‘ਯਿਸ਼ੂ ਬੰਦਗੀ’ ਰੋਕਣ ਗਏ Nihang Singhs ਤੇ Christian community ’ਚ ਝੜਪ, ਮਾਹੌਲ ਹੋਇਆ ਤੱਤਾ

แชร์
ฝัง
  • เผยแพร่เมื่อ 27 ส.ค. 2022
  • #ShriGuruGranthSahibJi #Gurbani #Sikhism #SikhHistory #ChristiancommunityNihangSinghClash #Jesusbandgi #conversioninpunjab #darshantv
    This is official channel Darshan Tv powered by Jagbani Tv. Here you can watch all the activities related to Sikhism.
    Check out our latest playlists for daily news
    Latest News 2022| Darshan TV - bit.ly/LatestNewsDarshanTV
    Sikhism | Darshan TV - bit.ly/SikhismDarshanTv
    Latest Updates 2022 | Darshan TV - bit.ly/LatestUpdatesDarshanTV
    Sikh Stories | Darshan TV - bit.ly/SikhStories
    Darshan-E Gurdham | Darshan TV - bit.ly/DarshanEGurdham
    Please do Subscribe for regular New Videos and press the bell icon for all update notifications.
    Subscribe Us: tinyurl.com/y5zfvgvh
    Join us: // / jagbanidarshantv

ความคิดเห็น • 1.5K

  • @DeepSingh-uz6yg
    @DeepSingh-uz6yg ปีที่แล้ว +21

    ਜੇਹੜੇ ਅੰਡੰਬਰ ਗੁਰਦਵਾਰਿਆਂ ਚ ਹੁੰਦੇ ਨੇ ਉਹਨਾਂ ਬਾਰੀ ਸਬ ਦੀ ਜੁਬਾਨ ਬੰਦ ਹੋ ਜਾਂਦੀ ਆ ਬੱਕਰੇ ਝਟਕਾਏ ਜਾਂਦੇ ਭੰਗਾਂ ਪੀਤੀਆਂ ਜਾਂਦੀਆਂ ਨੇ ਛੋਟੀ ਜਾਤਿ ਨਾਲ ਵਿਤਕਰੇ ਹੁੰਦੇ ਨੇ ਪਿੰਡਾ ਚ ਜੱਟਾਂ ਦੇ ਗੁਰੁ ਘਰ ਅਲੱਗ ਨੇ ਮਜ਼ਵਿਆਂ ਦੇ ਅਲੱਗ ਨੇ ਰਵਿਦਾਸੀਆਂ ਦੇ ਅਲੱਗ ਨੇ ਫੇਰ ਦੂਸਰੇ ਦੇ ਧਰਮ ਨੂੰ ਮਾੜਾ ਕਿਉ ਆਪਦੀ ਮੰਜੀ ਥੱਲੇ ਸੋਟਾ ਫੇਰਨ ਦੀ ਲੋੜ ਹੈ

  • @lovejeet2267
    @lovejeet2267 ปีที่แล้ว +50

    बाइबल में लिखा है नाश होने से पहिले घमंड आता है. हर घुटना ख़ुदा के आगे झुकेगा हर जुबा एकरार करेगी कि यीशु ही ख़ुदा हैं . Amen

    • @varundhawan9203
      @varundhawan9203 ปีที่แล้ว +2

      Bible me conversion likha hai kya jo convert karte ho Bible me nhi likha hai wo geete me uses pehle likha gaya tha samjhe

    • @MohanSingh-jv8oc
      @MohanSingh-jv8oc 5 หลายเดือนก่อน +1

      Menu bhi dikh kithe likhiya

  • @sidhusaab6456
    @sidhusaab6456 ปีที่แล้ว +27

    Mere jivat parmeshwar de kama koi bnd nhi kr skda Hallelujah Amennnnnnn

  • @baljinderkaur1722
    @baljinderkaur1722 ปีที่แล้ว +26

    Praise the Lord

  • @KhushalSingh-im3wo
    @KhushalSingh-im3wo หลายเดือนก่อน +25

    ਇਨਸਾਨ ਨੂੰ ਤਲਵਾਰ ਨਾਲ ਨਹੀਂ ਸਗੋਂ ਪਿਆਰ ਨਾਲ ਬਦਲਿਆ ਜਾ ਸਕਦਾ ਹੈ ਪਿਆਰ ਹੀ ਪ੍ਰਮਾਤਮਾ ਹੈ

  • @sheramasih6393
    @sheramasih6393 ปีที่แล้ว +45

    ਸਾਰੀ ਦੁਨੀਆਂ ਜਾਣ ਲਵੇ ਇਹ ਵਿਰੋਧ ਜੋ ਇਸਾਈਆਂ ਨਾਲ ਹੋ ਰਿਹਾ ਹੈ। ਇਸ ਗੱਲ ਦਾ ਸਬੂਤ ਹੈ। ਇਸਾਈਆਂ ਨਾਲ ਸੱਚਾ ਤੇ ਜਿਉੰਦਾ ਖੁਦਾ ਹੈ। ਵਿਰੋਧੀਆਂ ਬਾਰੇ ਮੇਰੇ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਮੇਰੇ ਨਾਮ ਦੇ ਕਾਰਨ ਸਭ ਲੋਕ ਤੁਹਾਡਾ ਵਿਰੋਧ ਕਰਨਗੇ। ਜੋ ਤੁਸੀਂ ਅੱਜ ਸਾਡੇ ਨਾਲ ਕਰ ਰਹੇ ਹੋ ਉਹ ਤੇ ਪਹਿਲਾਂ ਅਗੰਮਵਾਕ ਹੋ ਗਿਆ ਸੀ। ਪਰ ਤੁਸੀਂ
    ਅੱਜ ਆਪਣੀਆ ਸ਼ਕਲਾਂ ਵਿਖਾ ਰਹੇ ਹੋ ਵਿਰੋਧੀਉਂ।
    ਪ੍ਰਭੂ ਯਿਸੂ ਮਸੀਹ ਰਾਹ ਸਚਾਈ ਤੇ ਜੀਵਨ ਹੈ।
    ਯਿਸੂ ਕੋਲ ਆਉ।

    • @sukhdeepkumar2623
      @sukhdeepkumar2623 ปีที่แล้ว

      Amen

    • @sarabjotsingh4738
      @sarabjotsingh4738 ปีที่แล้ว

      Ek din har Christian Islam nu apnayega

    • @MohanSingh-jv8oc
      @MohanSingh-jv8oc 5 หลายเดือนก่อน +2

      ਤੂੰ ਸਾਡੇ ਕੋਲ ਆ ਫਿਰ ਤੇਨੂੰ ਦੱਸੀਏ

    • @Kuldeep-wb3uq
      @Kuldeep-wb3uq 2 หลายเดือนก่อน +2

      ​@@sarabjotsingh4738ਈਸਾਈਆ ਦਾ ਤਾਂ ਪਤਾ ਨਹੀ
      ਪਰ ਪਾਕੀਸਤਾਨ ਵਿੱਚ ਸਿੱਖ ਬੀਬੀਆ ਮੁਸਲਮਾਨਾਂ ਨਾਲ ਵਿਆਹ ਕਰਵਾਕੇ ਮੁਸਲਮਾਨ ਜਰੂਰ ਬਣ ਗਈਆਂ ਹਨ

    • @Gurlal-og2ig
      @Gurlal-og2ig 26 วันที่ผ่านมา

      ਤੂ ਕੰਮ ਕਰ ਆਪ ਦਾ

  • @kawalsidhu2937
    @kawalsidhu2937 ปีที่แล้ว +11

    Praise the lord

  • @yousafmasih7395
    @yousafmasih7395 ปีที่แล้ว +10

    proud to be chrstian

  • @daljitmasih5100
    @daljitmasih5100 ปีที่แล้ว +8

    Hold on Christian brothers and sisters wait till by judgement and that judgement will be made by living lord Jesus Christ 🙏🏻

