ਕ੍ਰਿਸਮਸ ਰੋਕਨ ਵਾਲਿਆ ਨੂੰ ਦਿੱਤਾ ਜਵਾਬ

แชร์
ฝัง
  • เผยแพร่เมื่อ 13 ม.ค. 2025

ความคิดเห็น • 751

  • @harbhajansingh250
    @harbhajansingh250 8 วันที่ผ่านมา +40

    ਗਿਆਨੀ ਬੂਟਾ ਸਿੰਘ ਜੀ ਦੀ ਗੱਲ ਬਿਲਕੁਲ ਦਰੁਸਤ ਹੈ ਸਾਰਿਆਂ ਨੂੰ ਹੀ ਹਰੇਕ ਧਰਮਾਂ ਦੀ ਇਜ਼ਤ ਕਰਨੀ ਚਾਹੀਦੀ ਹੈ ਧੰਨਵਾਦ

  • @sarbjeetkaur7324
    @sarbjeetkaur7324 6 วันที่ผ่านมา +15

    ਬੂਟਾ ਸਿੰਘ ਭਾਜੀ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇਵੇ।

  • @manpreetsinghmoney2412
    @manpreetsinghmoney2412 21 วันที่ผ่านมา +71

    ਬਾਬਾ ਜੀ ਮੈਨੂੰ ਰੋਣਾ ਆ ਗਿਆ ਤੁਸੀਂ ਅਸਲੀ ਸਿੱਖ ਹੋ ਬਹੁਤ ਵਧੀਆ ਗੱਲਾਂ ਤੇ ਸਹੀ ਬਹੁਤ ਵਧੀਆ ਦਿਲ ਸ਼ੁਕਰੀਆ ❤ God bless you 🥰 ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾਂ ਚ ਰੱਖੇ ❤ ਪ੍ਰਬੂ ਯਿਸ਼ੂ ਮਸੀਹ ❤❤

  • @KantiKanti-p8v
    @KantiKanti-p8v 23 วันที่ผ่านมา +92

    ਬਹੁਤ ਵਧੀਆ ਬੁੱਟਾ ਸਿੰਘ ਜੀ ਸਰਦਾਰ ਜੀ ਬਿਲਕੁਲ ਸੱਚ ਬੋਲ ਰਹੇ ਹੋ

  • @Ramandeep-ee5il
    @Ramandeep-ee5il 22 วันที่ผ่านมา +62

    ਬਾਬਾ ਜੀ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਸਿੱਖ ਕੌਮ ਲਈ ਸਾਰਿਆਂ ਲਈ ਵੀ ਆ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ

  • @PastergPoul
    @PastergPoul 21 วันที่ผ่านมา +67

    ਸੱਚ ਦੀ ਅਵਾਜ ਸਰਦਾਰ ਬੂਟਾ ਸਿੰਘ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਸਦਾ ਸੱਚ ਬੋਲਦੇ ਪ੍ਰਮੇਸ਼ਵਰ ਇਹਨਾਂ ਨੂੰ ਤੱਰਕੀ ਬੱਖਸੇ ਉਮਰ ਵਿਚ ਵੱਧਾ ਕਰੇ ਖੁਸ਼ੀਆ ਦੇਵੇ ਧੰਨਵਾਦ ਜੀ

  • @vickymomi3037
    @vickymomi3037 3 วันที่ผ่านมา +4

    ਆਹ ਕੀਤੀ ਪਾਈ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਤੇ ਸਹੀ ਢੰਗ ਤਰੀਕੇ ਨਾਲ ਸਮਝਾ ਤਾਂ ਪ੍ਰਮਾਤਮਾ ਤੁਹਾਨੂੰ ਹੋਰ ਜਾਦਾ ਗਿਆਨ ਵੱਧ ਆਦਮੀ ਬਣਾਵੇ 🌹🙏🌹🙏🌹✝️🕉🪯☪️🌹🙏🌹🙏🌹

