@@kulwinderkaur7648 i am following his tours from very long...but Pakistan is the important one...if you are from punjab only then you realise this filling otherwise you are just normal follower of him.... only a Punjabi can understand the pain of 1947...our relatives were killed our Punjab separated...we want our Punjab....I am following navakur too....lats see what's his point of view for Pakistan Punjab
No Bro you're living in delusion, it is written in hadith to take non muslim girls as sex sl@ves and he too had sex sl@ves. That's why during war and riots they would take hindu sikh women as slaves to afghanistan and pakistan. Same thing happened during partition and during kohat riots in 1921. I don't think you have read what guru ji wrote about mohammad.
this is your best one vlog.... even Paris, America, Japan Africa, even Switzerland or whatever. this one near to heart ❤ Thanks for your all efforts and hard work
@@simplegardeningresults7706 نہیں سر وہاں سے نہیں میں ، لیکن میں جانتا اس علاقے کو بڑا پیارا اور خوبصورت، سر میں "شاہپورشہر " سے یہ خوشاب کے ساتھ، چھوٹا سا گاؤں، شاید آپ جانتے ہو😊✨،،
Kasur City is famous for Kasuri Methi. Kasuri Methi is imported from Kasur City, Pakistan & Rawalpindi is famous for Pindi Chole or Pindi Chana and is imported from Rawalpindi, Pakistan.
@@god.is.one682 SIRJII EH SARKARAN DA NHI LOKKAN DA KAM HAI BORDER TODNA YA BANAUNA TUCI WALL OF BERLIN BAARE PADHO JII OH V ES TRAH DA BORDER HII. C JII
@@chinteshrajbisen8238 I KNOW THE REALTY I KNOW 21 PERCENT HINDU SIKH IN 1951 IN PAKISTAN AND TODAY ITS ONLY 1.5 ,I KNOW ABOUT DEEWAN BAHADUR SATYA PRAKASH SINGA, BUT I GIVE SOME HOPE AND TAKE DREAM FALL OF WALL OF BERLIN
WATCHING FROM BRAMPTON, ONTARIO CANADA, I HAVE BEEN TO LAHORE, AND I WOULD LOVE TO GO BACK AGAIN, TAKE CARE, AND ENJOY PAKISTANI HOSPITALITY FOR OUR SIKH NATION.
Bohot wadia veere, asi te us jagah te pohonch nahi sakde but tusa de through aaj asi oh jagah dekh sak rahe ha jo sade purwaja di janam bhumi c. Bohot bohot Dhanyawad veere.❤❤
Bohat Khushi hoyi jad hun main Pakistan de vlog di notification dekhi. Sutte utth'de saar Sara vlog dekhan lag geya. Bai, Sai Mian Mir Di Dargah de darsan zaroor karwayeo please 🙏🙏🙏
Veer ge sat sari akal g ,bhute vadiya lagda thufiya video dekh ke,lach lack parnam babe nanak de darti nu,ta sera punjaviya nu,tnx bro video dekhne ka leya
Sat shri akal veer ji ardas ha waheguru ji chardikla tandrusti te sarbat da bhla wakshan Pakistan wale veer nu Salam keho mere wlo baba nanak ji sade vich kichi hoyi diwar khatam kar den ehi ardas ha ji
ਬਾਬੇ ਨਾਨਕ ਦੇ ਜਨਮ ਅਸਥਾਨ ਵਾਲੀ ਧਰਤੀ ਨੂੰ ਲੱਖ-ਲੱਖ ਨਮਸਕਾਰ
ਜੀ ਬਾਬੇ ਨਾਨਕ ਦਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸੀ ਲਾਹੋਰ ਨਹੀਂ
Mere veer dharti taan border paar ee hai@@JagroopSingh-on7qg
Kade na kade asi v javange
We must take our Nanakana sahib and kartarpur sahib back from Pakistan. Waheguru. We will take it back one day. Waheguru Waheguru
Waheguru ji 🙏🏻
Bai Lahore too gya ,khushi mnu hoyi jndi ❤
ਭਰਾ ਇੱਕ ਪੰਜਾਬੀ ਇਸ ਵੀਡਿਓ ਦੀ ਮਹੱਤਤਾ ਸਮਝ ਸਕਦਾ,.....bhai ਸਾਡਾ ਵੀ ਸੁਪਨਾ ਆਪਣੇ ਪੰਜਾਬ ਘੁੰਮਣ ਦਾ ਸਾਡਾ ਇਤਿਹਾਸ ਦੇਖਣ ਦਾ ਬਹੁਤ ਵਦੀਆ ਲਗਾ ਵੀਰ ❤❤
Have you left the tour of nijjàr àfricathat was very iñterestìng
@@kulwinderkaur7648 i am following his tours from very long...but Pakistan is the important one...if you are from punjab only then you realise this filling otherwise you are just normal follower of him.... only a Punjabi can understand the pain of 1947...our relatives were killed our Punjab separated...we want our Punjab....I am following navakur too....lats see what's his point of view for Pakistan Punjab
ਵੀਰ ਬਹੁਤ ਵਧੀਆ ਲੱਗਾ ਕਿ ਆਪ ਜਦ ਲਹਿੰਦੇ ਪੰਜਾਬ ਪਹੁੰਚੇ ਤਾਂ ਮੰਨ ਦੇ ਕਈ ਖੁਆਬ ਆਪਣੇ ਬਜੁਰਗਾਂ ਦੀ ਜਨਮ ਭੂਮੀ ਵੇਖਣ ਜਾਗ ਪੈ ਪਿਆ ਪ੍ਰਮਾਤਮਾ ਕਦ ਅੰਨ ਪਾਣੀ ਲਿੱਖੇ ਗਾ ਰੱਬ ਰਾਖਾ
Paji asi v Jana Pakistan daso sanu
@@chetansuman1721just one question what was in your mind when ARSHAD NADEEM BROKE OLYMPIC RECORD IN JAVELIN ???
