Show with Hardeep Singh | Reverse Migration | EP 349 | Talk with Rattan
ฝัง
- เผยแพร่เมื่อ 20 ก.ย. 2024
- #hardeepsingh #reversemigration #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤
ਵੀਰ ਥੋਡੀ ਸੋਚ ਵਧੀਆ ਹੈ 10 ਤੌ 15 ਸਾਲ ਬਾਹਰ ਮੇਹਨਤ ਕਰਕੇ ਕੰਮ ਕਾਰ ਸੈੱਟ ਕਰਕੇ ਫੇਰ ਆਪਣੇ ਪੰਜਾਬ ਆਪਣੇ ਘਰ ਆਵੋ ਸਾਰੀ ਉਮਰ ਉੱਧਰ ਦਿਹਾੜੀਆ ਨਹੀਂ ਕਰਨੀਆ ਚਾਹੀਦੀਆਂ ਏਧਰ ਆ ਕੇ ਆਪਣਾ ਕੰਮ ਕਰ ਲੈਣਾ ਚਾਹੀਦਾ ਹੈ
😢
ਲੱਭਣੀ ਨਹੀਂ ਮੌਜ ਪੰਜਾਬ ਵਰਗੀ ❤
ਬਾਈ ਪਹਿਲੀ ਪੀੜ੍ਹੀ ਦਾ ਹਰ ਬੰਦਾ ਚਾਹੁੰਦਾ ਪੰਜਾਬ ਵਾਪਸ ਆਉਣਾ
ਲੱਭਣੀ ਨਹੀਂ ਮੌਜ ਪੰਜਾਬ ਵਰਗੀ..❤❤❤❤❤❤
Bande satisfied chahida , rave jithe marzi, eh gal sahi apni family de kol rehna Bahout wadia gal aa
ਪੰਜਾਬ ਦੀ ਰੀਸ ਕਿਹੜਾ ਦੇਸ ਕਰ ਸਕਦਾ ਜਮੀਨਾ ਬਚਾਉ ਇਹ ਜਿੰਨੀਆਂ ਹੈਗੀਆ ਉਨੀਆਂ ਹੀ ਰਹਿਣੀਆਂ ਵੱਧ ਨਹੀਂ ਸਕਦੀਆਂ ਜੇ ਹੱਥੋਂ ਨਿਕਲ ਗਈਆ ਫੇਰ ਨੀ ਮਿਲਣੀਆਂ।
Mere taye da Jawai aa 22
Ghaint banda Hardeep 22
Purchasing power pariry PPP,ਵੀdiscuss,ਕਰਿਆ ਕਰੋ। ਕਿੰਨੇ ਕ ਡਾਲਰ ਓਥੇ ਕਮਾਉਣ ਵਾਲੇ ਏਧਰ ਓਹੋ ਜਿਹੀ ਜ਼ਿੰਦਗੀ ਜੀਣ ਲਈ ਕਿੰਨੇ ਰੁਪਏ ਦਰਕਾਰ ਹੋਣਗੇ।ਓਨੇ ਕ ਧਨ ਲਈ ਏਧਰ ਬੰਦਾ ਕੀ ਕਰੇ। ਪੱਤਰਕਾਰ ਜੀ ਤੁਹਾਡੇ ਮੁਤਾਬਕ ਅੱਜ ਮੱਧ ਵਰਗੀ ਪਰਿਵਾਰ ਦਾ ਔਸਤ ਖਰਚ ਪ੍ਤੀ ਮਹੀਨਾ , ਪੇਂਡੂ ਪੰਜਾਬ ਚ ਕਿੰਨਾ ਐ। ਮਿਹਰਬਾਨੀ ਐ, ਅੰਕੜੇ ਦਿਓ।ਜਜਬਾਤੀ ਗੱਲ ਫੇਰ
Ratan veer Hardeep bhangu bhaji my best friend eh Panjab nu bahut pyar karde a ehna nu 5 saal hoge wapis Panjab gea nu🙏🏻
Ma khud veer vapis a reshaa apna punjab
❤💚 ਬਜੁਰਗ ਤੁਹਾਡੀਆਂ ਵੀਡੀਓ ਦੇਖ ਕੇ ਟਾਈਮ ਪਾਸ ਕਰਦੇ ਨੇ । ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ । ਜੇ। ਨੇੜੇ ਹੋਵੇ। ਸਰਦੀ ਚ ਅੰਦਰ ਬੈਠਣਾ ਪੈਦਾ ਹੈ।ਜਦੋ ਪਿਛੇ ਪੰਜਾਬ ਕੋਈ ਨਾ ਹੋਵੇ। ਬਜੁਰਗ ਨੂੰ ਮਜਬੂਰੀ ਚ ਰਹਿਣਾ ਹੀ। ਪੈਦਾ ਹੈ।
He is a very sensible man!
