ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਦਿਲ ਦੀ ਫਕੀਰੀ 👏👏👏ਕੋਈ ਪਰਦਾ ਨੀਂ ਅਸਲ ਚਿਹਰੇ🙏🙏🙏
ਰਾਣਾ ਵੀਰ ਜਿਉਂਦਾ ਰਹੇ। ਹੀਰਿਆਂ ਦੀ ਪਰਖ ਹਰ ਜਵਾਹਰੀ ਦੇ ਵਸ ਨਹੀਂ ਹੁੰਦੀ
ਹੀਰਾ ਬੰਦਾ ਇਸ ਦੀਆਂ ਗੱਲਾ ਦਾ ਮੁੱਲਹੀਰੇ ਦਾ ਵਾਪਰੀ ਜਾਣਦਾ ਰਾਣਾ ਜੀਟਹਿਣਾ ਜੀ ਤੁਹਡੀ ਟੀਮ ਨੂੰ ਸਲਾਮ
ਰਾਣੇ ਵੀਰ ਮੇਰੇ ਹਿਸਾਬ ਨਾਲ ਤੁਸੀਂ ੲਿੱਕ ਬਹੁਤ ਵੱਡੀ ਗਲਤੀ ਕੀਤੀ ਏ ਕਿ ਤੁਸੀਂ ਆਪ ਨਹੀਂ ਗਾਉਂਦੇ, ਤੁਹਾਡੀ ਅਵਾਜ ਉਨਾਂ ਗਾੲਿਕਾਂ ਨਾਲੋਂ ਸੌ ਗੁਣਾ ਜਿਅਾਦਾ ਚੰਗੀ ਏ ਜੋ ਤੁਹਾਨੂੰ ਆਪਣੇ ਆਪ ਨੂੰ ਨਹੀਂ ਪਤਾ, ਲੋਕ ਬਹੁਤ ਪਿਅਾਰ ਦੇਣਗੇ, ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਅਾ ਮੌਕਾ ਸੰਭਾਲ ਲਓ.
ਮੈਂ ਖੁਸ਼ਕਿਸਮਤ ਹਾਂ ਜੋਕਿ ਇਨੇ ਵਧੀਆ ਵਿਚਾਰ ਸੁਣਨ ਨੂੰ ਮਿਲੇ।
ਸੱਚਾ ਤੇ ਸੁੱਚਾ ਇਨਸਾਨ ਸਲੂਟ ਆ ਏਹੁ ਜਹੇ ਫੱਕਰ ਫ਼ਨਕਾਰ ਨੂੰ।
ਅੱਜ ੨ ਗੱਲਾਂ ਦੀ ਬਹੁਤ ਖੁਸ਼ੀ ਆ ਇੱਕ ਤਾਂ ਸੱਚਾ ਸੁੱਚਾ ਇਨਸਾਨ ਦੇਖਿਆ ਤੇ੍ਹ ਦੂਜੀ ਗੱਲ ਇਹ ਕਿ ਬਹੁ ਫੀਸਦੀ ਲੋਕ ਪੰਜਾਬੀ ਚ ਕੁਮੈਂਨਟ ਕਰ ਰਹੇ ਨੇ।
ਮੈਂਨੂੰ ਬਹੁਤ ਖੁਸ਼ੀ ਹੁੰਦੀ।।ਰਾਣਾ ਬਾਈ ਮੇਰੇ ਪਿੰਡ ਤੋ ਆ।ਬਹੁਤ ਵਧਿਆ ਇਨਸਾਨ ਆ ਰਾਣਾ ਮਾਧੋ ਝੰਡੀਆਂ।
A pind kis distt. H
@@SukhaSingh-lc8mb bhaji kapurthale wich hai madho jhanda pind
ਸਤਿ ਸ੍ਰੀ ਆਕਾਲ ਵੀਰ ਜੀ। ਕੀ ਤੁਸੀ ਮੈਨੂੰ ਰਾਣਾ ਜੀ ਦਾ ਮੋਬਾਇਲ ਨੰਬਰ ਈਮੇਲ ਕਰ ਸਕਦੇ ਹੋ??
VIr ji ki aap ji kol geet Kar madho chandia da no mil sakda plz ji menu no dedo ji bhut ਮੇਹਰਬਾਨੀ ਹੋਵੇਗੀ
Hm vadai yaar bada
ਇਹ ਰੱਬੀ ਰੂਹ ਸਬਰ ਤੇ ਸੰਤੋਖ ਨੂੰ ਪੱਲੇ ਬੰਨ੍ਹ ਕੇ ਜਿੰਦਗੀ ਦਾ ਅਨੰਦ ਮਾਣ ਰਹੀ ਹੈ ।💚ਗੀਤਕਾਰ ਰਾਜ ਕੋਇਰ ਸਿੰਘ ਵਾਲਾ ।
Njii⁸888⁹nnnnnnnñ77 16:34
ਬਹੁਤ ਸੋਹਣਾ ਪ੍ਰੋਗਰਾਮ ਦਿੱਤਾ ਜੀ ਟਹਿਣਾ ਸਾਹਿਬ ਧੰਨ ਧੰਨ ਕਰਾਤੀ ਜੀ 🙏🙏👍👍👌👌
ਬਹੁਤ ਮਜਾ ਆਇਆ ਪ੍ਰੋਗਰਾਮ ਦੇਖ ਕੇ ਅਸੀਂ ਤਾ ਬਹੁਤ ਪਹਿਲਾਂ ਤੋਂ ਇਸ ਇਨਸਾਨ ਦੇ ਫੈਨ ਹਾ ਰੱਬ ਲੰਮੀਆਂ ਉਮਰਾਂ ਬਖਸ਼ੇ ਰਾਣੇ ਵੀਰ ਨੂੰ
Han g rona aa gya
@@mandeep6815 sssss
Dec tvIn J xx alun i tv Wall
ਰੱਬ ਕਰੇ ਹਰ ਗੀਤਕਾਰ ਵਿੱਚ ਰਾਣਾ ਜੀ ਵਰਗੀ ਰੂਹ ਹੋਵੇ ਚੰਗੇ ਗੀਤ ਲਿੱਖਣ
Very very nice ji
ਚੰਗੇ ਗੀਤ ਕੋਣ ਸੁਣਦਾ ਸੁਣਦੇ ਹੋ ਤਾ ਅਾਓ subscribe ਕਰੋ ਮੈਨੂੰ ਬਹੁਤ ਹੇਗੈ; ੲਿਹੋ ਜਹਿ ਮੇਰੇ ਵਰਗੇ ਰੁ ਲਗੇ ਜਿਹੜੇ;
Very nice 22 g
@@baaghisahota9150 haha ki aa chnga teraa,cigrate peeni!!!!
@@pindajatt3866❤❤❤❤❤❤❤❤❤❤❤❤
ਬਹੁਤ ਵਧੀਆ ਵਿਚਾਰ ਬਹੁਤ ਹੀ ਵਧੀਆ ਵਿਚਾਰ ਕਮਾਲ ਕਰ ਦਿੱਤੀ ਰੂਹ ਖੁਸ਼ ਹੋ ਗਈ
ਬਹੁਤ ਹੀ ਵਧੀਆ ਲੱਗਾ,ਬਾਬਾ ਚਾਹਲ, ਬਿਰਧ ਘਰ ਭਾਈ ਘਨੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ
ਬਹੁਤ ਵਾਧੀਆ, ਰਾਣਾ ਬਾਈ ਜੀ! ਸਤਿਕਾਰਯੋਗ ਰੱਬ ਹਮੇਸ਼ਾ ਖੁਸ ਰਾਖੇ!
