Sat Sri akal ji, Govt nu eh process easy karna chahida. Ghar vich jinne point hunde kade v kathhe nahi chalde.Meter v ajkal advanced ne online load pata chal janda. Jesda v load lagatar 2 mahine sanction load ton jyada ya ghat hove tan elec bill vich hi load vadh jan ghat karke osde security charges v add jan less karke bheje ja sakde han tanki public v unnecessary pareshan na hove. Vese aap govt nu votan v public nu sahuliyat den vaaste hi payian sarean ne.
Normal Power Supply On Submersible Motor For Drinking Water. EM On Chaff Cutter 1 To 2 B HP. But Operational Time Is Very Less About 10 To 15 Minutes Per day And On Different Times Not At One Time.
Aap Party wale hunn Chitter khange.. bhut loka nu Fine pye aa. Lok enne nu hun akk gye aa. Ajj mai taran taran c otho de pind de bht lok ne jo Aap party nu gaalan kdd rhe aa
veerji fan jede chalde aa yan o v ginne aa jede fan de point chadde hue ne par fan lagge nhi.... te bulb jinne lagge ne ohi ginne ne...ya jede bulb de point chadde ne jide vich bulb nhi lagge oh v include krne ne
Bt jithe tak mai suneya aa te pta kita aa ohde hisaab naal jinna aapne ghar da load aa ohde to jyada load wali cheez aapne ghr ch ni huni chaidi,kyuk saaria cheeza same time ta koi b nai chlaunda,Jive k aapne ghat da laod aa 1 kilowatt te apa AC use krde 1.5 ton oh galt aa
Fine On Extra Load Is Baseless In Ground Level Practically Because The Consumers Are Paying Bills On The Bases Of Units Consumed Already. In Indian Conditions It Is Not Good For Real Development. Survey By PSPCL Can Be Done Frequently .
Information ਤਾਂ ਠੀਕ ਹੈ
ਵੀਰ ਜੀ
ਪਰ ਬਿਜਲੀ ਮਹਿਕਮਾ ਆਪਣੀ ਮਰਜ਼ੀ
ਨਾਲ ਪੱਖੇ ਤੇ ਬੱਲਬ ਦੇ ਵਾਟ ਆਪਣੀ ਮਰਜ਼ੀ ਨਾਲ
ਮੰਨਦੇ ਇਹ ਗਲਤ ਗੱਲ ਹੈ ਵੀਰ ਜੀ
ਅੱਜ ਬਿਜਲੀ ਬੋਰਡ ਦੇ ਮੁਲਜਮ ਦੀ ਵੀਡਿਉ ਦੇਖੀ ਸੀ ਉਹਨੇ ਵੀ ਲੋੜ ਹੀ ਦਸਿਆ ਪਰ ਓਹ ਵਿੰਡੋ
ਏ ਸੀ ਨੂੰ 2.5kw ਮੰਨਦਾ ਮਹਿਕਮਾ ac 1ਹੋਵੇ ਚਾਏ 3 ਹੋਣ ਜੇਕਰ split AC ਆ ਤਾਂ 1.2kw ਮੰਨਦਾ ਡੇਡ ਟਨ ਦੇ ac ਨੂੰ ਓਹ ਵੀ 1ਤੋਂ 3ਤਕ ਛੋਟੇ plug 22 wat ਬੱਲਬ 20w ਗਿਣੇ ਜਾਣ ਗੇ ਪੱਖਾ 60w
ਪਾਵਰ ਪਲੱਗ 100w
@@sahajpalsingh1010 ok ver
@@sahajpalsingh1010qm
22g ਬਹੁਤ ਵਧਿਆ ਜਾਣਕਾਰੀ ਜੀ 👏👏👏👏👏👏👏
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਧੰਨਵਾਦ ਵੀਰ 👍🏼
ਬਹੁਤ ਵਧੀਆ ਜਾਣਕਾਰੀ ਹੈ ਵਿਰੇ
ਸੇਵਕ ਸਿੰਘ ਜੀ 🙏 ਜਾਣਕਾਰੀ ਦੇਣ ਲਈ ਧੰਨਵਾਦ ਜੀ
Boht vdia ਜਾਣਕਾਰੀ ਜੀ
Sat Shri Akal Ji Lajawab Video Jiode Vasde Raho Rab Rakha Thanks Ji 😊 👍 🙏
ਵੀਰ ਜੀ ਬਹੁਤ ਬਹੁਤ ਧੰਨਵਾਦ 🙏💐👌👌👌👍
ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ
🙏 ਧੰਨਵਾਦ ਵੀਰ ਊ ਬਹੁਤ ਬਹੁਤ ਧੰਨਵਾਦ
Bahut hi changi tarah samjaya paji
ਵੈਰੀ ਵੈਰੀ ਗੁਡ ਜੀ
Sat Sri akal ji, Govt nu eh process easy karna chahida. Ghar vich jinne point hunde kade v kathhe nahi chalde.Meter v ajkal advanced ne online load pata chal janda. Jesda v load lagatar 2 mahine sanction load ton jyada ya ghat hove tan elec bill vich hi load vadh jan ghat karke osde security charges v add jan less karke bheje ja sakde han tanki public v unnecessary pareshan na hove. Vese aap govt nu votan v public nu sahuliyat den vaaste hi payian sarean ne.
