Prime Discussion (2514) || ਰਾਜਸੀ ਲੀਡਰਾਂ ਦੀ ਦਿਨੋੰ-ਦਿਨ ਵਿਗੜਦੀ ਬੋਲਬਾਣੀ

แชร์
ฝัง
  • เผยแพร่เมื่อ 8 พ.ค. 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 147

  • @BalkarSingh-ko2qy
    @BalkarSingh-ko2qy 18 วันที่ผ่านมา +1

    ਪੰਨੂ ਸਾਹਿਬ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣਾ ਕੀਮਤੀ ਵੋਟ ਸੋਚ ਸਮਝ ਕੇ ਪਾਉਣਾ ਚਾਹੀਦਾ ਹੈ ਹੁਣ ਕੋਈ ਧਰਮ ਨਹੀਂ ਆਡ ਵਿੱਚ ਆਪਣਾ ਕੰਮ ਕੱਢ ਲਵੇਗਾ ਕੋਈ ਹੋਰ ਲਾਲਚ ਦੇ ਕੇ ਆਪਣੀਆ ਅਪਲਾਧਿਆ ਦੱਸੇਗਾ ਵੋਟ ਦਾ ਬਟਨ ਦਬਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜੀ

  • @deepbrar.
    @deepbrar. 19 วันที่ผ่านมา +15

    ਨਸਲਾਂ ਤੋਂ ਪਛਾਣੇ ਜਾਂਦੇ ਘੋੜੇ ਮਿੱਤਰਾ,
    *ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋਂ…*

    • @daljitsingh7980
      @daljitsingh7980 19 วันที่ผ่านมา +3

      ਦੀਪ ਬਰਾੜ 👌👌

    • @deepbrar.
      @deepbrar. 19 วันที่ผ่านมา +1

      ​@@daljitsingh7980ਸੰਧੂ ਵੀਰੇ 😍😍

    • @amargora5129
      @amargora5129 19 วันที่ผ่านมา +1

      👍👍👍

  • @kiranjeetsidhu6901
    @kiranjeetsidhu6901 19 วันที่ผ่านมา +14

    ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਦੇ ਬੰਦੇ ਆ ਰਹੇ ਹਨ ਜਾਂ ਲੀਡਰ ਆ ਰਹੇ ਹਨ ਇਹ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਦਾ ਬੇੜਾ ਬਿਠਾਉਣ ਦੀ ਕਿਉਂਕਿ ਇਸ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਜਾਂ ਵਰਕਰ ਹਨ ਉਹਨਾਂ ਨੂੰ ਇਸ ਵਿੱਚ ਜਗਾ ਨਹੀਂ ਮਿਲੇਗੀ ਜੋ ਨਵੇਂ ਆ ਰਹੇ ਹਨ ਉਹਨਾਂ ਨੂੰ ਜਗਾ ਦਿੱਤੀ ਜਾਂਦੀ ਹੈ ਜੇਕਰ ਇਸ ਪਾਰਟੀ ਨੇ ਆਪਣਾ ਦੀਨ ਧਰਮ ਰੱਖਣਾ ਹੈ ਤਾਂ ਇਹਨਾਂ ਤੋਂ ਬਚ ਕੇ ਰਹੇ

