Giani Sohan Singh Seetal (ਗਿਆਨੀ ਸੋਹਣ ਸਿੰਘ ਸੀਤਲ ਜੀ)

แชร์
ฝัง
  • เผยแพร่เมื่อ 30 พ.ย. 2024

ความคิดเห็น • 423

  • @avtarsingh2531
    @avtarsingh2531 2 ปีที่แล้ว +57

    ਪ੍ਰਸਿੱਧ ਢਾਡੀ ਇਤਹਾਸਕਾਰ ਅਤੇ ਨਾਵਲਕਾਰ ਪੰਜਾਬੀ ਮਾਂ ਦਾ ਹੀਰਾ ਪੁੱਤਰ ਢਾਡੀ ਸੋਹਣ ਸਿੰਘ ਸੀਤਲ ਜਿਸ ਵਰਗਾ ਕੋਈ ਹੋਰ ਨਹੀਂ ਨਹੀਂ।

  • @jaswantsingh-xf6sh
    @jaswantsingh-xf6sh 3 ปีที่แล้ว +35

    ਵਾਹਿਗੁਰੂ ਜੀ
    ਤੇਰੇ ਚੋਜ ਵੇ ਚੋਜੀਆ ਭੁੱਲਦੇ ਨਹੀਂ , ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਪਮਾ,
    ਵਾਹੁ ਵਾਹ ਜੀ ਗਿਆਨੀ ਸੋਹਣ ਸਿੰਘ ਜੀ ਸੀਤਲ

  • @randhirsingh9173
    @randhirsingh9173 3 ปีที่แล้ว +23

    ਧੰਨ ਸੀ ਬਾਪੂ ਸੋਹਣ ਸਿੰਘ ਜੀ ਸੀਤਲ ਜਿਸਦੀ ਕਲਮ ਵਿੱਚੋ ਨਿਕਲੇ ਇਤਿਹਾਸਿਕ ਤੇ ਸਾਹਿਤਕ ਨਾਵਲ ਅੱਜ ਵੀ ਦਿਲ ਨੂੰ ਖਿੱਚ ਦੇ ਨੇ

  • @GURPREETSINGH-qs7cn
    @GURPREETSINGH-qs7cn 4 ปีที่แล้ว +10

    ਕਾਸ਼ ਤੁਸੀ ਅੱਜ ਭੀ ਜ਼ਿੰਦਾ ਹੁੰਦੇ ਤਾਂ ਤੁਹਾਡੇ ਚਰਨਾਂ ਦੀ ਧੂੜ ਆਪਣੇ ਮੱਥੇ ਲਾਉਂਦੇ।ਤੁਹਾਡੇ ਦੁਆਰਾ ਪੰਜਾਬ ਤੇ ਪੰਜਾਬੀ ਦੀ ਕੀਤੀ ਸੇਵਾ ਸਦੀਆਂ ਤਕ ਯਾਦ ਰਹੂਗੀ।

  • @HarjitSingh-uh8vn
    @HarjitSingh-uh8vn ปีที่แล้ว +5

    ਬਹੁਤ ਵਧੀਆ। ਮਹਾਨ ਸ਼ਖਸੀਅਤ ਨੇ।🙏🙏

  • @govindersingh3866
    @govindersingh3866 5 ปีที่แล้ว +41

    ਇਹ ਹੈ ਪੰਜਾਬੀ ਸਭਿਅਚਾਰ ਜਿਉਦੀ ਜਾਗਦੀ ਮਿਸਾਲ ਕੁਝ ਲੋਕ ਕੰਜਰਪੁਣਾ ਨੂੰ ਸਭਿਅਚਾਰ ਸਮਝੀ ਬੈਠੇ ਹਨ ।

    • @GurmeetSingh-le9ti
      @GurmeetSingh-le9ti 3 ปีที่แล้ว +1

      bilkul sahi veer. jina time eho jehe babe jeonde ne sada versa jeonda rahega

  • @harpindersidhu9278
    @harpindersidhu9278 5 ปีที่แล้ว +10

    ਵਾਹ ਜੀ ਵਾਹ ਢਾਡੀ ਜਗਤ ਦਾ ਬੋਹੜ ਗਿਆਨੀ ਸੋਹਣ ਸਿੰਘ ਸੀਤਲ ਜੀ

  • @harjeetsra320
    @harjeetsra320 ปีที่แล้ว +9

    ਇਹ ਉ ਹੀਰਾ ਜੋ ਨਾਵਲਾਂ ਚ ਅਤੇ ਢਾਡੀਆਂ ਚ ਸਿਰਮੌਰ ਹਨ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ

