Chajj Da Vichar (1118) || ਬੱਬੂ ਮਾਨ ਬਾਰੇ ਕੀਤੇ ਵੱਡੇ ਖੁਲਾਸੇ ਢੱਡਰੀਆਂਵਾਲਾ ਨਾਲ ਕਾਹਦਾ ਪੰਗਾ

แชร์
ฝัง
  • เผยแพร่เมื่อ 1 ต.ค. 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 2.4K

  • @pb45record64
    @pb45record64 3 ปีที่แล้ว +75

    ਮੈ ਕਿਹਾ ਜੀ ਬਹੁਤ ਸੋਹਣਾ ਮੱਸੇ ਰੱਗੜ ਵਾਲੀ ਗੱਲ ਕਿਆ ਬਾਤ

  • @gurinderjitsingh9354
    @gurinderjitsingh9354 3 ปีที่แล้ว +86

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @wandersurjit
    @wandersurjit 3 ปีที่แล้ว +40

    ਸਿੰਘ ਸਾਹਿਬ ਨੂੰ ਟਹਿਣਾ ਜੀ ਤੁਸੀ ਗੱਲ ਬਾਤ ਕਰਨ ਲਈ ਇੰਟਰਵਿਊ ਕੀਤੀ ਪਰ ਉਹ ਤਾਂ ਸਾਰੀ ਇੰਟਰਵਿਊ ਵਿੱਚ ਸਿਰਫ਼ ਬਚਨ ਹੀ ਕਰਦੇ ਰਹੇ।

    • @amandeep-gm5rc
      @amandeep-gm5rc 3 ปีที่แล้ว +2

      ਬਚਨ ਸ਼ਬਦ ਸ਼ਇਦ ਓਹਨਾਂ ਦੀ ਜੁਬਾਨ ਤੇ ਚੜ੍ਹਿਆ ਹੋਵੇਗਾ। ਕੋਈ ਵੱਡੀ ਗੱਲ ਨਹੀਂ ਵੀਰ।

    • @AmanSingh-pd9kw
      @AmanSingh-pd9kw 3 ปีที่แล้ว

      Par sawal ni pichhan dinda

    • @gurdevsingh9672
      @gurdevsingh9672 3 ปีที่แล้ว

      @@AmanSingh-pd9kw a++

  • @gurpreetsinghshimlapuri8470
    @gurpreetsinghshimlapuri8470 3 ปีที่แล้ว +25

    🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏
    ਪਿਆਰੇ ਦੇਸ਼ ਵਾਸੀਓ, ਅੰਬਾਨੀ ਅਡਾਨੀ ਦੇ ਸਮਾਨ ਦਾ ਬਾਈਕਾਟ ਕਰੋ।
    ਗੋਦੀ ਮੀਡੀਆ ਦੀ ਦੁਕਾਨ ਦਾ, ਮੋਦੀ ਦੀ ਜ਼ੁਬਾਨ ਦਾ, ਅੰਧਭਗਤਾਂ ਦੇ ਗਿਆਨ ਦਾ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।

  • @Luckysingh-ob2dw
    @Luckysingh-ob2dw 3 ปีที่แล้ว +113

    "ਰਾਜਧਾਨੀ ਏ ਸੀ ਚ ਬਹਿਕੇ ਮੱਚੂਗੀ
    ਕੇੜੇ ਹੋਜੋ ਦਿੱਲੀ ਤਾਂ ਝਾਂਜਰ ਪਾਕੇ ਨੱਚੂਗੀ"
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊ ✊

  • @hmt-xh7go
    @hmt-xh7go 3 ปีที่แล้ว +122

    ਬੇਈਮਾਨ ਸੀ ਕੱਲ੍ਹ ਵੀ ਜੀਰੋ
    ਅੱਜ ਵੀ ਜੀਰੋ ਆ,
    ਬੰਦਾ ਸਿੰਘ ਬਹਾਦਰ ਮਿੱਤਰੋ
    ਮੇਰਾ ਹੀਰੋ ਆ।। 🙏🙏🙏🙏🙏ßM

    • @manoharsingh-wz3wc
      @manoharsingh-wz3wc 3 ปีที่แล้ว +4

      ਬੇਸ਼ੱਕ ਅਸਲੀ ਹੀਰੋ ਬਾਬਾ ਬੰਦਾ ਸਿੰਘ ਬਹਾਦੁਰ, ਅਜੋਕੇ ਸ਼ਹੀਦ ਊਧਮ ਸਿੰਘ ਨਾਗੋਕੇ (ਸਿਰਫ ਜਿੰਮੇਦਾਰ ਅਫ਼ਸਰ ਸੋਧਿਆ, ਬੇਕਸੂਰ ਨੂੰ ਹੱਥ ਨਹੀਂ ਲਾਇਆ (ਗੁਰ ਸਿਧਾਂਤ ) ਅਤੇ ਦਰਸ਼ਨ ਸਿੰਘ ਫੇਰੂਮਾਨ.

  • @sukhjindersandhu4141
    @sukhjindersandhu4141 3 ปีที่แล้ว +30

    ਮੋਰਾਂਵਾਲੀ ਸਾਬ੍ਹ ਤੁਸੀਂ ਸਿੱਧਾ ਕੁੱਝ ਨਹੀਂ ਕਿਹਾ ਕੇ ਸੂਰਜ ਪ੍ਰਕਾਸ਼ ਗ੍ਰੰਥ ਵਾਲੀ ਗੱਲ ਤੇ ਟਾਲ ਦਿੱਤਾ
    ਤੇ ਦਸਮ ਗ੍ਰੰਥ ਬਾਰੇ ਵੀ ਸਾਫ਼ ਸਾਫ਼ ਕੁੱਝ ਨਹੀਂ ਦਸਿਆ

    • @punjabistatuschannel5886
      @punjabistatuschannel5886 3 ปีที่แล้ว

      Wala syana bnda

    • @AvtarSingh-bu9kc
      @AvtarSingh-bu9kc 3 ปีที่แล้ว +2

      Esnu khud ni pta raula rppa bs

    • @shersingh5859
      @shersingh5859 3 ปีที่แล้ว +1

      ਮੋਰਾਂ ਵਾਲੀ ਵੀ ਬਾਦਲਾ ਦਾ ਹੀ ਪਿਠੁ ਹੈ ਇਹ ਸਾਰੇ ਬਿਜਨਸ ਮੈਨ ਨੇ ਸਚੀ ਗਲ ਨੂੰ ਕਿਵੇਂ ਟਾਲ ਜਾਦੇ

    • @wassebba
      @wassebba 3 ปีที่แล้ว +1

      ਜੇ ਕਿਹਾ ਤਾਂ ਤੋਰੀ ਫੂਲਕਾ ਬੰਦ

    • @OfficialSukhBassi
      @OfficialSukhBassi 2 ปีที่แล้ว

      Bas tu b baadla naal rlyya hoya

  • @prabhjitsinghbal
    @prabhjitsinghbal 3 ปีที่แล้ว +47

    ਹਰਮਨ ਥਿੰਦ ਨੇ ਅੱਜ ਨਹੀਂ ਪੁਛਿਆ ਕੇ ਚੱਜ ਦੇ ਵਿਚਾਰ ਵਿੱਚ ਆ ਕੇ ਕਿਦਾਂ ਲਗਿਆ

  • @BhupinderSingh-dj1em
    @BhupinderSingh-dj1em 3 ปีที่แล้ว +306

    ਮੇਰਾ ਸੱਭ ਤੋਂ ਪਸੰਦੀਦਾ ਬੱਬੂ ਮਾਨ ਦਾ ਗਾਣਾ ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹਤੀ, ਇੱਕ ਅੱਜਕਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ! ਓਹ ਖੁਸ਼ ਰਹਿ ਬੱਬੂ ਮਾਨਾਂ।