  • @charanjeetkang5946
    @charanjeetkang5946 หลายเดือนก่อน +7

    ਰੱਬ ਕਿਸੇ ਨੂੰ ਮਾਰਨਾ ਨਹੀ ਸਖੋਦਾ

    • @84_Khalsa_raj
      @84_Khalsa_raj หลายเดือนก่อน +2

      Khalsa da janam hi hathearna vicho hoea hai, jisda janam hathiar nal hoea Hove us nu kadi vi jang wich marea nahi ja sakda

  • @akashkalyan1239
    @akashkalyan1239 ปีที่แล้ว +11

    ਜਿਹੜੇ ਬਿਨਾ ਵਾਲਾਂ ਵਾਲੇ,,, ਸਰਦਾਰ ਸੀ ਤੁਹਾਡੇ ਨਾਲ ਅੰਮ੍ਰਿਤ ਛਕਾ ਤਾ ਉਨਾਂ ਨੂੰ

  • @SandeepKumar-nk1nv
    @SandeepKumar-nk1nv 15 วันที่ผ่านมา

    ਜਿਨਾ ਨੂੰ ਘਰੇ ਕੋਈ ਨਹੀਂ ਪੂਸ਼ਦਾ ਉਹ ਫੇਰ bhar ਹੀ ਪਰਦਾਂਗੀ ਭਾਲਦੇ

  • @princerai5923
    @princerai5923 ปีที่แล้ว +8

    I am a teenager but my granny told me
    ‘ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸੱਬ ਬੰਦੇ।
    ਏਕ ਨੂਰ ਤੇ ਸੱਬ ਜੱਗ ਉਪਜਿਆ ਕੋਨ ਭਲੇ ਕੌ ਮੰਦੇ॥”
    So don’t fight 😇we all are humans.

    • @rkwchili9646
      @rkwchili9646 ปีที่แล้ว +2

      Kon bhale kon mande a waheguru sat vachan

    • @sultansingh7138
      @sultansingh7138 หลายเดือนก่อน

      🙏❤️

  • @veenu7161
    @veenu7161 ปีที่แล้ว +5

    Paise tha Lord ਨਹਿੰਗਾ ਦੁਆਰਾ ਕੀਤੀ ਸਰੇਅ ਾਮ ਗੁੰਡਾਗਰਦੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਸੰਦੇਸ਼ ਦੇ ਕੇ ਗਏ ਸੀ ਲੋਕਾਂ ਨੂੰ ਧਰਮ ਪਰਿਵਤਰਨ ਦਾ ਇਲਜ਼ਾਮ ਲਾ ਕਿ ਮਜਲੂਮਾ ਤੇ ਆਤਿ ਚਾਰ ਕਰੋ
    ਅਗਰ forn contry vich Ena nal kita jave

  • @sangeetamashi3056
    @sangeetamashi3056 หลายเดือนก่อน +1

    Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah

  • @dhainchand1643
    @dhainchand1643 หลายเดือนก่อน +10

    ਅੱਛਾ ਜੀ ,ਲੋਕ ਭੋਲੇ ਭਾਲੇ ਐ ਤੇ ਤੁਸੀਂ ਬਹਤੇ ਹੁਸਿਆਰ ਤੇ
    ਜਾਣਕਾਰ ਓ।
    ਤੁਹਾਨੂੰ ਲੋਕਾਂ ਦਾ ਬਹੁਤਾ ਫਿਕਰ ਐ ਤੇ ਤੁਸੀਂ ਲੋਕਾਂ ਨੂੰ
    ਸਮਝਾਓ ।

  • @appnanewinformationchannel7169
    @appnanewinformationchannel7169 ปีที่แล้ว +5

    Very good g bohat Sikh crishchan bnn rehae nae tossi jagh pae bohat dhanvadh

    • @lovelylovely9483
      @lovelylovely9483 ปีที่แล้ว

      Millions are becoming atheists also.. That is freedom

  • @SukhjinderSingh-pz9hl
    @SukhjinderSingh-pz9hl ปีที่แล้ว +71

    ਕਿਸੇ ਨੂੰ ਵੀ ਧੱਕੇ ਨਾਲ ਧਰਮ ਪਰਿਵਰਤਨ ਤੋ ਰੋਕਿਆ ਨਹੀਂ ਜਾਣਾ ਚਾਹੀਦਾ,ਆਪਣੇ ਧਰਮ ਵਿਚਲੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਪਰਿਵਰਤਨ ਬਾਰੇ ਵਿਚਾਰ ਹੀ ਨਾ ਕਰੇ🙏

    • @balvirgill5654
      @balvirgill5654 ปีที่แล้ว +2

      Babuut khoob 👌👌

    • @karans1269
      @karans1269 ปีที่แล้ว +5

      Bewakoof byaan, haryane ch Kyun ban ah Fer conversion?

    • @SukhjinderSingh-pz9hl
      @SukhjinderSingh-pz9hl ปีที่แล้ว +9

      @@karans1269 ਬਾਈ ਕੀ ਸਿੱਖ ਹੋਰਨਾ ਮੁਲਕਾਂ ਵਿੱਚ ਜਾ ਕੇ ਗੁਰੂ ਘਰ ਨਹੀਂ ਬਣਾਉਂਦੇ,ਨਿਸਾਨ ਸਾਹਿਬ ਅਤੇ ਸੋਭਾ ਯਾਤਰਾ ਕੱਢਦੇ ਨੇ, ਲੋਕਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ,ਜੇ ਹੋਰ ਦੇਸ਼ਾਂ ਵਾਲੇ ਵੀ ਬਂਦ ਕਰ ਦੇਣ ਇਹ ਸਭ🙏

    • @khushwant9392
      @khushwant9392 ปีที่แล้ว +4

      @@SukhjinderSingh-pz9hl uthe ahna da vass ni chlda veer. Cz oho begane mulk ne. Ithe hi sab zor chlda ahna da.. Je Christians kol v hathiyaar hunde ta ahna di ki jurt c kise parmeshwar de bhawan vich jaake hamla krn di..

    • @lovelylovely9483
      @lovelylovely9483 ปีที่แล้ว

      Yes agreed.. Casteism..discrimination..hunger nd low wages for daily wagers nd Lack of God in life are only a few reasons.. Often church laws invite faithfuls to come on Sundays for Prayers

  • @sultansingh7138
    @sultansingh7138 หลายเดือนก่อน +1

    ਦੂਸਰੇ ਧਰਮਾਂ ਦਾ ਵਿਰੋਧ ਕਰਨ ਨਾਲੋਂ ਤੁਸੀ ਆਪਣੇ ਧਰਮ ਦਾ ਪ੍ਰਚਾਰ ਕਰੋ ਅਕਾਲਪੁਰਖ ਦੇ ਘਰ ਵਿਚ ਹਮੇਸ਼ਾ ਸੱਚ ਜਿੱਤ ਹੁੰਦੀ ਆ 🙏❤️

