ਪਤੀ ਨੇ ਪਾਰ ਕੀਤੀ ਬੇਰਹਿਮੀ ਦੀ ਹੱਦ ਪੜ੍ਹੀ-ਲਿਖੀ ਕੁੜੀ 'ਤੇ ਢਾਇਆ ਕਹਿਰ, ਮਾਸੂਮ ਧੀ ਨੂੰ ਲੈ ਕੇ ਸੜਕਾਂ 'ਤੇ ਰੁਲਦੀ ਭੈਣ

แชร์
ฝัง
  • เผยแพร่เมื่อ 3 ม.ค. 2025

ความคิดเห็น • 468

  • @Baljeet-pi4sg
    @Baljeet-pi4sg 5 หลายเดือนก่อน +152

    ਵੀਰ ਜੀ ਅਜਿਹੇ ਗੰਦੇ ਇਨਸਾਨ ਨੂੰ ਸਜ਼ਾ ਵੀ ਜ਼ਰੂਰ ਚਾਹੀਦੀ ਆ ਗੁਰਸਿੱਖ ਵੀਰਾਂ ਦਾ ਧੰਨਵਾਦ ਆਪਣਾ ਫਰਜ਼ ਨਿਭਾਇਆ

    • @NarinderSingh-od9kr
      @NarinderSingh-od9kr 5 หลายเดือนก่อน +12

      ਪਰਚਾ ਦਰਜ ਕਰਾਓ ਇਹਦੇ ਮੁਸਲਮਾਨ ਪਤੀ ਤੇ,,, ਏਹਦੇ ਇਲਾਜ ਦਾ ਖਰਚਾ ਲਓ ਓਹਦੇ ਤੋਂ,,, ਲਿਖਾ ਕੇ ਖ਼ਰਚਾ ਲਓ ਓਹਦੇ ਤੋਂ ਏਹਦੇ ਇਲਾਜ਼ ਦਾ

    • @GurindersinghShuota
      @GurindersinghShuota 5 หลายเดือนก่อน

      Kkhllm​@@NarinderSingh-od9kr

    • @ruhaniofficialchannelbabab2236
      @ruhaniofficialchannelbabab2236 4 หลายเดือนก่อน

      Dehari krn wala nahi deve ga

  • @shivanisharma5562
    @shivanisharma5562 5 หลายเดือนก่อน +64

    ਦੋਨੋਂ ਸਰਦਾਰ ਵਧਿਆ ਇਨਸਾਨ ਹਨ,ਰੱਬ ਇਨ੍ਹਾਂ ਵੀਰਾਂ ਨੂੰ ਤਰੱਕੀਆਂ ਬਖਸ਼ੇ

  • @BhupinderArora-u8g
    @BhupinderArora-u8g 5 หลายเดือนก่อน +53

    ਗਾਰੰਟੀ ਸ੍ਰੀ ਗੁਰੂ ਰਾਮਦਾਸ ਜੀ ਨੇ ਇਸਦੀ ਸੁਰੱਖਿਆ ਲਈ ਦੋਵਾਂ ਸੰਤ ਸਿਪਾਹੀ ਨੂੰ ਭੇਜਿਆ. ਇਸ ਗਰੀਬ ਬੱਚੀ ਦੀ ਦੇਖਭਾਲ ਕਰਨ ਵਾਲੇ ਸਾਰੇ ਦੋ ਭਰਾਵਾਂ ਅਤੇ ਇੱਕ ਭੈਣ ਦਾ ਬਹੁਤ ਬਹੁਤ ਧੰਨਵਾਦ🇨🇦

  • @KulwantSingh-lj2yw
    @KulwantSingh-lj2yw 5 หลายเดือนก่อน +22

    ਗੁਰਪ੍ਰੀਤ ਬਾਈ ਜੀ ਦਾ ਅਤੇ ਦੋਨੋ ਵੀਰਾਂ ਤੇ ਭੈਣ ਦਾ ਧੰਨਵਾਦ ਜਿਨ੍ਹਾਂ ਨੇ ਇਹ ਭੈਣ ਨੂੰ ਸੁਪਿਨਆਂ ਦੇ ਘਰ ਵਿੱਚ ਪੁਚਾਇਆ ਵਾਹਿਗੁਰੂ ਸਭ ਦਾ ਭਲਾ ਕਰੇ

  • @neelamdhiman687
    @neelamdhiman687 5 หลายเดือนก่อน +65

    ਇੰਨਾ ਬਰਦਾਸਤ ਕੋਈ ਨਹੀਂ ਕਰਦਾ, ਧੰਨ ਹੈ ਇਹ ਧੀ ਆਉਣ ਵਾਲਾ ਸਮਾਂ ਚੰਗਾ ਹੋਵੇ। ਵਾਹਿਗੁਰੂ ਜੀ ਰਹਿਮਤ ਬਣਾ ਕੇ ਰਖਣਾ।🙏

  • @BhupinderArora-u8g
    @BhupinderArora-u8g 5 หลายเดือนก่อน +33

    ਪੂਰੀ ਵੀਡੀਓ ਦੇਖਣ ਤੋਂ ਬਾਅਦ, ਬਦਕਿਸਮਤੀ ਨਾਲ ਇਹ ਲੜਕੀ ਮਾਨਸਿਕ ਤੌਰ 'ਤੇ ਬਿਮਾਰ ਹੈ। ਮੈਂ ਉਸਦੇ ਸਾਰੇ ਪਰਿਵਾਰਕ ਭਰਾ ਭੈਣ ਨੂੰ ਦੋਸ਼ੀ ਠਹਿਰਾਵਾਂਗਾ. ਅੱਜ ਕੱਲ੍ਹ ਹਰ ਪਾਸੇ ਖੂਨ ਦੇ ਰਿਸ਼ਤਿਆਂ ਦੀ ਅਣਦੇਖੀ ਹੈ🇨🇦

    • @Just_a_Human0
      @Just_a_Human0 5 หลายเดือนก่อน

      Ryt

    • @shivsonia3121
      @shivsonia3121 2 หลายเดือนก่อน

      Sahi gal a ajj kal bahen bra sirf pase krke a nei koi kise da nu athe

  • @bhupinderkaur5848
    @bhupinderkaur5848 5 หลายเดือนก่อน +57

    ਹਾਏ ਰੱਬਾ ਕਿਵੇ ਜਨਾਨੀਆਂ ਦੁੱਖ ਸਹਿਦੀਆ ਨੇ

    • @JaspalKaur-d2j
      @JaspalKaur-d2j 5 หลายเดือนก่อน +5

      ਵਾਹਿਗੁਰੂ

    • @ppsinghdhillon5837
      @ppsinghdhillon5837 5 หลายเดือนก่อน

      Bund panga liya ehne khud 😅😂😊😢

    • @GurnamSingh-tz2kv
      @GurnamSingh-tz2kv 3 หลายเดือนก่อน

      ​@@ppsinghdhillon5837ਨਾ ਵੀਰ ਜੀ ਧੀਆਂ ਭੈਣਾਂ ਦੇ ਸਾਹਮਣੇ ਇੰਨੀ ਗੱਦੀ ਭਾਸ਼ਾ ਨਹੀ ਵਰਤੀ ਦੀ ਢਿਲੋਂ ਸਾਬ

