ਪਾਸਟਰ ਨੂੰ ਜਦੋਂ ਲਾਇਆ ਨਿਹੰਗ ਸਿੰਘ ਨੇ ਫੋਨ | ਪਾਸਟਰ ਨੂੰ ਨਾ ਆਏ Bible ਦੇ ਪੁੱਛੇ ਸਵਾਲ | Call Recording

แชร์
ฝัง
  • เผยแพร่เมื่อ 26 ธ.ค. 2024

ความคิดเห็น • 3.5K

  • @jagtarbilling6745
    @jagtarbilling6745 2 ปีที่แล้ว +19

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @mohanlaljanu2273
      @mohanlaljanu2273 5 หลายเดือนก่อน +5

      Vahe guru ji action lo

  • @RanjodhSingh-lh3hx
    @RanjodhSingh-lh3hx ปีที่แล้ว +9

    ਬਹੁਤ ਹੀ ਵਧੀਆ ਵੀਚਾਰ ਹਨ ਸਿੰਘ ਸਾਹਿਬ ਨਿਹੰਗ ਸਿੰਘ ਜੀ

  • @gurveersingh-rj3ri
    @gurveersingh-rj3ri ปีที่แล้ว +2

    Waheguru ji ka khalsa waheguru ji ki fateh

  • @KulwinderSingh-ck2xs
    @KulwinderSingh-ck2xs 5 หลายเดือนก่อน +33

    ❤❤❤❤❤ ਬਿਲਕੁਲ ਠੀਕ ਕਹਿ ਰਹੇ ਹਨ ਸਿੰਘ ਸਾਭ ਜੀ❤❤❤❤❤

    • @GaganboxQadian
      @GaganboxQadian 5 หลายเดือนก่อน +3

      mera nam sukhwinder singh hai par hai main cleen save ki mainu vi singh nahi lgauna chaida , is akhauti nihang nu kaho ke radha swami babe de nam ago singh hatae

  • @avtarsinghj.k5168
    @avtarsinghj.k5168 2 ปีที่แล้ว +33

    ਰੱਬ ਤੁਹਾਡਾ ਦੋਵਾਂ ਦਾ ਭਲਾ ਕਰੇ

  • @HarbhajanSingh-dd5mh
    @HarbhajanSingh-dd5mh 6 หลายเดือนก่อน +11

    ਕਿਆ ਬਾਤ ਆ, ਸਿੱਖ ਵੀ ਬਾਈਬਲ ਪੜਦੇ ਆ... ਇੰਨੀ knowledge।।।।।।। Very good

    • @JagpreetMoosa
      @JagpreetMoosa 4 หลายเดือนก่อน

      Raja pilatus hi si

  • @laddisai178
    @laddisai178 2 ปีที่แล้ว +27

    Dhan dhan guru garnth sahib ji khalsa ji tusi both badiya keha sade dharam da ghaan kar rahe ne eho jaho bande

    • @wantclearityaboutanyreligion
      @wantclearityaboutanyreligion 4 หลายเดือนก่อน

      aap kara rhe aapa ghaan..aaj kal te ehi gal a jinu mauka milya te lagda koe ni pushda ohi chor ban janda

  • @gippiyoyo
    @gippiyoyo 2 ปีที่แล้ว +5

    ਜੋ ਆਪਣੇ ਧਰਮ ਦੇ ਨਈ ਹੋਏ ਓਹ ਕਿਸੇ ਦੇ ਨੀ ਹੋ ਸਕਦੇ। ਵਾਹਿਗੁਰੂ ਸਮੱਤ ਬਖਸ਼ੇ ਇਹਨਾਂ ਲੋਕਾਂ ਨੂੰ,

    • @arunsidhu2257
      @arunsidhu2257 2 ปีที่แล้ว

      Baba Nanak ji kis dharam to c mere veer ji?

    • @rdxd8266
      @rdxd8266 2 ปีที่แล้ว

      @@arunsidhu2257 sikh

    • @arunsidhu2257
      @arunsidhu2257 2 ปีที่แล้ว +1

      Ji nai tuhanu study karan di lord aa Baba Nanak dev ji Hindu Khatri san
      Je Baba Nanak Dev sikh san te ona de name naal SINGH kyn nai?

    • @rdxd8266
      @rdxd8266 2 ปีที่แล้ว

      @@arunsidhu2257 he was born in hindu khatri family but didn't accept that religion. He called his followers sikh. He rejected the hindu janau. Secondly singh surname was given by 10th guru. So none of the 9 other guru have singh surname as well.. Does it make them anything else?

    • @arunsidhu2257
      @arunsidhu2257 2 ปีที่แล้ว

      Rudraraj singh ji PAG ban lain naal ja name naal SINGH laun naal koi Guru da SIKH ni banda
      Karma naal banda...Gurbani nu follow karn naal banda

  • @rabdass9664
    @rabdass9664 2 ปีที่แล้ว +6

    ਪੱਗ ਤਾਂ ਕੋਈ ਵੀ ਬਨ ਸਕਦਾ, ਮੁਸਲਿਮ ਵੀ ਬੰਨਦੇ ਆ, ਹਿੰਦੂ ਵੀ, ਅਤੇ jewsh ਵੀ. ਇਸ ਉਤੇ ਕਿਸੇ ਦਾ ਕੋਈ ਕਾਪੀ ਰਾਈਟ ਹੈ ਨੀ ਗਾ. ਪ੍ਰਭੂ ਜਿਸੂ ਮਸੀਹ ਨੇ ਕਿਹਾ ਹੈ ਕੇ ਹਰ ਕੋਈ ਜਿਦਾ ਦਾ ਮਰਜੀ ਆ. ਕਿਸੇ ਵੀ ਕਾਬਿਲੇ ਦਾ ਆ ਮੇਰੇ ਕੋਲ ਆਵੋ. ਉਹ ਤਾਂ ਸਿਰਫ ਦਿਲ ਦੇਖਦਾ ਹੈ. ਕੋਈ ਪਹਿਵਾਂ ਨਹੀਂ ਦੇਖਦਾ.
    ਤੁਸੀਂ ਤਾਂ ਪਹਿਰਾਵਿਆ ਨੂੰ ਧਰਮ ਬਣਾ ਲਿਆ ਹੈ.
    ਸਿੰਘ ਨਾਮ ਕੋਈ ਵੀ ਰੱਖ ਸਕਦਾ ਹੈ ਜਦੋਂ ਸਿੱਖ ਹੋਂਦ ਵਿੱਚ ਵੀ ਨਹੀਂ ਆਏ ਸੀ, ਉਦੋਂ ਵੀ ਲੋਕਾਂ ਦੇ ਨਾਮ ਨਾਲ ਸਿੰਘ ਲੱਗਦਾ ਸੀ. ਅਜ ਹਿੰਦੂਆਂ ਦੇ ਨਾਮ ਨਾਲ ਵੀ ਸਿਘ ਲੱਗਦਾ ਹੈ.
    ਆਪਣੀ ਤਾਲੇਬਾਨੀ ਗੁੰਡਾ ਗਰਦੀ ਬੰਦ ਕਰੋ, ਆਪਣੀ ਅਕਲ ਦਾ ਜਨਜ਼ਾ ਨਾ ਕੱਢੋ.

  • @kuldeep96311
    @kuldeep96311 2 ปีที่แล้ว +10

    ਆ ਜਿਹੜੇ ਧਰਮ ਦੇ ਠੇਕੇਦਾਰਾਂ ਕਰਕੇ ਹੀ ਲੋਕੀ ਈਸਾਈ ਧਰਮ ਵਿੱਚ ਜਾ ਰਹੇ ਨੇ ਧਰਮ ਬਦਲੀ ਕਰਨਾ ਕੋਈ ਅਪਰਾਧ ਨਹੀਂ ਹੈ

  • @SamuelSamBhatti
    @SamuelSamBhatti 2 ปีที่แล้ว +30

    ਨਿਹੰਗ ਵੀਰ ਇੱਕ ਗੱਲ ਜ਼ਰੂਰ ਯਾਦ ਰੱਖੀ.. ਸਿੱਖ ਧਰਮ ਵਿੱਚ ਪੱਗ ਪਿਛਲੇ 500 ਸਾਲ ਤੋਂ ਸ਼ੁਰੂ ਹੋਈ ਸੀ..
    ਤੇ ਵੀਰ ਜੀ ਕਿਸੇ ਕਿਤਾਬਾਂ ਨਾਲ ਮੱਥਾ ਮਾਰ ਕੇ ਵੇਖੋ.. ਦੁਨੀਆ ਦੇ ਹਰ ਧਰਮ ਤੇ ਹਰ ਵਰਗ ਤੇ ਸਮਾਜ ਵਿੱਚ ਲੋਕ ਅਪਣੇ ਸਿਰਾਂ ਤੇ ਸਦੀਆਂ ਸਦੀਆਂ ਤੋਂ ਪੱਗਾਂ ਬੰਨ੍ਹਦੇ ਨੇ.
    ਬਾਕੀ ਵੀਰ ਏਹ ਸੱਭ ਤਾਂ ਦੁਨਿਆਵੀ ਗੱਲਾਂ ਨੇ. ਪ੍ਰਮੇਸ਼ਵਰ ਨੂੰ ਕਿਸੇ ਦੇ ਨਾਮ ਜਾਂ ਲਿਬਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਬਸ ਇਨਸਾਨ ਦਾ ਦਿਲ ਤੇ ਉਸਦੇ ਕੰਮ ਵੇਖਦਾ ਹੈ.
    ਮਸੀਹੀ ਜੀਵਨ ਕੋਈ ਧਰਮ ਬਦਲਣ ਨਾਲ ਨਹੀਂ ਬਲਕਿ ਦਿਲ ਬਦਲਣ ਨਾਲ ਹੁੰਦਾ ਹੈ. ਜਿਸ ਦਿਨ ਤੁਹਾਨੂੰ ਵੀ ਏਹ ਗੱਲ ਸਮਝ ਆ ਗਈ ਉਸ ਦਿਨ ਤੁਹਾਡਾ ਦਿਲ ਵੀ ਪ੍ਰਭੁ ਯਿਸੂ ਮਸੀਹ ਜੀ ਦੇ ਪਿਆਰ ਨਾਲ ਰੰਗ ਜਾਣਾ.

    • @knight1478
      @knight1478 2 ปีที่แล้ว +3

      Pagg banan te kapda lapetan ch boht fark hunda kaka nale eh das bai kehda Christian singh naa naal launda

    • @preetkaur9394
      @preetkaur9394 2 ปีที่แล้ว +1

      Yes right

    • @SamuelSamBhatti
      @SamuelSamBhatti 2 ปีที่แล้ว +2

      @@knight1478 pagg kaho ya jo marji.. hunda ta kapda hi aa. Koi pagg kehnda koi turban kehnda koi kuch kehnda. Hai ta kapda hi.
      Duji gal bai naam nal chahe singh lao, chahe kumar lao, chahe Masih lao chahe Mathew Martin Mark chahe jo mrji lao. Eh gal parmeshwar layi koi mayne nahi rakhdi. ਰੱਬ ਦੇ ਘਰ ਬੰਦੇ ਦਾ ਨਾਮ ਨਹੀਂ ਬਲਕਿ ਬੰਦੇ ਦੇ ਕੰਮ ਵੇਖੇ ਜਾਂਦੇ.

    • @knight1478
      @knight1478 2 ปีที่แล้ว +1

      @@SamuelSamBhatti singh na bas kshatriya vaste h te sanu ta matter karda h nale wh koi kapda ni eh sade singh soormea di shaheedi te khoon naal bani ah thonu ki pata tuhade grantha ch v kinnia galtia. Tuhi bas pakhand karde oh pakhand hor kujh ni palle missionary sale. Paise ate sahoolta de naa te Punjab nu lut rahe oh. Loka nu fuddu bananke Christian ni akhwaya jana kaka kehde rabb nu khush karan nu bhalde oh. Nale Jesus ta vaise bi rabb ni hega. Rabb ta kaal to pare h te oh kaal ch aaya.