  • @VickyManinder-u1g
    @VickyManinder-u1g 19 วันที่ผ่านมา +39

    ਧੰਨਵਾਦ ਪ੍ਭੁ ਯਿਸੂ ਮਸੀਹ ਜੀ ਤੁਹਾਨੂੰ ਬਰਕਤ ਦੇਵੇ ❤❤❤👌👏👏👏

  • @LovepreetSingh-j3z8m
    @LovepreetSingh-j3z8m 12 วันที่ผ่านมา +37

    ਇਹ ਹੁੰਦਾ ਸੱਚਾ ਸਿੱਖ ਬਾਬਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰਮੇਸ਼ਵਰ ਪ੍ਰਭੂ ਯਿਸ਼ੂ ਮਸੀਹ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ Ameen 👑✝️✝️✝️ hallelujah 🙏🙏🙏❤❤❤❤❤

  • @whitestarfilms55
    @whitestarfilms55 23 วันที่ผ่านมา +128

    👍🙌🙌🙌🙌ਪ੍ਰਭੂ ਯਿਸੂ ਆਸੀਸਾਂ ਤੇ ਬਰਕਤ ਦੇਣ✝️✝️✝️✝️✝️

    • @Ekam-js3uj
      @Ekam-js3uj 22 วันที่ผ่านมา +1

      ❤✝️🛐🌹👍🙏💯

  • @NareshKumar-qy1hk
    @NareshKumar-qy1hk 23 วันที่ผ่านมา +224

    ਗਿਆਨੀ ਬੂਟਾ ਸਿੰਘ ਜੀ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕੇ ਭਲਾ ਆਦਮੀ ਆਪਣੇ ਮਨ ਦੇ ਖਜਾਨੇ ਵਿੱਚੋ ਭਲੀਆਂ ਗੱਲਾਂ ਕੱਢਦਾ ਹੈ ਤੇ ਬੁਰਾ ਆਦਮੀ ਬੁਰੀਆਂ ਗੱਲਾਂ ਕੱਢਦਾ ਹੈ ਤੁਸੀਂ ਆਪਣੇ ਮਨ ਦੇ ਖਜਾਨੇ ਵਿਚੋਂ ਭਲੀਆਂ ਗੱਲਾਂ ਕੱਢੀਆਂ ਹਨ ਸਾਰਾ ਮਸੀਹ ਭਾਈ ਚਾਰਾ ਤੁਹਾਡਾ ਦਿਲ ਤੋਂ ਸ਼ੁਕਰ ਗੁਜਾਰ ਹੈ ਪ੍ਰਮੇਸ਼ਵਰ ਵਿਰੋਧੀ ਵੀਰਾਂ ਨੂੰ ਵੀ ਸ਼ਾਂਤੀ ਵਾਲਾ ਆਤਮਾ ਦੇਵੇ 🙏❤