  • @harafangle9473
    @harafangle9473 5 หลายเดือนก่อน +19

    ਚੰਗਾ ਕੀਤਾ ਬੱਚੀ ਦਾ ਨਾਮ ਸਹਿਜ ਪ੍ਰੀਤ ਰਖਿਆ ਇਸ ਨਾਲ ਬੱਚੀ ਆਪਣੇ ਅਤੀਤ ਨੂੰ ਭੁੱਲ ਜਾਵੇਗੀ ਇਕ ਨਵੀਂ ਜਿੰਦਗੀ ਸੁੱਖ ਭਰੀ ਰਹੇ 🙏🙏🙏🙏🙏

  • @NarinderSingh-od9kr
    @NarinderSingh-od9kr 5 หลายเดือนก่อน +35

    ਵੱਡੇ ਭਰਾ ਜੀ,,, ਜਿਹੜੇ ਤੁਹਾਨੂੰ ਇਹੋ ਜਿਹੇ ਲੋੜਵੰਦਾਂ ਨੂੰ ਤੁਹਾਡੇ ਕੋਲ ਪਹੁੰਚਾਉਣ ਦਾ ਜ਼ਰੀਆ ਬਣਦੇ ਹਨ,,, ਧੰਨ ਗੁਰੂ ਰਾਮਦਾਸ ਮੇਹਰ ਕਰਨ ਓਹਨਾਂ ਤੇ 🙏

  • @singhharminder6307
    @singhharminder6307 5 หลายเดือนก่อน +19

    ਕਦੇ ਵੀ ਅਪਣੇ ਮਾਪਿਆਂ ਤੇ ਭੈਣ ਭਰਾਵਾਂ ਤੋਂ ਵੱਖ ਹੋ ਮਨਮਰਜ਼ੀ ਨਾ ਕਰੋ ਬਹੁਤ ਧੰਨਵਾਦ ਭੈਣ ਭਰਾਵਾ ਦਾ ਜਿਨ੍ਹਾਂ ਨੇ ਇਸ ਭੈਣ ਦੀ ਮਦਦ ਕੀਤੀ 🙏🙏

  • @avtarsinghsandhu9338
    @avtarsinghsandhu9338 5 หลายเดือนก่อน +31

    ਇਸ ਮੁਜੱਫਰਪੁਰ ਵਾਲੇ ਤੇ ਪੁਲਸ ਕੇਸ ਬਣਾਉਣ ਦੀ ਕੋਸ਼ਿਸ਼ ਕਰੀਏ,

  • @BaljinderKaur-tt4jb
    @BaljinderKaur-tt4jb 5 หลายเดือนก่อน +33

    ਗੁਰੂ ਰਾਮਦਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਦਿਤਾ ਸਾਨੂੰ ਸਿਖ ਹੋਣ ਤੇ ਮਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurpreetsingh-eq9yt
    @gurpreetsingh-eq9yt 3 หลายเดือนก่อน +3

    ਗੁਰੂ ਰਾਮਦਾਸ ਜੀ ਨੇ ਦੋ ਸਿੰਘ ਸਿਪਾਹੀ ਭੇਜੇ ਸੁਕਰ ਆ ਜੀ,,ਅਤੇ ਭੈਣ ਨੂੰ ਵਾਹਿਗੁਰੂ ਜਲਦੀ ਠੀਕ ਕਰਨ, ਢੇਰ ਸਾਰੀਆਂ ਖੁਸ਼ੀਆ ਆਉਣ ਜ਼ਿੰਦਗੀ ਵਿੱਚ,,

  • @amarjitkaur3694
    @amarjitkaur3694 5 หลายเดือนก่อน +72

    ਮਾੜਾ ਬੰਦਾ ਨਾ ਹੋਵੇ ਰਬਾ ਕਿਸੇ ਧੀ ਭੈਣ ਦਾ

  • @malwinderwalia2119
    @malwinderwalia2119 5 หลายเดือนก่อน +4

    ਬਹੁਤ ਦੁੱਖ ਹੋ ਰਿਹਾ ਇਨਾਂ ਸੁਣ ਕੇ ਵਾਹਿਗੁਰੂ ਇਸਨੂੰ ਸ਼ਕਤੀ ਦੇਵੇ ਮਿੰਟੂ ਵੀਰ ਇਸ ਨੂੰ ਅਪਣੇ ਕੋਲ ਜੌਬ ਦੇਵੋ ਸਰਦਾਰ ਵੀਰਾ ਦਾ ਬਹੁਤ ਵੱਡਾ ਯੋਗਦਾਨ ਹੈ

  • @bhagsingh9035
    @bhagsingh9035 5 หลายเดือนก่อน +20

    ਵੀਰ ਜੀ ਧੀ ਨੂੰ ਵਾਪਸ ਸਾਰੀਆਂ ਖੁਸ਼ੀਆਂ ਇਸ ਦੀ ਝੋਲੀ ਵਿਚ ਪਾਉ ਜੀ ਆਉਣ ਵਾਲਾ ਸਮਾਂ ਭੈਣ ਖੁਸ਼ੀਆਂ ਦਾ ਲੰਘੇ।

  • @jasvirsinghjasvirsingh4510
    @jasvirsinghjasvirsingh4510 5 หลายเดือนก่อน +5

    ਗੁਰਪ੍ਰੀਤ ਵੀਰ ਜੀ ਸਲੂਟ ਹੈ ਜੀ ਆ ਵੀਰਾਂ ਨੂੰ ਤੇ ਤੁਹਾਨੂੰ ਜੀ ਵਾਹਿ ਗੁਰੂ ਜੀ

  • @SandeepKumar-mg5cv
    @SandeepKumar-mg5cv หลายเดือนก่อน +2

    ਬਹੁਤ ਦੁੱਖ ਲੱਗਾ ਗਲ ਸੁਣ ਕੇ 😢😢😢😢😢

  • @ravneetsingh972
    @ravneetsingh972 5 หลายเดือนก่อน +9

    ਬਹੁਤ ਗਲਤ ਗੱਲ ਏ ,ਇਹੋ ਜਿਹਾ ਇਨਸਾਨ ਨਾ ਮਿਲੇ ਕਿਸੇ ਨੂੰ ਨਾ ਹੋਵੇ ਤੇ ਵੱਧ ਪੜੀਆਂ ਲਿਖੀਆਂ ਹੋਈਆਂ ਕੁੜੀਆਂ ਦਾ ਦਿਮਾਗ ਖਰਾਬ ਹੋ ਜਾਂਦਾ।

  • @rattandhaliwal
    @rattandhaliwal 5 หลายเดือนก่อน +29

    ਇਹਨਾਂ ਵੀਰਾਂ ਦੀ ਰੱਬ ਲੰਮੀ ਕਰੇ।

  • @osltvkumar8886
    @osltvkumar8886 5 หลายเดือนก่อน +7

    गुरप्रीत veerji रब आप को जिन्दगी लंबी करे,आप ने बहुत बेटियों को जिन्दगी दी है

  • @gurdevkaur1209
    @gurdevkaur1209 5 หลายเดือนก่อน +11

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਦੀਆਂ ਧੀਆਂ ਸਦਾ ਸੁਖੀ ਵੱਸਣ ਸਭਨਾਂ ਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੋ ਜੀ