  • @PremSingh-fc9ko
    @PremSingh-fc9ko 5 ปีที่แล้ว +43

    ਅਜ ਲੋੜ ਹੈ ਬਾਪੂ ਸੋਹਣ ਸਿੰਘ ਸ਼ੀਤਲ ਵਰਗੇ ਲਿਖਾਰੀਆਂ ਦੀ

  • @itsharrymalloke2187
    @itsharrymalloke2187 3 ปีที่แล้ว +7

    ਵਾਹ ਜੀ ਵਾਹ ਬਾਪੂ ਜੀ,
    ਨਹੀਂ ਜੰਮਣ ਕੋਈ ਬਾਪੂ ਸੋਹਣ ਸਿੰਘ ਸੀਤਲ ਵਰਗ

  • @rajwantkaur213
    @rajwantkaur213 7 หลายเดือนก่อน +3

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜਿਨ੍ਹਾਂ ਇਤਿਹਾਸ ਨੂੰ ਅੱਜ ਤਕ ਕਾਇਮ ਰੱਖਿਆ ਨਾਵਲਾਂ ਨਾਲ ਤੇ ਢਾਡੀ ਦੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਇਤਿਹਾਸ ਸਿੱਖੀ ਨਾਲ ਜੋੜਿਆ ਵਾਹਿਗੁਰੂ ਆਪ ਜੀ ਤੇ ਕਿਰਪਾ ਬਣਾਈ ਰੱਖਣ

  • @TheNirmalji
    @TheNirmalji 4 ปีที่แล้ว +18

    ਬਹੁਤ ਵਧੀਆ ਜੀ. ਉਹ ਮੂਰਖ 120 ਬੰਦੇ ਕਹਿੰਦੇ ਹਨ ਜਿਹਨਾਂ ਨੇ dislike ਕੀਤਾ ਹੈ. ਬਾਂਦਰ ਨੂੰ ਕਿ ਪਤਾ ਅਦਰਕ ਦਾ ਸਵਾਦ।

  • @SatpalSingh-ms3hq
    @SatpalSingh-ms3hq 5 ปีที่แล้ว +9

    ਸੀਤਲ ਸਿੰਘ ਜੀ ਦੇ ਪੰਜਾਬੀ ਭਵਨ ਵਿਖੇ ਹੀ ਦਰਸ਼ਨ ਹੋਏ ਸਨ ।

  • @santbabakirpalsinghjichann2309
    @santbabakirpalsinghjichann2309 4 ปีที่แล้ว +4

    ਧੰਨਵਾਦ ਹੈ ਜੀ ਯਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ

  • @kavisharbhaihardeepsinghva9295
    @kavisharbhaihardeepsinghva9295 5 ปีที่แล้ว +37

    ਮਹਾਨ ਵਿਦਵਾਨ ਗਿਆਨੀ (ਬਾਪੂ ਜੀ ) ਸੋਹਣ ਸਿੰਘ ਜੀ ਸੀਤਲ ।

  • @manrajdeepsingh1990
    @manrajdeepsingh1990 5 หลายเดือนก่อน +1

    ਬਹੁਤ ਹੀ ਅਨੰਦਮਈ ਅਤੇ ਚੜ੍ਹਦੀ ਕਲ੍ਹਾ ਦੀ ਵਾਰ 🙏

  • @BhupinderSingh-vg4pc
    @BhupinderSingh-vg4pc 5 ปีที่แล้ว +80

    ਜਦੋਂ ਸਕੂਲ ਦੇ ਵਿੱਚ 10ਵੀਂ ਚ ਪੜ ਦੇ ਸੀ । ਇਹਨਾਂ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਹ ਯਾਦ ਆ ਗਿਆ ।

