Vinay Hari ਨੂੰ ਕਿਉਂ ਕਿਹਾ ਜਾਂਦਾ ਠੱਗ ਏਜੰਟ? ਕਿਉਂ ਸਾਰਾ ਪੰਜਾਬ ਜਾ ਰਿਹੈ ਬਾਹਰ? ਡੰਕੀ ਲਾਕੇ ਜਾਣ ਵਾਲਿਆਂ ਦਾ ਹਾਲ!

แชร์
ฝัง
  • เผยแพร่เมื่อ 11 ม.ค. 2025

ความคิดเห็น •

  • @Anmolkwatraofficial
    @Anmolkwatraofficial  2 หลายเดือนก่อน +123

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @LuckyBrar-lj1xz
      @LuckyBrar-lj1xz 2 หลายเดือนก่อน +3

      ​@@brarsaab007Good job brar Saab ❤❤

    • @PoojaRani-n5p
      @PoojaRani-n5p 2 หลายเดือนก่อน +2

      Best information 👌 👍thanks for you anmol bro 👍 🙏

    • @sunnygrewal5911
      @sunnygrewal5911 2 หลายเดือนก่อน +3

      ​@@brarsaab007 Good job brar saab 🎉

    • @sunnygrewal5911
      @sunnygrewal5911 2 หลายเดือนก่อน +2

      Good podcast ❤❤

    • @chamkaursingh7771
      @chamkaursingh7771 2 หลายเดือนก่อน +1

      Best

  • @JagjitSingh_
    @JagjitSingh_ 2 หลายเดือนก่อน +11

    ਕੋਈ ਵੀ ਬੰਦਾ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਅਨਮੋਲ ਜੀ ਹੈਰੀ ਜੀ ਬਹੁਤ ਬਹੁਤ ਧੰਨਵਾਦ

  • @harwinderkumar7939
    @harwinderkumar7939 2 หลายเดือนก่อน +58

    Anmol kwatra bhaji, you are asking right question , but mota is diverting The answer .

    • @jagwindersingh4574
      @jagwindersingh4574 2 หลายเดือนก่อน +5

      becoz gollu mollu has a long stories 😂 The way of talking gollu mollu 👌👌

  • @nareshraju1981
    @nareshraju1981 2 หลายเดือนก่อน +24

    ਬਹੁਤ ਵਧੀਆ ਜਨਾਬ.….ਬੜੀ ਲੋੜ ਸੀ ਇਸ video ਦੀ...

  • @karanjeetsingh8610
    @karanjeetsingh8610 2 หลายเดือนก่อน +15

    Hi Anmol,
    He is quite experienced to outsmart you in words.
    We all know what's happening around. "For the betterment of one's broken house, they don't sell it. They fix it"

  • @Manpreet_5andhu
    @Manpreet_5andhu 2 หลายเดือนก่อน +121

    ਚੰਗਾ ਜਾ ਮਾੜਾ ਸਾਨੂੰ ਪਤਾ ਨਹੀਂ, ਪਰ ਇਹ ਗੱਲਾਂ ਬਹੁਤ ਹੀ ਵਧੀਆ ਕਰਦਾ 😂

    • @interestingfunnyusefulvlog2258
      @interestingfunnyusefulvlog2258 2 หลายเดือนก่อน +1

      ਵਧੀਆ ਕਿਹੜੀ ਗੱਲ ਕਰਦਾ ਏਹੇ? ਇੱਕ ਵੀ ਗੱਲ ਇੱਦਾਂ ਦੀ ਨੀ ਕਰਦਾ jo ਭਰੋਸੇ ਲਾਇਕ ਹੋਵੇ। ਪਤਾ ਨੀ ਲੋਕ ਇਹੋ ਜਿਹੇ ਅਨਪੜ੍ਹ ਠੱਗਾਂ ਕੋਲੋਂ ਅਪਣੀ ਕਮਾਈ ਕਿਉੰ ਲੁਟਾਉਂਦੇ ਆ।

    • @deepakparmar620
      @deepakparmar620 2 หลายเดือนก่อน +8

      Astaad eh agenty galla de hee paisy aa

    • @chiragcloud
      @chiragcloud 2 หลายเดือนก่อน

      😂

    • @pankishsharma8447
      @pankishsharma8447 19 วันที่ผ่านมา

      ​@@deepakparmar620TUC kyu ni kr lainde gallan guunn chihida ehde lyi v jana khane de bas di GL ni

  • @satkartar8
    @satkartar8 2 หลายเดือนก่อน +54

    Moral of the Podcast: ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ…..

  • @gurmukhsingh5939
    @gurmukhsingh5939 2 หลายเดือนก่อน +2

    Thanks

  • @PREETSXNDHU0001
    @PREETSXNDHU0001 2 หลายเดือนก่อน +1

    ਬਹੁਤ ਜਾਦਾ ਸਵਾਦ ਆਇਆ ਗੱਲਾਂ ਦਾ plz ਇਕ ਹੋਰ ਪੋਡਕਾਸਟ ਕਰੋ ਬਾਈ 🙏

  • @ChamkaurSingh-k8f
    @ChamkaurSingh-k8f 2 หลายเดือนก่อน +5

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @Anu_Bharti22
    @Anu_Bharti22 2 หลายเดือนก่อน +10

    Interesting nd informative Podcast for those who are interested to go abroad.. Har chiz da experience lena or nayi nayi jgh explore krke kuch nava sekhna bht vadia gal hai but apni country apni city apne parents apne frndz Chad ke kise dusri country ch permanent move hona eh sahi nhi hai.. Honest or hard work insan apni country ch rehke ve career wise bht vadia grow kar sakda ohde vaste jaruri nhi ki tusi bahar Jake ke hi kuch vadia achieve kar sakde or ethe nhi.. Baki har insan dii apni situations or point of view hai kise ve chiz nu leke.. But life ch kite na kite sakoon ve bht matter karda or je tusi paise kaman de chkr ch apna sakoon or mental peace hi khtm kar rahe ho ta phir aise paise da ve koi fayda nhi.. Gud job Anmol sir Tusi alag alag topics te discussions leke aa rahe ho jo kise na kise lai useful or helping prove ho sakda..

