ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੈਂ ਵੀ ਉਹੀ ਗੱਲ ਕਰਦਾ ਗੋਪੀ ਵੀ ਕਿਧਰ ਨੂੰ ਤੁਰ ਪਿਆ ਪੰਜਾਬ ਤੈਨੂੰ ਬਾਬਾ ਕਹੀ ਜਾਂਦਾ,, ਕਹਿੰਦੇ ਗੋਪੀ ਭਵਿੱਖਬਾਣੀ ਕਰਦਾ ,, ਗੋਪੀ ਦੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਕੀ ਯਰ ਕੀ ਹੋਇਆ ਪੰਜਾਬ ਨੂੰ ਕਿਡੇ ਪਾਗਲ ਹੋਏ ਫਿਰਦੇ ਲੋਕ
ਰਾਜਾ ਬਡਿੰਗ ਤੇ ਚਨੀ ਸਾਹਿਬ ਦੋਨੋ ਕਾਂਗਰਸ ਦੇ ਹੀਰੇ ਨੇ ❤️❤️❤️
ਕਿਉਂ ਗਿੱਦੜਾਂ ਦਾ ਗੂੰਹ ਪਹਾੜੀ ਚੜਾਇਆ ਇਹ ਤਾਂ ਬਾਸਮਤੀ ਦਾ ਭਾਅ ਵੀ ਕਹਿੰਦਾ ਸੀ ਆਉ ਕੀ ਹਾਲ ਐ ਬਾਸਮਤੀ ਲੋਕਾਂ ਨੂੰ ਪਤਾ
100%ਬੇਰੋਜ਼ਗਾਰੀ
ਚੰਨੀ ਸਾਬ ਸੀਐਮ ਜਿੰਦਾਵਾਦ
ਚੰਨੀ ਸਿਰੇ ਦਾ ਕਰੱਪਟ ਬੰਦਾ ਏ
ਐਵੇਂ ਗੱਲਾਂ ਦਾ ਕੜਾਹ ਬਣਾਈ ਜਾਂਦਾ
ਗੋਪੀ ਪੱਦਲ ਕਹੋ 😂😂😂😂
ਤੇਰੇ ਵਰਗਿਆਂ ਦੀ ਇੰਟਰਵਿਊ ਕਰਨ ਲੱਗ ਗਏ ਪੰਜਾਬ ਤਾਂ ਕਿੱਧਰ ਨੂੰ ਜਾ ਰਿਹਾ ਇਹ ਤੂੰ ਆਪ ਹੀ ਦੇਖ ਲੈ
😂😂😂😂😂😂
ਅਗਲਾ ਤਾਂ ਭੌਰੂਗਾ ਹੀ ਬਾਬਾ ਬਣਾਇਆ ਅਨਪੜ੍ਹ ਲੋਕਾਂ ਨੇ
ਅਮਿਤ ਬੜਿਗ
ਬਾਈ ਰਾਜਾ ਬੰਦਾ ਵੀ ਵਧੀਆ ਪਰ 27 ਵਿਚ ਕਾਗਰਸ ਦੀ ਸਰਕਾਰ ਤਾਂ ਬਨੂਗੀ ਜੇਕਰ ਸੀ ਐਮ ਦਾ ਚੇਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਨਹੀ ਤਾਂ ਵਿਰੋਧੀਆਂ ਨੇ ਫੇਰ ਫਾਇਦਾ ਲੈ ਲੈਣਾ
100 percent shi gl a sodi
Channi ni hyega CM wala
ਚਨੀ ਤੇ ਰਾਜਾ ਦੋਨੋ ਹੀ ਵਦੀਆਂ ਲੀਡਰ ਨੇ ❤️❤️
@@mandhirmandhir6238ਤੇਰੀ ਵੀ ਨਿੱਕੀ ਠੋਕਤੀ ਲੱਗਦਾ ਰਾਜੇ ਨੇ
ਪੰਜਾਬੀ ਭਾਸ਼ਾ ਨੂੰ ਜ਼ਲੀਲ ਨਾਂ ਕਰੋ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ @@khushisekhon7991
ਜਿਹੜੇ ਪੱਤਰਕਾਰ ਇਸ ਮੋਟੇ ਦੀ ਇੰਟਰਵਿਊ ਕਰਦੇ ਹਨ ਸਮਜੋ ਇਹਨਾ ਪੱਤਰਕਾਰਾਂ ਕੋਲ ਹੋਰ ਕੋਈ ਕੰਮ ਨਹੀ
Sahi 😂
Shi gl bai
100% true
ਗੋਪੀ ਬੱਕਰੀਆ ਵਾਲ਼ਾ ਗੋਪੀ ਘੋੜਿਆਂ ਵਾਲ਼ਾ ਬਣਾਤਾ 😂, ਰਲਮਿਲ ਕੇ
Baba v ehi chanal wale banaunde aa
Rajsthan wali gal ciraaaaa gal baat ❤❤❤❤❤
❤
ਜਾਦ ਤਕ ਪ੍ਰਤਾਪ ਬਾਜਵਾ ਬੇੜ੍ਹਾ ਰਾਜਾ cm ਨਹੀਂ ਬਣਦਾ. ਅਗੇ ਗੋਪੀ ਸਹੀ ਤੇ ਸੱਚੀਆਂ ਗੱਲਾਂ ਕਰਦਾ ਸੀ. ਪਰ ਹੁਣ ਅਗੇ ਵਾਲੀ ਗੱਲ ਨਹੀਂ ਹੁਣ ਸਿਆਸਤ ਜਾਦਾ ਹੁੰਦੀ ਗੱਲਾਂ ਵਿਚ
Chani sab jindabad
ਅੱਜ ਤੱਕ ਪੰਜਾਬ ਨੂੰ ਚੰਨੀ ਸਾਬ੍ਹ ਤੋਂ ਵਧੀਆ CM ਕੋਈ ਨਹੀਂ ਮਿਲਿਆ ਇਸ ਲਈ 27 ਵਿੱਚ ਇੱਕ ਵਾਰੀ ਫਿਰ ਚੰਨੀ ਸਾਬ੍ਹ CM ਬਣਨਗੇ
2022 ਵਿੱਚ ਭਵਿੱਖਵਾਣੀ ਕੀਤੀ ਸੀ ਕੇ ਕਿਸ ਸੁਖਬੀਰ ਬਾਦਲ ਮੁੱਖ ਮੰਤਰੀ ਬਣੂਗਾ ਪਰ 4 ਸੀਟਾਂ ਹੀ ਮਿਲੀਆਂ ਸੀ ਅਕਾਲੀਆਂ ਨੂੰ
ਸਹੀ ਗੱਲ ਬਾਈ ਰਾਜਸਥਾਨ ਵਿੱਚ ਅੱਜ ਵੀ ਕਦਰ ਕਰਣ ਵਾਲੇ ਬੱਦੇ ਹਨ
ਝੂਠਿਆਂ ਸਾਨੂੰ ਤੇ ਪਾਣੀ ਵੀ ਨਹੀਂ ਪਿਆ ਸੀ ਅਸੀਂ ਚਾਰ ਜਣੇ ਆਏ ਸੀ ,ਸੜਕ ਤੋਂ ਮੌੜ ਦਿੱਤਾ ਸੀ
Kdo di gll hai bai?