    • @rajwindersinghdhanoa4453
      @rajwindersinghdhanoa4453 4 ปีที่แล้ว +1

      Manu aj tak dubara ne milea oh novel,ma 10 be ch te os to bad kai bar parea se ,

    • @arvindersinghhaveli9713
      @arvindersinghhaveli9713 4 ปีที่แล้ว +4

      ਮੈਂ ਅੱਜ ਵੀ ਸੰਭਾਲਿਆ ਹੋਇਆ ਹੈ 'ਤੂਤਾਂ ਵਾਲਾ ਖੂਹ'।

    • @JagtarSingh-rl4tm
      @JagtarSingh-rl4tm 4 ปีที่แล้ว +1

      Asha g sohan Singh da c whhha

    • @bikramjitsingh6416
      @bikramjitsingh6416 2 ปีที่แล้ว +2

      ਤੂਤਾਂ ਵਾਲਾ ਖੂਹ ਨਾਵਲ ਦੇ ਲੱਗਭਗ ਸਾਰੇ ਪਾਤਰਾਂ ਦੇ ਨਾਮ ਮੈਨੂੰ ਅਜੇ ਤੱਕ ਯਾਦ ਨੇ

    • @MalkeetSingh-kn8ut
      @MalkeetSingh-kn8ut ปีที่แล้ว +1

      @@bikramjitsingh6416 ਬਾਬੇ ਅਕਾਲੀ ਵਰਗੇ ਮਹਾਨ ਪਾਤਰ ਹਨ ਜੀ, ਜੋ ਲੋਕਾਈ ਲਈ ਆਵਦੇ ਜੀਵਨ ਨੂੰ ਕੁਰਬਾਨ ਕਰ ਜਾਂਦੇ ਹਨ

  • @baathmandeep6222
    @baathmandeep6222 3 หลายเดือนก่อน +1

    ਬਾਪੂ ਜੀ ਨੂੰ ਸੁਨਣ ਵਾਲੇ ਸਿੱਖਾਂ ਤੇ ਵੀ ਪ੍ਰਮਾਤਮਾ ਭਲਾ ਕਰੇ, ਸੰਗਤ ਦੇਖ ਕੇ ਰੂਹ ਖੁਸ਼ ਹੋ ਗਈ

  • @lakhwindersingh9780
    @lakhwindersingh9780 5 ปีที่แล้ว +229

    ਮੁੜਕੇ ਨਹੀਂ ਜੰਮਣਾ ਬਾਪੂ ਸੋਹਣ ਸਿੰਘ ਸੀਤਲ, ਸਿਰਮੌਰ ਢਾਡੀ ਤੇ ਇਤਿਹਾਸਕਾਰ, ਨਾਵਲਕਾਰ ਤੇ ਕਹਾਣੀਕਾਰ ਸੀਤਲ ਸਾਹਿਬ ਆਪਣੇ ਚਹੇਤਿਆਂ ਦੀ ਸਮ੍ਰਿਤੀ ਵਿੱਚ ਜੀਉਂਦੇ ਹਨ।

    • @beantsingh657
      @beantsingh657 5 ปีที่แล้ว +6

      lakhwinder singh your right brother

    • @raghbirsingh9636
      @raghbirsingh9636 5 ปีที่แล้ว +6

      ਪੰਜਾਬ ਦੀ ਅਸਲ ਗਾਇਕੀ ਜਿਸ ਨੇ ਪੰਜਾਬੀਆਂ ਦਾ ਮਾਨ ਵਧਾਇਆ ਹੈ। ਬਾਕੀ ਗਾਇਕੀ ਨੇ ਪੰਜਾਬੀ ਨੂੰ ਲੱਚਰਤਾ ਨਾਲ ਪੈਸੇ ਕਮਾਉਣ ਲਈ ਵਰਤਿਆ ਹੈ। ਬਾਪੂ ਜੀ ਦੇ ਚਰਨ ਸਪਰਸ਼।

    • @gurpreetsandhu7029
      @gurpreetsandhu7029 4 ปีที่แล้ว +6

      ਬਿਲਕੁਲ ਸਹੀ ਕਿਹਾ ਜੀ ਮੈਂ ਵੀ ਦਸਵੀਂ ਜਮਾਤ ਵਿੱਚ ਇੰਨਾ ਦਾ ਨਾਵਲ ਤੂਤਾ ਵਾਲਾ ਖੂਹ ਪੜਿਆ ਸੀ ।

    • @rajupannugursharn6285
      @rajupannugursharn6285 4 ปีที่แล้ว +2

      Right g

    • @drnishan5381
      @drnishan5381 3 ปีที่แล้ว +2

      Koti koti parnam

  • @GurmeetSingh-jm5dh
    @GurmeetSingh-jm5dh 10 หลายเดือนก่อน +3

    ਸਿਰਮੌਰ ਸ੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ.....
    ⚘️🙏🙏🙏🙏🙏⚘️

  • @Preetttt-w3c
    @Preetttt-w3c 5 ปีที่แล้ว +82

    ਵਾਹਿਗੁਰੂ ਜੀ. ਸੋਹਣ ਸਿੰਘ ਜੀ ਸੀਤਲ ਜੀ ਦੀ ਬਹੁਤ ਦੇਣ ਹੈ ਸਿੱਖ ਕੌਮ ਨੂੰ 🙏🙏🙏

  • @dayasinghsandhu6269
    @dayasinghsandhu6269 3 หลายเดือนก่อน

    ਵਾਹੁਵਾਹ ਜੀ ਸਿੱਖ ਕੋਮ ਦਾ ਬੱਬਰ ਸ਼ੇਰ ਢਾਡੀ ਗਿਆਨੀ ਸ ਸੋਹਣ ਸਿੰਘ ਜੀ ਸੀਤਲ ਵਹਿਗੁਰੂ ਜੀ ਧੰਨ ਉਹ ਮਾਂ