  • @Metherworld644
    @Metherworld644 2 หลายเดือนก่อน +1

    Bhot vdia lgaaa Veera sun ke bhot kuj sikhn nu milaeya made chngi gal da pta lga Jo ho reha Duniya te ❤❤bhot bhot tanvad Anmol veer Viney hari paji da Thankyou❤❤

  • @GurpreetSingh-b6d
    @GurpreetSingh-b6d 2 หลายเดือนก่อน +11

    ਵਿਨੇ ਹਰੀ ਕੋਰਾ-ਕਰਾਰਾ ਬੰਦਾ, 101% ਕੋਰੀਆਂ ਗੱਲਾਂ ਕੀਤੀਆਂ, ਵਿਨੇ ਹਰੀ ਦੀ, ਇਕੱਲੀ-ਇਕੱਲੀ ਗੱਲ ਚ' ਵਜ਼ਨ ਆ, ਕੋਈ ਮੰਨੇ ਜਾਂ ਨਾਂ ਮੰਨੇ??👍👍👍👍👍👍👍👍

  • @bluntdeep
    @bluntdeep 2 หลายเดือนก่อน +5

    I knew a young man age around 25-28 and oh 3 war US di dunki di try kar chuka si. Mapya da ikalla ikalla put and 25 kille zameen da malak.
    Very informative podcast. aaj tak ta sab to vadhia podcast keh sakda me.

  • @ajaycancer17
    @ajaycancer17 2 หลายเดือนก่อน +18

    MAI LIFE INSURCE VICH KAM KITA VINAY HARI PAJI NAL SAME CONFIDENCE SAME LOCAL TONE .GREAT

  • @reshavdas2447
    @reshavdas2447 หลายเดือนก่อน +2

    I am cancer patient.
    May 2022 mai bhi canada ja raha tha. Lekin april 2022 mko bimar ho gya.. Thanks god mai canada jene se phle bimar ho gya.
    Yahan mera bht aache se treatment hua now i am fine.. Bcz meri family sv sath thi..

  • @rajwantsinghmohali
    @rajwantsinghmohali 2 หลายเดือนก่อน +4

    ਬਹੁਤ ਵਧੀਆ podcast

  • @gurutech7088
    @gurutech7088 2 หลายเดือนก่อน +44

    ਅਨਮੋਲ ਵੀਰ ਇੱਕ ਵਾਰ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਬੁਲਾਓ ਓਹ ਬਹੁਤ ਵਧੀਆ ਸਿੱਖ ਪਰਚਾਰਕ ਨੇ

  • @Sandeep_2424
    @Sandeep_2424 2 หลายเดือนก่อน +49

    ਮੈਨੂੰ ਪਹਿਲਾ ਪਹਿਲਾਂ ਇਹ ਲਗਦਾ ਸੀ ਕਿ ਵਿਨੇ ਹੈਰੀ
    ਕੈਨੇਡਾ ਦਾ ਪ੍ਰਧਾਨ ਮੰਤਰੀ ਐ ਤੇ ਪੰਜਾਬ ਤੋਂ ਬੰਦੇ ਲੈਣ ਓੰਦਾ.......😆😁❤

    • @kamaljitsinghh
      @kamaljitsinghh 2 หลายเดือนก่อน +2

      I can't stop laughing after reading this comment....LOL

    • @honeykulamia1
      @honeykulamia1 2 หลายเดือนก่อน

      😂

  • @bennybedi8948
    @bennybedi8948 2 หลายเดือนก่อน +2

    Very impressive & honest explanation, Love you Both!

  • @Arsh_RamGarhia_0007
    @Arsh_RamGarhia_0007 2 หลายเดือนก่อน +3

    ਚੰਗਾ ਜਾ ਮਾੜਾ ਸਾਨੂੰ ਪਤਾ ਨਹੀਂ, ਪਰ ਇਹ ਗੱਲਾਂ ਬਹੁਤ ਹੀ ਵਧੀਆ ਕਰਦਾ very true

  • @TravelwithQasimA
    @TravelwithQasimA 23 วันที่ผ่านมา

    Me Pakistan ke Punjab se ho Bhai Sahib Ki bate son kar me ne bahot koch sekh lia he Bhai Sahib bahot ache motivational speaker he

  • @PB12xChobar
    @PB12xChobar 2 หลายเดือนก่อน +1

    ਬਿਲਕੁਲ ਜੀ last ਗੱਲ ਸਹੀ ਹੈ ।। ਪਹਿਲਾ ਲਿੰਕ ਤੋ open ਹੁੰਦੀ ਸੀ ਫੇਸਬੁੱਕ ਮੈ ਵੀ 2009 ਚ ਬਣਾਈ ਸੀ ਕਿਸੇ ਮਿੱਤਰ ਤੋ ਲਿੰਕ ਲੈਕੇ

  • @_Amritsar_california_
    @_Amritsar_california_ 2 หลายเดือนก่อน +1

    ਇਹ ਭਾਂੳਜੀ ਬਹੁਤ ਹੀ ਚੰਗੇ ਇੰਨਸਾਨ ਨੇ ਜੀ 💫🙏🏻🌙

  • @simk6125
    @simk6125 2 หลายเดือนก่อน +6

    Very genuine interview. Loved it

  • @sardari
    @sardari 2 หลายเดือนก่อน +1

    Very Nice podcast. It's good to see Vinay Hari's other side. . Keep it up

  • @mandeepverma2436
    @mandeepverma2436 2 หลายเดือนก่อน

    Bahut wadhia pdcast a vir ji, Vinay bhaji ne bahut sahi gallan kitiya,,,bahut knowledge mili thanks both of you

  • @Easy_Travel97
    @Easy_Travel97 2 หลายเดือนก่อน

    Bhut sohni video lgi baai bhut kuch milya sikhn nu…
    Mainu aj pta lgya Ki vinay Harry g ne log free bhi peje ne bahar…

  • @lovejitsingh5946
    @lovejitsingh5946 2 หลายเดือนก่อน +30

    O ਪਰਾਵਾ ਅਸੀਂ ਵੀ ਪੈਸੇ far fur ਕੇ ਮੋਹਾਲੀ ਗਏ ਸੀ ਵੀਡੀਓ ਵੇਖ ਕੈ( ਏਥੇ ਕੋਜ ਹੋਰ ਤੇ ਓਥੇ ਕੋਜ਼ ਹੋਰ ਆ )

  • @gurpreetsinghgurpreetsingh6912
    @gurpreetsinghgurpreetsingh6912 2 หลายเดือนก่อน +3

    ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ

  • @RanjitKaur-dz3qo
    @RanjitKaur-dz3qo 24 วันที่ผ่านมา

    Anmol beta tuhade ehe podcast Veneh hero Ji nal Bahut Vadhiya lageiya Ji Bahut naviya cheeks sikhan Nu moly’s Knowledge vich Vadhia Hoiya 🙏 thanks

