Sade mulazma nu ya Ministers ate MLA's nu Delhi jaan de ya balaun de ki zaroorat see Kezriwal ik soochi samzi sceme adeen punjab da paisa delhi lay ke jaa reha.
Ranndhawaji , raise this question also , why not election of sgpc strictly after five years as Vidhan sabha and lok sabha etc. Discuss some times this also .
There is no worries to the AAP fellows for the Delhi election because the public mentality are the same as the Punjab of the free free schemes including!!!?
Randhawa Sahib, 2022 Deeyan Widhan Sabha Chonna Weley Punjab De Lokkan Nu Congress Party Te Akalidal Party Te Bahut Ziyada Gussa C. 2015 Wich Guru Garanth Sahib Di Be,Adbi Hoyie, Os Weley Punjab Wich Akalidal Di Sarkar C. Be Adbi Waleyan Nu Farh K Saza Diwaun Di Bajaye Akali Sarkar Doshiyan Di Madad Kar Rahi C. Punjab De Lokkan Ye Sikh Kaum Wich Bahut Gussa C. Lokkan Ne INSAAF Lan Layie Dharna Layia, Akalidal Di Sarkar Ne INSAAF Dene Di Bajaye Dhanakariyan Ye Lathi Charge Kar Ditta Te Goli Chala Ditti Ditti Te 2 Singh Shaheed Kar Dittey. 2017 Di Widhan Sabha Di Chone Aayie, Capton Amrinder Singh Ne Kiha K Punjab Wich Meri Sarkar Banayo, Mai BeAdbi Da INSAAF Dewanga. Lokkan Ne Congress Di Sarkar Bana Ditti , Capton Amrinder Singh V Badalan Di Madad Karan Lagg Piya. So Lokkan Nu Eh 2 Partiyan Te Gussa Hi Etna Ho Giya Hai K Lokkan Ne Sara Zore Eh 2 Partiyan Nu Haraun Te Hi La Ditta. Es Da Rezalat Eh Nikliya K AAP Nu 92 M.L.A. Jitta K De Dittey. Es Tarran Punjab Wich S. Bhagwant Maan Di Sarkar Ban Gayie.
Eh tukadboch ik toolkit da hissa ne ,eh toolkit akali dal te akali leadership khilaf propaganda te narrative sirjde hain taan jo sikh kaum te akali workers vich dubhida bane rahe. Eh toolkit delhi, nagpur funded hai. Eh disinformation de mislead karde haan taan jo akali dal revive na ho sake. Eh tukadboch randhawa sgpc college te dd punjabi vichon kadaya hoya hai apnia galat harkatan kar te eh sgpc,akali dal khilaf hai.
Akali dal badal khatam hai.SGPC RSS nu adopt kar chukki hai.Guruan ne tuhanu chhadd ditta hai kionki tusin bipparn di reet te chall rahe ho.Randhawa nu bura bhla kehan nal kujh nahin milna.
ਕਿਸਾਨੀ ਸੰਘਰਸ਼ ਦੇ ਚਲਦਿਆਂ ਜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਜਪਾ ਸਰਕਾਰ ਹੀ ਜਿੰਮੇਵਾਰ ਹੋਣਗੀਆਂ
*11 - ਪੋਹ ) ਛੋਟੇ ਸਾਹਿਬਜ਼ਾਦਿਆਂ ਦੀ ਵਜੀਰ ਖਾਂ ਦੇ ਦਰਬਾਰ ਵਿੱਚ ਪਹਿਲੀ ਪੇਸ਼ੀ* 😍🙏
*ਵਾਹਿਗੁਰੂ ਜੀ*
ਨਾਮ ਬਦਲਣ ਨਾਲ ਕਿਰਦਾਰ ਨਹੀਂ ਬਦਲਦੇ। ਸ਼੍ਰੌਮਣੀ ਅਕਾਲੀ ਦੱਲ ਬਾਦਲ ਚਾਹੇ ਨਾਮ ਬਦਲ ਕੇ ਹਰਿਆਨਾ ਵਿੱਚ ਚੋਣਾਂ ਲੜੇ ਪਰ ਹੁੱਣ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਜੇਕਰ ਝੀਂਡਾ ਜੀ ਨੇ ਇਹਨਾਂ ਨਾਲ਼ ਸਮਝੌਤਾ ਕੀਤਾ ਤਾਂ ਓਹਨਾਂ ਦਾ ਵੀ ਬੇੜਾ ਗ਼ਰਕ ਹੋ ਜਾਣਾ।
ਇਨ੍ਹਾਂ ਸੁਖਬੀਰ ਹੋਰਾਂ ਨਾ ਪੰਜਾਬ ਚ ਕੋਈ ਸੀਟ ਜਿੱਤਣ ਈ ਹੈ ਫੇਰ ਹਰਿਆਣਾ ਚ ਇੱਕ ਵੀ ਸੀਟ ਨਹੀਂ ਜਿੱਤ ਸਕਦੇ।
ਭਾਈ ਸਾਹਿਬ ਜੀ, ਲੱਗਦਾ ਤਾਂ ਇਹ ਹੈ ਕਿ ਕੇਜਰੀਵਾਲ ਨੇ ਉਗਰਾਹੀ ਲਈ ਪੰਜਾਬ ਦੇ ਦੱਬੂ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਹੈ ਕਿ ਭਾਈ ਰਕਮ ਜਮਾਂ ਕਰਾਓ ਜੋ ਨਗਰ ਨਿਗਮ, ਕਮੇਟੀਆਂ ਦੀਆਂ ਚੋਣਾਂ ਵਿੱਚ ਟਿਕਟਾਂ ਵੇਚ ਕੇ ਵੱਟਿਆ ਜੇ।
Waheguru ji horna pinda dian panchayatan nu b AKRI vargi sumat bakshan.
