ਪੁਲਿਸ ਨੇ ਚਲਦੇ ਵਿਆਹ ’ਚੋਂ ਚੁੱਕ ਲਿਆ ਲਾੜਾ, ਮੱਚ ਗਈ ਹਾਹਾਕਾਰ, ਕਾਰਨਾਮੇ ਸੁਣ ਰਿਸ਼ਤੇਦਾਰ ਕਰ ਰਹੇ ਨੇ ਥੂਹ-ਥੂਹ

แชร์
ฝัง
  • เผยแพร่เมื่อ 22 ม.ค. 2025

ความคิดเห็น • 207

  • @jagdishsingh9965
    @jagdishsingh9965 3 ปีที่แล้ว +121

    ਰਿਲੇਸ਼ਨਸਿ਼ਪ ਵੀ ਲੋਕਾਂ ਨੇ ਮਜ਼ਾਕ ਬਣਾ ਲਿਆ ਹੈ ਨਾ ਕੁੜੀਆਂ ਡਰਦੀਆਂ ਹਨ ਨਾ ਮੁੰਡੇ ਡਰਦੇ ਹਨ। ਕੁੜੀ ਵੀ ਆਪਣੇ ਮਾਂ ਪਿਓ ਦੇ ਨਾਮ ਚਾਰ ਚੰਨ ਲਾ ਰਹੀ ਹੈ ਓਹ ਵਿਚਾਰੇ ਥਾਣੇ ਆ ਕੇ ਕੀ ਕਹਿਣਗੇ ਕੀ ਇੰਨਸਾਫ਼ ਮੰਗਣਗੇ। ਦੋਵੇਂ ਬਰਾਬਰ ਦੇ ਦੋਸ਼ੀ ਨੇ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @lovelyboy486
    @lovelyboy486 3 ปีที่แล้ว +96

    ਬਿਨਾ ਵਿਆਹ ਦੇ 15 ਸਾਲ ਨਾਲ ਰਹੀ ਹੁਣ ਕਲੇਸ ਕਰ ਰਹੀ ਕੁੜੀ ਨੂੰ ਸਜਾ ਦਿਓ

    • @sukhkaur1195
      @sukhkaur1195 3 ปีที่แล้ว +2

      Ki pata sach ki a

    • @mohanlallal5761
      @mohanlallal5761 2 ปีที่แล้ว

    • @LakhvinderSingh-t7n
      @LakhvinderSingh-t7n 11 หลายเดือนก่อน +1

      Ghodi honi jehdi 15 sal tu kar rhi munde nal glt Kam

    • @sidhusingh3681
      @sidhusingh3681 10 หลายเดือนก่อน +2

      ​@@LakhvinderSingh-t7nkise di dhee bhen bare na bol kuj...apne ghr v pehla pta krla apni bhen kolo kete ovi na reh rahi howe kise relationship vich aida he....sach aa pr tappega jrour

  • @merebapuji2848
    @merebapuji2848 3 ปีที่แล้ว +185

    ਜਿਹੜੀ ਕੁੜੀ ਦਾ ਵਿਆਹ ਰੁਕ ਗਿਆ,ਉਸ ਵਿਚਾਰੀ ਤੇ ਕੀ ਬੀਤਦੀ ਹੋਵੇਗੀ।ਪਤਾ ਨੀ ਕੁੜੀ ਵਾਲਿਆਂ ਨੇ ਕਿਵੇਂ ਪੈਸੇ ਕੱਠੇ ਕਰਕੇ ਇੰਤਜਾਮ ਕੀਤੇ ਹੋਣਗੇ। ਇਹ ਕਿਸੇ ਧੀ-ਭੈਣ ਨਾਲ ਨਾ ਹੋਵੇ🙏🙏

    • @cinghpander5529
      @cinghpander5529 3 ปีที่แล้ว +3

      Right

    • @sonubharta5250
      @sonubharta5250 3 ปีที่แล้ว +7

      Bilkul us vichari da ke kasur c kudi waleaa da jina ve passa lagga oh munde to vaps lakke ditta javve pta ne peoo ne kida passa ekatha kita hunna

    • @baljitkaur9444
      @baljitkaur9444 3 ปีที่แล้ว +2

      J VIAH TON BAAD PTA LGDA K IK BAHRWALI V HAI FER KI BEETDI, JO HOEYA CHNGA HOEYA, EHO JEHE GND NE KEHDA SUDHRNA C, KUDI NOO HOR MILL JOO, EH KITE DUNIYA DA AAKHRI BNDA C

    • @OPGAMING.650
      @OPGAMING.650 3 ปีที่แล้ว +3

      ਬਹੁਤ ਗ਼ਲਤ ਬੰਦੇ ਨੇ ਮੁੰਡੇ ਵਾਲੇ ਹੁਣ ਪੈਸੇ ਦੇਣ ਤੋਂ ਵੀ ਮੁੱਕਰ ਗਏ ਸਾਲਿਆਂ ਨੇ police ਨੂੰ ਪੈਸੇ ਦੇ ਰੱਖੇ ਨੇ ਬਹੁਤ ਚੰਗੀ ਕੁੜੀ ਆ ਤੇ ਪਰਿਵਾਰ ਵੀ ਬਹੁਤ ਸਰੀਫ ਆ ਕੁੜੀ ਤੇ ਪਰਿਵਾਰ ਨੂੰ ਬਹੁਤ ਧੱਕਾ ਲੱਗਾ

