ਦੇਖੋ! ਇੱਕ ਚੰਗੀ ਆਦਤ ਕਿਵੇਂ ਬਦਲ ਦਿੰਦੀ ਹੈ ਤੁਹਾਡੀ ਜ਼ਿੰਦਗੀ l EP-18 l Uncut By Rupinder Sandhu

แชร์
ฝัง
  • เผยแพร่เมื่อ 15 พ.ย. 2024

ความคิดเห็น • 74

  • @Peetechahal423
    @Peetechahal423 หลายเดือนก่อน +3

    ਬਹੁਤ ਸੋਹਨੀਆ ਗੱਲਾ ਬਾਤਾ ਭੈਣ ਰੁਪਿੰਦਰ ਜੀ

  • @kiransingh596
    @kiransingh596 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ

  • @jitgill1415
    @jitgill1415 หลายเดือนก่อน +1

    Amazing podcast Rupinder ji. God always bless you both of you 🙏❤️

  • @jaswantrairecords31
    @jaswantrairecords31 22 วันที่ผ่านมา +1

    God bless you ❤

  • @GurpreetKaur-fw5kr
    @GurpreetKaur-fw5kr หลายเดือนก่อน +4

    ਬਹੁਤ ਵਧੀਆ ਇੰਟਰਵਿਊ ਰੁਪਿੰਦਰ ਬੱਚੇ ਸਤਿ ਸ੍ਰੀ ਆਕਾਲ ਤੁਹਾਡਾ ਦੁਪੱਟਾ ਕਰਨ ਦਾ ਢੰਗ ਅੱਜ ਦੇ ਯੁੱਗ ਵਿੱਚ ਵੀ ਬਹੁਤ ਸੁਚੱਜਾ ਹੈ ਜੀ

  • @NarinderKaur-mk6bd
    @NarinderKaur-mk6bd หลายเดือนก่อน +2

    ਬਹੁਤ ਵਧੀਆ ਵਿਚਾਰ ਨੇ ਸਰ ਦੇ ਭੈਣ ਰੁਪਿੰਦਰ ਦੇ ਫੇਵਰਟ ਨੇ ਸਰ ਮੇਰੇ ਫੇਵਰਟ ਦੋਨੋ

  • @SukhvirSingh-ll5om
    @SukhvirSingh-ll5om หลายเดือนก่อน +1

    Bhut vdia ji

  • @jaswantkaur7951
    @jaswantkaur7951 หลายเดือนก่อน +10

    ਬਹੁਤ ਵਧੀਆ ਗੱਲ ਬਾਤ ਬਹੁਤ ਧੰਨਵਾਦ ਜੀ 🎉🎉❤❤

  • @parneetsabharwal5684
    @parneetsabharwal5684 หลายเดือนก่อน +1

    Loved the conversation!

  • @HarpreetKaur-st8fn
    @HarpreetKaur-st8fn หลายเดือนก่อน +1

    Very nice conversation ❤❤🙏🙏

  • @jagmeetsingh1909
    @jagmeetsingh1909 หลายเดือนก่อน +1

    ਬਹੁਤ ਵਧੀਆ ਗੱਲਾਂ ਕਰੀਆਂ❤❤ ਧੰਨਵਾਦ ਜੀ , ਕਿਰਪਾ ਕਰਕੇ ਹੋਰ ਵੀਡੀਓ ਵੀ ਪਾਓ

  • @taranjitsingh2714
    @taranjitsingh2714 หลายเดือนก่อน +1

    Thank you for bringing the Sage to us 🙏

  • @paramjittoor4921
    @paramjittoor4921 หลายเดือนก่อน +1

    Bohat wadia interview Rupinder bete
    Dr Narinder Kapoor Huna di soch bohat wadia galbaat Karn da tareeka bohat wadia
    Sleeke naal galbaat kerde ne

  • @amritpalkaur6385
    @amritpalkaur6385 หลายเดือนก่อน +1

    Sir Good message for society.thanks.

