ਹੈਰਾਨੀਜਨਕ ਖੁਲਾਸੇ | Babbu Maan - Sidhu Moosewale ਦੀ ਅਸਲ ਕਹਾਣੀ !! | Sidhu's friend Harman |

แชร์
ฝัง
  • เผยแพร่เมื่อ 30 ก.ย. 2024
  • #sidhumoosewala #babbumaan #sattie #channelsatrang
    .
    SUBSCRIBE TO : WWW.CHANNELSATRANG
    .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
    .
    #satrangcelebrity #gallanchongall #gcg #pollywood #punjab #harmankooner #friend #babbu #khant #moosewala #moosewala #justiceforsidhumoosewala

ความคิดเห็น • 1K

  • @channelsattrang
    @channelsattrang  2 ปีที่แล้ว +146

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਕੇ ਤੁਸੀਂ ਸਾਰੇ ਚੜ੍ਹਦੀਕਲਾ ਚ ਹੋਵੋਂਗੇ । ਅੱਜ ਦੀ ਇਸ ਵੀਡੀਓ ਵਿਚ ਸਿੱਧੂ ਮੂਸੇਵਾਲੇ ਦਾ ਇਹ ਉਹ ਦੋਸਤ ਹੈ ਜੋ ਤਕਰੀਬਨ ਸਿੱਧੂ ਦੇ ਹਰ ਵਿਵਾਦ ਸਮੇਂ ਨਾਲ ਸੀ। ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਕਿਵੇਂ ਸਭ ਕੁਝ ਹੋਇਆ ਤੇ ਫੇਰ ਸੋਸ਼ਲ ਮੀਡਿਆ ਤੇ ਫੈਲਿਆ ਉਹ ਸਭ ਕੁਝ ਇਸ ਵੀਡੀਓ ਦੇ ਵਿਚ ਦਸਿਆ ਗਿਆ ਹੈ । ਕੀ ਸੋਚਦਾ ਸੀ ਸਿੱਧੂ ਮੂਸੇਵਾਲਾ ਬੱਬੂ ਮਾਨ ਬਾਰੇ ਸਭ ਕੁਝ ਸੁਣੋ ਇਸ ਵੀਡੀਓ ਦੇ ਵਿਚ।
    ਧੰਨਵਾਦ #Channelsatrang

    • @MAANFANSTUDIO
      @MAANFANSTUDIO 2 ปีที่แล้ว +7

      Ok veer jrur uttrakhand to 22 ya Ashi ver

    • @Spsingh0033
      @Spsingh0033 2 ปีที่แล้ว

      Ohhh bhrawa bs kr chugliyn jiyn kri jna hjna lokn diyn interview krke hor koi km ni .....thumbnail pa dna kitiyn dil diyn gln wadde khulase madda motta akl nu hth mar koi chaj di gl krya kr yr jwak tn hai ni tu yr thonu bs lokn ch singrs ch ldae krwani aundi hna view da chkr sara paise milne chahide hun tuc ohnu mre hoye nu v ni shadd rhe paise kma rhe

    • @heenamehra1255
      @heenamehra1255 2 ปีที่แล้ว +2

      W2

    • @lovedeep251
      @lovedeep251 2 ปีที่แล้ว +4

      🙄😭 mudeyaaa sidhu 😭😭

    • @SunnySingh-wd5by
      @SunnySingh-wd5by 2 ปีที่แล้ว

      Tu hai ki saliya babbu maan bare bolda lond sala

  • @yadwindergill914
    @yadwindergill914 2 ปีที่แล้ว +196

    ਬੱਬੂ ਮਾਨ ਬਹੁਤ ਵਧੀਆ ਇਨਸਾਨ ਨੇ..ਪਰ ਸਿੱਧੂ ਮੂਸੇਵਾਲਾ ਦਾ ਇਸ ਉਮਰ ਵਿੱਚ ਤੁਰ ਜਾਣਾ ਬਹੁਤ ਮੰਦਭਾਗਾ ਹੈ...ਜਿੰਨਾ ਨੇ ਸਿੱਧੂ ਨੂੰ ਮਾਰਿਆ ਹੈ ਰੱਬ ਕਰੇ ਕਦੇ ਵੀ ਉਹਨਾ ਨੂੰ ਕਿਤੇ ਸੁਖ ਨਾ ਮਿਲੇ...ਮਾਪਿਆ ਦਾ ਇਕੱਲੌਤਾ ਪੁੱਤ ਸੀ ਉਸਦੇ ਮਾਪਿਆ ਦਾ ਬੁਢੇਪਾ ਰੋਲ ਕਿ ਰੱਖ ਦਿੱਤਾ ਸਾਲਿਆ ਨੇ....

    • @AmritSingh-tn9xr
      @AmritSingh-tn9xr 2 ปีที่แล้ว +1

      Bilkul Sahi Gal a Bahut Galt Kita kuteya ne

    • @jot8457
      @jot8457 2 ปีที่แล้ว +10

      Sidhu ਬਾਈ ਬਹੁਤ ਵਧੀਆ ਇਨਸਾਨ ਸੀ ਬਾਈ ਸਿੱਧਾ ਤੇ ਸਪਸਟ

    • @satwinderkaka554
      @satwinderkaka554 2 ปีที่แล้ว

      Kuta dabbu Maan Sala mara

    • @yadwindergill914
      @yadwindergill914 2 ปีที่แล้ว +1

      @@satwinderkaka554 tu v tan fer fuddu aa

    • @vivekattri7284
      @vivekattri7284 2 ปีที่แล้ว +7

      Only Ustaad moosewala

  • @lucky7681
    @lucky7681 2 ปีที่แล้ว +10

    Yr ਧੱਕੇ ਨਾਲ ਸਕਾ ਬਣੀ ਜਾਂਦਾ... ਹਰ ਗੱਲ ਗੋਲ ਮੋਲ ਕਰੀ ਜਾਂਦਾ...
    ਆਪਣੇ ਆਪ ਨੂੰ ਸੱਚਾ ਬਣਾਈ ਜਾਂਦਾ ਯਰ..
    ਨਾਲ ਆਵਦੀ ਮਸਹੂਰੀ ਕਰੀ ਜਾਂਦਾ..
    ਸ਼ਰਮ ਕਰੋ ਕਿਸੇ ਦਾ ਪੁੱਤ ਗਿਆ..
    ਲੋਕਾਂ ਨੇ ਆਵਦੀ ਦੁਕਾਨਦਾਰੀ ਸ਼ੁਰੂ ਕਰ ਲਈ...

    • @sarab00000
      @sarab00000 2 ปีที่แล้ว

      😕 eski baat se to lgta hai
      Sara fsaad hi esne khda kiya tha
      Ese ghtiya writer smaj ko tod te hi hai

  • @Sukhjohal8126
    @Sukhjohal8126 2 ปีที่แล้ว +128

    ਬਾਈ ਮੁੱਕਦੀ ਗੱਲ ਸਿੱਧੂ ਵੀਰੇ ਨੂੰ ਉਸਦੀ ਚੜਾਈ ਮਾਰ ਗਈ ਬਹੁਤ ਸੜਦੇ ਸੀ ਉਸ ਚੜਾਈ ਤੋਂ ।

  • @sonadhillon
    @sonadhillon 2 ปีที่แล้ว +93

    One and only Moosewaala ❤.. This man was full of integrity and principles. Rest in power Sidhu. Bahot ghat loki hunde idaan de.

