ਰੋਂਦਾ ਰੋਂਦਾ ਹੱਸ ਪੈਂਦਾ, ਫੇ ਕਰਦਾ ਰੱਬ ਦੀ ਤਾਰੀਫ, ਨਾਮੀ ਤੇ ਸੁਰੀਲਾ ਗਾਇਕ ਅੱਜ ਲਾਉਂਦਾ ਰੇਹੜੀ | Akhar

แชร์
ฝัง
  • เผยแพร่เมื่อ 15 ธ.ค. 2024

ความคิดเห็น • 2.1K

  • @KulwantSingh-wh8nj
    @KulwantSingh-wh8nj 3 ปีที่แล้ว +700

    ਇਹ ਬੰਦਾ ਤਾਂ ਬਿਨਾਂ ਸਟੂਡੀਓ ਤੋਂ ਹੀ ਏਨਾ ਵਧੀਆ ਗਾਉਂਦਾ ਬੱਸ ਰੱਬ ਤਰਕਿਆ ਬਖ਼ਸ਼ੇ ਤੇ ਇਸਦੀ ਇਛਾ ਪੂਰੀ ਕਰੇ।

  • @jagjeetludhar1451
    @jagjeetludhar1451 3 ปีที่แล้ว +431

    ਗਲਤ ਪਾਸੇ ਤਾਂ ਨੀ ਗਿਆ ਵੀਰ..ਆਵਦਾ ਕੰਮ ਕਰ ਰਿਹਾ ਮਿਹਨਤ ਨਾਲ ਕਮਾ ਰਿਹਾ

  • @ManpreetSingh-xm4vv
    @ManpreetSingh-xm4vv 3 ปีที่แล้ว +131

    ਕੋਈ ਗੱਲ ਨਹੀਂ ਵੀਰ ਤੇਰਾ ਨਾਮ ਮਿਹਨਤਕਸ਼ ਲੋਕਾਂ ਵਿੱਚ ਤਾਂ ਆਊ ਪਰ ਉਹ ਗੰਦ ਲੋਕਾਂ ਵਿੱਚ ਨਹੀਂ ਜਿੰਨਾਂ ਨੇ ਪੰਜਾਬ ਦਾ ਬੇੜ੍ਹਾ ਗਰਕ ਕੀਤਾ

  • @amandeepsinghimc9554
    @amandeepsinghimc9554 3 ปีที่แล้ว +55

    ਬਹੁਤ ਸੋਨਾ ਸਿੰਗਰ ਹੈ, Without Music ਕਿੰਨਾ ਸੋਨਾ ਗਾ ਰਿਹਾ ਬਾਈ, God bless u, rab ਕਿਹੜਿਆ ਰੰਗਾ ਵਿੱਚ ਰਾਜ਼ੀ

    • @daxgori829
      @daxgori829 3 ปีที่แล้ว +3

      22 ajkl paise ale nu puchde log ena da ki mull greeba da

  • @SandeepSingh-up3lb
    @SandeepSingh-up3lb 3 ปีที่แล้ว +279

    ਇੱਕ ਪਾਸੇ ਲੋਕ ਸਟਾਰ ਲੋਕਾਂ ਨੂੰ ਹੋਰ ਅਮੀਰ ਬਣਾਈ ਜਾ ਰਹੇ ਨੇ ਦੂਜੇ ਪਾਸੇ ਸੜਕਾਂ ਤੇ ਰੁਲਦੇ ਸੁਰੀਲੇ ਗਰੀਬ ਕਰਮਾ ਮਾਰੇ ਕੋਈ ਨੀ ਗੋ ਸਵਾਮੀ ਵੀਰ ਆਉਣ ਗੇ ਦਿਨ ਯੰਗ ਯਾਰੀ ਰੱਖੋ

    • @sahibharman9440
      @sahibharman9440 ปีที่แล้ว

      Harman Cheema. Neetu staran wale star ne tu cheej ki ena age

  • @jass4375
    @jass4375 3 ปีที่แล้ว +239

    ਵਾਹ ਪੰਜਾਬੀ ਮਾਂ ਦਾ ਪੁੱਤ,ਸਿੰਗਰ,ਸ਼ੈਫ, ਮਿਹਨਤੀ,ਨੇਕ ,ਇਮਾਨਦਾਰ ਰੱਬ ਤੇਰੇ ਸੁਪਨੇ ਪੂਰੇ ਕਰੇ।🙏🙏🙏

  • @seeyouagain2024
    @seeyouagain2024 3 ปีที่แล้ว +171

    🙏ਮਜ਼ਬੂਰ ਹੁੰਦੇ ਹੋਏ ਵੀ ਹੌਂਸਲਾ ਬੁਲੰਦ ਇਸ ਅਸਲੀ ਕਲਾਕਾਰ ਦਾ.... ਕਿੰਨੀ ਚੰਗੀ ਸੋਚ ਐ ਨਿਮਾਣੇ ਜਿਹੇ ਦੀ...
    ਲੁੱਚੇ ਤੇ ਲੁੱਟਰ ਬੇਸੁਰੇ ਗਾਇਕਾਂ ਦੀ ਕਦ਼ਰ ਰਹਿ ਗਈ ਦੁਨੀਆਂ ਤੇ, ਮਜ਼ਬੂਰੀਆਂ ਦੇ ਮਾਰੇ ਬੰਦਿਆਂ ਦੀ ਕੋਈ ਕਦਰ ਨਹੀਂ ਕਰਦਾ ?