    • @kanwarjeetsingh1086
      @kanwarjeetsingh1086 3 ปีที่แล้ว +5

      ਗੁਰ ਨਾਨਕ ਤੇਰੀ ਵਡੀ ਕਮਾਈ।

    • @shah7517
      @shah7517 3 ปีที่แล้ว +5

      Gahti mtlb dsi veer mnu

    • @harwantsingh4324
      @harwantsingh4324 3 ปีที่แล้ว +3

      Meilana hoye je phali umre kuri nu ..? 👎👎👎

    • @sukisingh5933
      @sukisingh5933 3 ปีที่แล้ว +1

      jereh lokh kende keh jwab nehi dendeh tusi vi sikhi teh shakh karn wale lagde ya. sareh jwaab dite ya. wmk

    • @gagandeepsharma1034
      @gagandeepsharma1034 3 ปีที่แล้ว +4

      Harwant Singh 4-5 gaane chadd k baaki sunlo bai k jruri a v latta e khichnia quality a bnde ch o landu j singers vngu ni v Geeta ch badmashi te court ch toygun

  • @decentbutdevil989
    @decentbutdevil989 3 ปีที่แล้ว +116

    ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....Lv BM❤️❤️❤️❤️

  • @grwindersingh4237
    @grwindersingh4237 3 ปีที่แล้ว +63

    ☬ ਵਾਹਿਗੁਰੂ ਪੰਥ ਨੂੰ ਚੜਦੀ ਕਲਾ, ਏਕਤਾ ਤੇ ਸੁਮੱਤ ਬਖਸ਼ੇ

  • @gurpreetsingh-zg3km
    @gurpreetsingh-zg3km 3 ปีที่แล้ว +172

    ਖੰਟ ਵਾਲੇ ਮਾਨ ਦੇ ਕਰਕੇ ਕੌਣ ਕੌਣ ਆਇਆ ਇੱਥੇ 👍 👍

  • @GurpreetSingh-oc6jm
    @GurpreetSingh-oc6jm 3 ปีที่แล้ว +277

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

    • @gskgaming5468
      @gskgaming5468 3 ปีที่แล้ว +5

      ਬਾਕੀ ਇਤਿਹਾਸਕ ਗਰੰਥ ਪੜਣੇ ਵੀ ਜਰੂਰੀ ਹਨ

    • @DeepSingh-uz6yg
      @DeepSingh-uz6yg 3 ปีที่แล้ว +5

      ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
      ਇਹ ਸਬਦ ਕਿਸ ਦੇ ਹਨ ।
      ਕੋਈ ਵੀਰ ਸਾਂਝ ਪਾਓ

    • @sawarnsingh9174
      @sawarnsingh9174 3 ปีที่แล้ว +3

      ਇਹ ਆਪ ਵੀ ਤਾਂ ਉਹੀ ਹੈ ਸਿੱਖੀ ਨੂੰ ਢਾਹ ਲਾਉਣ ਵਾਲੇ

    • @baljitkaur6563
      @baljitkaur6563 3 ปีที่แล้ว +1

      @@DeepSingh-uz6yg ź

    • @Parvinderhanda
      @Parvinderhanda 3 ปีที่แล้ว +2

      🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
      🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩

  • @jasvirsingh7534
    @jasvirsingh7534 3 ปีที่แล้ว +9

    ਜਥੇਦਾਰ ਮੋਰਾਂਵਾਲੀ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ ਸਾਰਾ ਪੰਜਾਬ ਤੁਹਾਨੂੰ ਤਹਿ ਦਿਲੋਂ ਸਲੂਟ ਕਰਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @balpreetsidhu30
    @balpreetsidhu30 3 ปีที่แล้ว +214

    ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....ਬੱਬੂ ਮਾਨ ❤️

  • @Beimaam
    @Beimaam 3 ปีที่แล้ว +150

    ਵੀਰ ਅਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਜਰੂਰ ਮੁਲਾਕਾਤ ਕਰਿਓ ਜੀ ,,#

    • @skytech6719
      @skytech6719 3 ปีที่แล้ว

      ਲਓ ਜੀ ਲੱਗਦਾ ਤੁਹਾਡੀ ਬੇਨਤੀ ਹੁਣ ਕਬੂਲ ਹੋਊ। ਲੰਬੇ ਸਮੇਂ ਤੋਂ ਤੁਸੀਂ ਬੇਨਤੀ ਕਰ ਰਹੇ ਓ। let’s see. 👍🏻

    • @sainiharpreet8808
      @sainiharpreet8808 3 ปีที่แล้ว

      Yes ....

    • @harjindersandhey
      @harjindersandhey 3 ปีที่แล้ว

      Yes

  • @jagsirsinghbajwasaab3933
    @jagsirsinghbajwasaab3933 3 ปีที่แล้ว +62

    ਖਾਲਸਾ ਆਕਾਲ ਪੁਰਖ ਕੀ ਫੌਜ।।
    ਪ੍ਰਗਟੋ ਖਾਲਸਾ ਪ੍ਰਮਾਤਮ ਕੀ ਮੌਜ ।।
    🙏🙏🙏

  • @amriksinghsachdeva9777
    @amriksinghsachdeva9777 3 ปีที่แล้ว +3

    ਵੀਰ ਟਿਹਣਾ ਜੀ. ਅਤੇ. . ਬੀਬਾ ਹਰਮਨਜੀਤ ਕੌਰ ਜੀ, ਤੁਹਾਡੇ ਇਸ ਪ੍ਰੋਗਰਾਮ ਯਾਨੀ "ਚੱਜ ਦਾ ਵਿਚਾਰ" ਵਿੱਚ. ਦੋ ਪ੍ਰੋਗਰਾਮ ਦੇਖਣ ਤੋਂ ਬਾਦ,ਇਵੇਂ ਲੱਗਿਆ ਕਿ, ਤੁਸੀਂ ਬੋਹਤ ਹੀ ਸੁਹਿਰਦ ਹੋਂ, ਪੰਥ ਨਾਲ ਜੁੜੇ ਵਿਵਾਦ ਦਾ, ਹੱਲ ਕੱਢਣ ਲਈ. ਜਿਸ ਨੂੰ ਕਈ ਸ਼ਖਸ਼ੀਅਤਾਂ ਭਾਵੇਂ ਇਸ ਉਪਰਾਲੇ ਲਈ ਲੋਚਦੀਆਂ ਹੋਣ, ਵਾਹਿਗੂਰੂ ਆਪ ਨੂੰ ਹਿੰਮਤ, ਦਲੇਰੀ, ਅਤੇ ਸਮਰੱਥਾ ਬਖਸ਼ੇ ਜੀਓ. ਤੇ ਕਾਮਯਾਬ ਹੋਵੋ ਜੀਓ !ਧੰਨਵਾਦ !

  • @inderjeetsinghinderjeetsin2948
    @inderjeetsinghinderjeetsin2948 3 ปีที่แล้ว +20

    Sab to vadia interview ji waheguru ji ka khalsa waheguru ji ke fateh

  • @dhanoaboy2012
    @dhanoaboy2012 3 ปีที่แล้ว +210

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @lakhvirmall124
      @lakhvirmall124 3 ปีที่แล้ว +1

      Hall eho aa mushkila da
      Par kisan, kisan na ho k jatt ban janda te mazdoor nu mazdoor Nahi bal k chammar hi smjhada aje

    • @SurinderSingh-lo4il
      @SurinderSingh-lo4il 3 ปีที่แล้ว +1

      @@lakhvirmall124 shi gall a veer,hun kyu bund paar di a ehna di.

