ਬਿਨਾਂ ਬੈਟਰੀ ਤੋਂ ਇਨਵਰਟਰ ਸੋਲਰ ਪੈਨਲ ਵੀ ਲੱਗਣਗੇ , without battery inverter, lithium battery with solar
ฝัง
- เผยแพร่เมื่อ 2 ธ.ค. 2024
- ਇਸ inverter ਬਾਰੇ ਜ਼ਿਆਦਾ ਜਾਣਾਰੀਆਂ ਇਸ ਨਬਰ ਤੋਂ ਲੇ ਸਕਦੇ ਹੋ +91 92783 83878
ਸਤਿ ਸ੍ਰੀ ਅਕਾਲ ਜੀ
my website link:-
sunvoam.com/
more information this link :-
www.upsinverte...
Your queries:-
solar inverter
best inverter for lithium ion battery
solar inverter with inbuilt battery
nexus lithium battery inverter
inbuilt lithium battery inverter
lithium ion battery inverter price
luminous lithium inverter
lithium ion battery for inverter 200ah
5 kwh lithium ion battery price in india
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਸੇਵਕ ਸਿੰਘ ਜੀ।
ਵੀਰ ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਆਓਣ ਵਾਲਾ ਸਮਾਂ ਇਹਨਾਂ ਬੈਟਰੀਆਂ ਦਾ ਹੈ ਬਾਕੀ ਜਿਹੜੇ ਇਸਤੇ ਸੋਲਰ ਪੈਨਲ ਲੱਗਣੇ ਹਨ ਓਹ ਕਿੰਨੇ ਤੇ ਕਿੰਨੀ ਕੀਮਤ ਦੇ ਹੋਣਗੇ ਓਹ ਵੀ ਦੱਸ ਦੇਂਦੇ ਤਾਂ ਠੀਕ ਸੀ
ਦੱਸੇ ਹੋਏ ਹਨ 850w 24v
ਮਾੜੇ ਬੰਦੇ ਵੱਸੋਂ ਬਾਹਰ ਕੀਮਤ ਬਹੁਤ ਜ਼ਿਆਦਾ
ਰੇਟ ਬਹੁਤ ਜਿਆਦਾ, ਐਨੇ ਚ 3 ਇਨਵਰਟਰ ਆ ਜਾਂਦੇ ।
ਰੇਟ ਨਹੀਂ ਇਸਦੀ ਵਰਤੋਂ ਕਿੰਨੇ ਸਾਲ ਹੋ ਸਕਦੀ ਹੈ ਇਹ ਦੇਖੋ
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
ਬਿਲਕੁਲ ਬੇਕਾਰ ਹੈ ਘਰਾਂ ਵਿੱਚ ਆਮ ਇਨਵਰਟਰ ਜੋ ਚੱਲਦੇ ਨੇ ਇਸ ਤੋਂ ਵਧੀਆ ਨੇ ਰੇਟ ਵੀ ਬਹੁਤ ਜ਼ਿਆਦਾ ਹੈ ਇਸ ਦਾ ਪੱਖਾ ਅਵਾਜ਼ ਵੀ ਕਰਦਾ ਜੋ ਨਹੀਂ ਹੋਣੀ ਚਾਹੀਦੀ
BAHUT VDHIA JI THANKS A LOT BAI JI 👌👌👌🙏🙏🙏👍👍👍
ਸੇਵਕ ਵੀਰ ਜੀ ਤੁਸੀਂ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ
Lelewala लेलेवाला हमारा पिछला पुराना गाँव है। क्या आप सिदू गोत के हैं.
