Mohan singh ji you are a great person. Don't quit, fight for your prestige and for Sikhs also. You are a true Sikh. Thanks. SAT SRI AKAL FROM AMRITSAR.
eh bda afsra de igo ha jo eh karde ne te apne ap nu rab samjde ne par ehna da ant mada howega patwari tahno insaf jror milega baki afsar ta kahan singh warge ne jo sach he officer ne salute to this honest officer
Satnaam shri waheguru ji ,, mainu yaad hai sayad assi 1 saal hoya c job join kitiyan assi dc office agge saari union tarne layeunde c ,, sirf saade Gsp hi nahi all over Punjab saari patwaar union nein protest kita c ,, waheguru tuhanu insaaf zarur davaye
Absolutely right. Sach bilkul sach bol rhe. Bcoz Mein v ohi area da han te charche bde sune Shiv kumar de . But aina Ganda insaan Ajj sun reha God bless you sardar saab Rabb de ghar der hai andher nai . Ik hor bande naal te hoya jo restaurant Hungry King da malk c te ehna de Chawla da compitator c . Waheguru mehar kre Te jalaadan nu sja mile jaldi Waheguru
Captain Sahib je tusi sache sikh ho tan patwari Mohan Singh ji naal insaaf jaroor karo kyon ki bahut museebtan jhalian ne ihna ne te Bucharhan nu Saza duao
Karan Sharma sikh bana koi mushkil nahi. Mere hindu veere. Koi v kutta aj muh chak ke sikh ban jaanda . Aha 48 munde fade si haryana de kaithal cho hibdu saala. Jehde nakli sikh ban ke fauj vich bharti hon aye c. Tu samaj geya hove ga.
Trust on Waheguru and strength of moral character pulled you out this horryfying period. we all are with you.Waheguru bless you in all your difficulties
ਜਿਸ ਦੇਸ ਦਾ ਕਾਨੂੰਨ ਚੋਰ ਹੋਵੇ ੳੁਸ ਦੇਸ ਵਿਚ ੲਿਨਸਾਫ ਕਿੱਥੇ ਮਿਲਦਾ ਜੇ ਕਾਨੂੰਨ ਵੱਦੀਅਾ ਹੋਵੇ ੲਿਹੋ ਜਹੇ ਨਾਰਕੀ ਬੰਦੇਅਾ ਦਾ ਸਮਾ ਬਹੁਤ ਘੱਟ ਹੁੰਦਾ ਜੇੜਾ ਸਾਲਾ ਕੇਦਾ ਮੇ 500 ਸੌ ਸਿੱਖ ਮੁੰਡੇ ਮਾਰੇ ਵੱਚਦਾ ਤੌ ਵੀ ਹੇਨੀ ਕੋੲੀ ਨਾ ਕੋੲੀ ਸਿੰਘ ਤੇਰਾ ਸੌਦਾ ਜਰੂਰ ਲਾੳੁ ਟੇਮ ਤੇਰਾ ਵੀ ਜਰੂਰ ਅਾੳੁੁ
ਪੰਜਾਬੀ ਫਿਲਮ ਇੰਡਸਟਰੀ ਦੇ ਵੀਰਾਂ ਨੂੰ ਬੇਨਤੀ ਐ ਕਿ ਇਸ ਘਟਨਾਂ ਦੀ ਇੰਨਬਿੰਨ ਫਿਲਮ ਬਨਾਉਣ ਤਾਂ ਜੋ ਸਰਕਾਰਾਂ ਤੇ ਇਹਦੇ ਅਫਸਰਾਂ ਦੇ ਘਿਨਾਉਣੇ ਚਿਹਰੇ ਲੋਕਾਂ ਸਾਹਮਣੇ ਆਉਣ !
Bi jee must be pictures made on this subject
Right
ਮੈਨੂੰ ਵੀ ਇਹਦੇ ਨਾਲ ਹਮਦਰਦੀ ਸੀ ਪਰ ਇਹ ਪੂਰਾ ਭੈਣਚੋਦ ਕੰਨਗੋ ਹੈ
@@kuldipsingh9741😅
@@harrapacivilization2779 ਮੈਂ ਤਾਂ ਆਪ ਉਹਦੇ ਹੱਕ ਚ ਕਮੈਂਟ ਪਾਓਣ ਲੱਗਿਆ ਸੀ ਵੀ ਪਟਵਾਰੀ ਸਾਬ ਨਾਲ ਧੱਕਾ ਹੋਇਆ ਪਰ ਤੁਸੀਂ ਆ ਇੱਕ ਨਵੀਂ ਹੀ ਉਪਾਦੀ ਦੇ ਦਿੱਤੀ😂😂😂😂😂