    • @rajagrewalhappybday2551
      @rajagrewalhappybday2551 3 ปีที่แล้ว +2

      Nice bhut vadiya gaoda veer

    • @iqbalwarring9449
      @iqbalwarring9449 3 ปีที่แล้ว +2

      Waheguru, tenu, bulundian, te, puhchave, beta.

    • @arvinderraja9627
      @arvinderraja9627 3 ปีที่แล้ว

      sahi hai Janab ashe gayak nu upar aauna bahut mushkil hai

    • @saabsurinder5203
      @saabsurinder5203 3 ปีที่แล้ว

      Nice ji

    • @kulwantsingh9415
      @kulwantsingh9415 3 ปีที่แล้ว +1

      ਹਸਦਾ ਚੇਹਰਾ ਅਤੇ ਮਿਹਨਤੀ ਇਨਸਾਨ ਕਾਮਯਾਬ ਹੀ ਹੁੰਦਾ ਹੈ।
      ਹੋਰ ਮੇਹਨਤ ਕਰੋ
      ਕੋਈ ਨਸ਼ਾ ਨਾ ਕਰੋ
      ਪੰਜਾਬ ਦਾ ਨਾਮ ਰੌਸ਼ਨ ਕਰੋ ਨੋਜਵਾਨ
      ਹੋਰ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਗੀਤ ਗਾਵੋ।

  • @amolaksingh3734
    @amolaksingh3734 3 ปีที่แล้ว +15

    ਕਿਆ ਬਾਤ ੳਏ ਸ਼ੇਰਾਂ ❤️
    ਏਨਾ ਉੱਚਾ ਗਾਉਣ ਵਾਲ਼ੇ ਨੇ ਉੱਚਾ ੳਠਣੋਂ ਕੋਈ ਨਹੀਂ ਰੋਕ ਸਕਦਾ 💯 ✈️

  • @rajdeepathwal2901
    @rajdeepathwal2901 3 ปีที่แล้ว +1

    ਚਿਹਰੇ ਦੀ ਰੌਣਕ ਜ਼ਿੰਦਗੀ ਵਿਚ ਰੌਣਕਾਂ ਲਿਆਉਣ ਦੀ ਨਿਸ਼ਾਨੀ ਹੁੰਦੀ ਹੈ ਤੇਰੀ ਸੋਚ ਮੁਤਾਬਕ ਪਰਮਾਤਮਾ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਵਿਖਾਵੇ

  • @nirmalsingh5003
    @nirmalsingh5003 2 ปีที่แล้ว +1

    ਵੀਰ ਜੀ ਤੁਹਾਨੂੰ ਤੇ ਤੁਹਾਡੀ ਗਾਇਕੀ ਰੱਬ ਦੀਆ ਰੱਖਾ ਵਾਕਿਆ ਵੀਰੇ ਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜੀ ਇਹ ਤੂੰ ਬਿਲਕੁਲ ਸੱਚ ਹੀ ਗਾਇਆ ਵੀਰੇ ਮੈ ਕਹਿੰਦਾ ਵੀਰੇ ਤੇਰੀ ਜ਼ਬਾਨ ਦੇ ਬੋਲਾਂ ਨੂੰ ਕਿਸੇ ਚੰਦਰੇ ਦੀ ਨਜਰ ਲੱਗੀ , ਰੱਬ ਕਰੇ ਤਰੱਕੀ ਬਖਸੇ ਤੇਰਾ ਹੀਰੇ 💎 ਅਜਿਹਾ ਬੋਲ ਵਾਪਿਸ ਦੁਨੀਆਂ ਵਿਚਰੇ good yar ok

  • @vickyabab1200
    @vickyabab1200 3 ปีที่แล้ว +92

    ਬਾਈ ਬੜਾ ਜਿਗਰਾ ਤੇਰਾ, ਤੂੰ ਵੀਰ ਜ਼ਰੂਰ ਕਾਮਯਾਬ ਹੋਵੇਂਗਾ,100% ਹੋਵੇਗਾ, ਜੇ ਇਵੇਂ ਹੀ ਅਗਾਂਹ ਵਧੂ ਸੋਚ ਰੱਖੀ ਤਾਂ ਜੀ, 🙏💕

  • @happypunjab4809
    @happypunjab4809 3 ปีที่แล้ว +69

    ਕਿਆ ਬਾਤ ਏ ਯਾਰ ਲਵ ਯੂ,, nice voice,, ਇਸ ਬਾਈ ਨੂੰ ਜ਼ਰੂਰ ਸਪੋਟ ਕਰੋ ਯਾਰ ਅੰਨੀ ਸੋਹਣੀ ਆਵਾਜ਼ ਸੜਕਾਂ ਤੇ ਰੁਲਦੀ ਏ ਸੋ ਪਲੀਜ਼ ਇਸ ਭਰਾ ਨੂੰ ਜ਼ਰੂਰ ਅੱਗੇ ਆਉਣ ਲਈ ਸਪੋਟ ਕਰੋ ,,god bless you bro 👍

    • @prabhsandhujattlife3045
      @prabhsandhujattlife3045 3 ปีที่แล้ว

      Veere eni sohni voice aa ehnu vechare nu kise ne sport nhi krna ethe tn lok cheeme nu jyada sport krde aa

