Sikh Raj Kiven Geya (Part 2) - Dhadi Sohan Singh Seetal

แชร์
ฝัง
  • เผยแพร่เมื่อ 30 พ.ย. 2024
  • Sikh Raj Kiven Geya (Part 2) - Dhadi Sohan Singh Seetal

ความคิดเห็น • 75

  • @sahibjotsingh2641
    @sahibjotsingh2641 2 หลายเดือนก่อน +5

    ਸੀਤਲ ਜੀ ਦੇ ਢਾਡੀ ਜਥੇ ਦੇ ਸਾਥੀ ਸਾਡੇ ਮਾਮਾਂ ਜੀ ਗਿਆਨੀ ਅਰੂੜ ਸਿੰਘ ਜੀ ਨੌਸ਼ਿਹਰਾ ਪੰਨੂ ਵਾਲੇ

  • @varindersingh-qc2co
    @varindersingh-qc2co ปีที่แล้ว +10

    ਸਿੱਖ ਰਾਜ ਕਿਵੇਂ ਆਇਆ
    ਸਿੱਖ ਰਾਜ ਕਿਵੇਂ ਗਿਆ
    ਹੱਥ ਜੋੜ ਕੇ ਬੇਨਤੀ ਪੜ੍ਹੋ ਤੇ ਪੜਾਵੋ ਇਹ ਦੋ ਕਿਤਾਬਾਂ
    ਸਰਦਾਰ ਸੋਹਣ ਸਿੰਘ ਸੀਤਲ ਜੀ ਦੀਆ

  • @palvindersingh7702
    @palvindersingh7702 2 หลายเดือนก่อน

    ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬੀ ਵਿਰਸੇ ਨੂੰ ਸੁਣਾਈਆਂ ਹੈ ਜੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਪੂ ਸੋਹਣ ਸਿੰਘ ਸੀਤਲ ਜੀ❤❤❤❤🙏🙏🙏🙏

  • @AvtarSingh-tq4cl
    @AvtarSingh-tq4cl ปีที่แล้ว +49

    ਮੇਰੇ ਦਾਦਾ ਜੀ ਸਰਦਾਰ ਪੂਰਨ ਸਿੰਘ ਜੀ ਸਾਰੰਗੀ ਮਾਸਟਰ ਜੀ ਗਿਆਨੀ ਸੋਹਣ ਸਿੰਘ ਜੀ ਸੀਤਲ ਜੀ ਦੇ ਨਾਲ 🙏🙏

    • @KuldeepSingh-tn7nu
      @KuldeepSingh-tn7nu ปีที่แล้ว

      ਹੁਣ ਹੈ ਕੁ death ho gi

    • @SukhwinderSinghRataul
      @SukhwinderSinghRataul ปีที่แล้ว +4

      ਵਾਹ ਜੀ ਵਾਹ, ਕਮਾਲ ਦੀ ਸਰੰਗੀ ਵਜਾਈ ਬਜ਼ੁਰਗਾਂ ਨੇ

    • @malaysiapunjabisingh
      @malaysiapunjabisingh ปีที่แล้ว +2

      ਤੂੰ ਵੀ ਦਾਦੇ ਤੋਂ ਗੁਰ ਲੈਣਾ ਸੀ

    • @AvtarSingh-tq4cl
      @AvtarSingh-tq4cl ปีที่แล้ว +1

      @@malaysiapunjabisingh ਜਦੋਂ ਮੇਰਾ ਜਨਮ ਹੋਇਆ ਉਦੋ ਮੇਰੇ ਦਾਦਾ ਜੀ ਅਕਾਲ ਚਲਾਨਾ ਕਰ ਗਏ ਸੀ ਬਾਈ ਜੀ