    • @baljitkaur9444
      @baljitkaur9444 3 ปีที่แล้ว +1

      @@OPGAMING.650 EVEN HI HUNDA, CHNGYAN KUDIYA NOO MUNDE GNDE MILLDE AA, TE CHNGE MUNDEYA NOO KUDIYA GLT MILL JANDYAN

  • @prabjit7425
    @prabjit7425 3 ปีที่แล้ว +71

    ਬਿਨਾਂ ਵਿਆਹ ਤੋਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਕੁੜੀਆਂ ਤੇ ਮੁੰਡਿਆਂ ਆਪਣੇ ਮਾਪਿਆਂ ਤੋਂ ਚੋਰੀ ਨਾਂ ਰੱਖਣ ਬਲਕਿ ਉਨ੍ਹਾਂ ਨੂੰ ਵੀ ਜਰੂਰ ਦੱਸ ਦੇਣ ਤਾਂ ਕਿ ਉਹ ਹੋਰ ਜਗ੍ਹਾ ਵਿਆਹ ਕਰਨ ਵੇਲੇ ਮਾਂ ਬਾਪ ਜਲੀਲ ਹੋਣ ਤੋਂ ਬਚ ਸਕਣ ਖਾਸ ਕਰਕੇ ਧੀ ਵਾਲੇ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @bajwa4032
    @bajwa4032 3 ปีที่แล้ว +54

    ਸਾਲੀ ਪਹਿਲਾ ਸਵਾਦ ਲੈਂਦੀ ਰਹੀ ਹੁਣ ਯਾਰ ਦੀ ਸਾਰੇ ਭਾਰਤ ਵਿੱਚ ਬੇਜਤੀ ਕਰਵਾ ਦਿੱਤੀ ਬਚ ਜਾਉ ਜਨਾਨੀ ਜਾਤ ਕੋਲੋ

    • @armansingh414
      @armansingh414 2 ปีที่แล้ว

      😀😁😂😂🤣🤣🤣😃😃🤣😄😄😄😆😆😆

    • @AvtarSingh-hy1ox
      @AvtarSingh-hy1ox ปีที่แล้ว +1

      Karki ne kini vaar pet saf karvaya hovega saja di hakdar gandi. Ladki hai jo 15 saal. Dhake kheh khandi rahi

  • @Gurmeet_kaur_khalsa
    @Gurmeet_kaur_khalsa 3 ปีที่แล้ว +68

    ਕੁੜੀ ਕਿਓ ਬਿਨਾ ਵਿਆਹ ਤੋਂ ਕਿਸੇ ਨਾਲ ਰਿਲੇਸਨ ਚ ਰਹਿ ਸਕਦੀ ਆ। ਵਿਆਹ ਇੱਕ ਧਾਰਮਿਕ ਤੇ ਸਮਾਜਿਕ ਪਵਿੱਤਰ ਰਸਮ ਹੈ ਜੋ ਯੁੱਗਾਂ ਤੋਂ ਚਲੀ ਆ ਰਹੀ ਆ ਕਨੂੰਨ ਦੀਆਂ ਧੱਜੀਆਂ ਉਡਾਓਗੇ ਆਪਣੇ ਧਰਮ ਦੀ ਨਿਰਾਦਰੀ ਵੀ ਕਰੋਗੇ ਤਾਂ ਜ਼ਿੰਦਗੀ ਜੋ ਬਹੁਤ ਛੋਟੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲੀ ਹੈ। ਕਦੇ ਸੁੱਖ ਨਹੀਂ ਪਾਓਗੇ

  • @useful326
    @useful326 3 ปีที่แล้ว +21

    ਵਾਹ ਰੀ ਆਜ ਕੀ ਔਰਤ ਦਿਨ ਮੈਂ ਬਈਆ ਰਾਤ ਕੋ ਸਈਆ ਲਾੜਾ ਤਾਂ ਇੰਝ ਚਕਿਆ ਜਿਵੇਂ ਕੋਈ ਦੇਸ਼ਧ੍ਰੋਹੀ ਹੋਵੇ ਜਾਕੇ ਮੋਦੀ ਨੂੰ ਪੁਛੋ ਜਿਸਨੇ ਇਹ ਗੰਦੇ ਕਾਨੂੰਨ ਪਾਸ ਕੀਤੇ ਹਨ

