ਕਿੰਨੇ ਕਿੱਲੋਵਾਟ ਤੇ ਘਰ ਵਿਚ ਕੀ-ਕੀ ਉਪਕਰਨ ਚਲਾ ਸਕਦੇ ? ਬਿਜਲੀ ਦੇ ਛਾਪੇ ਤੋਂ ਬਚਣ ਦਾ ਵੀ ਜਾਣੋ ਤਰੀਕਾ

แชร์
ฝัง
  • เผยแพร่เมื่อ 10 ก.ย. 2024
  • ਕਿੰਨੇ ਕਿੱਲੋਵਾਟ ਤੇ ਘਰ ਵਿਚ ਕੀ-ਕੀ ਉਪਕਰਨ ਚਲਾ ਸਕਦੇ ? ਬਿਜਲੀ ਦੇ ਛਾਪੇ ਤੋਂ ਬਚਣ ਦਾ ਵੀ ਜਾਣੋ ਤਰੀਕਾ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

ความคิดเห็น • 95

  • @ParmatmasinghSingh-oe8iu
    @ParmatmasinghSingh-oe8iu 2 หลายเดือนก่อน +6

    ਕਿੰਨੀ ਵਧੀਆ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਆਰ ਏ ਸਾਹਿਬ ਨੇ good

  • @gurjeetsingh5877
    @gurjeetsingh5877 2 ปีที่แล้ว +11

    ਬਹੁਤ ਵਧੀਆ

  • @arshtarntaran4642
    @arshtarntaran4642 2 ปีที่แล้ว +4

    ਬਹੁਤ ਵਧੀਆ ਜਾਣਕਾਰੀ ਵੀਰ ਜੀ ।

  • @allall6653
    @allall6653 2 ปีที่แล้ว +8

    ਬਹੁਤ.ਵਧੀਆ.ਜਾਣਕਾਰੀ.ਦਿਤੀ.ਸ਼ਲਾਘਾਯੋਗ.ਹੈ

  • @sukhwindersinghrandhawa4810
    @sukhwindersinghrandhawa4810 2 ปีที่แล้ว +33

    ਜਿਹੜੇ 5 ਜਾ 9 ਵਾਟ ਦੇ ਐਲ ਈ ਡੀ 8 ਬਲਬ ਲੱਗੇ ਹਨ ਉਹਨਾਂ ਦੀ ਕਿੰਨੀ ਵਾਟ ਗਿਣੀ ਜਾਵੇਗੀ।

    • @arshtarntaran4642
      @arshtarntaran4642 2 ปีที่แล้ว +3

      ਵੀਰ ਬਲਬ ਨੀ ਗਿਣਦੇ ਹੋਲਡਰ ਦੀ ਵਾਟ ਗਿਣੀ ਜਾਂਦੀ ਆ।

    • @gk.guri-5911
      @gk.guri-5911 2 หลายเดือนก่อน

      @@arshtarntaran4642 Vera 60 wat

  • @ManpreetSingh-di2ip
    @ManpreetSingh-di2ip หลายเดือนก่อน +3

    ਵੀਰ ਜੀ ਜਮੀਨਾਂ ਵਾਲਿਆਂ ਨੂੰ ਬਹੁਤ ਫਾਇਦਾ ਉਧਰੋਂ ਤੇ ਉਹਨਾਂ ਨੂੰ ਮੋਦੀ ਪੈਸੇ ਪਾ ਦਿੰਦਾ ਇਧਰੋਂ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕੀਤੇ ਨੇ ਇਹ ਕਿੱਧਰ ਦਾ ਨਿਆ ਏ

  • @jatinderdeol6942
    @jatinderdeol6942 2 ปีที่แล้ว +21

    ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਹਰ ਵਰਗ ਨੂੰ 300ਯੂਨਟ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਆਪਣੇ ਕਿੱਤੇ ਵਾਅਦੇ ਤੋਂ ਭੱਜੀ ਹੈ। ਤੇ ਹੁਣ ਨਵਾਂ ਪੰਗਾ ਲੋਡ ਦਾ ਛੇੜ ਲਿਆ। ਜਰਨਲ ਕੈਟਾਗਰੀ ਤੇ ਮੀਡੀਅਮ ਕਲਾਸ ਦਾ ਰੱਬ ਹੀ ਰਾਖਾ ਹੈ।

