831 Best Match | Jalandhar Vs Gurdaspur+Amritsar | Bagrian (Kapurthala) 20 Nov 2021

แชร์
ฝัง
  • เผยแพร่เมื่อ 29 ก.ย. 2024

ความคิดเห็น • 455

  • @sikhwindergamewala
    @sikhwindergamewala ปีที่แล้ว +7

    Har jitt nall koi matlab ni bus swad lye da 🙏🙏. Match bahut vadya veer ji ❤️

  • @HaroonBahadar
    @HaroonBahadar ปีที่แล้ว +5

    Bohat Bohat pyar Pakistan waloon

  • @harmanjotsingh4938
    @harmanjotsingh4938 ปีที่แล้ว +3

    Amrita Aulakh Sara karta Bai ne👌👌👌💯🤘💪🏽💪🏽💪🏽💪🏽

  • @gurbindersingh762
    @gurbindersingh762 ปีที่แล้ว +18

    ਇੱਕ ਪਾਸੇ ਜੱਗਾ ਪਾਲਾ ਮੰਗੀ ਤੇਸੋਹਣ ਰੁੜਕੀ ਵਾਲਾ ਤੇ ਦੂਜੇ ਪਾਸੇ ਅੰਮਰਿਤ ਕੱਲਾ ਈ ਧੱਕ ਪਾ ਗਿਆ ਸਾਰੇ ਈ ਪਲੇਅਰ ਵਦਿਆ ਵਾ ਪੰਜਾਬ ਦੇ ਸੇਰ ਆ

    • @indiramgharia9351
      @indiramgharia9351 2 หลายเดือนก่อน

      ਜਿੱਤੇ ਦੋਨੋ ਹੀ ਨੇ ਪਰ ਆਪਾ ਹਰਗੇ ਵੀਰੇ ਸੱਦਿਆ ਜਮੀਰਾ ਮਰ ਗਿਆ ਹੋਇਆ ਨੇ ਸਾਰਾ ਪੰਜਾਬ ਇਕ ਹੋ ਜੇ ਵਾਹਿਗੁਰੂ ਅੱਗੇ ਆ ਹੀ ਅਰਦਾਸ ਨੇ ਪੰਜਾਬ ਨੂੰ ਬਚਲੋ ਨਜ਼ਰ ਲੱਗ ਗਏ ਸੋਨੇ ਪੰਜਾਬ ਨੂੰ

  • @karambajwa9770
    @karambajwa9770 ปีที่แล้ว +5

    Majha ❤

  • @SanjivKumar-sv2wo
    @SanjivKumar-sv2wo 2 หลายเดือนก่อน

    46:46 te dekho point jalndhar vali team nu jana c sardar ne raid pahi c jehdi ge apni side aa v giya par eh point Jalandhar di team nu ni dita 46.46 te gurdaspur di team nu de rita ehd aki mtlb banda hadd aw yrr

  • @kyabaathai8195
    @kyabaathai8195 ปีที่แล้ว +49

    ਮਾਝਾ ਮਾਲਵਾ ਦੁਆਬਾ ਪੁਆਧ ਮੇਰਾ ਸਾਰਾ ਏ ਪੰਜਾਬ❤

  • @sandeepriar4209
    @sandeepriar4209 ปีที่แล้ว +11

    ਮਾਝੇ ਦੇ ਮਝੇਲ ਪਾਊ ਸਿਰਾ ਅੰਮ੍ਰਿਤ ਔਲਖ ,👍👍👍👍💪💪💪💪💪💪

  • @gurmitbrar6254
    @gurmitbrar6254 ปีที่แล้ว +3

    ਜਿੱਤ ਦੋਵੇਂ ਟੀਮਾਂ ਦੀ ਹੈ ਲੇਕਿਨ ਟੀਮ ਵਰਕ ਹੁੰਦਾ ਪਹਿਲਾਂ ਨੰਬਰ ਗਿਆਨੀ ਜਾਫੀ ਨੇ ਫਿਰ ਇੱਕ ਨੰਬਰ ਛੋਟੇ ਗਿਆਨੀ ਨੇ,, ਅਮ੍ਰਿਤ ਔਲਖ ਨੇ ਤਾਂ ਸਵਾਦ ਲਿਆ ਤਾਂ,, ਉਸ ਨੰਬਰ ਨੇਂ ਜਿੱਤ ਕਰਵਾਈ ਜੋਂ ਰੀਪਲੇਅ ਦੇਖਿਆ ਲਾਇਨ ਤੇ ਅਮ੍ਰਿਤ ਬਾਹਰ ਕੱਢ ਗਿਆ ਗਿਆਨੀ ਨੂੰ