  • @Sukhwinder5567.
    @Sukhwinder5567. 3 ปีที่แล้ว +77

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।

  • @baljeetgill3304
    @baljeetgill3304 3 ปีที่แล้ว +6

    Dhokhe di sjja , wah bilkul sahi hoya 👏🏻👏🏻👏🏻

  • @prabjit7425
    @prabjit7425 3 ปีที่แล้ว +43

    ਕਿੱਦਾਂ ਹੁਣ ਚਵਲ ਵਿਆਹ ਵਾਲੀ ਚਾਦਰ ਨਾਲ ਨਾਸਾਂ ਪੂੰਝ ਰਿਹਾ ਆ । ਮੁੰਡੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀ ਕੁੜੀ ਵੀ ਕਿਸੇ ਪਹੁੰਚ ਵਾਲੇ ਘਰ ਦੀ ਹੋਵੇਗੀ। ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਮੁੰਡਾ ਵਿਆਹ ਵਿੱਚੋਂ ਚੁੱਕਣਾ ਪੈ ਗਿਆ ।

    • @armansingh414
      @armansingh414 2 ปีที่แล้ว +1

      Bilkul sahe gal ae 😂😂

    • @gurleenkaur615
      @gurleenkaur615 2 ปีที่แล้ว +1

      Jehra pehla hi relationship ch aa o ki wife rkhuga

    • @prabjit7425
      @prabjit7425 2 ปีที่แล้ว +1

      @@gurleenkaur615 ਮੰਗਣਾ ਕਰਨ ਤੋਂ ਬਾਅਦ ਕੋਈ ਲੁਕੋ ਨਹੀਂ ਰੱਖਣਾ ਚਾਹੀਦਾ ਬਲਕਿ ਦੋਵਾਂ ਪਿੰਡਾਂ ਵਿੱਚ ਚੰਗੀ ਤਰ੍ਹਾਂ ਦੱਸੋ ਕਿ ਮੁੰਡਾ ਜਾਂ ਕੁੜੀ ਦਾ ਕਿਹੜੇ ਪਿੰਡ ਵਿੱਚ ਰਿਸ਼ਤਾ ਕੀਤਾ ਹੈ ਤਾਂ ਕਿ ਜੋ ਵੀ ਕਿਸੇ ਨੇ ਕੁਝ ਦੱਸਣਾ ਹੋਵੇ ਤਾਂ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਮੁੰਡੇ ਵਾਲਿਆਂ ਦੇ ਪਿੰਡ ਵਿੱਚ ਜਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮੁੰਡਾ ਮੰਗਿਆ ਗਿਆ ਹੈ। ਜੇਕਰ ਉਹ ਕਿਸੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿ ਰਿਹਾ ਹੋਵੇਗਾ ਤਾਂ ਉਸ ਦੇ ਉਸੇ ਵੇਲੇ ਹੀ ਲਿਵਿੰਗ ਰੀਲੇਸ਼ਨਸ਼ਿਪ ਵਾਲੀ ਕੋਲੋਂ ਜੁੱਤੀਆਂ ਪੈ ਜਾਣਗੀਆਂ ਅਤੇ ਕੁੜੀ ਵਾਲਿਆਂ ਦਾ ਵੀ ਸਮਾਂ ਖਰਾਬ ਨਹੀਂ ਹੋਵੇਗਾ।

    • @armansingh414
      @armansingh414 2 ปีที่แล้ว

      @@gurleenkaur615 😂😂😂😄😄🤣🤣🤣

  • @Singh-hl9zq
    @Singh-hl9zq 3 ปีที่แล้ว +6

    ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਹਮਦਰਦ ਦੇਣ ਵਾਸਤੇ

  • @KuldeepSingh-yt2fi
    @KuldeepSingh-yt2fi 11 หลายเดือนก่อน +2

    ਪੰਜਾਬ ਪੁਲਿਸ ਧੱਕਾ ਕਰਦੀ ਹੈ ਜਿਧਰੋਂ ਪੈਸੇ ਮਿਲ ਗਏ ਕੰਮ ਵੀ ਉਧਰ ਹੋਊ ਗਾ, ਦੋ ਕੇਸ ਸੇਮ ਇਦਾਂ ਦੇ ਜਿਹਦੇ ਵਿੱਚ ਪੁਲਿਸ ਕਹਿੰਦੀ ਜਿੰਨੇ ਮਰਜ਼ੀ ਵਿਆਹ ਕਰਵਾ ਸਕਦਾ ਕੁੜੀ ਮੁੰਡਾ

  • @SurjitSingh-dq6cq
    @SurjitSingh-dq6cq 3 ปีที่แล้ว +34

    ਰੱਬ ਦਾ ਸੁਕਰ ਹੈ ਪੁਲਿਸ ਨੇ ਵਕਤ ਰਹਿੰਦੇ ਫੜ ਲਿਆ, ਨਹੀਂ ਤਾਂ ਇਸਨੇ ਇਕ ਹੋਰ ਜਿੰਦਗੀ ਤਬਾਹ ਕਰ ਦੇਣੀ ਸੀ

  • @rupinderkaur7709
    @rupinderkaur7709 11 หลายเดือนก่อน +3

    ਬਹੁਤ ਵਦੀਆ ਕੀਤਾ

  • @amarjitkaur2056
    @amarjitkaur2056 3 ปีที่แล้ว +51

    ਪਹਿਲਾਂ ਨੀ ਪਤਾ ਵਿਆਹ ਨੀ ਕਰਾ ਸਕਦੀ ਸੀ

    • @pabloescobarfan637
      @pabloescobarfan637 3 ปีที่แล้ว +1

      Livin relation Vich kurri Munde te Koi case nahi kar sakdi te Na Munda Kar skda Ji.
      Eh Koi person ranjish kaddi kurri ne Munde te Koi case Nahi banada eda Da case ik dekheya c Main.