ਤੁਸੀਂ ਬਹੁਤ ਤਸੀਹੇ ਪੁਲਸ ਆਲੇਆਂ ਦੇ ਝੱਲੇ ਫਿਰ ਵੀ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਸੀ ਥੋਨੂੰ ਦਿਲੌਂ salute AAAAAAA ji
ਬਹੁਤ ਸਤਿਕਾਰ ਜੀ ਆਪ ਜੀ ਨੂੰ ਕਾਰਜ ਕਰਨ ਲਈ।ਤੁਹਾਡੇ ਵਰਗੇ ਹਰ ਬੰਦੇ ਨੂੰ ਬਣਨ ਦੀ ਲੋੜ ਹੈ ਜੀ
photo 0
@manje😮😮😮😮😮😮😮😮😮😢😢😢😢😢😢😢😢😢😢😢😢😢😢😢😢😢😢l😢😮😮😮😮😮😢l❤etkaurambalvi8520
ਇਮਾਨਦਾਰੀ ਕਿਸੀ ਕਾਇਦੇ ਕਾਨੂੰਨ ਦੀ ਮੋਹਤਾਜ ਨਹੀਂ ਹੁੰਦੀ। ਤੈਨੂੰ ਸਲਾਮ ਹੈ ਮੇਰਾ ਪਟਵਾਰੀ ਸਾਹਬ।
ਇਹ ਤਾਂ ਸਭ ਤੋਂ ਭ੍ਰਿਸ਼ਟ ਪਟਵਾਰੀ ਸੀ ਹੁਣ ਕੰਨਗੋ ਹੈ। ਸਰਕਾਰੀ ਫੀਸ ਪੰਜ ਸੌ ਹੈ ਪਰ ਇਹ ਪੰਦਰਾ ਹਜਾਰ ਮੰਗਦਾ ਸੀ। ਇਕ ਫਰਦ ਚ ਪਿਤਾ ਦਾ ਨਾਂ ਬਚਨਾ ਤੇ ਦੂਜੀ ਫਰਦ ਚ ਬਚਨ ਸਿੰਘ ਸੀ । ਕਹਿੰਦਾ ਪੰਜ ਹਜਾਰ ਲੱਗੂ । ਪਟਵਾਰੀ ਮੇਰਾ ਰਿਸ਼ਤੇਦਾਰ ਸੀ । ਕਹਿੰਦਾ ਰਿਸ਼ਤੇਦਾਰ ਪਟਵਾਰੀ ਦਾ ਹੋਏਂਗਾ ਮੇਰਾ ਕੀ ਲਗਦੈਂ ਪੈਸੇ ਰੱਖ ਜੇ ਬਚਨ ਤੇ ਬਚਨ ਸਿੰਘ ਨੂੰ ਇਕੋ ਬਣਾਉਣਾ
ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਹਨਾ ਦੀ ਰੱਖਿਆ ਦੀ ਇਹਨਾਂ ਨੂੰ ਜਿੱਮੇਵਾਰੀ ਦਿੱਤੀ ਜਾਂਦੀ ਹੈ, ਇਹ ਉਹਨਾਂ ਨੂੰ ਹੀ ਮਾਰ ਕੇ ਖਾਣ ਨੂੰ ਫਿਰਦੇ ਨੇ
ਪਹਿਲੇ ਤਾਂ ਬੇਗਾਨੇ ਚੋਰਾਂ ਲਈ ਇਕ ਸ਼ਹੀਦ ਭਗਤ ਸਿੱਘ ਨੇ ਜਨਮ ਲਿਆ ਸੀ ਤੇ ਹੁਣ ਤਾਂ ਹਰ ਘਰ ਵਿੱਚ ਭਗਤ ਸਿੰਘ ਜੀ ਦੀ ਲੋੜ ਜਾਪਦੀ ਹੈ , ਇਹੋ ਜਿਹੇ ਬੇਗ਼ੈਰਤਾਂ ਨੂੰ ਠਲੵ ਪਾਉਣ ਲਈ । ਕੁਝ ਭੁੱਖ਼ਿਆ ਨੇ ਸਭ ਦਾ ਹੀ ਨਾਂ ਡੁਬੋ ਰੱਖ਼ਿਆ ।
ਖਾਲਸਾ ਜੀ ਅਸੀ ਤੁਹਾਡੇ ਨਾਲ ਹਾ...ਫਿਰ ਕਹਿਦੇ ਨੇ ਕਿ ਸਿੰਘ ਅੱਤਵਾਦੀ ਨੇ...ਇੱਕ ਦਿਨ ਖਾੜਕੂ ਰਾਜ ਆਵੇਗਾ ਤੇ ਹਿਸਾਬ-ਕਿਤਾਬ ਸਭ ਦਾ ਹੋਉਗਾ .. ਰਾਜ ਕਰੇਗਾ ਖ਼ਾਲਸਾ
ਸ਼ਰਮੇ ਕਦੇ ਸਿੱਖਾਂ ਦੇ ਨਾ ਹੋਏ.
ਸਹੀ ਏ
ਸ਼ਾਬਾਸ਼
@@anuthind123 sorry beta mai bai likh ditta c
ਇਹ ਦੇਸ਼ ਰਹਿਣ ਦੇ ਲਾਇਕ ਹੀ ਨੀ ਛੱਡਿਆ ਇਹਨਾ ਕਰਪਟ ਅਫਸਰਾਂ ਨੇ
ਇਹ ਮੁਲਕ ਚ ਸੁਧਾਰ ਦੀ ਕੋਈ ਗੁਜਾਇਸ ਨਹੀਂ ਇਥੇ ਕੋਈ ਇਨਸਾਫ਼ ਨਹੀ
Is
Asay oficer ko diss miss yah fansy do public pushty hai
@@JanuKour-ip1ejare qZcff❤❤❤
@@JanuKour-ip1ejpppp
@@JanuKour-ip1ej p
ਵਾਹਿਗੁਰੂ ਜੀ ਫੇਰ ਇਹ ਲੋਕ ਸਿਖਾਂ ਨੂੰ ਖਾੜਕੂ ਗ਼ਰਦਾਨ ਦਿੰਦੇ ਹਨ ਵਾਹਿਗੁਰੂ ਜੀ ਅਜਿਹੇ ਲੋਕਾਂ ਨੂੰ ਸਮੱਤ ਬਖਸ਼ਣ
guru da sacha sikh.proud of u uncle ji
har kara
siv Kumar harami kutta
Great job done by Mohan Singh ji. God bless you 🙏
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਪਟਵਾਰੀ ਸਾਹਿਬ ਤੁਸੀਂ ਬਿਲਕੁਲ ਠੀਕ ਜਾਪਦੇ ਹੋ, ਅਤੇ ਤੁਸੀਂ ਆਪਣੀ ਗੱਲ ਨੂੰ ਸਮਝਾਉਣ ਲਈ ਕਾਫੀ ਸਮਰੱਥ ਹੋ ਇਸ ਲਈ ਮੇਰੀ ਸਲਾਹ ਹੈ ਕਿ ਤੁਸੀਂ ਇਹ ਲੜਾਈ ਆਪਣੇ ਕੁਝ ਭਰੋਸੇਯੋਗ ਸਾਥੀਆਂ ਨੂੰ ਨਾਲ ਲੈਕੇ ਲੜੋ ਮੈਂਨੂੰ ੳਮੀਦ ਹੈ ਕਿ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੇਂਗੇ
ਪਟਵਾਰੀ ਸਾਬ ਵਾਹਿਗੁਰੂ ਭਲਾ ਕਰਨਗ ਜੀ
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਲਗਦਾ ਇਹ ਸਾਰਾ ਵਾਕਿਆ ਆਪ ਪਾਰਟੀ ਤੋ ਪਹਿਲਾ ਦਾ ਹੋਵੇਗਾ