  • @harneksinghsupariwind1728
    @harneksinghsupariwind1728 9 หลายเดือนก่อน +1

    ਬੱਲੇ ਮਝੈਲੋ ਨਜਾਰਾ ਲਿਆ ਤਾਂ, ਔਲਖ ਦੇ ਜੱਫੇ ਕਮਾਲ ਕਰ ਗਏ, ਸਾਰੇ ਢਾਹੇ ਔਲ਼ਖ ਨੇ ਜੁਰਤ ਨਾਲ, ਨਵੇਂ ਉੱਠੇ ਦੋ ਮਝੈਲ ਰੇਡਰ ਝੋਟਿਆਂ ਵਰਗੇ ਭਾਰੇ ਜੋਰ ਵਾਲੇ ਵੀਰ, ਬੜੀ ਧੀਰਜ ਨਾਲ ਦੋਆਬੇ ਦੇ ਸਟਾਰ ਜਾਫੀਆਂ ਅੱਗੇ ਹਿੱਕ ਦੇ ਜੋਰ ਨਾਲ ਰੇਡਾਂ ਮਾਰੀਆਂ, ਪਰ ਕੁਮੈਂਟਰ ਜਿਆਦਾ ਨਾਮੀ ਬੰਦਿਆਂ ਦਾ ਹੀ ਨਾ ਲਈ ਜਾਂਦੇ ਬਾਰ ਬਾਰ, ਸ਼ੰਕਰ ਜਹਾਜ ਤੋਂ ਇਲਾਵਾ ਦੂਜੇ ਗੋਰੇ ਰੰਗ ਨਿਰਮਲ ਮਝੈਲ ਨੇ ਬਹੁਤ ਤਕੜੀਆਂ ਰੇਡਾ ਮਾਰੀਆਂ ਬਹੁਤਾ ਨਾ ਨੀ ਲਿਆ ਸ਼ੇਰ ਦਾ..... ਬਹੁਤ ਧੀਰਜ ਵਾਲਾ ਖਿਡਾਰੀ ਕਿਤੇ ਇੱਕ ਵਾਰ ਬਾਂਹ ਨੀ ਚੁੱਕੀ। ਚਲੋ ਮਾਝਾ ਦੁਆਬਾ ਸਾਰੇ ਭਰਾ ਹੀ ਨੇ।
    ਅਸਲ ਤੌਰ ਤੇ ਮਝੈਲ ਬਹੁਤੀ ਢੇਰੀ ਵਾਲੀ ਕਬੱਡੀ ਹੀ ਖੇਡਦੇ ਰਹੇ, ਪਰ ਹੁਣ ਸਕਰਲ ਕਬੱਡੀ ਚ ਬਹੁਤ ਤਰੱਕੀ ਕਰ ਰਹੇ ਨੇ, ਵਾਹਿਗੁਰੂ ਸਾਰੇ ਖਿਡਾਰੀਆਂ ਨੂੰ ਚੜਦੀ ਕਲਾ ਬਖਸ਼ੇ।

  • @harmanpreetsinghharmanpree845
    @harmanpreetsinghharmanpree845 4 หลายเดือนก่อน +2

    ਬਹੁਤ ਵਧੀਆ ਜੀ ਸਾਰੇ ਖਿਡਾਰੀ (ਅਮਿੰਤ੍ ਔਲਖ ) ਖਾਸ ਕਰਕੇ

  • @kewalsingh4609
    @kewalsingh4609 ปีที่แล้ว +1

    ਮਾਝੇ ਦੇ ਰੇਡਰ ਨਿਰਮਲ ਲੋਪੋਕੇ ਦੀਪ ਦਬੁਰਜੀ ਸੰਕਰ ਸੱਧਵਾਂ ਗੱਜਣ ਅਜਨਾਲਾ ਸਾਰੇ ਸਟਾਰਾਂ ਨੇ ਅੱਤ ਕਰਵਾ ਦਿੱਤੀ । ਜਾਫੀਆਂ ਵਿੱਚੋਂ ਅੰਮ੍ਰਿਤ ਔਲਖ ਨੇ ਮੈਚ ਚ ਬਹਿਜਾ ਬਹਿਜਾ ਕਰਵਾ ਦਿੱਤੀ ਤੇ ਨਾਲ ਦੇ ਜਾਫੀ ਸਰਦਾਰ ਨੇ ਵੀ ਚੋਟੀ ਦੇ ਖਿਡਾਰੀਆਂ ਨੂੰ ਜੱਫੇ ਵੀ ਲਾਏ ਤੇ ਆਸਾਨੀ ਨਾਲ ਰੇਡਰਾਂ ਨੂੰ ਜਾਣ ਨਹੀਂ ਦਿੱਤਾ । ਵਾਰ ਵਾਰ ਮੈਚ ਵੇਖਣ ਨੂੰ ਦਿਲ ਕਰਦਾ ।