    • @gurri1024
      @gurri1024 2 ปีที่แล้ว +1

      hello

    • @gurri1024
      @gurri1024 2 ปีที่แล้ว

      scrabl chenl

  • @SatwinderSharmaofficial
    @SatwinderSharmaofficial 2 ปีที่แล้ว +8

    ਇਹ ਬੰਦਾ ਵੀਰੇ ਬਹੁਤ ਚੁਸਤ ਚਲਾਕ ਆ ਕੋਈ ਜਵਾਬ ਨੀ ਸਿੱਧੇ ਢੰਗ ਨਾਲ ਦੇ ਰਿਹਾ ਸਾਰੀਆਂ ਗੱਲਾਂ ਗੋਲਮੋਲ ਕਰੀ ਜਾਂਦਾ ਇਸ ਤਰਾਂ ਦੇ ਲੋਕਾਂ ਦਾ ਇੰਟਰਵਿਊ ਸਮਾਂ ਖਰਾਬ ਆ ਇਹਤਾਂ ਅਪਣੀ ਕਿਤਾਬ ਬੇਚਣ ਨੂੰ ਫਿਰਦਾ ਫਾਇਨਾਂਸਰ ਵੀ ਭਾਲਦਾ

  • @jasssaab5573
    @jasssaab5573 2 ปีที่แล้ว +39

    Babbu Maan v end sidhu v end

    • @sukhdeepgill5761
      @sukhdeepgill5761 2 ปีที่แล้ว +3

      21 to 28 sal tak sidhu ne koi drug ni lai na apne kise song di female moldel nal flirt kita ya agli nu serious kar faida chakia na gerriaa mari Chandigarh fukre nal le k jis nal tusi compare karde ho one sab kita Sidhu ne jeonde ji apne parents di izzat kiti aur duja Maa peo rol k rakhe si si aaj onu pata k loka nu keria gala nal bharmona hun oh handiya banda gala lagia karn Ek vaar bina music ton keho gaa k dikha gaa gia ta kh deo

  • @wsingh27
    @wsingh27 2 ปีที่แล้ว +21

    22 ਸਾਡਾ ਟਿੱਬਿਆਂ ਦਾ ਪੁੱਤ ਸੀ ਤੇ ਟਿੱਬਿਆਂ ਤੋਂ ਉਠ ਕੇ ਦੁਨਿਆ ਤੇ ਛਾ ਕੇ ਟਿੱਬਿਆਂ ਦੀ ਬੁੱਕਲ਼ ਚ ਹੀ ਸੌ ਗਿਆ 😌🙏

    • @baljeetkaur4455
      @baljeetkaur4455 2 ปีที่แล้ว +1

      bht hi ਡੂੰਘਾdukh a dill cho ni janda

    • @manikaram0001
      @manikaram0001 ปีที่แล้ว +1

      Sahi gal....bohtttttt Dukh aa Sidhu Moosewala da😢❤from heart ji

  • @gurmailbrar5083
    @gurmailbrar5083 2 ปีที่แล้ว +12

    ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਮੂਸੇਆਲੇ ਜੱਟ ਦਾ ਖਾਸ ਕਰ ਮਾਂ ਬਾਪ ਨੂੰ💔💔😭😭

  • @Ustaad-zy3gd
    @Ustaad-zy3gd 2 ปีที่แล้ว +11

    Living legend maan saab

  • @lovedeepkaurdhillion790
    @lovedeepkaurdhillion790 2 ปีที่แล้ว +29

    Koi gl te complete krdo veer....kise di latt kise di baah

    • @bobbysingh3602
      @bobbysingh3602 2 ปีที่แล้ว +8

      Meh te sidhu te sidhu te Meg. Asi doweh te bahout wadyia. Meh te sidhu. Koi gal finish ni karda sala.

    • @ksgillz
      @ksgillz 2 ปีที่แล้ว +1

      exactly 😂

    • @immortalcyanogen779
      @immortalcyanogen779 2 ปีที่แล้ว

      Hor ehne krna v ki aa.. maut pichhon jd pta b siweyan cho uthke tan bolna ni kise ne... Hun ki pta maut hi fame dvaaje sidhu di... Ego nal bhrya insaan aa ehe... 4 lines likhke koi lekhak ni bn janda... Eh 3-3 vaar ikko gal repeat kr riha mai likhda, asi lekhak, jdo lekhak likhda... Kitho kitho fame bhalde aa lok

    • @bobbysingh3602
      @bobbysingh3602 2 ปีที่แล้ว

      @@immortalcyanogen779 sahi gal. Host nu isde de shitter marney chayiday si. Ki saleya poori gal kar koi. Avi fuddu jawaakh

  • @jagdeepsingh5666
    @jagdeepsingh5666 2 ปีที่แล้ว +65

    ਗੱਦਾਰ ਅਤੇ ਸ਼ਹੀਦ ਹੋਣ ਦੇ ਸਰਟੀਫਿਕੇਟ ਸਾਡੇ ਲੋਕ ਹੱਥਾਂ ਵਿਚ ਹੀ ਫੜਕੇ ਬੈਠੇ ਹੂੰਦੇ ਅਜਕਲ ,
    ਸਿੱਧੂ ਦੀ ਮੌਤ ਦਾ ਸਾਨੂੰ ਸਾਰਿਆ ਨੂੰ ਦੁੱਖ ਸੀ, ਹੈ ਪਰ ਇਸ ਗਾਣੇ ਨੂੰ ਲੈਕੇ ਕੋਈ ਕੋਨਰੋਵਰਸੀਆਂ ਨਹੀਂ ਹੋਣੀ ਚਾਹੀਦੀ ਸੁਣਿੳ ਪਰ ੳਹਦੀ ਮਾਂ ਬਾਪ ਪ੍ਰਤੀ ਸੋਚ ਅਤੇ ਪਿਆਰ ਹਮੇਸ਼ਾ ਦਿਲਾਂ ਵਿੱਚ ਜਿੳੰਦਾ ਰੱਖਿੳ ਜੇ ਤੁਸੀ ੳਹਦੇ ਸੱਚੀ ਫੈਨ ਹੋ ।। ਸੱਚ ਸ਼ਰਧਾਂਜਲੀ ਹੋਵੇ

    • @B_S-H-I-V-A
      @B_S-H-I-V-A 2 ปีที่แล้ว +3

      ਬਾਕੀ ਸਾਰਿਆਂ ਅੱਗੇ ਬੇਨਤੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦੇ ਰਿਹੋ ਉਹਨਾਂ ਨੂੰ ਕਦੇ ਇਕੱਲਾਪਣ ਮਹਿਸੂਸ ਨਾ ਹੋਣ ਦਿਓ ਬਾਕੀ ਸਿੱਧੂ ਦੀ ਘਾਟ ਤਾਂ ਪੂਰੀ ਨਹੀ ਹੋ ਸਕਦੀ

  • @murshadgaming7169
    @murshadgaming7169 2 ปีที่แล้ว +37

    Legend Never Die Love u from.pakistan💔sidhu miss u🤢🤢

  • @akashjohal3107
    @akashjohal3107 2 ปีที่แล้ว +79

    From 2017 to 2022 only 5yrs in music industry out of which 2 year wasted in corona, and six months no song due to Farmer protest so in 2and half year he is a living legend #SidhuForever

    • @karamjitkaur4493
      @karamjitkaur4493 2 ปีที่แล้ว +2

      Also six month cuz of votta…

    • @akashjohal3107
      @akashjohal3107 2 ปีที่แล้ว +1

      @@karamjitkaur4493 you are right

    • @simarbawa6750
      @simarbawa6750 2 ปีที่แล้ว

      WoooooooOOOOOOOOoooooooooooWWWWWW Bro i MeAn woowwwwWwoo hats of for your strong sharp powerfull positive vibes straight forward real genuine positive heaven thinkings hats of

    • @akashjohal3107
      @akashjohal3107 2 ปีที่แล้ว

      @@simarbawa6750 thanks dear for appreciating my efforts Sidhu is all time No 1 rank artist

    • @ਪੰਜਆਬ-ਬ8ਫ
      @ਪੰਜਆਬ-ਬ8ਫ 2 ปีที่แล้ว

      Bilkul sahi vir

  • @luckykaler370
    @luckykaler370 2 ปีที่แล้ว +69

    Sidhu already said he don't compete with these singer he was competing internationally. Dont compare with anyone to Sidhu mussewala legend ❤

    • @satbirsingh6791
      @satbirsingh6791 2 ปีที่แล้ว +2

      You are right

    • @internetpolice2283
      @internetpolice2283 2 ปีที่แล้ว +2

      Bambiha bole

    • @B_S-H-I-V-A
      @B_S-H-I-V-A 2 ปีที่แล้ว +2

      ਬਹੁਤ ਸਿੰਗਰ ਨੇ ਬਹੁਤ ਬਣਨਗੇ ਪਰ ਸਿੱਧੂ ਇੱਕੋ ਸੀ ਤੇ ਇੱਕੋ ਰਹੇਗਾ ਉਸਦੇ ਵਰਗਾ ਸਿੰਗਰ ਲੇਖਕ ਇਸ ਸਦੀ ਵਿੱਚ ਤਾਂ ਹੋਰ ਕੋਈ ਬਣ ਨਹੀ ਸਕਦਾ ਵਾਕਈ ਮੂਸੇ ਆਲਾ ਲੇਜੈਂਡ ਸੀ

    • @jassmaan4998
      @jassmaan4998 2 ปีที่แล้ว +1

      international te kethe gore sade punjabi nu samghde ne..