  • @lakhvircheema4426
    @lakhvircheema4426 2 หลายเดือนก่อน +36

    End dekhi putt ਜਦੋਂ ਨਾਸਾਂ ਥੱਲੇ ਦੀਆਂ ਪਾਇਪਾਂ ਪੈਣਗੀਆ ਬੀਮਾਰੀਆਂ ਸਾਰੇ ਟੱਬਰ ਚ ਆਉਣਗੀਆਂ ਪੁੱਤ । ਜ਼ਾਇਜ਼ ਲਵੋ

  • @piyushkhanna8259
    @piyushkhanna8259 2 หลายเดือนก่อน +7

    Bahut thakad interview vinay Hari pazi da ek ek gal cha sachai te wajood wala te Shakti motivational denwala interview har gareeb te Aamir layi te anmol Veera lajawab dono hi kamaal de bande 🙏🙏👍👍💞💞

  • @sukhwantsingh5742
    @sukhwantsingh5742 2 หลายเดือนก่อน +2

    Both of you are doing really great. Todays podcast is like a open book. When ever I will come to india, I will try to meet you both. Very interesting. Also I will join your NGO too.

  • @sanjeevbedi8378
    @sanjeevbedi8378 2 หลายเดือนก่อน +2

    Its really superb video waheguru Ji Maharaj Mehar karan chardi kla bakshan..❤

  • @musclehutbodybuilding2583
    @musclehutbodybuilding2583 2 หลายเดือนก่อน +31

    48:54 ਵਿਨੈ ਹਰੀ ਦਾ ਕੰਮ 80% ਤੱਕ ਘੱਟ ਗਿਆ, ਹੁਣ ਸਪੀਕਰ ਸਿੰਘ ਵਰਗੇ ਲੋਕਾਂ ਦਾ ਸਮਾ ਆ ਗਿਆ, ਕੋਈ ਨੀ ਜਾਂਦਾ ਹੁਣ ਏਦੇ ਕੋਲ ਏਸੇ ਕਰਕੇ ਆਪਣੇ ਆਪ ਨੂੰ ਧਾਰਮਿਕ ਸਾਬਿਤ ਕਰਨ ਤੇ ਲੱਗਾ ਹੋਇਆ। ਤਾ ਜੋਂ ਲੋਕ ਇਸਨੂੰ ਇਮਾਨਦਾਰ ਸਮਝਣ। ਏਨੇ ਕਿਹੜਾ ਘੱਟ ਲੁੱਟਿਆ ਲੋਕਾਂ ਨੂੰ।

    • @kamaljitsinghh
      @kamaljitsinghh 2 หลายเดือนก่อน +5

      Podcast ਵੀ ਸ਼ਾਇਦ ਇਸ ਕਰਕੇ ਹੀ ਕਰ ਰਿਹਾ ਹੋਣਾ

    • @Rodrigox13
      @Rodrigox13 2 หลายเดือนก่อน +7

      ਬਿਲਕੁਲ ਬਾਈ ਸਮਾਂ ਹੁਣ ਸਪੀਕਰ ਸਿੰਘ ਦਾ ਐ, ਲੋਕ ਅਸਲ ਵਿਚ ਮਾਣ ਕਰਦੇ ਨੇ ਓਹਦਾ, ਪੱਗਾਂ ਤੇ ਸਿਰੋਪੇ ਬਖ਼ਸ਼ਦੇ ਨੇ ਓਹਦੇ ਨਾਲ ਵੀ podcast ਕਰੋ ਅਨਮੋਲ ਬਾਈ ਜੀ

    • @ManjotSingh-ss8fh
      @ManjotSingh-ss8fh 2 หลายเดือนก่อน +6

      ਸਹੀ ਗਲ ਬਾਈ Speaker Singh ਆ ਅਗਲਾ agent ਹੋ ਕੇ ਵੀ ਪਿੰਡ ਦਾ ਸਰਪੰਚ ਵੀ ਬਣਿਆ ਓਹਦੇ ਨਾਲ ਕਰੇ ਬੰਦਾ ਗੱਲ ਬਾਤ❤

    • @thedevil904
      @thedevil904 2 หลายเดือนก่อน +4

      Hor yar bai ta hun Sarpanch Speaker Singh ban gya, te Punjab da no. 1 immigration consultant a Speaker Singh

    • @ਦਿਲਸ਼ੇਸਿੰਘ
      @ਦਿਲਸ਼ੇਸਿੰਘ 2 หลายเดือนก่อน +4

      Shi gal bai hun ta Speaker Singh nal kre bai anmol podcast

  • @thedevil904
    @thedevil904 2 หลายเดือนก่อน +4

    1:00:39 Bai ji Speaker Singh banda asal da ajj de time ch jo loka nu dhi slah de k bahar bhej rha Anmol Bro ode nal v kro podcasts ❤👍🏻

  • @ajayverma-bb5vp
    @ajayverma-bb5vp 2 หลายเดือนก่อน

    Amazing podcast. the way he explained things are awesome....very true...

  • @sukh0777
    @sukh0777 2 หลายเดือนก่อน +1

    Bhut vadiya podcast good man Vinay harry👍👍👍good talking real truth 👍

  • @vinayaksirludhianamytuitio3917
    @vinayaksirludhianamytuitio3917 2 หลายเดือนก่อน +3

    Best video till today I seen in podcast

  • @simrannn20
    @simrannn20 2 หลายเดือนก่อน +4

    Bhut vdia c eh podcast 👌bhut kuch sikhn nu v milya he is too experienced in his work ... He was right jdo ohna ne keha ki pind to pta lga lende foreign kis jgh jana...he was on point as some of my relatives belongs to Begowal and currently settled in America . Thanku Anmol Sir for bringing these Podcasts to us . I really enjoy watching your Content wether it is podcasts Vlogs or minu vlogs...Tuc Hmesha Ida hee Chardikalah ch rho 😊❤️

    • @interestingfunnyusefulvlog2258
      @interestingfunnyusefulvlog2258 2 หลายเดือนก่อน +1

      ਸਿੱਖਣ ਨੂੰ ਮਿਲਿਆ ਕਿ ਕਿੱਦਾਂ ਗ਼ਰੀਬਾਂ ਨੂੰ ਆਪਣੀਆਂ ਝੂਠੀਆਂ ਗੱਲਾਂ ਚ ਪਾ ਕੇ ਓਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਿਆ ਜਾਵੇ। ਕਿੱਦਾਂ ਓਹਨਾਂ ਦੀਆਂ ਜਮੀਨਾਂ ਵਿਕਾ ਕੇ ਆਪਣੇ 10 ਫੁੱਟੀ ਘੇਰੇ ਆਲੇ ਤੌੜੇ ਜਿਹੇ ਢਿੱਡ ਦਾ ਏਰੀਆ ਕਿੱਦਾਂ ਵਧਾਇਆ ਜਾਵੇ। ਸਿੱਖੋ! ਸਿੱਖੋ। ਸ਼ਾਬਾਸ਼!

