ਗੁਰੂ ਅਰਜਨ ਦੇਵ ਜੀ ਦਾ ਓ ਕਾਤਲ ਜਿਸਦੀ ਅਸੀ ਪੂਜਾ ਕਰਦੇ ਹਾਂ | Nek Punjabi History

แชร์
ฝัง
  • เผยแพร่เมื่อ 2 มิ.ย. 2024
  • The killer of Guru Arjan Dev ji whom we worship.... #guruarjandevji #sikhguru #sikhi #sikh #sikhism
    ਸਤਿ ਸ਼੍ਰੀ ਅਕਾਲ🙏
    ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲਾ ਓਹਨਾ ਦਾ ਇਕ ਕਾਤਲ ਜੀਦੀ ਅਸੀ ਪੂਜਾ ਕਰਦੇ ਆ ?
    ਕੌਣ ਸੀ ਸ਼ੇਖ ਫੱਤਾ ? ਕਿ ਉਹ ਸੱਚ ਮੁੱਚ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ?
    ਕਿ ਹੈ ਉਸਦੀ ਅਸਲ ਸਚਾਈ?
    ਮਾਝੇ ਦੀ ਧਰਤੀ ਤੇ ਬਣੀ ਦਰਗਾਹ ਸ਼ੇਖ ਫੱਤਾ ਦਾ ਅਸਲ ਇਤਿਹਾਸ ਕੀ ਹੈ?
    ਕੌਣ ਸਨ ਸਖੀ ਸਰਵਰ ? ਤੇ ਇਹਨਾਂ ਦਾ ਮਕਸਦ ਕੀ ਸੀ ?
    ਇਸਲਾਮ ਧਰਮ ਦੇ ਮੁਤਾਬਿਕ ੪ ਵੱਡੇ ਗੁਨਾਹ ਕਹਿੜੇ ਹਨ ?
    ਭਾਈ ਬਹਿਲੋ, ਭਾਈ ਲੰਗਾਹ, ਭਾਈ ਮੰਝ ਸਿੱਖੀ ਚ ਆਉਣ ਤੋਂ ਪਹਿਲਾ ਇਹਨਾਂ ਦਾ ਪਿਛਲਾ ਜੀਵਨ ਕੀ ਸੀ ?
    ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਸਤੇ ਕਿਹੜੇ ਲੋਕ ਜਿੰਮੇਵਾਰ ਸਨ ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Are we worshiping one of his killers who martyred Guru Arjan Dev Ji?
    Who was Sheikh Fatta? That he was really a Sikh of Guru Arjan Dev Ji?
    What is his real truth?
    What is the real history of Dargah Sheikh Fatta built on the land of Majhe?
    Who were Sakhi Sarwar? And what was their purpose?
    According to Islam, there are 4 major sins?
    Bhai Bahlo, Bhai Langah, Bhai Manjh before coming to Sikhism, what was their previous life?
    Which people were responsible for the martyrdom of Guru Arjan Dev Ji?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - @NekPunjabiPodcast
    Instagram - / nekpunjabipodcast
    2. NEK PUNJABI ESTATE (punjab diya zameena)
    TH-cam - @NekPunjabiEstate
    Instagram - / nekpunjabiestate
  • บันเทิง

ความคิดเห็น • 1K

  • @SurjitSingh-uq3og
    @SurjitSingh-uq3og 17 วันที่ผ่านมา +181

    ਅੱਜ ਜਿਹੜਾ ਮਾੜਾ ਹਾਲ ਪੰਜਾਬ ਦਾ ਹੋਇਆ ਹੈ ਓਸਦਾ ਇਕੋ ਇਕ ਕਾਰਣ ਸਾਡਾ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਉਲਟ ਚਲਣਾ ਹੈ।

    • @Karansingh-hp1fq
      @Karansingh-hp1fq 13 วันที่ผ่านมา +1

      Bilkul sehi keha veer ji.

  • @user-rw7pv9ej5t
    @user-rw7pv9ej5t 16 วันที่ผ่านมา +100

    Bahut ਬਹੁਤ ਵਧੀਆ ਜਾਣਕਾਰੀ ਦਿੱਤੀ ਭਾਜੀ। ਮੈਂ ਵੀ ਸ਼ੇਖ ਫੱਤੇ ਨੂੰ ਦੁੱਧ ਦਾ ਦਾਨੀ ਮੰਨਦਾ ਸੀ ਮੈਂ ਵੀ ਕਈ ਵਾਰ ਉਹਦੀ ਦਰਗਾਹ ਤੇ ਖੀਰ ਲੈ ਕੇ ਗਿਆ ਸੀਗਾ ਮੈਂ ਯੂਪੀ ਤੋਂ ਹਾਂ ਜੀ। ਹੁਣ ਮੈਂ ਕਦੀ ਵੀ ਇਹਦੀ ਦਰਗਾਹ ਤੇ ਨਹੀਂ ਜਾਵਾਂਗਾ ਤੇ ਆਪਣੇ ਘਰ ਵਿੱਚੋਂ ਦੀ ਫੋਟੋ ਵੀ ਹਟਾ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

    • @guruhundal8089
      @guruhundal8089 13 วันที่ผ่านมา +7

      Great that your mind has been cleared

    • @MandeepSingh-xh5fc
      @MandeepSingh-xh5fc 8 วันที่ผ่านมา +1

      ਬਹੁਤ ਵਧੀਆ ਬਾਈ ਜੀ 🙏🙏

  • @LovelyBoat-rz3su
    @LovelyBoat-rz3su 16 วันที่ผ่านมา +122

    ਜਿਹੜਾ ਅਸਲੀ ਸਿੰਘ ਹੁੰਦਾ ਹੈ ਉਹ ਮੜੀਆਂ ਮਸਾਣਾ ਅਤੇ ਮੂਰਤੀਆਂ ਸਾਹਮਣੇ ਕਦੇ ਨਹੀਂ ਝੁਕਦਾ ਉਸ ਦਾ ਇੱਕ ਹੀ ਗੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️❤️❤️❤️❤️

    • @honeysingh-lx2zc
      @honeysingh-lx2zc 7 วันที่ผ่านมา

      Ar guru ji ne mourti Puja kri shaligram hmri sewa

    • @jaswantbassi9621
      @jaswantbassi9621 7 วันที่ผ่านมา +1

      ਗੁਰੂ ਦੀ ਕਿ੍ਪਾ ਨਾਲ ਕਦੇ ਕਿਸੇ ਵੀ ਜਗਾ ਤੇ ਸਿਰ ਝੁਕਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮਾਹਾਰਾਜ ਮੇਹਰ ਆਖਰੀ ਸੁਆਸਾ ਤੱਕ ਸਿੱਖੀ ਨਿਭਾਅ ਲੈਣ

    • @honeysingh-lx2zc
      @honeysingh-lx2zc 6 วันที่ผ่านมา +1

      @@jaswantbassi9621 sach bhi bol le kro gurugranthh sab k agga jhuka par guru ji k khe pa chlna ni guru ji ne ta Devi Devta ka simran kra thye tham ta alg khen lg gye kyu batye jra

  • @SukhwantsinghSukhwantsin-yn7xw
    @SukhwantsinghSukhwantsin-yn7xw 19 วันที่ผ่านมา +116

    ਭਾਈ ਸਾਹਿਬ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਸਿੱਖੀ ਦੇ ਨਾਲ ਜੋੜ ਰਹੇ ਹੋ ਇਸ ਤੋਂ ਵੱਡਾ ਹੋਰ ਕੋਈ ਉਪਰਾਲਾ ਨਹੀਂ

  • @Ursgurmeetsingh
    @Ursgurmeetsingh 17 วันที่ผ่านมา +123

    ਇਕੱਲਾ ਮਾਝਾ ਹੀ ਨਹੀਂ,ਸਗੋਂ ਮਾਲਵਾ ਵੀ ਇਸ ਕੰਮ ਵਿੱਚ ਪਿੱਛੇ ਨਹੀਂ, ਹਾਲਾਂਕਿ ਮਾਝੇ ਵਾਲੇ ਜਿਹੜੇ ਕੁਝ ਲੋਕ ਜਿਵੇਂ ਅਸੀਂ,ਜਿਨ੍ਹਾਂ ਦਾ,ਪਿਛੋਕੜ ਮਾਝਾ ਹੀ ਏ,ਅਸੀਂ ਜਾਂਦੇ ਹਾਂ,ਮੈਂ ਬੜੀ ਵਾਰ ਇਹ ਸੁਆਲ ਆਪਣੇ ਵੱਡ ਵਡੇਰਿਆਂ ਨੂੰ ਕੀਤਾ ਕਿ ਅਪਣਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਏ ਫਿਰ ਅਸੀਂ ਪਹਿਲਾਂ ਰਿਜ਼ਕ ਭਾਵ ਪਹਿਲਾਂ ਨਵਾਂ ਦੁੱਧ ਇੱਕ ਮੁਸਲਮਾਨ ਦੀ ਦਰਗਾਹ ਤੇ ਕਿਊ ਚੜਾਉਂਦੇ ਆ,ਉਨ੍ਹਾਂ ਕੋਲੋਂ ਵੀ ਕੋਈ ਠੋਸ ਪੁਖਤਾ ਜੁਆਬ ਨਹੀਂ ਮਿਲਿਆ,।ਧੰਨਵਾਦ ਜਾਣੂ ਕਰਵਾਉਣ ਲਈ ।❤