    • @rehmatgrewal2954
      @rehmatgrewal2954 2 ปีที่แล้ว +1

      Very true ji....he will remain Legend forever ❤

  • @manjinderkaur2746
    @manjinderkaur2746 2 ปีที่แล้ว +34

    Sidhu is always great man love you sidhu moosewala

  • @jaaswindersingh9008
    @jaaswindersingh9008 2 ปีที่แล้ว +9

    26:05 babbu nd sidhu koi rola nhi ❣

  • @devilzy1046
    @devilzy1046 2 ปีที่แล้ว +4

    ਕਿਸੇ ਗੱਲ ਦਾ ਜਵਾਬ ਠੋਸ ਨੀ , ਪਾਣੀ ਚ ਡਾਂਗਾਂ ਮਾਰ ਰਿਹਾ , ਸਿੱਧੂ ਦਾ ਦੋਸਤ ਬਣ ਦਾ , ਵੋਟਾਂ ਚ ਸਾਥ ਛੱਡ ਗਿਆ ॥

  • @rajvirdhillon8931
    @rajvirdhillon8931 2 ปีที่แล้ว +2

    ਆਹ ਸਿੱਧੂ ਦਾ ਯਾਰ ਖੁਦ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਹੈ। ਸਿੱਧੂ ਵੀਰ ਬਾਰੇ ਘੱਟ ਅਤੇ ਆਪਣੇ ਆਪ ਦੀ ਵਡਿਆਈ ਜ਼ਿਆਦਾ ਕਰਦਾ।

  • @stephensidhu.2779
    @stephensidhu.2779 2 ปีที่แล้ว +29

    ਯਾਰ ਪੂਰੀ ਦੁਨੀਆਂ ਵਿੱਚ "ਸਿੱਧੂ ਮੂਸੇਵਾਲੇ" ਦੇ ਮੁਕਾਬਲੇ ਨਾ ਕੋਈ ਪੰਜਾਬੀ ਸਿੰਗਰ ਹੈ, ਅਤੇ ਨਾ ਕੋਈ ਉਸ ਦੇ ਬਰਾਬਰ ਪਹੁੰਚ ਸਕਦਾ।

    • @ravipal3818
      @ravipal3818 2 ปีที่แล้ว +5

      Babbu nal koi mubkabala nahi ho sakda sidu musewale da ok sidu apni tah te jina v chalo thik thak c par pange v bhuat lenda koi sak nahi sidu te Rab Khush rakhe jithe v rakhe 🙏🙏❤️ love 😘 uu babbu Mann ji

    • @gurmetsidhu6201
      @gurmetsidhu6201 2 ปีที่แล้ว

      veer duniya bhut waddi eh ta bhut choti cheez c veer tenu lgda duniya te koi muqabla ni tere lyi tere pind ja dist bare he pta hou y ta he eh gll krda

  • @jaggajatt2524
    @jaggajatt2524 2 ปีที่แล้ว +3

    ਸਭ ਨੂੰ ਪਤਾ ਸੱਤੀ ਤੂੰ ਬੱਬੂ ਦੀ ਸੱਟ ਆ ਜ ਤੱਕ ਕਦੀ ਵੀ ਬੱਬੂ ਮਾਨ ਬਾਰੇ ਬੋਲਿਆ ਮਾੜਾ ਨਹੀ ਬੋਲਿਆ ਕਿਉ ਕਿ ਬੂੜਾ ਤੇਰਾ ਉਹ।। ਤੇਰੇ ਵਰਗੇ ਚੂਪੇ ਸਿੱਧੂ ਦੇ ਨੌਕਰ ਸੀ ।। ਤੂੰ ਆਪਣੀ ਤਾ ਬੁਥੀ ਕਟਵਾਉਣੀ ਹੀ ਆ ਨਾਲ ਜੱਸੀ ਦੀ ਵੀ ਕਟਵਾ ਦੇਣੀ।।

  • @satnamesinghsatnamesingh3536
    @satnamesinghsatnamesingh3536 2 ปีที่แล้ว +30

    Sidhu ,1 ,man legend

  • @babbujass
    @babbujass 2 ปีที่แล้ว +15

    ਤੁਰਨ ਵਾਲਾ ਤੁਰ ਗਿਆ ਨਾਲ਼ ਯਾਦਾਂ ਤੇ ਦਰਦ ਛੱਡ ਗਿਆ
    #justiceforsidhumoosewala

  • @narinderkaur6230
    @narinderkaur6230 2 ปีที่แล้ว +31

    Lezend never die we miss u sidhu moosewala veere

  • @stalinsumeetsingh9215
    @stalinsumeetsingh9215 2 ปีที่แล้ว +29

    Miss you so much Sidhu 22g 😭😭😭😭😭😭😭😭

  • @ManpreetSingh-ne1un
    @ManpreetSingh-ne1un 2 ปีที่แล้ว +16

    Sidhu moosewala 💔💔🥺🙏❤

  • @satnamesinghsatnamesingh3536
    @satnamesinghsatnamesingh3536 2 ปีที่แล้ว +22

    Sidhu moosewala legend

  • @harmanpreetsingh7471
    @harmanpreetsingh7471 2 ปีที่แล้ว +20

    King moosewala Legend ✅

  • @babbumaanktzfan8741
    @babbumaanktzfan8741 2 ปีที่แล้ว +10

    2006 poja vs babbu
    2010 honey vs babbu
    2014 jasar vs babbu
    2017 sidhu vs babbu
    Age dso kon hun

    • @harpreetbrainch3209
      @harpreetbrainch3209 2 ปีที่แล้ว +1

      Ehda mtlb Babbu riha othe k daa othe ea sarre nwe uthh uthh k ehde braaber ho k agge jnde rhe prr eh othe da othe e riha ehne koi trakki ni kitti ik nwa bnda 6 saal ch. A k odde brober ho gya koi khubbi ni waise sidhu naal compairr ohda babbu da 2019 k tak e c ohh to bad sidhu de mukable babbu pishe reh gya c shotte gllan krn nu jinnia mrji marri chal

    • @babbumaanktzfan8741
      @babbumaanktzfan8741 2 ปีที่แล้ว

      Thuade varge jvak compair krde c babbu maan da koi mukabla ni

    • @MandeepKaur-ro6nz
      @MandeepKaur-ro6nz 2 ปีที่แล้ว

      @@babbumaanktzfan8741 😂😂😂 kahde vich. Ethe Canada, America 2017 toh didhu hi chlda. Asi khud nhi sunde babbu nu.

  • @mantejsi
    @mantejsi 2 ปีที่แล้ว +7

    Saati eh daso kehra khulasa kita ehne veer ne is interview ch…….har gal aaine chakwe tareekay naal shuru krda aa te picho ghussi bhor dinda aa……ik v chajj di gal nhi kiti is bande ne……saala snapchat te streaks bhejan naal koi khass friend ban janda daso bhala

  • @jaswkahlon6666
    @jaswkahlon6666 2 ปีที่แล้ว +11

    8:54 jhuth bol reya,, ehne eh likhea c Babbu Maan te Sippy gill te gall laake ki Jede kde kabutriya piche larhde c ajj o kathe show laa rhe a, kyuki lockdown to pehla Babbu maan da ik show huna c jisda parbandhak sippy gill c,,,, eh sidhu ne share kita c Asi gaala kaddiya c ta sanu yaad a✌️fuddu kam na krea kro saleo

    • @gurinderbhatti3610
      @gurinderbhatti3610 2 ปีที่แล้ว +1

      Ehna di adat rhi a shuru ton controversy krn di fer naam duje di lana

    • @RanjitSingh-li3ow
      @RanjitSingh-li3ow 2 ปีที่แล้ว +1

      veere ehne likhiyan ki c babbu maan waare?

