ਆਮ ਇਨਵਰਟਰ ਨਾਲੋਂ ਦੁੱਗਣਾ ਟਾਈਮ ਚੱਲਦਾ ਲੋਡ਼ ਤੇ ਜਗ੍ਹਾ ਤਾਂ ਰੋਕਦਾ ਹੀ ਨਹੀਂ ਕਮਾਲ ਦੀ ਚੀਜ਼ ਬਣਾਈ ਆ

แชร์
ฝัง
  • เผยแพร่เมื่อ 14 ต.ค. 2024
  • #inverter #solar #lithium #battery

ความคิดเห็น • 155

  • @BaljinderSingh-hs1mt
    @BaljinderSingh-hs1mt 2 หลายเดือนก่อน +19

    ਸੇਵਕ ਬਾਈ ਤੇਰੇ ਤੋ ਇਹ ਉਮੀਦ ਨਹੀਂ ਸੀ ,, ਕੇ ਰੇਟ ਦੱਸਣ ਲਈ ਸਾਨੂੰ ਤੁਹਾਨੂੰ ਬਾਰ ਬਾਰ ਪੁੱਛਣਾਂ ਪਵੇ ,
    ਸਭ ਨਾਲੋਂ ਮਾੜਾ ਨਤੀਜਾ ਇਸ ਵੀਡਿਓ ਦਾ

  • @laddijosan6646
    @laddijosan6646 วันที่ผ่านมา +1

    ਲੀਥੀਅਮ ਬੈਟਰੀ ਨੂੰ ਘਰ ਵਿੱਚ ਲਾਉਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨੂੰ ਅੱਗ ਵੀ ਲੱਗ ਸਕਦੀ ਹੈ ਐਸਡ ਬੈਟਰੀ ਨੂੰ ਕੋਈ ਅੱਗ ਲੱਗਣ ਦਾ ਖਤਰਾ ਨਹੀਂ ਹੈਗਾ😊

  • @HARPREETSINGH-le8kr
    @HARPREETSINGH-le8kr 2 หลายเดือนก่อน +16

    ਬਾਈ ਸੇਵਕ ਸਿੰਘ ਕੈਮਰਾਮੈਨ ਨੇ ਇਸ ਵੀਡਿਓ ਦੇ ਪੰਜਾਬੀ ਵਿਗਿਆਨਿਕ ❤.

  • @rbrar3859
    @rbrar3859 2 หลายเดือนก่อน +18

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਪਰ ਰੇਟ ਨਹੀ ਦੱਸਿਆ।

  • @sukhwantsingh8937
    @sukhwantsingh8937 2 หลายเดือนก่อน +1

    ਸੇਵਕ ਵੀਰ ਹੈ ਨਾਲ ਤਾਂ ਸਾਨੂੰ ਤਸੱਲੀ ਹੈ ਸੇਵਕ ਵੀਰ ਦਿਆ ਵਿੜੀਓ ਦੇਖ ਦੇ ਹਾ 💯 ਸਹੀ ਜਾਨਕਾਰੀ ਅਤੇ ਤਸੱਲੀ ਵਾਲੀਆਂ ਚੀਜ਼ਾਂ ਦੀ ਹੀ ਵਿੜੀਓ ਪਾਉਂਦਾ ਏ ਸੇਵਕ ਵੀਰ ....

  • @mohanjitsingh2409
    @mohanjitsingh2409 2 หลายเดือนก่อน +14

    ਸਹੀ ਗੱਲ ਆ ਬਈ ਕੀਮਤ ਨਹੀਂ ਦੱਸੀਂ ਇਹ ਜ਼ਰੂਰ ਦੱਸਿਓ ਜੀ

  • @JagdeepSingh-vs1qm
    @JagdeepSingh-vs1qm 2 หลายเดือนก่อน +3

    ਬਹੁਤ ਵਧੀਆ ਵੀਰ ਜੀ ਪਰ ਵੀਰ ਜੀ ਤੁਸੀਂ ਬੈਟਰੀ ਜੇ ਸਟੈਂਡ ਵਿੱਚ ਫਿਟ ਕਰਦੇ ਤਾਂ ਫਿਰ ਇਨਵੇਟਰ ਰੱਖਣ ਲਈ ਸਟੈਂਡ ਉਪਰ ਤਾਰ ਨਹੀਂ ਸੀ ਬਣਨੀ ਪੈਣੀ ਸੀ