  • @JagtarSingh-h2x
    @JagtarSingh-h2x 5 หลายเดือนก่อน +9

    ਭੈਣ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ

  • @Harmansingh-ho3cw
    @Harmansingh-ho3cw 5 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਸੁਣਕੇ ਰੋਣ ਨਿਕਲ਼ ਗਿਆ

  • @neelamdhiman687
    @neelamdhiman687 5 หลายเดือนก่อน +6

    ਵਾਹਿਗੁਰੂ ਜੀ ਭਲਾ ਹੋਵੇ ਇਹਨਾਂ ਵੀਰਾ ਦਾ ਜਿਹਨਾ ਨੇ ਇਸ ਨੂੰ ਆਪਣੀ ਹਿਫਾਜਤ ਵਿੱਚ ਰਖਿਆ । ਇਹਨਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।🙏

  • @kirpalsidhu44
    @kirpalsidhu44 5 หลายเดือนก่อน +7

    ਇਨਸਾਫ਼ ਦਿੱਤਾ ਜਾਵੇ, ਵਾਹਿਗੁਰੂ

  • @Rajvirmalhotra1
    @Rajvirmalhotra1 5 หลายเดือนก่อน +2

    ਦੋਨੋ ਖਾਲਸੇ ਅਪਣੀ ਜ਼ਿੰਮੇਦਾਰੀ ਤੋ ਨਹੀਂ ਭੱਜੇ,, ਏਹ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਅਤੇ ਅਸਲੀ ਵਾਰਿਸ... ਵਾਹਿਗੁਰੂ ਜੀ ਤੰਦਰੁਸਤੀ bakshan.

  • @ranjitpossi
    @ranjitpossi 2 หลายเดือนก่อน +3

    ਇਹਨਾਂ ਸਿੰਘ ਸੂਰਮਿਆਂ ਨੂੰ ਦਿਲ ਤੋਂ ਸਲਾਮ🫡🫡🫡

  • @SinghSahib-ni4nl
    @SinghSahib-ni4nl 5 หลายเดือนก่อน +3

    ਦੋਵੇ ਵੀਰ ਤਰॅਕੀ ਦੇ ਰਸਤੇ ਚਲ ਰਹੇ ,ਵੀਰਾਂ ਨੂੰ ਵਧਾਈਆਂ

  • @Youtubepremium_simran
    @Youtubepremium_simran 5 หลายเดือนก่อน

    Thanks!

  • @rajbirkaur2676
    @rajbirkaur2676 5 หลายเดือนก่อน +5

    Jug jug jiyo varo.Rab tuhanu tandrusti t himmat bakshe.

  • @navimaan2298
    @navimaan2298 5 หลายเดือนก่อน +7

    ਵਾਹਿਗੁਰੂ ਗੁਰਪ੍ਰੀਤ ਵੀਰ ਨੂੰ ਤੰਦਰੁਸਤ ਰੱਖਣ

  • @gursharanjitkaur1994
    @gursharanjitkaur1994 5 หลายเดือนก่อน +5

    ਵੀਰ ਜੀ ਤੂਹਾਡੇ ਜਰੀਏ ਇਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @japjottoor8020
    @japjottoor8020 5 หลายเดือนก่อน +2

    ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏🏻

  • @shoukatali-uh9oq
    @shoukatali-uh9oq 5 หลายเดือนก่อน +2

    ਬਾਈ ਜੀ ਨਿਦ ਉਰਾ ਦਿਤੀ ਏਸ ਦੀਆ ਗਲਾ ਨੇ ਵਾਹਿਗੁਰੂ ਜੀ

  • @sultansingh7138
    @sultansingh7138 5 หลายเดือนก่อน +3

    ਗੁਰਪ੍ਰੀਤ ਸਿੰਘ ਜੀ ਤੁਸੀ ਬੇ ਸਹਾਰਾ ਬੇ ਘਰ ਗਰੀਬਾਂ ਵਾਸਤੇ ਰੱਬ ਹੋ ਮੈਂ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ 🙏❤️❤️

  • @sultansingh7138
    @sultansingh7138 5 หลายเดือนก่อน +6

    ਵਾਹਿਗੁਰੂ ਜੀ ਇਨਾ ਵੀ ਕਿਸੇ ਨੂੰ ਦੁੱਖ ਨਾ ਦਿਓ ਕੇ ਉਹ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਜਾਵੇ 🙏❤️

  • @amandeepkaurdhillon4971
    @amandeepkaurdhillon4971 5 หลายเดือนก่อน +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏 ਮੇਹਰ ਕਰਿਉ 🙏🙏

  • @BinduMavi-rq8zh
    @BinduMavi-rq8zh 5 หลายเดือนก่อน +1

    ਬਿਹਾਰੀ ਵਿਅਕਤੀ ਨੇ ਵੀ ਜੁਲਮ ਕੀਤਾ, ਸਾਵਧਾਨ ਰਹੋ ਪ੍ਰਵਾਸੀ ਲੋਕਾ ਤੋ

  • @singhsaab6992
    @singhsaab6992 5 หลายเดือนก่อน +19

    ਧੀਆਂ ਨਾਲ ਇਸ ਤਰਾ ਦਾ ਜ਼ੁਲਮ ਨਾ ਹੋਵੇ ਵਾਹਿਗੁਰੂ ਜੀ

    • @palwindersingh3731
      @palwindersingh3731 5 หลายเดือนก่อน

      Itna julm rabba. PARRI LIKHI HO KE KIO ITNA JULAM SIHHA.