    • @SamuelSamBhatti
      @SamuelSamBhatti 2 ปีที่แล้ว +2

      @K N I G H T ਬਾਈ ਤੇਰੀ ਕੋਈ ਗੱਲ ਤਾਂ ਆਪਸ ਚ ਵੀ ਨਹੀਂ ਮਿਲਦੀ.
      1. ਨਾਲੇ ਕਹੀ ਜਾਂਦਾ ਪੈਸਾ ਤੇ ਸਹੂਲਤਾਂ ਦੇਂਦੇ ਲੋਕਾਂ ਨੂੰ.. ਨਾਲੇ ਕਹੀ ਜਾਂਦਾ ਲੁੱਟਦੇ ਹੋ. ਏਹ ਦਾ ਕੀ ਮਤਲਬ ਮੈਂਨੂੰ ਛੱਡ ਘੱਟੋ ਘੱਟ ਅਪਣੇ ਆਪ ਨੂੰ ਤਾਂ ਸਮਝਾ.
      2. ਕਿਹੜੀਆਂ ਗਲਤੀਆਂ ਨੇ ਸਾਡੇ ਗ੍ਰੰਥ ਚ
      3. ਨਾਲੇ ਬਾਈ ਗਾਲ੍ਹਾਂ ਕੱਢਣੀਆਂ ਸਿੱਖਿਆਂ ਅਪਣੇ ਧਰਮ ਚੋਂ? ਸ਼ਾਇਦ ਤਾਈਂ ਲੋਕ ਮਸੀਹੀ ਬਣ ਰਹੇ ਨੇ. ਤੁਹਾਡੇ ਕੋਲ ਗਾਲ੍ਹਾਂ ਤੇ ਲੜਾਈਆਂ ਤੋਂ ਸਿਵਾਏ ਹੈ ਕੀ? ਤੁਸੀਂ ਤਾਂ ਗੁਰੂ ਘਰ ਨੂੰ ਵੀ ਨਹੀਂ ਛੱਡਦੇ ਲੜਾਈ ਤੇ ਗਾਲ੍ਹਾਂ ਤੋਂ ਬਗੈਰ.
      ਵੀਰ ਤੈਨੂੰ ਲੱਗਦਾ ਕਿ ਤੂੰ ਹੀ ਸੱਭ ਤੋਂ ਵੱਧ ਸਮਝਦਾਰ ਹੈ ਤੇ ਬਾਕੀ ਤਾਂ ਸਾਰੀ ਦੁਨੀਆ ਪਾਗਲ ਹੈ ਜੋ ਅੱਧੀ ਨਾਲੋਂ ਵੱਧ ਦੁਨੀਆ ਇਸਾਈ ਹੈ. ਪਰ ਅਫਸੋਸ ਪੱਲੇ ਤੇਰੇ ਇਕ ਕੌੜੀ ਦੀ ਵੀ ਸਮਝ ਨਹੀਂ. ਜੇ ਕਿਸੇ ਨੂੰ ਚੰਗਾ ਨੀ ਕਿਹਾ ਜਾਂਦਾ ਤਾਂ ਮਾੜਾ ਵੀ ਨਾ ਬੋਲ.
      ਪਹਿਲਾ ਚੰਗੀ ਤਰਾਂ ਪੜ੍ਹ ਲਿਖ ਤੇ ਦੁਨੀਆ ਨੂੰ ਵੇਖ ਤੇ ਸਮਝ ਐਵੇਂ ਸੁਣੀਆਂ ਸੁਣਾਈਆਂ ਯਬਲੀਆਂ ਨਾ ਮਾਰ.

  • @wwe123-l2i
    @wwe123-l2i 5 หลายเดือนก่อน +1

    ਬਿੱਲਕੁਲ ਸਹੀ ਕਿਹਾ (ਨਿਹਗ ਸਿੰਘ ) ਨੇ ਮੇਰੇ ਪਿੰਡ ਵੀ ਇਸਾਈ ਬਣੇ ਨਵੇ ਯਾਰ ਆ ਉਸਦੀ ਚਾਚੀ ਆ ਬੱਚੇ ਗੁਰਦਵਾਰੇ ਸਾਹਿਬ ਅਰਦਾਸਾ ਕਰ ਕੇ ਲਏ ,? ਹੁਣ ਗੁਰਦਵਾਰੇ ਸਾਹਿਬ ਜਾਣਾ ਤਾ ਬਹੁਤ ਦੂਰ ਦੀ ਗੱਲ ਕਹਿੰਦੀ ਸਾਡਾ (ਯੱਸੂ ) ਕਹਿੰਦਾ ਪਰਸਾਦ ਵੀ ਨਹੀ ਖਾਣਾ । ਏਨੀ ਈਰਖਾ (ਇਸਾਈ ਧਰਮ ) ਵਿੱਚ

  • @SukhjinderSingh-t6r
    @SukhjinderSingh-t6r 2 ปีที่แล้ว +108

    God is Love and Love is God "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ"
    Praise The Lord
    Hallelujah
    Hallelujah
    Hallelujah

    • @godblessyou1394
      @godblessyou1394 2 ปีที่แล้ว +1

      Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te

    • @poonambrar9482
      @poonambrar9482 2 ปีที่แล้ว +11

      Hallelujh da laghdeyah, Sharm karo, Guru Gobind ji deeyah gurbaniyah bhool gayh gaddaro......rab na kissmat walliyah nu hi Sikh ghar vich janum ditta hunda.....har koi Sikh ghar vich pahda nahi hunda......

    • @AjayKumar-gx6pr
      @AjayKumar-gx6pr 2 ปีที่แล้ว +3

      Sharm kar

    • @manimangat
      @manimangat 2 ปีที่แล้ว +6

      Halleleheh da matlab ki hunda ..."Praise the Lord ....Praise da matlab "waah" - the lord da matlab "guru" ehh "waheguru" waheguru" nai kar sakde te sikh hun helelujea karde firde ne

    • @thankyoujesus9016
      @thankyoujesus9016 2 ปีที่แล้ว +7

      Hallelujah Hallelujah Hallelujah Hallelujah Hallelujah Hallelujah Hallelujah Hallelujah

  • @HardeepSingh-mz9bo
    @HardeepSingh-mz9bo 2 ปีที่แล้ว +6

    ਬਹੁਤ ਵਧੀਆ ਜੀ ਖਾਲਸਾ ਜੀ ਇਹੇ ਲੋਕ ਨੂੰ ਸ਼ਰਮ ਦੀ ਘਾਟ ਹੈ

  • @chamkaursingh3134
    @chamkaursingh3134 4 หลายเดือนก่อน +2

    Good ਬਹੁਤ ਵਧਿਆ ਸਿੰਘ ਸਾਬ ਜੀ

  • @sukhwindersukhwinder3632
    @sukhwindersukhwinder3632 2 ปีที่แล้ว +152

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਂ ਸੁੱਖ ਵਿਦਰ ਸਿੰਘ ਰੰਗਰੇਟਾ ਬਾਬਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੌਂਮ ਦੇ ਹੀਰੀਆ ਨੂੰ

  • @buntymodifywheelworks
    @buntymodifywheelworks 2 ปีที่แล้ว +61

    Praise the Lord hallelujah ਯੂਹੰਨਾ 1:1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ।
    ਯੂਹੰਨਾ 1:2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ।
    ਯੂਹੰਨਾ 1:3 ਸਭ ਕੁਝ ਉਸਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ।
    Amen

    • @geeta356
      @geeta356 2 ปีที่แล้ว +5

      Ameennnnn🙌

    • @jasbir3155
      @jasbir3155 2 ปีที่แล้ว +1

      0

    • @sammernahar8418
      @sammernahar8418 2 ปีที่แล้ว +4

      Ameen🙏Ameen

    • @gippiyoyo
      @gippiyoyo 2 ปีที่แล้ว +5

      veer akal purakh to utte koi nai hai.

    • @Punjabihome
      @Punjabihome 2 ปีที่แล้ว +4

      @gaming channel ਸਾਡਾ ਦਾਅਵਾ ਇਹ ਹੈ ਕਿ ਯਿਸ਼ੂ ਨੇ ਉਹ ਕੰਮ ਕਰਕੇ ਦਿਖਾਏ ਜਿਹੜੇ ਸਿਰਫ ਰੱਬ ਹੀ ਕਰ ਸਕਦਾ ਹੈ , ਜਮਾਂਦਰੂ ਅੰਨ੍ਹੇ ਨੂੰ ਇਹ ਕਹਿਣਾ ਕਿ ਜਾਹ ਹੁਣ ਤੂੰ ਵੇਖ !!ਅਤੇ ਚਾਰ ਦਿਨਾਂ ਦੇ ਮੁਰਦੇ ਨੂੰ ਅਵਾਜ਼ ਮਾਰਕੇ ਕਹਿਣਾ ਕਿ ਉਠ ਕਬਰ ਚੋ ਬਾਹਰ ਆ, ਜਾਂ ਕਿਸੇ ਪਾਪੀ ਨੂੰ ਕਹਿਣਾ ਜਾਹ ਤੇਰੇ ਪਾਪ ਮਾਫ ਹੋਏ ,ਸਮੁੰਦਰ ਚ ਆਏ ਤੂਫਾਨ ਤੇ ਲਹਿਰਾਂ ਨੂੰ ਕਹਿਣਾ ਕਿ ਥਮ ਜਾਉ ,ਮੌਤ ਵੀ ਯਿਸ਼ੂ ਦੀ ਅਵਾਜ਼ ਨੂੰ ਪਹਿਚਾਣ ਜਾਂਦੀ ਸੀ ਕਿਉੱਕਾ ਉਹ ਯਿਸ਼ੂ ਦੀ ਕੈਦਣ ਹੈ,ਸਮੰਦਰ ਦੀਆਂ ਉਠਦੀਆਂ ਲਹਿਰਾਂ ਨੇ ਪਛਾਣ ਲਿਆ ਕਿ ਇਹ ਆਵਾਜ ਸਾਨੂੰ ਬਣਾਉਣ ਵਾਲੇ ਦੀ ਹੈ

  • @punjabgkbuddy3716
    @punjabgkbuddy3716 2 ปีที่แล้ว +1

    ਸਾਡੇ ਪਿੰਡ ਮਜ਼੍ਹਬੀ ਸਿੰਘਾਂ ਨੂੰ ਇਹ ਦੱਲੇ ਕਨਵਰਟ ਕਰ ਰਹੇ ਨੇ, ਇਹ ਸਾਲ ਦਾ 2-3 ਲੱਖ ਰੁਪਏ ਦੇਂਦੇ ਹਨ। ਇਹਨਾਂ ਦਾ ਕੁਛ ਕਰਨਾ ਪੈਣਾ।

  • @kjsuuduue5183
    @kjsuuduue5183 2 ปีที่แล้ว +15

    ਬਹੁਤ ਵਦੀਆ ਉਪਰਾਲਾ ਵੀਰ ਜੀ ਧੰਨਵਾਦ

  • @amarjeetrai5419
    @amarjeetrai5419 2 ปีที่แล้ว +13

    ਸਾਰਿਆਂ ਨੂੰ ਜੈ ਮਸੀਹ ਦੀ 22 g,ਇਹ ਨਹਿੰਗ ਮਸ਼ਹੂਰ ਹੋਣਾ ਚਾਹੁੰਦੇ ਹਨ ਪਹਿਲਾਂ ਵਿਕੀ ਨਹਿਗ ਮਸ਼ਹੂਰ ਹੋਇਆ ਹੁਣ ਇਹ ਹੋਣਾ ਚਾਹੁੰਦੇ ਆ ਉਸ ਦਾ ਜਨਮ 1ਇਸਵੀ ਨੂੰ ਹੋਇਆ ਉਹ ਰੱਬ ਦਾ ਇਕਲੌਤਾ ਪੁੱਤਰ ਸੀ ਉਹ ਅੱਜ ਵੀ ਜ਼ਿੰਦਾ ਖ਼ੁਦਾ ਆ

  • @RanjeetSingh-jg9rp
    @RanjeetSingh-jg9rp 2 ปีที่แล้ว +9

    जय मसीह की 🙏🙏🙏🙏 सभी परमेश्वर के बनाए हुए इंसान है जो कोई जो पहनता है उसको पहनने दो इंसान की जो मर्जी है वह कर सकता है उसको कोई नहीं रोक सकता पर पाप नहीं करनचईऐ

    • @godblessyou1394
      @godblessyou1394 2 ปีที่แล้ว

      Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te

    • @Suraj_Masih123
      @Suraj_Masih123 2 ปีที่แล้ว +1

      @@godblessyou1394Jehde Paap de raava vich tu chalde..oh raava nu badalda hai ❤️ Yeshu Masih dharam badalda nhi..ohte zindagi badalda hai ✨❤️
      Dharam vaise vi insaan ne apni budhi nl bnaye aa, Parmeshwar ne sirf insaan bnaye si dear God's child 🙌 Dharam pishe nhi, parmeshwar yani Yeshu Masih pishe chlo Anant jeevan te super blessed life paoge Yeshu naam che ✨ God bless ❤️