    • @deepakmehra3586
      @deepakmehra3586 3 ปีที่แล้ว

      Paji Jalandhar vich Devi Mandir near Kamal hospital kol ghar hai

    • @luckylucky6233
      @luckylucky6233 3 ปีที่แล้ว

      ,nice voice bro

  • @virvindersingh805
    @virvindersingh805 3 ปีที่แล้ว +108

    ਬਾਈ ਜੀ ਦੇ ਨੇਕ ਵਿਚਾਰ ਅਤੇ ਉਸਾਰੂ ਸੋਚ ਲੱਖਾਂ ਨੌਜਵਾਨਾਂ ਨੂੰ ਵਧੀਆ ਸੁਨੇਹਾ ਦੇਣ ਵਾਲੀ ਹੈ ,ਪ੍ਰਮਾਤਮਾ ਬਾਈ ਜੀ ਨੂੰ ਤਰੱਕੀਆਂ ਬਖਸ਼ੇ ।

    • @GurjantSingh-rv5ns
      @GurjantSingh-rv5ns 3 ปีที่แล้ว +1

      ਵਾਹਿਗੁਰੂ ਜੀ ਆਪ ਤੇ ਮੇਹਰ ਕਰਨ

    • @harpreetsingh4121
      @harpreetsingh4121 3 ปีที่แล้ว

      Wowwww nice voice

    • @Fatting_seen_anime
      @Fatting_seen_anime 3 ปีที่แล้ว

      Akher channel Punjab the best channal and es veer di whyguru g chardikala bakhsa

  • @gr3324-br
    @gr3324-br 3 ปีที่แล้ว +70

    Bai hats off to you. keep on going and working hard succes is looking at you around the corner.
    ਬਾਬਾ ਨਾਨਕ ਨੇ ਸਾਂਨੂੰ 70 ਸਾਲ ਦੀ ਉਮਰ ਵਿਚ ਹਲ ਵਾਹ ਕੇ ਸਾਨੂ ਕਿਰਤ ਕਰਨੀ ਦੱਸਿਆ !!!

  • @lovepreet4725
    @lovepreet4725 3 ปีที่แล้ว +8

    ਨੇਣਾ ਦੇ ਬੂਹੇ ਖੁਲੇ ਖੁਲੇ ਹੀ ਰਹਿਣਦੇ ਰੱਬਾ ਮੇਰੇ ਯਾਰ ਨੂੰ ਮੇਰੇ ਜੋਗਾ ਹੀ ਰਹਿਣਦੇ 👌👌👌👌🌹🌹🌹ਸਿਰਾਂ ਆਵਾਜ ਸਿਰੇ ਦਾ ਗਾਣਾ ਲਵ ਯੂ ਜਾਨੇ

  • @tirathsingh6539
    @tirathsingh6539 3 ปีที่แล้ว +131

    ਮਖਮਲੀ ਆਵਾਜ਼ ਨੇ ਦਿਲ ਜਿੱਤ ਲਿਆ ❤️❤️

  • @vcrbczx6454
    @vcrbczx6454 3 ปีที่แล้ว +109

    ਬਹੁਤ ਸੋਹਣੀ ਅਵਾਜ ਆ ਵੀਰ ਦੀ ਵਾਹਿਗੁਰੂ ਜੀ ਮਿਹਰ ਕਰਨਗੇ

  • @desipenduvirsa
    @desipenduvirsa 3 ปีที่แล้ว +417

    ਹਮੇਸ਼ਾ ਨਹੀਂਓਂ ਰਹਿੰਦੇ ਹਲਾਤ ਮਾੜੇ ਬੰਦੇ ਦੇ ਕਦੇ ਤਾਂ ਬੱਲਿਆ ਚੜਾਈਆਂ ਹੁੰਦੀਆਂ

  • @AmanDeep-zw9gk
    @AmanDeep-zw9gk 2 ปีที่แล้ว

    ਤੇਰੇ ਰੰਗ ਨਿਆਰੇ ਦਾਤਿਆ ਵਾਹਿ ਗੁਰੂ ਜੀ 🙏🙏🙏🙏🙏🙏🙏🙏🙏🙏 🙏🙏🙏

  • @majersingh2565
    @majersingh2565 3 ปีที่แล้ว +36

    ਬਹੁਤ ਵਧੀਆ ਅਵਾਜ਼, ਪ੍ਰਮਾਤਮਾ ਇਕ ਦਿਨ ਜਰੂਰ ਤੁਹਾਡੀ ਮਨੋਕਾਮਨਾ ਪੂਰੀ ਕਰੂ।

  • @RanjeetSingh-ts3kf
    @RanjeetSingh-ts3kf 3 ปีที่แล้ว +122

    ਕੋਈ ਗੱਲ ਨਹੀਂ ਵੀਰ ਜੀ।ਮਿਹਨਤ ਕਰਦੇ ਰਹੋ। ਮਿਹਨਤ ਕਰਨ ਵਿੱਚ ਕੋਈ ਮਿਹਣਾ ਨਹੀਂ ਜੀ।

  • @harbanssinghharbanssingh919
    @harbanssinghharbanssingh919 3 ปีที่แล้ว +135

    ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹਥ ਰਖੇ ਵੀਰ ਤੇਰੇ ਤੇ ਤੂੰ ਬਹੁਤ ਹੀ ਚੰਗਾ ਕਲਾਕਾਰ ਏਂ