Punjab 🇵🇰 jee aya noo veer jee. Dhan bhag. Seen whole world with you in punjabi language. Thanks and welcome
Jai Shri Ram 🕉️🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🛕🛕🛕🛕🛕🛕🛕🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
❤🙏🏻
@@sumitsaini875tuci prava har jaga please na shuru ho jaya kro.
@@sumitsaini875pta nhi kyo tang udani jrori hundi aa
Hindustan is Best 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🙏🙏🙏🙏🙏🙏🙏🙏🙏🙏🙏🙏🙏🙏
ਸ੍ਰੀ ਹਰਮਿੰਦਰ ਸਾਹਿਬ ਜੀ ਨੂੰ ਲੱਖ-ਲੱਖ ਨਮਸਕਾਰ
❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ, ਬਾਬਾ ਸਾਨੂੰ ਵੀ ਆਪਣੇ ਚਰਨਾਂ ਸ਼ੋ ਧਰਤੀ ਨਮਸਕਾਰ ਕਰਨ ਦਾ ਮੌਕਾਂ ਬਕਸ਼.
ਨਵਦੀਪ ਜੀ Pakistan ਦੀ ਯਾਤਰਾ ਤੁਹਾਡੀ ਬਹੁਤ ਵਧੀਆ ਰਹੇ ਇੱਥੋਂ ਦੇ ਵਸਨੀਕ ਬਹੁਤ ਵਧੀਆ ਸਤਿਕਾਰ ਕਰਦੇ ਹਨ
Congratulations 👏 welcome to Pakistan 🇵🇰🇵🇰🇵🇰🇵🇰🇵🇰❤
ਵਾਹਗੇ ਨਾਲ ਅਟਾਰੀ ਦੀ ਨਹੀ ਟੱਕਰ
ਨਾ ਹੀ ਗੀਤਾ ਨਾਲ ਕੁਰਆਨ ਦੀ ਏ
ਨਾ ਹੀ ਕੁਫਰ ਹਿੰਦੂ ਇਸਲਾਮ ਦਾ ਕੋਈ ਝਗੜਾ
ਸਾਰੀ ਸ਼ਰਾਰਤ ਸਿਆਸਤਦਾਨ ਦੀ ਏ
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❣️
Par atari ralye tasan te iglis vich likya kyo sochan wali gal ma boli no sadke angreji Naal Pyar
No Bro you're living in delusion, it is written in hadith to take non muslim girls as sex sl@ves and he too had sex sl@ves. That's why during war and riots they would take hindu sikh women as slaves to afghanistan and pakistan. Same thing happened during partition and during kohat riots in 1921. I don't think you have read what guru ji wrote about mohammad.
@@Sukhvindersingh1313-i2bpehla tu likhna sikh fer gall kari 😂
@@Sukhvindersingh1313-i2b sAbko punjabi nhi aati koi ,south ka aaya ,koi nepal se aaya toh wo kya krega
@@AbhishekSingh-zv2tn fir Punjabi seekho, Ih Punjabi channel AA .