  • @SimranjitsinghGhuman-xl9sg
    @SimranjitsinghGhuman-xl9sg 5 หลายเดือนก่อน +2

    S gurpreet vir ji Tusi es Dharti te rab ho

  • @rajku5446
    @rajku5446 5 หลายเดือนก่อน +27

    ਅੱਗ ਲਾਉਣੀ ਇਹੋ ਜਿਹੋ ਪਤੀ ਨੂੰ

  • @gaganpreetsingh9729
    @gaganpreetsingh9729 5 หลายเดือนก่อน +3

    ਭੈਣ ਤੇਰੀ ਗ਼ਲਤੀ ਹੈ ਤੁਸੀਂ ਗੁਰੂ ਜੀ ਦਾ ਹੁਕਮ ਭੁੱਲ ਗਿਆ ਜੁਲਮ ਜਾਹਲਨਾ ਪਾਪ ਹੈ 😢

  • @Mika786moga
    @Mika786moga 5 หลายเดือนก่อน +12

    ਬਿਲਕੁੱਲ same ਏਸ ਤਰ੍ਹਾਂ ਸਾਡੇ ਘਰ ਇੱਕ ਭਾਬੀ ਤੇ ਉਸ ਦਾ ਬੱਚਾ ਰਹਿੰਦੇ ਆ ਓਸ ਦਾ ਘਰ ਵਾਲਾ ਥੋੜਾ ਗਲਤ ਕਰਦਾ ਹੋਰ ਕੁੜੀਆ ਮਗਰ ਤੁਰਿਆ ਫਿਰਦਾ ਕੇਹਂਦਾ ਤਲਾਕ ਦੇਣਾ ਓਸ ਕੋਲ ਕੋਈ ਆਪਣਾ ਘਰ ਨਹੀਂ ਕਦੀ ਕਿਸੇ ਦੇ ਘਰ ਰਹਿੰਦੀ ਆ ਕਲੱਬ ਵਾਲਿਆ ਨੇ ਸਾਡੇ ਘਰ ਕੋਲ ਬਿਠਾਇਆ ਸੀ ਓਸ ਬੰਦੇ ਨੇਂ 10 ਦਿਨ ਬਾਅਦ ਓਸ ਘਰ ਨੂੰ ਅਪਣਾ ਜਿੰਦਾ ਲਗਾ ਕੇ ਬੰਦ ਕਰਤਾ ਓਸ ਨੇ ਮਿੰਨਤਾਂ ਕੀਤੀਆਂ ਤਾਂ ਇੱਕ ਮੰਜਾ ਚਕਵਾ ਦਿੱਤਾ ਮੈ ਇਹ ਦੇਖ ਰਿਹਾ ਮੈ ਆਪਣੇ ਘਰ ਗਲ਼ ਕੀਤੀ ਤਾਂ ਮੇਰੀ waife ਨੇਂ ਕਿਹਾ ਕਿ ਅਪਣੇ ਘਰ ਲਏ ਆਏਆ ਹੁਣ ਓਹ ਸਾਡੇ ਘਰ ਬੈਠੀ ਆ ਬਹੁਤ ਦੁਖੀ ਐ ਓਸ ਦੀ ਕੋਈ ਨਹੀਂ ਸੁਣਦਾ, ਕੁੜੀ ਬਹੁਤ ਚੰਗੀ ਐ ਕੋਈ ਗਲਤੀ ਨਹੀ ਕੀਤੀ ਕੁਮ ਤੇ ਲੱਗੀ ਸੀ ਸਕੂਲ ਵਿੱਚ 4 ਹਜ਼ਾਰ ਤੇ ਓਥੇ ਡਰਾਈਵਰ ਛੇੜ ਛਾੜ ਕਰਨ ਲੱਗ ਪਿਆ ਤਾਂ ਉਸ ਕੁੜੀ ਨੇਂ ਪ੍ਰਿੰਸੀਪਲ ਸਾਹਿਬ ਨੂੰ ਦਸਿਆ ਤਾਂ ਓਹ ਕਹਿੰਦੇ ਡਰਾਈਵਰ ਦੀ ਬੱਸ ਅਪਨੀ ਆ ਓਸ nu nhi ਹਟਾ ਸਕਦੇ ਤੂੰ ਘਰ ਬੈਠ,, ਹੁਣ ਉਸ ਦੇ ਕਮਾਈ ਦਾ ਸਾਧਨ ਨਹੀਂ ਰਿਹਾ ਭੈਣ 12 ਪਾਸ ਅ,,,thank you ਸਾਰੀ ਪੰਚਾਇਤ ਕੁੜੀ ਨਾਲ ਹੈ ਪਰ ਹਲ਼ ਕੋਈ ਨਹੀਂ ਹੋ ਰਹਿ ਕਿਉਕਿ ਓਸ ਦਾ ਘਰ ਵਾਲਾ ਆਉਂਦਾ ਨਹੀ ਸਾਹਮਣੇ,,j ਮਦਦ ਕਰ ਸਕਦੇ ਹੋ ਤਾਂ ਮੈ ਵੀਡਿਉ ਵੀ ਪਾਂ ਸਦਕਦਾ,,,

    • @ican6998
      @ican6998 5 หลายเดือนก่อน

      Veere j koi hor km te lgwa dvo. Bhen nu ... Jo hai oh hai 😢jida waheguru ne ohna di kismat likhi oda hi shi.. hun agee vdn oho didi ... ❤

    • @jagdevbawa6577
      @jagdevbawa6577 5 หลายเดือนก่อน +1

      ਵੀਰ ਜੀ ਧੱਕਿਓ ਨਾ ਘਰੋਂ ਪਰਮਾਤਮਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵੇਗਾ ਉਸ ਲੜਕੀ ਨੂੰ ਕਿਤੇ ਹੋਰ ਕੰਮ ਕਾਰ ਤੇ ਲਵਾ ਦਿਓ ਕਿਸੇ ਸੇਫ ਜਗਾ ਤੇ 🙏🙏👍👍

  • @Joginder-l1n
    @Joginder-l1n 27 วันที่ผ่านมา

    Godis vary near But I no see god Rab da banda har thai pauchda Salute my veer Sukrana Waheguruji 🙏✍️🪔⭐️

  • @BhupinderArora-u8g
    @BhupinderArora-u8g 5 หลายเดือนก่อน +11

    ਭਾਰਤ ਵਿੱਚ ਕਾਨੂੰਨ ਵਿੱਚ ਔਰਤਾਂ ਦਾ ਬਹੁਤ ਪੱਖ ਹੈ। ਇਹ ਔਰਤ ਪੁਲਿਸ ਕੋਲ ਜਾ ਕੇ ਸ਼ਿਕਾਇਤ ਕਿਉਂ ਨਹੀਂ ਕਰਦੀ ਅਤੇ ਜ਼ਾਲਮ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।🇨🇦

    • @Lakhbirkaur-fw8ku
      @Lakhbirkaur-fw8ku 5 หลายเดือนก่อน +2

      Koi nahi knoon g
      ..sirf naam de ne...

    • @DeepSarao-yv9mg
      @DeepSarao-yv9mg 3 หลายเดือนก่อน

      Koi ni atha khus kardi police a Pasa jis kol osda hi sab khus a

    • @kaurjaswinder1493
      @kaurjaswinder1493 2 หลายเดือนก่อน

      ਬਿਲਕੁਲ ਸਹੀ ਕੋਈ ਕਾਨੂੰਨ ਨਹੀਂ ਸਾਡੇ v 15ਸਾਲ ਹੋ ਗਏ ਸਬ ਪੈਸੇ ਦੇ ਮੀਤ ਹਨ ਇੰਨੇ ਨੂੰ ਕੁੜੀ ਦੀ ਜਿੰਦਗੀ ਖਰਾਬ ਹੋ ਜਾਂਦੀ ਹੈ

    • @kaurjaswinder1493
      @kaurjaswinder1493 2 หลายเดือนก่อน

      ਕੋਈ ਜੱਜ ਕੋਈ ਵਕੀਲ ਨਹੀ ਪੁਸਦਾ ਸਬ ਪੈਸੇ ਦੇ ਹੀ ਹਨ

  • @harrysandhu6431
    @harrysandhu6431 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @geetabhalla5768
    @geetabhalla5768 2 หลายเดือนก่อน

    ਸਾਰੀਆਂ ਧੀਆਂ ਨੂੰ ਬੇਨਤੀ ਹੈ ਕਿ ਪਰਿਵਾਰ ਤੋਂ ਪਰੇ ਹੋ ਕੇ ਵਿਆਹ ਨਾ ਕਰੋ ਤੇ ਸਾਰੇ ਮਾਂ ਬਾਪ ਨੂੰ ਤੇ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਬੇਟੀਆਂ ਨੂੰ ਵੀ ਮੰਝਧਾਰ ਵਿਚ ਨਾ ਛੱਡੋ 😢😢😢

  • @addydaddy3330
    @addydaddy3330 5 หลายเดือนก่อน +2

    Bhaji you are the purest soul I have even seen or heard off please keep up the Rab Roopee work God bless you Bhaji