    • @singhisking539
      @singhisking539 3 ปีที่แล้ว

      Sachi ji tusi right ho

    • @AnjuRani-j2z
      @AnjuRani-j2z 11 หลายเดือนก่อน

      Munda glt karda Munda nu saja hodi ..kudi glt kardi Hai kudi nu ..

  • @harpreetsingh-pg4ek
    @harpreetsingh-pg4ek 3 ปีที่แล้ว +25

    ਸਹੀ ਕੀਤਾ, ਸਖਤ ਕਾਰਵਾਈ ਕਰੋ

  • @gillsaabgill1017
    @gillsaabgill1017 3 ปีที่แล้ว +12

    ਸਹੀ ਕਰਿਆ ਕਿਸੇਨੂੰ ਤੋਖਾ ਦੇਣਾ ਠੀਕ ਨੀ ਆ

  • @rr7014
    @rr7014 3 ปีที่แล้ว +9

    ਜਿਸ ਕੁੜੀ ਦਾ ਵਿੱਆਹ ਰੁਕ ਗਿਆ ਉਸ ਦੀ ਕਿ ਗਲਤੀ ਸੀ

  • @riyasood9202
    @riyasood9202 3 ปีที่แล้ว +6

    Bohat vadiya kita great sir kuriya di life kharab karan da ehana nu koi hak nai

  • @MalkitSingh-rm3xy
    @MalkitSingh-rm3xy 3 ปีที่แล้ว +17

    ਹੁਣ ਮੈਨੂੰ ਲੱਗਦਾ ਕੁੜੀ ਵਾਲਿਆਂ ਨੂੰ ਮੁੰਡੇ ਦਾ ਫੋਨ ਚੈੱਕ ਕਰਕੇ ਫੇਰ ਰਿਸਤਾ ਤੈਅ ਕਰਨਾ ਪਿਆ ਕਰੋ ਤਾ ਜੋ ਮੁੰਡੇ ਦੀਆਂ ਕਾਲ ਡਿਟੇਲ ਕੱਢਾਅ ਕੇ ਰਿਸਤਾ ਤੈਅ ਕਰ ਸਕੀਏ

    • @AJ-rl8ud
      @AJ-rl8ud 11 หลายเดือนก่อน

      Shi. A. Veer. Ladki.. Da. Mobile. Check. Kro

  • @foodofpunjabandhealthtips4307
    @foodofpunjabandhealthtips4307 10 หลายเดือนก่อน +3

    ਮੁੰਡੇ ਸੁਦਰ ਜਾਣ ਕਿਸੇ ਕੁੜੀ ਨੂੰ ਮੂੰਹ ਨਾ ਲਾਉਣ🙏

  • @bajwa4032
    @bajwa4032 3 ปีที่แล้ว +6

    ਸਾਰਾ ਲੰਨ ਦਾ ਸਿਆਪਾ ਕਿੰਨਾ ਚੰਗਾ ਹੁੰਦਾ ਜੇ ਰਬ ਬੰਦੇ ਨੂੰ ਲੰਨ ਨਾ ਹੀ ਲਾਉਂਦਾ

  • @gamdoorsingh7039
    @gamdoorsingh7039 3 ปีที่แล้ว +9

    ਸਹੀ ਕਿੱਤਾ

  • @SurjitSingh-e6i
    @SurjitSingh-e6i 10 หลายเดือนก่อน

    ਸਭ ਧੱਕਾ ਕੀਤਾ

  • @RajinderSingh-ob2su
    @RajinderSingh-ob2su 3 ปีที่แล้ว +1

    ਗਲਤ ਕੰਮ ਜਦੋਂ ਹੋਣ ਤਾਂ ਭਾਣਾ ਵਰਤ ਹੀ ਜਾਂਦਾ ਹੈ

  • @sukhpreetnambardar5810
    @sukhpreetnambardar5810 3 ปีที่แล้ว +9

    ਧੋਖਾ ਤਾ ਦਸਤੂਰ ਹੋ ਗਿਆ ਅਜ ਕਲ ਸੋਣੀਆ ਨਾਰਾ ਦਾ 💔

  • @gurcharansinghkanwar6805
    @gurcharansinghkanwar6805 3 ปีที่แล้ว +8

    Eh banda 40+ Plus lagg riha.poori investigation karke hi viah krna chahida hai apne bachian da.

  • @Randhawa007
    @Randhawa007 3 ปีที่แล้ว +14

    Agar eda hi koi munda complaint karda te ki police ne osdi marriage cho osnu arrest karna si?? Kde nhi..
    I knw munda galat ho skda a. Bt relationships ch lok apni marzi nal rehnde ne.

  • @SukhdevSingh-rx3om
    @SukhdevSingh-rx3om 3 ปีที่แล้ว +10

    Good decision 👍, Strictly actions against criminally people's &his Family's.

