Mai nami university vich Btech da student ha te dawe naal keh sakda ha inne jada practical, technical and accurate knowledge degree vich vi nahi mildi. Great knowledge and Greater is the video. Hats 🤠 off to you sir.
Sewak Singh ji 🙏 Sade ta solor aw 3kw Nzare aw Sara km chulle da ,pani garm, and baki u nu pta hi aw sab chlda aje v 200 unit baki aw full nzare ne koi tensn ni
Bhaji ਰੇਤ ਬੱਜਰੀ di calculation di ik video bnayeo …jive k sarkar ne rate fix kite aa ਕਰੈਸ਼ਰ policy de according ,9ਰੁਪਏ ਰੇਤ ਕਿਊਬਕ ਫੁੱਟ te 20 rupay bajjri ….es hisab naal ਸੈਂਕੜਾ kinne k di milu gi ?????🙏🏼🙏🏼🙏🏼🙏🏼
Boht boht dhanwaad veer g.. boht kuch nwa sikhan nu milya . Khet wale motors te 1kvar per 2.5 Bhp da capacitor sahi rhuga ya nhi g.. means 15bhp di motor te 6 kvar and 20 bhp di motor te 8 kvar . Nale ehoo g hor video jroor bnaao g
ਬਹੁਤ ਹੀ ਵਧੀਆ ਤਰੀਕਾ ਹੈ ਤੁਹਾਡੇ ਸਮਝਾਉਣ ਦਾ। ਗੱਲ ਬਿਲਕੁਲ ਪੱਲ੍ਹੇ ਪੈ ਜਾਂਦੀ ਹੈ। ਨਾਲੇ ਜਿਸ ਬਰੀਕੀ ਨਾਲ ਸਮਝਾਉਂਦੇ ਹੋ ਛੋਟੀਆਂ ਛੋਟੀਆਂ ਗੱਲਾਂ ਸਾਫ ਹੋ ਜਾਂਦੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਜਾਣਕਾਰੀ ਦਿੰਦੇ ਓ ਤੁਸੀਂ
ਤੇ ਨਾਲ ਹੀ ਕਲ੍ਹੀਅਰ ਹੋ ਗਿਆ ਕਿ ਇਹ ਪਾਵਰ ਸੇਵਰ ਲਗਾਉਣ ਦਾ ਕੋਈ ਫਾਇਦਾ ਨਹੀਂ, ਉਲਟਾ ਬਿਜਲੀ ਖਰਚਾ ਘਟਣ ਦੀ ਥਾਂ ਵਧ ਜਾਂਦਾ ਆ
ਸਰ ਜੀ ਸਤਿਸ੍ਰੀਆਕਾਲ ਜੀ ਬਹੁਤ ਵਧੀਆ ਗੱਲ ਹੈ ਸਰ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ
ਵਾਹ ਜੀ ਵਾਹ ਸੇਵਕ ਵੀਰ। ਇਹੋ ਜਿਹਾ ਗਿਆਨ ਵੰਡਦੇ ਰਿਹਾ ਕਰੋ। ਸਾਨੂੰ ਬਹੁਤ ਸਿੱਖਿਆ ਮਿਲਦੀ ਤੁਹਾਡੇ ਤੋਂ
Mai nami university vich Btech da student ha te dawe naal keh sakda ha inne jada practical, technical and accurate knowledge degree vich vi nahi mildi.
Great knowledge and Greater is the video. Hats 🤠 off to you sir.