  • @parmindersinghnambardar1314
    @parmindersinghnambardar1314 2 หลายเดือนก่อน +1

    bahut hi jyada vdia, kaint, siraa, coca, kamaal g, subah bahut vdia hari phaji da tuhade wangu anmol phaji,

  • @AmrikBhainiJassa
    @AmrikBhainiJassa 2 หลายเดือนก่อน +1

    ਵਧੀਆ ਗੱਲ ਬਾਤ ਕੀਤੀ ਏ

  • @bunnysharma0642
    @bunnysharma0642 2 หลายเดือนก่อน +5

    Sahi keha veer ji vinay Hari sir ne

  • @canada7230
    @canada7230 2 หลายเดือนก่อน +92

    ਅਨਮੋਲ ਵੀਰ ਬਿਲਕੁਲ ਸਹੀ ਕਹਿ ਰਹਿ ਵੀਰ ! ਮੈ ਪੰਜਾਬ ਪੁਲੀਸ ਵਿੱਚ 18 ਸਾਲ ਨੋਕਰੀ ਈਮਾਨਦਾਰੀ ਨਾਲ ਕੀਤੀ ਹੈ ! ਮੇਰੇ ਕੋਲ ਇੱਕ ਏਕੜ ਜਮੀਨ ਸੀ! ਮੈ ਪੰਜਾਬ ਵਿੱਚ ਸਾਈਕਲ ਤੋ ਮਰੁਤੀ ਕਾਰ ਤੱਕ ਬੜੀ ਮੁਸਕਲ ਪਹੁਚਿਆ ! ਮੈ 2010 ਕੇਨਡਾ ਗਿਆ ਮੈ ਕੇਨਡਾ ਜਾ ਕਿ ਟੱਰਕ ਨਹੀ ਚੱਲਿਆ ਤੇ ਨਾ ਹੀ ਜੋਬ ਕੀਤੀ ਤੇ ਮੈ ਆਪਣਾ ਕੰਮ ਚਲਿਆ ਅੱੱਜ ਮੇਰਾ ਕੋਲ 12 ਗੱਡੀਆ ਬਦਲ ਕਿ ਰੇਜ ਰੋਬਰ ਤੇ gmc ਦਾ ਪਿਕ ਅੱਪ ਫਰੀ ਹੈ ! ਮੇਰੇ ਕੋਲ ਕੇਨਡਾ ਵਿੱਚ ਚੰਗਾ ਵਧੀਆ ਘਰ ਹੈ !ਤੇ ਪੰਜਾਬ ਵਿੱਚ ਚੰਗੀ ਦੀ ਕੋਠੀ ਹੈ ! ਆਪਣੇ ਪਿੰਡ ਸਕੂਲ ਬਣਾਉਨ ਵਿੱਚ ਚੰਗਾ ਜੋਗਦਾਨ ਪਇਆ ਹੈ

    • @CrazyDhillon.
      @CrazyDhillon. 2 หลายเดือนก่อน +3

      Achaji

    • @fact2.049
      @fact2.049 2 หลายเดือนก่อน +4

      Bhai dollar to remote job sa bhi ban jayenge bhar jana ki kya jrurat ha 😂😂

    • @factcontent
      @factcontent 2 หลายเดือนก่อน +1

      Veere main canada aaunga kamm daba deonge please

    • @rohitsandhi8454
      @rohitsandhi8454 2 หลายเดือนก่อน +2

      bro jdo tusi aye odo gal hor c menu 2 saal hoge ithe ta thag bethe lmia de pese ni utran dinde

    • @JagjeetsinghRicky-k3d
      @JagjeetsinghRicky-k3d 2 หลายเดือนก่อน +2

      God bless you all bro ji

  • @ankursingh-j1c
    @ankursingh-j1c 2 หลายเดือนก่อน

    Gallan e sohnian karda baki bande da kam e mithiyan vech k chalda aa. Je ta seva sachhi krda aa fer ta sira aa rabb tenu hor tarakkiya dauga zarur

  • @BaljeetKaur-xs5xl
    @BaljeetKaur-xs5xl 2 หลายเดือนก่อน +2

    Nice video beta, waheguru bless you always 🙏🙏

  • @prabhjyotsinghrana3175
    @prabhjyotsinghrana3175 หลายเดือนก่อน

    Anmol veer always always grateful to u and ur service towards society being a social worker or through ur awesome podcasts . Waheguru ji mehar kare

  • @81953
    @81953 2 หลายเดือนก่อน +1

    Visa da pta ni pr eh bnda bilkul sach bolda wah kya baat hai!

  • @Kumar02581
    @Kumar02581 หลายเดือนก่อน +1

    बिन दास आदमी है विनय हरि बहुत कुछ सिखाने को मिला बहुत मजा आया अनमोल भाई

  • @monuwalia4945
    @monuwalia4945 2 หลายเดือนก่อน

    Bohat vadia podcast aa
    Eh mukna nahi chahida si
    Eh podcast di webseries ban ni chahidi si👌🏻👌🏻👌🏻

  • @desraaj3560
    @desraaj3560 2 หลายเดือนก่อน +7

    ਗੱਲਾਂ ਸੱਚਿਆਂ

  • @saileshgupta1354
    @saileshgupta1354 2 หลายเดือนก่อน +1

    Great episode , viney hari ji one office should be open in j&k too

  • @RobloxKing-v3k
    @RobloxKing-v3k 2 หลายเดือนก่อน

    Vinay Hari Ji & Anmol Kwatra Ji very impressive and great podcast

  • @SUNNYGIFTCENTER
    @SUNNYGIFTCENTER 2 หลายเดือนก่อน +2

    One of the Best interview ever❤❤❤❤❤❤❤

  • @jaswantsinghlagah
    @jaswantsinghlagah 2 หลายเดือนก่อน +2

    Anmol paji ਧਾਕੜ podcast ❤

  • @shilpathakur9726
    @shilpathakur9726 2 หลายเดือนก่อน +23

    I met with this guy “Viney Hari” in 2016, and I was looking for PhD scholarships. He is a big scam and he takes heaps, he was asking 20 lakhs after I got visa. To be very honest, Visa fee is only 50k. Just check immigration guidelines and apply by yourself, no one get refusal for no reason. If you are genuine then just do your stuff by yourself, all agents are scam

    • @KULDEEPSINGH-no9yk
      @KULDEEPSINGH-no9yk 2 หลายเดือนก่อน

      You are 100% right 👍

    • @interestingfunnyusefulvlog2258
      @interestingfunnyusefulvlog2258 2 หลายเดือนก่อน +3

      Yes! He always says Paise visa laggan to baad. But how much Paise after visa? Why no one asks this question to him?

