ਸਿੱਖਾਂ ਨੇ ਯੁੱਧਾਂ ਵਿੱਚ ਹਾਥੀਆਂ ਦੀ ਵਰਤੋਂ ਕਿਉਂ ਨਾ ਕੀਤੀ?||Dr:Udhoke||

แชร์
ฝัง
  • เผยแพร่เมื่อ 30 ก.ย. 2024
  • ਸਿੱਖਾਂ ਨੇ ਯੁੱਧਾਂ ਵਿੱਚ ਹਾਥੀਆਂ ਦੀ ਵਰਤੋਂ ਕਿਉਂ ਨਾ ਕੀਤੀ?
    ਛੇਵੇਂ ਪਾਤਸ਼ਾਹ ਤੋਂ ਲੈ ਕੇ ਸ਼ੇਰ ਪੰਜਾਬ ਦੀ ਰਾਜ ਸਥਾਪਤੀ ਤੱਕ ਸਿੱਖਾਂ ਨੇ ਬੇਸ਼ੁਮਾਰ ਜੰਗਾਂ ਲੜੀਆਂ ਪ੍ਰੰਤੂ ਕਿਸੇ ਵੀ ਜੰਗ ਵਿੱਚ ਜੰਗੀ ਹਾਥੀਆਂ ਦੀ ਵਰਤੋਂ ਨਹੀਂ ਕੀਤੀ।
    ਕੁਝ ਇਕ ਦੋ ਜਗ੍ਹਾ ਤੇ ਕਿਸੇ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਲਈ ਤਾਂ ਕੀਤੀ ਹੋ ਸਕਦੀ ਪਰ ਸਿੱਧੀ ਜੰਗ ਵਿੱਚ ਸਿੱਖਾਂ ਨੇ ਹਾਥੀਆਂ ਦੀ ਵਰਤੋਂ ਨਹੀਂ ਕੀਤੀ।
    ਇਸ ਪਿਛੇ ਵੀ ਗੁਰੂ ਨਾਨਕ ਸਾਹਿਬ ਵਲੋਂ ਬਾਬਰ ਦੇ ਹਮਲੇ ਦੌਰਾਨ ਕੀਤੇ ਜੰਗੀ ਅਧਿਐਨ ਦਾ ਕਮਾਲ ਸੀ।
    ਇਸ ਲਿੰਕ ਨੂੰ ਖੋਹਲ ਕੇ ਇਸ ਦੇ ਪਿਛੋਕੜ ਦਾ ਪਤਾ ਲਗਾਇਆ ਜਾ ਸਕਦਾ ਹੈ।

ความคิดเห็น • 319

  • @BhupinderSingh-vi5pc
    @BhupinderSingh-vi5pc 5 ปีที่แล้ว +3

    ਡਾਕਟਰ ਸਾਹਿਬ ਤੁਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਉਪਰਾਲਾ ਕਰੋ ਇਤਹਾਸ ਨੂੰ ਸੰਭਾਲੋ ਤੇ ਤਰੀਕਾਂ ਇਕ ਕਰੋ ਨਾਲ ਪੜੇ ਲਿਖੇ ਸਿੱਖਾ ਨੂੰ ਨਾਲ ਲਵੋ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ I AS ਆਦਿ

  • @yesghumman1
    @yesghumman1 5 ปีที่แล้ว +32

    ਡਾ ਸੁਰਿੰਦਰ ਅਜਨਾਤ ਦੀ ਇਹ ਕਿਤਾਬ ੨੫ ਸਾਲ ਪਹਿਲਾਂ ਮੈਂ ਪੜ੍ਹੀ ਹੈ।
    ਸੂਬੇਦਾਰ ਵਜੀਦ ਖ਼ਾਨ ਬਹੁੰ ਪਾਪ ਕਮਾਇਆ
    ਗੁਰੁ ਲਾਲਾਂ ਨੂੰ ਪਕੜ ਕੇ ਕੰਧੀ ਚਿਣਵਾਇਆ
    ਬੰਦਾ ਚੜਿਆ ਕਟਕ ਲੈ ਖੰਡਾ ਖੜਕਾਇਆ
    ਵਿੱਚ ਚੱਪੜ ਚਿੜੀ ਯੁੱਧ ਦੇ ਸੂਬਾ ਝਟਕਾਇਆ

  • @snapchatcup9871
    @snapchatcup9871 4 ปีที่แล้ว +1

    ਗੁਰਦੁਆਰਾ ਸਾਹਿਬ ਸਾਚਾ ਧਨੁ।।
    ਮੁਹਾਲੀ ਦਾ ਫੇਸ ਥਰੀ ਬੀ ਵੰਨ।।
    ਸ਼ਾਨਦਾਰ ਇਤਿਹਾਸ ਸ਼ਾਨਦਾਰ ਵਿਚਾਰ।।
    ਡਾਕਟਰ ਸਾਹਿਬ ਜੀ ਕਰ ਰਹੇ ਵਿਸਥਾਰ।।

  • @jastindersingh6158
    @jastindersingh6158 5 ปีที่แล้ว +10

    ਵੀਰ ਜੀ ਬਹੁਤ ਹੀ ਸੁਚੱਜੇ ਢੱਗ ਨਾਲ ਸਮਝਾਉਣ ਦੀ ਸੰਗਤ ਨੂੰ ਸੇਵਾ ਕਰ ਰਹੇਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਜੀ।

  • @amarjitsinghrai6681
    @amarjitsinghrai6681 5 ปีที่แล้ว +35

    ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ, ਤੰਦਰੁਸਤੀ ਬਖਸ਼ਣ, ਗਿਆਨ ਦੇ ਭੰਡਾਰ ਬਖਸ਼ਨ

  • @harmeetsingh8611
    @harmeetsingh8611 5 ปีที่แล้ว +92

    ਤੁਹਾਡੀ ਬੋਹਤ ਜਰੂਰਤ ਏ ਪੰਜਾਬ ਨੂੰ 🙏❤

  • @Gursewak.Singh.Dhaula
    @Gursewak.Singh.Dhaula 5 ปีที่แล้ว +65

    ਬਹੁਤ ਵਧੀਆ ਡਾ. ਸਾਹਿਬ

  • @AmarjeetSingh-fs4jb
    @AmarjeetSingh-fs4jb 5 ปีที่แล้ว +18

    ਡਾਕਟਰ ਸਾਹਿਬ ਤੁਸੀਂ ਉਪਰਾਲਾ ਕਰੋ ਸਿੱਖ ਇਤਿਹਾਸ ਨੂੰ ਸੁਚੱਜੇ ਢੰਗ ਤੇ facts ਨੂੰ ਆਧਾਰ ਬਣਾ ਕੇ ਲਿਖੋ। ਕੌਮ ਦੀ ਬੜੀ ਵੱਡੀ ਸੇਵਾ ਹੋਵੇਗੀ ਜੀ। ਵੈਸੇ ਵੀ ਇਤਹਾਸ ਵਲ ਬੁਹੁਤ ਘੱਟ ਨੇ ਜੋ ਖੋਜ ਕਰ ਰਹੇ ਨੇ।

