Spokesman
Spokesman
  • 2 261
  • 45 478 513
ਅੰਮ੍ਰਿਤਸਰ ’ਚ ਪੈ ਰਹੀ ਅੱਤ ਦੀ ਗਰਮੀ.. ਕੱਲ੍ਹ ਪਏ ਮੀਂਹ ਮਗਰੋਂ ਹੁੰਮਸ ਤੇ ਚਿਪਚਿਪੀ ਗਰਮੀ ਕਾਰਨ ਲੋਕ ਹੋਏ ਪ੍ਰੇਸ਼ਾਨ
Extreme heat in Amritsar.. After yesterday's rain, people are disturbed due to humus and sticky heat.
#punjab @BhagwantMannOfficial #todaynews @AamAadmiParty @PunjabPoliceIndiaOfficial
..........................................................................
For Latest News Updates Follow Rozana Spokesman !
FACEBOOK: RozanaSpokesmanOfficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: rozanaspokesman
📌 TWITTER: rozanaspokesman
🔴 Whatsapp Channel Link 🔗
whatsapp.com/channel/0029Va5YsojLY6d7m75hgV1y
#Rozanaspokesman #spokesmantv
มุมมอง: 366

วีดีโอ

ਸਾਬਕਾ Sarpanch ਨੇ ਕੁੱ*ਟ-ਕੁੱ*ਟ ਕੇ ਮਾ*ਰ 'ਤਾ ਨੌਜਵਾਨ! ਮਜ਼ਦੂਰੀ ਕਰਕੇ ਕਰਦਾ ਸੀ ਘਰ ਦਾ ਗੁਜ਼ਾਰਾ,ਭੁੱਬਾਂ ਮਾਰ-ਮਾਰ...
มุมมอง 1.3K17 ชั่วโมงที่ผ่านมา
#PUNJAB @BhagwantMannOfficial #todaynews @AamAadmiParty @AamAadmiPartyPunjab #livenews #latestnews #breakingnews .......................................................................... For Latest News Updates Follow Rozana Spokesman ! FACEBOOK: RozanaSpokesmanOfficial 🗞️EPAPER: www.rozanaspokesman.com/epaper 💻 ENGLISH WEBSITE: www.rozanaspokesman.com 📤 INSTAGRAM: r...
ਸੁੱਖ ਦੇ ਦਿਨ ਆਉਣੇ ਸੀ ਪਰ.... ਕੁੜੀ ਕੈਨੇਡਾ 'ਚ PR ਅਪਲਾਈ ਕਰਕੇ ਆ ਰਹੀ ਸੀ ਘਰ, ਰਾਹ 'ਚ ਜੋ ਹੋਇਆ ਪੰਜਾਬ ਬੈਠਾ
มุมมอง 69519 ชั่วโมงที่ผ่านมา
The days of happiness were to come but.... the girl was coming home after applying for PR in Canada, what happened on the way, the whole family in Punjab was shaken, see LIVE pictures #Canada #Live #RozanSpokeman #Smana #Girl #PR #Car #Punjab #Parents .......................................................................... For Latest News Updates Follow Rozana Spokesman ! FACEBOOK: facebook.c...
ਸਾਡਾ ਪੁੱਤ ਦੇਸ਼ ਲਈ ਸ਼ਹੀਦ ਤਾਂ ਹੋ ਗਿਆ ਪਰ ਭੁਲਾਇਆ ਨਹੀਂ ਜਾਂਦਾ ....' ਸ਼ਹੀਦ ਪੁੱਤ ਨੂੰ ਯਾਦ ਕਰਦੇ ਭੁੱ/ਬਾਂ
มุมมอง 28419 ชั่วโมงที่ผ่านมา
ਸਾਡਾ ਪੁੱਤ ਦੇਸ਼ ਲਈ ਸ਼ਹੀਦ ਤਾਂ ਹੋ ਗਿਆ ਪਰ ਭੁਲਾਇਆ ਨਹੀਂ ਜਾਂਦਾ ....' ਸ਼ਹੀਦ ਪੁੱਤ ਨੂੰ ਯਾਦ ਕਰਦੇ ਭੁੱ/ਬਾਂ ਮਾ/ਰ ਰੋ ਪਏ ਸ਼ਹੀਦ ਸੁਖਚੈਨਦੀਪ ਸਿੰਘ ਦੇ ਬੇਬੇ-ਬਾਪੂ! .......................................................................... For Latest News Updates Follow Rozana Spokesman ! FACEBOOK: RozanaSpokesmanOfficial 🗞️EPAPER: www.rozanaspokesman.com/epaper 💻 ENGLISH WEBSITE: www.rozanaspokesman.com 📤 INS...
