ਕੈਨੇਡਾ ਦੀਆਂ PR ਕੁੜੀਆਂ ਦੇ ਰਿਸ਼ਤੇ ਨਹੀਂ ਹੋ ਰਹੇ। ਪੰਜਾਬ ਦੇ ਮੁੰਡਿਆਂ ਦੇ ਵਿਆਹ ਨਹੀਂ। ThinkVerse Punjabi

แชร์
ฝัง
  • เผยแพร่เมื่อ 3 ม.ค. 2025

ความคิดเห็น •

  • @jasvrkaur2433
    @jasvrkaur2433 ปีที่แล้ว +100

    ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਜੈ ਅੱਜ ਕੱਲ੍ਹ ਵਾਪਰ ਰਹੀਆਂ। ਬੱਸ ਪੈਸੇ ਪਿੱਛੇ ਹੋੜ ਲੱਗੀ ਹੋਈ ਹੈ ਰਿਸ਼ਤਿਆਂ ਵਿੱਚ ਪਿਆਰ ਵੀ ਖ਼ਤਮ ਆ। ਆਖੀਰ ਵਿੱਚ ਕਨੇਡਾ ਅਪਣਾ ਕੁੱਝ ਖਤਮ ਕਰ ਦਿੱਤਾ।

    • @Kiranpal-Singh
      @Kiranpal-Singh 11 หลายเดือนก่อน +4

      ਕਨੇਡਾ ਨੇ ਨਹੀਂ, ਪੰਜਾਬ ਵਿੱਚ ਸਰਦੇ ਘਰਾਂ ਦਾ ਵੀ ਇਹੀ ਹਾਲ ਹੈ !

    • @gurmitdhillon7829
      @gurmitdhillon7829 11 หลายเดือนก่อน

      Right ji ek govt techar ldka hai veg family tnkhah 65000 pr rishte vale keh dinde Canada vale nu lelo shota bhai Canada hai loka nu samjh ni aoundi ke punjab ch techar ldke nall viah krake sukhi jingi btit kregi

  • @karamjitkaur2459
    @karamjitkaur2459 ปีที่แล้ว +33

    ਵਧੀਆ ਟੌਪਿਕ ਤੇ ਗਲਬਾਤ ਕੀਤੀ ਹੈ ਜੀ । ਉਮਰ ਤਾਂ ਤੁਹਾਡੀ ਨੌਜੁਆਨੀ ਵਾਲੀ ਹੈ ਪਰ ਗੱਲਾਂ ਵੱਡੇ ਬਜ਼ੁਰਗਾਂ ਵਾਂਗ ਸਿਆਣੀਆਂ ਤੇ ਸਮਝਦਾਰੀ ਵਾਲੀਆਂ । ਇਸ ਉਮਰ ਵਿੱਚ ਬਹੁਤ ਘੱਟ ਬੱਚੇ ਅਦਿਹੀ ਸੋਚ ਰੱਖਦੇ ਨੇ । 💕🥰🙏👍

    • @maudgomery1682
      @maudgomery1682 11 หลายเดือนก่อน

      Ihi hindostan da kutta a hor kush nuhi

  • @guriqbalsingh1984
    @guriqbalsingh1984 ปีที่แล้ว +26

    ਸਭ ਪਾਸੇ ਪੈਸੇ ਦਾ ਖੇਲ ਆ ਕੁੜੀਆਂ ਨੂੰ well Satteled ਮੁੰਡਾ ਚਾਹੀਦਾ ਪਰ ਕਿਸੇ ਨੂੰ ਚੰਗਾ ਇਨਸਾਨ ਨਹੀਂ ਚਾਹੀਦਾ

  • @punjabimomcooking1899
    @punjabimomcooking1899 ปีที่แล้ว +34

    ਬਹੁਤ ਵਧੀਆ topic ਤੇ ਗੱਲ ਕੀਤੀ ਤੁਸੀ ਮੇਰਾ ਬੇਟਾ ਤਿੰਨ ਸਾਲ ਹੋ ਗਏ ਕੈਨੇਡਾ ਗਿਆ ਹੈ ਸੋਹਣਾ ਸੁਨੱਖਾ ਦਾਹੜੀ ਮੁੱਛ gurusikh ਹੈ ਬੇਟਾ ਮੇਰਾ ਓਥੇ ਕੋਈ ਕੁੜੀ ਪਸੰਦ ਆ ਗਈ ਛੇ ਸਤ ਮਹੀਨੇ ਇਕ ਦੂਸਰੇ ਨਾਲ ਗੱਲ ਬਾਤ ਕੀਤੀ ਤੇ ਵਿਆਹ ਕਰਾਉਣ ਦਾ ਇਰਾਦਾ ਬਣਾ ਲਿਆ ਕੁੜੀ ਇੰਡੀਆ ਆਈ ਮਾ ਬਾਪ ਨੂੰ ਵਧੀਆ ਏਰੀਏ ਦੇ ਵਿਚ ਕੋਠੀ ਹੋਵੇ ਜੌ ਸਾਡੇ ਕੋਲ ਨਹੀਂ ਹੈ ਤੇ ਰਿਸ਼ਤਾ ਕੈਂਸਲ ਕਰਤਾ ਇਹ ਹੱਲ ਨੇ ਅੱਜ ਕਲ ਮਾ ਬਾਪ ਦੇ ਬੱਚੇ ਆਪਣਾ ਘਰ ਵਸਾਉਣਾ ਚਾਂਦੇ ਨੇ ਪਰ ਅਜਕਲ ਦੇ ਮਾ ਬਾਪ ਨੂੰ ਆਪਣੇ ਰਿਸ਼ਤੇਦਾਰਾਂ ਵਿਚ ਸਟੇਟਸ ਦਿਖਾਣਾ ਹੈ ਬਚਿਆ ਦੀ ਖੁਸ਼ੀ ਨਹੀਂ ਦੇਖਦੇ ਇਹੀ ਕੁਝ ਦੇਖਦੇ ਦੇਖਦੇ ਬਚਿਆ ਦੀਆਂ ਉਮਰਾ ਨਿਕਲ ਜਾਂਦੀਆਂ ਨੇ ਸਾਡੇ ਲੋਕਾਂ ਨੂੰ ਲੋਕ ਵਿਖਾਵਾ ਮਾਰ ਗਿਆ ਹੈ

    • @gurmitdhillon7829
      @gurmitdhillon7829 11 หลายเดือนก่อน

      Right ji

    • @Aaj361
      @Aaj361 4 หลายเดือนก่อน

      ਭਰਾ ਜੀ ਜੇ ਤੁਹਾਨੂੰ ਕੁੜੀ ਵਾਲਿਆਂ ਤੋਂ ਇਹ ਕਹਿ ਕੇ ਜੁਆਬ ਮਿਲ ਗਿਆ ਕੇ ਤੁਹਾਡੇ ਕੋਠੀ ਨਹੀ l ਤਾਂ ਟੈਨਸ਼ਨ ਕਾਹਦੀ l ਤੁਸੀਂ ਬਿਨਾਂ ਕੋਠੀ ਵਾਲੇ ਪਰਿਵਾਰ ਦੀ ਲੜਕੀ ਨਾਲ ਰਿਸ਼ਤਾ ਜੋੜ ਲਓ l ਤੁਸੀਂ ਦਿਖਾਓ ਹੌਸਲਾ

    • @ramlovia34
      @ramlovia34 4 หลายเดือนก่อน

      αρ тσи αмιя нι ℓαв∂є α

  • @Revolutionary321
    @Revolutionary321 11 หลายเดือนก่อน +10

    ਪੰਜਾਬ ਦੇ ਲੋਕਾਂ ਕੋਲ ਬਸ ਪੈਸਾ ਤੇ ਇਸਦਾ ਹੰਕਾਰ ਰਹਿ ਗੇਆ, ਵਿਆਹ,ਘਰ ਪਰਿਵਾਰ, ਬੱਚੇ,ਸਬਰ, ਸੰਤੋਖ, ਸ਼ਾਂਤੀ, ਮਾਪਿਆਂ ਦੀ ਸੇਵਾ, ਮਿਲਵਰਤਨ, ਭਾਈਚਾਰਾ, ਸਾਂਝ ਕੁਝ ਪੱਲੇ ਨੀ,

  • @chaggersingh2865
    @chaggersingh2865 ปีที่แล้ว +19

    ਵੀਰ ਜੀ ਬਿਲਕੁਲ ਸਹੀ ਗੱਲ ਕਰਦੇ ਨੇ, ਪੰਜਾਬ ਦੇ ਲੋਕਾਂ ਨੂੰ ਸੰਬੋਧਨ ਵਧੀਆ ਕੀਤਾ ਏਂ,ਜੇ ਸਮਝਣ ਤਾਂ ਠੀਕ ਏਂ

  • @sar_mangat9711
    @sar_mangat9711 ปีที่แล้ว +47

    ਅਸੀ ਆਪ ਨੀ PR ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ।।ਨਾ ਹੀ ਅਸੀ ਆਪਣਾ ਪੰਜਾਬ ਛੱਡਣਾ,