  • @SandeepKaur-yy8rc
    @SandeepKaur-yy8rc 5 ปีที่แล้ว +27

    ਧਨ ਧਨ ਦਸ਼ਮੇਸ਼ ਪਿਤਾ 🙏🙏🙏

  • @infopura8337
    @infopura8337 3 หลายเดือนก่อน

    ਪੰਜਾਬ ਦਾ ਅਸਲ ਰੰਗ
    ਢਾਡੀ/ ਕਵੀਸ਼ਰੀ
    ਸੋਹਣ ਸਿੰਘ ਸੀਤਲ
    ਸਿਰਮੌਰ ਨਾਵਲਕਾਰ ਤੂਤਾਂ ਵਾਲਾ ਖੂਹ
    ਸਿਰਮੌਰ ਢਾਡੀ 🙏🙏

  • @MohinderSingh-j9r
    @MohinderSingh-j9r 3 หลายเดือนก่อน +1

    Salute he bapu sital singh ji nu from mohinder Singh Rajput USA.

  • @SukhveerSingh-qg1go
    @SukhveerSingh-qg1go 3 ปีที่แล้ว +2

    ਸੀਤਲ ਸਾਬ੍ਹ ਜੀ ਕਿਆ ਬਾਤ ਹੈ ਵਾਹ ਜੀ ਵਾਹ

  • @SukhdevSingh-cv3ge
    @SukhdevSingh-cv3ge 4 ปีที่แล้ว +1

    ਸੀਤਲ ਜੀ ਦਾ ਲਿਖਿਆ ਨਾਵਲ ਤੁਤਾਂ ਵਾਲਾ ਖੂਹ ਬਹੁਤ ਵਧੀਆ ਹੈ

  • @tpsbenipal3910
    @tpsbenipal3910 5 ปีที่แล้ว +46

    ਤੂਤਾਂ ਵਾਲਾ ਖੂਹ ...ਕਿਸ ਕਿਸ ਨੂੰ ਯਾਦ ਅਾ

    • @santbabakirpalsinghjichann2309
      @santbabakirpalsinghjichann2309 4 ปีที่แล้ว +2

      ਪੂਰਾ ਯਾਦ ਹੈ ।ਜੀ ਵਾਹਿਗੁਰੂ ਜੀ ਕੀ ਫਤਿਹ ਖੇੜੀ ਖੁਰਦ 9463130313

    • @HarbhajanSingh-jn5gx
      @HarbhajanSingh-jn5gx 2 ปีที่แล้ว +1

      Satnam Singh Nirmal sing

    • @gurmailsingh7659
      @gurmailsingh7659 ปีที่แล้ว

      ਧਨੇ ਸ਼ਾਹ ਨਹੀਂ ਭੁੱਲਣਾ

    • @sakattarsingh7515
      @sakattarsingh7515 ปีที่แล้ว

      Veer ji. Mai. 1980. Vich. Padiya. Cee. Aaj. Ve. Purra. Seen. Jaad. Hai. Baba. Kaliya. Sajan. Singh. Elamdeen. Kutabdeen.

  • @bhurpursinghgrewal-gb9bk
    @bhurpursinghgrewal-gb9bk ปีที่แล้ว +2

    ਤੂਤਾਂ ਵਾਲਾ ਖੂਹ ਪੜਿਆ ਸ਼ੀਤਲ ਜੀ ਹੋਣਾ ਦਾ ਬਹੁਤ ਵਧੀਆ ਸੀ🙏🙏

  • @DaljitSingh-pq1pi
    @DaljitSingh-pq1pi ปีที่แล้ว +2

    ਬਹੁਤ ਹੀ ਸਰਧਾ ਨਾਲ ਸਿਰ ਝੁਕਦਾ ਹੈ ਬਾਪੂ ਦੀ ਕਲਮ ਨੂੰ

  • @aulakhaulakh9425
    @aulakhaulakh9425 5 ปีที่แล้ว +25

    ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖ ਕੇ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ।ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ।