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਵਧੀਆ ਵੀਰ ਜੀ,,,ਵਾਹਿਗੁਰੂ ਜੀ ਮੇਹਰ ਕਰਨ
Va ji va kea baat hai JNAB ji
SCIENCE STUDENTS WILL GET VERY MUCH PRACTICAL KNOWLEDGE FROM YOUR VIDEOS,👌👌🙏🙏
ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਸੇਵਕ ਬਾਈ
Tuhadi video vich bahut vadiya jankari houdi hai veer ji dhanwad ji 🙏
ਸਤਿ ਸ੍ਰੀ ਅਕਾਲ ਜੀ ਸਰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਹੈ ਜੀ ਬਾਈ ਸੇਵਕ ਜੀ ॥
ਵੀਰ ਜੀ ਇਕ ਵੀਡੀਓ ਸਾਵਧਾਨੀਆਂ ਦੀ ਵੀ ਬਣਾਉ ਕਿਹੜੀ ਜਗ੍ਹਾ ਕਿਹੜੀ ਤਾਰ ਵਰਤਨੀ ਆ ਕੋਪਰ ਜਾ ਐਲੂਮਿਨਿਅਮ ਕੈਬਲ ਬਲਬ ਕਿਹੜੇ ਪੱਖੇ ਕੋਪਰ ਵਾਲੇ ਇਨਵਰਰ ਕਿੱਥੇ ਲਾਉਣਾ ਚਾਹੀਦਾ ਗੀਜਰ ਬਾਥਰੂਮ ਅੰਦਰ ਜਾ ਬਾਹਰ ਫਰਿਜ ਸੋਣ ਵਾਲੇ ਕਮਰੇ ਚ ਰੱਖ ਸਕਦੇ ਆ ਜਾ ਨਹੀਂ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਟੈਟਲ ਕੁਝ ਹੋਰ ਗੱਲਾਂ ਕੁਝ ਹੋਰ ਹੁਦੀਆ ਨੇ ਏ ਘਾਟ ਆ ਬਾਕੀ ਜਾਨਕਾਰੀ ਠੀਕ ਆ
ਸੇਵਕ ਸਿੰਘ ਜੀ ਵਿਦੇਸ਼ ਵਿੱਚ ਵੋਲਟ 125 ਤੇ ਸਭ ਯੰਤਰ ਚਲਦੇ ਹਨ ਤੇ ਖਰਾਬ ਵੀ ਘੱਟ ਹੁੰਦੇ ਹਨ ਤੇ ਇੰਡੀਆ ਵਿੱਚ 230ਤੋਂ 250 ਵੋਲਟ ਕਿਉਂ ਹੈ ? ਮਿਹਰਬਾਨੀ ਕਰਕੇ ਇਸ ਬਾਰੇ ਵੀ ਜਾਣਕਾਰੀ ਦਿਓ ਜੀ ਧੰਨਵਾਦ ਹੋਵੇਗਾ ਜੀ।
Veer ji tabe di Tara hundi
Main reason hnda
During transmission energy loss ght hnda 220volt te
@@SattaBhatti ਤਾਂਬੇ ਦੀਆਂ ਤਾਰਾਂ ਤਾਸ਼ ਭਾਰਤ ਵਿੱਚ ਵੀ ਹਨ। ਇਹ ਕਾਰਨ ਨਹੀਂ ਹੈ।
@@thanos8454 ਟਰਾਂਸਮਿਸ਼ਨ loss ਘੱਟ ਹੋਣ ਨਾਲ ਤਾਂ ਇਸ ਦਾ ਕੋਈ ਵਾਸਤਾ ਨਹੀਂ । ਜੇਕਰ ਤੁਸੀਂ 125 ਵੋਲਟ ਵਾਲੇ ਕਿਸੇ ਵੀ ਯੰਤਰ ਨੂੰ 220 ਵੋਲਟ ਤੇ ਚਲਾਉਂਦੇ ਹੋਏ ਤਾਂ ਉਹ ਤੁਰੰਤ ਸੜ ਜਾਂਦਾ ਹੈ। ਇਸ ਨਾਲ ਟਰਾਂਸਮਿਸ਼ਨ ਦਾ ਕੀ ਲੈਣਾ ਦੇਣਾ?