    • @manpreetsingh-sx3oo
      @manpreetsingh-sx3oo 2 หลายเดือนก่อน

      Helo ji plz tell me all ta prosess

    • @jaihindpackerandmover8389
      @jaihindpackerandmover8389 2 หลายเดือนก่อน

      How to talk with you

    • @D-A-N-U-O-G-5
      @D-A-N-U-O-G-5 2 หลายเดือนก่อน

      Podcast to Puri dekh lete ...😂😂😂 usne btaya sb kisse 20 lakh mangta kise fre me bejta .. sb clear kiya

  • @Greenfield-rg1ne
    @Greenfield-rg1ne 2 หลายเดือนก่อน

    He’s making sense with this conversation and it’s not about talking nice it’s about mentality. He didn’t go to anybody people goes to him.

  • @savitasharma4231
    @savitasharma4231 2 หลายเดือนก่อน +4

    must see the Podcast 👏🏻👏🏻👏🏻👏🏻👏🏻👏🏻❤️

  • @rawinderpalsingh1277
    @rawinderpalsingh1277 2 หลายเดือนก่อน +3

    ਅਨਮੋਲ ਵਿਰੇ ਬਹੁਤ ਵਧੀਆ ਲੱਗਿਆ ਪੋਡਕਾਸਟ ਇੱਕ ਬੇਨਤੀ ਹੈ ਕਿ ਇੱਕ ਵਾਰ ਚਰਨ ਲਿਖਾਰੀ ਨੂੰ ਬੁਲਾਓ ਆਪਣੇ ਸੋ਼ ਚ

  • @Deepak-pb73557
    @Deepak-pb73557 2 หลายเดือนก่อน

    Great podcast ever of my life,ihv watched with fully intrest

  • @himanshugarg1472
    @himanshugarg1472 2 หลายเดือนก่อน +2

    Your podcast, made crystal clear all the Things 💯

  • @HarjitRandhawa-o8o
    @HarjitRandhawa-o8o 2 หลายเดือนก่อน +16

    Main es gal ton satisfied nahi aa k punjab da har zimidar ਕਰਜ਼ਾਈ ਹੈ, saade kol Bolero hai sirf te sirf zimidari di savings ton kharidi hoi...main apne pind vicho hi ਕਈ zimidar ginva skda ਹਾਂ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਨਹੀਂ ਹੈ....overall podcast bht vadia c...thanks to both of you

    • @PawanKamboz-r8w
      @PawanKamboz-r8w 2 หลายเดือนก่อน +4

      I agree bro ...bolero jaria jarurta puria krdi ....parwar ch bethe njara lende o ....ki lod loka nu mehngia audia Mercedes de....mehnat kro punjab ch sb mile GA...

    • @harjsingh6993
      @harjsingh6993 2 หลายเดือนก่อน +2

      Bro mehnat krn nal sab le ho jnda bde zimidar jina nu bahr jan di lod ni sab kuch ohna kol phla tu hi na k bahr de paisia nal liya eh gll galat kahi hari ne vas jina di budhia ne ayashi krke karze chade c ohi zimidar pishe reh gye baki mehnat krn nal bnda kamyab ho hi jnda tym lagda aa

    • @harjsingh6993
      @harjsingh6993 2 หลายเดือนก่อน +1

      Bro mehnat krn nal sab le ho jnda bde zimidar jina nu bahr jan di lod ni sab kuch ohna kol phla tu hi na k bahr de paisia nal liya eh gll galat kahi hari ne vas jina di budhia ne ayashi krke karze chade c ohi zimidar pishe reh gye baki mehnat krn nal bnda kamyab ho hi jnda tym lagda aa

    • @tjuneja49
      @tjuneja49 2 หลายเดือนก่อน

      22g gussa na krio pr bhar jaake dekho duniya boht vaddi hai tusi bolero nu hi boht vaddi chiz smjh rhe ho

    • @HarjitRandhawa-o8o
      @HarjitRandhawa-o8o 2 หลายเดือนก่อน

      @@tjuneja49 hahaha 22 main ta example ditti c....mehnat krke kyi veera ne ethe v Range Rovera rakhiya ne...

  • @simrannn20
    @simrannn20 2 หลายเดือนก่อน +8

    Bhut vdia c I enjoyed watching it ❤

  • @DavinderSingh-vq3pq
    @DavinderSingh-vq3pq 2 หลายเดือนก่อน +1

    Mazza aa gya sir, Viney ji di gal baat sun ke ❤❤

  • @ArshDeep-yl7dn
    @ArshDeep-yl7dn 2 หลายเดือนก่อน +26

    Next podcast topic --- ਪੰਜਾਬ ਵਿੱਚ ਪ੍ਰਵਾਸੀ ਆਕੇ ਵੱਸ ਰਹੇ ਆ ਇਸ topic ਨੂੰ ਬਹੁਤ ਹਾਈਲਾਈਟ ਕੀਤਾ ਜਾ ਰਹਿਆ ਪਰ ਇੱਕ ਗੱਲ ਸੋਚਣ ਵਾਲੀ ਇਹ ਵੀ ਆ ਜੋ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਨੇ ਕੈਨੇਡਾ ਅਮਰੀਕਾ ਲਈ ਤਾਂ ਆਪਣੇ ਪੰਜਾਬੀ ਵੀ ਇੱਕ ਪ੍ਰਵਾਸੀ ਹੀ ਨੇ | ਜਿਵੇਂ ਇਥੇ ਸ਼ਹਿਰਾਂ ਪਿੰਡਾਂ ਵਿੱਚ ਪ੍ਰਵਾਸੀ ਵੋਟ ਜ਼ਿਆਦਾ ਹੋ ਰਹੀ ਆ | ਓਦਾਂ ਕੈਨੇਡਾ ਦੇ ਕੁਝ ਮਸ਼ਹੂਰ province ਜਿਵੇਂ surrey / brampton ਹੋਰ ਵੱਖਵੱਖ provinces ਵਿੱਚ ਪੰਜਾਬੀ ਬੇਸ਼ੁਮਾਰ ਇਕੱਠੇ ਹੋਏ ਹਨ | ਜ਼ੇਕਰ ਇਥੇ ਪ੍ਰਵਾਸੀ ਗੰਦ ਪਾ ਰਹੇ ਹਨ ਜੋ ਕੇ ਗਲਤ ਹੈ ਪਰ ਕੁਝ ਪੰਜਾਬੀ ਵੀ ਬਾਹਰ ਦੇ ਮੁਲਕਾਂ ਵਿੱਚ ਜਾਕੇ ਮਾਹੌਲ ਖਰਾਬ ਕਰ ਹੀ ਰਹੇ ਹਨ ||
    ਮੈਂ ਚਾਹੁੰਦਾ ਹਾਂ ਅਨਮੋਲ ਵੀਰੇ ਇਸ topic ਤੇ ਖੁਲਕੇ podcast ਹੋਵੇ ਕਿਸੇ ਸਮਜਦਾਰ ਬੰਦੇ ਨਾਲ ਜੋ ਹਰ ਚੀਜ਼ ਦਾ ਗਹਿਰਾਈ ਨਾਲ ਜਵਾਬ ਦਵੇ [ punjabis settling abroad in comparison with ਪ੍ਰਵਾਸੀ ਜੋ ਪੰਜਾਬ ਵਿੱਚ ਵੱਸ ਰਹੇ ਨੇ ]