ਅਹਿਤਿਆਤ ਸਾਵਧਾਨੀ ਬਹੁਤ ਜ਼ਰੂਰੀ ਹੈ ਚਾਹੇ
*ਚਾਹੇ ਸੜਕ ਪਾਰ ਕਰ ਰਹੇ ਹੋ ਜਾਂ ਹੱਦ ...*
ਦਿੱਲੀ ਜਾਣ ਵਾਲਿਓ 😮
ਕੇਜਰੀਵਾਲ ਦੇ ਦੱਲੇ।
ਦਿੱਲੀ ਤੋਂ ਹੀ ਚਲਾਇਆ ਜਾ ਰਿਹਾ ਪੰਜਾਬ ਨੂੰ
ਨਹੀਂ ਵੀਰ ਜੀ ਪੰਜਾਬ ਦੇ ਪੈਸੇ ਨਾਲ ਦਿੱਲੀ ਚੱਲ ਰਹੀ ਹੈ
ਪੰਜਾਬ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਡੱਲੇਵਾਲ ਸਾਬ ਦੀ ਜਾਨ ਦਾ ਕੋਈ ਫ਼ਿਕਰ
ਪਿੰਡ ਵੀ ਪੰਜਾਬ ਚ ਬਹੁਤ ਜ਼ਿਆਦਾ ਨੇ ਜੀ। ਰਕਬੇ ਦੇ ਹਿਸਾਬ ਨਾਲ ।
Waheguru ji bless you all.
ਖਾਹਿਸ਼ ਚਾਹੇ ਕਿੰਨੀ ਵੀ ਛੋਟੀ ਹੋਵੇ ਉਸਨੂੰ
*ਪੂਰਾ ਕਰਨ ਦੀ ਜ਼ਿੱਦ ਵੱਡੀ ਹੋਣੀ ਚਾਹੀਦੀ ਹੈ*
ਦੇਸ਼ ਦੀ ਅਜ਼ਾਦੀ ਲਈ ਲੜਾਈ ਵਿਚ ਸਭ ਤੋਂ ਵੱਡਾ ਯੋਗਦਾਨ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ।
ਅਕਾਲੀ ਦਲ ਪਾਰਟੀ ਤੋਂ ਬਿਨਾਂ ਕੋਈ ਵੀ ਆਮ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਹੈ
ਜਦੋਂ ਬੀਬੀ ਜੀ ਨੇ ਐਸਜੀਪੀਸੀ ਮੈਂਬਰਾਂ ਨੂੰ ਮਰੀਆਂ ਜਮੀਰਾਂ ਵਾਲੇ ਕਿਹਾ ਉਸ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਗਈ ਪਰ ਕਿਉਂ
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
ਰੰਧਾਵਾ ਸਾਹਿਬ ਜੀ ਸਿਹਤ ਦਾ ਕੀ ਹਾਲ ਆ,ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ, ,ਇੰਦਰ ਪੀ੍ਤ ਜੀ ਰਜੀਵ ਭਾਸਕਰ ਜੀ ਸਤਿ ਸ੍ਰੀ ਅਕਾਲ ਜੀ
ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਿੱਖਾਂ ਅਤੇ ਪੰਜਬੀਆਂ ਦੇ ਹੱਕਾਂ ਲਈ ਲੜਦਾ ਆਇਆ ਹੈ 🙏⚖️👍
ਸੱਚਾ ਸੌਦਾ ਲਈ ਲੜ ਰਿਹਾ ਸੀ
ਡੇਰੇ ਵਾਲ਼ੇ ਸਾਧਾਂ ਲਈ ਲੜਨ ਵਾਲ਼ੀ ਪਾਰਟੀ ਹੀ ਸਾਬਿਤ ਹੋਈ ਹੈ ਬਾਦਲ ਪਾਰਟੀ,,,,ਇਹ ਦੱਲੇ ਹਨ
ਭੁੱਲਰ ਦੀ ਰਿਹਾਈ ਲਈ ਫਾਈਲ ਕਲੀਅਰ ਕੇਜਰੀਵਾਲ ਕਰੇ
ਐਤਕੀਂ ਕੇਜਰੀਵਾਲ ਹਿਲਿਆ ਪਿਆ ਹਾਰ ਡਰੋਂ ਆਪਣੇ ਲੀਡਰਾਂ ਮੰਤਰੀਆਂ ਅਤੇ ਐਮ ਐਲ ਏ ਤੇ ਵਿਸ਼ਵਾਸ ਨਹੀਂ
🙏🙏🙏 ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਤੇ ਸ਼੍ਰੀ ਭਾਸਕਰ ਸਾਹਿਬ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀਓ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️💯
ਦਿੱਲੀ ਜਾਣ ਦੀ ਬਜਾਏ ਇੱਹਨਾ ਲੀਡਰਾਂ ਨੂੰ ਸਾਹਿਬਜ਼ਾਦਿਆਂ , ਮਾਤਾ ਗੁਜਰੀ ਜੀ ਅਤੇ ਬਾਕੀ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਜਾਣਾ ਚਾਹੀਦਾ ਹੈ ।
ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
*ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
Randhawa Sahib Good job 🎉 keep it up 🙏
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਇੰਦਰਪ੍ਰੀਤ ਸਿੰਘ ਜੀ ਨਮਸਕਾਰ ਭਾਸਕਰ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਅਤੇ ਸਤਿਕਾਰ ਸਹਿਤ 🙏🏻🙏🏻🙏🏻🌹🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਟੀਕ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਤਿੰਨੇ ਸਖਸੀਅਤਾਂ ਦਾ
ਤੱਕੜੀ ਚੋਣ ਨਿਸ਼ਾਨ ਅਕਾਲੀਆ ਤੋ ਵਾਪਿਸ ਲੈ ਲੈਣਾ ਚਾਹੀਦਾ / They don’t deserve y .