Jevan shol da a gana Sade vare ae patela kharke
ਬਹੁਤ ਵਧੀਆ ਫੱਕਰ ਬੰਦਾ ਲੱਗਦਾ ਜੀ ਰਾਣਾ ਵੀਰ ਜੀ
Ghaint banda attt interview
ਕਾਸ਼ ਲਾਈਕ ਬਟਣ ਦੀ ਗਿਣਤੀ ਜਿਆਦਾ ਹੁੰਦੀ।
Shi Kiha Sis ji
Hanji ji
ਰੂਹ ਖੁਸ਼ ਹੋਗੀ ਮਾਧੋਝੰਡੀਆ ਸਾਬ ਨੂੰ ਸੁਣ ਕੇ
ਦਿਲ ਖੁਸ਼ ਹੋ ਗਿਆ ਜੀ ਬਹੁਤ ਕੁਝ ਸੁਣ ਕੇਲਵ ਯੂ ਸਾਡੀ ਪੰਜਾਬੀ ਮਾਂ ਬੋਲੀ ਨੂੰ 🙏🙏🙏🙏
ਬਹੁਤ ਵਧੀਆ ਰਾਣਾ ਜੀ
ਬਹੁਤ ਵੱਧੀਆ ਜੀ ਵੀਰ ਜੀ ਦੀਆਂ ਗੱਲਾਂ ਅਤੇ ਤੁਹਾਡਾ ਪਰੋਗਰਾਮ ਵਾਹਿਗੁਰੂ ਤੁਹਾਨੂੰ ਖੁਸ ਰੱਖੇ
ਅਸੀ ਇਹਨਾ ਦੀਆ ਸਾਰੀਆ ਇਟਰਵਿਉ ਸੁਣੀਆ ਰੱਬ ਦਾ ਰੂਪ ਬੰਦਾ ਦਿਲ ਦਾ ਸਾਫ ਬੰਦਾ ।
ਬੁਹਤ ਬਦੀਆ
ਅੱਜ ਦਾ ਪ੍ਰੋਗਰਾਮ ਬੱਹੁਤ ਵਧੀਆ ਲੱਗਿਆ ਮੱਨ ਖੁਸ਼ ਹੋਏ
👎👎👎🦵💪
ਧੰਨਵਾਦ ਰਾਣੇ ਵੀਰ ਨੂੰ ਮਲਾੳੁਣ ਲੲੀ ਤੇ ਬਹੁਤ ਵਧੀਅਾ ਬੰਦੇ ਨੇ।👍👌👌💚🙏🙏
ਬਹੁਤ ਹੀ ਵਧੀਆ ਰੂਹ ਨੂੰ ਦੇਖਣ ਅਤੇ ਸੁਨਣ ਦਾ ਮੌਕਾ ਮਿਲਿਆ. ਹੈ. PrimeAsia I ਵਾਲਿਆਂ ਨੂ ਸਲਾਮ ਕਰਦੇ ਹੋਏ
ਬਹੁਤ ਸੋਹਣਾ ਲਿਖਦਾ ਤੇ ਗੋਂਦਾ ਬਾੲੀ ਰਾਣਾ ਮਾਧੋਜੰਡੀਅਾ ਰੱਬ ਦਾ ਬੰਦਾ ਬਾੲੀ ਗੀਤ ਜਰੂਰ ਰਿਕਾਰਡ ਕਾਰਵਣਾ ਚਾਹੀਦਾ ਜੋ ਲਾਸ੍ਟ ਵਿਚ ਕੁੜੀਆਂ ਤੇ ਗੀਤ ਗਾਇਆ ਬਹੁਤ ਸੋਹਣਾ ਲਗਾ ਇਹ ਗੀਤ ਜਰੂਰ ਰਿਕਾਰਡ ਕਰਵਾਓ ਜੀ
ਦਿਲੋਂ ਗੱਲਾਂ ਕਰੀਆ ਬਾਈ ਨੇ... 3-4 ਵਾਰ ਸੁਣਿਆ।
ਬਹੁਤ ਨੇਕ ਇਨਸਾਨ ਆਂ ਯਰਰਾਣਾ ਮਾਧੋਝੰਡੀਆਬਾਕਮਾਲ ਲਿਖਦਾ ਸਜਦਾ ਕਰਦਾਂ ਵੀਰ ਤੇਰੀ ਕਲਮ ਨੂੰ
ਰਾਣਾ ਮਾਧੋਝੰਡੀਆ ਫੱਕਰ ਫਨਕਾਰਬਹੁਤ ਬਹੁਤ ਖੁਸ਼ੀ ਹੋਈ ਸੁਣਕੇ ਦੇਖਕੇ ਜੀ ਕਰਦਾ ਸੀ ਏਸੇ ਤਰਾਂ ਗੱਲਬਾਤ ਤੇ ਗਾਉਣ ਦਾ ਸਿਲਸਿਲਾ ਚੱਲਦਾ ਰਹੇ ਮੈ ਏਸੇ ਤਰਾ ਅਨੰਦ ਮਾਣਦਾ ਰਹਾ ਜਲਦੀ ਫੇਰ ਮਿਲਾਉ ਰਾਣਾ ਮਾਧੋਝੰਡੀਆ ਬਹੁਤ ਵਧੀਆ ਲੱਗਾ ਧੰਨਵਾਦ ਜੀ ਪੂਰੀ ਟੀਮ ਦਾ
ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਰਾਣਾ ਮਾਧੋਝੰਡੀਆ ਦੀ ਇੰਟਰਵਿਊ ਕਰਨ ਤੇ ਬਹੁਤ ਵਧੀਆ ਇਨਸਾਨ ਰਾਣਾ ਮਾਧੋਝੰਡੀਆ ਜੀ
ਰਾਣਾ ਮਾਧੋਝੰਡੀਆ ਵਾਕਈ ਇਕ ਪਵਿੱਤਰ ਆਤਮਾ ਲੱਗ ਰਹੀ ਹੈ ਜੀ । ਵਾਹਿਗੁਰੂ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬਹੁਤ ਸੋਹਣਾ ਪ੍ਰੋਗਰਾਮ ਲਗਿਆ ! ਵਸਦੇ ਹਸਦੇ ਰਹੋ ਟਹਿਣਾ ਸਾਬ, ਥਿੰਦ ਸਾਬ !
Sira
ਬਾਈ ਦੀ ਗੱਲ ਬਾਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਏਇਹੋ ਜਿਹੀਆਂ ਰੂਹਾਂ ਨੂੰ ਮਿਲਣ ਦਾ ਧੰਨਵਾਦ
ਬਹੁਤ ਸਾਦੀ ਤੇ ਸੱਚੀ ਰੂਹ , ਰੱਬ ਦੀ ਮੇਹਰ ਹੈ ਇਸ ਵੀਰ ਤੇ , ਆਪਣੇ ਚੰਗੇ ਗੀਤਾਂ ਦੇ ਖ਼ਜ਼ਾਨੇ ਨੂੰ ਜਰੂਰ ਇਕ ਕਿਤਾਬ ਚ ਪਰੋਣਾਂ ਚਾਹੀਦਾ |
ਵਾਹ ਜੀ ਵਾਹ ਬਈ ਜੀ ਦੀ ਬਹੁਤ ਵਧੀਆ ਇਨਸਾਨ ਹੈ ਜੀ ਗਾਉਂਦਾ ਵੀਬਹੁਤ ਸੋਹਣਾ ਜੀ
ਸਾਡੇ ਸੋਹਣੇ ਪੰਜਾਬ ਵਿੱਚ ਐਸੇ ਹੀਰੇ ਪਏ ਹਨ ਵਾਹ ਓਏ ਰੱਬਾ ਤੇਰੇ ਰੰਗ,,ਸਲਾਮ ਹੈ ਰਾਣੇ ਵੀਰ ਨੂੰ
ਮਸਤ ਮਲੰਗ ਹੈ ਸਾਡਾ ਯਾਰ ਰਾਣਾ ਮਾਧੋਝੰਡੀਅਾ (ਪਹਿਲੀ ਟਿੱਪਣੀ)
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ
ਿੲਸ ਗੀਤਕਾਰ ਨੂੰ ਸੁਣ ਕੇ ਖ਼ੁਸ਼ੀ ਹੋਈ ਤੇ ਦੁੱਖ ਵੀ👌🏻🙏🏻
Dukkh kyu g
ਅਨੰਦ ਆ ਗਿਆ ਸੁਣਕੇ ਰਾਣੇ ਨੂੰ ।ਇਹ ਵਿਚਾਰ ਜਾਂ ਖਿਆਲ ਇਹਦੇ ਕੋਲ ਪਰਮਾਤਮਾ ਭੇਜਦਾ ਹੋਵੇਗਾ ਸ਼ਾਇਦ ॥
ਥਿੰਦ ਭੈਣ ਜੀ ਤੇ ਟਾਹਣਾ ਸਾਬ ਜੀ ਬਾਕਮਾਲ ਸਖਸ਼ੀਅਤਾਂ
ਕਿੰਨੀ ਸੰਤੁਸ਼ਟ ਰੂਹ ਹੈ ਦੁਨੀਆਂ ਦੀ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ। ਦਿਲ ਅਸ਼ ਅਸ਼ ਕਰ ਉੱਠਿਆ।👌👌👌👌👌👌👌👌👌👌👌👌👌👌👌👌👌👌👌👌👌👌
Hli
True
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
Vvvvvv. Nice. Bro. Ji
ਰਾਣਾ ਇੱਕ ਫਕੀਰ ਆ। ਦਿਲ ਦਾ ਅਮੀਰ ਆ। ਪੰਜਾਬੀ ਲੋਕ ਗੀਤਾਂ ਦੀ ਜਗੀਰ ਆ। ਵੱਡਿਆ ਦਾ ਭਰਾ ਛੋਟਿਆਂ ਦਾ ਵੀਰ ਆ। ❤❤❤❤🙏🙏🙏🙏
ਰੁਹ ਖੁਸ਼ ਹੋ ਗਈ ਤੁਹਾਨੂੰ ਸੁਣ ਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤੁਹਾਡੇ ਤੇ
ਬਹੁਤ ਵਧੀਆ ਲੱਗਦਾ ਵੀਰ ਤੁਹਾਡਾ ਚੱਜ ਦਾ ਵਿਚਾਰ ਸੂਣਕੇ ਰਾਣਾ ਮਾਧੋਝੱਡੀਆ ਦੇਖਕੇ ਬਹੁਤ ਵਧੀਆ ਲੱਗਦਾ 🙏🙏🙏🙏😘😘😘😘
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੋ ਪੰਜਾਬੀ ਗਾਣਿਆਂ ਦੇ ਲਿਖਾਰੀ ਤੁਹਾਡੇ ਪ੍ਰੋਗਰਾਮ ਵਿੱਚ ਆਏ ਮੈਨੂੰ ਤੇ ਪਹਿਲੀ ਵਾਰ ਉਂਨਾਂ ਬਾਰੇ ਪਤਾ ਲੱਗਿਆ ਉਂਨਾਂ ਦਾ ਨਾਮ ਕਦੀ ਸੁਣਿਆਂ ਹੀ ਨਹੀਂ ਸੀ ਗਾਣੇਂ ਤਾਂ ਜ਼ਰੂਰ ਸੁਣੇਂ ਹਨ ਸ਼ੁਕਰੀਆ 👍👌🙋♀️🙏👏
ਰੱਬੀ ਰੂਹ ਨੂੰ ਮਿਲਾ ਦਿੱਤਾ 🙏🙏
ਵਾਹਿਗੁਰੂ ਵੀਰ ਰਾਣੇ ਨੂੰ ਚੜਦੀ ਕਲ੍ਹਾ ਚ ਰੱਖੇprime asia ਟੀਮ ਨੂੰ ਵੀ ਸਲਾਮ ਜੀ🙏🏻
ਬਹੁਤ ਵਧੀਆ ਮੁਲਾਕਾਤ, ਅਨੰਦ ਆ ਗਿਆ ਸੁਣ ਦੇਖ ਕੇ।
ਇਹੋ ਜਿਹੇ ਮਸੂਮ ਲੋਕ ਅਜਕਲ ਕਿਥੇ ਮਿਲਦੇ ?