    • @nirbansinghwander8594
      @nirbansinghwander8594 2 หลายเดือนก่อน +1

      Bhot Sohne Vichaar G 😊

    • @kamaljitsinghh
      @kamaljitsinghh 2 หลายเดือนก่อน

      ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, Indian people in other countries are like ਬਿਹਾਰੀ in Punjab

    • @Devilmalhistory
      @Devilmalhistory 2 หลายเดือนก่อน

      Mere nal krlo es baare podcast main dauga jawab veere

    • @harjsingh6993
      @harjsingh6993 2 หลายเดือนก่อน +2

      Apne lok duje desh jnde jad k bihari duji state ch aa rahe kyu k sade lok kyi km nai krde tahi agle aye c hun jo marji kehn sade lok galti vi apni hi c par kuch km eda de punjabi karde hi ni fer lod parwasi hi labde hunde sade lok

    • @Swagcriket20
      @Swagcriket20 2 หลายเดือนก่อน

      ​@@harjsingh6993ha jive oder ਜਿੰਮੀਦਾਰ tatia saaf krde edr ni krde 😢

  • @SanjayPuri-o6n
    @SanjayPuri-o6n 2 หลายเดือนก่อน

    Very nice podcast. The interviee seems to be an honest man with good intentions in life.

  • @kavishvlimba
    @kavishvlimba 2 หลายเดือนก่อน

    One of the best podcasts by Anmol. boht kuch c es ch positive and negative v.

  • @JagdeepSingh-v5h2v
    @JagdeepSingh-v5h2v 19 วันที่ผ่านมา

    Kya baat aa anmol bai sirra Banda blaya podcast te

  • @mukhtarsingh9432
    @mukhtarsingh9432 หลายเดือนก่อน

    Thanks 🙏u both
    for
    Very good interview 👍 information about future

  • @Chulbule_ustad
    @Chulbule_ustad 2 หลายเดือนก่อน +1

    Prodcast is vary nice.I learned from this prodcast to help for some needed peoples. Makes our life more simple.

  • @rahulbharjpathania32
    @rahulbharjpathania32 หลายเดือนก่อน

    Careers wala point 100% best Idea hai, and provide or make skill institute for unemployed youngsters 🤟🤟🤟🤟

  • @user-ho5tk3zk8b
    @user-ho5tk3zk8b 2 หลายเดือนก่อน +6

    Hi Anmol.You are really Anmol.

  • @KashishPhutela-g5q
    @KashishPhutela-g5q 2 หลายเดือนก่อน +4

    Swaad agya bhai..Sapne bade hai to bahar jaroor jana chahiye.. I am in US from 7 years started from scratch

    • @harinderpalsingh9384
      @harinderpalsingh9384 2 หลายเดือนก่อน

      ​​@@jindersran6139 kehri country ch jana chaunde ho ?.

    • @harinderpalsingh9384
      @harinderpalsingh9384 2 หลายเดือนก่อน

      @@jindersran6139 cost of living us very expensive in UK

    • @harinderpalsingh9384
      @harinderpalsingh9384 2 หลายเดือนก่อน

      @@jindersran6139 india vich ki kamm a tuhada agriculture? Ya koi hor. ma italy vich haan. Jina ho skya ma help krdoga.

    • @jindersran6139
      @jindersran6139 2 หลายเดือนก่อน

      @@harinderpalsingh9384 naii veere thankyou so much tuc inni gall kehi help karn di. Kheti ta haii ni private hi kmm aa.. shop te kmm krde husband oh v rent te aa.. actually main bhutt jyda emotional hoyi c jis din video dekh rhi c bus comment kar dita.. rabb thonu hor v jyda tarki bakshe🙏🙏 jdo kismat vich hoya jrur jaugi.. paise bhutt lgde aa Jaan lyi hnn koi hor kise country vich koi thode known hon jis da koi kmm howe oh kmm te bhula sakde hon Australia newzealand jithe thode v paise naa lgde hon ohh ik var dekh leyo..England vich sponsor agar koi krda aa kmm lyi ta v koi Paisa naii lgda ethe agent ta laka a le lainde.. Inna Paisa ta kise kise kol hunda ya koi kise ton fadd k hi lgonda.. but thank you once again 🙏

    • @jindersran6139
      @jindersran6139 2 หลายเดือนก่อน

      @@harinderpalsingh9384 India vich private job aa shop aa rent te. Jis vicho 45000 di income aa.. 10 shop da rent 20 ghr te shop da khrcha 6000 mmy dady di dwai da every month bcz they are heart patients dady. Baki shop da koi sman v laina hunda bss ehi kuch aa koi jameen ni Sadi.. Darr lgda rehnda k koi bimar naa hove ghr vich k ilaaj kitho krwa ge pehla hi ni pura painda.. koi saka ni push da hun time vich kise nu tuc help lyi hnn kiti oss lyi thank you.. main video dekh k bhut jyda emotional hoyi c iss lyi comment kar dita naii main kdi krdi ni hun v main msg likh rhi aa Puri emotional aa.. mere husband mnu tangi ni feel hon dinde naa hi main kdi oh na ton koi demand krdi aa mnu v ptta.. but kdi kdi jii bhut krda k main v oh na lyi kuch kra bcz oh v sariya lyi krde reh gye kise ne v ni sochia oh na lyi... Main v piche apni family lyi krdi reh gyi.. actually ch jehda bacha Paisa kmma k ghr le k aunda perents nu ohh vdia lgda jo apne supne shd k oh di ghr reh k seva krda ohh oh na lyi bekar nakama hunda.. ehh ni sochde k thodi seva v krde but ajj kal sare rishte paise naal aa... Am sorry hun hor ni mere kuch v likh hunda.. thank you bss