  • @RamSingh-jh1wm
    @RamSingh-jh1wm 3 ปีที่แล้ว +2

    ਪ੍ਨਾਮ ਸੋਹਣ ਸਿੰਘ ਜੀ ਸੀਤਲ ਸਾਹਿਬ ਜੀ

  • @PremSingh-vz9fy
    @PremSingh-vz9fy 2 ปีที่แล้ว +6

    ਪੰਥ ਦੇ ਮਹਾਨ ਸੇਵਕ
    ਬਾਪੂ ਸੋਹਣ ਸਿੰਘ ਸੀਤਲ

  • @paviterjohal1837
    @paviterjohal1837 4 หลายเดือนก่อน +1

    ਅੱਜ ਤਕ ਕੋੲੀ ਮੁਕਾਬਲਾ ਨਹੀ ਕਰ ਸਕਿਅਾ ।

  • @worldworld6992
    @worldworld6992 2 ปีที่แล้ว +2

    ਪ੍ਰਣਾਮ ਢਾਡੀ ਸੋਹਣ ਸਿੰਘ ਸੀਤਲ ਜੀ

  • @surinderpal9680
    @surinderpal9680 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਜੱਥਾ

  • @narinderjtisinghsaini5899
    @narinderjtisinghsaini5899 4 หลายเดือนก่อน

    A diamond of sikh panth respected Sohan Singh Ji Sital may remain blessed by Waheguru ji.

  • @JarnailSingh-qn2se
    @JarnailSingh-qn2se ปีที่แล้ว

    ਪੜਿਆ ਸੀ ਨਾਵਲ ਤੂਤਾਂ ਵਾਲਾ ਖੂਹ! ਬਾਪੂ ਜੀ ਦਾ ਲਿਖਿਆ ਜੀ ਕਰਦਾ ਸੀ ਵਾਰ ਵਾਰ ਪੜੀ ਜਾਈਏ! ਅੱਜ ਦਰਸ਼ਨ ਵੀ ਕਰ ਲਏ❤❤❤❤❤❤ ਵਾਹਿਗੁਰੂ ਚੜਦੀ ਕਲਾ ਬਖਸ਼ਣ✅

  • @ravinderpal1032
    @ravinderpal1032 ปีที่แล้ว +2

    ਧੰਨ ਧੰਨ ਤੇਰੀ ਕਲਮ, ਤੇਰੀ ਸੋਚ ਨੂੰ ਸਿਜਦਾ ਕਰਦੇ ਹਾਂ।

  • @RanvirSingh-zg9hx
    @RanvirSingh-zg9hx 5 ปีที่แล้ว +18

    ☬ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ-- Great artist

  • @harindergill1868
    @harindergill1868 5 ปีที่แล้ว +30

    10ਵੀ ਕਲਾਸ ਚ ਤੂਤਾਂ ਵਾਲਾ ਖੂਹ ਨਾਵਲ ਲਗਾ ਸੀ।ਪਹਿਲੇ ਦਿਨ ਹੀ ਰਾਤ ਨੂੰ ਪੜ੍ਹਨ ਲਗਾ ਕੇ ਸਾਰਾ ਨਾਵਲ ਪੜ੍ਹ ਕੇ ਹੀ ਹਟਿਆ

    • @punjabiincanada8401
      @punjabiincanada8401 3 ปีที่แล้ว

      Bhai ohh v time c kiya majha c study karan da rajhi ch syaal de dina ch raat nu dudh garam kar k sirahne rakh k sohna vakhra nazara c mai v raat nu 3 am tak study karda hunda c Saturday night din hi vakhre c Sunday firh aram naal uthna

  • @sukhwindersingh4047
    @sukhwindersingh4047 2 ปีที่แล้ว +3

    ਬਾਬਾ ਬੋਹੜ ਇਤਿਹਾਸ ਦਾ

  • @JoginderSingh-cb7xw
    @JoginderSingh-cb7xw ปีที่แล้ว +1

    ❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @baldevsingh5290
    @baldevsingh5290 5 ปีที่แล้ว +37

    Meri kom de mahaan Heere.
    Bapu sohan singh ji seetal 🙏

  • @waheguru.sache.patshah
    @waheguru.sache.patshah 7 หลายเดือนก่อน +1

    ਬਹੁਤ ਵਧੀਆ ਸੀਤਲ ਸਾਹਬ

  • @BalwinderSingh-ur8gr
    @BalwinderSingh-ur8gr 5 ปีที่แล้ว +12

    ਮੇਰਾ ਮਨਪਸੰਦ(ਢਾਡੀ ਬਾਪੂ ਸੋਹਨ ਸਿੰਘ ਸੀਤਲ)

