ਤੂੰ ਕਿੱਥੇ ਆ ਕੇ ਲੁੱਟ ਗਈ ਨੀ ਤਕਦੀਰੇ .... | CPC TV | Mintu Gurusaria

แชร์
ฝัง
  • เผยแพร่เมื่อ 4 พ.ย. 2024

ความคิดเห็น • 391

  • @dasaundhasinghpannu6612
    @dasaundhasinghpannu6612 29 วันที่ผ่านมา +65

    ਮਿੰਟੂ ਜੀ ਅਜ ਤਾ ਤੁਸੀ ਕਮਾਲ ਈ ਕਰਤੀ।ਸਾਰੀ ਅਸਲੀਅਤ ਸਾਹਮਣੇ ਰਖ ਦਿਤੀ।ਸਚੀਆ ਸੁਣਾਈਆਂ, ਤੇ ਆਮ ਜਨਤਾ ਨੂੰ ਵੀ ਯਾਦ ਕਰਾਉਣ ਲਈ ਧਨਵਾਦ।

    • @sabi-mansa
      @sabi-mansa 29 วันที่ผ่านมา +3

      🙏 100,% Ryt

  • @ExecutiveEngineerConstruction
    @ExecutiveEngineerConstruction 29 วันที่ผ่านมา +58

    ਸਹੀ ਰਿਪੋਰਟ ਭਰਾ, ਇਸਨੂ ਹੰਕਾਰ ਬਹੁਤ ਹੋ ਗਿਆ ਸੀ, NSA ਬਹੁਤ ਗਲਤ ਲਾਈ

  • @rajeshbansal-bi8sk
    @rajeshbansal-bi8sk 29 วันที่ผ่านมา +27

    ਭਿ੍ਸ਼ਟਾਚਾਰ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿਚ ਆਏ ਸੀ ਪਰ ਉਲਟਾ ਰਿਸ਼ਵਤਖੋਰਾਂ ਦਾ ਸਾਥ ਦੇਣ ਲੱਗ ਪਏ ਇਹ ਵੀ ਬਹੁਤ ਮਹਿੰਗਾ ਪੈਣਾ ਮਾਨ ਸਾਬ ਨੂੰ

  • @harmindersekhon8193
    @harmindersekhon8193 29 วันที่ผ่านมา +40

    ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਡਿੱਗੇ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਪੈਰਾਂ ‘ਚ ਫੇਰ ਤਾਂ ਇਹੀ ਕੁਝ ਹੋਣਾ ਪੰਜਾਬ ਦੇ ਲੋਕਾਂ ਨੇ ਬਹੁਮਤ ਪੰਜਾਬ ਦੇ ਲੋਕਾਂ ਨੂੰ ਦਿੱਤਾ ਸੀ ਸਰਕਾਰ ਚਲਾਉਣ ਲਈ ਨਾ ਕਿ ਦਿੱਲੀ ਦੇ ਲੋਕਾਂ ਨੂੰ 🙏

  • @tarlochansingh2227
    @tarlochansingh2227 29 วันที่ผ่านมา +30

    ਸੱਚ ਕਹਿਣ ਦੀ ਹਿੰਮਤ ਅਤੇ ਸੱਚ ਕਹਿਣ ਦਾ ਸਲੀਕਾ। ਸ਼ੁਕਰੀਆ ਮਿੰਟੂ ਜੀ।

  • @kamaljitsingh7364
    @kamaljitsingh7364 29 วันที่ผ่านมา +45

    ਬਹੁਤ ਨਪੇ ਤੋਲੇ ਸ਼ਬਦਾਂ ਨਾਲ ਪੰਜਾਬ ਦੇ ਹਾਲਾਤਾਂ ਨੂੰ ਜਿਸ ਤਰੀਕੇ ਨਾਲ ਮਿੰਟੂ ਜੀ ਨੇ ਪੇਸ਼ ਕੀਤਾ ਸੱਚ ਮੁੱਚ 100% ਕੜਵੀ ਸਚਾਈ ਹੈ। ਭਗਵੰਤ ਮਾਨ ਸਾਹਿਬ ਨੇ ਸ਼ੁਰੂਆਤ ਬਹੁਤ ਧਮਾਕੇਦਾਰ ਤਰੀਕੇ ਨਾਲ ਕੀਤੀ ਸੀ ਪਰ ਹੁਣ ਲਗਦਾ ਹੈ ਉਹ ਬੇਵਸ ਹੋ ਚੁੱਕੇ ਹਨ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਗੋਂ ਲੋੜ ਹੈ ਦਿੱਲੀ ਦਰਬਾਰ ਨੂੰ ਦਲੇਰੀ ਦਿਖਾਉਣ ਦੀ ਤੇ ਆਪਣੇ ਆਪ ਵਿੱਚ ਸਾਦਗੀ ਤੇ ਤਿਆਗ ਦੀ ਭਾਵਨਾ ਨਾਲ ਚਲਣ ਦੀ।

    • @santokhsingh5577
      @santokhsingh5577 28 วันที่ผ่านมา

      Enhu mukhymantri bsna do bhaji

  • @balrajsra5853
    @balrajsra5853 29 วันที่ผ่านมา +10

    ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਕੀ ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ

  • @GurmukhSingh-cm4iq
    @GurmukhSingh-cm4iq 29 วันที่ผ่านมา +19

    ਬਿਲਕੁੱਲ ਸਹੀ ਆ ਬੇਟਾ। ਭਗਵੰਤ ਮਾਨ ਨੇ ਆਪਣੀ ਜਮੀਰ ਕੇਜਰੀਵਾਲ ਕੋਲ ਗਹਿਣੇ ਰੱਖ ਦਿੱਤੀ।

  • @jitsingh8827
    @jitsingh8827 29 วันที่ผ่านมา +62

    ਬਿਲਕੁਲ ਸਹੀ ਗੱਲਾਂ ਕੀਤੀਆਂ ਭਗਵੰਤ ਮਾਨ ਨੂੰ ਵੀ ਹੰਕਾਰ ਜ਼ਿਆਦਾ ਹੋ ਗਿਆ ਸੀ

    • @ranveergamingyt1143
      @ranveergamingyt1143 29 วันที่ผ่านมา

      esnu aam punjabia da shraap pena jinna ne es gappi te bhrosa kita jhnda muh kholda hi gapp marn lyi hai

    • @gurnamsingh-es9bo
      @gurnamsingh-es9bo 29 วันที่ผ่านมา +5

      Hankariya so Mariya.