    • @jaswkahlon6666
      @jaswkahlon6666 2 ปีที่แล้ว +2

      @@RanjitSingh-li3ow article o sidhu te c pr ehne babbu maan bare aahi likhea jo me dsea, te eh sidhu ne eh share kita c, mltb sidhu nu vdda te Babbu maan nu niwa dikhaya c

    • @jassagrewal1517
      @jassagrewal1517 2 ปีที่แล้ว +1

      ਚੱਲ ਇਸਦੀ ਗੱਲ ਛੱਡ ,,ਇਸ ਗੱਲ ਵਿੱਚ ਗਲਤ ਕੀ ਸੀ,, ਪਹਿਲਾ ਇਹ੍ਹ ਸਿੱਪੀ ਲੀਰ ਤੇ ਡੱਬੂ ਲੀਰ ਇੱਕ ਦੂਜੇ ਨੂੰ ਰਪਲੀ ਕਰਦੇ ਸੀ ਗਣੇਆ ਚਾ ,ਮੁੜ ਇੱਕ ਦੂਜੇ ਦੀ ਬੁੰਡ ਚੱਟਣ ਲੱਗ ਗਏ,, ਜਦੋ ਇਹਨਾਂ ਦਾ ਪੋਰਹਣਾ ਸਿੱਧੂ ਇੱਕਲਾ ਬਾਹ ਪਈ ਤੁਰਿਆ ਆਊਦਾ ਸੀ ਇਹਨਾ ਦੇ

    • @RanjitSingh-li3ow
      @RanjitSingh-li3ow 2 ปีที่แล้ว

      Dekh 22 moosewale di controversy varre nh gal kre ta chnga jo hun ess duniyan ch he nhi ohne madda bolde chnge nhi lagde j Jawab detta fr tere wargi bhedd ne kehna marre hoye nu mada bolde aa

  • @jdhali8803
    @jdhali8803 2 ปีที่แล้ว +66

    Legend Sidhu Moosewala. We miss u badly . Plz come back :(

  • @jassijassi8736
    @jassijassi8736 2 ปีที่แล้ว +2

    ਵੀਰ ਜੀ ੳੁਹ ਅਾਰਟੀਕਲ ਕਹਿੜਾ ਸੀ ਜੋ ਸਿੱਧੂ ਬਾੲੀ ਨੇ ਸ਼ੇਅਰ ਕੀਤਾ ਸੀ ਜੇ ਕਿਸੇ ਨੂੰ ਪਤਾ ਤਾ ਦਸਣਾ ਜ਼ਰੂਰ ਜੀ

  • @AmritpalSingh-yv4yq
    @AmritpalSingh-yv4yq 2 ปีที่แล้ว +4

    Ustaad babbu maan uchi soch da malak aya. Prr kise da jawan putt mrr jana oh ta wadda dukh hunda.

  • @GurpreetSingh-ds1nj
    @GurpreetSingh-ds1nj 2 ปีที่แล้ว +5

    Gall gol mol krgea 😅

  • @satwinderkaka554
    @satwinderkaka554 2 ปีที่แล้ว +30

    Legend never die

  • @gaggusidhu5208
    @gaggusidhu5208 2 ปีที่แล้ว +45

    Miss you legend😭😭😭

  • @gurbindermaan
    @gurbindermaan 2 ปีที่แล้ว +10

    ਕੀਨੀਆ ਦਾ ਚਲੇ ਤੋਰੀ ਫੁਲਕਾ ਨਾਮ ਨਾਲ ਲਾ ਕੇ ਬਈਮਾਨ ਦੇ

  • @highwayprisoner538
    @highwayprisoner538 2 ปีที่แล้ว +6

    ਬਾਈ ਹਰਮਨ ਨੇਂ ਜਿਹੜੀ ਵੀ ਗੱਲ ਮੂਹਰਲੇ ਨੂੰ ਰੋਕਕੇ ਤੋਰੀ ਉਹਦੇ ਚੋਂ ਇੱਕ ਵੀ complete ਨੀ ਕਰ ਸਕਿਆ.. ਨਾਂ ਕੋਈ ਆਪਣੇ ਵੱਲੋਂ ਗੱਲ start ਕਰਕੇ ਸਿਰੇ ਤੱਕ ਦੱਸ ਸਕਿਆ.. ਸਮਝੋਂ ਬਾਹਰ ਆ Interview ਦਾ more than 50% time ਸਿਰਫ ਬਾਈ ਬਾਈ ਕਰਦੇ ਨੇਂ ਹੀ ਕੱਢਤਾ
    Miss You Sidhu Bro

    • @sukhvirmundi2358
      @sukhvirmundi2358 2 ปีที่แล้ว

      Sahi a publicity o kiti hoi a jyde

    • @immortalcyanogen779
      @immortalcyanogen779 2 ปีที่แล้ว

      Oh ehnu kush ni pta na koi yaar aa ehe... Aive bs publicity lyi aya ethe... Ehnu lann da ni pta sale nu

  • @monikagupta345
    @monikagupta345 2 ปีที่แล้ว +8

    Sorry to say.but eh saaf saaf kuchh nhi das rhe Luka rhe

  • @bsdhaliwal21
    @bsdhaliwal21 2 ปีที่แล้ว +25

    Legend Never Die🕊❤️‍🩹

  • @kazhenkazhenghoe7339
    @kazhenkazhenghoe7339 2 ปีที่แล้ว +5

    Yaar kyo singra vich paarh paune aa yaar babbu maan di juban vicho sidhu barre je koi lafaz nikliya ta gal kro ok ohda ta fukre ja bhedda bhut mada kehndiya babbu maan nu. Bakki ik gal hor singar apaas me kdi ni fight karde tuhade varga fuddu media ja fuddu lokk hi fight kraunde hunde aa. Dubb k marjo saleyo. Pyaar bando nafrat ni. Sala sara fuddu media aa.

  • @JaspreetSingh-sn3qb
    @JaspreetSingh-sn3qb 2 ปีที่แล้ว +15

    Miss you bai ...bhot yaad auna yrr ..5911

  • @AmritSingh-tn9xr
    @AmritSingh-tn9xr 2 ปีที่แล้ว +19

    Bahut Vadiya Vechar ji
    Miss u sidhu puttra 🙏😭

  • @lakhveersinghchahal8681
    @lakhveersinghchahal8681 2 ปีที่แล้ว +57

    #ਮਰਹੂਮ #ਮੂਸੇਵਾਲ ਵੀਰ ਬਹੁਤ ਵਧੀਆ ਗੀਤਕਾਰ ਗਾਈਕ ਸੀ ਉਹਨੂ ਸਰਧਾਜਲੀ ਓਹਦੀ ਗਾਈਕੀ ਵੱਖਰੀ ਸੀ।
    #ਬੱਬੂ ਮਾਨ ਸਾਬ ਵੀ ਬਹੁਤ ਵਧੀਆ ਗਾਈਕ ਗੀਤਕਾਰ ਨੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹੇ ਨੇ।

    • @No_Name9046
      @No_Name9046 2 ปีที่แล้ว +1

      ਲੋਕਾ ਦੇ ਪੁੱਤ ਵੀ ਮਰਵਾਉਂਦਾ ਆ ਬੱਬੂ🤨

    • @No_Name9046
      @No_Name9046 2 ปีที่แล้ว +1

      @preet bhamian ਪੈਂਟ ਤਾਂ ਮੂਸੇਆਲੇ ਨੇ ਗਿਲੀ ਕਰ ਰੱਖੀ ਸੀ ਸਭ ਦੀ ! ਟੱਟੀ ਨਿਕਲ ਜਾਂਦੀ ਸੀ ਜੱਟ ਦੇ ਸਾਹਮਣੇ ਸਾਰਿਆ ਦੀ ! ਮੂਕਾਬਲਾ ਨੀ ਹੋਇਆ ਜੱਟ ਦਾ ਤਾਂਹੀ ਤਾਂ ਮਰਵਾ ਦਿਤਾ!

    • @sapnasaroye3866
      @sapnasaroye3866 2 ปีที่แล้ว +1

      @preet bhamian ਪੈਂਟ ਤਾਂ ਬੱਬੂ ਦੀ ਗਿੱਲੀ ਹੁੰਦੀ ਸੀ

    • @sapnasaroye3866
      @sapnasaroye3866 2 ปีที่แล้ว +1

      @@No_Name9046 ਸਹੀ ਗੱਲ ਆ 🙏

    • @No_Name9046
      @No_Name9046 2 ปีที่แล้ว +1

      @@sapnasaroye3866 ਹਾਂਜੀ ਮੈ ਕਦੇ ਗਲਤ ਬੋਲਿਆ ਹੀ ਨਈ🙏🏻

  • @gurcharnsingh1389
    @gurcharnsingh1389 2 ปีที่แล้ว +13

    Sidhu jatt saan

  • @jaswinderbrar100
    @jaswinderbrar100 2 ปีที่แล้ว +9

    veer sidhu sidhu e c hor sare klakar dubara jamm jamm aa jaan koi rees ni kar sakde sidhu jhotte di jinni jioei taur naal ji ke gya jatt kise moohre jhukiya ni jhotta