  • @kulwantkaur8124
    @kulwantkaur8124 2 ปีที่แล้ว +18

    ਨਾਲੇ ਤਾਂ ਇਹ ਪਾਸਟਰ ਬਣਦੇ ਆ ਨਾਲੇ ਸਿੰਘ ਦੋਗਲੇ ਇਹ ਕੀ ਸਾਬ ਕਤਾਬ ਆ

    • @kamaldeepgillgill8977
      @kamaldeepgillgill8977 2 ปีที่แล้ว

      Ohi te gl a

    • @navnehasahota676
      @navnehasahota676 2 ปีที่แล้ว +3

      ਇਹ ਨਿਹੰਗਾਂ ਨੇ ਤਾਂ ਆਤੰਕ ਮਚਾ ਰੱਖਿਆ।

    • @godblessyou1394
      @godblessyou1394 2 ปีที่แล้ว +1

      @@navnehasahota676 pastors ne atank macha rakhya Par aaj kal pastor jhhoth bolke dharm badlde be ek god kde muaf nahi krega ehna ny . Jesus bhi sarminda hona tuhade Te

    • @ਨਰਕਾਂਦਾਪਾਪੀ
      @ਨਰਕਾਂਦਾਪਾਪੀ 2 ปีที่แล้ว +1

      @@navnehasahota676 jehre tuhade froud pastra te 420 blatkar ched chad andhvishvas flaun draun dhamkaun te hor hjara parche darj ohde bare dasso

  • @HarpreetSingh-kk8ic
    @HarpreetSingh-kk8ic 2 ปีที่แล้ว +3

    ਬਹੁਤ ਵਧੀਆ ਸਿੱਖ ਧਰਮ ਕਦੇ ਵੀ ਪਾਖੰਡਾ ਨੂੰ ਨਹੀ ਮੰਨਦੇ । ਸਾਡਾ ਧਰਮ ਸਭ ਤੋ ਅਲੱਗ ਹੈ ਸ਼ੁਕਰ ਹੈ ਅਸੀ ਸਿੱਖ ਧਰਮ ਵਿਚ ਜਨਮ ਲਿਆ ਭੇਡ ਬਕਰੀਆ ਤੋ ਵੱਖਰੇ ਹਾ

  • @angrejsingh8620
    @angrejsingh8620 2 ปีที่แล้ว +5

    ਕੌਣ ਕਹਿੰਦਾ ਕਿ ਹੋਰ ਕਿਸੇ ਧਰਮ ਦਾ ਬੰਦਾ ਪੱਗ ਨਹੀਂ ਬਣ ਸਕਦਾ

  • @SaArdarSingh
    @SaArdarSingh 2 ปีที่แล้ว +1

    ਸਭ ਸਿੱਖਨ ਕੋ ਹੁਕਮ ਹੈ ।।
    ਗੁਰੂ ਮਾਨਿਓ ਗ੍ੰਥ।।
    ਗੁਰੂ ਗ੍ਰੰਥ ਜੀ ਮਾਨਿਓ ।।
    ਪ੍ਰਗਟ ਗੁਰਾ ਕਿ ਦੇਹ ।।

  • @christiancr212
    @christiancr212 2 ปีที่แล้ว +10

    तब फरीसियों ने आपस में कहा, “सोचो, तुम लोग कुछ नहीं कर पा रहे हो; देखो, संसार येशु के पीछे हो चला है।”
    यूहन्ना 12:19
    इस खालसा जी का भी बही हाल हो
    गया 😂

    • @ajaykumargaddowal138
      @ajaykumargaddowal138 2 ปีที่แล้ว

      Right brother ji

    • @respecttoall3875
      @respecttoall3875 2 ปีที่แล้ว +1

      panjab vich christians nu jesus bare koi jankari nai hegi ohnu nu ta e v nai pta catholic ,orthodox ki hunda but as a sikh i respect everyone

    • @terabhayia153
      @terabhayia153 2 ปีที่แล้ว

      Udher christain sikh bnn rhe hai ... aur waise khalsa ghar ghar jakar dharam mai aane ki bheekh nhi maangta ... jisko jarurat hai woh khud aye ...

    • @ravi.panditdakot1423
      @ravi.panditdakot1423 5 หลายเดือนก่อน

      2kg chaawal leke saale apna dharm badal lainde ne

  • @phulelsingh5642
    @phulelsingh5642 4 หลายเดือนก่อน +1

    ਇਹਨਾਂ ਨਾਲ ਇਸ ਤਰ੍ਹਾ ਹੀ ਕਰਨਾ ਠੀਕ ਹੈ ਇਹ ਇਸੇ ਦੇ ਲਾਇਕ ਹਨ ਖਾਲਸਾ ਜੀ ਬਹੁਤ ਵਦੀਆ ਫਤਿਹ ਪ੍ਰਵਾਨ ਕਰੋ ਜੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ ਜੀ

  • @parveen6555
    @parveen6555 2 ปีที่แล้ว +9

    ਮੈ ਕਿਸੇ ਵੀ ਧਰਮ ਨੂੰ ਨਹੀ ਮੰਨਦਾ ਪਰ ਈਸਾਈ ਧਰਮ ਸਿਖ ਧਰਮ ਨਾਲੋ ਵੀ ਪੁਰਾਣੇ ਹਨ

    • @SachinKamboj2558
      @SachinKamboj2558 5 หลายเดือนก่อน

      सनातन धर्म सबसे पुराना है

    • @gilljatin6006
      @gilljatin6006 5 หลายเดือนก่อน

      Fir sanu ki mtlv je purana aaa

    • @SachinKamboj2558
      @SachinKamboj2558 5 หลายเดือนก่อน

      @@gilljatin6006 आप किस को कह रहे हो दोसत

  • @SukhCanada7
    @SukhCanada7 2 ปีที่แล้ว +79

    ਓਹਨਾ ਨੂ v la lena c phone, jehre ਪੱਗਾਂ ਬੰਨ ਕੇ, ਮੜ੍ਹੀਆਂ ਤੇ ਮੱਥੇ ਟੇਕਦੇ, ਮੂਰਤੀਆਂ ਅੱਗੇ ਮੱਥੇ ਟੇਕਦੇ, ਜਗ੍ਹਾ ਜਗ੍ਹਾ ਨੱਕ ਰਗੜਦੇ ਜਾ k, ਡੇਰਿਆਂ ਤੇ, ਬਿੜੀਆਂ ਪੀਣ ਵਾਲੇ ਬਾਬੇਆਂ ਦੇ ਪੈਰਾਂ ਚ ਪੱਗਾਂ ਨੂੰ ਰੋਲਦੇ ਮੱਥੇ ਟੇਕ ਕੇ, ਨਕੋਦਰ ਵਰਗੀਆਂ ਜਗ੍ਹਾ ਤੇ ਮੱਥੇ ਟੇਕਦੇ ,ਜੇ ਹਿੰਮਤ ਹੈਗੀ ???,,ਓਦੋਂ ਨੀ ਬੇਅਦਬੀ ਹੁੰਦੀ ਪੱਗ ਦੀ ?????? ਪੱਗ ਬੰਨ ਕੇ ਦਾਰੂ ਪੀ ਕੇ ਜਦ ਗਾਲਾਂ ਕਡ ਦੇ ਲੋਕਾਂ ਨੂੰ ਓਦੋਂ ਨੀ ਹੁੰਦੀ ਬੇਅਦਬੀ ਪੱਗ ਦੀ ???? ਜੇ ਕੋਈ ਯਿਸੂ ਮਸੀਹ ਜੀ ਦਾ ਪ੍ਰਚਾਰ ਕਰਨ ਲੱਗ ਜਾਂਦਾ church jan lg janda puthe kam chad dinda gaala kadniya band krdinda paap nal nafrat krn lg janda fr badi takleef hundi puthi soch ale loka nu,💯 ਪ੍ਰਮੇਸ਼ਵਰ ਯਿਸੂ ਮਸੀਹ ਤੁਹਾਨੂੰ ਸਭ ਨੂੰ ਮਾਫ ਕਰੇ, ਰੱਬ ਰਾਖਾ 💯

    • @Jattwin
      @Jattwin 2 ปีที่แล้ว +7

      Sahi keha 22 aukha ena loka da, virood ni krna chahida kise da har koi rabb da km hi krda atleast ho pastor g rab da naam hi dsde a koi mada km ta ni dsde rabb ne lekha lena apne kama da ohne eh ni dekhna k tu pagg bani ya tu sikh a hindu ya christian changge km kro te Swarg jaoge te ethe v swarg 👍

    • @jasbirsinghkhiala5136
      @jasbirsinghkhiala5136 2 ปีที่แล้ว +3

      God bless you

    • @ajaythind9621
      @ajaythind9621 2 ปีที่แล้ว +2

      Bhai Pag matha taken eh nhi apne tu tut chuke teh pta kis lalach nu ja ke oh matha teh nihang ji eh nhi matha na teko de prachaar ta nhi krde , Pag ban ke pehrawa kisi hor da prachaar kisey hor Dharam eh kehri sinyaap hai parmatma naal len leyi do behri vich kiyu sawaar apne jis apne Dharam de pehrevey tu dar kiyu fhir oh jis dharam da oh parchhhar kr rehaa hai oh kisey lalach nu hovey jado ek pasey roti nhi ta duje Paisey hi sehi,nihang ji eh vi keha m bible janda pr apne teh pura pakka ha

    • @ajaythind9621
      @ajaythind9621 2 ปีที่แล้ว

      @@Jattwin ha hun thonu kehra bible da gyan hai us vich ki likh yea hai thusi us bandey nu marra keh paap kr rehe ho daso naale nihag ji ki marra keha ona eho keha tushi prachaar karo ji sadke karo apne da teh puri maryadaa anusaar karo 2 behriyea vich sawar hove fir parchhhar kohi roti lalach hai je ish Paisey nhi chal duje pasey hi sehi jis minster krdey kade oh parti kadey je parmatma da naam lena hai ek da ban ke raho jaydea doctor change nhi kri dey kehi

    • @aitansingh1811
      @aitansingh1811 2 ปีที่แล้ว +3

      I agree with you.. jai masih ki. Eh ta bible ch write aa already. Ki lok mere Naam de Karn boliya vi marn ge. Ehna loka nu sirf masih dharam ch interfare karna aunda another dharam ch ni. Baki koi gal ni. God bless you. Amen....

  • @JAGJEETSINGHBRAR-tm8gf
    @JAGJEETSINGHBRAR-tm8gf 5 หลายเดือนก่อน +1

    ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਿੰਘ ਲਾਇਆ ਸੀ ਨਾ ਨਾਮ ਦੇ ਪਿੱਛੇ ਉਹ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਉਦੋਂ ਲਾਇਆ ਸੀ ਪਹਿਲਾਂ ਸਿੰਘ ਨਹੀਂ ਲੱਗਦਾ ਹੁੰਦਾ ਸੀ ਨਾਮ ਦੇ ਨਾਲ ਇਹਨੂੰ ਪੜ੍ਹ ਕੇ ਦੇਖੋ ਸਾਰਾ ਕੁਝ

  • @davanjeetsingh3922
    @davanjeetsingh3922 2 ปีที่แล้ว +6

    ਇਹ ਗੱਲ ਸਹੀ ਹੈ,,,,ਕਿੱਸੇ ਨਾਲ ਧੱਕਾ ਨਹੀ,,,,ਪਰ ਸਿੱਖ ਧਰਮ ਦੀ ਮਰਿਆਦਾ ਹੈ,,,,ਉਸਨੂੰ ਲਾਜ ਨਾ ਲਾਵੋ,,,ਦੋਗਲੇ਼ ਨਾ ਚੱਲੋ।ਬਹੁਤ ਵਧੀਆ ਬਾਬਾ ਜੀ,,,,