  • @SatpalSingh-ms3hq
    @SatpalSingh-ms3hq 5 ปีที่แล้ว +25

    ਬਹੁਤ ਵਧੀਆ ਜੀ ਡਾਕਟਰ ਸਾਹਿਬ ,ਕਾਬਿਲ,-ਏ-ਤਾਰੀਫ ਸਿੱਖ ਇਤਿਹਾਸ ਦੀ ਖੋਜ ।

  • @jaswinderkaur2494
    @jaswinderkaur2494 5 ปีที่แล้ว +86

    ਵਾਹਿਗੁਰੂ ਤੁਹਾਨੂੰ ਸਿਖ਼ ਧਰਮ ਦੇ ਸੇਵਾ ਕਰਨ ਦੀ ਸਮਰੱਥ ਇਸੇ ਤਰਾ ਬਖਸ਼ਦਾ ਰਹੋ ਤੇ ਆਪ ਸਦਾ ਚੜਦੀ ਕਲਾ ਵਿੱਚ ਰਹੇ ਾ

  • @guritourism4416
    @guritourism4416 5 ปีที่แล้ว +157

    ਵੀਰ ਜੀ ਰੂਹ ਖੁਸ਼ ਹੋ ਜਾਂਦੀ thunu ਸੁਣ ਕੇ

  • @raviguru4161
    @raviguru4161 5 ปีที่แล้ว +1

    ਤੁਸੀਂ ਗੁਰੂ ਸਾਹਿਬ ਬਾਰੇ ਗੱਲ ਕਰਦੇ ਓ ਬਾਕੀ ਹਸਤੀਆਂ ਬਾਰੇ ਗੱਲ ਕਰਦੇ ਓ ਪਰ ਜਿਹੜੇ ਅਸਲੀ ਯੋਧੇ ਸੀ ਦਲਿਤ ਸਨ ਉਹਨਾਂ ਬਾਰੀ ਕੋਈ ਸ਼ਬਦ ਨੀ ਨਿਕਲਦਾ ਸਿੱਖ ਇਤਿਹਾਸ ਅਸਲ ਵਿੱਚ ਦਲਿਤਾਂ ਦਾ ਇਤਿਹਾਸ ਹੈ.. ਇਮਾਨਦਾਰ ਨਾਲ ਇਤਿਹਾਸਕਾਰੀ ਪੇਸ਼ ਕਰੋ.

  • @shivji6045
    @shivji6045 5 ปีที่แล้ว +3

    Waheguru mahar kare ji

  • @JarnailSingh-qw9yu
    @JarnailSingh-qw9yu 5 ปีที่แล้ว +30

    ਸਚੀ ਗਲ ਬੁਰੀ ਹੁੰਦੀ ਐ. ਅਜ, ਦੇ ਪ੍ਰਚਾਰਕਾਂ ਨਾਲੋਂ ਜਿਹੜੇ ਪੈਸਿਆਂ ਖਾਤਰ ਪ੍ਰਚਾਰ ਕਰਦੇ ਨੇ, ਉਨਾ ਨਾਲੋ ਡਾਕਟਰ ਸਾਹਿਬ ਦਾ ਪਰਚਾਰ ਲੱਖਾਂ ਗੁਣਾ ਵਧੀਆ ਤੇ ਸਹੀ ਸੇਧ ਦੇਣ ਵਾਲਾ ਐ ਕੋਈ ਲਾਲਚ ਨਹੀ , ਇਹੋ ਜਿਹੇ ਹੀਰੇ ਘੱਟ ਈ ਪੈਦਾ ਹੁੰਦੇ ਨੇ ਜਿਹੋ ਜਿਹੇ ਵੀ ਸਮੇ ਹੁੰਦੇ ਨੇ ਵਾਹਿਗੁਰੂ ਓਹੋ ਜੇ ਸਮੇ ਐਸੇ ਪੁਰਸ਼ਾਂ ਦੀ ਡਿਉਟੀ ਲਾ ਈ ਦੇਂਦੇ ਨੇ ਡਾਕਟਰ ਸਾਹਿਬ ਜੋ ਇਤਿਹਾਸ ਦਸਦੇ ਨੇ ਕਾਬਲੇ ਤਾਰੀਫ ਐ ਬਹੁਤ ਡੂੰਘੀ ਸੋਚ ਤੇ ਵਿਚਾਰ ਐ ਡਾਕਟਰ ਸਾਹਿਬ ਦੀ ਪੰਜਾਬ ਇਕ ਫਿਰਕਾ, ਨਹੀ ਇਕ ਖਿਤਾ, ਏ ਜਿਥੇ ਕਿਸੇ ਮਜਬ, ਫਿਰਕੇ ਦੀ ਗੱਲ ਨਹੀ ਪੂਰੇ ਇਸ ਖਿੱਤੇ ਦੀ ਗਲ ਐ ਸਦੀਆਂ ਤੋਂ ਇਹ ਖਿਤਾ, ਅਹਿਮ ਰਿਹਾ ਏ ਭਾਂਵੇ ਕੁੱਝ ਹਿੱਸਾ ਅਜ, ਪਾਕਿਸਤਾਨ ਵਿਚ ਚਲਾ ਗਿਆ ਇਸ ਖਿੱਤੇ ਵਿੱਚ ਭਗਤ ਪੀਰ ਪੈਗੰਬਰ ਅਵਤਾਰ ਔਲੀਏ, ਗੁਰੂ ਸਾਹਿਬ ਤੇ ਜੋਧੇ,ਸੂਰਮੇ ਪੈਦਾ ਹੋਏ , ਜੇ ਸੁਚਾਨੰਦ, ਵਰਗੇ ਹੋਏ ਤਾਂ। ਟੋਡਰਮਲ।ਵੀ।ਹੋਏ।ਸ਼ੇਰ ਖਾਨ ਵੀ ਹੋਏ।ਗਨੀ, ਖਾਂ।ਨਬੀ।ਖਾਂ, ਹੋਏ, ਇਹ ਖਿਤਾ, ਮਜਬਾਂ, ਦਾ, ਨਹੀ, ਇਨਸਾਨੀਅਤ ਦਾ ਖਿਤਾ, ਏ, ਤੇ ਅਜ।ਤੋਂ ਨਹੀ ਸਦੀਆਂ ਤੋਂ, ਇਥੇ।ਆਫਤਾਂ ਆਉਦੀਆਂ ਰਹੀਆਂ ਸਮੇ ਸਮੇ ਤੇ ਜੁਲਮ ਦੇ ਖਿਲਾਫ ਲੜਨ ਵਾਲੇ ਵੀ ਪੈਦਾ ਹੋਏ ਤੇ ਹੁੰਦੇ ਰਹਿਣਗੇ, ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ ਐ ਗੁਸਤਾਖੀ ਮੁਆ

  • @Deep_Assal
    @Deep_Assal 5 ปีที่แล้ว +10

    ਡਾ ਸੁਖਪਰੀਤ ਸਿੱਘ ਮਹਾਨ ਵਿਦਵਾਨ ਹਨ । ਮਹਾਰਾਜ ਚੜਦੀ ਕਲਾ ਬਕਸ਼ੇ ਕੋਮ ਦੇ ਹੀਰੇ ਨੂੰ ।

  • @rajansharmaadv
    @rajansharmaadv 5 ปีที่แล้ว +22

    Great information brother, I have a lot of interest in history, I'm from BATHINDA.