  • @rohitmahal8199
    @rohitmahal8199 ปีที่แล้ว +11

    ਬੰਦਾ ਬੰਦੇ ਤੋਂ ਬੱਚ ਸਕਦਾ ਪਰ ਰੱਬ ਤੋਂ ਨਹੀ ਬੱਚ ਸਕਦਾ।

  • @surinderaujla3513
    @surinderaujla3513 หลายเดือนก่อน +3

    Amen and Amen ❤❤❤❤❤❤❤❤❤

  • @jaspalsingh1326
    @jaspalsingh1326 ปีที่แล้ว +24

    ਅਸਲ ਵਿੱਚ ਵਿਰੋਧ ਪਖੰਡ ਦਾ ਹੈ ਈਸਾ ਮਸੀਹ ਦਾ ਨਹੀਂ

    • @mikky.9953
      @mikky.9953 ปีที่แล้ว +1

      Sahi keha Bai

    • @m.s1083
      @m.s1083 4 หลายเดือนก่อน

      Right vir

    • @JaspalSingh-bg3fo
      @JaspalSingh-bg3fo 16 วันที่ผ่านมา

      ek dam sahi keha ji😮😅😅😅

  • @Trollerhindu
    @Trollerhindu ปีที่แล้ว +2

    Ky hmare Sikh Bhai Apne guruon Ka balidan bhul gye 😡 hm Hindu hamesha Yaad rkhenge 🙏
    JO BOLE SONIHAL SAT SRI AKAL🙏🙏

  • @Melodyking74_Maangurjeet
    @Melodyking74_Maangurjeet หลายเดือนก่อน +2

    khuda dsa kam na rukeya na kde rukna praise the lord

  • @asifmattu8405
    @asifmattu8405 ปีที่แล้ว +3

    Rabb tuhada insaff kru hallelujah

  • @jyotilal1526
    @jyotilal1526 ปีที่แล้ว +9

    I love jesus

  • @lakhwindersingh9731
    @lakhwindersingh9731 24 วันที่ผ่านมา

    ਇਸਾਈ ਅਤੇ 🎉ਮਜਬੀ ਸਿੱਖ🎉 ਸਮਾਂ ਭਿਆਨਕ ਹੋ ਜੋ ਇਕ🎉

  • @user-sn3bt5ng8f
    @user-sn3bt5ng8f หลายเดือนก่อน +1

    ਤੂੰ ਬਾਬਾ ਕਿੰਨੂੰ ਕਿਨੂੰ ਰੋਕੇਗਾ ਮਸੀਹ ਕੌਮ ਅਬਾਦੀ ਜਾਵੇਗੀ ਹਾਲੇ ਲੂਈਆ ਹਾਲੇ ਲੂਈਆ ਹਾਲੇ ਲੂਈਆ ਪਰਮੇਸ਼ਰ ਦੇ ਨਾਮ ਦੇ ਵਿੱਚ ਜਿੱਤ ਹੈ ਔਰ ਜਿੱਤ ਹੀ ਰਵੇਗੀ ਜਿੰਨਾਂ ਮਰਜੀ ਜੋਰ ਲਾ ਲਓ ਜਿੱਥੇ ਮਰਜ਼ੀ ਭੱਜ ਲਓ ਅਗਰ ਰੋਕਣਾ ਤੇ ਆਪਣੇ ਆਪਣੇ ਲੋਕਾਂ ਨੂੰ ਰੋਕੋ ਪਰਮੇਸ਼ਰ ਦੇ ਲੋਕਾਂ ਨੂੰ ਨਾ ਰੋਕੋ ਰੋਕਣਾ ਹ ਤੇ ਜੋ ਜੋ ਨਸ਼ੇ ਦੇ ਵਿੱਚ ਲੋ ਨੌਜਵਾਨ ਮਰ ਰਹੇ ਨੇ ਉਹਨਾਂ ਨੂੰ ਰੋਕਣਾ ਹ ਤੇ ਆਸ਼ਕੀ ਮਾਰਨ ਵਾਲਿਆਂ ਨੂੰ ਰੋਕੋ ਏਮ ਚੰਗੇ ਕੰਮਾਂ ਨੂੰ ਨਾ ਰੋਕੋ ਇਹ ਤੁਹਾਡੀ ਕੋਈ ਬਹਾਦਰੀ ਨਹੀਂ ਹੈਗੀ ਤੁਹਾਡੇ ਵਿੱਚ ਮਰਦਾਨਗੀ ਨਹੀਂ ਹੈਗੀ ਹ ਮਰਦਾਨਗੀ ਕਹਾਣੀ ਦੇ ਮਰਦ ਕਹਾਉਂਦੇ ਹੋ ਤੇ ਨਸ਼ਾ ਕਰਨ ਵਾਲਿਆਂ ਨੂੰ ਰੋਕੋ ਮਰਦ ਕਹਾਣ ਦਿਓ ਤੇ ਆਸ਼ਕੀ ਮਾਰਨ ਵਾਲੇ ਕੁੜੀ ਮੁੰਡਿਆਂ ਨੂੰ ਰੋਕੋ ਜਿਹੜੇ ਆਪਣੇ ਘਰਾਂ ਤੋਂ ਬਾਹਰ ਭੱਜ ਭੱਜ ਕੇ ਬਾਹਰ ਗੰਦ ਖਾਂਦੇ ਨੇ ਉਹਨਾਂ ਨੂੰ ਰੋਕੋ ਤਾਂ ਤੁਹਾਨੂੰ ਅਸੀਂ ਮੰਨੀਏ ਪਰਮੇਸ਼ਰ ਦੇ ਨਾਲ ਪੰਗਾ ਨਾ ਲਓ ਬਾਈਬਲ ਦੱਸਦੀ ਹੈ ਕਿ ਜਿਹੜਾ ਮੇਰੇ ਬੰਦਿਆਂ ਨੂੰ ਛੇੜਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਹੈ ਉਹਦੇ ਕ੍ਰੋਧ ਦੇ ਕਰਕੇ ਹੋਰਨਾਂ ਤੇ ਵੀ ਨਾ ਤਾਂ ਕੋਈ ਸਰਾਫ ਆ ਜਾਵੇ ਤੁਹਾਡੀ ਵਜਾ ਕਰਕੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੇ ਉੱਤੇ ਵੀ ਕੋਈ ਉੱਤੇ ਕੋਈ ਨਾ ਆ ਪਵੇ ਪਰਮੇਸ਼ਰ ਤੋਂ ਡਰੋ ਰੱਬ ਤੋਂ ਡਰੋ ਜੇ ਤੁਸੀਂ ਆਪਣੇ ਗੁਰੂ ਵਾਲੇ ਹੋ ਤਾਂ ਰੱਬ ਤੋਂ ਡਰੋ ਗੁਰੂ ਦੇ ਅਧੀਨਗੀ ਚ ਰਹੋ

  • @johnsatifan1012
    @johnsatifan1012 ปีที่แล้ว +8

    Praise the Lord Jesus 🙏

  • @preetKaur-xc8uc
    @preetKaur-xc8uc ปีที่แล้ว +4

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah, praise the lord, jusus coming soon

  • @Pindovlogger
    @Pindovlogger ปีที่แล้ว +2

    God bless you brother 🙏parbhu apnu bhudi de gyan de

  • @SanaSana-lx6fc
    @SanaSana-lx6fc ปีที่แล้ว +1

    ਪ੍ਰਭੂ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ ਕਰਲੋ ਜੋ ਕਰਨਾ ਤਾਹਨੂੰ ਇਕ ਦੂਜੇ ਤੇ ਹਮਲਾ ਕਰਨਾ ਔਂਦਾ ਜਾਂ ਕਿਰਪਾਨਾਂ ਚਲੋਨਿਆ ਇੰਡੀਆ ਅੰਮ੍ਰਿਤ ਛਕ ਕੇ ਇਹੀ ਸਿਖਾਇਆ ਜਾਂਦਾ ਸਿੱਖਾਂ ਨੂੰ ਅੰਮ੍ਰਿਤ ਸ਼ਕ ਕੇ ਲੋਕਾਂ ਤੇ ਹਮਲਾ ਕਰੋ ਕਿਰਪਾਨਾਂ ਚਲਾਓ ਬਸ ਇਹੀ ਕੁਝ ਕਰਨਾ ਔਂਦਾ ਇੰਨਾ ਨੂੰ ਸਿੱਖਾਂ ਦੀ ਆਪਸ ਵਿਚ ਨਹੀਂ ਬਣਦੀ ਇਹ ਸਿੱਖ ਹਰਮਿੰਦਰ ਸਾਹਿਬ ਵਿੱਚ ਬੈਠ ਆਪਸ ਵਿੱਚ ਲੜ ਪੈਂਦੇ ਆ ਇਕ ਦੂਜੇ ਉੱਤੇ ਕਿਰਪਾਨਾਂ ਚੁੱਕ ਲੈਂਦੇ ਆ ਇਹੀ ਸਿੱਖ ਗੁਰੂ ਗ੍ਰੰਥ ਸਹਿਬ ਦੀਆ ਪੋਥੀਆਂ ਤੋਂ ਆਪਸ ਵਿਚ ਹੀ ਲੜ ਪੈਂਦੇ ਆ