    • @mandeepsandhu7811
      @mandeepsandhu7811 19 วันที่ผ่านมา +1

      ਏਸ ਪਾਰਟੀ ਚ ਸਾਰੇ ਦੁੱਧ ਧੋਤੇ ਹੋ ਜਾਂਦੇ a

  • @banarsidass3604
    @banarsidass3604 19 วันที่ผ่านมา +5

    ਜਿਸ ਤਰਾਂ ਪੰਜਾਬ ਦੇ ਕਿਸਾਨ ਲੀਡਰਾਂ ਨੂੰ ਘੇਰ ਰਹੇ ਹਨ ਪ੍ਰਚਾਰ ਕਰਨ ਤੋ ਰੋਕ ਰਹੇ ਹਨ ਓੁਸ ਨਾਲ ਕਿਸਾਨਾ ਅਤੇ ਰਾਜਨੀਤਿਕ ਪਾਰਟੀਆਂ ਵਿਚ ਨਫਰਤ ਵਧ ਰਹੀ ਹੈ ਜਿਸ ਨਾਲ ਨੁਕਸਾਨ ਅੱਗੇ ਜਾਕੇ ਕਿਸਾਨਾਂ ਦਾ ਹੀ ਹੋਵੇਗਾ ਕਿਸੇ ਵੀ ਪਾਰਟੀ ਨੇ ਇੰਨਾ ਦੀ ਪ੍ਰਵਾਹ ਨਈਂ ਕਰਨੀ।ਇਹ ਵਿਰੋਧ ਜਿੰਨ੍ਹਾਂ ਮਰਜੀ ਕਰ ਲੈਣ ਚੋਣਾਂ ਤਾਂ ਹੋ ਹੀ ਜਾਣੀਆਂ ਹਨ ਕਿਸਾਨਾ ਨੂੰ ਆਪਣੇ ਵਤੀਰੇ ਵਿਚ ਬਦਲਾਵ ਲਿਆਣਾ ਚਾਹੀਦਾ ਹੈ ਆਮ ਲੋਕ ਤਾ ਪਹਿਲਾਂ ਹੀ ਇੰਨਾ ਦੇ ਰੇਲ ਰੋਕੋ ਸੜਕ ਰੋਕੋ ਧਰਨਿਆਂ ਤੋ ਤੰਗ ਹੋਕੇ ਇੰਨਾ ਤੋ ਦੂਰ ਹੋ ਚੁਕੇ ਹਨ।

  • @BalkarSingh-ko2qy
    @BalkarSingh-ko2qy 18 วันที่ผ่านมา

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @DalvirSingh-lk9rc
    @DalvirSingh-lk9rc 18 วันที่ผ่านมา

    ਪੰਨੂ ਸਾਬ ਞਿਚਾਰ ਬੁਹਤ ਞਧੀਆ ਞਿਚਾਰ ਰਂਖੇ ਧੰਨਵਾਦ ਜੀ ਮੇਰੇ ਞੀਰਾ ਦਾ ਕੰਗ ਸਾਬ

  • @baltejsingh4559
    @baltejsingh4559 18 วันที่ผ่านมา

    ਜੇ ਸਾਡੀ ਰਾਜਨੀਤੀ ਇੰਨਾ ਗਿਰ ਗਈਕੀ ਬਣੂ ਸਾਡੇ ਦੇਸ਼ ਦਾ

  • @deepbrar.
    @deepbrar. 19 วันที่ผ่านมา +10

    ਹਰ ਵਾਰ ਭਰੋਸੇ ਦਾ ਪਾਤਰ ਨਹੀਂ ਰਹਿੰਦਾ ਉਹ ਵਿਅਕਤੀ ਜਿਹੜਾ
    *ਕਿਸੇ ਦੀਆਂ ਭਾਵਨਾਵਾਂ ਅਤੇ ਭਰੋਸੇ ਨਾਲ ਖੇਡ ਜਾਂਦਾ ਹੋਵੇ*

    • @daljitsingh7980
      @daljitsingh7980 19 วันที่ผ่านมา +3

      ਦੀਪ ਬਰਾੜ ❤️🙏👌👌👍👍

    • @deepbrar.
      @deepbrar. 19 วันที่ผ่านมา +1

      ​@@daljitsingh7980😍🙏 ਸੰਧੂ ਵੀਰੇ

  • @shivansh14750
    @shivansh14750 18 วันที่ผ่านมา +1

    ਸੁਖਬੀਰ ਤੇ ਰਾਹੁਲ ਗਾਧੀ ਦੋ ਅਜਿਹੇ ਸਖਸ਼ ਨੇ ਜੋ ਲਗਦਾ ਹੈ ਚਿਰਾ ਤੋਂ ਚਲਦੀ ਪਾਰਟੀ ਨੂੰ ਖਤਮ ਕਰ ਕੇ ਹੀ ਸਾਹ ਲੈਣਗੇ😂

