Chajj Da Vichar (1077) || ਕੰਵਰ ਗਰੇਵਾਲ ਨੇ ਖੋਲ੍ਹੇ ਕੱਚੇ ਚਿੱਠੇ ਕਰਨ ਔਜਲਾ ਤੇ ਦੀਪ ਜੰਡੂ ਦਾ ਦੱਸਿਆ ਸੱਚ

แชร์
ฝัง
  • เผยแพร่เมื่อ 5 ส.ค. 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 615

  • @kulbirsidhu9760
    @kulbirsidhu9760 3 ปีที่แล้ว +482

    Exact 22:23 te deep jandu te karn aujla di gal aoundi bas 5 min di gal jihde vich sirf song baare gal hoyi koi pol kholan wali gal ni haigi

    • @user-vf1bt7fn6f
      @user-vf1bt7fn6f 3 ปีที่แล้ว +10

      ਬਾਈ ਜੀ ਦੀਪ ਜੰਡੇ ਤੇ ਕਰਨੇ ਦੇ ਚਿੱਠੇ ਨਹੀਂ। ਦੀਪ ਜੰਡੂ ਨਾ ਮਿਲਣ। ਤੇ। ਅੱਜ ਦੇ ਹਲਾਤਾਂ ਦੇ ਸੱਚ ਜਾ ਝੂਠ ਦੇ ਚਿੱਠੇ। ਮਤਬਲ ਦੋ ਮੈਟਰ ਆ

    • @lucifiermorningstar5906
      @lucifiermorningstar5906 3 ปีที่แล้ว +3

      Thanks bro , it's very helpful ....

    • @simar007able
      @simar007able 3 ปีที่แล้ว +4

      Salute veere 😂 tuhi time bachaata

    • @ramandeepdhaliwal1423
      @ramandeepdhaliwal1423 3 ปีที่แล้ว +2

      Thanks for informing

    • @user-qi5mn8sp9t
      @user-qi5mn8sp9t 3 ปีที่แล้ว +3

      Sahhi gall aa bro koi gall tha hoi ni khass

  • @singhjasvir7169
    @singhjasvir7169 3 ปีที่แล้ว +13

    ਲਾਭ ਹੀਰਾ ਨੂੰ ਵੀ ਬੁਲਾਉ । ਬਹੁਤ ਵਾਰ ਕਿਹਾ।

  • @sarpanch9981
    @sarpanch9981 3 ปีที่แล้ว +53

    Sir programe ਬਹੁਤ ਜ਼ਬਰਦਸਤ ਹੂੰਦਾ ਤੁਹਾਡਾ ਕੋਈ ਟੱਕਰ ਨੀ ਪਰ ਜੌ title ਲਿਖਿਆ ਸੀ ਓਹ ਤੇ ਕੋਈ ਨੇਡ਼ੇ ਤੇੜੇ ਕੋਈ ਗੱਲ ਨੀ ਹੋਈ ਕੋਈ raaz ni ਖੁੱਲ੍ਹਿਆ

  • @gaganmahal9176
    @gaganmahal9176 3 ปีที่แล้ว +15

    ਸਾਨੂੰ ਵੀ ਬਹੁਤ ਬਹੁਤ ਵਧੀਅਾ ਲੱਗਦਾ ਹੈ ਜੀ ਗਰੇਵਾਲ ਜੀ ਨੂੰ ਮਿਲਕੇ ਅਤੇ ਸੁਣਕੇ ਇਹਨਾ ਨਾਲ ਮੁਲਾਕਾਤਾਂ ਦਾ ਸਿਲਸਿਲਾ ਹਮੇਸ਼ਾ ਯਾਰੀ ਰੱਖਣਾ ਜੀ ਧੰਨਬਾਦ

  • @deeppunjabi90
    @deeppunjabi90 3 ปีที่แล้ว +18

    ਪ੍ਰਾਇਮ ਏਸ਼ੀਆ ਟੇਲੀਵਿਜਨ ਸੱਚੀ ਬਹੁਤ ਵਧੀਆ ਐ ਜੀ ਬਾਕੀ ਚੈਨਲਾਂ ਨਾਲੋ ਬਿਲਕੁਲ ਵੱਖਰਾ ਐ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੱਚਾ ਸੁੱਚਾ ਕੰਮ ਕਰਨ ਲਈ

  • @kesarsinghghumaan1793
    @kesarsinghghumaan1793 3 ปีที่แล้ว +53

    ਤੀਜੀ ਵਾਰ ਆਉਣ ਤੇ ਖੁਸ਼ਆਮਦੀ ਕੰਵਰ ਗਰੇਵਾਲ ਜੀ I ਧੰਨਵਾਦ ਪ੍ਰਾਈਮ ਏਸ਼ੀਆ I ਜੀਹਦੀ ਜਮੀਰ ਜਾਗਦੀ ਹੋਵੇ ਉਹ ਇਹੋ ਕੁਝ ਗਾਉਂਦਾ I ਸਤਿ ਸ੍ਰੀ ਆਕਾਲ ਜੀ I