    • @JagjitSingh-uc7hk
      @JagjitSingh-uc7hk 3 ปีที่แล้ว

      Dhadian wala zindabd

    • @giansingh45
      @giansingh45 2 ปีที่แล้ว

      @@lakhvirmall124 0#

  • @parmjeet6808
    @parmjeet6808 3 ปีที่แล้ว +104

    ਹਰ ਇੱਕ ਭੈਣ ਦਾ ਭਾਈ ਮੈ
    ਹਰ ਇੱਕ ਮਾਂ ਦਾ ਪੁੱਤਰ.Love you Uastad ji

  • @ManpreetKaur-ze8jw
    @ManpreetKaur-ze8jw 3 ปีที่แล้ว +34

    He is so talented😇😇♥♥

  • @jassachak1899
    @jassachak1899 3 ปีที่แล้ว +14

    ਭਾਈ ਮੋਰਾਂਵਾਲੀਆ ਢਾਡੀ ਰਾਹੀਂ ਬਹੁਤ ਸੋਹਣਾ ਪ੍ਰਚਾਰ ਕਰਦੇ ਨੇ,,
    ਕੰਧਾ ਕਾਵਲ ਕੰਧਾਰ ਦਿਆਂ ਕੰਬਦੀਆਂ ਜਦੋ ਸਰਦਾਰ ਬੋਲਦਾ ਬੱਬੂ ਮਾਨ🔥🔥🔥👌👌

  • @gursahibdhillon9409
    @gursahibdhillon9409 3 ปีที่แล้ว +175

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ਲਵ ਯੂ ਬੱਬੂ ਮਾਨ ਸਾਬ੍ਹ

    • @amarjitkaur3424
      @amarjitkaur3424 3 ปีที่แล้ว +3

      *🌺☘️ੴ ਸਤਿਗੁਰ ਪ੍ਰਸਾਦਿ 🌺🍀*
      *🚩ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🚩*
      *ਮਹਾਰਾਜ*
      *🌹🌼ਰੋਜਾਨਾ ਸਹਿਜ ਪਾਠ ਵੀਡੀਓ🌼🌹*
      *🌴🌴ਪਾਵਨ ਅੰਗ-(216 ਤੋਂ 219)🌴🌴*
      🌺☘️🌺☘️🌺☘️🌺☘️🌺☘️🌺£

  • @navneetkaur6826
    @navneetkaur6826 3 ปีที่แล้ว +136

    ਵੀਰੋ ਏਕਾ ਕਰਲੋ ਕੋਈ ਵੀ ਲੀਡਰ ਪਿੰਡ ਵਿੱਚ ਵੜਨ ਨਾ ਦਿਊ ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ 🙏🙏🙏🙏🙏

    • @gurinderguriner5416
      @gurinderguriner5416 3 ปีที่แล้ว +1

      Veer ehve de babe j punjab vich ne fir kuch nhi ho skda repoter suraj pakarsh vr pucha rhe ne te baba ji hor kise diya akkha khdne lga geya😂

    • @bablusinghbablu7190
      @bablusinghbablu7190 3 ปีที่แล้ว +1

      @@gurinderguriner5416 mbm00

    • @kulwantsingh9415
      @kulwantsingh9415 2 ปีที่แล้ว +1

      ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @lavirana9854
      @lavirana9854 2 ปีที่แล้ว

      @@gurinderguriner5416 lok akha mich ke andhi bagti ch dub jande ne
      Oh surme c jo phela c hun ehh ohna nal apne app di tulna karde ne

    • @jagdishsingh9123
      @jagdishsingh9123 ปีที่แล้ว

      @@gurinderguriner5416 lllllllllp

  • @ghaintjatt4428
    @ghaintjatt4428 3 ปีที่แล้ว +17

    Bohat vadiya interview Ji ...Tarsem Singh Moranwali Zindabaad

  • @AvtarSingh-vn5hf
    @AvtarSingh-vn5hf 3 ปีที่แล้ว +5

    ਟੈਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹੋ ਜਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਵਾਈ ਜੀ

  • @sikandermarhana7943
    @sikandermarhana7943 3 ปีที่แล้ว +258

    80 ਸਾਲ ਦਾ ਬਾਬਾ ਦੀਪ ਸਿੰਘ ਹਨੇਰੀ ਲਿਆਗਿਆ ਸੀ🙏🙏

    • @hgill4072
      @hgill4072 3 ปีที่แล้ว +3

      ਬਿਲਕੁਲ ਪਰ ਗੋਲਕ ਦੀ ਖ਼ਾਤਰ ਨਾ ਕਿ ਸਿੱਖੀ ਲਈ ਸੱਚ ਕੌੜਾ ਹੁੰਦਾ ਕਿਰਪਾ ਕਰਕੇ ਗਾਲਾ ਹਿਸਾਬ ਨਾਲ ਹੀ ਅਖੋਤੀ ਸ਼ਿਖਾ ਵੱਲੋਂ 😅

    • @satnamkhehra22
      @satnamkhehra22 3 ปีที่แล้ว +1

      @Chamkaur Singh naam tera Singh par kum Gangu wala, ID fake he lagadi.

    • @karmsingh2643
      @karmsingh2643 3 ปีที่แล้ว

      @Chamkaur Singh bilkul sahi veer ji

    • @karmsingh2643
      @karmsingh2643 3 ปีที่แล้ว

      @@hgill4072 sahi gall a veer

    • @ranjeetghumman
      @ranjeetghumman 3 ปีที่แล้ว +1

      @Chamkaur Singh 😠😠😠😠hramkhora jaake history read KR

  • @sunnysangram2461
    @sunnysangram2461 3 ปีที่แล้ว +37

    ਜਿਨਾਂ ਨੇ ਯਾਰ ਦੇ ਨਾਮ ਦਾ ਪਿਆਲਾ ਪੀਤਾ
    ਉਹ ਫੇਰ ਇਦਾ ਹੀ ਗਰਜਦੇ ਹੂੰਦੇ ਆ
    ਵਾਹਿਗੁਰੂ ਜੀ
    🙏🏻🙏🏻🙏🏻🙏🏻🙏🏻🙏🏻🙏🏻

  • @kalgidhardashmesh7288
    @kalgidhardashmesh7288 3 ปีที่แล้ว +26

    ਘਟ ਤਾ ਕੋੲੀ ਨਹੀ ਬਾੲੀ, ਤਾਹੀਓ ਤਾ ਅਗਲੇ िੲਕਠੇ ਨੀ ਹੋਣ िਦਦੇ ਏਨਾ ਨੂੰ,ਪਤਾ ਵੀ ਜੇ िੲਕ ਮੁਠ ਹੋਗਏ ਤਾ ਧਰਤੀ ਪਲਟਾ ਦੇਣਗੇ ਏਹ.