🎉@@e.s.s552
@@e.s.s552लगते आप भइया जी हो और बात करते हो सरदारो वाली के आप सिधु हो,
कहि ऐसा तो नही तुम जहा पहले भईया बनके काम करते थे वहाँ गांव का नाम था।
@@gyanhindi86297 जैसी सोच, वैसी बात.
boht wdia sewak g, ki aa batry normal ghar ya shop te chalegi ya sirf solar lae hai
WAHEGURU JI KA KHALSA
WAHEGURU JI KI FATEH
SatShriAkal Sewak Singh Ji, May Waheguru Ji Bless You Good Health and Keep On Making Nice Nice Videos, This UTL Solar Mega built-in Lo-ion battery Inverter You Have Explained in Details about it Very Nicely after listening it is Clear about how it Works, Keep Up
Bhot Mehnga haiga Sewak ji
ਆਉਣ ਵਾਲਾ ਭਵਿੱਖ ਜਾ ਨਵੇ ਜਮਾਨੇ ਦਾ ਇਨਵਰਟਰ ਕਹੇ ਸਕਦੇ ਆ ਸੇਵਕ ਸਿੰਘ ਜੀ
YG
12 Voltage di battery charge karn vaste charger suggest karo (12 V dia minimum 4 battery lag Jan 1 time te)
Charger light and Gen Dona naal chal jave
Good information🙏 Sewak singh 🙏🏻
Bai jii mai tuhadiya sariyaa video dekhda ha veer eh dasoo ke 2hp di single fees 3/3da pakha hunda ਜਿਸਦਾ ਉਹ ਸੋਲਰ। Systym ਕਿਦਾ ਚਲਾ ਸਕਦੇ ਹਾਂ plz ਜਰੂਰ ਦੱਸ ਦਿਓ
❤ good bahut vadhiya jankari ah ji
very good informatio sir
Sat Sri Akal ji
Make a video on this issue.
Is baare video banao ta k ongrid Solar waleya naal na insaafi na hove.
pspcl 300 Free units for domestic Rooftop connection is BIG JOKE becoz as policy - upto import 300 units/monthly bill - bill becomes 0 Zero but
Total import units are being deducted from Previous carry/forwarded units. Koi bhi ek single unit bhi free nahi hai domestic solar consumer ke liye sirf fixed charges maaf ho rahe hain jo Load ke hisab charge kiye jate hain. For example 4kw house load.
Solar system generation se agar import units deduct hote hain toh 300 units free kaise. Example ke liye import units 100 hain toh wo bhi c/f units se deduct ho rahe hain.
Solar consumers ke saath insaaf ni ho raha. Jab ki non solar connection pe koi bill nahi fixed charges aur free units till 600 units/60 days.
Sabse big joke ye bhi hai ke solar bill mein 200 import units ko bhi Rs mein convert karke subsidized units likha hota hai. Toh pspcl solar generated units kyu khata hai.
Bahut badhiya jankari hai ji te Ret ki ha
Es value te 3 inverter aa janee baki vedio bahut advance hai nyc information
47000 ਰੇਟ ਬੋਤ ਜ਼ਿਆਦਾ ਏ
Paaji tussi great Ho❤❤❤❤
Bahut vadia cheejh haa but mehngi v bahut haa paji
Satnam siri waheguruji 🙏 🙏 🙏 🙏 🙏 Jo kre krave Apo ap Mans de nahi kusch hath .Mika Mann Germany
Bahot hi khub ji 🙏
22 ਜੀ ਏਹਦਾ ਰੇਟ ਬਹੁਤ ਜਿਆਦਾ ਹੈ ਖੁਦ ਸਮਾਨ ਖ੍ਰੀਦ ਕੇ ਬਣਾਇਆ ਜਾ ਸਕਦਾ ਹੈ??