  • @farmarfarming3846
    @farmarfarming3846 2 หลายเดือนก่อน +18

    ਸੇਵਕ ਬਾਈ ਸਿਰਾ ਬੰਦਾ

  • @dddhillon9184
    @dddhillon9184 หลายเดือนก่อน +2

    SUKAM da inverter battery use kittaa Das Saal chalyaa . SUVASTIKAA lai Kay galati Kitti

  • @karnaildhiman2568
    @karnaildhiman2568 2 หลายเดือนก่อน +37

    ਵੀਰ ਕੀਮਤ ਨਾ ਦਸਣ ਕਰਕੇ ਵੀਡੀਓ ਵਿਅਰਥ ਹੈ।

    • @Devileye1654
      @Devileye1654 2 หลายเดือนก่อน +5

      25 to 26 hjar online dekha reha battery te inverter dono da baki offline market da price nhi pta kina aa

  • @rimpi4660
    @rimpi4660 2 หลายเดือนก่อน +4

    Price v das dya kro janab....warranty....years wise hai yan hour wise...mean...3 yrs agar hours count krn nal 7 years ch poore hoye tan....meand koi abroad gya ghr nu lock krke inverter off krke rakh dita....4 saal baad aake on kita...warranty fer start hougi....hours nal...
    Price jaroor dsna c....and solar te v chal skda...?

  • @JassiDhillon-e1j
    @JassiDhillon-e1j 7 วันที่ผ่านมา

    Labnan de peger v Lethem battery wale c tey network nal contacted c 🙄😮 kee hoya sare Jande aa ?😴☑️

  • @anmoldeepsingh9662
    @anmoldeepsingh9662 2 หลายเดือนก่อน

    Sub to pehla paji koi v cheez aa usdi keemat ki aa. A gal dusidi aa❤ us to baad usdi performance

  • @sukhdarshansingh7235
    @sukhdarshansingh7235 หลายเดือนก่อน

    ਬਾਈ ਧਿਆਨ ਨਾਲ ਹਵਾ ਕਰੌਸ ਦਾ ਧਿਆਨ ਰੱਖ ਕੇ ਲਾਇਆ ਜਾਵੇ ਇਹ ਬੈਟਰੀ ਬਿਨਾਂ ਪੂਛ ਤੋਂ ਬੰਬ ਹੈ ।

  • @SandhuSaab-yo8cg
    @SandhuSaab-yo8cg 2 หลายเดือนก่อน +9

    1-ਵੀਰ ਰੇਟ ਜ਼ਰੂਰ ਦੱਸਿਆ ਕਰੋ 2- ਕੀ ਇਹ ਹਰੇਕ ਮਾਰਕੀਟ ਚੋ ਮਿਲ ਜਾਵੇਗੀ ?!

  • @TanveerSingh-u4q
    @TanveerSingh-u4q 2 หลายเดือนก่อน +1

    Sir ehh too bhadieaa v guard di hh nale new feature

  • @rajeshbansal3364
    @rajeshbansal3364 2 หลายเดือนก่อน

    Bhaji je 1 led acid battree 2 fan chalan te 10 hr da backup deve tan eh new battree kina back up devegi 2 fan chalan te kiyuki led acid battree 40 ton 50 % hi back bijli vapis dedi hai tan new 90 to100% backup dedi hai

  • @showmanwaraich
    @showmanwaraich 2 หลายเดือนก่อน +1

    Veer ji tussi dekhaya k ek chota jeha pakha chalaya te load 44% use ho gya ... 🤔 fir ta 2 chote chote pakhe hi chalau ho kush nhi ...