  • @jagjitsinghsomal754
    @jagjitsinghsomal754 3 ปีที่แล้ว +20

    ਖਾਲਸਾ ਜੀ ਤੁਸੀ ਇਤਿਹਾਸ ਸਣਾਉਂਦੇ ਰਹੋ ।
    ਤੁਹਾਡੀ ਜੁਬਾਨ ਤੋ ਸੁਣ ਕੇ ਚੰਗਾ ਲਗਦੈ ਵਾਹਿਗੁਰੂ ਜੀ ਦੀ ਕ੍ਰਿਪਾ ਹੈ।
    ਦੁਨੀਆ ਬਹੁਤ ਵੱਡੀ ਹੈ,ਬਾਕੀ ਜਿੰਮੇਵਾਰੀਆ ਜਿਹੜੇ ਹੋਰ ਯੋਗ ਇਨਸਾਨ ਨੇ ਉਹਨਾ ਨੂੰ ਕਰ ਲੈਣ ਦਿਉ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🌹🌹🌹🙏

    • @manoharsingh-wz3wc
      @manoharsingh-wz3wc 3 ปีที่แล้ว +3

      ਬੜੀ ਡੂੰਗੀ ਗੱਲ ਬਾਈ ਜੀ

  • @veersinghtony5285
    @veersinghtony5285 3 ปีที่แล้ว +138

    ਬੱਬੂ ਮਾਨ ਦੀਆਂ ਕੀਤੀਆਂ ਕਮਾਈਆਂ ਮੇਹਨਤਾਂ ਕੰਮ ਆਉਦੀਆਂ ਨੇ ਊਹ ਅੱਜ ਸਾਡੇ ਸਾਹਮਣੇ ਜੀ 🙏 🤘💯💯💯💯💯

  • @Aulakh_tajinder
    @Aulakh_tajinder 3 ปีที่แล้ว +171

    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
    ਬੇਈਮਾਨ ਸੀ ਕਲ ਵੀ ਜ਼ੀਰੋ ਅੱਜ ਵੀ ਜ਼ੀਰੋ ਐ

  • @HarpalSingh-uv9ko
    @HarpalSingh-uv9ko 2 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @ramanbhaini7162
    @ramanbhaini7162 3 ปีที่แล้ว +14

    satnaam sri waheguru 🙏🏻 main ravidassi ha mainu ta sri guru ravidass maharaj de vich v guru nanak dev ji disde 🙏🏻❤ guru ek hai . Sare ek Banju ek soch rakho

  • @drgurpreet5444
    @drgurpreet5444 3 ปีที่แล้ว +59

    ਜੇ ਗਾਇਕੀ ਦੇ ਪਿੜ ਦੀ ਗੱਲ ਕਰੀਏ ਤਾਂ ਬੱਬੂ ਮਾਨ ਇਕੱਲਾ ਅਜਿਹਾ ਸਟਾਰ ਹੈ ਜੋ ਸਾਹਿਤ ਅਤੇ ਇਤਿਹਾਸ ਨੂੰ ਪੜਨ ਵਾਲਾ ਸੂਰਮਾਂ ਹੈ
    ਐਵੇਂ ਨਹੀਂ ਚਰਚਾ ਦਾ ਵਿਸ਼ਾ ਬਣਦਾ

    • @Iqbaltejay
      @Iqbaltejay 3 ปีที่แล้ว +1

      Ikla Babbu maan ni tarsem jassar ji ve ne

    • @deepgill4125
      @deepgill4125 3 ปีที่แล้ว +1

      Waris brothers nu suno ji

    • @AvtarSingh-bu9kc
      @AvtarSingh-bu9kc 3 ปีที่แล้ว +1

      Sartaj nu Sun

  • @karmasingh1900
    @karmasingh1900 3 ปีที่แล้ว +147

    ਸੋਨੇ ਦੀਆਂ ਕਲਮਾਂ ਨੇ ਦਰਦ ਕਦੇ ਨਾ ਲਿਖਿਆ,
    ਤੂੰ ਫ਼ਿਕਰ ਕਰੀ ਨਾ ਤੇਰਾ "ਮਾਨ" ਅਜੇ ਨੀ ਵਿਕਿਆ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🦅

  • @Ck.R.G
    @Ck.R.G 3 ปีที่แล้ว +15

    It’s sad to see youth de favourite sirf singers reh gye ne. I’m huge fan of “Taseam Singh Morawaali” de prachaar di 🙏🏼🙏🏼

    • @parshantsingh6903
      @parshantsingh6903 2 ปีที่แล้ว +1

      Meri pehan tu gall such kyi m vi comment ped rya si per ye gall tusi sahi kitti ki aaj kal lok singera piche lag rhe ne m v Babbu maan da fan aa per m morawali g de vichara di tarif kraga

  • @satwindersingh2815
    @satwindersingh2815 3 ปีที่แล้ว +1

    ਦੋਹਰਾ //
    ਮੁਖ ਪਸਾਰੇ ਕਾਲਿਕਾ ਦੈਤ ਚਬਾਵੈ ਦਾਂਤ //
    ਪੰਥ ਚਲਾਵੈ ਜਗਤ ਮੈ ਜੁੱਧ ਕਰਹਿ ਤਬ ਸ਼ਾਂਤਿ ///

  • @pirtpalboora4108
    @pirtpalboora4108 3 ปีที่แล้ว +45

    ਬਹੁਤ ਵਧੀਆ👍💯👍💯👍💯👍💯

  • @user-jk2jg7cd6o
    @user-jk2jg7cd6o 3 ปีที่แล้ว +28

    ਸਹੀ ਗੱਲ ਆ.... ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ👍

  • @dalbirvirk2524
    @dalbirvirk2524 3 ปีที่แล้ว +7

    ਨਿਹੰਗ ਿਸੰਘ ਬਾਬਾ ਮੇਰਾ ਵਾਲੇ ਜੀ ਦਾ ਧੰਨਵਾਦ ਕਰਦੇ ਹਾਂ

  • @kalam-e-musafir1401
    @kalam-e-musafir1401 3 ปีที่แล้ว +23

    ਕਿਸਨੂੰ ਮੰਦੜਾ ਬੋਲ ਮੈ ਬੋਲਾਂ , ਕੋਈ ਦਿਸਦਾ ਨਹੀ ਪਰਾਇਆ ।।।
    ਜਦ ਦੀ ਮੈਂਡੀ ਮੌਲਾ ਸੰਗ ਲੱਗੀ, ਹੋ ਗਈ ਖੁਦਾਇਆ ਖੁਦਾਇਆ।।।

  • @jaspreetsinghgill3298
    @jaspreetsinghgill3298 3 ปีที่แล้ว +34

    ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ 🙏🌾🌾

  • @taranpreetsingh5378
    @taranpreetsingh5378 3 ปีที่แล้ว +136

    Beimaan c kal v zero ajj v zero ae, Banda Singh Bahadur mitro mera hero ae

  • @BabaBaba-lj1ln
    @BabaBaba-lj1ln 3 ปีที่แล้ว +31

    ਮੋਰਾਂਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.. sada ਕੋਈ ਵੀ ਸਿੱਖ ਧਰਮੀ ਦੱਬਣਾ ਨੀ ਚਾਹੀਦਾ

  • @gaganbatth863
    @gaganbatth863 3 ปีที่แล้ว +14

    Ustad babbu maan 🔥🔥🤗

  • @karmasingh1900
    @karmasingh1900 3 ปีที่แล้ว +60

    ਕਿਰਦਾਰ 🥰ਕੇ ਮਰੀਦ ਹੈਂ ਲੋਗ ਜਬਰਦਸਤੀ ਦਿਲੋਂ💞 ਪੇ ਰਾਜ🌏 ਕਿਆ ਨਹੀਂ ਜਾਤਾ😎€€
    𝕷𝖔𝖛𝖊 𝖄𝖔𝖚 𝕽𝖊𝖘𝖕𝖊𝖈𝖙𝖊𝖉 𝕭𝖗𝖔𝖙𝖍𝖊𝖗 𝕸𝖆𝖆𝖓 𝕾𝖆𝖆𝖇 🦅

    • @hmt-xh7go
      @hmt-xh7go 3 ปีที่แล้ว +1

      Endless bro....,,,,,,.....,,,...,,..,.

