Prime Focus (2251) || Ambani-Adani ਦੇ ਨੋਟਾਂ ਦੇ ਟਰੱਕ , Raja Warring ਨੂੰ ਹਰਾਉਣ ਦਾ ਪਲੈਨ !

แชร์
ฝัง
  • เผยแพร่เมื่อ 7 พ.ค. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2251) || ਅਬਾਨੀ ਅਡਾਨੀ ਦੇ ਨੋਟਾਂ ਦੇ ਟਰੱਕ , ਵੜਿੰਗ ਨੂੰ ਹਰਾਉਣ ਦਾ ਪਲੈਨ ! , ਮਲੂਕਾ ਪਰਿਵਾਰ ਦਾ ਪਿਆ ਪੰਗਾ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 173

  • @GurdevSingh-wt8wx
    @GurdevSingh-wt8wx 29 วันที่ผ่านมา +8

    ਗੁਰਪ੍ਵੀਤ ਜੀ ਤੇ ਬਾਠ ਜੀ ਇਹੀ ਤੁਹਾਡੀ ਵਿਲੱਖਣਤਾ ਜੋ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਜਦੋਂ ਤੁਸੀਂ ਆਪਣੇ ਅੰਦਾਜ ਵਿੱਚ ਕਰਦੇ ਹੋ। ਸਾਡੇ ਦਿਲ ਨੂੰ ਟੁੰਬਦੀਆਂ ਨੇ ਤੇ ਸਾਨੂੰ ਅਗਲੇ ਦਿਨ ਲਈ ਨਵੀ ਅਕਲ ਲੈਣ ਦੀ ਉਡੀਕ ਰਹਿੰਦੀ ਹੈ। ਤੇ ਤੱਤੀਆਂ ਗੱਲਾਂ ਇਸ ਤੋਂ ਛੋਟੀਆਂ ਲੱਗਦੀਆਂ ਹਨ।
    ਇਹ ਜਾਰੀ ਰੱਖਣਾ ਬਹੁਤ ਸਕੂਨ ਦਿੰਦੀਆਂ ਹਨ

  • @yadwindersinghsandhu7454
    @yadwindersinghsandhu7454 29 วันที่ผ่านมา +5

    ਪਿੰਡ ਚੂਹੜਪੁਰ ਕਲਾ ਜ਼ਿਲ੍ਹਾ ਪਟਿਆਲਾ ਅਸੀਂ ਮਿੱਤਰਾਂ ਦੀ ਮੱਦਤ ਨਾਲ ਮਿਲ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਵਾਟਰ ਕੂਲਰ ਲਵਾਈਆਂ ਫੇਰ ਬੈਂਚ ਬਣਾਏ ਮਾਸਟਰ ਜੀ ਨੇ ਵੀ ਮੱਦਤ ਕਿਤੀ ਸਕੂਲ ਬਹੁਤ ਸੋਹਣਾ ਸਾਡੇ ਪਿੰਡ ਦਾ

  • @deepbrar.
    @deepbrar. 29 วันที่ผ่านมา +13

    ਪਾਣੀ ਅਗਰ ਸ਼ਾਂਤ ਹੈ ਤਾਂ
    *ਗਹਿਰਾਈ ਨਾਲ ਮਜ਼ਾਕ ਨਹੀਂ ਕਰਿਆ ਕਰਦੇ*

    • @daljitsingh7980
      @daljitsingh7980 29 วันที่ผ่านมา +6

      ਦੀਪ ਬਰਾੜ ❤🙏👍👍

    • @Diljitkourjosan6170
      @Diljitkourjosan6170 29 วันที่ผ่านมา +5

      👌👌🙏

    • @Gobinderkaurmaan
      @Gobinderkaurmaan 29 วันที่ผ่านมา +3

      👌👌👌

    • @deepbrar.
      @deepbrar. 29 วันที่ผ่านมา

      ​@@daljitsingh7980😍🙏 ਸੰਧੂ ਵੀਰੇ

    • @deepbrar.
      @deepbrar. 29 วันที่ผ่านมา

      ​@@Diljitkourjosan6170😍🙏 ਆਂਟੀ ਜੀ

  • @baldevjassar8059
    @baldevjassar8059 29 วันที่ผ่านมา +7

    *🙏🌻ਅੱਜ ਦਾ ਵਿਚਾਰ🌻🙏*
    *ਜਿਹੜੇ ਲੋਕ ਸੱਚ ਦੇ ਰਾਹ ਤੇ ਚਲਦੇ ਨੇ ਉਨ੍ਹਾਂ ਦੇ ਜੀਵਨ ਵਿੱਚ ਪ੍ਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਰੱਬ ਕਦੇ ਉਨ੍ਹਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @satwantsidhu9967
    @satwantsidhu9967 29 วันที่ผ่านมา +9