Nice video bro. 👍
ਬਾਈ ਆਪਣੇ ਘਰ ਖੇਤ ਚੋ ਹੋਨ ਕਰਕੇ ਆਪਣੇ ਸੋਲਰ ਮੋਟਰ ਲੱਗੀ ਐ 3hp ਦੀ ਇਸ ਤੋਂ ਘਰ ਵਾਲੀ ਬਿਜਲੀ ਕਿਵੇਂ ਚਲੇਗੀ plz ਦੱਸੋ
❤❤ ਵੀਰ ਜੀ
Weight kinna te rate ki h kithe miluga ji
Bhaji lagda eh lena sahi nahi hovega jime I sanu pta hai inverter bhut heat hunda hai jdo iste load chalda hai, nal he isdi battery v heat hovegi jo sahi nahi hai battery alag he box ch honi chahedi hai ❤❤
Nice information veer g
Interesting video 🙏
ਬਾਈ ਜੀ ਐਡਰੈਸ ਦਸੋ ਮਿਲੇਗਾ ਕਿਥੋ
Bhai ji output te shearing karu ga grid + solar
Nice sir ❤
Bhaji,Battery wala Inverter kiine watt normal charging lai laina chaheeda,pls video bana do single and double lead acid battery lai.Te naal he compare karr Lao dry battery Wale naal.Ho sakda dry battery Wale ghatt bijli khande hon charging lai.Mera double battery inverter daily 4 Unit khanda Bina power cut de
ਬਾਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਵੀ ਆਹੀ ਲੈਣਾ ਸੀ ਕਿਉਂਕਿ ਮੈ ਸੱਤ ਅੱਠ ਮਹੀਨੇ ਪਹਿਲਾਂ ਹੀ ਇਨਵਾਇਟਰ ਲਿਆ ਸੀ ਤੇ ਸਾਡੇ ਚੰਡੀਗੜ੍ਹ ਵਿੱਚ ਵੈਸੇ ਵੀ ਲਾਈਟ ਕਦੇ ਭੁੱਲ ਭੁਲੇਖੇ ਹੀ ਜਾਂਦੀ ਹੈ
Very very good job sir
Very informative video Sewak Singh ji ( Elec. Mind Makers youtube channel)
7.5di solar motor lagi a sewak ji o te lag sakda
Nice video
Ik video 24v te 48v de vadde solar inverter di v banao ji jithe backup di zayada zarurat nai hundi bas sirf din vele load hi chalauna hunda, jive ki amazon te ik musclegrid da 48v da 6.5 kva da solar inverter milda hai.
Musle Grid de maximum model Amazon utte under rating hain ji
2000 ko 2500 va
2500 ko 3500 va
3500 ko 5000 va
5000 ko 6000 va show kitta hai
So Thanks Sir ❤❤❤
Good
God job ji
🙏🙏🙏
Paji solar panels price add karke price kine???
3kw ke pcu ka load test karke dikhaye
Veera ji laser printer ਚਲਾਉਣ ਲਈ ਕੰਮ ਕਰਦਾ ਜਾਂ ਹੋਰ ਕੀ ਕੀਤਾ ਜਾ ਸਕਦਾ
Nahi chalna sir laser printer
Y ji ik invater te do betrry kime laiea
Good information sewak singh ji
ਮਹਿੰਗਾ ਈ ਬੜਾ ਏ
Electric scooter bare jaankari deo g bhaji
ਕੀ ਇਹ ਇਨਵਰਟਰ AC ਨਾਲ, ਘਰ ਵਾਲੀ ਬਿਜਲੀ ਨਾਲ ਚਲਦਾ ਹੈ ਜਾਂ Solar Power ਨਾਲ ਹੀ ਚਲਦਾ ਹੈ
Ac naal v solar naal v g
ਸੇਵਕ ਸਿੰਘ ਜੀ ਦੂਸਰੀ ਵੀਡੀਓ ਨਹੀਂ ਆਈ ਦੇ ਆਈ ਤਾਂ ਲਿੰਕ ਸਿਡ ਮੀ ਸੋਲਰ ਚੈੱਕ ਕਰਵਾਉਣਾ ਹੈ ਮਿਲ ਸਕਦੇ ਆ ਫੀਸ ਦੇਵਾਂਗੇ ਨੰਬਰ ਤੁਹਾਡਾ ਹੈ ਕਰਿਏ ਕਾਲ ਦੱਸੋ।
Bai ji simple led tv nu smart TV kive banniye es te video banao , motherboard change kar ke
Fire stick laga lao g
cod less Angel grander di video bnao
Thanks for informations.
Bijli wala ac kon c company 1.5 tan ka lena chahiye
O garnal da lavo
Nice video g ❤❤
NYC 👍 👍 👍
ਕਰਤਾ ਅਪਰੈਸਨ
ਰੇਟ ਕਿੰਨਾ ਹੈ
Nice video veer ji.