  • @daljitsingh-jw1tl
    @daljitsingh-jw1tl 4 หลายเดือนก่อน

    Bapu g tahanu koti koti parnam. Sikh kom da amolk heer

  • @manrajdeepsingh1990
    @manrajdeepsingh1990 5 หลายเดือนก่อน

    🙏🙏ਧੰਨ ਨੇ ਗੁਰੂ ਸਾਹਿਬ ਜੀ ਅਤੇ ਓਹਨਾਂ ਦੇ ਸਿੱਖ🙏🙏

  • @HarjinderSingh-lh4yj
    @HarjinderSingh-lh4yj 5 ปีที่แล้ว +5

    ਵਾਹਿਗੁਰੂ ੲਿਹਨਾ ਨੂੰ ਖੁਸੀਅਾ ਬਖਸਣ

  • @KulwantSingh-hm7ce
    @KulwantSingh-hm7ce 5 ปีที่แล้ว +24

    Meher si babe nanak di..ena babeyien te dhan .guru granath sahib ji

  • @GURPREETSINGH-qs7cn
    @GURPREETSINGH-qs7cn 4 ปีที่แล้ว

    ਅੱਜ ਫੇਰ ਤੁਹਾਡੀ ਲੋੜ ਹੈ ਪੰਜਾਬ ਨੂੰ ਬਾਪੂ ਜੀ।

  • @ParminderKaur-yr9ih
    @ParminderKaur-yr9ih ปีที่แล้ว +1

    ਧੰਨ ਧੰਨ ਵਾਜਾ ਵਾਲੇ ਸਰਬੰਸ ਦਾਨੀ ਪਿਤਾ ਜੀ ਤੇ ਧੰਨ ਨੇ ਉੱਨਾਂ ਦੇ ਗੁਣ ਗਾਉਣ ਵਾਲੇ ਸਿੱਖ ਕੌਮ ਦੇ ਹੀਰੇ

  • @baldevsinghsingh8567
    @baldevsinghsingh8567 11 หลายเดือนก่อน +1

    ਕਿਨੇ ਭਾਗਾਂ ਵਾਲੇ ਦਰਸ਼ਨ ਹੋਣਗੇ ਜੇਹੜੇ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਜੀ ਦੇ ਪ੍ਰਸੰਗ ਨੂੰ ਸੁਣ ਰਹੇ ਨੇ।

  • @INDERJITSINGH-bd3mh
    @INDERJITSINGH-bd3mh 2 ปีที่แล้ว

    ਯੁੱਗ ਪੁਰਸ਼ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਜੀ

  • @surjitsinghjeet2018
    @surjitsinghjeet2018 4 ปีที่แล้ว +2

    ਮਨ ਗਦ ਗਦ ਹੋ ਗਿਆ ਵੀਡੀਓ ਵੇਖਕੇ

  • @kaurkiran7237
    @kaurkiran7237 5 ปีที่แล้ว +11

    Heads off to this team's sprit and enthusiasm.

  • @iqbalsingh-sx2pj
    @iqbalsingh-sx2pj 5 ปีที่แล้ว +33

    Bachpan vich dsrshan kitey c yaad aj v taaza hai.

  • @jasbirbhullar85
    @jasbirbhullar85 4 ปีที่แล้ว +2

    ਬਾਪੂ ਜੀ ਨੇ ਸਿੱਖ ਇਤਿਹਾਸ ਦੇ ਸਾਰੇ ਪ੍ਰਸੰਗ ਵਾਰਾਂ ਦੇ ਰੂਪ ਵਿਚ ਲਿਖ ਦਿਤੇ ਹਨ ।ਬਾਕੀ ਢਾਡੀਆਂ ਲਈ ਛੱਡਿਆ ਹੀ ਕੁਝ ਨਹੀਂ ਇਸੇ ਲਈ ਅੱਜ ਦੇ ਢਾਡੀ ਉਹਨਾਂ ਦੀਆਂ ਹੀ ਵਾਰਾਂ ਗਾਉਂਦੇ ਹਨ। ਨਾਵਲ ਤੂਤਾਂ ਵਾਲਾ ਖੂਹ 9ਵੀਂ ਤੇ 10ਵੀਂ ਵਿਚ 1993 1994 ਵਿਚ ਪੜਿਆ ਸੀ।

  • @ParamjitSingh-ts1kx
    @ParamjitSingh-ts1kx 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Gurjasdil_Gill
    @Gurjasdil_Gill 5 ปีที่แล้ว +14

    ਹੀਰਾ ਬੰਦਾ....ਮੇਰਾ ਪਸੰਦੀਦਾ ਨਾਵਲਕਾਰ ਜਿਹਨੂੰ ਪੜ੍ਹਕੇ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗੀ।

  • @AmarjitSingh-hp6ii
    @AmarjitSingh-hp6ii 5 ปีที่แล้ว +4

    Dhadi kalla dey baba bohar sheri maan Gayani Sohan Singh ji Seetal Sikh panth di mahan sakhsheat🙏🙏🙏

  • @varindersinghsandhu5453
    @varindersinghsandhu5453 5 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranvirsingh7695
    @ranvirsingh7695 2 หลายเดือนก่อน