    ਸੰਧਾਵਾਲੀਆ ਸਾਹਬ ਅਸੀ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਉਣੀ ਜੀ

  • @Mohmadshafiq-se7bc
    @Mohmadshafiq-se7bc 29 วันที่ผ่านมา +5

    ਦੋਨਾਂ ਪਾਈਆਂ ਦੀਆਂ ਗੱਲਾਂ ਬਹੁਤ ਵਧੀਆ ਨੇ

  • @SatishKumar-nb8yd
    @SatishKumar-nb8yd 29 วันที่ผ่านมา +4

    Prime Asia sahi hai ਸਾਡਾ ਆਪਣਾ , ਸਾਡੇ ਲਈ

  • @deepbrar.
    @deepbrar. 29 วันที่ผ่านมา +35

    ਸੁੰਦਰਤਾ ਸੱਸਤੀ ਹੈ, ਚਰਿੱਤਰ ਮਹਿੰਗਾ ਹੈ,
    ਘੜੀ ਸਸਤੀ ਹੈ, ਸਮਾਂ ਮਹਿੰਗਾ ਹੈ
    *ਸਰੀਰ ਸਸਤਾ ਹੈ ਪਰ ਜੀਵਨ ਮਹਿੰਗਾ ਹੈ*

    • @Diljitkourjosan6170
      @Diljitkourjosan6170 29 วันที่ผ่านมา +8

      👌👌🙏

    • @Gobinderkaurmaan
      @Gobinderkaurmaan 29 วันที่ผ่านมา +4

      ਦੀਪ ਬੇਟਾ ਜੀ 🙏😍😍🙏

    • @GurjantSingh-fk1fr
      @GurjantSingh-fk1fr 29 วันที่ผ่านมา +2

      ❤❤

    • @WassanSingh-tb5ue
      @WassanSingh-tb5ue 29 วันที่ผ่านมา +1

      ਬਾਠ ਸਾਹਿਬ ਜੀ ਬਿਜਲੀ ਤਾਂ ਮਨੇਰੇ ਦੋ ਤਿੰਨ ਘੰਟੇ ਆਉਂਦੀ ਹੈ ਤੇ ਨਾੜ ਕਦੋਂ ਗਲੀ ਹੁਣ ਅੱਠ ਦੱਸਦਿਆਂ ਬਿਜਲੀ ਖਿੱਲੀ ਦੇਣ ਤੇ ਕਿਸਾਨ ਜ਼ਮੀਨ ਵਾਹ ਕੇ ਪਾਣੀ ਲਾ ਦੇਣ ਤੇ ਚੋਬਾਂ ਲਾਉਣ ਤੋਂ ਪਹਿਲਾ ਨਾੜ ਗੱਲ ਜਾਏ

    • @harpreetkaur5022
      @harpreetkaur5022 29 วันที่ผ่านมา +3

      👌👌👌🙏🙏🙏

  • @GurmeetSingh-ms1hz
    @GurmeetSingh-ms1hz 29 วันที่ผ่านมา +6

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਚੰਗੀ,ਸੋਚ ਵਾਲੇ ਇਨਸਾਨ ਆਗੇ ਜਾਂਦੇ ਨੇ ਮਾੜੀ ਸੋਚ ਵਾਲੇ ਦੋ,ਚਾਰ ਦਿਨ ਵਾਸਤੇ ਹੀ ਹੁੰਦੇ ਨੇ,

  • @sarpanchkhalsa735
    @sarpanchkhalsa735 29 วันที่ผ่านมา +3

    ਦੋਨਾਂ ਵੀਰਾਂ ਨੂੰ ਬੇਨਤੀ ਹੈ ਕਿ ਇੰਨਾ ਨੂੰ ਸਾਹਿਬ ਨਾ ਕਿਹਾ ਕਰੋ ਕਿਉਂਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਸਤਿਕਾਰ ਦੇਣ ਵਾਸਤੇ ਜੀ ਸ਼ਬਦ ਵਰਤ ਕਰ ਸਕਦੇ ਹੋ।

  • @SatishKumar-nb8yd
    @SatishKumar-nb8yd 29 วันที่ผ่านมา +4

    Baath shaib , school ਦੇ ਬੱਚਿਆਂ ਦਾ ਮੁੱਦਾ ਚੁੱਕਣ ਲਈ ਬਹੁਤ ਬਹੂਤ ਧੰਨਵਾਦ, ਸਮਾਜ ਨੂੰ ਸਹੀ ਦਿਸ਼ਾ ਦੇਣ ਲਈ, ਵਾਤਾਵਰਨ ਨੂੰ ਸਾਂਭਣ ਦੀ ਲੋੜ ਹੈ

  • @tarlochanbrar71
    @tarlochanbrar71 29 วันที่ผ่านมา +4

    ਬਹੁਤ ਹੀ ਸਤਿਕਾਰਯੋਗ ਬਜ਼ੁਰਗ ਆਗੂ ਸ ਸੋਹਣ ਸਿੰਘ ਭਕਨਾ ਭਾਵੇਂ ਸ਼ਰੀਰ ਕਰਕੇ ਸਾਡੇ ਵਿੱਚ ਨਹੀਂ ਹਨ ਪਰ ਜਿਉਂਦੇ ਜੀਅ ਦੇਸ਼ ਖਾਤਰ ਬਹੁਤ ਤਸ਼ੱਸਦ ਝੱਲਿਆ ਸਰਦਾਰ ਭਕਨਾ ਸਾਬ ਨੇ ਸਭਨਾਂ ਦਾ ਫਰਜ਼ ਬਣਦਾ ਉਨ੍ਹਾਂ ਦੇ ਪਿੰਡ ਜਾ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਜਿਸ ਤਰ੍ਹਾਂ ਬਾਠ ਸਾਬ ਨੇ ਦੋ ਵਾਰ ਜ਼ਿਕਰ ਕੀਤਾ ਗੁਰੂ ਫ਼ਤਹਿ ਜੀ।