@@maybewriter969 5/8/2024 ਘਰੇ ਹੌਣ ਤੇ ਘਰੋਂ ਬਾਹਰ ਨਹੀਂ ਆਇਆ ਸੀ ਆਪਣੇ ਭਾਣਜਾ ਨੂੰ ਭੇ ਸੜਕ ਤੇ ਭੇਜ ਕਿ ਕਿਹਾ ਸੀ ਉਹਨਾਂ ਨੂੰ ਕਿਹਾ ਦਿਓ ਫਿਰ ਆ ਜਾਇਆ ਹੁਣ ਨਹੀਂ ਮਿਲ ਸਕਦਾ ਖੁਦ ਘਰੋਂ ਬਾਹਰ ਆਉਣ ਦੀ ਕੰਨੀ ਕਤਰਾਈ ਸੀ ਝੂਠ ਤੇ ਝੂਠ ਬੋਲ ਰਿਹਾ ਹੈ ਪਹਿਲਾਂ ਅਸੀਂ ਤੇਰੇ ਘਰ ਅੱਗੇ ਲਾਈਵ ਹੋ ਕੇ ਲੋਕਾਂ ਨੂੰ ਤੇਰੀ ਕਰਤੂਤ ਦਿਖਾਉਣ ਲੱਗੇ ਸੀ ਫਿਰ ਅਸੀਂ ਸੋਚਿਆ ਕਿ ਇਹ ਤੇ ਇਹ ਗੱਪੀ ਤੇ ਝੂਠਾ ਹੈ ਰਹਿਣ ਦਿਓ ।
ਇੰਨਾ ਗੱਲਾਂ ਦਾ ਕੋਈ ਫ਼ਾਇਦਾ ਏ ਭਲਾ ।
ਭਵਿੱਖ ਬਾਣੀ ਤਾਂ ਮੈਂ ਵੀ ਕਰ ਦਿੰਨਾਂ ਝਾੜੂ ਆਲੇਆਂ ਦਾ ਸਰਪੰਚ ਨਹੀਂ ਜਿੱਤਦਾ ਸਾਡੇ ਪਿੰਡ ਇਹ ਹੀ ਹੋਆ ਲਾਲੇਆਣਾ
Only ਚੰਨੀ ਸਾਹਿਬ
ਐਡਾ ਵੱਡਾ ਸਿਰ ਦੁਖਦਾ ਵੀ ਬਹੁਤ ਹੋਊਗਾ
ਹਾਏ ਓ ਰੱਬਾ ਮੇਰਿਆ ਮੈਂ ਹੈਰਾਨ ਹਾਂ ਕਿਉਂ ਲੋਕ ਐਨੇ ਪਾਗਲ ਹੋਏ ਆ ਇਹਨੂੰ ਬਾਬਾ ਕਹੀ ਜਾਂਦੇ ਆ ਯਰ ਕਮਾਲ ਆ ਯਰ
ਹੁਣ ਡਲੀਟ ਨਾ ਕਰੇਉ ਅਮਿਰਤਾ ਵੜਿਗ 100% ਜਿੱਤੂ ਭਵਿੱਖਬਾਣੀ ਸਾਡੀ ।।
Ohne amrita nu ni kiha bai oh ta raje da kiha v
Jitu ta Amrita warring
101%
Dimpy🎉
Dimpy
❤❤ 15:04 Baljinder Singh fauji Veey good Raja waringh
2027 ਦਾ ਸੀ ਐਮ ਚਰਨਜੀਤ ਸਿੰਘ ਚੰਨੀ
💯%
❤️❤️
channi Saab nu ❤❤❤❤ salute
ਚੰਨੀ ਸਾਬ੍ਹ ਨੂੰ CM ਦੇਖਣ ਲਈ 27 ਵਿੱਚ ਅੱਧੇ ਤੋਂ ਵੱਧ ਪੰਜਾਬ ਅਮੀਦ ਲਾਈ ਬੈਠਾ ਹੈ
ਜਿੰਨੀਆਂ ਗੱਲਾਂ ਇਹਨੇ ਦੱਸੀਆਂ ਓਹਨੀਆਂ ਤਾਂ ਹਰ ਇੱਕ ਬੰਦੇ ਨੂੰ ਪਤਾ ਯਰ ...
ਚੰਨੀ ਸਾਬ ਵਦੀਆ ਰਾਜੇ ਨਾਲੋ
2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੁਗੀ ਤਾਂ ਜੇਕਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾਉਣਗੇ
ਬਹੁਤ ਹੀ ਜ਼ਿਆਦਾ ਸਚਾਈ ਪੇਸ਼ ਕਰਨ ਦਾ ,ਗੋਪੀ ਛੋਟੇ ਵੀਰ ਧੰਨਵਾਦ। ਭਵਿੱਖ ਬਾਣੀ ਦਾ ਮੇਰੇ ਵਿੱਚ ਵੀ ਥੋੜ੍ਹਾ ਜਿਹਾ ਔਗਣ ਹੈ।ਹੌਟ ਸੀਟ ਦੀ ਮੈਂ ਵੀ ਭਵਿੱਖ ਬਾਣੀ ਕਰੀ ਬੈਠਾਂ।ਤੁਹਾਡੀ ਗੱਲ ਬਾਤ ਨਾਲ ਨੱਬੇ ਫੀਸਦੀ ਮੇਲ ਖਾਂਦੀ ਹੈ। ਕਿਸੇ ਟਾਇਮ,ਮਿਲਣ ਦਾ ਕੋਈ ਟਾਇਮ ਹੋਵੇ ਤਾਂ ਸਾਂਝੀ ਕਰਿਓ ,ਕਦੋਂ ਮਿਲੋਗੇ ?
ਡਿੰਪੀ ਢਿੱਲੋਂ ਨੇ 30 ਬੱਸਾਂ ਦਾ ਨੁਕਸਾਨ ਕਰ ਲਿਆ ਸਿਆਸਤ ਵਿਚ ਆ ਕੇ ਤਾਂ ਇਹ ਵੀ ਦੱਸ ਦਿਓ ਕਿ ਡਿੰਪੀ ਢਿੱਲੋਂ ਨੇ 100 ਬੱਸਾਂ ਬਣਾਈਆਂ ਕਿੱਥੋਂ ਸੀ?
ਭਵਿੱਖਬਾਣੀ ਨੂੰ ਕੀਆ ਯਰ ਇਹ ਕੀ ਯਰ ਕਿਧਰ ਨੂੰ ਤੁਰ ਪਿਆ ਪੰਜਾਬ
ਬਹੁਤ ਵਧੀਆ ਗੱਲ ਕਹੀ ਵੀਰ ਜੀ ਨੇ ਪੰਜਾਬ ਵਿੱਚ ਖੇਤੀ ਵਾਲੇ ਸੰਧਾ ਨੂੰ ਚੋਰੀ ਕਰਦੇ ਹਨ ਨਸ਼ੇੜੀ ਕੁਝ ਨਹੀਂ ਛੱਡਦੇ
ਅਗਲਾ ਸੀ ਐਮ ਚਰਨਜੀਤ ਸਿੰਘ ਚੰਨੀ
💯
🎉🎉🎉❤❤
ਰਾਜਸਥਾਨ ਵਿੱਚ ਵਾਤਾ ਵਰਨ ਬਹੁਤ ਵੱਦੀਆ ਹੈ
2027 ਵਿੱਚ ਕਾਂਗਰਸ ਪਾਰਟੀ ਆ ਰਹੀ ਹੈ CM charnjeet chani sab ji zindabad ji
What a dynamic man having beautiful thinking for traditional punjab.
ਅਗਲਾ ਸੀ ਐਮ ਚਰਨਜੀਤ ਸਿੰਘ ਚੰਨੀ ਹੀ ਹੋਵੇਗਾ।
Dimpy ਢਿੱਲੋਂ win 100 %
2027 ਵਿਚ ਰਾਜਾ ਬਾਈ C M ਜ਼ਿੰਦਾਬਾਦ
ਰੋਟੀ ਪਾਣੀ ਤਾ ਸਾਰੇ ਲੋਕ ਹੀ ਪੋਛ ਦੇ ਹੈ
ਕੀ ਬਾਬਾ ਇਹ ,,, ਲੋਕ ਐਨੇ ਕਿਉਂ ਪਾਗਲ ਹੋਏ ਫਿਰਦੇ ਯਰ ਜਿਹੜੇ ਇਹਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ
ਕਿਸਾਨਾਂ ਨੂੰ ਭਰਾਵੋ ਮਾੜਾ ਨਾ ਕਹੋ ਉਹ ਸਾਡੇ ਪਿਛੇ ਮਰਦੀ ਹੈ ਕਿਸਾਨ ਉਹ ਮਾਂ ਦਾ ਬੱਚਾ ਹੈ ਜਦੋਂ ਰੋਂਦਾ ਸਰਕਾਰ ਮਾਂ ਉਸ ਵੇਲੇ ਦੁੱਧ ਦਿੰਦੀ ਹੈ
ਇਹ ਗੱਲ ਗਲਤ ਹੈ ਗੋਪੀ ਦੀ ਰਾਜਾ ਨਹੀ ਬਣਦਾ ਮੁੱਖ ਮੰਤਰੀ
ਕਾਗਰਸ ਨੇ ਜਿੱਤਣਾ ਤਾ ਸੀ ਐਮ ਚੰਨੀ ਚਾਹੀਦਾ ਹੈ
Charanjit singh Chani will be next CM!