ਬਾਬੇ ਨਾਨਕ ਜੀ ਦੇ ਜਨਮ ਲੈਣ ਵਾਲੀ ਧਰਤੀ ਨੂੰ ਸਲਾਮ ਨਾਮਕਰ ਵਾਹਿਗੁਰੂ ਜੀ
Lahore to shoping bahut chagi hundi hai.Shoping zaroor karni.❤❤😮😮
Welcome to lahore
Muhammad nadeem from lahore
I m regular watch your vlogs
ਜਿਨ੍ਹੇਂ ਲਾਹੌਰ ਨਹੀਂ ਵੇਖਿਆ ਓਹ ਜਮ੍ਹੰਆ ਹੀ ਨਹੀਂ ਆਪ ਜੀ ਬਹੁਤ ਖੁਸ਼ਕਿਸਮਤ ਹੋ❤❤❤ ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
ਇਹ ਬੇਵਕੂਫ਼ ਕਹਾਵਤਾਂ ਹਨ ।
ਬਹੁਤ ਵਧੀਆ ਵੀਡੀਓ, ਸਾਰੇ ਜ਼ਰੂਰ ਦੇਖੋ
ਤੇ ਹੋਂਸਲਾ ਵਧਾਉ ਜੀ
ਵਿਕਾਸ ਬਾਈ ਤੇ ਸਾਰੇ ਭਰਾ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਮੁਬਾਰਕਾਂ ਵੀਰ, ਬਾਬੇ ਨਾਨਕ ਦੀ ਧਰਤੀ ਤੇ ਪਹੁੰਚਣ ਦੀਆਂ, ਵਾਹਿਗੁਰੂ ਜੀ ਆਪ ਨੂੰ ਤਰੱਕੀ ਦੇਣ, ਖੁਸ਼ੀਆਂ ਨਾਲ ਨਿਵਾਜਣ
❤ ਲਹਾਰ ਦੇਖ ਕੇ ਤਾਂ ਲੈਂਦੇ ਪੰਜਾਬ ਵਿੱਚ ਜਾ ਕੇ ਬਾਬੇ ਨਾਨਕ ਦੇ ਦਰਸ਼ਨ ਕਰਨ ਵਾਸਤੇ ਨਨਕਾਣਾ ਸਾਹਿਬ ਇੱਛਾ ਬਹੁਤ
ਸਾਰੀ ਦੁਨੀਆਂ ਦੀ ਸੈਰ ਇਕ ਪਾਸੇ ਤੇ ਇਕ ਪੰਜਾਬੀ ਤੇ ਖਾਸ ਕਰ ਸਿੱਖ ਦਾ ਇੱਧਰੋਂ ਉੱਠ ਕੇ ਉੱਧਰ ਜਾਣਾ ਇਕ ਪਾਸੇ। ਤੁਸੀ ਇੱਕਲੇ ਹੀ ਨਹੀਂ ਜਿੰਨੇ ਵੀ ਪੰਜਾਬੀ ਵੇਖ ਰਹੇ ਨੇ ਉਹ ਵੀ ਉਸ ਇਕ ਭਾਵਨਾ ਨੂੰ ਮਹਿਸੂਸ ਕਰ ਰਹੇ ਨੇ ਜੋ ਤੁਸੀਂ ਮਹਿਸੂਸ ਕੀਤਾ। ਜਿਊਂਦੇ ਰਹੋ। ਇਹ ਮੇਰੇ ਵੀ ਪੁਰਖਿਆ ਦੀ ਧਰਤੀ ਆ।
ਸਹੀ ਕਿਹਾ ਵੀਰ ਜੀ ਉਹ ਟਰੇਨ ਵਾਲਾ ਸੀਨ ਵੇਖਿਆ ਨਾ ਤੇ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਕਿ 1947 ਚ ਕਿੱਦਾਂ ਟਰੇਨਾਂ ਚੋਂ ਕੱਢ ਕੱਢ ਕੇ ਸਿੱਖ ਇਹਨਾਂ ਨੇ ਮਾਰੇ ਹੋਣੇ ਸੋ ਸ਼ਬਦ ਦਾ ਨਹੀਂ ਮੇਰੇ ਕੋਲ😢
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
🌹🌹🌹
اچھے لوگوں کی صحبت میں رہ کر ایک عام انسان بھی خاص بن جاتا ھے جیسے کہ پھولوں کی مالا میں رہ کر دھاگا بھی خوشبوں دینے لگتا ھے
🌹🌹🌹
Kehda Gujjar ???Bajard Khatana Bhumbla Kataria Bania lodha khara Chechi Baswal Kasana Badhana Meelu Gosain Bidhuri Chouhan Heer etc
this is your best one vlog.... even Paris, America, Japan Africa, even Switzerland or whatever. this one near to heart ❤
Thanks for your all efforts and hard work
Very good gesture by Pakistani Brothers . Watching u guys from California .
Panjab zindabad pakistan sadi jaan ❤❤❤❤
ਬਹੁਤ ਖੂਬ ਵੀਰ ਸਾਡੇ ਦਾਦਾ ਜੀ ਵੀ ਪਾਕਿਸਤਾਨ ਤੋਂ ਆਏ ਹੋਏ ਨੇ.. ਓਦੋਂ ਜਿਲ੍ਹਾ ਮਿੰਟਗੁਮਰੀ ਹੁੰਦਾ ਸੀ ਹੁਣ ਜਿਲਾ ਓਕਾਰਾ.. ਸਾਡੀ ਦਾਦੀ ਜੀ ਵੀ ਗੁਗੇਰਾ ਦੇ ਨੇ ਸਾਡੇ ਪਿੰਡ ਤੋਂ 9 ਮੀਲ ਅੱਗੇ.. ਅੱਜ ਵੀ ਉਹਨਾਂ ਦੀ ਹਵੇਲੀ ਅਤੇ ਅੰਬਾਂ ਦੇ ਬਾਗ਼ ਖੜੇ ਨੇ ਉੱਥੇ.., ਮੇਰਾ ਨਾਨਕਾ ਪਰਿਵਾਰ ਪਿੰਡ ਢੋਸ ਨੇੜੇ ਚੂਨੀਆਂ ਤਹਿਸੀਲ ਫੈਸਲਾਬਾਦ.. ਸਾਡੇ ਰਿਸ਼ਤੇਦਾਰ ਅਜੇ ਵੀ ਬੈਠੇ ਨੇ ਓਥੇ ਗਲਬਾਤ ਹੁੰਦੀ ਰਹਿੰਦੀ..