    • @hmt-xh7go
      @hmt-xh7go 3 ปีที่แล้ว +1

      Love u respected brother maan saab
      Eh kiwe likheya aa bro

  • @dhanoaboy2012
    @dhanoaboy2012 3 ปีที่แล้ว +210

    ਕਦੇ ਬੁੜਾਪਾ ਅਾੳੁਂਦਾ ਨਹੀੳੁ ਮਰਦਰ ਘੋੜੇ ਤੇ
    ਦੇਖਲਾ ਬਾਬਾ ਝੂਮਰ ਪਾੳੁਂਦਾ ਅੜ ਕੇ ਤੋੜੇ ਤੇ

  • @navindersinghpardhan2463
    @navindersinghpardhan2463 3 ปีที่แล้ว +7

    ਅਸਲ ਸਿਖ ਕੌਮ ਨੂੰ ਦੋਵੇ ਹੱਥ ਜੋੜ ਕੇ ਸਲਾਮ ਹੈ ਸਤਿ ਸ੍ੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @amritpalgrewal7136
    @amritpalgrewal7136 3 ปีที่แล้ว +7

    Dhan Dhan Sahib Sri Guru Granth Sahib ji Maharaj is himself Nirankar
    True no doubt
    But other Granths in Sikhism r too revered plz don’t indulge into controversies

  • @gopyrandhawa4386
    @gopyrandhawa4386 3 ปีที่แล้ว +50

    Babbu maan di soch dekhlo sare khnde babbu maan jawab ni dinda a dekhloo babbu maan j odan jawn dinda tan aj eh singh babbu maan de fan ni bande🙏🏻🙏🏻

  • @gursahibdhillon9409
    @gursahibdhillon9409 3 ปีที่แล้ว +20

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।

  • @sukhwantsinghparwana7004
    @sukhwantsinghparwana7004 2 ปีที่แล้ว +2

    ਵੀਰ ਜੀ ਟਿਵਾਣਾ ਸਾਹਿਬ ਭੈਣ ਜੀ ਹਰਮਨ ਜੀ ਤੁਸੀ ਬਹੁਤ ਹੀ ਵਧੀਆ ਕਾਰਜ ਆ ਤੁਹਾਡੇ ਵਲੋ ਵੱਖੋ-ਵੱਖ ਸ਼ਖਸ਼ੀਅਤਾ ਨਾਲ ਮੁਲਾਕਾਤ ਕਰਦੇ ਹੋ ਜਿਸ ਤਰਾ ਢਾਡੀ ਸਿੰਘ ਨਾਲ ਗੱਲਬਾਤ ਕੀਤੀ ਗਈ ਇਸ ਤਰਾ ਕਵੀਸ਼ਰ ਸਾਹਿਬਾਨ ਜਿੰਨਾ ਨੇ ਕਵੀਸ਼ਰ ਜਗਤ ਕੋਣੇ ਕੋਣੇ ਧੁਮਾ ਪਚਾਊਣ ਦਾ ਯੋਗਦਾਨ ਪਾਇਆ ਕਵੀਸ਼ਰ ਜੋਗਾ ਸਿੰਘ ਜੋਗੀ ਜੀ ਦੇ ਪਿਆਰੇ ਸੰਗਰਿਦਾ ਨੂੰ ਵੀ ਮੋਕਾ ਦਿੱਤਾ ਜਾਵੇ ,

  • @jagmohansingh8840
    @jagmohansingh8840 3 ปีที่แล้ว +9

    waheguru ji ❤️🙏👏🏻

  • @punjabpb3218
    @punjabpb3218 3 ปีที่แล้ว +235

    ਮੂੰਹੋਂ ਬੋਲਣੇ ਦੀ ਲੋੜ ਨਹੀਂਓ ਪੈਂਦੀ ਸਦਾ #ਕਿਰਦਾਰ ਬੋਲਦਾ
    ਕੰਧਾਂ #ਕਾਬੁਲ ਕੰਧਾਰ ਤੱਕ ਕੰਭਦੀਆਂ ਜਦੋਂ #ਸਰਦਾਰ ਬੋਲਦਾ Babbu maan ji

    • @manoharsingh-wz3wc
      @manoharsingh-wz3wc 3 ปีที่แล้ว +8

      ਬੱਸ ਇਹਨਾਂ ਫੁਕਰੀਆਂ ਨੇ ਸਿੱਖ ਸਰਦਾਰ ਤੇ ਕਿਰਦਾਰ ਰੋਲਤਾ

    • @ranjeetghumman
      @ranjeetghumman 3 ปีที่แล้ว +1

      @@manoharsingh-wz3wc 😠

    • @RAJVEERSINGH-ji8hd
      @RAJVEERSINGH-ji8hd 3 ปีที่แล้ว

      ਸਹੀ ਕਿਹਾ ਵੀਰ

    • @heerasinghrandhawahera3555
      @heerasinghrandhawahera3555 3 ปีที่แล้ว +2

      Mnohar singhbai.ji badi wadaa tusi ve nall hi sand bna ke tokta

    • @akashpannu2200
      @akashpannu2200 3 ปีที่แล้ว +2

      @@manoharsingh-wz3wc kirdar te kaim aa kuj fokiya lahnta paun wale v hunde aa tuahde arge bina sajja lahnta

  • @majorsingh1285
    @majorsingh1285 3 ปีที่แล้ว +102

    ਇਹੋ ਤਾ ਸਾਡੀ ਤਰਾਸਦੀ ਆ ਕਿ ਆਸੀ ਵਿਚਾਰ ਨੀ ਕਰ ਸਕਦੇ ਜੇ ਕੁੱਝ ਗਲਤ ਆ ੳਸ ਨੂੰ ਬਹਾਰ ਕਢਣ ਦੀ ਵਜਾਏ ੳਸ ਨੂੰ ਸਹੀ ਸਿੱਧ ਕਰਨ ਦੇ ਵਿੱਚ ਲੱਗ ਜਾਦੇ ਨੇ , ਚੰਗਾ ਹੋਵੇ ਇਹ ਚੈਪਟਰ ਬੰਦ ਹੋਵੇ ,

  • @binderhundal1263
    @binderhundal1263 3 ปีที่แล้ว +12

    Babbu maan bai pishe m aayea ithe ❤️❤️❤️love u maan

  • @sukhwinderdhillon7355
    @sukhwinderdhillon7355 3 ปีที่แล้ว +17

    ਜਦੋਂ ਭਾਈ ਰਣਜੀਤ ਸਿੰਘ ਜੀ ਬਾਰੇ ਪੁੱਛਿਆ ਤਾਂ ਇਧਰ ਉਧਰ ਦੀਆਂ ਗੱਲਾਂ ਕਰਕੇ ਟਾਲ ਗਿਆ

  • @lakhveerchahal23
    @lakhveerchahal23 3 ปีที่แล้ว +126

    #ਵਿਦਵਾਨ ਲੇਖਕ ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ ।
    ਬੱਬੂ ਦੇ ਗੀਤ ਸੁਣਕੇ ਡਸੀਜਨ ਨਾ ਲਵੋ।
    ਬੱਬੂ ਮਾਨ ਸਾਬ ਇਕ ਸਮਪੂਰਨ ਸਾਈਰ ਲੇਖਕ ਸਾਹਿਤ ਪੜੀਆ ਪੂਰੀ ਦੁਨੀਆਂ ਦਾ ਉਸਨੇ ਜਨਰਲ ਨੋਲਜ ਬਹੁਤ ਜਿਆਦਾ ਉਸਨੂੰ। ✍✍✍👌👌👌👍👍🙏🙏

    • @start-lj2mr
      @start-lj2mr 2 ปีที่แล้ว

      Ku ophhmp pi jh ouhouuuhuhgl) 🐘🐼🐯tk ki l ok ki
      iwe

    • @start-lj2mr
      @start-lj2mr 2 ปีที่แล้ว

      yll ch khbmmh:frlrtyuuu

  • @kamaljeettony7240
    @kamaljeettony7240 3 ปีที่แล้ว +59

    ਸੂਰਜ ਪ੍ਰਕਾਸ਼ ਤੇ ਦਸਮ ਗਰੰਥ
    ਬਾਰੇ ਪੁਛੋ ਟਹਿਣਾ ਸਾਹਿਬ

    • @heerasinghrandhawahera3555
      @heerasinghrandhawahera3555 3 ปีที่แล้ว +1

      Ohna nu ty pta pa tu aap hi pus le ohna nu age keo laonaa aa😃😃😃😃😃😃`*

    • @preetgroupdhade9124
      @preetgroupdhade9124 3 ปีที่แล้ว

      ਦੱਸਤਾ
      ਸੁਣ ਲਿਆ ਜੀ ?