  • @gurwinderguri6155
    @gurwinderguri6155 ปีที่แล้ว +39

    Apa nu ta dulle pale nu dekh k rooh khush ho jndi a.... Haar jit bni hoi a.... ❤💪

  • @deepaman331
    @deepaman331 ปีที่แล้ว +46

    Aulkha wala Jatt sirra and Nirmal lopo 💪💪Aman lopo v sira commentary 😍😍 god bless you all players

  • @karanbains8878
    @karanbains8878 ปีที่แล้ว +18

    Jaaga chiti mere veero jagga chitti 💪🏻💪🏻💪🏻❤️❤️

  • @harjobansingh1703
    @harjobansingh1703 ปีที่แล้ว +33

    ਜੱਗੇ ਚਿੱਟੀ ਵਾਲੇ ਨੇ ਮੇਲਾ ਬਣਾ ਦਿੱਤਾ Supar 👌🏻👌🏻👍🏻👍🏻👍🏻Bohat fasma macth 👍🏻👍🏻

  • @surinderbawa2992
    @surinderbawa2992 ปีที่แล้ว +88

    ❤️ ਔਲਖਾਂ ਵਾਲੇ ਨੇ ਦਿਲ ਜਿੱਤ ਲਏ ਸਭ ਦੇ❤️,,,ਅੰਮ੍ਰਿਤਸਰ ਬਾਕੇ ਹੀ ਹੱਕਦਾਰ ਹੈ ਇਸ ਜਿੱਤ ਦੀ 🙏👍

    • @ramniksingh5360
      @ramniksingh5360 ปีที่แล้ว +9

      ਬਾਈ ਦੀਪ ਦਬੁਰਜੀ ਵੀ ਸਿਰਾ ਲਾ ਗਿਆ💪

    • @markbhullar7000
      @markbhullar7000 ปีที่แล้ว +2

      @@ramniksingh5360 SHABBA V GHATT NEE KISE TO BAI

    • @satpalsharma3420
      @satpalsharma3420 ปีที่แล้ว

      @@ramniksingh5360 4

  • @kewalsingh4609
    @kewalsingh4609 ปีที่แล้ว +99

    ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨਾਂ ਦੀ ਅਪਾਰ ਬਖਸ਼ਿਸ਼ ਹੈ ਭਾਵੇਂ ਜੰਗ ਦੇ ਮੈਦਾਨ ਚ ਜੂਝਣ ਵਾਲੇ ਯੋਧਿਆ ਦੀ ਸੂਰਮਗਤੀ ਦੀ ਗੱਲ ਹੋਵੇ ਭਾਵੇਂ ਖੇਡ ਦਾ ਮੈਦਾਨ ਹੋਵੇ ਹਰ ਜਗ੍ਹਾ ਮਾਝੇ ਵਾਲੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ । ਦਿਲ ਬਾਗੋ ਬਾਗ ਕਰਤਾ ਮੇਰੇ ਮਾਝੇ ਵਾਲੇ ਭਰਾਵਾਂ ਨੇ ।

    • @malkitramgaria2908
      @malkitramgaria2908 ปีที่แล้ว +14

      Garry da song sun li doaba

    • @HardeepSingh-jr7hn
      @HardeepSingh-jr7hn ปีที่แล้ว +8

      Tu c ta mere verr ekk ho jo ki majha doaba malwa laii aaa

    • @surinderbawa2992
      @surinderbawa2992 11 หลายเดือนก่อน +5

      ​@@HardeepSingh-jr7hnright bro 👍 kulmilake hai ta Punjab he❤❤😊😊

    • @akaalsingh5613
      @akaalsingh5613 11 หลายเดือนก่อน +6

      Parmatma har jgah mjood aa,har jgah parmatma di kirpa hai !

