ਹੋਗੇ ਇਨਕਾਰੀ 2 ਦਸੰਬਰ ਦੇ ਆਦੇਸ਼ ਮੰਨਣ ਤੋਂ? ਕਰਨਗੇ ਫੈਸਲਾ 28 ਦਸੰਬਰ ਬਾਅਦ ਜਥੇਦਾਰ…Punjab Television

แชร์
ฝัง
  • เผยแพร่เมื่อ 12 ม.ค. 2025
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 404

  • @bahadursingh2006
    @bahadursingh2006 18 วันที่ผ่านมา +29

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ ਦਾ ਅਧਿਕਾਰ ਗੁਵਾ ਬੈਠੀ ਹੈ ਏ ਸਾਰੇ ਨੁਕਾਰੇ ਹੋਏ ਮਸੰਦ ਹਨ ਇਹਨਾਂ ਨੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਹੀ ਮੰਨਣਾ ਪਰ ਪਾਣੀ ਪੁੱਲਾਂ ਦੇ ਥੱਲੇ ਦੀ ਲੰਗਣਾ ਹੈ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਇਹਨਾ ਨੂੰ ਨੁਕਾਰਿਆ ਹੈ ਤੇ ਹੁਣ ਜਿੰਨੀ ਧੱਕੇਸ਼ਾਹੀ ਕਰ ਲੈਣ ਆਪਣੇ ਹੰਕਾਰ ਵਿਚ ਚੂਰ ਹੋ ਕੇ ਜੋ ਮਰਜੀ ਕਰਦੇ ਰਹਿਣ ਪੰਜਾਬ ਦੇ ਲੋਕਾਂ ਨੇ ਇਹਨਾ ਨੂੰ ਪਿੰਡਾਂ ਵਿੱਚ ਨਹੀ ਵੜਨ ਦੇਣਾ ਇਹ ਹੋਰ ਮਿੱਟੀ ਹੋ ਕੇ ਘਰ ਬੈਠਣਗੇ

  • @deepbrar.
    @deepbrar. 18 วันที่ผ่านมา +43

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਜਿਹਨਾਂ ਨੇ ਅਸਹਿ ਤੇ ਅਕਹਿ ਤਸੀਹੇ ਆਪਣੇ ਪਿੰਡਿਆਂ ਉੱਤੇ ਹੰਢਾਏ
    *ਪਰ ਜਾਲਮ ਹਾਕਮਾਂ ਅੱਗੇ ਸੀਸ ਨਹੀਂ ਝੁਕਾਇਆ*

  • @deepbrar.
    @deepbrar. 18 วันที่ผ่านมา +33

    ਸ. ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ ਹੱਕ MSP ਲਈ 30 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ *ਪਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @tejsingh7332
    @tejsingh7332 18 วันที่ผ่านมา +13

    ਜਥੇਦਾਰ ਅਕਾਲ ਤਖ਼ਤ ਨੂੰ ਇਹ ਇਕ ਹੋਰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਅੱਜ ਤੋਂ ਇਨ੍ਹਾਂ ਨੂੰ ਆਰ ਐਸ ਐਸ ਕਾਲੀ ਦਲ ਬਾਦਲ ਐਲਾਨ ਕਰ ਦੇਣਾ ਚਾਹੀਦਾ ਹੈ ਇਸਤੋਂ ਇਲਾਵਾ ਹੋਰ ਇਨ੍ਹਾਂ ਦਾ ਕੋਈ ਵੀ ਇਲਾਜ ਬਕਾਇਆ ਨਹੀਂ ਰਹਿ ਜਾਂਦਾ

  • @satindersingh9369
    @satindersingh9369 18 วันที่ผ่านมา +38

    ਰੰਧਾਵਾ ਸਰ ਬਾਦਲ ਦਲੀਏ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਦੇ ਜਾਂ ਨਹੀਂ ਮੰਨਦੇ ਪਰ ਪੰਥ ਨੇ ਆਪਣੇ ਦਿਲਾ ਵਿੱਚੋ ਮਨਫੀ ਕਰ ਦਿੱਤਾ ਹੈ

  • @baljitsingh6957
    @baljitsingh6957 18 วันที่ผ่านมา +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @bachittargill8988
    @bachittargill8988 18 วันที่ผ่านมา +25

    ਇਹ ਅਕਾਲੀ ਦਲ ਦੇ ਤਕੜੇ ਘਰਾਂ ਦੇ ਕਾਕਿਆਂ ਵਾਸਤੇ ਧਰਮ ਕੋਈ ਮਾਇਨੇ ਨਹੀ ਰਖਦਾ।

  • @navindersingh4275
    @navindersingh4275 18 วันที่ผ่านมา +14

    ਭਟੀ ਸਾਹਿਬ ਜੀ ਨੇ ਬਹੁਤ ਸਚੀਆ ਗਲਾਂ ਵਿਚਾਰ ਰਖੇ ਸਲੂਟ ਹੈ

  • @g.boparai8835
    @g.boparai8835 18 วันที่ผ่านมา +30

    ਜਥੇਦਾਰ ਸਾਹਿਬ ਸੁਖਬੀਰ ਜੂੰਡਲੀ ਨੂੰ ਹੁਕਮਨਾਮਾ ਨਾ ਮੰਨਣ ਦੇ ਦੋਸ਼ ਚ ਪੰਥ ਚੋਂ ਛੇਕਣ ਵੈਸੇ ਵੀ ਜਥੇਦਾਰ ਸਾਹਿਬ ਇਨਾਂ ਨੂੰ ਪਹਿਲਾਂ ਹੀ ਅਯੋਗ ਕਰਾਰ ਦੇ ਚੁੱਕੇ ਆ

  • @narinderpalsingh5349
    @narinderpalsingh5349 18 วันที่ผ่านมา +52

    ਹੁਣ ਤੱਕ ਦੀ ਸਥਿਤੀ ਅਨੁਸਾਰ ਅਕਾਲੀ ਦਲ ਬਾਦਲ ਹੁਕਮਨਾਮੇ ਨੂੰ ਸਮਰਪਿਤ ਨਹੀਂ ਹੈ,ਇਹਨਾਂ ਨੂੰ ਇਹ ਗਲਤੀ ਪਹਿਲਾਂ ਤੋ ਵੀ ਜਿਆਦਾ ਨੁਕਸਾਨ ਕਰੇਗੀ,ਸ਼ਾਇਦ ਪਰਮਾਤਮਾ ਦੀ ਇਹੀ ਮਰਜੀ ਹੈ

    • @hsingh9180
      @hsingh9180 18 วันที่ผ่านมา +2

      Bjp naal alliance ho lende, sari kaum andhbhakt banegi badal d, just wait and watch

    • @gurdeepsingh1403
      @gurdeepsingh1403 18 วันที่ผ่านมา

      ​@@hsingh9180.. Modi regeme aaj de din mooh nahi layegi likh ke rakh Lavo ji... Sach ehhh hai ki Badal parivar nalo Modi da bharosa Sikhi vich jyada hai Ji... Ehhh vi sach hai ki RSS nu Sikhan di jarurat jyada hai ji as per geopolitics

  • @deepbrar.
    @deepbrar. 18 วันที่ผ่านมา +33

    ਗਲਤੀ ਕਰਨ ਵਾਲੇ ਬਚ ਜਾਂਦੇ ਹਨ ਅਤੇ ਗੁੱਸਾ
    *ਕਰਨ ਵਾਲੇ ਲੋਕ ਸਭਦੀ ਨਜ਼ਰ ਚ ਗਿਰ ਜਾਂਦੇ ਹਨ*

  • @JagroopSingh-fh9dp
    @JagroopSingh-fh9dp 18 วันที่ผ่านมา +49

    ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਕੇ ਹੀ ਧਾਰਮਿਕ ਸਜਾ ਤੇ ਅਰਦਾਸ ਹੋਣੀ ਚਾਹੀਦੀ ਸੀ ਜੱਥੇਦਾਰ ਨੂੰ ਹੁਣ ਵੀ ਸੁਖਬੀਰ ਬਾਦਲ ਨੂੰ ਪੰਥ ਵਿੱਚੋ
    ਛੇਕ ਦੇਣਾ ਚਾਹੀਦਾ ਹੈ