  • @NGLab-lj2hl
    @NGLab-lj2hl 2 หลายเดือนก่อน

    Prince 25600 hai ji.... Mai use kar raha hu ... What aap mat lena thk nahi hai.... Normal inverter jitna lod nahi leta ... Mai phle livgard ka use kar raha tha mujhe wo sahi laga uspe mai cooler be chla leta tha 7_8 ghanti chal jata tha wo

  • @ajmersingh7453
    @ajmersingh7453 14 วันที่ผ่านมา

    ਇਹ ਵੀਰ ਸਰਦਾਰ ਜੀ ਜੋ ਇਨਵਰਟਰ ਦੀ ਜਾਨਕਾਰੀ ਦੇ ਰਹੇ ਹਨ ਇਹਨਾਂ ਦਾ ਮੋਬਾਇਲ ਨੰਬਰ ਜ਼ਰੂਰ ਦਿਓ ਜੀ

  • @dharamchand8810
    @dharamchand8810 20 วันที่ผ่านมา

    ਬਾਈ ਜੀ ਨਾਲੋਂ ਨਾਲ ਰੇਟ ਵੀ ਜ਼ਰੂਰ ਦੱਸ ਦਿਆ ਕਰੋ ਜੀ

  • @hindurashtra2187
    @hindurashtra2187 หลายเดือนก่อน

    ਲੀਥੀਅਮ ਬੈਟਰੀ ਨੂੰ ਅੱਗ ਬਹੂਤ ਜਲਦੀ ਲਗਦੀ ਇਹ ਵੀ ਧਿਆਨ ਰੱਖਣਾ

  • @binder9626
    @binder9626 3 หลายเดือนก่อน +3

    Price v das dea kro y g

  • @GurpreetSingh-zr1sh
    @GurpreetSingh-zr1sh 3 หลายเดือนก่อน +7

    Price

  • @jbsingh8957
    @jbsingh8957 2 หลายเดือนก่อน

    What is price of inverter & Battery & which area

  • @JasvirsinghDhaliwal-s6q
    @JasvirsinghDhaliwal-s6q 17 วันที่ผ่านมา

    ਗੈਸ ਸਿਲੰਡਰ ਤਾਂ ਦੂਰ ਰੱਖ ਦਿੳੁ ਜੀ

  • @sheetalarora5282
    @sheetalarora5282 2 หลายเดือนก่อน +1

    Sewak Bai g apna no dasdo kuch confirm karna hai g purchase karna hai us bare

  • @Rareyoutuber01
    @Rareyoutuber01 22 วันที่ผ่านมา

    Ismai ghar mai kafi Hani kark ges bhi niklti hai hai acid jalta hai

  • @9001502631
    @9001502631 2 หลายเดือนก่อน

    Hun nwa aa gya eh ta bai hun jma v mara ho gya.
    Nwa invertar nwi taknik wadhiya gall h.
    Par purane nu badnam chnga nhi hunda.
    Es da sab to wadda nuksan aah ek bumb v hega aah v dso.

  • @knowledgehub9612
    @knowledgehub9612 22 วันที่ผ่านมา

    Sewak Singh brother lag raha Camra man.

  • @lakhbirrattanpal6320
    @lakhbirrattanpal6320 2 หลายเดือนก่อน

    Sat Shri Akal ji can you tell us the price please?

  • @sukhrajsingh548
    @sukhrajsingh548 2 หลายเดือนก่อน

    Body earthing?