  • @sarbjitsinghriar596
    @sarbjitsinghriar596 29 วันที่ผ่านมา +5

    ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ,,,
    🙏🏻🙏🏻
    *ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ-ਬੇਅੰਤ ਵਧਾਈਆਂ ਹੋਵਣ ਜੀ!*

  • @amanbrar273
    @amanbrar273 29 วันที่ผ่านมา

    ਕਿਆ ਬਾਤਾ ਸਕੂਨ ਭਰੀਆ ਗਲਾ ਭਰਾ ਜੀ

  • @jaswinderbrar7137
    @jaswinderbrar7137 29 วันที่ผ่านมา +3

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

  • @lovedeepsingh1816
    @lovedeepsingh1816 29 วันที่ผ่านมา +2

    ਬਹੁਤ ਵਦੀਆ ਖਬਰਾਂ ਦਿੰਦੇ ਤੁਸੀ ਮੈਂ ਫੈਨ ਆ ਤੁਹਾਡਾ ਇਕ ਬੇਨਤੀ ਆ ਕੇ ਆਪਣੇ ਨਾਮ ਦੇ ਨਾਲ ਸਿੰਘ ਪੂਰਾ ਪਾ ਲਿਆ ਕਰੋ

  • @gurlal4302
    @gurlal4302 29 วันที่ผ่านมา +1

    ਬਾਠ ਸਾਬ ਅਤੇ ਸੰਧਾਵਾਲੀਆ ਜੀ ਤੁਹਾਡੇ ਨਾਲ ਪਿਆਰ ਹੈ ਤਾਂ ਕਰਕੇ ਤੁਹਾਡੇ ਪ੍ਰੋਗਰਾਮ ਸੁਣਦੇ ਹਾਂ

  • @harwantsingh4749
    @harwantsingh4749 29 วันที่ผ่านมา +4

    ਨਹੀ ਗੁਰਪ੍ਰੀਤ ਜੀ ਅਸਲ ਚ ਏਹੋ ਹੀ ਗੱਲਾਂ ਨੇ ਜੋ ਸਾਨੂੰ ਸੋਚਣੀਆ ਚਾਹੀਦੀਆਂ ਨੇ
    ਐਂਵੇ ਨਾ ਸੋਚਿਆ ਕਰੋ

  • @rockybhatia3212
    @rockybhatia3212 29 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ
    ਸੁਪਰੀਮ ਕੋਰਟ
    ਦੇ ਅਦੇਸ ਹੈ।
    ਕੀ 10 ਤਰੀਕ ਨੂੰ ਵੇਲ ਦੇਨੀ।

  • @Karmjitkaur-gk1xq
    @Karmjitkaur-gk1xq 29 วันที่ผ่านมา +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻🙏🏻♥️♥️♥️♥️👌

  • @daljitsingh7980
    @daljitsingh7980 29 วันที่ผ่านมา +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @SatpalSingh-iv2pt
    @SatpalSingh-iv2pt 18 วันที่ผ่านมา

    ਹਾਂਜੀ ਵੀਰ ਜੀ ਤੁਹਾਡਾ ਪ੍ਰੋਗਰਾਮ ਅਸੀਂ ਬਹੁਤ ਸੁਣਦੇ ਹਾਂ ਸਾਡਾ ਪਿੰਡ ਵੀ ਭਕਣਾ ਹੀ ਹੈ

  • @sumerkataria9314
    @sumerkataria9314 29 วันที่ผ่านมา +2

    Good Job Sir

  • @ramandeepsingh4310
    @ramandeepsingh4310 29 วันที่ผ่านมา +2

    Good

  • @parmindersonyservice7813
    @parmindersonyservice7813 29 วันที่ผ่านมา +2

    Great job sir g

  • @sarwanchhabra8629
    @sarwanchhabra8629 29 วันที่ผ่านมา +2

    Baath sir good you are right 👍🏿👍🏿👍🏿👍🏿👌👌👌👌🙏🙏🙏🙏🙏

  • @gurimangat2636
    @gurimangat2636 29 วันที่ผ่านมา +3

    SAT SHRI AKAL JI SARYAN NU 🙏 ❤❤

  • @HARRYROMANA-on7vt
    @HARRYROMANA-on7vt 29 วันที่ผ่านมา +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @amritdhillon5313
    @amritdhillon5313 29 วันที่ผ่านมา

    ਅਸੀਂ ਵੀਰ ਇੰਨਾ ਗਦਰੀ ਬਾਬਿਆਂ ਦੀ ਕਦਰ ਨਹੀਂ ਪਾਈ।

  • @yaddhillon200
    @yaddhillon200 28 วันที่ผ่านมา

    ਪਰਮਵੀਰ ਜੀ ਨੇ ਭਕਨੇ ਪਿੰਡ ਦੇ ਸਕੂਲ ਬਾਰੇ ਵਧੀਆ ਟੌਪਕ ਡਿਸਕਸ ਕੀਤਾ। ਜੇਕਰ ਸਰਦੇ ਲੋਕ ਅੱਗੇ ਆਉਣ ਤਾਂ ਸਕੂਲ ਹਸਪਤਾਲ ਹੋਰ ਵਧੀਆ ਬਣ ਸਕਦੇ ਹਨ।
    ਮੈਂ ਆਪਣੇ ਪਿੰਡ ਦੇ ਸਕੂਲ ਦੀ ਸਫਾਈ ਦੀ ਜਿੰਮੇਵਾਰੀ ਲਈ ਹੈ। ਵਧੀਆ ਲੱਗਦਾ ਹੈ।