    • @baljitsingh6957
      @baljitsingh6957 18 วันที่ผ่านมา

      ਬਿਲਕੁੱਲ ਸਹੀ ਕਿਹਾ ਜੀ, ਜਥੇਦਾਰ ਸਾਹਿਬਾਨ ਨੇ ਇੱਥੇ ਗ਼ਲਤੀ ਕੀਤੀ ਗਈ ਲੱਗਦੀ ਹੈ।ਇਹ ਬਾਦਲ ਜੁੰਡਲੀ ਬਹੁਤ ਹੀ ਹੁਸ਼ਿਆਰ ਅਤੇ ਚਲਾਕ ਹੈ ਇੱਥੇ ਵੀ ਇਹ ਇਸੇ ਰੋਲ ਘਚੋਲੇ ਵਿਚ ਜਥੇਦਾਰ ਦੀ ਬਲੀ ਲੈਕੇ ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਹਰ ਜਾਇਜ਼ ਨਾਜਾਇਜ਼ ਤਰੀਕੇ ਅਪਣਾਉਣਗੇ।

    • @hsingh9180
      @hsingh9180 18 วันที่ผ่านมา +4

      Ene dum hai nhi jathedar ch

  • @balrajsingh488
    @balrajsingh488 18 วันที่ผ่านมา +13

    ਜੇਕਰ ਬਾਦਲਾਂ ਦੇ ਥੋੜੇ ਬਹੁਤ ਸ਼ਾਹ ਚੱਲਦੇ ਸਨ ਤਾਂ ੳਹ ਹੁਕਮ ਨਾਮਾ ਨਾਂ ਮਨ ਕੇ ਖਤਮ ਕਰ ਲੈਣ ਗੇ ਇਹਨਾ ਦਾ ਹਸ਼ਰ ਏਹੀ ਹੌਣਾ ਹੈ

  • @iqbalsingh401
    @iqbalsingh401 18 วันที่ผ่านมา +46

    ਲੋਕੀ ਹੁਣ ਇਹਨਾ ਨੂੰ ਲੀਡਰ ਨਹੀਂ , ਅਪਣੇ ਦੁਸ਼ਮਣ ਸਮਝ ਰਹੇ ਹਨ।

  • @santdhillon9805
    @santdhillon9805 18 วันที่ผ่านมา +28

    ਜਦੋ ਗਿੱਦੜ ਪਿੰਡ ਵੱਲ ਆਉਦਾ ਹੈ ਤਾ ਉਸ ਨਾਲ ਕੀ ਵਾਪਰਦਾ ਹੈ ਸਭ ਜਾਣਦੇ ਹਨ॥
    ਭੱਟੀ ਸਾਹਿਬ ਦੀ ਸੱਪ ਵਾਲੀ ਉਦਾਰਣ ਢੁੱਕਦੀ ਹੈ ਪਰ ਇਹ ਸੱਪ ਨੂੰ ਬਾਹਰੋ ਲਿਆਉਣ ਦੀ ਲੋੜ ਨਹੀਂ ,ਵਿੱਚੇ ਬੈਠਾ ਹੈ ਇਹ ਕੀ ਰੰਗ ਦਿਖਾਏਗਾ ਸਭ ਦੇਖਦੇ ਰਹਿ ਜਾਣਗੇ ॥ ਜੋ ਹੁੱਣ ਵੀ ਆਪੂ ਬਣਿਆ ਸਲਾਹਕਾਰ ਹੈ ਜੋ ਪਹਿਲਾਂ ਵੀ ਸਰਸੇ ਵਾਲੇ ਮਾਮਲੇ ਵਿੱਚ ਅੱਗੇ ਸੀ ਤੇ ਹੁੱਣ ਵੀ ਅੱਗੇ ਹੈ, ਉਨਾ ਚਿਰ ਨਹੀਂ ਬੈਠੇਗਾ ਜਿੰਨਾ ਚਿਰ ਉਹ ਇਹਨਾ ਨੂੰ ਪੂਰੀ ਤਰਾਂ ਮਿੱਟੀ ਵਿੱਚ ਨਹੀਂ ਮਿਲਾ ਦੇਦਾ॥
    🙏🙏

  • @msrayat6409
    @msrayat6409 18 วันที่ผ่านมา +6

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ, ਸਰਬੰਸ, ਸੱਚ ਹੱਕ ਵਾਸਤੇ ਲਾ ਦਿੱਤਾ ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੇ ਵਿਕ ਰਹੇ ਲੋਕੋ ਜਾਗੋ ਜਾਗੋ ਜਾਗੋ ਜਾਗੋ ਜਾਗੋ 🙏🙏🙏

  • @balrajsandhu6161
    @balrajsandhu6161 18 วันที่ผ่านมา +47

    ਬਾਦਲ ਤੇ ਜੂੰਡਲੀ ਇਨੀ ਬੇਸ਼ਰਮ ਵੀ ਹੋ ਸਕਦੀ ਹੈ

  • @JagdevSingh-fd9gp
    @JagdevSingh-fd9gp 18 วันที่ผ่านมา +5

    ਬਹੁਤ ਵਧੀਆ ਵਿਚਾਰ ਹੈ ਜੀ।

  • @veerpalsingh9698
    @veerpalsingh9698 18 วันที่ผ่านมา +17

    ਇਹ ਪਰਧਾਨਗੀ ਨਹੀਂ ਛੱਡਣਗੇ ਚਾਹੇ ਜੋ ਮਰਜੀ ਹੋਜੈ

  • @GURDEEPsingh-ss6mo
    @GURDEEPsingh-ss6mo 18 วันที่ผ่านมา +9

    ਸਰਦਾਰ ਜਗਤਾਰ ਸਿੰਘ , ਜਥੇਦਾਰ ਸਾਹਿਬ ਦਾ ਹੁਕਮ ਹੈ ਸਿੱਖ ਆਪਣੇ ਨਾਂ ਦੇ ਨਾਲ ਜਾਤ ਗੋਤ ਨਹੀਂ ਲਗਾਏਗਾ
    ਇਹ ਜੋ ਬਰਾੜ ,ਢੀਂਡਸਾ ,ਭੱਟੀ ,ਚੱਢਾ ,ਮਾਨ ਆਦਿ ਆਦਿ ਗੌਤ ਲਗਾ ਰਹੇ ਕੀ ਇਹ ਗਲਤ ਨਹੀਂ ਹੈ
    ਕੀ ਇਹ ਗੁਰੂ ਜੀ ਦਾ ਕਿਹਾ ਨਾ ਮੰਨਣ ਵਾਲੇ ਗੁਰੂ ਦੇ ਸਿੱਖ ਹੋ ਸਕਦੇ

  • @SukhjinderSingh-wu6sc
    @SukhjinderSingh-wu6sc 18 วันที่ผ่านมา +31

    ਜਥੇਦਾਰਾਂ ਨੂੰ ਹਿੰਮਤ ਕਰਕੇ ਬਾਦਲ ਲਾਣੇ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਨਹੀਂ ਤਾਂ ਪੰਥ ਨੇ ਇਹਨਾਂ ਨਾਲ ਗੁਰਬਚਨੇ ਵਾਲਾ ਹਾਲ ਕਰਨਾ ।