Very good information and discussion 🙏🙏🙏
ਕੇਜਰੀਵਾਲ ਦਿੱਲੀ ਦੀ ਕੁਰਸੀ ਬਚਾਉਣ ਲਈ ਪੰਜਾਬ ਦਾ ਨਾਂਅ ਵਰਤ ਰਿਹਾ ਹੈ ।
ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬ ਮਾਡਲ ਵਰਤ ਕੇ ਚੋਣਾ ਲੜੀਆਂ ਜਾਣਗੀਆਂ।
ਜੇਕਰ ਬਾਦਲ ਦਲਦੀ ਹਾਈਕੋਰਟ ਵਿੱਚ ਪਾਈ ਪਟੀਸ਼ਨ ਦਾ ਫੈਸਲਾ ਉਹਨਾਂ ਖਿਲਾਫ ਆ ਜਾਂਦਾ ਹੈ ਤਾਂ ਪੰਜਾਬ ਵਿਚ ਵੀ ਲਾਗੂ ਹੋਵੇਗਾ ਤਾਂ ਬਾਦਲ ਦਲੀਆਂ ਲਈ ਆਤਮਘਾਤੀ ਨਹੀਂ ਹੋਵੇਗਾ।
ਰੰਧਾਵਾ ਸਰ ਚਲੋਂ ਇਸੇ ਬਹਾਨੇ ਲੋਕਾਂ ਪੰਜਾਬ ਦੇ ਐਮਐਲਏ ਦੇ ਚਿਹਰੇ ਪਛਾਣ ਵਿੱਚ ਆ ਜਾਣਗੇ ਬਾਕੀ ਪੰਜਾਬ ਨੂੰ ਪੁਲਿਸ ਦੇ ਡੀ ਜੀ ਪੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੁਲਿਸ ਹਵਾਲੇ ਕਰ ਦਿਉ
SSA Randhawa ji,, Bhaskar ji and inderpreet Singh ji 🙏🙏🙏
ਕੇਰੀਵਾਲ ਦੀ ਨਾ ਦਿਲੀ ਬਚੇਗੀ ਨਾ ਪੰਜਾਬ।
ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਵੱਸਦਾ ਹੈ, ਵੱਸਦਾ ਰਹੇਗਾ💪💪
ਦਿੱਲੀ ਅਸੀਂ ਮਿਟਣ ਨਹੀਂ ਦੇਣੀ ਕਿਉਂਕਿ ਅਸੀਂ ਇਸਤੇ ਅਸੀਂ ਇੱਕ ਦਿਨ ਤਖ਼ਤ ਨਸ਼ੀਨ ਹੋਣਾ 💪💪🥸💪💪
@@sekhonsekhon4142Punjab sara jeewanda guran de naam te.Theek quote karo.
@@sekhonsekhon4142Desh bhar ch chitte wale ene voter nahin.