  • @gauravsharma6894
    @gauravsharma6894 2 หลายเดือนก่อน +1

    sir company phone attend nahi Karti battery ki kon dega

  • @msgill4307
    @msgill4307 2 หลายเดือนก่อน

    ਮੈਂ ਹਿੰਡ ਵੇਅਰ ਦਾ ਇਨਸਟੈਂਟ ਗੀਜਰ ਤਿੰਨ ਲੀਟਰ ਦਾ ਲਿਆ ਸੀ ਸਰਦੀ ਵਿਚ ਇਕ ਹਫਤਾ ਵੀ ਨਹੀਂ ਚਲਿਆ, ਰਾੜ ਖਰਾਬ ਹੋ ਗੲਈ, ਪਿੰਡ ਸਹਿਰ ਦੀ ਦੁਕਾਨ ਤੋ ਲਿਆ ਹੁੰਦਾ ਤੁਰੰਤ ਬਦਲੀ ਹੋਣਾ ਸੀ ਫੜ ਲੋ ਪੂਛ ਹਿੰਡਵੇਅਰ ਲੁਟੇਰੀ ਕੰਪਨੀ ਦੀ, ਇਹ ਪ੍ਰੋਡਕਟ ਵਧੀਆ ਹੋਇਆ ਤਾ ਲਵਾਂਗੇ ਜੀ ਸਰਦਾਰ ਸਾਬ

    • @SatnamSingh-n1i
      @SatnamSingh-n1i 2 หลายเดือนก่อน +2

      Online company Ch number add krwna c bhra

    • @SatnamSingh-n1i
      @SatnamSingh-n1i 2 หลายเดือนก่อน +1

      City Ch dealer na gall kr lo add krwa k call kr do

  • @RahulBhagat-ll2jy
    @RahulBhagat-ll2jy 2 หลายเดือนก่อน

    Eh danger product a.blast bahut jyada hundey. Exide invertr battray da koi mukabla nhi kr sakda

  • @akashakash768
    @akashakash768 2 หลายเดือนก่อน

    Gud job ... price ki aa

  • @khullarfamily3478
    @khullarfamily3478 2 หลายเดือนก่อน +1

    ਬਾੲੀ ਫੀਚਰ ਤੇ ਨਾ ਜਾੳੁ ਞੱਡੇ ਬੈਟਰੇ ਨੌ ਨੌ ਘੰਟੇ ਚੱਲ ਜਾੇ ਜੇ ਅੈਕਸਸਪੈਰੀ ਮੈਟ ਹੀ ਕਰਨਾ ਬਰਾਬਰ ਤੇ ਚਾਰਜ ਬਰਾਬਰ ਦਾ ਲੋੜ ਪਾ ਕੇ ਚੈਕ ਕਰੋ ਸਾਰਾ ਲੋਕਾ ਦੇ ਸਾਹਮਣੇ ਅਾ ਜਾੳੁ

    • @Rovy1000
      @Rovy1000 2 หลายเดือนก่อน

      1 fan chalaun nal load 40-44% te chala gya 😂aap ee soch lyo

  • @gunstrikergaming6316
    @gunstrikergaming6316 3 หลายเดือนก่อน +1

    ਕਿਨੇ ਦੀ ਆਓ ਗੀ

  • @harpalsingh-bt4bk
    @harpalsingh-bt4bk 2 หลายเดือนก่อน

    ਓ ਭਾਈ ਇਨਵਰਟਰ ਤਾਂ ਬੈਟਰੀ ਚਾਰਜ ਕਰਦਾ ਮੰਨਦੇ ਹਾਂ ਜਿਵੇਂ ਫੋਨ ਦੇ ਫਾਸਟ ਚਾਰਜਰ ਆ ਗਏ ਨੇ। ਓਵੇਂ ਇਹ ਵੀ ਅੱਧੇ ਸਮੇਂ ਵਿਚ ਚਾਰਜ ਕਰ ਦਿੰਦੌ ਹੋਣ ਪਰ ਚਲਣਾ ਤਾਂ ਬੈਟਰੀ ਨੇ ਹੈ

  • @sevenriversrummi5763
    @sevenriversrummi5763 2 หลายเดือนก่อน

    Lithium battery INDIA da FUTURE Badal devegi
    Bhut POWER full battery hai.
    ( 100% SURE ) NoT fake information