ਵਧੀਆ ਗੱਲ ਹੈ ਪਰ ਵੀਰ ਜੀ ਆਪਣੀ ਪੰਜਾਬੀ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਜੇ ਇੰਨਾ ਵੱਡਾ ਅਤੇ ਵਧੀਆ ਫ਼ੈਸਲਾ ਕੀਤਾ ਹੈ ਤਾਂ ਪੰਜਾਬੀ ਨੂੰ ਵੀ ਜ਼ਰੂਰ ਬਚਾਓ। ਧੰਨਵਾਦ ਜੀ
Very good brother from UK 🇬🇧 London
ਬਹੁਤ ਸੋਹਣੀ ਗਲ
ਤਕੜੇ ਮੁੜਦੇ ਨੇ ਕੋਈ ਆਮ 2 ਕਿੱਲਿਆਂ ਵਾਲਾ ਕਿਹੜਾ ਮੁੜਿਆ
ਮੈਂ ਮੁੜ ਰਿਹਾਂ ਬਾਈ ੨ ਕਿਲਿਆਂ ਵਾਲਾ ਯਰ ਥੋਨੂੰ ਤਕਲੀਫ ਕੀ ਆ ਜੇ ਕੋਈ ਮੁੜ ਰਿਹਾ ? ਸਾਡੀ ਧਰਤੀ ਅਸੀਂ ਜਦੋੰ ਮਰਜੀ ਆਈਏ
Hojo takde tuc v taanu kon rokda bnao jameen pind ch je ena hi vdhia baar fr 15-20 kille taa banne chahide 4-5 saal ch….baaki mria jamira wale ni mud skde
@@user-uy6mj2bb5s 22 eh vichare mortgage ch fasse hoye aa ja wife ni mndi 😂😂 hun dujea nu dekh k mchi jande aa
@@jattdhaliwal6503 shi gll aa bai jmaa😅
😢😢😢😢😢
Bilkul sahi gal karda bai
🌴🌳🌴🙏🙏🌴🌳🌴 V V Good Veer G Sukhi Amritsar 🌷🌷🍎🍎🌷🌷
98 ਚ australia ਗਿਆ ਸੀ ਓਦੋ ਤਾਂ ਤਕੜੇ ਈ ਜਾਂਦੇ ਸੀ । ਘਰੋਂ ਤਕੜਾ ਮੁੜਨਾ ਕੀ ਔਖਾ
😢😢😢😢😢😢😢😢😢
ਉਹੀ ਤਾਂ ਬਾਈ ਕਹਿ ਰਿਹਾ ਜੇ ਘਰੋਂ ਠੀਕ ਓਂ ਤਾਂ ਮੁੜ ਆਓ।
Ohi taan keh reha veer o pehli taan gall jede takde aa oh kyu dihadi karn aunde aa othe koi kmm kaar torn kyu aithe taan tuc jinna tym rhoge ohna time bss stress ch ee rhoge bt j india kujh bna lwoge othe stress ni rehndi life ch
Jo v Kaho videsha ch keeti hoi hadd tod Mehnat hi mud punjab partan da Honsla dindi videsha ne bot kuch ditta lakha hi parivar punjab wich pal rahe NE
Jis kol 5-4kile ne ohne edr mud k ki krna te jis kol edr Changi propty aa ohnu jaan di ki lod aa
Mere kol 5-6 v ni hege mein v aa reha jaldii ….. tusi yrr negative kio o aine ? J koi ja reha tan encourage kro te j koi ameer vapis gya tan vadia gll aa yrr ameer bnde nu tan punjab chdna e ni chahida … tehun thonu puchna pauga sadi dharti sadi marjii
@@jattdhaliwal6503bai eh Lok 30/40 kille bhalde ne theke te jamen deke vaddia gaddia hon fer ena nu sakoon milda
Bhaji ji eh gal galat a ke bajurga da medical free ni hega New York state da medical bahut vadia a
O bharava sab ne he vekhya haal medical da
❤❤
❤❤🔥🔥
ਸ਼ੁਕਰ ਆ , ਅਮਰੀਕਾ ਬਚ ਗਿਆ
Lbni nhi moj punjab wrgi
Middle class and poor family must go abroad for earning money
He must be An Engineer in NaSA😂😂😂😂😂
😢😢😢😢😢😢😢😢😢😢😢😢
Why the punjabis are returning because they dont want to get the children learn about inclusive curriculum
Pardon me but doesn’t look like an Engineer in Defence or Data centre
One time he is driving truck and next moment he is an engineer in Defence 😂😂😂😂😂😂😂
Why these so called cheap content creators looking one side of the picture . How come they couldn’t find successful peoples here in North America . I have personally known more then 5 family from my town Calgary who moved back to India & came back within year . India is not bad it’s great country . But still 0.01 % people return back but these content creators making it look like it’s happening @ mass level
I have 22 houses and am rich in Canada everyone is depressed here even me.
Scientist and Innovator 😂😂😂😂😂😂😂
Engineer at Defence Services 😂😂😂😂😂😂
Innienaynyu 😂
15 saal Lakke he Punjab cheta kyo aunda jdo 4 panj crore Di gath krlende aa odo aake gyan bandan lag jande aa
Lutt k ta ni leke aya kamai karke Punjab vich invest kar reha galat ki aa anpada
@@jagdeepdhaliwal3515greeba de shaktimaan tu har jagah bund dean kyo aanjanda na maria kar saria de chupe khusia
@@jagdeepdhaliwal3515 ph no send kri Apna
@@vickyvickt1477🌶️ laggi😂
@@lubana60 ehe bund dinda fdia giya si veer apne pind moter te odo vi hassi janda si sala 😂🤣
An IIT graduate 😂😂😂😂😂
Bhau Koun hai yeh loak..😂
HADD BHANVI Really 😂😂😂😂😂
PILE of LIES😂😂😂😂
USA is paradise country. Lazy people find excuses to come back to Punjab. Corruption, unemployment, poverty are part of Punjab.
Tan frr tusi na ao raho savarg ch svargwaasi saab prr jo ja reha vapis ohnu dekh k khoon kio mcha rea 😂😂 khachar banan te mehnat ch frkk hunda ….. khachar nu baki sbb lazy lgde aa
Depression is part of USA…. In panjab you can live free life if u have money
Paradise for Malang and hard workers…Malang who is poor in India and Hard worker in US😂😂
US is good for those who are extremely poor in India. Those who got money India is the best place to live.
usa is shit