ਬਹੁਤ ਵੱਧੀਆ ਧੰਨਵਾਦ ਜੀ
Thank you
Shi gal suni k mistry apna ghr ni wdea bnada,, aj dekh lyi mistry ji ne apne ghr fitting wale pipe v ni payi
ਬਹੁਤ ਬਹੁਤ ਧੰਨਵਾਦ ਬਾਈ ਜੀ
ਜਨਾਬ ਹੁਣ ਐਲਡੀ ਬਲਬ ਨੌਂ ਵਾਟ ਦਾ ਚੱਲਦਾ ਹੈ।
ਵੀਰ ਜੀ ਜਾਣਕਾਰੀ ਬਹੁਤ ਵਧੀਆ ਹੈ।ਪਰ ਕੀ ਕਰੀਏ ਸਰਕਾਰ ਐ ਅਸੀਂ ਕਿਹੜੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਚਲਾਉਂਦੇ ਆ, ਵੋਟਾਂ ਵੇਲੇ 300 ਯੁਨਟ ਸਾਰਿਆਂ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ।ਪਰ ਹੁਣ ਸ਼ਰਤਾਂ ਲਗਾਂ ਦਿਤੀਆਂ।
Ryt 22g
Bai ji bhot useful app ha
Thank u Sewak saab
ਭਾਜੀ ਕਈ ਵਾਰ ਸਵਿੱਚ ਤਾਂ ਇੱਕ ਹੀ ਹੂੰਦਾ ਹੈ ਪਰ ਉਸ ਇੱਕ ਸਵਿੱਚ ਤੇ ਹੀ ਕਈ ਕਈ ਸਜਾਵਟੀ ਬਲਬ ਇੱਕ ਇੱਕ ਦੋ ਦੋ ਵਾਟ ਦੇ ਲੱਗੇ ਹੁੰਦੇ ਹਨ, ਉੱਥੇ ਕੀ ਨਿੱਕੇ ਨਿੱਕੇ ਬਲਬ ਗਿਣਨੇ ਹਨ ਜਾਂ ਇੱਕ ਸਵਿੱਚ ਹੀ ਗਿਣਾ ਗੇ?
ਧੰਨਵਾਦ ਜੀ ਬਹੁਤ ਵਧੀਆ
ਚੰਗੀ ਜਾਣ ਕਾਰੀ ਜੀ
ਸੇਵਕ ਸਿੰਘ ਜੀ ਜਦੋਂ ਆਪਣੇ ਘਰਾਂ ਵਿੱਚ ac ਚੱਲ ਪੇਂਦੇ ਨੇ ਓਦੋ ਗੀਜ਼ਰ ਕੋਈ ਨਹੀਂ ਚਲਾਉਂਦਾ ਫਿਰ ਓਦਾਂ ਲੋਡ ਇਕੱਠੇ ਕਿਵੇਂ ਹੋ ਗਿਆ
ਇਹ ਸਿਰਫ ਤੁਸੀਂ ਡਿਪਾਰਟਮੈਂਟ ਨੂੰ ਜਾਣਕਾਰੀ ਦੇ ਰਹੇ ਹੋ ਕੀ ਸਾਡੇ ਘਰ ਵਿੱਚ ਇਨਾ ਲੋਡ ਹੈ ਇਹਨਾਂ ਚੀਜ਼ਾਂ ਚੱਲ ਸਕਦੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਬੋਰਡ ਤੁਹਾਡੇ ਲੋਡ ਦੇ ਹਿਸਾਬ ਨਾਲ ਟ੍ਰਾਂਸਫਾਰਮਰ ਲਗਾਵੇ
ਹਾਂ ਜੀ ਇਸਦਾ ਫਿਰ ਕਿਵੇਂ ਹੁੰਦਾ ਲੋਡ
ਬਾਈ ਸੇਵਕ ਸਿੰਘ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਪਰ ਤੁਸੀਂ ਫਰਿਜ਼ ਬਾਰੇ ਨਹੀਂ ਦੱਸਿਆ ਬਾਈ ਜੀ ਮੇਰੇ ਫਰਿਜ਼ ਤੇ ਦੋ ਥਾਂ ਤੇ ਲਿਖਿਆ ਇੱਕ ਤੇ 225 ਲਿਟਰ ਤੇ214 ਲਿਟਰ ਮੇਰਾ ਫਰਿਜ਼ ਕਿਨੇ ਕਿਲੋ ਵਾਟ ਦਾ ਬਣਦਾ ਹੈ ਜੀ 🙏
Freezer counted 6amp socket
Thanks g bahut wadiya jankari den lyi
Very nice Jankari den li ji.