Montgomery is Sahiwal, now not okara, okara is a part of sahiwal division
I have completed my Graduation in Okara and one of my friend is from Gugera... Okara 4 saal rya mai ty Gogera v ak wari gya c
Welcome to Pakistan 🇵🇰 ☺️🦋 sir most most welcome in 🇵🇰 lot of respect and love from Punjab sargotha Pakistan 🇵🇰✨ ❤️ ۔۔
We too are from mitha tiwana Sargodha ji.
@@simplegardeningresults7706 نہیں سر وہاں سے نہیں میں ، لیکن میں جانتا اس علاقے کو بڑا پیارا اور خوبصورت، سر میں "شاہپورشہر " سے یہ خوشاب کے ساتھ، چھوٹا سا گاؤں، شاید آپ جانتے ہو😊✨،،
@@ahmadsaeed3134 we want our kartarpur sahib back from Pakistan. Waheguru Waheguru.
Jai Shri Ram 🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🛕🛕🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@VishalKumar-😂😂😂wq7of
ਆਉਣਾ ਜਾਣਾ ਖੁੱਲ੍ਹ ਜਾਵੇ ਨਾ ਰਹੇ ਸਰਹੱਦ ਕੋਈ,
ਦਿਨ ਚੜ੍ਹੇ ਲਾਹੌਰ ਜਾਈਏ ਸ਼ਾਮ ਹੁੰਦਿਆਂ ਪਰਤ ਆਈਏ।
ਜਗਦੀਸ਼ ਰਾਣਾ
How will u stop terrorist?
Love you paaji.. lots of love from Pakistan.. 🇵🇰🥰😍🇮🇳
Jai Shri Ram🕉️🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🕉️🛕🛕🇮🇳🇮🇳🇮🇳🇮🇳🇮🇳🇮🇳🇮🇳🇮🇳
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਆਪਣਾ ਪਹਿਲਾਂ ਵਾਲਾ ਪੰਜਾਬ ਦਿਖਇਆ ❤🥰😍
ਲੱਖ ਲੱਖ ਵਧਾਈਆਂ ਜੀ ਬਾਬੇ ਨਾਨਕ ਦੀ ਧਰਤੀ ਤੇ ਤੁਸੀ ਗਏ ਜੋ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਡੇ ਤੇ ਵੀ ਜੀ ❤❤❤❤❤
Kasur City is famous for Kasuri Methi. Kasuri Methi is imported from Kasur City, Pakistan & Rawalpindi is famous for Pindi Chole or Pindi Chana and is imported from Rawalpindi, Pakistan.
ਬਹੁਤ ਬਹੁਤ ਹੀ ਵਧੀਆ ਦਿਲ ਖੁਸ਼ ਹੋ ਗਿਆ ❤❤❤❤❤ਲਵ ਯੂ ਆ
ਵੀਰ,
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਚ ਰੱਖਣ
ਬਾਬੇ ਨਾਨਕ ਦੀ ਧਰਤੀ ਨੂੰ ਨਮਸਕਾਰ
Strong attachment...... With Pakistan...
Dil di muraad poori kar ditti tusa....❤❤
ਪਾਕਿਸਤਾਨ ਕਿਵੇਂ ਹੋਂਦ ਵਿੱਚ ਆਇਆ। ਉਹ ਰਾਜਨੀਤੀ ਦਾ ਸੁਆਲ ਹੈ। ਪਰ ਇਹ ਸਾਡੇ ਭੀ ਗੁਰੂਆਂ ਪੀਰਾਂ ਦੀ ਧਰਤੀ ਹੈਂ। ਸਭ ਰਾਜੀ ਖੁਸ਼ੀ ਰਹਿਣ ਇਹੀ ਅਰਦਾਸ ਬੇਨਤੀ ਕਰਦਾ ਹਾਂ ਜੀ।
ਬਹੁਤ ਵਧੀਆ ਜੀ, ਲਹਿੰਦਾ ਪੰਜਾਬ ਦਾ ਮਾਹੌਲ਼ ਦੇਖਣ ਨੂੰ ਮਿਲੂ ਗਾ ਹੁਣ, ਇਤਿਹਾਸਕ ਗੁਰਦੁਆਰਾ ਸਾਹਿਬ ਵੀ ਦਿਖਾਉਣਾ ਜੀ।
Jyunda reh veere...emotions nu nava sohna rup dita...pls keep spreading love among people❤
Bohot pyari video bai ji. Felt very positive listening to you, Waqas and Navankur bai. May Waheguru ji always bless ❤
ਸਭ ਤੋਂ ਵੱਧ ਖੁਸ਼ੀ ਤੁਹਾਡਾ ਇਹ ਬਲੌਗ ਦੇਖ ਕੇ ਹੋਈ ਤੇ ਆਉਣ ਵਾਲੇ ਵਲੋਗਾਂ ਦਾ ਇੰਤਜ਼ਾਰ
ਜਿੰਨੀ ਖੁਸ਼ੀ ਪਾਕਿਸਤਾਨ ਦੇਖ਼ ਕੇ ਆਉਂਦੀ ਕਾਸੇ ਚ ਨੀ ਆਉਂਦੀ।