  • @bestfriend9640
    @bestfriend9640 2 ปีที่แล้ว +1

    ਲਗਭਗ ਠੀਕ ਇਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ, ਮੇਰੇ ਓਫਿਸ ਨਾਲ ਇਕ ਸਕੂਟਰ ਮਕੈਨਿਕ ਦੀ ਸੋਪ ਸੀ, ਸ਼ਾਮ ਵੇਲੇ ਅਸੀਂ ਇਕੱਠੇ ਬੈਠ ਜਾਂਦੇ, ਮਕੈਨਿਕ ਅੰਮ੍ਰਿਤਧਾਰੀ ਹੋਣ ਕਰਕੇ ਗੁਰੂ ਮਰਿਆਦਾ ਅਨੁਸਾਰ ਬਾਣਾ ਪਾ ਕੇ ਰੱਖਦਾ ਸੀ,।
    ਮੈਂ ਪੁੱਛਿਆ ਸਰਦਾਰ ਜੀ, ਅੰਮ੍ਰਿਤ ਛਕਿਆ ਤੁਹਾਨੂੰ ਕਾਫ਼ੀ ਸਮਾਂ ਹੋ ਗਿਆ ਹੌਣਾ, ਅਖੇ ਆਹੋ ਜੀ ਵਾਹਵਾ ਚਿਰ ਹੋ ਗਿਆ, ਫਿਰ ਪੁੱਛਿਆ ਗੁਰਦੁਆਰਾ ਸਾਹਿਬ ਵੀ ਜਾਂਦੇ ਹੋਵੋਗੇ, ਅਖੇ ਹਾਂ ਜੀ ਹਰ ਰੋਜ਼ ਜਾਂਦੇ ਹਾਂ, ਪੁੱਛਿਆ ਗਿਆ ਕਿ ਫਿਰ ਨਿੱਤਨੇਮ ਵੀ ਹਰ ਰੋਜ਼ ਕਰਦੇ ਹੋਵੋਗੇ, ਅਖੇ ਹਾਂ ਜੀ, ਹਾਂ ਜੀ ਨਿੱਤਨੇਮ ਹਰ ਰੋਜ਼ ਕਰੀ ਦਾ ਹੈ, ਫਿਰ ਪੁੱਛਿਆ ਗਿਆ ਕਿ ਜੋ ਜਪੁਜੀ ਸਾਹਿਬ ਦਾ ਮੂਲ ਮੰਤਰ ਹੈ, ੧ਓਂਕਾਰ ਤੋਂ ਲੈਕੇ ਜਪੁ ਤੱਕ, ਲਗਭਗ ਅੱਠ ਸ਼ਬਦ ਹੈਨ,ਇਨ੍ਹਾਂ ਇੱਕ ਇੱਕ ਸ਼ਬਦ ਦਾ ਕੀ ਮਤਲਬ ਹੈ ਇਸ ਦੀ ਕੀ ਵਿਆਖਿਆ ਹੈ,
    ਸਰਦਾਰ ਜੀ ਚੁੱਪ, ਆਖਣ ਲੱਗੇ ਮੈਂ ਕੱਲ੍ਹ ਦੱਸਾਂਗਾ, ਅਗਲੇ ਦਿਨ ਫਿਰ ਇਕੱਠੇ ਹੋਏ, ਅਖੇ ਕੱਲ੍ਹ ਦੱਸਾਂਗਾ, ਸੱਚ ਜਾਣਿਓ, ਸਰਦਾਰ ਜੀ ਨਜ਼ਰਾਂ ਚੁਰਾਉਣ ਲਗ ਪਏ, ਅਖੇ ਇਹਨੂੰ ਕੀ ਜਵਾਬ ਦੇਵਾਂਗਾ, ਅਖੀਰ ਆਣੌ ਹਟ ਗਏ,
    ਸਾਡਾ ਹਰ ਰੋਜ਼ ਦਾ ਮਿਲਣਾ ਅੱਕਰਾ ਅੱਕਰਾ ਜਿਹਾ ਹੋ ਗਿਆ,
    ਅਖ਼ੀਰ ਮੈਂ ਉਸ ਦੀ ਸੌਪ ਅੰਦਰ ਗਿਆ, ਆਖਿਆ ਕਿ ਅੱਜ ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਮਹੱਤਤਾ ਦਸਦਾ ਹਾਂ, ਜਦੋਂ ਸਾਡੇ ਵਿਚਾਰ ਸਾਂਝੇ ਹੋਏ, ਸਰਦਾਰ ਜੀ ਨੇ ਘੁੱਟ ਕੇ ਜੱਫ਼ੀ ਪਾ ਲਈ, ਆਪਣੀ ਹੀਨਤਾ ਸਮਝਦੇ ਹੋਏ ਆਖਣ ਲੱਗੇ ਤੁਸੀਂ ਹਿੰਦੂ ਹੋ ਕੇ ਇੰਨਾ ਕੁਝ ਜਾਣਦੇ ਹੋ, ਮੈਂ ਸਿੰਘ ਹੋਕੇ ਇੰਨਾ ਵੀ ਨਾ ਸਮਝ ਸਕਿਆ,
    ਮੈਂ ਆਖਿਆ ਸਿੰਘ ਸਾਹਿਬ,
    ਬਾਣੀ ਗੁਰੂ ਗੁਰੂ ਹੈ ਬਾਣੀ,
    ਵਿਚਿ ਬਾਣੀ ਅੰਮ੍ਰਿਤੁ ਸਾਰੇ।।
    ਸਾਨੂੰ ਬਾਣੀ ਬੜੇ ਹੀ ਧਿਆਨ ਨਾਲ ਪੜਨੀ ਅਤੇ ਸੁਨਣੀ ਚਾਹੀਦੀ ਹੈ, ਇੱਕ ਇੱਕ ਅੱਖਰ ਬਹੁਤ ਕੀਮਤੀ ਹੈ ਅਗਰ ਸਮਝ ਪੈ ਜਾਵੇ ਤਾਂ।
    ਫਿਰ ਬਾਹਰਲੇ ਰੰਗ ਭੇਖ , ਇਨ੍ਹਾਂ ਵਿਚ ਨਹੀਂ ਇਨਸਾਨ ਫਸਦਾ, ਫਿਰ ਤਾਂ ਗੁਰਬਾਣੀ ਦੀ ਤੁਕ ਸਹੀ ਸਾਬਤ ਹੋ ਜਾਂਦੀ ਹੈ
    ਘਰ ਮੇਂ ਘਰ ਦਿਖਲਾਏਦੇ,
    ਸੋ ਸਤਿਗੁਰੁ ਪੁਰਖੁ ਸੁਜਾਣੁ।।
    ਅਗਰ ਮੇਰੇ ਉਪਰ ਦਿੱਤੇ ਗਏ ਸ਼ਬਦਾਂ ਤੋਂ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਦਾਸ ਮੁਆਫੀ ਦਾ ਪਾਤਰ ਹਾਂ ।

  • @daljitmaan6197
    @daljitmaan6197 2 ปีที่แล้ว +5

    Mandeera wich sardar ki krde a ja ke ohdu vi pagg la ke jau te singh kt ke jau hallelujah hallelujah hallelujah I love Jesus khambra chuch jalandhar paster ankur narula g amen amen

    • @Kinderjeetdhaliwal
      @Kinderjeetdhaliwal 2 ปีที่แล้ว

      💪😎😍👆

    • @Kinderjeetdhaliwal
      @Kinderjeetdhaliwal 2 ปีที่แล้ว

      Praise The Lord Jessus Christ

    • @ravi.panditdakot1423
      @ravi.panditdakot1423 5 หลายเดือนก่อน +1

      Bai ji mandir vich ja k kise da dharam ni chenj kita janda kade suniya ki kise mandir vich kise Sikh da dharm badaliya giya Je tuci kise mandir vich jao ge tuhada naam pandit daljit Maan Hoya but church vich hunda aa video vich paster gurdeep singh maseeh ban giya dharm pariwartan church ja mandir vich Hoya tuci aap dasso bai

  • @parmjitkaur4575
    @parmjitkaur4575 2 ปีที่แล้ว +31

    ਇਹਨਾਂ ਨੂੰ ਸਿੱਘ ਕਹਾਉਣ ਤੇ ਪੱਗ ਬੰਨ੍ਹਣ ਦਾ ਕੋਈ ਅਧਿਕਾਰ ਨਹੀ ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਹਨ

    • @DevenderSingh-xg5ek
      @DevenderSingh-xg5ek 2 ปีที่แล้ว +1

      Singh te twada copy right kado ho gaya

    • @gurtejsingh5360
      @gurtejsingh5360 2 ปีที่แล้ว +4

      @@DevenderSingh-xg5ek ਜਦੋਂ ਤੋਂ ਸਿੰਘ ਸਾਜਿਆ ਦਸ਼ਮੇਸ਼ ਪਿਤਾ ਨੇ।

    • @ManishSharma-ye2pr
      @ManishSharma-ye2pr 2 ปีที่แล้ว +1

      Ooh bndria tu minu A dass😂😂jido Punjab ch Sikhism nhi c ki udo log pag nhi c bande bol hun

    • @malkitsinghbajwa
      @malkitsinghbajwa 2 ปีที่แล้ว +1

      @@ManishSharma-ye2pr Par hun te sare World wich Dastar Sikh da parteek hai. Go for christ but then leave our symbol.

    • @paramjitsingh446
      @paramjitsingh446 ปีที่แล้ว +1

      Jddo guru nanak baal awstha vich c
      Uddo v logg pagg bnde c mitro

  • @VarinderSingh-io8lw
    @VarinderSingh-io8lw 2 ปีที่แล้ว +29

    ਹਰ ਇਕ ਨੂੰ ਆਪਣੀ ਮਰਜ਼ੀ ਨਾਲ ਧਰਮ ਅਪਨਾਉਣ ਦਾ ਹੱਕ ਹੈ...

    • @godblessyou1394
      @godblessyou1394 2 ปีที่แล้ว +3

      Haq ta hai par pakhad bhi kyu krna naale pag banani naale isai banana .

    • @HarpreetSingh-kk8ic
      @HarpreetSingh-kk8ic 2 ปีที่แล้ว +2

      ਹੱਕ ਹੈ ਪਾਗਲ ਇਨਸਾਨ ਪਰ ਪਾਖੰਡ ਕਿਸੇ ਵੀ ਧਰਮ ਚ ਹੋਵੇ ਗਲਤ ਹੈ

    • @parveen6555
      @parveen6555 2 ปีที่แล้ว +1

      ਇਹ ਸਹੀ ਹੈ ਸਾਨੂੰ ਇਹ ਸਾਡੇ ਸਵਿਧਾਨ ਨੇ ਸਾਨੂੰ ਇਹ ਖੁਲ ਦਿੱਤੀ ਹੈ ਕਿਸੇ ਵੀ ਧਰਮ ਨੂੰ ਮੰਨਣ ਦੀ।

    • @VarinderSingh-io8lw
      @VarinderSingh-io8lw 2 ปีที่แล้ว +1

      @@HarpreetSingh-kk8ic ਤੂੰ ਆਪਣੇ ਧਰਮ ਨੂੰ ਸਹੀ ਰੱਖ...ਦੂਜਿਆਂ ਦੇ ਧਰਮ ਵਿੱਚ ਲੱਤ ਫਸਾਓਣ ਦਾ ਤੈਨੂੰ ਕੋਈ ਹੱਕ ਨਹੀਂ

    • @HarpreetSingh-kk8ic
      @HarpreetSingh-kk8ic 2 ปีที่แล้ว +2

      @@VarinderSingh-io8lw ਮੈ ਆਪਣੇ ਧਰਮ ਚ ਠੀਕ ਹਾ ਪਰ ਜੋ ਚੀਜ ਗਲਤ ਹੈ ਓਸਨੂੰ ਗਲਤ ਕਹਿਣਾ ਹੈ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ ਅੱਖਾ ਦੀ ਪੱਟੀ ਖੋਲੋ

  • @navsandhu9789
    @navsandhu9789 2 ปีที่แล้ว +2

    ਗੱਲ ਸਹੀ ਜੇ ਬਦਲੇ ਹੀ ਹੋ ਤੇ ਪੁਰਾ ਬੱਦਲੋ ਸਿੰਘ ਆਪਣੇ ਆਪ ਨੂੰ

  • @jagdeepsinghjagdeep5381
    @jagdeepsinghjagdeep5381 2 ปีที่แล้ว +9

    Waheguru guru ji ka Khalsa Waheguru ji ki fateh

  • @sarbjitsabi4547
    @sarbjitsabi4547 2 ปีที่แล้ว +4

    ਬਹੁਤ ਵਾਦੀਆਂ ਬੀਚਾਰ ਕੀਤੇ ਖਾਲਸਾ ਸਾਹਿਬ ਜੀ

  • @HarpalSingh-kw8sc
    @HarpalSingh-kw8sc 5 หลายเดือนก่อน

    Bahut changaa point uuthaya hai Singh sahab ji datt k issda hall labho

  • @gurpartapsandhu63
    @gurpartapsandhu63 2 ปีที่แล้ว +23

    ਬਹੁਤ ਵਧੀਆ ਵੀਚਾਰ ਕੀਤਾ ਖਾਲਸਾ ਜੀ

  • @sarabjitsramgharia9872
    @sarabjitsramgharia9872 2 ปีที่แล้ว +6

    Waheguru ji da Khalsa waheguru ji ki Fateh bole so nihal sat Shri akal

  • @PaSingh-l4f
    @PaSingh-l4f 4 หลายเดือนก่อน +1

    We will not come christen we respect Jesus no christen respect guru nanak that's why sikhs are on top

  • @baljitsidhu8912
    @baljitsidhu8912 2 ปีที่แล้ว +14

    ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਅਟੱਲ ਰਹਿਣਗੀਆਂ।।

  • @BeantsinghGill-f9y
    @BeantsinghGill-f9y 4 หลายเดือนก่อน +1

    👍👍👍👍

  • @rajansinghgill8187
    @rajansinghgill8187 2 ปีที่แล้ว +11

    Waheguru ji 🙏🙏🙏🙏🙏

    • @NationalSecurityGuard108
      @NationalSecurityGuard108 2 ปีที่แล้ว +1

      Majhabi Sikha Di Koi Izzat Ni Gurdware Tak Nahi Jaan Dinde Jaat Sikh. Pinda Vich Do Do Gurudware Haan. Jadki Koi Bhi Church Yaan Fer Majara Te Jaa Sakde Ne.
      Hallelujah,
      Jai Bhim.

  • @patrasgillofficial4229
    @patrasgillofficial4229 2 ปีที่แล้ว +8

    ਵਾਹ ਜੀ ਵਾਹ ਜਦੋਂ ਕੋਈ ਅੰਗਰੇਜ਼ ਸਿੱਖੀ ਬਾਣਾ ਪਾਵੇ, ਜਾਂ ਦਸਤਾਰ ਸਜਾਵੇ ਤਾਂ ੳਦੋਂ ਬੱਲੇ ਬੱਲੇ ਤੇ ਹੁਣ ਕੀ ਹੋ ਗਿਆ।

    • @jaggigrewal1461
      @jaggigrewal1461 2 ปีที่แล้ว +1

      Oo prava jad daram convert ho gaya ta oss sidat te hi chalna paina

    • @patrasgillofficial4229
      @patrasgillofficial4229 2 ปีที่แล้ว

      Veer meraya libass nal.thodi shidat h dhram.d
      Kadran keemtan mnno dhram diya

  • @kashmirkaur1579
    @kashmirkaur1579 2 ปีที่แล้ว +1

    God is one Jesus

  • @jsingh324
    @jsingh324 2 ปีที่แล้ว +5

    Eh han guru gobind Singh ji de sacche Sikh. Sikhan nu apne dharm te datt Ke pehra den di jaruurat he. Nihang Singh ji parmatma tuhanu chardi kla vich rakhe.

    • @baldevsingh3422
      @baldevsingh3422 2 ปีที่แล้ว +1

      Guru de eh singh1984 vich kithe San veer g

    • @terabhayia153
      @terabhayia153 2 ปีที่แล้ว

      @@baldevsingh3422 tuc kithe hoo ...

    • @Supersingh2
      @Supersingh2 4 หลายเดือนก่อน

      ​@@baldevsingh3422tu karla hun

  • @harshdeepsingh5577
    @harshdeepsingh5577 2 ปีที่แล้ว +5

    ਵਾਹਿਗੁਰੂ ਭਲਾ ਕਰੀ ਪੰਜਾਬ ਦਾ

  • @Gurdhian17139
    @Gurdhian17139 3 หลายเดือนก่อน

    ਵਾਹਿਗੁਰੂ ਜੀ ਧੰਨਵਾਦ ਜੀ

  • @jasssinghsidhubrar8799
    @jasssinghsidhubrar8799 2 ปีที่แล้ว +16

    ਬਿਲਕੁਲ ਸਹੀ ਤੇ ਬਹੁਤ ਵਧੀਆ ਜੀ।। ਧੰਨਵਾਦ ਜੀ।।

  • @JaspalSingh-cn9vb
    @JaspalSingh-cn9vb 2 ปีที่แล้ว +9

    ਬਹੁਤ ਵਧੀਆ ਗੱਲ ਕਿਤੀ ਆ ਸਿੰਘ ਸਾਬ ਜੀ ਇਦਾ ਹੀ ਫਿਲਮਾ ਚ ਕੰਮ ਕਰਨ ਵਾਲੇ ਗਊ ਮੂਤਰ ਪੀਣ ਵਾਲੇ ਜੋ ਪੱਗਾ ਬਨਕੇ ਫਿਲਮਾ ਬਣਾਦੇ ਹਨ ਉਨਾਂ ਨੂੂ ਵੀ ਨੱਥ ਵਾਊਣੀ ਚਾਹਦੀ ਆ ਜਦੋ ਮੋਰਚਾ ਲੱਗਾ ਫੇਰ ਕੋਈ ਨਹੀ ਬੋਲਿਆ

    • @SardarJi-lh5ki
      @SardarJi-lh5ki 2 ปีที่แล้ว

      Veer pagg muslims to aayi aa india ch . India ch nange sir hi hunde c lokk

  • @vinitsharma1747
    @vinitsharma1747 5 หลายเดือนก่อน +1

    Well said Singh brother,

  • @AmardeepSingh-kb9cr
    @AmardeepSingh-kb9cr 5 หลายเดือนก่อน +1

    ਬਿਲਕੁਲ ਸਹੀ ਵੀਰ ਜੀ ਤਕੜੇ ਹੋਵੋ ਕਿਉਂ ਕੀ ਸਾਡੇ ਗੁਰੂ ਸਾਹਿਬ ਜੀ ਦੇ ਦਿੱਤੇ ਕਕਾਰ ਵੀ ਨਹੀਂ ਪਾਉਣ ਦੇਣੇ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਲਾਹਨਤ ਇਹਨਾਂ ਪੇਪਰਾਂ ਦੇ ਇਹ ਆਪਣੇ ਪਿਉ ਵਰਗਾ ਪਹਿਰਾਵਾ ਪਾਉਣ

  • @randhawaministriesamritsar7410
    @randhawaministriesamritsar7410 2 ปีที่แล้ว +11

    ਅਸੀਂ ਕੋਈ ਧਰਮ ਦਾ ਪਰਚਾਰ ਨਹੀਂ ਕਰਦੇ Only ਲੋਕਾਂ ਨੂੰ ਜਿਹੜੇ ਉਸ ਪਰਮੇਸ਼ਵਰ ਤੋਂ ਦੂਰ ਨੇ ਓਹਨਾਂ ਦਾ ਮੇਲ ਕਰਾਉਣਾ ਸਾਡਾ ਕੋਈ ਵੀ ਇਰਾਦਾ ਨਹੀਂ ਕਿਸੇ ਧਰਮ ਨੂੰ ਨੀਵਾਂ ਕਰਨਾ।।

    • @ashokklair2629
      @ashokklair2629 2 ปีที่แล้ว +1

      ਇਨਾ ਪਾਸਟਰਾਂ ਦੇ ਆਪਣੇ ਬੰਦੇ ਤੇ ਜਨਾਨੀਆਂ ਡੁਪਲੀਕੇ ਮਰੀਜ ਬਣਕੇ, ਹੋਰ ਮਰੀਜਾ ਕੋਲ ਆਕੇ ਮੇਲ ਮਿਲਾਪ ਕਰਕੇ, ਪਹਿਲਾ ਹੀ ਮਰੀਜਾ ਤੋ ਨਾਂ, ਪਤਾ ਪੁਛ ਲੈਂਦੇ ਹਨ ਕਿ:- ਭੈਣੇ ਤੂੰ ਕਿਥੋ ਆਈ?, ਤੇਰਾ ਕੀ ਨਾਂ ਹੈ, ਨਗਰ ਕਿਹੜਾ ਹੈ, ਕੀ ਬਿਮਾਰੀ ਹੈ???
      ‌ਫਿਰ ਅੰਦਰ ਜਾ ਕੇ ਪਾਸਟਰਾ ਨੂੰ ਮਰੀਜਾ ਦੇ ਨਾਂ, ਪਤਾ, ਪਿੰਡ ਦੱਦੇ ਹਨ।
      ਫਿਰ ਪਾਸਟਰ ਕਹਿੰਦਾ, ਫਲਾਣੇ ਪਿੰਡ ਦਾ ਆਹ ਨਾਂ ਦਾ ਮਰੀਜ ਖੜ੍ਹਾ ਹੋਵੇ ਇਧਰ ਆਏ।
      ਤੇ ਪਾਸਟਰਾ ਦੇ ਕੁਝ ਤੰਦਰੁਸਤ ਬੰਦੇ ਜਾਣਬੁਝ ਕੇ ਮਰੀਜ ਬਣਦੇ, ਤੇ ਲੋਕਾ ਨੂੰ ਕਹਿੰਦੇ, ਮੈ ਖੜ ਨਹੀ ਸਕਦਾ, ਮੈ ਚੱਲ ਨਹੀ ਸਕਦਾ।
      ਫਿਰ ਪਾਸਟਰ ਉਸ ਬੰਦੇ ਦਾ ਨਾਂ ਲੈ ਕੇ, ਬੁਲਾਕੇ, ਕਹਿੰਦੇ ਉਠ , ਖੜ੍ਹਾ ਹੋ, ਚਲੱਕੇ ਦਿਖਾ।
      ਫਿਰ ਉਹ ਡੁਪਲੀਕੇਟ ਮਰੀਜ ਖੜਾ ਹੁੰਦੈ, ਫਿਰ ਚੱਲ ਕੇ ਦਿਖਾਉਦਾ।
      ਤੇ ਤਾੜੀਆ ਮਾਰਨ ਵਾਲੇ ਤੇ, ਹਲੇ-ਲੂਹੀਆ ਕਰਨ ਵਾਲੇ ਪਹਿਲਾ ਤਿਆਰ ਹੁਦੇ ਹਨ।
      ਸੋ ਹੋਰ ਮਜ੍ਹਬਾ ਧਰਮਾ ਦੇ ਲੋਕਾ ਨੂੰ ਪੈਸੇ ਦਾ ਲਾਲਚ, ਬਾਹਰਲੇ ਦੇਸ ਜਾਣ ਦਾ ਲਾਲਚ, ਗਰੀਬਾ ਨੂੰ ਮਕਾਨ ਬਣਾਕੇ ਦੇਣ ਦਾ ਲਾਲਚ ਬਗੈਰਾ ਦੇ ਕੇ, ਧਰਮ ਮਜ੍ਹਬ ਬਦਲੀ ਕਰਵਾਉਂਦੇ ਹਨ। ਜੋ ਗੁਨਾਹ ਹੈ।

    • @pb10mann22
      @pb10mann22 2 ปีที่แล้ว

      ਸਭ ਪਰਮਾਤਮਾ ਕਰ िਰਹਾ ਤੁਸੀ ਜੋੜਨ ਵਾਲੇ िਕਵੇ ਹੋ ਸਕਦੇ ਹੋ ਇਹ ਤਾ ਜੀ ਸਮਜ ਨਹੀ ਲਗੀ

  • @waheguruji55
    @waheguruji55 4 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @shivsharn8742
    @shivsharn8742 2 ปีที่แล้ว +15

    Prabhu Yeshu ji da Parchar na koi Ajj Tak Rok Sakia Na Rok Sakda H Na Rukega Jai Masih de

    • @kamalgill5170
      @kamalgill5170 2 ปีที่แล้ว

      bund v paandi viche teri te viche jehre parchar krn wale fuddi deyo pakhand banayea tusi lokka ne pta tuhnanu lun da v nai

    • @nareshpuri5141
      @nareshpuri5141 2 ปีที่แล้ว

      Jai masih de

    • @1ps473
      @1ps473 2 ปีที่แล้ว

      Waheguru da putar yeshu MASIH hai. Yes amen

    • @jobanpreetjobanpreet1279
      @jobanpreetjobanpreet1279 2 ปีที่แล้ว

      E bache hale ehna nu ki pata

  • @kapilsharma3304
    @kapilsharma3304 6 หลายเดือนก่อน +7

    ਬਿਲਕੁਲ ਸਹੀ ਗੱਲ ਹੈ ਵੀਰ ਜੀ ਇਹਨਾਂ ਦਾ ਮੱਤਲਬ ਹੈ ਕਿ ਪੰਗ ਵੇਖ ਕੇ ਬਾਕੀ ਸਿੱਖ ਵੀਰ ਇਹਣਾ ਨਾਲ ਜੁੜ ਜਾਣ