  • @karmjitrai146
    @karmjitrai146 2 ปีที่แล้ว

    ਕੰਵਰ ਗਰੇਵਾਲ ਜੀ ਬਹੁਤ ਹੀ ਸੁਰੀਲੇ ਗਾਇਕ ਨੇ ਪੰਜਾਬੀ ਸਾਹਿਤ ਨੂੰ ਸੰਭਾਲ ਰਹੇ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕੰਵਰ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ

  • @jasvirsinghbains4862
    @jasvirsinghbains4862 2 ปีที่แล้ว +1

    ਸੁਆਦ ਆ ਗਿਆ ਜੀ ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਲੱਗਾ ਸੁਣ ਕੇ

  • @paramjohal4577
    @paramjohal4577 3 ปีที่แล้ว +4

    ਬਾਈ ਜੀ ਦਿਲ ਖੁਸ਼ ਹੋ ਜਾਂਦਾ ਆਪ ਜੀ ਦਾ ਪ੍ਰੋਗਰਾਮ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ 🙏🙏🙏

  • @sidhutinkoniwalaPb03
    @sidhutinkoniwalaPb03 ปีที่แล้ว

    ਵੱਡੇ ਵੀਰ ਟਹਿਣਾ ਸਾਹਬ ਬਹੁਤ ਖੁਸ਼ ਕੀਤਾ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਦੇਵੇ ਵਾਹਿਗੁਰੂ
    ਵੀਰ ਕਮਰ ਗਰੇਵਾਲ ਤੇ ਤਾਂ ਬਹੁਤ ਮਾਣ ਆ ਸਾਡੇ ਬਚਪਨ ਵੇਲੇ ਗੁਆਂਢੀ ਪਿੰਡ ਮਹਿਮਾ ਸਵਾਈ ਵਿਖੇ ਨਗਰ ਕੀਰਤਨ ਵਿੱਚ ਇਸ ਦੇ ਨਾਲ ਗਾਉਣ ਦਾ ਮਾਣ ਹਾਸਲ ਆ ਸਾਨੂੰ ਵੀ ਉਸ ਵੇਲੇ ਕਮਰ ਗੁਰੂ ਨਾਨਕ ਸਕੂਲ ਗੋਨਿਆਣਾ ਮੰਡੀ ਪਡ਼ਦਾ ਸੀ ਬਹੁਤ ਮਿਹਨਤੀ ਆ ਵੀਰ ਕਮਰ ਗਰੇਵਾਲ। so proud bro Kamar Grewal

  • @jagjeetsingh3912
    @jagjeetsingh3912 3 ปีที่แล้ว +40

    ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ ਗਏ🤗🤗🤗🤗

  • @TechnologyHub
    @TechnologyHub 3 ปีที่แล้ว +11

    Karan Aujla always right 🖖🖖🖖🖖
    Deep jandu and kanwar grewal 🔥🔥🔥🔥🔥

  • @LAZYANDPANNU
    @LAZYANDPANNU 3 ปีที่แล้ว +18

    ਹਰਮਨ ਜੀ ਤੇ ਟਹਿਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @satpalgujjarpb3847
    @satpalgujjarpb3847 3 ปีที่แล้ว +23

    ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਕੰਵਲ ਗਰੇਵਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ

  • @TarlochanManes
    @TarlochanManes 3 ปีที่แล้ว +2

    ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @psmann533
    @psmann533 3 ปีที่แล้ว +46

    ਕਾਹਦਾ ਚਿਠਾ ਖੋਲ ਤਾਂ ਔਜਲੇ ਦਾ

  • @amanjothans
    @amanjothans 3 ปีที่แล้ว +4

    ਕੰਵਰ ਗਰੇਵਾਲ ❤️

  • @sukhchainsimah6511
    @sukhchainsimah6511 3 ปีที่แล้ว +5

    ਸੱਚੀ ਗੱਲ ਹੈ ਕਿ ਜਦ ਤੱਕ ਇਹਨਾਂ ਦਾ ਪ੍ਰੋਗਰਾਮ ਨਾ ਦੇਖਾ ਇਹਨਾਂ ਦਾ ਬੋਲਣ ਦਾ ਅੰਦਾਜ ਤੇ ਇਹਨਾਂ ਦਾ ਫੁੱਲਾ ਵਾਗ ਹੱਸਣਾ ਬਹੁਤ ਵਧੀਆ ਲੱਗਦਾ

  • @JyotiKumari-zm1jc
    @JyotiKumari-zm1jc 3 ปีที่แล้ว +11

    ਗੱਲਬਾਤ ਬਹੁਤ ਵਧੀਆ ਸੀ। ਸ਼ੁਕਰੀਅਾ ਗਰੇਵਾਲ ਹੁਣਾਂ ਨੂੰ ਪੋ੍ਗਰਾਮ ਵਿੱਚ ਸੱਦਣ ਲੲੀ।ਪਰ thumbnail (ਟਾੲੀਟਲ) ਅਜਿਹਾ ਕਿਓੁਂ?🙏🙏🙏