  • @HarjinderSingh-ul6lp
    @HarjinderSingh-ul6lp 5 หลายเดือนก่อน +27

    ਭਾਈ ਸਾਹਿਬ ਜੀ ਸੱਚੀ ਤੁਸੀਂ ਸੱਚ ਦੀ ਸੇਵਾ ਕਰਦੇ ਹੋ

    • @GurdevSingh-vd5ie
      @GurdevSingh-vd5ie 5 หลายเดือนก่อน

      ਡਾਕਟਰ ਸਾਹਿਬ ਨੂੰ ਸਲਾਹ।।।।ਬੀਜੇ ਭਿਖ ਮੰਗੇ ਅਮ੍ਰਿਤ। ਵੇਖੋ ਇਹੋ ਨਿਆਊ।।।। ਕਦੋਂ ਤੱਕ ਦਰਖਤਾਂ ਦੇ ਪੱਤੇ ਆਂ ਦੀ ਦੇਖਭਾਲ ਕਰਦੇ ਰਹੋਗੇ।।ਇਸ ਨਾਲ ਕੁੱਝ ਨਹੀਂ ਹੋਣਾ।।। ਦੁਖੀਆਂ ਮਜ਼ਲੂਮਾਂ ਦਾ ਹੜ ਚੋਵੀ ਘੰਟੇ ਆਇਆ ਰੇਹਣਾ ਵਾ।।।। ਜੰਗਲ ਤੋਂ ਨਿਕਲਕੇ ਇਨਸਾਨ ਨੇ ਪਿੰਡ ਵਸਾਏ।। ਪਿੰਡਾਂ ਤੋਂ ਨਿਕਲਕੇ ਸ਼ਹਿਰ ਵਸਾਏ।।। ਜੰਗਲ ਚ ਇਨਸਾਨ ਨਹੀਂ ਰੇਹਿਦੇ।।। ਹਾਂ ਪਿੰਡਾਂ ਚ ਜ਼ਰੂਰ ਨੇ।।।ਇਸ ਲਈ ਪੱਕਾ ਇਲਾਜ।।। ਦਰਖਤਾਂ ਦੀਆਂ ਜੜ੍ਹਾਂ ਤੋਂ।।।। ਡਾਕਟਰ ਸਰਦਾਰ ਸਾਹਿਬ ਜੀ ਨੂੰ ਕੋਈ ਪਹਿਚਾਣ ਦੇ ਮੁਥਾਜ ਨਹੀਂ ਸਬ ਜਾਣਦੇ ਨੇ।।ਜਿਸਦਾ ਨਾਮ ਹੋ ਜਾਏ ਉਸਦੀ ਗੱਲ ਵੀ ਜਲਦੀ ਮੰਨੀ ਜਾਂਦੀ ਹੈ।।ਇਸ ਲਈ ਬਿਨ ਮੰਗੇ ਸਲਾਹ ਹੈ ਡਾਕਟਰ ਬਾਈ ਨੂੰ।। ਤੇਰਾਂ ਹਜ਼ਾਰ ਪਿੰਡਾਂ ਪੰਜਾਬ ਦੇ ਹਨ।। ਏਨਾਂ ਪਿੰਡਾ ਅੰਦਰ ਗੁਰੂ ਘਰ ਵੀ ਨੇ।।ਬਸ ਔਥੇ ਤੁਸੀਂ ਪਹੁੰਚੋ।।ਅਪਣੀ ਟੀਮਾਂ ਲੈਕੇ।।।ਹਰ ਪਿੰਡ ਚ।। ਕਲਾਸਾਂ ਲਾਉ।। ਗਯਾਨੰ ਗੁਰੂ ਦੀਆਂ।। ਖਾਸਕਰਕੇ ਬੀਬੀਆਂ ਮਾਇਆਂ ਭੈਣਾ ਬੱਚਿਆਂ ਦੀਆਂ।।ਕਰਨਾ ਕੀ ਹੈ।। ਏਨਾਂ ਨੂੰ ਉਚ ਪੱਧਰੀ ਕੋਟੀ ਦਾ ਗਯਾਨੰ ਨਾਲ ਜੀਵਨ ਜੀਊਣ ਰੋਸ਼ਨ ਕਰ ਦਿਉ ਭਾਈ।।।ਹਰ ਧੀ ਨੂੰ ਭੈਣ ਨੂੰ ਬੀਬੀਆਂ ਮਾਇਆਂ ਨੂੰ।।ਔਹੋ ਜਹੀ ਸੀਖ ਦਿਉ।।।। ਜਿਵੇਂ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਮਾਂ ਨੇ ਅਪਣੇ ਪੁੱਤਰ ਭਗਤ ਪੂਰਨ ਸਿੰਘ ਨੂੰ ਦਿੱਤੀ ਸੀ।।। ਬੀਜੇ ਭਿਖ ਮੰਗੇ ਅਮ੍ਰਿਤ ਵੇਖੋ ਏਹੋ ਨਿਆਵੋ 😢 ਔਰਤ ਦੇ ਸਰੀਰ ਤੋਂ ਹੀ ਬੱਚੇ ਜੰਨਮ ਲੈਦੇ ਨੇ।।ਔਰਤ ਹੀ ਬਾਰਾ ਪੰਦਰਾਂ ਸਾਲ ਤੱਕ ਅਪਣੇ ਬੱਚੇ ਨੂੰ ਹਿੱਕ ਨਾਲ ਲਾ ਕੇ ਚੱਲਦੀ ਹੈ।।।ਇਹ ਕਯੋਂ ਨਹੀ ਉਚ ਕੋਟੀ ਦਾ ਬੰਦਾ ਬਣੋਣ ਚ ਆਪਣੀ ਭੁਮਿਕਾ ਭੁੱਲ ਜਾਂਦੀ ਹੈ।।।ਇਸ ਕੋਲ ਗਯਾਨੰ ਦੀ ਘਾਟ ਹੈ 🌱।।ਬਸ ਗਯਾਨੰ ਵਾਨ ਕਰ ਦਿਉ।।ਇਸ ਬੀਬੀ ਨੂੰ ਸਤਾ ਕੋਣ ਰੇਹਾ ਹੈ।। ਇੱਕ ਬੰਦਾ ਯਾਂ ਐਦੇ ਘਰਦਿਆਂ ਔਰਤਾਂ ਹੋਣ ਗੀਆ।।ਜੇ ਇਸ ਬੰਦੇ ਨੂੰ ਭਗਤ ਪੂਰਨ ਸਿੰਘ ਜੀ ਦੀ ਮਾਂ ਨੈ ਸਿੱਖਿਆ ਦਿੱਤੀ ਹੁੰਦੀ।। ਫੇਰ ਕਿਵੇਂ ਦਾ ਇਨਸਾਨ ਬਣਨਾ ਸੀ।।।ਦੁਖ ਦੇਣ ਵਾਲਾ ਯਾਂ ਦੁਜਿਆਂ ਦੇ ਦੁਖ ਹਰਨ ਵਾਲਾ।।।।ਮਾਇਆ ਬੀਬੀਆਂ ਭੈਣਾਂ ਦੀਆਂ ਕਲਾਸਾ ਲਾਵੋ।। ਪਿੰਡਾਂ ਥਾਈਂ।।।ਇਹ ਜੜਾਂ ਨੇ ਸਮਾਜ ਦੀਆਂ ਜਿਸ ਨਾਲ ਚੰਗੇ ਮਾੜੇ ਸਮਾਜ ਦਾ ਨਿਰਮਾਣ ਹੁੰਦਾ ਵਾ।।।