  • @mannatmusic419
    @mannatmusic419 3 ปีที่แล้ว +10

    ustaad maan saab da dimaag ..boht jabardast e ....doongi soch ....🙏

  • @abdallahsingh4519
    @abdallahsingh4519 3 ปีที่แล้ว +7

    Allah bless 🙏 u Morawali sahib jiii

  • @gurnamkaurdulat3883
    @gurnamkaurdulat3883 3 ปีที่แล้ว +71

    ਕਾਰ ਸੇਵਾ ਵਾਲੇ ਬਾਬਿਆਂ ਨੂੰ ਪੁੱਛੋ ਚਮਕੌਰ ਸਾਹਿਬ ਦੀ ਗੜ੍ਹੀ ਕਿਥੇ ਹੈ ਕਿਥੇ ਨੇ ਸਰਹੰਦ ਦੀਆਂ ਕੰਧਾਂ ਤੇ ਹੋਰ ਇਤਿਹਾਸਕ ਥਾਵਾਂ। ਸੂਰਜ ਪ੍ਰਕਾਸ਼ ਚ੍ ਕਾਫੀ ਕੁਝ ਗ਼ਲਤ ਹੈ ਸੋ ਸ੍ਰਿਰੀ ਗੁਰੂ ਗ੍ਰੰਥ ਸਹਿਬ ਜੀ ਦੇ ਨਾਲ਼ ਮੇਲ ਨਹੀਂ ਖਾਂਦਾ। ਹੋੲੀ ਮਿਲਾਵਟ ਦੀ ਪਛਾਣ ਕਰਕੇ ਵਿਚੋਂ ਕੱਢਣਾ ਜ਼ਰੂਰੀ ਹੈ

    • @harwantsingh4324
      @harwantsingh4324 3 ปีที่แล้ว +1

      Babu man nu pusho tu Sikha de ghar jamea tere kes dari kithe aa ...?

    • @yadwindersingh8894
      @yadwindersingh8894 3 ปีที่แล้ว +4

      ਇਨ੍ਹਾਂ ਨੇ ਕਿਸੇ ਨੂੰ ਕੁਛ ਨੀਂ ਪੁੱਛਣਾ ਜੀ; ਇੰਨ੍ਹਾਂ ਨੇ ਤਾਂ ਬਸ ਆਪਣਾ ਪ੍ਰੋਗਰਾਮ ਪੇਸ਼ ਕਰਨਾ...

    • @noor-bq6kg
      @noor-bq6kg 3 ปีที่แล้ว

      Bil kul sahi a

    • @jagroopsinghbenipal870
      @jagroopsinghbenipal870 3 ปีที่แล้ว +3

      ਮੋਰਾਂਵਾਲੀ ਤਾਂ ਮਰਾਸੀ ਨਿਕਲ਼ਿਆ ਗੱਲ ਨੂੰ ਗੋਲਮੋਲ ਕਰਦਾ ਹੈ।

    • @satnamkhehra22
      @satnamkhehra22 3 ปีที่แล้ว +1

      @@jagroopsinghbenipal870Bjp IT cell ji, apna bhanda ulta rakhoge tan os vich kuchh nahin payega ji.

  • @Balwantsingh-iu8nn
    @Balwantsingh-iu8nn 3 ปีที่แล้ว +45

    ਤਾ ਹੀ ਸਾਰੇ ਗੁਰੂ ਘਰਾ ਦੀ ਪੁਰਾਣੀਆ ਨਸ਼ਾਨੀਆ ਖਤਮ ਕਰ ਦਿੱਤੀਆ

  • @musicyard3936
    @musicyard3936 3 ปีที่แล้ว +12

    Bhaut vadia galla waheguru mehar kare sab te ❤❤❤👏🏻👏🏻👏🏻👏🏻👏🏻👏🏻

  • @tijendersingh4391
    @tijendersingh4391 3 ปีที่แล้ว +10

    ਖਾਲਸਾ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏
    ਸਾਰੇ ਇਕੱਠੇ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ
    ਕਰੀਏ 🙏🙏🙏🙏

  • @DeepakSaini-il8wi
    @DeepakSaini-il8wi 3 ปีที่แล้ว +107

    Hari singh nalwa zindabad🙏🙏🙏🙏

  • @gulshanattri9833
    @gulshanattri9833 3 ปีที่แล้ว +306

    ਜੇ ਪੰਜਾਬ ਨੂੰ ਬਚਾਉਣਾ ਤਾਂ ਗੁਰੂਗ੍ਰੰਥ ਸਾਹਿਬ ਦੇ ਗੱਲ ਲੱਗ ਜਾਉ .....

    • @blkrsingh595
      @blkrsingh595 3 ปีที่แล้ว +11

      Lagay to hoy aa!! Saari SGPC, Akali har roj gurudware janday aa. Dekh lo punjab d haal.

    • @karmsingh2643
      @karmsingh2643 3 ปีที่แล้ว +3

      Gal lag ke kis tara bachya jayu

    • @jobanjitsingh3046
      @jobanjitsingh3046 3 ปีที่แล้ว +1

      @@blkrsingh595 i
      n

    • @raghubirg9579
      @raghubirg9579 3 ปีที่แล้ว +1

      @@blkrsingh595 aàaaaaaaààà

    • @BABABABA-ip3ef
      @BABABABA-ip3ef 3 ปีที่แล้ว +1

      z

  • @user-vs7dw8py6k
    @user-vs7dw8py6k 3 ปีที่แล้ว +37

    ਪੰਜਾਬੀ ਬੋਲੀ ਦਾ ਮਾਣ ਬਾਈ ਬੱਬੂ ਮਾਨ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @s_kular
    @s_kular 3 ปีที่แล้ว +25

    ਗੁਰੂ ਗ੍ਰੰਥ ਸਾਹਿਬ ਤਰਕ ਕਰਨਾ ਪਹਿਲਾਂ ਸਿਖਾਉਂਦੇ ਆ , ਪਰ ਹਮੇਸ਼ਾ ਸੱਚ ਦਾ ਸਾਥ ਦਿਓ 🙏

  • @punjabpb3218
    @punjabpb3218 3 ปีที่แล้ว +134

    10 15 ਸਾਲ ਗੀਤਾਂ ਚ ਕਹੀਆਂ ਹੋਈਆਂ ਗੱਲਾਂ ਸੱਚ ਹੋਈ ਜਾਂਦੀਆ ਪਤਾ ਨੀ ਐਨਾ ਕੁ ਪੜਿਆ ਉਸਤਾਦ ਮਾਨ ਸਾਬ ਨੇ ਦੁਨੀਆ ਬਾਰੇ ❤️