    • @jagmohandhaliwal8069
      @jagmohandhaliwal8069 17 วันที่ผ่านมา

      ਮਾਝੇ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰੂ ਕਾ ਬਾਗ ਮੱਸਿਆ ਵਾਲੇ ਦਿਨ ਸਵੇਰ ਦਾ ਜਿਨ੍ਹਾਂ ਵੀ ਦੁੱਧ ਹੁੰਦਾ ਸਿੱਖ ਗੁਰਦੁਆਰੇ ਲੈ ਜਾਦੇ ਨੇ ਉਨ੍ਹਾਂ ਨੂੰ ਆਪਣੇ ਗੁਰੂ ਭਰੋਸਾ ਹੈ

    • @HarpreetSingh-yz7rz
      @HarpreetSingh-yz7rz 16 วันที่ผ่านมา +5

      Asl ch man da dar ohna nu eh krn lai majboor krda

    • @user-rc1ts2sm9z
      @user-rc1ts2sm9z 16 วันที่ผ่านมา +3

      ਸ਼ਾਬਾਸ਼

    • @dhattsaab-911
      @dhattsaab-911 11 วันที่ผ่านมา

      Asliyat dasna chahiye.kye baar admi nu gian nahi hunda.bhut hi anaaj de durgati hundi.

    • @liftingfood9298
      @liftingfood9298 10 วันที่ผ่านมา +1

      🎉
      Bai Punjabi vich comment 🎉
      Nise....

  • @er.gurpreet
    @er.gurpreet 12 วันที่ผ่านมา +47

    ਸਿੱਖ ਵੀਰ ਤੇਰਾ ਇਹ ਕਦਮ ਬਹੁਤ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰੂ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਿੱਖੀ ਦੇ ਪ੍ਰਚਾਰ ਲਈ

  • @japanandjapanese202
    @japanandjapanese202 19 วันที่ผ่านมา +182

    ਮੈਂ ਆਪਣੇ ਪਰਿਵਾਰ ਵਿੱਚੋਂ ਪਹਿਲਾ ਅਮ੍ਰਿਤਧਾਰੀ ਸਿੰਘ ਹਾਂ ਅਤੇ ਇੱਕ ਗ੍ਰੰਥੀ ਸਿੰਘ ਵੀ ਹਾਂ ਉਮਰ ਕੇਵਲ 17 ਸਾਲ ਹੈ
    ਮੇਰੇ ਪਰਿਵਾਰ ਵਾਲੇ ਦੇਵੀ ਦੇਵਤਿਆ ਅਤੇ ਕਬਰਾਂ ਦੀ ਪੂਜਾ ਕਰਦੇ ਹਨ l ਮੈਂ ਉਨ੍ਹਾਂ ਨੂੰ ਗੁਰਬਾਣੀ ਵਿੱਚੋਂ ਸਮਝਾਉਂਦਾ ਰਹਿੰਦਾ ਹਾਂ ਕਿ ਇਹ ਗ਼ਲਤ ਹੈ l
    ਉਨ੍ਹਾਂ ਨੇ ਗੁਰਬਾਣੀ ਦੀ ਗੱਲ ਨਹੀ ਮੰਨੀ ਅਤੇ ਹੁਣ ਦੁੱਖ ਭੋਗ ਰਹੇ ਨੇ l

    • @user-zy3mx9hi1r
      @user-zy3mx9hi1r 18 วันที่ผ่านมา +26

      ਪੁੱਤ ਮੈਂ ਤੇਰੇ ਤੋਂ ਸਦਕੇ ਜਾਵਾਂ,ਸਾਡੇ ਪਿੰਡ ਦਾ ਗ੍ਰੰਥੀ ਸਿੰਘ ਦੀ ਕਹਾਣੀ ਵੀ ਤੇਰੇ ਵਰਗੀ ਹੈ ,ਉਹ 33ਸਾਲ ਦਾ ਹੈ,ਉਸਦਾ ਦਾਦਾ, ਪਿਓ,ਚਾਚਾ ਦਾਦੀ ਕਦੇ ਗੁਰੂ ਘਰ ਨਹੀਂ ਸੀ ਵੜੇ ।ਪਰ ਇਹ ਰਵੀ ਸਿੰਘ ਰੰਗਰੇਟਾ ਸਿੰਘ ਬਹੁਤ ਹੀ ਬੀਬਾ ਤੇ ਸ਼ਰਧਾ ਵਾਲਾ ਗ੍ਰੰਥੀ ਸਿੰਘ ਹੈ,ਤੇ ਉਸਦੀ ਸਿੰਘਣੀ ਵੀ ਬਹੁਤ ਹੀ ਨੇਕ ਤੇ ਗੁਰਮੁਖ ਬੀਬੀ ਹੈ।

    • @eaglelionyt8165
      @eaglelionyt8165 18 วันที่ผ่านมา +7

      Changi gal nu koi wi nhi apnauda jhoot nu hi sare lok mannde ne 😢

    • @BalwinderSingh-qx4lj
      @BalwinderSingh-qx4lj 17 วันที่ผ่านมา +4

      ਪੰਜਾਬ ਵਿੱਚ ਸਦੀਆਂ ਤੋਂ ਵਹਿਮ ਭਰਮ, ਕੱਚੀ ਬੁਧੀ,ਲਾਈਲੱਗ ਪੁਣਾ, ਤੇ ਅਨਪੜ੍ਹਤਾ ਬਹੁਤ ਹੀ ਹਾਵੀ ਹੈ। ਪਹਿਲੇ ਪਾਤਸ਼ਾਹ ਜੀ ਨੇ ਇਥੋਂ ਦੇ ਲੋਕ ਬੁਧੀ ਤੇ ਲੋਕ ਜੀਵਨ ਜਾਚ ਨੂੰ ਪੜਤਾਲ ਕਰਕੇ ਸਿੱਖੀ ਸ਼ੁਰੂ ਕੀਤੀ। ਜਿਸ ਵਿੱਚ ਲੁਕਾਈ ਨੂੰ ਆਸੇ
      ਪਾਸੇ ਫੈਲੇ ਹਿੰਦੂਤਵੀ ਤੇ ਇਸਲਾਮਿਕ ਪਖੰਡ ਰੀਤਾਂ, ਮਾਨਤਾਵਾਂ, ਦਿਖਾਵਾ,ਜਾਤ ਪਾਤ, ਅੰਨ੍ਹਾ ਤੇ ਕਮਾਊ ਸਭਿਆਚਾਰ ਮਜ਼੍ਹਬ ਧਰਮ ਫੈਲਾ ਰੱਖਿਆ ਸੀ,ਉਸ ਤੋਂ ਛੁਟਕਾਰੇ ਦੀ ਇਨਕਲਾਬੀ ਤੇ ਵਿਦਿਆ ਸੂਝ ਗਿਆਨ ਭਰੀ ਰਾਹ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਦੱਸੀ। ਇਸ ਤਰ੍ਹਾਂ ਲੋਕ ਹਿੰਦੂਤਵੀਆਂ ਤੇ ਸਖ਼ੀ ਸਰਵਰੀਆ ਦੇ ਹੱਥੋਂ ਨਿਕਲਣ ਲਗੇ।ਇਸ ਤਰ੍ਹਾਂ ਇਹਨਾਂ ਲੋਕਾਂ ਨੇ ਗੁਰੂ ਸਾਹਿਬਾਨ ਨਾਲ ਜੁਲਮ ਕੀਤੇ ਤੇ ਸਿਖ ਧਰਮ ਨੂੰ ਤਬਾਹ ਕਰਨ ਦੀਆਂ ਅਨੇਕ ਤਰ੍ਹਾਂ ਦੀਆਂ ਚਾਲਾਂ ਚੱਲੀਆਂ। ਜੋਂ ਅਜ ਮੜੀਆਂ ਮਸਾਣਾਂ, ਕਬਰਾਂ , ਡੇਰਿਆਂ ਦੇ ਰੂਪ ਵਿੱਚ ਸਿਖਾਂ ਨੂੰ ਉਲਝਾਕੇ ਇੰਨਕਲਾਬੀ ਲਹਿਰ ਧਰਮ ਨੂੰ ਫਨਾਹ ਕਰਨ ਦੀਆਂ ਚਾਲਾਂ ਹਨ। ਇਸ ਤੋਂ ਸਿਖਾਂ ਨੂੰ ਬਚਾਉਣ ਲਈ ਤੁਹਾਡਾ ਵਧੀਆ ਉਪਰਾਲਾ ਹੈ।