  • @Jasvir-Singh8360
    @Jasvir-Singh8360 2 ปีที่แล้ว +3

    ਵੀਰ ਕੂਨਰ ਤੁਸੀਂ ਬਿਲਕੁਲ ਸੱਚ ਕਿਹਾ ਕਿ ਉਸਦੇ ਜਾਣ ਦਾ ਹਾਲੇ ਸਮਾਂ ਨਹੀਂ ਸੀ ਪਰ ਕੰਮ ਉਸਦੇ ਬਹੁਤ ਕਰਨ ਵਾਲੇ ਪਏ ਹਨ। ਉਹ ਸਾਨੂੰ ਨਹੀਂ ਭੁੱਲਦਾ ਯਾਦ ਕਰਕੇ ਦਿਲ ਵਿੱਚ ਖੋਹ ਪੈਣ ਲਗਦੀ ਹੈ ਉਸਦੇ ਮਾਤਾ-ਪਿਤਾ ਦਾ ਕੀ ਹਾਲ ਹੋਵੇਗਾ ਅੰਦਰੋਂ ਕੋਈ ਨਹੀਂ ਫੋਲ ਸਕਦਾ।

  • @fatehdhillon4385
    @fatehdhillon4385 2 ปีที่แล้ว +12

    Bilkul sehi javab ditta bai ne, kalle sheeshe ,tractor te deck koi vivad da vishaa nahi aa

  • @B_S-H-I-V-A
    @B_S-H-I-V-A 2 ปีที่แล้ว +1

    ਬਾਈ ਜਿਉਦਿਆਂ ਦੀ ਕਦਰ ਨਹੀ
    ਮਰਿਆਂ ਤੋਂ ਬਣਾਉਂਦੇ ਸਮਾਧਾ ਨੇ
    ਸਿੱਧੂ ਤਾਂ ਹੁਣ ਚਲਾ ਗਿਆ ਏ
    ਰਹਿ ਗਈਆਂ ਬੱਸ ਯਾਦਾਂ ਨੇ
    ਦੋਸਤ ਹੀ ਐਥੇ ਵੱਡੇ ਦੁਸਮਣ
    ਫਾਇਦਾ ਖੱਟ ਕੇ ਤੁਰ ਜਾਂਦੇ
    ਲੋੜ ਜਿਨਾਂ ਚਿਰ ਵਾਂਗ ਪਹਾੜਾ
    ਫੇਰ ਬਰਫ ਦੇ ਵਾਂਗੂ ਖੁੱਰ ਜਾਂਦੇ
    ਸਮਝ ਨਹੀ ਆਉਂਦੀ ਇਸ ਧਰਤੀ ਤੇ
    ਕੈਸੇ ਕੈਸੇ ਬੰਦੇ ਨੇ
    ਤਲਵਾਰ ਦੇ ਭਾਵੇਂ ਦੋ ਪਾਸੇ ਪਰ ਦੁੱਨੀਆ ਦੇ
    ਚਾਰੇ ਪਾਸੇ ਦੰਦੇ ਨੇ
    ਮੌਤਾਂ ਤੇ ਵੀ ਹੁੰਦੀ ਰਾਜਨੀਤੀ ਏ
    ਇਹ ਕੈਸੇ ਗੋਰਖਧੰਦੇ ਨੇ
    ਮਿਸ ਯੂ ਲੇਜੈਂਡ ਸਿੱਧੂ ਮੂੱਸੇ ਆਲੇ ਬਾਈ ਤੂੰ ਭਾਵੇਂ ਉਮਰ ਵਿੱਚ ਛੋਟਾ ਸੀ ਪਰ ਹੁੱਨਰ ਵਿੱਚ ਬਹੁਤ ਵੱਡਾ ਸੀ ਤੇਰੇ ਤੋਂ ਬਹੁਤ ਕੁੱਝ ਸਿਖਣ ਨੂੰ ਮਿਲੀਆਂ ਪਹਿਲਾਂ ਆਪਣੀ ਮਰਜ਼ੀ ਦੇ ਗਾਣੇ ਲਿਖਣ ਵਿੱਚ ਡਰ ਲਗਦਾ ਸੀ ਪਰ ਤੈਨੂੰ ਦੇਖ ਕੇ ਦੁੱਨੀਆ ਦਾ ਡਰ ਖਤਮ ਹੋ ਗਿਆ ਲਵ ਯੂ ਆ ਯਾਰਾ ਤੈਨੂੰ ਜਿੰਦਗੀ ਵਿੱਚ ਕਦੇ ਮਿਲ ਨਹੀ ਸਕਿਆ ਬਹੁਤ ਦੁੱਖ ਆ ਇਸ ਗੱਲ ਦਾ ਪਰ ਤੇਰੇ ਮਾਤਾ ਪਿਤਾ ਨੂੰ ਜਰੂਰ ਮਿਲ ਕੇ ਆਉਗਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀ ਹੋਣਾ ਬਹੁਤ ਸਿੰਗਰ ਤੇ ਲੇਖਕ ਨੇ ਨਵੇਂ ਵੀ ਆਉਣਗੇ ਪਰ ਸਿੱਧੂ ਮੂਸੇ ਆਲਾ ਇੱਕੋ ਇੱਕ ਸੀ ਔਨਲੀ ਵਨ ਪੀਸ ਸੀ ਤੇਰੀਆਂ ਸਾਰੀਆਂ ਗੱਲਾਂ ਸੱਚ ਸੀ ਜੋ ਤੂੰ ਲੀਰਾਂ ਬਾਰੇ ਕਹੀਆਂ ਲਵ ਯੂ ਮਿਸ ਯੂ ਲੇਜੈਂਡ 😭😭😭😭

  • @harmandeepsingh5223
    @harmandeepsingh5223 2 ปีที่แล้ว +6

    Meinu ta lgda ehhh apne kolo gallan bnnna k dsssii jnda

    • @immortalcyanogen779
      @immortalcyanogen779 2 ปีที่แล้ว

      Hahaha... Bilkul bai... Koi gl da ni pta ehnu sale nu... Aive sala fictional story bnaun ch maahar aa mera sala

  • @Kabaddi_Cricket14
    @Kabaddi_Cricket14 2 ปีที่แล้ว +11

    Sidhu 🤍

  • @bavyeshlive2733
    @bavyeshlive2733 2 ปีที่แล้ว +9

    ਜਿਨੋਦਿਆ ਤੈ ਪਰਚੇ ਨ ਮੋਤ ਤੈ ਸਿਆਸਤ ਨਾਰੇ ॥

  • @sagarsabb1998
    @sagarsabb1998 2 ปีที่แล้ว +23

    punjab di shan sidhu moosewala ok. ❤️❤️❤️

  • @mandeepsandhu3436
    @mandeepsandhu3436 2 ปีที่แล้ว +55

    Sidhu de jaan da dukh hai no doubt oh bahut talented c.. par babbu maan saab v apne favourite ne te hamesha rehnge. Nale eh babbu maan vs sidhu hun band karo..aapan punjab aan te eh dowen apne punjabi jatt veer ne.. dona di respect karo.♥️

    • @bhushanverma2417
      @bhushanverma2417 2 ปีที่แล้ว +5

      Theek hai, kuch logon ne online bad comment kar k difference increase kiya,,sidhu moosewala was a GREAT SOUL 👍.....AT THIS young AGE....He was simply GREAT 👍

    • @KnowledgeFact-x9o
      @KnowledgeFact-x9o 2 ปีที่แล้ว

      ਬਾਈ ਯਾਰ ਤੈਨੂੰ ਨੀ ਲਗਦਾ ਸਾਰੀ ਪੁਆੜੇ ਦੀ ਜੜ੍ਹ ਇਸ ਬੰਦੇ ਦੇ ਆਰਟੀਕਲ ਦੀ ਸੀ ਕਿਨਾ ਵਦੀਆ ਹੋਣਾ ਸੀ ਅਗਰ ਸਿੱਧੂ ਬੱਬੂ ਮਾਨ ਦਾ ਇਕ ਅੱਧਾ ਗਾਣਾ ਆਉਂਦਾ ਬਾਈ ਵੀ ਥਾਪੀ ਮਾਰਦਾ ਓਦੀ ਪਿੱਠ ਤੇ ਸਾਲ਼ੇ ਲੋਕ ਐਵੇਂ ਲਖਾਰੀ ਬਣੇ ਫਿਰਦੇ ਆ ਫਿਰ ਦਸਦਾ ਸਾਰਿਆਂ ਨੂੰ ਕੀ ਲਿਖਿਆ ਸੀ ਆਰਟੀਕਲ ਚ ਬੱਬੂ ਮਾਨ ਬਾਰੇ