"ਬਾਦਲਾਂ ਦੇ ਕਹਿਣ 'ਤੇ ਦਰਬਾਰ ਸਾਹਿਬ 'ਤੇ ਹੋਇਆ ਅਟੈਕ' ਰਾਹੁਲ ਗਾਂਧੀ ਨੂੰ ਮੁਆਫੀ ਮੁੱਦੇ 'ਤੇ MP ਸਰਬਜੀਤ ਦਾ ਐਲਾਨ "
มุมมอง 12K21 ชั่วโมงที่ผ่านมา
"ਬਾਦਲਾਂ ਦੇ ਕਹਿਣ 'ਤੇ ਦਰਬਾਰ ਸਾਹਿਬ 'ਤੇ ਹੋਇਆ ਅਟੈਕ' ਰਾਹੁਲ ਗਾਂਧੀ ਨੂੰ ਮੁਆਫੀ ਮੁੱਦੇ 'ਤੇ MP ਸਰਬਜੀਤ ਦਾ ਐਲਾਨ " #FaridkotMP #SarbjitSinghKhalsa #AmitShah #HomeMinister #PunjabiNews #RozanaSpokesman .......................................................................... For Latest News Updates Follow Rozana Spokesman ! FACEBOOK: RozanaSpokesmanOfficial 🗞️EPAPER: www.rozanaspokesman.com/epaper...
ਸ਼ਰਤ ਲਾ ਲਓ ਮੇਰੇ ਨਾਲ, ਅੱਜ ਮੋਦੀ ਕਹਿ ਦੇਣ ਮੇਰੇ ਕੋਲ ਇੱਕ ਸੀਟ ਦੀ ਘਾਟ ਹੈ ਤੇ ਤੁਸੀਂ ਸਾਥ ਦਿਓ ਤਾਂ ਹਰਸਿਮਰਤ ਨੇ ਤਾਂ
มุมมอง 1.9Kวันที่ผ่านมา
Make a bet with me, if Modi says today I lack one seat and if you cooperate, then Harsimrat will not put slippers on her feet - CM MANN #punjab @BhagwantMannOfficial #todaynews ......................................................................... For Latest News Updates Follow Rozana Spokesman ! FACEBOOK: RozanaSpokesmanOfficial 🗞️EPAPER: www.rozanaspokesman.com/epaper 💻 ENGLIS...
Beadbi ਤੇ ਗੋ.ਲੀ.ਕਾਂਡ ਬਾਰੇ ਖੁੱਲ੍ਹਣਗੇ ਸਾਰੇ ਰਾਜ਼, ਜਥੇਦਾਰ ਨਾਲ ਜਸਟਿਸ ਜੋਰਾ ਸਿੰਘ ਦੀ ਮੁਲਾਕਾਤ ਤੋਂ ਪਹਿਲਾਂ ਹਲਚਲ
มุมมอง 976วันที่ผ่านมา
Beadbi ਤੇ ਗੋ.ਲੀ.ਕਾਂਡ ਬਾਰੇ ਖੁੱਲ੍ਹਣਗੇ ਸਾਰੇ ਰਾਜ਼, ਜਥੇਦਾਰ ਨਾਲ ਜਸਟਿਸ ਜੋਰਾ ਸਿੰਘ ਦੀ ਮੁਲਾਕਾਤ ਤੋਂ ਪਹਿਲਾਂ ਹਲਚਲ
Batala Jewellery Shop Firing News: ਦੂਜੀ ਵਾਰ ਹੋਈ ਫਾ*ਇ*ਰਿੰਗ,ਮਸਾਂ ਬਚੀਆਂ ਜਾਨਾਂ,ਮੌਕੇ 'ਤੇ ਪਹੁੰਚਿਆ ਪੱਤਰਕਾਰ
มุมมอง 377วันที่ผ่านมา
Batala Jewellery Shop Firing News: ਦੂਜੀ ਵਾਰ ਹੋਈ ਫਾ*ਇ*ਰਿੰਗ,ਮਸਾਂ ਬਚੀਆਂ ਜਾਨਾਂ,ਮੌਕੇ 'ਤੇ ਪਹੁੰਚਿਆ ਪੱਤਰਕਾਰ
ਜਲੰਧਰ 'ਚ ਅੱਜ ਫਿਰ CM ਮਾਨ ਦਾ ਜਨਤਾ ਦਰਬਾਰ, ਲੋਕਾਂ ਦੀਆਂ ਸੁਣਨਗੇ ਸਮੱਸਿਆਵਾਂ
มุมมอง 197วันที่ผ่านมา
ਜਲੰਧਰ 'ਚ ਅੱਜ ਫਿਰ CM ਮਾਨ ਦਾ ਜਨਤਾ ਦਰਬਾਰ, ਲੋਕਾਂ ਦੀਆਂ ਸੁਣਨਗੇ ਸਮੱਸਿਆਵਾਂ
CM ਮਾਨ ਨੇ ਜਲੰਧਰ 'ਚ ਸੱਦੀ ਉੱਚ ਪੱਧਰੀ ਮੀਟਿੰਗ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਤੇ ਅਫ਼ਸਰਾਂ ਨਾਲ ਕਰਨਗੇ ਮੁਲਾਕਾਤ
มุมมอง 140วันที่ผ่านมา
CM ਮਾਨ ਨੇ ਜਲੰਧਰ 'ਚ ਸੱਦੀ ਉੱਚ ਪੱਧਰੀ ਮੀਟਿੰਗ, ਮਾਝੇ ਤੇ ਦੁਆਬੇ ਦੇ ਵਿਧਾਇਕਾਂ ਤੇ ਅਫ਼ਸਰਾਂ ਨਾਲ ਕਰਨਗੇ ਮੁਲਾਕਾਤ
ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਅੱਜ ਹੋ ਰਹੀ ਹੈ ਖ਼ਤਮ, ਮਨੀ ਲਾਂਡਰਿੰਗ ਮਾਮਲੇ 'ਚ ED ਨੇ ਕੀਤੀ ਪੁੱਛਗਿੱਛ
มุมมอง 146วันที่ผ่านมา
ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਅੱਜ ਹੋ ਰਹੀ ਹੈ ਖ਼ਤਮ, ਮਨੀ ਲਾਂਡਰਿੰਗ ਮਾਮਲੇ 'ਚ ED ਨੇ ਕੀਤੀ ਪੁੱਛਗਿੱਛ
ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਗ਼ਰੀਬ ਰੇਹੜੀ ਵਾਲੇ ਦਾ ਰੁਜ਼ਗਾਰ ਕੀਤਾ ਤਹਿਸ ਨਹਿਸ, ਸ਼.ਰਾ.ਬ ਪੀ ਕੇ ਚਲਾ ਰਹੇ ਸੀ ਗੱਡੀ
มุมมอง 368วันที่ผ่านมา
ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਗ਼ਰੀਬ ਰੇਹੜੀ ਵਾਲੇ ਦਾ ਰੁਜ਼ਗਾਰ ਕੀਤਾ ਤਹਿਸ ਨਹਿਸ, ਸ਼.ਰਾ.ਬ ਪੀ ਕੇ ਚਲਾ ਰਹੇ ਸੀ ਗੱਡੀ
31 ਜੁਲਾਈ ਤੋਂ ਬਾਅਦ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰ ਚਲਾਉਣ ਨੂੰ ਨਾ ਦੇ ਦਿਓ!
มุมมอง 667วันที่ผ่านมา
31 ਜੁਲਾਈ ਤੋਂ ਬਾਅਦ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰ ਚਲਾਉਣ ਨੂੰ ਨਾ ਦੇ ਦਿਓ!
25-25 ਹਜ਼ਾਰ ਦੇ ਹੋ ਰਹੇ ਆਟੋ ਦੇ ਚਲਾਨ, Cab ਵਾਲੇ ਵੀ ਕਰ ਦਿੱਤੇ ਵਿਹਲੇ ਤਾਮਿਲਨਾਡੂ-UP ਦੇ ਵਹੀਕਲ ਚੰਡੀਗੜ੍ਹ 'ਚ
มุมมอง 3.5Kวันที่ผ่านมา
25-25 ਹਜ਼ਾਰ ਦੇ ਹੋ ਰਹੇ ਆਟੋ ਦੇ ਚਲਾਨ, Cab ਵਾਲੇ ਵੀ ਕਰ ਦਿੱਤੇ ਵਿਹਲੇ ਤਾਮਿਲਨਾਡੂ-UP ਦੇ ਵਹੀਕਲ ਚੰਡੀਗੜ੍ਹ 'ਚ
ਮਾਨਸੂਨ ਦਾ ਪਹਿਲਾ ਮੀਂਹ ਪੈਂਦਿਆਂ ਹੀ ਆਸਮਾਨ ਛੁਹਣ ਲੱਗੇ ਸਬਜ਼ੀਆਂ ਦੇ ਰੇਟ... ਹਿੱਲ ਗਿਆ ਲੋਕਾਂ ਦੀ ਰਸੋਈ ਦਾ ਬਜਟ
มุมมอง 341วันที่ผ่านมา
ਮਾਨਸੂਨ ਦਾ ਪਹਿਲਾ ਮੀਂਹ ਪੈਂਦਿਆਂ ਹੀ ਆਸਮਾਨ ਛੁਹਣ ਲੱਗੇ ਸਬਜ਼ੀਆਂ ਦੇ ਰੇਟ... ਹਿੱਲ ਗਿਆ ਲੋਕਾਂ ਦੀ ਰਸੋਈ ਦਾ ਬਜਟ
Amritpal Singh ਦੀ ਮੈਂਬਰੀ ਨੂੰ ਹਾਈ ਕੋਰਟ ’ਚ ਚੈਲੇਂਜ, ਸਰਦਾਰ ਮੁੰਡੇ ਕੋਲ ਸੁਣੋ ਕਿਹੜੇ ਸਬੂਤ!
มุมมอง 881วันที่ผ่านมา
Amritpal Singh ਦੀ ਮੈਂਬਰੀ ਨੂੰ ਹਾਈ ਕੋਰਟ ’ਚ ਚੈਲੇਂਜ, ਸਰਦਾਰ ਮੁੰਡੇ ਕੋਲ ਸੁਣੋ ਕਿਹੜੇ ਸਬੂਤ!
Shambhu Border 'ਤੇ ਪਹਿਲੇ ਦਿਨ ਤੋਂ ਲੰਗਰ ਦੀ ਸੇਵਾ ਕਰ ਰਹੇ Bapu Labh Singh ਪਿੰਡ-ਪਿੰਡ ਜਾ ਕੇ ਇਕੱਠਾ ਕਰਦੇ ਨੇ
มุมมอง 352วันที่ผ่านมา
Shambhu Border 'ਤੇ ਪਹਿਲੇ ਦਿਨ ਤੋਂ ਲੰਗਰ ਦੀ ਸੇਵਾ ਕਰ ਰਹੇ Bapu Labh Singh ਪਿੰਡ-ਪਿੰਡ ਜਾ ਕੇ ਇਕੱਠਾ ਕਰਦੇ ਨੇ
ਮਜੀਠਾ 'ਚ ਸ਼ਰੇਆਮ ਵੇਖਣ ਨੂੰ ਮਿਲੀ ਗੁੰ*ਡਾਗ*ਰਦੀ, ਦੋ ਨੌਜਵਾਨਾਂ ਦੇ ਉੱਪਰ ਤੇ*ਜ਼*ਧਾਰ ਹ*ਥਿ*ਆਰਾਂ ਦੇ ਨਾਲ ਹ*ਮ*ਲਾ
มุมมอง 771วันที่ผ่านมา
ਮਜੀਠਾ 'ਚ ਸ਼ਰੇਆਮ ਵੇਖਣ ਨੂੰ ਮਿਲੀ ਗੁੰ*ਡਾਗ*ਰਦੀ, ਦੋ ਨੌਜਵਾਨਾਂ ਦੇ ਉੱਪਰ ਤੇ*ਜ਼*ਧਾਰ ਹ*ਥਿ*ਆਰਾਂ ਦੇ ਨਾਲ ਹ*ਮ*ਲਾ
America ਚ ਮੁੰਡੇ ਦੇ ਸਟੋਰ ਤੇ ਮਾਰੀ ਗੋ*ਲੀ, ਮੌਕੇ ਤੇ ਹੀ ਹੋਈ ਮੌਤ, ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
มุมมอง 1.3Kวันที่ผ่านมา
America ਚ ਮੁੰਡੇ ਦੇ ਸਟੋਰ ਤੇ ਮਾਰੀ ਗੋ*ਲੀ, ਮੌਕੇ ਤੇ ਹੀ ਹੋਈ ਮੌਤ, ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
MP Amritpal Singh ਦੇ ਭਰਾ Harpreet Singh ਨੂੰ ਅਦਾਲਤ ਨੇ ਰਿਮਾਂਡ 'ਤੇ ਭੇਜਿਆ, ਫਿਲੌਰ ਪੁਲਿਸ ਨੇ ਅਦਾਲਤ 'ਚ ਕੀਤਾ
มุมมอง 843วันที่ผ่านมา
MP Amritpal Singh ਦੇ ਭਰਾ Harpreet Singh ਨੂੰ ਅਦਾਲਤ ਨੇ ਰਿਮਾਂਡ 'ਤੇ ਭੇਜਿਆ, ਫਿਲੌਰ ਪੁਲਿਸ ਨੇ ਅਦਾਲਤ 'ਚ ਕੀਤਾ
