ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦੇ ਨੇ, ਪੰਜਾਬ ਤੋਂ ਕੈਲੀਫੋਰਨੀਆ ਨੂੰ ਜਹਾਜ਼ ਤਾਂ ਉੱਡੇ ਨੀ

แชร์
ฝัง
  • เผยแพร่เมื่อ 18 ต.ค. 2024

ความคิดเห็น • 27

  • @sukhjitsingh6668
    @sukhjitsingh6668 2 หลายเดือนก่อน +3

    ਜਗਦੀਪ ਸਿੰਘ ਥਲੀ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ginderkaur6274
    @ginderkaur6274 2 หลายเดือนก่อน

    ਬਹੁਤ ਵਧੀਆ ਗਲਬਾਤ ਧਨਵਾਦ

  • @MandeepSingh-xh5fc
    @MandeepSingh-xh5fc 2 หลายเดือนก่อน +5

    🙏🏻🙏🏻ਬਿਲਕੁਲ ਸੱਚ ਥਲੀ ਵੀਰ ਜੀ 🙏🙏

  • @shivanisharma5562
    @shivanisharma5562 2 หลายเดือนก่อน +1

    ਹੂਣ ਮੈਂ ਕੁਮੇਟ ਕਰਨਾ ਬੰਦ ਕਰ ਦਿੱਤਾ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,😮😮

  • @BhupinderSingh-kf2ng
    @BhupinderSingh-kf2ng 2 หลายเดือนก่อน +2

    ਮੇਰੇ ਸਾਹਮਣੇ ਦੀ ਗੱਲ ਹੈ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਬਿਲਕੁਲ ਫੇਲ

  • @ravindersinghgill314
    @ravindersinghgill314 2 หลายเดือนก่อน +5

    ਗੱਪਾਂ ਦਾ ਦੂਜਾ ਨਾਮ ਸੁੱਖਾ ਅਮਲੀ ।।

    • @SonyJagroop-mx8wf
      @SonyJagroop-mx8wf 2 หลายเดือนก่อน

      ਭਗਵੰਤ ਬੁੱਚੜ ਸਿੱਖ ਸਿੱਖੀ ਦਾ ਵਿਰੋਧੀ ਆ ਸਾਰੇ ਮੰਤਰੀ ਦੱਲੇ ਨੇ ਕੁਰਸੀ ਦੇ ਭੁੱਖੇ ਨੇ ਇੱਥੇ ਗੁਟਕਾ ਸਾਹਿਬ ਦੀ ਝੂਠੀ ਸੰਹੁ ਚੱਕੇ ਕੇ ਲੋਕਾਂ ਨੂੰ ਬੇਕੂਫੁ ਬਣਕੇ ਮੁੱਕਰ ਗਏ ਪੰਜਾਬ ਦਾ ਭਾਲਾ ਕੋਈ ਨਹੀਂ ਚਹੁੰਦਾ ਜਦੋ ਤੱਕ ਖਾਲਸਾ ਰਾਜ ਨਹੀਂ ਆਉਂਦਾ ਕੋਈ ਹੱਲ ਨਹੀਂ

    • @inderjeetsinghgrewal6979
      @inderjeetsinghgrewal6979 2 หลายเดือนก่อน +2

      ਭੰਡ ਵੀ ਗੱਪੀ ਐ ਬਾਈ ਜੀ

    • @jeet428
      @jeet428 2 หลายเดือนก่อน

      ਸੁੱਖਾ ਭੰਤਾ ਕੈਪਟਨ ਰਾਜਾ ਸਾਰੇ ਹੀ ਗੱਪੀ ਨੇ

    • @SonyJagroop-mx8wf
      @SonyJagroop-mx8wf 2 หลายเดือนก่อน +1

      @@jeet428 ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਕਾਤਲ ਵਿਰੋਧੀ ਮੁਰਦਾਬਾਦ

  • @Bal_jinder_Sehgal
    @Bal_jinder_Sehgal 2 หลายเดือนก่อน +1

    ਹਲਵਾਰੇ ਰਹੇ ਇੰਟਰਨੈਸ਼ਨਲ ਏਅਰਪੋਰਟ ਬਣਿਆ ਹੋਇਆ ਉਹਨੂੰ ਕਿਉਂ ਨਹੀਂ ਚਾਲੂ ਕਰਦੇ

  • @ManpreetSingh-z8d4n
    @ManpreetSingh-z8d4n 2 หลายเดือนก่อน

    👍👍👍👍👍👍👍

  • @SukhjinderSingh-kb5fr
    @SukhjinderSingh-kb5fr 2 หลายเดือนก่อน

    GOOD 👍 NEWS CHANNEL.