  • @HardevSingh-yf8pb
    @HardevSingh-yf8pb 5 ปีที่แล้ว +1

    ਸਰਦਾਰ ਜੀ ਬਾਬਾ ਵਿਸ਼ਵਕਰਮਾ ਜੀ ਬਾਰੇ ਵੀ ਦੱਸੋ ਜੀ

  • @maan6867
    @maan6867 4 ปีที่แล้ว +2

    Lok eho jihe lecture nu v dislike kri jnde aa
    Sadde sikh dharm di , ਸੱਚਾਈ ਆ

  • @karansaggal3974
    @karansaggal3974 5 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਾਲਸਾ ਜੀ ਇੱਕ ਗੱਲ ਪੁੱਛਣੀ ਸੀ ਕਿ ਸੱਖੀ-ਸਰਵਰ ਵਿੱਚ ਜੋ ਕਬਰਾਂ ਬਣਾਈਆਂ ਜਾਂਦੀਆਂ ਨੇ ਏਹੋ ਜਹੀ ਇੱਕ ਕਬਰ ਸਾਡੇ ਗੁਆਂਢੀਆਂ ਘਰ ਵੀ ਹੈ। ਉਹਨਾਂ ਦੇ ਇੱਕ ਮੈਂਬਰ ਨੂੰ ਇਸ ਕਬਰ ਦੀ ਚੌਂਕੀ ਵੀ ਆਉਂਦੀ ਹੈ।
    ਕੁਝ ਸਮਾਂ ਪਹਿਲਾਂ ਇਸ ਪਰਿਵਾਰ ਦੇ ਵੱਡੇ ਮੁੰਡੇ ਨੇ ਇਸ ਕਬਰ ਨੂੰ ਢਾਹ ਦਿੱਤਾ ਸੀ। ਕਬਰ ਢਾਹੁਣ ਤੋਂ ਬਾਅਦ ਉਹਨਾਂ ਦਾ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਜਿਹੜਾ ਮੈਂਬਰ ਚੌਂਕੀ ਦਿੰਦਾ ਸੀ ਉਸਦੇ ਸਿਰ ਅਾਕੇ ਉਹ ਪੀਰ ਬੋਲਿਆ ਤੇ ਉਹਨਾਂ ਦੇ ਹੋਏ ਨੁਕਸਾਨ ਦਾ ਜਿੰਮੇਵਾਰ ਆਪਣੇ ਆਪ ਨੂੰ ਦੱਸਿਆ। ਉਸ ਪੀਰ ਨੇ ਗੁੱਸੇ ਵਿੱਚ ਕਿਹਾ ਮੇੇਰੀ ਕਬਰ ਫਿਰ ਬਣਾਉ।
    1👉ਚੌਂਕੀ ਕਿਉਂ ਆਉਂਦੀ ਹੈ?
    2👉ਕਬਰ ਦਾ ਬਾਬਾ ਆਪਣੇ ਆਪ ਦੀ ਮੰਨਤਾ ਧੱਕੇ ਨਾਲ ਕਿਉਂ ਕਰਾਉਂਦਾ ਹੈ?

  • @dilpreet3632
    @dilpreet3632 5 ปีที่แล้ว +21

    ਸਤਿ ਸ਼੍ਰੀ ਅਕਾਲ ਉਦੋਕੇ ਜੀ🙏 ਮੈਂ ਇੱਕ ਗੱਲ ਕਹਿਣੀ ਸੀ ਕੀ ਤੁਸੀਂ ਇੱਕ ਐਸੀ video ਬਣਾ ਸਕਦੇ ਓਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਹਿਰ ਪਹਿਲਾਂ ਪੰਜਾਬੀ ਲਹਿਰ ਸੀ ਫੇਰ ਸਰਕਾਰਾਂ ਓਹਨੂੰ ਸਿੱਖ ਲਹਿਰ ਬਣਾ ਦਿੱਤਾ ਤੇ ਸਾਰੇ ਬ੍ਰਾਹਮਣ ਸਾਡੇ ਦੁਸ਼ਮਣ ਬਣ ਗਏ🙏..
    ਨਾਲੇ ਇੱਕ ਵੀਡੀਓ ਸੰਤਾਂ ਜੇਹਦੇ ਵਿੱਚ ਉਹ 5000 ਹਿੰਦੂ ਵੱਢਣ ਦੀ ਗੱਲ ਕਰਦੇ ਨੇ ਉਹ ਅਸਲ ਵਿੱਚ ਹਿੰਦੂ ਕੌਂਮ ਦੀ ਨਹੀਂ ਸ਼ਬਦ ਹਿੰਦੂ ਦੀ ਗੱਲ ਕਰਦੇ ਨੇ(ਠੱਗ) ਜਿਹੜੇ ਉਸ ਸਮੇਂ ਲੀਡਰ ਸਨ। ਧੰਨਵਾਦ ਜੀ

    • @MyJerrytv
      @MyJerrytv 5 ปีที่แล้ว +1

      hahahha

  • @parvindersingh4883
    @parvindersingh4883 5 ปีที่แล้ว +14

    ਵੀਰੇ ਇਕ ਬੇਨਤੀ ਹੈ। “ਤੀਜਾ ਘੱਲੂਘਾਰਾ” ਕਿਤਾਬ Amazon ਤੇ ਵੀ available ਕਰਾਉ।

    • @waryamsingh
      @waryamsingh 5 ปีที่แล้ว +2

      You can purchase from Fatehnama.com. I also purchased from there. Amazon have no courage to sell this book.

  • @ts9271
    @ts9271 5 ปีที่แล้ว +31

    Veer Ji thank you so much. As a Canadian raised sikh, I have learned much through your videos.

  • @Navjotsingh-od5gv
    @Navjotsingh-od5gv 5 ปีที่แล้ว +48

    Baba ji tuc sab search karo books publish karoo ji benti aa ..