ਪਟਵਾਰੀ ਸਾਬ ਤੁਹਾਨੂੱੰ ਅਤੇ ਤੁਹਾਡੇ ਪਰਵਾਰ ਨੁੁੁੰ ਸਲੂਟ ਰੁੰਧਾਵਾ ਬੀਹਲੇ ਵਲੋ
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
@@harrapacivilization2779😂😂
ਮੇਰਾ ਰੁੱਸੇ ਨ ਕਰਨਗੀਆਂ ਵਾਲਾ, ਜੱਗ ਭਾਂਵੇਂ ਸਾਰਾ ਰੁੱਸ ਜਾਏ। ਵਾਹਿਗੁਰੂ ਇਹਨਾਂ ਪਾਪੀਆਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ। ਇਹ ਹਕੀਕਤ ਹੈ।
ਕਲਗੀਆਂ ਵਾਲੇ ਪਾਤਸ਼ਾਹ ਜੀ
ਵਾਹਿਗੁਰੂ ਜੀ
ਕਿੰਨੀ ਸ਼ਰਮ ਦੀ ਗੱਲ ਐ ਪੰਥ ਰਤਨ ਦੀ ਸਰਕਾਰ ਚ ਪੰਥਕ ਸਖਸੀਅਤ ਨਾਲ ਜ਼ੁਲਮ ਦੀ ਇੰਤਹਾ ਕਰ ਦਿੱਤੀ ਗਈ
Tusi veer ji ehh kam jari rakho waheguru app ji de madded jarur krn ga ji
ਭਗਵੰਤ ਮਾਨ ਜੀ ਇਸਤੇ ਕਾਰਵਾਈ ਕਰਾ ਸਕਦੇ ਉਨ੍ਹਾਂ ਨਾਲ ਇਸ ਮਸਲੇ ਤੇ ਗੱਲ ਕਰਨੀ ਚਾਹੀਦੀ
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਅੱਜ ਮੇਰੀ ਮੁਲਾਕਾਤ ਹੋਈ ਸੀ ਐਸ ਪੀ ਵਿਜੀਲੈਂਸ ਬਨਾਰਸੀ ਦਾਸ ਨਾਲ ਹੋਈ ਸੀ । ਉਹਨਾਂ ਨੇ ਮੈਨੂੰ ਸਾਰੀ ਸਟੋਰੀ ਦੱਸੀ ਸੀ ਇਹ ਵਾਲੀ ਤਾਂ ਹੀ ਮੈਂ ਇਹ ਵੀਡੀਓ ਦੇਖ ਰਿਹਾ ਹੁਣ ।
Mohan singh ji you are a great person. Don't quit, fight for your prestige and for Sikhs also. You are a true Sikh. Thanks. SAT SRI AKAL FROM AMRITSAR.
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਸਰਦਾਰ ਮਨਮੋਹਣ ਸਿੰਘ ਤੁਸੀਂ ਆਪਣੀ ਵੀਹ ਰੁਪਏ ਸਰਕਾਰੀ ਫੀਸ ਵਾਲੀ ਹੱਡ ਬੀਤੀ ਵਿਸਥਾਰ ਨਾਲ ਜਾਣਕਾਰੀ ਸੰਗਤਾਂ ਨਾਲਸਾਂਝੀ ਕੀ ਥੀ ਧੰਨਵਾਦ ਜੀ
ਵੀਰ ਮੋਹਨ ਸਿੰਘ ਜੀ ਸਦਕੇ ਜਾਈਏ ਤੇਰੇ ਜਜ਼ਬੇ ਦੇ,,ਏ ਕਹਾਣੀ ਸੂਨ ਕੇ ਅਜੇ ਵੀ ਭਾਰਤ ਦੇ ਸਿਸਟਮ ਤੇ ਭਰੋਸਾ ਕਰੋਗੇ,
Sach much mn bhut barda galla sun sun ke 😒😒 kado khera chutu eho jihe bucar loka kolo .😐
Patwari ji nu salute hai
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਧੰਨ ਹੋ ਸਰਦਾਰ ਮੋਹਣ ਸਿੰਘ ਜੀ ਏਨਾ ਤਸ਼ਦਦ ਤੇ ਅਪਮਾਨ ਸਹਾਰਿਆ ਇਹ ਸਭ ਦੀ ਹਿਮਤ ਗੁਰੂ ਦੀ ਮਿਹਰ ਤੇ ਆਸ਼ੀਰਬਾਦ ਹੀ ਅਸਰ ਹੈ
jasbir Singh *Sikho* *Ikathe* *Ho* *Jao*
jasbir Singh ਭਾਈ ਰਛਪਾਲ ਸਿੰਘ ਛੰਦੜਾ ਨੂੰ ਵੀ ਦੁਸ਼ਟ ਸ਼ਿਵ ਕੁਮਾਰ ਨੇ ਈ ਸ਼ਹੀਦ ਕੀਤਾ ਸੀ
jasbir Singh Ani neechta Musalman a ne v nahi kiti c . Jina A Lok ghir gye
ਮੋਹਣ ਸਿੰਘ ਜੀ ਧੰਨ ਹੈ ਤੁਹਾਡਾ ਸਿਰੜ ਇਹੋ ਜਿਹੇ ਜੁਲਮੀ ਅਫਸਰਾ ਨੂੰ ਸਿਧੇ ਕਰਨ ਦਾ ਪਤਾ ਨੀ ਕਿੰਨੇ ਲੋਕਾਂ ਨੇ ਸੰਤਾਪ ਭੋਗਿਆ ਹੋਣਾ ਹੈ ਅਜਿਹੇ ਲੋਕਾਂ ਨੇ ਵਸਦੇ ਘਰ ਊਜਾੜ ਦਿਤੇ
ਬਲਵਿੰਦਰ ਸਿੰਘ
jasbir Singh I will
ਇੱਥੇ ਆਦਮੀ ਗਰਗ ਹੋ ਗਏ
ਇਨਸਾਫ਼ ਦੀ ਉੱਡੀਕ ਵਿੱਚ
ਰੂਹਾ ਮਰਨ ਵਾਲਿਆਂ ਦੀਆ
ਬਿਲਕ ਕੇ ਕਹਿ ਰਹੀਆ
ਮੁੜ ਜਾਓ ਘਰਾ ਨੂੰ
ਇਕ ਹਉਕਾ ਖੁਸ਼ਕ ਹਵਾ
ਵਿੱਚੋ ਭਰ ਕੇ
ਸਾਰੇ ਤਾਂ ਇੱਥੇ ਚੋਰ ਆ ਬਾਪੂ ਤੇਰੀ ਕਿਸਮਤ ਚੰਗੀ ਆ ਤੂੰ ਬਚ ਗਿਆ ਚੋਰ ਚੱਕੇ ਸਰੀਫ ਲੋਕਾ ਉੱਪਰ
ਰਾਜ ਕਰ ਰਹੇ ਹਨ
Samarjeet Bains www w
Samarjeet Bains the
@@bhoopiebhoopie7027❤
Sahi kehey Bhai g apney aap di Property te Paisey bnaudey hn sb sarkari Jobs waley.