  • @kushjitsingh1409
    @kushjitsingh1409 3 ปีที่แล้ว

    ਵੀਰ ਟਹਿਣਾ ਸਾਹਿਬ ਛੋਟੀ ਭੈਣ ਹਰਮਨ ਮਹਾਨ ਗਾਇਕ ਕੰਵਰ ਗਰੇਵਾਲ ਨਾਲ ਇਹ ਮੁਲਾਕਾਤ ਬਹੁਤ ਹੀ ਵਧੀਆ ਸੀ ਟਾਈਮ ਦਾ ਪਤਾ ਹੀ ਨਹੀਂ ਚਲਿਆ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖਣ ਜੀ

  • @asaini2994
    @asaini2994 3 ปีที่แล้ว +5

    Awsm kalkaar
    Swadd aaa gya
    Kanwar Grewal, harbhajan mann, sartaj all time favourite

  • @kuldipbajwa8385
    @kuldipbajwa8385 3 ปีที่แล้ว +9

    ਬਹੁਤ ਹੀ ਵਧੀਆ ਸਖਸ਼ੀਅਤ ਕੰਵਰ ਗਰੇਵਾਲ

  • @joginderpaul8270
    @joginderpaul8270 2 ปีที่แล้ว

    ਬਹੁਤ ਵਧੀਆ ਵੀਰ ਕੰਵਰ ਗਰੇਵਾਲ ਨੇ। ਕੋਈ ਮਿਸਾਲ ਨਹੀਂ ਏਹਨਾਂ ਦੀ। ਬਹੁਤ ਖੂਬ।

  • @user-rg2pu5ef5n
    @user-rg2pu5ef5n 3 ปีที่แล้ว +4

    ਵਾਹਿਗੁਰੂ ਭਲਾ ਹੋ ਜੀ

  • @baljindersaini2233
    @baljindersaini2233 3 ปีที่แล้ว +71

    raj wali koi gal ni karan aujla naal and deep jandu naal sirf tariif kiti aaa bahut vadia deep jandu panjabi bolda ja hor kuj gala vadiaa karan huna di team barea .

  • @aldeepsingh1668
    @aldeepsingh1668 3 ปีที่แล้ว +1

    ਬਾਈ ਦਾ ਬਠਿੰਡੇ ਵਾਲਾ ਸਟਾਈਲ ਕੁੜਤਾ ਪਜਾਮੇ ਨਾਲ ਸਪੋਰਟਸ ਬੂਟ ਜਿੰਦਾਬਾਦ ਬਠਿੰਡਾ ਬਾਈ ਦਾ ਪਿੰਡ 4 ਕਿਲੋਮੀਟਰ ਦੂਰੀ ਤੇ ਮੇਰੇ ਪਿੰਡ ਤੋਂ

  • @ravisharma4254
    @ravisharma4254 3 ปีที่แล้ว +8

    ਟਹਿਣਾ ਸਾਬ ਗਾਉਣਾ ਸ਼ੁਰੂ ਕਰ ਦੋ ਤੁਸੀਂ ਵੀ

  • @harmitsingh5607
    @harmitsingh5607 3 ปีที่แล้ว +3

    ਕੰਵਲ ਸਾਹਿਬ ਜੀ ਨੇ ਬਿਲਕੁਲ ਸੱਚ ਕਿਹਾ ਕਿ ਤੁਹਾਨੂੰ ਨਿੱਕੇ ਵੱਡੇ ਸੱਭ ਸੁਣਦੇ ਨੇ ਜੀ Harmit Singh New york

  • @hargobindsekhon9933
    @hargobindsekhon9933 3 ปีที่แล้ว +2

    ਲਖਾ ਸਿਧਾਨਾ ਵੀਰ ਨੂੰ ਵੀ ਬੁਲਾਓ ਜੀ

  • @jspannupannu4437
    @jspannupannu4437 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਗਰੇਵਾਲਚਜਦਾਵਿਚਾਰਟੀਮਤੇ

  • @PBVillagers
    @PBVillagers 3 ปีที่แล้ว

    ਰੂਹ ਖੁਸ਼ ਹੋ ਗਈ ਬਾਈ ਜੀ। ਧੰਨਵਾਦ ਟਹਿਣਾ ਬਾਈ ਜੀ ਤੇ ਭੈਣ ਹਰਮਨ ਥਿੰਦ ਹੁਰਾ ਦਾ। ਗਰੇਆਲ ਬਾਈ ਨਾਲ ਯੂਨੀਵਰਸਿਟੀ ਹੋਸਟਲ ਦੀਆਂ ਸਾਝਾਂ ਨੇ ਬਾਈ ਸ਼ੁਰੂ ਤੋਂ ਹੀ ਸਾਫ਼ ਤੇ ਸੱਚਾ ਇਨਸਾਨ ਆ ।