  • @PremPal-rg7jx
    @PremPal-rg7jx 29 วันที่ผ่านมา +2

    Sandhawaliea and parmjeet ji sat shri akal ji

  • @avtarsingh4870
    @avtarsingh4870 29 วันที่ผ่านมา +3

    ਉਹ ਰਾਸ਼ੀਆਂ ਦੇ ਚੱਕਰਾਂ ਚ ਕਿੱਥੇ ਪੈਂਦੇ ਨੇ ,
    ਦਰਦ ਜਿਨ੍ਹਾਂ ਨੇ ਅਜ਼ਮਾਏ ਹੁੰਦੇ ਨੇ।

  • @gurjit861
    @gurjit861 29 วันที่ผ่านมา +2

    ਸੱਤ ਸ਼੍ਰੀ ਆਕਾਲ ਜੀ ਗੁਰਪ੍ਰੀਤ ਜੀ ਤੇ ਬਾਠ ਸਾਹਿਬ

  • @ONLYGODLOVER
    @ONLYGODLOVER 29 วันที่ผ่านมา

    ਬਾਠ ਸਾਹਿਬ ਮੈਂ ਬਾਬਾ ਭਕਨਾ ਜੀ ਦਾ ਪਰਿਵਾਰਕ ਮੈਂਬਰ ਹਾ ਅਸੀਂ ਤਾਂ ਕਾਫੀ ਸਮੇਂ ਤੋਂ ਤੁਹਾਡੀ ਉਡੀਕ ਕਰ ਰਹੇ ਸੀ ਭਕਨਾ ਪਿੰਡ ਆਉਣ ਦੀ ਤੁਸੀ ਆਏ ਧੰਨਵਾਦ ਤੁਹਾਡੇ ਨਾਲ ਮੇਲ ਨਹੀਂ ਹੋਇਆ ਕਿਉਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਹਮੇਸ਼ਾ ਹੀ ਅੱਖੋ ਪਰੋਖੇ ਕੀਤਾ ਗਿਆ ਹੈ ਤੁਸੀ ਬਾਬਾ ਜੀ ਦੀ ਯਾਦਗਾਰ ਤੇ ਗਏ ਸੀ ਤੁਸੀ ਦੇਖਿਆ ਹੋਣਾ ਉੱਥੇ ਬਾਬਾ ਜੀ ਦਾ ਬੁੱਤ ਲੱਗਿਆ ਜਿਸ ਨੂੰ ਢੱਕਿਆ ਹੋਇਆ ਹੈ ਉਹ ਤਕਰੀਬਨ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਸਮੇਂ ਦੀਆਂ ਸਰਕਾਰਾਂ ਨੂੰ ਉਡੀਕ ਰਿਹਾ ਹੈ ਨਾ ਤਾਂ ਪੂਰਾ ਤਿਆ ਕੀਤਾ ਗਿਆ ਤੇ ਨਾ ਹੀ ਉਦਘਾਟਨ ।
    ਅਸੀਂ ਬਹੁਤ ਵਾਰ ਮੰਗ ਪੱਤਰ ਵੀ ਸਮੇਂ ਦੀ ਪੰਜਾਬ ਸਰਕਾਰ ਨੂੰ ਦੇ ਚੁੱਕੇ ਹਾਂ ਸੋ ਬਾਠ ਸਾਹਿਸ ਮੇਹਰਬਾਨੀ ਕਰਕੇ ਇੱਕ ਵਾਰ ਆਪਣੀ ਟੀਮ ਨਾਲ ਜ਼ਰੂਰ ਆਉਣਾ ।
    ਵੱਲੋਂ- ਜਸਬੀਰ ਸਿੰਘ ਗਿੱਲ ਭਕਨਾ ਕਲਾਂ, ਅੰਮ੍ਰਿਤਸਰ 9779816124

  • @user-xg5pc8yx9g
    @user-xg5pc8yx9g 29 วันที่ผ่านมา +2

    ਸੰਧਾਵਾਲੀਆ ਸਾਹਬ ਜਾਣੀ ਜਾਣ ਹੋ ਗਏ ❤❤

  • @darshandhillon4229
    @darshandhillon4229 29 วันที่ผ่านมา +2

    ਆਪ ਵੀ ਗੁੜ ਖਾਣਾ ਛੱਡੀਏ ਜਾਂ ਖਾਣਾ ਸ਼ੁਰੂ ਕਰੀਏ- ਸਿਰਫ਼ ਨਸੀਹਤਾਂ ਈ ਨਹੀਂ ਦੇਈਦਾ! ਜੋ ਵਾਕਿਆ ਈ ਹਾਸੋ-ਹੀਣਾ ਲੱਗਦੈ!