  • @AvtarSingh-bj2vm
    @AvtarSingh-bj2vm 19 วันที่ผ่านมา +16

    ਪੰਨੂੰ ਸਾਹਿਬ ਜੀ ਬੀਜੇਪੀ ਦਾ ਖ਼ਾਤਾ ਪੰਜਾਬ ਜੇ ਨਾਂ ਖੁੱਲਣ ਦੇਣ ਤਾਂ ਵੀ ਕਿਸਾਨਾਂ ਅਤੇ ਪੰਜਾਬ ਦੀ ਜਿੱਤ ਹੈ ਜੀ

    • @chandersachdeva2688
      @chandersachdeva2688 19 วันที่ผ่านมา

      😊

    • @brijlalwadhwa3709
      @brijlalwadhwa3709 19 วันที่ผ่านมา

      😂😂😂😂😂😂😂😂😂😂😂😂😂😂😂😂⁷⁸😂⁷😂⁷😂⁷😂😂😂

    • @ShabegSingh-uy2wo
      @ShabegSingh-uy2wo 19 วันที่ผ่านมา

      😊😊😊😊😊😊😊😊😊😊😊😊​@@chandersachdeva2688

  • @deepbrar.
    @deepbrar. 19 วันที่ผ่านมา +13

    ਤੁਹਾਡੇ ਜਜ਼ਬੇ ਨੂੰ ਰੋਜ਼ ਪਸਤ ਕੀਤਾ ਜਾਵੇਗਾ,
    ਤੁਹਾਡੇ ਜ਼ਖਮਾਂ ਨੂੰ ਰੋਜ਼ ਕੁਰੇਦਿਆ ਜਾਏਗਾ.
    ਤੁਸੀਂ ਜਦ ਤੱਕ ਰਹੋਗੇ ਜ਼ੁਲਮ ਤੇ ਖਾਮੋਸ਼
    *ਜ਼ਾਲਿਮ ਦਾ ਹੌਸਲਾ ਪ੍ਰਵਾਜ਼ ਕਰਦਾ ਜਾਵੇਗਾ*

  • @mohansinghwarval87
    @mohansinghwarval87 19 วันที่ผ่านมา +9

    ਪੰਨੂੰ ਸਾਬ; ਆਮ ਲੋਕ ਤਾਂ ਸਵਾਲ ਹੀ ਕਰ ਸਕਦੇ ਹਨ, ਲੀਡਰ ਔਖੇ ਸੌਖੇ ਹੋ ਕੇ ਸੁਣ ਲੈਣਗੇ,ਵੋਟ ਤਾਂ ਇੱਕ ਸੈਕਿੰਡ ਵਿਚ ਪੈ ਜਾਣੀ ਹੈ ਤੇ ਪੰਜ ਸਾਲ ਕੰਡਿਆਂ ਤੇ ਤੁਰਨਾ ਪਵੇਗਾ, ਪਿੰਡਾਂ ਸ਼ਹਿਰਾਂ ਦੇ ਲੋਕ ਆਪਸੀ ਖਿੱਚੋਤਾਣ ਛੱਡ ਕੇ ਸੋਚ ਸਮਝ ਵੋਟ ਪਾਈਏ

  • @DavinderKumar-kn9jw
    @DavinderKumar-kn9jw 18 วันที่ผ่านมา

    J Pannu Sab And Navneet Ji Sat sare akal good Pagam ❤❤❤❤❤❤❤

  • @davidtrucker84
    @davidtrucker84 19 วันที่ผ่านมา

    Pichli baar is baar agli baar or uske bhi agli baar MODI G har baar baar baar… Punjab Christian for MODI