Amritsar Clash News: "ਹੁਣ ਘਰਾਂ ਬਾਹਰ ਬਣੇ ਥੜੇ ਟੁੱਟਣਗੇ ! ਅੰਮ੍ਰਿਤਸਰ ਚ ਹੋਈ ਕਾਰਵਾਈ, ਲੋਕਾਂ ਨੂੰ ਆਇਆ ਗੁੱਸਾ"
มุมมอง 3.4Kวันที่ผ่านมา
Amritsar Clash News: "ਹੁਣ ਘਰਾਂ ਬਾਹਰ ਬਣੇ ਥੜੇ ਟੁੱਟਣਗੇ ! ਅੰਮ੍ਰਿਤਸਰ ਚ ਹੋਈ ਕਾਰਵਾਈ, ਲੋਕਾਂ ਨੂੰ ਆਇਆ ਗੁੱਸਾ"
New Scorpio ਦੀ Roadways Bus ਨਾਲ ਟੱ*ਕਰ,ਕਾਰ ਚਲਾਕ ਦਾ ਡਰਾਈਵਰ ਨਾਲ ਪੈ ਗਿਆ ਪੰ*ਗਾ, ਭੱ*ਖ ਗਿਆ ਮਾਹੌਲ, ਦੇਖੋ
มุมมอง 1.5Kวันที่ผ่านมา
New Scorpio ਦੀ Roadways Bus ਨਾਲ ਟੱ*ਕਰ,ਕਾਰ ਚਲਾਕ ਦਾ ਡਰਾਈਵਰ ਨਾਲ ਪੈ ਗਿਆ ਪੰ*ਗਾ, ਭੱ* ਗਿਆ ਮਾਹੌਲ, ਦੇਖੋ
ਜੰਮੂ-ਕਸ਼ਮੀਰ ਦੁਬਾਰਾ ਫੈਲ ਰਹੀਆਂ ਅੱਤ+ਵਾਦ ਦੀਆਂ ਜੜ੍ਹਾਂ, 86 ਦਿਨਾਂ 'ਚ 10 ਅੱ/ਤ/ਵਾ/ਦੀ ਹ+ਮਲੇ
มุมมอง 44214 วันที่ผ่านมา
ਜੰਮੂ-ਕਸ਼ਮੀਰ ਦੁਬਾਰਾ ਫੈਲ ਰਹੀਆਂ ਅੱਤ ਵਾਦ ਦੀਆਂ ਜੜ੍ਹਾਂ, 86 ਦਿਨਾਂ 'ਚ 10 ਅੱ/ਤ/ਵਾ/ਦੀ ਹ ਮਲੇ
ਜਲੰਧਰ ਪਛਮੀ ਤੋਂ ਜਿੱਤੇ ਵਿਧਾਇਕ ਮੋਹਿੰਦਰ ਭਗਤ ਅੱਜ ਚੁੱਕਣਗੇ ਸਹੁੰ, ਜਲਦ ਮੰਤਰੀ ਬਣਾਉਣ ਦੀ ਸੰਭਾਵਨਾ!
มุมมอง 8514 วันที่ผ่านมา
ਜਲੰਧਰ ਪਛਮੀ ਤੋਂ ਜਿੱਤੇ ਵਿਧਾਇਕ ਮੋਹਿੰਦਰ ਭਗਤ ਅੱਜ ਚੁੱਕਣਗੇ ਸਹੁੰ, ਜਲਦ ਮੰਤਰੀ ਬਣਾਉਣ ਦੀ ਸੰਭਾਵਨਾ!
ਰੀਬਨ ਕਟਾਈ ਮੌਕੇ ਮੁੰਡੇ ਵਾਲਿਆਂ ਨੂੰ ਖੱਪ ਕਰਨੀ ਪਈ ਮਹਿੰਗੀ, ਕੁੜੀ ਵਾਲਿਆਂ ਨੇ ਫੜ ਫੜ ਕੁੱਟੇ, ਮੋਹਾਲੀ ਚ ਦੇਖੋ ਰਾਤ ਕੀ
มุมมอง 1.3K14 วันที่ผ่านมา
ਰੀਬਨ ਕਟਾਈ ਮੌਕੇ ਮੁੰਡੇ ਵਾਲਿਆਂ ਨੂੰ ਖੱਪ ਕਰਨੀ ਪਈ ਮਹਿੰਗੀ, ਕੁੜੀ ਵਾਲਿਆਂ ਨੇ ਫੜ ਫੜ ਕੁੱਟੇ, ਮੋਹਾਲੀ ਚ ਦੇਖੋ ਰਾਤ ਕੀ
ਮੀਂਹ ਨੇ ਲੁਧਿਆਣਾ ਵਾਸੀ ਕੀਤੇ ਖੁਸ਼, ਅਗਲੇ 2 ਦਿਨ ਹੋਰ ਪਵੇਗਾ ਤੇਜ਼ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
มุมมอง 89114 วันที่ผ่านมา
ਮੀਂਹ ਨੇ ਲੁਧਿਆਣਾ ਵਾਸੀ ਕੀਤੇ ਖੁਸ਼, ਅਗਲੇ 2 ਦਿਨ ਹੋਰ ਪਵੇਗਾ ਤੇਜ਼ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਯੁਵਰਾਜ ਤੇ ਹਰਭਜਨ ਸਿੰਘ ਦੀ ਵੀਡੀਓ 'ਤੇ ਹੰਗਾਮਾ, ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ?
มุมมอง 99114 วันที่ผ่านมา
ਯੁਵਰਾਜ ਤੇ ਹਰਭਜਨ ਸਿੰਘ ਦੀ ਵੀਡੀਓ 'ਤੇ ਹੰਗਾਮਾ, ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ?
ਕਿਸਾਨ ਜਥੇਬੰਦੀਆਂ ਅੱਜ ਲੈਣਗੀਆਂ ਵੱਡਾ ਫ਼ੈਸਲਾ, ਕੇਂਦਰ ਖਿਲਾਫ਼ ਆਰ-ਪਾਰ ਦੀ ਵਿੱਢੀ ਜਾਵੇਗੀ ਜੰਗ!
มุมมอง 33814 วันที่ผ่านมา
ਕਿਸਾਨ ਜਥੇਬੰਦੀਆਂ ਅੱਜ ਲੈਣਗੀਆਂ ਵੱਡਾ ਫ਼ੈਸਲਾ, ਕੇਂਦਰ ਖਿਲਾਫ਼ ਆਰ-ਪਾਰ ਦੀ ਵਿੱਢੀ ਜਾਵੇਗੀ ਜੰਗ!
ਸਾਬਕਾ ਕਬੱਡੀ ਖਿਡਾਰੀ ਦੀ ਚਿੱ.ਟੇ. ਦੀ ਓ.ਵ.ਰ.ਡੋ.ਜ਼ ਕਾਰਨ ਮੌ/ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਦੋਸਤ 'ਤੇ
มุมมอง 1.7K14 วันที่ผ่านมา
ਸਾਬਕਾ ਕਬੱਡੀ ਖਿਡਾਰੀ ਦੀ ਚਿੱ.ਟੇ. ਦੀ ਓ.ਵ.ਰ.ਡੋ.ਜ਼ ਕਾਰਨ ਮੌ/ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਦੋਸਤ 'ਤੇ
ਅਮਰੀਕਾ 'ਚ ਇੱਕ ਹੋਰ ਭਾਰਤੀ ਦਾ ਕ/ਤ/ਲ, ਕੰਮ ਤੋਂ ਪਰਤ ਰਹੇ ਮੋਨੂੰ ਨੂੰ ਮਾਰੀਆਂ ਗੋ.ਲੀ.ਆਂ, ਰੋਂਦੇ ਪਰਿਵਾਰ ਨੇ ਕੇਂਦਰ..
มุมมอง 40414 วันที่ผ่านมา
ਅਮਰੀਕਾ 'ਚ ਇੱਕ ਹੋਰ ਭਾਰਤੀ ਦਾ ਕ/ਤ/ਲ, ਕੰਮ ਤੋਂ ਪਰਤ ਰਹੇ ਮੋਨੂੰ ਨੂੰ ਮਾਰੀਆਂ ਗੋ.ਲੀ.ਆਂ, ਰੋਂਦੇ ਪਰਿਵਾਰ ਨੇ ਕੇਂਦਰ..