    • @hsingh9180
      @hsingh9180 18 วันที่ผ่านมา +3

      Ena dum hai nhi jathedar ch

    • @kuldeepsingh-eb8fb
      @kuldeepsingh-eb8fb 18 วันที่ผ่านมา +1

      No body will do

  • @harsimratsingh8766
    @harsimratsingh8766 18 วันที่ผ่านมา +21

    ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਜਿੰਨੇ ਮੱਥਾ ਲਾਇਆ ਉਹ ਮਿੱਟੀ ਚ ਰੁਲ ਗਿਆ ਅਕਾਲੀ ਦਲ ਵਾਲੇ ਪਿਛਲਾ ਇਤਿਹਾਸ ਵੇਖ ਲੈਣ

    • @sharansingh-yt7jq
      @sharansingh-yt7jq 18 วันที่ผ่านมา +2

      Bibi HARSIRAT DI ARDAS VI TA MHARAJ NA KABBOL KARNI EH SABH BIDDA OHI BNAA RIHA

  • @Gurbachan-qq2im
    @Gurbachan-qq2im 18 วันที่ผ่านมา +10

    ਜਥੇਦਾਰਾਂ ਸੁਖਬੀਰ ਨੂੰ ਪੰਥ ਚੋਂ ਖਾਰਜ ਕਰਨਾ ਨਹੀਂ ਤੇ ਇਹਦੇ ਬਿਨਾਂ ਨਿਬੜਨਾਂ ਨਹੀਂ

  • @Kiranpal-Singh
    @Kiranpal-Singh 18 วันที่ผ่านมา +18

    ਸੁਖਬੀਰ ਬਾਦਲ-ਬਾਦਲ ਦਲ ਚਤੁਰ ਚਾਲਾਂ ਚੱਲਣ ਦਾ ਆਦੀ ਹੈ …..
    *ਅਕਾਲ ਤਖ਼ਤ ਤੋਂ ਤਨਖਾਹ ਲੁਆ ਕੇ ਵੀ ਕੋਈ ਫਰਕ ਨਹੀਂ* ?????

  • @JagroopSingh-fh9dp
    @JagroopSingh-fh9dp 18 วันที่ผ่านมา +13

    ਵੀਰ ਜੀ ਬਹੁਤ ਸਮੇ ਤੋ ਸਾਰੇ ਮੀਡੀਆ ਵਾਲੇ ਸਾਰਾ ਦਿਨ ਇਹਨਾ ਦੀ ਚਰਚਾ ਕਰਦੇ ਹੋ ਸੁਖਬੀਰ ਬਾਦਲ ਅਕਾਲੀਦਲ ਬਾਦਲ ਦਾ ਪ੍ਰਧਾਨ ਹੁਣ ਚੌਣਾ ਜਿੱਤਣ ਦਾ ਨਹੀ ਸ਼੍ਰੋਮਣੀ ਕਮੇਟੀ ਤੇ ਕਬਜਾ ਰਖਣ ਦਾ ਹੈ ਇਹ ਸ਼੍ਰੋਮਣੀ ਕਮੇਟੀ ਦ ਲੁੱਟ ਕਰ ਰਹੇ ਬਾਦਲ ਪਰਿਵਾਰ ਸੁਖਬੀਰ ਬਾਦਲ ਦੀ ਮਾ ਦੇ ਭੋਗ ਤੇ ਲੰਗਰ ਦਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਵਿੱਚੋ ਕੀਤਾ ਸੁਖਬੀਰ ਬਾਦਲ ਦੀ ਮੋਦੀ ਨਾਲ ਇਕ ਗਲ ਹੈ ਤਾ ਹੀ ਸ਼੍ਰੋਮਣੀ ਕਮੇਟੀ ਦੀ ਚੌਣ ਨਹੀ ਹੋਣ ਦਿੰਦਾ

  • @deepbrar.
    @deepbrar. 18 วันที่ผ่านมา +21

    ਪਹਿਲਾਂ ਲੋਕ ਦੂਜੇ ਦੇ ਪੈਰਾਂ ਚੋਂ ਕੰਡੇ ਕੱਢਦੇ ਹੁੰਦੇ ਸਨ
    *ਅੱਜ ਕੱਲ੍ਹ ਦੂਜੇ ਦੇ ਰਾਹਾਂ ਵਿੱਚ ਕੰਡੇ ਖਿਲਾਰਦੇ ਹਨ*

  • @premsingh-qr7wi
    @premsingh-qr7wi 18 วันที่ผ่านมา +18

    ਰਘਬੀਰ ਸਿੰਘ ਅਖੌਤੀ ਜਥੇਦਾਰਾਂ ਦੀ ਲਾਇਨ ਵਿੱਚ ਲੱਗ ਚੁੱਕੇ ਹਨ ਅਤੇ ਉਨ੍ਹਾਂ ਦੀ ਦੋ ਦਸੰਬਰ ਨੂੰ ਜਾਗੀ ਜ਼ਮੀਰ ਇੱਕ ਸੁਪਨਾ ਸੀ। ਇਸ ਤਰ੍ਹਾਂ ਮੈਨੂੰ ਲੱਗ ਰਿਹਾ ਹੈ। ਬਾਦਲ ਸੁਖਬੀਰ ਦਾ ਪੰਥਕ ਸੰਸਥਾਵਾਂ ਉੱਤੇ ਕਬਜ਼ਾ ਬਰਕਰਾਰ ਰੱਖਣ ਲਈ ਇਹ ਸਾਰੀ ਪ੍ਰਕਿਰਿਆ ਚਲ ਰਹੀ ਹੈ। ਸੁਖਬੀਰ ਬਾਦਲ ਨੂੰ ਬਚਾਉਣਾ ਅਖੌਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕੰਮ ਹੈ।

    • @ikodapasara8143
      @ikodapasara8143 18 วันที่ผ่านมา

      ਤੈਨੂੰ ਅੱਜ ਪਤਾ ਲੱਗਿਆ ? ਤੈਨੂੰ ਲਾਲਚ ਨੇ ਅੰਨ੍ਹਾਂ ਕਰਤਾ ਸੀ ?

    • @amansidhu8696
      @amansidhu8696 18 วันที่ผ่านมา +1

      ਗੱਲ ਇਹ ਹੈ ਕੇ ਬਾਦਲ ਦਲੀਏ ਜ਼ਖ਼ਮੀ ਸੱਪ ਦੀ ਤਰਾ ਜ਼ਹਿਰ ਘੋਲ ਰਹੇ ਆ ਕਿਉਂਕਿ ਅੰਤ ਆ ਚੁੱਕਿਆ ਇੰਨਾ ਦਾ

    • @ikodapasara8143
      @ikodapasara8143 18 วันที่ผ่านมา

      @@premsingh-qr7wi ਮੁੱਕਦੀ ਗੱਲ ਸੱਪ ਨੂੰ ਸੱਪ ਲੜੇ , ਜ਼ਹਿਰ ਕਿਸ ਨੂੰ ਚੜ੍ਹੇ ?

  • @manjitsinghmatharu
    @manjitsinghmatharu 18 วันที่ผ่านมา +8

    🙏🙏🙏
    ਇਹ ਲੋਕ ਨੈਤਿਕ ਤੌਰ ਤੇ ਅਗਵਾਈ ਕਰਨ ਲਈ ਯੋਗ ਨਹੀਂ ਹਨ,ਇਸ ਨੂੰ ਲਾਗੂ ਨਾ ਕਰ ਕੇ ਅਕਾਲ ਤਖਤ ਦੇ ਹੁਕਮ ਦੀ ਉਲੰਘਣਾਂ ਹੋ ਰਹੀ ਹੈ !
    ਅਕਾਲ ਤਖਤ ਦੀ ਸ਼ਾਨ ਕਾਇਮ ਰਖਣ ਲਈ ਅਕਾਲ ਤਖਤ ਨੂੰ ਸਖ਼ਤ ਫੈਸਲੇ ਲੈਣੇ ਪੈਣਗੇ !
    ਸਮਾਂ ਛੁਪੀ ਹੋਈ ਸਚਾਈ ਨੂੰ ਬਾਹਰ ਕੱਢ ਲਿਆਵੇਗਾ!