  • @harpreetbrar4808
    @harpreetbrar4808 18 วันที่ผ่านมา +1

    SSA ji

  • @SurinderKaur-tg2bc
    @SurinderKaur-tg2bc 19 วันที่ผ่านมา +2

    ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਧੰਨਵਾਦ ਕਰਦੇ ਹਾਂ

  • @bakhtawarsingh295
    @bakhtawarsingh295 19 วันที่ผ่านมา +5

    ਦੇਸ਼ ਦਾ ਪ੍ਰਧਾਨ ਮੰਤਰੀ ਟੁਚਾ ਹੈ ਉਹ ਕਿਸਾਨਾਂ ਨੂੰ ਪਰਜੀਵੀ ਦੱਸਦਾ ਸੀ

  • @harindergrewal5418
    @harindergrewal5418 19 วันที่ผ่านมา +3

    Sat Sri Akal Pannu Ji Te Nandpreet Ji Very Nice Information 22G OK ❤ ❤ ❤

  • @daljitsingh7980
    @daljitsingh7980 19 วันที่ผ่านมา +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 19 วันที่ผ่านมา

      ਸੰਧੂ ਵੀਰੇ 😍🙏

  • @avtarsingh9667
    @avtarsingh9667 19 วันที่ผ่านมา +2

    Bohat wadhia Pannu Saab !
    Punjab de Junior journalists nu chahida hai Pannu Saab di pattarkaari to sedh len ta ki Punjabi boli da myaar hamesha ucha rhe te thhett punjabi news channels vich jinda reh sake jis nal aamm loka vich bolchal vich punjabi jiondi rahegi.

  • @Karmjitkaur-gk1xq
    @Karmjitkaur-gk1xq 19 วันที่ผ่านมา +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻

  • @user-xs7sj3uf5k
    @user-xs7sj3uf5k 18 วันที่ผ่านมา

    ਸਹੀ ਪੰਨੂ ਸਾਬ

  • @kuldeepsingh-xh6jv
    @kuldeepsingh-xh6jv 19 วันที่ผ่านมา +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @RamKumar-dk5dm
    @RamKumar-dk5dm 19 วันที่ผ่านมา +2

    Panu sab je God bless you

  • @Thomas-xi6ut
    @Thomas-xi6ut 19 วันที่ผ่านมา +2

    Waheguru ji 🌹🙏 good 🌹

  • @VarinderSingh-he7wo
    @VarinderSingh-he7wo 19 วันที่ผ่านมา +2

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਗੱਲਬਾਤ ਬਹੁਤ ਚੰਗੀ ਰਹੀ।

  • @deepbrar.
    @deepbrar. 19 วันที่ผ่านมา +18

    ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ,
    *ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ*