ความคิดเห็น

  • @ReshamsinghGill-dq3pb
    @ReshamsinghGill-dq3pb 16 ชั่วโมงที่ผ่านมา

    ਭਾਈਸਰਬਜੀਤ ਸਿੰਘ ਖਾਲਸਾ ਮਲੋਆ ਮੈਂਬਰਪਾਰਲੀਮੈਂਟ ਸਪੁੱਤਰ ਸ਼ਹੀਦ ਬੇਅੰਤ ਸਿੰਘ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਗਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲਾਮੋਗਾਟੀਮ ਸਾਡੇ ਕੌਮ ਪ੍ਰਧਾਨ ਦਲੇਰ ਸਿੰਘ ਡੋਡ ਵੱਲੋਂ ਧੰਨਵਾਦ ਸਾਡੇ mp ਫਰੀਦਕੋਟ ਮੈਂਬਰ ਪਾਰਲੀਮੈਂਟ ਦਾ

  • @user-ol4cm5gh6k
    @user-ol4cm5gh6k 20 ชั่วโมงที่ผ่านมา

    😢

  • @user-vy1ip8su2j
    @user-vy1ip8su2j 22 ชั่วโมงที่ผ่านมา

    Mann saab very good

  • @RanjitSingh-ti5nk
    @RanjitSingh-ti5nk วันที่ผ่านมา

    ਕੋਈ ਲੜਾਈ ਦਾ ਕਾਰਨ ਤਾਂ ਦੱਸ ਪੱਤਰਕਾਰ ਵਾਈ ਜੀ

  • @RAMSINGH-rt1lx
    @RAMSINGH-rt1lx วันที่ผ่านมา

    Tusi Kinahk Guide Karogay Oh Gallaan. Taan Mand budhi. Waaliaan Vaangu. Karda hai

  • @RAMSINGH-rt1lx
    @RAMSINGH-rt1lx วันที่ผ่านมา

    Ehnu Gall Karani Taan Aaundi Nahi Iss da Dop Test Karvaaoo

  • @RAMSINGH-rt1lx
    @RAMSINGH-rt1lx วันที่ผ่านมา

    Kinni Umar ce Teri us Samai Tere. Baap. ne Namak Khake Us Ghar da. Haraam Kar Dita Ittaan Patharaan di Immaarat Pichhai Aapanai Hath Khoon Naal Rung Laai Asal Sachaai nu Savikaar Karo Paschataap Karo Ehna. Lokaan nu Taan Bali dain Laai Bali dai Bakarai Chhidai hai Eh Dharm Di Ardd Vich Manvata da Ghaan Kardai hai Eh Lok Aapnai Dhiaan. Putaraan nu. Kiuon nahin Iss. Kamm. Laai Agay Kardai

  • @ManjitSingh-qo4zq
    @ManjitSingh-qo4zq วันที่ผ่านมา

    ਸਾਰੇ ਪਾਸੇ ਏਹੀ ਹਾਲ ਹੈ ਰਾਤ ਨੁੰ ਮੀਂਹ ਤੇ ਸਵੇਰੇ ਗਰਮੀ ਹੁੰਮਸ, ਹੁੰਮਸ ਕਿਉਂ ਹੈ ਇਸਤਰਾਂ ਲੱਗਦਾ ਹੈ ਸਾਡੇ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਮੀਂਹ ਪੈ ਰਿਹਾ ਲੇਕਿਨ ਮੀਂਹ ਨਹੀਂ ਖੇਤਾਂ ਵਿੱਚ ਪਾਇਆ ਜਾਂਦੀਆਂ ਦਵਾਈਆਂ, ਖਾਦਾਂ ਦੀ ਹੀ ਜਮੀਨ ਭੜਾਸ ਹੁੰਦੀ ਹੈ, ਪਤਾ ਨਹੀਂ ਝੁੱਲ ਸਕਦਾ ਜਦੋ ਉਹਨਾਂ ਦੇ ਸਾਥੀ ਦਰਖਤ ਕੱਟ ਦਿੱਤੇ ਹੋਣ ਤਾਂ ਬਾਕੀ ਦਰਖਤਾਂ ਦਾ ਦਿਲ ਨਹੀਂ ਕਰਦਾ ਝੁੱਲਣ ਨੁੰ, ਮੁਕੇਰੀਆਂ

  • @karamjitsingh8427
    @karamjitsingh8427 วันที่ผ่านมา

    ਕੋਈ ਤਾ ਕਾਰਣ ਹੋਏ ਪਤਾ ਕਰੋ

  • @jeetkhan4296
    @jeetkhan4296 วันที่ผ่านมา

    V v so sad

  • @ParminderSingh-yg1qh
    @ParminderSingh-yg1qh 2 วันที่ผ่านมา

    ਸਰਬਜੀਤ ਸਿੰਘ ਤੁਸੀਂ ਵੀ ਗ਼ਲਤ ਬੋਲਿਆ ਹੈ ਤੁਸੀਂ MP ਬਣੇ ਹੋ ਆਪਣੇ ਲਾਕੇ ਦੀ ਗੱਲ ਕੀਤੀ ਹੈ ਤੁਸੀਂ ਕੋਈ ਪਾਰਟੀ ਪਾਰਟੀ ਕਰੀਂ ਜਾਂਦੇ ਹੋ

  • @akhtiarsingh4554
    @akhtiarsingh4554 3 วันที่ผ่านมา

    Punjab di politics hi Delhi se chaldi hai?

  • @jagwantsingh8245
    @jagwantsingh8245 3 วันที่ผ่านมา

    Pagal😂😂

  • @balwindersinghjattana5770
    @balwindersinghjattana5770 3 วันที่ผ่านมา

    ਵੀਰ ਜੀ ਸਿੱਖ ਨਿਹੰਗ ਤੇ ਕਿਸਾਨ ਜਥੇਬੰਦੀਆ ਨੂੰ ਬੇਨਤੀ ਆ ਬਿਨਾ ਪੱਖ ਜਾਣੇ ਧਰਨਾ ਨਾ ਲਾਇਆ ਕਰੋ ਇਹਨਾ ਨੇ ਨਜਾਇਜ ਕਬਜਾ ਕੀਤਾ ਸੀ ਜਿਸ ਸਰਪੰਚ ਤੇ ਇਲਜਾਮ ਲਾਉਦੇ ਆ ਉਹਨੇ ਮਦਦ ਕੀਤੀ ਘਰ ਪਿੰਡ ਚ ਵੀ ਆ ਇਹਨਾ ਦਾ ਰਾਤ ਨੂੰ ਉਥੇ ਰਹਿੰਦੇ ਨੇ

  • @GurpreetSingh-gu6if
    @GurpreetSingh-gu6if 3 วันที่ผ่านมา

    Thoda bahuta paani punjab hisse v auga

  • @funnyfilmsxys
    @funnyfilmsxys 3 วันที่ผ่านมา

    Sangrur vich pani nhi a reha 5 din to gapi sharabi.