    • @PritpalSingh-y4d
      @PritpalSingh-y4d 11 หลายเดือนก่อน +2

      2 disst c kithe ik disst fark tah hai

  • @navjotnavu993
    @navjotnavu993 ปีที่แล้ว +9

    ਬਹੁਤ ਘਾਟ ਆ ਸੰਦੀਪ ਸੰਧੂ ਦੀ ਕਬੱਡੀ ਚ ਯਾਰਾ ਹਮੇਸਾ ਅਮਰ ਰਹੇ

  • @MANPREETMOHIE71
    @MANPREETMOHIE71 ปีที่แล้ว +4

    ਟੁੱਟ ਟੁੱਟ ਪੈਂਦਾ ਔਲਖਾ ਆਲਾ ਹਰਖਿਆ ਪਿਆ 👍💪💪💪🔥👌👌👌♥️

  • @KiranJ-kh7yb
    @KiranJ-kh7yb ปีที่แล้ว +1

    ਪਾਲਾ ਵੀਰ ਪਹਿਲਾਂ ਹੀ ਢਾਕੜ ਜੱਫਾ ਲਾਇਆ
    ਫਿਰ ਪੰਜ ਵਾਰੀ ਮਿਸ ਕਰਕੇ
    ਇਹ ਵੀ ਪਿਆਰ ਵਿਖਾ ਦਿੱਤਾ ਜਿਤੱ ਦੇਣੀ ਹੈ ਲੈਣੀ ਨਹੀਂ

  • @subhashrandhawa2970
    @subhashrandhawa2970 ปีที่แล้ว +9

    ਅੰਮ੍ਰਿਤ ਤੇ ਸ਼ੰਕਰ ਨੇ ਉਡਾਏ ✈️🛩️🛫🛬✈️🛩️🛫🛬🚀🚀🚀🚀🚀✈️✈️✈️✈️✈️✈️

  • @LatestStudio333
    @LatestStudio333 ปีที่แล้ว +22

    Doabe ne kabbadi ch vadda jogdaan paya sira player paida kite aa 🙏🏻 RIP sandeep 22

  • @sukhbirsinghatwal6131
    @sukhbirsinghatwal6131 9 หลายเดือนก่อน +2

    JAGGA CHITTI JATT
    FATTE CHAK🎉

  • @khannasab2608
    @khannasab2608 ปีที่แล้ว +9

    Aulkha wala Dil jit le gya ♥️♥️

  • @gill4266
    @gill4266 ปีที่แล้ว +15

    Amrit aulkh 🔥🔥🔥🔥🔥 ਅੱਗ pati bai sirra karata

  • @kaurxjot.001
    @kaurxjot.001 ปีที่แล้ว +11

    Amrit love you veera 🙏🏼

  • @shawansavane7390
    @shawansavane7390 ปีที่แล้ว +12

    Jagga chitti 🔥🔥🔥🔥

  • @MAJHA_NEWS18
    @MAJHA_NEWS18 ปีที่แล้ว +9

    ਜਿਨ ਦੇਖਿਆ ਨੀ ਲਹੌਰ,, ਉਹ ਦੇਖੇ ਕਲਾਨੌਰ,,, ਸਾਬਾ ਕਲਾਨੌਰ ਵੀਂ ਪੂਰੀ end ਵਾਂ,,, jeoda ਰਹਿ majha ਦੇ ਸ਼ੇਰਾ,,,,