ਕਾਰੋਬਾਰ ਦੇਖਣ ਤਾਂ ਜਾਣਾ ਹੀ ਪੈਂਦਾ ਜੀ 😂😂😂
ਪਿੰਡ ਆਕੜੀ ਦਾ ਫੈਸਲਾ ਬਹੁਤ ਹੀ ਵਧੀਆ ਹੈ ਜਿਨਾਂ ਨੇ ਆਪਣੇ ਵਿਦਿਆਰਥੀ ਬੱਚਿਆਂ ਨੂੰ ਯੂਪੀਐਸਸੀ ਐਗਜ਼ਾਮ ਲਈ ਆਰਥਿਕ ਮਦਦ ਦਾ ਭਰੋਸਾ ਦਿੱਤਾ ਹੈ ਕਹਿਣ ਨੂੰ ਭਾਵੇਂ ਯੂਪੀਐਸਸੀ ਇੱਕ ਪੇਪਰ ਰਾਹੀਂ ਸਿਲੈਕਸ਼ਨ ਦਾ ਮਾਧਿਅਮ ਹੈ ਪਰ ਇਸ ਦੀ ਹਕੀਕਤ ਕੁਝ ਹੋਰ ਵੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਾਡੇ ਬੇਟੇ ਨੇ 2013 ਵਿੱਚ ਯੂਪੀਐਸਸੀ ਦਾ ਐਨਡੀਏ ਐਗਜ਼ਾਮ ਦਿੱਤਾ ਸੀ ਉਸ ਵੇਲੇ ਸਾਡਾ ਬੱਚਾ ਪਲਸ ਵਨ ਵਿੱਚ ਪੜ੍ਹਦਾ ਚੰਡੀਗੜ੍ਹ ਦੇ ਜਿਸ ਸਕੂਲ ਵਿੱਚ ਸਾਡੇ ਬੱਚੇ ਦਾ ਸੈਂਟਰ ਸੀ ਉਸਦਾ ਅਗਲਾ ਤੇ ਪਿਛਲਾ ਰੋਲ ਨੰਬਰ ਗੈਰ ਹਾਜ਼ਰ ਸਨ ਬੜੀ ਹੈਰਾਨੀ ਹੋਈ ਜਦ ਰਿਜ਼ਲਟ ਆਉਣ ਤੇ ਪਿਛਲਾ ਪਾਸ ਹੋਇਆ ਜਦ ਅਸੀਂ ਯੂਪੀਐਸਸੀ ਨਾਲ ਤਾਲਮੇਲ ਕੀਤਾ ਦਿੱਲੀ ਪਹੁੰਚ ਗਏ ਕਿ ਗੈਰ ਹਾਜਰ ਵਿਦਿਆਰਥੀ ਕਿਸ ਤਰ੍ਹਾਂ ਪਾਸ ਹੋ ਗਿਆ ਉਨਾਂ ਨੇ ਬੜੀ ਬੇਸ਼ਰਮੀ ਨਾਲ ਉੱਤਰ ਦਿੱਤਾ ਕਿ ਇਸ ਬੱਚੇ ਨੇ ਗੋਆ ਵਿੱਚ ਇਮਤਿਹਾਨ ਦਿੱਤਾ ਸੀ ਅਸੀਂ ਜਦ ਸਵਾਲ ਕੀਤਾ ਵੀ ਜਿਸ ਨੇ ਗੋਆ ਵਿੱਚ ਇਮਤਿਹਾਨ ਦਿੱਤਾ ਸੀ ਤੇ ਇਹਨੂੰ ਰੋਲ ਨੰਬਰ ਚੰਡੀਗੜ੍ਹ ਕਿਵੇਂ ਅਲਾਟ ਹੋ ਗਿਆ ਐਕਚੁਲੀ ਇਹ ਇਮਤਿਹਾਨ ਸਾਡੇ ਬੇਟੇ ਨੇ ਪਾਸ ਕੀਤਾ ਸੀ ਯੂਪੀਐਸਸੀ ਨੂੰ ਪਤਾ ਸੀ ਕਿ ਵਿਦਿਆਰਥੀ ਪਲੱਸ ਵਨ ਦਾ ਹੈ ਤੇ ਉਨਾਂ ਨੇ ਆਪਣਾ ਮਨ ਚਾਹਿਆ ਵਿਦਿਆਰਥੀ ਪਾਸ ਕਰ ਦਿੱਤਾ ਉਸੇ ਪੇਪਰ ਤੇ ਦੋ ਵਾਰੀ ਬੱਚੇ ਨੇ ਸਾਡੇ ਨੇ ਫਿਰ ਪੇਪਰ ਦਿੱਤਾ ਪਲਸ ਵਨ ਤੇ ਪਲਸ ਟੂ ਦੇ ਵਿੱਚ ਤੇ ਦੋਨੇ ਵਾਰੀ ਇਗਜਾਮ ਪਾਸ ਕੀਤਾ ਜਦ ਤੀਸਰੀ ਵਾਰ ਬੱਚੇ ਨੇ ਪਲਸ ਟੂ ਵੀ ਉਸੇ ਵੇਲੇ ਪਾਸ ਕਰ ਲੈਣਾ ਸੀ ਤਾਂ ਯੂਪੀਐਸਸੀ ਦਾ ਪੇਪਰ ਦਿੱਤਾ ਗਿਆ ਉਸ ਵੇਲੇ ਯੂਪੀਐਸਸੀ ਨੇ ਪੇਪਰ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਫਿਜ਼ਿਕਸ ਕੈਮਿਸਟਰੀ ਅਤੇ ਜਰਨਲ ਨੌਲਜ ਦਾ 600 ਨੰਬਰ ਦਾ ਪੇਪਰ ਹੁੰਦਾ ਸੀ ਅਤੇ ਮੈਥ ਦਾ 300 ਨੰਬਰ ਦਾ ਫਿਜਿਕਸ ਕਮਿਸਟਰੀ ਵਾਲੇ ਪੇਪਰ ਵਿੱਚੋਂ ਬੱਚੇ ਨੂੰ 590 ਨੰਬਰ ਮਿਲੇ ਅਤੇ ਮੈਥ ਜੋ ਬੱਚਾ ਫੇਲ ਦਰਸਾਇਆ ਗਿਆ ਜੇਕਰ ਇਹਨੂੰ ਮੈਰਿਟ ਸੂਚੀ ਨਾਲ ਟੈਲੀ ਕੀਤਾ ਜਾਂਦਾ ਤੇ ਜਿਸ ਵਿਦਿਆਰਥੀ ਨੇ ਟੋਪ ਕੀਤਾ ਸੀ ਉਹਦੇ ਨਾਲੋਂ ਨੰਬਰ ਜਿਆਦੇ ਸੀ ਯੂਪੀਐਸਸੀ ਨੇ ਫਿਰ ਵੀ ਬੜੇ ਆਰਾਮ ਨਾਲ ਇਸ ਵਿਦਿਆਰਥੀ ਨੂੰ ਫੇਹਲ ਦਰਸਾਇਆ ਕਿਉਂਕਿ ਹਰ ਵਿਸ਼ੇ ਚੋਂ ਪਾਸ ਹੋਣਾ ਜਰੂਰੀ ਕੀਤਾ ਹੋਇਆ ਸੀ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਯੂਪੀਐਸਸੀ ਨੂੰ ਕੋਈ ਕੰਟਰੋਲ ਕਰ ਰਿਹਾ ਹੈ ਜੋ ਇਹ ਸਾਰੀਆਂ ਚੀਜ਼ਾਂ ਦੇਖਦਾ ਹੈ ਕਿ ਇਹ ਵਿਦਿਆਰਥੀ ਕੌਣ ਹੈ ਕਿਸ ਖਿੱਤੇ ਦਾ ਹੈ ਕਿਸ ਜਾਤ ਮਜਬਨ ਨਾਲ ਤਲਕ ਰੱਖਦਾ ਹੈ ਇਹ ਸਾਰੀਆਂ ਗੱਲਾਂ ਵਿਚਾਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਪਾਸ ਕੀਤਾ ਜਾਂਦਾ ਹੈ ਪਰ ਫਿਰ ਵੀ ਵਿਦਿਆਰਥੀਆਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤਿਆਰੀ ਜਰੂਰ ਕਰਨੀ ਚਾਹੀਦੀ ਹੈ ਜੇਕਰ ਕੋਈ ਵਿਦਿਆਰਥੀ ਇਹ ਇਗਜ਼ਾਮ ਨੂੰ ਪਾਸ ਕਰਕੇ ਅਫਸਰ ਬਣ ਜਾਂਦਾ ਹੈ ਤਾਂ ਉਸਦੀਆਂ ਆਉਣ ਵਾਲੀਆਂ ਨਸਲਾਂ ਬਦਲ ਜਾਂਦੀਆਂ ਹਨ
ਰੰਧਾਵਾ ਸਰ ਮੁੱਖ ਮੰਤਰੀ ਕੋਲ ਕਿਹੜਾ ਕੋਈ ਕੰਮ ਹੈ ਕੇਜਰੀਵਾਲ ਨੇ ਦਿੱਲੀ ਦੇ ਇਲੈਕਸ਼ਨ ਪੰਜਾਬ ਵੇਚ ਕੇ ਲੜਣਗੇ ਇਸ ਲਈ ਇਹਨਾਂ ਨੂੰ ਫੂਕ ਛਕਾ ਰਿਹਾ ਹੈ
ਸ ਇੰਦਰਪ੍ਰੀਤ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ ਰਾਜਨੀਤਕ ਪਾਰਟੀਆਂ ਨੂੰ ਧਾਰਮਿਕ ਇਲੈਕਸ਼ਨ ਨਹੀਂ ਲੜਣਾ ਚਾਹੀਦਾ ਹੈ ਬਾਕੀ ਬਾਦਲ ਦਲੀਏ ਨੂੰ ਧਾਰਮਿਕ ਅਤੇ ਰਾਜਨੀਤਿਕ ਦੋਨਾਂ ਵਿਚੋਂ ਕੋਈ ਸੀਟ ਨਹੀਂ ਮਿਲਣੀ
ਇਸ ਵਾਰ ਲਾਲਾ ਜੀ ਵਲੋਂ ਦਿੱਲੀ ਜਿੱਤਣੀ ਇਤਨੀ ਸੌਖੀ ਨਹੀਂ ਹੈ ਕਿਉਂਕਿ ਪਾਰਟੀ ਹਰ ਪਾਸਿਓਂ ਬਦਨਾਮ ਹੋ ਚੁੱਕੀ ਹੈ।
Good news and views thanks Randhawa saab Bhaskar saab and Ip saab ❤🙏🏻🙏🏻🙏🏻
ਰੰਧਾਵਾ ਸਾਹਿਬ ਜੀ ਸਾਡੇ ਰਾਜਾਸਾਸੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਸਾਬ ਨੇ ਆ ਡੇਢ ਦੋ ਸਾਲਾਂ ਵਿੱਚ ਕਾਫੀ ਕਮਾਈ ਕਰ ਲਈ ਹੈ।
ਪਿੰਡਾਂ ਵਿੱਚ ਹੁੰਦੀਆਂ ਸਰਬ ਸੰਮਤੀਆਂ ਵੀ ਰੋਕ ਕੇ ਰੱਖ ਲਈਆਂ ਸਰਬ ਸੰਮਤੀ ਨਹੀਂ ਹੋਣ ਦਿੱਤੀਆਂ।
ਉਹ ਇਸ ਕਰਕੇ ਕਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਹੀ ਦੋ ਦੋ ਤਿੰਨ ਦਿਨ ਧੜੇ ਬਣਾ ਕੇ ਰੱਖੇ ਸੀ । ਤੇ ਦੋਵਾਂ ਧੜਿਆਂ ਕੋਲੋਂ ਅਸੀਂ 10 10 15 15 ਲੱਖ ਰੁਪਏ ਸਰਪੰਚ ਦਵਾਉਣ ਕਰਕੇ ਲਏ ਸੀ। ਤੇ ਜਿਹੜੇ ਹੁਣ ਹਾਰ ਗਏ ਆ ਸਰਪੰਚ ਜੀ ਤੋਂ ਉਹ ਹੁਣ ਮੈਂ ਦੀਆਂ ਸਾਹਿਬ ਕੋਲ ਜਾਂਦੇ ਆ ਵੀ ਪੈਸੇ ਵਾਪਸ ਦਿਉ ਸਾਡੇ ।