  • @alexdhillon530
    @alexdhillon530 ปีที่แล้ว +36

    ਯਿਸੂ ਮਸੀਹ ਹੀ ਜਿੰਦਾ ਖੁਦਾ ਹੈ,ਆਮੀਨ🙏ਆਮੀਨ🙏ਆਮੀਨ🙏ਆਮੀਨ🙏🙏🙏🙏🙏🙏🙏🙏🙏🙏🙏🙏🙏

    • @lovelylovely9483
      @lovelylovely9483 ปีที่แล้ว

      Amen

    • @lovelylovely9483
      @lovelylovely9483 ปีที่แล้ว +1

      @Okay Bye tata Ask him to show ancestry Certificates

    • @lovelylovely9483
      @lovelylovely9483 ปีที่แล้ว

      @Okay Bye tata Khojewala village maximum 60 percent Deol Jatts hv become christians.. go and make enquiries there.?

    • @lovelylovely9483
      @lovelylovely9483 ปีที่แล้ว

      @new account • 8.8B views • 3 seconds ago Are you properly from village khojewala.?

  • @dr_IkjyotSinghKohli
    @dr_IkjyotSinghKohli ปีที่แล้ว +6

    Sad to see such a confused woman abandon Guru Gobind Singh Jee's true dharam and adopt all of these falsehoods.

    • @Faithful77777
      @Faithful77777 ปีที่แล้ว

      What a true religion … we can see now

    • @jarnail3074
      @jarnail3074 ปีที่แล้ว +1

      Waheguru 🙏🙏

  • @SukhwinderSingh-ut4nc
    @SukhwinderSingh-ut4nc 28 วันที่ผ่านมา

    ਜੀਜੂ ਮਸੀਹ ਜੀ ਦਾ ਨਾਮ ਲੈਣਾ ਨਹੀਂ ਮਾੜਾ ਪਖੰਡ ਕਰਨਾ ਮਾੜਾ ਹੈ ਉਸ ਦੇ ਨਾਂਮ ਤੇ ਜੋ ਪ੍ਰਮੇਸ਼ਰ ਨੂੰ ਚੰਗਾ ਲੱਗਦਾ ਉਹ ਕੰਮ ਹੋ ਜਾਂਦਾ ਉਸ ਦੇ ਅੱਗੇ ਅਰਦਾਸ ਕਰੋਂ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ ਜਦੋ ਤੁਸੀਂ ਗ਼ਲਤ ਕੰਮ ਕਰਦੇ ਪ੍ਰਮੇਸ਼ਰ ਤੁਹਾਨੂੰ ਖੁਦ ਜੁੱਤੀਆਂ ਮਰਵਾ ਦਿੰਦਾ ਹੈ ਪ੍ਰਮੇਸ਼ਰ ਦੇ ਘਰ ਵਿੱਚ ਤੁਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਬੱਸ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਂ

  • @khushdeepsinghsandhu8266
    @khushdeepsinghsandhu8266 27 วันที่ผ่านมา

    Sada yeshu masih sadi jindagi hai

  • @ramanpreet632
    @ramanpreet632 ปีที่แล้ว +8

    Prabhu ji thnu bhot budhi den

    • @khalsarajvediomixing5134
      @khalsarajvediomixing5134 ปีที่แล้ว +1

      Waheguru ji tuhanu budhi den

    • @anooshi658
      @anooshi658 25 วันที่ผ่านมา

      ​@@khalsarajvediomixing5134frock paa ke the belly dance kr TU

  • @baljinderkaur1722
    @baljinderkaur1722 ปีที่แล้ว +13

    Glory to God

    • @harshkamboj6075
      @harshkamboj6075 ปีที่แล้ว +1

      Please remove Kaur from your name

  • @roseleengill3440
    @roseleengill3440 29 วันที่ผ่านมา

    Hallelujah hallelujah hallelujah hallelujah hallelujah hallelujah

  • @jyotilal1526
    @jyotilal1526 หลายเดือนก่อน

    Hallelujah hallelujah hallelujah hallelujah hallelujah hallelujah hallelujah 🙏🙏🙏🙏🙏🙏🙏

  • @mannugillgill1895
    @mannugillgill1895 ปีที่แล้ว +8

    I love Jesus christ ❤

  • @vivekbalu4345
    @vivekbalu4345 ปีที่แล้ว +16

    Praise the Lord ❤I love jesus🙏

    • @eksa-5213
      @eksa-5213 ปีที่แล้ว

      But I hate u - jesus.

  • @roseleengill3440
    @roseleengill3440 29 วันที่ผ่านมา

    Hallelujah hallelujah hallelujah hallelujah 🙏

  • @manakgill324
    @manakgill324 ปีที่แล้ว +4

    Veer Ji je sikhi bachauni aa ta jo bahr apne sikh veer baithe ne ohna nu v vapis bula Lao jive canada vich America vich

    • @SanaSana-lx6fc
      @SanaSana-lx6fc ปีที่แล้ว +1

      Right 👍

    • @rajgoyal526
      @rajgoyal526 หลายเดือนก่อน

      Una kolo taa paise mildy Punjab bich aag lag aaun ty una nu bula ke ethy ki karna ena dhi phir dukan band ho jaani

  • @sukhamattu8476
    @sukhamattu8476 ปีที่แล้ว +4

    Kudha ka kam Nhi khatm hoga.

  • @Mr_raja_singh0
    @Mr_raja_singh0 23 วันที่ผ่านมา

    Baba ji yena kma ch na vaduh virod. Bahut hovega tuhada baba ji 🙏 jine jinu manan mani jana tusi na bure banu tusi sikh kom de jode ho jode kisi da virud nai karde ❤❤❤❤

  • @youtubewithkaran1496
    @youtubewithkaran1496 ปีที่แล้ว +1

    ਜੇ ਤੁਸੀ Christian ਧਰਮ ਦਾ ਵਿਰੋਧ karugay ਤਾਂ ਇਹ worldwide changi ਗੱਲ ਨਈ ਹੈਗੀ ਕਿਉੰਕਿ ਆਪਣੇ ਦੇਸ਼ ਵਿਚ ਹੀ zayada ਧਰਮ a ਪਰ ਅਮਰੀਕਾ ਕੈਨੇਡਾ Italy Australia ਵਰਗੇ ਦੇਸ਼ਾਂ ਵਿਚ ਸਾਰੇ Christian hi ਨੇ ਤੇ ਜਦੋਂ ਉਹ sikh dharam da ya kise hor dharam di ਵਿਰੋਧ karugay ਤਾਂ ਫੇਰ ਆਪਣੇ ਲਈ ਵੀ ਇਹ ਚੰਗੀ ਗੱਲ ਨਈ ਇਨ੍ਹਾਂ ਨੂੰ ਆਪੇ ਪਤਾ ਲੱਗ ਜਾਣਾ a ਏਸ ਲਈ ਸਾਰੇ ਧਰਮਾਂ ਦਾ ਸਤਿਕਾਰ ਕਰੋ ਐਮੀ punjab da mahol na kharab karo

