ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann

แชร์
ฝัง
  • เผยแพร่เมื่อ 5 ก.ย. 2024
  • ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann l Uncut By Rupinder Sandhu
    #Upliftingtalks
    #drnarindersinghkapoor
    #uncutbyrupindersandhu
    Program : Uplifting talks
    Anchor : Rupinder Kaur Sandhu
    Guest : Rajinder Kaur Mann
    Label : Uncut By Rupinder Sandhu

ความคิดเห็น • 59

  • @Ramansidhu88
    @Ramansidhu88 2 หลายเดือนก่อน +16

    ਮੇਰੇ ਪਿੰਡਾਂ ਵੱਲ ਦੇ ਜਦੋਂ ਸੁਣਦੀ ਆ.. ਬਹੁਤ ਸਕੂਨ ਮਿਲ ਰਿਹਾ- ਕੈਨੇਡਾ ਚ ਮੇਰੀ ਕੋਈ ਸਹੇਲੀ ਨੀ- ਰੁਪਿੰਦਰ ਭੈਣ ਈ ਮੇਰੀ ਸਾਥਣ ਜਾਪਦੀ… ਹਰ ਵੇਲੇ ਮੇਰੇ ਨਾਲ ਨਾਲ…🙏 Thank you Rupinder ਭੈਣ🙏

  • @iqbalsingh-jr2tz
    @iqbalsingh-jr2tz 2 หลายเดือนก่อน +5

    ਮੈਡਮ ਰੁਪਿੰਦਰ ਕੌਰ ਜੀ, ਮੈਡਮ ਰਾਜਿੰਦਰ ਕੌਰ ਮਾਨ ਜੀ ਬਹੁਤ ਹੀ ਖ਼ੂਬਸੂਰਤ ਅਤੇ ਗਿਆਨਵਰਧਕ ਗੱਲਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ ਜੀਓ। 👍❤️👍

  • @iqdishkaur7550
    @iqdishkaur7550 2 หลายเดือนก่อน +5

    ਇੰਟਰਵਿਊ ਲੈਣ ਵਾਲੀ ਅਤੇ ਦੇਣ ਵਾਲੀ ਦੋਵੇਂ ਭੈਣਾਂ ਦਾ ਅੰਦਾਜ਼ ਕਾਬਲੇ ਤਾਰੀਫ ਹੈ।
    ਮੇਰੀ ਵੱਡੀ ਭੈਣ ਉਰਫ ਸਹੇਲੀ ਰਾਜਿੰਦਰ ਕੌਰ ਮਾਨ ਜੀ ਨਾਲ 1985 ਤੋਂ ਅਜਿਹਾ ਰਿਸ਼ਤਾ ਜੁੜਿਆ ਜਿਸ ਦੀ ਖੂਬਸੂਰਤੀ ਤੇ ਮੈਨੂੰ ਸਦਾ ਮਾਣ ਹੈ। ਮੇਰੇ ਲਈ source of inspiration ਵੀ ਹੈ। ਸਦਾ ਹਸਮੁੱਖ ਖਿੜਿਆ ਚਿਹਰਾ। ਪ੍ਰਮਾਤਮਾ ਸਦਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।