  • @karanbazidwala
    @karanbazidwala 3 ปีที่แล้ว +84

    ਵਾਹਿਗੁਰੂ ਤੇਰੀ ਮੇਹਨਤ ਨੂੰ ਭਾਗ ਲਾਉਣਗੇ ਵੀਰਾ , ਤੈਨੂੰ ਦੇਖ ਕੇ ਹੀ ਬੜਾ ਹੌਂਸਲਾ ਮਿਲਦਾ ❤️🙏

  • @jasvirguru3171
    @jasvirguru3171 3 ปีที่แล้ว +52

    ਬਹੁਤ ਸੋਹਣੀ ਆਵਾਜ਼ ਹੈ 🙏🙏

  • @devilyt8819
    @devilyt8819 3 ปีที่แล้ว +7

    ਇਹ ਉਹ ਦੇਸ਼ ਆ ਜਿਸ ਵਿੱਚ ਕਿਤਾਬ ਸੜਕਾਂ ਦੇ ਕਿਨਾਰੇ ਤੇ ਜੁੱਤੀਆਂ ਸ਼ਿਸੇ ਵਿੱਚ ਰੱਖਿਆ ਹੁੰਦੀਆ 🥺🥺🥺 ਓਹੀ ਆ ਵੀਰ ਮੰਤਰੀ ਵਰਗੇ ਬੇਸੁਰੀਲੇ ਗਾ ਰਹੇ ਤੇ ਤੁਹਾਡੇ ਵਰਗੇ ਹੀਰੇ ਰੁੱਲ ਰਹੇ
    ਰੱਬ ਮੇਹਰ ਕਰੇ ਵੀਰ ਤੇਰੇ ਤੇ😍😍

  • @trendfun6368
    @trendfun6368 3 ปีที่แล้ว +26

    ਮਾਂ ਪਿਉ ਦਾ ਸਤਿਕਾਰ ਕਰਨਾ ਦਿਲੋਂ ਸਤਿਕਾਰ ਕਰਦਾ 😥😥

  • @gaganlotte1738
    @gaganlotte1738 3 ปีที่แล้ว +51

    ਬਾਈ ਮੇਰੇ ਲਈ ਤਾ ਤੁਸੀ , ਇਕ ਵਧਿਆ legend ਸਿੰਗਰ ਹੋ। ਰਬ ਸਾਥ ਜਰੂਰ ਦੇਵੁ ਵੀਰ ਦਾ। ਬਸ ਬਾਈ ਪੰਜਾਬ ਨੂੰ ਅਪਨੇ ਗਾਣਿਆ ਨਾਲ, ਪੰਜਾਬ ਬਨਾਉਣਾ ਲਡਾਈ , ਵਾਲੇ ਗਾਣੇ ਨਾ ਗਏਓ ਬੱਸ।

  • @gurpartapsinghrai3292
    @gurpartapsinghrai3292 3 ปีที่แล้ว +205

    ਮਾ ਬਾਪ ਦਾ ਸੁਪਨਾ ਸਾਕਾਰ ਕਰਾ,ਵਧੀਆ ਲੱਗਾ ਵੀਰ ,ਜਜ਼ਬਾਤੀ ਬੰਦਾ...ਸੋਹਣੀ ਆਵਾਜ ਆ

  • @sulakhansingh2780
    @sulakhansingh2780 3 ปีที่แล้ว

    ਲੰਬਾ ਸੰਘਰਸ਼ ਤੇ ਸਬਰ ਵਿਅਕਤੀ ਨੂੰ ਬੁਲੰਦੀਆਂ ਤੇ ਸਿਖਰਾਂ ਉੱਤੇ ਲਈ ਜਾਂਦਾ,Nature bless this dedicated person

  • @simarjitkaur3586
    @simarjitkaur3586 3 ปีที่แล้ว +1

    Maa baap da ashirwad bahot wada hunda bai. Ohna da ashirwad rab da brabar a bai g

  • @oneminutes1420
    @oneminutes1420 3 ปีที่แล้ว +15

    22 ਗੈਰੀ ਸੰਧੂ ਤੇਰੀ ਬਾਹ ਫੜ ਸਕਦਾ।
    ਦਿਲ ਦਾ ਰਾਜਾ ਬੰਦਾ।

  • @sunnymalik3050
    @sunnymalik3050 3 ปีที่แล้ว +48

    Bhut vadiya voice paji ਮਿਹਨਤ ਨਹੀ ਕਰਨੀ ਛੱਡਣੀ paji 👌👌👌👌

  • @moosewala6035
    @moosewala6035 3 ปีที่แล้ว +32

    Full sprot kro veer ਨੂੰ
    ❤️❤️
    ਰੱਬ ਮੇਹਰ ਕਰੇ 🙏🙏

  • @9starnewschannelmachhiwara731
    @9starnewschannelmachhiwara731 3 ปีที่แล้ว +1