    • @maudgomery1682
      @maudgomery1682 11 หลายเดือนก่อน +1

      Tara vurga nu kuri nuhi koe dinda hona

    • @Kiranpal-Singh
      @Kiranpal-Singh 11 หลายเดือนก่อน

      ਵਧੀਆ ਸੋਚ

    • @HarpreetSingh-oi9rt
      @HarpreetSingh-oi9rt 11 หลายเดือนก่อน

      ​@@maudgomery1682PR kuri naal veah karauna apne pair aap kuhaada maarna

    • @singh88920
      @singh88920 10 หลายเดือนก่อน

      ​@@maudgomery1682sab tere warge lalchi nahi hunde tun dunia dekhi hi nahi hale bohot munde ne jehde bahar nahi jana chahunde jeho jea tun app tenu baki bhi oda de lagde ne 😂😂

  • @SukhwinderSingh-wq5ip
    @SukhwinderSingh-wq5ip ปีที่แล้ว +113

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤

  • @kamaldeepsingh3988
    @kamaldeepsingh3988 ปีที่แล้ว +32

    ਛੋਟੇ ਭਾਈ ਥੋੜੀ ਜਿਹੀ ਜ਼ਮੀਨ ਪਿੱਛੇ ਕਤਲ ਕੀਤੇ ਚਾਚੇ ਤਾਏ ਜਾ ਪਿਓ ਭਾਈ ਵੀ ਰੋਲਤੇ ਇਹਨਾਂ ਲੋਕਾਂ ਨੇ.. ਹੁਣ ਦੂਜੇ ਤਾਂ ਕਤਲ ਕਰਕੇ ਦੱਬੀਆਂ ਜ਼ਮੀਨਾਂ ਵੀ ਕੌਡੀਆਂ ਦੇ ਭਾਅ ਵੇਚ ਵੇਚ ਭੱਜ ਰਹੇ ਨੇ ਵੱਢੇ ਜ਼ਮੀਨਾਂ ਦੇ ਰਾਖੇ ਤੇ ਮਾਂ ਕਹਿਣ ਵਾਲੇ... 🙏🏻

  • @Pav0646
    @Pav0646 11 หลายเดือนก่อน +5

    ਬਹੁਤ mature ਗੱਲਬਾਤ ਵੀਰੋ

  • @arshpreetjandu8162
    @arshpreetjandu8162 ปีที่แล้ว +55

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ 🙏🙏

    • @mannijosan
      @mannijosan ปีที่แล้ว +4

      Not duniya, can say Punjabi nachi jande ne .

    • @Kiranpal-Singh
      @Kiranpal-Singh 11 หลายเดือนก่อน +1

      @@mannijosan
      ਦੁਨੀਆਂ ਸਹੀ

  • @tarsembuttar8225
    @tarsembuttar8225 ปีที่แล้ว +35

    ਬਿਲਕੁਲ ਠੀਕ ਕਿਹਾ। ਪੰਜਾਬੀ ਬੌਧਿਕ ਪੱਖੋਂ ਕੰਗਾਲ ਹੋ ਗਏ ਆ😢

  • @narpindersekhon2087
    @narpindersekhon2087 ปีที่แล้ว +22

    ਲੋਕ ਸਚਾਈ ਤੋਂ ਅੱਖਾਂ ਮੀਚੀ ਬੈਠੇ ਹਨ ਉਨ੍ਹਾਂ ਨੂੰ ਸਚਾਈ ਸੁਣਦਿਆਂ ਵੀ ਸਰਮ ਆਉਂਦੀ ਹੈ

  • @amardeepsingh3302
    @amardeepsingh3302 ปีที่แล้ว +15

    ਪੀਆਰ ਵਰਕ ਪਰਮਿਟ ਕੁੜੀਆਂ ਪੰਜਾਬ ਵਾਲੇ ਮੁੰਡਿਆ ਨੂੰ ਪਸੰਦ ਨਹੀਂ ਕਰਦਿਆ ਸਿਰਫ ਪੀਆਰ ਮੁੰਡੇ ਚਾਹੀਦੇਹਨ

  • @MOR.BHULLAR-PB05
    @MOR.BHULLAR-PB05 ปีที่แล้ว +11

    101% ਸਚਾਈ ਬਿਆਨ ਕੀਤੀ

  • @singhsaab6992
    @singhsaab6992 ปีที่แล้ว +117

    ਸੱਚੀ ਕਿਹਾ ਕੁੜੀਆਂ ਨੂੰ ਮੁੰਡੇ ਨਹੀਂ ਲੱਭ ਰਹੇ ਤੇ ਮੁੰਡਿਆਂ ਨੂੰ ਕੁੜੀਆਂ

    • @gajjansinghchahalsingh6089
      @gajjansinghchahalsingh6089 ปีที่แล้ว

      Want to girl with my son

    • @officialid2767
      @officialid2767 ปีที่แล้ว +4

      Tan hi labh rhe sare tan marriage ton pehla hi married hoge

    • @Kiranpal-Singh
      @Kiranpal-Singh 11 หลายเดือนก่อน +1

      ਸਾਡੀਆਂ ਆਸ਼ਾਵਾਂ ਵੀ ਬਹੁਤ ਵਧ ਗਈਆਂ !

    • @arshdeep9233
      @arshdeep9233 4 หลายเดือนก่อน

      Hun ta kudi munde tha tha muh Marde ne main reason eh hai

  • @BaldevSingh-yz3tr
    @BaldevSingh-yz3tr ปีที่แล้ว +24

    ਵੈਸੇ ਤਾਂ ਪੰਜਾਬ ਵਰਗੀ ਕਿਤੇ ਵੀ ਮੌਜ ਨਹੀਂ ਹੈ ਪਰ ਜੇ ਤੁਸੀਂ ਦੇਖਾ ਦੇਖੀ ਲਹਿਰਾਂ ਦੇ ਵੇਗ ਵਿੱਚ ਰੀਸੋ ਰੀਸੀ ਰੁੜ ਰਹੇ ਹੋਂ ਪਰ ਆਪਣਾ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖੋ ਇਹ ਬਹੁਤ ਹੀ ਜਰੂਰੀ ਹੈ ਜੂੜੇ ਤੇ ਉੜੇ ਨੂੰ ਸੰਭਾਲ ਕੇ ਰੱਖੋ

    • @Kiranpal-Singh
      @Kiranpal-Singh 11 หลายเดือนก่อน

      ਬਿਲਕੁਲ ਸਹੀ, ਸੰਗਤ ਦਾ ਬੜਾ ਪ੍ਰਭਾਵ ਹੁੰਦਾ ਹੈ, ਮਾਪਿਆਂ ਨੂੰ ਆਪਣਾ ਫਰਜ ਨਿਭਾਉਣ ਦੀ ਲੋੜ ਨਹੀਂ !

  • @baljinderkaur3083
    @baljinderkaur3083 ปีที่แล้ว +126

    ਬਿਲਕੁਲ ਸਹੀ ਕਿਹਾ ਹੈ। ਲੋਕਾਂ ਨੇ ਪੈਸਾ ਹੀ ਸਭ ਕੁਝ ਸਮਝ ਰੱਖਿਆ ਹੈ।ਪਰ ਰਿਸ਼ਤਿਆਂ ਦੀ ਜਗ੍ਹਾ ਪੈਸਾ ਨਹੀ ਲੈ ਸਕਦਾ।ਠੀਕ ਹੈ ਪੈਸੇ ਬਿਨਾਂ ਨਹੀਂ ਸਰਦਾ।ਪਰ ਹੁਣ ਤਾਂ ਰਿਸ਼ਤੇ ਵੀ ਪੈਸੇ ਨਾਲ ਤੋਲਦੇ ਨੇ।

    • @narinderghuman1176
      @narinderghuman1176 ปีที่แล้ว +7

      I agree you

    • @johnpogi7894
      @johnpogi7894 ปีที่แล้ว +11

      ਹੁਣ ਦੀ ਗੱਲ ਨਹੀ ਪੰਜਾਬੀ ਪਹਿਲੇ ਦਿਨ ਤੋਂ ਹੀ ਕੁੜੀਆਂ ਦਾ ਰਿਸਤਾ ਪੈਸੇ ਵਾਲੇ ਨੂੰ ਕਰਦੇ ਆਏ ਹਨ । ਮੁੰਡਾ ਗਰੀਬ ਕੁੜੀ ਮਾੜੇ ਘਰ ਦੀ ਕੁੜੀ ਨਾਲ ਕਰਵਾ ਲਉ ਪਰ ਕੁੜੀ ਇੱਕ ਵੀ ਦਿਖਾ ਜਿਸਨੇ ਗਰੀਬ ਮੁੰਡੇ ਨਾਲ ਵਿਆਹ ਕਰਵਾਇਆ ਹੋਵੇ

    • @Kiranpal-Singh
      @Kiranpal-Singh 11 หลายเดือนก่อน

      ਪੰਜਾਬ ਤੋਂ ਆਉਣ ਵਾਲੀਆਂ ਕਈ ਕੁੜੀਆਂ, *ਕਨੇਡਾ ਆਉਣ ਲਈ ਮੁੰਡਿਆਂ ਨੂੰ ਧੋਖਾ ਦਿੰਦੀਆਂ ਹਨ*
      ਪੱਕੇ ਹੋਣ ਤੱਕ ਸਹੀ ਰਹਿੰਦੀਆਂ ਹਨ, ਬਾਅਦ ਵਿੱਚ ਛੱਡ ਦਿੰਦੀਆਂ ਹਨ !
      ਪਹਿਲਾਂ ਇਹ ਕੰਮ ਮੁੰਡੇ ਜਿਆਦਾ ਕਰਦੇ ਸਨ, ਪਰ ਹੁਣ ਕੁੜੀਆਂ ਅੱਗੇ ਲੰਘ ਗਈਆਂ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵਿਆਹ, ਨੈਤਿਕਤਾ-ਸੱਭਿਆਚਾਰ ਭੁੱਲ ਕੇ, ਸੁਆਰਥ-ਵਾਸ਼ਨਾਵਾਂ-ਪੈਸੇ ਨੂੰ ਪਹਿਲ ਦਿੰਦੇ ਹਨ !
      ਸਾਡੇ ਹੀ ਪੰਜਾਬੀ ਬੱਚੇ ਹਨ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ, ਨਾਮ-ਬਾਣੀ ਦੇ ਅਭਿਆਸੀ ਬਣੀਏ !