  • @ramanaulakh2135
    @ramanaulakh2135 ปีที่แล้ว +4

    Aulakha wale ne sira karvata

  • @mandeepchahal935
    @mandeepchahal935 ปีที่แล้ว +4

    Amrit best jaffi

  • @ਨਿਹੰਗਗਾੜਾਸਿੰਘ
    @ਨਿਹੰਗਗਾੜਾਸਿੰਘ ปีที่แล้ว +2

    ਪਾਲਾ ਜਲਾਲਪੁਰ ਵੀ ਨਵਾਂ ਪਲੇਰਾ ਨਾਲ ਈਰਖਾ ਕਰਦਾ ਆ ਇਹ ਚੰਗੀ ਗੱਲ ਨਹੀਂ

  • @jodhaaulakh2863
    @jodhaaulakh2863 ปีที่แล้ว +12

    Amrit Aulakh 🔥🔥🔥🔥🔥🔥🔥

  • @luckyvirk2184
    @luckyvirk2184 ปีที่แล้ว +6

    Aulkha vala sira jatt

  • @gurwinderguri6155
    @gurwinderguri6155 ปีที่แล้ว +9

    Dullaaa... 💪💪💪💪💪💪pala💪💪💪💪💪💪💪

  • @FaislaAbbasJatt
    @FaislaAbbasJatt ปีที่แล้ว +25

    Pala mangi jaga siraaaaaaaa🦁❤️🇵🇰

    • @AmritChahal-t8u
      @AmritChahal-t8u 6 หลายเดือนก่อน

      Ttu amrit aulakh ghaint

  • @Kularsarpanch
    @Kularsarpanch ปีที่แล้ว +5

    Dulla 5-7 hor paa janda
    Tan jalandhar jit jana si

    • @gurwinderguri6155
      @gurwinderguri6155 ปีที่แล้ว +1

      Hm bai... Pr dulle ne end kra ta phir b
      ..🦁🐍🐍💪💪💪💪pala e end🐍💪

  • @jassshoan7130
    @jassshoan7130 ปีที่แล้ว +2

    Deep daburji burrrrrrraaaaaahhhhhhhhhhhhhhhhhh💥💥❤️‍🔥❤️‍🔥❤️‍🔥❤️‍🔥❤️‍🔥❤️‍🔥😋

  • @gnsaloon1339
    @gnsaloon1339 ปีที่แล้ว +8

    Doaba belt 🔥🔥🔥💪💪🏋️

  • @desraaj3560
    @desraaj3560 ปีที่แล้ว +4

    ਇਹ ਮੈਚ ਸਿਰਾ ਹੋਈਆਂ ਸੀ live ਦੇਖੀਆਂ ਸੀ

  • @rickysandeep8733
    @rickysandeep8733 ปีที่แล้ว +4

    Amrit aulakh best jaafi

  • @pardeepmehra-t8z
    @pardeepmehra-t8z 8 หลายเดือนก่อน +4

    bhot shonia dovey teams doaba v mjhail v🤗😎baba deep singh de dharti ta mehar parya hatt rakhe waheguru🙏

  • @mandeepchahal935
    @mandeepchahal935 ปีที่แล้ว +2

    Right design c no Amrit aulakh Wala da c

  • @rbrar3859
    @rbrar3859 ปีที่แล้ว +17

    ਸਵਾਦ ਆਗਿਆ ਮੈਚ ਵੇਖ ਕੇ

  • @jugrajbleem5892
    @jugrajbleem5892 ปีที่แล้ว +1

    Bss ek hi phu ne aatt krwati j arsh hunda te fr duhuaa kdd dena c mjahil ne 🤣🤣💪💪💪💪

  • @gurjeetsingh3366
    @gurjeetsingh3366 ปีที่แล้ว +6

    Amrit and Nirmal 😘🙏💪😘🤟

  • @gurpreetkhaira7917
    @gurpreetkhaira7917 ปีที่แล้ว +5

    ਘੱਟ ਔਲਖਾ ਵਾਲਾ ਵੀ ਨੀ ਸੀ ਪਰ ਜਲੰਧਰੀਏ ਅੱਤ ਕਰਾ ਗਏ

  • @talwindersidhu4109
    @talwindersidhu4109 ปีที่แล้ว +4

    Amrit is one man army

  • @kiranbirsingh1071
    @kiranbirsingh1071 ปีที่แล้ว +4

    Amrit ta Shera gurdaspur dia

  • @Lovebhullar-om6vk
    @Lovebhullar-om6vk ปีที่แล้ว +35

    Maaja majjaa hoyi payi a. Dhan dhan kra dti jatto. Congratulations❤ amrit nd deep.saan jatt❤

    • @LatestStudio333
      @LatestStudio333 ปีที่แล้ว +2

      Jittua ta doaba. Aa😂

    • @Lovebhullar-om6vk
      @Lovebhullar-om6vk ปีที่แล้ว +2

      @@LatestStudio333 o pra chngi tra check kr last te kisda point a. Maaje di team jettu a

    • @shaukeensingh9181
      @shaukeensingh9181 ปีที่แล้ว

      Bilkul veer

    • @shaukeensingh9181
      @shaukeensingh9181 ปีที่แล้ว +1

      @@LatestStudio333 dekhla pehla😁😁😁

    • @PritpalSingh-y4d
      @PritpalSingh-y4d 10 หลายเดือนก่อน +1

      @@Lovebhullar-om6vk pra kithe 2 dist. C kithe ik dist. De player fark tah hai

  • @akashdeepsingh-iy3gi
    @akashdeepsingh-iy3gi ปีที่แล้ว +8

    Amrit ne ta sirra he krata c

  • @pardeepsingh5684
    @pardeepsingh5684 ปีที่แล้ว +21

    Harr ja jitt da ni bai
    Match bahut good c dona teama ne sirra karwata, stop line vich jagga chitti te amrit aulakh🙏