ਮੰਨ ਭਰ ਆਇਆ ਏਣਾ ਦਿਆ ਗਲਾ ਸੁਣ ਕੇ ਪਰ ਮਣ ਖੁਸ਼ ਵੀ ਬਹੁਤ ਹੋਇਆ ਕਿ ਏਦਾ ਦੀ ਸੋਚ ਵਾਲੇ ਚੰਗੇ ਇਨਸਾਨ ਵੀ ਹਨ ਦੁਨੀਆ ਤੇ ਪਰ ਬਹੁਤ ਘੱਟ
ਪੈਂਤੀ ਸਾਲ ਦੀ ਉਮਰ ਵਿਚ ਤੁਹਾਡਾ ਪਰੋਗਰਾਮ ਸਬ ਤੋਂ ਵਧੀਆ ਲੱਗਦਾ
Gurwinder Narain Nice brother
ਮੁਲਾਕਾਤ ਲੰਬੀ ਹੋਣੀ ਚਾਹੀਦੀ ਸੀ ‘ਿਵਚਾਰ ਸੁਣ ਕੇ ਮਜ਼ਾ ਆ ਗਿਆ
ਬਾ ਜੀ ਬਹੁਤ ਵਦ
ਰਾਣੇ ਵੀਰ ਨੂੰ ਦਿਲ ਤੋ ਪਿਆਰ.ਰੱਬ ਵੱਸਦਾ ਰਾਣੇ ਵੀਰ ਚ
Veary nice
Kalakar Nahin Rab Da Banda hai. Jio jio
ਰਾਣਾ ਵੀਰ ਬਹੁਤ ਚੰਗਾ ਇਨਸਾਨ ਆ ਬਹੁਤ ਵਧੀਆ ਗੀਤਕਾਰ ਆ 🙏🙏🙏🙏🙏
ਕੋਈ ਸ਼ਬਦ ਨਹੀਂ ਮਾਧੋ ਜੀ ਤੁਹਾਡੀ ਤਾਰੀਫ ਕਰਨ ਨੂੰ ਤੇ ਇੱਕ ਮੇਰੀ ਭੈਣ ਬਹੁਤ ਸੋਹਣੀ ਅਤੇ ਪਿਆਰੀ ਬਹੁਤ vadia ਲੱਗੀ God bless you
ਰੱਬ ਖੁਸ਼ ਰੱਖੇ ਪੰਜਾਬ ਤੇ ਪੰਜਾਬੀਆਂ ਨੂੰ। ਬੱਸ ਬੁਰਿਆ ਸਰਕਾਰਾਂ ਤੋਂ ਖੇਡਾ ਛਡਾਏ
ਮਨਾ ਅੱਜ ਰੱਬ ਦੇਖ ਲਿਆ .ਇਨਸਾਨ ਦੇ ਰੂਪ ਚ
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਅੱਜ ਦੀ ਪੇਸ਼ਕਸ਼। ਇਸ ਪ੍ਰੋਗਰਾਮ ਦੇ ਦੋ ਐਪੀਸੋਡ ਹੋਣੇ ਚਾਹੀਦੇ ਸੀ।
ਖੁੱਸ ਕਰ ਦਿੱਤਾ ਬਾਈ ਜੀ ਨੇ ਧੰਨਵਾਦ ਜੀ ਵਾਹਿਗੁਰੂ ਜੀ ਲੰਮੀ ਉਮਰ ਕਰੇ ਬਾਈ ਜੀ ਧੰਨਵਾਦ
ਵਾਹ ਵਾਹ ਵਾਹ ਜੀ ਬਹੁਤ ਸੋਹਣਾ ਗੀਤਕਾਰ ਰਾਣਾ ਮਾਧੋਝੰਡੀਆ
ਕਿਆ ਕਮਾਲ ਦੀਆਂ ਗੱਲਾਂ ਕੀਤੀਆਂ ਜੀ ਬਾਈ ਨੇ, ਨਵੇਂ ਨਵੇਂ ਚਿਹਰਿਆਂ ਨਾਲ ਗਲਬਾਤ ਕਰਨ ਲਈ ਸ਼ੁਕਰੀਆ ਜੀ 🙏
ਸੱਚਾ ਬੰਦਾ ਇਹ ਕਿਸੇ ਕਿਸੇ ਚ ਹੀ ਰੱਬ ਵੇਖਦਾਂ 👏👏
ਵੀਰ ਜੀ ਭੈਣ ਥਿੰਧ ਬਹੁਤ ਹੀ ਵਧੀਆਂ ਰੂਹ ਨੂੰ ਮਿਲਾਈਆ ਧੰਨਵਾਦ
ਰਾਣਾ ਸਾਬ ਜੀ ਤਾ ਰੱਬ ਦਾ ਰੂਪ ਨੇ ਬਹੁਤ ਵਧੀਆ ਗੱਲਾਂ ਕਰਦੇ ਨੇ। ਗੁਰੂ ਸਾਹਿਬ ਇਹਨਾਂ ਨੂੰ ਸਦਾ ਇਸੇ ਤਰ੍ਹਾਂ ਹੀ ਖੁਸ਼ ਰੱਖਣ। 🙏🙏🙏💞💞💞
ਬਹੁਤ ਵਧੀਆ ਲੱਗਾ ਵਾਈ ਦੀ ਗੱਲ ਬਾਤ ਸੁਣਕੇ ਟਹਿਣਾ ਸਾਬ੍ਹ ਪ੍ਰਮਾਤਮਾ ਚੜਦੀ ਕਲਾ ਬਖਸ਼ੇ ਰਾਣੇ ਵੀਰ ਨੂੰ
ਮੈਨੂ ਤਾ ਸ਼ਿਵ ਕੁਮਾਰ ਬਟਾਲਵੀ ਲਗਦਾ ਹੈ
Sahi kiha veer
Ryt mnu v ida hi lagda y g
Shi gal y
bilkul dear
Mere dil di gal kahi veer tusi
ਵੀਰ ਜੀ ਇੱਕ ਵਾਰ ਫੇਰ ਦੁਆਰਾ ਰਾਣਾ ਜੀ ਨਾਲ ਇੰਟਰਵਿਉ ਕਰੋ ਜੀ ਬੇਨਤੀ ਹੀ ਆ ਜੀ
ਹੀਰਾ ਬੰਦਾ ਏ,ਰਾਣਾ।ਬਹੁਪੱਖੀ ਸ਼ਖ਼ਸੀਅਤ ਦਾ ਮਾਲਿਕ ਏ।ਸਬਰ ਸੰਤੋਖ ਵਾਲ਼ੀ ਨੇਕ ਰੂਹ ਏ।
ਅੱਜ ਰੂਹ ਖੁਸ ਹੋਗੀ ਇੰਟਰਵਿਊ ਵਿੱਚ ਰਾਣਾ ਜੀ ਨੂੰ ਸੁਣ ਕੇ ਸੱਚ ਮੁੱਚ ਰੱਬੀ ਰੂਹ ਨੇ ਰਾਣਾ ਜੀ ਇਹੋ ਜਿਹੀ ਫੱਕਰ ਫ਼ਕੀਰ ਰੂਹ ਸਦੀਆ ਬੀਤ ਜਾਣ ਪਿੱਛੋਂ ਪੈਦਾ ਹੁੰਦੀ ਆ ਹਰਮਨ ਭੈਣ ਅਤੇ ਟਹਿਣਾ ਸਾਬ ਹੱਸਦੇ ਵੱਸਦੇ ਰਵੋ ਸਦਾ ਚੜ੍ਹਦੀ ਕਲਾ ਵਿੱਚ ਰਹੋ
ਰੂਹ ਦੀ ਖੁਸੀ ਰਾਣੇ ਪਾ ਜੀ ਦੀ ਵਾਹਿਗੂਰੂ ਚੜਦੀਕਲਾ ਵਿੱਚ ਰੱਖਣ ਇਸ ਵੀਰ ਜੀ 🎉
ਬਹੁਤ ਹੀ ਵਧੀਆ ਲੱਗਿਆ ਬਾਈ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਤਰੱਕੀ ਬਕਸੇ
ਬਾਈ ਸਿਰਾ ਬੰਦਾ.. ਬਹੁਤ ਦਿਲ ਖੁਸ਼ ਹੋਇਆ. ਪਰ ਟਾਈਮ ਕੱਟ ਸੀ ਹੋਰ ਲੰਬੀਆਂ ਗੱਲਾਂ ਜਾਣਿਆ ਚਾਹੀ ਦੀਆਂ ਸੀ
ਸੱਚਮੁੱਚ ਹੀ ਸਿਰਾ ਬੰਦਾ ਅਾ ਬਾੲੀ , ਦਿਲ ਖੁਸ਼ ਹੋਗਿਅਾ
ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।ਬਹੁਤ ਵਧੀਆ ਪ੍ਰੋਗਰਾਮ ਜੀ।🙏🙏🙏
