ਘਰੇ ਏਸ ਤਰੀਕੇ ਨਾਲ ਤਿਆਰ ਕਰੋ ਸਭ ਤੋਂ ਵਧੀਆ👌insecticide ਤੇ fungicide,Organic insecticide ,Lassi ki spray

แชร์
ฝัง
  • เผยแพร่เมื่อ 30 ต.ค. 2024

ความคิดเห็น • 21

  • @BalwinderSingh-wb1qr
    @BalwinderSingh-wb1qr 6 หลายเดือนก่อน +4

    First comment sandhu jagmalwalia

  • @kalathanks6480
    @kalathanks6480 6 หลายเดือนก่อน +4

    Veer ji bahut wadhia jankari diti ha ji

  • @mohtamsingh5114
    @mohtamsingh5114 3 หลายเดือนก่อน +1

    A

  • @kheti-oq6io
    @kheti-oq6io 6 หลายเดือนก่อน +1

    Good information

  • @g.p.singhkhalsa9874
    @g.p.singhkhalsa9874 3 หลายเดือนก่อน

    ਸਾਲ ਪੁਰਾਣੀ ਜਾਂ ਡੇਢ ਸਾਲ ਪੁਰਾਣੀ ਤਾਂ ਇੱਕ ਪਾਈਆ ਢੋਲੀ ਦੀ ਵੀ ਸਭ ਕੁਝ ਸਾੜ ਸੁੱਟਦੀ ਹੈਇਹ ਮੇਰਾ ਨਿੱਜੀ ਤਜਰਬਾ ਹੈ

  • @SandeepSingh-gz2sr
    @SandeepSingh-gz2sr 6 หลายเดือนก่อน +1

    Buhat wadia bro

  • @gurlalsidhu330
    @gurlalsidhu330 6 หลายเดือนก่อน +4

    ਵੀਰ ਜੀ ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ ਗੁਰੂਸਰ ਤੋਂ ਮਹਾਰਾਜ ਵਾਲੀ ਰੋਡ ਦੇ ਉੱਪਰ ਕੁਲਾੜਾ ਲੱਗਿਆ ਹੋਇਆ ਹੈ ਗੁੜ ਵਾਲਾ ਜੇ ਕਿਸੇ ਨੂੰ ਗੁੜ ਦੀ ਜਰੂਰਤ ਹੈ ਤਾਂ ਉਥੋਂ ਲੈ ਕੇ ਜਾ ਸਕਦਾ

  • @sukhwantsingh6001
    @sukhwantsingh6001 5 หลายเดือนก่อน

    ਵਟਾ ਤੇ ਘਾਹ ਨੂੰ ਖ਼ਤਮ ਕਰਨ ਲਈ ਕੋਈ ਨੁਸਖਾ ਦਸੋ ਜੀ

  • @all.world.588
    @all.world.588 6 หลายเดือนก่อน +1

    ਲਾਲ ਭੂੰਡੀ ਦਾ ਹੱਲ ਦੱਸੋ ਵੀਰ ਕਦੂ ਤੇ ਬੁਹਤ ਹੈ

  • @gaggufarm
    @gaggufarm 6 หลายเดือนก่อน +2

    ਬਾਈ ਬਠਿੰਡੇ ਨੇੜੇ ਕੋਈ ਗੁੜ ਵਾਲੇ ਕੁਲਾੜੇ ਦਾ ਪਤਾ ਕਿੱਥੇ ਆ

    • @GurdeepSingy
      @GurdeepSingy 6 หลายเดือนก่อน

      ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ ਗੁਰੂਸਰ ਮਹਿਰਾਜ ਰੋਡ ਤੇ ਘੁਲਾੜਾ ਲਗਾ ਹੈ ਜੀ

  • @jsingh9104
    @jsingh9104 5 หลายเดือนก่อน

    22 G Loki Convent ni Ho Rha

  • @dilbagsinghsarwara205
    @dilbagsinghsarwara205 6 หลายเดือนก่อน +2

    ਪਾਥੀ ਦਾ ਪਾਣੀ ਕਿਵੇਂ ਤਿਆਰ ਕਰੀਏ ਇਸਤੇ ਵੀਡਿਓ ਜ਼ਰੂਰ ਬਣਾਇਉ

  • @Korwala
    @Korwala 6 หลายเดือนก่อน +1

    Y Tera number daso ji

  • @g.p.singhkhalsa9874
    @g.p.singhkhalsa9874 6 หลายเดือนก่อน

    ਸਾਲ ਦੋ ਸਾਲ ਪੁਰਾਣੀ ਤਾਂ 100 ਗ੍ਰਾਮ ਢੋਲੀ ਦੀ ਪਾ ਕੇ ਵੀ ਸਭ ਕੁਝ ਸਾੜ ਦਿੰਦੀ ਹੈ ਛੋਟੇ ਵੀਰ। ਕ ਈ ਵਾਰ ਕਰਕੇ ਦੇਖੀ ਹੈ ਇੰਝ ਹੀ ਹੋਣਾ ਹੈ 😭

    • @pawanpreetgill9249
      @pawanpreetgill9249 4 หลายเดือนก่อน

      ਵੀਰ ਜੀ ਸੁੰਡੀ ਮਾਰਨ ਵਾਸਤੇ ਜਾਂ ਹੋਰ ਬੱਬੂ ਮਾਰਨ ਵਾਸਤੇ ਲਸੀ ਕਿੱਲੇ ਵਿੱਚ ਕਿੰਨੀ ਪਾਉਣੀ ਚਾਹੀਦੀ ਹੈ ਖੱਟੀ ਲੱਸੀ