  • @ManpreetSingh-di2ip
    @ManpreetSingh-di2ip หลายเดือนก่อน +2

    ਵੀਰ ਜੀ ਜਿਹੜੇ ਜੱਟਾਂ ਕੋਲ ਜਮੀਨ ਨਹੀਂ ਹੈਗੀ ਉਨਾਂ ਦੇ ਘਰਾਂ ਦੇ ਬਿਲ ਮਾਫ ਹੋਣੇ ਚਾਹੀਦੇ ਨੇ

  • @jarvis4357
    @jarvis4357 ปีที่แล้ว +7

    ਏ ਸੀ ਤਾਂ ਸਿਰਫ ਦੋ ਮਹੀਨੇ ਹੀ ਚਲਦਾ ਹੈ ਘਰਾਂ ਦੇ ਅੰਦਰ

  • @RandhirSingh-tk8vi
    @RandhirSingh-tk8vi 2 หลายเดือนก่อน +4

    ਮਹੀਨੇ ਦੀਆਂ ਤਿੰਨ ਸੌ ਯੁਨਿਟਾਂ ਮੁਆਫ਼ ਹੋਣ ਦੇ ਬਾਵਜੂਦ ਵੀ ਲੋਕ ਸਿੱਧੀਆਂ ਕੁੰਡੀਆਂ ਵੀ ਲਾਉਂਦੇ ਐ।

  • @ranranjit237
    @ranranjit237 3 หลายเดือนก่อน

    ਵਧੀਆ ਜਾਣਕਾਰੀ ਦਿੱਤੀ ਹੈ

  • @harbhajansingh3120
    @harbhajansingh3120 2 หลายเดือนก่อน

    Thanks.youhave given correct guidance

  • @skhvirkaur2079
    @skhvirkaur2079 2 ปีที่แล้ว +4

    Bhut vdiya January ditti veer ji thanks ji

  • @user-qn2ei1fo8p
    @user-qn2ei1fo8p 2 ปีที่แล้ว +11

    ਹੁਣ ਤਾਂ ਐਲ ਏ ਡੀ ਬਲਬ 8 ,9 ਵਾਟ ਦੇ ਹੁੰਦੇ ਹਨ

  • @user-lj5iw7kh8m
    @user-lj5iw7kh8m หลายเดือนก่อน

    Thanku sir jankari dan lai dhanyawad ji

  • @sarbjeet2535
    @sarbjeet2535 2 ปีที่แล้ว +2

    Wahaguru Ji kirpa Karo

  • @jarnailsingh5305
    @jarnailsingh5305 2 ปีที่แล้ว +2

    Thanks Sir ji

  • @paramjitsingh1276
    @paramjitsingh1276 2 ปีที่แล้ว +1

    Very good infermation

  • @user-wx1hy9xy2n
    @user-wx1hy9xy2n หลายเดือนก่อน

    Convey knowledge up to five voltage

  • @gurjar1422
    @gurjar1422 2 ปีที่แล้ว +17

    यह बात बिल्कुल झूठ बोल रहे हैं जब भी कोई मीटर के न्यू कनेक्शन के लिए अप्लाई करता है वह खुद ही देखता कि मुझे एक का या 2 किलो वाट का मीटर लगवाना है उस टाइम यह कुछ नहीं देखते ऐसे ही लगा देते हैं और ना ही उसको जानकारी देते कि क्या-क्या चीज चलानी पड़ेगी

  • @satpalsinghsatpal3204
    @satpalsinghsatpal3204 2 ปีที่แล้ว +16

    ਜੋ ਮੋਟਰਾਂ ਦਿਨ ਰਾਤ ਚੱਲ ਰਹੀ ਆ ਨੇ ਉਨ੍ਹਾਂ ਨੂੰ ਵੀ ਕਿਸੇ ਗਿਣਤੀ ਵਿਚ ਪਾਓ

    • @harjindersinghgill9632
      @harjindersinghgill9632 2 ปีที่แล้ว +3

      ਦਿਨ ਰਾਤ ਨੂੰ ਘਰੋਂ ਲਾਇਟ ਦਿੰਦਾ ਉਹਨਾਂ ਦਾ ਵੀ ਪਾਵਰ ਦੇ ਹਿਸਾਬ ਨਾਲ ਹੁੰਦਾ

  • @SardarJogaSingh
    @SardarJogaSingh 2 ปีที่แล้ว +2

    ਗੁਡ

  • @balbirsingh3305
    @balbirsingh3305 2 ปีที่แล้ว +2

    5 star ac 1440 watt hai ghar vich led light hun 1,light 10 watt di hai hai fancy light 3watt hai bijli board consumers naal Dhaka karda hai