ਵੀਰ ਜੀ ਇੰਟਰਵਿਊ ਦੇਖ ਕੇ ਮਜ਼ਾ ਆ ਗਿਆ.. ਬਹੁਤ ਸੋਹਣੀਆਂ ਗੱਲਾਂ ਸੁਣੀਆਂ ਅਤੇ ਸਿੱਖਣ ਨੂੰ ਮਿਲਿਆ 😍💕
ਕਿੰਨਾ ਚੰਗਾ ਹੋਵੇ ਜੇ ਰਾਣਾ ਜੀ ਦੇ ਗੀਤ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਆਉਣ ਤਾਂ ਕੁੱਝ ਸੁਧਾਰ ਹੋ ਸਕੇ
ਇਹੋ ਜਿਹੀਆਂ ਰੂਹਾਂ ਨੂੰ ਵੇਖ ਕੇ ਤੇ ਸੁਣ ਕੇ ਲੱਗਦਾ ਕਿ , ਲੋਕਾਂ ਚ ਰੱਬ ਵੱਸਦਾ।
ਸਵਰਨ ਟਹਿਣਾ ਜੀ 🙏🙏ਪ੍ਰੋਗਰਾਮ ਬਹੁਤ ਵਧੀਆ ਲੱਗਿਆ ਪਰ ਸਿਰਲੇਖ ਨੇ ਨਿਰਾਸ਼ ਕੀਤਾ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਬਹੁਤ ਮਿਹਰਬਾਨੀ ਹੋਵੇਗੀ🙏🙏
Sarbjit Kaur its all abt TRP
Hanji bilkul sehi kiha
ਪਵਿੱਤਰ ਰੂਹ ਜਿਸ ਨੂੰ ਸੁਣ ਕੇ ਹੀ ਸ਼ਾਂਤੀ ਮਿਲ ਗਈ
ਵਾਹ ਜੀ ਵਾਹ ਲਾਜਵਾਬ ਤੇ ਬਹੁਤ ਵਧੀਆ ਸੋਚ ਦਾ ਧਨੀ ਹਨ ਰਾਣਾ ਮਾਧੋਯੰਡੀਆ ਜੀ ਸਲਾਮ ਏ ਏਨਾ ਦੀ ਸਚੀ ਸੁਚੀ ਤੇ ਨੇਕ ਸੋਚ ਨੂੰ ਵਾਹਿਗੁਰੂ ਏਨਾ ਨੂੰ ਹਮੇਸ਼ਾ ਖੁਸ਼ ਰਖਣ 🙏🙏💖💖🙏🙏💖💖
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ।
ਗੁੜ।ਜੋਬਨ
@@joginderkaler5838 p
11 ਮਿੰਟ ਤੇ ਗੁਰਦਾਸ ਮਾਨ ਨੂੰ ਜਵਾਬ ਵਧੀਆ ਜਵਾਬ
ਬਹੁਤ ਵਧੀਆ ਜੀ, ਇੱਕ ਵਾਰ ਫਿਰ ਲੈ ਕੇ ਆਓ ਰਾਣਾ ਮਾਧੋਝੰਡੀਆ ਨੂੰ ,
ਟਹਿਣਾ ਸਾਬ ਜੀ !ਬਹੁਤ ਵਧੀਆ ਰਵਾਨਗੀ ਵਾਲੇ ਜਬਾਵ ਦੇਣ ਵਾਲੇ ਇਨਸਾਨ ਨਾਲ ਗੱਲਬਾਤ ਕਰ ਰਹੇ ਹੋ। ਬਹੁਤ ਵਧੀਆ/ ਬਹੁਤ ਹੀ ਵਧੀਆ ਹੈ।
ਬਹੁਤ ਵਧੀਆ ਪ੍ਰੋਗਰਾਮ ਪਹਿਲਾ ਬਾਈ ਰਾਣਾ ਲੇਖਕ ਵੇਖਿਆ ਜੋ ਫ਼ਕੀਰੀ ਵਿੱਚ ਰਹਿਕੇ ਗੁਰੂ ਗੁਰਬਾਣੀ ਅਤੇ ਪੰਜਾਬੀਅਤ ਬਾਰੇ ਇੰਨੀ ਡੂੰਘਾਈ ਨਾਲ ਗੱਲਾਂ ਕਰਦਾ ਹੋਵੇ ਪ੍ਰਮਾਤਮਾਂ ਇਸ ਸਖਸ਼ੀਅਤ ਨੂੰ ਹੋਰ ਤਰੱਕੀਆਂ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ
ਜੇ ਹਜਾਰਾਂ ਲਾਇਕ ਹੁੰਦੇ ਤੇ ਮੈ ਕਰ ਦੇਂਦਾ
ਟਹਿਣੇ ਬਾਈ ਹੀਰਾ ਲੱਭ ਹੀ ਲੱਭ ਲਿਆਦਾ
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਪਿਆਰਾ ਪ੍ਰੋਗਰਾਮ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਈ ਜੀ ਦੀਆਂ ਗੱਲਾਂ ਸੁਣਕੇ ਸ਼ਰਸ਼ਾਰ ਹੋਗੇ ਰੱਬੀ ਰੂਹ ਆ ਜੀ ਵਾ ਜੀ ਵਾ ਕਮਾਲ ਵੀਰ ਜੀ। ਬਹੁਤ ਵਧੀਆ ਗੀਤ ਵੀਰ ਜੀ ਜਿਉਂਦੇ ਵਸਦੇ ਰਹੋ ਸਾਡੇ ਭੈਣਜੀ ਵੀ ਭਾਵੁਕ ਹੋਏ ਬਾਕੀ ਬਾਈ ਜੀ ਬਹੁਤ ਵਧੀਆ ਗਲ ਕੀਤੀ ਸਬਤੋਂ ਵਧ ਕੁਰਬਾਨੀਆਂ ਪੰਜਾਬੀਆਂ ਦੀਆਂ ਪਰ ਮੁਲਕ ਵਲੋਂ ਮਾਨ ਸਨਮਾਨ ਨੀ ਕੀਤਾ ਗਿਆ ਹੈ ਕੋਈ ਮੁੱਲ ਨਹੀਂ ਪਾਇਆ ਗਿਆ ਨਾ ਪਾਇਆ ਜਾ ਰਿਹਾ।
ਬੰਦਾ ਹੀ ਖੁਸ਼ਦਿਲ ਆ। ਲੰਮੀ ਉਮਰ ਹੋਵੇ ਬਾਈ ਦੀ। ਸਿਧਾ ਸਾਦਾ ਆ ਯਾਰ ।👍👌👍
ਵਾਹ... ਸਭ ਤੋਂ ਸੋਹਣਾ ਲੱਗਿਆ ਅੱਜ ਦਾ ਪ੍ਰੋਗਰਾਮ... ਇਕ ਸੱਚੀ ਰੂਹ ਨਾਲ ਮਿਲਾਇਆ.. ਸ਼ੁਕਰੀਆ
ਚਰਨ ਲਿਖਾਰੀ ਨੂੰ ਬਲਾਓ ਜਰੂਰ🙏
ਸਹੀ ਗੱਲ ਏ ਵੀਰ ਮੈ ਵੀ ਇਕ ਦੋ ਵਾਰ ਪ੍ਰਾਈਮ ਐਸੀਆਂ ਨੂੰ ਰਿਕਵੈਸਟ ਕੀਤੀ ਕਿ ਸੰਡੇ ਇਲਾਕੇ ਦੀ ਸਾਨ ਚਰਨ ਵੀਰੇ ਨੂੰ ਜਰੂਲ ਬੁਲਾਓ
ਲਵ ਯੂ ਜੀ ਤੁਹਾਡੇ ਪ੍ਰੋਗਰਾਮਾ ਨੂੰ
ਰਾਣਾ ਮਾਧੋਝੰਡੀਆ ਜੀ ਅਸਲੀ ਰੱਬੀ ਰੂਹ ਸੱਚਾ ਸੁੱਚਾ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਚੰਗਾ ਲੱਗਾ ਟਹਿਣਾ ਸਾਬ ਤੇ ਹਰਮਨ ਜੀ ,,,ਨਾਲ ਹੈ ਰੱਬ ਦਾ ਰੂਪ ਰਾਣਾ ਮਾਧੋਝੰਡਿਆ ਜੀ .. ਪ੍ਰਮਾਤਮਾ ਤੁਹਾਡੀ ਸੁਭ ਦੀ ਲੰਬੀ ਉਮਰ ਕਰੇ ਜਿਓੰਦੇ ਵਸਦੇ ਰਹੋ ...