  • @parmjeetsingh7135
    @parmjeetsingh7135 29 วันที่ผ่านมา +8

    ਕਿਸਾਨ ਆਗੂਆਂ ਨੇ ਬੀ ਜੇ ਪੀ ਦੀ ਸਰਕਾਰ ਬਣਾਉਣ ਲਈ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਪੰਜਾਬ ਵਿੱਚ ਕੀ ਨਰਕ ਬਣ ਗਿਆ ਹੈ ਵਾਹਿਗੁਰੂ ਜੀ ਮੇਹਰ ਕਰੇ ❤❤❤❤

  • @gurbhejsingh-bj3bz
    @gurbhejsingh-bj3bz 29 วันที่ผ่านมา +2

    Sat shri akal jl

  • @harpreetkaur5022
    @harpreetkaur5022 29 วันที่ผ่านมา

    ਸ਼ਰੂ ਵਿੱਚ ਜੋ ਪੜ੍ਹਾਈ ਵਾਰੇ ਕਿਹਾ ਉਹ ਬਹੁਤ ਬਧੀਆ ਅੱਜ ਇਸ ਦੀ ਬਹੁਤ ਲੋੜ ਹੈ 👍👍👍👍🙏🙏🙏🙏

  • @rajeshkumar-lc3vp
    @rajeshkumar-lc3vp 29 วันที่ผ่านมา +2

    India needs education reform not according to politicians agenda but according to the needs of human development and their skill development

  • @jarnailsinghbrarbhagtabhai894
    @jarnailsinghbrarbhagtabhai894 29 วันที่ผ่านมา +2

    ਸਤਿ ਸ੍ਰੀ ਆਕਾਲ ਜੀ ਗੁਰਪ੍ਰੀਤ ਸਿੰਘ ਬਾਠ ਜੀ

  • @harindergrewal5418
    @harindergrewal5418 29 วันที่ผ่านมา +3

    Gurpreet Te Parmveer 22G Sat Sri Akal Very Good Information Tks ❤ ❤ ❤

  • @gopighania3345
    @gopighania3345 29 วันที่ผ่านมา +2

    Very nice bath sahab

  • @balwindersinghkallowal9033
    @balwindersinghkallowal9033 28 วันที่ผ่านมา

    ਜਿਹੜਾ ਲੀਡਰ teleprompter ਤੋਂ ਬਗੈਰ ਭਾਸ਼ਣ ਨਹੀਂ ਦੇ ਸਕਦਾ ਉਹ international politics ਤੇ ਕੋਈ ਸਮਝੌਤਾ ਨਹੀਂ ਕਰਵਾ ਸਕਦਾ ।

  • @surjeetsingh1032
    @surjeetsingh1032 29 วันที่ผ่านมา +2

    Very good

  • @sarbjitsinghriar596
    @sarbjitsinghriar596 29 วันที่ผ่านมา +2

    🙏🙏❤

  • @sukhmindersingh4843
    @sukhmindersingh4843 29 วันที่ผ่านมา +2

    ਪੰਜਾਬ ਦੇ ਜ਼ਿਆਦਾਤਰ ਅਮੀਰ ਲੋਕ ਆਪਣੇ ਮਰੇ ਹੋਏ ਬੁੜਿਆ ਦੇ ਨਾਂ ਤੇ ਵੱਡੇ ਵੱਡੇ ਗੇਟ ਉਸਾਰਨ ਵਿੱਚ ਜ਼ਰੂਰ ਮਸ਼ਹੂਰ ਹਨ, ਲੋਕ ਭਲਾਈ ਕੰਮ ਕਰਨ ਲਈ ਆਟੇ ਵਿੱਚ ਲੂਣ ਬਰਾਬਰ ਹਨ