    • @Jass-vn4xm
      @Jass-vn4xm 5 หลายเดือนก่อน

      Ki pagh vch Shakti hai😊😊😊

  • @MastanSinghDulai
    @MastanSinghDulai 4 หลายเดือนก่อน +1

    ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ।

  • @narindersingh1708
    @narindersingh1708 2 ปีที่แล้ว +7

    ਸਤਿ ਸ਼੍ਰੀ ਅਕਾਲ ਜੀ ਆਪ ਜੀਜਾ ਉਪਰ ਅੱਲ੍ਹਾ ਬਹਤ ਬੁਧੀਆ ਹੈ ਇਸਲੀਏ ਇੱਕ ਸਮੂਹ ਬਨਾਓ ਕੇ ਧਰਮ ਵਿਰੋਧੀ ਸੋਚ ਨਾਲ ਖਾੜੇ ਹੋਵੋ ਦਾਤ ਕੇ ਮੁਕਾਬਲਾ ਕਰੋ

    • @siratsidhu3984
      @siratsidhu3984 2 ปีที่แล้ว

      But you don't know Jesus Christ is God insano se to mukabla kar lo ge kya God se kar sakte ho tell me kitne ki log ko rok lo ge jo log foreign countries me ja ke change ho rahe hai unko kese roko ge when God open human eye no body cant Stop him

    • @siratsidhu3984
      @siratsidhu3984 2 ปีที่แล้ว +1

      I think app logo ko jo galt kaam ho rahe hai unko rokna chaiye like poora punjab nase me barbbd ho raha hai isko roko Punjab ki young people bach jeye God ka naam ko app nhi rok sakte

  • @bhainishansinghsarabha275
    @bhainishansinghsarabha275 2 ปีที่แล้ว +13

    ਨਿਹੰਗ ਸਿੰਘ ਦੇ ਸਵਾਲਾਂ ਨਾਲ ਸਹਿਮਤ ਹਾਂ, ਪਰ ਮੇਰਾ ਇੱਕ ਸਵਾਲ ਹੈ ਨਿਹੰਗ ਸਿੰਘ ਜੀ,
    ਪਗੜੀ ਸਬੰਧੀ ਇਹੀ ਸਵਾਲ ਤੁਸੀਂ ਰਾਧਾ ਸੁਆਮੀ ਮੁਖੀ, ਨਰਕਧਾਰੀ ਮੁਖੀ, ਤੇ ਹੋਰ ਦੇਹਧਾਰੀਆਂ ਨੂੰ ਕਿਉੰ ਨੀ ਕਰਦੇ ਕਿ ਉਹ ਜੇਕਰ ਸਿੱਖ ਨਹੀਂ ਤਾਂ ਪਗੜੀ ਉਤਾਰ ਕੇ ਅਤੇ ਨਾਮ ਮਗਰੋਂ ਸਿੰਘ ਹਟਾ ਕੇ ਆਪਣੇ ਧਰਮ ਦਾ ਪਰਚਾਰ ਕਰਨ , ਨਹੀਂ ਤਾਂ ਤੁਸੀਂ ਓਹਨਾਂ ਤੇ ਵੀ 295 ਦਾ ਪਰਚਾ ਦਰਜ਼ ਕਰਵਾਓ ਤੇ ਜ਼ਰੂਰੀ ਗੱਲ ਜ਼ਮਾਨਤ ਨਾ ਹੋਣ ਦਇਓ ਜਿਵੇਂ ਆਪਾਂ ਇਸ ਬੰਦੇ ਦੀ ਨੀ ਹੋਣ ਦੇਣੀ । ਇਹ ਇੱਕ ਮੱਧਮ ਪਰਵਾਰ ਦਾ ਬੰਦਾ ਇਸਾਈਅਤ ਦਾ ਪ੍ਰਚਾਰ ਕਰਦਾ, ਆਪਾਂ ਕਹਿ ਦਿੱਤਾ ਕਿ ਕੋਈ ਹੱਕ ਨੀ ਪੱਗ ਬੰਨ ਕੇ ਪ੍ਰਚਾਰ ਕਰਨ ਦਾ, ਫਿਰ ਓਹਨਾਂ ਵਾਰੀ ਦੋਗਲਾਪਣ ਕਿਉੰ ???? ਕਿਉੰਕਿ ਓਹਨਾਂ ਤੱਕ ਫੋਨ ਨੀ ਕਰ ਹੁੰਦਾ, ਜਾਂ ਮਿਲ ਨਹੀਂ ਹੁੰਦਾ ਜਾਂ ਓਹ ਮੱਧਮ ਪਰਵਾਰ ਤੋਂ ਨਹੀਂ । ਓਹ ਡੇਰੇਦਾਰ ਪੱਗ ਵੀ ਬੰਨ੍ਹਦੇ, ਬਾਣੀ ਵੀ ਵਰਤਦੇ, ਗੁਰੂ ਬਣ ਕੇ ਨਾਮ ਵੀ ਦਿੰਦੇ, ਨਾਮ ਮਗਰ ਸਿੰਘ ਵੀ ਲਾਉਂਦੇ ਹਨ, ਕਿਸੇ ਗਲੀ ਜਾਂ ਰਾਹ ਚ ਨਹੀਂ, ਸਗੋਂ ਹਜ਼ਾਰਾਂ ਲੱਖਾਂ ਲੋਕਾਂ ਅੱਗੇ ਸ਼ਰੇਆਮ ਬਹਿ k ਪੱਗ ਬੰਨ ਕੇ ਪ੍ਰਚਾਰ ਕਰਦੇ ਹਨ, ਕਰਵਾਓ ਪਰਚਾ ????? ਬੇਨਤੀ ਹੈ ਕਿ ਪਗੜੀ ਬੰਨ ਕੇ ਵਾਲੀ ਜੋਂ 295 ਵਾਲੀ ਗੱਲ ਇਸ ਬੰਦੇ ਨੂੰ ਕਹੀ ਹੈ, ਓਹਨਾਂ ਤੇ ਵੀ ਜ਼ਰੂਰੀ ਕਰਕੇ ਦਿਖਾਇਓ ।
    ਨੋਟ :- ਮੈਂ ਖੁਦ ਇਸਾਈਅਤ ਦੇ ਪ੍ਰਚਾਰ ਲਈ ਲਾਲਚ ਦੇ ਕੇ ਧਰਮ ਬਦਲਾਉਣ, ਸਿੱਖੀ ਪ੍ਰਤੀ ਗੁੰਮਰਾਹ ਕਰਨ ਦੇ ਸਖ਼ਤ ਖਿਲਾਫ ਹਾਂ ਜੀ ।
    ਦੂਸਰੀ ਗੱਲ, ਪਗੜੀ ਦੀ ਪਰੰਪਰਾ ਬਹੁਤ ਪੁਰਾਣੀ ਹੈ, ਸਨਾਤਨ ਮੱਤ ਅਨੁਸਾਰ ਹਜ਼ਾਰਾਂ ਸਾਲਾਂ ਤੋਂ ਸਿਰਫ ਰਾਜਿਆਂ ਮਹਾਰਾਜਿਆਂ ਨੂੰ ਪਗੜੀ ਬੰਨਣ ਦਾ ਅਧਿਕਾਰ ਰਿਹਾ, ਜਿਸ ਅਧਿਕਾਰ ਨੂੰ ਕਲਗੀਧਰ ਪਾਤਸ਼ਾਹ ਨੇ ਹਰੇਕ ਵਰਨ ਜਾਤ ਦੇ ਪ੍ਰਾਣੀ ਲਈ ਹੱਕ ਦਿੱਤਾ। ਇਸਨੂੰ ਸਿਰਫ ਆਪਣੇ ਧਰਮ ਨਾਲ ਜੋੜਨਾ ਗਲਤ ਹੈ, ਭਗਤ ਨਾਮਦੇਵ ਜੀ ਨੇ ਬਾਣੀ ਵਿੱਚ ਕਿਹਾ ਕਿ "ਖੂਬ ਤੇਰੀ ਪਗਰੀ" ਭਾਵ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਪਗਰੀ ਦੀ ਰਵਾਇਤ ਸੀ, ਮੁਸਲਮਾਨ ਪਗਰੀ ਬੰਨਦੇ ਰਹੇ ਹਨ 1300 ਸਾਲ ਪਹਿਲਾਂ ਤੋਂ, ਬਗਦਾਦ ਜਾਣ ਵੇਲੇ ਗੁਰੂ ਨਾਨਕ ਸਾਹਿਬ ਨੇ ਨੀਲੀ ਦਸਤਾਰ ਧਾਰੀ ਹਾਜ਼ੀਆਂ ਵਾਲਾ ਭੇਸ ਬਣਾਉਣ ਲਈ, ਭਾਈ ਗੁਰਦਾਸ ਜੀ ਨੇ ਹਵਾਲਾ ਦਿੱਤਾ ਹੈ , ਪਗਰੀ ਭਾਰਤ ਦੇਸ ਖਾਸ ਕਰਕੇ ਪੰਜਾਬ ਦੇ ਕਿਸੇ ਵੀ ਵਸਨੀਕ ਵੱਲੋਂ ਬੰਨਣਾ ਬਹਿਸ ਦਾ ਵਿਸ਼ਾ ਨਹੀਂ ਹੈ । ਕਿਉੰਕਿ ਇਸ ਵਿਸ਼ੇ ਤੇ ਬਹਿਸ ਦਾ ਕੋਈ ਅੰਤ ਨਹੀਂ ਹੈ ।

    • @randhawaministriesamritsar7410
      @randhawaministriesamritsar7410 2 ปีที่แล้ว +2

      Your right sir

    • @ashokklair2629
      @ashokklair2629 2 ปีที่แล้ว +2

      ਰਾਜਸਥਾਨ ਵਿਚ ਬਹੁਤ ਰਾਜਪੂਥ, ਰਠੌੜ ਪੱਗ ਬਨ੍ਹਦੇ, ਤੇ ਮੋਨੇ ਕਲੀਨ ਸੇਪ, ਤੇ ਹਰੇਕ ਰਾਜਪੂਤ ਦੇ ਨਾਂ ਨਾਲ **(ਸਿੰਘ)** ਲਗਿਐ।

    • @ashokklair2629
      @ashokklair2629 2 ปีที่แล้ว +4

      ਇਨਾ ਪਾਸਟਰਾਂ ਦੇ ਆਪਣੇ ਬੰਦੇ ਤੇ ਜਨਾਨੀਆਂ ਡੁਪਲੀਕੇ ਮਰੀਜ ਬਣਕੇ, ਹੋਰ ਮਰੀਜਾ ਕੋਲ ਆਕੇ ਮੇਲ ਮਿਲਾਪ ਕਰਕੇ, ਪਹਿਲਾ ਹੀ ਮਰੀਜਾ ਤੋ ਨਾਂ, ਪਤਾ ਪੁਛ ਲੈਂਦੇ ਹਨ ਕਿ:- ਭੈਣੇ ਤੂੰ ਕਿਥੋ ਆਈ?, ਤੇਰਾ ਕੀ ਨਾਂ ਹੈ, ਨਗਰ ਕਿਹੜਾ ਹੈ, ਕੀ ਬਿਮਾਰੀ ਹੈ???
      ‌ਫਿਰ ਅੰਦਰ ਜਾ ਕੇ ਪਾਸਟਰਾ ਨੂੰ ਮਰੀਜਾ ਦੇ ਨਾਂ, ਪਤਾ, ਪਿੰਡ ਦੱਦੇ ਹਨ।
      ਫਿਰ ਪਾਸਟਰ ਕਹਿੰਦਾ, ਫਲਾਣੇ ਪਿੰਡ ਦਾ ਆਹ ਨਾਂ ਦਾ ਮਰੀਜ ਖੜ੍ਹਾ ਹੋਵੇ ਇਧਰ ਆਏ।
      ਤੇ ਪਾਸਟਰਾ ਦੇ ਕੁਝ ਤੰਦਰੁਸਤ ਬੰਦੇ ਜਾਣਬੁਝ ਕੇ ਮਰੀਜ ਬਣਦੇ, ਤੇ ਲੋਕਾ ਨੂੰ ਕਹਿੰਦੇ, ਮੈ ਖੜ ਨਹੀ ਸਕਦਾ, ਮੈ ਚੱਲ ਨਹੀ ਸਕਦਾ।
      ਫਿਰ ਪਾਸਟਰ ਉਸ ਬੰਦੇ ਦਾ ਨਾਂ ਲੈ ਕੇ, ਬੁਲਾਕੇ, ਕਹਿੰਦੇ ਉਠ , ਖੜ੍ਹਾ ਹੋ, ਚਲੱਕੇ ਦਿਖਾ।
      ਫਿਰ ਉਹ ਡੁਪਲੀਕੇਟ ਮਰੀਜ ਖੜਾ ਹੁੰਦੈ, ਫਿਰ ਚੱਲ ਕੇ ਦਿਖਾਉਦਾ।
      ਤੇ ਤਾੜੀਆ ਮਾਰਨ ਵਾਲੇ ਤੇ, ਹਲੇ-ਲੂਹੀਆ ਕਰਨ ਵਾਲੇ ਪਹਿਲਾ ਤਿਆਰ ਹੁਦੇ ਹਨ।
      ਸੋ ਹੋਰ ਮਜ੍ਹਬਾ ਧਰਮਾ ਦੇ ਲੋਕਾ ਨੂੰ ਪੈਸੇ ਦਾ ਲਾਲਚ, ਬਾਹਰਲੇ ਦੇਸ ਜਾਣ ਦਾ ਲਾਲਚ, ਗਰੀਬਾ ਨੂੰ ਮਕਾਨ ਬਣਾਕੇ ਦੇਣ ਦਾ ਲਾਲਚ ਬਗੈਰਾ ਦੇ ਕੇ, ਧਰਮ ਮਜ੍ਹਬ ਬਦਲੀ ਕਰਵਾਉਂਦੇ ਹਨ। ਜੋ ਗੁਨਾਹ ਹੈ।