  • @singh_n1578
    @singh_n1578 ปีที่แล้ว +1

    Dono teama wadia khedia jagga chitti te amrit aulakh ne nazara ban dita

  • @ramniksingh5360
    @ramniksingh5360 ปีที่แล้ว +50

    ਕਮਾਲ ਕਰਤੀ ਮਾਝੇ ਵਾਲਿਆ ਨੇ ਜਦੋਂ ਕੇ ਸਿਰੇ ਦੇ ਜਾਫੀ ਤੇ ਦੁੱਲੇ ਵਰਗੇ ਰੇਡਰ ਸਨ ਦੂਜੇ ਪਾਸੇ💪💪💪💪

    • @gurwinderguri6155
      @gurwinderguri6155 ปีที่แล้ว +3

      Hm bai... Pr dulle nu fd ni ske🙏❤❤💪

    • @ramniksingh5360
      @ramniksingh5360 ปีที่แล้ว +2

      @@gurwinderguri6155 bai fer kehda dulle ne match jita ditta🎉

    • @gurwinderguri6155
      @gurwinderguri6155 ปีที่แล้ว

      @@ramniksingh5360 chl kio ni bai haar jit bni hoi a.... ❤❤

    • @ramniksingh5360
      @ramniksingh5360 ปีที่แล้ว +2

      @@gurwinderguri6155 bai gussa na kri pr eswar majhe waleya da team work wadhia si ese karke jitte..👌

    • @gurwinderguri6155
      @gurwinderguri6155 ปีที่แล้ว

      @@ramniksingh5360 ok bhra... ❤

  • @jashansingh5143
    @jashansingh5143 ปีที่แล้ว +4

    ਮਾਲਵੇ ਦਾ ਜੱਟ ਪਾਲਾ ,,,, 💪🔥

    • @Man-nm1yw
      @Man-nm1yw ปีที่แล้ว

      Doabe da pala malwe da nhi bro 😂

    • @jashansingh5143
      @jashansingh5143 ปีที่แล้ว

      @@Man-nm1yw jalal apne kol e aa pind paale da

    • @singhsandhusinghsandhu
      @singhsandhusinghsandhu 5 หลายเดือนก่อน

      Ekk pase jaffi star sare khadarii kehda ditte a

  • @Jaschahal2555
    @Jaschahal2555 9 หลายเดือนก่อน +1

    Jahaj ta ik hi c bai g.....SUKHMAN CHOHLA SAHIB

  • @MandeepSingh-jx2dr
    @MandeepSingh-jx2dr ปีที่แล้ว +2

    Jalandhar team vich haje purane mall c ta v godiyan lvtatiyaa majhe valya ne

    • @Man-nm1yw
      @Man-nm1yw ปีที่แล้ว

      Majhe de 2 district aa bro. Doabe da. 1

  • @manpreetsinghkhalsa1814
    @manpreetsinghkhalsa1814 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @harash..sandhu3197
    @harash..sandhu3197 ปีที่แล้ว +3

    Amrit Bai Majhe De Majal Aa

  • @Kaptan-hz8ky
    @Kaptan-hz8ky ปีที่แล้ว +2

    Pale tu kri ja Time pass Meri do botlan di shrat aa deni peyi menu sali viswas rakh k shrat lati si

    • @HappyHappy-fw4xz
      @HappyHappy-fw4xz ปีที่แล้ว

      😂😂

    • @HappyHappy-fw4xz
      @HappyHappy-fw4xz ปีที่แล้ว

      Es bar 4botal di laga layi paji tusi jit jana

    • @Astad-u1w
      @Astad-u1w ปีที่แล้ว

      Ess var kadu radka pala ustad pura fit a ❤

    • @nightrider8676
      @nightrider8676 ปีที่แล้ว

      Purane Match Te Ee Sharat Lga Lyi Bai 😂🤣🤣

    • @gurwinderguri6155
      @gurwinderguri6155 ปีที่แล้ว +1

      Kio na Bai.. Pr pala end a.... Jo jaffe pure aggg. Kdu c..... Kde kde ho jnda Bai kio na... Pala. Dulla end aa❤💪💪💪💪