    • @harpreetkaur5022
      @harpreetkaur5022 29 วันที่ผ่านมา +1

      ਬਿਲਕੁੱਲ ਸਹੀ ਕਿਹਾ

  • @surjitrcm1
    @surjitrcm1 29 วันที่ผ่านมา

    ਬਾਬਾ ਸੋਹਣ ਸਿੰਘ ਭਕਨਾ ਜ਼ਿੰਦਾਬਾਦ ❤

  • @jatendersingh3596
    @jatendersingh3596 29 วันที่ผ่านมา +2

    Sat Shri akal ji

  • @jeetabanger6084
    @jeetabanger6084 29 วันที่ผ่านมา +2

    ❤❤❤❤❤

  • @SatnamSingh-ln9ln
    @SatnamSingh-ln9ln 29 วันที่ผ่านมา +2

    👌🏻👌🏻👌🏻👌🏻👌🏻👍

  • @jagtargill-rc4gy
    @jagtargill-rc4gy 29 วันที่ผ่านมา +2

    Very good bath shiab and sindawala shiab ji thanks

  • @lakhwinder2833
    @lakhwinder2833 29 วันที่ผ่านมา +2

    Good 22g

  • @SatishKumar-nb8yd
    @SatishKumar-nb8yd 29 วันที่ผ่านมา +2

    Baba sohan singh bakhna zindabad, amar rahi। Jai Hind

  • @narinderjeetkaur2918
    @narinderjeetkaur2918 29 วันที่ผ่านมา +3

    🙏🙏

  • @BalkarSingh-ko2qy
    @BalkarSingh-ko2qy 29 วันที่ผ่านมา

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ਜੀ

  • @MaanDevinder-gw4qy
    @MaanDevinder-gw4qy 29 วันที่ผ่านมา +2

    Nice work veero 🙏🙏

  • @balwindersinghkallowal9033
    @balwindersinghkallowal9033 28 วันที่ผ่านมา

    ਅਫਸਰ ਕੋਈ ਵੀ ਹੋਵੇ, ਇੱਕ ਦਮ ਅਸਤੀਫਾ ਦੇ ਕੇ ਸੁਰਖ਼ਰੂ ਨਹੀਂ ਹੋ ਸਕਦਾ। ਜਿੰਨੇ ਵੀ ਮਹਿਕਮਿਆਂ ਵਿੱਚ ਉਹ ਰਿਹਾ, ਉਹਨਾਂ ਸਾਰੇ ਮਹਿਕਮਿਆਂ ਵਿੱਚੋਂ ਕਲੀਅਰੈਂਸ ਸਰਟੀਫਿਕੇਟ ਲੈਣਾ ਜ਼ਰੂਰੀ ਹੈ ।ਮਤਲਵ ਕੋਈ dues, pending ਨਹੀਂ ਹੈ ।

  • @ajmersingh8994
    @ajmersingh8994 29 วันที่ผ่านมา +2

    good❤

  • @balwindersinghkallowal9033
    @balwindersinghkallowal9033 28 วันที่ผ่านมา

    ਹੁਣ ਬਠਿੰਡਾ ਤੋਂ ਬਾਠ ਸਾਹਿਬ ਦੇ nomination ਭਰ ਦੇਈਏ ।

  • @sidhudhurkotia9919
    @sidhudhurkotia9919 29 วันที่ผ่านมา +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸਨਾ ਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @GurmeetKaur-zh6nk
    @GurmeetKaur-zh6nk 29 วันที่ผ่านมา +2

    ਸਤਿ ਸ੍ਰੀ ਅਕਾਲ ਜੀ🙏🙏

  • @harjindergrewal4180
    @harjindergrewal4180 29 วันที่ผ่านมา +3

    ਕੰਮ ਦਾ ਤਾਂ ਪਤਾ ਨਹੀਂ ਪਰ ਬਿੱਟੂ ਦੇ ਆਵਦੇ ਸ਼ਬਦਾਂ ਵਿੱਚ ਇਹਨਾਂ ਥੋੜਾ ਕਿ ਉਹਨਾਂ ਨੇ ਕਿਸੇ ਦੀ ਜ਼ਮੀਨ ਨਹੀਂ ਦੱਬੀ, ਕਿਸੇ ਤੇ ਝੂਠਾ ਪਰਚਾ ਨਹੀਂ ਕਰਾਇਆ 😂😂

  • @astiwana6629
    @astiwana6629 21 วันที่ผ่านมา

    ਬਹੁਤ ਵਧੀਆ ਜੀ 😂

  • @user-ot7ls3jw7x
    @user-ot7ls3jw7x 29 วันที่ผ่านมา +2

    Nice job verr g

  • @narinderjeetsingh3994
    @narinderjeetsingh3994 29 วันที่ผ่านมา +2

    Sat Sri akaal to all 🙏🙏💕

  • @madansinghrana5370
    @madansinghrana5370 29 วันที่ผ่านมา +2

    Sat shree akal ji

  • @GurpreetSingh-er6ht
    @GurpreetSingh-er6ht 29 วันที่ผ่านมา +2

    Very nice gurpreet singh Wadala johal

  • @bhagwantsingh9527
    @bhagwantsingh9527 29 วันที่ผ่านมา +2

    ਬਾਠ ਸਾਹਿਬ ਜਗਮੀਤ ਸਿੰਘ ਬਰਾੜ ਆਪ ਵਿੱਚ ਜਾ ਰਹੇ ਹਨ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੱਸਿਉ ਜੀ

  • @GurdeepSingh-sp9ul
    @GurdeepSingh-sp9ul 29 วันที่ผ่านมา +2

    ਬਾਠ ਸਾਬ ਨੇ ਸੱਚ ਕਿਹਾ ਕਿ ਕਪੜਾ ਕਮ ਬਹੁਤ ਆਉਂਦਾ।ਇਕ ਵਾਰ ਸਾਡੇ ਪਿੰਡ ਦਾ ਬੰਦਾ ਅਕਾਲੀਆਂ ਦਾ ਸਮਰਥਕ ਸੀ,ਤੇ ਕਾਂਗਰਸ ਪਾਰਟੀ ਵਾਲੇ ਓਹਦੇ ਘਰ ਤੇ ਆਪਣਾ ਬੈਨਰ ਲਾਉਣ ਲਗੇ ਤਾਂ ਉਸ ਮੁੰਡਾ ਲਾਉਂਨ ਨਾ ਦੇਵੇ,ਓਹ ਆਕੇ ਕਿਹੰਦਾ ਕਿ ਬੈਨਰ ਦਿਖਾਓ ਕਿੰਨੇ x ਕਿੰਨੇ ਦਾ ਹੈ। ਦੇਖ ਕੇ ਕੇਹਂਦਾ ਜੇਕਰ ਲਾਣਾ ਹੈ ਤਾਂ 2 ਲਾਓ। ਓਹਨਾ ਖੁਸ਼ ਹੋ ਕੇ 2 ਲਤੇ ਪਿੱਛੋਂ ਮੁੰਡਾ ਲੜ ਪਿਆ। ਓਹ ਮੁੰਡੇ ਨੂੰ ਕਿੰਦਾ ਮੂਰਖਾ ਸਾਡਾ ਫਾਇਦਾ ਹੋ ਗਿਆ ਹੈ ਹਨ ਇਹਨਾ ਨੂੰ ਜੋੜ ਕੇ ਕਾਰ ਢਕਣ ਦਾ ਕਮ ਲਵਾਂਗੇ