  • @ravneetsingh972
    @ravneetsingh972 5 หลายเดือนก่อน +19

    ਲਵ ਮੈਰਿਜ਼ ਆਲੇ ਚੱਕਰ ਚ ਕੋਈ ਘਰ ਚੋਂ ਨਾ ਭੱਜੋ ਤੇ ਆਪਣੇ ਭਾਈਚਾਰੇ ਚ ਵਿਆਹ ਕਰੋ, ਆਪਣੀ ਜੜਾਂ ਨਾਲ ਜੁੜ ਕੇ ਰਹੋ

    • @satwinderkaur6072
      @satwinderkaur6072 3 หลายเดือนก่อน

      ਸਹੀ ਗੱਲ ਹੈ ਵੀਰ

  • @BahadarSingh-e9i
    @BahadarSingh-e9i 5 หลายเดือนก่อน

    ਗੁਰੂ ਰਾਮਦਾਸ ਜੀ ਨੇ ਇਨਾਂ ਸੇਵਾਦਾਰਾਂ ਦੀ ਡਿਪਟੀ ਲਗਾਈ ਇਸ ਧੀਅ ਭੈਣ ਦੀ ਸੱਬਲ ਵਾਸਤੇ

  • @AmriksinghSidhuSidhu-jd8mb
    @AmriksinghSidhuSidhu-jd8mb 4 หลายเดือนก่อน

    ਦੋਨਾਂ ਵੀਰਾ ਤੇ ਭੈਣ ਜੀ ਦਾ ਧੰਨਵਾਦ ਜੀ

  • @BalwinderKaur-py8jt
    @BalwinderKaur-py8jt 5 หลายเดือนก่อน +7

    ਭਲਾ ਹੋਵੇ ਇਹਨਾਂ ਲੋਕਾ

  • @darshanjoga2038
    @darshanjoga2038 5 หลายเดือนก่อน +2

    ਗੁਰਪ੍ਰੀਤ ਵੀਰ ਜੀ ਇਸਦੇ ਘਰ ਵਾਲੇ ਬੰਦੇ ਨੂੰ ਜਰੂਰ ਸਬਕ ਸਿਖਾਉ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਉਸ ਖਾਨ ਤੇ।

  • @harafangle9473
    @harafangle9473 5 หลายเดือนก่อน +1

    ਵਾਹਿਗੁਰੂ ਜੀ ਸੁਣ ਕੇ ਬਹੁਤ ਦੁਖ ਹੂੰਦਾ ਹੈ 🙏🙏🙏🙏🙏🙏

  • @ajmerbrar7490
    @ajmerbrar7490 2 หลายเดือนก่อน

    Waheguru ji mehar karn ge beti and Bachi te God bless you beta ji Super Gurpreet Singh mintu beta ji

  • @majorsingh4297
    @majorsingh4297 5 หลายเดือนก่อน +14

    ਵੀਰ ਗੁਰਪ੍ਰੀਤ ਸਿੰਘ ਇਸ ਮੁੱਲੇ ਨੂੰ ਜ਼ਰੂਰ ਸਬਕ਼ ਸਿਖਾਉ ਮਰਗੇ ਸਾਰੇ ਵਕੀਲ ਪੰਜਾਬ ਦੇ ਇਕ ਗਰੀਬ ਬੱਚੀ ਦੀ ਮੱਦਦ ਨਹੀਂ ਕਰ ਸਕਦੇ ਤਾਂ ਮਰ ਜਾਓ ਨੱਕ ਡੋਬ ਕੇ, ਕਾਲੇ ਕੋਟ ਦੀ ਥਾਂ ਕੱਫ਼ਣ ਪਾ ਲਵੋ

  • @BalkarSingh-dc1oq
    @BalkarSingh-dc1oq 5 หลายเดือนก่อน +2

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @Rajvirmalhotra1
    @Rajvirmalhotra1 5 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਇਸ ਜ਼ਾਲਮ ਦੁਨੀਆ ਨੂ ਬੁੱਧੀ ਦਿਉ.

  • @CHARANJITSINGH-rb2om
    @CHARANJITSINGH-rb2om 4 หลายเดือนก่อน

    Dhan Dhan Guru Nanak Dav Ji 🌹🌹 Satnam Wahe Guru Ji 🌹🌹Mehar Karee 🌹🌹Satnam Wahe Guru Ji🌹🌹🌹🌹🙏🙏🙏🙏🙏

  • @gurmeetkaur8857
    @gurmeetkaur8857 5 หลายเดือนก่อน +1

    Satnam wahe guru 🙏 👌 veer g,bahut bahut hi danwad suaykra aana,kuj,madet karna ka,elaya veer g,wahe,guru,ji aap,ko,bahut bahut khuaysi, deva 🙏🙏🙏🙏🙏

  • @InnocentHorse-wb9mk
    @InnocentHorse-wb9mk 5 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ
    ਰਖਿੳ ਗਰੀਬ ਦੀ ਲਾਜ ਨਾ ਕਰਿੳ ਕਿਸੇ ਦਾ ਮੁਥਾਝ ਜੀ ਬਚੀ ਸਹੀ ਟਿਕਾਣੇ ਤੇ ਪਹੁੰਚ ਗਈ

  • @manjitkour1885
    @manjitkour1885 3 หลายเดือนก่อน +1

    Wahaguruji hamesha Manukhata di sava di Team members noo himmant bakhsana ji, ESS sari teams Members noo buri Nazara too bachha kay to Rakhoo ji, May tta vedio dekh Kar Rooney kay civvy kuch nahi Kar saki ji 🥰❤️🥰❤️🌟❤️❤️🌟🇮🇳🇺🇲🇮🇳🇺🇲🙏🥰🙏

  • @sanjeevkumar-om8xs
    @sanjeevkumar-om8xs 2 หลายเดือนก่อน

    Main fristey suney si aj dekh lay wahe guru ji

  • @hargunkhattra6862
    @hargunkhattra6862 5 หลายเดือนก่อน +3

    Bhan di spot karn vala vir bhan nu rab chardikala bakhsha

  • @neelamdhiman687
    @neelamdhiman687 5 หลายเดือนก่อน +22

    ਕਿਸੇ ਦੀ ਧੀ ਭੈਣ ਦੁਖੀ ਨਾ ਹੋਵੇ।

    • @RadheSham-yg5sf
      @RadheSham-yg5sf 5 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏

  • @neetugold6136
    @neetugold6136 5 หลายเดือนก่อน

    ਸੇਵਾਦਾਰ ਵੀਰ ਧੰਨਵਾਦ ਦੇ ਹੱਕਦਾਰ ਨੇ।

  • @BahadarSingh-e9i
    @BahadarSingh-e9i 5 หลายเดือนก่อน +1

    ਪਹਿਲਾਂ ਵਾਲੇ ਘਰ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ

  • @NarinderKaur-u5n
    @NarinderKaur-u5n 5 หลายเดือนก่อน +3

    ਵੀਰ ਜੀ ਵਾਹਿਗੁਰੂ ਜੀ ਤੂਹਾਨੂੰ ਖੁਸ਼ ਰੱਖਣ

  • @Simransingh388Simran
    @Simransingh388Simran 5 หลายเดือนก่อน +21

    ਅਜਿਹੇ,ਬੰਦਿਆ,ਦਾ,ਕੈਮਰੇ,ਸਾਹਮਣੇ,ਜਲੂਸ,ਕਢਿਆ,ਕਰੋ,ਨਾਲੇ,ਚਿਹਰਾ,ਸਾਹਮਣੇ,ਲੈ,ਕੇ,ਆਇਆ,ਕਰੋ,ਜੀ

    • @ParamjitKaur-fw6bz
      @ParamjitKaur-fw6bz 5 หลายเดือนก่อน

      ਵੀਰੇ ਜਲੂਸ ਆਪਣੇ ਹੀ ਨਹੀਂ ਕੱਢਣ ਦਿੰਦੇ ਮੇਰੀ ਭੈਣ ਸੈਸ ਟੀਚਰ ਲੱਗੀ ਹੋਈ ਸੀ ਉਸ ਬੰਦੇ ਨੇ ਉਸ ਦੀ ਛਾਤੀ ਤੇ ਮਾਰ ਮਾਰ ਕੇ ਗੰਡਾਂ ਬਣਾਈਆਂ ਨੰਗੀ ਕਰ ਕਰ ਕੁਟਦਾ ਰਿਹਾ ਰਾਤ ਨੂੰ ਬਾਹਰ ਕੱਢ ਦਿੰਦਾ ਸੀ ਬਾਲ ਪੱਟ ਪੱਟ ਉਸ ਨੂੰ ਕਮਲੀ ਕਰ ਤਾ ਸਾਰੀ ਤਨਖਾਹ ਫਾੜ ਲੈਂਦੇ ਸੀ ਅਜਿਹੇ ਬੰਦੇ ਨੂੰ ਕਿਸੇ ਨੇ ਸਜਾ ਨਹੀਂ ਹੋਣ ਦਿੱਤੀ ਚਾਰ ਦਿਨ ਹੀ ਅੱਡ ਹੋ ਕੇ ਆਪਣੇ ਘਰ ਆਈ ਸੀ ਚਾਰਾਂ ਦਿਨਾਂ ਵਿੱਚ ਹੀ ਉਸ ਦੀ ਰਾਤ ਨ ਮਾਤ ਹੋ ਗਈ

  • @AarshRandhawa-ro9bc
    @AarshRandhawa-ro9bc 5 หลายเดือนก่อน +1

    ਵਹਿਗੁਰੂ ਜੀ

  • @parveenprabha4622
    @parveenprabha4622 5 หลายเดือนก่อน +4

    Best mankind service you are doing. Rarest human beings ever can do this.

  • @gurdeepkaur2645
    @gurdeepkaur2645 5 หลายเดือนก่อน

    Sikh surmay t bhan nu salut ji bholi bhan di rakhiaa kiti wahaguru ji ka khalsa wahaguru ji ki fatay

  • @jagroopmaan2251
    @jagroopmaan2251 5 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਭੈਨ ਤੇ ਬਹੁਤ ਧੰਨਵਾਦ ਜੀ

  • @hafeezhayat2744
    @hafeezhayat2744 5 หลายเดือนก่อน

    ਬਹੁਤ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ
    ਜਿਨ੍ਹ੍ਹੀ ਵੀ ਨਿੰਨਦਆ ਕੀਤੀ ਜਾਵੇ ਘੱਟ ਹੈ

  • @parminderkaur8044
    @parminderkaur8044 5 หลายเดือนก่อน +5

    ਗੁਰਪ੍ਰੀਤ ਵੀਰ ਇਸ ਭੈਣ ਨੂੰ ਦੁਬਾਰਾ ਉਸ ਨਰਕ ਵਿੱਚ ਨਾ ਭੇਜਣਾ

  • @GurmeetSingh-j2z8m
    @GurmeetSingh-j2z8m 5 หลายเดือนก่อน

    Guru.de.sache.sikh.hn.dove.veer.waheguru.ji.hor.mehr.krn

  • @KulwindersinghSra
    @KulwindersinghSra 3 หลายเดือนก่อน

    Guru pita de sache tee suchhe sikh keoki kise aanjaan de madadat guru da singh hi kr sakda h waheguru ji mere veera nu chaddi kla bich rakhan or bai Gurpreet ji nu lamiya umra bakhshan

  • @lauleenbhalla9773
    @lauleenbhalla9773 5 หลายเดือนก่อน +1

    Very great perso . Doing very good job. God bless you ❤️

  • @lajwantigehani2620
    @lajwantigehani2620 5 หลายเดือนก่อน +1

    Wahguru gurdipji tusi sada sukhi raho

  • @RamanSandhu388
    @RamanSandhu388 5 หลายเดือนก่อน +6

    God bless you bro and all family members always happy

  • @satwinderkaur6072
    @satwinderkaur6072 3 หลายเดือนก่อน

    ਧੀਆਂ ਤੇ ਅਤਯਾਰਚਰ ਵਧ ਰਹੇ ਆ ਏਸ ਲਈ ਧੀਆਂ ਨੂੰ ਇੱਕ ਜੁੱਟ ਹੋ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤੇ ਭਰਾਵਾਂ ਨੂੰ ਵੀ ਆਪਣੀ ਭੈਣਾਂ ਦਾ ਸਾਥ ਦੇਣ ਦੀ ਲੋੜ ਆ,, ਕਈ ਭਰਾ ਤਾਂ ਆਪਣੀਆਂ ਭੈਣਾਂ ਨਾਲ਼ ਖੜਦੇ ਨੇ ਪਰ ਕਈ ਭਰਾ ਵੀ ਆਪਣੀਆਂ ਭੈਣਾਂ ਦਾ ਸਾਥ ਨਹੀਂ ਦਿੰਦੇ,, ਭੈਣਾਂ ਨੂੰ ਆਤਮਨਿਰਭਰ ਬਣਾਓ ਤਾਂ ਕੀ ਔਖੇ ਸਮੇਂ ਵਿੱਚ ਉਹ ਆਪਣੇ ਬੱਚਿਆਂ ਨੂੰ ਪਾਲ ਸਕਣ