  • @kirat253
    @kirat253 2 หลายเดือนก่อน +2

    ਬਹੁਤ ਵਧੀਆ ਜੀ

  • @goldilambardar8598
    @goldilambardar8598 2 หลายเดือนก่อน +1

    Gal shi aw Vinay di mai kise Hor agent kolo file lwai c oh vi vdiya bande ne

  • @rajnijoshi2547
    @rajnijoshi2547 2 หลายเดือนก่อน

    Very knowledgeable and entertaining video.Thank u anmol ji and vinay hari ji

  • @_Amritsar_california_
    @_Amritsar_california_ 2 หลายเดือนก่อน +1

    ਜਦੋ ਮੇਰੇ ਸਾਮਣੇ ਵਿੰਡੀੳ ਆਈ ਸੋਚੀਆ ਕੀ ਦੇਖਣੀ ਜਦੋ ਦੇਖਣ ਲੱਗੀ ਇਹਨੀ ਚੰਗੀ ਲੱਗੀ ਕੋਈ ਅੰਨਤ ਨਹੀਂ ਜੀ 😂😊😅

  • @jasvirdhiman32
    @jasvirdhiman32 2 หลายเดือนก่อน +10

    ਅਨਮੋਲ ਵੀਰ ਜੀ ਕਮਾਲ ਪੌਡਕਾਸਟ ਆ, ਬਹੁਤ ਵਧੀਆ ਗੱਲਬਾਤ ਸੀ । ਮੈंਨੂੰ ਮੱਦਦ ਦੀ ਬਹੁਤ ਲੋੜ ਆ ਜੀ ਵਿਨੈ ਹੈਰੀ ਜੀ ਤੋं । ਮੈं ਕਿਸ ਤਰਾं ਸੰਪਰਕ ਕਰ ਸਕਦਾं ਜੀ ਮੈਨੂੰ ਰਸਤਾ ਦਿਖਾਓ ਜੀ । ਪਲੀਜ

    • @interestingfunnyusefulvlog2258
      @interestingfunnyusefulvlog2258 2 หลายเดือนก่อน +1

      ਕਮਾਲ ਦੇ ਲੋਕ ਆ, ਜਿਹੜੇ ਖੁਦ ਲੁੱਟ ਹੋਣ ਲਈ ਲੁਟੇਰੇ ਦਾ ਸੰਪਰਕ ਮੰਗ ਰਹੇ ਆ

    • @kaurveera
      @kaurveera หลายเดือนก่อน

      Google te mobile number dekh ke call krlo brother

  • @KulvirSingh-xs1bg
    @KulvirSingh-xs1bg 2 หลายเดือนก่อน

    ਬਹੁਤ ਵਧੀਆ ਨੋਲਜ ❤❤❤

  • @kamaljitsinghh
    @kamaljitsinghh 2 หลายเดือนก่อน +15

    Vinay ਅਗਰ ਕੰਮ ਡਾਊਨ ਹੈ ਤੇ ਹਲਵਾਈ ਦਾ ਕੰਮ ਖੋਲ ਲਈ, ਤੇਰੀ ਸਿਹਤ ਦੇ ਹਿਸਾਬ ਨਾਲ ਠੀਕ ਰਹੁ 😂

    • @interestingfunnyusefulvlog2258
      @interestingfunnyusefulvlog2258 2 หลายเดือนก่อน +1

      ਇਹਨੂੰ ਤਾਂ ਹੁਣਾ ਈ ਹਲਵਾਈ ਚਾਹੀਦਾ ਸੀ, ਸ਼ਕਲ ਤੇ ਮੱਤ ਦੋਨੋ ਹਲਵਾਈਆਂ ਆਲੀ ਆ ਇਹਦੀ। ਇੰਮੀਗ੍ਰੇਸ਼ਨ ਏਜੰਟ ਤਾਂ ਪੜ੍ਹੇ ਲਿਖੇ ਬੰਦਿਆਂ ਦਾ ਕੰਮ ਹੋਣਾ ਚਾਹੀਦਾ ਆ।

  • @Bdseb244
    @Bdseb244 2 หลายเดือนก่อน

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Sandhu5074
    @Sandhu5074 2 หลายเดือนก่อน

    Bhut vadiye lga Aa podcast vakh k sab tu best c vinay sir Anmol Vr jiiiiiiii

  • @VimalVimal-hb8kg
    @VimalVimal-hb8kg 2 หลายเดือนก่อน +5

    God bless both of you

  • @Punjabi-f9b
    @Punjabi-f9b 2 หลายเดือนก่อน +11

    ਵਿਨੈ ਹਰੀ ਵੀ ਘੈਂਟ ਚੀਜ਼ ਆ 👍❤️

    • @gurmeetdhaliwal287
      @gurmeetdhaliwal287 2 หลายเดือนก่อน

      ਵੀਰ ਜੀ ਸੋਡੇ ਕੋਲੇ, ਵਿਨੈ ਹੈਰੀ ਦਾਂ ਫੋਨ ਨੰਬਰ ਹੈ ਤਾਂ, ਮੇਨੂੰ ਜ਼ਰੂਰ ਦੇਉ ਸੋਡਾ ਬਹੁਤ ਧੰਨਵਾਦ ਜੀ

  • @lovedubai6856
    @lovedubai6856 2 หลายเดือนก่อน +3

    As usual the podcast is good

  • @banger_x_
    @banger_x_ 2 หลายเดือนก่อน +10

    ਮੈਂ ਵੀ ਗਿਆ ਸੀ ਆਪਣੀ ਬੇਟੀ ਨੂੰ ਲੈ ਕੇ ਜਲੰਧਰ ਇੰਨਾ ਦੇ ਦਫ਼ਤਰ ਉਥੇ ਸਾਨੂੰ ਇਨ੍ਹਾਂ ਦਾ ਸਟਾਫ਼ ਮਿਲਿਆ ਬਹੁਤ ਸਵਾਲ ਕੀਤੇ ਸਾਨੂੰ ਕੀ ਇਨਕੇਮ ਐ ਤੁਹਾਡੀ ਕਿਵੇਂ ਜਾਉਗੇ ਜੇ ਐ ਬੋਲ ਐ ਕੁਛ ਨਹੀਂ ਪੱਲੇ ਪਿਆ ਸਾਡੇ ਆ ਗੲਏ ਵਾਪਸ ਨਰਾਸ਼ ਹੋ ਕੇ