ਰਾਜਾ ਵੜਿੰਗ ਕਦੇ ਵੀ ਨਹੀਂ ਬਣ ਸਕਦਾ Cm 😂
Banu likh ke lela Raja cm
@@Babbusangtiwal001number send kr bhra mudke tu kithe labna
@@Babbusangtiwal001CM chani 101%
@@Babbusangtiwal001 200% nhi Banda
100% ਬਣੂਗਾ ਰਾਜਾ ਬਡਿੰਗ cm
Very nice and honest talk. God bless you, Gopi Bro
ਨਵੇ ਮੁਲਾਜ਼ਮਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ ,ਇਹ ਗੱਲ ਯਾਦ ਰੱਖਿਓ ਮੁਲਾਜ਼ਮ ਵੀਰ ।। ਮੁਆਫ਼ੀ ਵੀ ਨਹੀਂ ਮਿਲਣੀ ਇਹਨੂੰ.....
Ehde kol gapp ne
2022 ਚ ਕਾਉਣੀ ਪਿੰਡ ਚੋ 23 ਲੱਖ ਫੰਡ ਦਿੱਤਾ,,ਤੇ ਵੋਟ ਖਰੀਦਣ ਲਈ ਭੇਜਿਆ 13 ਲੱਖ ,, ਫੰਡ ਇਕੱਠੇ ਕਰਕੇ ਆਵਦੇ ਘਰੇ ਰੱਖ ਕਿ ਡਿੰਪੀ ਢਿੱਲੋਂ ਨੀ MLA ਬਣ ਸਕਦਾ,,,😂😂😂😂
33:42 ਕੀ ਨਰਮਾ ਬੈਲਟ ਵਿੱਚ ਝੋਨਾ ਇਸ ਵਾਰ ਹੀ ਲੱਗਿਆ ਜਾਂ ਪਿਛਲੇ ਸਾਲ ਸਰਕਾਰ ਹੋਰ ਸੀ ?
ਅਕਲ ਨਾਲ ਕੋਈ ਵਾਹ ਵਾਸਤਾ ਨੀ . ਓਈ ਜਬਲੀਆਂ ਮਾਰੀ ਜਾਂਦਾ ਸੰਦ
ਗੋਪੀ ਬਾਈ ਧਾਕੜ ਹੈ
ਡਿੰਂਪੀ ਢਿਲੋਂ ਦੇ ਹੱਕ ਵਿੱਚ ਸ਼ਰੇਆਮ ਇਸ਼ਾਰਾ ਦੇ ਗਿਆ ਤੇ ਭਗਵੰਤ ਮਾਨ ਤੋਂ ਡਰਦਾ ਕਿਸਾਨਾਂ ਦੇ ਖਿਲਾਫ ਈ ਬੋਲੀ ਜਾਂਦਾ ਏ ਬਾਈ ਤੇ ਅਮ੍ਰਿਤਾ ਵੜਿੰਗ 101 ਪਰਸੇਂਟ ਜਿੱਤਣਗੇ
ਜੇ ਖਾਣੇ ਵਾਲਾ ਸਮਾਨ ਰਾਜਸਥਾਨ ਕੋਲ ਆ ਫਿਰ ਤੇਰੇ ਵਰਗੀਆਂ ਤੇਰੇ ਚਵਲ ਵਰਗੀ ਰਾਜਸਥਾਨ ਵੀ ਨਹੀਂ ਹੈ ਚਵਲ ਕਹਿੰਦੇ ਸੀ ਬਾਸਮਤੀ ਦਾ ਰੇਟ ਬਹੁਤ ਹੋਣਾ ਚਵਲ ਨੇ ਬਾਸਮਤੀ ਤਾਂ ਫਿਰ ਹੁਣ ਕੀ ਬਣਿਆ ਇਸ ਨੂੰ ਸ਼ਬਦ ਨਹੀਂ ਸਹੀ ਬੋਲਣੇ ਆਦੇ
ਐਤਕੀਂ ਇਹਦੀ ਭਵਿੱਖਬਾਣੀ ਗਲਤ ਹੈ
ਬਾਈ ਤੁਸੀਂ ਸਿੱਖੀ ਦੀ ਗੱਲ ਕੀਤੀ ਹੈ ਬਾਈ ਜੀ ਸਾਡੇ ਘਰ ਵਿੱਚ ਕੋਈ ਵੀ ਸਿੱਖ ਨਹੀਂ ਸੀ ਮੇਰਾ ਮੁੰਡਾ ਸਰਦਾਰਾ ਬਣ ਗਿਆ ਹੈ ਅਤੇ ਅਮਤਰ ਪਾਨ ਵੀ ਕੀਤਾ ਹੋਇਆ ਹੈ ਸਿੱਖੀ ਵਾਹਿਗੁਰੂ ਜੀ ਦੀ ਕਿਰਪਾ ਹੈ
ਇਹ ਸਿਰਫ ਲੋਕਾਂ ਨੂੰ ਗਿਆਨ ਦੇ ਸਕਤਾ app ਕੁਸ਼ ਨਹੀਂ ਕਰਨਾ
Sukhpal Singh Khaira
ਲਉ ਸੁਣ ਲੋ ਕਿੱਥੇ ਬਾਬਾ ਦਾਨ ਸਿੰਘ ਤੇ ਨਾਂ ਦਾ ਗੋਪੀ , ਪਹਿਲੀ ਵੇਰੀ ਸੁਣਿਆ ਪੱਗ ਬਾਰੇ ਇਹ ਫਜ਼ੂਲ ਦੀ ਗੱਲ ਚਲੋ ਠੀਕ ਜਿਵੇਂ ਕਿਸੇ ਸੂਤ ਆਉਂਦਾ ਦੱਬੀ ਜਾਂਦਾ
11:40 😂😂😂 jma sacchi gall 😂😂
ਗੋਪੀ ਬਾਬਾ ਜੀ ਤੁਹਾਡੀ ਸਪੋਰਟ ਕਿੱਧਰ ਆ, ❤️🧡💛💚💙💗💓💞💕
ਤੁਸੀਂ ਇਕੱਲੇ ਨੀ ਸਮਝੇ ਉਹ ਤਾਂ ਸਭ ਨੂੰ ਪਤਾ ਜ਼ਿਮਨੀ ਚੋਣ ਸਰਕਾਰ ਦੀ ਹੁੰਦੀ ਹੈ।1ਪ੍ਰਸੈਟ ਵਿਰੋਧੀ ਪਾਰਟੀ ਦੀ ਕਿਸਮਤ ਹੁੰਦੀ ਹੈ।
ਆਹ ਨੈਗੇਟਿਵ ਕੰਮੈਂਟਾਂ ਵਾਲਿਆਂ ਦੀ ਪਤਾ ਨਹੀਂ ਕੀ ਵਿਚਾਰੇ ਨੇ ਬੁੰਡ ਮੰਗ ਲਈ 😂😂😂😂😂😂😂😂😂😂😂
After all Gopy is a good man&good think.