    • @RuthMasih-q6n
      @RuthMasih-q6n 23 วันที่ผ่านมา +5

      Yes 😊

    • @Sandeep_masih
      @Sandeep_masih 21 วันที่ผ่านมา +4

      Khuda sareya nu bhut bhut barkat den

    • @Kuldeep-wb3uq
      @Kuldeep-wb3uq 21 วันที่ผ่านมา +3

      Yes amen 🙏⛪

    • @ParamjitSingh-t8h
      @ParamjitSingh-t8h 20 วันที่ผ่านมา +2

      Yes Amen Hallelujah 💯🤗🤲👍

    • @ParamjitSingh-t8h
      @ParamjitSingh-t8h 20 วันที่ผ่านมา +2

      Yes Amen Hallelujah 💯🤗🤲👍

  • @JaswantSingh-hp3vv
    @JaswantSingh-hp3vv 23 วันที่ผ่านมา +73

    ਸਚਾਈ ਸਰਦਾਰ ਜੀ

  • @Alas_masih890
    @Alas_masih890 5 วันที่ผ่านมา +3

    ਬਾਬਾ ਜੀ ਖ਼ੁਦਾ ਤੁਹਾਨੁੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ 🙏

  • @KuldeepKaur-qc6fc
    @KuldeepKaur-qc6fc 7 วันที่ผ่านมา +13

    ਬਹੁਤ ਵਧੀਆ ਤੇ ਸੱਚਿਆ ਗੱਲਾ ਆ ਜੀ ਧੰਨਵਾਦ ਖੁਦਾ ਤੁਹਾਨੂੰ ਆਸਿਸ਼ ਦੇਵੇ

  • @gurmailkaur5129
    @gurmailkaur5129 22 วันที่ผ่านมา +57

    ਬਾਬਾ ਜੀ ਖੁਦਾ ਸਾਨੂੰ ਬਹੁਤ ਬਲੈਸ ਕਰੀ

  • @ArshShota-i3y
    @ArshShota-i3y 14 วันที่ผ่านมา +36

    ਪਰਮੇਸ਼ੁਰ। ਤੁਹਾਨੂੰ। ਬਰਕਤ। ਦੇ ਵੇ। ਵੀਰੇ।ਅਸੀਂ। ਤੁਹਾਡੇ। ਧਰਮ। ਦਾ। ਸਤਿਕਾਰ। ਕਰ। ਦੇ।ਪਰ। ਤ

    • @RupinderSingh-d6j
      @RupinderSingh-d6j 5 วันที่ผ่านมา

      Inu ਕ੍ਰਿਸਚੀਅਨ ਬਣਾ ਲਓ ਇਸ ਨੇ ਬਣ ਜਾਣਾ a ਸਿਰਫ ਸਿਰ ਚ ਪਗ ਫਸਾ ਕੇ ਸਿੱਖਾਂ ਦੇ ਖਿਲਾਫ ਹੀ ਭੌਂਕ ਦਾ

  • @Kulbir07
    @Kulbir07 6 วันที่ผ่านมา +6

    ਰੋਣਾ ਆ ਗਿਆ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਖੁਸ਼ ਰਹੋ ਬਾਬਾ ਜੀ ਖ਼ੁਦਾ ਤੁਹਾਨੂੰ ਬਲੈਸ ਕਰੇ ❤

  • @tarsemsingh8861
    @tarsemsingh8861 8 วันที่ผ่านมา +12

    ਸਾਰੇ ਧਰਮਾ ਨੂੰ ਆਪਣੇ ਆਪਣੇ ਪੀਰ ਪੰਗਬਰਾ ਦੇ ਤਿਓਹਾਰ ਮੋਬਾਰਕ ਹਨ ।

  • @gorapakhi9109
    @gorapakhi9109 21 วันที่ผ่านมา +25

    ❤ ਬਹੁਤ ਵਧੀਆ ਸਰਦਾਰ ਜੀ ਤੁਹਾਡਾ ਦਿਲੋ ਧੰਨਵਾਦ ਕਰਦਾ ਹਾਂ ❤ਜੀ

  • @MANI_BHATTISAAB
    @MANI_BHATTISAAB 19 วันที่ผ่านมา +13

    ਬਿਲਕੁਲ ਸੱਚੀਆਂ ਗੱਲਾਂ ਗਈਆਂ ਸਰਦਾਰ ਬੂਟਾ ਸਿੰਘ ਜੀ ਤੁਸੀਂ ਵੀ ਇਕ ਸਿੱਖ ਹੋ ਜੋ ਅੱਜ ਤੁਸੀਂ ਗੱਲਾਂ ਕਹੀਆਂ ਇਹਨਾਂ ਦੇ ਖਾਨੇ ਪੈ ਗਈਆਂ ਤਾਂ ਚੰਗੀ ਗੱਲ ਹੈ❤❤❤

  • @tarsemsingh8675
    @tarsemsingh8675 23 ชั่วโมงที่ผ่านมา +1

    ਸਾਡੇ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਨੇ ਧਰਮ ਦੀ ਰੱਖਿਆ ਕਰਨ ਲਈ ਕੁਰਬਾਨੀ ਦਿੱਤੀ ਹੈ ਪਰਿਵਾਰ ਵਾਰਿਆ ਹੈ ਅਸੀਂ ਕਿਸੇ ਦੀ ਖੁਸ਼ੀ ਵਿੱਚ ਕੋਈ ਵੀ ਬੁਰਾ ਨਾਰਾ ਨਹੀਂ ਲਾ ਸਕਦੇ ਧੰਨਵਾਦ

  • @RanjeetSingh-j5t8f
    @RanjeetSingh-j5t8f 16 วันที่ผ่านมา +41

    ਸੱਚਾ ਸਿੱਖ ਸੱਚੀਆਂ ਗੱਲਾਂ

    • @Humanity0101
      @Humanity0101 8 วันที่ผ่านมา

      Choor v hai 😂

    • @inderjeetsam6577
      @inderjeetsam6577 6 วันที่ผ่านมา

      ਗਿਆਨੀ ਜੀ ਇਸ ਕੋਮ ਦਾ ਤਾ ਰੱਬ ਹੀ ਰਾਖਾ ਹੈ ਇਹ ਕੋਮ ਕੁਰਾਹੇ ਪੈ ਗਈ?ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ! ਨਾਨਕ ਨੀਵਾਂ ਸੋ ਚਲੇਂ ਲੱਗੇ ਤੱਤੀ ਵਾਅ