Janta nu Lut Lut khohkey Khan lgpea Sarkari tantra...
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥
Salute hai....MOHAN SINGH JI
right ji
ਫੈਂਸਲਾ ਆਉਣ ਤੇ ਪਟਵਾਰੀ,,ਸਾਹਿਬ,,ਅਤੇ ਪੁਲਿਸ ਦੇ ਰਵਾਈਏ ਤੇ,ਫ਼ਿਲਮ ਬਣਨੀ ਚਾਹੀਦੀ ਹੈ,,ਤਾਂ ਕੇ ਸੱਚ ਲੋਕਾਂ ਸਾਹਮਣੇ ਆ ਸਕੇ,,
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਮੋਹਨ ਸਿੰਘ ਜੀ ਇਸ ਕਹਾਣੀ ਨੂੰ ਕਿਤਾਬ ਦਾ ਰੂਪ ਦਿਓ ।
ਭਾਈ ਸਾਹਿਬ ਜੀ ਇਹੋ ਜਿਹੇ ਲੋਕਾਂ ਦਾ ਐਡ ਬਹੁਤ ਮਾੜਾ ਹੁੰਦਾ
*ਮੋਹਨ ਸਿੰਘ ਪਟਵਾਰੀ ਨੂੰ ਸਲਾਮ| ... ਸ਼ਿਵ ਕੁਮਾਰ ਸ਼ਰਮਾ (ਐਸਐਸਪੀ ਵਿਜੀਲੈਂਸ ਬਿਊਰੋ) ਇੱਕ ਬੁਰਾ ਆਦਮੀ ਹੈ| ਇਹ ਕਿਸਮ ਦੇ ਲੋਕ ਸਾਡੇ ਰਾਸ਼ਟਰ ਨੂੰ ਘਟੀਆ ਬਣਾ ਰਹੇ ਹਨ| ਇਸ ਕਿਸਮ ਦੇ ਲੋਕਾ ਕਰਕੇ ਸਾਰੇ ਪ੍ਰਤਿਭਾਸ਼ਾਲੀ ਨੌਜਵਾਨ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਅਤੇ ਪ੍ਰਤਿਭਾਵਾਨ ਜਵਾਨ ਪਹਿਲਾਂ ਹੀ ਵੱਡੀ ਮਾਤਰਾ ਵਿਚ ਚਲੇ ਗਏ ਹਨ|*
Kahan Singh Pannu isa great and honest officer.
ਸਾਰੇ ਪੁਲਸ ਅਫਸਰਾ ਦਾ ਰਿਕਾਰਡ Online ਹੋਣਾ ਚਾਹੀਦਾ ਕਿਸ ਬੇਸ ਤੇ ਅਫਸਰ ਬਣਿਆ ਏ ਉਹਨਾ ਪ੍ਰਾਪਟੀਆ ਦੀ ਜਾਂਚ ਹੋਵੇ ਗਲਤ ਅਫਸਰਾ ਨੂੰ ਸਖਤ ਸਜਾਵਾ ਹੋਣੀਆ ਚਾਹੀਦੀਆ ਹਨ ,,,,,,
ਇਸ ਭਾਈ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਿਹੰਦੋਸਤਾਨ ਵਿੱਚ ਿੲੱਕ ਸਿੱਖ ਨੰੂ ਆਪਣੇ ਸਿੱਖ ਹੋਣ ਦੀ ਬਹੁਤ ਵੱਡੀ ਕੀਮਤ ਉਤਾਰਨੀ ਪੈਂਦੀ ਹੈ।
ਹਿੰਦੂਸਤਾਨ ਦੇਸ਼ ਕੋਈ ਨਹੀ ਹੈ
ਹਿੰਦੂ ਅੱਤਵਾਦੀ ਬੇ ਹਿਸਾਬ ਹਨ ।
ਵਿਦਵਾਨ ਕਹਿੰਦੇ ਪੰਜਾਬ ਦੇ ਬੱਚੇ ਬਾਹਰਲੇ ਦੇਸਾਂ ਵਿੱਚ ਨਾਂ ਜਾਣ।
ਦੱਸੋ ਵਿਦਵਾਨੋ ਏਸ ਪਟਵਾਰੀ ਬਾਰੇ ਕੀ ਕਹੋਂ ਗੇ।
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
ਬਹੁਤ ਦੁੱਖ ਹੋੲਿਅਾ ਸੁਣਕੇ
ਸਿਕੰਦਰ ਸਿੰਘ b
ਪਥ ਰਤਨ ਬਾਦਲ ਨੇ ਇਕ ਵੀ ਨਹੀਂ ਸੁਣੀ ਇਸ ਸਿੱਖ ਦੀ ਨਾਲੇ ਕੀ ਮੋਕੇ ਦੀ ਸਰਕਾਰ ਸੀ
ਬਹੁਤ ਹਨੇਰਗਰਦੀ ਆ ਮੇਰੇ ਨਾਲ ਵੀ ਵਧੀਕੀਆਂ ਹੋਈਆਂ ਨੇ ਪੁਲਿਸ ਤਾਂ ਵਿਕਾਊ ਈ ਵੇਖੀ ਆ ਹੁਣ ਤੱਕ ।ਵਧਆ ਰਹੇ ਤੁਸੀਂ ਮੋਹਣ ਸਿੰਘ ਵੀਰ ਜੀ ਸਟੈਂਡ ਤੇ ਅੜੇ ਰਹੇ।ਮੈਂ ਤਾਂਵਿਥਵਾ ਔਰਤ ਹੋਣ ਕਰਕੇ ਕਿਤੇ ਜੋਰ ਹੀ ਨਹੀਂ ਚੱਲ ਰਿਹਾ ਵਾਹਿਗੁਰੂ ਜੀ ਤੁਹਾਨੂੰ ਹੱਕ ਸੱਚ ਦੀ ਲੜਾਈ ਲੜਨ ਵਿੱਚ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।ਮੈਨੂੰ ਤਾਂ ਹੁਣ ਤੱਕ ਬੇਇਨਸਾਫੀ ਹੀ ਪੱਲੇ ਪਈ ਆ ।