ਹਾਂਜੀ ਹੋ ਸਕਦਾ ਆਉਣ ਵਾਲੇ ਸਮੇਂ ਵੀ ਪੰਜਾਬ ਇਕ ਹੋ ਜਾਵੇ
@@kulwindersingh-id6xj Kash eda ho jave..but sarkara ik hon nhi den gia
@@kulwindersingh-id6xjin your dreams 😂
@@god.is.one682 SIRJII EH SARKARAN DA NHI LOKKAN DA KAM HAI BORDER TODNA YA BANAUNA TUCI WALL OF BERLIN BAARE PADHO JII OH V ES TRAH DA BORDER HII. C JII
@@chinteshrajbisen8238 I KNOW THE REALTY I KNOW 21 PERCENT HINDU SIKH IN 1951 IN PAKISTAN AND TODAY ITS ONLY 1.5 ,I KNOW ABOUT DEEWAN BAHADUR SATYA PRAKASH SINGA, BUT I GIVE SOME HOPE AND TAKE DREAM FALL OF WALL OF BERLIN
Bhoot wadia veer sawad aha gya,, ਬਹੁਤ ਵਧੀਆ ਵੀਰ ਜੀ
Love from Gurdaspur ❤ Panjab 🙏🏻
ਨੰਵਦੀਪ ਬੇਟਾ ਬੇਟਾ ਗੁਰੂ ਨਾਨਕ ਦੀ ਜੱਨਮ ਭੂਮੀ ਤੇ ਜਾਣਾ ਤੋ ਬੱਹੁਤ ਵੱਡ ਭਾਗੀ ਹੋ ਸਾਨੋ ਬੱਹੁਤ ਖੋਸੀ ਹੋਈ ਕੇ ਤੇਰੇ ਤੋ ਵੱਧੀਆ ਲੇਹਦਾ ਪੰਜਾਬ ਹੋਰ ਕੋਈ ਨਹੀ ਦੱਖਾਹ ਸੱਕਦਾ ਜੇ ਹੋਸਕੇ ਤਾਂ ਬੇਟਾ ਰਾਜੇਜੰਗ ਜੱਰੂਰੀ ਦੱਖਾਉਣਾਜੀ। ਉਹ ਬੱਹੁਤ ਇਕ ਲੋਹਰ ਦਾ ਵੱਡਾ ਪਿੰਡ ਹੈ ਜੇ ਦੱਖਾਉਗੇਤਾ ਬੱਹੁਤ ਮੇਹਰਬਾਨੀ ਹੋੳ ਜੀ ਬੇਟ❤❤❤
WATCHING FROM BRAMPTON, ONTARIO CANADA, I HAVE BEEN TO LAHORE, AND I WOULD LOVE TO GO BACK AGAIN, TAKE CARE, AND ENJOY PAKISTANI HOSPITALITY FOR OUR SIKH NATION.
Most wellcome from Lahore
VIKAS bhut vadhia insan a punjabia da bhut IJAT karda
Bhut shona ajj da vlog sachi dil nu lgi ek ek gll a 😢❤ kushi ve hoyi a te dard jyea ve masosh hoyea
Veere tuc bhut karma vle ho jo baba nanak ji ne tuhade te mehar kri te tuc apnia roots vle gye
Very beautifully shoot apna dyan rakhna very interesting video
welcome to pakistan veery,,,🇵🇰🇵🇰 boht time say intzar tha (We respact All Sikh, Bradri)❤❤
Jai Shri Ram 🕉️🕉️🕉️🕉️🕉️🕉️🕉️🕉️🕉️🕉️🕉️🕉️🕉️🇮🇳🇮🇳🇮🇳🇮🇳🇮🇳🇮🇳🇮🇳🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕
@@sumitsaini875 😂😂 tu goha khake kidhar mooh chkiya 😂😂
@@sumitsaini875kha lya goha raaj ke
Main ghoha kha leya tan tere dhidh kyu peerh ho rahi haii 😜😜😜😜😜😜😜😜🤪🤪🤪🤪🤪🤪
Hindu hain Hum Watan Hai Hindustan Hamara 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🛕🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳👌👌👌👌👌👌🙏🙏🙏🙏🙏🙏
Bohot wadia veere, asi te us jagah te pohonch nahi sakde but tusa de through aaj asi oh jagah dekh sak rahe ha jo sade purwaja di janam bhumi c. Bohot bohot Dhanyawad veere.❤❤
Bohat Khushi hoyi jad hun main Pakistan de vlog di notification dekhi. Sutte utth'de saar Sara vlog dekhan lag geya.