  • @RajMasih-px9cw
    @RajMasih-px9cw 8 วันที่ผ่านมา +7

    ਜੈ ਮਸੀਹ ਦੀ ਪਰਮੇਸ਼ੁਰ ਸਭ ਦਾ ਭਲਾ ਕਰੇ

  • @JaswinderKaur-qm8te
    @JaswinderKaur-qm8te 19 วันที่ผ่านมา +15

    ਧੰਨਵਾਦ ਜੀ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖਣ

  • @TanuTanu-l7x
    @TanuTanu-l7x 8 วันที่ผ่านมา +15

    God bless you g❤❤thx ਬਾਬਾ ਜੀ

  • @parmjitpaul3203
    @parmjitpaul3203 7 วันที่ผ่านมา +4

    ਬਿਲਕੁਲ ਠੀਕ

  • @SabbhmahalSabbhmahal
    @SabbhmahalSabbhmahal 23 วันที่ผ่านมา +41

    ਸਚਾਈ ਸਰਦਾਰ ਜੀ 👍👍👍👍👍👍

  • @GurnamSingh-l3j
    @GurnamSingh-l3j 15 วันที่ผ่านมา +15

    ਆਪ ਦੀ ਗਲ ਸਹੀ ਹੈ ਇਹ ਲੋਕ ਪਹਲੇ ਆਪਨੇ ਕਾਰਨਾਮਿਆ ਤੇ ਨਜ਼ਰ ਮਾਰਨ ਹੁੱਲੜਬਾਜ਼ ਨੂੰ ਨਜਰ ਅੰਦਾਜ਼ ਨਾ ਕੀਤਾ ਜਾਵੇ

  • @BalwinderSingh-qx2nb
    @BalwinderSingh-qx2nb 20 วันที่ผ่านมา +13

    ਗਿਆਨੀ ਬੂਟਾ ਸਿੰਘ ਜੀ ਨੂੰ ਪ੍ਰਭੂ ਪਰਮੇਸ਼ਵਰ ਚੜਦੀ ਕਲਾ ਰੱਖੇ

  • @YuvrajSingh-ww3ed
    @YuvrajSingh-ww3ed 22 วันที่ผ่านมา +29

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਜੀ ਬਹੁਤ ਹੀ ਚੰਗੇ ਵਿਚਾਰ ਤੁਹਾਡੇ ਬਾਕੀ ਰਹੀ ਗੱਲ ਉਹਨਾਂ ਘੜਾਮ ਚੌਧਰੀਆਂ ਦੀ ਏ ਬਾਕੀਏ ਹੀ ਛਿੱਤਰ ਪਰੇਡ ਦੇ ਹੀ ਹੱਕ ਦਾਰ ਨੇ

  • @SahilSahil-sw7no
    @SahilSahil-sw7no 21 วันที่ผ่านมา +22

    ਬਹੁਤ ਵਧੀਆ ਜ਼ੁਬਾਬ ਦਿੱਤਾ ਸਰਦਾਰ ਜੀ

  • @PritamSingh-gw1iq
    @PritamSingh-gw1iq 7 วันที่ผ่านมา +3

    ਧੰਨ ਬਾਦ ਪ੍ਰਭੂ ਯਿਸੂ ਮਸੀਹ ਜੀ

  • @Karan-b7w
    @Karan-b7w 22 วันที่ผ่านมา +26

    ਬਾਬਾ ਜੀ ਜਿਹੜੀ ਗੱਲ ਅਖੀਰਲੀ ਤੁਸੀਂ ਕੀਤੀ ਹੈ ਬਹੁਤ ਹੀ ਵਧੀਆ

  • @SukhwinderKaur-vt2my
    @SukhwinderKaur-vt2my 14 ชั่วโมงที่ผ่านมา +1

    God bless you baba buta Singh ji 🙏🏻 bhut Sundar vichar ne tuhade ❤❤ Prabhu tuhanu bahut asish deve 🙏🏻 amen hallelujah ✝️✝️✝️✝️