  • @ashwaniguruom2761
    @ashwaniguruom2761 2 หลายเดือนก่อน +7

    ਰਾਜਿੰਦਰ ਭੈਣ ਸਾਡੇ ਸਮਿਆ ਦਾ ਰੂਹਾਨੀ ਤੁਆਰਫ ਹੈ ਉਹ ਜਿੱਥੇ ਇਕ ਮਾਂ ਹੈ ਇਕ ਪਤਨੀ ਹੈ ਇਕ ਬੇਟੀ ਹੈ ਇਕ ਭੈਣ ਹੈ ਇਕ ਦਾਦੀ ਹੈ ਐਨੇ ਰਿਸ਼ਤੇ ਨਿਭਾਉਂਦਿਆਂ ਉਹ ਇਕ ਉਚ ਅਭਸਥਾ ਨੂੰ ਪਹੁੰਚੀ ਏਸ ਸਮੇ ਦੀ ਰੂਹਾਨੀ ਹਸਤੀ ਹੈ ਮੈੰ ਉਸਦੇ ਆਧਿਆਤਮਕ ਸਫਰ ਦਾ ਸਾਕਸ਼ੀ ਹਾਂ ਮੈੰ ਰਾਜਿੰਦਰ ਭੈਣ ਵਰਗੀਆਂ ਹੋਰ ਹਸਤੀਆਂ ਸਾਡੇ ਸਮਾਜ ਅਤੇ ਸਾਡੀ ਕੌਮ ਲਈ ਲੋੜਦਾਂ ਹਾਂ ਤਾਂ ਜੋ ਦੁਖਾਂ ਤੇ ਦਵੇਸ਼ਾਂ ਦੇ ਸੇਕ ਨਾਲ ਬੇਹਾਲ ਹੋ ਰਹੀ ਦੁਨੀਆ ਵਿੱਚ ਰੂਹਾਨੀਅਤ ਦੀ ਗੱਲ ਤੁਰੇ ਸਕੂਨ ਦੀ ਗੱਲ ਤੁਰੇ
    ਗੁਰੂ ਰਾਖਾ -ਅਸ਼ਵਨੀ

  • @rajveerkaur6954
    @rajveerkaur6954 22 วันที่ผ่านมา +1

    ❤❤❤❤❤❤

  • @jashanpreetsingh2312
    @jashanpreetsingh2312 2 หลายเดือนก่อน +1

    Rupinder bhain jeri positve energy d gal kiti oh mainu tuhade to mildi a tusi te Gurdip bhain hasde boht sohne lgde ho

  • @rubykaur6973
    @rubykaur6973 2 หลายเดือนก่อน +1

    Lots of positives

  • @darshansingh3904
    @darshansingh3904 2 หลายเดือนก่อน +2

    ਰੁਪਿੰਦਰ ਭੈਣ.... ਇਹੋ ਜਿਹੇ ਖੂਬਸੂਰਤ ਪ੍ਰੋਗਰਾਮ ਮਨ ਨੂੰ ਆਥਾਹ ਖੁਸ਼ੀ ਵੀ ਦਿੰਦੇ ਨੇ,ਸੇਧ ਵੀ। ਵੱਡੀ ਗੱਲ ਇਹ ਕਿ ਉਡੀਕ ਹੋਣ ਲਗਦੀ ਹੈ ਅਗਲੇ ਪ੍ਰੋਗਰਾਮ ਦੀ...
    ਜੀਂਦੇ ਰਹੋ ਭੈਣ।
    ਸਤਿ ਸ੍ਰੀ ਆਕਾਲ 🙏🏻🙏🏻

  • @surinderkaur7107
    @surinderkaur7107 2 หลายเดือนก่อน +1

    Good galbat

  • @drasmaanhomoeopathychannel8771
    @drasmaanhomoeopathychannel8771 2 หลายเดือนก่อน +4

    ਬਹੁਤ ਵਧੀਆ ਰਹੀ ਇੰਟਰਵਿਊ, ਇੰਟਰਵਿਊ ਦੇਣ ਵਾਲੇ ਵਧੀਆ ਤੇ ਇੰਟਰਵਿਊ ਲੈਣ‌ ਵਾਲੇ ਵਧੀਆ,UNCUT ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ

  • @harindergosal2439
    @harindergosal2439 2 หลายเดือนก่อน +2

    Sach gal a rupinder es Bhen bang Tera aura v very effective a.god bless

  • @ramanjitgill2920
    @ramanjitgill2920 17 วันที่ผ่านมา

    Very nice 🙏

  • @gurmailkaur9817
    @gurmailkaur9817 2 หลายเดือนก่อน +1

    ਖੁਸ਼ ਰਹੋ ਹਮੇਸ਼ਾ ਪਿਆਰੇ ਭਾਬੀ ਜੀ

  • @GurmeetSingh-jo7te
    @GurmeetSingh-jo7te 2 หลายเดือนก่อน +1

    Bhout vadia interview parmatma de athaa pyar nal bhari rooh
    Enea dhungea gallan . postive vibes