  • @ManpreetSingh-di2ip
    @ManpreetSingh-di2ip หลายเดือนก่อน +1

    ਵੀਰ ਜੀ ਸਾਰੀਆਂ ਸਹੂਲਤਾਂ ਤੇ ਐਸਸੀ ਬੀਸੀ ਨੂੰ ਨੇ ਐਸਸੀ ਬੀਸੀ ਦੇ ਕਾਰ ਆ ਕੇ ਤੁਸੀਂ ਚੈਕ ਕਰ ਸਕਦੇ ਹੋ ਕਿੱਡੇ ਵਧੀਆ ਨੇ ਫਿਰ ਵੀ ਗੌਰਮੈਂਟ ਉਹਨਾਂ ਨੂੰ ਸਹੂਲਤਾਂ ਦਿੰਦੀ ਹੈ ਚਾਹੇ ਉਹ ਫਰੀ ਕਣਕ ਹੋਵੇ ਚਾਹੇ ਉਹ ਬਿਲ ਮਾਫ ਹੋਣ

  • @BhupinderSingh-ib9uc
    @BhupinderSingh-ib9uc ปีที่แล้ว

    Very fine information

  • @DavinderSingh-fh7by
    @DavinderSingh-fh7by 2 หลายเดือนก่อน

    Very nice

  • @kamaljeetkaur9763
    @kamaljeetkaur9763 2 ปีที่แล้ว

    Thank you sir

  • @RANJITSingh-yz5cy
    @RANJITSingh-yz5cy 2 ปีที่แล้ว +3

    Bhut vadia jankari diti g tusi 👍

  • @GurmelSingh-qx8er
    @GurmelSingh-qx8er 3 หลายเดือนก่อน

    When There Is Limited Use Of Electricity By Using Limited Unites. All The Electric Appliances Are Not Being In Working Condition At One Time. Thus Load Condition Is Baseless For Consumers. It Should Be On The Bases Of Total Consumed Units Of Electricity For Tension Free Lifestyles Of Honest And Innocent Consumers.

  • @JasbirSingh-hc7bw
    @JasbirSingh-hc7bw 2 ปีที่แล้ว

    Very nice information sir 👍

  • @KamalKumar-nh7tz
    @KamalKumar-nh7tz 2 หลายเดือนก่อน

    BVari good Sei

  • @ParamjeetKaur-em5im
    @ParamjeetKaur-em5im 2 ปีที่แล้ว

    Thank YOU veer ji

  • @gurjotjotkooner9910
    @gurjotjotkooner9910 2 ปีที่แล้ว +4

    Half watt tollu pump da jurmana kina penda hai j koi first time fdya janda ohnu warning de k maff Krna chieda second time jurmana kro jina watt d hisab nal bnda

  • @rajinderkumar6741
    @rajinderkumar6741 25 วันที่ผ่านมา

    3.9 kilowatt nal ki 2 chal sakda load da darama kis cheejda bijli di barto kragge aur imandari nal bijli da bill bi dva ge....

  • @shivjotsinghsaini3166
    @shivjotsinghsaini3166 2 ปีที่แล้ว +4

    Ihna da hisab 100*6=120w
    15*6=120w...for bulab

  • @dycmmsignal2928
    @dycmmsignal2928 3 หลายเดือนก่อน

    Study punjab electricity code issued by punjab regulatory commission..provisioned load is not considered connected load

  • @sr.gurmukhsinghhanda1755
    @sr.gurmukhsinghhanda1755 2 ปีที่แล้ว

    Vary good veer g vadea sjo

  • @GurmelSingh-qx8er
    @GurmelSingh-qx8er 3 หลายเดือนก่อน

    Load Conditions Are Baseless And Unwanted For Common Man. This May Be Official Work. So Need Not Fine etc On Load Bases. Systems Of Total Unit Calculation / Consumed Is Best Option For Easy And Right Implementations Of 300 Units Per Month Electricity Bill Discount /Maffi Scheme/ Yojna.