ਡੈਪੀ ਢਿੱਲੋਂ ਜਿੱਤੇਗਾ ਏਨੂੰ ਕੀ ਪਤਾ ਜਿੱਤ ਵੀ ਇਕ ਪਾਸੜ ਹੋਉਗੀ
DEMPY DHILLON JIDABAD
ਵਿਆਹ ਸ਼ਾਦੀ ਹੋਈ ਕੇ ਨਹੀਂ
Cm only chani sabb
ਕਿਓਂ ਲੌਂਡਾ ਸਿਰ ਚੜ੍ਹਾਇਆ ਯਰ 👎👎
ਬਾਹਲੀ ਅੱਤ ਫੀਲਿੰਗ ਲਈ ਬੈਠਾਂ
Jitna ge warring j kise n shart launi hoyi dsdeo
ਅਜੇ ਤੱਕ ਥੋਨੂੰ ਇਹ ਨੀ ਪਤਾ ਕਿ ਜਗਮੀਤ ਬਰਾੜ ਨੇ ਕਾਗਜ ਵਾਪਸ ਲੈ ਲੇ ਤੇ ਤੁਸੀ ਕਿ ਦੱਸੋਗੇ ਹੋਰ
You are very true to words Ashok Abrol
Sidhu moosewala banya firda 😂😂😂
Gallan da Kadah
ਅੰਮ੍ਰਿਤਾ ਜੀ ਜਿੱਤ ਪੱਕੀ 100 %
❤❤ ਵੜਿੰਗ ਜਿੱਤ ਪੱਕੀ ਆ ਦੋਸਤੋ
ਨੱਬੇ ਤੱਕ ਤਾਂ ਪੰਜਾਬ ਵਿਚ ਵੀ ਹਲਾਤ ਠੀਕ ਸੀ ਸਾਡੇ ਨੇੜੇ ਕਰਾਏਦਾਰ ਰਹਿੰਦੇ ਸੀ ਉਹ ਪਿੱਤਲ ਦੇ ਭਾਂਡਿਆਂ ਦਾ ਟੋਕਰਾ ਬਾਹਰ ਰੱਖ ਜਾਂਦੀਆਂ ਕੋਈ ਨਹੀਂ ਸੀ ਚੁਕਦਾ ਹੁਣ ਕੁਝ ਰਹਿਣ ਨਹੀਂ ਦਿੰਦੇ
ਬਾਈ ਜੀ ਟਿੰਡ ਦਾ ਲਾਜ ਕਰਾਊ
22 ਵਿੱਚ ਕਾਗਰਸ ਦਾ CM ਚਿਹਰਾ ਨਵਜੋਤ ਸਿੰਘ ਸਿੱਧੂ ਹੋਵੇਗਾ ਤੇ ਸਰਕਾਰ ਵੀ ਕਾਗਰਸ ਦੀ ਬਣੇਗੀ
22 ਚ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਬਣਗੀ ਸੀ ਵੀਰ
ਇਹ ਸਮਝਦਾ ਕੀ ਏ ਆਪਣੇ ਆਪ ਨੂੰ
ਅੰਮਿ੍ਤਾ ਵੜਿੰਗ ਜ਼ਿੰਦਾਬਾਦ ਰਹਿਗੀ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਜਿੱਤ ਪ੍ਰਾਪਤ ਕਰੇਂਗੀ
ਰਾਜਾ ਵੜਿੰਗ ਯੂਪੀ ਬਿਹਾਰ ਦੇ ਲੋਕਾਂ ਨਾਲ ਖੜਦਾ ਪੰਜਾਬ ਦੇ ਲੋਕਾਂ ਨਾਲ ਨਹੀਂ
ਜੁਬਾਨ ਤੇ ਰਹੀ ਕਾਂਗਰਸ ਨੀ ਆਉਂਦੀ 2027 ਚ
ਭਰਾਵਾਂ ਤੂੰ ਹੈ ਕੀਦੇ ਵੱਲ ਪਹਿਲਾ ਤਾਂ ਇਹ ਦੱਸ
ਇੱਕ ਗੱਲ ਹੋਰ ਰਾਜਸਤਾਨ ਵਾਲੇ ਬੰਦਿਆ ਦਾ ਵਿਹਾਰ ਬਹੁਤ ਸਹੀ ਆ , ਸਾਡਾ ਆੜਤ ਦਾ ਕੰਮ ਸੀ , ਕਣਕ ਬਹੁਤ ਆਉਦੀ ਸੀ ਰਾਜਸਤਾਨ ਤੋ ਬੰਦੇ ਵਿਹਾਰ ਦੇ ਬਹੁਤ ਸਹੀ ਆ , ਜਿੰਨੇ 15-20 ਦਿਨ ਉਹਨਾ ਨੂੰ ਕਹਿਤੇ ਉਹਨਾ ਪੈਸਾ ਨਹੀ ਪੁੱਛਣਾ ਤੈ ਆਪਣੇ ਵਾਲਿਆ ਕਈ ਪੈਸੇ ਆਡਵਾਸ ਲੈਕੇ ਵੀ ਕਣਕ ਹੋਰ ਨੂੰ ਸਿੱਟ ਦਿੰਦੇ ਫਿਰ 1-2 ਸਾਲ ਮਿੰਨਤਾ ਕਰ ਕਰ ਪੈਸੇ ਨਿੱਕਲਦੇ। ਹੁਣ ਤਾ ਆਪਣੇ ਆਲੇ ਆੜਤੀਆ ਜਾ ਬੈਕ ਦੇ ਪੈਸੇ ਦੱਬਕੇ ਫਿਰ ਕੋਈ ਕਿਸਾਨ ਯੂਨੀਅਨ ਵਾਲਾ ਆਗੂ ਲੈਕੇ ਧਰਨਾ ਲਾਕੇ ਬਹਿ ਜਾਦੇ ।
ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਬੀਜੇਪੀ ਜ਼ਿੰਦਾਬਾਦ
ਗੂੰਹ ਦੀ ਬੋਰੀ,...
ਅੰਮ੍ਰਿਤਾ ਬਡਿੰਗ ਪੱਕਾ ਜਿੱਤੂਗੀ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
Baba gappi 😂😂😂
Fareedkot to karmjit anmol 39:18 wali bakhvani galt c
ਬਾਈ ਨੇ ਕਿਹਾ ਕਿ ਰਾਜਾ ਸਿਰ ਕੱਢਵਾਂ ਲੀਡਰ ਹੈ ਸਿਰ ਕੱਢਵਾਂ ਲੀਡਰ ਤਾਂ ਆਪੇ ਹੀ ਹੈ ਬਾਕੀ ਪਾਰਟੀ ਵਿੱਚ ਕਿਸੇ ਨੂੰ ਬਰਾਬਰ ਉੱਠਣ ਹੀ ਨਹੀਂ ਦਿੱਤਾ ਜਦੋਂ ਵੀ ਕੋਈ ਉੱਠਦਾ ਸੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੰਦਾ ਹੈ।
Bai ji ਬੋਲਣ ਵਿੱਚ ਤੂੰ ਤੂੰ ਤੂੰ ਨਹੀਂ ਬੋਲੀਦਾ ਜੀ ਤੁੱਸੀ ਚੈਨਲ ਤੇ ਇੰਟਰਵਿਊ ਦੇ rehey ਹੋ ਜੀ
ਵੜਿੰਗ ਸਾਹਿਬ
ਬਾਈਂ ਜੀ ਕਿ ਕੋਈ ਧਾਰਮਿਕ ਅਸਥਾਨ ਚੋਣ ਜਿਤਾ ਸਕਦਾ ਹੈ ਜੀ , ਜੇ ਤਿੰਨੇ ਉਮੀਦਵਾਰ ਇੱਕੋ ਅਸਥਾਨ ਤੇ ਜਾਣਗੇ ਜੀ ,ਤਾਂ ਧਾਰਮਿਕ ਅਸਥਾਨ ਕਿਸ ਤੇ ਮਿਹਰਬਾਨੀ ਕਰੇਗਾ ਜੀ ?