  • @JarnailsinghPhagwara
    @JarnailsinghPhagwara ปีที่แล้ว +11

    ਵੀਰ ਜੀ ਬਿਲਕੁਲ ਠੀਕ ਹੈ ਆਪ ਜੀਆਂ ਦੀਆਂ ਗੱਲਾਂ ਪਰ ਮੱਛੀ ਪੱਧਰ ਚੱਟ ਕੇ ਹੀ ਮੁੜ ਦੀ ਹੈ ਜੀ

  • @JaspalSingh-sx1pp
    @JaspalSingh-sx1pp ปีที่แล้ว +25

    ਕੁੜੀਆਂ ਪਹਿਲਾਂ ਇਹ ਇਨਕੁਆਰੀ ਕਰਨ ਮੁੰਡੇ ਦੇ ਕਿਤੇ ਨਜਾਇਜ਼ ਸੰਬੰਧ ਨਾ ਹੋਣ ਇਹ ਨਸ਼ੇ ਤੋਂ ਵੀ ਵੱਧ ਜਰੂਰੀ ਆ, ਅੱਜਕਲ੍ਹ ਨਸ਼ਿਆਂ ਤੋਂ ਵੀ ਤਲਾਕ ਦਾ ਵੱਡਾ ਕਾਰਨ ਨਜਾਇਜ਼ ਸੰਬੰਧ ਆ। ਸਾਡੇ ਪਿੰਡ ਇੱਕ ਮੁੰਡਾ ਸੀ ਉਸਦੇ ਨਜਾਇਜ਼ ਸੰਬੰਧ ਸੀ ਪਿੰਡ ਦੀ ਕੁੜੀ ਨਾਲ , ਦੋਨੋ ਚਾਲ਼ੀ ਸਾਲ ਦੇ ਹੋ ਗਏ, ਮੁੰਡਾ ਅਖ਼ੀਰ ਕੇਨੈਡਾ ਵਰਕ ਪਰਮਿਟ ਤੇ ਚਲਾ ਗਿਆ , ਹੁਣ ਹੋਰ ਲੜਕੀ ਲੱਭਦਾ ਫਿਰਦਾ, ਹੁਣ ਸੋਚੋ ਇਸ ਤਰ੍ਹਾਂ ਦੇ ਲੜਕੇ ਨਾਲ ਲੜਕੀ ਕਿਵੇਂ ਖੁਸ਼ ਰਹੋ ਜਿਹੜਾ ਪਹਿਲਾਂ ਹੀ ਚੂਤਿਆ,

    • @Ramandeepkaurramandeepkaur058
      @Ramandeepkaurramandeepkaur058 ปีที่แล้ว +3

      Sai kya meri age 21 mere husband bahar nai la ke gya manu

    • @bijoysebastian6547
      @bijoysebastian6547 ปีที่แล้ว

      ​@Would you like to marry me please??? I am an unmarried person from Kerala Ji. I am ready to accept Sikhism too . I like Sikhs , Sikhism Punjab culture lifestyle mitti food agriculture activities etc etc etc. Ramandeepkaurramandeepkaur058

    • @GURPREETSINGH-xn9uq
      @GURPREETSINGH-xn9uq ปีที่แล้ว

      ​@@Ramandeepkaurramandeepkaur058 tusi v hor viah kra lo ji

    • @flyingramandeepsingh5abb947
      @flyingramandeepsingh5abb947 11 หลายเดือนก่อน

      ​@Ramandeepkaurramandeepkaur058 😢😢 very sad

    • @didargrewal3624
      @didargrewal3624 11 หลายเดือนก่อน +1

      @@Ramandeepkaurramandeepkaur058 very sad😢

  • @AmandeepSingh-sh7rt
    @AmandeepSingh-sh7rt ปีที่แล้ว +13

    ਬਿਲਕੁਲ ਸਹੀ ਬੇਟਾ ❤❤❤❤

  • @gurvirtiwana7296
    @gurvirtiwana7296 ปีที่แล้ว +13

    ਗੱਲਾਂ ਬਹੁਤ ਖਰੀਆਂ ਕੀਤੀਆਂ ਬਾਈ ❤❤

  • @Satnamkianth
    @Satnamkianth 11 หลายเดือนก่อน +4

    ਸੱਚੀਆਂ ਗੱਲਾਂ ਪਰ ਸਾਡੇ ਲੋਕਾਂ ਨੇ ਨਹੀਂ ਸਮਝਣਾਂ ਕਿਉਂਕਿ ਸਾਡੇ ਪੰਜਾਬ ਦੇ ਜੱਟਾਂ ਨੂੰ ਪੈਸੇ ਦੀ ਬਹੁਤ ਭੁੱਖ ਹੈ ਇਹਨਾਂ ਦਾ ਜ਼ਮੀਨ ਨਾਲ ਢਿੱਡ ਨਹੀਂ ਭਰਦਾ ਪੰਜਾਬ ਦਾ ਕੋਈ ਵੀ ਗਰੀਬ ਘਰਾਂ ਦਾ ਮੁੰਡਾ ਜਾਂ ਕੁੜੀ ਬਾਹਰ ਬਹੁਤ ਘੱਟ ਗ‌ਏ ਨੇਂ ਕਿਉਂਕਿ ਲੱਖਾਂ ਰੁਪਏ ਖਰਚ ਹੁੰਦੇ ਨੇ ਬਾਹਰ ਜਾਣ ਲਈ ਜੋ ਕੇ ਗਰੀਬਾਂ ਕੋਲ ਹੁੰਦਾ ਨਹੀਂ ਜੱਟ ਆਪਣੀ ਜ਼ਮੀਨ ਵੇਚ ਕੇ ਝੱਟ ਪੈਸੇ ਇਕੱਠੇ ਕਰ ਲੈਂਦੇ ਨੇ ਫਿਰ ਇਹਨਾਂ ਦੇ ਮੁੰਡੇ ਕੁੜੀਆਂ ਬਾਹਰ ਜਾ ਕੇ ਘਟੀਆ ਕੰਮ ਕਰਦੇ ਨੇ ਮਜਬੂਰ ਹੋ ਕੇ ਕੁੜੀਆਂ ਫਸ ਜਾਂਦੀਆਂ ਨੇ ਬਾਹਰ ਜਾ ਕੇ ਕੁੜੀਆਂ ਨੂੰ ਮੁੰਡਿਆਂ ਦੇ ਨਾਲ ਰਹਿਣਾ ਪੈਂਦਾ ਹੈ ਮਜਬੂਰ ਹੋ ਕੇ

  • @JaspalSingh-zp2rm
    @JaspalSingh-zp2rm ปีที่แล้ว +35

    ਤੁਹਾਡਾ ਪ੍ਰੋਗਰਾਮ ਅੱਜ ਦੇ ਸਮੇ ਲੋੜ ਸੀ ਬਹੁਤ ਵੱਧੀਆ।

  • @PS___MAVI
    @PS___MAVI 11 หลายเดือนก่อน +10

    ਸਹੀ ਆ ਯਾਰ, ਅੱਗੇ ਜਾ ਕੇ ਸਾਰਾ ਮਿਲਗੋਭਾ ਜਿਹਾ ਹੋ ਜਾਊਗਾ l ਤੁਸੀਂ ਜਿਸ ਵਿਸ਼ੇ ਨੂੰ ਟੱਚ ਕੀਤਾ ਹੈ ਉਹ ਪੰਜਾਬ ਲਈ ਬਹੁਤ ਹੀ ਮਹੱਤਵਪੂਰਨ ਹੈ l

  • @Sultanpurvlogss
    @Sultanpurvlogss ปีที่แล้ว +6

    ਵੀਰਾ ਨੇ ਬਹੁੱਤ ਹੀ ਵਧਿਆ ਢੰਗ ਨਾਲ ਚੱਗਿਆ ਦਲੀਲਾਂ ਨਾਲ ਦੱਸਦੇ ਹੋਇਆ ਸਮਝਿਆ ਹੈ ।

  • @ranapattu2707
    @ranapattu2707 11 หลายเดือนก่อน +4

    ਅੱਜ ਦੇ ਸਮੇਂ ਵਿੱਚ ਕੋਈ ਵੀ ਸੱਚ ਬੋਲਣ ਦੀ ਹਿੰਮਤ ਨਹੀਂ ਕਰਦਾ ਪਰ ਸੱਚੀ ਗੱਲ ਇਹ ਹੈ ਕਿ ਬੇੜਾ ਗ਼ਰਕ ਹੋ ਰਿਹਾ ਹੈ ਪੰਜਾਬ ਵਿੱਚ ਬੁਹ ਗਿਣਤੀ ਲੋਕ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਹਨ ਜਾ ਬਾਹਰ ਹੀ ਰਿਸ਼ਤੇ ਨਾਤੇ ਜੌੜ ਰਹੇ ਹਨ ਬੁਹ ਗਿਣਤੀ ਲੋਕ ਪੈਸੇ ਬਦਲੇ ਸਾਰਾ ਕੁਝ ਭੁੱਲ ਗਏ ਹਨ ejit ਚੰਗਾ ਖਾਨਦਾਨ ਸਬ ਦੀ ਲੋੜ ਪੈਸੇ ਨੇ ਖਤਮ ਕਰ ਦਿੱਤੀ ਹੈ ਲੋਕ ਪੈਸੇ ਨੂੰ ਹੀ ਤਰਜੀਹ ਦੇ ਰਹੇ ਹਨ 🙏🙏