  • @NarinderSingh-kt8qq
    @NarinderSingh-kt8qq หลายเดือนก่อน +1

    Very nice msg 👌👌👍👍❤️ Thank you ji ❤️🙏🙏❤️

  • @varunkumar2409
    @varunkumar2409 หลายเดือนก่อน

    Rupinder madam te Narinder sir , both are diamonds of Punjab.
    She asked our heartfelt questions & Sir always give grounded replies.
    We are really thankful for this content

  • @RAMANDEEPKAUR-tj2dp
    @RAMANDEEPKAUR-tj2dp หลายเดือนก่อน

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @motivationvideo4627
    @motivationvideo4627 หลายเดือนก่อน +2

    Bohat sohne vichar ne ji ❤❤❤❤

  • @RAMANDEEPKAUR-tj2dp
    @RAMANDEEPKAUR-tj2dp หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @tejinderbal3426
    @tejinderbal3426 หลายเดือนก่อน

    valuable galbaat.

  • @narinderbhaperjhabelwali5253
    @narinderbhaperjhabelwali5253 หลายเดือนก่อน

    ਵੱਡੇ ਭਾਈ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਛੋਟੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ । ਛੋਟੀ ਭੈਣ ਘਰੇ ਮੈਂ ਰੰਗ ਰੋਗਨ ਵਾਲੇ ਲੱਗੇ ਹੋਣ ਕਾਰਨ ਕਈ ਦਿਨਾਂ ਤੋਂ ਤੁਹਾਡਾ ਪ੍ਰੋਗਰਾਮ ਨਹੀਂ ਵੇਖਿਆ ਅੱਜ ਸ਼ੁਰੂ ਕੀਤਾ ਹੈ ਬਹੁਤ ਸੋਹਣਾ ਹੈ ਸਾਨੂੰ ਡਾਕਟਰ ਸਾਹਿਬ ਦੀਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਜੀ

  • @harwindergrewal6679
    @harwindergrewal6679 หลายเดือนก่อน

    Very nice talk,you are both my favorite.. I never miss any of your episodes ..Thanks lot .,🙏🙏.,,

  • @bikramjitsingh6817
    @bikramjitsingh6817 หลายเดือนก่อน

    Thx Rupinder great sir nal milan lye te precious ideas lye,Rimpy from Ferozepur City

  • @MehtabSinghSandhu-el8fz
    @MehtabSinghSandhu-el8fz หลายเดือนก่อน

    Very good

  • @RamandeepkaurBehniwal
    @RamandeepkaurBehniwal หลายเดือนก่อน

    ਬਹੁਤ ਕੀਮਤੀ ਗੱਲਾਂ

  • @kevalkrishan8413
    @kevalkrishan8413 หลายเดือนก่อน +2

    Very good👍👍👍 sir

  • @manvinderpalsingh8032
    @manvinderpalsingh8032 หลายเดือนก่อน

    Rupinder ji you are giving good message to society

  • @RaniKaur-g7j
    @RaniKaur-g7j หลายเดือนก่อน

    Thanks for this message sir and Rupindar sister sat Sri akal ji

  • @WARISGURU
    @WARISGURU หลายเดือนก่อน

    tuhada suit bht sohna dii and tusi bht bht sohne lag rhe o jii

  • @Eastwestpunjabicooking
    @Eastwestpunjabicooking หลายเดือนก่อน +6

    ਜ਼ਰੂਰੀ ਨਹੀਂ ਕਿ ਓਮਰ ਨਾਲ ਸਿਆਣਾ ਚਿੱਟਾ ਦਾਹੜਾ ਵਧੀਆ ਪਰ ਘਰ ਚ ਹੋਰ ਬਾਹਰ ਮਖੌਟਾ ਪਾ ਕੇ । ਤੇ ਬੱਚਾ ਉਸ ਨਾਲੋ ਬਹੁਤ ਹੀ ਜ਼ਿਆਦਾ 100/ਆਦਤ ਠੀਕ ਹੁੰਦੀ ਹੈ।