ਵਾਹਿਗੁਰੂ ਤੇ ਅਤੁੱਟ ਵਿਸ਼ਵਾਸ਼ ਸਦਕਾ ਹੀ ਆਪ ਸਹੀ ਸਲਾਮਤ ਹੇ ਸਾਡੇ ਦੇਸ਼ ਦਾ ਸਿਸਟਮ ਹੀਂ ਏਨਾ ਵਿਗੜਿਆ ਹੋਇਆ ਹੈ ਇਸੇ ਕਰਕੇ ਹੀ ਲੋਕ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਨੇਂ ਸਿਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ
ਸਹੀ ਗੱਲੇ ਏ ਜੀ ਤੁਹਾਡੀ ਸਾਡੇ ਦੇਸ਼ ਕਨੂੰਨ ਬਹੁਤਾ ਗੰਦਾ ਹੋ ਗਿਆ ।ਤਾਹੀਓਂ ਬਾਹਰਲੇ ਮੁਲਕਾਂ ਆ ਕੇ ਬੈਠਾ ਆ ਜੀ ਬਹੁਤ ਜਿਆਦਾ ਗੰਦ ਪਾਇਆ ਪੁਲਿਸ ਨੇ ਕਿੰਨੇ ਮੁੰਡੇ ਮਾਰ ਤੇ ਜੀ ।
Koi gl nahi Punjab Police de V burey halat aun waley Smy te honge..Rb V ethey hai te Sach Ek din Samney Auoda hai...
ਮੋਹਨ ਸਿੰਘ ਜੀ ਤੁਸੀਂ ਆਪ ਹੀ ਸੋਚੋ ਉਹ ਕਿੰਨਾ ਗਿਰਿਆ ਹੋਇਆ ਬੰਦਾ ਹੈ ਜਿਸ ਨੇ ਆਪ ਤਾਂ ਲੋਕਾਂ ਨੂੰ ਬਹੁਤ ਲੁੱਟਿਆ ਹੋਉਗਾ ਜਿਹੜਾ ਆਪ 20/-ਨਹੀਂ ਦੇ ਸਕਦਾ।
Lahnat tere te
Very good sir polision control board ਫਸ ਗਿਆ ਮੇਰੀ ਮਸੀਨ ਪਾਸ ਨਹੀ ਕਿਤੀ ਏਹਦਾ ਪੈਲਸ ਕਿਦਾ ਪਾਸ ਕਰਤਾ ਮੈ ਘੜੀਸਾ ਬੰਨੂੰ ਇਸ ਦਾ ਮਾ ਦੀ ਏਹਦੀ NGT ਨੂੰ ਸਕੈਤ ਕਰਦਾ
ਦਸ਼ਮੇਸ਼ ਪਿਤਾ ਦੀ ਅਪਾਰ ਕ੍ਰਿਪਾ ਰਹੀ ਆਪ ਜੀ ਉੱਪਰ।ਵਰਨਾ ਤਾਂ ਸਾਰੇ ਇੱਥੇ ਜ਼ਾਲਮ ਨੇ।ਐਡਾ ਅਫਸਰ ਹੋ ਕੇ ਸਿਸਟਮ ਨੂੰ ਵੀਹ ਰੁਪਿਆਂ ਪਿੱਛੇ ਕਰੱਪਟ ਕਰ ਦਿੱਤਾ, ਕਿ ਕਿਉਂ ਮੰਗੇ...ਆਪਣੇ ਵਿਭਾਗ ਨੂੰ ਹੀ ਖੋਰਾ ਲਾ ਰਹੇ ਨੇ ਇਹੋ ਜਿਹੇ ਕੰਮ ਕਰਨ ਵਾਲੇ।
ਧੱਕੇ ਕਰਨ ਵਾਲੇ ਅਫਸਰਾਂ ਦਾ ਇੱਕੋ ਹੱਲ ਹੇ ਸਿਰਫ ਗੋਲੀ
ਵਾਹਿਗੁਰੂ ਜੀ ਇਸ ਵੀਰ ਦਾ ਕੋਈ ਫੋਨ ਨੰਬਰ ਹੋਵੇ ਤਾਂ ਮੇਸਜ ਜਰੂਰ ਕਰਨਾ ਧੰਨਵਾਦ ਜੀ
ਗੂਰੂ ਸਾਹਿਬ ਜੀ ਇਸ ਦਾ ਇਨਸਾਫ ਆਪ ਕਰਨਗੇ ਉਸ ਦੇ ਘਰ ਦੇਰ ਹੋ ਸਕਦੀ ਹੈ ਪਰ ਉਸ ਦੇ ਘਰ ਹਨੇਰ ਨਹੀ ਹੈ
ਬਾਈ ਜੀ ਤੁਸੀਂ ਬਹੁਤ ਪੜ੍ਹੇ-ਲਿਖੇ ਿੲੰਟੈਲੀਜੈਂਟ ਸਿੱਖ ਹੋ ਕਾਨੂੰਨ ਦੇ ਜਾਣਕਾਰ ਹੋ ਇਸ ਦੇ ਬਾਵਜੂਦ ਵੀ ਤੁਹਾਨੂੰ ਕਿਸ ਹੱਦ ਤੱਕ ਸਰੀਰਕ ਤੇ ਮਾਨਸਿਕ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ
Bawajud??