40:44 👍
Gippi
ਮੈਂ ਵੀ ਉਹੀ ਗੱਲ ਕਰਦਾ ਗੋਪੀ ਵੀ ਕਿਧਰ ਨੂੰ ਤੁਰ ਪਿਆ ਪੰਜਾਬ ਤੈਨੂੰ ਬਾਬਾ ਕਹੀ ਜਾਂਦਾ,, ਕਹਿੰਦੇ ਗੋਪੀ ਭਵਿੱਖਬਾਣੀ ਕਰਦਾ ,, ਗੋਪੀ ਦੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਕੀ ਯਰ ਕੀ ਹੋਇਆ ਪੰਜਾਬ ਨੂੰ ਕਿਡੇ ਪਾਗਲ ਹੋਏ ਫਿਰਦੇ ਲੋਕ
ਰਾਜਾ ਬਡਿੰਗ ਤੇ ਚਨੀ ਸਾਹਿਬ ਦੋਨੋ ਕਾਂਗਰਸ ਦੇ ਹੀਰੇ ਨੇ ❤️❤️❤️
ਕਿਉਂ ਗਿੱਦੜਾਂ ਦਾ ਗੂੰਹ ਪਹਾੜੀ ਚੜਾਇਆ ਇਹ ਤਾਂ ਬਾਸਮਤੀ ਦਾ ਭਾਅ ਵੀ ਕਹਿੰਦਾ ਸੀ ਆਉ ਕੀ ਹਾਲ ਐ ਬਾਸਮਤੀ ਲੋਕਾਂ ਨੂੰ ਪਤਾ
100%
ਬੇਰੋਜ਼ਗਾਰੀ
ਚੰਨੀ ਸਾਬ ਸੀਐਮ ਜਿੰਦਾਵਾਦ
ਚੰਨੀ ਸਿਰੇ ਦਾ ਕਰੱਪਟ ਬੰਦਾ ਏ
ਐਵੇਂ ਗੱਲਾਂ ਦਾ ਕੜਾਹ ਬਣਾਈ ਜਾਂਦਾ
ਗੋਪੀ ਪੱਦਲ ਕਹੋ 😂😂😂😂
ਤੇਰੇ ਵਰਗਿਆਂ ਦੀ ਇੰਟਰਵਿਊ ਕਰਨ ਲੱਗ ਗਏ ਪੰਜਾਬ ਤਾਂ ਕਿੱਧਰ ਨੂੰ ਜਾ ਰਿਹਾ ਇਹ ਤੂੰ ਆਪ ਹੀ ਦੇਖ ਲੈ
😂😂😂😂😂😂
ਅਗਲਾ ਤਾਂ ਭੌਰੂਗਾ ਹੀ ਬਾਬਾ ਬਣਾਇਆ ਅਨਪੜ੍ਹ ਲੋਕਾਂ ਨੇ
ਅਮਿਤ ਬੜਿਗ
ਬਾਈ ਰਾਜਾ ਬੰਦਾ ਵੀ ਵਧੀਆ ਪਰ 27 ਵਿਚ ਕਾਗਰਸ ਦੀ ਸਰਕਾਰ ਤਾਂ ਬਨੂਗੀ ਜੇਕਰ ਸੀ ਐਮ ਦਾ ਚੇਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਨਹੀ ਤਾਂ ਵਿਰੋਧੀਆਂ ਨੇ ਫੇਰ ਫਾਇਦਾ ਲੈ ਲੈਣਾ
100 percent shi gl a sodi
Channi ni hyega CM wala
ਚਨੀ ਤੇ ਰਾਜਾ ਦੋਨੋ ਹੀ ਵਦੀਆਂ ਲੀਡਰ ਨੇ ❤️❤️
@@mandhirmandhir6238ਤੇਰੀ ਵੀ ਨਿੱਕੀ ਠੋਕਤੀ ਲੱਗਦਾ ਰਾਜੇ ਨੇ
ਪੰਜਾਬੀ ਭਾਸ਼ਾ ਨੂੰ ਜ਼ਲੀਲ ਨਾਂ ਕਰੋ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ @@khushisekhon7991
ਜਿਹੜੇ ਪੱਤਰਕਾਰ ਇਸ ਮੋਟੇ ਦੀ ਇੰਟਰਵਿਊ ਕਰਦੇ ਹਨ ਸਮਜੋ ਇਹਨਾ ਪੱਤਰਕਾਰਾਂ ਕੋਲ ਹੋਰ ਕੋਈ ਕੰਮ ਨਹੀ
Sahi 😂
Shi gl bai
100% true
ਗੋਪੀ ਬੱਕਰੀਆ ਵਾਲ਼ਾ
ਗੋਪੀ ਘੋੜਿਆਂ ਵਾਲ਼ਾ ਬਣਾਤਾ 😂, ਰਲਮਿਲ ਕੇ
Baba v ehi chanal wale banaunde aa
Rajsthan wali gal ciraaaaa gal baat ❤❤❤❤❤
❤
ਜਾਦ ਤਕ ਪ੍ਰਤਾਪ ਬਾਜਵਾ ਬੇੜ੍ਹਾ ਰਾਜਾ cm ਨਹੀਂ ਬਣਦਾ. ਅਗੇ ਗੋਪੀ ਸਹੀ ਤੇ ਸੱਚੀਆਂ ਗੱਲਾਂ ਕਰਦਾ ਸੀ. ਪਰ ਹੁਣ ਅਗੇ ਵਾਲੀ ਗੱਲ ਨਹੀਂ ਹੁਣ ਸਿਆਸਤ ਜਾਦਾ ਹੁੰਦੀ ਗੱਲਾਂ ਵਿਚ
Chani sab jindabad
ਅੱਜ ਤੱਕ ਪੰਜਾਬ ਨੂੰ ਚੰਨੀ ਸਾਬ੍ਹ ਤੋਂ ਵਧੀਆ CM ਕੋਈ ਨਹੀਂ ਮਿਲਿਆ ਇਸ ਲਈ 27 ਵਿੱਚ ਇੱਕ ਵਾਰੀ ਫਿਰ ਚੰਨੀ ਸਾਬ੍ਹ CM ਬਣਨਗੇ
2022 ਵਿੱਚ ਭਵਿੱਖਵਾਣੀ ਕੀਤੀ ਸੀ ਕੇ ਕਿਸ ਸੁਖਬੀਰ ਬਾਦਲ ਮੁੱਖ ਮੰਤਰੀ ਬਣੂਗਾ ਪਰ 4 ਸੀਟਾਂ ਹੀ ਮਿਲੀਆਂ ਸੀ ਅਕਾਲੀਆਂ ਨੂੰ
ਸਹੀ ਗੱਲ ਬਾਈ ਰਾਜਸਥਾਨ ਵਿੱਚ ਅੱਜ ਵੀ ਕਦਰ ਕਰਣ ਵਾਲੇ ਬੱਦੇ ਹਨ
ਝੂਠਿਆਂ ਸਾਨੂੰ ਤੇ ਪਾਣੀ ਵੀ ਨਹੀਂ ਪਿਆ ਸੀ ਅਸੀਂ ਚਾਰ ਜਣੇ ਆਏ ਸੀ ,ਸੜਕ ਤੋਂ ਮੌੜ ਦਿੱਤਾ ਸੀ
Kdo di gll hai bai?