  • @Eastwestpunjabicooking
    @Eastwestpunjabicooking หลายเดือนก่อน +6

    ਮੇਰੇ ਦਾਦੀ ਜੀ ਕਿਸੇ ਨੂੰ ਵੀ 2-3ਮਿੰਟ ਚ ਜਿਵੇ ਸਲੀਕਾ ਚਾਲ ਤੋ ਪਹਿਚਾਣ। ਸਾਡੇ ਟੀਚਰ ਕਹਿੰਦੇ ਹੁੰਦੇ ਸੀ ਕਿ ਪੁਰਸ਼ ਨੂ ਪਛਾਨਣਾ ਹੈ ਤਾਂ ਦਸਤਾਰ, ਗੁਫਤਾਰ, ਰਫ਼ਤਾਰ । ਪੱਗ ਗਫਤਗੂ ਬੋਲਚਾਲ, ਚਾਲ-ਚਲਣ ਦਾ।

  • @Eastwestpunjabicooking
    @Eastwestpunjabicooking หลายเดือนก่อน +3

    ਜਦੋ ਕਿਸੇ ਦੇ ਘਰ ਜਾਈਏ ਤਾਂ ਹਮੇਸ਼ਾ ਆਪਣੇ ਬੈਠਣ ਦਾ ਤਰੀਕਾ ਵੇਖੋ ਤੇ ਕਿਹੜੇ ਪਾਸੇ ਬੈਠਣਾ ਏ।

  • @parmdhaliwal9745
    @parmdhaliwal9745 หลายเดือนก่อน +1

    Bhut vdia galbaat ❤

  • @Gur-y1y
    @Gur-y1y หลายเดือนก่อน

    Very nice🎉

  • @happymoriya2125
    @happymoriya2125 หลายเดือนก่อน

    Rupinder ji 🎉 guldasta tuhade li

  • @happymoriya2125
    @happymoriya2125 หลายเดือนก่อน

    Very nice program

  • @khushmandeepkaursandhu3904
    @khushmandeepkaursandhu3904 หลายเดือนก่อน +18

    ਸਰ ਜੇ ਆਪਾਂ ਕਿਸੇ ਦੀਆਂ ਆਦਤਾਂ ਸੁਧਾਰਨੀਆਂ ਹੋਣ ਖਾਸ ਕਰਕੇ ਪਤੀ ਦੀਆਂ ਤਾਂ ਕਿੰਝ ਸੁਧਾਰ ਸਕਦੇ ਹਾਂ ਜਰੂਰ ਦੱਸਿਓ 🙏🏼

    • @krishansingh2164
      @krishansingh2164 หลายเดือนก่อน +1

      Apna pati badal do

    • @amanpreetchahal3362
      @amanpreetchahal3362 หลายเดือนก่อน +1

      Baadsha na addata jndiya ne ..bhawe kriye poriya poriya g 😅😅😅😅 pati BDL skda impossible

    • @manjitkaur9850
      @manjitkaur9850 หลายเดือนก่อน

      ਇਹ ਤਾਂ ਅਸੰਭਵ ਹੈ।ਆਦਤਾਂ ਬਚਪਨ ਤੋਂ ਪੈਂਦੀਆਂ। ਜਾਂ ਮਾੜੀਆਂ ਆਦਤਾਂ ਡਾਕਟਰ ਸੁਧਾਰ ਸਕਦੇ।

    • @harp_kaurz
      @harp_kaurz หลายเดือนก่อน +1

      Gurbani naal ….slowly waheguru kirpa kr hi dinde aa 🙏🏻bs Tuc trust nhi shadna waheguru ch