    • @malaysiapunjabisingh
      @malaysiapunjabisingh ปีที่แล้ว +2

      @@AvtarSingh-tq4cl ਤੈਨੂੰ ਸਿੱਖਣਾ ਚਾਹੀਦਾ ਗਾ

  • @BikkarSingh-j4n
    @BikkarSingh-j4n 11 หลายเดือนก่อน +1

    ਪੰਥ ਦਰਦੀ ਸਿਰਮੌਰ ਢਾਡੀ ਅਤੇ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਜੀ।

  • @sukhwindersingh4047
    @sukhwindersingh4047 2 ปีที่แล้ว +9

    ਤੂੰਤਾਂ ਵਾਲਾ ਖੂਹ ਬਾਪੂ ਜੀ

  • @kashmir2445
    @kashmir2445 ปีที่แล้ว +1

    ਵਾਹ ਵਾਹ ਸੋਹਣ ਸਿੰਘ ਜੀ ਸੀਤਲ ਤਾਂ ਹੀ ਤਾਂ ਸ਼ਰੋਮਨੀ ਢਾਡੀ ਹੈ।

  • @laljitsinghgill8244
    @laljitsinghgill8244 ปีที่แล้ว +2

    ਮੇਰੇ ਮਾਮਾ ਜੀ ਸਰਦਾਰ ਸ਼ਾਮ ਸਿੰਘ ਦੋਬੁਰਜੀ ਵਾਲੇ ਵਿਚਕਾਰ

  • @bhagatsingh8169
    @bhagatsingh8169 ปีที่แล้ว +4

    Mere.dadaji.sohansinghji.de.parsang.gaunde.san.dhadi.san.

  • @bhurpursinghgrewal-gb9bk
    @bhurpursinghgrewal-gb9bk ปีที่แล้ว +6

    ਬਹੁਤ ਵਧੀਆ ਸੀ ਸਰਦਾਰ ਸੋਹਣ ਸਿੰਘ ਸ਼ੀਤਲ ਜੀ ਦੀ ਢਾਡੀ ਕਲਾ 🙏🙏🙏🙏🙏

  • @rajbirsingh9571
    @rajbirsingh9571 3 ปีที่แล้ว +15

    ਬਾਪੂ ਸ਼ੀਤਲ ਸਾਹਿਬ ਵਾਹ ਜੀ ਵਾਹ ਹੋਰ ਨਹੀਂ ਕੋਈ ਰੀਸ ਕਰ ਸਕਦਾ ।।
    ਬੀ ਏ ਸਾਹਬ ਕਿਹਾ ਕਰਦੇ ਸਨ ਕੇ ਸ਼ੀਤਲ ਸਾਹਬ ਕਿਹਾ ਸੀ ਕਿ ਢਡ ਸਰੰਗੀਆ ਰਹਿਣਗੀਆਂ ਪਰ ਢਾਡੀ ਕਲਾ ਖਤਮ ਹੋ ਜਾਵੇਗੀ ਉਹੀ ਗੱਲ ਅੱਜ ਕਲ ਵਾਲਿਆ ਤੋਂ ਸਾਰੰਗੀ ਤੇ ਕੀ ਢਡਾਂ ਵੀ ਨਹੀਂ ਰਲਦੀਆਂ ਤੇ ਕਿਲਕਾਂ ਮਾਰ ਮਾਰ ਕੇ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਨੇ

    • @babasangatsaspali9736
      @babasangatsaspali9736 3 ปีที่แล้ว +3

      ਵਾਹਿਗੁਰੂ

    • @worldworld6992
      @worldworld6992 2 ปีที่แล้ว +5

      ਹੁਣ ਤਾਂ ਚੀਕਾਂ ਮਾਰਦੇ ਹਨ ਸੁਣਾਉਂਦੇ ਕੁਝ ਨਹੀਂ

    • @punjabmetalstore2840
      @punjabmetalstore2840 ปีที่แล้ว +2

      Satnam waheguru ji

  • @BirSingh-m3y
    @BirSingh-m3y 9 หลายเดือนก่อน +1

    ਇਸ ਤਰ੍ਹਾਂ ਦੇ ਵਿਦਵਾਨ ਸ਼ਾਇਰ ਜਿੰਦਾ ਰਹਿਣੇ
    ਚਾਹੀਦੇ ਹਨ।🙏🙏🙏🙏🙏🙏🙏

  • @harjapsingh8942
    @harjapsingh8942 2 ปีที่แล้ว +5

    Shiromanni jatha ,bahut vadhia gayan, bajurgan de charna che parnnam.