  • @Daljeetsingh-kv6xu
    @Daljeetsingh-kv6xu 3 หลายเดือนก่อน +4

    Price kina y

  • @RajkumarSuthar-s9m
    @RajkumarSuthar-s9m 3 หลายเดือนก่อน +5

    Price kya hai ji

    • @Devileye1654
      @Devileye1654 2 หลายเดือนก่อน

      25 se 26 thousand dekha rha hai internet pr battery plus inverter baki offline ka pta nhi shayad zyada ho ya kmm

  • @Panjab_de_Jaye1984
    @Panjab_de_Jaye1984 2 หลายเดือนก่อน

    ਮੇਰੇ ਕੋਲ ਵੀ ਪਿਉਰ ਸ਼ਾਈਨ ਵੇਵ ਟੈਸਲਾ ਇਨਵਰਟਰ ਆ ਬਾਈ ਓਹ ਟਾਈਮ ਘੱਟ ਕਢਦਾ ਇਹ ਕੀ ਕਾਰਨ ਹੋਵੇਗਾ ਦੱਸ ਸਕਦੇ ਹੋ?

  • @dineshchoudharydcpodvr9
    @dineshchoudharydcpodvr9 3 หลายเดือนก่อน +3

    कैमरे के पिछे सेवक वीर जी है

  • @FlopVlogerShavi
    @FlopVlogerShavi 2 หลายเดือนก่อน +1

    ਵੀਰ ਜਿਵੇ ਹਾੜੀ ਵਿੱਚ ਤਾਪਮਾਨ 47 ਸੈ ਸੀ
    ਉਦੋ ਕੀ ਬਣੂ ਜਿੰਨਾ ਦੇ ਇਕ ਕਮਰਾ ਉਹ ਵੀ ਚਾਰੇ ਪਾਸੇ ਧੁੱਪ ਪੈਦੀ ਹੋਵੇ 😊

    • @Jaash365
      @Jaash365 2 หลายเดือนก่อน

      Ho sakda udo battery 🔋 fat jabe ja khrab ho jabe 🤔

  • @zaildarcheema106
    @zaildarcheema106 2 หลายเดือนก่อน

    ਕਿੰਨੀ ਕੀਮਤ ਹੈ ਜੀ

  • @SpreetSingh-f6n
    @SpreetSingh-f6n หลายเดือนก่อน

    Bhai ji rate kina hai

  • @_Gurbani_status
    @_Gurbani_status 2 หลายเดือนก่อน

    Full backup kina ho skda

  • @nishannishan4781
    @nishannishan4781 17 วันที่ผ่านมา

    ਐਵੇ ਨਾ ਪੰਗਾ ਲੇਓ luminous ਦਾ ਬੈਟਰਾ ਇਨਵੇਟਰ ਲੱਗਾ ਸਾਡੇ 7 ਸਾਲ ਹੋਗੇ ਹਾਲੇ ਵੀ 24 ਘੰਟੇ ਕੱਢ ਜਾਂਦਾ

  • @davinderbajwa9085
    @davinderbajwa9085 2 หลายเดือนก่อน +1

    Mere kol okaya inveter chlde nu 11 sall ho gye battery good e hle v 150ah

    • @Jaash365
      @Jaash365 2 หลายเดือนก่อน

      Tuci load sahi paya hona

  • @sahib999
    @sahib999 2 หลายเดือนก่อน +2

    Battery - 25500/- inverter - 6599/-

  • @amandeepmannan4145
    @amandeepmannan4145 2 หลายเดือนก่อน

    Eh ds yr gas full a ki nhi

  • @davindersinghtoor-nj9om
    @davindersinghtoor-nj9om หลายเดือนก่อน

    Bai ji rate v dasso

  • @Jasvinder49
    @Jasvinder49 2 หลายเดือนก่อน

    ਸੇਵਕ ਸਿੰਘ ਭਾਜੀ ਦੀ ਅਵਾਜ ਹੈ

  • @WarinderVirk
    @WarinderVirk 6 วันที่ผ่านมา

    ਯਾਰ''ਰੇਟ'ਤਾ'ਦੱਸਦੇਆ'ਕਰੋ'ਕੀ'ਭਕਾਈ'ਕਰਵਾਈ'ਜਾਦੇ'ਓ'ਰੇਟ'ਪੈਲਾ

  • @apnajimmy3003
    @apnajimmy3003 หลายเดือนก่อน

    12 ghante di gurantee eh ki hisab.