ਰਾਣਾ ਵੀਰ ਰੱਬ ਰੂਪੀ ਇੰਨਸਾਨ ਹੈ ਜੀ।ੴ
✍️ਬਹੁੱਤ ਵਧੀਆਂ ਨੇਕ ❤️ਦਿੱਲ❤️ ਇਨਸਾਨ ਹੋਣ ਦੇ ਨਾਲ ਨਾਲ ਇੱਕ ✌️ਸੁਜਵਾਨ✌️ ✍️ਗੀਤਕਾਰ ਵੀ ਹੈ👍ਰੱਬੀ ਰੂਹ👉ਰਾਣਾ ਮਾਧੋ ਝੰਡੀਆਂ👈 ਫੱਕਰ ਬੰਦਾਂ👌✌️🌺🌹💐ਪੰਜਾਬੀ ਮਾਂ ਬੋਲੀ ਦਾ ਸਿੰਗਾਰ💗💖
*ਮਹਾਨ ਗੀਤਕਾਰ "ਰਾਣਾ ਮਾਧੋਝੰਡੀਆਂ"*
ਰਾਣਾ ਮਾਧੋਝੰਡਿਆ ਦੀਆਂ ਗੱਲਾਂ ਸੱਚੀਆਂ ਖਰੀਆਂ ਮਹੱਤਵਪੂਰਣ ਹਨ
ਸਾਧ ਸੁਭਾਅ ਬੰਦਾ ਏ 22 ਰਾਣਾ ਜੀ ਜੌ ਦਿਲ ਚ ਓਹੀ ਜੁਬਾਨ ਤੇ ,ਅਵਾਜ ਵੀ ਬੁਲੰਦ ਏ,
ਦਿਲ ਦੀ ਫਕੀਰੀ 👏👏👏
ਕੋਈ ਪਰਦਾ ਨੀਂ ਅਸਲ ਚਿਹਰੇ🙏🙏🙏
ਰਾਣਾ ਵੀਰ ਜਿਉਂਦਾ ਰਹੇ। ਹੀਰਿਆਂ ਦੀ ਪਰਖ ਹਰ ਜਵਾਹਰੀ ਦੇ ਵਸ ਨਹੀਂ ਹੁੰਦੀ
ਹੀਰਾ ਬੰਦਾ ਇਸ ਦੀਆਂ ਗੱਲਾ ਦਾ ਮੁੱਲ
ਹੀਰੇ ਦਾ ਵਾਪਰੀ ਜਾਣਦਾ ਰਾਣਾ ਜੀ
ਟਹਿਣਾ ਜੀ ਤੁਹਡੀ ਟੀਮ ਨੂੰ ਸਲਾਮ
ਰਾਣੇ ਵੀਰ ਮੇਰੇ ਹਿਸਾਬ ਨਾਲ ਤੁਸੀਂ ੲਿੱਕ ਬਹੁਤ ਵੱਡੀ ਗਲਤੀ ਕੀਤੀ ਏ ਕਿ ਤੁਸੀਂ ਆਪ ਨਹੀਂ ਗਾਉਂਦੇ, ਤੁਹਾਡੀ ਅਵਾਜ ਉਨਾਂ ਗਾੲਿਕਾਂ ਨਾਲੋਂ ਸੌ ਗੁਣਾ ਜਿਅਾਦਾ ਚੰਗੀ ਏ ਜੋ ਤੁਹਾਨੂੰ ਆਪਣੇ ਆਪ ਨੂੰ ਨਹੀਂ ਪਤਾ, ਲੋਕ ਬਹੁਤ ਪਿਅਾਰ ਦੇਣਗੇ, ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਅਾ ਮੌਕਾ ਸੰਭਾਲ ਲਓ.
ਮੈਂ ਖੁਸ਼ਕਿਸਮਤ ਹਾਂ ਜੋ
ਕਿ ਇਨੇ ਵਧੀਆ ਵਿਚਾਰ ਸੁਣਨ ਨੂੰ ਮਿਲੇ।
ਸੱਚਾ ਤੇ ਸੁੱਚਾ ਇਨਸਾਨ ਸਲੂਟ ਆ ਏਹੁ ਜਹੇ ਫੱਕਰ ਫ਼ਨਕਾਰ ਨੂੰ।
ਅੱਜ ੨ ਗੱਲਾਂ ਦੀ ਬਹੁਤ ਖੁਸ਼ੀ ਆ ਇੱਕ ਤਾਂ ਸੱਚਾ ਸੁੱਚਾ ਇਨਸਾਨ ਦੇਖਿਆ ਤੇ੍ਹ ਦੂਜੀ ਗੱਲ ਇਹ ਕਿ ਬਹੁ ਫੀਸਦੀ ਲੋਕ ਪੰਜਾਬੀ ਚ ਕੁਮੈਂਨਟ ਕਰ ਰਹੇ ਨੇ।
ਮੈਂਨੂੰ ਬਹੁਤ ਖੁਸ਼ੀ ਹੁੰਦੀ।।
ਰਾਣਾ ਬਾਈ ਮੇਰੇ ਪਿੰਡ ਤੋ ਆ।
ਬਹੁਤ ਵਧਿਆ ਇਨਸਾਨ ਆ ਰਾਣਾ ਮਾਧੋ ਝੰਡੀਆਂ।
A pind kis distt. H
@@SukhaSingh-lc8mb bhaji kapurthale wich hai madho jhanda pind
ਸਤਿ ਸ੍ਰੀ ਆਕਾਲ ਵੀਰ ਜੀ।
ਕੀ ਤੁਸੀ ਮੈਨੂੰ ਰਾਣਾ ਜੀ ਦਾ ਮੋਬਾਇਲ ਨੰਬਰ ਈਮੇਲ ਕਰ ਸਕਦੇ ਹੋ??
VIr ji ki aap ji kol geet Kar madho chandia da no mil sakda plz ji menu no dedo ji bhut ਮੇਹਰਬਾਨੀ ਹੋਵੇਗੀ
Hm vadai yaar bada
ਇਹ ਰੱਬੀ ਰੂਹ ਸਬਰ ਤੇ ਸੰਤੋਖ ਨੂੰ ਪੱਲੇ ਬੰਨ੍ਹ ਕੇ ਜਿੰਦਗੀ ਦਾ ਅਨੰਦ ਮਾਣ ਰਹੀ ਹੈ ।
💚ਗੀਤਕਾਰ ਰਾਜ ਕੋਇਰ ਸਿੰਘ ਵਾਲਾ ।
Njii⁸888⁹nnnnnnnñ77 16:34
ਬਹੁਤ ਸੋਹਣਾ ਪ੍ਰੋਗਰਾਮ ਦਿੱਤਾ ਜੀ ਟਹਿਣਾ ਸਾਹਿਬ ਧੰਨ ਧੰਨ ਕਰਾਤੀ ਜੀ 🙏🙏👍👍👌👌
ਬਹੁਤ ਮਜਾ ਆਇਆ ਪ੍ਰੋਗਰਾਮ ਦੇਖ ਕੇ ਅਸੀਂ ਤਾ ਬਹੁਤ ਪਹਿਲਾਂ ਤੋਂ ਇਸ ਇਨਸਾਨ ਦੇ ਫੈਨ ਹਾ ਰੱਬ ਲੰਮੀਆਂ ਉਮਰਾਂ ਬਖਸ਼ੇ ਰਾਣੇ ਵੀਰ ਨੂੰ
Han g rona aa gya
@@mandeep6815 sssss
Dec tv
In J xx alun i tv Wall
ਰੱਬ ਕਰੇ ਹਰ ਗੀਤਕਾਰ ਵਿੱਚ ਰਾਣਾ ਜੀ ਵਰਗੀ ਰੂਹ ਹੋਵੇ ਚੰਗੇ ਗੀਤ ਲਿੱਖਣ
Very very nice ji
ਚੰਗੇ ਗੀਤ ਕੋਣ ਸੁਣਦਾ ਸੁਣਦੇ ਹੋ ਤਾ ਅਾਓ subscribe ਕਰੋ ਮੈਨੂੰ ਬਹੁਤ ਹੇਗੈ; ੲਿਹੋ ਜਹਿ ਮੇਰੇ ਵਰਗੇ ਰੁ ਲਗੇ ਜਿਹੜੇ;
Very nice 22 g
@@baaghisahota9150 haha ki aa chnga teraa,cigrate peeni!!!!
@@pindajatt3866❤❤❤❤❤❤❤❤❤❤❤❤
ਬਹੁਤ ਵਧੀਆ ਵਿਚਾਰ ਬਹੁਤ ਹੀ ਵਧੀਆ ਵਿਚਾਰ ਕਮਾਲ ਕਰ ਦਿੱਤੀ ਰੂਹ ਖੁਸ਼ ਹੋ ਗਈ
ਬਹੁਤ ਹੀ ਵਧੀਆ ਲੱਗਾ,
ਬਾਬਾ ਚਾਹਲ, ਬਿਰਧ ਘਰ ਭਾਈ ਘਨੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ
ਬਹੁਤ ਵਾਧੀਆ, ਰਾਣਾ ਬਾਈ ਜੀ! ਸਤਿਕਾਰਯੋਗ ਰੱਬ ਹਮੇਸ਼ਾ ਖੁਸ ਰਾਖੇ!