  • @deepbrar.
    @deepbrar. 29 วันที่ผ่านมา +10

    ਬਰਬਾਦ ਗੁਲਸਤਾਨ ਕਰਨੇ ਕੋ ਏਕ ਹੀ ਉਲੂ ਕਾਫੀ ਥਾ
    *ਹਰ ਸ਼ਾਖ ਪੇ ਉਲੂ ਬੈਠਾ ਹੈ ਤੋ ਅੰਜ਼ਾਮ-ਏ-ਗੁਲਸਤਾਂ ਕਿਆ ਹੋਗਾ*

    • @Diljitkourjosan6170
      @Diljitkourjosan6170 29 วันที่ผ่านมา +4

      ਸਤਿ ਸ੍ਰੀ ਆਕਾਲ ਦੀਪ

    • @deepbrar.
      @deepbrar. 29 วันที่ผ่านมา

      ​@@Diljitkourjosan6170😍🙏 ਆਂਟੀ ਜੀ

    • @bhagsingh3172
      @bhagsingh3172 28 วันที่ผ่านมา

      ਯੂੰ ਤੋ ਏਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਸਤਾਂ ਕਰਨੇ ਕੋ,,ਹਰ ਸ਼ਾਖ ਪੇ ਉੱਲੂ ਬੈਠਾ ਹੋ।

  • @bobminhas6749
    @bobminhas6749 29 วันที่ผ่านมา +2

    Seattle good morning ji

  • @Lovedeepsingh01
    @Lovedeepsingh01 29 วันที่ผ่านมา +2

    🙏🙏🙏🙏

  • @user-vl5ot9tt2r
    @user-vl5ot9tt2r 29 วันที่ผ่านมา +2

    ❤❤

  • @tarolchansinghsursingh9989
    @tarolchansinghsursingh9989 29 วันที่ผ่านมา

    ਬਹੁਤ ਵਧੀਅਾ ਵੀਰੋ ,ਬਸ ੲੇਸੇ ਗਲ ਦਾ ਰੋਣਾ ਕਿ ਕਲ ਨੂੰ ਜੇ ਦੇਸ ਕੌਮ ਬਾਰੇ ਸਿਰ ਡਾਹੳੁਣ ਵਾਲੇ ਪੈਦਾ ਗੁਰੂੜ ਪਾਤਸਾਹ ਦੇ ਸਿਧਾਤ ਤੋ ਪੈਦਾ ਹੋਣੇ ਪਰ ਲੋਕ ਕੀ ਅਸ਼ੀ ਸਾਰੇ ਨਫੇ ਨੁਕਸਾਨ ਦੇ ਗਾਹਕ ਬਣਾ ਕੇ ਰਖ ਦਿਤਾ ਬਜਾਰ ਨੇ ਜਿਸ ਨੂੰ ਸਰਕਾਰ ਹੋਰ ਹਲਾ ਸੇਰੀ ਦੇ ਰਹੀਅਾ

  • @ManjitSingh-ey5gv
    @ManjitSingh-ey5gv 29 วันที่ผ่านมา +2

    🙏🙏🙏🙏🙏🙏🙏🙏🙏🙏🙏🙏🙏🙏

  • @rupinderrandhawa8740
    @rupinderrandhawa8740 29 วันที่ผ่านมา

    Please continue with your style of discussions. It is just outstanding

  • @balwindersinghkallowal9033
    @balwindersinghkallowal9033 28 วันที่ผ่านมา

    ਨੂੰਹ-ਪੁੱਤ ਭਾਜਪਾ ਵਿੱਚ : ਬਜ਼ੁਰਗ ਅਕਾਲੀ ਦਲ ਵਿੱਚ : ਇਹ ਗੱਲ ਸਮਝ ਨਹੀਂ ਆਈ ਕਿ ਇਸ ਪਰਿਵਾਰ ਦੀ ਪਾਰਟੀ ਕਿਹੜੀ ਹੈ ।

