Dhadri sahib kise nal ve gurmat vichar karn ton tuseen hamessa bhajde rahe ho.Apni stage te tan jo marji ool jallool bolde rehnde ho.tuhanu mot ton kion dar lagda hoe.security vaste tarle kadhde rehnde hoe
Ehnu chawal nu puchho k sucha singh langah a akali dal di sikhi ? Eh log nashe vech k punjab kha gaye te Guru di golak khande c te 2015 ch tan ehna ne Guru nu hi hath paa dita te hun tapad rul gaye
Waltoha saab 84 vich sant bhindra waleya naal soha kha k pajj ge waltoha ji tusi army major agge a keh k bahar aaye ki assi shromni camety de nokri karde ha.
ਸੀਨੀਅਰ ਟੱਟੂ ਆ ਦੱਲਾ ਬੰਦਾ ਟੋਆ
ਬਾਬਾ ਜੀ ਪੂਰੀ ਤਰਾਂ ਤਹਿ ਲਾ ਦਿਤੀ ਅਗਿੳੰ ਗਲ ਆਉਣੀ ਵੀ ਬੰਦ ਹੋ ਗਈ ਜਮਾਨ ਥਿੜਕਣ ਲਗ ਗਈ ਜਵਾਬ ਪੂਰਾ ਠੋਕ ਕੇ ਦਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪ੍ਰੇਮ ਸਿੰਘ
ਲੱਖ ਲੱਖ ਦੀ ਲਾਹਨਤ ਵਾਵਰੋਲਾ ਜੀ
ਵਿਰਸਾ ਜੀ ਤੁਸੀ ਸਿੱਖੀ ਖਤਮ ਕਰ ਦਿੱਤੀ
ਵਲਟੋਹਾ ਸਾਹਿਬ ਕੁਝ ਬਾਦਲ ਬਾਰੇ ਵੀਂ ਦੱਸ
ਉਹ ਗਧੇ ਵਲਟੋਹੇ ਤੂੰ ਥੱਲੇ ਕੰਮੈਂਟ ਪੜ੍ਹ ਲੈ. ਕਿਵੇਂ ਲੋਕ ਤੈਨੂੰ ਭਿਉਂ ਭਿਉਂ ਕੇ ਜੁੱਤੀਆਂ ਮਾਰ ਰਹੇ ਹਨ
Nice veer ji
Ni
De de de s@@harjindersingh7755
ਆਪਣੇ ਭਣੋਈਏ ਬਾਦਲਾਂ ਦੇ ਬਾਰੇ ਵੀ ਦੱਸੋਂ ਵਲਟੋਹਾ ਸਾਹਿਬ ਜੀ
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਰਣਜੀਤ ਸਿੰਘ ਜੀ
ਵਲਟੋਹਾ ਸਹਿਬ ਸਿੱਖ ਧਰਮ ਨੂੰ ਬਰਤ ਕੇ ਤੁਸੀਂ ਵੀ ਬਹੁਤ ਵੱਡੇ ਮਹਿਲ ਮੁਨਾਰੇ ਜਮੀਨਾਂ ਪਲਾਟ ਬਣਾ ਲਏ ਹਨ ਤੂੰ ਬੁੱਚੜਾਂ ਦੋਨੋ ਬਹਾ ਖੜੀਆਂ ਕਰਕੇ ਖਾਖੀ ਕੱਛਾ ਲਬੇੜ ਕੇ ਭੱਜ ਆਇਆ ਸੀ
❤❤❤❤❤ ਗੁੱਡ ਵਰਕ ਭਾਈ ਸਾਹਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਓ
❤❤❤❤🙏🙏🌷🌹🌷🌹🌷🙏🙏
ਬਿਲਕੁਲ ਸਹੀ ਹੈ ਭਾਈ ਸਾਹਿਬ ਜੀ ਘਰ ਹੀ ਮਾਹਿ ਅਮ੍ਰਿਤ ਭਰਭੂਰ ਹੈ ਮਨਮੁਖਾ ਸਾਦ ਨ ਆਇਆ ਜਿਉ ਕਸਤੂਰੀ ਮਿਰਗ ਨ ਜਾਣੈ ਭ੍ਰਮਦਾ ਭ੍ਰਮ ਭੁਲਾਇਆ ਤੀਰਥ ਨਾਵਣ ਜਾਉ ਤੀਰਥ ਨਾਮਿ ਹੈ ਤੀਰਥਿ ਸ਼ਬਦ ਵੀਚਾਰ ਅੰਤਰਿ ਗਿਆਨੁ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਬਦਕਿਸਮਤੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨ ਸਮਝ ਸਕੇ ਕਵੀ ਦੀਆਂ ਕਵਿਤਾਵਾਂ ਜੋ ਮਨੁ ਘੜਿਤ ਕਹਾਣੀਆ ਸੁਣਾ ਸੁਣਾ ਕੇ ਪੈਸਾ ਇਕੱਠਾ ਕੀਤਾ ਅਤੇ ਪੁਰਾਣੀਆਂ ਇਤਿਹਾਸਕ ਇਮਾਰਤਾਂ ਸੰਭਾਲਣ ਦੀ ਜਗ੍ਹਾ ਖਤਮ ਕਰ ਦਿੱਤੀਆਂ ਹਨ
ਵਿਰਸਿਆ ਤੇਰੇ ਵਰਗੇ ਬੰਦਿਆਂ ਨੇ ਅਕਾਲੀ ਦਲ ਨੂੰ ਦਾਗ਼ ਲਗਾ ਪਿਛੇ ਕੀਤਾ ਲੋਕਾਂ ਨੇ ਸੋਚਿਆ ਵਿਰਸੇ ਵਰਗੇ ਲੋਕਾਂ ਨੂੰ ਅਕਾਲੀ ਦਲ ਕਹਿੰਦੇ ਹਨ
ਅਸੀ ਭੂਤਾਂ ਤੇ ਜਕੀਨ ਕਰਲਾ ਗੇ ,,,,,,, ਪਰ ਵਿਰਸੇ ਵਰਗੇ ਤੇ ਨਹੀਂ
Right
ਇਹ ਵਲਟੋਹਾ ਹਿੱਲ ਗਿਆ.... ਇਹਦਾ ਦਿਮਾਗੀ ਸੰਤੁਲਨ ਵਿਗੜ ਗਿਆ....
ਗੋਲਕ ਖਾਊ ਕਮੇਟੀ ਦੇ ਵਿਰਸੇ ਮਜੀਠੀਆ ਜਗਦੀਸ਼ ਭੋਲਾ ਇਸ ਬਾਰੇ ਵੀ ਚੁੰਝ ਖੋਲੋ।।
ਆਵਦੀ ਪੀੜੀ ਥੱਲੇ ਸੋਟਾ ਮਾਰਨ ਲਵਓਵਲਟਓਆ ਜੀ
ਵਲਟੋਹਾ ਤੂੰ ਸਾਰੇ ਜ਼ਮਾਨੇ ਦੀ ਜੂਠ ਹੈ ।
ਸਰਸੇ ਵਾਲੇ ਨੂੰ ਤੇ ਜਵਾਈ ਬਣਾਇਆ ਹੋਇਆ ਉਹਨੂੰ ਤੇ ਮਾੜਾ ਕਹਿ ਹੀ ਨਹੀਂ ਸਕਦੇ ਤੁਸੀਂ ਬਲਟੋਹਿਆ ਕੁੱਤੀ ਵਾਂਗੂ ਭੌਂਕ ਰਿਹਾ ਗਲੀਆਂ ਚ ਅੰਗ ਉਨੀ ਰੋਲਤੇ ਗੁਰੂ ਸਾਹਿਬ ਦੀ ਪ੍ਰਸ਼ਾਦ ਪਾ ਕੇ ਢੋਂਗ ਰਚਿਆ ਦਸਮੇਸ਼ ਪਿਤਾ ਜੀ ਦਾ ਗੋਲਕ ਚੋਂ ਪੈਸੇ ਦੇ ਕੇ ਮਾਫੀਆਂ ਦਵਾਈਆਂ ਫਿਲਮ ਚਲਵਾਈ ਪੋਸਟਰਾਂ ਦੀ ਰਾਖੀ ਕਰਵਾਈ ਹਾਲੇ ਚੱਲਿਆ ਕਹਿਨਾ ਉਹ ਤੋਂ ਵੱਡੇ ਕਿਰਤਕਣ ਵੀ ਹੈਗੇ ਨੇ ਉਹ ਤੂੰ ਹੈਗਾ ਹਨੇਰਾ ਬਾਦਲ ਹੈਗਾ
suchi bhabi v ni 😂😂
ਅਕਾਲੀ ਦਲ ਦੀ ਦੁਰਦਸ਼ਾ ਦਾ ਜਿਮੇਵਾਰ ਵਲਟੋਹਾ
ਆਪਾਂ ਨੀਂ ਜਿਸ ਕੀਤਾ ਵੋਲਟਹਾ ਲਾਕਾ ਡੋਬ ਦਿੱਤਾ ਤੇਰੇ ਕੋਲੋਂ ਖੋਹ ਨੇ ਬਾਬਾ ਜੀ ਕੀਰਤਨ ਕਰ
ਬਾਬਾ ਜੀ ਲੋਕ ਜਾਣਦੇ ਇਹਨਾਂ ਨੁੰ