Jevan shol da a gana Sade vare ae patela kharke
ਬਹੁਤ ਵਧੀਆ ਫੱਕਰ ਬੰਦਾ ਲੱਗਦਾ ਜੀ
ਰਾਣਾ ਵੀਰ ਜੀ
Ghaint banda attt interview
ਕਾਸ਼ ਲਾਈਕ ਬਟਣ ਦੀ ਗਿਣਤੀ ਜਿਆਦਾ ਹੁੰਦੀ।
Shi Kiha Sis ji
Hanji ji
ਰੂਹ ਖੁਸ਼ ਹੋਗੀ ਮਾਧੋਝੰਡੀਆ ਸਾਬ ਨੂੰ ਸੁਣ ਕੇ
ਦਿਲ ਖੁਸ਼ ਹੋ ਗਿਆ ਜੀ ਬਹੁਤ ਕੁਝ ਸੁਣ ਕੇ
ਲਵ ਯੂ ਸਾਡੀ ਪੰਜਾਬੀ ਮਾਂ ਬੋਲੀ ਨੂੰ 🙏🙏🙏🙏
ਬਹੁਤ ਵਧੀਆ ਰਾਣਾ ਜੀ
ਬਹੁਤ ਵੱਧੀਆ ਜੀ ਵੀਰ ਜੀ ਦੀਆਂ ਗੱਲਾਂ ਅਤੇ ਤੁਹਾਡਾ ਪਰੋਗਰਾਮ ਵਾਹਿਗੁਰੂ ਤੁਹਾਨੂੰ ਖੁਸ ਰੱਖੇ
ਅਸੀ ਇਹਨਾ ਦੀਆ ਸਾਰੀਆ ਇਟਰਵਿਉ ਸੁਣੀਆ ਰੱਬ ਦਾ ਰੂਪ ਬੰਦਾ ਦਿਲ ਦਾ ਸਾਫ ਬੰਦਾ ।
ਬੁਹਤ ਬਦੀਆ
ਅੱਜ ਦਾ ਪ੍ਰੋਗਰਾਮ ਬੱਹੁਤ ਵਧੀਆ ਲੱਗਿਆ ਮੱਨ ਖੁਸ਼ ਹੋਏ
👎👎👎🦵💪
ਧੰਨਵਾਦ ਰਾਣੇ ਵੀਰ ਨੂੰ ਮਲਾੳੁਣ ਲੲੀ ਤੇ ਬਹੁਤ ਵਧੀਅਾ ਬੰਦੇ ਨੇ।👍👌👌💚🙏🙏
ਬਹੁਤ ਹੀ ਵਧੀਆ ਰੂਹ ਨੂੰ ਦੇਖਣ ਅਤੇ ਸੁਨਣ ਦਾ ਮੌਕਾ ਮਿਲਿਆ. ਹੈ. PrimeAsia I ਵਾਲਿਆਂ ਨੂ ਸਲਾਮ ਕਰਦੇ ਹੋਏ
ਬਹੁਤ ਸੋਹਣਾ ਲਿਖਦਾ ਤੇ ਗੋਂਦਾ ਬਾੲੀ ਰਾਣਾ ਮਾਧੋਜੰਡੀਅਾ ਰੱਬ ਦਾ ਬੰਦਾ ਬਾੲੀ ਗੀਤ ਜਰੂਰ ਰਿਕਾਰਡ ਕਾਰਵਣਾ ਚਾਹੀਦਾ ਜੋ ਲਾਸ੍ਟ ਵਿਚ ਕੁੜੀਆਂ ਤੇ ਗੀਤ ਗਾਇਆ ਬਹੁਤ ਸੋਹਣਾ ਲਗਾ ਇਹ ਗੀਤ ਜਰੂਰ ਰਿਕਾਰਡ ਕਰਵਾਓ ਜੀ
ਦਿਲੋਂ ਗੱਲਾਂ ਕਰੀਆ ਬਾਈ ਨੇ... 3-4 ਵਾਰ ਸੁਣਿਆ।
ਬਹੁਤ ਨੇਕ ਇਨਸਾਨ ਆਂ ਯਰ
ਰਾਣਾ ਮਾਧੋਝੰਡੀਆ
ਬਾਕਮਾਲ ਲਿਖਦਾ ਸਜਦਾ ਕਰਦਾਂ ਵੀਰ ਤੇਰੀ ਕਲਮ ਨੂੰ
ਰਾਣਾ ਮਾਧੋਝੰਡੀਆ ਫੱਕਰ ਫਨਕਾਰ
ਬਹੁਤ ਬਹੁਤ ਖੁਸ਼ੀ ਹੋਈ ਸੁਣਕੇ ਦੇਖਕੇ ਜੀ ਕਰਦਾ ਸੀ ਏਸੇ ਤਰਾਂ ਗੱਲਬਾਤ ਤੇ ਗਾਉਣ ਦਾ ਸਿਲਸਿਲਾ ਚੱਲਦਾ ਰਹੇ ਮੈ ਏਸੇ ਤਰਾ ਅਨੰਦ ਮਾਣਦਾ ਰਹਾ ਜਲਦੀ ਫੇਰ ਮਿਲਾਉ ਰਾਣਾ ਮਾਧੋਝੰਡੀਆ ਬਹੁਤ ਵਧੀਆ ਲੱਗਾ ਧੰਨਵਾਦ ਜੀ ਪੂਰੀ ਟੀਮ ਦਾ
ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਰਾਣਾ ਮਾਧੋਝੰਡੀਆ ਦੀ ਇੰਟਰਵਿਊ ਕਰਨ ਤੇ ਬਹੁਤ ਵਧੀਆ ਇਨਸਾਨ ਰਾਣਾ ਮਾਧੋਝੰਡੀਆ ਜੀ
ਰਾਣਾ ਮਾਧੋਝੰਡੀਆ ਵਾਕਈ ਇਕ ਪਵਿੱਤਰ ਆਤਮਾ ਲੱਗ ਰਹੀ ਹੈ ਜੀ । ਵਾਹਿਗੁਰੂ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬਹੁਤ ਸੋਹਣਾ ਪ੍ਰੋਗਰਾਮ ਲਗਿਆ ! ਵਸਦੇ ਹਸਦੇ ਰਹੋ ਟਹਿਣਾ ਸਾਬ, ਥਿੰਦ ਸਾਬ !
Sira
ਬਾਈ ਦੀ ਗੱਲ ਬਾਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਏ
ਇਹੋ ਜਿਹੀਆਂ ਰੂਹਾਂ ਨੂੰ ਮਿਲਣ ਦਾ ਧੰਨਵਾਦ
ਬਹੁਤ ਸਾਦੀ ਤੇ ਸੱਚੀ ਰੂਹ , ਰੱਬ ਦੀ ਮੇਹਰ ਹੈ ਇਸ ਵੀਰ ਤੇ , ਆਪਣੇ ਚੰਗੇ ਗੀਤਾਂ ਦੇ ਖ਼ਜ਼ਾਨੇ ਨੂੰ ਜਰੂਰ ਇਕ ਕਿਤਾਬ ਚ ਪਰੋਣਾਂ ਚਾਹੀਦਾ |
ਵਾਹ ਜੀ ਵਾਹ ਬਈ ਜੀ ਦੀ ਬਹੁਤ ਵਧੀਆ ਇਨਸਾਨ ਹੈ ਜੀ ਗਾਉਂਦਾ ਵੀਬਹੁਤ ਸੋਹਣਾ ਜੀ
ਸਾਡੇ ਸੋਹਣੇ ਪੰਜਾਬ ਵਿੱਚ ਐਸੇ ਹੀਰੇ ਪਏ ਹਨ ਵਾਹ ਓਏ ਰੱਬਾ ਤੇਰੇ ਰੰਗ,,ਸਲਾਮ ਹੈ ਰਾਣੇ ਵੀਰ ਨੂੰ
ਮਸਤ ਮਲੰਗ ਹੈ ਸਾਡਾ ਯਾਰ ਰਾਣਾ ਮਾਧੋਝੰਡੀਅਾ (ਪਹਿਲੀ ਟਿੱਪਣੀ)
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ
ਿੲਸ ਗੀਤਕਾਰ ਨੂੰ ਸੁਣ ਕੇ ਖ਼ੁਸ਼ੀ ਹੋਈ ਤੇ ਦੁੱਖ ਵੀ👌🏻🙏🏻
Dukkh kyu g
ਅਨੰਦ ਆ ਗਿਆ ਸੁਣਕੇ ਰਾਣੇ ਨੂੰ ।
ਇਹ ਵਿਚਾਰ ਜਾਂ ਖਿਆਲ ਇਹਦੇ ਕੋਲ ਪਰਮਾਤਮਾ ਭੇਜਦਾ ਹੋਵੇਗਾ ਸ਼ਾਇਦ ॥
ਥਿੰਦ ਭੈਣ ਜੀ ਤੇ ਟਾਹਣਾ ਸਾਬ ਜੀ ਬਾਕਮਾਲ ਸਖਸ਼ੀਅਤਾਂ
ਕਿੰਨੀ ਸੰਤੁਸ਼ਟ ਰੂਹ ਹੈ ਦੁਨੀਆਂ ਦੀ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ। ਦਿਲ ਅਸ਼ ਅਸ਼ ਕਰ ਉੱਠਿਆ।👌👌👌👌👌👌👌👌👌👌👌👌👌👌👌👌👌👌👌👌👌👌
Hli
True
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
Vvvvvv. Nice. Bro. Ji
ਰਾਣਾ ਇੱਕ ਫਕੀਰ ਆ।
ਦਿਲ ਦਾ ਅਮੀਰ ਆ।
ਪੰਜਾਬੀ ਲੋਕ ਗੀਤਾਂ ਦੀ ਜਗੀਰ ਆ।
ਵੱਡਿਆ ਦਾ ਭਰਾ ਛੋਟਿਆਂ ਦਾ ਵੀਰ ਆ।
❤❤❤❤🙏🙏🙏🙏
ਰੁਹ ਖੁਸ਼ ਹੋ ਗਈ ਤੁਹਾਨੂੰ ਸੁਣ ਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤੁਹਾਡੇ ਤੇ
ਬਹੁਤ ਵਧੀਆ ਲੱਗਦਾ ਵੀਰ ਤੁਹਾਡਾ ਚੱਜ ਦਾ ਵਿਚਾਰ ਸੂਣਕੇ ਰਾਣਾ ਮਾਧੋਝੱਡੀਆ ਦੇਖਕੇ ਬਹੁਤ ਵਧੀਆ ਲੱਗਦਾ 🙏🙏🙏🙏😘😘😘😘
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਜੋ ਪੰਜਾਬੀ ਗਾਣਿਆਂ ਦੇ ਲਿਖਾਰੀ ਤੁਹਾਡੇ ਪ੍ਰੋਗਰਾਮ ਵਿੱਚ ਆਏ ਮੈਨੂੰ ਤੇ ਪਹਿਲੀ ਵਾਰ ਉਂਨਾਂ ਬਾਰੇ ਪਤਾ ਲੱਗਿਆ ਉਂਨਾਂ ਦਾ ਨਾਮ ਕਦੀ ਸੁਣਿਆਂ ਹੀ ਨਹੀਂ ਸੀ ਗਾਣੇਂ ਤਾਂ ਜ਼ਰੂਰ ਸੁਣੇਂ ਹਨ ਸ਼ੁਕਰੀਆ 👍👌🙋♀️🙏👏
ਰੱਬੀ ਰੂਹ ਨੂੰ ਮਿਲਾ ਦਿੱਤਾ 🙏🙏
ਵਾਹਿਗੁਰੂ ਵੀਰ ਰਾਣੇ ਨੂੰ ਚੜਦੀ ਕਲ੍ਹਾ ਚ ਰੱਖੇ
prime asia ਟੀਮ ਨੂੰ ਵੀ ਸਲਾਮ ਜੀ🙏🏻
ਬਹੁਤ ਵਧੀਆ ਮੁਲਾਕਾਤ, ਅਨੰਦ ਆ ਗਿਆ ਸੁਣ ਦੇਖ ਕੇ।
ਇਹੋ ਜਿਹੇ ਮਸੂਮ ਲੋਕ ਅਜਕਲ ਕਿਥੇ ਮਿਲਦੇ ?