Bhaskar ji namaskar
❤ दिल्ली के लोगों का जवाब कौन देवेगा, केजरीवाल को ठग के नाम नाल जानिए जा रिहा दिल्ली में ❤❤
Jathedar ji 🙏🙏🙏🙏🙏
🙏🙏🙏🙏🙏🙏
AAP chief has been enough ideology to destroying the Punjab!!!
Enjoying the free free schemes for to dig the own future!!!?
S S A 🙏🙏🙏 Randhawa Sahib ji Bhaskar Sahib ji S.Inderpreet Singh ji
Jo halka jito
Us di ticket panjab vich confirm 🎉🎉🎉🎉🎉🎉🎉
Jo haru
Us di cut🎉🎉🎉🎉🎉
ਪੰਜਾਬ ਦੇ ਸਾਰੇ ਮੰਤਰੀ ਅਤੇ ਐੱਮਐਲਏ ਸਾਹਿਬਾਨ ਦਿੱਲੀ ਚੋਣਾਂ ਵਿੱਚ ਭਾਗ ਲੈਣ ਲਈ ਅਤੇ ਫੰਡ ਅਰੇਂਜ ਕਰਨ ਲਈ ਕੇਜਰੀਵਾਲ ਸਾਹਿਬ ਨੇ ਤਲਬ ਕਰ ਲਏ ਹਨ ਅਤੇ ਸਾਰੇ ਦੇਸ਼ ਚੋਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਕੰਮ ਲਈ ਬੁਲਾਏ ਹੋਏ ਹਨ ਪਰ ਜਿਸ ਤਰ੍ਹਾਂ ਦੀ ਸਰਕਾਰ ਇਹ ਪੰਜਾਬ ਵਿੱਚ ਚਲਾ ਰਹੇ ਹਨ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਪੰਜਾਬੀਆਂ ਦਾ ਫਰਜ ਬਣਦਾ ਹੈ ਕਿ ਦਿੱਲੀ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਕਰਨ ਦਿੱਲੀ ਦੇ ਲੋਕਾਂ ਨੂੰ ਇਹਨਾਂ ਦੇ ਰਾਜ ਪ੍ਰਬੰਧ ਤੋਂ ਜਾਣੂ ਕਰਾਉਣ ਅਤੇ ਦਿੱਲੀ ਵਿੱਚ ਜਿਹੜੇ ਵੀ ਪਾਰਟੀ ਇਹਨਾਂ ਨੂੰ ਹਰਾ ਸਕਦੀ ਹੈ ਕਾਂਗਰਸ ਜਾਂ ਭਾਜਪਾ ਲੋਕਾਂ ਨੂੰ ਉਹਦੇ ਲਈ ਪ੍ਰੇਰਤ ਕਰਨਾ ਹੋ ਸਕਦਾ ਕੇਜਰੀਵਾਲ ਦੇ ਹਾਰਨ ਤੋਂ ਬਾਅਦ ਉਹਦਾ ਪੰਜਾਬ ਭਾਜਪਾ ਤੇ ਕੰਟਰੋਲ ਘੱਟ ਜਾਵੇ ਜੋ ਪੰਜਾਬ ਲਈ ਬਹੁਤ ਹੀ ਲਾਹੇਵੰਦ ਹੋਵੇਗਾ ਅਤੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਵੇਲੇ ਉਹਨਾਂ ਦੀ ਗਿਣਤੀ 92 ਤੋਂ 95 ਹੋ ਗਈ ਹੈ ਇਨਾ ਭਰੀ ਬਹੁਮਤ ਪੰਜਾਬੀਆਂ ਨੇ ਕਦੇ ਵੀ ਕਿਸੇ ਪਾਰਟੀ ਨੂੰ ਨਹੀਂ ਦਿੱਤਾ ਜੇਕਰ ਇਹ ਇਕੱਠੇ ਹੋ ਕੇ ਹੁਣ ਵੀ ਪੰਜਾਬ ਦੀ ਗੱਲ ਨਹੀਂ ਕਰਨਗੇ ਤਾਂ ਇਤਿਹਾਸ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ
Randhawa Saab sat shree akal ji ik Request hai ji ah tin char din Program shuru karn to pehla please ik war Sahebzadean nu yaad karea kro