Bai, Sai Mian Mir Di Dargah de darsan zaroor karwayeo please 🙏🙏🙏
Wahi chala ja pakistan dargah bahut hai
@@DMJI teri kyu jal gayi ???😎😎😎😎
ਹਰ ਸਿੱਖ ਨੂੰ ਵਹਿਗੁਰੂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਮੇਹਰ ਕਰਨ ਸਤਿਨਾਮ ਵਾਹਿਗੁਰੂ ਜੀ
Paji dil kush ho geya Punjab Pakistani dekh k ❤👌❤👌
Guru Nanak Dev ji di aapna Purana sanjhe desh salam te sat shree aakal G very very beautiful good journey 🎉😊
Dilda Nai Mara 🔥 Sada 🔥Sidhumoosewala🔥 💕 from Pakistan
ਬਹੁਤ ਸਾਨਦਾਰ ਸਫ਼ਰ ਵੀਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
ਸਵਾਦ ਲਿਆਤਾ ਜੱਟਾਂ ❤
ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ
Sat Sri akal Navdeep veere. Bhut vadiya laga k tuci sanu Pakistan 🇵🇰 ghumao ge
Paji dekh ke Punjab nu bahut khushi mehsoos hoi.vikas Bhai nu sade valo sat shree akal.sada wada Punjab great in all . bahut mast journey hai eh enjoy
ਜੇਹੜੇ ਪਾਕਿਸਤਾਨ ਨੂੰ ਦੁਸ਼ਮਣ ਕਹਿੰਦੇ ਆ ਉਹਨਾਂ ਨੂੰ ਏ ਗੱਲ ਦਾ Just ਨਹੀਂ ਕੇ ਏਹੇ ਬਾਬੇ ਨਾਨਕ6 ਦੀ ਧਰਤੀ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਕਰਨ ਵਾਲੀ ਧਰਤੀ ਆ ਤਾ ਕਰਕੇ ਅਸੀਂ ਕਦੀ ਵੀ ਏਹਨੂੰ ਮਾੜਾ ਨਹੀਂ ਕੇਹ ਸਕਦੇ ਸਾਡਾ ਤਾ ਏਹਵੀ ਪੰਜਾਬ, ਚੜ੍ਹਦੇ ਪੰਜਾਬ ਵਰਗਾ ਲੱਗਦਾ ਆ ਵਾਹਿਗੁਰੂ ਲਹਿੰਦੇ ਪੰਜਾਬ ਨੂੰ ਵੀ ਚੜ੍ਹਦੀਕਲਾ ਵਿੱਚ ਰੱਖੀ 🙏
Pakistan ke log ache hai, lekin pakistan govt nhi achi. Inhone development bhi jyada nhi kia
Respect for pajii vegetarian ❤
Love you brother tuhanu lehnde punjab ch dehk k bhout vadhiya lgya tusi purane pinda vich jayo
ਜਿੰਨਾ ਮਾੜਾ ਭਾਰਤ ਦੀ ਮੀਡੀਆ ਪਾਕਿਸਤਾਨ ਵਾਰੇ ਦੱਸਦੀ ਆ ਉਨ੍ਹਾਂ ਬੁਰਾ ਵੀ ਨਹੀ ਮਾੜਾ ਪਾਕਿਸਤਾਨ, ਧੰਨਵਾਦ ਨਵਦੀਪ ਵੀਰ ਲਾਹੌਰ ਦੇ ਦਰਸ਼ਨ ਕਰਵਾਉਣ ਲਈ🙏🙏🙏
Ehna vdia ja Pakistan ta sikh population kitha gyi 😒
Una di media te full sitt dia 😂😂😂
Mei ferozepur to han
Bdi khusi hoyi sun ke Pakistan vich ferozepur road hai
Vo road indian ferozepur aati ha,isi liye usy FerozePur road kehte hain
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ, ਪਾਕਿਸਤਾਨੀ ਵੀਰ ਦਾ ਬਹੁਤ ਪਿਆਰ
Emotional ho gya mn jdo tuc wagah border te aakr story dsi wand di
Apna v dil ❤ karda pya Lahore jaan nu😊 Waheguru meher lare sab te
welcome to pakistan❤❤( (Pakaptan Sharif )
ਸਤਿ ਸ੍ਰੀ ਅਕਾਲ ਜੀ
Wish you a happy jarny brother,
Love you Pakistan
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮਭੂਮੀ ਨੂੰ ਕੋਟਨ ਕੋਟ ਨਮਸਕਾਰ ਗੁਰਦੁਆਰਾ ਪੰਜਾ ਸਾਹਿਬ ਕੋਟਨ ਕੋਟ ਨਮਸਕਾਰ ਰਾਜਿਆਂ ਦੀ ਭੂਮੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਲਾਹੌਰ ਤਖਤ ਨੂੰ ਕੋਟਨ ਕੋਟ ਪ੍ਰਣਾਮ ਜਿਉਦੇ ਰਹੋ ਵਸਦੇ ਰਹੋ ਜਵਾਨੀਆਂ ਮਾਣੋ ਬਾਈ ਨਵਦੀਪ ਸਿੰਘ ਚੜਦੀ ਕਲਾ ਰੱਖੇ ਪਰਮਾਤਮਾ ਤੈਨੂੰ