  • @dhainchand1643
    @dhainchand1643 3 หลายเดือนก่อน +2

    ਕੀਮਤ ਵੀ ਦਸ ਦਿਆ ਕਰੋ
    ਵੀਰ ਜੀ।
    ਬਾਰਾਂ ਘੰਟੇ ਦੀ ਵਾਰੰਟੀ ਦਾ ਕੀ ਭਾਵ ਹੈ ਜੀ ?

    • @dineshchoudharydcpodvr9
      @dineshchoudharydcpodvr9 3 หลายเดือนก่อน

      @@dhainchand1643 कहने का मतलब है कि इस इनवर्टर कि कम्पनी वारंटी 3 साल है समझाने के हिसाब से बताया है कि अगर इसकी वारंटी 12 घंटे कि भी हो तो अगर आपने इनवर्टर को 1 घंटा भी चलाया है और बेंट्री कि तार हटा दि तो आपकी वारंटी चाहे एक साल के बाद बेंट्री कि तार लगाओ गे तो वांरटी बाकी बची है वही से गिनती होगी क्यो कि इस मे जो माइक्रो कंट्रोल चीप लगी है टाईम को वो गिनती करती है
      और अच्छे से समझना है तो मिस्टर सेवक सिंह के नाम से सेवक वीर जी का यूट्यूब चैनल है उस पर सुवास्तीका के मालिक का इंटरव्यु पंजाबी भाषा मे है आप वो देख सकते है

    • @Lovy_Mehmi1
      @Lovy_Mehmi1 2 หลายเดือนก่อน

      Brother example diti aa 12 hour di gurantee 3 year di aa

  • @Rurekekalan
    @Rurekekalan 2 หลายเดือนก่อน

    29000 ਦਾ ਸੈੱਟ ਆ ਬਈ ਐਮਾਜ਼ੋਨ ਤੇ

  • @RajwinderSingh-k9j
    @RajwinderSingh-k9j 2 หลายเดือนก่อน

    Rate ki aa veer ji eda

  • @Navjot-singh-aulakh-3164-wala
    @Navjot-singh-aulakh-3164-wala 16 วันที่ผ่านมา