    • @AvtarSingh-bu9kc
      @AvtarSingh-bu9kc 3 ปีที่แล้ว +3

      Ostad 😁aaho sardol v osa da chela

    • @babalbhangu2205
      @babalbhangu2205 3 ปีที่แล้ว +5

      Babbu Maan saab jindabad

    • @satvindersingh2418
      @satvindersingh2418 3 ปีที่แล้ว

      @@babalbhangu2205 i

    • @dharambajwa8529
      @dharambajwa8529 3 ปีที่แล้ว

      Z Mb

    • @kamleshkaur192
      @kamleshkaur192 3 ปีที่แล้ว +1

      WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM

  • @ranachakkal1956
    @ranachakkal1956 3 ปีที่แล้ว +5

    ਬਾਬਾ ਤਰਸੇਮ ਸਿੰਘ ਜੀ ਮੋਰਾਂਵਾਲੀ ਵਾਲਿਆਂ ਨੂੰ ਬੇਨਤੀ ਹੈ ਜੀ ਬਾਬਾ ਜੀ ਸਟੇਜ ਤੇ ਵੀ ਸਾਖੀ ਇਸ ਤਰ੍ਹਾਂ ਹੀ ਸੁਣਾਏ ਕਰੋ ਬਾਬਾ ਜੀ ਤੁਸੀਂ ਜਦ ਬਹੁਤ ਜੋਸ਼ ਵਿੱਚ ਲੈਕਚਰ ਕਰਦੇ ਹਨ।ਤਾਂ ਬਾਬਾ ਜੀ ਸਮਝ ਘੱਟ ‌ਲੱਗਦੀ ਹੈ ਜੀ।

  • @charanjitgill5094
    @charanjitgill5094 3 ปีที่แล้ว +33

    ਸਹੀ ਗਲ ਹੈ ਜੀ ਵਾਹਿਗੁਰੂ ਬਲੋਦਾ ਤਾਂ ਗੁਰੂ ਦਾ ਸਿਖ ਬੋਲਦਾ 🙏

  • @traveladventures2812
    @traveladventures2812 3 ปีที่แล้ว +6

    ਤੂੰ ਮੋਰਾਂਵਾਲੀਆ ਅਕਾਲ ਤਖਤ ਮੋਰਚੇ ਵਿੱਚ ਤਾਂ ਗਿਆ ਨੀ ਬੜਕਾਂ ਬਹੁਤ ਮਾਰਦਾ

  • @JagwinderSingh-sd1fi
    @JagwinderSingh-sd1fi 3 ปีที่แล้ว +81

    ਹਰਜੀਤ ਸਿੱਧੂ ਨੂੰ ਬਲਾਉ ਜੀ
    ਦੋਖੋ ਰੋਣਕਾ ਲੱਗਦੀਆਂ
    ਬਾਕੀ ਮੋਰਾਵਾਲੀਆ ਦਾ ਤੋੜ ਹੈਨੀ...

  • @princecharaya500
    @princecharaya500 3 ปีที่แล้ว +4

    Aaj dil khush ho gaya nehang Singh nu v pachtava keeta Maan Saab nu mada bolan Karke Aaj Dil Karda a lekin no Babbu Maan zindanad 🙏🙏🙏🙏🙏

  • @jasdeepsingh9006
    @jasdeepsingh9006 ปีที่แล้ว +2

    ਬਾਈ ਬੱਬੂ 💪😘😘🙏ਭਾਈ ਸਾਹਿਬ ਭਾਈ ਤਰਸੇਮ ਸਿੰਘ ਮੋਰਾਂਵਾਲੀ 🙏

  • @prabhpreets99
    @prabhpreets99 3 ปีที่แล้ว +20

    ਰਾਜ ਕਰੇਗਾ ਖਾਲਸਾ🙏🙏🙏🙏

  • @jagjitjagjit467
    @jagjitjagjit467 3 ปีที่แล้ว +36

    ਮਾਵਾਂ ਦੀ ਜਵਾਨੀ ਖਾਂ ਗਈ ਬਾਪੂ ਦੀ ਚੰਦਰੀ ਸਰਾਬ ਬਾਪੂ ਵੀ ਬਚਾਰੇ ਕਿੱਥੇ ਜਾਣ ਕਰਜੇ ਨੇ ਖਾਂ ਲਏ ਖ਼ਾਬ 👈✍️🅱️Ⓜ️💯✅

    • @pandatji5008
      @pandatji5008 3 ปีที่แล้ว

      ਹਾ ਕੂਮੈਂਟ ਬਹੁਤ ਸੌਹਣੇ ਿਜਊਦਾ ਰਹਿ ਵੀਰਾ

  • @dalvirsingh2354
    @dalvirsingh2354 3 ปีที่แล้ว +6

    ਏਨਾ ਨੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ ਜੀ, ਗੋਲ ਮਟੋਲ ਗੱਲਾਂ ਹੀ ਕਰਨੀਆਂ ਨੇ ਜੀ,

  • @surinderbhatti8710
    @surinderbhatti8710 3 ปีที่แล้ว +4

    ਭੈਣ ਜੀ ਭੱਗ ਆਲ਼ਾ ਸਵਾਲ ਵਿੱਚ ਹੀ ਰਹਿ ਗਿਆ

  • @ripanbhangu018
    @ripanbhangu018 3 ปีที่แล้ว +32

    Babbu maan ahhi izzat kmai bai ne 💪💪

  • @Harrysaab249
    @Harrysaab249 3 ปีที่แล้ว +33

    Chl sukar a rabb da pta ta lgeya babbu maan shi likhda sach likhda shreaaam stage te naam lai k bolda bai ikkthe ho jo sare kisaan majdoor babbe singer patrkaar vpaari ❤️

  • @paulsam5003
    @paulsam5003 3 ปีที่แล้ว +6

    Mooranwali is assets of Sikhism ,Guru Sahib bless him

  • @sarwansingh4521
    @sarwansingh4521 3 ปีที่แล้ว +1

    ਸਿਖਾ ਦਾ ਇਤਿਹਾਸ ਭਾਰਤ ਤੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਖਤਮ ਕਰ ਦਿੱਤਾ।

  • @Aulakh_tajinder
    @Aulakh_tajinder 3 ปีที่แล้ว +239

    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ

    • @sodhinz2271
      @sodhinz2271 3 ปีที่แล้ว +3

      Shi gall bro we should respect like babbu maan saab people

    • @harshsandhu6573
      @harshsandhu6573 3 ปีที่แล้ว +3

      right ver dunia krdi v pai

  • @kesarsinghghumaan1793
    @kesarsinghghumaan1793 3 ปีที่แล้ว +14

    ਮੈਂ ਈ ਪੁਆੜੇ ਹੱਥੀ ਐ , ਮਰੂ ਕਿਵੇਂ ਇਹਦਾ ਨੁਕਸਾ ਕਿਥੋਂ ਮਿਲੂ ਇਹ ਗੱਲ ਸੇਚ ਮੰਗਦੀ ਐ I ਸਤਿ ਸ੍ਰੀ ਅਕਾਲ ਜੀ ਤੇ ਧੰਨਵਾਦ ਜੀ I

    • @amrikghuman7259
      @amrikghuman7259 3 ปีที่แล้ว

      ਸਤਿ ਸ੍ਰੀ ਆਕਾਲ ਜੀ

  • @gurskandersingh4760
    @gurskandersingh4760 3 ปีที่แล้ว +17

    The best ever program I had watched. Hearts off to Miranwali sahib for their explanations.