  • @22deepsingh22
    @22deepsingh22 5 วันที่ผ่านมา +3

    ਬਹੁਤ ਵਧੀਆ ਸਰਦਾਰ ਜੀ ਮੈਸੇਜ ਦਿੱਤਾ ਤੁਸੀਂ ਮੈਂ ਵੀ ਕੁਝ ਐਸਾ ਹੀ ਚਾਹੁੰਦਾ ਸੀ ਕਹਿਣਾ ਲੇਕਿਨ ਵਧੀਆ ਕੀਤਾ

  • @joginderpal745
    @joginderpal745 23 วันที่ผ่านมา +16

    ਸੋਚਣ ਵਾਲੀ ਗੱਲ ਇਹਨਾਂ ਦੋਹਾਂ ਧਰਮਾਂ ਵਿੱਚੋਂ ਪੰਜਾਬ ਦਾਂ ਕਿਹੜਾ ਤੇ ਬਾਹਰੋਂ ਕਿਹੜਾ ਆਇਆ

    • @simranjitkaur1763
      @simranjitkaur1763 23 วันที่ผ่านมา +1

      Dharam bhara da ha pat insan ta punjab da a

    • @AnshukumarAnshukumar-xz4gf
      @AnshukumarAnshukumar-xz4gf 22 วันที่ผ่านมา

      Hoon aapa bhi. Guru de tawehara te roka gye. Dekhde aa karde o tusi. 😡

    • @joginderpal745
      @joginderpal745 22 วันที่ผ่านมา

      @@simranjitkaur1763 ਪੁੱਤ ਆਪਣੇ ਪਿਓ ਨੂੰ ਮੰਨਦਾ ਬਾਹਰ ਵਾਲੇ ਚਾਚੇ ਤਾਏ ਨੂੰ ਨਹੀਂ

    • @joginderpal745
      @joginderpal745 22 วันที่ผ่านมา +1

      @@AnshukumarAnshukumar-xz4gf ਤੇਰੇ ਨਾਂ ਤੋਂ ਪਤਾ ਲੱਗਦਾ ਤੂੰ ਅੰਗਰੇਜ਼ਾਂ ਪਿਛੇ ਲੱਗ ਕੇ ਧਰਮ ਪਰਿਵਰਤਨ ਕੀਤਾ ਹੋਇਆ

    • @RahulBhagat-ll2jy
      @RahulBhagat-ll2jy 22 วันที่ผ่านมา

      ​@@joginderpal745phir guru Gobind ne v dharm badli kita c paise le le kyunki 9 guru hindu c...koi das koi ram dev c singh koi v nhi c😅😅😮😅😊

  • @pardeeppassi8385
    @pardeeppassi8385 17 วันที่ผ่านมา +9

    ਯਿਸੂ ਮਸੀਹ ਛਿੱਤਰ ਫੇਰਨ ਦੀ ਆਗਿਆ ਨਹੀ ਦਿੰਦੇ .ਉਹ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ .ਪ੍ਰਾਰਥਨਾ ਞਿਚ ਐਨੀ ਤਾਕਤ ਹੈ ਕਿਵਂਡੋ ਤੋਂ ਵੱਡੇ ਮਸਲੇ ਆਪਣੇ ਆਪ ਹੱਲ ਹੋ ਜਾਦੇ ਹਨ . ਹਲੇਲੂਯਾਹ

  • @VijayKumar12314
    @VijayKumar12314 17 วันที่ผ่านมา +6

    ਗੋਡ ਬਲੈਸ ਯੂ ਅੰਕਲ ਜੀ। ਹਾਲੇ ਲੂਈਆ ਹਾਲੇ ਲੂਈਆ

  • @ManpreetKaur-p8q1p
    @ManpreetKaur-p8q1p 20 วันที่ผ่านมา +7

    ਇਦਾ ਹੀ ਇਹਨਾਂ ਨੂੰ ਸਮਜਾਉਂਂਦੇ ਰਹਿ ਕਰੋ ਕਿਤੇ ਇਹਨਾ ਨੂੂੰ ਅਕਲ ਆ ਜਾਵੇ ਤਾਂ

  • @ashashamir4952
    @ashashamir4952 15 วันที่ผ่านมา +15

    Hallelujah , praise the lord. God bless you.