Bhut vadia jaankari diti veer ji
V good information bhauu ji .................FROM TARN TARANIA MAJHAIL 🇶🇦
ਫਰਿੱਜ, ਵਾਸ਼ਿੰਗ ਮਸ਼ੀਨ, ਬਿਜਲੀ ਵਾਲਾ ਗੀਜਰ, ਪ੍ਰੈੱਸ, ਇਨਵਰਟਰ ਦਾ ਲੋਡ ਵੀ ਦੱਸ ਦਿਓ ਵੀਰ ਜੀ।
Gyser count power socket 1000watt , and others Counted be press ,invertor, freezer, washing machine 6 amp socket .
@@shivcharansingh4457 ok thanks 👍
Jo decoration light hundi 3w and 5w wali oh kis tarah count ਹੋਣਗੀਆਂ ਜੀ
Sir ਇਕ ਗੱਲ ਦੱਸੋ ਜੇ ਰੂਮ ਵਿਚ ਪੱਖਾਂ ਨਾ ਲੱਗਾ ਹੋਵੇ but ਪੁਆਇੰਟ ਹੋਵੇ ਕਿਆ ਉਹ ਗਿਣਤੀ ਵਿਚ ਆਵੇਗਾ
ਕਲ ਨੂੰ ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੱਖਾ ਲਾਉਣਾ ਹੈ ਤੇ ਇਸ ਨੂੰ ਗਿਣੋ ਨਹੀਂ ਤੇ ਗਿਣਨ ਦੀ ਜਰੂਰਤ ਨਹੀਂ
Vry good paji 👍
Normal Power Supply On Submersible Motor For Drinking Water. EM On Chaff Cutter 1 To 2 B HP. But Operational Time Is Very Less About 10 To 15 Minutes Per day And On Different Times Not At One Time.
Bahut vdiya Sir 🙏🙏🙏
ਸਰ ਜੇਕਰ ਇੱਕ ਲਾਈਟ ਦੇ ਦੋ ਪੁਆਇੰਟ ਹੋਣ ਤਾਂ ਕੀ ਉਸਨੂੰ ਇੱਕ ਪੁਆਇੰਟ ਮਨਾ ਗੇ ਕੇ ਦੋ ਪੁਆਇੰਟ ਮਨਾ ਗੇ ?
Aap Party wale hunn Chitter khange.. bhut loka nu Fine pye aa.
Lok enne nu hun akk gye aa.
Ajj mai taran taran c otho de pind de bht lok ne jo Aap party nu gaalan kdd rhe aa
Bijli mehkma te punjab sarkar ghate ch ja rhe ne..es lai loan di payment karn lai income wdha rahe a
4 socket nu 60 watt mande ne pspcl Wale vir g agr tuhade ghre 5ya 6 socket hunde ne ohnu 120watt yani k 4 nu 60 watt ager 8 hoye ta 120 watt
ਟੋਕੇ ਵਾਲੀ ਮਸ਼ੀਨ ਦੀ ਮੋਟਰ ਨੂੰ ਕਿਨੇ ਵਿਚ ਗਿਣ ਸਕਦੇ ਹਾ ਜੀ 2 hp ਦੀ ਨੂੰ
ਫਰਿਜ ਕੇਡੀ category vich aundi Hai
Matlab us nu ginya nhi
3hp ਦੀ ਚਾਰੇ ਮੋਟਰ ਸਿੰਗਲ ਫੇਸ ਦਾ ਕਿੰਨਾ ਲੋਡ ਆ ਜੀ
veerji fan jede chalde aa yan o v ginne aa jede fan de point chadde hue ne par fan lagge nhi.... te bulb jinne lagge ne ohi ginne ne...ya jede bulb de point chadde ne jide vich bulb nhi lagge oh v include krne ne
Very nice brother thanks
ਫਰਿੱਜ ਦੀ ਕਿੰਨੀ ਪਵਰ,, ਕਿੰਨਾ ਲੋੜ ਗਿਣਿਆ ਜਾਂਦਾ ਬਾਈ ਜੀ ???