  • @harbanssingh5064
    @harbanssingh5064 18 วันที่ผ่านมา +9

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਰੰਧਾਵਾ ਸਾਹਿਬ ਅਕਲੀ ਦਲ ਦੀ ਜੜ੍ਹ ਹੀ ਚੀਮਾ ਸਾਹਿਬ ਨੇ ਕੱਢੀ

  • @rajindercheema4985
    @rajindercheema4985 18 วันที่ผ่านมา +5

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਡਾਕਟਰ ਭੱਟੀ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #3 ਧੰਨਵਾਦ ਸਹਿਤ ਚਰਚਾ ਤਾਂ ਹੀ ਸਾਰਥਕ ਸਿੱਧ ਹੋਵੇਗੀ ਜੇਕਰ ਸੁਣ ਦੇਖ ਕੇ ਥੋੜਾ ਬਹੁਤ ਅਮਲ ਕੀਤਾ ਜਾਵੇ ਨਹੀਂ ਤਾਂ ਪਾਣੀ ਚ ਮਧਾਣੀ ਹੀ ਸਿੱਧ ਹੋਵੇਗੀ ਸੱਤਾ ਸਮੇਂ ਵਿਦਵਾਨ ਜਾਂ ਪੱਤਰਕਾਰ ਲੋਕ ਅਹਿਸਾਸ ਕਰਵਾਉਂਦੇ ਸ਼ਾਇਦ ਕੁਸ਼ ਫ਼ਾਇਦਾ ਹੁੰਦਾ ਕੌਮ ਤੇ ਪੰਜਾਬ ਦਾ

  • @satwantsidhu9967
    @satwantsidhu9967 18 วันที่ผ่านมา +5

    ਸੁਖਬੀਰ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @satindersingh9369
    @satindersingh9369 18 วันที่ผ่านมา +9

    ਰੰਧਾਵਾ ਸਰ ਬਾਦਲ ਸਰਕਾਰ ਸਮੇਂ ਸਭ ਤੋਂ ਵੱਧ ਪੰਜਾਬ ਪੰਥ ਦਾ ਨੁਕਸਾਨ ਹੋਇਆ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਹੈ ਮੋਜੂਦਾ ਬਾਦਲ ਦਲੀਏ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ

  • @raghbirsingh8373
    @raghbirsingh8373 18 วันที่ผ่านมา +12

    ਬਾਦਲ ਜੁੰਡਲੀ ਦਾ ਆਖਰੀ ਸਮਾਂ ਆ ਗਿਆ ਹੈ ਜੀ

  • @msrayat6409
    @msrayat6409 18 วันที่ผ่านมา +3

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @SukhwinderSingh-bo2xo
    @SukhwinderSingh-bo2xo 18 วันที่ผ่านมา +4

    Very nice Discussion & information 🙏🙏🙏

  • @bhupindersinghplaha7646
    @bhupindersinghplaha7646 18 วันที่ผ่านมา +2

    ਰੰਧਾਵਾਂ ਵੀਰ ਜੀ ਡਾਕਟਰ ਭੱਟੀ ਜੀ ਨੂੰ ਬੇਨਤੀ ਕਰਕੇ ਹਰ ਵਾਰ ਲੈ ਕੇ ਆਇਆ ਕਰੋ ਬਹੁਤ ਹੀ ਜਿਆਦਾ ਵਿਸਥਾਰ ਪੂਰਵਕ ਜਾਣਕਾਰੀ ਤੇ ਠਰੰਮੇ ਨਾਲ ਸਮਝਾਉਂਦੇ ਹਨ 🙏

  • @msrayat6409
    @msrayat6409 18 วันที่ผ่านมา +3

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।

  • @msrayat6409
    @msrayat6409 18 วันที่ผ่านมา +2

    ਸੱਚ ਇਹ ਹੈ ਕਿ ਧਰਮ ਮਨੁੱਖ ਲਈ ਹੈ, ਮਨੁੱਖ ਧਰਮ ਲਈ ਨਹੀਂ ਹੈ ਅਤੇ ਜਿਹੜਾ ਧਰਮ ਮਨੁੱਖ ਨੂੰ ਮਨੁੱਖ ਨਹੀਂ ਮੰਨਦਾ, ਮਨੁੱਖਾਂ ਵਿੱਚ ਵਿਤਕਰਾ ਪਾਉਂਦਾ ਹੈ, ਉਹ ਧਰਮ ਨਹੀਂ ਹੁੰਦਾ। ਜਿਸ ਧਰਮ ਵਿੱਚ ਬਰਾਬਰਤਾ ਨਹੀਂ, ਉਸ ਤੋਂ ਕਿਨਾਰਾ ਕਰ ਕਰਕੇ ‘ਮਾਨਵਤਾ ਦਾ ਧਰਮ’ ਅਪਣਾ ਲੈਣਾ ਬਿਹਤਰ ਹੈ। ਮਨੁੱਖ ਦੀ ਮੁਕਤੀ ਦਾ ਮਾਰਗ ਪੂਜਾ-ਪਾਠ ਨਹੀਂ ਬਲਕਿ ਗਿਆਨ, ਵਿਗਿਆਨ ਹੈ। ਗਿਆਨ, ਵਿਗਿਆਨ ਵਿੱਦਿਅਕ ਅਦਾਰਿਆਂ ਤੋਂ ਪ੍ਰਾਪਤ ਹੁੰਦਾ ਹੈ

  • @tryfasttrucking2083
    @tryfasttrucking2083 18 วันที่ผ่านมา +4

    Very good discussion

  • @SukhwinderSingh-nk4wn
    @SukhwinderSingh-nk4wn 18 วันที่ผ่านมา +3

    ਜਥੇਦਾਰ ਸਾਹਿਬ ਦੋਨਾਂ ਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ

  • @gurbindersinghbajwahukumki3948
    @gurbindersinghbajwahukumki3948 18 วันที่ผ่านมา

    ਪੰਜਾਬ ਟੈਲੀਵਿਜ਼ਨ ਦੀ ਵਿਚਾਰ ਚਰਚਾ ਚ ਰੰਧਾਵਾ ਸਾਬ ਦੇ ਸਵਾਲਾਂ ਅਤੇ ਵਿਦਵਾਨਾਂ ਦਾ ਪੱਧਰ ਏਨਾ ਉੱਚਾ ਹੈ ਕਿ ਆਉਣ ਵਾਲੇ ਸਮੇਂ ਚ ਇਸ ਉੱਤੇ Phd ਹੋਇਆ ਕਰੇਗੀ..
    ਲਾਇਕ ਅਤੇ ਵਿਊ ਦੇ ਮਾਇਆ ਜਾਲ ਤੋਂ ਕਿਤੇ ਉੱਪਰ ਇਹ ਚੈਨਲ ਪੰਜਾਬ ਦੀ ਸਮਝਦਾਰ ਅਤੇ ਚੇਤਨ ਜਨਤਾ ਦਾ ਪ੍ਰਤੀਨਿਧ ਹੈ 🌹🌹

  • @kamaldhindsa7528
    @kamaldhindsa7528 18 วันที่ผ่านมา +2

    Sat shrii akal ji 🙏Bhatti saheb ji de vichar with examples very effective 👏 bahut wadhia program and very well explained. Shukria