ਮਜੀਠੀਆ ਬਾਰੇ ਵੀ ਕੁੱਝ ਬੋਲੋ ਵਿਰਸਾ ਸਿੰਘ
ਬਹੁਤ ਵਧੀਆ ਪ੍ਰਚਾਰਕ ਹਨ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ।
ਵਲਟੋਹਾ ਸਾਬ ਬੱਸ ਕਰ ਜੋ ਲੋਕ ਤੁਹਾਡੇ ਤੇ ਹੱਸਦੇ ਨੇ ਅੱਜ ਕੱਲ ਗੁੱਸਾ ਨਾ ਕਰਿਊ ਪਰ ਬੇਨਤੀ ਆ ਕਿ ਇਹ ਵੀ ਕਲਾ ਈ ਵਰਤਦੀ ਪ ਈ ਆ ਕਿਉਂਕਿ ਚੰਗਾ ਭਲਾ ਬੰਦਾ ਜਦੋ ਸਿਆਣੀਆਂ ਗੱਲਾਂ ਤੋ ਜਬਲੀਆ ਮਾਰਨ ਲੱਗ ਜੇ ਫਿਰ ਕੀ ਕਿਹਾ ਜਾ ਸਕਦਾ ਰੱਬ ਭਲੀ ਕਰੇ ਼
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਨੇਂ
ਬਾਬਾ ਜੀ। ਵਿਰਸਾ। ਨੂ। ਜੀ। ਕੇ। ਨਾ। ਗਲ। ਕਰੋ ਚੋਰ। ਕਹੋ। ਵਿਰਸਾ। ਨੂ
ਵਹਿਗੁਰੂ ਜੀ ਦੀਆਂ ਦਾਤਾਂ ਨੇ ਜਿਸ ਭਾਵੇ ਤਿਸ ਦੇ
ਭਾਈ ਰਣਜੀਤ ਸਿੰਘ ਜੀ ਢਡਰੀਆ ਬਹੁਤ ਵਧੀਆ ਪ੍ਰਚਾਰਕ ਹਨ
Gand aa tuhada parchark
ਵਿਰਸੂ ਵਲਟੋਹਾ ਸਿਖ ਕੌਮ ਦਾ ਬਹੁਤ ਵੱਡਾ ਗਦਾਰ ਲੀਡਰ ਹੈ।
11:08
👌🏼
ਬਾਬਾ ਜੀ ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ, ਤੁਸੀ ਬੌਤ ਵਦੀਆ ਕੰਮ ਕਰ ਰਹੇ ਹੋ,ਜੀ
ਨਸ਼ੇ ਦੀ ਗੱਲ ਕਰਦੇ ਇਹ ਲੋਕ ਥੋੜੀ ਬਹੁਤ ਵੀ ਸ਼ਰਮ ਨੀ ਕਰਦੇ ਕੇ ਨਸ਼ੇ ਦਾ ਬੂਟਾ ਇਹਨਾ ਦਾ ਲਾਇਆ ਆ
ਸ਼ਰਮ ਕਰ ਬਲਟੋਹੇ ਤੇਨੂੰ ਇਹ ਦੱਸ ਅੱਜ ਤੱਕ ਬਾਦਲ ਲਾਣੇ ਨੂੰ ਕਦੇ ਪੁੱਛਿਆ, ਬਲਟੋਹੇ ਆਪਣੀ ਪ੍ਰਪਟੀ ਦੀ ਜਾਂਚ ਕੀਤੀ ਕਿਨੀਆਂ ਨਜ਼ੈਜ਼ ਹੈ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ 🙏🙏🙏👌
ਵਿਰਸਾ ਜੀ ਤੁਸੀਂ ਤੇ ਬਾਦਲ ਤੋਂ ਰਬ ਤੋ ਬਹੁਤ ਡਰਦੇ ਸਿੱਖੀ ਤਾ ਤੁਸੀਂ ਬੇਚਤੀ
ਵਲਟੋਹਾ ਕਦੇ ਗੁਰਬਾਣੀ ਪੜ ਕੇ ਵੇਖੀ ਆ ਗੁਰਬਾਣੀ ਸੁਣੀ ਕਦੇ
Verry good ਰਣਜੀਤ ਸਿੰਘ ਢਡਰੀਆਂ ਵਾਲੇ
🎉❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤🎉🎉
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਤੁਹਾਡਾ ਧੰਨਵਾਦ ਜੀ ਜ਼ਿੰਦਗੀ ਨੂੰ ,ਸਹੀ ਰਾਹ ਪਾਉਣ ਲਈ 🙏🙏
ਵਲਟੋਹਾ ਜੀ ਚਾਬੀ ਦੇਕੇ ਬਠਾਏ ਹਨ
ਵਧ ਤੋੰ ਵਧ ਨਿੰਦਿਆ ਕਰਨ ਗੇ ।।