  • @shamshersingh6949
    @shamshersingh6949 3 หลายเดือนก่อน

    🙏🙏ਸਾਡੇ ਪਿੰਡ ਸਾਰਗੰੜਾ ਅਆ ਬਹੁਤ ਵਾਰੀ

  • @pritpalkaurudasi9139
    @pritpalkaurudasi9139 ปีที่แล้ว +2

    “ਈਚੋਗਿੱਲ ਨਹਿਰ ਤੱਕ” ਆਪਜੀ ਦੀ ਬਾਕਮਾਲ ਰਚਨਾ ਹੈ ਬਾਪੂ ਜੀ ਸ਼ੀਤਲ ਸਾਹਿਬ !!!! 💐💐💐💐💐🙏🏼🙏🏼🙏🏼🙏🙏😭😭😭ਵਾਹਿਗੁਰੂ ਆਪਜੀ ਨੂੰ ਆਪਣੇ ਚਰਨਾਂ ਨਾਲ਼ ਲਗਾਈ ਰੱਖਣ

  • @pargatsingh6423
    @pargatsingh6423 ปีที่แล้ว +1

    ਸਿੱਖ ਧਰਮ ਦੇ ਅਨਮੋਲ ਹੀਰੇ 🙏🙏

  • @SukhwinderJhiont
    @SukhwinderJhiont 4 หลายเดือนก่อน

    ਸਾਡੇ। ਪਿੰਡਾਂ। ਦਾ। ਮਹਾਨ। ਅਮੀਰ। ਸੰਭਾਲਣ। ਯੋਗ। ਵਿਰਸਾ। ਧੰਨਵਾਦ। ਵੀਰ। ਜੀ❤❤❤❤❤❤❤❤

  • @worldworld6992
    @worldworld6992 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @mohindersingh1233
    @mohindersingh1233 ปีที่แล้ว +2

    WaheGuru Ji ka Khalsa WaheGuru Ji ki Fateh

  • @gursharansingh1009
    @gursharansingh1009 ปีที่แล้ว +1

    ਨਹੀਂ ਲੱਭਣਾ ਬਾਪੂ ਸੋਹਣ ਸਿੰਘ ਸੀਤਲ

  • @Gurwindersingh-vl8pb
    @Gurwindersingh-vl8pb 2 ปีที่แล้ว +4

    kvishri da tham babba sohan singh ji shetal ji

  • @darshankaur4841
    @darshankaur4841 3 ปีที่แล้ว +4

    ਵਹਿਗੁਰੂ ਜੀ 🙏🙏🙏🙏🌹🌹🌹🌹

  • @darshankaur4841
    @darshankaur4841 3 ปีที่แล้ว +3

    ਵਹਿਗੁਰੂ ਜੀ

  • @SatbirSingh-fo9ox
    @SatbirSingh-fo9ox ปีที่แล้ว +4

    Waheguru ji

  • @gursharansingh1009
    @gursharansingh1009 ปีที่แล้ว

    ਵਾਹਿਗੁਰੂ ਜੀ

  • @harbanssingh1329
    @harbanssingh1329 6 หลายเดือนก่อน

    Guru ji sikhea dinde hn .Kamkarodh kaeakogale jio kachaun sohaga dhhale .Haoume diragh rog hai daru v ismahe.kirpa kare je apni ta gurka shabad samahe .par asi aj v haoumevadi honkarn jata pata te ageania nu tarjih jo lobhi sn apnehit ly .Apradhi doona nive jio haunta mirgae. Te dogrea isetra kita jo bohat chaploos sn te mharaja sahib sachia sevamnke ohna nu ohde te ohna diagla mnennia surukar ditia akhir ohna apnaraung vkhake sikhraj khatm karvadita aj v ageania ......waheguru ji