  • @user-mu7fv5pw9j
    @user-mu7fv5pw9j 3 วันที่ผ่านมา

    ਇਸ ਗੱਲ ਦੇ ਨਾਲ ਮੈਂ ਹਜ਼ਾਰ ਪਰਸਟ ਸਹਿਮਤ ਹਾਂ ਬਾਦਲਾਂ ਦੇ ਕਹਿਣ ਦੇ ਉੱਤੇ ਹੀ ਦਰਬਾਰ ਸਾਹਿਬ ਤੋਂ ਅਟੈਕ ਹੋਇਆ ਸੀ ਵੱਡਾ ਬਾਦਲ ਇੰਦਰਾ ਦੇ ਪੈਰਾਂ ਵਿੱਚ ਬੈਠਾ ਮਿੰਨਤਾਂ ਕਰਦਾ ਸੀ ਕੀ ਭਿੰਡਰਾਂ ਵਾਲੇ ਨੂੰ ਬਾਹਰ ਕੱਢੋ ਤਾਂ ਉਸਨੇ ਅਟੈਕ ਕਰਿਆ ਰੂਸ ਤੋਂ ਟੈਂਕ ਮੰਗਾ ਕੇ ਚਾੜੇ ਗਏ ਸੀਗੇ ਦਰਬਾਰ ਸਾਹਿਬ ਦੇ ਅਸਲੀ ਕਿਰਦਾਰ ਤੇ ਸਿੱਖਾਂ ਦੇ ਅਸਲੀ ਕਿਰਦਾਰ ਇਹ ਬਾਦਲ ਪਰਿਵਾਰ ਹੀ ਆ

  • @SukhpreetKaur-pn1be
    @SukhpreetKaur-pn1be 3 วันที่ผ่านมา

    । ਬਾਈ ਸਰਬਜੀਤ ਸਿੰਘ ਜੀ ਥੋੜਾ ਜਿਹਾ ਸੰਭਲ ਕੇ ਚਲੋ ਕਿਉਂਕਿ ਪੱਤਰਕਾਰ ਹਰੇਕ ਗੱਲ ਦੇ ਵਿੱਚ ਉਲਝਾਉਣਾ ਚਾਹੁੰਦੇ ਹੁੰਦੇ ਨੇ ਕਿਉਂਕਿ ਸਰਕਾਰਾਂ ਪੱਤਰਕਾਰਾਂ ਦੇ ਨਾਲ ਰਲ ਕੇ ਚਲਦੀਆਂ ਇਹਨਾਂ ਦੀ ਗੱਲ ਤੇ ਹੀ ਉਹ ਯਕੀਨ ਕਰਕੇ ਐਕਸ਼ਨ ਲੈ ਲੈਂਦੇ ਨੇ ਕਿਉਂਕਿ ਇਹਨਾਂ ਕੋਲ ਇੱਕ ਇਹੀ ਜਿਹੜੀ ਆ ਕਿ ਪੱਤਰਕਾਰ ਹੀ ਇਹ ਮਨ ਦੀ ਗੱਲ ਨੂੰ ਸੁਲਝਾਉਂਦੇ ਘੱਟ ਨੇ ਉਲਝਾਉਂਦੇ ਵੱਧ ਨੇ ਥੋੜਾ ਜਿਹਾ ਸੰਭਲ ਕੇ ਚਲੋ

  • @beantkaur9125
    @beantkaur9125 3 วันที่ผ่านมา

    Je badla de kahen te attack hoya c ta fer indra qu mare badla nu marna c

  • @boparaiksingh8947
    @boparaiksingh8947 3 วันที่ผ่านมา

    ਉਹਨਾਂ ਦਿਨਾਂ ਵਿੱਚ ਕਾਂਗਰਸ ਖਿਲਾਫ ਮੋਰਚੇ ਚੱਲ ਰਹੇ ਸਨ ਅਕਾਲੀਆਂ ਨੂੰ ਕੇਂਦਰ ਓਨਾ ਕੁ ਹੀ ਪੁੱਛੂ ਦਾ ਸੀ ਜਿੰਨਾ ਭਗਵੰਤ ਮਾਨ ਸਾਹਿਬ ਨੂੰ ਮੋਦੀ ਜੀ ਪੁੱਛਦੇ ਹਨ

  • @KaramChahal-z8q
    @KaramChahal-z8q 4 วันที่ผ่านมา

    ਰਪੋਟ,ਟੇਬਲ,ਕਰਕੇ,ਕਾਰਵਾਈ,ਹੋਵੇ

  • @user-wd3om4jf7q
    @user-wd3om4jf7q 4 วันที่ผ่านมา

    Maraa kita video banayee

  • @harpreetsinghalamgir234
    @harpreetsinghalamgir234 4 วันที่ผ่านมา

    Ajj kehdi party sikhan virudh hai khatra ajj v hai .jai bharat

  • @user-jc5yb1np1r
    @user-jc5yb1np1r 4 วันที่ผ่านมา

    Ehi kuj captain karda reha Badaala de magar pea reha. Ohda batha baith gea Ghare beh gyea. Ohi kam tera fadeya hoyea Tera v batha baithan wala. Badala toan ke laina kise ne. Kam kar la Gup ghat mareya kar

  • @user-lw3wh9dc5q
    @user-lw3wh9dc5q 4 วันที่ผ่านมา

    ਮੈਂਬਰ ਪਾਰਲੀਮੈਂਟ ਸਾਹਿਬ ਤੁੱਸੀ ਬਿਲਕੁਲ ਸਹੀ ਕਿਹਾ ਤੁਹਾਡੇ ਚਰਨਾਂ ਵਿੱਚ ਨਮਸਕਾਰ। ਅੱਜ ਤੱਕ ਇੱਕ ਵੀ ਜੱਥੇਦਾਰ ਅਕਾਲ ਤਖ਼ਤ ਸੱਚ ਨਹੀਂ ਬੋਲ ਸਕਿਆ ਕਾਂਗਰਸ ਉੱਤੇ ਬਿਲਕੁਲ ਝੂਠਾ ਦੋਸ਼ ਹੈ। ਇਹ ਹਮਲਾ ਅਡਵਾਨੀ ਅਤੇ ਪ੍ਰਕਾਸ਼ ਬਾਦਲ ਦੀ ਮਿਲੀਭੁਗਤ ਨਾਲ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ । ਇਸ ਹਮਲੇ ਦੀ ਆੜ ਹੇਠ ਪ੍ਰਕਾਸ਼ ਬਾਦਲ ਨੇ ਅਣਗਿਣਤ ਪੈਸਾ ਕੇਂਦਰ ਸਰਕਾਰ ਤੋਂ ਲੈਕੇ ਅਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਜੀ। ਪ੍ਰਮਾਤਮਾ ਦੀ ਮੇਹਰ ਸਦਕਾ ਸੱਚ ਸਾਹਮਣੇ ਲਿਆਉਣ ਲਈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਸਾਰੀ ਲੋਕਾਈ ਨੂੰ ਧੰਨਵਾਦ ਕਰਨਾ ਬਣਦਾ ਹੈ ਜੀ

    • @salwinderkaur6581
      @salwinderkaur6581 4 วันที่ผ่านมา

      @@user-lw3wh9dc5q ਇਕ ਸੰਤਾਂ ਦੀ ਤਸਵੀਰ ਤੇ ਇਕ ਬਾਦਲ ਤੋਂ ਲੋਕਾਂ ਨੂੰ ਬੁਹਤ ਡਰ ਲਗਦਾ ਹੈ ਕਿਉ??????