    • @shamsherbrar9745
      @shamsherbrar9745 29 วันที่ผ่านมา

      ਵਾਹ ਪਾਤਰ ਕਾਰਾਂ ਜਿਊ ਵੱਸਦਾ ਰਹੀ ਤੇਰੀ ਲੰਬੀ ਉਮਰ ਹੋਵੈ ਪੰਜਾਬ ਕੋਮੋ ਵਿੱਚ ਹੈ ਤਤੁਹਾਡੀ ਬੜੀ ਲੋੜ ਹੈ

    • @balwindersidhu81
      @balwindersidhu81 26 วันที่ผ่านมา +1

      ਹੰਕਾਰ ਨਹੀਂ ਮੀਸਣਾ ਏ। ਇਹਨੇ ਆਪਣੇ ਸਾਰੇ ਰਿਸ਼ਤੇਦਾਰ ਫਿੱਟ ਕਰਾ ਲਏ ਆ

  • @BaljitSingh-ui7jo
    @BaljitSingh-ui7jo 28 วันที่ผ่านมา +1

    ਮਿੰਟੂ ਬਾਈ ਤੂੰ ਇਕੋ ਮਾਡਲ ਵੱਖ ਵੱਖ ਚੈਨਲਾਂ ਤੇ ਵੇਚੀ ਜਾਨੇ! Iworld te ਤੇਰੀਆਂ ਬਹੁਤੀਆਂ ਗੱਲਾਂ ਝਝੁਠ ਸਾਬਿਤ ਹੋਈਆਂ

  • @kashmiraujla360
    @kashmiraujla360 29 วันที่ผ่านมา +86

    ਜੋ ਮਾਨ ਸਾਹਿਬ ਨੇ ਕੀਤਾ ਉਸ ਨੂੰ ਭੁਗਤਣਾ ਪੈਣਾ। ਰੱਬ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

    • @ghotra1202
      @ghotra1202 29 วันที่ผ่านมา +1

      What he did?

    • @sabi-mansa
      @sabi-mansa 29 วันที่ผ่านมา +1

      ਜੌ ਭੰਡ ਦੀਆਂ ਭੇਡਾਂ ਕਰ ਰਹੀਆਂ, ਓਹ ਵੀ
      ਇਹ ਚਾਲੂ ਮਾਲ ਪੂਛਾ ਚੱਕੀ ਫਿਰਦਾ, ਬਗੇਰਤ ਬਈਆ ਦੇ ਸਾਲ਼ੇ ਬਣਕੇ ਗਰੀਬੀ ਚਕਣ ਨੁ ਤਿਆਰ

    • @sabi-mansa
      @sabi-mansa 29 วันที่ผ่านมา +5

      AAP Drama compny fail aa
      Only Drama on Aam admi chenel und prime Ashia 🥁

    • @NimarNoorSingh
      @NimarNoorSingh 29 วันที่ผ่านมา +1

      ​@@ghotra1202 Bai mai vi mnnda kuch faisle glt lye aa free subsidies wgera hor vi ne...but ehnna beakl lokan kol oh gll tn nhi ptaa bss ekko gll ke NSA laataa....

    • @KuldeepSingh-i4y
      @KuldeepSingh-i4y 29 วันที่ผ่านมา

      ​@@ghotra1202ਪੰਜਾਬ ਦੇ ਪੁੱਤ ਚੱਕ ਚੱਕ ਜੇਲ੍ਹਾਂ ਵਿੱਚ ਸੁੱਟ ਦਿੱਤੇ,,

  • @ajmerdhillon3013
    @ajmerdhillon3013 29 วันที่ผ่านมา +9

    ਮਾਨ ਸਾਹਿਬ ਨੂੰ ਪੰਜਾਬ ਦਾ ਫ਼ਿਕਰ ਘੱਟ ਆਪਣੀ ਫੈਮਲੀ ਦਾ ਫਿਕਰ ਬਾਕੀ ਜ਼ਿਆਦਾ ਰਿਹਾ ਭੈਣ ਅਤੇ ਮਾਂ ਦਾ ਕੋਈ ਕੰਮ ਨਹੀਂ ਸੀ ਰਾਜਨੀਤੀ ਵਿੱਚ ਇਹੀ ਗੱਲਾਂ ਇਸ ਨੂੰ ਲੈ ਕੇ ਬਹਿ ਗਈਆਂ , ਬਾਂਕੀ ਮਾਨ ਸਾਹਿਬ ਨੂੰ ਗਿਆਨ ਦੀ ਵੀ ਕਮੀ ਹੈ ਕਮੇਡੀ ਇੱਕ ਅਲੱਗ ਚੀਜ ਹੈ ਰਾਜਨੀਤੀ ਅਲੱਗ , ਮਿੰਟੂ ਬਾਈ ਨੇ ਬਹੁਤ ਵਧਿਆ ਮੁਲਾਂਕਣ ਕੀਤਾ ਹੈ।🙏

  • @KaramjitSingh-ni1qu
    @KaramjitSingh-ni1qu 29 วันที่ผ่านมา +11

    ਮਿੰਟੂ ਜੀ ਅੱਜ ਵੀ ਟਾਇਮ ਹੈ ਮਾਨ ਸਾਹਿਬ ਕੋਲ ਪੰਜਾਬੀ ਅੱਜ ਹੱਥਾਂ ਵਿੱਚ ਚੱਕ ਲੈਣਗੇ

  • @manichahal3317
    @manichahal3317 29 วันที่ผ่านมา +25

    ਪੰਥ ਨਾਲ ਧ੍ਰੋਹ ਕਮਾਕੇ ਰਾਜਭਾਗ ਲੰਮੇ ਨਹੀ ਚੱਲਦੇ ਬਾਈ ਜੀ , ਉਦਾਹਰਣ ਬਾਦਲ ਕੈਪਟਨ ਤੇ ਹੁਣ ਭੰਤਾ ।

  • @mehakpreet8917
    @mehakpreet8917 29 วันที่ผ่านมา +17

    ਹੁੱਣ ਤੱਕ ਦੇ ਸੱਭ ਤੌ ਨਿਕੰਮੀ ਸਰਕਾਰ ਹੈ । ਪੰਜਾਬ ਇਸ ਤਰਾਂ ਦੀ ਸਰਕਾਰ ਨੂੰ ਅਫੋਰਡ ਹੀ ਨਹੀਂ ਕਰ ਸਕਦਾ ।