  • @jesussuperpowergodministry408
    @jesussuperpowergodministry408 21 วันที่ผ่านมา +6

    ਸੱਚ ਗੱਲ ਹੈ ❤❤❤

  • @ChinkuDon-t8u
    @ChinkuDon-t8u 2 วันที่ผ่านมา +2

    Mera vishvas hai gyani ji prmesvar thode duaara Sikh koam Diya akhaan khol chukeya yeshu ke naam se amen ✝️✝️✝️✝️❤️

  • @GurdasNath
    @GurdasNath 5 วันที่ผ่านมา +3

    A asli Sikh hai very good 👍 baba ji waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @onkarsingh7552
    @onkarsingh7552 4 วันที่ผ่านมา +3

    Praise the Lord Jesus Christ hallelujah Amen 🙏

  • @gurmailkaur5129
    @gurmailkaur5129 22 วันที่ผ่านมา +17

    ਬਾਬਾ ਜੀ ਸਿੱਖਾਂ ਨੂੰ ਸਮਝਾ ਦਿਓ ਧੰਨਵਾਦ

  • @ButaSingh-yr7kv
    @ButaSingh-yr7kv 7 วันที่ผ่านมา +5

    ਇਹ ਹੁੰਦਾ ਸੱਚਾ ਸਿੱਖ ਬਾਬਾ ਜੀ ਬਿਲਕੁਲ ਸਹੀ ਕੀਤਾ ਤੁਸੀਂ ਪ੍ਰਮੇਸ਼ਵਰ ਪ੍ਰਭੂ ਯਿਸ਼ੂ ਮਸੀਹ ਤੁਹਾਨੂੰ ਚੜ੍ਹਦੀ ਕਲਾ ਚ, ਰੱਖਣ Amen ✝️✝️hellelujah 🙏🙏❤❤

  • @AbhiAbhi-to7nu
    @AbhiAbhi-to7nu 8 วันที่ผ่านมา +2

    ਬਹੁਤ ਵਧੀਆ ਬਾਬਾ ਜੀ 👍 God bless you 🙏✝️✝️

  • @NinderSingh-g6d
    @NinderSingh-g6d 4 วันที่ผ่านมา

    ਵੈਰੀ ਗੁਡ ❤❤❤❤

  • @Monika-u7t9b
    @Monika-u7t9b 7 วันที่ผ่านมา +3

    Hallelujah praise the lord God bless you baba ji ✝️✝️

  • @RanjeetSingh-tj1dk
    @RanjeetSingh-tj1dk 23 วันที่ผ่านมา +31

    Bahut Sona bole uncle ji tusi parmeshwar Tanu bahut sara bless kar chuke 🙏🏻🙏🏻🙏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @MariamBhatti-y8e
      @MariamBhatti-y8e 23 วันที่ผ่านมา

      Thankyou uncle ji jina ve bolia bahut vadia bola pa
      Ma.
      Lsher

  • @HappyCupcakes-sr5tr
    @HappyCupcakes-sr5tr 4 วันที่ผ่านมา +1

    Satshri akal ji.think you ❤❤❤❤❤❤❤❤❤❤❤❤❤❤❤❤❤❤❤.

  • @Sargam_malik0915
    @Sargam_malik0915 23 วันที่ผ่านมา +26

    God bless you 🙏⛪🙏✝️💐👍

  • @RajwinderKaur-g3u
    @RajwinderKaur-g3u 23 วันที่ผ่านมา +20

    Good baba ji bht vdiya msj

  • @HappyCupcakes-sr5tr
    @HappyCupcakes-sr5tr 4 วันที่ผ่านมา +1

    Shacha butta singh sachian ghalan.think you.