  • @rahulbhagat5974
    @rahulbhagat5974 ปีที่แล้ว +18

    🛐🛐jai Masih Di 🥰 all friends 🛐

  • @poojasharma-id8el
    @poojasharma-id8el ปีที่แล้ว +5

    god bless u all

  • @JAGJEETSINGHBRAR-tm8gf
    @JAGJEETSINGHBRAR-tm8gf หลายเดือนก่อน

    ਪਖੰਡ ਦਾ ਵਿਰੋਧ ਹ ਨਾ ਜਿਹੜਾ ਪਖੰਡਵਾਦ ਹੈ ਇਸਦਾ ਵਿਰੋਧ ਜਰੂਰ ਕਰਨਾ ਚਾਹੀਦਾ ਉਹ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਵੀ ਧਰਮ ਨਾਲ ਤਾਲਕ ਰੱਖਦਾ ਹੋਵੇ ਪਾਖੰਡਵਾਦ ਨੂੰ ਬੰਦ ਜਰੂਰ ਕਰਾਉਣਾ ਚਾਹੀਦਾ ਭਾਵੇਂ ਉਹ ਸਿੱਖ ਧਰਮ ਵਿੱਚ ਕਿਉਂ ਨਾ ਪਖੰਡਵਾਦ ਹੋਵੇ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਸਭ ਤੋਂ ਜਿਆਦਾ ਹੈ ਮੇਰੀ ਬੇਨਤੀ ਹੈ ਬਾਬਾ ਜੀ ਨੂੰ ਬਾਬਾ ਜੀ ਪਹਿਲਾਂ ਤਾਂ ਆਪਾਂ ਜਿਹੜਾ ਸਿੱਖ ਧਰਮ ਵਿਚ ਪਖੰਡਵਾਦ ਹ ਉਸ ਨੂੰ ਬੰਦ ਕਰਵਾਈਏ ਫਿਰ ਆਪਾਂ ਦੂਜੇ ਧਰਮਾਂ ਦਾ ਪਖੰਡਵਾਦ ਵੀ ਬੰਦ ਕਰਵਾਉਣ ਵਿੱਚ ਸਫਲ ਹੋਵਾਂਗੇ ਕਿਉਂਕਿ ਪਹਿਲਾਂ ਆਪਾਂ ਆਪ ਨੂੰ ਸਹੀ ਕਰੀਏ ਆਪਣੇ ਸਿੱਖ ਧਰਮ ਨਾਲ ਜਿਹੜੇ ਜੁੜੇ ਨੇ ਲੋਕ ਉਹ ਆਪਣੀ ਸਿੱਖ ਧਰਮ ਵਾਲੇ ਵੀ ਪਖੰਡਵਾਦ ਕਰਦੇ ਨੇ ਉਹਨਾਂ ਨੂੰ ਰੋਕਣਾ ਬਹੁਤ ਜਰੂਰੀ ਹੈ ਨਹੀਂ ਤਾਂ ਫਿਰ ਇਹ ਆਪਾਂ ਤੋਂ ਰੁਕਣਾ ਨਹੀਂ ਹੈ

  • @jaibhimchannel.md.balwinde3170
    @jaibhimchannel.md.balwinde3170 ปีที่แล้ว +2

    God Bless You

  • @alexdhillon530
    @alexdhillon530 ปีที่แล้ว +7

    ਪਰਮੇਸ਼ਵਰ ਮਹਾਨ ਏ ੳਹ ਸਬ ਕਰਨ ਦੀ ਤਾਕਤ ਰੱਖਦਾ ਏ, ੳਹਦੇ ਅਗੇ ਕੀ ਕਰਪਾਨਾ ਤੇ ਕੀ ਤੋਪਾ, ਪਰਮੇਸ਼ਵਰ ਦਾ ਨਾਮ ਤੇ ਰਹੂਗਾ ਪਰ ਵਿਰੋਧ ਕਰਨ ਵਾਲਿਆ ਨੂ ਸ਼ਜਾ ਜਰੂਰ ਦੇਵੇਗਾ,,,,,ਆਮੀਨ

  • @markassingh
    @markassingh ปีที่แล้ว +16

    ਆਪਣਾ ਧਰਮ ਬਚਾਇਆ ਨਹੀਂ ਜਾਂਦਾ ਆਪਣੇ ਗੁਰੂ ਸਾਹਿਬ ਦੇ ਅੰਗ ਪ੍ਰਣਾਲੀ ਪੜਾਲੇ

  • @akashkalyan1239
    @akashkalyan1239 ปีที่แล้ว +1

    ਬਾਬਾ ਮੇਜਰ ਜੀ ਇਸਾਈ ਧਰਮ 🙏🙏ਦੀ ਗੱਲ ਛੱਡੋ,,,,,,
    ਤੁਸੀਂ ਤਾਂ,,,,,ਅੰਮ੍ਰਿਤਦਾਰੀ ਬਾਬੇ,, ਨਰਿੰਦਰ ਸਿੰਘ ਨੂੰ ਛੱਡਿਆ,, ਜੋ ਤੁਹਾਨੂੰ ਨਸ਼ਾ ਕਰਨ ਤੋਂ ਰੋਕਦੇ ਸੀ,,, ਜਿਸ ਨੂੰ ਇੱਕ ਸਾਲ ਪਹਿਲਾਂ batala ਵਿਚ ਮਾਰਿਆ ਸੀ,,, ਨਸ਼ਾ ਪੀਣਾ ਤੇ ਵੇਚਣਾ ਬੰਦ ਕੋ ਕਰੋਗੇ ਬਾਬਾ ਜੀ,,,,

  • @paramjitlal2103
    @paramjitlal2103 17 วันที่ผ่านมา

    Praise the lord 🙏🙏

  • @sidhusaab6456
    @sidhusaab6456 ปีที่แล้ว +5

    Parmeshwar to daro shram kro koi akal nu hath maro 😡😡😡😡😡😡😡😡😡😡😡

    • @lovelylovely9483
      @lovelylovely9483 ปีที่แล้ว

      Amen. it shows hate for Believers of his Holy Name.

    • @gurjeetnadha2056
      @gurjeetnadha2056 ปีที่แล้ว

      O saalea sharm kar fer taan akaali foola singh ji v galat San jad anandpur sahib holla mahalla c taan udon othe ek angrej isai mat da parchar kar reha c taan ohna ne hukam dita ki oda sir wad ditta jawe saleo Jesus di den hi ki aa panjab yaan india nu tuc jathedar nu kehne ho Ki kaum dia galtia kaddo jina tuc aa Jesus te yakeen dakhone ho ihna je us sache akaal purakh te dikhaya hunda

  • @navi7517
    @navi7517 ปีที่แล้ว +4

    Love you jesus my dear god

  • @surinderpalsingh4600
    @surinderpalsingh4600 ปีที่แล้ว +2

    ਰਬ ਦੀ ਬੰਦਗੀ ਕਰੋ ਜੀ ਸਦਕੇ ਪਰ ਇਕ ਦੂਜੇ ਦੇ ਧਰਮਾਂ ਦੇ ਲੋਕਾਂ ਨੂੰ ਗੁਮਰਾਹ ਕਰ ਕਰ ਅਾਪਣੇ ਨਾਲ ਨਾ,ਜੋੜੋ.
    ਅੋਰੰਗਜੇਬ ਵਰਗੇ ਜੁਲਮ ਨਾਲ ਧਰਮ ਬਦਲਾੳੁਦੇ ਦੁਨੀਅਾਂ ਤੋ ਚਲੇ ਗਏ ਤੇ ਤੁਸੀ ਵੀ ਤੁਰ ਜਾਣਾ.
    ਚੰਗੇ ਕਰਮ ਕਰੋ,
    ਮਨੁਖਤਾ ਨੂੰ िਪਅਾਰ ਕਰੋ,
    ਇਹੋ ੳੁਸਦੀ ਬੰਦਗੀ