    • @bhagwandass1070
      @bhagwandass1070 18 วันที่ผ่านมา +1

      Tuhadi shairy noon salute.bahut pasand aaia tuhada ih sachi gall

  • @kkusurinderbains7671
    @kkusurinderbains7671 18 วันที่ผ่านมา

    ਹਾਹਾਹਾਹਾ ਆਜਾ ਬਾਬਾ ਟਿਕਟਾਂ ਲੈ ਲੳਉ

  • @simranjeetsingh7482
    @simranjeetsingh7482 19 วันที่ผ่านมา

    Thanks prime aisa team thanks

  • @sikandersingh8561
    @sikandersingh8561 19 วันที่ผ่านมา +1

    ਮੈਂ ਕੱਲ ਦੇ ਪ੍ਰੋਗ੍ਰਾਮ 2513 ਵਿੱਚ ਇੱਕ ਟਿੱਪਣੀ ਕੀਤੀ ਸੀ ਵੀ ਸਾਡਾ ਹਰ ਪੰਜਾਬੀ ਲੀਡਰ ,ਪੱਤਰਕਾਰ,ਕਲਾਕਾਰ
    ਜਿੱਥੇ "ਅਤੇ" ਬੋਲਣਾ ,ਓੱਥੇ "ਔਰ"ਬੋਲਦਾ
    ਜਿੱਥੇ "ਥੱਲੇ" ਜਾਂ "ਹੇਠਾਂ" ਬੋਲਣਾ, ਓੱਥੇ "ਨੀਚੇ" ਬੋਲਦਾ ,
    ਜਿੱਥੇ "ਏਹੋ ਜਿਹਾ " ਬੋਲਣਾ ,ਓੱਥੇ "ਐਸਾ "
    ਬੋਲਦਾ
    ਜਿੱਥੇ "ਘੱਟੋ ਘੱਟ" ਬੋਲਣਾ ,ਓੱਥੇ "ਕਮ ਸੇ ਕਮ " ਬੋਲ ਰਿਹਾ ,,
    ਜਿੱਥੇ "ਬਹੁ਼ਤ ਵਧੀਆ" ਬੋਲਣਾ ,ਓੱਥੇ "ਬਹੁ਼ਤ ਅੱਛਾ"ਬੋਲ ਰਿਹਾ ,,
    ਮੇਰਾ ਸਵਾਲ ਸੀ ਬਾਪੂ ਪੰਨੂੰ ਜੀ ਨੂੰ ਵੀ ਪੰਜ਼ਾਬੀ ਬੰਦਾ ਪੰਜ਼ਾਬੀ ਨਾਲ਼ ਹੀ ਹਿੰਦੀ ਦੇ ਸ਼ਬਦ ਕਿਓਂ ਵਰਤ ਰਿਹਾ ,,
    ਜਿਸ ਦਾ ਕੋਈ ਉੱਤਰ ਨਹੀ ਦਿੱਤਾ ਪੰਨੂੰ ਸਾਬ ਨੇ ,,ਓਦਾਂ ਪੰਨੂੰ ਜੀ ਸਾਰੇ ਪੰਜ਼ਾਬੀਆਂ ਦੇ ਸੁੱਤੇ ਸੁੱਤੇ ਸਾਰੀ ਦੀਨ ਦੁਨੀਆਂ ਦੀਆਂ ਖਬਰਾਂ ਪੜ ਲੈਂਦੇ ਹਨ ਨੇੱਟ ਤੇ ,,ਪਰ ਇੱਕ ਬੰਦੇ ਨੇ 2 ਪ੍ਰੋਗਰਾਮਾਂ ਵਿੱਚ ਕੁੱਝ ਪੁੱਛੇ ਆ ,,ਜਿਸਨੂੰ ਪੰਨੂੰ ਸਾਬ ਨੇ ਅਣਦੇਖੇਆ ਕਰਤਾ ,,ਕੋਈ ਉੱਤਰ ਦੇਣਾ ਜ਼ਰੂਰੀ ਨੀ ਸਮਝੇ ਆ ,,,ਧੰਨਵਾਦ ਪੰਨੂੰ ਸਾਬ ਤੁਹਾਡਾ 🙏🙏

  • @SantaPatwar
    @SantaPatwar 19 วันที่ผ่านมา

    Yes ji, jis desh ka PM hi boln toh pehlon sochda nahin ...oos party ka aur desh ka ki bnega. ❤

  • @dharmjitsursingh
    @dharmjitsursingh 18 วันที่ผ่านมา

    Pannu saab, u are guide of politics 👌🏻👌🏻

  • @bakhtawarsingh1368
    @bakhtawarsingh1368 19 วันที่ผ่านมา +1

    ਪੰਨੂ ਜੀ ਪੱਲੇਦਾਰਾ ਬਾਰੇ ਵੀ ਗੱਲ ਕਰੋ ਜੀ ਸਬ ਤੋਂ ਵੱਧ ਮੇਹਨਤ। ਕਰਨ ਵਾਲੇ ਮਜ਼ਦੂਰ ਹਨ ਸਰਕਾਰ ਸਾਡੀ ਗੱਲ ਨਹੀਂ ਕਰ ਰਹੀ