@@iqbalsingh5034 i misread your question
I thoughy u asked why india operated at 220v and in usa at 110v
ਸਤਿ ਸ੍ਰੀ ਅਕਾਲ ਬਾਈ ਜੀ, ਪਾਵਰ ਫੈਕਟਰ ਬਾਰੇ ਇਕ ਤਫ਼ਸੀਲ ਚ ਵੀਡੀਓ ਵੀ ਬਣਾ ਦਿਓ। ਮਿਹਰਬਾਨੀ ਹੋਵੇਗੀ।
ਬਹੁਤ ਵਧੀਆ ਸਮਝਾਇਆ ਭਾਜੀ
Sach da matlab mr sewak singh ji bahut vadia
ਧੰਨਵਾਦ ਸੇਵਕ ਭਾਜੀ ਬਹੁਤ ਵਧੀਆ
Paji tusi great ho, bhut vaadia explanation
great explanation with sound reasoning 👍👍👍
ਬਹੁਤ ਵਧੀਆ ਜੀ ਧੰਨਵਾਦ ਜੀ
ਰਜਿਸਟਿਵ ਅਤੇ ਇੰਡਕਟਿਵ ਸਹੀ ਸ਼ਬਦ ਹਨ ਜੀ।
ਬਹੁਤ ਵਧੀਆ ਜੀ
Bahut hi vadiya jankari. O v simple language ch
Very easy and simple explanation of complex topic
Gursewk veer bhut vdia jankari Dede o tuci
Great... Practical knowledge
Sewak Singh ji 🙏
Sade ta solor aw 3kw
Nzare aw Sara km
chulle da ,pani garm, and baki u nu pta hi aw sab chlda aje v 200 unit baki aw full nzare ne koi tensn ni
ਘਰ ਦਾ ਲੋਡ ਘਟ ਹੋਣਾ ਹੈ ਬਾਈ, ਜਾਂ ਔਨ ਗ੍ਰਿਡ ਹੋਣਾ ਹੈ ਜਦੋਂ ਕੱਟ ਲਗਦਾ ਹੈ ਉਦੋਂ ਦਿੱਕਤ ਆਉਂਦੀ ਹੈ।
@@baltejsinghdhillon691 odo invetor he bill 300 aunda
Bhaji ਰੇਤ ਬੱਜਰੀ di calculation di ik video bnayeo …jive k sarkar ne rate fix kite aa ਕਰੈਸ਼ਰ policy de according ,9ਰੁਪਏ ਰੇਤ ਕਿਊਬਕ ਫੁੱਟ te 20 rupay bajjri ….es hisab naal ਸੈਂਕੜਾ kinne k di milu gi ?????🙏🏼🙏🏼🙏🏼🙏🏼
100 futi trali 900 ,100*9=900
Kharcha pa ke 1800 ton 2200 ch je trali crusher ton 5-6 km Tak jani, us ton age sirf tractor di dhuai di lebour hi paini
🙏🏼🙏🏼
Bahut badiya information di sardar g
Koi gal ni bai ji je video lambi ban jao tan, je content knowledge wala hove tan banda bor ni hunda Nice video baut kuchh sikhan nu milia thanks
ਅਸੀਂ ਵੀ ਲਾਇਆ ਸੀ ਬਾਈ ਬਹੁਤ ਸਮਾਂ ਪਹਿਲਾਂ, ਕੋਈ ਫਰਕ ਨਹੀਂ ਪਾਇਆ,ਘਰ ਦਾ ਬਿੱਲ ਵਿਚ ਕੋਈ ਫ਼ਰਕ ਨਹੀਂ ਪੈਂਦਾ, ਇਸ ਵਿੱਚ ਕਪੈਸਟਰ ਜੇ ਹੁੰਦੇ ਆ
very well explained veer ji 🙏
Bahut vadia nolaj tq Bai ji...