  • @narinderghuman1176
    @narinderghuman1176 ปีที่แล้ว +13

    Correct 100%

  • @bhindertoor814
    @bhindertoor814 ปีที่แล้ว +23

    ਕੂੜੀਆ ਵਿਹਆ ਛੱਡ ਦਿੰਦੀਆ ਹਨ ਬਾਹਰ ਆਕੇ ਸਾਡੇ ਪਿੰਡ ਕੇਸ ਹੋਇਆ ਹੈ ਰੋਲਾ ਪੈਣਾ ਬਾਕੀ ਹੈ

  • @meetokaur6000
    @meetokaur6000 3 หลายเดือนก่อน +1

    ਬੇਟਾ ਅਜ ਕੱਲ ਕੁੜੀਆਂ ਦੀ ਤਾ ਗੱਲ ਹੀ ਸ਼ਡ ਦੇਵੋਂ ਕੁੜੀਆਂ ਤਾ ਅਸਮਾਨ ਨੂੰ ਸ਼ੁਹਣ ਲਗ ਪਇਆ ਐਦਾਂ ਚਾਹੀਦੀ ਆ ਕੀ ਮੁੰਡੇ ਸਾਡੇ ਨੌਕਰ ਬਣਕੇ ਰਹੇ ਪਰ ਕੋਈ ਕੋਈ ਮੁੰਡਾ ਜਿਹੜਾ ਕੁੜੀ ਤੇ ਰੌਬ ਮਾਰਦਾ ਪਰ ਕੁੜੀਆਂ ਤਾ ਬਾਕੀ ਪਰਿਵਾਰ ਦੀ ਤਾ ਗੱਲ ਹੀ ਸ਼ਡ ਦੇਵੋਂ ਕਿਸੇ ਨਹੀਂ ਚਾਹੀਦੀਆ ਸਿਰਫ਼ ਮੁੰਡਾ ਹੀ ਚਾਹੀਦਾ ਅਜ ਕੱਲ ਬੇਟਾ ਬਹੁਤ ਹੀ ਅਉਖਾ ਹੋ ਗਿਆ ਕੁੜੀਆਂ ਬਹੁਤ ਹੀ ਅਜਾਦੀ ਵਿਚ ਰਹੇ ਕੇ ਖੁਸ਼ ਆ ਵਿਆਹ ਦੀ ਕੋਈ ਲੋੜ ਨਹੀਂ ਕੁੜੀਆਂ ਨੂੰ ਕਹਿਣਾ ਤਾ ਚਾਹੀਦਾ ਪਰ ਸਚ ਕੁੜੀਆਂ ਨੂੰ ਚਗਾ ਨਹੀਂ ਲਗਦਾ ਵਿਆਹ ਕਰਕੇ ਇੱਕ ਪਰਿਵਾਰ ਨਾਲ ਨਹੀਂ ਤਾ ਤੁਸੀਂ ਸਮਝਦੇ ਹੋ ਕਿਸ ਕਰਕੇ ਮੈ ਕਹਿਣਾ ਨਹੀਂ ਚਾਹੀਦੀ ਸ਼ੋਟੇ ਕਪੜੇ ਪਾਉਣੇ ਫਿਰ ਕਿਸੇ ਸ਼ਰਮ ਨਹੀਂ ਮੰਨਦੀ ਆ ਸਾਰੀਆਂ ਨਹੀਂ ਪਰ ਬਹੁਤ ਆ uk ਵਿਚ ਜਿਹੜੀਆਂ 18 20 ਸਾਲ ਦੀਆ ਆਉਂਦੀਆਂ ਪੜ੍ਹਾਈ ਕਰਨ ਵਾਸਤੇ very nice video thanks ਬੇਟਾ ਦੇਖ ਕੇ ਬਹੁਤ ਹੀ ਬੁਰਾ ਲਗਦਾ ਕੀ ਐਦਾਂ ਦੇ ਪੰਜਾਬ ਵਿਚ ਕੱਪੜੇ ਪਾਉਦੀਆ ਸੀ ਫਿਰ ਅੱਗੇ ਸਿਆਣੇ ਕਦੇ ਹੁੰਦੇ ਇੱਕ ਕਹਾਣਾ ਕੁੜੀ ਭਾਵੇ ਤਾ ਮੁੰਡਾ ਆਵੇ ਇਸ ਲਗ ਦਾ ਮਤਲਬ ਹਰ ਇੱਕ ਇਨਸਾਨ ਸਮਝਦੇ thanks 🌹🙏uk

  • @gurbachansingh1869
    @gurbachansingh1869 ปีที่แล้ว +10

    Very good analysis
    Both are good advisers
    Long live

  • @manpreetkaurkaur6117
    @manpreetkaurkaur6117 ปีที่แล้ว +26

    ਬਹੁਤ ਵਧੀਅਾ ਟੋिਪਕ ਹੈ ਬੇਟਾ ਦਲੇਰ िਸੰਘ

  • @greehal5240
    @greehal5240 ปีที่แล้ว +7

    ਨਮੀ ਜਨਰੇਸ਼ਨ ਭੜਾਈ ਅਤੇ ਚੰਗੇ ਇਨਸਾਨ ਬਣਨ ਵੱਲ ਘੱਟ ਧਿਆਨ ਪਰ ਫੁਕਰਾਪੰਥੀਆਂ ਵਲਾ ਜ਼ਿਆਦਾ ਧਿਆਨ ਆ ਫੇਰ ਵਿਆਹ ਕੌਣ ਕਰਾਊ ਇਨ੍ਹਾਂ ਨਾਲ। ਕੁੜੀ ਹੋਵੇ ਚਾਹੇ ਮੁੰਡਾ

  • @gurmansingh2154
    @gurmansingh2154 ปีที่แล้ว +16

    ਘਾਨਾਂ ਇੱਕ ਦੇਸ਼ ਹੈ ਜਦੋਂ ਇੱਕ ਵਾਰੀ ਮੁੰਡਾ ਜਾਂ ਕੁੜੀ ਨੇ ਪੰਜਾਬ ਛੱਡ ਦਿੱਤਾ ਫਿਰ ਪੰਜਾਬੀਆਂ ਦਾ ਸਭਿਆਚਾਰ ਬਦਲਣਾ ਹੀ ਹੈ

    • @Kiranpal-Singh
      @Kiranpal-Singh 11 หลายเดือนก่อน +2

      ਜਿਥੇ ਵੀ ਰਹਿਣਾ, ਨਾਮ-ਬਾਣੀ ਨੂੰ ਜਿੰਦਗੀ ਦਾ ਅੰਗ ਬਣਾਈਏ !

  • @preetsangha5038
    @preetsangha5038 ปีที่แล้ว +1

    ਬਿਲਕੁਲ ਵੀਰ ਇਹ ਸੋਚਣ ਵਾਲੀ ਗੱਲ ਆ

  • @rajwantsingh8940
    @rajwantsingh8940 10 หลายเดือนก่อน +1

    analytically..... good information...
    maturity level.... excellent

  • @HarpreetKaur-oo2us
    @HarpreetKaur-oo2us ปีที่แล้ว +2

    Nice and Informative video...ਸਹੀ ਕਿਹਾ

  • @VkrmRandhawa
    @VkrmRandhawa ปีที่แล้ว +6

    ਬਹੁਤ ਖੂਬ 💯

  • @gurcharansinghbasiala7418
    @gurcharansinghbasiala7418 ปีที่แล้ว +29

    ਸਦੀਆਂ ਦੇ ਤਜਰਬੇ ਨਾਲ ਪੰਜਾਬੀਆਂ ਦੇ ਬਣੇ ਉੱਚੇ-ਸੁੱਚੇ ਸਭਿਆਚਾਰ ਨੂੰ ਬਾਹਰਲੇ ਮੁਲਕਾਂ ਵਿੱਚ ਦੇਖਾ-ਦੇਖੀ ਦੌੜ ਰਹੇ ਪਰਿਵਾਰ ਕੌਡੀਆਂ ਦੇ ਭਾਅ ਗਵਾ ਰਹੇ ਹਨ।
    🙏ਗੁਰਬਾਣੀ ਫੁਰਮਾਨ ਵੀ ਹੈ:
    "ਸਭ ਕਿਛੁ ਘਰ ਮਹਿ ਬਾਹਰਿ ਨਾਹੀ।
    ਬਾਹਰਿ ਟੋਲੈ ਸੋ ਭਰਮਿ ਭੁੁਲਾਹੀ।"
    ਬਾਹਰਲੀ ਚਕਾਚੌਂਧ ਨੇ ਅੰਦਰਲੀ ਕੁਦਰਤੀ ਖੂਬਸੂਰਤੀ ਖਾ ਲਈ। ਬੇਸ਼ਕ ਇਸ ਵਰਤਾਰੇ ਲਈ ਸਰਕਾਰਾਂ ਪੂਰੀਆਂ ਜਿੰਮੇਵਾਰ ਹਨ ਪਰ ਅਸੀਂ ਵੀ ਬਾਹਰ ਭੱਜਣ ਦਾ ਸੌਖਾ ਰਸਤਾ ਲੱਭਕੇ ਆਪਣੀ ਹੋਰ ਬਰਬਾਦੀ ਦਾ ਰਾਹ ਚੁਣਿਆ ਹੋਇਆ ਹੈ। ਵਿਸ਼ਵੀਕਰਨ ਦੀ ਹਨੇਰਗਰਦੀ ਨੇ ਪੂਰਬ ਦੀ ਜਵਾਨੀ ਦਾ ਸ਼ਾਨਦਾਰ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਹੈ। ਗਿਆਨ ਹਾਸਿਲ ਕਰਨ ਦੀ ਬਜਾਇ ਅੱਖਾਂ ਮੀਟਕੇ ਨਾਗਣੀ ਮਾਇਆ ਹਾਸਲ ਕਰਨ ਲਈ ਪਾਗਲ ਹੋਏ ਦੌੜੇ ਫਿਰਦੇ ਹਨ।
    ਅਰਦਾਸ ਕਰਦੇ ਹਾਂ ਰੱਬ ਭਲੀ ਕਰੇ!