  • @sharmatenthouse1848
    @sharmatenthouse1848 18 วันที่ผ่านมา

    Jatinder Pannu g sat shri akal

  • @jasvirsingh3098
    @jasvirsingh3098 19 วันที่ผ่านมา

    Satsiriakal ji

  • @SwarnjeetSingh-cu3bn
    @SwarnjeetSingh-cu3bn 17 วันที่ผ่านมา

    Pannu ji nandpreet ji sat Shri akal ji ❤❤❤❤❤

  • @simranjeetsingh7482
    @simranjeetsingh7482 19 วันที่ผ่านมา

    Prime aisa team good work

  • @VijayKumar-fu9sh
    @VijayKumar-fu9sh 19 วันที่ผ่านมา

    Pannu sahib sat Sri akal ji

  • @alwaysfun2343
    @alwaysfun2343 18 วันที่ผ่านมา

    ਅਨਿਲ ਜੋਸ਼ੀ ਕੁੱਟ ਵੀ ਅਕਾਲੀਆਂ ਤੋਂ ਹੀ ਖਾਂਦਾ ਰਿਹਾ ਸੀ

  • @kushalveersingh200
    @kushalveersingh200 19 วันที่ผ่านมา

    Excellent talk

  • @balwindergill3192
    @balwindergill3192 19 วันที่ผ่านมา +2

    Balwinder Singh Gill Bassi pathana ❤❤

  • @BittuChambal-vl4hr
    @BittuChambal-vl4hr 19 วันที่ผ่านมา

    Good job sir ji 👍👍👍👍

  • @BhupinderSingh-yg8cg
    @BhupinderSingh-yg8cg 19 วันที่ผ่านมา +8

    ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @HariSingh-sx3vq
    @HariSingh-sx3vq 19 วันที่ผ่านมา +1

    🙏🙏

  • @ramandeepsingh4310
    @ramandeepsingh4310 19 วันที่ผ่านมา +2

    Good

  • @balwindersinghkallowal9033
    @balwindersinghkallowal9033 19 วันที่ผ่านมา +1

    ਅੰਮ੍ਰਿਤਸਰ ਵਿੱਚ ਇੱਕ ਬਸ 18 ਨੰਬਰ ਜਾਂ 81 ਨੰਬਰ ਚਲਦੀ ਸੀ, ਜਿਹੜਾ ਲੀਡਰ ਗ਼ਲਤ ਸ਼ਬਦਾਵਲੀ ਵਰਤਦਾ, ਉਸ ਨੂੰ ਇਸ ਬਸ ਵਿੱਚ ਬਿਠਾ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਣਾ ਚਾਹੀਦਾ ਹੈ ।

  • @user-us9jw3gh5b
    @user-us9jw3gh5b 19 วันที่ผ่านมา

    Bhutvadya panning ji

  • @simranjeetsingh7482
    @simranjeetsingh7482 19 วันที่ผ่านมา

    Good good 👍

  • @simranjeetsingh7482
    @simranjeetsingh7482 19 วันที่ผ่านมา

    Very good program

  • @amarjitkaur990
    @amarjitkaur990 18 วันที่ผ่านมา +1

    ਇਨ੍ਹਾ ਲਿਡਰਾਂ ਕੋਲ ਮੁੱਦੇ ਦੀ ਕੋਈ ਬਾਤ ਨੀ ਰਹੀ ਗੱਲਬਾਤ ਕਰਨ ਦਾ ਸਲੀਕਾ ਭੁਲ ਗਿਆ

  • @satwinderpawar9532
    @satwinderpawar9532 19 วันที่ผ่านมา +2

    ਸਾਡੀ ਬੇਨਤੀ ਏ ਬੀਜੇਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਹੋਬੀ ਧਾਲੀਵਾਲ ਨੂੰ ਟਿਕਟ ਦੇਣੀ ਚਾਹੀਦੀ।ਉਹ ਲੈਕਚਰ ਕਰਦਾ ਕਹਿੰਦਾ ਸੀ ਕਿ ਮੈਂ ਇਵੇਂ ਕਰਦੂ ਇਵੇਂ ਕਰਦੂ

  • @suchasingh2663
    @suchasingh2663 19 วันที่ผ่านมา +2

    Sat Shri Akal Pannu Saab g and Anandpreet Singh g

    • @rajdevsingh2736
      @rajdevsingh2736 18 วันที่ผ่านมา

      Anandpreet nahi g, Nandpreet !