    • @gslahoriajatt
      @gslahoriajatt 5 ปีที่แล้ว +2

      Bhaji, eh already sikh historian ne, research karke hi bolde ne..
      Kitaaba vi bahut aayiya hoyiya ehna diya..
      Kaafi saala to . .
      He's a gem of Sikh religion .

    • @narindersinghakkarpta3306
      @narindersinghakkarpta3306 5 ปีที่แล้ว +2

      ਕਿਤਾਬਾਂ ਲਿਖੋ ਪਰ ਐਸ ਜੀ ਪੀ ਸੀ ਦਾ ਦਖਲ ਨਾ ਹੋਣ ਦਿਓ। ਛੂਪਾ ਕੇ ਕਰੋ । ਤੇ ਪੈਸੇ ਵਾਲੇ ਸਿੱਖ ਡਾ: ਉੱਧੋਕੇ ਜੀ ਨੂੰ ਲੱਭ ਕੇ ਇਹਨਾਂ ਨੂੰ ਮਾਲੀ ਮਦਦ ਦਿਓ।

    • @Navjotsingh-od5gv
      @Navjotsingh-od5gv 5 ปีที่แล้ว

      sahi bilkul

  • @_TheTruth_
    @_TheTruth_ 5 ปีที่แล้ว +20

    Bhaaji tuhaanu request hai ki book jaroor likho there was not any good book used by students after medeival India and before modern India.. civil services aale Satish Chandra di medeival India book and bipun Chandra di modern India taa das dende aa pr eh dono near around 150 saal di history sahi tareeke nal nhi cover kardian jis vich Golden History hai apni

  • @mohinderjitaujla6245
    @mohinderjitaujla6245 5 ปีที่แล้ว +6

    SINGH JANGA AND YUDH DE TIME Dhera uthey lande sann , jithe Peen lai paani hove…That’s why HE chose Chappar Cheeri…Mukatsar vikhe KHIDERANE Dee dhaab v assay lai choose keeti c
    because there was water in the DHAAB.
    Water is very very necessary during War Times
    Jagtar Singh Aujla. USA

  • @AvtarSingh-fo6ky
    @AvtarSingh-fo6ky 5 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।

  • @sukhwindersinghrai4480
    @sukhwindersinghrai4480 5 ปีที่แล้ว +1

    ਵੀਰ ਜੀ ਆਪਾ ਕਹਿੰਦੇ ਨੇ ਤੁਸੀਂ ਸਾਡੇ ਧੀ ਜਾ ਪੁੱਤ ਹੋ ਇਸ ਦਾ ਕੀ ਅਰਥ ਹੈ ਵਿਆਖਿਆ ਸਮੇਤ ਸਮਝਾਉ

  • @mubarakbrar
    @mubarakbrar 5 ปีที่แล้ว +14

    One of sikhism's great ਖੋਜਕਾਰ

    • @JaskaranSingh-te4wx
      @JaskaranSingh-te4wx 5 ปีที่แล้ว

      B

    • @joban8177
      @joban8177 5 ปีที่แล้ว

      Haaa.. Haaa... Haaa...!! naam dekh apne channel da.. twade naley khol k check karne chahide wa androon twade v khatane hoye hone jere musalmaan karde bachyaan da.

    • @mubarakbrar
      @mubarakbrar 5 ปีที่แล้ว

      @@joban8177 ਧੰਨਵਾਦ ਵੀਰ ਜੀ

    • @mubarakbrar
      @mubarakbrar 5 ปีที่แล้ว +1

      ਮੈਂ ਸੋਚ ਰਿਹਾ ਸੀ ਕਿ ਨਾਮ ਬਦਲ ਦੇਵਾਂ ਪਰ ਹੁਣ ਤੁਹਾਡੀ ਨਸੀਅਤ ਤੇ ਅਮਲ ਕਰਦੇ ਹੋਏ ਹਮੇਸ਼ਾ ਏਹੀ ਨਾਮ ਰੱਖਾਂਗਾ ਚੈਨਲ ਦਾ

    • @joban8177
      @joban8177 5 ปีที่แล้ว

      @@mubarakbrar ਰੱਖੀ ਰੱਖੋ ਸਾਨੂੰ ਕੀ

  • @HarpalSingh-uv9ko
    @HarpalSingh-uv9ko 5 ปีที่แล้ว +7

    Dhanwad g jagruk Karn lye.

  • @gurmindersingh3198
    @gurmindersingh3198 4 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ
    ਤੁਹਾਨੂੰ ਸੁਣ ਕੇ

  • @Gurpreetsingh-rv4zu
    @Gurpreetsingh-rv4zu 5 ปีที่แล้ว +1

    ਵੀਰ ਜੀ ਅਾਪ ਜੀ ਇਤੀਹਾਸ ਬਹੁਤ ਢੰਗ ਨਾਲ ਸਮਜਾੰਦੇ ਹੋ ਵੀਰ ਅਾਪ ਜੀ ਅਗੇ ਬੇੰਤੀ ਹੈ ਭੱਟ ਸਾਹਿਬਾਨ ਦੇ ਬਾਰੇ ਦਸੋ 10ਵੇਂ ਪਾਤਸ਼ਾਹ ਸਾਹਿਬ ਤੋ ਬਾਦ ਇਹਣਾ ਦਾ ਇਤੀਹਾਸ ਕੀ ਹੈ ਯਾਂ ਇਹਣਾ ਬਾਰੇ ਪੜਣਾਂ ਹੋਵੇ ਤੇ ਕਿਥੋਂ ਅਤੇ ਕੀ ਪੜਣਾਂ ਚਾਹਿਦਾ ਹੈ

  • @majriinfotech
    @majriinfotech 5 ปีที่แล้ว +4

    ਭਾਈ ਸਾਹਿਬ ਜੀ ਵਧੀਆ ਵਿਚਾਰ ਪੇਸ਼ ਕੀਤੇ ਆ

  • @HardevSingh-yf8pb
    @HardevSingh-yf8pb 5 ปีที่แล้ว

    ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਇਕ ਬੇਨਤੀ ਹੇ ਕਿ ਕਿਰਪਾ ਕਰਕੇ ਬਾਬਾ ਵਿਸ਼ਵਕਰਮਾ ਜੀ ਬਾਰੇ ਵੀ ਦੱਸੋ ਜੀ

  • @devjitsahota7813
    @devjitsahota7813 5 ปีที่แล้ว +16

    Paji salute to ur in depth and precise knowledge. I don't even blinked my eyes while watching this video. Ur great and keep it up 👌👍👍

  • @shivji6045
    @shivji6045 5 ปีที่แล้ว +1

    U r very great man

  • @atoz9469
    @atoz9469 5 ปีที่แล้ว +2

    गूरू नानक जी ने जो हार का कारण हांथी बताए हैं, वहां पर स्पष्ट क्यों नहीं कहा कि हस्त चंघाई, चड़ाई शब्द क्यों बोला, ? या चाड़ाई का अर्थ अपनी ही सेना पर चढ जाने से है?