    • @amarjitkaur990
      @amarjitkaur990 17 วันที่ผ่านมา +2

      ਵਾਹਿਗੁਰੂ ਜੀ ਸਿੰਘ ਤੇ ਮੇਹਰ ਭਰਿਆ ਹੱਥ ਰਖਿਓ ਜੀ

    • @Amandeep_kaur00
      @Amandeep_kaur00 17 วันที่ผ่านมา +5

      ਸਾਡੇ ਘਰ ਦੇ ਵੀ ਨਹੀਂ ਸਮਝਦੇ...ਮਨ ਬਹੁਤ ਦੁੱਖੀ ਹੁੰਦਾ

  • @gursewaksingh8299
    @gursewaksingh8299 17 วันที่ผ่านมา +88

    ਸਿੱਖ ਧਰਮ ਦੇ ਪ੍ਰਤੀ ਸੁਚੇਤ ਹੋਣ ਵਾਲੀ ਵੱਡਮੁੱਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @karajsingh8789
    @karajsingh8789 17 วันที่ผ่านมา +60

    ਸਤਿਗੁਰ ਸਾਡੀ ਨੀਂਦ ਖੁੱਲ੍ਹ ਜਾਵੈ

  • @baldevsinghriar4830
    @baldevsinghriar4830 17 วันที่ผ่านมา +45

    ਫਤਾ ਪਾਪੀ ਸੀ ਗੁਰੂ ਸਾਹਿਬ ਜੀ ਸ਼ਹੀਦ ਕਰਵਾਉਣ ਵਿਚ ਪੂਰਾ ਹੱਥ ਸੀ ਤੇ ਸਾਡੇ ਸਿੱਖ ਇਹ ਉਨ੍ਹਾਂ ਦੀ ਪੂਜਾ ਕਰੀ ਜਾ ਰਹੇ ਹਨ ਇਤਿਹਾਸ ਪੜਨਾਂ ਚਾਹੀਦਾ ਹੈ

    • @guruhundal8089
      @guruhundal8089 13 วันที่ผ่านมา +1

      Brother we Sikhs are not conversant with the simplicity of Sikhi. We Sikhs were given simple teachings by our Gurus but today alot of Sikhs are not knowledgeable and visit mahants, darghas, pekhondi babas when Our Guru said "Guru maneo Granth".

  • @_track_life2.0
    @_track_life2.0 23 วันที่ผ่านมา +28

    ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏

  • @YadwinderSinghBrar.
    @YadwinderSinghBrar. 6 วันที่ผ่านมา +4

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਅੱਖਾਂ ਖੋਲਣ ਲਈ

  • @simranhazra4512
    @simranhazra4512 6 วันที่ผ่านมา +3

    ਵਾਹਿਗੁਰੂ ਜੀਂ. ਮੈ ਜਲਦੀ ਹੀ ਸਿੱਖੀ ਸਰੂਪ ਚ ਵਾਪਿਸ ਆਵਾਂਗਾ. ਸਾਰੀਆਂ ਸੰਗਤਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਕੇ ਮੈ ਕੇਸ ਕਤਲ ਕਰਵਾ ਲਏ ਸੀ. ਪਰ ਹੁਣ ਮੈ ਆਪਣੀ ਬੱਚੀ ਹੋਈ ਜਿੰਦਗੀ ਅਕਾਲ ਪੁਰਖ ਦੇ ਲੇਖੇ ਲਵਾਂਗਾ.. ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰੂ ਜੀਂ ਕੀ ਫਤਿਹ 🙏🏻

  • @sidhuflix
    @sidhuflix 7 วันที่ผ่านมา +4

    ਭਾਈ ਬਹਿਲੋ ਜੀ ਦੀ ਵੰਸ਼ ਵਿੱਚੋਂ ਅਸੀਂ ਆਉਂਦੇ ਹਾਂ। ਜੋ ਪਹਿਲਾਂ ਸਖੀ ਸਰਵਰ ਦੇ ਭਗਤ ਸਨ ਪਰ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੇ ਹੀ ਹੋ ਕੇ ਰਹਿ ਗਏ।

  • @sarajjaitu4900
    @sarajjaitu4900 5 วันที่ผ่านมา +2

    ਬਹੁਤ ਹੀ ਵਧੀਆ ਸੱਚ ਬਿਆਨ ਕੀਤਾ ਲੋਕੀਂ ਡਰਦੇ ਬਹੁਤ ਪੀਰਾਂ ਦੀਆਂ ਕਬਰਾਂ ਤੋਂ ਸਾਡੀ ਮਰਜ਼ੀ ਅਸੀਂ ਆਪਣੀ ਗਾਂ ਮੱਝ ਦੀ ਖੀਰ ਕਿੱਥੇ ਚੜਾਉਣੀ ਪੀਰ ਕਹਿੜਾ ਪੱਠੇ ਪਾਉਂਦਾ ਮੱਝਾਂ ਨੂੰ

  • @musicyard3936
    @musicyard3936 15 วันที่ผ่านมา +16

    ਅਸਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮੌਕੇ ਸਿੱਖੀ ਇਹਨੀਂ ਜ਼ਿਆਦਾ ਪ੍ਰਫੁੱਲਤ ਹੋਗੀ ਜੋ ਵੀ ਕੋਈ ਹੋਰ ਬਾਬੇ ਗੱਦੀਆਂ ਲਾਕੇ ਬੈਠੇ ਸੀ ਉਹ ਈਰਖਾਂ ਕਰਨ ਲੱਗ ਪਏ ਸੀ ਗੁਰੂ ਸਾਹਿਬ ਤੋਂ। ਗੁਰੂ ਅਰਜਨ ਸਾਹਿਬ ਜੀ ਨੇ ਸਿੱਖੀ ਦੀ ਨੀਂਹ ਆਪਣੀ ਮਹਾਨ ਸ਼ਹਾਦਤ ਦੇ ਕੇ ਇਹਨੀ ਪੱਕੀ ਕਰਤੀ ਕੇ ਬਾਅਦ ਵਿੱਚ ਇਹਨੂੰ ਮਿਟਾਉਣ ਵਾਲੇ ਖੁਦ ਮਿੱਟ ਗਏ । ਬਾਕੀ ਰਹੀ ਗੱਲ ਪਾਖੰਡ ਵਾਧ ਦੀ ਜਿੰਨਾ ਚਿਰ ਡੇਰਾ ਵਾਦ ਆ ਪੰਜਾਬ ਵਿੱਚ ਉਹਨਾਂ ਚਿਰ ਇਹੀ ਰਹਿਣਾ। ਜਿਹਦੀ ਬਾਂਹ ਵਾਹਿਗੁਰੂ ਨੇ ਫੜ ਲਈ ਉਹਨੂੰ ਉਹਦੇ ਚਰਨਾਂ ਤੋ ਬਗੈਰ ਹੋਰ ਕਿਤੇ ਚੈਨ ਨੀ ਮਿਲਦਾ

  • @sukhwinderkhera9162
    @sukhwinderkhera9162 17 วันที่ผ่านมา +26

    ਭਾਈ ਸਾਹਿਬ ਜੀ, ਬਹੁਤ ਵਧੀਆ ਜੀ।ਆਪ ਜੀ ਨੇ ਬਿਲਕੁਲ ਸਹੀ ਕਿਹਾ ਹੈ।ਬੇਵਕੂਫ਼ ਲੋਕ ਖੀਰਾਂ ਚੜਾਉਦੇ ਹਨ।

  • @Deep_singh10
    @Deep_singh10 23 วันที่ผ่านมา +27

    ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਕਾ ਬੋਹਿਥਾ 🤗🙏🏻❤️‍🩹

  • @SukhwinderSingh-le7mf
    @SukhwinderSingh-le7mf 16 วันที่ผ่านมา +15

    ਧੰਨ ਧੰਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ 🙏🙏🙏ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਨ ਜੀ 🙏🙏 ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ਣ ਜੀ 🙏

  • @Legenbande
    @Legenbande 23 วันที่ผ่านมา +144

    ਸਈ ਗੱਲ ਆ ਵੀਰ ਤੇਰੀ
    ਮੈਂ ਤਾਂ ਆਪਣੇ ਵਾਲਿਆ ਨੂੰ ਇਹ ਸਲਾਹ ਦਊਗਾ ਕੇ ਜੇ ਤੁਹਾਨੂੰ ਏਨਾ ਈ ਚਾਅ ਆ ਕਬਰਾਂ ਪੂਜਣ ਦਾ, ਨਈ ਰਹਿ ਸਕਦੇ ਤੁਸੀ ਤੇਲ ਪੌਣ ਤੋ ਚਾਦਰਾਂ ਚੜੌਣ ਤੋ ਤਾਂ ਭਾਈ ਮਰਦਾਨਾ ਜੀ ਦੀ ਕਬਰ ਬਣਾਕੇ ਪੂਜ ਲਓ, ਸਾਈ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਜੀ, ਅੱਲ੍ਹਾ ਯਾਰ ਖਾਂ ਜੋਗੀ ਆਦਿ ਦੀਆਂ ਕਬਰਾਂ ਬਣਾਕੇ ਪੂਜ ਲਓ। ਘਟੋ ਘੱਟ ਕਿਸੇ ਸੱਚੇ ਬੰਦੇ ਦੀ ਕਦਰ ਹੁੰਦੀ ਨਜ਼ਰ ਤਾਂ ਆਊਗੀ