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
@@harrapacivilization2779ki proof aa oye tere kol
@@gorabrar8223 ਜੀਹਦੇ ਨਾਲ ਬੀਤੇ ਓਹੀ ਜਾਣਦਾ ਓਏ ਬੂਝੜਾ। ਫਤਿਹਗੜ੍ਹ ਸਾਹਿਬ ਆ ਕੇ ਲੋਕਾਂ ਤੋਂ ਪੁਛ ਜਿਹੜੇ ਹਲਕੇ ਚ ਇਹ ਲੱਗਿਆ ਸੀ
@@gorabrar8223 ਤੇਰੇ ਕੋਲ ਕੀ ਪਰੂਫ ਹੈ ਓਏ ਕਿ ਠੋਕਵੀ ਰਿਸ਼ਵਤ ਨਹੀ ਲੈਂਦਾ ਸੀ
ਜਿਹੜੇ ਲੋਕ ਕਹਿੰਦੇ ਹਨ ਕਿ ਪੰਜਾਬ ਵਿਚ ਪੁਲਸ ਨੇ ਝੂਠੇ ਮੁਕੱਦਮੇ ਅਤੇ ਝੂਠੇ ਮੁਕਾਬਲੇ ਨਹੀ ਬਣਾਏ, ਉਹ ਲੋਕ ਵੀਡੀਓ ਨਾਲ ਸਬੰਧਤ ਪੁਲਸ ਅਫਸਰਾਂ ਬਾਰੇ ਕੁਝ ਕਹਿਣ ਦੀ ਹਿੰਮਤ ਕਰਨਗੇ ?
ਵੀਰ ਜੀ ਵਾਹਿਗੁਰੂ ੲਿੰਨਸਾਫ ਦੲੇਗਾ ਬੱਸ ਭਰੋਸਾ ਰਖੋ ਅਖੀਰ ਜਿੱਤ ਸੱਚ ਜਿੱਤ ਦੀ ਹੁੰਦੀ ਹੈ
ਵਾਹਿਗੁਰੂ ਜੀ ਇਨ੍ਹਾਂ ਕਾਲੀਆ ਬਿਲੀਆ ਕਰਕੇ ਹੀ ਮਹੋਲ ਖਰਾਬ ਹੁੰਦਾ ਹੈ ਵਾਹਿਗੁਰੂ ਜੀ ਅਜਿਹੇ ਲੋਕਾਂ ਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ
Kalia bilia nhi Kalia bhedan kaho kio ke bheda nu akkal nhi hundi🐑🐏
ਐਸਾ ਗੰਦਾ ਬੰਦਾ ਤਾਂ ਚਪੜਾਸੀ ਬਣਨ ਦੇ ਕਾਬਲ ਨਹੀਂ ਇਸਨੂੰ SP ਕਿੰਨੇ ਬਣਾਤਾ।
Sukhjinder Singh ਸਰਕਾਰਾ ਇਸੇ ਤਰਾ ਦੇ ਜਾਨਵਰ ਲੱਭਦੀ ਹੈ
ਭਾਈ ਸਾਬ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਨ੍ਹਾਂ ਦੀ ਪਹੁੰਚ ਦੀ ਤੁਸੀਂ ਇੰਨੇ ਸਬੂਤਾਂ ਨਾਲ ਕਾਰਵਾਈ ਕਰਨ ਦੀ ਗੱਲ ਆਖੀ ਐ, ਇਨ੍ਹਾਂ ਅਫਸਰਾਂ ਨੂੰ ਪਤਾ ਕਿ ਜੇ ਇਸ 'ਤੇ ਕੋਈ ਕਾਰਵਾਈ ਕੀਤੀ ਤਾਂ ਇਹ S P ਸੱਚ ਬੋਲ ਜਾਊਗਾ ਤੇ ਕਈ ਅਫਸਰਾਂ, ਕਈ ਮੰਤਰੀਆਂ ਨੂੰ ਫਸਾਊਗਾ।ਇਨ੍ਹਾਂ ਸਾਰਿਆਂ ਨੇ ਤਾਂ ਕਈ ਕਈ ਪਾਪ ਕੀਤੇ।ਇਹ S P ਉਤੇ ਕਾਰਵਾਈ ਕਿਵੇਂ ਕਰਦੇ ।ਬਾਕੀ ਤੁਸੀਂ ਬਹੁਤ ਹਿੰਮਤ ਦਖਾਈ ਹੈ ।
Very great veer g waheguru g ka khalsa waheguru g ki fateh
ਕਈ ਕੱਜਰ ਕਹਿਦੇ ਖਾਲਿੱਸਤਾਨ ਦੀ ਕੀ ਲੋੜ ਵਾ
ਜੇਕਰ ਪ੍ਰਕਾਸ਼ ਸਿੰਘ ਬਾਦਲ ਵਰਗੇ ਮੁਖ ਮੰਤਰੀ P M ਹੋਣ ਤਾਂ ਖਾਲਿਸਤਾਨ ਕੀ ਕਰੇਗਾ
ਵਾਹਿਗੁਰੂ ਜੀ ਸਫਲਤਾ ਬਖਸ਼ਣ
ਇਹ ਕਹਾਣੀ ਰਵਨੀਤ ਬਿੱਟੂ ਤੇ ਬਿੱਟੇ ਮੁਛੜ ਨੂੰ ਸੁਣਾਈ ਜਾਵੇ
ਪੰਜਾਬੀ ਸਿੱਖੋ ਸੁਣ ਲਓ ਸਚਾਈ ਸਿੱਖਾਂ ਦੇ ਕਾਤਲ ਦੇ ਕੋਲ਼ੋਂ।
ਸਰਦਾਰ ਮੋਹਨ ਸਿੰਘ ਵਾਹਿਗੂਰ ਆਪ ਜੀ ਦੇ ਸਾਥ ਹਮੇਸਾ ਇਨਸਾਫ ਕਰੇਗਾ ਵੱਲੋ ਸੁਖਦੇਵ ਸਿੰਘ ਖਰੋੜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ !!