❤❤❤,,, ਧੰਨ ਹਨ ਢੰਡਰੀਆਂ ਵਾਲੇ,,🎉🎉
ਧਨ ਧਨ ਢਡਿਰਿਅ ਵਾਂਲੇ ਰਣਜੀਤ ਸਿੰਘ
ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ,,ਜੁਤੀ ਬਰਗੇ ਵੀ ਨਹੀਂ,,,
ਉਹ ਲੋਕਾਂ ਨੂੰ ਰੱਬ ਨਾਲ ਜੋੜ ਹੈ,,,
ਤੂਹਾਡੇ ਬੱਚੇ ਕੀ ਕਰਦੇ ਆ ਤੇ ਕਿੱਥੇ ਰਹਿੰਦੇ ਆ ਉਹ ਵੀ ਦੱਸੋ ਨੇਤਾ ਜੀ।
ਫਿਟੇ ਮੂੰਹ ਫਿਟੇ ਮੂੰਹ ਬਲਟੋਹਾ
Very good baba ji waheguru
ਬਾਬਾ। ਜੀ। ਨੇ। ਕੀਰਤਨ ਦਰਬਾਰ। ਮਿਹਨਤ। ਕਰਕੇ। ਲਈਆਂ। ਨੇ
ਗੱਡੀਆਂ
ਵਲਟੋਹਾ ਨੇ ਕਖ ਨਹੀ ਕੀਤਾ
ਢਡਰੀਆ ਵਾਲੇ ਨੇ ਬਹੁਤ ਲੋਕਾ ਨੂੰ ਅੰਮ੍ਰਿਤ ਛਕਾਇਆ ਲਖਾ ਸਿੰਘ ਬਣਾਏ
🎉❤ ਖਾਲਸਾ ਜੀ ਮੈਂ ਕਿਸੇ ਦਾ ਹਮੈਤੀ ਨਹੀਂ ਹਾਂ ਅੱਜ ਭਾਵੇਂ ਦੁਨੀਆਂ ਜੋ ਮਰਜ਼ੀ ਬੋਲੇ ਛੱਜ ਵੀ ਬੋਲੋਂ ਛਾਨਣੀ ਵੀ ਬੋਲੋਂ ਪਰ ਕੋਈ ਸਮਾਂ ਸੀ ਜਦੋਂ ਇੱਕ ਹੀ ਪੰਡਾਲ਼ ਵਿੱਚ ਹਜ਼ਾਰਾਂ ਹੀ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹਜ਼ਾਰਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਵਲਟੋਹਾ ਸਾਹਬ ਤੁਹਾਡੀ ਕੀ ਦੇਣ ਆ ਸਿੱਖ ਕੌਮ ਨੂੰ ਤੁਸੀਂ ਤੇ ਸਾਰਾ ਬਾਦਲ ਲਾਣਾ ਤੁਹਾਡੀ ਸਰਕਾਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ ਗੁਰਬਾਣੀ ਪੜਦੀਆ ਸੰਗਤਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ ਤੁਹਾਡੇ ਰਾਜ ਵਿੱਚ ਰਹੋ ਵੀਚਾਰ ਸਿੱਖ ਕੌਮ ਦੀ ਆਣ ਬਾਣ ਤੇ ਸਾਣ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਵਿੱਚੋਂ ਬਾਹਾਂ ਖੜੀਆਂ ਕਰਕੇ ਨਿਕਲਣਾ ਤੁਹਾਡੀ ਤੇ ਬਾਦਲ ਪਰਿਵਾਰ ਦੀ ਦੇਣ ਆ ਸਿੱਖ ਕੌਮ ਨੂੰ 🎉🎉🎉❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤🎉🎉🎉
ਉਹੀ ਵਲਟੋਹਾ ਬਾਹਾਂ ਖੜ੍ਹੀਆਂ ਕਰਕੇ ਦਰਬਾਰ ਸਾਹਿਬ ਵਿੱਚੋਂ ਨਿਕਲਿਆ ਸੀ
ਵਲਟੋਹਾ ਬਾਦਲ ਨੇ ਪੰਜਾਬ ਦੀ ਬਰਬਾਦੀ ਕੀਤੀ
😊😊😊😊😊😊😊😊😊
Baba Ranjit singh ji,Di bhut hi vadiya Soch He. Waheguru ji di Kirpa he .