  • @jaswantsingh2023
    @jaswantsingh2023 29 วันที่ผ่านมา +31

    ਨੱਚਣ ਵਾਲੇ ਨੱਚ ਹੀ ਸਕਦੇ ਹਨ ਚੁਟਕਲੇ ਕਿੱਕਲੀ ਪਾ ਕੇ ਲੋਕਾਂ ਨੂੰ ਮੂਰਖ਼ ਬਣਾਉਂਦੇ ਸੀ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਸੀ ਆਪਣੀ ਮਨਮਰਜ਼ੀ ਨਾਲ ਚੱਲਦੇ ਸੀ ਕਿਸੇ ਅੱਛੇ ਸਿਆਸਤ ਦਾਨ ਦੀ ਗਾਈਡ ਲਾਇਨ ਨਾਲ ਨਹੀਂ ਚੱਲੇ ਜੀ ਰਾਜ ਸਭਾ ਮੈਂਬਰ ਸਾਰੇ
    ਦਿੱਲੀ ਵਾਲ਼ੇ ਚਹੇਤੇ ਰਾਘਵ ਚੱਢਾ ਮਿੱਤਲ ਲਵਲੀ ਯੂਨੀਵਰਸਿਟੀ ਵਾਲੇ ਪਾਠਕ ਹੁਣ ਉਹੀ ਇਸਨੂੰ ਰੰਗ ਤਮਾਸ਼ੇ ਵਿਖਾ ਰਹੇ ਹਨ ਜੀ ਗਲਤੀ ਇਸ ਦੀ ਹੀ ਹੈ ਤਜਰਬੇ ਦੀ ਘਾਟ ਸੀ ਹੁਣ ਭੁਗਤਣੀ ਪੈ ਗਈ ਜੀ

  • @jagbinder111
    @jagbinder111 29 วันที่ผ่านมา +8

    ਪਹਿਲਾਂ ਤੋਂ ਹੀ ਭਗਵੰਤ ਮਾਨ ਕੇਜਰੀਵਾਲ ਲਈ ਮੁੱਖ ਮੰਤਰੀ ਲਈ ਪਸੰਦ ਨਹੀ ਸੀ ਆਣਸਾਰਦੀ ਜ਼ਰੂਰਤ ਸੀ

  • @drarvindkumar8628
    @drarvindkumar8628 29 วันที่ผ่านมา +4

    ਬਿਲਕੁੱਲ ਸੱਚੀ ਸਮੀਖਿਆ ਕੀਤੀ ਮਿੰਟੂ ਜੀ ਨੇ । ਸੰਭਲਣ ਦਾ ਮੌਕਾ ਹੈ ।

  • @jasmindersingh5966
    @jasmindersingh5966 29 วันที่ผ่านมา +22

    ਹੰਕਾਰੇ ਹੋਏ ਬੰਦੇ ਨੂੰ ਕਦੇ ਅਕਲ ਨੀ ਹੁੰਦੀ❤😂🎉😢😮😅😊😊😢🎉🎉

  • @gurpreetsran8173
    @gurpreetsran8173 29 วันที่ผ่านมา +3

    ਮਿੰਟੂ ਗੁਰੂਸਰੀਆ ਜੀ ਨੇ ਅੱਜ ਛਲੇਡਾ and company ਦੇ ਬਖੀਏ ਉਧੇੜ ਦਿੱਤੇ।

  • @harmitsingh3753
    @harmitsingh3753 29 วันที่ผ่านมา +10

    ਮਿੰਟੂ ਜੀ ਸੰਤ ਜਰਨੈਲ ਸਿੰਘ ਜ਼ਮੀਰ ਦੇ ਮਰ ਜਾਣ ਨੂੰ ਮੌਤ ਮੰਨਦੇ ਸਨ ਇਸੇ ਤਰ੍ਹਾਂ ਅੱਜ ਭਗਵੰਤ ਮਾਨ ਜ਼ਮੀਰ ਮਾਰ ਕੇ ਰਾਜ ਕਰ ਰਿਹਾ ਹੈ ਪੰਜਾਬੀ ਇੱਕ ਗੱਲ ਕਰਕੇ ਹੀ ਮਾਣ ਰੱਖਦੇ ਹਨ ਕਿ ਉਹ ਜ਼ਮੀਰ ਨੂੰ ਮਾਰ ਕੇ ਕੰਮ ਨਹੀਂ ਕਰਦੇ ਪਰ ਭਗਵੰਤ ਮਾਨ ਨੇ ਇਸ ਗੱਲ ਨੂੰ ਝੂਠਾ ਪਾ ਦਿੱਤਾ ਹੈ

  • @MandeepSingh-sn2ip
    @MandeepSingh-sn2ip 29 วันที่ผ่านมา +14

    ਬੇਬਾਕ ਸਚ ਨੂੰ ਸਲੂਟ,

  • @jassajisingh1078
    @jassajisingh1078 29 วันที่ผ่านมา +7

    ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਆਪ ਜੀ ਦਾ

  • @ajmerdhillon3013
    @ajmerdhillon3013 29 วันที่ผ่านมา +9

    ਜੇ ਝੋਨਾ ਰੋਲ ਗਿਆ ਤਾਂ ਮਾਨ ਵੀ ਰੋਲ ਗਿਆ ਸਮਝੋ। ਜਾਂ ਕਹਿ ਲਵੋ ਝੋਨਾ ਨੂੰ ਰੋਲਣਾ ਮਾਨ ਨੂੰ ਰੋਲਣ ਦਾ ਕੇਂਦਰ ਦਾ ਤਰੀਕਾ ਹੈ ਕੇਜਰੀਵਾਲ ਨਾਲ ਮਿਲ ਕੇ।