    • @lovelylovely9483
      @lovelylovely9483 ปีที่แล้ว

      Aurangzeb showed Swords nd converted but Pastors dont show Sword at meetings..its democracy

  • @Lalsingh-mj9se
    @Lalsingh-mj9se ปีที่แล้ว +1

    Hallelujah hallelujah hallelujah 🙏

    • @kissanjattkissan9976
      @kissanjattkissan9976 11 หลายเดือนก่อน +1

      Waheguru keh pagg tenu guruan ne diti aw jesus apne aap nu ni bacha skya tenu ki bachayo

  • @rajveersandhu7847
    @rajveersandhu7847 ปีที่แล้ว +7

    I am Sikh wahaguru ji ka khalsa wahaguru ji ki fatha

  • @ajmersinghrandhawa
    @ajmersinghrandhawa ปีที่แล้ว +4

    The Nihung Singhs on majitha Road gathered in a conversion program held by Christians. Every wrong method is being adopted by these Indian pastors to convert ignorant and poor Sikhs to convert them in Christianity and it was opposed here.
    Ironically, Christianity are doing all the things that the Vatican City forbids and other sects of Christianity, thousands of women and men who perform miracles and perform witchcraft, have been blamed by the Church for the last 500 years of its history.Those killed by had been saying that they were representatives of satan, but in the current era, Christians are treating various diseases by sorcery practices, but the church is silent or standing on their back.
    On the other hand, there is a Magic Practice Act in India according to which the claim of curing incurable diseases by magic and miracles is declared illegal and no publicity can be given but all this is happening openly, the administration remains silent, Every third day in the village surrounded by a monk or saint, why do the comrades remain silent on such an issue? Why did the Indian government limit all the emphasis against the propaganda of Muslims instead of Christian propaganda?
    Have they all been prevented from doing so by the international Christian lobby?
    As far as preaching is concerned, every Christian, every Muslim, every Hindu, every Sikh and every comrade has the right to preach his faith, but the preaching that the Christian pastors are doing is the preaching of Christianity under hidden agenda is something else with the help of administration is going on. Whatever is shown, is not true.
    Therefore when Nihungs reached at the site and questioned on sorcery, they ran away. many reports were already lodged earlier but on deaf ears. Finally Sikh youths had to counter these pastors. It was long awaited, a late decision by public but taken rightly.

    • @lovelylovely9483
      @lovelylovely9483 ปีที่แล้ว

      Christianity is religion of converts since 33 AD.

  • @dr_IkjyotSinghKohli
    @dr_IkjyotSinghKohli ปีที่แล้ว +1

    The funniest part of all of these "Sikhs" running towards Christianity is that Christianity as a religion became popular partly because of the fascination of the resurrection of Christ and Jesus bringing the dead back to life as with Lazarus. The funniest part of all of this is that Sri Guru Hargobind Sahib Jee's young son Baba Attal Rai Ji brought the dead back to life with absolutely zero effort. That is right: a young boy in Sikhi performed the same miracle as Jesus with no effort like it was nothing for him and the world falls head over heels for the latter. The power of our Bani and Simran is unmatched.

  • @sunnykhatrisunnykhatri4886
    @sunnykhatrisunnykhatri4886 ปีที่แล้ว +2

    Jai Maha Kaal hor koi nahi dunia banoon Wala dunia mitoon Wala sirf ek he aa Maha Kaal mere bhole baba Tino lok Mei tu he tu

  • @singhmavi3246
    @singhmavi3246 ปีที่แล้ว +6

    1.ਸਿੱਖ ਸਰੋਵਰਾਂ ਚ ਬੰਦੇ ਠੀਕ ਕਰਦਾ
    2.ਬਾਹਰਲੇ visa ਲਵਾਉਣ ਲਈ ਜਹਾਜ ਆਲਾ ਗੁਰਦੁਆਰਾ
    2.ਮੁੰਡੇ ਜੰਮਣ ਲਈ ਅਲਗ ਗੁਰੂਦੁਆਰਾ
    4.ਚੰਗਾ ਵਰ ਲਈ ਅਲੱਗ .
    Specialist ਡਾਕਟਰਾਂ ਦੇ ਹਸਪਤਾਲਾਂ ਵਾਂਗੂ ਗੁਰਦਵਾਰੇ ਖੋਲ੍ਹੇ ਨੇ ਕੀਤੇ ਕਿ ਠੀਕ ਕਰਦੇ ਕੀਤੇ ਕੀ ਅਪਣੇ ਪਖੰਡ ਨੂੰ ਸ਼ਰਧਾ ਦਸਦੇ ਨੇ ਅਗਲੇ ਨੂੰ ਪਾਖੰਡ ਕਹਿੰਦੇ ਓ ਸ਼ਰਮ ਕਰਲੋ 😂

  • @dolinsonia9670
    @dolinsonia9670 ปีที่แล้ว +7

    Amenn may Jesus bless uh

  • @butasingh412
    @butasingh412 ปีที่แล้ว +1

    ਪਹਿਲਾ ਇਹ ਦੱਸ ਧਰਮ ਬਣਾਇਆ ਕਿੰਨੇ ਆ ਪਰਮੇਸਵਰ ਨੇ ਆਦਮ ਨੂੰ ਬਣਾਇਆ ਸੀ ਬਾਕੀ ਇਨਸਾਨ ਨੇ ਬਣਾਇਆ ਜੋ ਕੁਝ ਬਣਾਇਆ

  • @roseleengill3440
    @roseleengill3440 29 วันที่ผ่านมา

    God bless you all 🙏

  • @goodinterview6451
    @goodinterview6451 ปีที่แล้ว +15

    ਕੰਮ ਤੇ ਸਾਡੇ ਪ੍ਰਭੂ ਦੇ ਬਹੁਤ ਹੋਣਗੇ ਤੁਸੀਂ ਜੋ ਮਰਜੀ ਕਰਲੋ ਜੇ ਤੁਸੀਂ ਕੁੜੀਆਂ ਦੀ ਇੱਜਤ ਕਰਦੇ ਹੋ ਤੇ ਕਦੇ ਵੀ ਔਰਤਾਂ ਦੀਆਂ ਚੁਨੀਆਂ ਨਾ ਲਓ ਦੇ 🙏🙏⛪🙏✝️🌹😇😘 love jesus papa ji ✝️🙏🌹

    • @khalsafauj4205
      @khalsafauj4205 ปีที่แล้ว

      Kisne lahea chunyia awe bakwas marde o tusi Singh kadi kesa di ejat ni rolde

    • @ranjitsinghladdi8128
      @ranjitsinghladdi8128 ปีที่แล้ว

      May god bless you brother I am blessed in the Almighty God lord Jesus Christ Amen very nice soch all the best best of luck brother ji 🌹🌹🌹🌹🌹🌹🌹🌹🌹👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏

    • @khalsafauj4205
      @khalsafauj4205 ปีที่แล้ว

      @@ranjitsinghladdi8128 nam de piche Singh te kam ki kr riha tu apne nam picho Singh htao frr hla Lula kro adha Punjab bc esai bna dita tusi par hon ni hor banan dende kise nu pyar nal samjhoge ta thik nahi frr hathiyar v chukne aonde ne sanu tohade hla Lula ak47 nal thik krange frr

    • @khalsafauj4205
      @khalsafauj4205 ปีที่แล้ว

      Tohanu lagda pyar di bhasha samjh ni aondi kyo sanu ak47 chukan te majbor krde o frr honja firjo Khalsa yodh da pta na frr kiwe honda laboge ni kithe gye te kitho ae nale ase chunia laonde ni chunia bachonde a ezta te tohade pastr rolde ne sale lagde tusi Punjab de ethe gurua ne kurbaniya kitia ne thok dwange jihda Sade dharam te gurua khilaf kuch bolo hon kreo jra pakhand vekhio frr chitar firda tohade