    • @No_Name9046
      @No_Name9046 2 ปีที่แล้ว

      #Moosewala_Jatt_Forever❤🔥💪🏻
      ਲੱਲੀ ਛੱਲੀ ਨੂੰ ਸੁਣਦੇ ਨਈ 👎🏻
      ਅਸੀ ਫੈਨ ਆ ਮੂਸੇਆਲੇ ਦੇ🔥💪🏻

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 ปีที่แล้ว

      @@No_Name9046 thodian ehhi galan ne golian marvaian ohde bhen chodo je na pump dinde aj ma peo da put jeonda hunda

  • @amanthopia5497
    @amanthopia5497 2 ปีที่แล้ว +5

    Pori video dekh li pr jo satti bhji push de o da jwab ni dinda 😭😭😭😭😭😭😭😭😭😭😭😭

  • @SurinderSingh-mi5dh
    @SurinderSingh-mi5dh 2 ปีที่แล้ว +10

    ਸਵਾਲਾਂ ਦੇ ਜੁਆਬ ਸਹੀ ਕਲੀਅਰ ਨਹੀਂ ਗੱਲਾਂ ਗੋਲ ਮੋਲ ਕਰਦਾ

  • @daaku-nr6qx
    @daaku-nr6qx 2 ปีที่แล้ว +21

    Sare singer lagde ne Sidhu moose wale to......
    Sidhu veera legend...........Legend never dies........
    Sidhu always live our heart........

  • @avtaarbadhni4682
    @avtaarbadhni4682 2 ปีที่แล้ว +18

    ਇਹ ਬੰਦਾ ਘੁਸਸੀ ਜੀਅ ਭੋਰ ਗਿਆ ਕੋਈ ਗੱਲ ਦਾ ਸਿਦਾ ਜਵਾਵ ਨਹੀਂ ਦਿਤਾ ਕਹਿੰਦਾ ਸਿੱਧੂ ਦਾ ਯਾਰ ਆ

    • @mantejsi
      @mantejsi 2 ปีที่แล้ว +6

      Bilkul pakki gal aa koi chajj di gal nhi kitti ehne…..aaiven feeling jhi chakki janda koi clear gal nhi kiti

    • @mohkamchatha2754
      @mohkamchatha2754 2 ปีที่แล้ว

      Bc har ik aapni chandi chamkai jandaaa 🤬🤬🤬🤬

    • @babbalgill6158
      @babbalgill6158 2 ปีที่แล้ว

      Shi gal aa y... tait hoya betha na sale nu gl krni ondi chaj nal.. apne kol hi chaddi janda eh.. te asi v s nu kde ni dekheya sidhu y nal...

    • @vishalmattu5001
      @vishalmattu5001 2 ปีที่แล้ว

      Bai ne pehla kuj ni keha sidhu de makh lad di rehndi c

    • @Sidhumosewalafan488
      @Sidhumosewalafan488 2 ปีที่แล้ว

      Jo enu oh swal puch reha ohde jbab sidhu de sb fans nu pta aa.mai v ekla ekla shi sidhu de pakh ch jbab de skda.te eh bai bai kri jnda gl da jbab aunda ni.eh sidhu nu yar khnda edi interview sidhu de puri pakh ch nhi aundi.saf ji gl a sidhu kse to sun k khus ni c jdo babu maan de fans sidhu nu mada khnde c babu maan nl compare krde c ta onu gusa aa jnda c te otho bolea gya guse ch controversy loka ne krai c fr babu maan ne v phla bolea c etho vivad suru Hoya sidhu da koi ksur ni c loka ne controversy krai c te sidhu kse nu phla kuj ni khenda c.eh sidhu nu thle layi jnda puchn vala Howe jd apa nu nhi gal krni aundi fr kyu media nu kehne aa sadi v lyo interview asi v loka nu Dsna asi v hmdrdi c sidhu de.bs fem chaida ina nu fem v ly lyn koi gl ni pr jbab ta shi dwe gal krni aundi ni enu feling bdi vdi aa lyi jnda.ek pase da ho k interview dwe bnda fr tark nl gl kr skda.hun ehne sochea sidhu nhi reha babu maan de poche mardo hun odr chle Jane a.

  • @vishalduhra4128
    @vishalduhra4128 2 ปีที่แล้ว +39

    Legend Never Die #SidhuMooseWala 🕊

  • @paramjitghotra3034
    @paramjitghotra3034 2 ปีที่แล้ว +17

    We want justice insidhu Moosawal case Sidhu legend Legend never dies Sidhu livei in heart Imiss you Sidhu Every human love you

    • @jasbirkaur3828
      @jasbirkaur3828 2 ปีที่แล้ว

      Ritesh Lakhi de Siddhu Musewalle de katal barre youtube videos part I to 4 dekh lo...te...share krr deyo...vddh toh vddh...
      Annae lokan diyan na akkhan khulnian chaidian ne......
      SIDDHU MUSSEWALLA da koi kasur nhi see....prove ho gya.....

  • @gopi2bhatti
    @gopi2bhatti 2 ปีที่แล้ว +1

    ਕੂੰਨਰ ਭਾਊ ਜੇ ਉਹ ਵਿਧਾਇਕ ਬਣ ਜਾਂਦਾ ਤਾਂ ਉਸ ਨੂੰ ਮਾਰਣਾ ਸੌਖਾ ਨਹੀਂ ਸੀ । ਤੁਸੀਂ ਉਸ ਦੀ ਚੋਣਾਂ ਮਦਦ ਨਾ ਕਰਕੇ ਧੋਖਾ ਕੀਤਾ

  • @b3homerecords
    @b3homerecords 2 ปีที่แล้ว +18

    Sattie this is for you hope you got it..
    "Main pithan utte bolan layi bande rakhe ne..
    Jo negative rehnde mash-hoori karde..
    Bhawein main ohna nu tankha dinda na..
    Taan vi ne duty saale poori karde.. 💯
    #justiceforsidhumoosewala #legendsneverdie #revolutioner #ohmukeyani 👑🕊️

    • @mb_vlogs5395
      @mb_vlogs5395 2 ปีที่แล้ว +5

      True. I think he got it

    • @b3homerecords
      @b3homerecords 2 ปีที่แล้ว +3

      @Preeti ਬੋਹਤ ਬੋਹਟ ਸਤਕਾਰ ਭੈਣੇ 🙏🏻
      ਸਿੱਧੂ ਵਰਗਾ ਨਾ ਕੋਈ ਸੀ ਨਾ ਕੋਈ ਹੈ ਨਾ ਕੋਈ ਹੋਊਗਾ। 👑🕊️

  • @demonsingh2596
    @demonsingh2596 2 ปีที่แล้ว +5

    ਸਿੱਧੂ ਦਾ ਕਿਰਦਾਰ - ਇੱਕ ਗਾਣੇ ਚ ਵੀ ਗੰਦ ਨੀ ਪਾਇਆ ,
    ਇੱਕ ਵੀ ਗਾਣੇ ਚ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨੀ ਕਰਿਆ ਪੈਗ ਤੇ ਵੀ ਨੀ ਗਾਣਾ ਬਣਾਇਆ ਜੀਹਨੂੰ ਦੂਜੇ ਆਮ ਗੱਲ ਸਮਝਦੇ ਆ ,
    ਸਿੱਧੂ ਨੇ ਸਦਾ ਅਣਖ ਆਲੇ ਗੀਤ ਗਾਏ ,
    ਸਿੱਧੂ ਨੇ ਹਰੇਕ ਗਾਣੇ ਚ ਹੀ ਮੌਤ ਨੂੰ ਯਾਦ ਰੱਖਿਆ ,
    ਦੂਜੇ ਬਾਹਰਲੇ ਸਿੰਗਰਾਂ ਤੋਂ ਆਪਣੇ ਗਾਣਿਆਂ ਚ ਫੀਟ ਕਰਾਉਂਦੇ ਸੀ ਸਿੱਧੂ ਇਕਲੌਤਾ ਸਾਰੇ ਭਾਰਤ ਦਾ ਸਿੰਗਰ ਸੀ ਜਿਸ ਤੋਂ ਬਾਹਰਲੇ ਆਪਣੇ ਗਾਣਿਆਂ ਚ ਸਿੱਧੂ ਤੋਂ ਫੀਚਰ ਕਰਾਉਂਦੇ ਸੀ ਜੋ ਪਾਸਾ ਪਲਟਣ ਆਲਾ ਕੰਮ ਤੇ ਰਿਕਾਰਡ ਬਣਾਇਆ ਜੱਟ ਨੇ
    ਡੱਬੂ ਮਾਨ ਨੇ ਕਦ ਪਿਆਰ ਹੋ ਗਿਆ ਦੀ ਵੀਡੀਓ ਭੇਡਾਂ ਵੀ ਆਪਣੇ ਟੱਬਰ ਚ ਨੀ ਦੇਖ ਸਕਦੀਆਂ ,
    ਕਿੰਨੇ ਹੀ ਪੈਗ ਤੇ ਅਫੀਮ ਤੇ ਗਾਣੇ ਗਾਏ