    • @jashpalsingh1875
      @jashpalsingh1875 29 วันที่ผ่านมา +2

      ਲਾਲਾ ਆਰਐਸਐਸ ਦਾ ਪਿਆਰਾ pupi ਆ।

    • @goguisukwinder617
      @goguisukwinder617 29 วันที่ผ่านมา +1

      ਦੀਪ ਬਾਈ ਸਮਝਾਉਂਦਾ ਚੱਲੇ ਗਿਆ ਦਿੱਲੀ ਸਾਨੂੰ ਪੰਸਦ ਨਹੀਂ ਕਰਦੀ ਭੋਲਿਓ।

  • @raviindersingh8326
    @raviindersingh8326 29 วันที่ผ่านมา +5

    ਅੱਜ ਆਖਾਂ ਵਾਰਸ ਸ਼ਾਹ ਨੂੰ …
    ਕਿੱਤੇ ਕਬਰਾਂ ਵਿੱਚੋਂ ਬੋਲ ….🙏🙏🙏

  • @avtardhillon2875
    @avtardhillon2875 28 วันที่ผ่านมา +1

    bhot vdia jankari

  • @ShukdeepSingh-lt7lb
    @ShukdeepSingh-lt7lb 28 วันที่ผ่านมา +2

    ਸੱਚ ਤੇ ਕੱਚ ਹਮੇਸ਼ਾ ਚੁੱਬਣਾ ਭੇਡਾ ਨੂੰ 😂😂😂

  • @rajanbansal733
    @rajanbansal733 29 วันที่ผ่านมา +8

    ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚੋਂ ਹੁਣ ਤੱਕ ਦੀ ਸਭ ਤੋਂ ਘਟੀਆ ਸਰਕਾਰ

  • @randhirkaur5356
    @randhirkaur5356 29 วันที่ผ่านมา +3

    ਜਿਹੜੇ ਸੂਬੇ ਵਿਚ ਵੋਟਾਂ ਹੁੰਦੀਆਂ ਵਾਹ ਵਾਹ ਕੇਜਰੀਵਾਲ ਦੀ ਕਰਜਾਈ ਪੰਜਾਬ ਹੋ ਰਿਹਾ ਹੈ ਪੰਜਾਬ ਦੇ ਮੁਲਾਜ਼ਮ ਤੇ ਹੋਰ ਵਰਗ ਸਘੰਰਸ਼ ਕਰ ਰਹੇ ਹਨ ਆਪਣੇ ਹੱਕਾਂ ਲਈ ਕਿਉਂ ਹੁਣ ਦਿੱਲੀ ਦੀਆਂ ਵੋਟਾਂ ਲਈ ਪੰਜਾਬ ਹੀ ਕਰਜਾਈ ਹੋਵੇਗਾ ਦਿੱਲੀ ਦਾ ਖਜ਼ਾਨਾ ਭਰਪੂਰ ਰਹਿਣਾ ਚਾਹੀਦਾ ਪੰਜਾਬ ਦਾ ਕਿਸ ਨੂੰ ਫਿਕਰ ਹੈ ਢਾਈ ਸਾਲ ਵਿੱਚ ਕਿਹੜਾ ਵਿਕਾਸ ਹੋਇਆ ਐਲਾਨ ਹੋ ਜਾਂਦਾ ਹੈ ਲਾਗੂ ਕੁਝ ਵੀ ਨਹੀਂ ਬਿਜਲੀ ਬੱਸਾਂ ਫ੍ਰੀ ਦੀ ਬਜਾਏ ਰੇਟ ਘੱਟ ਕੀਤੇ ਜਾਣ

  • @parmindersidhu6464
    @parmindersidhu6464 29 วันที่ผ่านมา +2

    ਮਿੰਟੂ ਵੀਰ 110% ਭਗਵੰਤ ਦੀ ਔਕਾਤ ਦਿਖਾ ਤੀ

  • @JSM-u6b
    @JSM-u6b 29 วันที่ผ่านมา +8

    ਜੈਸਾ ਬੀਜੋਗੇ ਵੈਸਾ ਹੀ ਵੱਢੋਗੇ😂

  • @vineetsehgal8135
    @vineetsehgal8135 29 วันที่ผ่านมา +2

    I fully agree with you. There are very less journalists who have the courage to speak out the truth especially against the ruling government. I have listened to other journalists on different Punjabi channel whose focus is on protecting the government. Hats off to you !

  • @gurmeetSingh-rg6uj
    @gurmeetSingh-rg6uj 29 วันที่ผ่านมา +8

    ਜੋ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਓਹਨਾਂ ਤੋਂ ਪਤਾ ਲਗਦੈ ਮੁੱਖ ਮੰਤਰੀ ਸਾਹਬ ਨਿੱਜੀ ਪੱਧਰ ਤੇ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੋ ਗਏ ਨੇ! ਹੁਣ ਕੋਸ਼ਿਸ਼ ਕਰਕੇ ਜਿੰਨੀ ਹੋਰ ਸੱਤਾ ਮਾਣ ਸਕਦੇ ਹਨ ਮਾਨਣਗੇਫ਼ਿਰ ਕਿਸੇ ਬਾਹਰਲੇ ਮੁਲਕ ਵਿੱਚ ਐਸ਼ ਭਰਿਆ ਜੀਵਨ ਜਿਉਣ ਗੇ! ਪੰਜਾਬੀ ਜਾਣ ਖ਼ੂਹ ਚ!

  • @avatarsinghavatar1934
    @avatarsinghavatar1934 29 วันที่ผ่านมา +2

    V ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ

  • @palwinderdhillon6339
    @palwinderdhillon6339 29 วันที่ผ่านมา +6

    Very true Mintu g

  • @GurmeetSingh-vu4fv
    @GurmeetSingh-vu4fv 29 วันที่ผ่านมา +3

    ਪੰਜਾਬ ਲਈ ਲੋਕਾਂ ਲਈ ਬਹੁਤ ਨਫੀਆਂ ਤੁਲੀਆਂ ਜਾਣਕਾਰੀਆਂ ਮਿੰਟੂ ਗੁਰਸਰੀਆ ਜੀ 👍✅ ਧੰਨਵਾਦ

  • @Gurpreetvandar
    @Gurpreetvandar 29 วันที่ผ่านมา +2

    ਜਿੰਨੇ ਕੰਮ ਹੋਏ ਗਲਤ ਸਾਬਿਤ ਹੋਏ .. nsa .. amritpal wala kand ... ਵਾਕਿਆ ਹੀ ਓੁਜਾੜਾ ਹੋ ਗਿਆ