  • @manjitbajwa4511
    @manjitbajwa4511 29 วันที่ผ่านมา +2

    Bath Sahib sahi nabaz pakdhi hei Ludhiane wali

  • @kanwaljeetkaur2005
    @kanwaljeetkaur2005 29 วันที่ผ่านมา +2

    ਬਾਠ ਸਾਹਿਬ ਝੰਡੇ ਦਾ ਕਪੜਾ ਪੌਣਿਆ ਵਾਲਾ ਹੋਣਾ ਚਾਹੀਦਾ ਬੀਬੀਆ ਦੇ ਕੰਮ ਆਉਣ ਗੇ 😂😂

  • @kuldipsingh9004
    @kuldipsingh9004 29 วันที่ผ่านมา +2

    SAT SHRI AKAL JI MALUKA NU THREE MONTHS DE PAY JAMA KARNI PAHNY AA VARY GOOD DAILONG

  • @deepthink1610
    @deepthink1610 29 วันที่ผ่านมา +2

    ਸਤਿ ਸ੍ਰੀ ਆਕਾਲ ਦੋਨਾਂ ਨੂੰ। ਭਾਜੀ ਏਨੀਆ ਕੌੜੀਆਂ ਗੱਲਾਂ ਵੀ ਨਾ ਕਰਿਆ ਕਰੋ ਕੀ ਪਤਾ ਕੱਲ ਨੂੰ ਕਿਸੇ ਪਾਰਟੀ ਚ ਜਾਣਾ ਪੈਜੇ ਤੁਹਾਨੂੰ। ਭਗਵੰਤ ਮਾਨ ਵਾਂਗ

  • @BalkarSingh-ko2qy
    @BalkarSingh-ko2qy 29 วันที่ผ่านมา

    ਬਾਠ ਸਾਹਿਬ ਜੀ ਚੋਣਾਂ ਤੇ ਪਹਿਲਾ ਵੀ ਹੁੰਦੀਆ ਸਨ ਪਰ ਏਸ ਵਾਰ ਕੁੱਸ਼ ਹੋਰ ਹੀ ਨਿਆਰਾ ਮਾਹੌਲ ਦੇਖਣ ਨੂੰ ਮਿਲਿਆ ਹੈ ਜੀ

  • @sarwanchhabra8629
    @sarwanchhabra8629 29 วันที่ผ่านมา

    Raja wring jindabad .... 🎉🎉🎉🎉👍🏿👍🏿👍🏿✌✌✌🙏🙏🙏🙏

  • @jagdishpuri5366
    @jagdishpuri5366 29 วันที่ผ่านมา +2

    Sirf Bathinda te sangrur seats te adjustment hoi lagdi hai

  • @Boss_lady60
    @Boss_lady60 29 วันที่ผ่านมา +2

    Jrur kro ji hor vishye te v gallan ….. asi ese krke prime Asia pasand krde aa kyo ki Kuj different sunan nu milda

  • @harjitsran4661
    @harjitsran4661 28 วันที่ผ่านมา

    You guys are hilarious 😂😂😂
    Well said in the beginning 😂❤

  • @balwindersinghkallowal9033
    @balwindersinghkallowal9033 29 วันที่ผ่านมา

    ਟੈਂਪੂ ਦਾ ਨਾਂ ਲੈ ਕੇ, ਇਹ ਦੱਸਣ ਦੀ ਕੋਸ਼ਿਸ਼ ਕੀਤੀ, ਕਿ ਟੈਂਪੂ ਦੀ ਚੈਕਿੰਗ ਵੀ ਕਰਨੀ ਹੈ ।

  • @ARUNTHAKUR8090
    @ARUNTHAKUR8090 29 วันที่ผ่านมา

    Good job boyz .
    keep it up .

  • @Hardeepsingh-es1bk
    @Hardeepsingh-es1bk 29 วันที่ผ่านมา

    Gurpreet Ji bath Sabb Sirrrrrra la dene o Tussi

  • @manjitbajwa4511
    @manjitbajwa4511 29 วันที่ผ่านมา +3

    Aao ji jee aayean nu❤

  • @karanbaraich2300
    @karanbaraich2300 28 วันที่ผ่านมา

    👍

  • @ParamjeetKaur-wd4qc
    @ParamjeetKaur-wd4qc 29 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂ 🎉❤ 0:47

  • @cleverfox2879
    @cleverfox2879 29 วันที่ผ่านมา

    ਸੰਧਾਵਾਲੀਏ ਜੀ ਸ ਬਾਠ ਜੀ ਮੋਦੀ ਤੋਂ ਬਹੁਤ ਡਰਦੇ ਹਨ ਕਦੀ ਨਹੀਂ ਉਨ੍ਹਾਂ ਦ ਖਿਲਾਫ ਟਿਪਣੀ ਕਰਦੇ ਕੀ ਰਾਜ ਹੈ ਪਰ ਇਸ ਤਰ੍ਹਾਂ ਕਰਨ ਨਾਲ ਕੁਝ ਸ਼ੱਕ ਹੋ ਜਾਂਦਾ ਹੈ

  • @laddinagra5414
    @laddinagra5414 29 วันที่ผ่านมา

    ਵਾਕਿਆ ਫੇਲ ਹੋ ਗਏ

  • @bharbhurkang1755
    @bharbhurkang1755 29 วันที่ผ่านมา

  • @ranjitaujla3507
    @ranjitaujla3507 29 วันที่ผ่านมา +2

    ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਇੱਥੇ ਚੋਣਾਂ ਦੇ ਮੇਲੇ ਚ ਸਰਕਾਰਾਂ ਬੰਦ ਹੋ ਜਾਂਦੀਆਂ।

  • @NaseebsinghNaseebsingh-bb5ob
    @NaseebsinghNaseebsingh-bb5ob 29 วันที่ผ่านมา

    ਐਮ

  • @amanbrar273
    @amanbrar273 29 วันที่ผ่านมา

    🙏🏻

  • @baljindersandha9891
    @baljindersandha9891 29 วันที่ผ่านมา +2

    Bath saab muktsar wich jhone di lavai hoi suru