    • @rapper4208
      @rapper4208 5 ปีที่แล้ว

      Ki likh reha

    • @rapper4208
      @rapper4208 5 ปีที่แล้ว

      Kush msjh ni aaya

    • @atoz9469
      @atoz9469 5 ปีที่แล้ว

      @@rapper4208 Bhai aap raper ho to भी समझ नहीं आती क्या

    • @rapper4208
      @rapper4208 5 ปีที่แล้ว

      @@atoz9469 I'm not Raper, I'm Rapper

    • @atoz9469
      @atoz9469 5 ปีที่แล้ว

      @@rapper4208 ab ye भी नौटंकी करोगे,

  • @lovypatialavi1247
    @lovypatialavi1247 5 ปีที่แล้ว +1

    dr saab punjab ch mastaaa di history baree vv chanan pao

  • @KuldeepSingh-ki2gr
    @KuldeepSingh-ki2gr 5 ปีที่แล้ว +2

    waheguru ji

  • @dushyantparmar5973
    @dushyantparmar5973 5 ปีที่แล้ว +29

    Ye admi pure intellectual hai..bilkul sateek alanysis kiya hai without any emotions.

  • @RavinderSingh-so9qx
    @RavinderSingh-so9qx 5 ปีที่แล้ว +2

    ਬਾਬਾ ਬਿਨੋਦ ਸਿੰਘ ਨਿਹੰਗ ਸਿੰਘ ਨੇ ਸਰਹਿੰਦ ਫਤਹਿ ਕੀਤੀ

  • @arshsingh7892
    @arshsingh7892 5 ปีที่แล้ว +22

    u are doing a great job. so Happy to see that at least now we sikhs are having an easy source to so much information

  • @kamaljeetsingh8919
    @kamaljeetsingh8919 5 ปีที่แล้ว +1

    ਜਿਉਂਦਾ ਰਹੁ ਮੇਰਾ ਵੀਰ, ਪਰਮਾਤਮਾ ਤੰਦਰੁਸਤੀ ਬਖਸ਼ੇ।

  • @rajbirguraya7415
    @rajbirguraya7415 4 ปีที่แล้ว +1

    Waheguru ji main night time work karda ..... Afternoon cha free hunda ki main japji sahib da path afternoon cha kr skda ??

  • @sukhjindersingh6107
    @sukhjindersingh6107 5 ปีที่แล้ว +1

    Waheguru ji tuhade mehr banai rakhan

  • @charanjeevsoori4204
    @charanjeevsoori4204 4 ปีที่แล้ว +1

    I know my comment will be considered inappropriate here. But I had no other way to convey my msg to Dr sahab. You are popular nowadays. People listen to you.
    Our youth is facing problems in facing the real world with their unique identity. You are discussing about use of elephants in middle ages. This is what will help the future of our upcoming generations?? The community which doesn't see a future runs back to its past.
    Our community needs a paradigm shift in its thoughts. There is null intellectual talent, no scope for independent thought process.
    It's high time our leaders start building education institutions which are really free of religious and political propaganda instead of building more lavish Gurdwaras. The ultimate strength of a community is the intellect of its people. I see no interest of the leaders in investment in its people. All I see is sheesh mahal gurdwaras. All those lavishly build religious buildings which were build in west punjab, most of them are in ruins now. So the real strength is the human capital. Please make videos about real investment in human capital and not about history. The new generation knows they have a proud history what they don't see is, is a future where they can maintain their identity and also integrate with the world. When I see punjab I see a desert. No future for its youth, no motivation, no inspiration and we wonder that the youth is drug addicted. They are escaping the reality.
    In your videos on sikh history also people are trying to relive their glorious past escaping the uncomfortable present reality. Just like kids listening to grand mother stories.
    Just want to remind people that,
    In our present times we are creating our history for the future.

  • @Bhairupa13
    @Bhairupa13 5 ปีที่แล้ว +2

    Yr ena Sira Banda

  • @pritpalsingh5850
    @pritpalsingh5850 5 ปีที่แล้ว +1

    Sukhpreet bhaji waheguru Tuhanu Sada hi chardi Kla rakhan g

  • @lakhwanssidhu7969
    @lakhwanssidhu7969 5 ปีที่แล้ว +9

    Rabb lmmmi umr deve 🙏🙏🙏🙏

  • @JaswinderSingh-xy6ik
    @JaswinderSingh-xy6ik 5 ปีที่แล้ว +6

    Please write a,small pocket book in Punjabi....English ....Hindi.. on Gurusahibans and their All Good Works done for Human Being(aprox 239 years period ) and after that Jugo Jug Atal Guru Granth Sahib to distribute during 550 years of Guru Nanak Dev Ji Parkash Utsav ....This is the need of hours ...

  • @bupindersingh7592
    @bupindersingh7592 5 ปีที่แล้ว +7

    Sir please research more it's useful for us and up coming generation sgpc is doing nothing for Sikhism

  • @arunrandhawa6879
    @arunrandhawa6879 5 ปีที่แล้ว +2

    y ji sada charhdi kala rahe aap ji nu te tusi election ladh ke ya sarb samati nal mukhmantri ya cm hone chade ho ji waheguru ji da khalsa waheguru ji di fateh ji

  • @kamalbrar1471
    @kamalbrar1471 5 ปีที่แล้ว +2

  • @paravdeepsingh7309
    @paravdeepsingh7309 5 ปีที่แล้ว +6

    Waheguru g hor v kirpa Karan
    Sach te chalde raho 🙏

  • @bhupindercheema6359
    @bhupindercheema6359 5 ปีที่แล้ว

    ਸਾਬ ਜੀ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖੋ ਬਹੁਤ ਧੰਨਵਾਦ ਜੀ

  • @balbirsinghsandhu2675
    @balbirsinghsandhu2675 5 ปีที่แล้ว +1

    Wahagur je baut khub

  • @BaazSHAYAR
    @BaazSHAYAR 5 ปีที่แล้ว +9

    IK BENTI AA KI MENU ONA KITABAN DE NAAM DAS DEVO JIDE VICH SIKH KAUM DA PURE TE SAHI ITHAAS LIKHEYA HOYA HAI,PARCHARAKAN TE VISHWAS NAII REYA HUN,ITIHAAS KHUD PARNA CHONDE HAN.

    • @anonymoususer4283
      @anonymoususer4283 3 ปีที่แล้ว

      Aj writers te vi bhrosa nai reha hun ... Sirf 2005 to pehlia kitaba paro ..