    • @thinkverse_punjabi
      @thinkverse_punjabi  ปีที่แล้ว

      🙏🏻🙏🏻❤️

    • @Sukh_official432
      @Sukh_official432 ปีที่แล้ว +7

      ਗੁਰਬਾਣੀ ਦੀਆਂ ਪੰਗਤੀਆਂ ਨੂੰ ਸਹੀ ਸਮਝੋ ਬਾਹਰ ਸਾਹਿਬ ਨੇ ਬਾਹਰ ਭਾਵ ਮਨ ਦਾ ਬਾਹਰ ਭਟਕਣਾ ਇਹ ਮਤਲਬ ਆ ਇਸਦਾ ਨਾ ਕਿ ਮੁਲਕ ਨੂੰ ਕਿਹਾ ਆ ਗੁਰਬਾਣੀ ਚ ਕਿਹਾ ਆ ਕਿ ਸਭ ਅੰਦਰ ਹੀ ਮਨ ਦੇ ਬਾਹਰ ਜਾਨ ਦੀ ਲੌੜ ਨਹੀਂ ਵਾਹਿਗੁਰੂ ਅੰਦਰ ਆ ਮਨ ਦੇ ਅੰਦਰ ਮਨ ਦੀ ਖੋਜ ਕਰੋ ਆਪਣੇ ਆਪ ਨਾਲ ਬੈਠੋ

    • @riverocean4380
      @riverocean4380 ปีที่แล้ว +1

      @@thinkverse_punjabi ਤੁਸੀਂ ਕੈਨੇਡਾ ਰਹਿੰਦੇ ਹੋ ਜਾ student ਹੋ ? ਕਿਓ views ਲੈਣ ਵਾਸਤੇ ਲੇਵੇਡ ਲਵੇਡ ਕੇ ਅਨਪੜ੍ਹ ਜਨਤਾ ਨੂ ਮੂਰਖ ਬਣਾਈ ਜਾਂਦੇ ਰਹਿਦੇ ਹੋ ? ਪਹਿਲੀ ਗਲ - Ghana mexico ਕੋਲ ਨਹੀ ਹੈ ਅਫ੍ਰੀਕਾ ਦਾ ਦੇਸ਼ ਹੈ ਜਿਥੇ southern ਇੰਡੀਅਨ ਬਹੁਤ ਚਿਰ ਤੇ ਆ ਰਹੇ ਹਨ - ਅਫ੍ਰੀਕਾ ਵਿਚ ਤਾ ਆਏ ਹੀ ਹਨ ਗੁਜਰਾਤ ਵਗੈਰਾ ਤੋ - Ghana, country of western Africa, situated on the coast of the Gulf of Guinea!! ਦੂਸਰੀ BA degree ਨਾਲ ਕੈਨੇਡਾ ਵਿਚ ਕੋਈ career ਨਹੀ ਬਣੰਦਾ - ਲੋਕਾ ਨੂ MA ਜਾ ਕੋਈ ਹੋਰ Professional career ਵਾਸਤੇ ਆਗਾਹ ਪੜਨਾ ਪੈਂਦਾ ਹੈ _ doctor ਬਣਨ ਵਾਸਤੇ ਜੇ ਤੁਸੀਂ ਆਵਦਾ ਸਾਰਾ ਕੁਝ time ਨਾਲ ਵੀ finish ਕਰ ਲੈਂਦੇ ਹੋ ਤਾ 30 plus ਤਾ ਸਹਿਜੇ ਹੀ ਹੈ - 18 ਸਾਲਾ ਦੇ grade 12, 4 ਸਾਲਾ ਦੇ BSc( 22 ਦੇ ਹੋਗੇ) ਫਿਰ Medical ਸਕੂਲ 4 ਸਾਲ - 28 ਦੇ ਹੋਗੇ , ਫਿਰ 2 year ਇੰਟਰਨ ( 30 ਦੇ ਹੋਗੇ ) ਫਿਰ 2 ਸਾਲ specialist 32 ਦੇ ਹੋਗੇ !! ਫਿਰ ਕਿਹੜਾ ਰਿਸਤੇ ਧਰੇ ਪਏ ਹੁੰਦੇ ਮੂਹਰੇ !!

    • @Kiranpal-Singh
      @Kiranpal-Singh 11 หลายเดือนก่อน

      ਜਿਥੇ ਵੀ ਰਹਿਣਾ, ਨਾਮ-ਬਾਣੀ ਨੂੰ ਜਿੰਦਗੀ ਦਾ ਅੰਗ ਬਣਾਈਏ !

  • @narindermahla3716
    @narindermahla3716 3 หลายเดือนก่อน

    ਸਾਬਾਸ ਪੁਤਰੋ ਤੁਸੀ ਅਸਲ ਤਸਵੀਰ ਪੇਸ ਕੀਤੀ ਮੈ ਤੁਹਾਨੂੰ ਪਹਿਲੀ ਵਾਰ ਸੁਣਿਆ ਸਾਡੀ ਪੰਜਾਬੀਆ ਦੀ ਜਮੀਰ ਮਰਗੀ

  • @ManjeetKaur-lo7fp
    @ManjeetKaur-lo7fp ปีที่แล้ว +6

    Bahut vadhiya gallbaat👍

  • @tv-nu6dz
    @tv-nu6dz ปีที่แล้ว +34

    ਵੀਰ ਜਿਹੜੀਆਂ 28-30 ਸਾਲ ਦੀਆਂ ਹੁਣ ਕੈਨੇਡਾ PR ਕੁੜੀਆਂ ਨੇ, ਉਹ ਹਾਲੇ ਵੀ ਨਖਰੇ ਕਰਦੀ ਜਾਂਦੀਆਂ ਨੇ, ਜੇਂ ਮੁੰਡੇ ਕੋਲ ਜ਼ਮੀਨ ਵਧੀਆ, ਪੜਿਆ ਵੀ ਠੀਕ ਹੋਇਆ ਅਤੇ ਨਸ਼ੇ ਵੀ ਕੋਈ ਨਹੀ ਕਰਦਾ , ਫੇਰ ਫੋਟੋ ਦੇਖ ਜਵਾਬ ਦੇ ਦਿੰਦੀਆਂ ਨੇ ਵੀ ਸਾਨੂੰ ਦੇਖਣ ਨੂੰ ਸੋਹਣਾ ਨਹੀ ਲੱਗਿਆ, ਦੱਸੋ ਹੁਣ ਇਹਨਾਂ ਦੀਆਂ ਸਾਰੀਆਂ ਡਿਮਾਂਡਾਂ ਕੋਣ‌ ਪੂਰੀਆ ਕਰੇ 30-32 ਸਾਲ ਦੀ ਉਮਰ ਵਿੱਚ

    • @samans4202
      @samans4202 ปีที่แล้ว +3

      Asal vich ajehiya kudiya ne viah karvona nahi hunda . Sidha jawab den nalon oh is tarah da koi na koi bahana labh laindiya han .

    • @ravdeepsingh4316
      @ravdeepsingh4316 11 หลายเดือนก่อน

      Sahi kya pra nakhre ni mannn
      Munda pawe jina marzi kabil hove
      kudi pawe munde nallo ght hi hove frb nakhra sirre te rkhdyian😅

  • @waarisghumman3856
    @waarisghumman3856 ปีที่แล้ว +6

    Ur observation is right

  • @harbansbawa4130
    @harbansbawa4130 ปีที่แล้ว +26

    ਦਿਹਾੜੀਆਂ ਕਰਨ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀ ਸਰਦਾਰ ਸ਼ਰਮ ਆਉਂਦੀ ਹੈ

    • @gurpreetbrar5153
      @gurpreetbrar5153 ปีที่แล้ว +4

      ਕੰਮ ਕਰਨ ਚ ਕਾਹਦੀ ਸ਼ਰਮ,?

    • @charangitsahota7952
      @charangitsahota7952 ปีที่แล้ว +3

      @@gurpreetbrar5153 100%right.