  • @rajinderkaur6545
    @rajinderkaur6545 2 ปีที่แล้ว +5

    Waheguru ji 🙏

  • @GurvinderSingh-nk8zp
    @GurvinderSingh-nk8zp 7 หลายเดือนก่อน

    SATNAM waheguru ji

  • @mohindersingh9059
    @mohindersingh9059 2 ปีที่แล้ว +3

    Sital sab jindabad

  • @manjitsingh4831
    @manjitsingh4831 7 หลายเดือนก่อน

    Good👍 presentation🙏

  • @lovepreetsinghsidhu4721
    @lovepreetsinghsidhu4721 2 ปีที่แล้ว +4

    Waheguru

  • @gurmailbul9162
    @gurmailbul9162 2 ปีที่แล้ว +2

    sikh kaum di shawn s sohan singh

  • @jaimalsingh5325
    @jaimalsingh5325 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹ ਜੀ ਵਾਹ।

    • @tajbirsarao948
      @tajbirsarao948 2 ปีที่แล้ว

      T

    • @mohindersingh4067
      @mohindersingh4067 ปีที่แล้ว

      ਗਿਆਨੀ ਸੋਹਣ ਸਿੰਘ ਸੀਤਲ ਜੀ ਢਾਡੀ ਤਾਂ ਹੈ ਹੀ ਸੀ।ਪਰ ਇਸ ਦੇ ਨਾਲ ਇੱਕ ਚੰਗੇ ਨਾਵਲ ਕਾਰ ਵੀ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @hillclimbgamer325
    @hillclimbgamer325 8 หลายเดือนก่อน +1

    Kina golden era hovaga Bapu g da time ta wahuguru g wahuguru g

  • @AmandeepSingh-jy8wj
    @AmandeepSingh-jy8wj 2 ปีที่แล้ว +5

    ਪਹਿਲਾ ਭਾਗ ਵੀ ਹੈ ਜੀ ?

  • @mailsingh-ib5ve
    @mailsingh-ib5ve 7 หลายเดือนก่อน

    vary goobji

  • @Majha_folk
    @Majha_folk ปีที่แล้ว +2

    Jis v veer ne ehy video upload kiti aa ki oho mnu es Smagam di full video de sakda .. mai es video de paise v pay krdu ga 🙏🏾

  • @parminderbhullar6819
    @parminderbhullar6819 2 ปีที่แล้ว +2

    waheguru ji ka khalsa waheguru ji ki fateh

  • @AvtarSingh-mi3hk
    @AvtarSingh-mi3hk 3 หลายเดือนก่อน

    Nahi labne lal gwche

  • @harjindersinghbrar4141
    @harjindersinghbrar4141 ปีที่แล้ว +1

    ਕਿਹੜੇ ਸੰਨ ਦੀ ਹੋ ਸਕਦੀ ਇਹ ਵੀਡੀਉ

  • @SukhdevPurba-i2n
    @SukhdevPurba-i2n ปีที่แล้ว

    Rahijinda. Hatgsarekatla. Ch

  • @satwantkaur7396
    @satwantkaur7396 ปีที่แล้ว

    A jtha kina k purana hai?plz metion year

  • @gurdipsingh5206
    @gurdipsingh5206 ปีที่แล้ว

    Mi

  • @sukhdevsinghkhalsa1921
    @sukhdevsinghkhalsa1921 3 หลายเดือนก่อน

    ਮਾੜੀ ਕੰਬੋਕੇ ਲੱਗਾ ਲੱਗਦਾ ਦੀਵਾਨ ਇਹ ।