  • @jaspal2tiwana
    @jaspal2tiwana 29 วันที่ผ่านมา +3

    Absolutely 💯 %correct analysis 👌 👍

  • @804manjotkaur3
    @804manjotkaur3 29 วันที่ผ่านมา +1

    100/-ਸੱਚ ਜੀ cm ਦਾ ਅੰਤ ਬਹੁਤ ਮਾੜਾ ਹੋਊ ਮਾਨ ਨੇ ਲਈ ਪੰਜਾਬ ਦੀ ਜਾਨ

  • @ajaibsingh3873
    @ajaibsingh3873 29 วันที่ผ่านมา +9

    ਕੁੰਵਰ ਵਿਜੇ ਪ੍ਰਤਾਪ ਨੂੰ ਖੁੱਡੇ ਲਾਈਨ ਲਾ ਕੇ ਚੰਗਾ ਨਹੀਂ ਕੀਤਾ। ਸਭਤੋਂ ਵੱਡੀ ਗਲਤੀ ਹੈ ਆਪ ਸਰਕਾਰ ਦੀ। ਲਾ ਐਂਡ ਆਰਡਰ ਕਦੇ ਨਾ ਖਰਾਬ ਹੁੰਦਾ ਅਗਰ ਕੁੰਵਰ ਨੂੰ ਗ੍ਰਹਿ ਮੰਤਰੀ ਬਣਾ ਦਿੰਦੇ।

    • @hardeepsingh-yb9jt
      @hardeepsingh-yb9jt 28 วันที่ผ่านมา

      ਵੱਡੇ ਭੁਲੇਖੇ ਚ ਹੋ ਤੁਸੀਂ

  • @ShardpalSingh-r5q
    @ShardpalSingh-r5q 29 วันที่ผ่านมา +2

    ਗਿਣ ਗਿਣ ਕੇ, ਭਿਉਂ ਭਿਉਂ ਕੇ, ਮਖਮਲ ਦੀਆਂ! ਵਾਹ!

  • @rashpaldhillon7293
    @rashpaldhillon7293 29 วันที่ผ่านมา +2

    Correct analysis. Thanks

    • @shamsherbrar9745
      @shamsherbrar9745 29 วันที่ผ่านมา

      92 ਲਾਸ਼ਾਂ ਦਾਭਗਵੰਤ ਮਾਨ ਭੌਗ ਛੇਤੀ ਪੈ ਜਾਊ

  • @gurmejmand7208
    @gurmejmand7208 29 วันที่ผ่านมา +3

    Vire mja a gha sachian gllan good sach nu salute good nice

  • @gillekam776
    @gillekam776 29 วันที่ผ่านมา +4

    Bohat vdhiya dhang naal punjab d current situation pesh kiti bai g ne te bhangwant d v 👏👏👏

  • @Bhurasinghchahal
    @Bhurasinghchahal 29 วันที่ผ่านมา +8

    ਢਾਈ ਸਾਲ ਵਿੱਚ ਕਿਸਾਨਾਂ ਦਾ ਪਾਈਆ ਤੈਲ ਨਹੀ ਲੱਗਿਆ ਜਰਨੈਟਰ ਵੰਦ ਪਏ ਹਨ ਕਿਸਾਨਾਂ ਨੂੰ ਬਿਜਲੀ ਸਪਲਾਈ ਵਧੀਆ ਆਈ ਹੈ

  • @kulwindermander1721
    @kulwindermander1721 29 วันที่ผ่านมา +2

    Very honest and brave reporting bro

  • @bhimsain9090
    @bhimsain9090 29 วันที่ผ่านมา

    ਬਿਲਕੁਲ ਸਟੀਕ ਵਿਸ਼ਲੇਸ਼ਣ

  • @HariSingh-kw3pb
    @HariSingh-kw3pb 29 วันที่ผ่านมา +1

    ਸਭ ਤੋਂ ਵੱਡੀ ਗਲਤੀ
    ਆਪਣੇ MLA ਸਾਥੀਆਂ ਨੂੰ ਧੁਰੋਂ ਨਾਲ ਲੈ ਕੇ ਨਾ ਚੱਲਣਾ ਅ

  • @singhsaab6992
    @singhsaab6992 29 วันที่ผ่านมา +9

    ਇੱਕ ਇੱਕ ਗੱਲ ਸੋਲਾ ਆਨੇ ਸੱਚ 👍

  • @GurjantSingh-u8s
    @GurjantSingh-u8s 29 วันที่ผ่านมา +2

    ਜਦੋ ਜ਼ਮੀਰ ਮਰ ਜੇ ਫਿਰ ਆਏਂ ਹੀ ਹੁੰਦਾ।

  • @gurmukhsingh5499
    @gurmukhsingh5499 29 วันที่ผ่านมา +1

    ਭਗਵੰਤ ਮਾਨ ਨੂੰ ਚਾਹੀਦਾ ਕੇ, ਲੋਕਾਂ ਦੀਆਂ ਸਾਰੀਆਂ ਮੁਫ਼ਤ ਦੀਆਂ ਸਕੀਮਾਂ ਬੰਦ ਕਰ ਦੇਵੇ, ਸਾਰਿਆਂ ਨੂੰ ਬਿਜਲੀ ਦੇ ਬਿੱਲ ਲਾਵੇ, ਬੱਸਾਂ ਦਾ ਕਿਰਾਇਆ ਲਾਗੂ ਕਰੇ, ਕਣਕ ਬੰਦ ਕਰਕੇ, ਪੰਜਾਬ ਨੂੰ ਕਰਜ਼ਾ ਮੁਕਤ ਕਰੇ। ਫਿਰ ਪਤਾ ਲੱਗੇ ਕੇ ਲੋਕ ਕਿੰਨੇ ਭਗਵੰਤ ਮਾਨ ਦੇ ਨਾਲ ਆ।

  • @BalvirSingh-ss3pd
    @BalvirSingh-ss3pd 29 วันที่ผ่านมา +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸਿੰਘਾਸਣ ਹਿਲਦੇ ਹਨ।ਪਰ ਐ ਦਿਲ ਤੁਝੇ ਕਸਮ ਹੈ ਹਿੰਮਤ ਨਾਂ ਹਾਰਨਾ ਜ਼ਿੰਦਗੀ ਕੇ ਦਿਨ ਜੈਸੇ ਵੀ ਗੁਜ਼ਾਰਨ।ਅਜੇ ਵੀ। ।

