History Guru Hargobind Sahib Ji by Dr Sukhpreet Singh Udhoke

แชร์
ฝัง
  • เผยแพร่เมื่อ 1 ก.ค. 2024
  • History Guru Hargobind Sahib Ji by Dr Sukhpreet Singh Udhoke

ความคิดเห็น • 33

  • @MalkitSingh-pb3cl
    @MalkitSingh-pb3cl 2 วันที่ผ่านมา +11

    ਇੰਗਲਿਸ਼ ਚ ਲਿਖਣ ਵਾਲੇ ਮੇਰੇ ਵੀਰ ਵਾਹਿਗੁਰੂ ਤਾਂ ਪੰਜਾਬੀ ਚ ਲਿਖਿਆ ਕਰੋ

  • @triloksingh4126
    @triloksingh4126 2 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ੋ।

  • @ajitpalsingh3125
    @ajitpalsingh3125 วันที่ผ่านมา

    ਡਾਕਟਰ ਸੁਖਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਚ ਰੱਖਣ ਤਾਂ ਕਿ ਆਪ ਜੀ ਕੌਮੀ ਸੇਵਾ ਜੋ ਕਰ ਰਹੇ ਉਹ ਬੁਲੰਦੀਆਂ ਤੱਕ ਪਹੁੰਚ ਸਕਣ

  • @user-ur5jh3mw2p
    @user-ur5jh3mw2p วันที่ผ่านมา +1

    ਬਹੁਤ ਵਧੀਆ ਵਿਚਾਰ ਪ੍ਰਵਾਹ ਵਧੀਆ ਪ੍ਰਚਾਰਕ ਭਾਈ ਸਾਹਬ
    😊

  • @sandhusaab3603
    @sandhusaab3603 2 วันที่ผ่านมา +4

    ❤Waheguru ji waheguru ji ❤❤waheguru ji waheguru ji❤ ❤waheguru ji waheguru ji ❤

  • @sharnjeetkaur9457
    @sharnjeetkaur9457 2 วันที่ผ่านมา +3

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰਨ, ਸਭ ਨੂੰ ਇੱਕ ਥਾਂ ਤੇ ਇਕੱਠੇ ਹੋਣ ਦੀ ਤਾਕਤ ਬਖਸ਼ਣ

  • @paramjitgill2026
    @paramjitgill2026 2 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਡਾਕਟਰ ਸੁਖਪ੍ਰੀਤ ਸਾਹਿਬ ਜੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਿੱਖ ਹਿਸਟਰੀ ਦੀ ਵਖਿਆਣ ਕਰਦੇ ਹੋ। ਜਿਤਨੀ ਡੂੰਗ ਵਿਚ ਤੁਸੀਂ ਰੀਸਰਚ ਕਰਦੇ ਹੋ ਉਹ ਮੇਰੇ ਵੱਸ ਵਿਚ ਨਹੀਂ ਹੈ। ਜਿੱਥੋਂ ਤੱਕ ਗੁਰ ਗੱਦੀ ਦਾ ਸਵਾਲ ਹੈ, ਤੁਹਾਡੀ ਸੋਚਣੀ ਨਾਲ ਮੈਂ ਅਸੈਹਿਮਤ ਹਾਂ। ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਸਮਰੱਥਾ ਸਿਰਫ ਵਾਹਿਗੁਰੂ ਜੀ ਪਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਤੁਕ ਦਰਜ਼ ਹੈ। ਦਾਤੈ ਦਾਤ ਰੱਖੀਂ ਅਪਣੇ ਹੱਥ , ਜਿਸੁ ਭਾਵੈ ਤਿਸਿ ਦੇਈ। ਇਸ ਤੁਕ ਤੋਂ ਸਾਫ ਪਤਾ ਲੱਗਦਾ ਹੈ ਸੰਪੂਰਨ ਗੁਰੂ ਸਾਹਿਬਾਂ ਨੂੰ ਗੁਰਗੱਦੀ ਬਖਸ਼ਣ ਵਾਲੇ ਵਾਹਿਗੁਰੂ ਜੀ ਹੀ ਸਨ। ਮੇਰੀ ਸਾਰੇ ਸਿੱਖ ਪੰਥ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ, ਸਹਜ ਢੰਗ ਨਾਲ ਪੜੋ ਅਤੇ ਸਿੱਖਿਆ ਪ੍ਰਾਪਤ ਕਰੋ। ਅਸੀਂ ਕਿਸ ਢੰਗ ਨਾਲ ਇਹ ਜ਼ਿੰਦਗੀ ਕੱਢਣੀ ਹੈ ਅਤੇ ਕਿਸ ਤਰਾਂ ਵਾਹਿਗੁਰੂ ਜੀ ਨਾਲ ਮਿਲਾਪ ਕਰਨਾ ਹੈ ਇਹ ਸਭ ਕੁਛ ਸਾਫ ਤੇ ਸਰਲ ਤਰੀਕੇ ਨਾਲ ਲਿਖਿਆ ਹੋਇਆ ਹੈ। ਮੇਰੇ ਕੋਲ਼ੋਂ ਕੁਝ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫੀ ਮੰਗਦਾ ਹਾਂ