  • @GurcharanSandhu-gf4yc
    @GurcharanSandhu-gf4yc 19 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @RanjeetSingh-ur5ft
    @RanjeetSingh-ur5ft 19 วันที่ผ่านมา +2

    🙏🙏🙏🙏🙏

  • @avtarsingh4870
    @avtarsingh4870 19 วันที่ผ่านมา +14

    ਗਰੀਬੀ ਮਰਦ ਨੂੰ ਤੇ ਪੈਸਾ ਔਰਤ ਨੂੰ
    ਨੰਗਾ ਕਰ ਦਿੰਦਾ ਹੈ।

  • @JagtarSingh-rf4os
    @JagtarSingh-rf4os 18 วันที่ผ่านมา

    ਰਾਜੇਵਾਲ ਕਹਿਣਾ ਨੋਟੀਫਿਕੇਸ਼ਨ। ਮੇਰੇ ਕੋਲ ਹੈਂ

  • @simranjeetsingh7482
    @simranjeetsingh7482 19 วันที่ผ่านมา

    Nad g 👍

  • @user-ov5cy4dn3d
    @user-ov5cy4dn3d 19 วันที่ผ่านมา

    ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤

  • @kirpalsinghghuman1773
    @kirpalsinghghuman1773 15 วันที่ผ่านมา

    ਪਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ

  • @tejpalpannu2293
    @tejpalpannu2293 19 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @Rakesh-sj5gs
    @Rakesh-sj5gs 18 วันที่ผ่านมา

    Good sir ge

  • @Harrydhaliwal14
    @Harrydhaliwal14 18 วันที่ผ่านมา

    👍👍👍👌👌🙏🙏🙏

  • @surinderpabla6343
    @surinderpabla6343 19 วันที่ผ่านมา

    Very good dhanbad ji 🙏

  • @gumitgill6406
    @gumitgill6406 19 วันที่ผ่านมา

    Sat sri aakal pannu sahib and nandpreet

  • @simranjeetsingh7482
    @simranjeetsingh7482 19 วันที่ผ่านมา

    Good sir

  • @satnamjudge6874
    @satnamjudge6874 19 วันที่ผ่านมา

    ਆਮ ਲੋਕਾਂ ਨੁੰ ਸਿਆਸੀ ਲੀਡਰਾਂ ਤੋਂ ਇਲਾਵਾ ਕਿਸਾਨ ਨੁੰ ਲੀਡਰਾਂ ਨੁੰ ਸਵਾਲ ਕਰਨੇ ਚਾਹੀਦੇ ਹਨ

  • @navdeepbajwa9289
    @navdeepbajwa9289 19 วันที่ผ่านมา

    INDIA 🇮🇳 WINNING THIS TIME

  • @jagtargill-rc4gy
    @jagtargill-rc4gy 19 วันที่ผ่านมา

    Very good ji pannu shiab and nandpreet ji thanks

  • @palasingh5151
    @palasingh5151 19 วันที่ผ่านมา

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @satrangisiyasat6034
    @satrangisiyasat6034 19 วันที่ผ่านมา

    Shri Jatinder Pannu Saheb and Nandpreet ji SSA ji 🙏

  • @avtarsingh4870
    @avtarsingh4870 19 วันที่ผ่านมา +6

    ਕਿਸਮਤ ਖਰਾਬ ਨਹੀਂ ਸੀ
    ਉਮੀਦ ਗਲਤ ਲੋਕਾਂ ਤੋਂ
    ਕਰ ਬੈਠੇ। 😢

  • @JasvirSingh-ed5yz
    @JasvirSingh-ed5yz 19 วันที่ผ่านมา

    Nice

  • @jaspalsangha2643
    @jaspalsangha2643 19 วันที่ผ่านมา

    ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨੰਦਪਰੀਤ ਜੀ

  • @simranjeetsingh7482
    @simranjeetsingh7482 19 วันที่ผ่านมา

    Prime aisa team hlo g

  • @tarsemsingh132
    @tarsemsingh132 19 วันที่ผ่านมา

    Sat Shree Akal ji Pannu Sahib 🙏🙏

  • @simranjeetsingh7482
    @simranjeetsingh7482 19 วันที่ผ่านมา

    Would news

  • @simranjeetsingh7482
    @simranjeetsingh7482 19 วันที่ผ่านมา

    Prime discussion very good

  • @ParamjeetKaur-wd4qc
    @ParamjeetKaur-wd4qc 19 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:39