  • @baliharsingh5558
    @baliharsingh5558 29 วันที่ผ่านมา +1

    💯 % Right Sir, Thinks

  • @MohinderSingh-rw1cn
    @MohinderSingh-rw1cn 29 วันที่ผ่านมา +2

    ਭਾਈ ਅਮ੍ਰਿਤਪਾਲ ਸਿੰੰਘ ਖਾਲਸਾ ਤੇ N S A ਨਜਾਇਜ਼ ਲਗਾਇਆ ਉਹ ਲੇਖਾ ਵੀ ਐਥੇ ਦੇਣਾਂ ਪੈਣਾਂ ਹੈ

  • @supindersingh5425
    @supindersingh5425 29 วันที่ผ่านมา +3

    ਬਹੁਤ ਵਧੀਆ ਗੱਲ ਕੀਤੀ ਹੈ

  • @satishkukkar2919
    @satishkukkar2919 29 วันที่ผ่านมา +2

    ਗਲਤੀ ਤਾਂ ਭਗਵੰਤ ਮਾਨ ਨੇ ਕੀਤੀ ਹੈ। ਸਿਆਸੀ ਤੌਰ ਤੇ ਅਕਲਮੰਦੀ ਨਹੀਂ ਵਿਖਾਈ ਇਸ ਨੇ। 92 ਸੀਟਾਂ ਲੈ ਕੇ ਵੀ 65 ਵਾਲੇ ਕੇਜਰੀਵਾਲ ਥੱਲੇ ਦੱਬਿਆ ਰਿਹਾ। ਪਰ ਦਿੱਲੀ ਕੇਜਰੀਵਾਲ ਵੀ ਲੁਟਾ ਚੁੱਕਿਆ ਹੈ। ਓਹਦੇ ਨਾਲੋਂ ਹਾਲੇ ਵੀ ਚੰਗਾ ਹੈ। ਸਮਾਂ ਹੈ ਕਿ ਆਪਣੀ ਜ਼ਮੀਰ ਦੀ ਸੁਣੇ। ਹਾਲੇ 2 ਸਾਲ ਤੋਂ ਉੱਪਰ ਵਕ਼ਤ ਹੈ। ਬੜਾ ਕੁੱਝ ਕਰ ਸਕਦਾ ਹੈ। ਹਰਿਆਣਾ ਚ ਨਹੀਂ ਬੁਲਾਇਆ ਗਿਆ ਇਸ ਨੂੰ, ਫਿਰ ਕਿਹੜਾ ਝੰਡੇ ਝੁਲਾਈ ਫਿਰਦੇ ਨੇ।

  • @supindersingh5425
    @supindersingh5425 29 วันที่ผ่านมา +5

    ਹੁਣ ਤਾਂ ਰੇਤੇ ਦੇ ਟਰੱਕਾਂ ਨੂੰ ਢਕਦੇ ਵੀ ਨੀ ਲੋਕਾਂ ਦੀਆਂ ਅੱਖਾਂ ਵਿੱਚ ਪੈਂਦਾ ਸਾਊ ਸਰਕਾਰ

  • @anhadjaapyt8990
    @anhadjaapyt8990 29 วันที่ผ่านมา +19

    ਇਹਨਾਂ 92 ਨੂੰ ਕੌਣ ਜਾਣਦਾ ਭਗਵੰਤ ਮਾਨ ਤੋਂ ਬਿਨਾਂ ਇਹ ਸਾਰੇ ਜ਼ੀਰੋ ਹਨ ਇਹਨਾਂ ਨੂੰ ਭਗਵੰਤ ਮਾਨ ਨਾਲ ਖੜ੍ਹ ਜਾਣਾ ਚਹੀਦਾ

  • @JaswinderSingh-c1o
    @JaswinderSingh-c1o 28 วันที่ผ่านมา

    ਬਿਲਕੁੱਲ ਸਹੀ

  • @ParamjitSingh-uc2yt
    @ParamjitSingh-uc2yt 29 วันที่ผ่านมา +2

    Very nice and sleek debate on Bhagwant Mann govt. Working style and fincial condition of punjab and defical position of CM

  • @DalbirSingh-h5k
    @DalbirSingh-h5k 29 วันที่ผ่านมา

    ❤ ਲੋਕਾਂ ਦੀ ਕਿਸਮਤ

  • @meharsekhon2368
    @meharsekhon2368 29 วันที่ผ่านมา +1

    ਜਿਸਦੀ ਜ਼ੁਬਾਨ ਵੋਟਾਂ। ਵੇਲੇ ਦਿਨ ਰਾਤ ਟੈ ਟੈ ਕਰਦੀ ਸੀ ਹੁਣ ਕਿੱਥੇ ਹੈ

  • @surindersingh5129
    @surindersingh5129 29 วันที่ผ่านมา +4

    Today u speak from heart no words to appreciate

  • @AtifM-ez6ph
    @AtifM-ez6ph 29 วันที่ผ่านมา +1

    Thanks 🙏mintu ji salute you

  • @narotamsinghcheema8521
    @narotamsinghcheema8521 29 วันที่ผ่านมา +5

    , ਸੱਚੀਆਂ ਅਤੇ ਖਰੀਆਂ ਸੁਣਾਈਆਂ ਮਿੰਟੂ ਗੁਰਸਰੀਆ ਨੇ

  • @balwinderbrar213
    @balwinderbrar213 29 วันที่ผ่านมา +10

    ਮੁਲਾਜ਼ਮਾਂ ਦੀ ਵੀ ਗੱਲ ਕਰ ਲਵੋ ਸਰ ਜੀ ਮੁਲਾਜ਼ਮਾਂ ਦੀ ਢਾਈ ਸਾਲ ਹੋ ਗਏ ਜੀ ਨਾ ਤਨਖਾਹ ਕਮਿਸ਼ਨ ਦਾ ਏਰੀਅਰ ਨਾ ਪੁਰਾਣੀ ਪੈਨਸ਼ਨ ਨਾ ਕੱਟੇ ਹੋਏ ਭੱਤੇ ਬਹਾਲ ਨਹੀਂ ਕੀਤੇ।ਨਾ 12% ਡੀ ਏ ਮਾਨ ਸਾਹਿਬ ਤਾ ਹੀ ਫੇਲ ਹੋ ਗਏ ਹਨ।