Bhut vadia jankri ji thnx
Bahut bahut dhanwaad ji
Bai g 2 plug 1 switch and 2 way switch and concealed light jo small light lainter vich paiya han onna da kidda watss kadsakde a g
Bt jithe tak mai suneya aa te pta kita aa ohde hisaab naal jinna aapne ghar da load aa ohde to jyada load wali cheez aapne ghr ch ni huni chaidi,kyuk saaria cheeza same time ta koi b nai chlaunda,Jive k aapne ghat da laod aa 1 kilowatt te apa AC use krde 1.5 ton oh galt aa
ਜਿਥੇ ਪੱਖਾ ਜਾਂ ਲਾਈਟ ਨਹੀਂ ਲੱਗੀ ਉਹ ਪੁਆਇੰਟ ਵੀ ਗਿਣਨੇ
ਖਾਲੀ Fan box ਤੇ ਖਾਲੀ ਹੋਲਡਰ ਵੀ ਗਿਣਤੀ ਵਿੱਚ ਆਉਣਗੇ...???
Nhi ji
off grid solar lagga 2 kw da fr kuj change hou ja sbb same he
4 kilowatt ਤੇ ਕਿ ਕੀ ਚਲ ਸਕਦਾ ਹੈ ਜੀ
ਸੇਵਕ ਸਿੰਘਾਂ, ਲੋੜ ,ਕਾਡ ਦੀ ਮਾਂ ਹੈ
ਭਾਜੀ ਕੂਲਰ ਅਤੇ ਟੁੱਲੂ ਕਿਸ ਗਿਣਤੀ ਚ ਆਉਂਦੇ ਆ,,
Sade yg 10 11 bulb ne friz 6 pakhe kina load thik
Very nice knoledge
Very good.22g👍👍
Thanks sewak bha g i proud you
Sir switch ginia jangia ja nhi eh nhi dsea tuc???
Thanks bro🙏
je load ghat karwauna hove fer ki karna pau.
ਸਤਿ ਸ੍ਰੀ ਆਕਾਲ ਜੀ ਬਾਈ ਜੀ ਕੂਲਰ ਕਿਹੜੀ ਗਿਣਤੀ ਚ ਅਉਗਾ ਜੀ ਪਾਵਰ ਪਲੱਗ ਯਾ ਵਾਲ ਸਾਕਟ ਚ ਆਊਗਾ ਜੀ
ਕੀ ਲੋਡ ਆਨ ਲਾਈਨ ਵੀ ਵਧਾਇਆ ਜਾ ਸਕਦਾ ਹੈ ਕਿ ਬਿਜਲੀ ਬੋਰਡ ਦੇ ਦਫਤਰ ਵਿਖੇ ਜਾਣਾ ਪਵੇਗਾ
File tyaar kar ke lineman check kru fer JE ,phir fee submit hove gi .
Very Good Information ji.Thanks.
Veer j Exhaust fan nu kis load vich count karangey.pls tell.
paji frige washing machine etc add karde ja nai ?
Very good video but bldc fan ka kass load pta laga ga or 1000 wat 15 amp socket ka pta laga ga
Thanks veer
Bhai ji bulb 💡 ta 10 watt de lge fer 40 watt kyu mniye onu ? Fan ta 45 watt de aa fer Onu 60 watt manna jruri aa ?