    • @prabjit7425
      @prabjit7425 3 ปีที่แล้ว +1

      You're absolutely right sir ji 👌 .

  • @amankumar-si1hn
    @amankumar-si1hn 3 ปีที่แล้ว +3

    V Good Punjab police and all police members. Good Work

  • @kulwantghotra2273
    @kulwantghotra2273 3 ปีที่แล้ว +16

    Leaders nahi farrdee police. Normal people vaste bahut jaldi action vitch a jande han

  • @doglover3199
    @doglover3199 3 ปีที่แล้ว +2

    Bht vdea km krea police nae 👌

  • @GurmukhSingh-me3es
    @GurmukhSingh-me3es 10 หลายเดือนก่อน

    ਮਾਣਹਾਨੀ ਕਰੋ ਪੁਲੀਸ ਤੇ ਪਹਿਲਾਂ ਨੋਟਿਸ ਦੇਣਾਂ ਹੂੰਦਾ ਹੈ

  • @nirmalghumaan9597
    @nirmalghumaan9597 3 ปีที่แล้ว +7

    ਇੰਡੀਆਂ ਵਿੱਚ ਰੀਲੇਸਨਸਿਪ ਵਿਚ ਰਹਿਣ ਦੀ ਕਿਆ ਕਾਨੂੰਨ ਇਜਾਜ਼ਤ ਦਿੰਦਾ ਹੈ?

  • @PardeepSalaria-om9jp
    @PardeepSalaria-om9jp 11 หลายเดือนก่อน +2

    Bhut bada kam karta police ney😂😂😂😂😂😂

  • @amandeepkaursandhu1925
    @amandeepkaursandhu1925 3 ปีที่แล้ว +2

    Bahut vadia kita pehli var police ne tym fadh lya.....

  • @MandeepSingh-qu9jk
    @MandeepSingh-qu9jk 9 หลายเดือนก่อน

    ਅੱਜ ਕੱਲ੍ਹ ਕੁੜੀਆਂ ਕੇਹਿੜੀਆ ਘੱਟ ਨੇ ਮੁੰਡਿਆਂ ਨੂੰ ਫਸਾ ਕੇ ਆਪ ਵਰੀ ਹੋ ਜਾਂਦੀਆਂ ਹੈ

  • @mrsrajgill2581
    @mrsrajgill2581 11 หลายเดือนก่อน +1

    vdiya Hoya eho jhe nal eme hi hona chahida

  • @HarjeetSingh-fy6yw
    @HarjeetSingh-fy6yw 3 ปีที่แล้ว +1

    Mdm headline tusi ida dsi jida golia chlae k aie ae

  • @night_rider_87
    @night_rider_87 3 ปีที่แล้ว +5

    hm ta sahi gal ea pehla living ch rehnda c living da mtlb ahi hai jdo dil kita chdd skde

  • @jagdishmattujagdishmattu662
    @jagdishmattujagdishmattu662 3 ปีที่แล้ว +2

    ਪੰਦਰਾਂ ਸਾਲ ਚ ਵਿਆਹ ਨੀ ਕਰਾ ਸਕੀ

  • @tejinderkaurshergill5656
    @tejinderkaurshergill5656 3 ปีที่แล้ว +2

    Before relation living relation should be banned .

  • @pabloescobarfan637
    @pabloescobarfan637 3 ปีที่แล้ว +10

    Livin relation Koi crime Nahi Hai Indian panel codes mutabik kurri nu Koi haq Nahi case kran Da te Naa Police nu Koi authority hai kise nu arrest kran di.
    Kurri pehn chadwoun nu rehndi c ehde naal.

    • @prabjit7425
      @prabjit7425 3 ปีที่แล้ว +1

      ਇਹ ਜਰੂਰ ਕਿਸੇ ਵੱਡੇ ਘਰ ਦੀ ਕੁੜੀ ਹੋਵੇਗੀ । ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਐਕਸ਼ਨ ਲੈਣਾ ਪੈ ਗਿਆ।

    • @pabloescobarfan637
      @pabloescobarfan637 3 ปีที่แล้ว

      @@prabjit7425 Ho skda Bai kyunki jdon kise Greeb Ghar chori Ho jaave Police kade nahi oundi.

  • @amriksingh9589
    @amriksingh9589 ปีที่แล้ว

    ਲਾੜੇ ਦੀ ਤਾ ਡਬਲ ਵੀਡੀਓ ਬਣ ਗੲੀ ਹੁਣ ਵਿਚਾਰਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਛੜਾ

  • @avtarmangat8183
    @avtarmangat8183 3 ปีที่แล้ว

    ਇਹ ਰਨਾ ਚੰਚਲ ਹਾਰਿਆ ਕੀ ਇਹਨਾਂ ਦਾ ਇਤਵਾਰ ਕੁਲਦੀਪ ਮਾਣਕ ਦਾ ਗੀਤ ਹੈ 15 ਸਾਲ ਹੋਗੇ ਵਿਆਹ ਕਿਉ ਨਹੀ ਕਰਵਾਇਆ ਹੁਣ ਪਤਾ ਲਗਾ