  • @jaswantsingh1555
    @jaswantsingh1555 3 ปีที่แล้ว +4

    ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ, ਖੂਬਸੂਰਤ ਅੰਦਾਜ਼ ਵਿਚ ਪੇਸ਼ਗੀ ਦਾ💐💐💐💐💐🌷🌷🌷🌷🌷🙏

  • @parmveersingh2119
    @parmveersingh2119 3 ปีที่แล้ว +37

    ਰਾਜ ਕਾਕੜਾ ਜੀ ਨੂੰ ਵੀ ਬੁਲਾਇਆ ਕਰੋ ਵਾਰ ਵਾਰ 🤗

    • @hargobindsekhon9933
      @hargobindsekhon9933 3 ปีที่แล้ว

      ਹਾਂਜੀ ਬੁਲਾਉਂਨਾ ਚਾਹੀਦਾ ਰਾਜ ਕਾਕੜਾ ਨੂੰ ਵੀ..

  • @sahibtalwandi4327
    @sahibtalwandi4327 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਟਹਿਣਾ ਸਾਹਿਬ ਜੀ ਆਨੰਦ ਆ ਗਿਆ ਗੱਲਬਾਤ ਸੁਣ ਕੇ ਅਤੇ ਜੋ ਕੰਵਰ ਗਰੇਵਾਲ ਸਾਹਿਬ ਨੇ ਓ ਪੰਜਾਬ ਸਿਆਂ ਗਾ ਕੇ ਬਹੁਤ ਈ ਭਾਵੁਕ ਕਰ ਦਿੱਤਾ ਜੀ ਧੰਨਵਾਦ ਜੀ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️

  • @sahibsingh2715
    @sahibsingh2715 3 ปีที่แล้ว +2

    ਕੋਈ ਤੋੜ ਨਹੀਂ ਜੀ

  • @NarinderpalBrar
    @NarinderpalBrar 3 ปีที่แล้ว +41

    ਬਹੁਤ ਹੀ ਸਾਫ ਸੁਥਰਾ ਗਾਇਕ ਜਿਸ ਨੂੰ ਸੁਣ ਕੇ ਸਕੂਨ ਮਿਲਦਾ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ

  • @gurjantsidhu1708
    @gurjantsidhu1708 3 ปีที่แล้ว +1

    ਅਸੀਂ ਵੀ ਉਡੀਕਦੇ ਰਹਿੰਦੇ ਹਾਂ ਹਰ ਨਵਾਂ ਐਪੀਸੋਡ, ਵਧੀਆ ਲੱਗੀਆਂ ਕੰਵਰ ਜੀ ਨਾਲ ਗੱਲਾਂ ਬਾਤਾਂ 🙏

  • @jasis6492
    @jasis6492 3 ปีที่แล้ว +2

    Very beautiful Programm
    👌👌👌
    Main vi roj dekhdi chajj da vichar nahi tan dinn chajj da nahi lagda

  • @kuldeepkhattra3095
    @kuldeepkhattra3095 3 ปีที่แล้ว

    ਇਹ ਹੁੰਦੀ ਹੈ ਗੱਲ ਕੇ ਸਾਡੇ ਪੱਲੇ ਹਥਿਆਰ ਵਾਲੇ ਨਸ਼ੇ ਵਾਲੇ ਤੇ ਲੜਕੀਆਂ ਦੀ ਆਲੋਚਨਾ ਵਾਲੇ ਗੀਤ ਰਹਿ ਜਾਣ । ਸਹੀ ਪੰਜਾਬੀ ਸੱਭਆਚਾਰਕ ਗੀਤ ਵੀ ਸੁਣੋ ਪ੍ਰਮੋਟ ਕਰੋ

  • @TarlochanManes
    @TarlochanManes 3 ปีที่แล้ว +2

    bhut vdia ਏਂਦਾ ਦੇ ਹੀ ਚੰਗੀ ਸੋਚ ਵਾਲਿਆ ਨਾਲ ਇੰਟਰਵਿਯੂ ਕਰਿਆ ਕਰੋ

  • @deeppunjabi90
    @deeppunjabi90 3 ปีที่แล้ว

    ਬਹੁਤ ਵਧੀਆ ਵੀਰ ਜੀ ਬਹੁਤ ਸਵਾਦ ਆ ਗਿਆ ਜੀ ਆਹ ਵਾਲਾਂ ਪ੍ਰੋਗਰਾਮ ਦੇਖ ਜੀ। ਕੰਵਰ ਗਰੇਵਾਲ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ ਤੇ ਬਾਕੀ ਥਿੰਦ ਮੈਡਮ ਤੇ ਟਹਿਣਾ ਸਾਬ ਤਾਂ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਲੱਗ ਰਹੇ ਆ ਜੀ

  • @baljitsingh9318
    @baljitsingh9318 3 ปีที่แล้ว

    ਟਹਿਣਾ ਜੀ ਤੁਸੀਂ ਬਹੁਤ ਵਧੀਆ ਬੋਲਦੇ ਹੋ ਬਲਜੀਤ ਸਿੰਘ ਮਸਕਟ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ

  • @manaksandhwan8129
    @manaksandhwan8129 3 ปีที่แล้ว

    ਬਹੁਤ ਪਿਅਾਰੀ ਮੁਲਾਕਾਤ ਜੀ

  • @bitttujassal1665
    @bitttujassal1665 3 ปีที่แล้ว +2

    ਪੰਜਾਬ ਦਾ ਮਾਣ ਕੰਵਰ ਗਰੇਵਾਲ

  • @amritsingh3686
    @amritsingh3686 3 ปีที่แล้ว +5

    ਬਾਈ ਜੀ ਸਵਰਨ ਸਿੰਘ ਸਿਵੀਆ ਨਾਲ ਵੀ ਮੁਲਾਕਾਤ ਕਰੋ ਜੀ ਸਤਿ ਸ੍ਰੀ ਆਕਾਲ ਜੀ

  • @jetakhakh5211
    @jetakhakh5211 3 ปีที่แล้ว

    ਸਤ ਸ੍ਰੀ ਅਕਾਲ ਮੈਂ ਹਰ ਰੋਜ਼ ਤਹਡਾ ਹਰੇਕ ਪਰੋਗਰਾਮ ਮੈਂ ਦੇਖਿਆ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹੋ

  • @harmandeepsingh4715
    @harmandeepsingh4715 3 ปีที่แล้ว +3

    ਬਹੁਤ ਖੂਬ ਜੀ ਪ੍ਰੋਗਰਾਮ 🙏💝

  • @kulbirsinghsandhu6472
    @kulbirsinghsandhu6472 3 ปีที่แล้ว +1

    ਬਹੁਤ ਖੂਬ ਗੱਲ ਬਾਤ ਕੀਤੀ ਧੰਨਵਾਦ ਟਹਿਣਾ ਜੀ

  • @daljeetbal2482
    @daljeetbal2482 2 ปีที่แล้ว

    ਪਿਆਰ ਭਰੀ ਸਤਿ ਸ੍ਰੀ ਅਕਾਲ ਬਚੇਔ ਬਹੁਤ ਬਹੁਤ ਪਿਆਰ

  • @81183-brar
    @81183-brar 3 ปีที่แล้ว +1

    ਬਹੁਤ ਖੂਬਸੂਰਤ ਇੰਟਰਵਿਊ

  • @pardeepkaile2991
    @pardeepkaile2991 3 ปีที่แล้ว +4

    ❤ that simplicity.

  • @JKRishi-de5vh
    @JKRishi-de5vh 3 ปีที่แล้ว

    ਟਹਿਣਾ ਸਾਹਿਬ ਹੱਥ ਜੋੜਕੇ ਬੇਨਤੀ ਹੈ ਕਿ ਕੋਈ ਪ੍ਰੋਗਰਾਮ ਸਿਰਫ ਪੰਜਾਬ ਵਿੱਚ ਚੱਲ ਰਹੇ ਸਿੱਖਿਆ ਦੇ ਧੰਦੇ ਰਾਹੀਂ ਖਤਮ ਕੀਤੀ ਜਾ ਰਹੀ ਮਾਂ ਬੋਲੀ ਪੰਜਾਬੀ ਬਾਰੇ ਜ਼ਰੂਰ ਕਰਿਓ

  • @balbirsinghusajapmansadasa1168
    @balbirsinghusajapmansadasa1168 3 ปีที่แล้ว +24

    ਤਰੈਹ ਗੁਣਾ ਮਹਿ ਸਹਿਜ ਨਾ ਪਾਈਏ ।ਟਹਿਣਾ ਸਾਹਿਬ ਨਾਮ ਦੀ ਕਮਾਈ ਨਾਲ ਸਹਿਜ ਆਉਂਦਾ।

    • @gurpalgill1388
      @gurpalgill1388 3 ปีที่แล้ว

      ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥

  • @SurjeetSingh-vd4ew
    @SurjeetSingh-vd4ew ปีที่แล้ว

    ਕਲਯੁੱਗ ਵਿਚ ਐਨੀ ਸਾਦਗੀ ਤੇ ਇਸ ਮੁਕਾਮ ਤੇ ਪਹੁੰਚ ਕੇ ਵੀ ਐਨੀ ਨਿਮਰਤਾ ਬਹੁਤ ਵੱਡੀ ਗੱਲ ਐ । ਰੱਬ ਹੋਰ ਤਰੱਕੀ ਬਖਸ਼ੇ ।

  • @aarysaab5927
    @aarysaab5927 3 ปีที่แล้ว +1

    ਵਾਹ ਕਿਆਂ ਬਾਤ ਹੈ👍🙏

  • @user-ih2nc8rw5b
    @user-ih2nc8rw5b 3 ปีที่แล้ว

    ਬਾਈ ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਇੰਨਾ ਮਨ ਰੂਹ ਖੁਸ਼ ਹੋ ਜਾਂਦੀ ਹੈ ਜਦ ਕੋਈ ਵੀ ਇੰਨਟਰਵਿੳੁ ਕਰਦੇ ਹੋ 44/45 ਬਹੁਤ ਥੋੜ੍ਹੇ ਪੈ ਜਾਂਦੇ ਅਾ ਵਾਹਿਗੁਰੂ ਜੀ ਕਿਰਪਾ ਕਰਨ ਸਾਰੀ ਹੀ ਸਮੁੱਚੀ ਟੀਮ ਤੇ