  • @satveerkaur1673
    @satveerkaur1673 2 ปีที่แล้ว

    bhut vdia veer ji

  • @charanjitkaur7015
    @charanjitkaur7015 2 ปีที่แล้ว

    Thanks biro good information I like it iam ck kharar punjab India say ap kay leyea 🙏🇮🇳🏡🌱🌹❤️🐈

  • @gillformbhuchar9435
    @gillformbhuchar9435 2 ปีที่แล้ว

    Good

  • @kuljeetrajpoot2746
    @kuljeetrajpoot2746 2 ปีที่แล้ว +10

    ਜਿਹੜੇ ਜਿੰਮੀਦਾਰਾਂ ਨੂੰ ਖੇਤਾਂ ਵਿਚ ਬਿਜਲੀ ਮੁਫਤ ਦਿੰਦੇ ਹੋ ਉਹਦਾ ਕਿਵੇਂ ਕਰੋਗੇ

  • @jaspalsinghpatiala8239
    @jaspalsinghpatiala8239 2 ปีที่แล้ว +6

    Kion jarnal cast Wale ne votan nahi paiana

  • @amansabharwal6246
    @amansabharwal6246 2 หลายเดือนก่อน

    Sir submersible pump bi chla skde ik kilowat ch

  • @gurdialkomal9176
    @gurdialkomal9176 2 ปีที่แล้ว +1

    Veer ji sary gaara da lot chk kr na chaee da ah

  • @amarjeetsingh9667
    @amarjeetsingh9667 2 ปีที่แล้ว +1

    Veer bulb 💡 led 5 Wads da kine lag system hai

  • @gurjar1422
    @gurjar1422 2 ปีที่แล้ว +10

    तेरे ही गल आजकल तो हर एक व्यक्ति सीएफएल यूज़ करता है जो 7 या 9 ज्यादा से ज्यादा के 15 वाट का यूज़ करता है उनको किस दायरे में गिनती करोगे

  • @manindersingh7913
    @manindersingh7913 2 ปีที่แล้ว

    Sir Geajeer Jo 3 killo dy onn da load kina honda Sir??

  • @JagjiwanRam-l3k
    @JagjiwanRam-l3k หลายเดือนก่อน

    Bulb Kehra ikon vari jagde

  • @amriksinghsidhusidhu
    @amriksinghsidhusidhu 2 ปีที่แล้ว +1

    Pehla notic dene chahide a lod chek kar ke vi ena lod bharo nal. Time daso vi

  • @sapnasharma6504
    @sapnasharma6504 2 ปีที่แล้ว +1

    सर 1किलो वाट मे कुलर चला सकते है बताये plz 🙏🙏🙏

  • @BaljinderSingh-iq4jp
    @BaljinderSingh-iq4jp 2 ปีที่แล้ว +7

    ਅੰਜ ਕੰਲ 5 5 6 6 ਵਾਢ ਦੇ ਬਲਬ ਅਾਦੇ 40 ਵਾਢ ਦਾ ਕੋਈ ਅਾਦਾਨਹੀ

  • @meharsingh9033
    @meharsingh9033 ปีที่แล้ว

    Led ਬਲਬ ਸਿਰਫ ਨੌਂ ਵਾਟ ਦੇ ਹੀ ਹਨ,ਨਾਂ ਕਿ ਚਾਲੀ ਵਾਟ।

  • @jugrajsingh7325
    @jugrajsingh7325 2 หลายเดือนก่อน

    Sade 8kw da loadba meter da

  • @jaismine408
    @jaismine408 2 หลายเดือนก่อน

    Moteran kiwe non stop chall rahian ne

  • @verygoodsingh571
    @verygoodsingh571 2 หลายเดือนก่อน

    ਵਧੀਆ ਜਾਣਕਾਰੀ ਦਿੱਤੀ ਗਈ ਪਰ ਇਹ ਝੂਠ ਹੈ ਕਿਸੇ ਨੂੰ ਕੁਝ ਨਹੀਂ ਦੱਸਿਆ ਜਾਂਦਾ ਆਮ ਆਦਮੀ ਨੂੰ ਪਤਾ ਨਹੀਂ ਮੇਰਾ ਕੀ ਲੋੜ ਹੈ ਕਿਨਾ ਹੋਣਾ ਚਾਹੀਦਾ