    Awaj sewak singh di lag di aaaa

  • @iqwalsingh1668
    @iqwalsingh1668 2 หลายเดือนก่อน +1

    Veere Amazon oper price 27500 dikha reha

  • @agamjotmarva7345
    @agamjotmarva7345 25 วันที่ผ่านมา

    Bai sewak singh ji aa camea man 😂

  • @sonugulbadhar9271
    @sonugulbadhar9271 2 หลายเดือนก่อน

    की रेट है इस दे वीर जी

  • @sahibgill2778
    @sahibgill2778 2 หลายเดือนก่อน

    Lithiam battry jiada hit te fat v jandi aa

  • @g-x-kirat
    @g-x-kirat 2 หลายเดือนก่อน +1

    price ki hai

  • @HardeepSingh-gx4rr
    @HardeepSingh-gx4rr 2 หลายเดือนก่อน

    Rate ki aàaaa dassss

  • @gurpreet114
    @gurpreet114 2 หลายเดือนก่อน

    ਵੀਰ ਜੀ ਇਸਦਾ ਰੇਟ 25665 ਇਸਦੇ ਮੁੱਲ ਦੇ ਦੋ ਆ ਜਾਂਦੇਂ

  • @dineshchoudharydcpodvr9
    @dineshchoudharydcpodvr9 3 หลายเดือนก่อน +1

    ATC का क्या मतलब सेवक वीर जी

    • @Lovy_Mehmi1
      @Lovy_Mehmi1 3 หลายเดือนก่อน +1

      Automatic temperature compensation

    • @dineshchoudharydcpodvr9
      @dineshchoudharydcpodvr9 3 หลายเดือนก่อน +1

      @@Lovy_Mehmi1 धन्यवाद वीर जी

    • @Lovy_Mehmi1
      @Lovy_Mehmi1 3 หลายเดือนก่อน

      @@dineshchoudharydcpodvr9 brother eh thand ch battery de backup nu control krda normaly acid Wale inverter ch backup ght ho janda thand ch but is ch eh prblm nhi aundi so

  • @dilpreetsinghpreet555
    @dilpreetsinghpreet555 2 หลายเดือนก่อน

    Bai ji Amazon te price 20899 rs

  • @OfficialGurivloger999
    @OfficialGurivloger999 2 หลายเดือนก่อน

    Nice information

  • @khushgamingyt3916
    @khushgamingyt3916 3 หลายเดือนก่อน +2

    Price v dasso

    • @RajKumar-zo4tp
      @RajKumar-zo4tp 3 หลายเดือนก่อน

      🎉🎉🎉

    • @jagwindersingh1025
      @jagwindersingh1025 3 หลายเดือนก่อน +1

      ਸੇਵਕ,ਵਾਈਜੀ , ਰੇਟ,ਬੀ,ਦਸਣਾ, ਚਾਹੀਦਾ,ਹੈ

  • @harmindersonu9922
    @harmindersonu9922 2 หลายเดือนก่อน

    ਸੇਵਕ ਸਿੰਘ ਮਕੈਨਿਕ

  • @Paramjit-g6w
    @Paramjit-g6w 2 หลายเดือนก่อน

    Sar. Rate. Nhai. Dasoga

  • @BalkarSingh-ko2qy
    @BalkarSingh-ko2qy 2 หลายเดือนก่อน

    ਵੀਰ ਜੀ ਕੀਮਤ ਨਹੀਂ ਦੱਸੀ ਤੁਸੀ ਕੀ ਫਾਇਦਾ ਹੋਇਆ ਹੈ ਜੀ

  • @baljindersinghkhalsa3807
    @baljindersinghkhalsa3807 2 หลายเดือนก่อน

    Price ji

  • @gurjindersingh6074
    @gurjindersingh6074 2 หลายเดือนก่อน

    ਸਾਡੇ ਘਰ ਹੋਈ ਸੀ

  • @farmarfarming3846
    @farmarfarming3846 2 หลายเดือนก่อน +3

    ਬਾਈ ਗੰਨਾ ਵੀ ਲਾਉਂਦੇ ਹੋ ਇਨਵਰਟਰ ਤੇ ਕੋਰਾਜਿਨ ਦੀ ਸ਼ੀਸ਼ੀ ਪਈ ਹੈ 😂😂

    • @tarsembrar9375
      @tarsembrar9375 2 หลายเดือนก่อน

      ਬਾਈ ਜੀ ਕੋਰਾਜਿਨ ਹਰ ਇਕ ਫ਼ਸਲ ਤੇ ਵਰਤੀ ਜਾ ਸਕਦੀ ਹੈ

  • @SanjayKumar-wt9du
    @SanjayKumar-wt9du 2 หลายเดือนก่อน

    Sewak veer di awaz pehchan leti.