ਵਲਟੋਹਾ ਨੂੰ ਅਪੀਲ ਆ ਕੀ ਤੁਸੀਂ ਕਦੇ ਪੰਜਾਬ ਚ ਨਸੇ ਬੰਦ ਵਾਰੇ ਸੋਚਿਆ, ਜਾ ਤੇਰੀ ਪਾਰਟੀ ਨੇ,
Amritpal singh Gindabad 🚩🚩🚩🚩🚩
Amritpal singh Gindabad 🚩🚩🚩🚩🚩
Amritpal singh Gindabad 🚩🚩🚩🚩🚩
Amritpal singh Gindabad 🚩🚩🚩🚩🚩
Dukh sano v valtoha RSS akali n Luton to bena k keta
ਵਲਟੋਹਾ ਜੀ ਲੋਕ ਕ੍ਰਿਸਟੀਅਨ ਈਸਾਈ ਬਣ ਰਹੇ ਨੇ ਸਾਥ ਦਿਓ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਦੀਵਾਨਾ ਦੀ ਖੁੱਲ ਦਿਓ
ਸੱਚ ਕਿਹਾ ਭਾਈ ਸਾਹਿਬ ਨੇ ਬਦਲਿਆ ਕੁਸ਼ ਨਈ
ਬੂਥੇ ਤੇ ਢਾਈ ਫੁੱਟ ਲੰਬੀ ਦਾਹਰੀ ਤੈਂ ਦੇਖਿਆ ਕਰੋੜ ਦਾ ਫੋਨ। ਲੱਖ ਲਾਹਣਤ ਤੇਰੇ ਜੰਮਣ ਤੇ ਚੁਰਾਸੀ ਵਿੱਚ ਹੱਥ ਖੜ੍ਹੇ ਕਰਕੇ ਝੂਠ ਬੋਲ ਕੇ,,,,,,,,,
ਅਜੇ ਵੀ ਸਰਸੇ ਵਾਲੇ ਨਾਲ ਮੁਹੱਬਤ ਹੈ ਲੋਕੋ ।ਉਹ ਅਜੇ ਵੀ ਚੰਗਾ
ਫਰੀਦਾ ਖਾਲਿਕ ਖਲਕ ਮਹਿ ਖਲਿਕ ਵਸੈ ਰੱਬ ਮਾਹਿ ।।
ਇਹਨੂੰ ਸ਼ਰਮ ਨਹੀਂ ਾਉਦੀ ਐਨੇ ਛਿੱਤਰ ਪੈਦੇ ਇਹ ਬਲਟੋਹਾ ਬੰਦਾ ਨਹੀਂ ਬਣਦਾ😊
ਭਾਈ ਸਾਹਿਬ ਜੀ ਰਣਜੀਤ ਸਿੰਘ 👍🙏👌
ਭਾਈ ਰਣਜੀਤ ਸਿੰਘ ਜੀ ਸੱਚ ਬੋਲ ਰਹੇ ਹਨ 🙏🙏🙏🙏🙏🙏🙏🙏🙏🙏
Bhai sahib ji da waheguru rakha
O bhan cod baltis Baba g ko na bol Baba g very good ha g
Baltoia is dog ha g
Baba g whaguru g Tara RakA ha g
Blotoia you Rong
ਦੋਵੇਂ ਹੀ ਪਹੁੰਚੇ ਹੋਏ ਵਿਜ਼ਨਸਮੈਨ ਹਨ
ਤਾਂਹੀ ਗੱਲਾਂ ਆਉਂਦੀਆਂ ਨੇ
ਇਹਨਾਂ ਤੋਂ ਕੰਮ ਕਰਵਾਓ ਕੋਈ ਫੇਰ ਦੇਖਿਓ
ਗੱਲ ਆਉਂਦੀ ਹੈ
ਸਲੂਟ ਭਾਈ ਸਾਹਿਬ ਜੀ
Very good Ranjit Singh ji
ਿਵਰਸਿਆ ਤੂੰ ਤਾਂ ਢੰਡਰੀਆ ਵਾਲੇ ਦੇ ਸ਼ਿਤਰ ਵਰਗਾ ਵੀ ਨਹੀਂ ਬਾਦਲਾ ਨਾਲ ਰਲ ਕੇ ਪੰਜਾਬ ਨੂੰ ਲੁੱਟਿਆ ਕੰਜਰਾਂ
ਵਲਟੋਹਾ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਨਾਲ ਨੌਜਵਾਨ ਜੋੜੇ। 10 ਲੱਖ ਦੇ ਕਰੀਬ ਅੰਮ੍ਰਿਤ ਸੰਚਾਰ ਹੋਇਆ। 22 ਸਾਲ ਅੰਦਰ। ਹੁਣ ਤੇਰੀ ਜ਼ਮਾਨਤ ਜ਼ਬਤ ਨਾਂ ਹੋਈ, ਸਾਨੂੰ ਇਲਾਕੇ ਵਾਲੇ ਨਾਂ ਕਹੀਂ।ਸ਼ਰਮ ਕਰ ਵਲਟੋਹਾ
ਵਲਟੋਹਾ,4 ਨੰਬਰ ਤੇਰਾ ਵੋਟਾਂ ਵੇਲੇ।4 ਤਰੀਕ ਆਉਣ ਦੇ।
ਵਲਟੋਹਾ ਸਿਰ ਭਰਿਆ ਗੋਹਾ ਲੱਖ ਲਾਹਨਤ ਤੇਰੇ ਚਵਲ ਦੇ