@@maybewriter969 5/8/2024 ਘਰੇ ਹੌਣ ਤੇ ਘਰੋਂ ਬਾਹਰ ਨਹੀਂ ਆਇਆ ਸੀ ਆਪਣੇ ਭਾਣਜਾ ਨੂੰ ਭੇ ਸੜਕ ਤੇ ਭੇਜ ਕਿ ਕਿਹਾ ਸੀ ਉਹਨਾਂ ਨੂੰ ਕਿਹਾ ਦਿਓ ਫਿਰ ਆ ਜਾਇਆ ਹੁਣ ਨਹੀਂ ਮਿਲ ਸਕਦਾ ਖੁਦ ਘਰੋਂ ਬਾਹਰ ਆਉਣ ਦੀ ਕੰਨੀ ਕਤਰਾਈ ਸੀ ਝੂਠ ਤੇ ਝੂਠ ਬੋਲ ਰਿਹਾ ਹੈ ਪਹਿਲਾਂ ਅਸੀਂ ਤੇਰੇ ਘਰ ਅੱਗੇ ਲਾਈਵ ਹੋ ਕੇ ਲੋਕਾਂ ਨੂੰ ਤੇਰੀ ਕਰਤੂਤ ਦਿਖਾਉਣ ਲੱਗੇ ਸੀ ਫਿਰ ਅਸੀਂ ਸੋਚਿਆ ਕਿ ਇਹ ਤੇ ਇਹ ਗੱਪੀ ਤੇ ਝੂਠਾ ਹੈ ਰਹਿਣ ਦਿਓ ।
ਇੰਨਾ ਗੱਲਾਂ ਦਾ ਕੋਈ ਫ਼ਾਇਦਾ ਏ ਭਲਾ ।
ਭਵਿੱਖ ਬਾਣੀ ਤਾਂ ਮੈਂ ਵੀ ਕਰ ਦਿੰਨਾਂ ਝਾੜੂ ਆਲੇਆਂ ਦਾ ਸਰਪੰਚ ਨਹੀਂ ਜਿੱਤਦਾ ਸਾਡੇ ਪਿੰਡ ਇਹ ਹੀ ਹੋਆ ਲਾਲੇਆਣਾ
Only ਚੰਨੀ ਸਾਹਿਬ
ਐਡਾ ਵੱਡਾ ਸਿਰ ਦੁਖਦਾ ਵੀ ਬਹੁਤ ਹੋਊਗਾ
ਹਾਏ ਓ ਰੱਬਾ ਮੇਰਿਆ ਮੈਂ ਹੈਰਾਨ ਹਾਂ ਕਿਉਂ ਲੋਕ ਐਨੇ ਪਾਗਲ ਹੋਏ ਆ ਇਹਨੂੰ ਬਾਬਾ ਕਹੀ ਜਾਂਦੇ ਆ ਯਰ ਕਮਾਲ ਆ ਯਰ
ਹੁਣ ਡਲੀਟ ਨਾ ਕਰੇਉ ਅਮਿਰਤਾ ਵੜਿਗ 100% ਜਿੱਤੂ ਭਵਿੱਖਬਾਣੀ ਸਾਡੀ ।।
Ohne amrita nu ni kiha bai oh ta raje da kiha v
Jitu ta Amrita warring
101%
Dimpy🎉
Dimpy
❤❤ 15:04 Baljinder Singh fauji Veey good Raja waringh
2027 ਦਾ ਸੀ ਐਮ ਚਰਨਜੀਤ ਸਿੰਘ ਚੰਨੀ
💯%
❤️❤️
channi Saab nu ❤❤❤❤ salute
ਚੰਨੀ ਸਾਬ੍ਹ ਨੂੰ CM ਦੇਖਣ ਲਈ 27 ਵਿੱਚ ਅੱਧੇ ਤੋਂ ਵੱਧ ਪੰਜਾਬ ਅਮੀਦ ਲਾਈ ਬੈਠਾ ਹੈ
ਜਿੰਨੀਆਂ ਗੱਲਾਂ ਇਹਨੇ ਦੱਸੀਆਂ ਓਹਨੀਆਂ ਤਾਂ ਹਰ ਇੱਕ ਬੰਦੇ ਨੂੰ ਪਤਾ ਯਰ ...
ਚੰਨੀ ਸਾਬ ਵਦੀਆ ਰਾਜੇ ਨਾਲੋ
2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੁਗੀ ਤਾਂ ਜੇਕਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾਉਣਗੇ
ਬਹੁਤ ਹੀ ਜ਼ਿਆਦਾ ਸਚਾਈ ਪੇਸ਼ ਕਰਨ ਦਾ ,ਗੋਪੀ ਛੋਟੇ ਵੀਰ ਧੰਨਵਾਦ। ਭਵਿੱਖ ਬਾਣੀ ਦਾ ਮੇਰੇ ਵਿੱਚ ਵੀ ਥੋੜ੍ਹਾ ਜਿਹਾ ਔਗਣ ਹੈ।ਹੌਟ ਸੀਟ ਦੀ ਮੈਂ ਵੀ ਭਵਿੱਖ ਬਾਣੀ ਕਰੀ ਬੈਠਾਂ।ਤੁਹਾਡੀ ਗੱਲ ਬਾਤ ਨਾਲ ਨੱਬੇ ਫੀਸਦੀ ਮੇਲ ਖਾਂਦੀ ਹੈ। ਕਿਸੇ ਟਾਇਮ,ਮਿਲਣ ਦਾ ਕੋਈ ਟਾਇਮ ਹੋਵੇ ਤਾਂ ਸਾਂਝੀ ਕਰਿਓ ,ਕਦੋਂ ਮਿਲੋਗੇ ?
ਡਿੰਪੀ ਢਿੱਲੋਂ ਨੇ 30 ਬੱਸਾਂ ਦਾ ਨੁਕਸਾਨ ਕਰ ਲਿਆ ਸਿਆਸਤ ਵਿਚ ਆ ਕੇ ਤਾਂ ਇਹ ਵੀ ਦੱਸ ਦਿਓ ਕਿ ਡਿੰਪੀ ਢਿੱਲੋਂ ਨੇ 100 ਬੱਸਾਂ ਬਣਾਈਆਂ ਕਿੱਥੋਂ ਸੀ?
ਭਵਿੱਖਬਾਣੀ ਨੂੰ ਕੀਆ ਯਰ ਇਹ
ਕੀ ਯਰ ਕਿਧਰ ਨੂੰ ਤੁਰ ਪਿਆ ਪੰਜਾਬ
ਬਹੁਤ ਵਧੀਆ ਗੱਲ ਕਹੀ ਵੀਰ ਜੀ ਨੇ ਪੰਜਾਬ ਵਿੱਚ ਖੇਤੀ ਵਾਲੇ ਸੰਧਾ ਨੂੰ ਚੋਰੀ ਕਰਦੇ ਹਨ ਨਸ਼ੇੜੀ ਕੁਝ ਨਹੀਂ ਛੱਡਦੇ
ਅਗਲਾ ਸੀ ਐਮ ਚਰਨਜੀਤ ਸਿੰਘ ਚੰਨੀ
💯
💯%
🎉🎉🎉❤❤
ਰਾਜਸਥਾਨ ਵਿੱਚ ਵਾਤਾ ਵਰਨ ਬਹੁਤ ਵੱਦੀਆ ਹੈ
2027 ਵਿੱਚ ਕਾਂਗਰਸ ਪਾਰਟੀ ਆ ਰਹੀ ਹੈ CM charnjeet chani sab ji zindabad ji
What a dynamic man having beautiful thinking for traditional punjab.
ਅਗਲਾ ਸੀ ਐਮ ਚਰਨਜੀਤ ਸਿੰਘ ਚੰਨੀ ਹੀ ਹੋਵੇਗਾ।
Dimpy ਢਿੱਲੋਂ win 100 %
2027 ਵਿਚ ਰਾਜਾ ਬਾਈ C M ਜ਼ਿੰਦਾਬਾਦ
ਰੋਟੀ ਪਾਣੀ ਤਾ ਸਾਰੇ ਲੋਕ ਹੀ ਪੋਛ ਦੇ ਹੈ
ਕੀ ਬਾਬਾ ਇਹ ,,, ਲੋਕ ਐਨੇ ਕਿਉਂ ਪਾਗਲ ਹੋਏ ਫਿਰਦੇ ਯਰ ਜਿਹੜੇ ਇਹਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ
ਕਿਸਾਨਾਂ ਨੂੰ ਭਰਾਵੋ ਮਾੜਾ ਨਾ ਕਹੋ ਉਹ ਸਾਡੇ ਪਿਛੇ ਮਰਦੀ ਹੈ ਕਿਸਾਨ ਉਹ ਮਾਂ ਦਾ ਬੱਚਾ ਹੈ ਜਦੋਂ ਰੋਂਦਾ ਸਰਕਾਰ ਮਾਂ ਉਸ ਵੇਲੇ ਦੁੱਧ ਦਿੰਦੀ ਹੈ
ਇਹ ਗੱਲ ਗਲਤ ਹੈ ਗੋਪੀ ਦੀ ਰਾਜਾ ਨਹੀ ਬਣਦਾ ਮੁੱਖ ਮੰਤਰੀ
ਕਾਗਰਸ ਨੇ ਜਿੱਤਣਾ ਤਾ ਸੀ ਐਮ ਚੰਨੀ ਚਾਹੀਦਾ ਹੈ
Charanjit singh Chani will be next CM!