  • @swaransingh483
    @swaransingh483 2 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @MalkitSingh-pb3cl
    @MalkitSingh-pb3cl 2 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sohansinghkhalsa7725
    @sohansinghkhalsa7725 2 วันที่ผ่านมา +2

    ਵਾਹਿਗੁਰੂ ਜੀ❤❤❤❤❤❤

  • @Uppal-ny5le
    @Uppal-ny5le 2 วันที่ผ่านมา +2

    Waheguru ji 🙏

  • @narinderkour317
    @narinderkour317 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤

  • @makhansinghranu132
    @makhansinghranu132 2 วันที่ผ่านมา +2

    ਵਾਹਿਗੁਰੂ ਜੀ

  • @beejumarwah6431
    @beejumarwah6431 วันที่ผ่านมา

    Thanks a lot Dr sahib 🙏

  • @kulwinderdhaliwal9028
    @kulwinderdhaliwal9028 ชั่วโมงที่ผ่านมา

    ਵਾਹਿਗੁਰੂਜੀ

  • @manpreetsinghdhillon2844
    @manpreetsinghdhillon2844 2 วันที่ผ่านมา

    WAHEGURU ji ka KHALSA
    WAHEGURU ji kee FATEH

  • @rajwinderkaur2799
    @rajwinderkaur2799 2 วันที่ผ่านมา

    ਵਾਹਿਗੁਰੂ ਜੀ 🙏

  • @kulwantsingh2783
    @kulwantsingh2783 2 วันที่ผ่านมา

    Waheguru ji ka khalsa waheguru ji ki fateh bhai sahib ji

  • @ramvirsingh2255
    @ramvirsingh2255 วันที่ผ่านมา

    🎉🎉❤❤❤

  • @AHUJASS
    @AHUJASS 2 วันที่ผ่านมา

    If we examine the background of divisions of then Indian Punjab which surrounded Delhi and extended to Ladhak to Leh and particularly against the promises of Partap Singh Kairon that he will press the central government to include Ganganagar being Punjabi speaking areas and keeping in view the philosophy of GURU NANAK JI that all religions are one and advised for universal rights and democratic functioning and the same philosophy was adopted by Ranjit Singh era inspite of Sikhs were in minority and had been considered as the best governance model even today.

  • @JoginderSingh-vw7vo
    @JoginderSingh-vw7vo 19 ชั่วโมงที่ผ่านมา

    Panjabi je mobile ch nan chandigarh hove Fer koi ki kre

  • @spsoberoi1
    @spsoberoi1 15 ชั่วโมงที่ผ่านมา

    The speech of Dr.Udhoke is just out of the context with the caption of the video.
    History of Sri Hargobind Sahib Ji.

  • @mannusingh8606
    @mannusingh8606 วันที่ผ่านมา

    kyuki ekka nhi aa eka kr lo sb jne appe sab kujh thik hojega or gl rahi kisaani agoo vi sb ikathe ho jaan vikan na

  • @RattanArora-rw2jd
    @RattanArora-rw2jd 2 วันที่ผ่านมา

    I have not listened to your views. But it's not possible to imagine why Sri Guru Hargobind maharaj ki chose Guru Hargobind Rai sahib ji. Because this was a divine action over which human beings like you have no knowledge or efficiency to know.

    • @AffectionateHot-AirBallo-mp2th
      @AffectionateHot-AirBallo-mp2th 2 วันที่ผ่านมา +1

      Please pleSe Mr arora don't be biased I have listened and read the books.written b😊y dr udhoke and he is the most.learned amongst the sikhs so please kniw more about him before you comment on himthanks😮

    • @beejumarwah6431
      @beejumarwah6431 วันที่ผ่านมา

      @Rattanarora: You have to be at the same intellectual level as Dr Udoke to understand him and appreciate his expertise.

  • @mvirdi47
    @mvirdi47 2 วันที่ผ่านมา

    Punjab de jawan hun army ch na jao koi jarurat nhi apni jana den di. Waqt pher aye ga ehna loga nu rab dikha deve ga unthankful bande nu rab muhn nahi lagaonda.

  • @parmdeepkaur6538
    @parmdeepkaur6538 2 วันที่ผ่านมา

    ਇਸ ਦਾ ਹੱਲ ਕੀ ਹੈ ? ਇੱਕੋ ਇੱਕ ਹੱਲ ਅਜ਼ਾਦ ਪੰਜਾਬ … ਖਾਲਿਸਤਾਨ !

  • @pargatsingh8653
    @pargatsingh8653 2 วันที่ผ่านมา

    Waheguru ji

  • @gurmeetsinghkhinda7800
    @gurmeetsinghkhinda7800 17 ชั่วโมงที่ผ่านมา

    ਵਾਹਿਗੁਰੂ ਜੀ 🙏🙏🙏🙏

  • @HarnekSingh-if2px
    @HarnekSingh-if2px 2 วันที่ผ่านมา +1

    Waheguru ji 🙏