ਮੰਨ ਭਰ ਆਇਆ ਏਣਾ ਦਿਆ ਗਲਾ ਸੁਣ ਕੇ ਪਰ ਮਣ ਖੁਸ਼ ਵੀ ਬਹੁਤ ਹੋਇਆ ਕਿ ਏਦਾ ਦੀ ਸੋਚ ਵਾਲੇ ਚੰਗੇ ਇਨਸਾਨ ਵੀ ਹਨ ਦੁਨੀਆ ਤੇ ਪਰ ਬਹੁਤ ਘੱਟ
ਪੈਂਤੀ ਸਾਲ ਦੀ ਉਮਰ ਵਿਚ ਤੁਹਾਡਾ ਪਰੋਗਰਾਮ ਸਬ ਤੋਂ ਵਧੀਆ ਲੱਗਦਾ
Gurwinder Narain Nice brother
ਮੁਲਾਕਾਤ ਲੰਬੀ ਹੋਣੀ ਚਾਹੀਦੀ ਸੀ ‘ਿਵਚਾਰ ਸੁਣ ਕੇ ਮਜ਼ਾ ਆ ਗਿਆ
ਬਾ ਜੀ ਬਹੁਤ ਵਦ
ਰਾਣੇ ਵੀਰ ਨੂੰ ਦਿਲ ਤੋ ਪਿਆਰ.
ਰੱਬ ਵੱਸਦਾ ਰਾਣੇ ਵੀਰ ਚ
Veary nice
Kalakar Nahin Rab Da Banda hai. Jio jio
ਰਾਣਾ ਵੀਰ ਬਹੁਤ ਚੰਗਾ ਇਨਸਾਨ ਆ ਬਹੁਤ ਵਧੀਆ ਗੀਤਕਾਰ ਆ 🙏🙏🙏🙏🙏
ਕੋਈ ਸ਼ਬਦ ਨਹੀਂ ਮਾਧੋ ਜੀ ਤੁਹਾਡੀ ਤਾਰੀਫ ਕਰਨ ਨੂੰ ਤੇ ਇੱਕ ਮੇਰੀ ਭੈਣ ਬਹੁਤ ਸੋਹਣੀ ਅਤੇ ਪਿਆਰੀ ਬਹੁਤ vadia ਲੱਗੀ God bless you
ਰੱਬ ਖੁਸ਼ ਰੱਖੇ ਪੰਜਾਬ ਤੇ ਪੰਜਾਬੀਆਂ ਨੂੰ।
ਬੱਸ ਬੁਰਿਆ ਸਰਕਾਰਾਂ ਤੋਂ ਖੇਡਾ ਛਡਾਏ
ਮਨਾ ਅੱਜ ਰੱਬ ਦੇਖ ਲਿਆ .ਇਨਸਾਨ ਦੇ ਰੂਪ ਚ
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਅੱਜ ਦੀ ਪੇਸ਼ਕਸ਼। ਇਸ ਪ੍ਰੋਗਰਾਮ ਦੇ ਦੋ ਐਪੀਸੋਡ ਹੋਣੇ ਚਾਹੀਦੇ ਸੀ।
ਖੁੱਸ ਕਰ ਦਿੱਤਾ ਬਾਈ ਜੀ ਨੇ ਧੰਨਵਾਦ ਜੀ ਵਾਹਿਗੁਰੂ ਜੀ ਲੰਮੀ ਉਮਰ ਕਰੇ ਬਾਈ ਜੀ ਧੰਨਵਾਦ
ਵਾਹ ਵਾਹ ਵਾਹ ਜੀ ਬਹੁਤ ਸੋਹਣਾ ਗੀਤਕਾਰ ਰਾਣਾ ਮਾਧੋਝੰਡੀਆ
ਕਿਆ ਕਮਾਲ ਦੀਆਂ ਗੱਲਾਂ ਕੀਤੀਆਂ ਜੀ ਬਾਈ ਨੇ, ਨਵੇਂ ਨਵੇਂ ਚਿਹਰਿਆਂ ਨਾਲ ਗਲਬਾਤ ਕਰਨ ਲਈ ਸ਼ੁਕਰੀਆ ਜੀ 🙏
ਸੱਚਾ ਬੰਦਾ ਇਹ ਕਿਸੇ ਕਿਸੇ ਚ ਹੀ ਰੱਬ ਵੇਖਦਾਂ 👏👏
ਵੀਰ ਜੀ ਭੈਣ ਥਿੰਧ ਬਹੁਤ ਹੀ ਵਧੀਆਂ ਰੂਹ ਨੂੰ ਮਿਲਾਈਆ ਧੰਨਵਾਦ
ਰਾਣਾ ਸਾਬ ਜੀ ਤਾ ਰੱਬ ਦਾ ਰੂਪ ਨੇ ਬਹੁਤ ਵਧੀਆ ਗੱਲਾਂ ਕਰਦੇ ਨੇ। ਗੁਰੂ ਸਾਹਿਬ ਇਹਨਾਂ ਨੂੰ ਸਦਾ ਇਸੇ ਤਰ੍ਹਾਂ ਹੀ ਖੁਸ਼ ਰੱਖਣ। 🙏🙏🙏💞💞💞
ਬਹੁਤ ਵਧੀਆ ਲੱਗਾ ਵਾਈ ਦੀ ਗੱਲ ਬਾਤ ਸੁਣਕੇ ਟਹਿਣਾ ਸਾਬ੍ਹ ਪ੍ਰਮਾਤਮਾ ਚੜਦੀ ਕਲਾ ਬਖਸ਼ੇ ਰਾਣੇ ਵੀਰ ਨੂੰ
ਮੈਨੂ ਤਾ ਸ਼ਿਵ ਕੁਮਾਰ ਬਟਾਲਵੀ ਲਗਦਾ ਹੈ
Sahi kiha veer
Ryt mnu v ida hi lagda y g
Shi gal y
bilkul dear
Mere dil di gal kahi veer tusi
ਵੀਰ ਜੀ ਇੱਕ ਵਾਰ ਫੇਰ ਦੁਆਰਾ ਰਾਣਾ ਜੀ ਨਾਲ ਇੰਟਰਵਿਉ ਕਰੋ ਜੀ ਬੇਨਤੀ ਹੀ ਆ ਜੀ
ਹੀਰਾ ਬੰਦਾ ਏ,ਰਾਣਾ।ਬਹੁਪੱਖੀ ਸ਼ਖ਼ਸੀਅਤ ਦਾ ਮਾਲਿਕ ਏ।ਸਬਰ ਸੰਤੋਖ ਵਾਲ਼ੀ ਨੇਕ ਰੂਹ ਏ।
ਅੱਜ ਰੂਹ ਖੁਸ ਹੋਗੀ ਇੰਟਰਵਿਊ ਵਿੱਚ ਰਾਣਾ ਜੀ ਨੂੰ ਸੁਣ ਕੇ ਸੱਚ ਮੁੱਚ ਰੱਬੀ ਰੂਹ ਨੇ ਰਾਣਾ ਜੀ ਇਹੋ ਜਿਹੀ ਫੱਕਰ ਫ਼ਕੀਰ ਰੂਹ ਸਦੀਆ ਬੀਤ ਜਾਣ ਪਿੱਛੋਂ ਪੈਦਾ ਹੁੰਦੀ ਆ ਹਰਮਨ ਭੈਣ ਅਤੇ ਟਹਿਣਾ ਸਾਬ ਹੱਸਦੇ ਵੱਸਦੇ ਰਵੋ ਸਦਾ ਚੜ੍ਹਦੀ ਕਲਾ ਵਿੱਚ ਰਹੋ
ਰੂਹ ਦੀ ਖੁਸੀ ਰਾਣੇ ਪਾ ਜੀ ਦੀ
ਵਾਹਿਗੂਰੂ ਚੜਦੀਕਲਾ ਵਿੱਚ ਰੱਖਣ ਇਸ ਵੀਰ ਜੀ 🎉
ਬਹੁਤ ਹੀ ਵਧੀਆ ਲੱਗਿਆ ਬਾਈ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਤਰੱਕੀ ਬਕਸੇ
ਬਾਈ ਸਿਰਾ ਬੰਦਾ.. ਬਹੁਤ ਦਿਲ ਖੁਸ਼ ਹੋਇਆ. ਪਰ ਟਾਈਮ ਕੱਟ ਸੀ ਹੋਰ ਲੰਬੀਆਂ ਗੱਲਾਂ ਜਾਣਿਆ ਚਾਹੀ ਦੀਆਂ ਸੀ
ਸੱਚਮੁੱਚ ਹੀ ਸਿਰਾ ਬੰਦਾ ਅਾ ਬਾੲੀ , ਦਿਲ ਖੁਸ਼ ਹੋਗਿਅਾ
ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।
ਬਹੁਤ ਵਧੀਆ ਪ੍ਰੋਗਰਾਮ ਜੀ।🙏🙏🙏
ਵੀਰ ਜੀ ਇੰਟਰਵਿਊ ਦੇਖ ਕੇ ਮਜ਼ਾ ਆ ਗਿਆ.. ਬਹੁਤ ਸੋਹਣੀਆਂ ਗੱਲਾਂ ਸੁਣੀਆਂ ਅਤੇ ਸਿੱਖਣ ਨੂੰ ਮਿਲਿਆ 😍💕