ਰਾਜਾ ਵੜਿੰਗ ਕਦੇ ਵੀ ਨਹੀਂ ਬਣ ਸਕਦਾ Cm 😂
Banu likh ke lela Raja cm
@@Babbusangtiwal001number send kr bhra mudke tu kithe labna
@@Babbusangtiwal001CM chani 101%
@@Babbusangtiwal001 200% nhi Banda
100% ਬਣੂਗਾ ਰਾਜਾ ਬਡਿੰਗ cm
Very nice and honest talk. God bless you, Gopi Bro
ਨਵੇ ਮੁਲਾਜ਼ਮਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ ,
ਇਹ ਗੱਲ ਯਾਦ ਰੱਖਿਓ ਮੁਲਾਜ਼ਮ ਵੀਰ ।। ਮੁਆਫ਼ੀ ਵੀ ਨਹੀਂ ਮਿਲਣੀ ਇਹਨੂੰ.....
Ehde kol gapp ne
2022 ਚ ਕਾਉਣੀ ਪਿੰਡ ਚੋ 23 ਲੱਖ ਫੰਡ ਦਿੱਤਾ,,ਤੇ ਵੋਟ ਖਰੀਦਣ ਲਈ ਭੇਜਿਆ 13 ਲੱਖ ,, ਫੰਡ ਇਕੱਠੇ ਕਰਕੇ ਆਵਦੇ ਘਰੇ ਰੱਖ ਕਿ ਡਿੰਪੀ ਢਿੱਲੋਂ ਨੀ MLA ਬਣ ਸਕਦਾ,,,😂😂😂😂
33:42 ਕੀ ਨਰਮਾ ਬੈਲਟ ਵਿੱਚ ਝੋਨਾ ਇਸ ਵਾਰ ਹੀ ਲੱਗਿਆ ਜਾਂ ਪਿਛਲੇ ਸਾਲ ਸਰਕਾਰ ਹੋਰ ਸੀ ?
ਅਕਲ ਨਾਲ ਕੋਈ ਵਾਹ ਵਾਸਤਾ ਨੀ . ਓਈ ਜਬਲੀਆਂ ਮਾਰੀ ਜਾਂਦਾ ਸੰਦ
ਗੋਪੀ ਬਾਈ ਧਾਕੜ ਹੈ
ਡਿੰਂਪੀ ਢਿਲੋਂ ਦੇ ਹੱਕ ਵਿੱਚ ਸ਼ਰੇਆਮ ਇਸ਼ਾਰਾ ਦੇ ਗਿਆ ਤੇ ਭਗਵੰਤ ਮਾਨ ਤੋਂ ਡਰਦਾ ਕਿਸਾਨਾਂ ਦੇ ਖਿਲਾਫ ਈ ਬੋਲੀ ਜਾਂਦਾ ਏ ਬਾਈ ਤੇ ਅਮ੍ਰਿਤਾ ਵੜਿੰਗ 101 ਪਰਸੇਂਟ ਜਿੱਤਣਗੇ
ਜੇ ਖਾਣੇ ਵਾਲਾ ਸਮਾਨ ਰਾਜਸਥਾਨ ਕੋਲ ਆ ਫਿਰ ਤੇਰੇ ਵਰਗੀਆਂ ਤੇਰੇ ਚਵਲ ਵਰਗੀ ਰਾਜਸਥਾਨ ਵੀ ਨਹੀਂ ਹੈ ਚਵਲ ਕਹਿੰਦੇ ਸੀ ਬਾਸਮਤੀ ਦਾ ਰੇਟ ਬਹੁਤ ਹੋਣਾ ਚਵਲ ਨੇ ਬਾਸਮਤੀ ਤਾਂ ਫਿਰ ਹੁਣ ਕੀ ਬਣਿਆ ਇਸ ਨੂੰ ਸ਼ਬਦ ਨਹੀਂ ਸਹੀ ਬੋਲਣੇ ਆਦੇ
ਐਤਕੀਂ ਇਹਦੀ ਭਵਿੱਖਬਾਣੀ ਗਲਤ ਹੈ
ਬਾਈ ਤੁਸੀਂ ਸਿੱਖੀ ਦੀ ਗੱਲ ਕੀਤੀ ਹੈ ਬਾਈ ਜੀ ਸਾਡੇ ਘਰ ਵਿੱਚ ਕੋਈ ਵੀ ਸਿੱਖ ਨਹੀਂ ਸੀ ਮੇਰਾ ਮੁੰਡਾ ਸਰਦਾਰਾ ਬਣ ਗਿਆ ਹੈ ਅਤੇ ਅਮਤਰ ਪਾਨ ਵੀ ਕੀਤਾ ਹੋਇਆ ਹੈ ਸਿੱਖੀ ਵਾਹਿਗੁਰੂ ਜੀ ਦੀ ਕਿਰਪਾ ਹੈ
ਇਹ ਸਿਰਫ ਲੋਕਾਂ ਨੂੰ ਗਿਆਨ ਦੇ ਸਕਤਾ app ਕੁਸ਼ ਨਹੀਂ ਕਰਨਾ
Sukhpal Singh Khaira
ਲਉ ਸੁਣ ਲੋ ਕਿੱਥੇ ਬਾਬਾ ਦਾਨ ਸਿੰਘ ਤੇ ਨਾਂ ਦਾ ਗੋਪੀ , ਪਹਿਲੀ ਵੇਰੀ ਸੁਣਿਆ ਪੱਗ ਬਾਰੇ ਇਹ ਫਜ਼ੂਲ ਦੀ ਗੱਲ ਚਲੋ ਠੀਕ ਜਿਵੇਂ ਕਿਸੇ ਸੂਤ ਆਉਂਦਾ ਦੱਬੀ ਜਾਂਦਾ
11:40 😂😂😂 jma sacchi gall 😂😂
ਗੋਪੀ ਬਾਬਾ ਜੀ ਤੁਹਾਡੀ ਸਪੋਰਟ ਕਿੱਧਰ ਆ, ❤️🧡💛💚💙💗💓💞💕
ਤੁਸੀਂ ਇਕੱਲੇ ਨੀ ਸਮਝੇ ਉਹ ਤਾਂ ਸਭ ਨੂੰ ਪਤਾ ਜ਼ਿਮਨੀ ਚੋਣ ਸਰਕਾਰ ਦੀ ਹੁੰਦੀ ਹੈ।1ਪ੍ਰਸੈਟ ਵਿਰੋਧੀ ਪਾਰਟੀ ਦੀ ਕਿਸਮਤ ਹੁੰਦੀ ਹੈ।
ਆਹ ਨੈਗੇਟਿਵ ਕੰਮੈਂਟਾਂ ਵਾਲਿਆਂ ਦੀ ਪਤਾ ਨਹੀਂ ਕੀ ਵਿਚਾਰੇ ਨੇ ਬੁੰਡ ਮੰਗ ਲਈ 😂😂😂😂😂😂😂😂😂😂😂
After all Gopy is a good man&good think.