  • @raghbirsingh8373
    @raghbirsingh8373 18 วันที่ผ่านมา +4

    ਭੱਟੀ ਸਾਬ ਜੀ ਵੱਡਾ ਮਸਲਾ ਗੋਲਕਾਂ ਦੇ ਕਬਜੇ,ਦਾ ਹੈ ਜੀ

  • @rajindercheema4985
    @rajindercheema4985 18 วันที่ผ่านมา +6

    ਪੁਸਤਪਨਾਹੀ ਕਰਨ ਵਾਲੇ ਵੀ ਬਰਾਬਰ ਦੇ ਗੁਨਾਹੀ ਮੰਨੇ ਜਾਣਗੇ ਇਤਹਾਸ ਮਾਫ਼ ਨਹੀਂ ਕਰਦਾ

  • @HardialSandhu-si7gq
    @HardialSandhu-si7gq 18 วันที่ผ่านมา

    ਫਤਿਹ ਬੁਲਾ ਕੇ ਪਾਸੇ ਹੋ ਜਾਣ ਸਭ ਤੋਂ ਚੰਗਾ ਰਸਤਾ।

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 18 วันที่ผ่านมา +3

    ਸਤਿਕਾਰਯੋਗ ਸਾਰੇ ਵਿਦਵਾਨ ਸਾਹਿਬ ਜੀਉ
    ਪਿਛਲੇ ਸਮੇ ਵਿਚ ਬਹੁਤ ਵਿਆਕਤੀਆ ਸਮੇਤ ਧਾਰਮਿਕ ਸਿਆਸਤਦਾਨ ਅਤੇ ਸਾਬਕਾ ਜੱਥੇਦਾਰ ਸਾਹਿਬ ਨੂੰ ਪੰਥ ਵਿੱਚੋ ਛੇਕਿਆ ਗਿਆ ਹੈ
    ਉਹਨਾ ਸਾਰਿਆ ਨੇ ਕਿਹੜਾ ਗੁਨਾਹ ਸੁਖਬੀਰ ਬਾਦਲ ਨਾਲੋ ਵੱਡਾ ਕੀਤਾ ਹੈ
    ਜੋ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਮਣੇ ਕਬੂਲ ਕੀਤੇ ਹਨ
    ਜਿਸ ਕਰਕੇ ਉਹ ਪੰਥ ਵਿੱਚੋ ਛੇਕੇ ਗਏ ਸਨ
    ਹਾਲੇ ਤੱਕ ਕਿਸੇ ਨੇ ਗਲ ਨਹੀ ਕੀਤੀ ਹੈ।

  • @msrayat6409
    @msrayat6409 18 วันที่ผ่านมา +2

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????

  • @sekhonsekhon4142
    @sekhonsekhon4142 18 วันที่ผ่านมา +1

    ਗੱਲ ਇੱਕ ਹੀ ਬਾਕੀ ਹੈ,ਜਿਸਦੇ ਨਾਲ ਅਸੀਂ ਸਾਰੇ ਸਬੰਧਤ ਹਾਂ ਕਿ ਜਿਹੜਾ ਸੇਹ ਦਾ ਤੱਕਲਾ ਸਾਡੇ ਸਿੱਖ ਸੰਗਤ ਵਿੱਚ ਗੱਡਿਆ ਪਿਆ , ਉਸ ਦੀ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ ਉਸਨੂੰ ਪੱਟੋ ਤੇ ਅੱਗੇ ਸਧਾਰਣ ਚਾਲ ਚੱਲੋ🙏

  • @msrayat6409
    @msrayat6409 18 วันที่ผ่านมา +3

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @GurnekSingh-l6c
    @GurnekSingh-l6c 18 วันที่ผ่านมา +1

    ਤੇ ਮਾਤਾ ਗੁਜਰੀ ਜੀ ਵਰਗਾ ਜਿਗਰਾ ਵੀ ਕਿਸੇ ਦਾ ਨਹੀਂ ਹੋ ਸਕਦਾ ਜੀਓ 💚🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️💯

  • @harjinderkaur3978
    @harjinderkaur3978 18 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Kiranpal-Singh
    @Kiranpal-Singh 18 วันที่ผ่านมา +2

    ਹਰ ਕਿੱਤੇ ਵਿੱਚ ….
    *ਇਮਾਨਦਾਰੀ ਸਭ ਤੋਂ ਮਹੱਤਵਪੂਰਣ ਹੈ* !
    ਅਸੀਂ ਸਾਰੇ ਸਵੈ-ਪੜਚੋਲ ਕਰ ਲਈਏ, ਕਿੱਥੇ ਖੜ੍ਹੇ ਹਾਂ
    ?????

  • @angrejmaan1864
    @angrejmaan1864 18 วันที่ผ่านมา +8

    ਇਹ ਸਾਰੇ ਡਰਾਮੇ ਬਾਜੀ ਕਰ ਰਹੇ

  • @TarsemSingh-of2sg
    @TarsemSingh-of2sg 18 วันที่ผ่านมา +4

    ਇਹ ਚਹੁੰਦੇ , ਪੰਥ ਨਹੀਂ, ਬਾਦਲ ਦਲ ਜਰੂਰੀ ਹੈ

  • @gurus1213
    @gurus1213 18 วันที่ผ่านมา +2

    ਧੰਨਵਾਦ ਜੀ। ਬਾਦਲ-ਦਲੀਏ ਰਾਜਨੀਤੀ ਵਿੱਚ ਤਾਂ ਤਿਕੜਮ-ਬਾਜੀ ਕਰਦੇ ਹੀ ਹਨ ਪਰ ਇਹ ਗੁਰੂ-ਘਰਾਂ ਵਿੱਚ ਵੀ ਤਿਕੜਮ-ਬਾਜੀ ਕਰਨੋ ਨਹੀਂ ਹਟਦੇ। ਅਖੀਰ ਖਾਲਸਾ-ਦਲ ਇੰਨਾਂ ਨੂੰ ਧੂਅ ਕੇ ਗੁਰੂਘਰਾਂ ਵਿਚੋਂ ਬਾਹਰ ਕੱਢੇਗਾ।😊

  • @kulwindersingh-on6mw
    @kulwindersingh-on6mw 18 วันที่ผ่านมา +2

    ਸਤਿ ਸ਼੍ਰੀ ਅਕਾਲ ਜੀ 🙏🙏🙏

  • @HarpreetSingh-q8b
    @HarpreetSingh-q8b 18 วันที่ผ่านมา

    ਸਰਦਾਰ ਧਾਮੀ ਸਾਹਿਬ ਉਹ ਇਨਸਾਨ ਹਨ ਜਿਸ ਨੇ 1992 ਦੇ ਪੰਥਕ ਯੋਧਿਆਂ ਦੀਆਂ ਲੜਾਈਆਂ ਲੜੀਆਂ ਤੇ ਸਰਕਾਰ ਨਾਲ ਟੱਕਰ ਲਈ, ਇਸ ਲਈ ਇਹਨਾਂ ਦੀ ਸ਼ੁਰੂ ਤੋਂ ਹੀ ਸੋਚ ਪੰਥਕ ਰਹੀ ਹੈ

  • @HarpreetSingh-q8b
    @HarpreetSingh-q8b 18 วันที่ผ่านมา

    ਧਾਮੀ ਜੀ ਨੇ ਮੁਆਫੀ ਮੰਗੀ ਚੰਗੀ ਗੱਲ ਹੈ। ਸੇਵਾ ਵੀ ਲੱਗ ਗਈ । ਪਰ ਕੁਝ ਬੰਦੇ ਏਹੋ ਜਿਹੇ ਹਨ ਜਿਹਨਾਂ ਤੇ ਬਹੁਤ ਸਬੂਤ ਸਾਹਮਣੇ ਆਉਣ ਤੋਂ ਬਾਅਦ ਵੀ ਮੁਆਫੀ ਨਹੀ ਮੰਗੀ ਜਾ ਰਹੀ।