  • @surinderpalsingh4064
    @surinderpalsingh4064 หลายเดือนก่อน

    Ryt

  • @gaganmaan9958
    @gaganmaan9958 หลายเดือนก่อน +1

    ❤❤

  • @nimratschannel2100
    @nimratschannel2100 หลายเดือนก่อน

    Salute to kapoor sahib please do interview with manjit lndera too

  • @amanbrar273
    @amanbrar273 หลายเดือนก่อน

    🙏🏻

  • @NarinderKaur-mk6bd
    @NarinderKaur-mk6bd หลายเดือนก่อน

    👌👍🙏

  • @sukhpalkaur8003
    @sukhpalkaur8003 หลายเดือนก่อน

    🎉🎉

  • @sanjaysokhal5114
    @sanjaysokhal5114 14 วันที่ผ่านมา

    This video is liked by Sanjay Sokhal

  • @GurpreetKaur-lx9tp
    @GurpreetKaur-lx9tp หลายเดือนก่อน

    🙏🇩🇪♥️

  • @RakeshKumar-pg3or
    @RakeshKumar-pg3or หลายเดือนก่อน +1

    ❤❤❤🎉🎉🎉🎉🎉😊😊😊

  • @Eastwestpunjabicooking
    @Eastwestpunjabicooking หลายเดือนก่อน

    Youth is the time, when the seeds of coroun soar

  • @Eastwestpunjabicooking
    @Eastwestpunjabicooking หลายเดือนก่อน

    Youth is the time, when the seeds of coroun sowr

  • @GurmitBSingh
    @GurmitBSingh หลายเดือนก่อน +2

    Ssaji
    As Always very inspiring JI ;Yes
    Lesson by my manyog satkaryog pitaji and mamaji led me to ; ( am international) for adventure to UK had 10$ but told were fake To 1% JIO ( - 10 $.no karza aajtak)
    ALWAYS sach and Punctual to the minute. ,; aajtak , mamaji too SACH and ardas always 1st aatpoor than Saab and in end me poorest of all be blessed JIO the full!only
    As nanaji had written ADGRANTHJI with own hands Baba JI 150 years TONN started karobar afrika India etc
    YES NEVER TO BREACHED THIS SAY ADAAAT JI ?
    HANJI society makes or breaks a person Women superior to Men Ml. And more intelligent than MEN SCIENTIFICALLY PROVED!
    Akhaan of bussinesses each day. In. Out. , balance record. Admin on dairy of each day ,
    Agree JIO goodday keep it up JIO

  • @factsexplosion8485
    @factsexplosion8485 หลายเดือนก่อน

    ਇੱਕ ਪਤੀ ਆਪਣੀ ਪਤਨੀ ਦੇ ਚਰਿੱਤਰ ਤੇ ਛੱਕ ਕਰਦਾ ਜਦੋ ਕਿ ਉਹ ਕੰਮ ਕਰਦੀ ਆ ਆਪ ਵੇਹਲਾ
    ਇਸ ਦਾ ਵੀ ਹੱਲ ਦਸੋ

    • @jitgill1415
      @jitgill1415 หลายเดือนก่อน

      Ohana da dirty mind . Nothing else 😢

  • @Eastwestpunjabicooking
    @Eastwestpunjabicooking หลายเดือนก่อน +1

    ਘੜੇ ਚ ਜਿਵੇ ਬੋਲੋ ਵਾਪਿਸ ਓਵੇ ਹੀ ਆਵੇਗੀ। ਕਿ ਤੂੰ ਕੀ ਕਰਦਾ, ਅੱਗੋਂ ਵੀ ਇਹੋ ਹੀ ਸੁਨਣਾ ਤੂੰ ਕਿਓ ਪੁੱਛਦਾ। ਜੀ ਕਹੋ ਜੀ ਕਹਾਓ।

  • @Eastwestpunjabicooking
    @Eastwestpunjabicooking หลายเดือนก่อน

    ਸਾਡੇ ਕੋਈ closeਨੇ ਓਹ ਦੋ ਚੀਜ਼ਾਂ ਬਹੁਤ ਪਸੰਦ ਕਰਦੇ। ਮੈਂ ਬਾਕੀ ਬਦਲ ਕੇ ਨਾਲ ਓਹ ਬਣਾ ਹੀ ਲੈਦੀ ਹਾ।