  • @balwinderkaur7825
    @balwinderkaur7825 23 วันที่ผ่านมา +14

    God Bless you Brother ji App Bilkul sahi kah raha ho

  • @SeemaSeema-q4b9f
    @SeemaSeema-q4b9f 4 วันที่ผ่านมา +1

    Sach bol rahe ho parbhu yeshu apko bahut aashish de God bless you

  • @RobyPannu-cs3of
    @RobyPannu-cs3of 6 วันที่ผ่านมา +2

    ਰਲ ਮਿਲ ਕੇ ਰਹੋ ਪੰਜਾਬ ਤੇ ਅੱਗੇ ਬਹੁਤ ਪਿੱਛੇ ਜਾ ਰਿਹਾ

  • @gaming20.1M
    @gaming20.1M 20 วันที่ผ่านมา +5

    सच है तुसी बहुत चंगा कहा प्रभु आप जी नू आशीष देवे वाहेगुरू Thank you Jesus

  • @jasvantksinghk3706
    @jasvantksinghk3706 7 วันที่ผ่านมา +3

    बिल्कुल सही कहा आपने गूरू जी

  • @monikamasih9102
    @monikamasih9102 23 วันที่ผ่านมา +12

    God bless you sir ... Ik ik gl tuci sach te sahi boli ......bahut vdiya lga.... Nhi ta ajkl bahut ghat hi log milde jo sach da saath den ...

  • @ramandeepsingh1765
    @ramandeepsingh1765 23 วันที่ผ่านมา +11

    Satkar yog ho tusi Buta singh ji .godbless you

  • @DJ-Hans
    @DJ-Hans 23 วันที่ผ่านมา +23

    God bless you Baba ji

  • @sarbjeetsingh3893
    @sarbjeetsingh3893 9 วันที่ผ่านมา +9

    god message mere veera nu god bless you baba ji amen amen hallelujah hallelujah

  • @khelankh6191
    @khelankh6191 6 วันที่ผ่านมา +2

    यही लोग दूसरे क्रिश्चियन देशों में जाकर नजदूरी करते, भीख मांगते हैं।
    अपने धर्म की खुद ही बदनामी करते फिरते हैं। आप ने बिल्कुल सही ज्वाब दिया है इनको। धन्यवाद।

  • @deepikabhatti7053
    @deepikabhatti7053 22 วันที่ผ่านมา +5

    ਜਿਉਂਦੇ rhe uncle ji I wish tusi Next Cm bno

  • @pastorbalwinderpaulladdi7802
    @pastorbalwinderpaulladdi7802 6 วันที่ผ่านมา +3

    ABSOLUTELY RIGHT SARDAR JI

  • @chetankumar7783
    @chetankumar7783 23 วันที่ผ่านมา +19

    God bless you uncle ji khuda tuhadi lambi umer kare amen

  • @ArshSharma-o5d
    @ArshSharma-o5d 23 วันที่ผ่านมา +4

    Vah j vah dil❤ khush kar dita baba ji lambi oumar Hove 🙏🙏🤗🤗👏👏👏👏👏👏👏👏👏👏👏👏👏👏👏👏👏👏

  • @amarjitsingh7993
    @amarjitsingh7993 21 วันที่ผ่านมา +5

    Baba ji tuc bhut vadia khaa ja kisa sikh praa da mind ch aa gal pvaa ta frr ta bhut vadia gal aa baba ji bhut vadia ...

  • @RaviBhatti-r7f
    @RaviBhatti-r7f 23 วันที่ผ่านมา +12

    Praise the Lord
    God bless you Gyani ji

  • @samuialgill5019
    @samuialgill5019 21 วันที่ผ่านมา +2

    God bless you ਬਾਬਾ ਜੀ

  • @RanjitSingh-sz1ym
    @RanjitSingh-sz1ym 23 วันที่ผ่านมา +7

    Bilkul right sardar saab

  • @VijayKumar-jr2uj
    @VijayKumar-jr2uj 19 วันที่ผ่านมา +2

    ਯਿੱਸੂ🌹ਮਾਸੀਹ🌹ਸਰਦਾਰ ਬੁਟਾ🌹ਸਿੱਘ🌹ਜੀ ਨੂੱ🌹 ਬਰਕਤ 🌹ਦੇਣਾ 🌹ਆਮੀਨ 🙏🙏

  • @Nachhaterkaur-n9w
    @Nachhaterkaur-n9w 23 วันที่ผ่านมา +5

    Hallelujah hallelujah hallelujah hallelujah hallelujah hallelujah hallelujah Thank you Jesus Father 🙏🙏🙏🙏🙏🙏🙏