  • @bittuchehal2824
    @bittuchehal2824 3 ปีที่แล้ว

    ਸਾਰੇ ਫਸਾਦ ਸੈਕਸ ਦੇ ਹਨ

  • @Deep_Arsh1316
    @Deep_Arsh1316 3 ปีที่แล้ว +7

    Gl tn vdiya ae bai police ne fadd lya...but je kudi living ch rehdi hundi fr oh vyh kr rehi hundi tn munde di tn sunni nhi c kise ne v

  • @ranranjit237
    @ranranjit237 9 หลายเดือนก่อน

    ਦੋਸ਼ੀ ਦੋਵੇ ਨੇ ਜ਼ਿਆਦਾ ਲਾੜਾ ਹੈ ਦੋਸੀ

  • @manjeetkaursibia2912
    @manjeetkaursibia2912 3 ปีที่แล้ว +7

    Living in relation mamla funny life da Dona de goly Maro besharm parents de izzat roll ke dharty Dona ne

  • @JaspalSingh-qm4oy
    @JaspalSingh-qm4oy 3 ปีที่แล้ว

    Very good

  • @ਚਲਦੀਫਿਰਦੀਲਾਸ਼
    @ਚਲਦੀਫਿਰਦੀਲਾਸ਼ 3 ปีที่แล้ว +1

    Mere nal v ehve he ho riha a 7 saala to Meri ijat nal khed riha te aj viah kron wele kite cast da bhana bna riha te kite mere kolo 5 lakh mag riha viah kron de badle che 😥

  • @avtartari8835
    @avtartari8835 3 ปีที่แล้ว +1

    ..ਮਜੀਠੀਅਾ ਤਾ ਫੜਿਅਾ ਨਹੀ ਗਿਅਾ ਥੋਡੇ ਕੋਲੋ ਫੁੱਦੂ ਪੁਲਿਸ 👎👎👎👎👎👎👎..ਚਿੱਟੇ ਵਾਲੇ ਫੜੋ ਅਾਪਦੇ ਪਿਓ. ਸਰਕਾਰਾ ਦੇ ਕੋਲੀ ਚੱਟੋ..

  • @JagdeepSingh-xu3ff
    @JagdeepSingh-xu3ff 3 ปีที่แล้ว

    ਜਿਹੜੀ ਕੁੜੀ ਨਾਲ ਪਹਿਲਾ ਰਿਲੇਸ਼ਨ ਸੀ ਉਸ ਨਾਲ ਵਿਆਹ ਹੋਇਆ ਜਾ ਕੋਟ ਮੈਰਿਜ ਇਦਾ ਕਈਆ ਦੇ ਵਿਆਹ ਤੋ ਪਹਿਲਾ ਰਿਲੇਸ਼ਨ ਹੁੰਦੇ

  • @rajwinderhundal8271
    @rajwinderhundal8271 3 ปีที่แล้ว +1

    ਦੁੱਨੀਆਂ ਨਹੀਂ ਸੁਧਰ ਸਕਦੀ

  • @sapnaarora2295
    @sapnaarora2295 3 ปีที่แล้ว +2

    Sahi kita

    • @jatinderSingh-rh7gd
      @jatinderSingh-rh7gd 3 ปีที่แล้ว +2

      Leni sokhi va.

    • @GagandeepSingh-fd5wn
      @GagandeepSingh-fd5wn 3 ปีที่แล้ว

      15 sall kuri ne nzare lete wese sahi kita wadia lga tuhada comment dekh k

    • @sapnaarora2295
      @sapnaarora2295 3 ปีที่แล้ว

      @@GagandeepSingh-fd5wn mnu sahi lga m comment krta , baki kise hor d jindgi t ni khraab kru baki rhe gal jehre tusi kr re , njare lane d oh Munde n v lite gal kthm

  • @lovelyboy486
    @lovelyboy486 3 ปีที่แล้ว

    livik relashipanship ki hunda ?

  • @ਚਲਦੀਫਿਰਦੀਲਾਸ਼
    @ਚਲਦੀਫਿਰਦੀਲਾਸ਼ 3 ปีที่แล้ว

    Bhot shi hoiya aj Kal pyar kudiaa de ijat nu munde kuz nhi smjde sare use kr 10 12 saal viah da Lara la la k ijat nal khed de rehde aa fr moka milde he chadn de kosis krde rangrliaa kise de dhi nal te ghare viah k kise hor nu ehve de har dosi nal ehve he hona cahida a