    ਰੱਬ ਤੇਰੇ ਨਾਲ ਹੈ ਮਿਹਨਤ ਨਾਲ ਵੀ ਰੱਬ ਹੀ ਹੁੰਦਾ ਹੈ

  • @gurvindersinghbawasran3336
    @gurvindersinghbawasran3336 3 ปีที่แล้ว

    ਬਾਈ ਕਿਉ ਅੱਖਾਂ ਭਰ ਆਉਂਦੀਆਂ ਫ਼ਿਰ,, ਬਾਈ ਤੂੰ ਤਾਂ ਗੱਲ ਹੀ ਬਹੁਤ ਵੱਡੀ ਕਹਿ ਦਿੱਤੀ,,, ਨਿਚਿਓ ਊਚ ਕਰੈ ਮੇਰਾ ਗੋਬਿੰਦ,,,, ਵੀਰ ਕਿਰਤ ਕਮਾਈ ਕਰਨੀ ਕੋਈ ਮਾੜੀ ਗੱਲ ਨਹੀਂ,,, ਵਾਹਿਗੁਰੂ ਜੀ ਜ਼ਰੂਰ ਇਕ ਦਿਨ ਐਸਾ ਲੈਕੇ ਆਵੇਗਾ,,,, ਤੈਨੂੰ ਵੀ ਦੁਨੀਆ ਦੇਖੂਗੀ 🙏🙏❤️

  • @jashandaudpuria
    @jashandaudpuria 3 ปีที่แล้ว +23

    Love you pra ❤ ਰੱਬ ਤੈਨੂੰ ਖੁਸ਼ ਰੱਖੇ ਤਰੱਕੀਆਂ ਬਗਸ਼ੇ 🤗🤗🤗🤗🤗🤗🤗🤗🤗🤗

  • @Ragibhaimanisinghjiparchand
    @Ragibhaimanisinghjiparchand 3 ปีที่แล้ว +115

    ਬੰਦੇ ਚ ਬਹੁਤ ਨਿਮਰਤਾ ਆ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਬਸ ਹੌਸਲਾ ਨਾ ਹਾਰੇ ਮੇਰਾ ਵੀਰ 💓💓🙌

  • @gursewaksinghggursewak9624
    @gursewaksinghggursewak9624 3 ปีที่แล้ว +135

    ਛੋਟੇ ਵੀ ਤੇਰੀ ਉਮਰ ਲੋਕ ਗੀਤ ਜਿੱਨੀ ਹੋਵੇ।ਗੁਰੂ ਸਾਬ ਮਿਹਰ ਕਰਨ

  • @naseebdass353
    @naseebdass353 3 ปีที่แล้ว

    ਵੀਰੇ ਹਿੰਮਤ ਨਾ ਹਾਰ ਰੱਬ ਮੇਹਰ ਕਰੇਗਾ, ਤੈਨੂੰ ਵੇਖਕੇ ਬਹੁਤ ਚੰਗਾ ਲੱਗਾ, ਰੱਬ ਤੈਨੂੰ ਤਰੱਕੀਆਂ ਬਖਸ਼ੇ, lovely and love you bro

  • @AvtarSingh-kq9fs
    @AvtarSingh-kq9fs 3 ปีที่แล้ว

    ਬਹੁਤ ਹੀ ਵਧੀਆ ਸੁਰੀਲੀ ਆਵਾਜ਼
    ਵਾਹਿਗੁਰੂ ਚੜੀ ਕਲਾ ਵਿਚ ਰੱਖੇ

  • @tlrattustudiorahoroadludhi2458
    @tlrattustudiorahoroadludhi2458 3 ปีที่แล้ว +78

    Bro ਤੂੰ ਬੋਹਤ ਸੋਹਣਾ ਗਾਦਾ ਤੂੰ ਤਾ ਸਿਰਾਂ ਤੇ ਨਾਮੀ ਫਨਕਾਰ ਆ ਤੂੰ ਤਾ ਰੱਬ ਨੂੰ ਯਾਦ ਰੱਖਣ ਗੋਲਿਆ ਹਥਿਆਰ ਵਾਲੇ ਗਾਣੇ ਨਾ ਗਾਈ ਨਾ ਤੂੰ ਤਾ ਬੋਹਤ ਸੋਹਣਾ ਗਾਦਾ

    • @barindersingh7420
      @barindersingh7420 3 ปีที่แล้ว

      Your💯💯💯💯💯👌👌👌 right

  • @kamalpreet812
    @kamalpreet812 3 ปีที่แล้ว +110

    ਅੱਜ ਕੱਲ ਲੋਕਾਂ ਨੂੰ ਆਹ ਊਤ ਕਰਨ ਵਾਲੇ ਹੀ ਪਸੰਦ ਆਉਂਦੇ ਆਂ

  • @kamalpreet812
    @kamalpreet812 3 ปีที่แล้ว +109

    ਪਰਮੀਸ਼ ਵਰਮਾ ਵਰਗੇ ਟਪੂਰੀ ਹੀ ਚਲਦੇ ਆਂ ਜਿਨ੍ਹਾਂ ਕੋਲ ਨਾ ਸੁਰ ਨਾ ਤਾਲ

  • @deepkohli4582
    @deepkohli4582 3 ปีที่แล้ว +3

    ਮੇਹਨਤ ਕਰਦੇ ਹੋ ।
    ਬਹੁਤ ਵਧੀਆ ਗੱਲ ਹੈ।

  • @GurmeetSingh-om3fl
    @GurmeetSingh-om3fl 3 ปีที่แล้ว

    ਬਾਈ ਜੀ ਬਹੁਤ ਸੁਰੀਲਾ ਕਲਾਕਾਰ ਹੈ ਸੁਣ ਕੇ ਅਨੰਦ ਆ ਗਿਆ ਤਰੀਫ਼ ਕਰਨ ਲਈ ਮੈਨੂੰ ਸ਼ਬਦ ਵੀ ਛੋਟੇ ਲੱਗਦੇ ਹਨ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌God bless you 🙏🏽🙏🏽🙏🏽