  • @user-mp8ls9kx9e
    @user-mp8ls9kx9e 2 หลายเดือนก่อน +1

    ਪਰਮਾਤਮਾ ਚੜਦੀ ਕਲਾ ਚ ਰੱਖੇ ❤️❤️🙏🏻🙏🏻🌺🌺

  • @jatindersingh9762
    @jatindersingh9762 2 หลายเดือนก่อน +1

    Very nice manu tade sare program bot informative lgde aa ma kadi miss ni krdi thanks ji God bless you 🙏 ❤❤

  • @SurinderDaumajra
    @SurinderDaumajra 2 หลายเดือนก่อน +1

    ਬਹੁਤ ਵਧੀਆ ਕੰਮ ਕਰ ਰਹੀਂ ਐ ਭੈਣੇ। ਬਹੁਤ ਸਾਰਾ ਪਿਆਰ 😊

  • @user-nj6lq3so9p
    @user-nj6lq3so9p 2 หลายเดือนก่อน +1

    Bohat khobsorat gal baat 👏👏

  • @randeepkaur9068
    @randeepkaur9068 2 หลายเดือนก่อน

    ਬਹੁਤ ਵਧੀਆ ਜਾਣਕਾਰੀ

  • @savneetkaur9757
    @savneetkaur9757 2 หลายเดือนก่อน +2

    Rupinder di keep it up
    Always excited to watch your programme

  • @satwantkaur8437
    @satwantkaur8437 2 หลายเดือนก่อน +1

    ਰੁਪਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਵੱਡੇ ਭੈਣ ਜੀ ਰਜਿੰਦਰ ਕੌਰ ਮਾਨ ਨਾਲ ਇੰਟਰਵਿਊ ਕਰਕੇ ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ।ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਅਸੀਂ ਸਾਰੇ ਆਪਣੀਆਂ ਏਨ੍ਹਾ ਵੱਡੀਆਂ ਭੈਣਾਂ ਦੀਆਂ ਗੱਲਾਂ ਸੁਣਦੇ ਸੀ। ਤਾਂ ਸਾਨੂੰ ਹਾਸੇ ਮਜ਼ਾਕ ਵਾਲੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਉਂਦਾ ਸੀ।

  • @sawaransinghchahal2533
    @sawaransinghchahal2533 2 หลายเดือนก่อน +1

    ਬਹੁਤ ਵਧੀਆ ਜੀ

  • @gurfatehgarcha8568
    @gurfatehgarcha8568 2 หลายเดือนก่อน +2

    नाइस

  • @sumanbadhan2168
    @sumanbadhan2168 2 หลายเดือนก่อน +2

    Tusi baharr bethiyaa hoiyaa hazara mawa diya interview v lavo. Unhaa mawa na v bahut kuch jaalhiyaa hai. ....I wish Tusi itha rehndiyaa mawa naal gal jaroor karo 🙏🙏🙏🙏

  • @Ms7991-q2p
    @Ms7991-q2p 2 หลายเดือนก่อน +2

    ਰੁਪਿੰਦਰ ਭੈਣੇ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਓ😊

    • @rupindersandhu5511
      @rupindersandhu5511 2 หลายเดือนก่อน

      ਬਹੁਤ ਬਹੁਤ ਸ਼ੁਕਰੀਆ

  • @aujlaharmeet9017
    @aujlaharmeet9017 2 หลายเดือนก่อน +2

    Rupinder bhen kade apni biography karo

  • @SukhjeetKaur-nz8ej
    @SukhjeetKaur-nz8ej 2 หลายเดือนก่อน +3

    Very nice story

  • @BhauGurwinderSandhu
    @BhauGurwinderSandhu 2 หลายเดือนก่อน +1

    Bahut wadhiya..