  • @HarpreetSingh-cl8pu
    @HarpreetSingh-cl8pu 2 ปีที่แล้ว +14

    Veere dono he sirra bande ne dona ne punjab le bhut kuj kita ❤❤❤😍😍

    • @indianlittlepuff0013
      @indianlittlepuff0013 2 ปีที่แล้ว +3

      Punjab li ta kuch ni kitta kisi ne Dona cho

    • @shoki4306
      @shoki4306 2 ปีที่แล้ว +1

      @@indianlittlepuff0013 tainu tatto da pta ki kita Punjab layi ki nhi kita jaake video’s vekh frr comment kar uii na boli jayea kro je kuch na pta Hove ta

    • @HarpreetSingh-cl8pu
      @HarpreetSingh-cl8pu 2 ปีที่แล้ว

      @@indianlittlepuff0013 veere punjab da naam jo nhi jande c oho aaj sab jande ne punjab de kuj loka nu punjab bare jo nhi pta oho geeta nal smjya baki veer har ik di aapni aapni soch hunde aa

  • @arshdhillon1211
    @arshdhillon1211 2 ปีที่แล้ว +1

    ਕਿੰਨੀਆਂ ਦਾ ਚੱਲੇ ਤੋਰੀ ਫੁਲਕਾ photo ਨਾਲ ਲਾਕੇ ਬੇਈਮਾਨ ਦੀ

  • @narinderkaur6230
    @narinderkaur6230 2 ปีที่แล้ว +34

    Lezend never die we miss u sidhu moosewala veere

  • @jassagrewal1517
    @jassagrewal1517 2 ปีที่แล้ว +1

    ਡੱਬੂ ਸੱਤ ਵਾਰੀ ਜੰਮ ਕੇ ਵੀ ਆ ਜਾਵੇ ਤਾਂ ਵੀ ਇਸ ਕੋਲੋਂ ਸਿੱਧੂ ਦੀ ਰੀਸ ਨਹੀਂ ਹੁਣੀ ,,,ਡੱਬੂ ਲੀਰ ਬੁੜਾ ਹੋ ਗਿਆ ਤਾਂ ਵੀ ਇਸਨੂੰ ਪੰਜਾਬ ਦੇ ਲੋਕੀਂ ਨੀ ਜਾਣਦੇ ਚੰਗੀ ਤਰਾਂ,, ਸਿੱਧੂ ਮੂਸੇਵਾਲਾ 4 ਸਾਲਾ ਵਿੱਚ ਦੁਨੀਆਂ ਜਿੱਤ ਗਿਆ ,,ਬੌਲੀਵੁੱਡ ਹੋਲੀਵੁਡ ਤੱਕ ਜੱਟ ਦੀ ਤੂਤੀ ਬੋਲਦੀ ਸੀ ,,ਮਾਰਨ ਮਗਰੋਂ ਵੀ ਬਿੱਲਬੋਰਡ ਉਤੇ ਸ਼ਇਆ ਜੱਟ ,,syl ਨੂੰ ਜਿੰਨੇਂ ਵਿਊਂ 12 ਘੰਟਿਆਂ ਚਾ ਹੋਗੇ ਸੀ ,,ਉਨੇ ਡੱਬੂ ਦੇ ਸਾਰਿਆਂ ਗਣਿਆ ਨੂੰ ਨੀ ਹੋਏ ਹੁਣੇ

  • @saaabbbkalra7235
    @saaabbbkalra7235 2 ปีที่แล้ว +13

    Sidhu,💓

  • @parmjitsingh5664
    @parmjitsingh5664 2 ปีที่แล้ว +1

    Babbu Mann da time khtm ho gya bs onu ehi ykeen ni onda hor koi prblm ni aa,, Diljit di ਚੜਾਈ ਹੋਈ ਓਨੂੰ ਬੋਲਣ ਲੱਗ ਗਿਆ, mossewala ਦੀ ਹੋਈ ਓਦੇ ਨਾਲ ਲੱਗਣ ਲੱਗ ਗਿਆ, ਹਰ ਬੰਦੇ ਦਾ ਟਾਈਮ onda, gurdas mann waris honi sarya da time aya te gya,

  • @satwinderkaka554
    @satwinderkaka554 2 ปีที่แล้ว +26

    Punjabi industry da King Sidhu Bai 🔥🔥🔥

    • @No_Name9046
      @No_Name9046 2 ปีที่แล้ว +1

      King of Punjabi industry #Sidhu_Moosewala💪🏻✊🏻🔥

  • @laddisaab0078
    @laddisaab0078 2 ปีที่แล้ว +34

    26:20 babbu maan love you

  • @kamaljitwalia5453
    @kamaljitwalia5453 2 ปีที่แล้ว +9

    Sidhu di soch will remain forever for upcoming punjabi generation 🙏🔥🙏

  • @dalveersingh8978
    @dalveersingh8978 2 ปีที่แล้ว +14

    Sidhu moosewale and babbu maan 🔥🔥

    • @legendsidhumoosewalafan8775
      @legendsidhumoosewalafan8775 2 ปีที่แล้ว +3

      Sidhu Moosewala only one legend 🖤💪

    • @lakhveersinghchahal8681
      @lakhveersinghchahal8681 2 ปีที่แล้ว +3

      @@legendsidhumoosewalafan8775 ਕੋਈ ਵਿਵਾਦ ਨੀ ਕੰਮਪੀਟੀਸਨ ਜਿਓਦੀਆ ਨਾਲ ਹੁਦਾ ਮੈ ਕੱਟੜ ਸਮਰਥਕ ਆ।
      ਬੱਬੂ ਮਾਨ ਸਾਬ ਨਾਲ ਕੋਈ ਵਿਵਾਦ ਨੀ ਤੇ ਉਹ ਅਸਲ ਵਿਚ ਉਹਨੂੰ ਛੋਟਾ ਭਰਾ ਸਮਝਦਾ।
      ਬੇਨਤੀ ਐ ਕੇ ਸਿਧੂ ਮੂਸੇਵਾਲ ਜਿਦਾਬਾਦ ਜਿਦਾਬਾਦ 🙏

  • @mrjarnailsingh3853
    @mrjarnailsingh3853 2 ปีที่แล้ว +15

    Sidhu legend ce te dila vich legend rahega

  • @deepsidhu6717
    @deepsidhu6717 2 ปีที่แล้ว +14

    Sidhu legend ⛳

  • @ShamsherSingh-gn3dl
    @ShamsherSingh-gn3dl 2 ปีที่แล้ว +11

    sidhu ❤️

  • @amnindersingh531
    @amnindersingh531 2 ปีที่แล้ว +24

    Sudhu mosewala legend

  • @prabhjotbhatti6299
    @prabhjotbhatti6299 2 ปีที่แล้ว +14

    Haye ena pyara putt c, kidda kehar kita rabba ma baap naal. 😭🙏

    • @jagwindersingh3810
      @jagwindersingh3810 2 ปีที่แล้ว +1

      Bai har maa baap lai ohna putt pyara hunda .. veer g tussi v pyaare ho apne maa baap lai .. te Sidhu v c

    • @prabhjotbhatti6299
      @prabhjotbhatti6299 2 ปีที่แล้ว

      @@jagwindersingh3810 true bai ji

  • @diljitboss156
    @diljitboss156 2 ปีที่แล้ว +17

    Ustaada da ustaad sidhu moosewala zindabaad 💪❤️

  • @jaskaranrai7040
    @jaskaranrai7040 2 ปีที่แล้ว +6

    Beiman

  • @foodiesingh2403
    @foodiesingh2403 2 ปีที่แล้ว +2

    Eve he gallan gol mol kari janda Babbu Maan bare puchea ki likhea c ohh gal gol mol he kar gyea jhoot boli janda

