Ranjit ਦੀਆਂ Chandigarh ਤੇ Mohali 'ਚ ਮਹਿਲਾਂ ਵਰਗੀਆਂ ਕੋਠੀਆਂ! ਮੂੰਹੋਂ ਬੋਲਦਾ ਕੋਠੀਆਂ 'ਤੇ ਲੱਗਿਆ ਬੇਸ਼ੁਮਾਰ ਪੈਸਾ

แชร์
ฝัง
  • เผยแพร่เมื่อ 26 ม.ค. 2025

ความคิดเห็น • 47

  • @gurmitsingh8150
    @gurmitsingh8150 ปีที่แล้ว +22

    ਵੀਰ ਜੀ ਇੱਕ ਨਹੀਂ ਕਈ ਅਫਸਰ ਨੇ ਇਹੋ ਜਿਹੇ ਸਭ ਦੀ ਜਾਇਦਾਦ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਨਾਂ ਕੋਲ ਇਨੀ ਬੇਨਾਮੀ ਸੰਪੱਤੀ ਹੈ ਪੰਜਾਬ ਦਾ ਕਰਜ਼ਾ ਲੱਥ ਜਾਊ

  • @sks-zc9hm
    @sks-zc9hm ปีที่แล้ว +16

    ਰਾਜ ਜੀਤ ਸਿੰਘ ਨੂੰ ਵੀ ਫੜਨ ਲਈ 8ਜਿਲਿਆ ਦੀ ਪੁਲਸ ਲਾਈ ਜਾਵੇ

  • @HarwinderSingh-b2t
    @HarwinderSingh-b2t หลายเดือนก่อน +2

    ਬਾਈ ਜਿਨ੍ਹਾਂ ਮਰਜ਼ੀ ਕੁਸ ਬਣਾ ਲਵੇ ਨਾਲ ਨੀ ਜਾਣਾ ਨਾਲ ਤਾ ਵਾਹਿਗੁਰੂ ਦਾ ਨਾਮ ਹੀ ਜਾਉਗਾ

  • @KulwantSingh-ff4ju
    @KulwantSingh-ff4ju ปีที่แล้ว +13

    ਕੱਲਾ ਇਹ ਨਹੀਂ ਸਾਰਿਆਂ ਮੁਲਾਜ਼ਮਾ ਦੀ ਜਾਂਚ ਹੋਣੀ ਚਾਹੀਦੀ ਇੱਥੇ ਤਾਂ ਪਟਵਾਰੀ ਕਰੋੜਾਂ ਦੀ ਜਾਇਦਾਦ ਬਣਾ ਗਏ ਨੇ ਐਨੀ ਜਾਇਦਾਦ ਬਣਾ ਜਾਂਦੇ ਨੇ ਕੋਈ ਨਹੀਂ ਪੁੱਛਦਾ ਰਿਹਾ

  • @amarjeetsinghbajwa4285
    @amarjeetsinghbajwa4285 ปีที่แล้ว +15

    Darwaje te guru kirpa nhi.nashe di kirpa likhna chahida aa ji.waheguru ji 🙏

  • @suchasingh2663
    @suchasingh2663 ปีที่แล้ว +6

    Very good decision taken by CM

  • @satwindersingh1171
    @satwindersingh1171 ปีที่แล้ว +7

    ਟੈਲੀ ਗੁਰੂ ਕਿਰਪਾ ਦੀ ਜਗਾ ਨਸ਼ਾ ਕਿਰਪਾ ਲਿਖਣਾ ਠੀਕ ਸੀ 😅

  • @rajdeep4965
    @rajdeep4965 ปีที่แล้ว +14

    99% police wale haram Di kamai hi khande Hun

  • @deep_2113
    @deep_2113 ปีที่แล้ว +12

    Hun ve PPS IPS IAS PCS sare lut rahey Ney Punjab nu

  • @JagtarSingh-bz6kh
    @JagtarSingh-bz6kh ปีที่แล้ว +3

    VV Good 👍👍👍

  • @shivanisharma5562
    @shivanisharma5562 27 วันที่ผ่านมา +1

    ਸਾਰਾ ਰੋਲਾ ਖਰੜ ਮੋਹਾਲੀ ਵਿਖੇ ਹੈਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @gurindhersingh3894
    @gurindhersingh3894 9 หลายเดือนก่อน +3

    Kyu chup hai administration
    Kyu nai hundi kaarwaai
    Ihdi property attach kyu nai kar rahe
    Ih punjab de khazaane vich jamah karwaao

  • @BaljitSingh-wk1ns
    @BaljitSingh-wk1ns ปีที่แล้ว +7

    Property must be attached.

  • @littrajinder
    @littrajinder ปีที่แล้ว +3

    All those found involved should be dealt with according to the law.