  • @Eastwestpunjabicooking
    @Eastwestpunjabicooking หลายเดือนก่อน

    ਖਾਣਾ ਖਾਂਦਿਆਂ ਬੈਠਣ ਦਾ ਸਲੀਕਾ ਵੀ ਹੋਣਾ ਚਾਹੀਦਾ

  • @ravindergill9225
    @ravindergill9225 หลายเดือนก่อน

    ਸਰ, ਤੁੰਸੀ ਗ੍ਹੈਟ ਸਮ਼ਝੋਤੇ ਤੋਂ ਪਹਿਲਾਂ ਰੀਟਾਇਰ ਹੋ ਗੇ ਨੋਕਰੀ ਕਰਨ ਦਾ ਤਾਂ ਹੁਣ ਪਤਾ ਲੱਗਦਾ.

  • @ravindergill9225
    @ravindergill9225 หลายเดือนก่อน

    ਜੀ, ਤੁੰਸੀਂ ਕਦੇ ਨਾਈਟ ਸਿਫਟ ਨੀ ਲਾਈ, ਮਲਟੀਨੈਸਲ ਕੰਪਨੀ ਵਿੱਚ ਡੀਊਟੀ ਜਾਣ ਦਾ ਟਾਇਮ ਤਾਂ ਹੁੰਦਾ ਆਉਣ ਦਾ ਨੀ ਹੁੰਦਾ.

  • @ravindergill9225
    @ravindergill9225 หลายเดือนก่อน

    ਸਰ, ਤੁੰਸੀ ਗ੍ਹੈਟ ਸਮ਼ਝੋਤੇ ਤੋਂ ਪਹਿਲਾਂ ਰੀਟਾਇਰ ਹੋ 44:16 ਗੇ ਨੋਕਰੀ ਕਰਨ ਦਾ ਤਾਂ ਹੁਣ ਪਤਾ ਲੱਗਦਾ.

  • @MontySingh-zb9rm
    @MontySingh-zb9rm หลายเดือนก่อน +2

    ਇਹ ਠੱਰਕੀ ਬੂੜਾ ਹੇ ਭਾਈ ਇਸਦੀ ਤਾਂ ਆਞਦੀ ਘਰਵਾਲੀ ਨਾਲ ਸਾਰੀ ਊਮਰ ਨੀ ਬਣੀ 😂😢

    • @prit-yx3fd
      @prit-yx3fd หลายเดือนก่อน

      Tuhanu kiwe pata

    • @MontySingh-zb9rm
      @MontySingh-zb9rm หลายเดือนก่อน

      ​@@prit-yx3fd
      ਸਰਟੀਫਿਕੇਟ ਦੇਞਾਂ ਤੈਨੂੰ ਕਾਣੇ ਖੁਸਰੇ ਦੀ ਲਾਦੇ 😂🎉

  • @HarinderpalKaur-u3y
    @HarinderpalKaur-u3y 10 วันที่ผ่านมา

    Very good

  • @chickentheeka722
    @chickentheeka722 หลายเดือนก่อน +1

  • @Tan_64
    @Tan_64 หลายเดือนก่อน

    🎉🎉🎉

  • @RakeshKumar-pg3or
    @RakeshKumar-pg3or หลายเดือนก่อน +1

    ❤❤❤🎉🎉🎉🎉🎉😊😊😊

  • @baljitkaur5898
    @baljitkaur5898 หลายเดือนก่อน +1

    ❤❤

  • @gurfatehgarcha8568
    @gurfatehgarcha8568 หลายเดือนก่อน

    ❤❤

  • @SwaranTakher
    @SwaranTakher หลายเดือนก่อน +1

  • @AjayvirJawanda
    @AjayvirJawanda หลายเดือนก่อน