ਸਰਕਾਰ-ਏ-ਖਾਲਸਾ ਰਾਜ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ। ਬੀਬੀਸੀ ਦੀ ਰਿਪੋਰਟ ਨੇ ਵੀ ਵਰਲਡ ਨੂੰ ਯਾਦ ਕਰਾਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਹਲੀਮੀ ਰਾਜ, ਪੂਰੀ ਦੁਨੀਆ ਵਿੱਚੋ ਇੱਕ ਨੰਬਰ ਤੇ ਸੀ।
ਰੋਜ ਗੁਰੂ ਘਰ ਅਰਦਾਸ ਹੁੰਦੀ , ਜਿੰਨਾ ਗੁਰਧਾਮਾਂ ਨਾਲੋ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ, ਇਕ ਦਿਨ ਜ਼ਰੂਰ ਅਉਗਾ ਜਦੋਂ ਸਾਰੇ ਸਿੱਖ ਲਹਿੰਦੇ ਵਾਲੇ ਪੰਜਾਬ ਜਾਣ ਗੇ ਤੇ ਗੁਰੂ ਘਰਾਂ ਦੇ ਦਰਸ਼ਨ ਕਰਿਆ ਕਰਨ ਗੇ 🙏🙏🙏🙏❤
ਵੀਡੀਓ ਚ ਦੇਖ ਕੇ ਲੱਗਦਾਂ ਜਲੰਧਰ ਤੋ ਲੈ ਕੇ ਲਾਹੋਰ ਤੱਕ ਤਾਂ ਆਸਮਾਨ ਚ ਇੱਕੋ ਜਹੀ ਧੂੜ ਚੜੀ ਆ ਜਦੋ ਤੱਕ ਮੀਹ ਨਹੀਂ ਪੈਦਾਂ ਇਹ ਨਹੀਂ ਸਹੀ ਹੁੰਦਾਂ ...
ਦਿਲੋ ਲਵ ਯੂ ਆਂ ਨਵਦੀਪ ਭਾਜੀ❤❤
Khalsa ji welcome State Capitol of Khalsa Raj LAHORE....apne veera nu Rajj k milo...bahut jaldi ikk ho jana..❤❤❤❤
oh apni bakawas band kar ., koli khalasa raj nahi hai na bana ga pakistan vich .,
Sada koi mood ni India d bond padan da Afghanistan d padan da zaroor hai
Dekheo kite afgani todi na paad deen😅@@zodsmaxy8735
Veer ge sat sari akal g ,bhute vadiya lagda thufiya video dekh ke,lach lack parnam babe nanak de darti nu,ta sera punjaviya nu,tnx bro video dekhne ka leya
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
ਜਗਦੀਸ਼ ਰਾਣਾ
Wahaguru ji bhut vadia baba mehar rkha pra te chardiakalan cha rkha pra nu
🌹💐 ਸੱਚੇ ਸਾਹਿਬ ਏਸੇ ਤਰ੍ਹਾਂ ਨਿਆਮਤਾਂ ਨਾਲ ਨਿਵਾਜਦੇ ਰਹਿਣ ਜੀ🌹💐
Brar Saab Punjabi Smjhani Bahut Mushkil Tooo Bhai Gurmukhi lipi use karya kar Bhai Smjh Lag sk
This video made me very emotional.My family comes from this side of Punjab.
ਮੈਂ ਫਰਵਰੀ ਵਿਚ ਆਪਣੀ ਮਾਂ ਨੂੰ ਪਾਕਿਸਤਾਨ ਲੈ ਗਿਆ ਅਤੇ ਲਾਹੌਰ, ਨਨਕਾਣਾ ਸਾਹਿਬ ਅਤੇ ਗੁਜਰਾਂਵਾਲਾ ਗਿਆ ਜਦੋਂ ਭਾਰਤ ਤੋਂ ਕੋਈ ਜਥਾ ਨਹੀਂ ਆਇਆ ਸੀ।
Ki proses hai bai jan da m jana kina krcha
Ji o jatta mere dil di reej puri karti aa mai bara sochda c k navdeep pakistan jave wah o rabba jo mangya c ohi hoya
Wlog roj paya karo braar saab
ਵੀਰ ਸਭ ਦੇਸ਼ਾਂ ਦੇ ਸਫ਼ਰ ਨਾਲੋਂ ਸਭ ਤੋਂ ਵੱਧ ਖੁਸ਼ੀ ਅੱਜ ਬਾਬੇ ਨਾਨਕ ਦੀ ਧਰਤੀ ਪਾਕਿਸਤਾਨ ਦੀ ਹੋਵੇਗੀ ❤❤
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਦੀਆ ਲਗਦਾ ਹੈ ਤੁਹਾਦੀ ਵੀਡੀਓ ਦੇਖ ਕੇ।❤
ਤੁਸੀ ਹਮੇਸ਼ਾ ਭਾਰਤ ਦੀ ਤਰੀਫ਼ ਕਰਦਿਆਂ ਹੀ ਦਿਸਦੇ ਹੋ, ਪਰ ਏਹ ਜੋ ਨੁਵਾਂਕੁਰ ਹੈ ਤੁਹਡੇ ਨਾਲ, ਏਹ ਹਮੇਸ਼ਾ ਭਾਰਤ ਨੂ ਗਲਤ ਹੀ ਦਸਦਾ ਹੈ, ਜਿਨਿ ਵਾਰ ਵੀ ਮੈ ਏਨਾਂ ਨੂੰ ਵੇਖੀਆ ਹੈ। ਹਮੇਸ਼ਾ ਹੀ ਆਖਦਾ ਹੈ मैं ਇੰਡੀਆ ਚ ਆਹ ਨੀ ਵੇਖਿਆ ਉਹ ਨੀ ਵੇਖਿਆ!