Price ki hai 22 g
ਵੀਰ ਜੀ ਮੇਰਾ ਸਵਾਲ ਆ, ਜਿਵੇਂ ਆਪਣੇ ਘਰੇ normal inverter ਲੱਗੇ ਹੁੰਦੇ ਆ ਜਿਵੇਂ solor ਪਲੇਟ ਲੈਣ ਤੀ ਆ ਬੈਟਰੀ ਦੀਆਂ ਤਾਰਾਂ ਲਾ ਕੇ ਸੋਲਰ ਦੀਆਂ ਲਾ ਦੀਏ ਬੈਟਰੀ ਦੀ ਥਾਂ ਸਵੇਰ ਟਾਈਮ ਚੱਲੂਗਾ ਦਸਿਓ ਜਰੂਰ 🤔
ਨਹੀਂ ਵੋਲਟੇਜ ਦਾ ਫ਼ਰਕ ਹੁੰਦੈ
ਕੰਟ੍ਰੋਲਰ ਲਗਾ ਕੇ ਲਗਾ ਸਕਦੇ ਹੋ ਸੋਲਰ
❤❤❤❤❤
3000 watt solar vaste koi inverter dso 22 ji.. ghare use karn nu
Utl 4750
@@kamaldhimansunam75 eh bina battry to chal sakda bai ji..?? direct load chakk lu
Sat sri akal, Sir smart plug te v video banao
AC chal jayega es naal
Nhi g
ਵਾਲਾ ਮਹਿੰਗਾ ਸੋਦਾ 22😮
ਇਸ ਦੇ ਪੱਖੇ ਦਾ ਵੀ ਤਾਂ ਲੋਡ ਹੋਣਾ
God job ji
Baki jo mrji aa
Bt a 200Ah Exide di Rees ni kr skdi
Sur garib admi lai vi invater tiar karo kirpa karke
Thanks sir
Dehd di katti ddhyi FAATKAN de....😅😅😅
Price?
Good sir
👍👍👍👍👍
Thanks
ਖੇਤ ਵਿਚ ਸਹਿਰੁ ਫੀਡਰ ਤੋ ਬਿਨਾ ਇਕ ਬਲਬ ਦੋ ਛੱਤ ਵਾਲੇ ਪੱਖੇ ਕਿਹੜੇ ਸੋਲਰ ਨਾਲ ਚੱਲਣ ਗੇ ਕੀ ਸਹਿਰੀ ਫੀਡਰ ਦੀ ਲੋੜ ਹੀ ਨਾ ਪਵੇ
ਦੋ ਬੈਟਰੀ ਘੱਟ ਤੋਂ ਘੱਟ 1000ਵਾਟ ਸੋਲਰ ਪੈਨਲ
भाई सोलर इन्वर्टर पया 6किलो वाट वाला 4बैटरे लगदे ने लयट ते वी चलदा बकायु है
47000 dei 4 betterei 1inverter aa ju veer
Su kam inverter battery ki video batao
🙏🙏👍
ਯੁੱਗ ਪੁਰਸ਼ ਹੋ ਬਾਈ ਜੀ
❤❤❤
ਬਾਈ ਸੋਲਰ ਮੋਟਰ ਪੰਜ ਦੀ ਲਾਈ ਆ ਉਹਦੇ ਨਾਲ ਘਰ ਵਾਸਤੇ ਲਗ ਸਕਦਾ ਜਦੋ ਮੋਟਰ ਨਹੀਂ ਚਲਦੀ ਪਿੰਡ ਮਿਰਜੇ ਕੇ ਤੇਰੇ ਨੇੜੇ ਹੀਂ ਆ
ਪੈਨਲ ਦੀ rating ਤੇ ਪਤਾ ਲੱਗੂ ਕਿੰਨੇ watt de aa🎉🎉
2kwh mil ju
Nccc
Paji you speak hindi, english ect please paji
best solar inverter made in china transformewrless indian inverter bekar
Pajie ji
Bai pakha ni challu anil Kapoor nal
Bahut Wadia video
Balab pura nahi jagda
Price Kenya sewak Sahib
High price
Paid promotion krti y ne.. Sahi aa
Sevak bhaji Sab to ghatiya Company hai ji utl solar company , after sale Koi service Nahin Hai naa hi customer care koi help kar Di hye jinia Marji complaint Pi jao,koi hal nahi