    🙏Salute to Great history of Sikhism singing by Dhadi Sh. Sohan Singh Sheetal ji

  • @davinder4551
    @davinder4551 5 ปีที่แล้ว +3

    ਰੂਹ ਖੁਸ਼ ਬਾਬਿਓ

  • @sukhmanbirsingh3369
    @sukhmanbirsingh3369 5 ปีที่แล้ว +4

    ਸੀਤਲ ਜੀ ਲਿਖਿਆ ਸਭ ਗਾ ਰਹੇ ਹਨ

  • @ManpreetSingh-ey2up
    @ManpreetSingh-ey2up 3 ปีที่แล้ว +1

    Very good s. Sahib ji Sart Shri Akal ji

  • @BaljinderSingh-zf3jf
    @BaljinderSingh-zf3jf 5 ปีที่แล้ว +5

    ਵੀਡਿਓ ਵਖਾਉਣ ਲਈ ਧੰਨਵਾਦ

  • @MohanSingh-lo9pv
    @MohanSingh-lo9pv 4 ปีที่แล้ว +5

    1977 ਜਾ78 ਪਟਿਆਲੈ ਦੁਖਨਿਵਾਣ ਗੁਰੂ ਘਰ ਬੰਸਤ ਪੰਚਮੀ ਤੇ ਢਾਡੀ ਦਰਬਾਰ ਚ ਸੂਣਂਆ ਸੀ ਸੀਤਲ ਜੀ

  • @gogobamal6800
    @gogobamal6800 5 ปีที่แล้ว +15

    Eh asli punjab a
    Love you baba ji

  • @nirmalsingh1473
    @nirmalsingh1473 3 ปีที่แล้ว +2

    ਬਹੁਤ ਵਧੀਆ ਬਾਪੂ ਜੀ ਧੰਨਵਾਦ

  • @SukhveerSingh-qg1go
    @SukhveerSingh-qg1go 5 ปีที่แล้ว +10

    Wah ji wah Kia bat hai ji parnam h giani ji jindabad

  • @sukhdeepkaur2513
    @sukhdeepkaur2513 5 ปีที่แล้ว +2

    ਧੰਨ ਬਾਪੂ ਸੋਹਣ ਸਿੰਘ ਸੀਤਲ ਜੀ

  • @harjinderaulakh252
    @harjinderaulakh252 7 หลายเดือนก่อน

    ਕਵੀਸ਼ਰੀ ਅਤੇ ਢਾਡੀ ਕਲਾ ਦੇ ਭੀਸ਼ਮ ਪਿਤਾਮਾ ਹਨ ਸ਼ੀਤਲ ਜੀ ਆਵਦੀ ਲਿਖਤ ਦੇ ਜ਼ਰੀਏ ਸਾਰੀ ਸਿੱਖ ਸੂਰਮਗਤੀ ਨੂੰ ਅਮਰ ਕਰ ਦੇਣ ਵਾਲੇ ਹਨ

  • @parmeetsingh1789
    @parmeetsingh1789 5 ปีที่แล้ว +33

    Koi zwab nhi
    Namskar aap ji nu

  • @TarsemSingh-vq7tq
    @TarsemSingh-vq7tq 5 ปีที่แล้ว +5

    ਵਾਹ ਬਜੁਰਗ ਬਾਬਾ ਸੋਹਣ ਸਿੰਘ ਸੀਤਲ ਸਲੂਟ ਆ

  • @jasvirwagner286
    @jasvirwagner286 5 ปีที่แล้ว +5

    Very nice ji Bai ji respect respect god bless you sital ji and all team

  • @harjinderaulakh252
    @harjinderaulakh252 6 หลายเดือนก่อน

    ਅਕਾਲ ਪੁਰਖ ਵਾਹਿਗੁਰੂ ਵੱਲੋਂ ਸ਼ੀਤਲ ਜੀ ਦੇ ਰੂਪ ਵਿੱਚ ਸਿੱਖ ਕੌਮ ਨੂੰ ਇਕ ਮਹਾਨ ਤੋਹਫ਼ਾ ਦਿੱਤਾ ਹੈ

  • @dspasiana
    @dspasiana 6 ปีที่แล้ว +29

    Wah wah siromani dhadi Sheetal ji!