    • @randhawaministriesamritsar7410
      @randhawaministriesamritsar7410 2 ปีที่แล้ว +1

      Brother ਅਸ਼ੋਕ ਜੀ ਤੁਹਾਨੂੰ ਨਹੀਂ ਪਤਾ ਪਰਮੇਸ਼ਵਰ ਪ੍ਰਭੂ ਯਿਸ਼ੂ ਮਸੀਹ ਦੀ Power ਕੀ, ਉਹ ਜਿੰਦਾ ਪਰਮੇਸ਼ਵਰ ਹੈ, ਜੋ ਸਬਕੁਝ ਕਰਨ ਦੀ ਸਮਰੱਥਾ ਰੱਖਦਾ।।।।

    • @harvirdhaliwal1584
      @harvirdhaliwal1584 2 ปีที่แล้ว +1

      Strongly agree.

  • @DavinderSingh-lm3jv
    @DavinderSingh-lm3jv 5 หลายเดือนก่อน +1

    Gud job 👌👌👍👍

  • @harmansinghshah7463
    @harmansinghshah7463 2 ปีที่แล้ว +27

    Praise the lord 💙 🙌 🙏

  • @jasvirbath2768
    @jasvirbath2768 2 ปีที่แล้ว +8

    Waheguru ji khalsa Waheguru ji ki fateh 🙏

  • @manishgill2169
    @manishgill2169 2 ปีที่แล้ว +6

    Wahe Guru Ji ka khalsa waheguru Ji ki fateh

    • @NationalSecurityGuard108
      @NationalSecurityGuard108 2 ปีที่แล้ว +1

      Majhabi Sikha Di Koi Izzat Ni Gurdware Tak Nahi Jaan Dinde Jaat Sikh. Pinda Vich Do Do Gurudware Haan. Jadki Koi Bhi Church Yaan Fer Majara Te Jaa Sakde Ne.
      Hallelujah,
      Jai Bhim.

  • @abcd192i2
    @abcd192i2 2 ปีที่แล้ว +33

    God Is Love & Love Is God...
    Jinn Prem Kio Tinn Hi Prabh Paio...
    God Bless Every Creation Including Me...He Is A CREATOR, HEAVENLY FATHER...

    • @GurpreetSINGHOZSIKH
      @GurpreetSINGHOZSIKH 2 ปีที่แล้ว +6

      ਗੁਰੂ ਨਾਨਕ ਦੇ ਘਰ ਤੈਨੂੰ ਪ੍ਰੇਮ ਨੀ ਦਿਖਦਾ ? ਵਾਹ ੳੇਹ ਸ਼ੇਰ ਬੱਗਿਆਂ । BJP ਵਾਂਗ it cell ਵੀ ਪੂਰਾ ਕਬਜ਼ੇ ਚ ਆ ।

    • @sakthivelssrinivas6649
      @sakthivelssrinivas6649 2 ปีที่แล้ว

      अब्राहमिक मशहबों(इस्लाम, ईसाई, यहूदी) पर God या अल्लाह का कांसेप्ट सनातनी धर्म(हिन्दू,सिख,बुद्ध,जैन) में ईश्वर का परमात्मा के कॉन्सेप्ट से बहुत अलग है। अभ्रहमी मसहबों पर पहला god और इंसान के बीच गुलाम का रिश्ता है। दूसरा, god अलग और इंसान हमेशा अलग। कमायत का दिन(judgement day) पर इंसाफ होगा। सनातन में ईश्वर परमात्मा कई रूप में प्राप्त कर सकते हैं, ईश्वर मां भी है,पिता भी है,बंधु भी है ,बंधु भी और सखा भी। प्रेम का रिश्ता है। मोक्ष प्राप्ति से आत्मा, परमात्मा में विपिन हो जाती है। यह गहराई,यह अभ्रहमिक मशहबों पर नही है।

    • @GodIsOne010
      @GodIsOne010 2 ปีที่แล้ว +6

      ☝️WAHEGURU JI IK HAI JI☝️
      ❤️BELIEVE IN Waheguru JI❤️
      PLEASE JI RESPECT ALL RELIGION JI 🙏🏻SATNAM JI WEHEGURU JI 🙏🏻

    • @chetansood1178
      @chetansood1178 2 ปีที่แล้ว

      Lodey ... Converted trash change that last name
      .m

    • @rashtrapatiputinrussiavale8672
      @rashtrapatiputinrussiavale8672 2 ปีที่แล้ว

      Lol your Jesus is not alive

  • @gurveersingh-rj3ri
    @gurveersingh-rj3ri ปีที่แล้ว +1

    Dhan dhan sri guru gobind singh ji maharaj

  • @Vishal-gz3nn
    @Vishal-gz3nn 2 ปีที่แล้ว +8

    Praise the lord.god bless u all

  • @sukhwinderSingh-jv7bn
    @sukhwinderSingh-jv7bn 2 ปีที่แล้ว +10

    Praise the lord amen thanku u Jesus

  • @parascheema5389
    @parascheema5389 2 ปีที่แล้ว +1

    ਰੱਬ ਸਿਰਫ਼ Jesus ਮਸੀਹ ਹੈ 🙏🙏

  • @JaswinderSingh-fs8zn
    @JaswinderSingh-fs8zn 2 ปีที่แล้ว +42

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਜੀ
    ਸੁਮੱਤ ਬਖਸ਼ੋ ਮਹਾਰਾਜ
    ਸਾਡੇ ਹੀ ਲੋਕ ਪੈਸੇ ਵਾਸਤੇ ਆਪਣਾ ਪਿਓ ਹੀ ਬਦਲਣ ਲੱਗ ਪਏ ਹਨ

    • @akashdeepgillakash9624
      @akashdeepgillakash9624 2 ปีที่แล้ว +3

      Asha ji ona keda pesea di machine layi aa jo ene lokka nu pese dei Jann boln lagea kujj soch Lea kro thik aa ji god bless you

    • @randheersingh4175
      @randheersingh4175 2 ปีที่แล้ว +3

      @@akashdeepgillakash9624 ਚੱਲ ਕੋਈਨਾ ਪੈਸੇ ਦੀ ਨਹੀ ਤਾਂ ਪਾਖੰਡ ਦੀ ਤਾਂ ਹੈ ।

    • @akashdeepgillakash9624
      @akashdeepgillakash9624 2 ปีที่แล้ว +1

      @@randheersingh4175 jesus Masih maff krn tunu and God bless you

    • @randheersingh4175
      @randheersingh4175 2 ปีที่แล้ว +1

      @@akashdeepgillakash9624 ਧੰਨਵਾਦ ਜੀ ।ਮੈ ਨੂੰ ਮਾਫ਼ ਕਰਨ ਲੲੀ ਮੇਰਾ ਵਾਹਿਗੁਰੂ ਹੈ । ਮੈ ਤਾਂ ਉਮੀਦ ਕਰਦਾ ਤੁਸੀੰ ਵੀ ਇਸ ਪਖੰਡ ਵਿਚੋਂ ਬਾਹਰ ਨਿਕਲੋ ਗੇ ਜਲਦੀ ਤੋ ਜਲਦੀ। ਧੰਨਵਾਦ

    • @shivsharn8742
      @shivsharn8742 2 ปีที่แล้ว

      Jihde Ih Bolde Ne Ki Pesa De K Dharam Tuhade Pass Nhi H Pessa Tushi V Dedo Tuhanu Kine Rokiya Vir

  • @buntymodifywheelworks
    @buntymodifywheelworks 2 ปีที่แล้ว +11

    I am Alpha and Omega, the beginning and the end, saith the Lord God, who is, and who was, and who is to come, the Almighty.
    Revelation 1:8
    Amen

  • @zerotoinfinity9275
    @zerotoinfinity9275 2 ปีที่แล้ว +1

    Mai hindu hun , please mere sikh aur hindu bhaiyo bachaa lo apne pyare dharm ko 🙏

  • @rahulsahota2142
    @rahulsahota2142 2 ปีที่แล้ว +7

    Amen

  • @SIDANAWORLDWIDE
    @SIDANAWORLDWIDE 2 ปีที่แล้ว +3

    WAHEGURU JI

  • @CHNIKUM
    @CHNIKUM 2 ปีที่แล้ว

    Good Khalsa ji...
    Very Right!!

  • @gopimasih9883
    @gopimasih9883 2 ปีที่แล้ว +3

    Yeshu jindabaad praise the Lord 🌹 halelujh amen

    • @AkashRajput-mv5mm
      @AkashRajput-mv5mm 2 ปีที่แล้ว

      Yeshu Ta god c par dharam parivartan glt a

  • @harmanpreet6001
    @harmanpreet6001 2 ปีที่แล้ว +4

    Waheguru ji

  • @manpreetsingh8217
    @manpreetsingh8217 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GurjeetKaur-cu1dt
    @GurjeetKaur-cu1dt 2 ปีที่แล้ว +12

    ਜਦੋ ਤੁਹਾਨੂੰ ਨੀ ਕੋਈ ਸਵਾਲ ਜਵਾਵ ਕਰਦਾ ਤਾਂ ਸਿੱਖੋ ਨੂੰ ਕਿ ਹਕ ਆ ਕਿ ਤੁਸੀ ਇਸਾਈ ਤਰਮ ਨੂੰ ਸਵਾਲ ਜਵਾਵ ਕਰੋ

    • @kamaldeepgillgill8977
      @kamaldeepgillgill8977 2 ปีที่แล้ว +1

      Ahe sikh dhrm nu glt bolde a

    • @ManishSharma-ye2pr
      @ManishSharma-ye2pr 2 ปีที่แล้ว

      Pastor ne right jawab ditta 😂😂pilatoos c ave sala nihang sudai bnon dya

  • @ranjitsingh2721
    @ranjitsingh2721 2 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਧੰਨਵਾਦ ਜੀ

    • @HeeraSingh-hs6qg
      @HeeraSingh-hs6qg 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @bhagwansingh906
    @bhagwansingh906 5 หลายเดือนก่อน +1

    बिलकुल सही कदम आप जी की बहुत मेहरबानी जी असी तुहाड़े नाल जी ए वाणा सिखी दा ही है जी ना की ईसाइयत दा 🙏🙏

  • @sahibmasih9098
    @sahibmasih9098 2 ปีที่แล้ว +9

    GOD bless you pastor Gurdeep singh ji

  • @sukhmanjitsingh4455
    @sukhmanjitsingh4455 2 ปีที่แล้ว +4

    I love my dad jesus christ Amen...

    • @Voice_of_Emanuel
      @Voice_of_Emanuel 2 ปีที่แล้ว +3

      ਆਮੀਨ ਪ੍ਰਭੂ ਯਿਸੂ ਦੀ ਮਹਿਮਾ ਹੋ

    • @lovelylovely9483
      @lovelylovely9483 2 ปีที่แล้ว +2

      Praise God

    • @lovelylovely9483
      @lovelylovely9483 2 ปีที่แล้ว +2

      @@Voice_of_Emanuel hallelujah

    • @spiritualwarrior9966
      @spiritualwarrior9966 2 ปีที่แล้ว +1

      God bless you brother for accepting Jesus openly without any fear of anyone 🙏

    • @sukhmalhotra2711
      @sukhmalhotra2711 2 ปีที่แล้ว

      @@spiritualwarrior9966 Brother jo sach a Ohi bolia a appa Jesus sab nu himat Takat dave Amen..