  • @IqbalsinghSidhu-xf6xm
    @IqbalsinghSidhu-xf6xm 18 วันที่ผ่านมา +1

    ਸਰਦਾਰ ਜਗਤਾਰ ਸਿੰਘ ਤੁਸੀ ਜਾਣਕਾਰੀ ਦਿੱਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਪੈਰੀਂ ਹੱਥ ਲਾਏ ਅੱਜ ਧਾਮੀ ਸਾਬ ਹਾਲ ਵੇਖ ਲੌ ਲੋਕ ਇਹਨਾ ਨੂੰ ਕਿੰਨੇ ਪਿਆਰ ਨਾਲ ਬੋਲਦੇ ਨੇ ਕਿੰਨੇ ਕੁ ਹਾਰ ਪਾਉਂਦੇ ਨੇ ਕਿੰਨੀ ਵਧੀਆ ਛਵਦਾਵਲੀ ਵਰਤਦੇ ਨੇ ਇਹਨਾ ਬਾਦਲ ਟੋਲੇ ਨੇ ਸਿੱਖ ਕੌਮ ਦਾ ਜਲੂਸ ਕੱਢ ਦਿੱਤਾ ਵਾਹਿਗੁਰੂ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ

  • @rajughumanrajughuman7004
    @rajughumanrajughuman7004 18 วันที่ผ่านมา

    ਜਗਤਾਰ ਸਿੰਘ ਜੀ ਸੇਵਾ ਭਾਡੇ ਮਾਜਣ ਦੀ ਕੋਈ ਛੋਟੀ ਨਹੀਂ ਤਨਖਾਹ ਤਾ ਤਨਖਾਹ ਹੈ

  • @BhagwantSingh-w5k
    @BhagwantSingh-w5k 18 วันที่ผ่านมา +2

    ਮੈੰ US ਵਿਚ ਸਾਂ ਗੁਰੂ ਘਰ ਵਿਚ ਗੁਰੂ ਘਰ ਦਾ ਸੈਕਟਰੀ ਆ ਕੇ ਕਹਿਣ ਲੱਗਾ ਮੈੰ ਇਲੈਕਸ਼ਨ ਨਹੀੰ ਲੜਨਾ ਚਾਹੁੰਦਾ ਪਰ ਅਰਦਾਸ ਕਰਕੇ ਮੁਖਵਾਕ ਲੈ ਕੇ ਮੈਨੂੰ ਦਸੋ ਗੁਰੂ ਜੀ ਕੀ ਕਹਿੰਦੇ ਹਨ ਮੈ ਮੁਖਵਾਕ ਦਾ ਭਾਵ ਦਸਿਆ ਕਿ ਚੋਣ ਨਾ ਲੜੋ । ਦੂਜੇ ਗੁਰੂ ਘਰ ਦੇ ਗਰੰਥੀ ਨੇ ਵੀ ਇਹੋ ਕਿਹਾ ਚੋਣ ਨਾ ਲੜੋ ਪਰ ਆਖਰ ਉਸਨੇ ਚੋਣ ਲੜੀ ਕਿਉੰਕੇ ਲੜਨੀ ਚਹੁੰਦਾ ਸੀ । ਅਕਾਲੀ ਵੀ ਜੋ ਚਾਹੁੰਦੇ ਉਹੋ ਕਰਦੇ ਹਨ ਅਕਾਲ ਤੱਖਤ ਨੂੰ ਵਿਚ ਪਾ ਕੇ ਵਰਤਦੇ ਹਨ

  • @GurnekSingh-l6c
    @GurnekSingh-l6c 18 วันที่ผ่านมา

    ਨੂੰਬਰ ਦੋ ਤੇ ਛੋਟੀਆਂ ਜਿੰਦਾਂ ਵੱਡੇ ਸਾਕੇ 💚 ਦਿੱਲੋ ਸਲੂਟ ਐ / ਬਾਬਿਆਂ ਜੀਆਂ ਦੀ ਲਾਸਾਨੀ ਕੁਰਬਾਨੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਅਜਿਹੀ ਹੈ ਤੇ ਨਾ ਹੋਵੇਗੀ ਨਾ ਹੋ ਸਕਦੀ ਐ ਜੀ,🙏🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️💯

  • @jshundal4793
    @jshundal4793 17 วันที่ผ่านมา

    ਅਗਰ ਕੋਈ ਵੀ ਵਿਅਕਤੀ ਵਿਸ਼ੇਸ਼ ਇੱਕ ਵਾਰ ਆਪਣੀ ਗਲਤੀ ਮੰਨ ਲੈਦਾ ਹੈ ਅਤੇ ਅਕਾਲ ਤਖਤ ਦੇ ਹੁਕਮ ਮੰਨਣ ਤੋ ਇਨਕਾਰੀ ਹੈ ਤਾਂ ਇਸ ਤਰ੍ਹਾਂ ਦੇ ਲੋਕਾ ਨੂੰ ਸਿੱਖ ਸੰਗਤ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਇੰਨਾ ਨੂੰ ਪੰਥ ਤੋ ਬਾਹਰ ਕੀਤਾ ਜਾਵੇ

  • @paramjitdhamrait5185
    @paramjitdhamrait5185 17 วันที่ผ่านมา +1

    Waheguru ji bless you all.

  • @kiransinghgill1793
    @kiransinghgill1793 18 วันที่ผ่านมา

    10:18 ਜਗਤਾਰ ਸਿੰਘ ਨੇ ਪਤਾ ਨਹੀਂ ਕਿੰਨੇ ਵਾਰ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਖੀ ਇਹ ਗੱਲ ਦੋਹਰਾਈ ਆ ਕਿ ਇਹ ਲੀਡਰਸ਼ਿਪ ਨੈਤਿਕ ਤੌਰ ਤੇ ਆਧਾਰ ਖੋਅ ਚੁੱਕੀ ਹੈ... ਫਿਰ ਇਹ ਵੀ ਦੱਸ ਦੇਣ ਕਿ ਜਦੋਂ ਜੱਥੇਦਾਰ ਸਾਹਿਬਾਨਾਂ ਵੱਲੋਂ ਜਗਤਾਰ ਸਿੰਘ ਦੀਆਂ ਰੋਜ਼ ਮਰ੍ਰਾ ਦੀਆਂ ਕਰਤੂਤਾਂ ਤੋਂ ਅਣਜਾਣੇਪਣੇ ਵਿੱਚ ਸਲਾਹ ਮਸ਼ਵਰਾ ਕਰਨ ਲਈ ਮੀਟਿੰਗ ਦਾ ਸੱਦਾ ਦੇ ਦਿੱਤਾ ਸੀ ਤਾਂ ਜਗਤਾਰ ਸਿੰਘ ਦੇ ਅੰਦਰਲੇ ਚੋਰ ਕਰਕੇ ਇਹ ਆਪਣੇ ਆਪ ਨੂੰ ਜੱਥੇਦਾਰ ਸਾਹਿਬਾਨਾਂ ਨੂੰ ਕੋਈ ਸਲਾਹ ਦੇਣ ਦੇ ਲਾਇਕ ਹੀ ਨਹੀਂ ਸਮਝਦੇ ਸੀ ਤਾਂ ਇਹਨਾਂ ਨੇ ਜੱਥੇਦਾਰ ਸਾਹਿਬ ਦੇ ਸੱਦੇ ਨੂੰ ਠੁਕਰਾ ਕੇ ਮੀਟਿੰਗ ਵਿੱਚ ਨਾ ਜਾਣਾ ਹੀ ਮੁਨਾਸਿਬ ਸਮਝਿਆ ਸੀ।ਹੁਣ ਜਗਤਾਰ ਸਿੰਘ ਦੀ ਆਪਣੀ ਔਕਾਤ ਆਪਣੀ ਨਿਗਾਹ ਵਿੱਚ ਇਹ ਹੈ ਤਾਂ ਫਿਰ ਇਹ ਬੋਲਣ ਨੂੰ ਮਰਦਾ ਕਿਉਂ ਹੈ ?? ਇਸਨੂੰ ਕੀ ਲੋੜ ਹੈ ਇਨਾ ਗੱਲਾਂ ਵਿੱਚ ਪੈਣ ਦੀ ਇਸਨੂੰ ਪਤਾ ਕਿ ਇਹ ਸਿਗਟਾਂ ਬੀੜੀਆਂ ਪੀਣ ਦਾ ਆਦੀ ਹੈ ਸ਼ਰਾਬ ਨਾਲ ਰੱਜ ਕੇ ਸੌਣ ਵਾਲਾ ਬੰਦਾ ਹੈ ਤੇ ਫਿਰ ਵੀ ਇਸ ਨੂੰ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਦਾ ਸਭ ਤੋਂ ਵੱਧ ਫਿਕਰ ਇਸਨੂੰ ਹੈ