  • @maayaeffects7829
    @maayaeffects7829 5 ปีที่แล้ว +6

    Waheguru

  • @awtar.buttarbuttar7621
    @awtar.buttarbuttar7621 5 ปีที่แล้ว +11

    Veer ji great information 🙏🙏😀

  • @paramhitech80
    @paramhitech80 5 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਪਰਮਪਾਰ

  • @eclerxtechnologies4196
    @eclerxtechnologies4196 4 ปีที่แล้ว

    Dr. Sukhpreet Singh Udhoke, ਵਾਹਿਗੁਰੂ ਜੀ ਕਾ ਖਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
    ਡਾਕਟਰ ਸਾਹਿਬ ਜਵਾਬ ਜਰੂਰ ਦਿਓ ਜੀ ਮੇਰੀ ਗੱਲ ਦਾ।
    ਇਕ ਰਾਹੁਲ ਆਰਿਆ ਨਾਂ ਦਾ ਮੁੰਡਾ, ਇਕ ਚੈਨਲ Thanks Bharat ਚਲਾਉਂਦਾ ਹੈ। ਸਿੱਖਾਂ ਨੂੰ ਹਿੰਦੂ ਕਹਿੰਦਾ ਹੈ। ਤੁਸੀਂ ਇਸਨੂੰ ਜਵਾਬ ਦਿਓ ਜੀ ਤਾਂ ਕੇ ਉਸਨੂੰ ਵੀ ਪਤਾ ਲੱਗੇ ਕੇ ਸਿੱਖ ਧਰਮ ਇਕ ਅਲੱਗ ਧਰਮ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ। ਅਤੇ ਇਹ ਹਮੇਸ਼ਾ ਅਲੱਗ ਧਰਮ ਹੀ ਰਹੇਗਾ।
    ਧੰਨਵਾਦ

  • @Lovepreetsingh-st1in
    @Lovepreetsingh-st1in 5 ปีที่แล้ว +9

    Veer ji ik benti a mool mantar das do kitho tak ha kyuki koi gursikh kuch dsda te koi kuch

    • @Rmndeepg
      @Rmndeepg 5 ปีที่แล้ว +4

      gur parsad tak hai mool mantar ohde baad jaap sahab shuru hunda aa

    • @Rmndeepg
      @Rmndeepg 5 ปีที่แล้ว +2

      moolmantar gur parsad taq hunda aa..

    • @tarvindersingh1556
      @tarvindersingh1556 5 ปีที่แล้ว +4

      lovepreet sidhu
      JO TUHANNU SAHI LAGDA HAI OHI KARO .
      ENA CHAKKRA CH NA PAO .
      MEIN NANAK HOSI BHI SACCH
      TAKK MOOL MANTAR PAD DA HA.
      CHOTE TO VADDA CHANGA .
      BAAKI GUR PRASAD TAK VI PAD SAKDE HO .
      DONNA DA "PHALL" IKKO HAI.
      SIRF WAHEGURU SIMRAN KAR LAO,
      ODA PHALL VI IKKO HAI.
      KOI "SPECIAL" MANTAR YA
      "VADD PHALL DEN WALA"
      MANTAR,
      NHI HUNDA.

    • @ravneetsethi6297
      @ravneetsethi6297 5 ปีที่แล้ว +3

      ਸਭ ਤੋਂ ਆਸਾਨ ਤਰੀਕਾ ਹੈ ਮੂਲ ਮੰਤਰ ਦੇ ਅਰਥ ਪੜੋ ਤੇ ਸਮਝੋ

  • @MohanSingh-mm5kb
    @MohanSingh-mm5kb 2 ปีที่แล้ว

    Waheguru ji 🌹 🌹 🌹 🌹 🌹
    Thanks Dr. SUKHPREET SINGH UDHOKE

  • @lovepreet3005
    @lovepreet3005 4 ปีที่แล้ว +1

    Veer g bahut kuch tuhda too sikhn nu milda aa wahaguru tuhanu harpla khuch rakha

  • @manpreetkaur7087
    @manpreetkaur7087 2 ปีที่แล้ว

    Bhai saab g ਵਾਰਿਸ ਪੰਜਾਬ ਜਥੇਬੰਦੀ 2 part ਵਿੱਚ ਕਿਵੇਂ bhndi ਗਈ ਕਿ ਕਾਰਨ ਨੇ plz reply

  • @ManpreetSingh-nb9gf
    @ManpreetSingh-nb9gf 5 ปีที่แล้ว +6

    Waheguru mehern Karn veer g te

  • @bajsingh8161
    @bajsingh8161 4 ปีที่แล้ว

    ਸਤਿ ਸ੍ਰੀ ਅਕਾਲ ਜੀ ਇਕ ਬੇਨਤੀ ਸੀ ਮੈ ਕੁਜ ਕੋ ਟਾਈਮ ਪਹਿਲਾ ਤੋ ਤੁਹਾਨੂੰ ਅਤੇ ਅਤਿੰਦਰਪਾਲ ਸਿਘ ਖਾਲਸਤਾਨੀ ਜੀ ਨੂੰ ਸੁਣਣਾ ਸੁਰੂ ਕੀਤਾ ਕਿੳਕਿ ਬਹੁਤ ਸਾਰੇ ਝੂਠ ਤੇ ਉਹਲੇ ਰੱਖਣ ਵਾਲੇ ਪਰਚਾਰਕਾ ਚੋ ਇਕ ਸੱਚ ਦਿਸਿਆ ਤੁਹਾਡੇ ਦੋਹਾ ਵੱਲੋ ਪਰ ਸਤਿੰਦਰ ਸਿੰਘ ਸਰਤਾਜ ਦੇ ਗਾਏ ਜਫਰਨਾਮੇ ਉਪਰ ਤੁਸੀ ਉਹਨਾ ਨੂੰ ਸਹੀ ਠਿਹਰਾਇਆ ਤੇ ਖਾਲਸਤਾਨੀ ਜੀ ਨੇ ਗਲਤ ਮੇਰੀ ਅਰਜੋਈ ਸਿਰਫ ਏਨੀ ਸੀ ਕਿ ਕ੍ਰਿਪਾ ਕਰਕੇ ਖਾਲਸਤਾਨੀ ਜੀ ਦੁਆਰਾ ਪੁਛੇ। ਸਵਾਲਾ ਦਾ ਜਵਾਬ ਦਿਉ ਤਾ ਕਿ ਸਹੀ ਗਲਤ ਦਾ ਪਤਾ ਸਾਨੂੰ (ਮੈ ਤੇ ਹੋਰ , ਜੋ ਤੁਹਾਨੂੰ ਦੋਵਾ ਨੂੰ ਸੁਣਣਾ ਪਸੰਦ ਕਰਦੇ ਹਨ ) ਸੱਚ ਪਤਾ ਲੱਗ ਸਕੇ।

  • @sarabjeetsinghsarab4660
    @sarabjeetsinghsarab4660 4 ปีที่แล้ว

    ਭਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਗੁਰਪੁਰਬ ਤਾਂ ਬਿਕ੍ਰਮੀ ਸੰਮਤ ਅਨੁਸਾਰ ਨੇ ਪਰ ਅਜੋਕੇ ਦਿਹਾੜੇ ੬ ਜੂਨ ਐ