ਕਿੰਨਾ ਚੰਗਾ ਹੋਵੇ ਜੇ ਰਾਣਾ ਜੀ ਦੇ ਗੀਤ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਆਉਣ ਤਾਂ ਕੁੱਝ ਸੁਧਾਰ ਹੋ ਸਕੇ
ਇਹੋ ਜਿਹੀਆਂ ਰੂਹਾਂ ਨੂੰ ਵੇਖ ਕੇ ਤੇ ਸੁਣ ਕੇ ਲੱਗਦਾ ਕਿ , ਲੋਕਾਂ ਚ ਰੱਬ ਵੱਸਦਾ।
ਸਵਰਨ ਟਹਿਣਾ ਜੀ 🙏🙏ਪ੍ਰੋਗਰਾਮ ਬਹੁਤ ਵਧੀਆ ਲੱਗਿਆ ਪਰ ਸਿਰਲੇਖ ਨੇ ਨਿਰਾਸ਼ ਕੀਤਾ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਬਹੁਤ ਮਿਹਰਬਾਨੀ ਹੋਵੇਗੀ🙏🙏
Sarbjit Kaur its all abt TRP
Hanji bilkul sehi kiha
ਪਵਿੱਤਰ ਰੂਹ ਜਿਸ ਨੂੰ ਸੁਣ ਕੇ ਹੀ ਸ਼ਾਂਤੀ ਮਿਲ ਗਈ
ਵਾਹ ਜੀ ਵਾਹ ਲਾਜਵਾਬ ਤੇ ਬਹੁਤ ਵਧੀਆ ਸੋਚ ਦਾ ਧਨੀ ਹਨ ਰਾਣਾ ਮਾਧੋਯੰਡੀਆ ਜੀ ਸਲਾਮ ਏ ਏਨਾ ਦੀ ਸਚੀ ਸੁਚੀ ਤੇ ਨੇਕ ਸੋਚ ਨੂੰ ਵਾਹਿਗੁਰੂ ਏਨਾ ਨੂੰ ਹਮੇਸ਼ਾ ਖੁਸ਼ ਰਖਣ 🙏🙏💖💖🙏🙏💖💖
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ।
ਗੁੜ।ਜੋਬਨ
@@joginderkaler5838 p
11 ਮਿੰਟ ਤੇ
ਗੁਰਦਾਸ ਮਾਨ ਨੂੰ ਜਵਾਬ
ਵਧੀਆ ਜਵਾਬ
ਬਹੁਤ ਵਧੀਆ ਜੀ, ਇੱਕ ਵਾਰ ਫਿਰ ਲੈ ਕੇ ਆਓ ਰਾਣਾ ਮਾਧੋਝੰਡੀਆ ਨੂੰ ,
ਟਹਿਣਾ ਸਾਬ ਜੀ !
ਬਹੁਤ ਵਧੀਆ ਰਵਾਨਗੀ ਵਾਲੇ ਜਬਾਵ ਦੇਣ ਵਾਲੇ ਇਨਸਾਨ ਨਾਲ ਗੱਲਬਾਤ ਕਰ ਰਹੇ ਹੋ। ਬਹੁਤ ਵਧੀਆ/ ਬਹੁਤ ਹੀ ਵਧੀਆ ਹੈ।
ਬਹੁਤ ਵਧੀਆ ਪ੍ਰੋਗਰਾਮ ਪਹਿਲਾ ਬਾਈ ਰਾਣਾ ਲੇਖਕ ਵੇਖਿਆ ਜੋ ਫ਼ਕੀਰੀ ਵਿੱਚ ਰਹਿਕੇ ਗੁਰੂ ਗੁਰਬਾਣੀ ਅਤੇ ਪੰਜਾਬੀਅਤ ਬਾਰੇ ਇੰਨੀ ਡੂੰਘਾਈ ਨਾਲ ਗੱਲਾਂ ਕਰਦਾ ਹੋਵੇ ਪ੍ਰਮਾਤਮਾਂ ਇਸ ਸਖਸ਼ੀਅਤ ਨੂੰ ਹੋਰ ਤਰੱਕੀਆਂ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ
ਜੇ ਹਜਾਰਾਂ ਲਾਇਕ ਹੁੰਦੇ ਤੇ ਮੈ ਕਰ ਦੇਂਦਾ
ਟਹਿਣੇ ਬਾਈ ਹੀਰਾ ਲੱਭ ਹੀ ਲੱਭ ਲਿਆਦਾ
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਪਿਆਰਾ ਪ੍ਰੋਗਰਾਮ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਈ ਜੀ ਦੀਆਂ ਗੱਲਾਂ ਸੁਣਕੇ ਸ਼ਰਸ਼ਾਰ ਹੋਗੇ ਰੱਬੀ ਰੂਹ ਆ ਜੀ ਵਾ ਜੀ ਵਾ ਕਮਾਲ ਵੀਰ ਜੀ। ਬਹੁਤ ਵਧੀਆ ਗੀਤ ਵੀਰ ਜੀ ਜਿਉਂਦੇ ਵਸਦੇ ਰਹੋ ਸਾਡੇ ਭੈਣਜੀ ਵੀ ਭਾਵੁਕ ਹੋਏ ਬਾਕੀ ਬਾਈ ਜੀ ਬਹੁਤ ਵਧੀਆ ਗਲ ਕੀਤੀ ਸਬਤੋਂ ਵਧ ਕੁਰਬਾਨੀਆਂ ਪੰਜਾਬੀਆਂ ਦੀਆਂ ਪਰ ਮੁਲਕ ਵਲੋਂ ਮਾਨ ਸਨਮਾਨ ਨੀ ਕੀਤਾ ਗਿਆ ਹੈ ਕੋਈ ਮੁੱਲ ਨਹੀਂ ਪਾਇਆ ਗਿਆ ਨਾ ਪਾਇਆ ਜਾ ਰਿਹਾ।
ਬੰਦਾ ਹੀ ਖੁਸ਼ਦਿਲ ਆ। ਲੰਮੀ ਉਮਰ ਹੋਵੇ ਬਾਈ ਦੀ। ਸਿਧਾ ਸਾਦਾ ਆ ਯਾਰ ।👍👌👍
ਵਾਹ... ਸਭ ਤੋਂ ਸੋਹਣਾ ਲੱਗਿਆ ਅੱਜ ਦਾ ਪ੍ਰੋਗਰਾਮ... ਇਕ ਸੱਚੀ ਰੂਹ ਨਾਲ ਮਿਲਾਇਆ.. ਸ਼ੁਕਰੀਆ
ਚਰਨ ਲਿਖਾਰੀ ਨੂੰ ਬਲਾਓ ਜਰੂਰ🙏
ਸਹੀ ਗੱਲ ਏ ਵੀਰ ਮੈ ਵੀ ਇਕ ਦੋ ਵਾਰ ਪ੍ਰਾਈਮ ਐਸੀਆਂ ਨੂੰ ਰਿਕਵੈਸਟ ਕੀਤੀ ਕਿ ਸੰਡੇ ਇਲਾਕੇ ਦੀ ਸਾਨ ਚਰਨ ਵੀਰੇ ਨੂੰ ਜਰੂਲ ਬੁਲਾਓ
ਲਵ ਯੂ ਜੀ ਤੁਹਾਡੇ ਪ੍ਰੋਗਰਾਮਾ ਨੂੰ
ਰਾਣਾ ਮਾਧੋਝੰਡੀਆ ਜੀ ਅਸਲੀ ਰੱਬੀ ਰੂਹ ਸੱਚਾ ਸੁੱਚਾ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਚੰਗਾ ਲੱਗਾ ਟਹਿਣਾ ਸਾਬ ਤੇ ਹਰਮਨ ਜੀ ,,,ਨਾਲ ਹੈ ਰੱਬ ਦਾ ਰੂਪ ਰਾਣਾ ਮਾਧੋਝੰਡਿਆ ਜੀ ..
ਪ੍ਰਮਾਤਮਾ ਤੁਹਾਡੀ ਸੁਭ ਦੀ ਲੰਬੀ ਉਮਰ ਕਰੇ ਜਿਓੰਦੇ ਵਸਦੇ ਰਹੋ ...
ਰਾਣਾ ਵੀਰ ਰੱਬ ਰੂਪੀ ਇੰਨਸਾਨ ਹੈ ਜੀ।ੴ
✍️ਬਹੁੱਤ ਵਧੀਆਂ ਨੇਕ ❤️ਦਿੱਲ❤️ ਇਨਸਾਨ ਹੋਣ ਦੇ ਨਾਲ ਨਾਲ ਇੱਕ ✌️ਸੁਜਵਾਨ✌️ ✍️ਗੀਤਕਾਰ ਵੀ ਹੈ👍ਰੱਬੀ ਰੂਹ
👉ਰਾਣਾ ਮਾਧੋ ਝੰਡੀਆਂ👈 ਫੱਕਰ ਬੰਦਾਂ👌✌️
🌺🌹💐ਪੰਜਾਬੀ ਮਾਂ ਬੋਲੀ ਦਾ ਸਿੰਗਾਰ💗💖