ਵੀਰ ਜੀ ਇੱਕ ਵੀਡਿਓ ਏ. ਪੀ ਟਿਊਬਵੈਲ ਮੋਟਰ ਤੇ ਅਤੇ ਜੋ ਫੈਕਟਰੀ ਚ ਮੋਟਰ ਹਨ ਤੇ ਕਿਹੜੇ ਕਿਹੜੇ ਅਤੇ ਕਿੰਨੇ kvr ਦਾ Sunt capacitor ਲੱਗਦੇ ਨੇ ਜਰੂਰ ਬਣਾ ਦਿਓ 🙏🙏
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ।
Bhut badiya ji
Veer ji sabmarsiwal motar bare koi jankari dyo ki usnu sadan to bachaan waste ki kita jaye,,,,
Bahut vadiya vdo 👍👏👏👏
ਬਾਈ ਜੀ ਘਰ ਦੀ electric ਫੈਂਸਿੰਗ ਬਾਰੇ ਜ਼ਰੂਰ ਜਾਣਕਾਰੀ ਦਿਓ।
Vir ji THANKS ji
ਧੰਨਵਾਦ ਵਾਈ ਜੀ
Veer ji jehda invarertr hunda eh bijli kime khanda je na lord Hove band karie ha ja na
ਸੇਵਕ ਵੀਰ ਜੀ ਆਪ ਸੋਲਰ ਪਾਵਰ ਵਾਰੇ ਵੀ ਦਸੋਂ ਸਾਡੇ ਘਰ 3ਕਿਲੋਵਾਟ ਦਾ ਲਗਿਆ ਹੋਇਆ ਹੈ ਨਜ਼ਾਰੇ ਹੀ ਹੈ ਲੋਡ 1ੲਏਸੀ 5ਪਖੇ 1 ਸਮਾਰਸੀ ਬਲ ਮੋਟਰ 7ਲਾਇਟਾ ਹਨ ਫੇਰ ਵੀ 200 ਜਾ 150 ਯੂਨਿਟ ਮਹੀਨੇ ਦਿਆਂ ਜਮਾਂ ਹੁੰਦੀਆਂ ਰਹਿੰਦੀਆਂ ਹਨ ਬਸ ਇੱਕ ਵਾਰ ਕੋੜਾ ਅਕ ਚੱਬਣਾ ਪੇਂਦਾ ਹੈ 3ਕਿਲੋਵਾਟ ਦਾ ਖਰਚਾ 165000 ਆਇਆ ਸੀ ਬਸ ਹੁਣ ਬਿਲ 0ਹੇ ਗਿਆ
Kis company da lgaea vir solar
Capacitor help improve power factor and improved power factor help reduce power consumption
ਬਾਈ ਜੀ ਸਟੇਪਲੇਸਰ ਕਿੰਨੀ ਬਿਜਲੀ ਖਾਂਦਾ ਇਦੇ ਬਾਰੇ ਵੀ ਚਾਨਣਾ ਪਾਉਣਾ
Very nice brother
Very good nolaj g 👌
ਮੇਰੇ ਨਾਲ ਵੀ ਹੋਈ ਹੈ ਵੀਰ ਮੇਲਾ ਠੱਗਾਂ ਦਾ
Veerji three phase meter di reading kive dekhidi hai oste video jaroor banao thanks ji
Bohot vdia bai
Boht boht dhanwaad veer g.. boht kuch nwa sikhan nu milya . Khet wale motors te 1kvar per 2.5 Bhp da capacitor sahi rhuga ya nhi g.. means 15bhp di motor te 6 kvar and 20 bhp di motor te 8 kvar . Nale ehoo g hor video jroor bnaao g
ਵੀਰ ਜੀ ਜੇਕਰ ਕਿਸੇ ਪੱਖੇ ਨੂੰ ਸੈਲ ਨਹੀ ਲੱਗਾ ਹੋਇਆ ਤਾ ਉਸ ਦੇ ਚੱਕਰ ਕਿਸ ਤਰਾਂ ਵਧਾਏ ਜਾ ਸਕਦੇ ਹਨ ਕਿਰਪਾ ਕਰਕੇ ਵੀਡੀਓ ਵਿਚ ਦੱਸ ਦਿੱਤਾ ਜਾਵੇ ਕਿਊਕਿ ਮੇਰੇ ਕੋਲ ਚਾਰ ਪੱਖੇ ਬਿਨਾ ਸੈਲ ਤੋਂ ਲੱਗੇ ਹੋਏ ਹਨ ਉਹ ਇਸ ਟਾਈਮ ਹਵਾ ਘੱਟ ਦਿੰਦੇ ਹਨ।
very good information
Great a
Good ji 1.5 di sb moter te kina cmpaster lona chaida 50 50 de 2 laye a kive tik a veer ji oh