    • @foodlifeinpunjab2962
      @foodlifeinpunjab2962 23 วันที่ผ่านมา +4

      Sai gal aa ji

    • @MandeepSingh-hq2rv
      @MandeepSingh-hq2rv 23 วันที่ผ่านมา +5

      ਬਹੁਤ ਖੂਬ ਕਿਆ ਵੀਰ

    • @jagroopkaur2555
      @jagroopkaur2555 23 วันที่ผ่านมา +6

      Eh ta kadi sochya ni hona kise ne

    • @user-hk2bk8xg3s
      @user-hk2bk8xg3s 20 วันที่ผ่านมา +6

      veer ji asi ta baba deep Singh nu Manda ha guru granth sahib ji aga he matha takna aa bacha ve vasno na tusi Galt samjla a asi jankari layi bolaa se

    • @beejumarwah6431
      @beejumarwah6431 20 วันที่ผ่านมา +6

      @lengenbande: ikk galti nu sudharn layi duji galti na kariye. Jad Guru Gobind Singh ji ne sakhti naal marhi masaan di puja to mana kita hai ta kyon nahi guru sahib da hüküm mande?

  • @GurjeetSingh-kj3ti
    @GurjeetSingh-kj3ti 22 วันที่ผ่านมา +18

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ❤🙏🏻

  • @SurjitSingh-lp3cu
    @SurjitSingh-lp3cu 17 วันที่ผ่านมา +25

    ਵਾਹਿਗੁਰੂ ਜੀ ਸਮਝਣ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਵੱਡਾ ਕੋਈ ਵੀ ਘਰ ਨਹੀਂ ਹੈ ਗੁਰਬਾਣੀ ਵੀ ਇਹ ਕਹਿੰਦੀ ਹੈ ਮੜੀ ਮਸਾਣ ਨਾ ਜਾਈਏ ਹਰ ਬਿਨ ਹੋਰ ਪੂਜਾ ਕੋਇ

  • @nirmalsingh4145
    @nirmalsingh4145 10 วันที่ผ่านมา +12

    ਗੁਰੂ ਘਰ ਨਾਲ਼ੋਂ ਵੱਡਾ ਕੋਈ ਨਹੀਂ। ਕਾਸ਼! ਕਿਤੇ ਲੋਕਾਂ ਨੂੰ ਸਮਝ ਆ ਜਾਵੇ।

    • @jaswantbassi9621
      @jaswantbassi9621 7 วันที่ผ่านมา

      ਬਿਲਕੁਲ ਵਾਹਿਗੁਰੂ ਸੁਮੱਤ ਬਖਸ਼ੇ

  • @buntybhamrahbb8417
    @buntybhamrahbb8417 18 วันที่ผ่านมา +26

    ਵਾਹਿਗੁਰੂ ਜੀ ਸਬਾ ਨੂੰ ਸਮਤ ਬਖਸ਼ਣ
    ਧੰਨ ਧੰਨ ਗੁਰੂ ਅਰਜਨ ਦੇਵ ਜੀ 🎉

    • @amarjitkaur990
      @amarjitkaur990 6 วันที่ผ่านมา

      ਸੁਮੱਥ ਜੀ ਵਾਹਿਗੁਰੂ

  • @ramanbedi7461
    @ramanbedi7461 10 วันที่ผ่านมา +5

    ਰੱਬ ਤੇਰਾ ਭਲਾ ਕਰੇ ਵੀਰ ।। ਬਹੁਤ ਚੰਗਾ ਕਦਮ ਆ ਲੋਕਾ ਨੂੰ ਸਿੱਖੀ ਦੇ ਨਾਲ ਜੋੜਨ ਦਾ ।। ❤

  • @mundepindaaale6087
    @mundepindaaale6087 17 วันที่ผ่านมา +16

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰਜੀ ਤੁਸੀ। ਆਪਣੇ ਲੋਕ ਬਿਨਾਂ ਸੋਚੇ ਹਰੇਕ ਨੂੰ ਮੱਥੇ ਟੇਕੀ ਜਾਂਦੇ ਆ ਥੋੜ੍ਹਾ ਸੋਚਣਾ ਚਾਹੀਦਾ ਜੋ ਕੁਛ ਸਾਡੇ ਗੁਰੂ ਸਾਹਿਬਾਨ ਸਾਡੇ ਲਈ ਕਰ ਗਏ ਨੇ ਹੋਰ ਕੋਈ ਸੋਚ ਵੀ ਨੀ ਸਕਦਾ। ਵਾਹਿਗੁਰੂ ਸਮਤ ਬਖਸ਼ੇ ਭੁੱਲੇ ਭਟਕੇ ਲੋਕਾਂ ਨੂੰ । 🙏

  • @gandhisidhu1469
    @gandhisidhu1469 23 วันที่ผ่านมา +13

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @manmeet45singh
    @manmeet45singh 23 วันที่ผ่านมา +18

    ਧੰਨ ਧੰਨ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻

  • @5satrdesifood
    @5satrdesifood 11 วันที่ผ่านมา +3

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਭ ਦੋ ਵੱਡੀ ਸ਼ਹਿਦੀ ਦੇ ਮਾਲਕ 🙏

  • @palwindersidhu1952
    @palwindersidhu1952 15 วันที่ผ่านมา +3

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ,ਇਸ ਵਿਸ਼ਾ ਬਹੁਤ ਗੰਭੀਰ ਹੈ। ਸ਼ਾਇਦ ਜੇ ਮੈਂ ਜੇ ਗਲਤ ਨਾ ਹੋਆਂ ਤਾਂ ਸਿੱਖ ਦੇ ਵਾਹਿਗੁਰੂ ਤੇ ਯਕੀਨ ਦਾ ਡਾਵਾਂਡੋਲ ਹੋਣ ਦਾ ਇਹ ਵੱਡਾ ਕਾਰਨ ਹਨ। ਗੁਰੂ ਤੇ ਗੁਰਬਾਣੀ ਤੇ ਵਿਸ਼ਵਾਸ ਤੋ ਬਿਨਾ ਸਿੱਖ ਦਾ ਵਜੂਦ ਨਹੀਂ,ਇਸੇ ਲਈ ਵਿਸ਼ਵਾਸ ਨੂੰ ਹੀ ਨਵੇਂ ਰੂਪ ਦਿਤੇ ਗਏ,ਗੁਰੂ ਸਾਹਿਬ ਦਾ ਵਰ ਕਹਿ ਕੇ। ਤੁਸੀਂ ਵਧਿਆ ਉਪਰਾਲਾ ਕਰ ਰਹੇ ਹੋ ਸਿੱਖਾਂ ਨੂੰ ਅਸਲ ਇਤਿਹਾਸ ਨਾਲ ਜੋੜ ਕੇ, ਜਾਰੀ ਰੱਖਣਾ ।ਬੇਨਤੀ ਹੈ ਵੀਰ ਜੀ ਕਿ ਆਨੰਦਪੁਰ ਸਾਹਿਬ ਦੇ ਕੋਲ ਬਾਬਾ ਗੁਰਦਿੱਤਾ ਜੀ ਦੇ ਨਾਮ ਤੇ ਇੱਕ ਗੁਰੂ ਘਰ ਹੈ ਨਹਿਰ ਦੇ ਨਾਲ ਅਤੇ ਦੂਸਰੇ ਪਾਸੇ ਪੀਰ ਦੀ ਦਰਗਾਹ ਹੈ ਪੀਰ ਬਾਬਾ ਬੁਡੱਨ ਸਾਹ। ਸੁਣਿਆ ਆਨੰਦਪੁਰ ਸਾਹਿਬ ਦੀ ਯਾਤਰਾ ਸਫਲ ਨਹੀਂ ੳਸ ਦਰਗਾਹ ਤੇ ਜਾਏ ਬਿਨਾ ਕੳਕਿ ਗੁਰੂ ਜੀ ਦਾ ਬਚਨ ਹੈ। ਇਸ ਵਿਸ਼ੇ ਤੇ ਜਰੂਰ ਚਾਨਣ ਪਾਉਣਾ ਵੀਰ ਜੀ