    • @riverocean4380
      @riverocean4380 ปีที่แล้ว +3

      ਕੀ ਤੁਸੀਂ ਆਵਦੇ ਘਰੇ ਜਾ business ਵਿਚ ਕਮ ਨਹੀ ਕਰਦੇ ? ਕੀ ਸਾਰੇ ਪੰਜਾਬੀ ਹੀ ਦਿਹਾੜੀਆ ਕਰਦੇ ? ਜਿਨਾ ਦੇ ਆਵਦੇ business ਹਨ ਜਾ ਫਾਰਮ ਹਨ ਓਹੀ ਵੀ ਦਿਹਾੜੀ ਕਰਦੇ - ਜਿਹੜੇ engineer ਹਨ ਜਾ businessmen ? ਇੰਡੀਆ ਵਿਚ ਜਦੋ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਹੋ ਦਿਹਾੜੀ ਨਹੀ ?

    • @Kiranpal-Singh
      @Kiranpal-Singh 11 หลายเดือนก่อน

      ਕਿਰਤ ਕਰਨ ਵਿੱਚ ਕਾਹਦੀ ਸ਼ਰਮ ਹੈ

    • @HarpreetSingh-w5w
      @HarpreetSingh-w5w 4 หลายเดือนก่อน

      ​@@gurpreetbrar5153ਕੰਮ ਪੰਜਾਬ ਵਿਚ ਵੀ ਕਰ ਸਕਦੇ ਆ

  • @bains6218
    @bains6218 ปีที่แล้ว +43

    ਕੈਨੇਡਾ ਵਿੱਚ ਕੰਮ ਕਰਨ ਵਾਲੇ ਇਸ ਤਰਾਂ ਦੀ ਜਿੰਦਗੀ ਕੱਟ ਰਹੇ ਆ ਕੀ ਉਹਨਾ ਦੀ ਤੀਹ ਸਾਲ ਦੀ ਉਮਰ ਵੀ ਚਾਲੀ ਸਾਲ ਦੀ ਲੱਗਦੀ ਹੈ ਕਿਉਕਿ ਪੈਸੇ ਦੀ ਹੌੜ ਕਾਰਨ ਲੋੜ ਤੋਂ ਵੱਧ ਕੰਮ ਤੇ ਉਨੇਦਰੇ ਕਾਰਨ ਇਹਨਾ ਲੋਕਾਂ ਨੂੰ ਬਹੁਤ ਸਾਰੇ ਰੋਗ ਲੱਗ ਚੁੱਕੇ ਆ ਦੂਸਰਾ ਵਿਆਹ ਤੋਂ ਵਗੈਰ ਹੀ ਜਿਆਦਾਤਰ ਇੱਥੇ ਲੀਵਿੰਗ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਆ ਉਸ ਕਾਰਨ ਜਿਹੜੇ ਵਿਆਹ ਹੋ ਵੀ ਗਏ ਆ ਉਹ ਬਹੁਤ ਵੱਡੀ ਗਿਣਤੀ ਵਿੱਚ ਟੁੱਟ ਜਾਣੇ ਆ

    • @sukhjindersingh3614
      @sukhjindersingh3614 ปีที่แล้ว +1

      ਜਮੀਨ ਤਾਂ ਬੰਜਰ ਕਰ ਲੈੰਦੀਆਂ ਇਦਾਂ ਦੀਆਂ ਨੂੰ ਵਿਆਹ ਕੇ ਵੀ ਕੋਈ ਲਾਭ ਨੀ

  • @harrymann9848
    @harrymann9848 11 หลายเดือนก่อน +1

    Very very good topic bro

  • @gurjinderkaur62
    @gurjinderkaur62 3 หลายเดือนก่อน

    ਵੀਰੇ ਬਾਹਰ ਵਾਲੇ ਮੁੰਡੇ ਕਹਿੰਦੇ ਸਾਨੂੰ ਬਾਹਰ ਵਾਲੀ ਹੀ ਕੁੜੀ ਚਾਹੀਦੀ ਹੈ ਜਾਂ ਉਹਨਾਂ ਦੀਆਂ ਡਿਮਾਂਡਾਂ ਹੀ ਬਹੁਤ ਹੈ। ਕੁੜੀਆਂ ਵੀ ਕਹਿੰਦੀਆਂ ਸਾਨੂੰ ਬਾਹਰ ਵਾਲਾ ਹੀ ਮੁੰਡਾ ਚਾਹੀਦਾ ਜਾਂ ਜ਼ਮੀਨ ਜ਼ਿਆਦਾ ਹੋਵੇ। ਸਰਕਾਰੀ ਨੌਕਰੀ ਵਾਲੇ ਸਰਕਾਰੀ ਨੌਕਰੀ ਵਾਲੇ ਕੁੜੀ ਮੁੰਡੇ ਦਾ ਹੀ ਰਿਸ਼ਤਾ ਲੱਭਦੇ। ਬਾਕੀ ਕਸਰ ਜ਼ਾਤਾਂ ਵਾਲੇ ਪੂਰੀ ਕਰੀ ਜਾਂਦੇ। ਜੇ ਕਿਸੇ ਛੋਟੀ ਜਾਤ ਦੀ ਕੁੜੀ, ਵੱਡੀ ਜਾਤ ਚ ਵਿਆਹੀ ਜਾਂਦੀ ਤਾਂ ਉਹ ਉਸ ਦਾ ਜੀਣਾ ਹੀ ਹਰਾਮ ਕਰ ਦਿੰਦੇ, ਸਾਡੇ ਇੱਥੇ ਕਈ ਕੇਸ ਹੋਏ ਜਿੱਥੇ ਕੁੜੀਆਂ ਬਹੁਤ ਦੁਖੀ ਹੈ

  • @hard2React
    @hard2React 11 หลายเดือนก่อน +2

    Shi galla veere 100% true

  • @Sih500
    @Sih500 ปีที่แล้ว +2

    Bilkul sachi kharia gallan veere

  • @mannukaur6675
    @mannukaur6675 9 หลายเดือนก่อน

    Tusi bilkul sahi keha veerji hun tah rabb hi rakha from uk

  • @jarnail.js055
    @jarnail.js055 ปีที่แล้ว +5

    Absolutely Right 👍

  • @JarnailsinghPhagwara
    @JarnailsinghPhagwara ปีที่แล้ว +5

    ਵਾਹਿਗੁਰੂ ਮੇਹਰ ਕਰੇ ਜੀ

  • @SikanderSinghBoparai-gd2pt
    @SikanderSinghBoparai-gd2pt ปีที่แล้ว +3

    Very logical video dear friend

  • @JayS-iw3vi
    @JayS-iw3vi ปีที่แล้ว +1

    ਜਨਾਬ ਕਨੇਡਾ ਚ ਸਿਰਫ ਕੀਲਿਆਂ ਵਾਲੇ ਨੀ ਗਏ ਹੋਏ। ਹਰ ਇਕ ਕੁੜੀ ਦੀ ਇਹ ਮੰਗ ਨਹੀਂ ਆ। ਬਿਨਾ ਜ਼ਮੀਨ ਦੇ ਵੀ ਬਹੁਤ ਬੱਚੇ ਆਪਣੀ ਕਾਬਲੀਅਤ ਦੇ ਅਧਾਰ ਤੇ ਉੱਥੇ ਵਸੇ ਹੋਏ ਨੇ। ਤੇ ਉਹਨਾਂ ਵਿੱਚੋਂ ਬਹੁਤੇ ਆਪਣੇ ਮਾਂ ਪਿਉ ਦੇ ਕਹਿਣੇ ਵਿੱਚ ਸਮਾ ਰਹਿੰਦਿਆ ਆਪਣਾ ਘਰ ਵਸਾ ਲੈਂਦੇ ਨੇ। ਪੰਜਾਬ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਨੇ। ਤੁਸੀਂ ਸਿਰਫ ਇੱਕ ਵਰਗ ਦੇ ਲੋਕਾਂ ਦੀ ਗੱਲ ਕਾਰ ਰਹੇ ਆ।

  • @gurnoorkaur1416
    @gurnoorkaur1416 11 หลายเดือนก่อน

    Very good topic nd good speech...... Gbu bro 🙏🙏

  • @balwindersinghbrar5963
    @balwindersinghbrar5963 ปีที่แล้ว +11

    ਭਾਈਚਾਰੇ ਦੇ ਭਵਿੱਖ ਦੀ ਮਜ਼ਬੂਤੀ ਲਈ ਉੱਚਪਾਏ ਦਾ ਵਿਚਾਰ-ਵਟਾਂਦਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਪਰ ਪੰਜਾਬੀਆਂ ਦੀ ਵੱਡੀ ਗਿਣਤੀ ਨੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਖ਼ੁਸ਼ਾਮਦਾਂ ਕਰਕੇ ਅਤੇ ਥਾਂ ਥਾਂ ਡੇਰੇ, ਠਾਠਾਂ ਬਣਾਈ ਬੈਠੇ ਅਨਪੜ੍ਹ ਬੂਝੜ ਸਾਧਾਂ ਦੇ ਸ਼ਰਧਾਲੂ ਬਣਕੇ ਆਪਣੀ ਅਣਖ ਅਤੇ ਸਵੈਮਾਨ ਨੂੰ ਘੱਟੇ ਰੋਲ਼ ਲਿਆ ਹੈ। ਇਸੇ ਕਰਕੇ ਅਸੀਂ ਆਪਣੇ ਫਰਜ਼ਾਂ, ਜ਼ੁੰਮੇਵਾਰੀਆਂ ਅਤੇ ਅਧਿਕਾਰਾਂ ਨੂੰ ਸਮਝਕੇ ਉਹਨਾਂ ‘ਤੇ ਪਹਿਰਾ ਦੇਣ ਦੀ ਬਜਾਏ ਉਲਟਾ ਉਹਨਾਂ ਤੋਂ ਭਗੌੜੇ ਹੋ ਗਏ ਹਾਂ। ਜਦੋਂ ਅਜਿਹਾ ਮਾਹੌਲ ਸਿਰਜਾਂਗੇ ਤਾਂ ਚੰਗੇ ਨਤੀਜੇ ਦੀ ਆਸ ਕਿਵੇਂ ਕਰ ਸਕਦੇ ਹਾਂ? ਵਾਕਿਆਈ ਸਾਡੇ ਪੰਜਾਬੀ ਨੌਜਵਾਨ ਸਿਹਤਮੰਦ ਰਿਸ਼ਤੇ ਸਥਾਪਿਤ ਕਰਨ ਵਿੱਚ ਨਾਕਾਮ ਸਿੱਧ ਹੋ ਰਹੇ ਹਨ।