  • @subasingh7926
    @subasingh7926 3 ปีที่แล้ว +1

    Very good kalse shab ji

  • @Dhillonworld-
    @Dhillonworld- 4 ปีที่แล้ว +1

    Sohan Singh seetal ji nu 20 Sal hoge duniya to gea nu rehndi duniya tak yad rhea jau ga

  • @waheguru.sache.patshah
    @waheguru.sache.patshah 7 หลายเดือนก่อน +1

    ਤੂਤਾ ਵਾਲਾ ਖੂਹ ਯਾਦ ਆ ਗਿਆ

  • @harjeetsra320
    @harjeetsra320 ปีที่แล้ว

    ਅੱਜ ਦੇ ਯੁੱਗ ਚ ਸੱਭ ਕੁੱਝ ਖਤਮ ਹੋ ਰਿਹਾ ਪਰ ਅਫਸੋਸ ਢੱਡ ਸਾਰੰਗੀ ਵੀ ਖ਼ਤਮ ਹੋ ਰਹੀ ਹੈ ਜਿਸ ਨਾਲ ਸਿੱਖ ਕੌਮ ਨੂੰ ਜੋਸ਼ ਆਉਂਦਾ ਸੀ ਸੁਣ ਕੇ ਡੌਹਲੇ ਫਰਕਦੇ ਹਨ ਅੱਜ ਵਾਲੇ ਸਮੇਂ ਬੱਚੇ ਕੁਝ ਹੋਰ ਹੀ ਸੁਣਦੇ ਹਨ

  • @gurnamdhandhi4741
    @gurnamdhandhi4741 ปีที่แล้ว

    ਬਹੁਤ ਬਧੀਆ ਲਿਖਿਆ ਹੋਇਆ

  • @randhirsingh-jl3zo
    @randhirsingh-jl3zo 8 หลายเดือนก่อน

    ਸਤਨਾਮ ਵਾਹਿਗੁਰੂ ਜੀ

  • @gopaldasssharma1037
    @gopaldasssharma1037 5 ปีที่แล้ว +3

    Tootan wala khooh nawal daswi class vich c bhaut vadia nawal ji baba sohan singh ji da

  • @kishansingh-si7lm
    @kishansingh-si7lm 3 หลายเดือนก่อน

    Great panthak dhadi,historian and philosopher, navalkar Giani sohan singh Sittal g

  • @jaskaran9302
    @jaskaran9302 5 ปีที่แล้ว +2

    Baba ji da tutan wala khu nice nawal desh di vand ute aje vi yad hai.parnam mahan purshan nu.🙏🙏

  • @gurpreetdhillon6151
    @gurpreetdhillon6151 4 ปีที่แล้ว

    ਸਲੂਟ ਹੈ ਬਾਪੂ ਜੀ

  • @NishanSingh-cy6mc
    @NishanSingh-cy6mc 5 ปีที่แล้ว +7

    Very nice voice khalsa ji waheguru ji

  • @baldevsandhu1044
    @baldevsandhu1044 3 ปีที่แล้ว +1

    ਵਾिਹਗੁਰੂ ਜੀ

  • @prabhpalsingh38
    @prabhpalsingh38 5 ปีที่แล้ว +29

    ਪਰਨਾਮ ਜੇ

  • @PremSingh-vz9fy
    @PremSingh-vz9fy 2 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @HarwindarSingh-ls7vx
    @HarwindarSingh-ls7vx 3 หลายเดือนก่อน

    Dhan Dhan Satguru Hargobind sahib jii

  • @harjapsingh8942
    @harjapsingh8942 2 ปีที่แล้ว

    Bapu ji ek Mahan dhadi honn de naal naal, ik bahut bade likhari vi han, sanu ehna te maann hey, ehna de charna che parnnam.

  • @balbirsinghkainth2836
    @balbirsinghkainth2836 5 ปีที่แล้ว +9

    Such dignitaries are needed for Sikhism at this time.

  • @boharsingh5713
    @boharsingh5713 ปีที่แล้ว

    ਸੋਹਣ ਸਿੰਘ ਸੀਤਲ ਵਰਗਾ ਹੋਰ ਕੋਈ ਨਹੀ ਬਣ ਸਕਦਾ ਸੀਤਲ ਸੀਤਲ ਹੀ ਸੀ

  • @RajinderSingh-rr9th
    @RajinderSingh-rr9th 2 ปีที่แล้ว

    sohan singh seetalk is great mouke mutabik bhut wadhiya likheyean ohna

  • @KasimKhan-so2ke
    @KasimKhan-so2ke 6 ปีที่แล้ว +21

    Babian ne tan sira kar dita ji

  • @boharbhullar5036
    @boharbhullar5036 4 ปีที่แล้ว +3

    ਨਹੀ ਲੱਭਣਾ ਬਾਬੁ ਸੋਹਣ ਸਿੰਘ ਸੀਤਲ ਵਰਗੇ

  • @sonusahota1000
    @sonusahota1000 5 ปีที่แล้ว +23

    Legend of punjab bapu sital ji