  • @gaabersinghsingh9845
    @gaabersinghsingh9845 3 ปีที่แล้ว +22

    ਰੱਬਾ ੲਿਸ ਭਰਾ ਦੀ ਸੁਣਲਾ ਯਾਰ Please

  • @desipenduvirsa
    @desipenduvirsa 3 ปีที่แล้ว +120

    ਤਿਨਕਾ ਤਿਨਕਾ ਕਰਕੇ ਗੂੱਡੀ ਚੜ੍ਹਦੀ ਹੁੰਦੀ ਐ

    • @folksaajmusic8278
      @folksaajmusic8278 3 ปีที่แล้ว +4

      ਗੁੱਡੀ ਮਤਲਬ ਪਤੰਗ (kite) ਤੇ ਗੁੱਡੀ ਤਿਨਕਾ ਤਿਨਕਾ (ਘਾਹ) ਕਰਕੇ ਨਈ ਤੁਣਕਾ ਤੁਣਕਾ ਕਰਕੇ ਚੜ੍ਹਦੀ ਆ ।

  • @guribrar9919
    @guribrar9919 3 ปีที่แล้ว +17

    ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਅਾਂ ਬਕਸ਼ਣ ਵੀਰੇ😓😓🙏🙏

  • @GurwinderSingh-rl6sg
    @GurwinderSingh-rl6sg 3 ปีที่แล้ว +2

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਬਹੁਤ ਤੱਰਕੀਆ ਬਖ਼ਸ਼ਣ ਬਾਈ🙏🙏🙏🙏🙏

  • @insancsccafe3347
    @insancsccafe3347 3 ปีที่แล้ว

    ਵਾਹ ਕਿਆ ਬਾਤ ਹੈ ਜੀ... ਵਾਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ... ਬਹੁਤ ਚੰਗੀ ਸੋਚ ਆ ਬਾਈ ਦੀ

  • @SukhwinderKaur-db5tp
    @SukhwinderKaur-db5tp 3 ปีที่แล้ว +17

    ਵਾਹਿਗੁਰੂ ਜੀ 🙏🏻

  • @ramannahar8475
    @ramannahar8475 3 ปีที่แล้ว +3

    ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ੇ

  • @JaspreetSingh-px4yc
    @JaspreetSingh-px4yc 3 ปีที่แล้ว +9

    Rab Veere nu din dugni raat chugni traki dave te thoadi sari family nu hamesha Chardikla ch rakhe 🙏👍❤️💯🔥⭐

  • @dhimaanvijay6608
    @dhimaanvijay6608 3 ปีที่แล้ว

    ਏਥੇ ਬੇਸੁਰੇ ਨੂੰ ਦੁਨੀਆ ਉਸਤਾਦ ਮੰਨ ਦੀ ਆ ...asli talent ..eh hunda. .no auto tune..no music ..fir. v enna sohna..sing kita 💯👑

  • @lovepreet4725
    @lovepreet4725 3 ปีที่แล้ว

    ਪਤਾ ਨੀ ਰੱਬ ਕਿਹੜੇਆ ਰੰਗਾ ਵਿੱਚ ਰਿਜੀ ਗਾਣੇ ਤੋ ਬਾਦ ਜਿਹੜਾ ਗਾਣਾਂ ਬੋਲੇਆ ਸੱਚੀ ਗੱਲ ਬਹੁਤ ਕੈਂਟ ਸਿਰਾਂ ਗਾਣਾਂ ਬੋਲੇਆ ਤੇ ਆਵਾਜ ਬਹੁਤ ਬਲੰਦ ਵੀਰ ਦੀ

  • @parvinderkaur6329
    @parvinderkaur6329 3 ปีที่แล้ว +3

    Dedicated singer, hard working guy, mom dad da ladlla, emotional heart, kind person, melodioius voice, fabulous person, rab da pyara, 👍👍👌👌😊😊waheguru ji tuhanu bahut chardikalan bakshan te bahut bahut tarakiyaaan bakshan

    • @PRITAMAKHNOORIA
      @PRITAMAKHNOORIA 3 ปีที่แล้ว

      Ji nice line 🙏🙏🙏😔😔

  • @kulvirkaur8606
    @kulvirkaur8606 3 ปีที่แล้ว +5

    Ihdi awaz ch jadu wao god bless you happy always my good beta 👌👌👌👌👌👌👌👌👌👌👌🙏🙏🙏🙏🙏🙏

  • @marsrimix12505
    @marsrimix12505 3 ปีที่แล้ว +21

    Such a beautiful voice. God bless him. The song ' me Chann naal gallan' is so wonderful.

  • @Gurdeepsingh-qo3vg
    @Gurdeepsingh-qo3vg 3 ปีที่แล้ว

    ਕਿੰਨੀ ਸੋਹਣੀ ਅਵਾਜ਼ ਹੈ 👌👌

  • @rubal.brar69
    @rubal.brar69 2 ปีที่แล้ว +1

    Waheguru ji Mehar jaldi karan ge bas menat karde raho,bhut soni awaj aa ji

  • @rinkukamboj5072
    @rinkukamboj5072 3 ปีที่แล้ว +34

    Such a great person 👍 wahaguru g mehar krn 🙏 struggle is life 🧬🧬🧬 so best of luck

  • @mukhtarsinghsidhu5083
    @mukhtarsinghsidhu5083 3 ปีที่แล้ว +59

    ਹੀਰਾ ਏ ਵੀਰ ਘਬਰਾਓ ਨਾ

  • @Jask472
    @Jask472 3 ปีที่แล้ว +29

    Awaz ch bhut damm ha awaaz osm outstanding amazing ❤️❤️❤️

  • @Deollivegaming
    @Deollivegaming 3 ปีที่แล้ว

    ਬਹੁਤ ਵਧੀਆ ਵੀਰੇ ਆਪ ਮੇਹਨਤ ਕਸ ਵਿਅਕਤੀ ਹੋ, ਕੋਈ ਨਹੀਂ ਮੇਹਨਤ ਰੰਗ ਲਿਆਵੇ ਗੀ। God bless you.