👍👍👌
🙏🙏🙏
ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ
ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹਨ ਹੁੱਣ ਦੇ ਕੰਜ਼ਰ ਬਾਦਲ ਦਲ ਵਾਲ਼ੇ
ਸਿੱਖ ਪੰਥ ਦੀ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਹੀ ਹੈ
ਅਸਲ ਦੁਸ਼ਮਣ ਇਹੋ ਸਾਬਿਤ ਹੁੰਦੇ ਹਨ ਸਿੱਖਾਂ ਅਤੇ ਸਿੱਖੀ ਦੇ।।। ਦੱਲੇ ਕੰਜ਼ਰ
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
ਹੁਣ ਤੱਕ ਤਾਂ ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣ ਹੀ ਰਹੇ ਹਨ ਅਕਾਲੀ ਦਲ ਵਾਲ਼ੇ। ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣ ਅਫ਼ਸਰਾਂ ਨੂੰ ਉੱਚ ਅਹੁਦੇ ਦਿੱਤੇ ਹਨ ਇਹਨਾਂ ਕੰਜਰਾਂ ਨੇ
ਅਕਾਲੀ ਦਲ ਹੀ ਪੰਜਾਬ ਨੂੰ ਇਸ ਮੁਸ਼ਕਿਲ ਘੜੀ ਵਿੱਚ ਕੱਢ ਸਕਦਾ ਲੋੜ ਹੈ ਅੱਜ ਅਕਾਲੀ ਦਲ ਦੀ
ਬਾਦਲ ਦਲ ਨਹੀਂ।
🙏
ਵਿਕਾਉ ਮਾਲ
19:53 ਵੈਸੇ ਨਾ ਤੁਸੀਂ ਹੈ ਗੱਲਾਂ ਦਾ ਕੜਾਹ ਕਰਨ ਵਾਲੇ ਪਤਾ ਤੁਹਾਨੂੰ ਆਨੇ ਦਾ ਹੁੰਦਾ ਨਹੀਂ ਤੁਹਾਨੂੰ ਇਹ ਨਹੀਂ ਪਤਾ ਵੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੱਕੜੀ ਤੇ ਨਹੀਂ ਲੜਦਾ ਤੇ ਫਿਰ ਜਦੋਂ ਤੱਕੜੀ ਚੋਣ ਨਿਸ਼ਾਨ ਤੇ ਲੜਦਾ ਹੀ ਨਹੀਂ ਤਾਂ ਫਿਰ ਉਹ ਬੰਦੇ ਵੱਖਰੀ ਪਾਰਟੀ ਵਿੱਚ ਵੀ ਹੋ ਸਕਦੇ ਆ ਆਪਣੇ ਧਰਮ ਦੀ ਗੱਲਬਾਤ ਕਰ ਸਕਦੇ ਆ ਤਾਂ ਕਰਕੇ ਖੁਸ਼ੀ ਤਾੜੀਆਂ ਵਜਾਓ ਕਿ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿੱਚ ਵੀ ਮਸਲਾ ਬਣੂੰਗਾ
🙏🙏👍
ਰੰਧਾਵਾ ਸਾਹਿਬ ਸਾਨੂੰ ਸ..ਜਗਤਾਰ ਸਿੰਘ ਜੀ ਦੇ ਦਿਤੇ ਗੋਲਮੋਲ ਜੁਆਬਾ ਦੀ ਸਮਝ ਹੀ ਨਹੀ ਆੳਦੀ ।
ਸਤਿ ਸ੍ਰੀ ਆਕਾਲ ਜੀ।
Sade mulazma nu ya Ministers ate MLA's nu Delhi jaan de ya balaun de ki zaroorat see Kezriwal ik soochi samzi sceme adeen punjab da paisa delhi lay ke jaa reha.
Ranndhawaji , raise this question also , why not election of sgpc strictly after five years as Vidhan sabha and lok sabha etc. Discuss some times this also .