    • @puneetmehta4672
      @puneetmehta4672 29 วันที่ผ่านมา +1

      Ryt bro

    • @Panjabi-i7r
      @Panjabi-i7r 29 วันที่ผ่านมา

      Bilkul

    • @RajeshKumar-bj8bc
      @RajeshKumar-bj8bc 29 วันที่ผ่านมา +2

      Eh idda alop honge jive dynasor hoye c

    • @manjitsingh4053
      @manjitsingh4053 29 วันที่ผ่านมา +1

      ਪੂਰੇ ਭਾਰਤ ਵਿਚੋ ਸਭ ਤੋਂ ਵੱਧ ਤਨਖਾਹਾਂ ਪੰਜਾਬ ਦੇ ਮੁਲਾਜ਼ਮ ਲੈ ਰਹੇ ਹਨ। ਅਜੇ ਸਬਰ ਨਹੀਂ

    • @Panjabi-i7r
      @Panjabi-i7r 29 วันที่ผ่านมา

      @@manjitsingh4053 ਵੀਰ ਗੱਲ ਸਬਰ ਦੀ ਨਹੀਂ ਗੱਲ ਹੱਕ ਦੀ ਹੁੰਦੀ ਹੈ।

  • @SukhwinderBawa-pq5ho
    @SukhwinderBawa-pq5ho 29 วันที่ผ่านมา +2

    ਭਗਵੰਤ ਮਾਨ ਅੱਜ ਵੀ ਦਿੱਲ੍ਹੀ ਦੀ ਚਮਚਾਗਿਰੀ ਕਰਨੀ ਛੱਡ ਦੇਣ ਪੰਜਾਬੀ ਆਪਣਾ ਲੈਣਗੇ

  • @supindersingh5425
    @supindersingh5425 29 วันที่ผ่านมา +4

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਨੀ ਕੀਤੀ ਰਾਜ ਨੇ ਅਕਲ ਮਾਰ ਦਿੱਤੀ

  • @avtarsinghdhiman2485
    @avtarsinghdhiman2485 29 วันที่ผ่านมา +2

    ਝਾੜੂ ਖਿੱਲਰ ਗਿਆ 😢

  • @RachhpalSingh-w9r
    @RachhpalSingh-w9r 29 วันที่ผ่านมา

    ਮਿੰਟੂ ਸਾਹਿਬ ਜੀ ਕਮਾਲ ਦਾ ਵਿਸਲੇਸ਼ਣ ਕਰ ਦਿੱਤਾ ਗੱਲ ਸਿਰੇ ਹੀ ਲਾ ਦਿੱਤੀ

  • @captainsandhu5139
    @captainsandhu5139 29 วันที่ผ่านมา +1

    Maana je sarpanch dia vota sahi pava dinda ta tere sare gunha maf kar dene c ਪੰਜਾਬੀਆਂ ਨੇ ਬਹੁਤ ਉਮੀਦਾਂ ਸੀ ਤੇਰੇ ਤੇ ਪਰ ਤੂੰ ਦੂਜਿਆਂ ਵਰਗਾ ਨਿਕਲਿਆ ਮਨਾ ਚ ਲਹਿ ਗਿਆ ਮਾਨਾ

  • @jaggabrar6319
    @jaggabrar6319 29 วันที่ผ่านมา +1

    ਸਹੀ ਕਿਹਾ ਜੀ 🎉

  • @GurmeetSingh-ui3yp
    @GurmeetSingh-ui3yp 29 วันที่ผ่านมา +8

    ਕੋੜੀਆ ਪਰ ਖਰੀਆ

  • @balrajrajpal219
    @balrajrajpal219 25 วันที่ผ่านมา

    ਮਿੰਟੂ ਜੀ ਭਮੱਕੜਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ, ਬਾਕੀ ਤੁਸੀਂ ਆਪ ਸਿਆਣੇ ਹੋ

  • @gurpreetkaur-zl2ie
    @gurpreetkaur-zl2ie 28 วันที่ผ่านมา

    Sab galla bilkul sahi han bilkul agree

  • @sandepsingh376
    @sandepsingh376 29 วันที่ผ่านมา

    Bhut vadiya jaankari diti Mann Saab nu eh Sab kitey da bhugtna paina

  • @amanatwal5919
    @amanatwal5919 29 วันที่ผ่านมา +1

    ਬਹੁਤ ਵਧੀਆ ਤੇ ਸਹੀ ਰਿਪੋਰਟ

  • @Baljeetsingh-jq7ig
    @Baljeetsingh-jq7ig 29 วันที่ผ่านมา +2

    JIDA DOST BANYA ONU DUSHMAN DI NAHI LOD BANYE NU BANYA MAREY YA MAREY KARTAR ❤

  • @RajinderSingh-fo6er
    @RajinderSingh-fo6er วันที่ผ่านมา

    Very.good.❤❤❤❤❤

  • @gurwinderbrar6277
    @gurwinderbrar6277 28 วันที่ผ่านมา

    ਜੋ ਵੀ ਰਾਜ ਸਭਾ ਹੋਇਆ ਜਿੰਮੇਵਾਰ ਦੱਸੋ ਕੌਣ ਹੁਣ ਮੈਨੂੰ ਲੋਕੋ ਇਹ ਗਦਾਰ ਦੱਸੋ ਕੌਣ । ਸੱਚ ਕਹਿ ਗਿਆ ਸੀ ਬਾਈ 😢