  • @sunilbhatti4360
    @sunilbhatti4360 หลายเดือนก่อน

    Battery recycling value 0 hai lithium Battery ki

  • @avtardh5615
    @avtardh5615 2 หลายเดือนก่อน

    ਰੇਟ ਵੀ ਦੱਸੋ ਦੋ ਗੁਣਾ ਜਾਂ ਤਿੰਨ ਗੁਣਾ

  • @khullarfamily3478
    @khullarfamily3478 2 หลายเดือนก่อน

    ਞਰਤੋ ਗੇ ਫੇਰ ਪਤਾ ਲੱਗੋ ਗਾ

  • @AvtarSingh-q2i
    @AvtarSingh-q2i หลายเดือนก่อน

    Waranti karke Banda taran lagon te lohan te rahu

  • @charanjitsingh5332
    @charanjitsingh5332 2 หลายเดือนก่อน

    Sewak singh dee voice hai

  • @SatnamSingh-dc1it
    @SatnamSingh-dc1it หลายเดือนก่อน

    25-26 ਹਜਾਰ ਦਾ ਏਹ

  • @maanpunjab3860
    @maanpunjab3860 2 หลายเดือนก่อน

    👌👌👌

  • @Bobby_Dhanoa
    @Bobby_Dhanoa 2 หลายเดือนก่อน +14

    ਪੰਜਾਬ ਵਿਚ ਡੀਲਰਾ ਦੇ ਕੌਈ ਮੇਰਾ ਵੀਰ ਨੰਬਰ ਹੀ ਦੱਸ ਦੇਵੋ

    • @Jotkidsmasti
      @Jotkidsmasti 2 หลายเดือนก่อน +4

      Veer j inverter lgauna cellcronic da lvai

    • @Bobby_Dhanoa
      @Bobby_Dhanoa 2 หลายเดือนก่อน +3

      @@Jotkidsmasti thanks veer g mere Ghar Cellcronic da hi inverter hai 101% good product

    • @Bobby_Dhanoa
      @Bobby_Dhanoa 2 หลายเดือนก่อน +1

      @@Jotkidsmasti lekin suvastika nu design kar vala insaan ne india vich sab to pehla ( Jo m sunya hai) MOSFET inverter lnk aya si

    • @oldyaar
      @oldyaar 2 หลายเดือนก่อน +3

      ²² sewak di awaj aa as a camera man

    • @Satyam-pb37ale
      @Satyam-pb37ale 2 หลายเดือนก่อน

      ​@@oldyaar fit vi ohne kita

  • @gurjindersingh6074
    @gurjindersingh6074 2 หลายเดือนก่อน

    ਲੀਥੀਅਮ ਬੈਟਰੀ ਬਲਾਸਟ ਹੁੰਦੀ ਆ

  • @deepakchandla5579
    @deepakchandla5579 2 หลายเดือนก่อน

    Genus inverter with lithium battery 12 years is better

  • @PalaDriver-m3m
    @PalaDriver-m3m 2 หลายเดือนก่อน

    ਰੇਟ ਓਨੇ ਦੱਸਣਾ ਆ,

  • @Rareyoutuber01
    @Rareyoutuber01 22 วันที่ผ่านมา

    Isco mobile mai lga sacte hai😅

  • @Jaash365
    @Jaash365 2 หลายเดือนก่อน

    Eh ta jada paise bale loka vaste hai

  • @Garrybdh
    @Garrybdh 2 หลายเดือนก่อน

    22 tusu battery naal cylinder rakhea

  • @SeesalMasim
    @SeesalMasim 3 หลายเดือนก่อน

    Good

  • @295deep9
    @295deep9 2 หลายเดือนก่อน

    Camara man Mr sewak sing h lagd

  • @VijayKumar-qd5kn
    @VijayKumar-qd5kn 2 หลายเดือนก่อน

    25.500

  • @beantgill9665
    @beantgill9665 2 หลายเดือนก่อน

    Price 30,000 hai eh da

  • @jagjeetsingh8282
    @jagjeetsingh8282 2 หลายเดือนก่อน

    Bai ji cylinder jma inverter nl peya hai 😅. Hindi vich prr de ho jaln shill pdarth nhi rakna hai 😂

  • @TanveerSingh-u4q
    @TanveerSingh-u4q 2 หลายเดือนก่อน

    Rs 38000

  • @lovedeep8970
    @lovedeep8970 2 หลายเดือนก่อน

    30000/- da milda

  • @deepakchandla5579
    @deepakchandla5579 2 หลายเดือนก่อน

    27000-28000 da