ਜੇਕਰ ਭਾਈ ਤੂ ਨਹੀਂ ਵੇਖਿਆ ਤਾਂ ਪਹਿਲਾਂ ਵੇਖ ਲੈ ਜਾਂ ਕਮੈਂਟ ਨਾ ਕਰਿਆ ਕਰ ਭਾਰਤ ਤੇ।
ਬਾਕੀ ਬਾਈ ਰੱਬ ਚੜਦੀ ਕਲਾ ਚ ਰਖੇ ਤੁਹਾਨੂੰ 🎉
Love you From Mandi Gobindgarh, ਪੰਜਾਬ , ਭਾਰਤ ❤❤
ਆਈ ਲਵ ਯੂ ਪਾਕਿਸਤਾਨ
ਬੱਸ ਕਰ ਭਈ ਤੂੰ ਤਾ ਪਾਕਿਸਤਾਨੀ ਸਵਰਗ ਬਣ ਗਿਆ 😐
Navdeep bai ji tuhadi yatra safal rahe tusi Lahore dekh liya tusi zamm paye o
Veer ji ik request hai pakistan de popular youtuber Sohaib choudhary nu zaroor mileyo
ਪਾਕਿਸਤਾਨ ਦੀ ਯਾਤਰਾ ਲਈ ਵਧਾਈਆਂ ਜੀ ਵੀਡੀਓ ਲੰਬੀ ਰੱਖਿਓ ਜੀ
'ਈਚੋਗਿੱਲ ਨਹਿਰ ਤੱਕ' ਸਾਡੇ ਪੰਜਾਬੀ ਦੇ ਲੇਖਕ ਸੋਹਣ ਸਿੰਘ ਸੀਤਲ ਦੀ ਕਿਤਾਬ ਹੈ। ਜਿਸ ਵਿੱਚ ਵੰਡ ਬਾਰੇ ਲਿਖਿਆ ਹੈ। ਜਲਾਲਾਬਾਦ ਪੱਛਮੀ ਤੋਂ ਢੇਰ ਸਾਰਾ ਪਿਆਰ।
ਇੱਕ ਗੱਲ ਹੋਰ 'ਜਿੰਨੇ ਲਾਹੌਰ ਨਹੀਂ ਵੇਖਿਆ, ਓਹ ਜੰਮਿਆ ਹੀ ਨਹੀਂ' ਲਾਹੌਰ ਸੁਣਦਿਆਂ ਹੀ ਇਹ ਅਖਾਣ ਯਾਦ ਆਉਂਦਾ ਹੈ।
ਵਿਕਾਸ ਵੀਰ ਨੇ ਲਗਦਾ ਸਾਰਿਆਂ ਨੂੰ ਘੁਮਾਉਣ ਦਾ ਬੀੜਾ ਚੁਕਿਆ ਹੋਇਆ ਹੈ , ਪਹਿਲੇ ਰਿਪਨ ਖੁਸ਼ੀ ਤੇ ਹੁਣ ਮਨਦੀਪ ਬਰਾੜ । ਵਧੀਆ ਯਾਰ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈ , ਧੰਨਵਾਦ ।
Jai hind jai bharat ❤
Congratulation to both doctor sahab and pajee for coming Pakistan in advance God bless you
ਲਾਹੌਰ ਦਾ ਸ਼ਟੇਸ਼ਨ ਦੇਖਕੇ ਅੱਖਾ ਵਿਚ ਹੰਝੂ ਆ ਗਏ ਨੇ
Brar putt SSAkal ❤, bht bht mubarka Babe Nanak di dharti te,
saaddi jind jaan . waheguru Waheguru ji tenu charhdikala vich rakhe, tandrusti baxe ❤❤❤❤👌👌👍🙏
show complete map of Pakistan
ਬਾਈ ਜੀ ਬੋਹਤ ਦਿਲ ਨੂੰ ਸਕੂਨ ਮਿਲਿਆ ਵੇਖ ਕੇ 🌸ਬੋਹਤ ਪਿਆਰ ਵੀਰੇ ਤੁਹਾਡੇ ਲਈ 🤍
Waheguru ji aapko hamesha khush rakhe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤
Very good👍
ਅੱਜ ਤਾ ਪੂਰੀ ਟੋਰ ਆ ਨਵਦੀਪ ਵੀਰੇ । ਰੱਬ ਰਾਖਾ ਯਾਤਰਾ ਲਈ ਸ਼ੁਭ ਕਾਮਨਾਵਾਂ
Sat shri akal veer ji ardas ha waheguru ji chardikla tandrusti te sarbat da bhla wakshan Pakistan wale veer nu Salam keho mere wlo baba nanak ji sade vich kichi hoyi diwar khatam kar den ehi ardas ha ji