  • @gurinderpandhergrewal2243
    @gurinderpandhergrewal2243 3 ปีที่แล้ว +1

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ, ਕੰਵਲ ਗਰੇਵਾਲ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ।ਬੱਬੂਮਾਨ ਵੀ ਕਰੋ ਇੰਟਰਵਿਊ

  • @jasskarnaulakh1310
    @jasskarnaulakh1310 3 ปีที่แล้ว +3

    Bande di gaayiki te bol looyi kande khadde karde ne kyaa baat👌🏻👌🏻👌🏻👌🏻👌🏻👌🏻

  • @gurikahlon4479
    @gurikahlon4479 3 ปีที่แล้ว

    ਬਹੁਤ ਵਧੀਆ ਪ੍ਰੋਗਰਾਮ ਜੀ ਸੱਤ ਸ਼੍ਰੀ ਅਕਾਲ ਜੀ I'm a big fan this show

  • @vickysinghvicky2618
    @vickysinghvicky2618 3 ปีที่แล้ว +14

    ਇਸ ਨੂੰ ਕਹਿੰਦੇ ਨੇ ਗਾਇਕੀ

  • @brarbrar2329
    @brarbrar2329 3 ปีที่แล้ว +7

    Karan Aujla Deep jandu

  • @simrangill2125
    @simrangill2125 3 ปีที่แล้ว +6

    Karan aujla♥️ best ..grewal also

  • @mandeepkaur-tx7rp
    @mandeepkaur-tx7rp 3 ปีที่แล้ว +1

    ਬਹੁਤ ਖੂਬ👍👍👍👍

  • @realteam2480
    @realteam2480 3 ปีที่แล้ว +1

    ਰਾਜ ਕਾਕੜਾ ਨੂੰ ਜ਼ਰੂਰ ਬੁਲਾੳੁ।

  • @lovepreetsinghlovepreetsin6355
    @lovepreetsinghlovepreetsin6355 3 ปีที่แล้ว

    ਜਿਸ ਕਿਸੇ ਨੇ ਫੱਕਰ ਨੂੰ ਨਹੀ ਦੇਖਿਆ
    ਤਾਂ ਦੇਖ ਲਵੋ ਇਹੋ ਜਿਹੇ ਹੁੰਦੇ ਆ ਫੱਕਰ ਬੰਦੇ
    ਧੰਨਵਾਦ ਸਤਿਕਾਰਯੋਗ ਬਾਈ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਦਿਲ ਤੋ ਸਲੂਟ ਆ ਤਹਾਨੂੰ ਰੱਬ ਕਰੇ ਇਹ ਮੇਲੇ ਇੰਝ ਹੀ ਲੱਗਦੇ ਰਹਿ ਤੇ ਅਸੀ ਦੇਖਦੇ ਰਹੀਏ
    🙏🙏🙏🙏🙏🙏🙏🙏🙏🙏🙏🙏🙏
    ਗਰੇਵਾਲ ਸਾਬ ਸਲੂਟ ਤਹਾਨੂੰ ਦਿਲ ਤੋ 🙏🙏🙏🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️

  • @djgursewaksidhu411
    @djgursewaksidhu411 3 ปีที่แล้ว +1

    ਦਿੱਲੋ ਪਿਆਰ ਕੰਵਰ ਗਰੇਵਾਲ ਜੀ

  • @kdhindsa568
    @kdhindsa568 3 ปีที่แล้ว +2

    ਬਹੁਤ ਵਧੀਆ ਜੀ

  • @sarbsingh7215
    @sarbsingh7215 3 ปีที่แล้ว

    ਸੁਆਦ ਆ ਗਿਆ ਤੁਹਾਡੀ ਕੰਪਨੀ ਤਾਂ ਅਸੀਂ ਲਗਾਤਾਰ ਮਾਣਦੇ ਰਹਿੰਦੇ ਹਾਂ ਪਰ ਅਜ ਕੰਵਰ ਗਰੇਵਾਲ ਦੀ ਗੱਲਾਂ ਸੁਣ ਕੇ ਬਹੁਤ ਹੀ ਵਧੀਆ ਲੱਗਾ ਪਜੰਬੀ ਤੇ ਪੰਜਾਬ ਨਾਲੋ ਦਿਲਕਸ਼ ਹੋਰ ਕੋਈ ਜਗ੍ਹਾ ਨਹੀਂ ਹੈ ਅਸੀਂ ਬਾਹਰ ਰਹਦੇ

  • @garybawa5133
    @garybawa5133 3 ปีที่แล้ว +16

    Mai prime asia tv pehli vaar kanwar grewal de karke dekhya si, mai kanwar grewal da episode dekh rea si te, fer baad ch pakka hi is tv channel naal jur gya