ਬਾਈ ਜੀ ਪਟਵਾਰੀ ਸਾਹ੍ਬ ਹੁਣ ਪਹੁਚ ਤੁਹਾਡੀ ਵੀ ਘੱਟ ਨਹੀ ,ਇਹ ਕੇਸ ਪਬਲਿਕ ਦੀ ਕੋਟ ਵਿੱਚ ਆਗਿਆ ਹੁਣ ਨਾ ਚਿੰਤਾ ਕਰੋ
ਅੰਨੀ ਕਾਨੂੰਨ ਵਿਵਸਥਾ ਭਾਰਤ ਦੀ ਕਿਸ ਮੂੰਹ ਨਾਲ ਲੋਕ ਕਹਿੰਦੇ ਨੇ ਮੇਰਾ ਭਾਰਤ ਮਹਾਨ 99% ਬੇਈਮਾਨ, ,,,,,
ਇਨਸਾਫ਼ ਨੀ ਮਿਲਦਾ ਬਿਨਾ ਦਾਤਾ ਦੀ ਮੇਹਰ
Sardar Mohan singh great
Sukh Pal Sardar Mohan Singh Great
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
394 people’s dislike video
Lgda rbb da dr nhe jdo tuhade apne nal anve hoya pta lge ga
500 ਸਿੰਘ ਮਾਰਕੇ ਇਹ ਕਿਵੇ ਬਚਗਿਆ ਈਨੂੰ ਨੀ ਸਿੰਘਾਂ ਮਾਰਿਆ ਗੰਧ ssp
Galt loka de juayi c singh ta Khalistan jindabad
ਬਾਦਲ ਦੇ ਰਾਜ ਦੀ ਗਲ ਕਰ ਰਿਹਾ ਪਟਵਾਰੀ
ਸ.ਮੋਹਨ िਸੰਘ..ਅॅਜ ਦੇ ਸਮੇ ਪਟਵਾਰੀ ਵਜੋਂ ਉਚ िਕਰਦਾਰ ਦਾ ਜੀਵਣ ਪ੍ਰੇਰਣਾ ਦਾਇਕ....ਭ੍ਸਟ ਅਫਸਰਸ਼ਾਹੀ...िਸਆਸਤ ਤੇ ਅਦਾਲਤਾਂ...ਸਭ ਦਾ ਸਾਹਮਣਾ ਹਮੇਸ਼ਾਂ ਲਈ ਯਾਦ ਰिਹਣਾ.👍
10:00ਹੀिਰਆਂ ਦੀ ਠॅਗੀ.िਸ਼ਵ ਕੁਮਾਰ ਸ਼ਰਮਾ ਬਦਮਾਸ਼ ਜਾਲੀ SSP,ਸਰਜੀਤ ਗਰੇਵਾਲ ਨੇ ਧੀ ਦੇ ਦਹੇਜ ਲਈ ਹੀ ਨੀਚ ਬिਣਆ...
😊
shiv kumar is insane dog.....a criminal officer of sumedh saini.....both have commited big crimes against sikhs.....and humanity.
Acute Vision when did we ignore that fact
ਧੰਨ ਹੋ ਸਰਦਾਰ ਜੀ
ਸੰਤ ਜਰਨੈਲ ਸਿੰਘ ਹੁੰਦੇ ਅੱਜ ਤਾਂ ਫਿਰ ਲੱਗਦਾ ਪਤਾ।
ਵਾਹਿਗੁਰੂ ਜੀ ਸਚ ਹਮੇਸ਼ਾ ਸੁਚ ਰਹੇਗਾ
eh bda afsra de igo ha jo eh karde ne te apne ap nu rab samjde ne par ehna da ant mada howega patwari tahno insaf jror milega baki afsar ta kahan singh warge ne jo sach he officer ne salute to this honest officer
ਬਹੁੜੀਂਬਾਪੂਬਾਜਾਂਵਾਲਿਆ ਤੇਰੀ ਧਰਤੀ ਤੇ ਗਿੱਦੜ ਕਲੋਲਾਂ ਕਰਦੇ 😢ਜਿਸ ਨਾਲ ਬੀਤਦੀ ਹੈ ਓਸੇ ਨੂੰ ਪਤਾ ਹੁੰਦੈ ਕਿਉਸਨਾਲਕੀਗੁਜਰਦੀਹੈ 😂ਹਾਏਰਬਜੀਪੰਜਾਬੀਆਂ ਸਿੱਖ ਕੌਮ ਦੇ ਉਤੇ ਕਿੰਨਾਂ ਜੁਲਮ 😂ਪਟ
ਵਾਰੀਸਾਹਿਬਜੀਗੁਰੂਪਰਤੀਤੁਹਾਡੇ ਸਿਦਕਭਰੋਸੇਨੂੰ ਸਲਾਮ 🎉❤🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉ਚੈਨਲ ਦਾ ਧੰਨਵਾਦ 🎉❤🎉❤🎉❤🎉❤🎉❤🎉❤🎉❤🎉
ਇਹ ਕੋਈ ਇਨਸਾਨਸਾਅਤ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
Patta patta singhan daa vairii
ਪਥ ਰਤਨ ਬਾਦਲ ਨੇ ਵੇਖੋ ਕਿੰਨੀ ਮਦਦ ਕੀਤੀ ਪਟਵਾਰੀ ਦੀ ਹਾਲੀ ਕੀ ਪਟਵਾਰੀ ਵਾਰ ਵਾਰ ਸਕੈਤ ਕਰਦਾ ਰਿਹਾ ਬਾਦਲ ਸਰਕਾਰ ਕੋਲ
Salam hai Bai g Aap nu
ਕਿਸੇ ਸਿੰਘ ਨੇ ਹੁਣ ਤੱਕ ਸੋਧਿਆ ਕਿਉ ਨਈ?
ਇਹ ਆਪ ਅੱਗੇ ਨਹੀਂ ਸੀ ਆਉਂਦੇ ਕਿਸੇ ਛੋਟੇ ਰੈਂਕ ਵਾਲੇ ਨੂੰ ਮਰਵਾ ਦਿੰਦੇ ਸੀ
Satnaam shri waheguru ji ,, mainu yaad hai sayad assi 1 saal hoya c job join kitiyan assi dc office agge saari union tarne layeunde c ,, sirf saade Gsp hi nahi all over Punjab saari patwaar union nein protest kita c ,, waheguru tuhanu insaaf zarur davaye
Mohan Singh, you are great human being. My only request to you is follow this case to the end. Some body has to take this kind of initiative.