  • @jagdeepkaur2854
    @jagdeepkaur2854 3 ปีที่แล้ว

    ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GALAVNAGARI
    @GALAVNAGARI 3 ปีที่แล้ว +37

    May God bless this talented and versatile singer. Pray his wishes comes true soon. 👌👍👏🙏

  • @VijayKumar_91
    @VijayKumar_91 3 ปีที่แล้ว +57

    He is a very down to earth person. God bless him and his family...
    One day he will be a successful singer...👍👍👍👍👍👍👍

  • @aliciafunshow9596
    @aliciafunshow9596 3 ปีที่แล้ว +26

    I start crying too.. May God Bless you brother…hard work always bring results.. you will see it one day..bless your heart

  • @GurpreetSingh-ck5uk
    @GurpreetSingh-ck5uk 3 ปีที่แล้ว

    ਕੋਈ ਗੱਲ ਨਹੀਂ ਵੀਰੇ ਕੋਈ ਵੀ ਕੰਮ ਵਡਾ ਛੋਟਾ ਨਹੀਂ ਹੁੰਦਾ ਵਾਹਿਗੁਰੂ ਜੀ ਸਭ ਠੀਕ ਕਰਨਗੇ

  • @azadpanjaabsingh8536
    @azadpanjaabsingh8536 3 ปีที่แล้ว

    ਇਸ ਓਪਰ ਮੇਹਰ ਕਰੋ ਵਾਹਿਗੁਰੂ ਜੀ💯🙏

  • @hlo-c8i
    @hlo-c8i 3 ปีที่แล้ว +3

    ਅੱਖਰ ਚੈਨਲ ਬਹੁਤ ਵਧੀਆ । Good 👌
    ਵਧੀਆ ਸਿੰਗਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @Gav-can
    @Gav-can 3 ปีที่แล้ว +4

    You are thorough gentleman n speak from heart. Certainly one day will achieve everything you wish
    Satguru Maharaj ji bless you
    👍

  • @sharanjitkaur4692
    @sharanjitkaur4692 3 ปีที่แล้ว +38

    Waheguru ji mehar Karn es veer ji de 🙏🙏🙏🙏🙏🙏🙏

  • @gurvindersinghbawasran3336
    @gurvindersinghbawasran3336 3 ปีที่แล้ว

    ਕੋਈ ਗੱਲ ਨਹੀਂ ਵੀਰ ਅੱਖਾਂ ਵਿੱਚੋ ਹੰਜੂ ਨਾ ਲਿਆ,,, ਕਿਤੇ ਨਾ ਕਿਤੇ ਰੱਬ ਤੁਹਾਨੂੰ ਵੀ ਤਰੱਕੀ ਦੇਵੇਗਾ ਵਾਹਿਗੁਰੂ ਜੀ 🙏🙏

  • @jasskhehrajagseer3451
    @jasskhehrajagseer3451 3 ปีที่แล้ว

    ਵਹਾ ਯਰ ਸਿਰਾ ਕਰਾਤਾ ਭਰਾ ਨੇ ਵਾਹਿਗੁਰੂ ਜਲਦੀ ਮੇਹਰ ਕਰੀ

  • @abcabc4588
    @abcabc4588 3 ปีที่แล้ว +21

    ਬਹੁਤ ਵਧੀਆ ਵੀਰ ਜੀ

  • @umeshmishra1511
    @umeshmishra1511 3 ปีที่แล้ว +25

    What a talented person, help hom to move forward, God bless you brother, Almighty is on your side

  • @ijsawhney
    @ijsawhney 3 ปีที่แล้ว +15

    May WaheguruJi bless this boy with unprecedented success... He really deserves it...

  • @punjabipeople9662
    @punjabipeople9662 3 ปีที่แล้ว

    ਬਹੁਤ ਸੋਹਣੀ ਅਵਾਜ ੲਏ ਮੇਰੇ ਵੀਰ ਦੀ ਪਰਮਾਤਮਾ ਤਰੱਕੀ ਬਖਸੇ

  • @nathasingh1503
    @nathasingh1503 3 ปีที่แล้ว

    ਖਿਨ ਮਹਿ ਨੀਚੁ ਕੀਟ ਕੋ ਰਾਜ਼ ਵਾਹਿਗੁਰੂ ਮਿਹਰ ਕਰੂਗਾ ਵੀਰ ਜੀ ਮਿਹਨਤ ਕਰਦੇ ਰਹੋ ਵੀਰ ਜੀ🙏🙏🙏

  • @rambonation4506
    @rambonation4506 3 ปีที่แล้ว +31

    Soulfull voice 💯🌀

  • @RajneeshSharma0172
    @RajneeshSharma0172 3 ปีที่แล้ว +3

    Sirra Video... Thanks for Sharing this Video.. Rabb es Veer nu trakkkkiii De... Waheguru G