    • @user-lw3wh9dc5q
      @user-lw3wh9dc5q 3 วันที่ผ่านมา

      @@salwinderkaur6581ਪ੍ਰਕਾਸ਼ ਬਾਦਲ ਉੱਤੇ ਸਿੱਖ ਪੰਥ ਨੇ ਪ੍ਰਮਾਤਮਾ ਤੋਂ ਵੀ ਜ਼ਿਆਦਾ ਭਰੋਸਾ ਕੀਤਾ ਸੀ।ਪਰ ਬਾਦਲ ਜੁੰਡਲੀ ਨੇ ਆਪਣੇ ਨਿੱਜੀ ਸਵਾਰਥਾਂ ਪਰਿਵਾਰਾਂ ਨੂੰ ਪਹਿਲ ਦੇ ਕੇ ਸਿੱਖ ਪੰਥ ਅਤੇ ਸਿੱਖ ਧਰਮ ਨੂੰ ਗਿਰਾਵਟ ਦੀ ਡੁੰਘਾਈ ਤੱਕ ਪਹੁੰਚਾਇਆ ਜੀ। ਸੰਤਾਲੀ ਸਾਲ ਪ੍ਰਕਾਸ਼ ਬਾਦਲ ਨੇ ਸਿੱਖ ਕੌਮ ਅਤੇ ਪੰਥ ਨੂੰ ਖ਼ਤਮ ਕਰਨ ਲਈ ਘਟੀਆ ਤੋਂ ਘਟੀਆ ਚਾਲਾਂ ਖੇਡੀਆਂ। ਬਾਦਲ ਜੁੰਡਲੀ ਅਮੀਰ ਤੋਂ ਅਮੀਰ ਹੋਈ ਪਰ ਪੰਜਾਬੀ ਵਿਚਾਰੇ ਗ਼ਰੀਬ ਤੋਂ ਗ਼ਰੀਬ ਹੋ ਗਏ ਜੀ।

  • @sikandersingh6507
    @sikandersingh6507 4 วันที่ผ่านมา

    ਇਹ ਭਾਰਤੀ ਕੇਸਾਧਾਰੀ ਹਿੰਦੂ ਬਾਂਦਰ ਬਣ ਗਿਆ ਹੈ ਫੌਜ ਕਿਸ ਦੇ ਅਧੀਨ ਹੈ ਇਹ ਸਭ ਨੂੰ ਪਤਾ ਹੈ ਇਹਨੇ ਆਪਣੇ ਪਿਤਾ ਦੀ ਸ਼ਹੀਦੀ ਨੂੰ ਖ਼ਰਾਬ ਕਰ ਰਿਹਾ ਹੈ ਗੰਦਸੈਤਾਨੀ ਕਤੀੜ ਬਣਕੇ

  • @balvirsingh5810
    @balvirsingh5810 4 วันที่ผ่านมา

    ਸਰਬਜੀਤ ਸਿੰਘ ਖਾਲਸਾ ਨੂੰ ਇਹ ਗੱਲਾਂ ਚ ਕਿਉ ਉਲਝਾਉਦੇ ਨੇ ਪੱਤਰਕਾਰ

  • @BantaSingh-tt8zt
    @BantaSingh-tt8zt 4 วันที่ผ่านมา

    ਜਾ ਉਏ ਭੈਣ ਦਿਆ ਯਾਰਾ ਹਰਾਮ ਦਿਆ ਲਿਖ ਕੇ ਕੀ ਲਾਇਆ ਈ ਅਟੈਕ ਬਾਦਲਾਂ ਦਾ ਨੇਂ ਕਰਵਾਇਆ ਸਰਬਜੀਤ ਸਿੰਘ ਨੇ ਕਿਥੇ ਕਿਹਾ ਹੈ ਐਵੇਂ ਝੂਠ ਬੋਲ ਰਿਹਾ ਹੈਂ