  • @Kingt124
    @Kingt124 2 ปีที่แล้ว +8

    Ustaad ji Babbu maan Saab ❤️❤️❤️❤️❤️

  • @RavinderSingh-hp3ul
    @RavinderSingh-hp3ul 2 ปีที่แล้ว +1

    ਜਨਤਾ ਦੇ ਫੋਕੇ ਪੰਪਾ ਨੇ ਮਾ ਦਾ ਪੁਤ ਮਰਵਾਤਾ
    ਦੇ ਦੇ ਕੇ ਪੰਪ ਪਹਿਲਾਂ ੳੁਹਨੂੰ ਹਰ ੲਿਕ ਦੇ ਖਿਲਾਫ ਕਰਾਤਾ
    ੲਿਸੇ ਚਕਲੋ ਧਰਲੋ ਨੇ ਖਾਲਿਅਾ ਪੰਜਾਬ ਮੇਰਾ
    ਚਾਰ ਦਿਨਾ ਦੇ ਸਵਾਦ ਲੲੀ ਕਿਸੇ ਦਾ ਜਗਦਾ ਚਿਰਾਗ ਬੁਝਾਤਾ

  • @manuduction
    @manuduction 2 ปีที่แล้ว +8

    Paaji, kithe di gallan, sidhu di gal dasso. Apni hi mare jaanda hai

  • @jassgill9995
    @jassgill9995 2 ปีที่แล้ว +12

    Satti sidhu de virud bol reha aa saaf dikhda..ptandra tu kise fuddu bnde da fan aa ta reh fer sidhu de nal dea da interview kyu krda aa kar apne ustaad diya interview 😡

    • @khairavipjanta5066
      @khairavipjanta5066 2 ปีที่แล้ว +5

      22 pese tn sidhu da naam len te bnde ehna saalya de

  • @Deoljatt
    @Deoljatt 2 ปีที่แล้ว +11

    Sidhu miss you yaar buht dukh laga jado da veer nal ehda hoya mint mint te yaad aunda sidhu pra buht duniya pyr krdi c sidhu nu kina aukha hoya sarya da waheguru ji hun sidhu veer de maa baap nu hosla deyo tusi te kde koi dukh naa ave zingdi vich sidhu ne ta kde nai auna ohna kol hun apna frz banda sarya da apa maa baap da khyal rakhiye te jo jo sidhu kehnda hunda c ohdiya gala nu hamesha apne dil vich rakheyo pagga baneya kro apne maa baap nu pyr kro khayl rakhyo baki veer interview dinda kehnda sidhu da har ik punjabi virodhi c baki interview vala har gal vich ehi kehnda k sidhu nal bss ikla mera pyr c te sidhu nal aukhe time te mai hi kharya nai 22eh jhooth bolya Tu buht look c jehre sidhu nu dil tu pyr krde c aukhe time te v sidhu nal c apni jaan den tak tyar c te Tu ki aukhe time te satth dita saidhu nal ohde nal vota vich ta tu kharya nai c tu fuktiya mari janda ehvi ehnu kuch nai pta sidhu vare haa buht look vairi v c ehde vich v koi shak nai te buht look maran Tu bhad Sare hi pyr krn lg gae virodhi v jehre glt v kehnde c pr interview vale veer aje roti khn lg gea hyoga mai aje v dekhe ohde fan jehre aje tak v chajj nal roti nai khnde baki last gal eh aa interview vala veer ne koi gal poori nai kiti kise di latt kise di bahh bss ehdiya gala Tu ehi lgda k iklla ehi banda c jehra sidhu nu pyr krda c te sidhu ehnu bss hor ta koi duniya ta banda nai c sab tu aajj tak fuddu interview eh dekhi aa

    • @honeyrana1052
      @honeyrana1052 2 ปีที่แล้ว +2

      Sahi a bro koi gal ta pta ni ehnu ave i sala kusiya shddi janda

    • @Deoljatt
      @Deoljatt 2 ปีที่แล้ว +2

      @@honeyrana1052 ohi pra mai sochya koi kam di gal dso sala har gal vich apniya bhori janda

  • @vickysinghvicky2618
    @vickysinghvicky2618 2 ปีที่แล้ว +2

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ

  • @angadarjun
    @angadarjun 2 ปีที่แล้ว +6

    May God bless and comfort you and your family during this difficult period; please accept my sincere condolences. For Shubhjeet Singh Sidhu ( Moosey Wala). Legend Not Die

  • @dhanwantmoga
    @dhanwantmoga 2 ปีที่แล้ว +3

    Es Bai nu kuj nahi pata bus 23 vaar melan karke interview wich baith gya

  • @harmanpreetsingh7471
    @harmanpreetsingh7471 2 ปีที่แล้ว +10

    King moosewala legend

  • @sunny-nj3bs
    @sunny-nj3bs 2 ปีที่แล้ว +1

    ਸਿੱਧੂ ਕੋਈ ਆਮ ਬੰਦਾ ਨਹੀ ਸੀ ਬਹੁਤ ਆਉਣਗੇ ਜਾਣਗੇ ਹੈਗਾ ਵੀ ਨੇ। ਪਰ ਉਹ ਇਕ ਹੀ ਸੀ 5911 । ਉਹ ਇਸ ਰੇਸ ਦਾ ਘੋੜਾ ਸੱਚੀ ਹੀ ਨਹੀ ਸੀ ਉਹ ਤਾ ਬਸ ਕੁਝ ਹੋਰ ਹੀ ਬੰਦਾ ਸੀ ਜਿਸਨੇ ਸੱਚਮੁੱਚ ਸਾਰੀ ਦੁਨੀਆਂ ਜਿੱਤ ਲਈ ਗੀਤਕਾਰੀ ਅਤੇ ਕਲਮ ਨਾਲ। Legend naver.. Rest in Power

  • @chahaljaat4843
    @chahaljaat4843 2 ปีที่แล้ว +3

    34:01 sab matlabi han, apana fayaada dekhya, layaa fame jadd us nu jarurat c fer kyu ni khade, yaar yaar hunda chahe galat hove, dubb ke marr jo, fer tuci yar koi c tuci b ohana ho cho c fayade leke saale unfollow kar jaande ne, e yaari ni c e matlab c

  • @gurjeetsingh5877
    @gurjeetsingh5877 2 ปีที่แล้ว +1

    ਬਾਈ ਕੋਈ ਗੱਲ ਤਾਂ ਸਿੱਧੀ ਅਤੇ ਸਪਸ਼ਟ ਕਰ ਲੈ ਕਹਿਣੀ ਵੀ ਚਾਹੁੰਦਾ ਅਤੇ ,,,,,,

  • @narinderkaur6230
    @narinderkaur6230 2 ปีที่แล้ว +9

    We miss u sidhu moosewala veere we want justice for sidhu moosewala

  • @sodhisingh7370
    @sodhisingh7370 2 ปีที่แล้ว +1

    ਬਾਈ ਜੀ ਹੁਣ ਤਾਂ ਹਜ਼ਾਰਾਂ ਬੰਦੇ ਉਠ ਉਠ ਬੋਲਣਗੇ ਮਰੇ ਬੰਦੇ ਦੇ ਖਿਲਾਫ਼

  • @legendsidhumoosewalafan8775
    @legendsidhumoosewalafan8775 2 ปีที่แล้ว +7

    #legendsidhumoosewala💪

  • @anshikkingdombugsandcoffee3039
    @anshikkingdombugsandcoffee3039 2 ปีที่แล้ว +1

    Piche piche bhalde ne feme aaj kal vekho duniya de kam hun film bnave ga feme

  • @shukhnoor4742
    @shukhnoor4742 2 ปีที่แล้ว +6

    kamaal aa .dost ho k sanskaar te nhi gya bai.sari duniya gaee .pr tenu ki jaroori km c hor . hun ta lgda tu v Bai interview apna faida Len li kr reha.sidhu da naam brt reha tu.

    • @simranjeetkaur-gb9gs
      @simranjeetkaur-gb9gs 2 ปีที่แล้ว +2

      Sahi gal aa bai
      Naale edi ta menu ik gal vi koi chaz di ni laggi
      Ene ki dasya , kuj vi ni, bas ik hi gal kari geya , pata ki gal aa, pata ki gal aa
      Menu ki lagda , menu ki lagda

    • @immortalcyanogen779
      @immortalcyanogen779 2 ปีที่แล้ว

      Oh tan vart e riha bai... Ego ni dikhdi sonu?

  • @Sam-tp2sf
    @Sam-tp2sf 2 ปีที่แล้ว +2

    #justiceforsidhumoosewala #JusticeForSidhuMooseWala