  • @balwantsinghdhadda2644
    @balwantsinghdhadda2644 18 วันที่ผ่านมา

    Very nice discussion Randhawa Ji
    Thanks Ji

  • @HardialSandhu-si7gq
    @HardialSandhu-si7gq 18 วันที่ผ่านมา

    ਬਹੁਤ ਵਧੀਆ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦੀ ਉਥੇ,

  • @sukhdevsdhillon7815
    @sukhdevsdhillon7815 18 วันที่ผ่านมา

    Good informative discussion thanks

  • @dilbaghsingh1136
    @dilbaghsingh1136 18 วันที่ผ่านมา

    Very nice interview all team thanks sir

  • @DEVGANSINGH
    @DEVGANSINGH 18 วันที่ผ่านมา

    Thanks to the panel participating in Punjab Television forum 😍

  • @JasbirSingh-kn1rz
    @JasbirSingh-kn1rz 18 วันที่ผ่านมา

    Great views Bhati sahib

  • @DavinderSingh-o7j
    @DavinderSingh-o7j 18 วันที่ผ่านมา

    ਵਿਰੋਧੀਆਂ ਦੀਆਂ ਪੰਥਕ ਹਸਤੀਆਂ ਨੂੰ ਮਿਟਾਉਣ ਦੀਆਂ ਚਾਲਾਂ ਹਨ ਪਰ ਇਹ ਆਪਣੇ ਕੰਮ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ

  • @gurmailsingh3297
    @gurmailsingh3297 18 วันที่ผ่านมา +1

    ਸ ਜਗਤਾਰ ਸਿੰਘ ਜੀ ਸੁਖਵੀਰ ਬਾਦਲ ਤੇ ੲਿਸ ਦੇ ਬਾਪੂ ਨੇ ਜੋ ਗਨਾਹ ਕੀਤੇ ਤੇ ਅੇੈਨੇ ਵਡੇ ਹਨ ਕਿ ਸਜ਼ਾ ਤਾ ਬਹੁਤ ਥੋੜੀ ਲਗੀ ਹੈ ੲਿਹ ਫੇਰ ਵੀ ਮੰਨ ਰਹੇ / ੲਿਹਨਾਂ ਨੂੰ ਤਾਂ ਤੋਪਾਂ ਅਗੇ ਖੜੇ ਕਰ ੳੁੜਾ ਦੇਣ ਦੀ ਸਜ਼ਾ ਦੇਣੀ ਚਾਹੀਦੀ ਹੈ

  • @tejaspreetsingh6090
    @tejaspreetsingh6090 18 วันที่ผ่านมา +1

    ਅਕਾਲੀ ਦੱਲ ਬਾਦਲ ਨੂੰ ਆਪਣੇ ਥੱਲੇ ਮੌਜੂਦ ਦਲਦਲ ਸ਼ਾਇਦ ਜ਼ਮੀਨ ਨਜ਼ਰ ਆ ਰਹੀ ਹੈ ਅਤੇ ਉਸ ਨਜ਼ਰ ਆ ਰਹੀ ਜ਼ਮੀਨ ਦੇ ਉਤੇ ਮੁੜ ਖੜੇ ਹੋਣ ਦੇ ਚੱਕਰ ਵਿੱਚ ਉਹ ਦਲਦਲ ਵਿੱਚ ਹੋਰ ਧਸੀ ਜਾ ਰਹੇ ਹਨ। ਜੇਕਰ ਗ਼ਲਤੀ ਨਾਲ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬਾਨ ਨੂੰ ਕਿੱਸੇ ਕੋਰਟ ਵੱਲੋਂ ਨੋਟਿਸ ਆ ਗਿਆ ਤੇ ਫ਼ੇਰ ਪੰਥ ਸਰਬੱਤ ਖ਼ਾਲਸਾ ਬੁਲਾਉਣ ਲਈ ਮਜਬੂਰ ਹੋ ਜਾਵੇਗਾ ਅਤੇ ਫ਼ੇਰ ਪੰਥ ਇਹਨਾਂ ਨੂੰ ਦਿਨ ਵਿਚ ਤਾਰੇ ਵਿਖਾਉਗਾ।

  • @Amarjitsingh-up7du
    @Amarjitsingh-up7du 18 วันที่ผ่านมา

    ਅੱਜ ਦੇ ਦਿਨ ਕੋਈ ਵਿਰਲਾ ਹੀ ਹੋਵੇਗਾਂ ਜੋ ਕੁਰਸੀ ਤੇ ਬੈਠ ਕੇ ਰਿਸ਼ਵਤਖੋਰੀ ਨਾ ਕਰਦਾ ਹੋਵੇ

  • @GURDEEPsingh-ss6mo
    @GURDEEPsingh-ss6mo 18 วันที่ผ่านมา +2

    ਸਰਦਾਰ ਸਾਬ੍ਹ ,ਭਰਤੀ ਦੀਆਂ ਰਸੀਦਾਂ ਛਪਵਾਉਂਣ ਲਈ 1000000 ਮੈਂਬਰੀ ਕਮੇਟੀ ਚਾਹੀਦੀ 😂😂😂😂 ,ਫੂਲਕਾ ਸਾਬ੍ਹ ਰਾਸ਼ਨ ਕਾਰਡ ,ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਕਰਵਾਈ ਘੁੰਮ ਰਹੇ ਕਮੇਟੀ ਲੱਭਦੇ ,ਮੈਂਬਰਸ਼ਿੱਪ ਲੈਂਣ ਲਈ
    ਕਾਲੀ ਦਲ ਦਾ ਪ੍ਰਧਾਨ ਜਿੰਨਾਂ ਤਾਕਤਵਰ ਹੋਵੇਗਾ ,ਓਨਾ ਹੀ ਸਭ ਦਾ ਭਲਾ ਹੋਵੇਗਾ

  • @GurjantSingh-eh6em
    @GurjantSingh-eh6em 18 วันที่ผ่านมา

    ਰਧਾਵਾ ਸਾਹਿਬ ਜੀ ਇਹ ਲੋਕ ਸਾਡੀਆ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਕੰਮ ਨੂ ਵਾਰ ਵਾਰ ਕਰਕੇ ਲੋਕਾਂ ਦੇ ਮਨਾ ਵਿਚ ਇਹ ਵਿਚਾਰ ਪੈਦਾ ਕਰਨਾ ਚੁਹਦੇ ਹਨ ਕੇ ਲੋਕ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂ ਆਮ ਗੱਲ ਸਮਝਣ ਲੱਗ ਪੈਣ।ਲੋਕਾਂ ਨੂੰ ਇਸ ਵਾਰੇ ਬਹੁਤ ਸਚੇਤ ਹੋਣ ਦੀ ਲੋੜ ਹੈ।ਜਾਗੋ ਸਿੰਘੋ ਜਾਗੋ