  • @Maa_di_ladli
    @Maa_di_ladli 3 ปีที่แล้ว

    Bhot sahi kita kudi ne

  • @kiranjotdhillon2961
    @kiranjotdhillon2961 2 ปีที่แล้ว

    Ki hogya lok nu waheguru ji jane

  • @sarbjitsingh9983
    @sarbjitsingh9983 3 ปีที่แล้ว

    Living Relationshi 😊😊😊😊👌👌❤❤💕💕✌✌😊

  • @omkarsingh132
    @omkarsingh132 3 ปีที่แล้ว +13

    Dhaka hoya munde nl

  • @ParamjeetKaur-ks7cd
    @ParamjeetKaur-ks7cd 3 ปีที่แล้ว +1

    But iss cheez da koi v case ni banda police nu ehe taah knowledge hougi

  • @baljitkaur9444
    @baljitkaur9444 3 ปีที่แล้ว +11

    SHUKKR AA KISE DI DHEE BCH GYEE

  • @karamjitdhaliwal2672
    @karamjitdhaliwal2672 3 ปีที่แล้ว +6

    ਸੰਘਣੀ ਧੂੰਥ 😜

  • @ramansingh3530
    @ramansingh3530 3 ปีที่แล้ว +13

    EDI vi koi gal nahi jinni khap payi kudiya keda ghat ne

  • @saniakhosla1039
    @saniakhosla1039 3 ปีที่แล้ว +6

    Sahi keeta

  • @jeffrestar301
    @jeffrestar301 3 ปีที่แล้ว

    Good👍

  • @jeetkaur2131
    @jeetkaur2131 3 ปีที่แล้ว

    Arrested girl to she is responsible

  • @muktharr5723
    @muktharr5723 10 หลายเดือนก่อน

    Liv relation vich rehan laggi ne police nu information diti si

  • @kamalkaur9663
    @kamalkaur9663 3 ปีที่แล้ว +1

    Eh kehra kanoon eh living relationship vich si so what, oh legally married nahi si. Jithey marji oh viyah karey.

  • @Amandeepkaur-po7ok
    @Amandeepkaur-po7ok 11 หลายเดือนก่อน

    Glti 2 va di a veer munde di v oni a.....viah jis da ho rha sukr kro os di life bch gyi.....baad vich es munde da v ki pta c k es nl kive rehda

  • @jaihanumanjiki92
    @jaihanumanjiki92 3 ปีที่แล้ว +3

    eh tauhri ni ghtia banda naam tauhri rakhe kamm ghatia,isnu ta jail to bahar ni aan dena chahida life kbarab kr rea c.. isnu pollywood ch v kamm ni milna chahida

  • @massasingh8820
    @massasingh8820 3 ปีที่แล้ว

    Good

  • @tarasingh6932
    @tarasingh6932 3 ปีที่แล้ว +1

    Ghatiya kanoon v ta Sadiya Sarkara,n he bnaindiya ney.living relationship bnaun lai v permission Govt di dity hoi aa.age age pta nhi ki ki hona ae,,natije made he honge.

  • @gurshangill8074
    @gurshangill8074 3 ปีที่แล้ว

    Jado kuriyan dhokha kardiyan odo kuriyan kyu ni arrest kardi police ona nu it's wrong decision

  • @jaihanumanjiki92
    @jaihanumanjiki92 3 ปีที่แล้ว +1

    pollywood should boycott him for this act. banda story writer asal zindagi nu v film samajh k kudi di life kharab krn laga c...

  • @apnapunjab2023
    @apnapunjab2023 3 ปีที่แล้ว +1

    Saram nahi aye iss nu danger. Ladki di bhi galti h jo Bina married tu reh rahi h.

  • @parmindermalhi7677
    @parmindermalhi7677 3 ปีที่แล้ว

    Kaljug sir chad bol rhya babyoo

  • @SatnamSingh-sz3kx
    @SatnamSingh-sz3kx 3 ปีที่แล้ว +3

    ਐ ਕੰਮ ਕਰਦੇ ਨੇ ਹਮੇਸ਼ਾ ਅਮੀਰ ਬੰਦੇ

  • @tarsemkaurkaur8116
    @tarsemkaurkaur8116 3 ปีที่แล้ว +1

    Sahi hoia dusari kuri the jindhi bach ge

  • @hindifilmseriestv2599
    @hindifilmseriestv2599 3 ปีที่แล้ว

    Ehe jahe loka nu fansi honi cahidi c jo kudian nal aidan de kaam karde ne chawal kise than da

  • @sonnysingh859
    @sonnysingh859 3 ปีที่แล้ว

    Why they took now Punjab police need money or took money from girl , not before all these arrangements

  • @surjeetkaurgarewal4407
    @surjeetkaurgarewal4407 3 ปีที่แล้ว

    Rileshan ship ligal hy taan fer munde nu police ne galt chakiya

  • @amandeepkaur8439
    @amandeepkaur8439 3 ปีที่แล้ว +1

    Viah wala Munda ta lgda ni, uncle lgda , pta ni ki bnu hun

  • @gurjotkaur7266
    @gurjotkaur7266 3 ปีที่แล้ว

    Sara marriage da kharcha is characterless mudey to bharwana cahida hai jis ney fo kuria di jindgi nal mjak kita tey Moit ja Umerr kaid di suja honi chidi hai

  • @manjeetkaur6955
    @manjeetkaur6955 3 ปีที่แล้ว +2

    Shi keeta sare niii but bhut munde eda krde aaa gf nu use krde aa te mrg hor nal

    • @singhrajput6287
      @singhrajput6287 3 ปีที่แล้ว

      Kisi te bhi iljam la do j tuhade veer naal ida Hove Bina prooof paise deke police nu jisnu Marzi chakwa do