  • @amarjitsingh2775
    @amarjitsingh2775 ปีที่แล้ว +5

    45 guru kirpa😂😂😂House no

  • @ManjitSingh-eh6ym
    @ManjitSingh-eh6ym 5 หลายเดือนก่อน +1

    WHY AAP PUNJAB GOVERNMENT HAS SIDELINED DGP HARPREET SIDHU ???
    PUNJABIS WANT TO KNOW 🙏

  • @harbansdhaliwal486
    @harbansdhaliwal486 9 หลายเดือนก่อน +2

    ਬਹੁਤ ਸਾਰੇ ਪੁਲਿਸ ਵਾਲੇ ਨੇ

  • @gurindhersingh3894
    @gurindhersingh3894 9 หลายเดือนก่อน +2

    Immediate IHDI property bank accounts attach karke punjab da karzzaa laao ji

  • @SatnamSingh-zk4ce
    @SatnamSingh-zk4ce ปีที่แล้ว +4

    Sukh saju de chabare na balkh na bikhare Dharmraj jab lekha manghe ki mukh le kar jave gha 🙏🙏🙏😭 weheguru 🙏😭

  • @amrikatwal2841
    @amrikatwal2841 8 หลายเดือนก่อน +2

    All criminal officers. Should be in jail long time ago where is the law

  • @dhanwantmoga
    @dhanwantmoga ปีที่แล้ว +6

    not guru kirpa..this is chetta kirpa...

  • @JaswantSingh-jn6ii
    @JaswantSingh-jn6ii 3 หลายเดือนก่อน

    ਸਾਰੀਆ ਅਲਾਮਤਾ ਦਾ ਇਕੋ ਹਲ ਆਜਾਦੀ ਖਾਲਸਾਰਾਜ

  • @gulabkaur6183
    @gulabkaur6183 ปีที่แล้ว +7

    Hahahaha hahahaha name plate
    Tey guru kirpa likkaya,,chawal Banda,
    Liknaa chaaida c,chittay di kirrpaa

  • @gurindhersingh3894
    @gurindhersingh3894 9 หลายเดือนก่อน +1

    Immediate take strict action

  • @maltirout8220
    @maltirout8220 ปีที่แล้ว +3

    Punjab Chandigarh Panchkula Haryana administration are gezterd Mafiye hai main base are Zirakpur Mohali derabassi Chatt Bannur are Punjab police has a land mafia and drugs Mafiya tey prostitution Mafiye hai all the.sboot has spreading the world

  • @narinderjohal676
    @narinderjohal676 ปีที่แล้ว +3

    Aina v ghir jande ne ihvde officer

  • @narindersingh2387
    @narindersingh2387 9 หลายเดือนก่อน +1

    ਉਸ ਵੇਲੇ dgp ਕਿਹੜਾ ਸੀ

  • @SatnamSingh-zk4ce
    @SatnamSingh-zk4ce ปีที่แล้ว +3

    Out cantrey kitni property banai sab janch hove kothi te joghi da baldoger chale fir dhol vaje nale 😅

  • @GurpreetSingh-xb8kt
    @GurpreetSingh-xb8kt ปีที่แล้ว +5

    ਰਾਜਜੀਤ dafalter ਬੰਦਾ

  • @JaswinderDhaliwal-w7r
    @JaswinderDhaliwal-w7r 9 หลายเดือนก่อน +1

    Mhali:adhi:police:mulajma:de:khridi:hoi:he:2no:da:pesa

  • @dhanwantmoga
    @dhanwantmoga ปีที่แล้ว +3

    inderjit di pori team ce lande harike de kahan vang surjit gill{ village sabhra teh patti dist taran taran) parmjit pamma village gandiwind amritser.......ahna majhe wich bahot gand paya ce bhaot ghar barbad keete ahna ne..

  • @nirmalbhati-es1uo
    @nirmalbhati-es1uo ปีที่แล้ว +5

    Punjab police murdabad

  • @HarryJangra-tn7lj
    @HarryJangra-tn7lj 9 หลายเดือนก่อน +2

    Asly chor ehy nai

  • @narinderjohal676
    @narinderjohal676 ปีที่แล้ว +5

    Bhagwant Mann v kuj vadhia ker dita

  • @punjab1yodha
    @punjab1yodha 4 หลายเดือนก่อน

    Ranjit nhi rajjeet

  • @PappuKhan-r3l
    @PappuKhan-r3l 9 หลายเดือนก่อน +2

    Jogai vargai hovai

  • @NishaNisha-eq6er
    @NishaNisha-eq6er ปีที่แล้ว +3

    Bhoot wasne

  • @JaswantSingh-jn6ii
    @JaswantSingh-jn6ii 3 หลายเดือนก่อน +1

    ੯੯/ਪੁਲਿਸ ਅਫਸਾਰਾ ਦੀਆ ਪਰਾਪਰਨੀਆ ਖਾਤੇ ਚੈਕ ਕਰੋ ਈਡੀ ਸੀ ਬੀ ਆਈ ਪਲੀਜ