  • @MANISHKUMAR-nq1gs
    @MANISHKUMAR-nq1gs ปีที่แล้ว +4

    Ih match live v dekhia c hun v dekh lia par match one of the best aa

  • @happy-mi6dx
    @happy-mi6dx ปีที่แล้ว +2

    ਔਲਖਾ ਵਾਲਾ ਵੀ ਅੱਤ ਖੇਲਦਾ ਮੈ ਅੱਜ ਪਹਿਲੀ ਬਾਰ ਨੋਟ ਕੀਤਾ ਬਾਕੀ ਪਾਲਾ ਤੇ ਚਿੱਟੀ ਤਾਂ ਦੋਨੋ ਹੈ ਈ ਟੈਂਕ 💥💥💥💥

    • @happy-mi6dx
      @happy-mi6dx ปีที่แล้ว

      @@CS.1 ਤੂੰ ਬਾਬੇ ਜਾਣਦਾ ਆ ਸਾਨੂੰ

  • @DrxGurpreet
    @DrxGurpreet ปีที่แล้ว +3

    Bahut sirra match hai ah wala. Is toh sohna ajj tak match ni dekhyia

  • @akashdeeprattan8339
    @akashdeeprattan8339 ปีที่แล้ว +4

    Chitti wale da dorr chlda 👌👌👌

  • @prabhjitsingh6716
    @prabhjitsingh6716 ปีที่แล้ว +1

    Amrit ne attt karti

  • @Davindergill1313
    @Davindergill1313 ปีที่แล้ว +3

    Amrit ne sira karda supab

  • @KulwinderSingh-sm2us
    @KulwinderSingh-sm2us ปีที่แล้ว +2

    ਜਲੰਧਰ ਹੀ ਜੀਤੂ ਗਾ

  • @AmanSingh-gs6wb
    @AmanSingh-gs6wb 2 หลายเดือนก่อน +1

    ❤❤❤❤❤❤❤❤❤❤❤❤❤❤Dulha Bai nice ❤❤❤❤❤❤❤❤❤❤❤❤❤❤❤❤

  • @jugrajsinghsidhu1551
    @jugrajsinghsidhu1551 ปีที่แล้ว +1

    ਬਹੁਤ ਸਿਰੇ ਦਾ ਮੈਚ ਲੱਗਿਆ ਹੈ

  • @khushpreetkaurkhushpreet5186
    @khushpreetkaurkhushpreet5186 ปีที่แล้ว +1

    Pala and jagga ne širra krati

  • @Man-nm1yw
    @Man-nm1yw ปีที่แล้ว +4

    Doaba 🔥

  • @Sandhugora6459
    @Sandhugora6459 5 หลายเดือนก่อน +1

    ਔਲਖਾ ਵਾਲਾ 👌👌

  • @rinkusharmachheharta9010
    @rinkusharmachheharta9010 ปีที่แล้ว

    Gurdaspur ਜਿੱਤੋ ਕਿਉਂਕਿ ਗੁਰਦਾਸਪੁਰ ਮੇਰਾ ਅਪਣਾ ਵਾਂ, ਜਲੰਧਰ lose,lbu Gurdaspur

  • @sukhrajsinghnatt1392
    @sukhrajsinghnatt1392 ปีที่แล้ว +2

    Majhe di kabbadi ne v hun jhe he traki kiti aw. Waheguru Mehar kre

  • @RavinderSingh-nl8un
    @RavinderSingh-nl8un ปีที่แล้ว +1

    ,ਔਲਖਾ ਵਾਲਾ

  • @IjazAhmad-tq8he
    @IjazAhmad-tq8he ปีที่แล้ว +1

    My Favorite JPi🇵🇰🇵🇰🇵🇰🇵🇰🇵🇰🇵🇰 Pala Jalalpuria And Khushi Dunga

  • @kulwantdeol1313
    @kulwantdeol1313 ปีที่แล้ว +3

    Majhe vaale bhaaoa ne att kraa diti aaa❤❤❤❤

  • @GurpreetSingh-y8d3g
    @GurpreetSingh-y8d3g 4 หลายเดือนก่อน +1

    16.30 jagga chitti jaffa 👍👍

  • @gypsypunjabi9482
    @gypsypunjabi9482 4 หลายเดือนก่อน +1

    ਔਲਖਾਂ ਵਾਲਾ ❤❤

  • @jatindersinghgill5513
    @jatindersinghgill5513 ปีที่แล้ว +1

    Aulkha wala sirra la gay

  • @SainiBadwalUSA
    @SainiBadwalUSA ปีที่แล้ว

    Nawanshar Doaba walo app sab nu SSA
    sira tema te sira match
    poore sing fasde a najara bandita