    • @khalsafauj4205
      @khalsafauj4205 ปีที่แล้ว

      Vekhde a hon tohada hla Lula ki krda bhala

  • @SanaSana-lx6fc
    @SanaSana-lx6fc ปีที่แล้ว +3

    Jehde lok kehnde aa Cristian pkhnd krde aa tu c kehda ght pkhnd krde o ik gurudware jaa k jhaj ✈️ chdonde o ovvy ik isaiaa de desh vich jaan lyi 😂😂. Guru ghr jhaj chda onde ne fiteeh muhh tahde koi te stand rakho apna edar tahnu isaii chnge ne dffa v onna diaa countries ch hee hunde o eh jhaj vali gl v pkhnd hee aa khidona lai Guru ghr chda dine o

  • @BittuSingh-bb7ie
    @BittuSingh-bb7ie 22 วันที่ผ่านมา

    ਬਾਬਾ ਜੀ,, ਫਿਰੋਜ਼ਪੁਰ,ਤੋ,ਲੈ, ਕੇ, ਫਾਜ਼ਿਲਕਾ, ਤੱਕ,1000,, ਪਾਸਟਰ, ਬਾਣੀ, ਜਾਂਦੇ, ਨੇ,, ਇਹਨਾਂ, ਲੋਕਾਂ, ਨੂੰ,ਨਾਹ,ਰੋਕ,ਲੱਗੀ, ਤਾਂ, ਇੱਥੇ ਸਾਰੇ,ਇਸੲਈ, ਹੋਂਣ, ਦੇ

  • @kulwinderkaur6086
    @kulwinderkaur6086 ปีที่แล้ว +1

    Bhuta vadia bol boli sister ji press da load

  • @mehakpreetkaur1623
    @mehakpreetkaur1623 ปีที่แล้ว +4

    🙏🙏

  • @sehbajsingh7081
    @sehbajsingh7081 ปีที่แล้ว +5

    ਧੰਨ ਗੁਰੂ ਨਾਨਕ 🙏🏻

  • @GurmeetSingh-pm5hf
    @GurmeetSingh-pm5hf 25 วันที่ผ่านมา

    God bless you 🙏🙏

  • @roseleengill3440
    @roseleengill3440 29 วันที่ผ่านมา

    Our Jesus is great

  • @KiranRandhawa-kk8gk
    @KiranRandhawa-kk8gk ปีที่แล้ว +9

    ਹੱਦ ਹੈ ਸਿੱਖਾਂ ਦੀ ਇੰਨੀ ਗ਼ਲਤ ਕਰਤੂਤ 😮 ਸਿੱਖਾਂ ਨੂੰ ਆਪਣੀਆਂ ਕਮੀਆ ਦੂਰ ਕਰ ਕੇ ਪਿਆਰ ਨਾਲ਼ ਦੁਨੀਆ ਜਿੱਤਣੀ ਚਾਹੀਦੀ ਹੈ🙏 ਦੁਨੀਆ ਪਿਆਰ ਨਾਲ ਜਿੱਤੀ ਜਾਂਦੀ ਹੈ 🙏 ਗੱਲ ਗੱਲ ਤੇ ਤਲਵਾਰਾ ਚਕਨੀਆ ਮੱਤ ਦੀ ਗੱਲ ਨਹੀਂ 🙏

    • @rajdeep7395
      @rajdeep7395 ปีที่แล้ว +1

      Ryt ji

    • @kissanjattkissan9976
      @kissanjattkissan9976 11 หลายเดือนก่อน

      Tenu pyar krke ki jitan kalu fir dharm badal de gi bikau lok sanu na gyan do😂 sade dharm cho nikle o

    • @bittusingha5982
      @bittusingha5982 หลายเดือนก่อน

      Duniya Veer jutti tekh kardi aw

  • @happyathwal2706
    @happyathwal2706 หลายเดือนก่อน +13

    ਦੁਨੀਆ ਦੀ ਕੋਈ ਤਾਕਤ ਨੀ ਰੋਕ ਸਕਦੀ ਚਰਚ ਨੂੰ

    • @SukhdevSingh-k5n
      @SukhdevSingh-k5n 19 วันที่ผ่านมา

      Sri Guru garnth sahib too Vada ni koi hega

  • @baljitkumar7810
    @baljitkumar7810 หลายเดือนก่อน

    Hallelujah

  • @ajitshah8967
    @ajitshah8967 ปีที่แล้ว +2

    Jesus is king 👑🙏🙏

  • @tejinderpalsingh3909
    @tejinderpalsingh3909 ปีที่แล้ว +6

    Glory of father Jesus Raja Ji🙏

    • @kissanjattkissan9976
      @kissanjattkissan9976 11 หลายเดือนก่อน +1

      Singh hatala nale raja tere peo ne kita punjab ch eve pump dina😂

  • @ramanpreet632
    @ramanpreet632 ปีที่แล้ว +4

    Ke hasti aa ta khambra ajyeo kite Jalandhar fer ake dekhyeo baba ji parmeshar de km

  • @mappamasih532
    @mappamasih532 ปีที่แล้ว +1

    God bless you

  • @BittuSingh-bb7ie
    @BittuSingh-bb7ie 22 วันที่ผ่านมา

    ਫਿਰੋਜ਼ਪੁਰ, ਵੱਲ ਧਿਆਨ ਦਿਊ, ਚਰਚਾ ਹੁਣ, ਇੱਥੇ ਬਹੁਤ ਸਾਰੇ ਲੋਕ,ਇਸੲੲਈ,,ਬਾਣ,, ਰਹੇ ਨੇ

  • @khalistan9359
    @khalistan9359 ปีที่แล้ว +8

    Bole so nehal sat Sri akal

    • @khalistan9359
      @khalistan9359 ปีที่แล้ว

      @Aman happy ganesh chaturthi to all my hindu brothers hum me unity bani rahe

  • @goodinterview6451
    @goodinterview6451 ปีที่แล้ว +17

    My love jesus papa ji ✝️🌹🌹🤗⛪

  • @PalwinderSingh-rn6ch
    @PalwinderSingh-rn6ch ปีที่แล้ว +2

    ਦਮਦਮੀ ਟਕਸਾਲ ਵਾਲੇ ਕੁੱਝ ਨੀ ਜੁਮੇਵਾਰੀ ਸਮਝਦੇ ਜੀ ।ਬਾਬਾ ਹਰਨਾਮ ਸਿੰਘ ਜੀ ਕੁੱਝ ਨੀ ਕਰਦੇ ਜੀ ।

  • @user-um7yf1jh4v
    @user-um7yf1jh4v 23 วันที่ผ่านมา

    Amen God blas u

  • @Joeljoshjesus23777
    @Joeljoshjesus23777 ปีที่แล้ว +3

    Jo v bible ch likhya oh poora ho ke rahe ga. Bible ch likh dita gya ki end time ch prachaar band kita jayega. Oh ho reha pehla kyu ni eda hoya. Gore pastor v india ch prachaar karan aunde c. Ehi end time a. Kaum de ute kaum chadai karegi eh likhya bible ch. So keep silence Jejus will surely give them Answer. Our God is peaceful. He does not like arguments and fights.

  • @DavidDavid-yp3ln
    @DavidDavid-yp3ln ปีที่แล้ว +6

    All hail to Jesus. One day whole Punjab will be Christian. Amen.