  • @balwindersingh4915
    @balwindersingh4915 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਵਧੀਆ ਬੋਲੇ ਪਰ ਮਾੜਾ ਨਹੀਂ ਕਿਹਾ🙏🙏

  • @tripatpalkaur854
    @tripatpalkaur854 2 ปีที่แล้ว +6

    baba jee bot wadhia dhang nal gal kiti tu c wadhai de pater ho guru mehar rakhe

    • @ajaypal7485
      @ajaypal7485 2 ปีที่แล้ว

      Na koi
      Bhen keh reha
      Sala hoya khalse aa
      Bondi khalsa

    • @KuldeepSingh-ks2eu
      @KuldeepSingh-ks2eu 2 ปีที่แล้ว +1

      @@ajaypal7485 aa ਕੁਝ ਬਾਈਬਲ ਵਿਚ ਲਿਖਿਆ ਔਰਤ ਨਾਲ ਕਿਵੇਂ ਗੱਲ ਕਰੀਦੀ। ਸਮਜ ਲੱਗ ਗਈ ਕੀ ਫਰਕ ਆ

    • @ajaypal7485
      @ajaypal7485 2 ปีที่แล้ว

      @@KuldeepSingh-ks2eu manda main
      Jo
      Bhi likheya
      Assi dhake naal kise nu
      Koi dharam na apnaun to nhi
      Rok
      Sakde
      Sade guru granth sahib vich eni sakti a
      Eh dubara apne app aunge

  • @GurwinderSingh-ts1bk
    @GurwinderSingh-ts1bk 2 ปีที่แล้ว +6

    ਬਿਲਕੁਲ ਸਹੀ ਗੱਲ ਹੈ ਵੀਰ ਜੀ

  • @sahibvirk3103
    @sahibvirk3103 5 หลายเดือนก่อน

    ਬਹੁਤ ਵਧੀਆ ਕੰਮ ਬਾਬਾ ਜੀ

  • @manishanahar6036
    @manishanahar6036 2 ปีที่แล้ว +8

    In Mark 15:25 crucifixion takes place at the third hour (9 a.m.) and Jesus' death at the ninth hour (3 p.m.).
    ਧੰਨ ਹੋ ਤੁਸੀਂ, ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ। ਖੁਸ਼ ਹੋਵੋ ਅਤੇ ਅਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।
    ਮੱਤੀ 5:11-12

    • @rajranjitsingh9054
      @rajranjitsingh9054 2 ปีที่แล้ว

      There is no war with jesus,, y pastor have hairs or turban if bible do not beleive in uncut hairs???

    • @manishanahar6036
      @manishanahar6036 2 ปีที่แล้ว

      @@rajranjitsingh9054 The priestly mitre or turban (Hebrew: מִצְנֶפֶת mitznefet) was the head covering worn by the High Priest of Israel when he served in the Tabernacle and the Temple in Jerusalem.

    • @rajranjitsingh9054
      @rajranjitsingh9054 2 ปีที่แล้ว +1

      @@manishanahar6036 there is big difference between head cover and turban,,, question is why your pastor has singh as last name or have turban,,?? Simply tell them to remove turban and singh name

    • @sakthivelssrinivas6649
      @sakthivelssrinivas6649 2 ปีที่แล้ว +2

      अब्राहमिक मशहबों(इस्लाम, ईसाई, यहूदी) पर God या अल्लाह का कांसेप्ट सनातनी धर्म(हिन्दू,सिख,बुद्ध,जैन) में ईश्वर का परमात्मा के कॉन्सेप्ट से बहुत अलग है। अभ्रहमी मसहबों पर पहला god और इंसान के बीच गुलाम का रिश्ता है। दूसरा, god अलग और इंसान हमेशा अलग। कमायत का दिन(judgement day) पर इंसाफ होगा। सनातन में ईश्वर परमात्मा कई रूप में प्राप्त कर सकते हैं, ईश्वर मां भी है,पिता भी है,बंधु भी है ,बंधु भी और सखा भी। प्रेम का रिश्ता है। मोक्ष प्राप्ति से आत्मा, परमात्मा में विपिन हो जाती है। यह गहराई,यह अभ्रहमिक मशहबों पर नही है।

  • @HarwinderSingh-ol2yf
    @HarwinderSingh-ol2yf 2 ปีที่แล้ว +6

    ਰਾਜਵੀਰ ਸਿੰਘ ਅਕਾਲੀ ਜੀ ਸ਼ੁਕਰ ਹੈ ਕੋਈ ਤਾਂ ਇਸ ਮੁੱਦੇ ਤੇ ਬੋਲਿਆ ਇਹਨਾ ਨੇ ਗੰਦ ਪਾਇਆ ਹੋਇਆ। ਬਾਬਾ ਜੀ ਇਹ ਸਾਡੇ ਭੋਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੀ ਕਰਾਮਾਤ ਨਾਲ਼। ਇਹ ਸਾਡੇ ਸਿੱਖ ਧਰਮ ਨੂੰ ਘੁਣਾ ਲਾ ਰਹੇ ਨੇ ਬਾਬਾ ਜੀ ਸਿੱਖ ਧਰਮ ਤੂਹਾਡੀ ਜ਼ਰੂਰਤ ਹੈ। ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🙏

  • @bhagwantgill8008
    @bhagwantgill8008 5 หลายเดือนก่อน +2

    Waheguru.ji Waheguru.ji Waheguru.ji Waheguru.ji Waheguru.ji ❤🪯🙏🪯🙏🪯🙏🪯🙏🪯🙏🪯🙏❤️🪯❤️🪯❤️🪯❤️🪯❤️🪯❤️🪯❤️🪯❤️🪯❤️🪯

  • @rajbirkaur6760
    @rajbirkaur6760 2 ปีที่แล้ว +4

    Amen amen amen amen amen 🙏🙏🙏🙏🙏👏👏👏

    • @ranvirsingh1706
      @ranvirsingh1706 2 ปีที่แล้ว

      ਕੇਸਾਧਾਰੀ ਮਸੀਹ

    • @Supersingh2
      @Supersingh2 4 หลายเดือนก่อน

      Kaur hatado

  • @varindersingh7397
    @varindersingh7397 2 ปีที่แล้ว +4

    Hallelujah

  • @kirankaur7323
    @kirankaur7323 2 ปีที่แล้ว +2

    Nice sardar g

  • @abcd192i2
    @abcd192i2 2 ปีที่แล้ว +26

    JESUS SAID I AM THE TRUTH, WAY & THE LIFE...I AM ALPHA, OMEGA, FIRST & THE LAST...

    • @nkmangat5516
      @nkmangat5516 2 ปีที่แล้ว

      ✝️🙏✝️Amen ✝️🙏✝️

    • @rajranjitsingh9054
      @rajranjitsingh9054 2 ปีที่แล้ว

      Where in bible written that jesus is god???
      Why bible teaches all other religion fake???
      Why bible teaches murders and slavery???

    • @harnoorsinghsingh6174
      @harnoorsinghsingh6174 2 ปีที่แล้ว +2

      Jesus is the God of whole world Ameen

    • @rajranjitsingh9054
      @rajranjitsingh9054 2 ปีที่แล้ว

      @@harnoorsinghsingh6174 bro,, I have not find these lines in the bible

    • @virval333
      @virval333 2 ปีที่แล้ว +1

      @@harnoorsinghsingh6174 kithon belong krde ho bro

  • @sawindersingh3126
    @sawindersingh3126 2 ปีที่แล้ว +15

    ਵਾਹਿਗੁਰੂ ਜੀ 🙏🙏❤

  • @HardevSingh-d1l
    @HardevSingh-d1l 5 หลายเดือนก่อน +1

    ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਂ ਤੇ ਹੀ ਦੁਨੀਆ ਇੱਕ ਦੂਸਰੇ ਨਾਲ ਜਿਦਣ ਲੱਗ ਪਈ, 🙏

  • @varindersingh7397
    @varindersingh7397 2 ปีที่แล้ว +7

    Love you jijes

  • @ManpreetKaur-hf4fg
    @ManpreetKaur-hf4fg 2 ปีที่แล้ว +15

    God bless you pastor g god always with you

    • @kawalgamer2171
      @kawalgamer2171 2 ปีที่แล้ว +3

      Beeba apne naam nalo kaur shabad hata

    • @Suraj_Masih123
      @Suraj_Masih123 2 ปีที่แล้ว +3

      @@kawalgamer2171 🙌Mere respected ji, Yeshu Masih te vishwas krn nl, na sada dharam badalda hai te na boli te na pehrava te na koi caste..jo badalda hai oh sirf sada jeevan hai ❤️ Te sade li sbto main aa ke Yeshu ne sade nl kina jada pyaar kita, oh cruse te chde apna khoon bahaya, oh zinda te att-mahan parmeshwar ne ❤️ sade li eh matter ni krda ke oh kehdi eesvi che chde si, pr sade li eh matter krda hai ke oh sade paapa de khatir ek din chde si 😇
      ➡️ And most importantly my brother, koj din pehla hi mai ek angrez di photo vekhi, oh sikhi che aaya aa te ohne pagg banni si, hun kise vi Masih ne iste koj nhi keha..✨ kyoki assi shanti psnd lok aa sirf jo sanu sade Yeshu ne sikhaya hai ❤️ Punjab che hazara sikh pagg bnke Yeshu nu mande aa te ohna de naam pishe aj vi singh aunda aa, ki tussi ohna sbdi pagg vi hataoge mere veer ji ?? Mai ek hindu si pr aj Yeshu te believe krda aa, na mera dharam change hoya, na caste te naahi pehrava, sirf mera Jeevan change hoya ae, jive punjab che lakha sikha da roj prabhu Yeshu de through ho reha hai ✨✨
      However May The Saviour Lord Jesus Christ bless u bcz he loves u a lot my dear bro.. God bless ❤️

    • @sakthivelssrinivas6649
      @sakthivelssrinivas6649 2 ปีที่แล้ว

      @@Suraj_Masih123अब्राहमिक मशहबों(इस्लाम, ईसाई, यहूदी) पर God या अल्लाह का कांसेप्ट सनातनी धर्म(हिन्दू,सिख,बुद्ध,जैन) में ईश्वर का परमात्मा के कॉन्सेप्ट से बहुत अलग है। अभ्रहमी मसहबों पर पहला god और इंसान के बीच गुलाम का रिश्ता है। दूसरा, god अलग और इंसान हमेशा अलग। कमायत का दिन(judgement day) पर इंसाफ होगा। सनातन में ईश्वर परमात्मा कई रूप में प्राप्त कर सकते हैं, ईश्वर मां भी है,पिता भी है,बंधु भी है ,बंधु भी और सखा भी। प्रेम का रिश्ता है। मोक्ष प्राप्ति से आत्मा, परमात्मा में विपिन हो जाती है। यह गहराई,यह अभ्रहमिक मशहबों पर नही है।

    • @sakthivelssrinivas6649
      @sakthivelssrinivas6649 2 ปีที่แล้ว

      @@Suraj_Masih123 lol Christianity in India has many castes till now. There is no caste in Christianity is a biggest joke. Bible mentions and allows slavery in the name of devotion. Racial stereotype and discrimination in Africa was done successfully by Christian and Islamic hypocrites whom they believed whatever in the books of the so called peaceful religion must to be applied and change minds of people hiding reality.

    • @ManpreetKaur-hf4fg
      @ManpreetKaur-hf4fg 2 ปีที่แล้ว +2

      @@kawalgamer2171 god bless you brother main bless aa mainu bdlan di lod ni prabhu ne mainu pap ton bachaeya hoeya main super blessed aa na mainu koi nam change krn di lod aa Zindagi nam ton bddi aa

  • @SukhaSingh-vi3zk
    @SukhaSingh-vi3zk 5 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਬਾਬਾ ਬੁੱਢਾ ਦਲ ਜੀ ਨਿਹੰਗ ਸਿੰਘ ਜੀ ਨੇ ਪਾਸਟਰ ਦੀ ਬੋਲਤੀ ਹੀ ਬੰਦ ਕਰ ਦਿੱਤੀ ਵਾਹਿਗੁਰੂ ਵਾਹਿਗੁਰੂ ਜੀ