  • @kamleshchawla186
    @kamleshchawla186 2 หลายเดือนก่อน

    Bijli free nahi honi chahieye, sasti honi chahieye

  • @ManjitKaur-dn4qk
    @ManjitKaur-dn4qk 2 ปีที่แล้ว

    Gg

  • @gurdialram2706
    @gurdialram2706 2 หลายเดือนก่อน

    Janta v soche ge kon sarkar chala sakda

  • @sabarali7195
    @sabarali7195 ปีที่แล้ว

    LED bulb 15 halo

  • @punjabipeople345
    @punjabipeople345 2 ปีที่แล้ว

    Samj nhi lggi load system di

  • @GurjitSingh-hk7wq
    @GurjitSingh-hk7wq 2 ปีที่แล้ว

    Jaldi dasso

  • @RanjitSingh-xd6ji
    @RanjitSingh-xd6ji 2 ปีที่แล้ว +1

    Jo Bijli mulajam 6000 / sal de le ,ke motra njeej chalonde han ohna da lodge kive mapoge

  • @balwindersingh8212
    @balwindersingh8212 2 ปีที่แล้ว

    Fan6 = ? Load dasso

  • @GurdeepSingh-fu9vs
    @GurdeepSingh-fu9vs 2 หลายเดือนก่อน

    Why these conditions now? Are you or the consumers are using all the given points at one time, One should only stress upon the Kundi connections than unnecessary harassing the innocent citizens,

  • @sabhasidhu7445
    @sabhasidhu7445 ปีที่แล้ว

    B7
    6th

  • @gorasabdhu5854
    @gorasabdhu5854 2 ปีที่แล้ว +1

    ਇੱਕ ਕਿਲੋਵਾਟ ਕਿੰਨੇ ਵਾਟ ਦਾ ਹੁੰਦਾ ਹੈ ਜੀ ਧੰਨਵਾਦ

  • @pawanjhamat6787
    @pawanjhamat6787 ปีที่แล้ว +1

    ਮੈਂ ਬਿਜਲੀ ਦੀ security ਜਮਾ ਕਰਾਈ ਨਾਲ ਹੀ sc ਫਾਰਮ ਦਿੱਤਾ, ਪਰ ਉਹ ਬੋਲਿਆ sc ਫਾਰਮ ਦੀ ਲੋੜ ਨਹੀਂ, ਬਸ security ਹੀ ਜਮਾ ਹੋਈ,,,

  • @gurnaibsingh8759
    @gurnaibsingh8759 2 ปีที่แล้ว

    Tate farlo hun kejriwal te bhagwant maan de

  • @SANJEEVKUMAR-wo7dz
    @SANJEEVKUMAR-wo7dz 2 ปีที่แล้ว

    Kilo me vik rahi h

  • @bagichasingh5866
    @bagichasingh5866 2 ปีที่แล้ว

    Keo.jute.marre.jane.ban.deia.lodia

  • @bhupinderSingh-rz2uo
    @bhupinderSingh-rz2uo 3 หลายเดือนก่อน

    7😅

  • @manret_art_
    @manret_art_ หลายเดือนก่อน

    ਇਕ ਟਨ ਏਸੀ 1400 ਵਾਟ ਕਿਵੇ ਹੋਇਗਾ ਜੀ 🙏

  • @SatnamSingh-zk4ce
    @SatnamSingh-zk4ce 2 ปีที่แล้ว +2

    Sab tho phale eh ra da chack kita jave

  • @fantasticindia3697
    @fantasticindia3697 2 ปีที่แล้ว +1

    Fuddu

  • @SatnamSingh-zk4ce
    @SatnamSingh-zk4ce 2 ปีที่แล้ว

    Sab tho brist mhekma

  • @mahindersinghnahel3092
    @mahindersinghnahel3092 ปีที่แล้ว

    ਇਕ ਕਿਲੋ ਵਾਟ ਵਿਚ 32 ਸੁੱਚਾ ਹੁਂਦੀਆ ਨੇ ਤਿਨ ਪਰ ਪੱਲਗ ਹੁਦੇ ਨੇ ਏਸ ਮੁਕਾਮ ਨੀ ਪੱਤਾ ਪਾਵਰ ਬਾਰੇ

  • @GurjitSingh-hk7wq
    @GurjitSingh-hk7wq 2 ปีที่แล้ว

    Number dseo a bande da

  • @Makhansingh-fb1vz
    @Makhansingh-fb1vz 2 ปีที่แล้ว

    Very nice