ਢੱਡਰੀਆਂ ਵਾਲੇ ਦੀ ਕੀ ਤੁਸੀਂ ਰੀਸ ਹਰਲੋ ਗੇ ਲੋਕਾ ਨੂੰ ਜਾਗਰੂਕ ਕਰਤਾ ਲੋਕਾਂ ਸਮਝ ਆ ਗਈ ਕਿਵੇਂ ਰਹਿਣਾ
Very good you A n😊 🙏 God bless
ਵਲਟੋਹਾ ਚਵਲ
ਆਪਣੇ ਆਕਾ ਬਾਦਲ ਬਾਰੇ ਵੀ ਦੱਸੋ ਉਸ ਕੋਲ ਇੰਨਾਂ ਪੈਸਾ ਕਿੱਥੋਂ ਆਇਆ
ਕਿਉਂ ਝਗਲਾ ਮਾਰਦਾ ਸਰਸੇ ਬਾਲੇ ਦਿਆ ਸ਼ਰਧਾਲੂਆ ਹਰ ਥਾਂ ਬੇਇਜਤੀ ਕਰੋਨਾ ਬੇਸ਼ਰਮਾ ਖਾਲਸਾ ਪੰਥ ਤੁਹਾਡੇ ਦਲ ਦੀ ਬੋਟੀ ਬੋਟੀ ਕਰੇ ਗਾ
Kuch nai hona ithe sab ralle mile ne
Very. Good Baba je
Dhadri sahib kise nal ve gurmat vichar karn ton tuseen hamessa bhajde rahe ho.Apni stage te tan jo marji ool jallool bolde rehnde ho.tuhanu mot ton kion dar lagda hoe.security vaste tarle kadhde rehnde hoe
SIKH BABE SIKHON LAYI PROBLM HUN
Very good bhai sahib ranjit singh ji tasali krai tusi . Jhuth bolan ton bina kush ni anda ehnu
ਵਿਰਸਾ ਕਹਿੰਦਾ ਕਿ ਢਡਰੀਆ ਆਲਾ ਰਾਮ ਰਹੀਮ ਤੋ ਵੀ ਵਡਾ ਦੋਸ਼ੀ ਹੈ ਪਰ ਜਿਸ ਦਲ ਸੰਸਥਾ ਜਾ ਬਾਦਲ ਢਾਣੀ ਵਿਚ ਵਿਰਸਾ ਰਹਿ ਰਿਹਾ ਹੈ ਉਹ ਤਾ ਰਾਮ ਰਹੀਮ ਦੀਆ ਫਿਲਮਾ ਦੇ ਪੋਸਟਰਾ ਉਤੇ ਵੀ ਦੋ ਦੋ ਸਰਕਾਰੀ ਗੰਨਮੈਨ ਉਹਦੀਆ ਫਿਲਮਾ ਚਲਾਉਣ ਵਾਸਤੇ ਲਾਉਦੇ ਰਹੇ ਹਨ ਅਤੇ ਅਕਾਲ ਤਖਤ ਸਾਹਿਬ ਤੋ ਰਾਮ ਰਹੀਮ ਨੂੰ ਬਿੰਨਾ ਮੰਗੇ 92 ਲਖ ਰਪਿਆ ਖਰਚਕੇ ਮੁਆਫੀਆ ਦਿਵਾਉਦੇ ਰਹੇ ਹਨ ਕੀ ਰਾਮ ਰਹੀਮ ਦੀ ਤੁਲਨਾ ਉਦੋ ਢਡਰੀਆ ਆਲੇ ਨਾਲ ਨਹੀ ਕੀਤੀ ਕਿ ਉਦੋ ਰਾਮ ਰਹੀਮ ਸੋਨੂੰ ਵੋਟਾ ਪਵਾਉਣ ਕਰਕੇ ਦੇਵਤਾ ਹੀ ਨਜਰ ਆ ਰਿਹਾ ਸੀ।
ਪਰ ਜੇਕਰ ਢੱਡਰੀਆਂ ਵਾਲੇ ਕੋਈ ਗਲਤ ਕੰਮ ਕਰਦੇ ਹਨ ਤਾਂ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਵੱਲੋਂ ਇਸ ਸਬੰਧੀ ਜਾਂਚ ਕਰਾਕੇ ਉਸਨੂੰ ਸਜਾ ਕਿਉਂ ਨਹੀਂ ਕਰਵਾਈ।
ਬਾਬੇ ਦੇ ਇੱਕ ਨੋ ਵਰਗਾ ਨਹੀਂ ਵਲਟੋਹਾ ਚਵਲਾ ਮਾਰਦਾ ਵਲਟੋਹਾ ਚਵਲਾ
ਸੋਚਣ ਵਾਲੀ ਗੱਲ ਹੈ ਵਲਟੋਹਾ ਸਾਹਿਬ ਵੀ ਜਿਹੜੇ ਸਾਡੇ ਵਰਗਾ ਕੋਈ ਸਾਇਕਲ ਮਖਾ ਲੈਂਦਾ ਆਪਣੇ ਹੱਥ ਤੇ ਮੋਟਰਸਾਈਕਲ ਲੈਂਦਾ ਉਹ ਤਾਂ ਗੱਡੀ ਦਾਨ ਕਰੂਗੀ ਦਾਨ ਤੇ ਕੋਈ ਸਮੈਕ ਵਾਲਾ ਹੀ ਕਰੂ ਦੋ ਨੰਬਰ ਵਾਲਾ ਹੀ ਦਾਨ ਕਰਦਾ ਬਾਬਿਆਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਦੂਜੇ ਕੁ ਤਾਂ ਹੁੰਦੀ ਨਹੀਂ ਦੂਜਾ ਦੇ ਵਿਚਾਰਾ ਆਪਣਾ ਸੋਚਦਾ ਵੀ ਚਲੋ ਆਪਣਾ ਟਾਈਮ ਪਾਸ ਹੋ ਗਿਆ ਨਹੀਂ ਬਹੁਤ