  • @salwinderkaur6581
    @salwinderkaur6581 4 วันที่ผ่านมา

    ਭਾਈ ਸਾਹਿਬ ਨੇ ਬਾਦਲ ਦਾ ਨਾਮ ਇਕ ਵਾਰ ਵੀ ਨਹੀਂ ਲਿਆ ਏਹ ਪਤਰਕਾਰ ਐਵੇਂ ਹੀ ਡੋਲਾ ਦੇਣ ਦੀ

  • @user-cm5tn2kl4q
    @user-cm5tn2kl4q 4 วันที่ผ่านมา

    Good

  • @satinderjitsingh7493
    @satinderjitsingh7493 4 วันที่ผ่านมา

    ਸਹੀ ਕਿਹਾ ਬਾਦਲ ਗ਼ਦਾਰ ਨੇ ਕਰਵਾਇਆ

    • @BantaSingh-tt8zt
      @BantaSingh-tt8zt 4 วันที่ผ่านมา

      ਤੂੰ ਵੀ ਹਰਾਮ ਦਾ ਹੀ ਲਗਦਾ ਏ

  • @rana7018josan
    @rana7018josan 4 วันที่ผ่านมา

    13 ਤੋਂ 3 ਤੇ ਆ ਗਿਆ ਮਾਨ ਤੁ ਅਗਲੀ ਵਾਰ 0 ਆਓ

  • @rana7018josan
    @rana7018josan 4 วันที่ผ่านมา

    2027 teri sair jail ch hou kejri de chamche nu nsa lagu

  • @rana7018josan
    @rana7018josan 4 วันที่ผ่านมา

    Sharabi mantri maan

  • @rana7018josan
    @rana7018josan 4 วันที่ผ่านมา

    Amm sarkar khatma

  • @inderjeetsinghgrewal6979
    @inderjeetsinghgrewal6979 4 วันที่ผ่านมา

    ਤੂੰ ਆਵਦਾ ਹਸ਼ਰ ਵੇਖੀਂ ਸਤਾਈ ਚ

  • @inderjeetsinghgrewal6979
    @inderjeetsinghgrewal6979 4 วันที่ผ่านมา

    ਬੋਲਣ ਦੀ ਅਕਲ ਵੇਖੋ ਆਹ ਮੁੱਖ ਮੰਤਰੀ ਬਣਾਇਆ ਲੋਕਾਂ ਨੇ

    • @user-jc5yb1np1r
      @user-jc5yb1np1r 3 วันที่ผ่านมา

      Fuddu chutkale suni chlo

  • @KaurSharanjeet-gi3lx
    @KaurSharanjeet-gi3lx 4 วันที่ผ่านมา

    ਤੇਰੀ ਕਸਰ ਰਹਿ ਗਈ ਸੀ ਭਲਿਆ 1984 ਚ ਬਾਦਲਾਂ ਦੇ ਕਹਿਣ ਤੇ ਹਮਲਾ ਹੋਇਆ ਤੇਰੇ ਕੋਲ ਕੀ ਸਬੂਤ ਆ 1955 ਚ ਤਾਂ ਬਾਦਲ ਨੀ ਸੀ ਓਦੋਂ ਪਤਰਕਾਰ ਦੇ ਬਾਪ ਦੇ ਕਹਿਣ ਤੇ ਹਮਲਾ ਕੀਤਾ ਸੀ ਨੇਹਰੂ ਨੇ ਬੇੜਾ ਬੈਠ ਜਾਏ ਪਤਰਕਾਰਾਂ ਦਾ ਜੇਹੜੇ ਅਸਲੀ ਦਿਸ਼ੀ ਦਾ ਨਾਮ ਲੈਂਦੈ ਡਰਦੇ ਨੇ ਤੇ ਹਰ ਗਲ ਚ ਬਾਦਲਾਂ ਨੂੰ ਆਪਣੀ ਧੀ ਭੇਂ ਦਾ ਰਿਸ਼ਤਾ ਦੇਣ ਨੂੰ ਤਿਆਰ ਰਹਿੰਦੇ ਨੇ

    • @salwinderkaur6581
      @salwinderkaur6581 4 วันที่ผ่านมา

      @@KaurSharanjeet-gi3lx ਇਹਨਾਂ ਪਤਰਕਾਰਾਂ ਨੂੰ ਇਸੇ ਤਰ੍ਹਾਂ ਜੁਆਬ ਦੇਣਾ ਚਾਹੀਦਾ ਇਹ ਕੁਝ ਜਿਆਦਾ ਹੀ ਸਿਰ ਚੜ ਗਏ ਸਨ

    • @KaurSharanjeet-gi3lx
      @KaurSharanjeet-gi3lx 3 วันที่ผ่านมา

      @@salwinderkaur6581 ਪੂਰਾ ਜੋਰ ਲਗਿਆ ਸਾਰੀਆਂ ਪਾਰਟੀਆਂ ਤੇ ਮੀਡੀਏ ਦਾਂ ਬਾਦਲ ਤੇ ਸ਼੍ਰੋਮਣੀ ਅਕਾਲੀਦਲ ਖਤਮ ਕਰਨ ਨੂੰ ਕਿਉਂ ਕੇ ਇਕੋ ਇਕ ਪਾਰਟੀ ਹੈ ਜੌ ਪੰਜਾਬ ਤੇ ਪੰਜਾਬੀਆਂ ਦੀ ਹਮਾਇਤ ਕਰਦੀ ਆ

  • @gauravsharma6894
    @gauravsharma6894 4 วันที่ผ่านมา

    akali dal ne 25 saal Punjab nu lutiya light mehngi karde gye 8, 10 RS Punjab dee bijali unite kar deeti bus eeh kam karde rahe

  • @NirbhaiSinghSidhu-px1ev
    @NirbhaiSinghSidhu-px1ev 4 วันที่ผ่านมา

    ਜਿਹੜੇ ਜਿਹੜੇ ਭਗਵੰਤ ਮਾਨ ਨੂੰ ਮਾੜਾ ਬੋਲ ਰਹੇ ਹਨ, ਮਾਨ ਨੇ ਉਹਨਾਂ ਦੀ ਮ ਾ ਦੇ । ਤਸੱਲੀ ਨਾਲ।

  • @ashusingh2461
    @ashusingh2461 4 วันที่ผ่านมา

    Chinta na kar tere naal ihna to vi mara haal hona 😂😂😂😂😂😂

    • @NirbhaiSinghSidhu-px1ev
      @NirbhaiSinghSidhu-px1ev 4 วันที่ผ่านมา

      ਬਿੱਲਕੁੱਲ ਵੀ ਨਹੀਂ।

    • @user-jc5yb1np1r
      @user-jc5yb1np1r 4 วันที่ผ่านมา

      Bhza bhza dwLana thonu loka ne Kikli sunae Jana. Kam kar la

  • @amanaujlakahangarh5759
    @amanaujlakahangarh5759 4 วันที่ผ่านมา

    😂😂 tempu aap

  • @Sabharwalsaab-hg1kv
    @Sabharwalsaab-hg1kv 4 วันที่ผ่านมา

    Akaali good

  • @boharsingh7725
    @boharsingh7725 4 วันที่ผ่านมา

    ✅✅✅🙏🙏🙏🙏🙏

  • @gurtarnsidhu4654
    @gurtarnsidhu4654 4 วันที่ผ่านมา

    Yes great father of great dedicated Sikh Bhai Amritpal Singh Ji, and others all who are in jails with him and out of him, all of them is equal partnership. We appreciate your truthful directions under shelter of Shri Guru Granth Sahib and peerless brightnesses and conduct of four journeys of Baba Nanak. New Akaliparty should be under command and supervision of Bhai Amritpal Singh Ji and Sardar Sarabjit Singh Ji close together with others who are equal in wisdom and bravery and dedication and sacrifice.

  • @karmjitvirk2486
    @karmjitvirk2486 4 วันที่ผ่านมา

    CM ਆ ਜਾਂ ਨਕਲਚੀ,ਭੰਡ

  • @BalkarSingh-dc1oq
    @BalkarSingh-dc1oq 4 วันที่ผ่านมา

    ਅਕਾਲੀ ਦਲ ਖਤਮ ਹੋ ਗਿਆ ਹੁਣ ਸ਼ਰਾਬੀ ਗਪੀ ਭੰਗਤਮਾਨ ਦੀ ਵਾਰੀ

  • @DaljitSingh-kk9ud
    @DaljitSingh-kk9ud 4 วันที่ผ่านมา

    ਕਸਾਈ ‌