  • @jslakhi6464
    @jslakhi6464 ปีที่แล้ว +7

    ਕੁਲ ਮਿਲਾ ਕੇ ਬੇੜਾ ਗ਼ਰਕ ਹੋਇਆ ਪਿਆ ਸਿਰਫ ਪੈਸੇ ਦੀ ਗੇਮ ਏ

  • @JaspreetKaur-ye6fx
    @JaspreetKaur-ye6fx 11 หลายเดือนก่อน

    Wmk, good work

  • @JustCareer
    @JustCareer 11 หลายเดือนก่อน

    ਤੁਸੀ ਬਿਲਕੁਲ ਸਹੀ ਹੋ ਆਪਣੀ ਜਗ੍ਹਾ ਵੀਰੇ ਐਂਡ ਜਿੱਦਾਂ ਕਿ ਮੈਂ ਵੀ ਹਾਊਸ ਵਾਈਫ ਹੀ ਆਂ ਐਂਡ ਆਨਲਾਈਨ ਵਰਕ ਕਰਦੀ ਆਂ ਪਰ ਇੱਕ ਗੱਲ ਮੈਂ ਨੋਟਿਸ ਕੀਤੀ ਹ ਵੀਰੇ ਕਿ ਜਿਹੜੇ ਲੋਕ ਹ ਨਾ ਉਹ ਵੀ ਇੱਕ ਹਾਊਸ ਵਾਈਫ ਨੂੰ ਉਹ ਨਜ਼ਰ ਨਾਲ ਨਹੀਂ ਦੇਖਦੇ ਜੋ ਇੱਕ ਨੌਕਰੀ ਵਾਲੀ ਲੜਕੀ ਨੂੰ ਦੇਖਦੇ ਜਿੱਦਾਂ ਹਮੇਸ਼ਾ ਹੀ ਇਹ ਗੱਲ ਜਰੂਰ ਪੁੱਛਣਗੇ ਕਿ ਤੁਸੀਂ ਕੀ ਕਰਦੇ ਓ

  • @jattrandhawa671
    @jattrandhawa671 ปีที่แล้ว +3

    sadde kollo ta phehla hi 2 kille si thuhada podcast jhiha dekh kay honsla hooo giya punjab ch baithiya nu😆😅👍👍👍💯💯right aaa thuhadiya sariya galla

  • @ashwanigupta3093
    @ashwanigupta3093 ปีที่แล้ว +17

    STUDENTS LIVE IN ONE ROOM SINGLY .HERE IN INDIA THEY LIVE IN GOOD HOUSE .

  • @akshbrar1074
    @akshbrar1074 ปีที่แล้ว +3

    ਮੁੰਡਿਆਂ ਦੇ ਰਿਸ਼ਤੇ ਨੀ ਹੋ ਰਹੇ ਵਾਹ ਓਏ ਥੋਡੇ ਰਿਸ਼ਤੇ ਕੁੜੀਆਂ ਦੇ ਹੁੰਦੇ ਮੁੰਡਿਆਂ ਦੇ ਨੀ ਮੁੰਡੇ ਨੂੰ ਰਿਸ਼ਤਾ ਹੁੰਦਾ ਨੂੰ ਰਿਸ਼ਤਾ ਹੁੰਦਾ ਮੁੰਡੇ ਦਾ ਰਿਸ਼ਤਾ ਨੀ ਹੁੰਦਾ

    • @thinkverse_punjabi
      @thinkverse_punjabi  ปีที่แล้ว

      Bs fer assi thonu oh gall dassi aa jo thonu pta nhi te yakeen v ni aa reha

  • @ytytyt2516
    @ytytyt2516 11 หลายเดือนก่อน +2

    Very nice guys keep it up 👍

  • @ArshChahal47
    @ArshChahal47 ปีที่แล้ว +4

    Ranvir y ji tusi! Kya baat aw🙌🏼

  • @Themetaphysician1999
    @Themetaphysician1999 3 หลายเดือนก่อน

    ਮੁੰਡਿਆਂ ਨੂੰ ਫੇਰ ਵੀ ਲੱਭ ਜਾਂਦੇ ਪਰ ਕੁੜੀਆਂ ਦਾ ਜ਼ਿਆਦਾ ਔਖਾ।

  • @raghvirsinghsidhu1333
    @raghvirsinghsidhu1333 4 หลายเดือนก่อน +1

    Sch aa veer 👍 loka nu samjna pana

  • @harmansandhu5853
    @harmansandhu5853 ปีที่แล้ว +3

    Right,veer,ji👌

  • @user-etrui-4mh5cc3k-jgk
    @user-etrui-4mh5cc3k-jgk 11 หลายเดือนก่อน +1

    ਇਕ ਗਲ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਨਾਰਦ ਮੁਨੀ
    ਔਰਤਾਂ ਨੂੰ ਗਿਆਨ ਦਿਸ਼ਾ ਨਿਰਦੇਸ਼ ਦੇਣ ਗਏ । ਜਿਵੇਂ ਕਿ ਔਰਤ ਦਾ ਗਿਆਨਵਾਨ ਹੋਣਾ ਅਤੀ ਜ਼ਰੂਰੀ ਹੈ
    ਕਹਿਦੇ ਨਾਰਦ ਮੁਨੀ ਉਦੇਸ਼ ਦੇਣ ਲਗੇ ਉਹਨਾਂ ਨੇ ਮਨੀ ਦੀ ਚੋਟੀ ਪਟ ਦਿਤੀ ਸੀ 😅
    ਮੇਰੇ ਵੀਰ ਤੁਸੀ ਸਾਰਿਆਂ ਨੂੰ ਸਮਝਣ ਲਗੇ ਹੋ ਪਰ ਜਦੋਂ+2ਤੋ ਬਾਅਦ ਹੀ ਕੁੜੀਆ ਬਾਹਰ ਚਲੀ ਗਈ ਤਾਂ ਸਮਝੋ ਕਿ ਉਤੇ ਗੋਰਿਆਂ ਦਾ ਪ੍ਰਭਾਵ ਪੈ ਗਿਆ

  • @sukhpalkhipal2468
    @sukhpalkhipal2468 11 หลายเดือนก่อน

    Bahut sohnia galla bai sodia

  • @narinderghuman1176
    @narinderghuman1176 ปีที่แล้ว +4

    I agree with you

  • @roxdeepsandhu923
    @roxdeepsandhu923 ปีที่แล้ว +8

    100%True

  • @sattisamrao5422
    @sattisamrao5422 ปีที่แล้ว

    ਸਹੀ ਕਿਹਾ ਬਾਈ

  • @KaramjitSingh-yv6tj
    @KaramjitSingh-yv6tj ปีที่แล้ว +1

    ਉਹ ਹੈਲੋ ਜਬਲੀ ਨਾ ਮਾਰੋ। ਉਹ ਭਾਈ ਹੁਣ ਰਿਟਾਇਰ ਨਹੀਂ ਅਗਨੀਵੀਰ ਜਿਹੜੀ ਸਕੀਮ ਚਲਾਈ ਹੈ ਸੈਂਟਰ ਨੇ ਸਿੱਧਾ ਘਰ ਨੂੰ ਆਉਂਦੇ ਨੇ ਕੋਈ ਪੈਨਸ਼ਨ ਨਹੀਂ ਮਿਲਦੀ

  • @gurdeepsingh8508
    @gurdeepsingh8508 ปีที่แล้ว +1

    Good information very good viro

  • @BhagatSingh-wu7is
    @BhagatSingh-wu7is ปีที่แล้ว +4

    Good vichar

  • @James-Prinsep
    @James-Prinsep ปีที่แล้ว +2

    ਕੁੜੀਆਂ ਕਨੈਡਾ ਦੇ ਮੁੰਡਿਆਂ ਨਾਲ ਵਿਆਹ ਕਰਵਾ ਲੈਣ

  • @sunnykumarsunny8478
    @sunnykumarsunny8478 ปีที่แล้ว +7

    Waheguru mehar karn punjab te

  • @DavinderSingh-xb3hu
    @DavinderSingh-xb3hu ปีที่แล้ว +25

    Tension na lao..hona ta ohi aa jo akal purakh nu manjor

    • @Honey-cq1er
      @Honey-cq1er 11 หลายเดือนก่อน +1

      Hona ta ohi aa jo manukh di akal karaundi

  • @PIRYANKARANI-g5t
    @PIRYANKARANI-g5t ปีที่แล้ว +4

    Bilkul shi kha veer g our culture is going to lost

  • @mega57002
    @mega57002 11 หลายเดือนก่อน

    ਸੱਚੀ ਗੱਲ ਆ ਬਾਈ ਜੀ, ਗੱਲ ਸਾਰੀ ਵੈਲ ਸੇਟਲਡ ਤੇ ਮੁੱਕਦੀ ਆਕੇ। ਇਹਨਾ ਨੂੰ ਸਭ ਸੈੱਟ ਹੋਇਆ ਚਾਹੀਦਾ। struggler ਕਿਸੇ ਨੂੰ ਨਹੀਂ ਚਾਹੀਦਾ।