ਵੀਰ ਜੀ ਸਤ ਸ੍ਰੀ ਅਕਾਲ ਜੀ, ਆਹ ਜਿਹੜਾ ਮੀਟਰ ਤੁਸੀਂ ਵੀਡੀਓ ਚ ਵਰਤਿਆ ਇਹ ਕਿਥੋਂ ਮਿਲਿਆ, ਮਾਰਕੀਟ ਤੋਂ ਲਿਆ ਜਾ ਆਨਲਾਈਨ ਮੰਗਾਇਆ
ਇਸ ਦੀ ਵੀਡੀਓ ਬਣੀ ਹੈ ਚੈੱਕ ਕਰਲੋ
bhut vdiya bhaaji
20 hp 3 phase lyi kine power da capiciter di jrurt hundi aa
Wonderful knowledge
Thank you... next video che power saver v dikhao. ude naal ki effects hunda hai "Apr PF Watt" da
ਕੀ ਸੈੱਲ 2.5 ਦੀ ਬਜਾਏ 4 ਦਾ ਲਾ ਕੇ ਪੱਖੇ ਦੀ ਸਪੀਡ ਵਧਾਉਣੀ ਠੀਕ ਹੈ, ਕਿ ਨਹੀਂ???
Very good bai ji
Kya baat true deep knowledge
Very good 👍
Informative Video Paa Ji
Bahut vdiya
Sat shree akal jee
ਵੀਰ ਜੀ ਆਹ ਮੀਟਰ ਕਿਹੜਾ ਹੈ ਇਸ ਦਾ ਕੀ ਨਾਮ ਹੈ ਦੱਸੋ ਜੀ ਕਿੰਨੇ ਦਾ ਮਿੱਲ ਦਾ ਹੈ
ਬਾਈ ਜੀ ਪਾਵਰ ਫੇਕਟਰ ਤੇ ਇਕ ਵੀਡੀਓ ਬਣਾਉ ਜੀ
Thankyou Bhaaaji
Great video.
Very nice
ਭਾਜੀ ਕੰਮਪਣੀਆਂ ਵਿੱਚapfcਲਾਉਣ ਲੋੜ ਨਹੀਂ ਹੈ ਹੀ ਲਾਲੋ
God bless
Good a
22 g meter kyo ni lag rhe is time ghara ch????
Very good n
Sir ji , BLDC fan and motors te jaada videos banao ji , new technology nu promote vi karo ji , lokka ch bhut ghat pta osda ji 🙏🏻
Veer ji sat Shiri akaal ji veer ji 1.5 tan ac de stepliser nu kehda capacitor lgana chahida ha.
ਵੀਰ ਜੀ ਖੇਤਾ ਵਾਲੀ ਮੋਟਰ ਤੇ ਕੇ ਵੀ ਆਰ ਲਗਾਉਣ ਨਾਲ ਮੋਟਰ ਦੀ ਉਮਰ ਵਧਦੀ ਹੈ ਇਸ ਬਾਰੇ ਇਕ ਵੀਡੀਓ ਬਣਾ ਓ
Very nice 22g
Veer ji ਫਿਊਜ਼ ਤੇ vedio ਬਣਾ ਕੇ ਦੱਸ ਦੋ
Great ji bhaji ji great
Veera dukan ch appa 2 ac lagaya a oda ta power saver lagaiya ja sakda ?
Very nice information ji
Thanks big brother ji
ਬਿਜਲੀ ਦੇ ਬਿਲ ਸਬੰਧ ਕੀ ਲੋੜ ਨਾਲ ਹੁੰਦਾ ਹੈ ਜਾਂ ਵਾਟ ਨਾਲ
Purana kala metar rokan da koi idea deo
Good sir
ਜਾਨਕਾਰੀ ਲਈ
Very nice g
Good information
Pa ji me bhi laya. 8salato 2.5capster to ki galt h 2laya h
3phase 3hp di motor nu kine kvr da capacitor lagega veer g
Metr slow krn da treka v dso
Digital meter kitho milda Ji jihda tusi main ch Laya hai
Bhut vdiya ji