    • @indscaryyt6697
      @indscaryyt6697 ปีที่แล้ว +4

      😂😂HT YRR ITHE VI GAND PAON AGE WA

    • @kanjhlatv
      @kanjhlatv ปีที่แล้ว +2

      Salia sanu apde pio Sri Guru Gobind Singh Ji Maharaj de sahibjadiw dia saheedia yaad ney kiwe bhul jaiey

    • @jass4017
      @jass4017 ปีที่แล้ว

      🤣🤣🤣🤣🤣🤣😂

    • @satgursingh5108
      @satgursingh5108 ปีที่แล้ว

      Maa da thodi da gaand te tambe eda pen ge jiddan church ch darru Chad di aa

    • @challengercat7606
      @challengercat7606 ปีที่แล้ว +3

      Mughal ne v raaj kreya oh ni kra ske
      Anjez Christian v raj kr gye
      Sikh sikh hi rehne
      Tuhade wrge kad Jrur ho jane hun bhr

  • @kaurmanjeet1724
    @kaurmanjeet1724 ปีที่แล้ว +5

    Praise da Lord ✝️✝️🙌🙌🙌🙌🙌🙌🙌🙌

  • @manakgill324
    @manakgill324 ปีที่แล้ว +5

    Rabb ehna nu maaf kre

  • @deepkuldeep8813
    @deepkuldeep8813 ปีที่แล้ว +31

    Waheguru ji ka Khalsha Sri Waheguru ji ki Fateh Sab Sikhn Ko Hukam Hai Guru Manyo Granth❤️🙏

    • @GrandmasterTigerfist
      @GrandmasterTigerfist ปีที่แล้ว

      Nihaatte teh zor chalande wah ji baarhi bahaduri wah.
      😄

    • @satgursingh5108
      @satgursingh5108 ปีที่แล้ว

      @@GrandmasterTigerfist oo pan dya lodya nihathya te kise te ni chlaya

    • @GrandmasterTigerfist
      @GrandmasterTigerfist ปีที่แล้ว

      @@satgursingh5108 Teri pehn dah puddah maraa teh uno dekh ke tere kolo muth marwawa puddhi dea. Zulm kaarde wah aaj Punjab di minoity teh Sikh fascists. Nah twanu Hindu pasand naahi Christians.

  • @Rupinder_3821
    @Rupinder_3821 ปีที่แล้ว +7

    May jesus bless all these misguided people!

    • @averagebasedharyanvi3818
      @averagebasedharyanvi3818 ปีที่แล้ว +3

      🤡🤡

    • @sadyoraji-su9uw
      @sadyoraji-su9uw ปีที่แล้ว +1

      I think u need more

    • @Rupinder_3821
      @Rupinder_3821 ปีที่แล้ว

      @@sadyoraji-su9uw This will lead to exactly what the Bible has told! So, we’re ready anytime. You try to tear us apart our god will still keep up intact!!

    • @smarttips2793
      @smarttips2793 ปีที่แล้ว

      @@Rupinder_3821 oo Bhai Sikh hega tu ya Christan ?

    • @Rupinder_3821
      @Rupinder_3821 ปีที่แล้ว

      @@smarttips2793 I am neither! We all are infact of no religion. God is one, he made us it’s just us humans who divided our communities stating that this person is a sikh that is a hindu and the other he is a muslim and the another is a christian!
      And yeah if things come to community purposes then I went from a sikh to a christian now!

  • @deepstudioedit884
    @deepstudioedit884 ปีที่แล้ว +1

    Galt gal a sanu kise nu kuj kihn di lod nhi gi,sb di apni marzi a dharm appnon di

  • @manaksandhu2995
    @manaksandhu2995 ปีที่แล้ว +3

    Jina v rukhu ge ona hi vda ge hallelujah hallelujah ..jai yeshu Masih ki

  • @gurmeetsinghparmjeetsingh4133
    @gurmeetsinghparmjeetsingh4133 ปีที่แล้ว +4

    Waheguru ji ka khalsa waheguru ji ki Fateh

  • @gurdeepgd9905
    @gurdeepgd9905 29 วันที่ผ่านมา

    Vehle dujeya de ghra vich ture firde ne hallelujah

  • @user-hp9kn5lt2g
    @user-hp9kn5lt2g หลายเดือนก่อน

    Very good 💪💪

  • @saleemsonymrsony359
    @saleemsonymrsony359 ปีที่แล้ว +3

    Thànku jesu

  • @adamwarsaw4511
    @adamwarsaw4511 ปีที่แล้ว +28

    Proud to be a Christian ✝️ it will continue to grow and you can't stop it 🥰

    • @randhirsingh4569
      @randhirsingh4569 ปีที่แล้ว +9

      Proud to be Sikh.. it will continue to grow and you can't stop it...
      Acha eh dass ki koi virgin maa bann sakdi aa?? Virgin Mary..
      1. Bina sex de koi larki maa ban sakdi aa..
      2. Earth ki flat hai
      3. Jesus ne pani utte kyu walk kiti?? Is te spirituality kithe aa
      4. Book of exodus slavery kyu promote kardi aa..
      5. Kinne youtube channel hai ex-christians de, jehde k christianity nu already galat sabit kar rahe ne.. tuhade kol ohna da koi jwaab kyu ni.. btw, ex-sikh da ek v youtube channel nai..
      22 tuhadiya kalliya gallan he ne.. palle kuch hai ni tuhade..
      Wine peeo te khush raho.. kithe Singha de hatte charde o

    • @gurindersahota7950
      @gurindersahota7950 ปีที่แล้ว +4

      Kya milta hai bhai logon ko lure karke and these fake miracles.. you guys are so sad

    • @adamwarsaw4511
      @adamwarsaw4511 ปีที่แล้ว +3

      @@gurindersahota7950 those are not fake miracles but those are actually healings

    • @RohitKumar-dg1ln
      @RohitKumar-dg1ln ปีที่แล้ว +1

      @@randhirsingh4569 Bai ji bible mein old testament or new testament hai old testament mein Exodus book aati hai jahan God ne israel ko egypt ki slavery se chhudwaya tha mircales dikhake taaki World ko pta lge ese mircales koi ni kr skta or true God whi hai slavery promote ni hai usme.
      Jesus k birth ki prophecy jesus k paida hone se pehele hui thi ...ek virgin se bacha peda God krwa skta hai tbhi to wo God hai.virgin se peda isiliye hua taaki usme adam k sin ka seed na jaye.
      .
      Earth flat hai esa bible mein nahi likha hai. wahan cricle word use kia hua hai.
      .
      Jesus Pani pe chle usme total spirituality hai jesus nahi nahi peter v chla tha. or wo chij show krte hai ki Jesus k sath hum apni problems k upr chl skte hai or problems pairo k niche hogi humare.
      .
      or rahi baat ex christians channels ki. to. waise to ex muslims bhi hai ex hindus bhi hai ex sikhs bhi hai.
      russia mein 15 lakh converted russians hai jo hindu bne hai humko to koi dikkat nahi usse.
      .
      agar koi pastor paise deke change krta hai fake mircales krta hai uspe action hona chahiye ese logo ko jrurt na to india ko hai na God ko.

    • @randhirsingh4569
      @randhirsingh4569 ปีที่แล้ว

      @@RohitKumar-dg1ln Bai gal pata ki aa.. tuhadia kahaniya te church di dhakka shah.. eh koi Navi gal nai.. j history chakk k dekhiye tan church waleya ne Galileo nu v chakk k Ander jail te dakk ta c...
      Te tuhadiya kahaniya che mainu tan koi spirituality nai dekhdi.. bus Raja rani diya kahaniya..
      Flat earther hale v exist karde ne.. vaddu debate mill jaan ge online.. ohna da source Bible hai..
      Evolution tusi mande nai..
      Koi catholic, koi protestant, koi jehova witness, koi Mormon, koi Baptist.. pata ni kinne k firke ne tuhade te..
      Shadd rehn de bai... tuhade kol answers tan hai.. but ohna answers che koi tath nai.. no substantial answer.. but kahaniya te andh visvash..