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 หลายเดือนก่อน

    🙏🙏🙏🙏

  • @JaswinderSingh-bf9ml
    @JaswinderSingh-bf9ml 2 หลายเดือนก่อน +3

    Bhagwant Mann Baimaan ,J S Billa Kurali

  • @JarnailSingh-ew4on
    @JarnailSingh-ew4on 2 หลายเดือนก่อน

    ਸਹੀ ਗੱਲ ਹੈ ਭਾਜੀ ਤੁਹਾਡੀ, ਮੇਰੀ ਹਰ ਵਾਰ ਦਿੰਲੀ ਤੋ ਫਲਾਈਟ ਹੁੰਦੀ ਹੈ, ਜੇਕਰ ਸਾਡੀਆਂ ਫਲਾਈਟਾ ਚੰਡੀਗੰੜ ਤੋ ਹੋ ਜਾਣ ਤਾ ਹਰ ਸਾਡੇ ਲਗਭੱਗ 12000 ਹਜਾਰ ਰੁਪਏ ਬੰਚ ਜਾਣ ਗਏ ਤੇ ਸਮਾਂ ਤੇ ਖੱਜਲ ਖਬਾਰੀ ਵੀ।। ਯਾਰਾਂ ਪਿਛੋਕੜ ਪਿੰਡ ਲਾਲ ਪੁਰ ਜਿਲ੍ਹਾ ਰੋਪੜ 140117❤❤❤❤❤ ਧੰਨਵਾਦ ਥੰਲੀ ਸਾਬ ਜੀ❤❤❤❤❤

  • @KalaSerron
    @KalaSerron 2 หลายเดือนก่อน +4

    ਭਗਵੰਤ ਕੰਜਰ ਬਣ ਗਿਆ

  • @47ksr
    @47ksr 2 หลายเดือนก่อน

    ❤Punjab needs it's own international airport. All ministers all fool not to understand this basic need of Punjab

  • @JarnailSingh-ew4on
    @JarnailSingh-ew4on 2 หลายเดือนก่อน

    ਕਿਰਪਾ ਕਰਕੇ ਇਸ ਤਰ੍ਹਾਂ ਦੀ ਵੀਡੀਓ ਨੂੰ ਵੱਧ ਵੱਧ ਸਿਅਰ ਕਰ ਜੀ,ਤਾ ਜੋ ਸਾਡੀਆਂ ਨਕੱਮੀਆ ਸਰਕਾਰਾਂ ਨੀਂਦ ਤੋਂ ਜਾਗਣ ਜੀ।ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਜੀ❤❤❤❤❤Qatar❤❤❤❤❤ਰੋਪੜ ਵਾਲੇ ਸ਼ਰਿਫ ਮੁੰਡੇ❤❤❤❤❤

  • @harpreetamrit
    @harpreetamrit 2 หลายเดือนก่อน

    Chandigarh airport international hona chaida

  • @littlebirdi
    @littlebirdi 2 หลายเดือนก่อน

    Sara system garkia pia, reset hon di lod hai jo WW nal hi hona , kado , pta nahi.

  • @PreetKahlon-wx1ft
    @PreetKahlon-wx1ft 2 หลายเดือนก่อน

    Texi vale nu ghata nhi paina tyar di ghasi engin di ghasi fer time di bacht dehli jann lyi gurdaspur to jana hove 1 din to 2 din lag jande j Amritsar jana hove 6 ghnte vich vapis aa ho janda dehli to ek ja do din lagde aa one time vich texi vale 4 gere la lain ge fyada hove ga nuksan nhi

  • @RajvinderKaur-rc5yz
    @RajvinderKaur-rc5yz 2 หลายเดือนก่อน

    Bad government

  • @jagroopsingh2234
    @jagroopsingh2234 2 หลายเดือนก่อน

    Thali veer ji Driver chlda road te driver nu pta ki hunda road te tusi pardhan di gl krde o driver nu pusho veer ji