  • @harindersekhon4250
    @harindersekhon4250 16 วันที่ผ่านมา +5

    ਧੰਨ ਧੰਨ ਸ਼੍ਰੀ ਗੁਰੂ ਅਰਜ਼ਨ ਦੇਵ ਜੀ ਮਹਾਂਰਾਜ🤍🙏

  • @balwantsingh8069
    @balwantsingh8069 18 วันที่ผ่านมา +10

    ਸਾਡੇ ਸਿੱਖਾਂ ਨੂੰ ਤਾਂ ਥੋੜਾ ਜਿਹਾ ਕੋਈ ਬਾਬੇ ਬਾਰੇ ਪਤਾ ਲੱਗਣਾ ਚਾਹੀਦਾ ਹੈ ਫਿਰ ਕੀ ਹੈ ਅਸੀਂ ਉਧਰ ਨੂੰ ਵਹੀਰਾਂ ਘੱਤ ਕੇ ਪਹੁੰਚ ਜਾਂਦੇ ਹਾਂ ਚਾਹੇ ਅੱਗੇ ਕੁੱਝ ਵੀ ਨਾ ਹੋਵੇ।ਸਾਡਾ ਗੁਰੂ ਸਾਹਿਬ ਜੀ ਸਾਰਿਆਂ ਤੋਂ ਵੱਡੇ ਹਨ ਜਿਨ੍ਹਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ।ਸੋ ਭਾਈ ਸਾਰੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਐਵੇਂ ਕੁੱਤੇ ਬਿੱਲੀਆਂ ਮਗਰ ਲੱਗ ਕੇ ਆਪਣੇ ਜਨਮ ਨੂੰ ਖ਼ਰਾਬ ਨਾ ਕਰੀਏ। ਬਹੁਤ ਧੰਨਵਾਦ ਹੈ ਪੁੱਤਰ ਜੀ ਤੁਸੀਂ ਸਾਡੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ।

  • @jaimalsidhu607
    @jaimalsidhu607 23 วันที่ผ่านมา +17

    ਧੰਨਵਾਦ ਬੇਟਾ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਪਰ ਅਸੀਂ ਆਪਣੇ ਇਤਿਹਾਸ ਵੱਲੋਂ ਬਹੁਤ ਅਵੇਸਲੇ ਹਾਂ ਪੜਨ ਦੀ ਆਦਿਤ ਨਹੀਂ ਪਾਈ।

  • @harneksinghlohgarhwale3933
    @harneksinghlohgarhwale3933 19 วันที่ผ่านมา +14

    ਮੈਨੂੰ ਤੁਹਾਡੇ ਕੁਝ ਵੀਡੀਓ ਅਤੇ ਵਿਚਾਰਾਂ ਪਸੰਦ ਨਹੀਂ ਸਨ, ਪਰ ਇਹ ਵੀਡੀਓ ਤੁਸੀਂ ਸਹੀ ਤਰੀਕੇ ਨਾਲ ਪੇਸ਼ ਕੀਤੀ ਹੈ ਤਾਂ ਇਸ ਲਈ ਮੈਨੂੰ ਇਹ ਬਹੁਤ ਪਸੰਦ ਆਈ ਹੈ🙏🙏 ਪਹਿਲਾਂ ਕੁਝ ਵੀਡੀਓ ਵਿੱਚ ਤੁਸੀਂ ਗਲਤ ਪ੍ਚਾਰ ਕੀਤਾ ਹੈ🙏🙏

  • @kuldeepsinghbhau4665
    @kuldeepsinghbhau4665 3 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏🙏

  • @SurjitSingh-xd5sk
    @SurjitSingh-xd5sk 17 วันที่ผ่านมา +8

    ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੋ ਸਤਿਗੁਰੂ ਜੀ ਜਿਹੜੇ ਜਾ ਕੇ ਖੀਰਾਂ ਚੜਾਉਂਦੇ ਆ

  • @arvindersingh8554
    @arvindersingh8554 20 วันที่ผ่านมา +15

    ਇੰਡੀਆ ਦੇ ਹੋਰ ਵੀ ਬਹੁਤ ਸਾਰੇ ਐਸੇ ਸਟੇਟ ਨੇ ਜਿਨਾਂ ਵਿੱਚ ਹੋ ਸਕਦਾ ਹੈ ਕਿ ਮੁਸਲਿਮ ਆਬਾਦੀ ਪੰਜਾਬ ਨਾਲੋਂ ਵੀ ਵੱਧ ਹੋਵੇ ਲੇਕਿਨ ਉਹਨਾਂ ਸਟੇਟਾਂ ਵਿੱਚ ਰਹਿਣ ਵਾਲੀ ਜਿਹੜੀ ਦੂਜੇ ਧਰਮਾਂ ਦੀ ਆਬਾਦੀ ਹੈ ਉਸ ਨੂੰ ਕਿਸੇ ਵੀ ਤਰੀਕੇ ਭਰਮਾਇਆ ਨਹੀਂ ਜਾਂਦਾ ਜਾਂ ਉਹਨਾਂ ਵਿੱਚ ਇਹੋ ਜਿਹਾ ਕੋਈ ਵੀ ਭਰਮ ਪੈਦਾ ਨਹੀਂ ਹੋਇਆ ਹੈ ਜਿਹਦੇ ਕਰਕੇ ਉਹਨਾਂ ਵਿੱਚ ਮੁਸਲਿਮ ਮੁਸਲਮਾਨਾਂ ਦੀਆਂ ਕਬਰਾਂ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਪੂਜਣ ਦਾ ਕੋਈ ਵੀ ਵਿਚਾਰ ਪੈਦਾ ਹੋਇਆ ਹੋਵੇ ਲੇਕਿਨ ਸਭ ਤੋਂ ਵੱਡੀ ਕਮੀ ਸਾਡੇ ਆਪਣੇ ਲੋਕਾਂ ਵਿੱਚ ਹੀ ਹੈ ਜਿਹੜੇ ਕਿ ਬਿਨਾਂ ਕਿਸੇ ਸੋਚ ਵਿਚਾਰ ਤੋਂ ਅੱਜ ਤੋਂ ਹੀ ਨਹੀਂ ਬਲਕਿ ਸਦੀਆਂ ਤੋਂ ਇਹਨਾਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੂਜਦੇ ਆਏ ਨੇ ਔਰ ਬਿਨਾਂ ਸੋਚ ਵਿਚਾਰ ਕੀਤਿਆਂ ਹੀ ਉਹਨਾਂ ਦੇ ਕਿ ਉਹਨਾਂ ਦੇ ਕਾਰੋਬਾਰ ਨੂੰ ਵਧਾ ਰਹੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਵਾਧਾ ਦੇ ਰਹੇ ਨੇ ਤੇ ਆਪਣੇ ਗੁਰੂ ਘਰਾਂ ਨੂੰ ਛੱਡਦੇ ਜਾ ਰਹੇ

  • @user-ex2qn2bs4n
    @user-ex2qn2bs4n 2 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @HSeriesOfficial
    @HSeriesOfficial 4 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🏻❤️

  • @sukhvirsingh3362
    @sukhvirsingh3362 11 วันที่ผ่านมา +3

    ਲੋਕਾਂ ਨੂੰ ਸਮਝਣਾ ਚਾਹੀਦਾ ਹੈ,ਵੀਰ ਜੀ ਨੇ ਬੜਾ ਤਰਕ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 👋👋👋👋👋

  • @navjotsinghdhillon7233
    @navjotsinghdhillon7233 17 วันที่ผ่านมา +6

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ

  • @AabhijotGurvinder
    @AabhijotGurvinder 9 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏🙏🙏🙏🙏🙏🙏🙏🙏🙏🙏♥️🌹🌹🙏🙏🙏🙏🙏🙏🙏🙏🙏🙏

  • @kulwindersingh-dh1hq
    @kulwindersingh-dh1hq 16 วันที่ผ่านมา +4

    ਬਹੁਤੇ ਵਧੀਆ ਜਾਣਕਾਰੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baghelkaler7793
    @baghelkaler7793 19 วันที่ผ่านมา +71

    ਪੀਰ ਬੁੱਧੂ ਸ਼ਾਹ,ਬਾਬਾ ਫਰੀਦ ਜੀ, ਪੀਰ ਬੁੱਢਣ ਸ਼ਾਹ , ਸਾਂਈ ਮੀਆਂ ਮੀਰ ਵੀ ਪੀਰ ਹੀ ਸਨ। ਜਿਹੜਾ ਬੰਦਾ ਮਾੜਾ ਉਹ ਮਾੜਾ ਹੁੰਦਾ ਉਸ ਦੀ ਸਾਰੀ ਕੌਮ ਹੀ ਮਾੜੀ ਨਹੀ ਹੁੰਦੀ। ਗਨੀ ਖਾਂ ਨਬੀ ਖਾਂ ਵੀ ਮੁਸਲਮਾਨ ਸੀ ਤੇ ਔਰੰਗਜੇਬ ਵੀ। ਫਰਕ ਪਤਾ ਹੀ ਆ ਵੀਰੋ

    • @HarpreetSingh-qg4ow
      @HarpreetSingh-qg4ow 11 วันที่ผ่านมา +5

      Eh gal kise ne ni smjhni. Bnda marha ho skda pr Puri community ni.