  • @GurmejSingh-l3u
    @GurmejSingh-l3u 18 วันที่ผ่านมา +1

    ਸੁੱਖਾ ਰੰਘੜ ਤੇ ਏਹਦੀ ਜੁੰਡਲੀ ਹੀ ਤਾਂ ਅਕਾਲੀ ਦਲ ਨੂੰ ਖਤਮ ਕਰ ਰਹੇ ਹਨ

  • @JarnailSingh-nj5zi
    @JarnailSingh-nj5zi 18 วันที่ผ่านมา

    ਜਿਵੇਂ ਕਹਿੰਦੇ ਹੁੰਦੇ ਹਨ ਕਿ ਕੱਢੇ ਵੱਢੇ , ਜਥੇਦਾਰਾਂ ਨੂੰ ਸਲਾਹਾਂ ਦੇ ਰਹੇ ਹਨ ।

  • @jagjitsingh5212
    @jagjitsingh5212 18 วันที่ผ่านมา

    Good news and views thanks Randhawa saab Jagtar saab and Dr Bhatti saab ❤🙏🏻🙏🏻🙏🏻

  • @daljitsingh6590
    @daljitsingh6590 18 วันที่ผ่านมา

    Good debate 🙏

  • @Ranjeetdaliwal-kz2nc
    @Ranjeetdaliwal-kz2nc 18 วันที่ผ่านมา

    ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ।

  • @LakhwinderSingh-kf4jc
    @LakhwinderSingh-kf4jc 18 วันที่ผ่านมา

    Lots of thanksg

  • @HarjitSingh-z3j
    @HarjitSingh-z3j 18 วันที่ผ่านมา

    ਵਾਹਿਗੁਰੂ ਜੀ ਨੇ ਇਹਨਾਂ ਦੀ ਹੋਣੀ " ਮਿੱਟੀ ਹੋਣਾ ਲ਼ਿਖ ਤਾਂ " ਉਹ ਹੋਣਾ ਹੀ ਹੈ । ਜਨਤਾ ਨੇ ਇਹਨਾਂ ਤੋਂ ਬਿਲਕੁਲ ਮੂੰਹ ਫੇਰ ਲਿਆ । ਇਹ ਸ਼ਭ ਖਤਮ।

  • @singhrita8048
    @singhrita8048 18 วันที่ผ่านมา

    Watching from UK.

  • @balbindrasinghbalbindra5692
    @balbindrasinghbalbindra5692 18 วันที่ผ่านมา +1

    Jathedaar Saab Raghubir Singh Ji Giyani Harpreet Singh Ji Nu Bahaal Karan

  • @KanwaljitSingh-n5e
    @KanwaljitSingh-n5e 18 วันที่ผ่านมา +1

    ਡਾਕੂਆਂ ਦਾ ਟੋਲਾ ਆਤਮਸਮਰਪਣ ਕਰਨ ਤੋਂ ਬਾਅਦ ਵੀ ਡਾਕੈ ਮਾਰਨੇ ਨਹੀਂ ਛੱਡਦਾ ਸਿਰਫ਼ ਤਰੀਕਾ ਅਤੇ ਰਣਨੀਤੀ ਵਿੱਚ ਤਬਦੀਲੀ ਲਿਆਉਂਦਾ ਹੈ ਜੀ।

  • @darshansingharora6947
    @darshansingharora6947 18 วันที่ผ่านมา

    ਸਰਦਾਰ ਸਾਹਿਬ ਜੀ ਪੂਜਾ ਦੇ ਧੰਨ ਨੇ ਮਤ ਮਾਰੀ ਹੈ ਇਹ ਜ਼ਹਰ ਹੈ ਗੂਰੂ ਜੀ ਨੇ ਇਹ ਧੰਨ ਨਦੀ ਵਿੱਚ ਰੋੜ ਦਿੱਤਾ ਸੀ ਪਰ ਅੱਜ ਤਾਂ ਸਭ ਪੂਜਾ ਦਾ ਹ‌‌ਈ ਬੋਲ ਬਾਲਾ ਹੈ ਜੀ

  • @ajaibsinghpanesarCanada
    @ajaibsinghpanesarCanada 18 วันที่ผ่านมา

    S S A 🙏🙏🙏 Randhawa Sahib ji S.Harvinder Singh Bhatti ji and S.Jagtar Singh ji

  • @DavinderKumar-jw5rm
    @DavinderKumar-jw5rm 18 วันที่ผ่านมา +1

    WHAT to Do ?Now

  • @pargatsingh-nf8zm
    @pargatsingh-nf8zm 18 วันที่ผ่านมา

    ਰੰਧਾਵਾ ਜੀ ਸਿੰਘ ਸਾਹਿਬ ਨੂੰ ਹੁਣ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਜੋ ਹੁਕਮ ਨਹੀ ਮੰਨਦੇ ਉਹਨਾਂ ਨੂੰ ਸਿੱਖੀ ਤੋ ਬਾਹਰ ਕਰ ਦੇਣਾ ਚਾਹੀਦਾ ਹੈ

  • @kawaljitsingh5794
    @kawaljitsingh5794 18 วันที่ผ่านมา

    ਇਹ ਲੋਕ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਨਹੀਂ ਛਡਣਾ ਚਾਹੁੰਦੇ ਜੀ

  • @Gurbachan-qq2im
    @Gurbachan-qq2im 18 วันที่ผ่านมา +1

    2ੲਸੰਬਰ ਦਾ ਹੁਕਮਨਾਮਾ ਹੁਣ ਪੰਥ ਹੀ ਲਾਗੂ ਕਰਨਗੇ

  • @HardialSandhu-si7gq
    @HardialSandhu-si7gq 18 วันที่ผ่านมา

    Jagtar Singh is raising a good question.

  • @jagtarsinghbassi395
    @jagtarsinghbassi395 18 วันที่ผ่านมา

    Good discussion

  • @dalipsingh1507
    @dalipsingh1507 18 วันที่ผ่านมา

    Sat shri akal v nice discussion

  • @HardialSandhu-si7gq
    @HardialSandhu-si7gq 18 วันที่ผ่านมา

    ਦੀਪ ਸਟੇਟ ਰੱਖੋ ਕੁਦਰਤ ਦਾ ਭਾਣਾ ਨਹੀਂ।

  • @Amarjeetsingh-lb9fn
    @Amarjeetsingh-lb9fn 18 วันที่ผ่านมา

    ਹੱਦ ਹੋ ਗਈ ਰੰਧਾਵ ਸਾਹਬ, ਅਕਾਲੀਆਂ ਦੇ ਖਿੱਦੋ ਦੀਆਂ ਲੀਰਾਂ ਹੀ ਗਿਣੀ ਜਾਦੇ ਓ ਰੋਜ਼ਾਨਾ। ਠੀਕ ਆ ਗੱਲ ਕਰਨੀ ਬਣਦੀ ਆ ਪਰ ਏਨੀ ਇਕਪਾਸੜ ਵਾਰਤਾਲਾਪ ਤੁਹਾਡੇ ਵਰਗੇ ਸੁਲਝੇ ਪੱਤਰਕਾਰਾਂ ਨੂੰ ਸੋਭਦੀ ਨਹੀਂ ਜੀ। ਪਲੀਜ ਗੱਲਬਾਤ ਵਿੱਚ ਦੇਸ਼ ਵਿਆਪੀ ਤੇ ਸੰਸਾਰ ਵਿਆਪੀ ਵਰਤਾਰੇ ਵੀ ਸ਼ਾਮਲ ਕਰਿਆ ਕਰੋ ਜੀ।

  • @chananrayat7267
    @chananrayat7267 18 วันที่ผ่านมา

    Dhan Dhan Bibi Harsharan kaur ji. Waheguru ji 🙏

  • @HarpreetSingh-dh1ln
    @HarpreetSingh-dh1ln 18 วันที่ผ่านมา +1

    Good job Veerji 🙏👍👍