ਡੈਪੀ ਢਿੱਲੋਂ ਜਿੱਤੇਗਾ ਏਨੂੰ ਕੀ ਪਤਾ ਜਿੱਤ ਵੀ ਇਕ ਪਾਸੜ ਹੋਉਗੀ
DEMPY DHILLON JIDABAD
ਵਿਆਹ ਸ਼ਾਦੀ ਹੋਈ ਕੇ ਨਹੀਂ
Cm only chani sabb
ਕਿਓਂ ਲੌਂਡਾ ਸਿਰ ਚੜ੍ਹਾਇਆ ਯਰ 👎👎
ਬਾਹਲੀ ਅੱਤ ਫੀਲਿੰਗ ਲਈ ਬੈਠਾਂ
Jitna ge warring j kise n shart launi hoyi dsdeo
ਅਜੇ ਤੱਕ ਥੋਨੂੰ ਇਹ ਨੀ ਪਤਾ ਕਿ ਜਗਮੀਤ ਬਰਾੜ ਨੇ ਕਾਗਜ ਵਾਪਸ ਲੈ ਲੇ ਤੇ ਤੁਸੀ ਕਿ ਦੱਸੋਗੇ ਹੋਰ
You are very true to words Ashok Abrol
Sidhu moosewala banya firda 😂😂😂
Gallan da Kadah
ਅੰਮ੍ਰਿਤਾ ਜੀ ਜਿੱਤ ਪੱਕੀ 100 %
❤❤ ਵੜਿੰਗ ਜਿੱਤ ਪੱਕੀ ਆ ਦੋਸਤੋ
ਨੱਬੇ ਤੱਕ ਤਾਂ ਪੰਜਾਬ ਵਿਚ ਵੀ ਹਲਾਤ ਠੀਕ ਸੀ ਸਾਡੇ ਨੇੜੇ ਕਰਾਏਦਾਰ ਰਹਿੰਦੇ ਸੀ ਉਹ ਪਿੱਤਲ ਦੇ ਭਾਂਡਿਆਂ ਦਾ ਟੋਕਰਾ ਬਾਹਰ ਰੱਖ ਜਾਂਦੀਆਂ ਕੋਈ ਨਹੀਂ ਸੀ ਚੁਕਦਾ ਹੁਣ ਕੁਝ ਰਹਿਣ ਨਹੀਂ ਦਿੰਦੇ
ਬਾਈ ਜੀ ਟਿੰਡ ਦਾ ਲਾਜ ਕਰਾਊ
22 ਵਿੱਚ ਕਾਗਰਸ ਦਾ CM ਚਿਹਰਾ ਨਵਜੋਤ ਸਿੰਘ ਸਿੱਧੂ ਹੋਵੇਗਾ ਤੇ ਸਰਕਾਰ ਵੀ ਕਾਗਰਸ ਦੀ ਬਣੇਗੀ
22 ਚ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਬਣਗੀ ਸੀ ਵੀਰ
ਇਹ ਸਮਝਦਾ ਕੀ ਏ ਆਪਣੇ ਆਪ ਨੂੰ
ਅੰਮਿ੍ਤਾ ਵੜਿੰਗ ਜ਼ਿੰਦਾਬਾਦ ਰਹਿਗੀ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਜਿੱਤ ਪ੍ਰਾਪਤ ਕਰੇਂਗੀ
ਰਾਜਾ ਵੜਿੰਗ ਯੂਪੀ ਬਿਹਾਰ ਦੇ ਲੋਕਾਂ ਨਾਲ ਖੜਦਾ ਪੰਜਾਬ ਦੇ ਲੋਕਾਂ ਨਾਲ ਨਹੀਂ
ਜੁਬਾਨ ਤੇ ਰਹੀ ਕਾਂਗਰਸ ਨੀ ਆਉਂਦੀ 2027 ਚ
ਭਰਾਵਾਂ ਤੂੰ ਹੈ ਕੀਦੇ ਵੱਲ ਪਹਿਲਾ ਤਾਂ ਇਹ ਦੱਸ
ਇੱਕ ਗੱਲ ਹੋਰ ਰਾਜਸਤਾਨ ਵਾਲੇ ਬੰਦਿਆ ਦਾ ਵਿਹਾਰ ਬਹੁਤ ਸਹੀ ਆ , ਸਾਡਾ ਆੜਤ ਦਾ ਕੰਮ ਸੀ , ਕਣਕ ਬਹੁਤ ਆਉਦੀ ਸੀ ਰਾਜਸਤਾਨ ਤੋ ਬੰਦੇ ਵਿਹਾਰ ਦੇ ਬਹੁਤ ਸਹੀ ਆ , ਜਿੰਨੇ 15-20 ਦਿਨ ਉਹਨਾ ਨੂੰ ਕਹਿਤੇ ਉਹਨਾ ਪੈਸਾ ਨਹੀ ਪੁੱਛਣਾ ਤੈ ਆਪਣੇ ਵਾਲਿਆ ਕਈ ਪੈਸੇ ਆਡਵਾਸ ਲੈਕੇ ਵੀ ਕਣਕ ਹੋਰ ਨੂੰ ਸਿੱਟ ਦਿੰਦੇ ਫਿਰ 1-2 ਸਾਲ ਮਿੰਨਤਾ ਕਰ ਕਰ ਪੈਸੇ ਨਿੱਕਲਦੇ। ਹੁਣ ਤਾ ਆਪਣੇ ਆਲੇ ਆੜਤੀਆ ਜਾ ਬੈਕ ਦੇ ਪੈਸੇ ਦੱਬਕੇ ਫਿਰ ਕੋਈ ਕਿਸਾਨ ਯੂਨੀਅਨ ਵਾਲਾ ਆਗੂ ਲੈਕੇ ਧਰਨਾ ਲਾਕੇ ਬਹਿ ਜਾਦੇ ।
ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਬੀਜੇਪੀ ਜ਼ਿੰਦਾਬਾਦ
ਗੂੰਹ ਦੀ ਬੋਰੀ,...
ਅੰਮ੍ਰਿਤਾ ਬਡਿੰਗ ਪੱਕਾ ਜਿੱਤੂਗੀ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
Baba gappi 😂😂😂
Fareedkot to karmjit anmol 39:18 wali bakhvani galt c
ਬਾਈ ਨੇ ਕਿਹਾ ਕਿ ਰਾਜਾ ਸਿਰ ਕੱਢਵਾਂ ਲੀਡਰ ਹੈ ਸਿਰ ਕੱਢਵਾਂ ਲੀਡਰ ਤਾਂ ਆਪੇ ਹੀ ਹੈ ਬਾਕੀ ਪਾਰਟੀ ਵਿੱਚ ਕਿਸੇ ਨੂੰ ਬਰਾਬਰ ਉੱਠਣ ਹੀ ਨਹੀਂ ਦਿੱਤਾ ਜਦੋਂ ਵੀ ਕੋਈ ਉੱਠਦਾ ਸੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੰਦਾ ਹੈ।
Bai ji ਬੋਲਣ ਵਿੱਚ ਤੂੰ ਤੂੰ ਤੂੰ ਨਹੀਂ ਬੋਲੀਦਾ ਜੀ ਤੁੱਸੀ ਚੈਨਲ ਤੇ ਇੰਟਰਵਿਊ ਦੇ rehey ਹੋ ਜੀ
ਵੜਿੰਗ ਸਾਹਿਬ
ਬਾਈਂ ਜੀ ਕਿ ਕੋਈ ਧਾਰਮਿਕ ਅਸਥਾਨ ਚੋਣ ਜਿਤਾ ਸਕਦਾ ਹੈ ਜੀ , ਜੇ ਤਿੰਨੇ ਉਮੀਦਵਾਰ ਇੱਕੋ ਅਸਥਾਨ ਤੇ ਜਾਣਗੇ ਜੀ ,
ਤਾਂ ਧਾਰਮਿਕ ਅਸਥਾਨ ਕਿਸ ਤੇ ਮਿਹਰਬਾਨੀ ਕਰੇਗਾ ਜੀ ?
40:44 👍
Gippi