    • @Surendersingh-so6zv
      @Surendersingh-so6zv 9 วันที่ผ่านมา +2

      ਕਦੇ ਮੁਸਲਮਾਨ ਵੀ ਗੁਰਦੁਆਰਾ ਜਾਂਦੇ ਹਨ ਜੋ ਤੁਸੀਂ ਤਾਰੀਫ ਕਰ ਰਹੇ ਹੋ

    • @vijaysinghsran1185
      @vijaysinghsran1185 9 วันที่ผ่านมา

      ਬੀਜੇਪੀ ਦੀ ਸਾਰੀ ਰਾਜਨੀਤੀ ਮੁਸਲਮਾਨਾਂ ਦਾ ਵਿਰੋਧ ਕਰਕੇ, ਹਿੰਦੂ ਵੋਟਾਂ ਲੈਣ ਦੀ ਹੀ ਰਾਜਨੀਤੀ ਹੈ। ਹੁਣ ਪੰਜਾਬ ਵਿੱਚ ਵੀ ਇਹੀ ਨਫ਼ਰਤ ਦੀ ਰਾਜਨੀਤੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪੰਜਾਬ ਹਿਤੈਸ਼ੀਆਂ ਨੂੰ ਇਸ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ 🙏

    • @santokhkhurana4806
      @santokhkhurana4806 4 วันที่ผ่านมา

      O😅​@@Surendersingh-so6zv

  • @user-my9zy8bb5x
    @user-my9zy8bb5x 17 วันที่ผ่านมา +13

    ਵਾਹਿਗੁਰੂ ਜੀ 🙏ਅੱਜ ਤੱਕ ਅਸੀ ਵੀ ਖੀਰ ਝੜਹ ਕੇ ਔਂਦੇ ਰਹੇ ਅੱਜ ਪਤਾ ਲਗਾ ਜੀ ਗੁਰੂ ਘਰ ਜਾਓ ਜੀ ⚘🙏⚘

    • @socialerrors5130
      @socialerrors5130 17 วันที่ผ่านมา +3

      ਬਸ ਫੇਰ ਹੁਣ ਤੋ ਨਾ ਜਾਇਓ, ਪਹਿਲਾ ਜੋਂ ਅਣਜਾਣਪੁਣੇ ਚ ਹੋ ਗਿਆ ਹੋ ਗਿਆ...

  • @darshansinghchanni2486
    @darshansinghchanni2486 7 วันที่ผ่านมา +1

    ਬਹੁਤ ਵਧੀਆ ਜਾਣਕਾਰੀ।

  • @thependu2257
    @thependu2257 7 วันที่ผ่านมา +1

    ਬਹੁਤ ਵਧੀਆ ਵੀਰ ਜੀ ਤੁਸੀਂ ਸੱਚ ਬਿਆਨ ਕੀਤਾ 🙏ਪਰ ਕਈ ਅੰਨੇ ਭਗਤ ਹਜੇ ਵੀ ਨਹੀਂ ਮੰਨਣ ਗੇ 🙏

  • @bulet-350
    @bulet-350 19 วันที่ผ่านมา +13

    ਬਹੁਤ ਵਧੀਆ ਜਾਣਕਾਰੀ ਜੀ

  • @Sabi_malhi
    @Sabi_malhi 16 วันที่ผ่านมา +3

    ਬਹੁਤ ਸਹੀ ਸਮਝਾਇਆ ਤੁਸੀਂ ਵੀਰ ਜੀ ਮੈਂ ਵੀ ਕਿਸੇ ਧਰਮ ਨੂੰ ਮਾੜਾ ਨੀ ਕਹਿੰਦਾ ਪਰ ਜੇ ਤੁਸੀਂ ਗੁਰੂ ਦੇ ਸਿੰਘ ਹੌ ਤਾਂ ਫਿਰ ਪੂਰੇ ਬਣੋ ਵੀ ਗੁਰੂ ਜੀ ਦੇ ਕਹੇ ਤੇ ਚੱਲੌ ਵੀ 🙏🏻🙏🏻

  • @gurbhejhundal-fn2ft
    @gurbhejhundal-fn2ft 16 วันที่ผ่านมา +7

    ਇਸ ਦੀ ਸੱਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੌਮਣੀ ਕਮੇਟੀ ਦੀ ਸੀ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਹੈ।

    • @Legenbande
      @Legenbande 16 วันที่ผ่านมา +3

      ਜੇ ਓ ਆਪਣੀ ਜਿੰਮੇਵਾਰੀ ਚੰਗੀ ਤਰਾ ਨਿਬੋਂਦੀ ਹੁੰਦੀ ਤਾਂ ਕਿ ਲੋੜ ਸੀ ਵੀਰ ਹੁਣਾ ਵੀਡਿਉ ਬਨੋਣ ਦੀ

  • @ReshamSingh-wc6zs
    @ReshamSingh-wc6zs 9 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ

  • @kamaljitsingh5272
    @kamaljitsingh5272 10 วันที่ผ่านมา +2

    ਭਾਈ ਸਾਹਿਬ ਜੀ ਸਾਡੇ ਲੋਕਾ ਨੂੰ ਇਸ ਪਖੰਡਵਾਦ ਵਿੱਚੋਂ ਕੱਢਣਾ ਬੜਾ ਮੁਸ਼ਕਿਲ ਹੈ ਪਰ ਆਪ ਜੀ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ।ਹੋ ਸਕਦਾ ਕਿ ਕੁਝ ਸਿੱਖਾਂ ਨੂੰ ਸਮਝ ਪੈ ਜਾਵੇ

  • @HarpreetSingh-oh3zd
    @HarpreetSingh-oh3zd 19 วันที่ผ่านมา +19

    ਜਿਵੇਂ ਅੱਜ ਵੀ ਪਖੰਡੀ ਗੁਰੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

  • @user-oh1rz9uo3x
    @user-oh1rz9uo3x 19 วันที่ผ่านมา +28

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @KaramjitSingh-hk8ht
    @KaramjitSingh-hk8ht 10 วันที่ผ่านมา +2

    ਵੀਰ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਬਹੁਤ ਧੰਨਵਾਦ ਤੇਰਾ

  • @gandhisidhu1469
    @gandhisidhu1469 23 วันที่ผ่านมา +14

    ਸਹੀ ਗੱਲ ਆ ਵੀਰ ਜੀ

  • @semkaur4404
    @semkaur4404 18 วันที่ผ่านมา +13

    ਬਹੁਤ ਬਹੁਤ ਧਨਵਾਦ ਵੀਰ ਜੀਓ
    ਬਹੁਤ ਵਧੀਆ ਜਾਣਕਾਰੀ ਹੈ

  • @trilochansingh6887
    @trilochansingh6887 17 วันที่ผ่านมา +5

    ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @KashyapBoy952
    @KashyapBoy952 6 วันที่ผ่านมา +1

    ਬਹੁਤ ਵਧੀਆ ਜਾਣਕਾਰੀ ਵੀਰ 💯👍

  • @Ranjit_Singh.
    @Ranjit_Singh. 9 วันที่ผ่านมา +1

    ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਿਆ, ਹੋਰ ਵੀ ਵੀਡੀਓ ਜਰੂਰ ਪਾਉ ਜੀ।

  • @nishanbhullar5533
    @nishanbhullar5533 18 วันที่ผ่านมา +12

    "ਗੁਰ ਅਰਜੁਨ ਪ੍ਤੱਖ ਹਰਿ"

  • @HarjitKaur-bs9fb
    @HarjitKaur-bs9fb 17 วันที่ผ่านมา +7

    ਸ਼ਾਬਾਸ਼ ਵੀਰ ਜੀ ਬਹੁਤ ਵਧੀਆ ਨਾਲਜ ਵਾਲੀਆਂ ਗੱਲਾਂ ਦੱਸੀਆਂ ਤੁਸੀਂ 🙏🙏

  • @TarsemSingh-zz3wh
    @TarsemSingh-zz3wh 8 วันที่ผ่านมา

    ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਦੇ ਜਿੰਮੇਵਾਰਾਂ ਵਿੱਚ ਸ਼ੇਖ ਅਹਿਮਦ ਸਰਹੰਦੀ ਮਜ਼ੱਦਦ ਅਲਫ਼ਥਾਨੀ ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਨਾਲ ਬੱਸੀ ਪਠਾਣਾਂ ਦਾ ਰਹਿਣ ਵਾਲਾ ਸੀ। ਜਿਸਨੇ ਆਪਣੀ ਕਿਤਾਬ "ਮਕ਼ਤੂਬਾਤ ਇਮਾਮ ਰਬਾਨੀ" ਵਿੱਚ ਇਸ ਗੱਲ ਦਾ ਖੁਲਮਖੁੱਲਾ ਖੁਲਾਸਾ ਕੀਤਾ ਹੈ।

  • @jkkitchen6546
    @jkkitchen6546 9 วันที่ผ่านมา +1

    Bhut vadia ਜਾਣਕਾਰੀ ਦਿੱਤੀ ਵੀਰ ਜੀ ਤੁਸੀਂ

  • @rbarecordz1277
    @rbarecordz1277 16 วันที่ผ่านมา +5

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੌਟਾਨ ਕੋਟਿ ਪ੍ਰਣਾਮ 🙏🙏

  • @amarjitkaur990
    @amarjitkaur990 22 วันที่ผ่านมา +293

    ਜਾਗੋ ਲੋਕੋ ਜਾਗੋ ਗੁਰੂਘਰ ਨਾਲ ਜੁੜੋ ਬਾਣੀ ਪੜੋ ਜੀਵਨ ਸਫਲ ਕਰੋ

    • @beejumarwah6431
      @beejumarwah6431 20 วันที่ผ่านมา +15

      @amarjit kaur: je Bilkul. Please eh video apne sare friends te groups vich share karo. 🙏🙏

    • @amarjitkaur990
      @amarjitkaur990 20 วันที่ผ่านมา +3

      @@beejumarwah6431 ਸਤ ਬਚਨ ਜੀ

    • @Kamal-ss2mh
      @Kamal-ss2mh 20 วันที่ผ่านมา +4

      Waheguru ji

    • @amarjitsingh-io3fp
      @amarjitsingh-io3fp 17 วันที่ผ่านมา +1

      Very fruitfull thotfull talk. Far all sikh.