  • @mohinderkaur5457
    @mohinderkaur5457 5 หลายเดือนก่อน

    Prmatma himmat bkhshe Gurpreet veer thonu chrhdikla bkhshe hmeshan

  • @amarjitkaur3694
    @amarjitkaur3694 5 หลายเดือนก่อน +136

    ੲਏਨੀ ਦੁਖੀ ਧੀ ਕਿਸੇ ਦੀ ਨਾ ਹੋਞੇ

    • @Knitwell_Designs
      @Knitwell_Designs 5 หลายเดือนก่อน +9

      Dhi kissse di v dukhi na hove😭😭

    • @GurdevSingh-vd5ie
      @GurdevSingh-vd5ie 5 หลายเดือนก่อน

      ਬੀਜੇ ਭਿਖ ਮੰਗੇ ਅਮ੍ਰਿਤ ਵੇਖੋ ਏਹੋ ਨਿਆਵੋ 😢ਜੇ ਜੇਹਰ ਬੀਜਾਂ ਗੇ ਜੇਹਰਾਂ ਹੀ ਖਾਣੀਆਂ ਪੈਣਗੀਆਂ 😢 ਗਯਾਨੰ ਦੀ ਖੋਜ ਨਾਲ ਸੰਸਾਰ ਦੀ ਖੋਜ। ਯਾਤ੍ਰਾ ਵਲ ਚੱਲਦਾ ਗਿਆ ਚੱਲਦਾ ਗਿਆ।।।ਜੋ ਸਿਟਾ ਨਿਕਲਿਆ ਇਹ ਬੜਾ ਹੀ ਚੋਕਨਾ ਕਰਨ ਵਾਲਾ ਹੈ।।😢 ਡਾਕਟਰ ਸਰਦਾਰ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਨੂੰ ਇੱਕ ਬਿਨ ਮੰਗੇ ਸੀਖ ਦਿੰਦਾ ਹਾਂ।। ਮੈਂ ਨਿਮਾਣਾ ਜਿਹਾ ਇਨਸਾਨ 😢ਬਾਈ ਜੀ ਰੋਗ ਦੀਆਂ ਜੜਾਂ ਲੱਭੋ।। ਔਰ ਔਥੇ ਇਲਾਜ ਕਰੋ ਜੈ ਦਰਖ਼ਤ ਨੂੰ ਹਰਾ ਭਰਾ ਰਖਣਾਂ 😢 ਇੱਕ ਇੱਕ ਪੱਤੇ ਦਾ ਇਲਾਜ ਕਰਦੇ ਕਰਦੇ ਇਕ ਦਿਨ ਤੁਸੀਂ ਵੀ ਸ਼ਾਇਦ ਥਕ ਜਾਉ ਅਕ ਜਾਉ।।😢ਕਯੋਕਿ ਜਿਸ ਸਮਾਜ ਦੀ ਤੁਸੀਂ ਸੇਵਾ ਸੰਭਾਲ ਕਰ ਰਹੇ ਹੋ।। ਜਦੋਂ ਏਨਾਂ ਨੇ ਥੋਨੂੰ ਹੀ ਦੁਖੀ ਸਤੋਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੁਸੀਂ ਅੰਦਰੋਂ ਟੁੱਟ ਜਾਉਂਗੇ।। ਮੈਨੂੰ ਪੱਕਾ ਯਕੀਨ ਹੈ 😢😢ਆਖਿਰ ਹੋ ਤਾਂ ਇਕ ਇਨਸਾਨ ਹੀ ਤੁਸੀ ਵੀ।।।😢ਅਗਲਾ ਭਾਗ।।

    • @GagandeepSinghGill-sc8gk
      @GagandeepSinghGill-sc8gk 5 หลายเดือนก่อน +2

      ​@@Knitwell_Designsਵਾਹਿਗੁਰੂ ਜੀ ਪ੍ਰਮਾਤਮਾ ਕਿਸੇ ਵੈਰੀ ਦੁਸ਼ਮਣ ਦੀ ਧੀ ਨੂੰ ਵੀ ਕਦੇ ਜ਼ਿੰਦਗੀ ਵਿੱਚ ਕੰਡਾ ਚੁੱਭੇ ਜਿਨ੍ਹਾਂ ਵੀ ਦੁੱਖ ਕਸ਼ਟ ਨਾ ਦੇਵੇ ਸਾਰੀ ਦੁਨੀਆਂ ਦੀਆਂ ਧੀਆਂ ਭੈਣਾਂ ਸਦਾ ਸੁੱਖੀ ਰਹਿਣ ਖੁਸ਼ੀਆਂ ਮਾਨਣ ਤਾਅ ਉਮਰ

    • @SukhpalsinghDhunna
      @SukhpalsinghDhunna 5 หลายเดือนก่อน +2

      ਨਾ ਰੋ ਧੀਏ , ਹੁਣ ਤੂੰ ਰੱਬ ਦੇ ਘਰ ਪਹੁੰਚ ਗਏ

    • @Lakhbirkaur-fw8ku
      @Lakhbirkaur-fw8ku 5 หลายเดือนก่อน +1

      ​@baji keh dinde sare kise di dee dukhi na howe...pr madad koi nahi krda..GagandeepSinghGill-sc8gk

  • @ravinderkaur3999
    @ravinderkaur3999 5 หลายเดือนก่อน

    Gurpreet beta Waheguru ji tuhanu hamesha chardi kla bxn.

  • @RajRani-lu9zq
    @RajRani-lu9zq 5 หลายเดือนก่อน

    Than ho tusi gurpreet vir ji

  • @AbcKaur-y1u
    @AbcKaur-y1u 5 หลายเดือนก่อน +2

    Waheguru waheguru ji waheguru waheguru ji waheguru waheguru ji waheguru ji

  • @BalwinderKaur-dk4xl
    @BalwinderKaur-dk4xl 5 หลายเดือนก่อน +3

    Waheguru ji maher kern sister ji te God bless you brothers ji and sister ji de thanks ji 🙏🙏🙏🙏🙏🙏🙏♥️♥️♥️♥️♥️♥️♥️

  • @KiranDevi-jw3cg
    @KiranDevi-jw3cg 4 หลายเดือนก่อน +1

    , ਵੀਰ ਜੀ ਜੈ ਕੋਈ ਨਸਾ ਕਰਦ ਹੋਵੇ ਤੁਸੀ ਓ ਦੀ ਵੀ ਸੇਵਾ ਕਰਦੇ ਓ

  • @krishandev3633
    @krishandev3633 5 หลายเดือนก่อน

    ਦਿਲੋਂ ਸਲੂਟ ਬਾਈ ਜੀ🙏

  • @vkd1942
    @vkd1942 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GurpreetSingh-qc2xj
    @GurpreetSingh-qc2xj 5 หลายเดือนก่อน +1

    waheguru ji Maher bhan te

  • @HAPPYMALHI-un3lk
    @HAPPYMALHI-un3lk 5 หลายเดือนก่อน +4

    waheguru ji waheguru ji

  • @sunrisesunset979
    @sunrisesunset979 5 หลายเดือนก่อน +2

    ਭੈਣ-ਭਰਾ ਏਨੇ ਜੋਗੇ ਵੀ ਨਹੀਂ ਸੀ ਕਿ ਆਪਣੀ ਭੈਣ ਦੇ ਘਰ ਜਾਕੇ ਦੇਖਦੇ ਕਿ ਭੈਣ ਕਿਹੜੇ ਹਾਲਾਤਾਂ ਵਿੱਚ ਹੈ ।

  • @gurcharansingh1246
    @gurcharansingh1246 หลายเดือนก่อน

    Waheguru ji bhalla pro.

  • @tdachannel3298
    @tdachannel3298 5 หลายเดือนก่อน +1

    Rabbi rooh tusi veer

  • @RoshanSandhu-ex5oz
    @RoshanSandhu-ex5oz 5 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji

  • @kaursukhwant9757
    @kaursukhwant9757 5 หลายเดือนก่อน +1

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @harseeratboparai6609
    @harseeratboparai6609 5 หลายเดือนก่อน +4

    Rab hai, Gurpreet Singh veera 🙏🙏🙏