  • @Singh-mj2eq
    @Singh-mj2eq 3 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ🙏

  • @gagandeepsingh7638
    @gagandeepsingh7638 4 ปีที่แล้ว +1

    Thode videos bhut detail ch itihaas dsde ho ji🙏🙏

  • @PardeepSingh-pg3yf
    @PardeepSingh-pg3yf 5 ปีที่แล้ว

    ਵੀਰ ਜੀ ਸੰਤ ਰਾਮਪਾਲ ਜੋ ਨਾਨਕ ਜੀ ਬਾਰੇ ਕੈਂਦਾ ਹੈ ਉਸ ਤੇ ਵਿਡਿਓ ਬਣਾਓ

  • @sidhuenglishclasses684
    @sidhuenglishclasses684 5 ปีที่แล้ว +10

    Salute you Dr uggokay, you have good knowledge of farci language also.
    Very logical arguments you are making.
    Well done, keep it up.
    We need scholars like you.

  • @mukeshkk9545
    @mukeshkk9545 5 ปีที่แล้ว +3

    22 g baba banda singh hi bhai mado dass san jo sadea ch san oh gur sikh ho ge te asi hindu ha par oh he ta sade purkhe is naate v asi ik hi ha

    • @kuldeepsekhon7195
      @kuldeepsekhon7195 5 ปีที่แล้ว

      Koi jamda Hindu muslim Singh nahi hunda baad vich bnda hai Hindu ja muslim koi j Hindu eni power c fr Singh kiun sajea c das menu

    • @mukeshkk9545
      @mukeshkk9545 5 ปีที่แล้ว

      @@kuldeepsekhon7195 eh ta me v manda ha par guru gobind sahib ji de time ch musalmana ne hindua te bahut julam kite fer os time hiudua chu jihre tekre te himati san guru sahib ne ona nu le ke julmia nu sabak dita una ne khalsa panth banaea aapne sikha singh banaea asal ch sikh hindu te hindu hi sikh han

    • @arjunsinghsamanapb.3473
      @arjunsinghsamanapb.3473 4 ปีที่แล้ว

      ਦੁੱਧ ਨੂੰ ਗਰਮ ਕਰ ਕਿ ਜਾਗ ਲਗਾਉਣੀ ਪੈਂਦੀ ਫਿਰ ਸਵੇਰੇ ਦਹੀ ਬਣਦਾ,, ਦਹੀਂ ਰਿੜਕਣਾ ਪੈਂਦਾ
      ਬਹੁਤ ਤਜਰਬਾ ਚਿਹਿਦਾ, ਫਿਰ ਮੱਖਣ ਬਣਦਾ,, ਮੱਖਣ ਇਕੱਠਾ ਕਰਕੇ ਫਿਰ ਤਜਰਬਾ ਚਿਹਿਦਾ, ਬਹੁਤ ਗਰਮ ਕਰਨਾ ਪੈਂਦੇ,ਫਿਰ ਘੀਉ ਤਿਆਰ ਕੀਤਾ ਜਾਂਦਾ,ਪਿਉਰ, ਸ਼ੁੱਧ, ਦੇਸੀ,ਖਾਲਸ ਘਿਓ
      ਇਹ ਹੈ ਗੁਰੂ ਦਾ ਖਾਲਸਾ
      ਕੋਈ ਵੀ ਬਣ ਜਾਵੇ,ਇਕ ਸੋੱਚ,ਇਕ ਨਿਡਰ ਜਿੰਦਗੀ,ਇਕ ਅਕਾਲ ਪੁਰਖ ਦੇ ਪੁਜਾਰੀ,ਸੰਤ ਵੀ ਤੇ ਸਿਪਾਹੀ ਵੀ,ਸੰਸਾਰ ਦੇ ਭਲੇ ਲਈ ਜਿੰਦਗੀ,ਇਹ ਸਿਰ ਤੇ ਸਰੀਰ,ਮਨ,ਧਨ,ਤਨ ਗੁਰੂ ਨੂੰ ਭੇਟਆ ਕਰਨਾ ਪੈਂਦਾ
      ਬੜਾ ਸੌਖਾ ਹੈ ਕਹਿ ਦੇਣਾ,ਸਾਡੇ ਵਿੱਚੋਂ ਹੀ ਨੇ
      (ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ) ਦਾ ਸਿਧਾਂਤ ਨੂੰ ਫੋਲੋ ਕਰਕੇ ਤਾ ਦੇਖੋ ,,,,,
      ਦੁੱਧ ਕਲ ਨੂੰ ਕਹੇ ਕਿ ਲੈ ਘਿਓ ਤੇ ਸਾਡੇ ਵਿੱਚ ਕੋਈ ਫ਼ਰਕ ਥੋੜੀ ਏਏ,, ਘਿਓ ਤੋਂ ਦੁਬਾਰਾ ਦੁੱਧ ਨਈ ਬਣਦਾ ਹੁੰਦਾ
      ਜੇ ਹੈ ਮਨ ਤਾ ਕਰ ਲਓ ਮਣ ਨੂੰ ਤਿਆਰ ,ਬਣ ਜੋ ਖਾਲਸੇ,
      ਕੋਈ ਵੀ ਬਣ ਸਕਦਾ ਵੀਰ ਜੀ

  • @ਹਰਜੋਤਸਿੰਘ-ਖ6ਵ
    @ਹਰਜੋਤਸਿੰਘ-ਖ6ਵ 4 ปีที่แล้ว

    ਅਣਮੁੱਲੀ ਜਾਣਕਾਰੀ ਧੰਨਵਾਦ ਬਹੁਤ ਬਹੁਤ

  • @sukhjeetsingh1034
    @sukhjeetsingh1034 5 ปีที่แล้ว +4

    Bakmal ithas thuadi pavitar juban toa saral te amm banda bhe samajh janda ha thuadi tarif lai mera kol shabd nai waheguru jii di apar kirpa ha tusi te sirdar atinderpal Singh khalastani true te ek hor patiyale vale parcharak nea bhaut satkar jog nea dillo respect ha thude lai dillo tusi kom da ithas such samne rakhde ho

    • @HardeepSingh-vn4nz
      @HardeepSingh-vn4nz 5 ปีที่แล้ว

      ਮੈਂ ਭਾਈ ਸਾਹਿਬ ਜੀਨੂ 20ਸਾਲ।ਪਹਿਲਾ। ਸੁਣਿਆ,R'RS'ਵਾਰੇ। ਭਾਈ ਸਾਹਿਬ ਨੂੰ ਸਾਡੀ ਵੀ ਉਮਰ ਲਾਵੇ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਸੇਵਾ ਬਹੁਤ ਵੱਡੀ ਹੈ ਨਿਡਰ ਪਰਚਾਰਕਜੀ।ਕੈਂਟ ਸੇਵਾ ਜੀ। S.F.J.ਜਿੰਦਾਬਾਦ

  • @rajpreetsingh3125
    @rajpreetsingh3125 5 ปีที่แล้ว +4

    ਬਹੁਤ ਵਾਧੀਆ ਵਿਚਾਰ ਨੇ ਜੀ, ਵਾਹਿਗੁਰੂ ਮੇਹਰ ਕਰੇ!