  • @Talmale
    @Talmale 2 หลายเดือนก่อน +1

    Strong and spiritual interview. ❤

  • @bhupinderkaurgarcha9641
    @bhupinderkaurgarcha9641 2 หลายเดือนก่อน +1

    Very nice interview

  • @parkashsaido1463
    @parkashsaido1463 2 หลายเดือนก่อน +1

    V good interview Rupinder g.I wait for ur programs

  • @harsimrankaur5034
    @harsimrankaur5034 2 หลายเดือนก่อน +1

    Beautiful way of presentation Rupinder ji

  • @simratsandhu6394
    @simratsandhu6394 2 หลายเดือนก่อน +3

    Very nice interview very sad story

    • @simratsandhu6394
      @simratsandhu6394 2 หลายเดือนก่อน +1

      Well done Rupinder keep it up❤😊😊😊

  • @majorsidhu4864
    @majorsidhu4864 2 หลายเดือนก่อน +1

    Very nice conversation

  • @kamalmann5319
    @kamalmann5319 2 หลายเดือนก่อน +1

    Great 👍 👌 💐💐

  • @KillerGaming-nu7zl
    @KillerGaming-nu7zl 2 หลายเดือนก่อน +1

    Very nice❤🎉❤❤

  • @AmarpalKaur-rj7mf
    @AmarpalKaur-rj7mf 2 หลายเดือนก่อน +1

    Greatg❤❤❤❤

  • @narinderkaur379
    @narinderkaur379 2 หลายเดือนก่อน +1

    I love you dide

  • @polibrar287
    @polibrar287 2 หลายเดือนก่อน

    ਮੇਰੇ ਨਾਲ ਵੀ ਇੰਜ ਹੀ ਹੋਇਆ।

  • @swarnjitkaur4260
    @swarnjitkaur4260 2 หลายเดือนก่อน +1

    Very nice ❤

  • @satwantkaurbasi2361
    @satwantkaurbasi2361 23 วันที่ผ่านมา

    Music di ki jarurat hai.

  • @kulwinderkaur-cd4uf
    @kulwinderkaur-cd4uf 2 หลายเดือนก่อน +1

    rupinder mam tusi dsya ni ki thade nal gal kime hougi.

  • @Kaur.brar23
    @Kaur.brar23 2 หลายเดือนก่อน +1

    Hello Rupinder bhan tusi mare pind de kol de o ji

  • @hakeemjaspreetg7276
    @hakeemjaspreetg7276 2 หลายเดือนก่อน +2

    ਰੁਪਿੰਦਰ ਬਾਕੀ ਤਾਂ ਸਭ ਠੀਕ ਹੈ ਪਰ ਤੂੰ ਬੋਲਦੀ ਬਹੁਤ ਸੋਹਣਾ ਹੈ ਜਿਹੜੇ ਤੂੰ ਕਪਲ ਦੇ ਨਾਲ ਜਾ ਹਸਬੈਂਡ ਵਾਈਫ ਦੇ ਨਾਲ ਗੱਲਾਂ ਬਾਤਾਂ ਕਰਦੀਆਂ ਨਾ ਬਹੁਤ ਸੋਹਣੇ ਸੁਚੱਜੇ ਢੰਗ ਨਾਲ ਕਰਦੀਆਂ ਐਪਰੀਸ਼ੀਏਟ ਕਰਦਾ ਮੈਂ ਤੈਨੂੰ ਥੈਕਯੂ ਸੋ ਮਚ

    • @rupindersandhu5511
      @rupindersandhu5511 2 หลายเดือนก่อน

      ਬਹੁਤ ਬਹੁਤ ਸ਼ੁਕਰੀਆ

  • @raminderkaur7500
    @raminderkaur7500 2 หลายเดือนก่อน +2

    Please don’t use mentally retorted. Use mentally challenged.

    • @kulwantkaur8292
      @kulwantkaur8292 2 หลายเดือนก่อน +1

      Challenging behavior more polite 😊

    • @anhadnaad5082
      @anhadnaad5082 2 หลายเดือนก่อน

      ਆਪਣੀ ਆਤਮਾ ਲਈ ਸਮਾਂ ਕੱਢੋ❤🙏💐

  • @sargamvlogs6391
    @sargamvlogs6391 2 หลายเดือนก่อน +1

    Hllo madam ji me inka no do

  • @harjindersran3861
    @harjindersran3861 2 หลายเดือนก่อน +2

    Rupinder raje mae melana zaroor plz send me msg

  • @kahansingh2348
    @kahansingh2348 2 หลายเดือนก่อน +1

    Very nice story 🎉

  • @santoshmarkand6794
    @santoshmarkand6794 2 หลายเดือนก่อน

    Very nice interview