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸੱਚ ਬੋਲਣ ਦੀ ਤਾਕਤ ਰੱਖਦਾ ਹੈ
ਢਡਰੀਅਆ। ਵਾਲੇ। ਨੇ। ਠੀਕ। ਵਿਚਾਰ। ਦਿਤੇ। ਹਨ। ਵਲਟੋਹਾ। ਜੀ। ਰਾਜਨੀਤੀ। ਤੋ। ਬਿਨਾ। ਰਬ। ਬਾਰੇ। ਕਈ। ਗਿਅਆਨ। ਹੈ
, ਵਲਟੋਹਾ ਸਾਬ ਭਾਈ ਰਣਜੀਤ ਸਿੰਘ ਜੀ ਦੇ ਵਚਨ ਤੁਹਾਨੂੰ ਹਜਮ ਨਹੀਂ ਹੋਣੀਆਂ ਕੋਈ ਚੂਰਨ ਵਗੇਰਾ ਖਾਲਵੋ .
Ehnu chawal nu puchho k sucha singh langah a akali dal di sikhi ? Eh log nashe vech k punjab kha gaye te Guru di golak khande c te 2015 ch tan ehna ne Guru nu hi hath paa dita te hun tapad rul gaye
ਵਲਟੋਹਾ ਪਹਿਲਾਂ ਇਹ ਦੱਸ ਕਿ ਅਕਾਲ ਤਖ਼ਤ ਦੀ daily ਦੀ income 2.80 ਕਰੋੜ ਹੈ ਕਿੱਥੇ ਜਾਂਦਾ ਏਨਾਂ ਪੈਸਾ ਸੁੱਕੀਆਂ ਰੋਟੀਆਂ ਵਿੱਚ ਵੀ ਘਪਲੇ ਕਰਦੇ ਹੋਂ ਦਾੜ੍ਹੀਆਂ ਚਿੱਟੀਆਂ ਹੋਗੀਆਂ ਲੋਕਾਂ ਨੂੰ ਠੱਗ ਠੱਗ ਕੇ
ਬਹੁਤ ਵਧੀਆ ਵਿਚਾਰ ਬਾਬਾ ਜੀ ਦੇ
Ranjit singh baba ji good
ਸ੍ਰ ਵਲਟੋਹਾ ਸਾਬ ਸੱਚ ਬੋਲਣ ਦੀ ਜੁਰਅਤ ਰੱਖਦੇ ਆ ਭਾਈ ਸਾਬ੍ਹ
Very good baba ji
Very good views and very nice Bhai Ji
Ranjit Singh ❤🙏
ਵਲਟੋਹਾ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਹਰਚੰਦ ਸਿੰਘ ਲੌਂਗੋਵਾਲ, ਟੌਹੜਾ ਸਾਹਿਬ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ, ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਧਰਨੇ ਤੇ ਬੈਠੇ ਸਿੰਘਾਂ ਦਾ ਗੋਲੀਆਂ ਮਾਰਕੇ ਕਤਲ ਵਿਚ ਸ਼ਾਮਿਲ ਪੁਲਿਸ ਅਫਸਰਾਂ ਦੀ ਤਰਕੀ ਕੀਤੀ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਤਰਕੀ ਦਿਤੀ। ਬਾਦਲ ਪਰਿਵਾਰ ਬਾਰੇ ਵੀ ਚਾਨਣਾ ਪਾਉਣ ਦੀ ਲੋੜ ਹੈ।
Waheguru ji
Waltoha saab 84 vich sant bhindra waleya naal soha kha k pajj ge waltoha ji tusi army major agge a keh k bahar aaye ki assi shromni camety de nokri karde ha.