    • @amarjitkaur990
      @amarjitkaur990 17 วันที่ผ่านมา +2

      @@amarjitsingh-io3fp ਧੰਨਵਾਦ ਜੀ ਅਪਣੀ ਮਾਂ ਬੋਲੀ ਨੂੰ ਪਿਆਰ ਕਰੋ ਪੜੋ ਤੇ ਲਿਖੋ ਜੀ ਵਾਹਿਗੁਰੂ

  • @AmarSingh-rc2hm
    @AmarSingh-rc2hm 8 วันที่ผ่านมา +1

    ਬਹੁਤ ਹੀ ਵਧੀਆ ਵਿਚਾਰ ਬਹੁਤ ਵਧਿਆ ਉਪਰਾਲਾ ਧੰਨਵਾਦ ਸਹਿਤ

  • @user-ps1cm1sq7c
    @user-ps1cm1sq7c 9 วันที่ผ่านมา +2

    ਬਾਈ ਸਹੀ ਗੱਲਾਂ ਗਈਆਂ ਤੁਸੀਂ ਕਿੰਨਾ ਸੋਹਣਾ ਗਿਆਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ😂😂❤❤

  • @sharanjitsingh6614
    @sharanjitsingh6614 17 วันที่ผ่านมา +5

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ

  • @pardeepSingh-vl8jt
    @pardeepSingh-vl8jt 17 วันที่ผ่านมา +3

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ

  • @balvirkaur6633
    @balvirkaur6633 14 วันที่ผ่านมา +5

    ਬਹੁਤ ਬਹੁਤ। ਸ਼ੁਕਰੀਆ ਜੀ

  • @onkarsinghpurewal990
    @onkarsinghpurewal990 16 วันที่ผ่านมา +4

    ਵਾਧੀਆ ਉਪਰਲਾ ਹੈ ਛੌਟੇ ਵੀਰ ਵਾਹਿਗੁਰੂ ਤੰਦਰੂਸਤ ਰੱਖੇ😩🙏

  • @user-wx6jg1nq7j
    @user-wx6jg1nq7j 23 วันที่ผ่านมา +4

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @harmanpreetkaur2689
    @harmanpreetkaur2689 17 วันที่ผ่านมา +10

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਕੀਮਤੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਹੈ।❤... ਪਰ ਕੀ ਮੈਂ ਇਹ ਜਾਣ ਸਕਦੀ ਹਾਂ ਕਿ ਆਪ ਜੀ ਨੇ ਇਹ ਜਾਣਕਾਰੀ ਕਿਸ ਕਿਤਾਬ ਜਾਂ ਸੋਰਸ ਦੇ ਅਧਾਰ ਤੇ ਸਾਂਝਾ ਕੀਤੀ ਹੈ?
    ਮੈਂਨੂੰ ਮਾਣ ਹੈ ਇਸ ਗੱਲ ਤੇ ਕਿ ਮੈਂ ਅੱਜ ਤੱਕ ਕਿਸੇ ਪੀਰ ਦੇ, ਕਿਸੇ ਢੋਂਗੀ ਬਾਬੇ ਦੇ, ਕਿਸੇ ਮੜ੍ਹੀ ਮਸਾਣ ਉੱਤੇ, ਕਿਸੇ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ।...ਨਹੀਂ ਤਾਂ ਸਾਡੇ ਲੋਕਾਂ ਨੇ ਤਾਂ ਟਰੈਂਡ ਹੀ ਬਣਾ ਲਿਆ ਹੈ ਹਰ ਦਿਨ ਇੱਕ ਨਵੇਂ ਦਰ ਤੇ ਜਾਣ ਦਾ।...ਬਾਣੀ ਗੁਰੂ ਗੁਰੂ ਹੈ ਬਾਣੀ ਦੇ ਮਾਰਗ ਤੇ ਚੱਲਦੇ ਹੋਏ ਸਾਨੂੰ ਸਿਰਫ ਗੁਰੂ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ ਅਤੇ ਆਪਣੇ ਦਿਨ ਚੋਂ ਕੁਝ ਸਮਾਂ ਕੱਢ ਕੇ ਬਾਣੀ ਪੜ੍ਹ ਕੇ ਉਸ ਅਕਾਲ ਪੁਰਖ ਦੇ ਅੱਗੇ ਨਤਮਸਤਕ ਜਰੂਰ ਹੋਣਾ ਚਾਹੀਦਾ ਹੈ।🙏🏻

  • @HSeriesOfficial
    @HSeriesOfficial 4 วันที่ผ่านมา +2

    Very Fruitful and Informative Video Brother ❤ HatsOff To You
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @ranjitpossi1970
    @ranjitpossi1970 8 วันที่ผ่านมา +1

    ਸੱਚ ,ਸੱਚ ਹੀ ਹੁੰਦਾ ਹੈ ।❤

  • @deshpremi6295
    @deshpremi6295 19 วันที่ผ่านมา +53

    ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਲਾਸ਼ਾਂ ਦਾ ਸੰਸਕਾਰ ਵੀ ਇਕ ਹਿੰਦੂ ਦੀਵਾਨ ਟੋਡਰ ਮੱਲ ਨੇ ਕੀਤਾ ਸੀ। ਇਹ ਇਤਿਹਾਸ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ।

    • @waheguru77shorts
      @waheguru77shorts 18 วันที่ผ่านมา +7

      ਵੀਰ ਸਭ ਸਿੱਖ ਕੌਮ ਨੂੰ ਪਤਾ ਇਹ

    • @DilbagSingh-qz1lb
      @DilbagSingh-qz1lb 17 วันที่ผ่านมา +9

      Bai oh vi Sikh hi si. Ohna da parivaar Guru Hargobind sahib ji de time ton Sikh dharam apna chukeya si

    • @wonmedi567
      @wonmedi567 17 วันที่ผ่านมา +5

      Todar mal sikh si, us di family, guru teg bahadar ji de sikh San te pichokar ohna da eh si ke oh guru ramdas ji de sikh San. Pehle oh greeb San par guru ramdas ji de var sadka oh bohat ameer ho gye San. Jinha nu tusi todar mal hindu keh rhe ho, oh asal vich akbar de raaj vich hindu darbari si jo guru gobind singh ji de sme ton bohat pehla hoya si. Jinne saskaar kita si oh todar mal aurangzeb wele hoya si, jo guru ghar da shardalu sikh si

    • @RavinderSingh-uj8wc
      @RavinderSingh-uj8wc 17 วันที่ผ่านมา +2

      Todar mal ek Sikh san

    • @GurpreetSingh-wd9do
      @GurpreetSingh-wd9do 17 วันที่ผ่านมา +1

      Hinduan nu vss eh dssn lai pta k oh hindu c ..sikh ohnu guruan jini izzat te satikar dinde aa

  • @ramgarhiawoodwork
    @ramgarhiawoodwork 20 วันที่ผ่านมา +5

    ਪਹਲੀ ਵਾਰ ਤੁਹਾਡੀ ਵੀਡਿਓ ਵੇਖੀ
    ਜਿਨਾ ਗਲਾ ਦਾ ਪਤਾ ਹੀ ਨਹੀਂ ਸੀ ਉਹ ਸੁਣਿਆ ਰੱਬ ਤਰਕੀਆ ਬਖਸ਼ੇ

  • @harpreetsidhu4852
    @harpreetsidhu4852 17 วันที่ผ่านมา +5

    ਵੀਰਜੀ ਬਹੁਤ ਬਹੁਤ ਧੰਨਵਾਦ ਤੁਹਾਡਾ ❤️ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ❤️🙏