  • @Motivation38726
    @Motivation38726 ปีที่แล้ว +2

    Amrit aulkha vale ne sirra karwaa ditaa . Very good veer
    God bless you 🙏🙏🙏🙏

  • @sukhjeetsinghdhillon7864
    @sukhjeetsinghdhillon7864 ปีที่แล้ว +9

    Sade iklaake de MAAN sare player Jalandhar de ❤️❤️

  • @prabjotsinghpannu90
    @prabjotsinghpannu90 ปีที่แล้ว +2

    Amrit aulakh ikala e sira karva gea

  • @satwindermangat4593
    @satwindermangat4593 ปีที่แล้ว +2

    ਪਾਲਾ ਤਾਂ ਪਾਲਾ ਹੀ ਆ ❤️🌪️🌪️🌪️

  • @gavyjahangir7095
    @gavyjahangir7095 6 หลายเดือนก่อน

    Match bhaave purana hogya saal ,,,,, par Points di Hera pheri hundi aa 37.5 point te Nirmal lopoke vaale point ch hera pheri karti fer Osto bdh Deep Daburji vaali di raid ch v hera pheri karti
    🙏🙏

  • @manjitmoney9343
    @manjitmoney9343 ปีที่แล้ว +1

    Majha kitha se

  • @harjinderpannusinghpannu1766
    @harjinderpannusinghpannu1766 ปีที่แล้ว +1

    ਮਜੈਲ

  • @NarinderKumar-uz4hy
    @NarinderKumar-uz4hy 9 หลายเดือนก่อน +1

    Jagga chitti ala ajj da heero!

  • @jollyshergill5507
    @jollyshergill5507 8 หลายเดือนก่อน

    Nirmal lopoke wala da v pair bahar c jdu mangi nal tuch hoya c point Jalandhar da c winner jalandhar c

  • @zubairjutt9055
    @zubairjutt9055 ปีที่แล้ว +2

    🇵🇰👌👌👌

  • @lovedeepsingh6779
    @lovedeepsingh6779 ปีที่แล้ว +3

    🥇gurdaspur

  • @harditsingh1743
    @harditsingh1743 ปีที่แล้ว

    Dulla top da raidar a.. Par raida bohut ghat panda. Lagatar 2/2 raida kde jiwe ammbe wala kad da . Lagda dulla v darda ajkal ki kite jffa na lagje

  • @bluecalu7944
    @bluecalu7944 ปีที่แล้ว

    Please do not let americans play this game.
    They will disrespect this and lots of cursing.

  • @simarjitsingh999
    @simarjitsingh999 ปีที่แล้ว

    Nirmal lopo nu mangi da jaffa c jdo 26 .27 point c odo v mangi ustad ne apeel kiti pr number raider nu de dita klun refree ne hegi ta jalandhar ee jetu aa y match sara dhyan naal dekho fr lgu pta kon asli jetu aa baki match takda hoeya y ji

  • @DavinderSingh-ii7ss
    @DavinderSingh-ii7ss ปีที่แล้ว

    Sohan rurki vrge acain hun seniority base te khedi jnde aa Kise nmey nu aa len do Ving pe gye sreer ch akkdd ni gyi

  • @daljitsingh3816
    @daljitsingh3816 ปีที่แล้ว +2

    Doabe kol dimag aa te majhe kol jor dohe sirra

    • @AmritChahal-t8u
      @AmritChahal-t8u 6 หลายเดือนก่อน

      Puttr dimag v dikha dwange je milega te😊

    • @Aksingh-nb2dc
      @Aksingh-nb2dc 6 หลายเดือนก่อน

      Mil bhau kite dimaag v dikhawage

  • @ApinderSingh-b2c
    @ApinderSingh-b2c 8 หลายเดือนก่อน

    Deffance always stronger then attack all the players making tiny money like bag of chips

  • @Punjab391
    @Punjab391 ปีที่แล้ว +2

    Amrit Sulekha wala great player

  • @INDER_RIAR
    @INDER_RIAR ปีที่แล้ว +1

    Amrit Aulakh💪Nirmal lopo💪sirra kra gye