  • @harpreetgill1868
    @harpreetgill1868 ปีที่แล้ว +1

    ਅਖਬਾਰ ਚੋਂ ਵਿਆਹ ਜਿਆਦਾ ਹੋ ਰਹੇ ਵਿਚੋਲਿਆਂ ਦਾ ਕੰਮ ਘਟ। ਗਿਆ 😂

  • @kamleshbanger123
    @kamleshbanger123 ปีที่แล้ว +1

    ਪੰਜਾਬ ਵਿੱਚ ਬੱਚਿਆਂ ਨੂੰ ਸਰਕਾਰਾ ਨੋਕਰੀ ਨਹੀਂ ਦੇ ਰਹੀਆਂ

  • @BaljitKaur-tr4vs
    @BaljitKaur-tr4vs ปีที่แล้ว +9

    Ssa veer ji tuhade dona de Vichar bhut ache han veer ji perfect kush nahi hunda agar viah karvana hai ta compromise karna hi penda hai koi vi instant Ida da nahi hai jis vich sab gun hon parmatama hi sarwgun sampan hai

  • @kswahla3860
    @kswahla3860 ปีที่แล้ว +6

    ਭਾਜੀ ਅਖਬਾਰ ਵਿਚ ਐੱਡ ਹੁੰਦੀ ਆ... ਕੈਨੇਡਾ ਪੀ ਆਰ ਲੜਕੀ ਉਮਰ 32ਸਾਲ ਲੜਕਾ ਚਾਹੀਦਾ ਜਮੀਨ 15 ਕਿਲੇ ਤੋਂ ਘੱਟ ਨਾ ਹੋਵੇ... ਤੈਨੂੰ ਮੁੰਡਾ ਨਹੀਂ ਲੱਬਣਾ ਤੂੰ ਜਮੀਨ ਲੱਭਦੀ ਫਿਰਦੀ ਆ..

  • @guribrar5574
    @guribrar5574 10 หลายเดือนก่อน +1

    Bai Jawa Sahi keha tuc main aap dekhea

  • @sahilsabharwal6593
    @sahilsabharwal6593 ปีที่แล้ว +1

    ਜਿਆਦਾਤਰ ਕੁੜੀਆਂ ਹੀ ਬਾਹਰ ਜਾ ਰਹੀਆਂ ਹਨ

  • @HardialSingh-o3f
    @HardialSingh-o3f ปีที่แล้ว +21

    ਹਬਸ਼ੀਆਂ ਨਾਲ ਬਹੁਤ ਸਾਰੀਆਂ ਵਿਆਹ ਕਰਵਾ ਰਹੀਆਂ ਨੇ, ਉਨ੍ਹਾਂ ਜਿਨਾਂ ਕੋਈ ਖੁਸ਼ ਨਹੀਂ ਰੱਖ ਸਕਦਾ, 😂

  • @balvinderbadesha2375
    @balvinderbadesha2375 ปีที่แล้ว +3

    Your telking very good

  • @kashbassey9149
    @kashbassey9149 11 หลายเดือนก่อน +1

    This is so true...in England and Canada singletons marry around 30
    People prioritise money above everything else
    Such a brilliant interesting conversation
    All future children will be "dogleh" ( mixed parentage)

  • @asmander6630
    @asmander6630 ปีที่แล้ว +2

    ਗਿਆਨ ( Guyana ) ਸ਼ਹਿਰ ਨਹੀ ਇਕ ਦੇਸ਼ ਦਾ ਨਾਮ ਹੈ ਇਸ ਦਾ ਬਾਰਡਰ ਬ੍ਰਾਜ਼ੀਲ ਤੇ ਵੇਨੇਜੁਏਲਾ ਦੇਸ਼ਾਂ ਨਾਲ ਦੱਖਣੀ ਅਮਰੀਕਾ ਵਿੱਚ ਲੱਗਦਾ ਹੈ ਤੇ ਇੱਥੇ ਦੇ ਲੋਕਾਂ ਨੂੰ Guyanese ਕਹਿੰਦੇ ਹਨ। I 1870 ਤੋਂ ਇੰਗਲੈਂਡ ਨੇ ਬਹੁਤ ਬਿਹਾਰੀ ਤੇ ਯੂ ਪੀ ਦੇ ਹਿੰਦੂ ਤੇ ਮੁਸਲਮਾਨ ਧੱਕੇ ਨਾਲ ਗਿਆਨਾ ਦੇ ਖੇਤਾਂ ਵਿਚ ਕੰਮ ਰੰਨ ਲਈ ਲਿਆਂਦੇ , ਅਜਕਲ ਇਹ ਮਿਕਸ ਰੇਸ ਗਿਆਨਾ ਵਾਲੇ ਅਮਰੀਕਾ , ਕਨੇਡਾ ਤੇ ਇੰਗਲੈਂਡ ਵਿੱਚ ਸੈਟ ਹੋ ਰਹੇ ਹਨ ਤੇ ਅਪਣੇ ਆਪ ਨੂੰ ਇੰਡੀਅਨ ਕਹਿੰਦੇ ਹਨ ਪਰ ਕੋਈ ਭਾਰਤੀ ਭਾਸ਼ਾ ਬੋਲ ਨਹੀਂ ਸਕਦੇ , ਹਿੰਦੂ ਤੇ ਮੁਸਲਮਾਨ ਹਨ। ਇਹ ਕੁਛ ਜਾਂ ਜ਼ਿਆਦਾ ਪੱਕੇ ਰੰਗ ਦੇ ਹੁੰਦੇ ਹਨ ਤੇ ਪੰਜਾਬੀਆਂ ਨਾਲ ਵਿਆਹ ਕਰਾਉਣਾ ਖੁਸ਼ਕਿਸਮਤੀ ਸਮਝਦੇ ਹਨ।

  • @SurinderDhaliwal-d8c
    @SurinderDhaliwal-d8c 11 หลายเดือนก่อน

    100% right ji 👍

  • @HARPREETSINGH-hx3sf
    @HARPREETSINGH-hx3sf 10 หลายเดือนก่อน

    Best video ❤

  • @taranjitsinghvirk5605
    @taranjitsinghvirk5605 ปีที่แล้ว +34

    ਸੰਸਾਰ ਦੇ ਜਿਸ ਮਰਜੀ ਦੇਸ਼ ਵਿੱਚ ਤੁਰ ਜਾਵੋ ਪਰ ਜਿਆਦਾਤਰ ਇੰਡੀਅਨ ਬੰਦੇ ਖਾਣਾ ਅਤੇ ਸੰਗੀਤ ਤਾਂ ਆਪਣੇ ਦੇਸ਼ ਦਾ ਹੀ ਪਸੰਦ ਕਰਦੇ ਹੈ ਜੀ।

    • @palwindersekhon4822
      @palwindersekhon4822 ปีที่แล้ว +6

      ਮੁੱਦਾ ਵਿਆਹ ਕਿਉ ਨਹੀ ਹੋ ਰਹੇ ਦਾ।

  • @balvindersingh3813
    @balvindersingh3813 ปีที่แล้ว +6

    ਵੀਰ ਜੀ 10 ਸਾਲ ਬਾਦ ਕੈਨੇਡਾ ਚ ਸਿੱਖੀ ਖਤਮ ਹੋ ਜਾਣੀ ਆ

    • @combatx3373
      @combatx3373 11 หลายเดือนก่อน +1

      MURKH TA DI HADD HUNDI AW.. Guru Nanak dev ji di Sikhi puri duniyan khatam hon tak rehni aw ..

    • @balvindersingh3813
      @balvindersingh3813 11 หลายเดือนก่อน +1

      @@combatx3373 dekh rahe ho ki hall aa school ki sikha rhe aa

  • @KulbirSingh-es5bx
    @KulbirSingh-es5bx ปีที่แล้ว +1

    ਮੇਨ ਕਾਰਨ ਇਹ ਆ ਕਿ ਕੀ ਪਤਾ ਬਾਅਦ ਵਿੱਚ ਪ੍ਰੀਤੀ ਕਲੇਰ ਰਾਖੀ ਗਿਲ ਵਰਗੀ ਹੋਣੀ ਆਂ ।ਸੀਲ ਬੰਦ ਤੇ ਭੁਲ ਜਾਓ ।ਤੇ ਪੰਜਾਬੀ 😅😅😅

  • @HoneySingh-mg9tz
    @HoneySingh-mg9tz ปีที่แล้ว +4

    Bai mai jithy job krda othy jo army retired bnde v job krde ne oh dsde ne k sade bache canda settle ne te Livin vh rehnde oh v proundly

  • @harpalsinghsingh3758
    @harpalsinghsingh3758 11 หลายเดือนก่อน

    Very nice video ji

  • @gurnoorkaur1416
    @gurnoorkaur1416 11 หลายเดือนก่อน

    Veer ji ssa ji🙏🙏

  • @ManmohanSingh-li9yl
    @ManmohanSingh-li9yl 11 หลายเดือนก่อน

    Thanks for sharing

  • @Pannukaur1470
    @Pannukaur1470 11 หลายเดือนก่อน

    Great brother