  • @jagpalkhan5799
    @jagpalkhan5799 2 ปีที่แล้ว +1

    ਵਾਕਿਆ ਹੀ ਜੀ 🙏 ਚੱਜ ਦਾ ਵਿਚਾਰ ਦੀ ਟੀਮ ਅਤੇ ਖਾਸ ਕਰ ਭੈਣ ਹਰਮਨ ਥਿੰਦ ਅਤੇ ਬਾਈ ਸਵਰਨ ਟਹਿਣਾ ਜੀ 🙏 ਅਤੇ ਆਏ ਹੋਏ ਮਹਿਮਾਨ ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ 🙏 ਸਵਾਲਾਂ ਜਵਾਬਾਂ ਵਿੱਚ ਜ਼ਿੰਦਗੀ ਜਿੳੂਣ ਦਾ ਚੱਜ ਸਿਖਾਉਣ ਵਾਲੀ ਗੱਲ ਕਰ ਗਏ ਆ ਜੀ 🙏 ਅਤੇ ਅਰਦਾਸ 🙏 ਬੇਨਤੀਆ 🙏 ਪ੍ਰਾਥਨਾਵਾਂ 🙏 ਦੁਆਵਾਂ 🤲 ਕਰਦੇ ਹਾਂ 🙏 ਕਿ ਭਵਿੱਖ ਵਿੱਚ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ 🙏 ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ 🙏 ਅਤੇ ਭੈਣ ਥਿੰਦ ਜੀ 🙏 ਅਤੇ ਟਹਿਣਾ ਸਾਬ੍ਹ ਹੋਰਾਂ ਦੀ ਪੂਰੀ ਟੀਮ ਚੱਜ ਦੇ ਵਿਚਾਰ ਨਿਰਪੱਖ ਨਿਰਭਉ ਨਿਰਵੈਰ ਸਾਡੇ ਸੱਭ ਨਾਲ ਕਰਦੇ ਰਹਿਣ ਜੀ 🙏 ਅਤੇ ਸਾਨੂੰ ਸੱਭ ਨੂੰ ਸੁਮੱਤ ਬਖਸ਼ਣ ਕਿ ਅਸੀਂ ਵੀ ਇਹਨਾਂ ਵਿਸ਼ਿਆਂ ਵਿਚਾਰਾਂ ਨੂੰ ਬਿਨਾਂ ਕਿਸੇ ਵੈਰ ਵਿਰੋਧਤਾ ਤੋਂ ਆਪਣੇ ਜੀਵਨ ਵਿੱਚ ਅਮਲੀ ਜਾਮਾ ਪਹਿਨਾਉਣ ਦੇ ਯਤਨ ਕਰ ਸਕੀਏ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏 ਮਾਨ ਸਾਬ੍ਹ ਹੋਰਾਂ ਨੂੰ ਅਤੇ ਉਨ੍ਹਾਂ ਦੀ ਕਲਮ ਅਤੇ ਸੋਚ ਨੂੰ ਵੀ ਦਿਲੋਂ ਸਲੂਟ 🙏 ਜੀ 🙏 ਜੁੱਗ ਜੁੱਗ ਜੀਣ ਮੇਰੇ ਦੇਸ਼ ਦੇ ਹੀਰੇ ਪੁੱਤ ਮਾਵਾਂ ਦੇ 🙏

  • @Sukhwindersingh-un7hv
    @Sukhwindersingh-un7hv 3 ปีที่แล้ว +133

    ਇਕੱਲੀ ਸਿੱਖ ਕੌਮ ਨਹੀਂ ਅਸੀਂ ਸਾਰੇ ਦੇਨ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨ ਮੇਰੇ ਦਾਤਾ ਧੰਨ ਤੇਰੀ ਸਿੱਖੀ

    • @satnamchand2326
      @satnamchand2326 2 ปีที่แล้ว +1

      V nice ji

    • @tarloksinghpunia7888
      @tarloksinghpunia7888 2 ปีที่แล้ว +2

      ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ

    • @inderpreet9299
      @inderpreet9299 2 ปีที่แล้ว

      . Km

    • @palwindergrewal115
      @palwindergrewal115 2 ปีที่แล้ว

      @@satnamchand2326 hh

    • @palwindergrewal115
      @palwindergrewal115 2 ปีที่แล้ว

      @@satnamchand23268

  • @jasbirkaurbajwa6075
    @jasbirkaurbajwa6075 3 ปีที่แล้ว +33

    Babbbu maan Zindabaad

  • @gyaniharbanssinghgalib677
    @gyaniharbanssinghgalib677 3 ปีที่แล้ว +3

    ਬਹੁਤ ਵਧੀਆ ਵੀਚਾਰ ਚਰਚਾ ਕੀਤੀ ਗਈ ਧੰਨਵਾਦ ਜੀ

  • @deepk8323
    @deepk8323 2 ปีที่แล้ว +2

    ਸਤਿ ਸ੍ਰੀ ਅਕਾਲ ਬਾਬਾ ਜੀ 🙏🙏
    ਬਹੁਤ ਵਧੀਆ ਵਿਚਾਰ ਚਰਚਾ ਕੀਤੀ
    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ
    ਚੜਦੀ ਕਲਾ ਚ ਰੱਖੇ 💐💐💐💐💐

  • @jassBM.
    @jassBM. 3 ปีที่แล้ว +66

    ਬਾਈ ਬੱਬੂ ਮਾਨ ਦੀ ਲਿਖਤ ਸਮਝਣਾ ਜਣੇ ਖਣੇ ਦੇ ਵੱਸ ਦੀ ਗੱਲ ਨੀ, ਸਮਝਣ ਚ ਸਮ੍ਹਾ ਜਰੂਰ ਲੱਗਦਾ ਪਰ ਅਸਰ ਸਿਰੇ ਦਾ ਕਰਦੇ ਆ, ਜਿਆਦਾ ਮਾਣ ਨੀ ਕਰਦਾ ਪਰ ਦਾਅਵਾ ਆ ਮੇਰਾ ਕਿ ਮੈ ਖੁਸ਼ਨਸੀਬ ਆ ਬਾਈ ਦੀ ਲਿਖਤ ਸਮਝ ਸਕਦਾ

  • @sidhudajijjaji2447
    @sidhudajijjaji2447 3 ปีที่แล้ว +14

    Kisaan majdoor ekta zindabaad 🔥🔥🔥🔥🔥

  • @manoharsingh-wz3wc
    @manoharsingh-wz3wc 3 ปีที่แล้ว +6

    ਗੱਪਾਂ ਦਾ ਕੜਾਹ ਬਾਬਾ ਵਧੀਆ ਬਣਾਉਂਦਾ ਪਰ ਟਹਿਣਾ ਸਾਹਿਬ ਤੇ ਭੈਣ ਜੀ ਅੱਜ ਤੁਹਾਡੀ ਬੇਬਸੀ ਸਾਫ ਨਜ਼ਰ ਆ ਰਹੀ ਹੈ

  • @user-cl6bo1yi9g
    @user-cl6bo1yi9g 2 ปีที่แล้ว

    ਗਤਕਾ, ਕੁਸ਼ਤੀ, ਕੱਬਡੀ, ਪੰਜਾਬੀ ਬੋਲੀ ਤੇ ਪਹਿਰਾਵਾ , ਰਵਾਈਤੀ ਸਾਜ਼ਾਂ , ਕੀਰਤਨ ਤੇ ਢਾਡੀ ਕਵੀਸ਼ਰੀ ਨਾਲ ਸਿੱਖ ਬੀਬੀਆਂ ਤੇ ਬੱਚਿਆਂ ਨੂੰ ਜੋੜਿਆ ਜਾਵੇ ਸੰਗਤ ਜੀ

  • @harrykharoud4391
    @harrykharoud4391 3 ปีที่แล้ว +146

    22:17 about Babbu mann😎

    • @Motivational.speach.07
      @Motivational.speach.07 3 ปีที่แล้ว +3

      Tq bro main labh reha c...tuc dass dita thnx

    • @heartofstock
      @heartofstock 3 ปีที่แล้ว +1

      Dhanvad g

    • @thechosenonejatt
      @thechosenonejatt 3 ปีที่แล้ว +1

      Thank you So much 22

    • @simranjeetsingh5125
      @simranjeetsingh5125 3 ปีที่แล้ว +4

      Eniya vadiya gla cho tenu bs Dhabbu 🤣 hi suneya

    • @guraman5149
      @guraman5149 3 ปีที่แล้ว +3

      @@simranjeetsingh5125bapu thuhade ne poster te babbu maan khas karke likhya hoya dekh pehla🤨

  • @deepjudge2581
    @deepjudge2581 3 ปีที่แล้ว +50

    ਦੁਨੀਆਂ ਕਰੁ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ babbu maan📝👌👌