  • @mohinderpal1322
    @mohinderpal1322 3 ปีที่แล้ว +16

    Very sweet voice. God bless you Dear

  • @sukhpalsingh3275
    @sukhpalsingh3275 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਸੋਹਣੀ ਅਵਾਜ਼ ਵੀਰ ਦੀ

  • @happybadhan3288
    @happybadhan3288 3 ปีที่แล้ว

    ਰੱਬ ਦੀ ਰਜ਼ਾ ਚ ਰਹਿਣਾ ਹੀ ਚੰਗਾ ਵੀਰ ਜੀ ... ਕੰਮ ਕਰਨਾ ਮਾੜੀ ਗੱਲ ਨਹੀਂ .. ਮਿਹਨਤ ਕੋਈ ਵੀ ਮਾੜੀ ਨਹੀਂ ..ਜ਼ਿੰਦਗੀ ਦੀ ਸੜਕ ਤੇ ਕਦੇ ਖੱਡੇ ਕਦੇ ਸਾਫ਼ ਰਸਤਾ ... ਮਸਤ ਹੋਕੇ ਜੀਓ ਕੰਮ ਕਰੋ .. ਸਬਸੇ ਬੜਾ ਰੋਗ . ਕਿਆ ਕਹੇਂਗੇ ਲੋਗ .. 🙏

  • @skdeol8513
    @skdeol8513 3 ปีที่แล้ว +11

    waheguru ji jarur mehar karenge god bless you 👍🙏

  • @guripanu6911
    @guripanu6911 3 ปีที่แล้ว +3

    ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਤਰਕਿਆਂ ਬਖਸ਼ੇ ❤️

  • @9wab174
    @9wab174 3 ปีที่แล้ว +7

    ਬਹੁਤ ਵਧੀਆ

  • @aulakhsingh2042
    @aulakhsingh2042 3 ปีที่แล้ว

    ਕਸਮ ਲਗੇ ਵੀਰੇ ਮੈਨੂੰ ਤੁਹਾਡੇ ਗੀਤ ਬਹੁਤ ਜਾਂਦਾ ਪਸੰਦ ਆ mere li tusi sab to best singer o number 1

  • @onkarchand5984
    @onkarchand5984 3 ปีที่แล้ว

    ਰੱਖ ਭਰੋਸਾ ਰੱਖ ਤੇ goswami veer। G

  • @balwinderbanty9974
    @balwinderbanty9974 3 ปีที่แล้ว +5

    Waheguru meher kare veer te. So sweet voice . Dil Khush ho Gaya Yaar.

  • @harwinderkaur5793
    @harwinderkaur5793 3 ปีที่แล้ว +17

    Ek din parmatma jaroor rang lai k aye ga god bless u

  • @harjitkaur6753
    @harjitkaur6753 3 ปีที่แล้ว

    ਪ੍ਰਮਾਤਮਾ ਇਹਨਾਂ ਦੀ ਇੱਛਾ ਪੂਰੀ ਕਰਦੇ ਸਰ ਬਹੁਤ ਹੀ ਵਧੀਆ ਆਵਾਜ਼ ਐਂ ਤੁਹਾਡੀ ਹੌਸਲਾ ਬੁਲੰਦ ਰੱਖੇਓ

  • @sukhpalkaur7527
    @sukhpalkaur7527 3 ปีที่แล้ว

    ਬਹੁਤ ਵਧੀਆ ਸਿੰਗਰ ਏ ਹੋਣੀ ਚਾਹੀਦੀਏ ਸਪੋਟ ਇਹਨਾ ਨੂੰ

  • @varunchoice9422
    @varunchoice9422 3 ปีที่แล้ว +6

    very nice voice ji waheguru Mehar Kara 😘😘😘 veer.ji love you

  • @sonukandar3397
    @sonukandar3397 3 ปีที่แล้ว +3

    Rab teri zaror sunu ga brother 👍👍👍 God bless you

  • @amanshortsdeep9722
    @amanshortsdeep9722 3 ปีที่แล้ว +3

    Ine dukh to bad v banda rabb nu dosh ni de reha selute ae veer nu👍

  • @PawanKumar-rj3rw
    @PawanKumar-rj3rw 3 ปีที่แล้ว

    ਵਾਹ ਵੀਰ ਗੋਸਵਾਮੀ ਰਬ ਮੇਹਰ
    ਕਰੇ ਸਾਡੀ ਦੂਆ ਤੂਹਾਡੇ ਨਾਲ ਹੈ
    ਜਿਊਂਦੇ ਰਹੋ

  • @kingdomsingh8399
    @kingdomsingh8399 3 ปีที่แล้ว

    Tu hun paunhach chukiyaa us mukam te jo teri mAa ne waheguru to mangiya c.
    ❤❤❤🙏
    Je tu Rab de ranga wich raazi veer! Ta zindagi mtlb Zinda Dili Rab da roop hai! Teri duAa na tutay kadi veer waheguru bhali karu mera data diyalu bada🙏🙏🙏

  • @j.singhluckylucky7545
    @j.singhluckylucky7545 3 ปีที่แล้ว +9

    JANUARY 2022 DA MONTH TUHADI LIFE DA TURNING POINT RHE GA,,,, WAHEGURU JI AAGE AARDAS AA MERI VEERE