  • @sawakchohla8831
    @sawakchohla8831 4 ปีที่แล้ว

    ਭਾਈ ਸਾਹਿਬ ਜੀ ਇੱਕ ਲੈਕਚਰ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦਾ‌ ਪੂਰਾ ਜੀਵਨ ਦਸੋ

  • @worldfacts9281
    @worldfacts9281 5 ปีที่แล้ว +9

    Dr saab tuc pls malerkotla Wale peer bare jankari davo pls jina ne ha da nara mareya pls benti Hai me bohat search kita but koi Jada janakri sahmne ni ai

    • @srajdhillon
      @srajdhillon 5 ปีที่แล้ว

      Dr Sahib de chote sahibzade de saheedi wali video suno

  • @amarjitkaur5987
    @amarjitkaur5987 5 ปีที่แล้ว +1

    🙏🏻👌

  • @anmolmanni9799
    @anmolmanni9799 5 ปีที่แล้ว +5

    Thanks for knowledge.👌👌🙏🙏

  • @amarjitsingh1344
    @amarjitsingh1344 5 ปีที่แล้ว

    ਭਾਈ ਭਹਿਬ ਬਹੁਤ ਵਸਥਾਰ ਨਾਲ ਇਤਾਅਸ ਦਸਦੇ ਹੋ

  • @SukhdeepSingh-gc9rk
    @SukhdeepSingh-gc9rk 5 ปีที่แล้ว +1

    Very nice

  • @GaganSingh-em7uk
    @GaganSingh-em7uk 5 ปีที่แล้ว +4

    Waheguru ji

  • @DavinderSingh-mf4yx
    @DavinderSingh-mf4yx 5 ปีที่แล้ว +7

    Koum da heera dr.sab

  • @kulwindersingh-hx8ku
    @kulwindersingh-hx8ku 5 ปีที่แล้ว +1

    ਡਾਕਟਰ ਸਾਹਿਬ ਜ਼ਿਕਰ ਕਰ ਰਹੇ ਸਨ ਸਿੱਖ ਨੇ ਹਾਥੀ ਵਰਤੋ। ਨਹੀਂ ਕਿਤੀ ਉਸ ਸਮੇਂ ਸਿੱਖ। ਗਰੀਬ ਹੋਣ ਕਰਕੇ ਹਾਥੀ ਨਹੀਂ ਖਰੀਦ ਸਕਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਸਿੱਖ ਫ਼ੌਜਾਂ ਅਮੀਰ ਹੋਏ ਤਾਂ ਸਿੰਘਾਂ ਦੇ ਜੰਗ ਵਾਸਤੇ ਹਾਥੀ ਵੀ ਖਿਰਦੇ ਸਨ

  • @ਬਲਜੀਤਸਿੰਘਘੁੰਮਣ
    @ਬਲਜੀਤਸਿੰਘਘੁੰਮਣ 5 ปีที่แล้ว +7

    Waheguru ji 🙏

  • @ckthakurblogs6046
    @ckthakurblogs6046 5 ปีที่แล้ว +1

    Dr Sukhpreet ji tusi bilkul sehi te sachi jaankari dende ho
    Waheguru tohanu charhdi kala bakhshe

  • @jattsabb6763
    @jattsabb6763 5 ปีที่แล้ว +3

    Sanu books dseo kitho provide hundia

  • @HarpreetKaur-fo7yf
    @HarpreetKaur-fo7yf 3 ปีที่แล้ว

    Really an easy way to get a true information.A big thanks 🙏🏼🙏🏼🙏🏼.coming generations really need this.

  • @pb45record64
    @pb45record64 4 ปีที่แล้ว

    ਬਾਈ ਜੀ ਬਾਬਾ ਬੀਰ ਸਿੰਘ ਧੀਰ ਸਿੰਘ ਵਾਰੇ ਵੀ ਕੋਈ ਇਤਹਾਸ ਦੱਸਿਉ ਤਲਵੰਡੀ ਸਾਬੋ ਦਮਦਮਾ ਸਾਹਿਬ ✍🙏

  • @anonymoususer4283
    @anonymoususer4283 3 ปีที่แล้ว +1

    Boht vdia speech ji

  • @ਕਨੇਡਾਟੋਰਾਂਟੋਡਾਊਨਟਾਊਨ

    🌷ਵਾਹਿਗੁਰੂ ਜੀ ਕਾ ਖਾਲਸਾ ☝
    ☝ਵਾਹਿਗੁਰੂ ਜੀ ਕੀ ਖਾਲਸਾ 🚩

  • @chanchalsingh3896
    @chanchalsingh3896 5 ปีที่แล้ว +2

    badia uprala bir ji tuhadi chardhi kla reha

  • @kaurchahal1864
    @kaurchahal1864 5 ปีที่แล้ว +1

    Waheguru g mehr krn thode te

  • @ਕਨੇਡਾਟੋਰਾਂਟੋਡਾਊਨਟਾਊਨ

    🚩ੴ ਸਤਿਨਾਮ ਵਾਹਿਗੁਰੂ ਜੀ ੴ🚩

  • @jasbirgill2907
    @jasbirgill2907 5 ปีที่แล้ว +1

    Waheguru g

  • @JaskaranSingh-uu7wk
    @JaskaranSingh-uu7wk 5 ปีที่แล้ว

    Bhut vadiya analysis

  • @gurjindersinghesletterthec1690
    @gurjindersinghesletterthec1690 5 ปีที่แล้ว +2

    Eh sariya gal vadiya han thik han per aaj day insan di atamk awstha ma es da ki yogdan ha... aaj jaroorat ha insan insan nu insaniyat ware dasan di insan, insan kiwe ban sakda

  • @mintusingh6719
    @mintusingh6719 4 ปีที่แล้ว

    ਬਹੁਤ ਸੋਣਾ ਜੀ thanks sir ji

  • @gursahibsinghsandhu1356
    @gursahibsinghsandhu1356 5 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @paramvirsingh5743
    @paramvirsingh5743 4 ปีที่แล้ว

    Dr Sukhpreet Singh ji tuhanu ekk benti a ji. Ekk channel a History by Dinesh Kapoor jiss which ohh murakh insan sikha de image nu mada te hindia de image nu mahan drsa k loka nu gumrah kr rea a ji. Kirpa krke ohnu nath pae jawe ji. Waheguru ji ka Khalsa waheguru ji ki Fateh 🙏.