  • @balkarkaloya7808
    @balkarkaloya7808 19 วันที่ผ่านมา

    24 minutes program 20 minutes bjp bjp

  • @simranjeetsingh7482
    @simranjeetsingh7482 19 วันที่ผ่านมา

    Prime aisa tv 📺 👌

  • @gurmailsingh994
    @gurmailsingh994 19 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Akarsh_2006
    @Akarsh_2006 19 วันที่ผ่านมา +2

    BJP.HETAO,DESH TE SEVIDHAAN BECHAO.🙏🙏

  • @DarshanSingh-pj7xl
    @DarshanSingh-pj7xl 19 วันที่ผ่านมา

    ਸਤਿ ਸ਼੍ਰੀ ਅਕਾਲ ਪੰਨੂੰ ਸਾਹਬ

  • @gurjantaulakh6392
    @gurjantaulakh6392 19 วันที่ผ่านมา

    Yes I am with farmers

  • @GurpreetsanghagaguGagu
    @GurpreetsanghagaguGagu 18 วันที่ผ่านมา

    Pannu ji AAP Bhagwan Mann kejriwal bare ve gall kale kare

  • @bahadarsingh9360
    @bahadarsingh9360 19 วันที่ผ่านมา

    Vdia jankari Pannu sahib

  • @manmohansingh5340
    @manmohansingh5340 19 วันที่ผ่านมา

    Sach suney ji

  • @gsingh8774
    @gsingh8774 18 วันที่ผ่านมา

    ਕਿਸਾਨ ਅੰਦੋਲਨ ਨੂੰ ਕਿਸਾਨਲੀਡਰਾ ਨੇ ਫੇਲ ਕੀਤਾ ਹੈ

  • @SurinderKumar-qi5xn
    @SurinderKumar-qi5xn 19 วันที่ผ่านมา

    Pannu sahib ji nu ਗਲਤ ਕਹਿਣ ਵਾਲੇ ਨੂੰ ਪੂਰੀ knowledge nhi hai

  • @mohinderjhajj3315
    @mohinderjhajj3315 19 วันที่ผ่านมา

  • @Teji197183
    @Teji197183 18 วันที่ผ่านมา

    Sirf BJP hee nahi , sari party daa eh haal hy

  • @narinderjeetsingh3994
    @narinderjeetsingh3994 19 วันที่ผ่านมา

    Sat Sri akaal to all 🙏❤️❤️

  • @SukhdevSingh-bp6yf
    @SukhdevSingh-bp6yf 19 วันที่ผ่านมา

    Pannu ji 🙏

  • @kuldipghumaan9356
    @kuldipghumaan9356 18 วันที่ผ่านมา

    ਕਿਰਪਾ ਕਰਕੇ ਪ੍ਰੋਗਰਾਮ ਦਾ date and ਟਾਈਮ ਵੀ ਦੱਸ ਦਿਆਂ ਕਰੋ

  • @simranjeetsingh7482
    @simranjeetsingh7482 19 วันที่ผ่านมา

    Jatinder pannu g 👍

  • @BoharDhillon-hw3uc
    @BoharDhillon-hw3uc 19 วันที่ผ่านมา

    Very good Sar ji 🙏🙏🙏🙏🙏

  • @avtarsingh4870
    @avtarsingh4870 19 วันที่ผ่านมา +6

    ਸੱਚੇ ਇਨਸਾਨ ਨੂੰ ਅਕਸਰ ਝੂਠੇ ਇਨਸਾਨ ਨਾਲ਼ੋਂ
    ਵੱਧ ਸਫਾਈ ਦੇਣੀ ਪੈਂਦੀ ਹੈ।

  • @GurpreetKaur-lx9tp
    @GurpreetKaur-lx9tp 19 วันที่ผ่านมา

    🙏🇩🇪❤️

  • @mandeepsandhu7811
    @mandeepsandhu7811 19 วันที่ผ่านมา

    ਪੰਨੂ ਸਾਬ AAP ਦਾ ਵੀ ehe hall hai

  • @RameshKumar-tq6js
    @RameshKumar-tq6js 18 วันที่ผ่านมา

    सर जब औवैशी के छोटे भाई ने बर्षो पहले यह टिप्पणी की थी। तव भी आप ने उस बात को बुरा कहा था