Good job sir ji
ਕੁਝ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਵ ਦੇਖਕੇ ਹੀ ਝੂਠੀ ਬਦਨਾਮੀ ਕਰਨ ਦੇ ਰਾਹ ਪਈਆਂ ਹੋਈਆਂ ਹਨ
ਅਕਾਲੀ ਦਲ ਪਾਰਟੀ ਦੀ ਸੋਚ ਹਮੇਸ਼ਾ ਪੰਥਕ ਰਹੀ ਹੈ
11:30 ਆਹ ਤੁਹਾਡੇ ਦੈਨਿਕ ਭਾਸਕਰ ਨੂੰ ਸਾਂਭ ਕੇ ਰੱਖੋ.. ਬਹੁਤਾ ਛੂਹ ਕੇ ਛੂਹ ਕੇ ਜੇਹੇ ਕਰਦਾ... ਏਹਨੂੰ ਦੱਸ ਦੇਇਓ ਪੰਜਾਬੀ ਐਡੇ ਵੀ ਸਿੱਧੇ ਨਹੀਂ ਹੁੰਦੇ ਹਾਂ ਜੇ ਕੋਈ ਭਾਸਕਰ ਵਰਗੇ ਚ ਵਿੰਗ ਵਲ ਬਹੁਤੇ ਹੋਣ ਤਾਂ ਗਾਰੰਟੀ ਨਾਲ ਉਹਨੂੰ ਸਿੱਧਾ ਜਰੂਰ ਕਰ ਦਿੰਦੇ ਆ... ਫੇਰ ਕਈ ਦਿਨ ਭਾਂਅ ਭਾਂਅ ਕਰਦੀ ਰਹਣੀ ਆ... ਤਾਂ ਕਰਕੇ ਥੋੜਾ ਜਿਹਾ ਧਿਆਨ ਨਾਲ ਮੂੰਹ ਖੋਲਿਆ ਕਰੋ
SSA ji sare members nu
,, Punjab ka durbhagya per Jaane Ke Aise Neta Punjab mein mile hain
🌷💟🌷🙏🌷🌷
Bjp , rss de modus operandi hai party khatam karna party vich bagawat kara k ,shiv sena, ncp, ljp isdi example hai.hun bari akali dal de hai.
Shaheedi dihaarha v c
There is no worries to the AAP fellows for the Delhi election because the public mentality are the same as the Punjab of the free free schemes including!!!?
Rajab baskar inderpreet Singh Randhawa by sat shri akal
Plz take one topic at one timIn tbe beginning, you ask multibarrel questions, which is usually not sound
ਅਕਾਲੀ ਦਲ ਪਾਰਟੀ ਚੜ੍ਹਦੀ ਕਲਾ ਵਿੱਚ ਹੈ ਅਤੇ ਹਮੇਸ਼ਾਂ ਰਹੇਗੀ
ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
.................................
ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
Aam party kejri behari te congress de warringi te channi te bajwa eh akal takhat nu samarpit ne hna bai ji ?
Kejriwal is using punjabis
😂😂😂
Randhawa Sahib,
2022 Deeyan Widhan Sabha Chonna Weley Punjab De Lokkan Nu Congress Party Te Akalidal Party Te Bahut Ziyada Gussa C.
2015 Wich Guru Garanth Sahib Di Be,Adbi Hoyie, Os Weley Punjab Wich Akalidal Di Sarkar C. Be Adbi Waleyan Nu Farh K Saza Diwaun Di Bajaye Akali Sarkar Doshiyan Di Madad Kar Rahi C.
Punjab De Lokkan Ye Sikh Kaum Wich Bahut Gussa C.
Lokkan Ne INSAAF Lan Layie Dharna Layia, Akalidal Di Sarkar Ne INSAAF Dene Di Bajaye Dhanakariyan Ye Lathi Charge Kar Ditta Te Goli Chala Ditti Ditti Te 2 Singh Shaheed Kar Dittey.
2017 Di Widhan Sabha Di Chone Aayie, Capton Amrinder Singh Ne Kiha K Punjab Wich Meri Sarkar Banayo, Mai BeAdbi Da INSAAF Dewanga.
Lokkan Ne Congress Di Sarkar Bana Ditti , Capton Amrinder Singh V Badalan Di Madad Karan Lagg Piya.
So Lokkan Nu Eh 2 Partiyan Te Gussa Hi Etna Ho Giya Hai K Lokkan Ne Sara Zore Eh 2 Partiyan Nu Haraun Te Hi La Ditta.
Es Da Rezalat Eh Nikliya K AAP Nu 92 M.L.A. Jitta K De Dittey.
Es Tarran Punjab Wich S. Bhagwant Maan Di Sarkar Ban Gayie.
Eh tukadboch ik toolkit da hissa ne ,eh toolkit akali dal te akali leadership khilaf propaganda te narrative sirjde hain taan jo sikh kaum te akali workers vich dubhida bane rahe. Eh toolkit delhi, nagpur funded hai. Eh disinformation de mislead karde haan taan jo akali dal revive na ho sake. Eh tukadboch randhawa sgpc college te dd punjabi vichon kadaya hoya hai apnia galat harkatan kar te eh sgpc,akali dal khilaf hai.
Akali dal badal khatam hai.SGPC RSS nu adopt kar chukki hai.Guruan ne tuhanu chhadd ditta hai kionki tusin bipparn di reet te chall rahe ho.Randhawa nu bura bhla kehan nal kujh nahin milna.
¹¹¹
ਏਥੇ ਬੈਠੇ ਅਕਾਲੀਆ ਨੂੰ ਭੰਡੀ ਜਾਇਓ । ਇਕ ਕਮੀ ਰਹਿਗੀ ਜਗਤਾਰੇ ਦੀ।
Lagda a BJP chenal a
ਅਕਾਲੀ ਦਲ ਪਾਰਟੀ ਦੀ ਸੋਚ ਹਮੇਸ਼ਾ ਪੰਥਕ ਰਹੀ ਹੈ
ਸਤਿ ਸ੍ਰੀ ਆਕਾਲ ਜੀ।