  • @baljitsinghsandhusandhu4070
    @baljitsinghsandhusandhu4070 3 ปีที่แล้ว +2

    ਬਹੁਤ ਹੀ ਵਧੀਆ ਜੀ, ਆਨੰਦ ਆ ਗਿਆ ਜੀ, ਸ਼ਬਦ ਨਹੀਂ ਮਿਲ ਰਿਹਾ ਕਿ ਕਿਸ ਤਰ੍ਹਾਂ ਆਪਣੀ ਖੁਸ਼ੀ ਬਿਆਨ ਕਰਾ, ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲ੍ਹਾ ਚ੍ਹ, ਰੱਖੇ।

  • @seepapunia5864
    @seepapunia5864 3 ปีที่แล้ว +1

    ਬਹੁਤ ਵੱਦਿਆ ਵੀਰ ਜੀ...💯💯💯💯

  • @dhanjeetsingh7223
    @dhanjeetsingh7223 3 ปีที่แล้ว

    ਟੈਣਾ ਸ਼ਹਿਬ ਤੋਂ ਥਿੰਦ ਸਹਿਬ ਸਤਿ ਸ੍ਰੀ ਆਕਾਲ

  • @crazytiktok4771
    @crazytiktok4771 3 ปีที่แล้ว +2

    Bhot vadia gal khi Grewal shab ne last che
    Sachi ena diya gla sun ke njara aaa janda h
    Baba chadiya kla che rakhhe sab nu

  • @ranyodhsinghyodha708
    @ranyodhsinghyodha708 3 ปีที่แล้ว +19

    ਟਹਿਣਿਆ ਮੋਟਾ ਹੋ ਗਿਆ ਓਏ
    ਨਹੀ ਰੀਸਾਂ

  • @rupinderpalgill8165
    @rupinderpalgill8165 3 ปีที่แล้ว +1

    ਬਹੁਤ ਵਧੀਆ

  • @jaswinderkaursidhu5559
    @jaswinderkaursidhu5559 3 ปีที่แล้ว +9

    ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜਗੇ ।👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👌🏻👌🏻👌🏻👌🏻👌🏻

  • @bhindermalhi9355
    @bhindermalhi9355 3 ปีที่แล้ว +1

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਆਤਮਾ ਸਿੰਘ ਬੁੱਢੇਵਾਲ ਤੇ ਅਮਨ ਰੌਜੀ ਦੇ ਨਾਲ ਵੀ ਪ੍ਰੋਗਰਾਮ ਕਰੋ ਬਹੁਤ ਵਧੀਆ ਜੋੜੀ ਹੈ

  • @sukhmaan1628
    @sukhmaan1628 3 ปีที่แล้ว +2

    ਚੱਜ ਦੇ ਵਿਚਾਰ 👌👌👌👌👌

  • @gurjeetchanni4967
    @gurjeetchanni4967 3 ปีที่แล้ว +34

    @prime asia tv kirpa kr k tusi titel iss trah de naa rakho jihda koi laaga tegaa ni iss interview naal..eh hor channel bhtera kri jande views lyi iss di tuhanu lod nyi lgdi🙏

  • @lakhwinderbrar3155
    @lakhwinderbrar3155 3 ปีที่แล้ว +5

    ਮੇਰੀ ਰਾਤ ਨੂੰ ਡਿਊਟੀ ਹੁਦੀ ਆ ਫੋਜ ਚ ਫਿਰ ਵੀ ਮੈ ਸੁਣ ਕੇ ਸੌਣਾ ਉਣਾ ਹੁੰਦਾ ਜੀ ਵਾਹਿਗੁਰੂ ਜੀ ਤੁਹਾਡੇ ਦੋਵਾਂ ਤੇ

  • @binderjassal9518
    @binderjassal9518 3 ปีที่แล้ว +1

    Bahut vadhia suneha vr g kanwar Saab bahut vadhia singer.Tahina Saab thnx ajihe singer naal mlaun layi.