bikrmjit majithhiya te d s p bhola bare v daso valtoa sahib
Bhai ranjeet singh ji you r great
S Ranget singh jindabad jindabad jindabad jindabad jindabad jindabad jindabad jindabad jindabad jindabad jindabad jindabad jindabad
God bless you
Thanks 👍👍👍
ਬਾਬਾ ਰਣਜੀਤ ਸਿੰਘ ਜੀ ਇਹਨਾ ਦੀ ਕਰਤੂੰਤਾ ਸਾਰੀ ਦੁਨੀਆ ਜਾਣਦੀ ਐ ਇਹਨਾ ਪਿਛੇ ਟਾਇਮ ਖਰਾਬ ਕਰਨ ਦੀ ਲੋੜ ਨਹੀ ਤੂੰ ਲੈ ਦਿਤੀ ਐ ਗੱਡੀ ਕੰਪਨੀ ਦੇਨ ਆਲੀ ਐ ਦੱਲਾ ਕਿਸੇ ਥਾ ਦਾ
ਤੂੰ ਵਿਰਸਾ ਵਲਟੋਹਾ ਆਪਣੇ ਬਾਰੇ ਵੀ ਦੱਸ ਦੇ ਤੇਰੇ ਕੋਲ 6 ਕਨਾਲਾਂ ਜ਼ਮੀਨ ਸੀ ਤੂੰ ਇਹਨੀਆ ਵੱਡੀਆਂ ਕੋਠੀਆਂ ਅਤੇ ਕਾਰਾਂ। ਅਤੇ ਹੋਰ ਬਿਜਨੈਸ। ਕਰੋੜਾਂ ਦਾ ਮਾਲਕ। ਕਦੇ ਦੇਖਿਆ ਪੰਜਾਬ ਚੋਂ 6 ਕਨਾਲਾਂ ਵਾਲ਼ਾ ਕਰੋੜਾਂ ਰੁਪਏ ਦਾ ਮਾਲਕ ਬਣਿਆ ਹੋਵੇ।
ਫਿਟਲਾਹਤ ਵਲਟੋਹਾ ਸਿੰਘ ਸੰਗਤ ਤੇਰੇ ਛਿੱਤਰ ਭਿਉ ਭਿਉ ਮਾਰਦੀ ਆ
ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈਂ ਸਾਰਿੰਗਪਾਣੀ।
ਰਾਮ ਕਬੀਰਾ ਏਕ ਭਏ ਹੈ ਸਕੇ ਨਾ ਕੋਈ ਪਛਾਣੀ।।
ਵਲਟੋਹਾ ਸਾਹਬ ਨੂੰ ਸੱਚ ਹਾਲੇ ਵੀ ਪਤਾ ਨਹੀਂ ਢੱਡਰੀਆਂ ਵਾਲੇ ਤਾਂ 92 ਕਰੋੜ ਦਾ ਫੋਨ ਕਹਿ ਰਹੇ ਆ
ਵਿਰਸਾ ਸਿੰਘ ਵਲਟੋਹਾ ਬੱਸ ਕਰ ਜੀ ਲੈਣ ਦੇ ਅਕਾਲੀ ਦਲ ਨੂੰ ਤੁਹਾਡੇ ਵਰਗੇ ਲੋਕਾਂ ਨੇ ਅਕਾਲੀ ਪਾਰਟੀ ਫੇਲ ਕੀਤੀ ਹੈ ਸਭ ਲੋਕ ਤੁਹਾਨੂੰ ਜਾਣਦੇ ਹਨ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ
🏝🏝🏕🏕🏖🏖ti Haiਬਲਟੋਹਾ.ਬਹੁਤ.ਗਪ.ਮਾਰਦਾ.ਹੈ.ਬਲਟੋਅ।.ਚਿਮਚਾ.ਹੈ
ਸਿੱਖੀ ਦੇ ਚੋਲਿਆਂ ਦੇ ਵਿੱਚ ਗਦਾਰ
ਇੱਕ ਨਹੀਂ ਬੇਸ਼ੁਮਾਰ
ਇਹ ਦੋਨੋ ਗ਼ਦਾਰ ਨੇ
ਬੇਨਤੀ 🙏 ਮੂੰਹ ਬੰਦ ਹੀ ਰੱਖੋ ਮਿਹਰਬਾਨੀ 🙏
ਵਲਟੋਹਾ ਹਿਲ ਗਿਆ ਹੈ ਜੋ ਮਰਜੀ ਬੋਲੀ ਜਾਂਦਾ ਹੈ
ਵਿਰਸਾ ਜੀ ਮਜੀਠਾ ਜੀ ਬਾਰੇ ਬੋਲੋ ਜੀ
Very good bhi ranjeet ji