  • @sarbjeetgill482
    @sarbjeetgill482 28 วันที่ผ่านมา

    Very nice dear ❤

  • @vivek.bhalla
    @vivek.bhalla 29 วันที่ผ่านมา +1

    100% true, sada Mann vi dukhi and Mr Maan bhi, jo kiha c oh disda naahi, na law Order hai, na education na medicals. Lagda eh aam wale v khas hi nikale. Sirmour punjab khude line la ditta nale asi v. Cm should be a Responsible and with broad vision to see State in 3-5 yrs. ਬਿਜਲੀ ਫਰੀ ਕਰਕੇ ਪੰਜਾਬੀਆਂ ਨੂੰ ਭਿਖਾਰੀ ਬਣਨ ਦੀ ਕੋਸ਼ਿਸ਼ ਕੀਤੀ ਗਈ ਘਾਟਾ ਪਿਆ ਸਰਕਾਰ ਨੂੰ ਜੋ ਪੂਰਾ ਨਹੀਂ ਹੋ ਸਕਦਾ ਕਿੱਥੋਂ ਪੂਰਾ ਹੋਏਗਾ। ਬਦਲਾਖੋਰੀ ਦੀ ਰਾਜਨੀਤੀ ਵੀ ਕੀਤੀ ਗਈ। ਕਿਸੇ ਹੋਰ ਸਟੇਟ ਦਾ ਸਿਸਟਮ ਪੰਜਾਬ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਮਾਨ ਸਾb ਨੂੰ ਸਟੈਂਡ ਲੈਣਾ ਚਾਹੀਦਾ ਸੀ । ਪੰਜਾਬੀ ਉਹਨਾਂ ਦਾ ਸਾਥ ਵੀ ਦਿੰਦੇ ਪਰ ਪਰ ਮਾਨ ਸਾਹਿਬ ਨੇ ਹਿੰਮਤ ਨਹੀਂ ਕੀਤੀ ਹੁਣ ਜਨਤਾ ਤੋਂ ਵੀ ਗਏ ਤੇ ਦਿੱਲੀ ਤੋਂ ਵੀ। ਅਫਸੋਸ। ਕਾਸ਼ ਮਾਨ ਸਾਹਿਬ ਵੀ ਆਪਣਾ ਸਟੈਂਡ ਰੱਖਦੇ।

  • @nihalsinghbhullar6508
    @nihalsinghbhullar6508 29 วันที่ผ่านมา +5

    Very good job. Very nice informations sir ji.

  • @dalbarasingh522
    @dalbarasingh522 29 วันที่ผ่านมา +3

    100 percent right report sir. CM has been abolishing the Punjab. GOVT.is totally fail in every front. No Aaction is being taken on beAadvi case of guru granth Saab.Why sanction is not given by cm on beadvi case against Ram Rahim. ਸ਼ਾਇਦ ਏਹਦਾ ਵੀ ਕੈਪਟਨ ਵਾਂਗ ਸੌਦਾ ਹੋ ਗਿਆ ਲਗਦਾ। ਇਹਦਾ ਵੀ ਹਾਲ ਕੈਪਟਨ ਅਤੇ ਬਾਦਲਾਂ ਵਰਗਾ ਹੀ ਹੋਵੇਗਾ।

  • @HarpinderJitSingh-h1c
    @HarpinderJitSingh-h1c 29 วันที่ผ่านมา +2

    I like your videos when u bring real time data . Great work ❤❤

  • @malkiatsingh5315
    @malkiatsingh5315 29 วันที่ผ่านมา +5

    ਕੁੰਵਰ ਵਿਜੇ ਪ੍ਰਤਾਪ ਤਾਂ ਬਹੁਤ ਦੇਰ ਤੋਂ ਰੌਲਾ ਪਾ ਰਹੇ ਹਨ ਕਿ ਏਨਾ ਅਬਦਾਲੀ ਨੇ ਨਹੀਂ ਲੁਟਿਆ ਜਿਨਾ ਦਿੱਲੀ ਵਾਲੇ ਲੁੱਟ ਰਹੇ ਨੇ ਭਗਵੰਤ ਮਾਨ ਕੋਲੋਂ ਅਗਲੀ ਸਰਕਾਰ ਨੂੰ ਜੁਆਬ ਦੇਣਾ ਸੌਖਾ ਨਹੀਂ ਹੋਵੇਗਾ

  • @jssaini4702
    @jssaini4702 29 วันที่ผ่านมา

    Mintu Bhaji, tusin jo kiha, 💯% khra
    kiha, jiunde raho atay iss saffar nu
    aeise e suaadle andaz 'ch jari rakheio. 🙏Sate Siri Akal❤

  • @BP-jl5qh
    @BP-jl5qh 29 วันที่ผ่านมา +1

    Sab ton vadia patarkar …..💯

  • @jagrajsingh2003
    @jagrajsingh2003 29 วันที่ผ่านมา +5

    I am fully agree to you VeerJi.

  • @jaswinderkaur1907
    @jaswinderkaur1907 29 วันที่ผ่านมา

    Very very very very true 🙏 beta ji GBU 🙏🙏🙏🙏🙏

  • @manjinderaulakh4637
    @manjinderaulakh4637 29 วันที่ผ่านมา

    Best video MINTU g di ❤

  • @santokhsingh4744
    @santokhsingh4744 29 วันที่ผ่านมา +4

    Kamal kr ditti bai ji

  • @GurjitSingh-kw6dd
    @GurjitSingh-kw6dd 29 วันที่ผ่านมา

    Good advice 🙏

  • @gurmejmand7208
    @gurmejmand7208 29 วันที่ผ่านมา

    Mintu sahib mja a gha sach nu salute good jankari diti

  • @avtarsinghdhiman2485
    @avtarsinghdhiman2485 28 วันที่ผ่านมา

    ਵੀਰ ਜੀ ਪਾਕਿਸਤਾਨ ਵਾਲੇ ਇਮਰਾਨ ਖਾਨ ਵਾਲਾ ਹਾਲ ਹੋਵੇਗਾ ਭਗਵੰਤ ਮਾਨ ਦਾ 😢

  • @rajpalsinghhundal6415
    @rajpalsinghhundal6415 29 วันที่ผ่านมา +1

    ਸਿਆਣਾ ਦਾ ਕਹਿਣਾ ਹੈ ਕਿ ਜਿਹੜਾ ਕਿਸੇ ਨੂੰ ਝੇਡਾ ( ਟਿੱਚਰਾਂ) ਜਾਂ ਸਦਾ ਹੀ ਨਿੱਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪ ਹੀ ਭੂੱਘਤਣਾ ਪੈਂਦਾ ਹੈ ।According to the times of India report total murders in Punjab past 3years 756 some of them not registered…. Free ਬਿਜਲੀ/ਪਾਣੀ ਵਾਲੇ don’t have any idea GDP !

  • @JagdevSingh-ie1rd
    @JagdevSingh-ie1rd 29 วันที่ผ่านมา +5

    Good job. Weldon ❤❤❤❤👍👍

  • @SatishKumar-nj6ns
    @SatishKumar-nj6ns 29 วันที่ผ่านมา

    Best pojetively awareness for Bhagwat Mann ji🎉

  • @harjindersaggu9093
    @harjindersaggu9093 29 วันที่ผ่านมา

    Vvv nice bhai ji

  • @HarvinderSingh-ik7pb
    @HarvinderSingh-ik7pb 29 วันที่ผ่านมา

    Great job bai ji