Good information sir 🙏🏿 thanks
Right information 👍
sir jedea apa shotea led bulb lgaeye hunde colorful cellings vch oh v ik bulb ch he gineya jaou
Ek bulb point 40 watt vich
Hi 👋
Sir , 1 wall socket nal 2 pin plug nal parmanent fixed extension lagia ha.us da ve plug count hon g a extra . 4 plug extension
veer ji ghr wich balb point ta jyda na pr balb kht chlda na fr load kina bnu
Sare point count honge chahe bulb lagya ya nahin
Sir concealed lights, fans and bulbs lyi points chad rakhe a but plates naal band ne
Use nahi ho rahe, oh count honge ya nahi
very informative
ਵੀਰ ਜੀ ਪਠਿਆ ਵਾਲੀ ਮੋਟਰ ਬਾਰੇ ਦੱਸਿਆ ਜਾਵੇ ਵੀ ਇਹ ਵੀ ਲੋਡ ਵਿਚ ਆਉਦੀ ਆ
Kini power di hai ?
Thank you ji
1.5 hp motor kine watt di hundi a
Thanx for information
ਵੀਰ ਜੀ ਸਾਡੇ ਸੋਲਰ ਵਾਲੀ ਮੋਟਰ ਲੱਗੀ ਹੈ 5 ਦੀ ਮੋਟਰ ਅਸੀਂ ਘਰ ਦੀ ਬਿਜਲੀ ਤੇ ਵਰਤ ਸਕਦੇ ਹਾਂ ਜੇ ਵਰਤ ਸਕਦੇ ਹਾਂ ਤੇ ਕਿਵੇਂ ਦਸੋ please 🙏
I used electronic water kettle with normal socket how much load it used?
Sir ki load ghat v krwa jayae ja skda....?
1.5 ton de 2 ac da load double count howega ji
Oven wala point power point hai ?
Very good information ji
Thanks for good information bro
Ssa ji sir jine de ghar 5 kw da solar system hai
Oh ki kar karan ji
Good information, thanks sir 🙏
Good information.
AC ਦੀ ਨੰਬਰ ਪਲੇਟ ਤੋਂ ਕਈ ਭਾਵ ਵੀਰ ਜੀ
Paji number plate. Wala kehra. Ac hunda.
Te bina. Number plate. wala. Kehra. Ac. Hunda. g.mere kol LG. da ac ay 1.5 ton da
Att video a ji
Thank you ji.
ਸੇਵਕ.ਸਿਘ ਜੀ ਸੋਲਰ ਸਿਸਟਮ ਪੰਜ ਕਿਲੋਵਾਟ ਪੰਜਾਬ ਵਿਚ ਸਬਸਿਟੀ ਕਿਨੀ ਮਿਲੇਗੀ ਤੇ ਕਿਨਾ ਖਰਚਾ ਅਾਵੇਗਾ ਵੀਡਿਓ ਬਣਾਓ
Please reply 😃
Well done veer g
Je kar gijar laga, AC. 1hp motor taa kina hoga
ਵੀਰ ਜੀ ਰੀਡਗ ਚੈਕ ਕਿਸ ਤਰਾ ਕਰਨੀ ਹੈ ੲਹੇ ਵੀ ਦੱਸਿੳ
ਮੀਟਰ ਤੇ ਜੋ ਰੀਡਿੰਗ ਸ਼ੋਅ ਕਰ ਰਹੀ ਹੁੰਦੀ ਆ ਉਹਦੇ ਚੋਂ ਪਿਛਲੇ ਬਿੱਲ ਦੀ ਨਵੀ ਰੀਡਿੰਗ ਨੂੰ ਘਟਾ ਦਿਓ ਬਸ ਟੋਟਲ ਆ ਜਾਏਗਾ।
Good job veer ji
ਜਨਾਬ sc bc ਕਾਸਟ ਵਾਲਿਆਂ ਨੇ ਜੇ ਲੋੜ ਇੱਕ ਕਿਲੋਵਾਟ ਤੋਂ ਵੱਧ ਕਰਵਾਉਣਾ ਹੋਵੇ ਉਹਨਾ ਨੂੰ ਛੇ ਸੋ ਯੁਨਿਟ ਤੋਂ ਵੱਧ ਮੱਚੀਆ ਯੁਨਿਟਾ ਦਾ ਬਿੱਲ ਆਵੇਗਾ ਕਿ ਸਾਰੀਆਂ ਦਾ ਜ਼ਰੂਰ ਦੱਸਿਉ ਜਾਂ ਵੀਡੀਓ ਪਾਉ
ਵੀਰ ਜੀ ਇਨਵਾਰਟ ਦਾ ਕਿੰਨਾ ਲੋਡ ਹੈ।
Fine On Extra Load Is Baseless In Ground Level Practically Because The Consumers Are Paying Bills On The Bases Of Units Consumed Already. In Indian Conditions It Is Not Good For Real Development. Survey By PSPCL Can Be Done Frequently .