  • @GurjantSingh-rz4uc
    @GurjantSingh-rz4uc 18 วันที่ผ่านมา +12

    ਬਹੁਤ ਸੋਹਣਾ ਉਪਰਾਲਾ ਵੀਰ ਜੀਓ 👌🙏🤙

  • @JasvirSingh-cg5uf
    @JasvirSingh-cg5uf 18 วันที่ผ่านมา +8

    Dhan Dhan Sheri Guru Arjan Dev Shaiv Ji🙏🙏🙏🙏🙏🙏🙏

  • @amarjitkaur990
    @amarjitkaur990 22 วันที่ผ่านมา +19

    ਅੱਜ ਪਹਿਲੀ ਵਾਰ ਥੋਡੇ ਚੈਨਲ ਤੇ ਥੋਨੂੰ ਸੁਣਿਆ ਬਹੁਤ ਅਣਸੁਣਿਆਂ ਗੱਲਾ ਸੁਣੀਆਂ ਵਾਹਿਗੁਰੂ ਸੁਮੱਥ ਬਖਸ਼ੇ ਸਬਸਕਰਾਈਬ ਵੀ ਕੀਤਾ ਜੀ ❤❤

  • @kulwantsingh6606
    @kulwantsingh6606 8 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

  • @GuruKhalsa-rh6um
    @GuruKhalsa-rh6um 11 วันที่ผ่านมา +5

    ਉਹ ਪੁਰਾਣੇ ਪੁਰਾਣੇ ਬੁੱਢੇ ਕੂਸੇ ਸੀ ਨਾ ਪੜੇ ਲਿਖੇ ਅਨਪੜ ਇਹ ਜੋ ਉਹਨਾਂ ਨੂੰ ਦੱਸ ਦਿੱਤਾ ਉਹ ਗਾਂ ਉਹਨਾਂ ਨੇ ਆਉਣ ਵਾਲੀਆਂ ਪੀੜੀਆਂ ਨੂੰ ਦੱਸੀ ਗਏ ਪੀੜੀਆਂ ਵੀ ਮੂਰਖ ਬਣੀਆਂ ਹੋਈਆਂ ਹਨ ਵੇਖੋ ਗੁਰੂ ਤੋਂ ਵੱਡਾ ਕੌਣ ਹੋ ਸਕਦਾ ਗੁਰੂ ਪਰਮੇਸ਼ਰ ਦੇ ਸਮਾਨ ਹੈ ਗੁਰ ਪਰਮੇਸ਼ਰ ਇਕੋ ਜਾਣ ਅਸਲ ਦੇ ਵਿੱਚ ਗੁਰੂ ਹੀ ਪਰਮਾਤਮਾ ਹੈ ਸੋ ਇਸ ਕਰਕੇ ਇਹਨਾਂ ਵਹਿਮਾਂ ਚੋਂ ਨਿਕਲੋ

  • @RickySandhu-ds5gj
    @RickySandhu-ds5gj 18 วันที่ผ่านมา +17

    ਪੂਜੈ ਭੂਤ ਪਾਤਾਲ ਫਿਰ ਭੂਤੇ ਹੀ ਹੋਏ।

  • @SukhwinderSingh-le7mf
    @SukhwinderSingh-le7mf 16 วันที่ผ่านมา +8

    ਵੀਰ ਜੀ ਗੁੱਗੇ ਪੀਰ ਬਾਰੇ ਵੀ ਦੱਸੋ ਜੀ ਇਹਨਾਂ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੁਸੀਂ ਵੀਡੀਓ ਬਣਾ ਕੇ ਦੱਸੋ ਜੀ

  • @1_Not_2B_Known....
    @1_Not_2B_Known.... 3 วันที่ผ่านมา +1

    ਸ਼ਾਬਾਸ਼ ਪੁੱਤਰ

  • @beejumarwah6431
    @beejumarwah6431 20 วันที่ผ่านมา +8

    Thank you ji. Bahut hi zaroori information ditti tusi. Sach much eh dere, marşı masana te babe lokan ne punjab da berha gark kar ditta. SGPC te hor sikh organizations da kamm si sikh dharm da parchar karna. Oh parchar nahi hoya te lok ehna vehma bharma vich pai gaye. Hun tuhade varge channel eh seva nibah rahe ne. Waheguru tuhade te bahut mehar karn te Tusi sikh history to lokan nu janu karaunde raho🙏

  • @MakhanSingh-xr9ow
    @MakhanSingh-xr9ow 8 วันที่ผ่านมา

    ਅਸਲ ਗੁਰੂ ਦਾ ਸਿੱਖ ਓਹ ਹੀ ਹੁੰਦਾ ਹੈ ਜ਼ੋ ਬੇਹਮ ਭਰਮ ਕਰਮ ਕਾਂਡ ਅੰਧ ਵਿਸ਼ਵਾਸ ਜਾਤ ਪਾਤ ਗੋਤ ਵਿੱਚ ਯਕੀਨ ਨਹੀਂ ਰੱਖਦਾ,,

  • @Baljeet_singh_sardar
    @Baljeet_singh_sardar 13 วันที่ผ่านมา +2

    ਇੱਕ ਹੋਰ ਭਰਮ ਪਾਇਆ ਜਾਂਦਾ ਲੋਕਾਂ ਚ ਉਹ ਇਹ ਕਿ ਜੇ ਸ਼ੇਕ ਪੱਤੇ ਖੀਰ ਚੜਾਈਏ ਤਾਂ ਮੱਝਾਂ ਕੱਟੀਆਂ ਦਿੰਦੀਆਂ ਇਹ ਵੀ ਭਰਮ ਪਾਇਆ ਜਾਂਦਾ ਮੱਝਾਂ ਕੱਟੇ ਨਹੀਂ ਦੇਣਗੀਆਂ ਯਕੀਨ ਚੜਾਓ ਇਹ ਵੀ ਲੋਕਾਂ ਵਿੱਚ ਮੂਰਖ ਬਣਾਇਆ ਜਾਂਦਾ ਲੋਕਾਂ ਨੂੰ ਸਾਡੇ ਤੇ ਪੱਟੀ ਤਰਨ ਤਾਰਨ ਦੇ ਇਲਾਕੇ ਚ ਤਾ ਬਹੁਤ ਜਿਆਦਾ ਇਸ ਗੱਲ ਤੇ ਖੀਰ ਚੜਾਉਂਦੇ ਤੇ ਮੰਨਦੇ ਸਗਲ ਤਰਨ ਤਾਰਨ ਗੁਰਦੁਆਰੇ ਚੜਾਉਣੀ ਚਾਹੀਦੀ ਖੀਰ ਜਿੱਥੇ ਕਿ ਸੱਚੀ ਜਗ੍ਹਾ ਆ ਗਈ ਪਰਮਾਤਮਾ ਦੀ

  • @gurmailkaur6164
    @gurmailkaur6164 16 วันที่ผ่านมา +3

    Putt guru kirpa kre jo sanu sach das de ho beta gurbani nal jud jaeea guru kirpa kre 🙏🙏♥️♥️🙏🏻🙏🏻👌👌👍👍

  • @user-eb3ql2zl7e
    @user-eb3ql2zl7e 17 วันที่ผ่านมา +3

    ਧੰਨ ਧੰਨ ਸ਼ਹੀਦਾ ਦੇ ਸਰਤਾਜ 🙏🏻🙏🏻

  • @AabhijotGurvinder
    @AabhijotGurvinder 9 วันที่ผ่านมา

    ਜਲਦੀ ਤੋਂ ਜਲਦੀ ਸਾਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ

  • @BalwantSingh-lq4iw
    @BalwantSingh-lq4iw 12 วันที่ผ่านมา +1

    Bahut bahut vadhaiya parchar
    Waheguru ji ka Khalsa waheguru ji ki Fateh

  • @sukhdevsinghsukhdevsingh1638
    @sukhdevsinghsukhdevsingh1638 18 วันที่ผ่านมา +6

    ਬਿਲਕੁਲ ਸਹੀ ਵੀਰ ਜੀ ,🙏🙏🙏

  • @uppalsimarn316
    @uppalsimarn316 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨਵਾਦ ਵੀਰ ਜੀ ਇਸ ਜਾਣਕਾਰੀ ਲਈ

  • @gilldeep-1311
    @gilldeep-1311 21 วันที่ผ่านมา +4

    Waheguru ji ka Khalsa
    Waheguru ji ki Fateh

  • @satgurunanaktuhinirnkar60
    @satgurunanaktuhinirnkar60 22 วันที่ผ่านมา +5

    Dhan sahida de sartaj sahib Sri Guru Arjan Dev Maharaj

  • @GurpreetKaur-pc3lu
    @GurpreetKaur-pc3lu 16 วันที่ผ่านมา +2

    ਵਾਹਿਗੁਰੂ ਬਖ਼ਸ਼ਣ ਸਾਰੇ ਲੋਕਾਂ ਨੂੰ

  • @parshotamlal5076
    @parshotamlal5076 วันที่ผ่านมา

    Wehayguru Wehayguru ji