  • @sukhapardan4511
    @sukhapardan4511 2 หลายเดือนก่อน +1

    Love u Vinay Hari❤❤

  • @NirmalaDevi-f7f
    @NirmalaDevi-f7f 2 หลายเดือนก่อน +2

    Very Nice Podcast

  • @somsinghbanga7896
    @somsinghbanga7896 2 หลายเดือนก่อน

    À book can be written on this podcast conversation - superb discussion - Weldone

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤❤

  • @JasmeetSingh-r5d
    @JasmeetSingh-r5d 2 หลายเดือนก่อน

    Kainatt lagyaa ji podcast sun nyc person vinay Hari ji ...

  • @rubinachristos5161
    @rubinachristos5161 หลายเดือนก่อน

    Informative podcast ❤

  • @yogeshjaggi4983
    @yogeshjaggi4983 2 หลายเดือนก่อน +2

    very good podcast

  • @happy4974
    @happy4974 2 หลายเดือนก่อน +2

    Jug jug jio anmol ji,,,
    God bless you

  • @hillsloversvlogs9051
    @hillsloversvlogs9051 2 หลายเดือนก่อน

    Anmol Bhai best podcast hga c eh wala 😊

  • @Mr.Dandiwalvlogs
    @Mr.Dandiwalvlogs 2 หลายเดือนก่อน +2

    ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ 🙏🙏 Ma Uk 🇬🇧 toh aa veer Birmingham city, ma soda ea Sara podcast sunya,Vinay hari phaji ta gapp bhut maar rha ne vi bhar 1 month de 4,5,8 lakh bnde a ena vadde gapp yr kmla aa ehi gla krke sade bhain & brother vadde supne vekh de aa ta agent diyan galla ch aa k foreign country aa jnde aa so ena diyan gala toh Bach k veero request a 🙏🙏 vinay hari nu phushna howe vi jea bhar 1 month da 4,5 lakh bnda phr tu Kyo ni bhar aa jnda loka de free ch lwona busy tu krla kmai aa k tu shift ta laa k vekh 2 din tnu lgju pta kime kam hunda enu galla ondiyan betha nu lokan toh chnga rupya bnde aa ena garibi ni vekhi na mehnat kiti aa hadd tod k gala krniyan ta sokhiyan veer ea rupya ch rhnda enu ta galla ondiyan so ediyan gala ch na ajyo koi vi soda vi koi foreign country rhnda hou sab da so please 🙏 jine vi ona apne circle bhar rhnda nu phush lya kro vi Ki mahool a bhar da sab pase veero bure haal aa kam nu lea k ma 1.5 years toh rea rha bs ma 1 saal Hor Lona phr vapas aa jana India aa k phla poadcast krna Dsna vi bhar kime di life aa ki kharche aa k kine k din kam milda sab kugh smne rakh dena khol k bhar life bare sab toh best a apna desh & Punjab,Haryana Baki ma Sonu ds Dina veero phli gl ta job aoukhi milda aa hun Canada 🇨🇦 ta bilkul aoukha Sonu pta uk 🇬🇧 ch jea bnda week ch 5 days vi kam krda ta 1 month ch 20 days hoa gya ta onu bnde a cash ta 1000 pound ode cho oda rent grocery bus paas thode Bhut Hor kharche mtlab 600 pound aa jnda ena kharcha hega student da kam hega chae nhi hega agle kol 400 bachda jea 20 din kam kru gya month ch ta bhut kugh a smjhon nu details ch foreign countries bare mnu uk 🇬🇧 bare vi sab kugh pta ki halat ne ta Canada 🇨🇦 bare vi othe vi meri gl hundi rhndi a mera friends nl vi Ki chal rha sab bachare ik jaal ch fase hoya a so ik benti a 🙏 jea koi uk 🇬🇧 poadcast krda ta apa ena gala ta podcast kr skde aa ds skde a apne bhain & pharwa nu vi Ki chal rha bhar ta jrur mnu msg krdo jea kise ne bhar ona ta oa vi veer & bhain mnu msg krke phush skde aa no tension ma nl instagram id vi likhdu awdi ik gl Hor ea meri original id aa you tube di nl instagram di vi original id padu ma veero Baki joa vi veer poadcast krde ne oa vi mnu phush skde ne bhar bare so oa veer vi msg kr skde ne Baki dsn nu ta bhut kugh aa ma comment ch ds ni skda ji jine vi kugh phushna direct phush skda har ik bhain & phara nu khul k gla dsa k thik a ji ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏❤️insta id Mrmrsdandiwal pic lgi a sadi check krke msg krdeo ji

    • @DeepinderKaur-fd2rm
      @DeepinderKaur-fd2rm 2 หลายเดือนก่อน

      Sahi galh aa bkwash marda asi ditta usa da interview ,, refusal aagi kuj nhi dakhde oh kapde na sakal 20 bachea neh file lggyi os wicho 1 nu visa milea,,ahh June ch c 2024 ,, ehna neh gareebi nhi dakhi tan hi duniya lutt de neh ,, podcasts teh hoor teh ehna de office jao fir hoor bnn jnde neh

  • @DharamSajwan
    @DharamSajwan 2 หลายเดือนก่อน +1

    Bhut hi pyara podcast ❤

  • @rickythakur4591
    @rickythakur4591 2 หลายเดือนก่อน +1

    Impressed ❤❤❤❤❤

  • @thedevil904
    @thedevil904 2 หลายเดือนก่อน +9

    ਸਰਪੰਚ ਸਪੀਕਰ ਸਿੰਘ ਨਾਲ ਵੀ ਕਰੋ podcast 👍🏻

    • @Gurpreet13singh22
      @Gurpreet13singh22 2 หลายเดือนก่อน

      Oh vi thagg hi a sala loka samne bhola muh bnande a

    • @SandhuHarpreet-p2b
      @SandhuHarpreet-p2b 2 หลายเดือนก่อน

      Bai speaker singh ne Kulla challenge keeta c je oh thug hai aake sabit krdo… Jake kr dinde… asi v visa lawaya sade nal sab clear c … odo bhit lol aye c challenge dekhan but Tuc Kio ni aye… speaker singh ne bar bar keha badnam kr skde galat sabit nhi