    • @manjeetkaur6955
      @manjeetkaur6955 3 ปีที่แล้ว

      @@singhrajput6287 veer jii mai sbb boys nu niii keha bhut change ne and eda de cases bhut dekhe ne mai ok.and mai apne bro lii v ehi khugi bhut munde aaa Jo ghr kuj ni dsde bhr eda de kmm krde aaa .and mai sbb nu niii keha j bure lok ne ta chnga v bhut ne

    • @singhrajput6287
      @singhrajput6287 3 ปีที่แล้ว

      @@manjeetkaur6955 sister g marriage or live in bich fark hunda ki proof hunda live in bich te ki saza hai India bich usdi j koi shad k chal jaye ki haq hunda girl kol ja boy kol j nahi ban di te apne raaste chal jao bas hor kush ni hunda par kayi girls naal rahan te baad munde te rape da kidnapping da iljam da dindiya te munde di life barbaad ho jaandi

    • @ammu4603
      @ammu4603 10 หลายเดือนก่อน

      100% right hai
      Mere nal v eda hoya marriage da bol k mainu v use kita gya te baad apna future set krn lyi ielts wali kuddi nal marriage kr lyi 😢😢

  • @AkashSidhu-f1b
    @AkashSidhu-f1b 9 หลายเดือนก่อน

    Yr kudiya li ta police hagi aa .Ada hi ik kudi ne mare nal kiti.7 Saal nal rah k mangni kra k .hun mukar gyi mare jo saving c sari onde family te karch ho gyi .te hun o khnde tu kita hi ki sade li .ma Kinde kol java .police walya li Galt kmm c a

  • @jagrupsingh2274
    @jagrupsingh2274 3 ปีที่แล้ว +1

    Kuri Ke Pta Knia Nall Turi Firdi Honi Swad Khater Nall Turi Firde Honi Hun Muday Nu Gave Koof Bnta. Marriage Kio Nahi Kri 15 Sall Munday Nu Kami Da Sadan Bna Rakhia . Munday The koi Kasoor Nahi

  • @malkitsingh193
    @malkitsingh193 3 ปีที่แล้ว +4

    Jo living relation vich reh Rahi se oh sali kithe aa

  • @parmjitkaur3082
    @parmjitkaur3082 3 ปีที่แล้ว

    Dono iko jihyee dona te karwai honi chayedee jihdi kudi nal vivy honaa se o ehnaa donaa te karwai kravaa

  • @HarpreetSingh-px3kf
    @HarpreetSingh-px3kf 3 ปีที่แล้ว

    Aaj kal pyar sirf jismaan tak hi seemat aa Chandigarh taan waala gandd aa

  • @Ramandeep-pu8le
    @Ramandeep-pu8le 3 ปีที่แล้ว +1

    Phelan apni marji nal munde nal rho te fer parcha kra do

  • @navjit-fe4oo
    @navjit-fe4oo 3 ปีที่แล้ว +2

    God job of police party

  • @kimmygill2263
    @kimmygill2263 3 ปีที่แล้ว

    Es kam ch ta police v badi jaldi aa gai kise da accident hove ta eh puhnchdi ni sheti

  • @GagandeepSingh-fd5wn
    @GagandeepSingh-fd5wn 3 ปีที่แล้ว +1

    Leni kite iini sokhi aa

  • @mangatfitness1953
    @mangatfitness1953 3 ปีที่แล้ว +2

    Kuri living ch kyun reh Rahi si,viah kyun nahin karwaya.Edan police kiven chak sakdi hai.

    • @raa8504
      @raa8504 3 ปีที่แล้ว

      Phar vivha ithy banda kara reha ji na ke oh kudi.. ush kudi de galati eha hai ke oh ish bande te trust c kardi..

  • @anmolkaur640
    @anmolkaur640 3 ปีที่แล้ว +1

    15 saal to relationship ch ne udo ma baap anne c... Pehla ds di apne ghadea nu ... Duje loka di izat te pessa ta bach janda

    • @prabjit7425
      @prabjit7425 3 ปีที่แล้ว +1

      ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਵਿਆਹ ਤੋਂ ਪਹਿਲਾਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਆਪਣੇ ਮਾਪਿਆਂ ਨੂੰ ਜਰੂਰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਮਾਪਿਆਂ ਨੂੰ ਵਿਆਹ ਵਾਲੇ ਦਿਨ ਜਲੀਲ ਨਾਂ ਹੋਣਾ ਪਵੇ ਖਾਸ ਕਰਕੇ ਧੀ ਦੇ ਮਾਪਿਆਂ ਨੂੰ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @mangatfitness1953
    @mangatfitness1953 3 ปีที่แล้ว

    Sahi atay shareef munde valian nu taan jawab de dinde ne,ghoosian nu haan karde ne, taan hi fasde ne.

  • @varinderjyoti9441
    @varinderjyoti9441 3 ปีที่แล้ว +1

    Eho j gndeya bndeya nu rub nu b jawab daina chaida a

  • @avtarsingh1308
    @avtarsingh1308 3 ปีที่แล้ว +2

    Ki ho gia