I salute u tusi BHARAT DE CONSTITUTION lai sachi ladai larhi he salute u sir ji
Weldone patwari sahib
Weldon patwari sahib
ਵਾਹਿਗੁਰੂ ਤੇ ਭਰੋਸਾ ਰੱਖਣ ਤੇ ਵਹਿਗੁਰੂ ਸਾਥ ਦਿੰਦਾ ਭਾਈ ਸਾਹਿਬ
Absolutely right. Sach bilkul sach bol rhe. Bcoz Mein v ohi area da han te charche bde sune Shiv kumar de . But aina Ganda insaan Ajj sun reha
God bless you sardar saab
Rabb de ghar der hai andher nai . Ik hor bande naal te hoya jo restaurant Hungry King da malk c te ehna de Chawla da compitator c .
Waheguru mehar kre
Te jalaadan nu sja mile jaldi Waheguru
ਪਟਵਾਰੀ ਜੀ ਇੰਨਾ ਕੁੱਤੇ ਬਿੱਲਿਆ ਤੁਸੀਂ ਨਹੀ ਡਰੇ ਤੇ ਨਾ ਡਰਨ ਦੀ ਲੋੜ ਸਾਬਾਸੇ ਹੌਸਲੇ ਨਾਲ ਲੜੇ ਜਨਮ ਮਰਨ ਰੱਬ ਦੇ ਹੱਥ ਚ
Parmatma tuhanu saflata bakhshe vir ji
Mohan singh ji tuhade honsle nu salaam hai
Satnam Shri Waheguru Waheguru Waheguru Waheguru Waheguru Ji Kirpa Kro
The
Sir ji salut aa app par sach di ho jit hundi à te waheguru di jado kirpa hundi Koi haneri kuj nai vigar sakdi
ਵਾਹਿਗੁਰੂ ਜੀ ਭਲੀ ਕਰਨ
ਪਟਵਾਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਧੰਨ ਹੋ ਤੁਸੀਂ ਜਿਹੜਾ ਤੁਸੀਂ ਪੰਥਕ ਕਹਾਂਦੀ ਬਾਦਲ ਸਰਕਾਰ ਵੇਲੇ ਐਨਾ ਦੁੱਖ ਸਹਿਆ ਬਾਦਲ ਨੇ ਜਿਹੜਾ ਸੁਮੇਧ ਪਾਪੀ d g p ਉਹ ਸਿੱਖ ਵਿਰੋਧੀ ਸੀ ਤਾਂਹੀ ਤਾਂ ਵਾਹਿਗੁਰੂ ਨੇ ਬਾਦਲ ਪਰਿਵਾਰ ਕੋਲੋਂ ਰਾਜ ਭਾਗ ਖੋਹ ਲਿਆ ਵਾਹਿਗੁਰੂ ਜੀ
Waheguru ji ka khalsa Waheguru ji ki Fateh 🙏.
ਪੰਜਾਬ ਚ ਸਿੱਖਾਂ nu govt ਜੋਬ ਕਰਨੀ ਬਹੁਤ ਔਖੀ ਹੋ ਗਈ ਹੈ
Sllout h veer g tuhanu WAHEGURU G da hath h tuhade sir te nhi te my husband inne drr gye c k..............😥😥😥
ਪਟਵਾਰੀ ਸਾਬ ਜੀ ਤੁਸ਼ੀ ਸੱਚੇ ਜੇ
ਤੁਸਾਦੀ ਜਿੱਤ ਹੋਵੇਗੀ
ਇਹ ਤਾਂ ਬਹੁਤ ਭ੍ਰਿਸ਼ਟ ਪਟਵਾਰੀ ਹੁੰਦਾ ਸੀ ਹੁਣ ਕੰਨਗੋ ਹੈ
Punjab de ਲੋਕਾਂ ਦੀ ਜ਼ਮੀਰ ਮਰ ਗਈ ਤੇ ਸ਼ਾਸ਼ਕ ਵੀ ਨਿਕਲੇ ਨਲੈਕ 😠😠
Brave man...sloute you sir
ਫਿਰ ਲੋਕੀ ਪੁੱਛਦੇ ਨੇ ਖਾੜਕੂ ਹਥਿਆਰ ਕਿਯੂੰ ਚੱਕਦੇ ਆ
ਆਹ ਕਾਰਣ ਹੁੰਦਾ ਜੇ
ਕ਼ਾਨੂਨ ਕਨਾਨ ਸਬ ਡਰਾਮੇ ਨੇ ਸਾਰੇ ਪੈਸੇ ਦੇ ਯਾਰ ਨੇ
ਇਹਨਾਂ ਲੋਕਾਂ ਦਾ ਇਕੋ ਹੀ ਇਲਾਜ ਹੈਂ ਗੋਲੀ
ਤੇ ਉਹ ਚਲੋਨ ਵਾਲੇ ਹੁਣ ਰਹੇ ਨਹੀਂ
Captain Sahib je tusi sache sikh ho tan patwari Mohan Singh ji naal insaaf jaroor karo kyon ki bahut museebtan jhalian ne ihna ne te Bucharhan nu Saza duao
Shiv Kumar Sharma anty Sikh corrupt officer
MARO GOLI SALE NU ...
Gurpreet Mallhi what about surjit singh garewal who is also sikh
Karan Sharma sikh bana koi mushkil nahi. Mere hindu veere.
Koi v kutta aj muh chak ke sikh ban jaanda .
Aha 48 munde fade si haryana de kaithal cho hibdu saala. Jehde nakli sikh ban ke fauj vich bharti hon aye c.
Tu samaj geya hove ga.
Harpreet Singh hor kuch jhuthe Sikh banhe firde ne dàs wand kad de ni kende asi Sikh haan
tu samjh hi gaya hoyenga, gussa karde ne ahankar karde ne moh karde ne apnya da
Trust on Waheguru and strength of moral character pulled you out this horryfying period. we all are with you.Waheguru bless you in all your difficulties
ਪਟਵਾਰੀ ਸਾਹਬ ਪਾਗਲ ਦੀ ਫੋਟੋ ਵਿਖਾਉ ਚੈਨਲ
ਤੈ
Singh surm
Singh surme
ਬੁੱਚੜ ਪੁਲਸੀਏ ਦੀ ਦਰਿੰਦਗੀ
proud to be sikh