  • @BabbuHans-ki8zy
    @BabbuHans-ki8zy 23 วันที่ผ่านมา +17

    Very good 👍 sir ji

  • @BittuMaanFilms-q1i
    @BittuMaanFilms-q1i 23 วันที่ผ่านมา +10

    Very gud tusi oh gal krde jo shiri guru nank dev ji ne farmeya ji yug yug jio

  • @BittaSingh-j9u
    @BittaSingh-j9u 23 วันที่ผ่านมา +14

    God bless you baba ji shi kha TUC hallelujah hallelujah hallelujah 🎉🎉🎉

  • @dharmpreetdandiwal9680
    @dharmpreetdandiwal9680 23 วันที่ผ่านมา +3

    Right 👍shi kia baba ji tusi thank you so much duji aa dia gallan Samjan lai 🙏God bless you khuda sonu bhut bhut asis varkat devi

  • @annamattu
    @annamattu 23 วันที่ผ่านมา +12

    Very good Uncle G ,,jinda khuda yeshu nasri g tuanu bless karn g

  • @tammanakandiara7241
    @tammanakandiara7241 23 วันที่ผ่านมา +16

    Viery God baba ji🙏🙏🙏🙏🙏❤❤

  • @ramjidass1287
    @ramjidass1287 23 วันที่ผ่านมา +8

    Giani ji aap ji di soch warga sara Punjab ho jay God aap ji noo bless kare🙏🙏🙏

  • @TarsemSingh-rk6uy
    @TarsemSingh-rk6uy 22 วันที่ผ่านมา +3

    ਸਹੀ ਗੱਲ ਬੋਲੀ ਬਾਬਾ ਜੀ ❤❤❤

  • @kantarani4097
    @kantarani4097 23 วันที่ผ่านมา +14

    God bless you 🙏 baba ji 🙏

  • @stifanx4508
    @stifanx4508 15 วันที่ผ่านมา +6

    Amen hallelujah hallelujah🙏🙏 God bless you

  • @kirandeepkaur6232
    @kirandeepkaur6232 20 วันที่ผ่านมา +2

    ਧੰਨਵਾਦ

  • @danielbahtti
    @danielbahtti 23 วันที่ผ่านมา +15

    God bless you

  • @HarshKumar-zu9uu
    @HarshKumar-zu9uu 8 วันที่ผ่านมา +5

    🙏God bless you baba ji❤💯💯💯💯💯💯💯

  • @babypunjab2628
    @babypunjab2628 19 วันที่ผ่านมา +1

    ਈਸਾਈਆਂ ਤੋਂ ਜਲਣ ਵਾਲੇ ਰੀਸ ਕਰੋ ਜਲੋ ਨਾ ਯਿਸੂ ਮਸੀਹ ਤੁਹਾਨੂੰ ਬੁੱਧ ਦਵੇ

  • @Vijaykumar-jr3tp
    @Vijaykumar-jr3tp 23 วันที่ผ่านมา +8

    जह सही बताया है 🙏🙏

  • @manjeet-zn1rs
    @manjeet-zn1rs 23 วันที่ผ่านมา +15

    God bless you brother ji 🙏❤

  • @armangamer8756
    @armangamer8756 23 วันที่ผ่านมา +7

    Hallelujah praise the Lord Amen

  • @NavdeepKaur-s6w
    @NavdeepKaur-s6w 23 วันที่ผ่านมา +15

    God bless you uncle g💯💯

  • @BittubhattiBhatti-z8g
    @BittubhattiBhatti-z8g 23 วันที่ผ่านมา +11

    Thanks Jesus

  • @pouljohn5790
    @pouljohn5790 23 วันที่ผ่านมา +9

    Baba ji tusi great ho

  • @ShivaKarwal-b5m
    @ShivaKarwal-b5m 5 วันที่ผ่านมา +1

    Waheguru ji❤

  • @veenusbhatti1405
    @veenusbhatti1405 21 วันที่ผ่านมา +8

    Same to you baba ji God bless you 🙏🙏

  • @johnshergill7680
    @johnshergill7680 16 วันที่ผ่านมา +2

    Baba ji Prabhu thanu bless kare bilkul right ❤sir god bless you more than ❤😊

  • @DarshanDevi-g2y
    @DarshanDevi-g2y 7 วันที่ผ่านมา +2

    God bless you sir, 🙏 Praise the lord 🙏 Hallelujah ❤

  • @AMARJITBAINS-z7i
    @AMARJITBAINS-z7i 23 วันที่ผ่านมา +14

    God bless you JI

  • @PunjabdeMelelivetv
    @PunjabdeMelelivetv 19 วันที่ผ่านมา +1

    Sanu peabhu jesus masish ne ਹਲੀਮ rehan da dil dita ameen