  • @gurdeepbrar6719
    @gurdeepbrar6719 3 ปีที่แล้ว +1

    ਸ਼ਾਨਦਾਰ ਕਨਵਰ ਗਰੇਵਾਲ,,,ਇਸ ਤੋਂ ਚੰਗਾ ਨੀ ਗਾ ਸਕਦਾ ਕੋਈ

    • @angrejvirk2199
      @angrejvirk2199 3 ปีที่แล้ว

      Sartaj nu suno ik vari fer pata lagu

  • @gurpreetsinghbrar3970
    @gurpreetsinghbrar3970 3 ปีที่แล้ว +9

    ਏ ਹੀਰਾ ਰੱਬ ਸਾਨੂੰ ਦਿੱਤਾ
    ਵਾਹਿਗੁਰੂ

  • @user-zt2kd3pm4b
    @user-zt2kd3pm4b 2 ปีที่แล้ว

    ਸਵਰਨ ਸਿੰਘ ਟਹਿਣਾ ਜੀ ਤੁਸੀ ਟਾਈਟਲ ਚ ਲਿਖਾ ਹੈ ਕਰਨ ਔਜਲਾ ਤੇ ਦੀਪ ਜੰਡੂ ਦੇ ਰਾਜ ਖੋਲ੍ਹੇ ਮੇ ਸਾਰਾ ਇੰਟਰਵਿਊ ਦੇਖ ਲਿਆ ਮੈਨੂੰ ਕੀਤੇ ਕੋਈ ਇਹੋ ਜੀ ਗਲ ਦੇਖਣ ਨੂੰ ਨਹੀਂ ਮਿਲੀ ਏਡਾ ਮਤਲਬ ਤੁਸੀ ਭੀ ਆਵਦਾ ਚੈਨਲ ਚਲੋਨ ਲੀ ਹੀ ਇਹ ਸਭ ਕਰਦੇ ਹੋ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਦਿ ਪੀੜ੍ਹੀ ਥਲੇ ਸੋਟਾ ਮਾਰਨਾ ਚਾਹੀਦਾ 🙏

  • @BhupinderSingh-pp5gx
    @BhupinderSingh-pp5gx ปีที่แล้ว

    ਮੌਕੇ ਦੇ ਵੱਖਰੇ ਲੋਕਾਂ ਨੂੰ ਲੋਕ ਬੇਚਾਲ, ਬੇਤਾਲ ਕਹਿੰਦੇ ਨੇ
    ਜਿਹੜਾ ਧਰਤੀ ਦਾ ਪੁੱਤ ਏ ਉਸਨੂੰ ਕੰਵਰ ਗਰੇਵਾਲ।ਕਹਿੰਦੇ
    ਨੇ

  • @BaljeetSingh-nj9wt
    @BaljeetSingh-nj9wt 3 ปีที่แล้ว +1

    ਟਹਿਣਾ ਸਾਹਿਬ ਅਤੇ ਬੀਬਾ ਹਰਮਨ ਥਿੰਦ ਪੇਸ਼ਕਾਰੀ ਲਾਜਵਾਬ

  • @kulbirbhullar401
    @kulbirbhullar401 3 ปีที่แล้ว +7

    Labh heera ji nu bula lo ji
    Chajj da vichar ch

  • @GurdeepSingh-yw2lc
    @GurdeepSingh-yw2lc 3 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏

  • @MAANSAAB-jo3yv
    @MAANSAAB-jo3yv 3 ปีที่แล้ว

    ਸਹੀ ਗਲ ਗਰੇਵਾਲ ਸਾਬ ਜੀ ਮੈ ਦੋ ਚੀਜਾ ਦੇਖਦਾ
    ਚੱਜ ਦਾ ਵਿਚਾਰ ਤੇ ਕਪਿਲ ਕਮੇਡੀ ਸ਼ੋ
    ਦੋਨੋ ਹੀ ਪਰੋਗਰਾਮ ਬਹੁਤ ਵਧੀਆ ਨੇ

  • @satdevsharma7039
    @satdevsharma7039 3 ปีที่แล้ว +2

    V.nice , bring again and again . He is v.talented singer.SSA Ji all of you.

  • @karanparwaaz2319
    @karanparwaaz2319 3 ปีที่แล้ว +3

    Mai v gaaya hai corona te geet
    Sari duniya de wich machi hahakaar loki lakhaan d tadaad wich mri jande aa 🙂 bas aje budget ni hega ena rab baah fdega kdi te bde level te kam kraage 🙏

  • @baldeepsingh269
    @baldeepsingh269 3 ปีที่แล้ว +2

    👍

  • @grewalfloretfarm5557
    @grewalfloretfarm5557 3 ปีที่แล้ว

    ਬਹੁਤ ਵਧੀਆ ਟਹਿਣਾ ਸਾਹਿਬ ਹਰਮਿਨ ਥਿੰਦ ਤੇ ਗਰੇਵਾਲ ਸਾਹਿਬ ਮਜ਼ਾ ਆ ਗਿਆ ਧੰਨਵਾਦ

  • @GaganDeepSingh-lw9zv
    @GaganDeepSingh-lw9zv 2 ปีที่แล้ว

    Guglu muglu love you both
    And kanvar veer Ji nu vekh sun k aanad aa geya

  • @sukharmy9033
    @sukharmy9033 3 ปีที่แล้ว +2

    🇮🇳

  • @jasveersandhu6303
    @jasveersandhu6303 3 ปีที่แล้ว +1

    Tehna saab and Harman ji you both are great... Live long God bless you

  • @Live_5911
    @Live_5911 3 ปีที่แล้ว +1

    ਲਾਭ ਹੀਰਾ ਨੂੰ ਬਲਾਉ 22 g

  • @dannybrook3611
    @dannybrook3611 3 ปีที่แล้ว +1

    👌

  • @parmindersingh933
    @parmindersingh933 3 ปีที่แล้ว +13

    Nyc

  • @RamanCreation
    @RamanCreation 3 ปีที่แล้ว

    ❣️❣️