Giani Harpeet Singh ਨੂੰ ਕਿਉਂ ਮਿਲੇ ਡੇਰਾ ਬਿਆਸ ਮੁਖੀ ? ਦੋਵਾਂ ਆਗੂਆਂ ਦੀ ਮੁਲਾਕਾਤ 'ਤੇ ਉੱਠੇ ਵੱਡੇ ਸਵਾਲ

แชร์
ฝัง
  • เผยแพร่เมื่อ 26 ธ.ค. 2024

ความคิดเห็น • 14

  • @Jassjaskaransingh-j2y
    @Jassjaskaransingh-j2y 8 ชั่วโมงที่ผ่านมา +2

    ਗਿਆਨੀ ਜੀ ਦਾ ਪੰਥ ਨਾਲ ਕੋਈ ਵਾਹ ਵਾਸਤਾ ਨਹੀਂ ਕਿਉਂਕਿ ਵਿਭਚਾਰੀ ਲੋਕ ਕਦੀ ਵੀ ਪੰਥਕ ਨਹੀਂ ਹੁੰਦੇ

  • @SukhmanSingh-sv6sm
    @SukhmanSingh-sv6sm 8 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਤੋਂ ਬਹੁਤ ਟਾਈਮ ਪਹਿਲਾਂ ਹੀ ਅਸਤੀਫਾ ਲੈ ਲੈਣਾ ਚਾਹੀਦਾ ਸੀ ਕਿਉਂਕਿ ਇਹ ਆਪਣੇ ਅਹੁਦੇ ਨੂੰ ਰਾਜਨੀਤਕ ਲਾਹਾ ਲੈਣ ਲਈ ਵਰਤ ਰਿਹਾ ਸੀ

  • @LovepreetSingh-e7i
    @LovepreetSingh-e7i 8 ชั่วโมงที่ผ่านมา

    ਜਦੋ ਸਾਡੇ ਅਕਾਲ ਤਖਤ ਦੇ ਜਥੇਦਾਰ ਹੀ ਬੀਜੇ ਪੀ ਦੇ ਇਸਾਰਿਆ ਤੇ ਚੱਲਦੇ ਕੋਮ ਦਾ ਸਵਰੋ

  • @SukhmanSingh-sv6sm
    @SukhmanSingh-sv6sm 8 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਨੂੰ ਐਸਜੀਪੀਸੀ ਪਹਿਲਾਂ ਹੀ ਪੰਥ ਤੋਂ ਲਾਂਭੇ ਕਰ ਦਿੰਦੀ ਤਾਂ ਸ਼ਾਇਦ ਸਿੱਖਾਂ ਨੂੰ ਇਸ ਤਰ੍ਹਾਂ ਦੀ ਜਿਲਤ ਦਾ ਸਾਹਮਣਾ ਨਾ ਕਰਨਾ ਪੈਂਦਾ

  • @SukhmanSingh-sv6sm
    @SukhmanSingh-sv6sm 8 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਕਰਕੇ ਪੇਸ਼ ਨਹੀਂ ਕੀਤਾ ਕਿ ਉਹ ਆਪਸ ਵਿੱਚ ਮਿੱਤਰ ਸਨ

  • @LovepreetSingh-e7i
    @LovepreetSingh-e7i 8 ชั่วโมงที่ผ่านมา

    ਇਹ ਦੋਵੇਂ ਹੀ ਬੀ ਜੇ ਪੀ ਦੇ ਇਸ਼ਾਰੇ ਤੇ ਚਲਦੇ ਹਨ ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ।

  • @ArmanDeep-l9b
    @ArmanDeep-l9b 8 ชั่วโมงที่ผ่านมา +2

    ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਬਸ

    • @paramjitpadda5358
      @paramjitpadda5358 8 ชั่วโมงที่ผ่านมา

      Very good bahut changa

  • @ArmanDeep-l9b
    @ArmanDeep-l9b 8 ชั่วโมงที่ผ่านมา +2

    ਗਿਆਨੀ ਹਰਪੀ੍ਤ ਸਿੰਘ ਸਿੱਖ ਪੰਥ ਹੁਣ ਤੁਹਾਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਤੁਸੀਂ ਹਮੇਸ਼ਾ ਹੀ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ

    • @paramjitpadda5358
      @paramjitpadda5358 8 ชั่วโมงที่ผ่านมา

      Sukhee amly n shura nahi maria

  • @ranjitmalhi6474
    @ranjitmalhi6474 7 ชั่วโมงที่ผ่านมา

    Harpreet singh ji vik na jaeo ?????😊

  • @SukhwinderPandher
    @SukhwinderPandher 48 นาทีที่ผ่านมา

    Rakhra na le k janda Sadh Sikh koum nu khunje la rahe ne