Pannu Sahib, myself Sanjogta, thanks for informing the 9days of summer.Though I had already planned to makeਬੜੀਆਂ ਪ੍ਰੰਤੂ ਆਪਦੇ ਨੌਤਪਾ ਦੱਸਣ ਤੇ ਮੈਂ ਚਿੰਤਾਰਹਿਤ ਬੜੀਆਂ ਬਣਾ ਲਈਆਂ
सजा याफ्ता मुजरिम बाहर आ भी जाये तो केस पर फर्क नहीं पड़ता। पर सी एम जैसा आरोपी बाहर आ सबूतों से छेड़छाड़ कर सकता है या गवाहों पर दबाब डाल सकता है। - रजिन्द्र बांसल
BSP de sarkar bnao. Fer koe vadi machhi kanun day jaal ton nikal kay dekhavay. Jistran de party atay usday leaders hunday han. Ustran da he kanun chalda hai. Jai bhim.
Pannu sahib kewal 2 din reh gaye ne punjab de election nu.appeal kar devo sarian nu 10 waje to pehle pehle apne vote caste kar den baki bache hoiyee 4-6 waje da time chunan keonke parra bahut chad reha hai.SHAYAD pare de vaja naal punjab vich bhi voting percentage ghat sakde hai.baki koi ve jite par BJP walon to tauba karne chahede hai. Ram Rahim babe da ek case vich bari ho jana achambe wale gal hai. Kejriwal sahib nu CJI kol jaan lyye keha hai.Modi sahib Kanyakumari ja rehe ne nazar rakhna jhola naal naal le jaan. a great pgme.
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਜੇ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਧਨ ਹੋ ਤੁਸੀਂ ਧਨ ਹੈ ਤੁਹਾਡੀ ਪਤਰਕਾਰੀ ਮਾਲਕ ਬਲ ਬਖਸ਼ਦਾ ਰਹੇ
Oo p
Good job prime Asia keep it up 👍
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਵਾਹਿਗੁਰੂ ਜੀ ਰੋਡ ਸ਼ੋ ਬੰਦ ਹੋਣੇ ਚਾਹੀਦੇ ਨੇ, ਲੋਕ ਟਰੈਫਿਕ ਜਾਮ ਚ ਫਸੇ ਰਹਿੰਦੇ ਹਨ ਪਰ ਲੀਡਰ ਕਹਿੰਦੇ ਨੇ ਦੇਖਿਆ ਸਾਡੇ ਨਾਲ ਪਬਲਿਕ
ਪੁੰਨ ਸਾਹਿਬ ਤੁਹਾਨੂੰ ਸਲੂਟ ਹੈ
ਧੰਨ ਧੰਨ ਸਤਿਗੁਰੂ ਤੇਰਾ ਕੀ ਆਸਰਾ
Pannu Sahib, myself Sanjogta, thanks for informing the 9days of summer.Though I had already planned to makeਬੜੀਆਂ ਪ੍ਰੰਤੂ ਆਪਦੇ ਨੌਤਪਾ ਦੱਸਣ ਤੇ ਮੈਂ ਚਿੰਤਾਰਹਿਤ ਬੜੀਆਂ ਬਣਾ ਲਈਆਂ
Excellent
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
ਧੰਨ ਧੰਨ ਹਨੀਪਰੀਤ 😂😂
ਇੱਕ ਕੇਸ ਚੋ ਉਹ ਹਰਿਆਣਾ ਚੋਣਾ ਵੇਲੇ ਬਰੀ ਹੋ ਜੂ, ਲੱਗਦੈ।
ਕਬੀਰਾ ਨਿੰਦਕ ਨਾਂ ਮਿਲ਼ੇ ਪਾਪੀ ਮਿਲ਼ੇ ਹਜ਼ਾਰ ਇੱਕ ਨਿੰਦਕ ਦੇ ਸਿਰ ਤੇ ਲੱਖ ਪਾਪੀ ਦਾ ਭਾਰ ਨਿੰਦਕਾਂ ਦੀ ਆਉਣ ਵਾਲੀ ਪੀੜ੍ਹੀ ਦਾ ਵੀ ਨਾਸ਼ ਹੋ ਜਾਂਦਾ ਹੈ ਪਰ ਰੱਬ ਨਾਂ ਕਰੇ ❤❤🎉
ਪੰਨੂ ਸਾਬ ਤੁਸੀਂ ਬਹੁਤ ਹੀ ਸਮਝਦਾਰ ਤੇ ਮਹਾਨ ਪੱਤਰਕਾਰ ਹੋ। ਰੱਬ ਤੁਹਾਨੂੰ ਹੋਰ ਬਲ ਬਖਸ਼ੇ ਸਤਿ ਸ਼੍ਰੀ ਅਕਾਲ ਜੀ
ਆਮ ਆਦਮੀ ਪਾਰਟੀ ਦੇ ਸੀਨੀਅਰ ਪੱਤਰਕਾਰ ਸਾਹਿਬ।
ਸਰਕਾਰੀ ਤੰਤਰ ਆਪ ਹੀ ਫੁੱਲ ‘ਵਰਤਾ’ ਰਿਹਾ ਹੈ
ਕਿਰਨਾਂ ਹਮੇਸ਼ਾ ਸਿੱਧੀਆਂ ਹੀ ਚਲਦੀਆਂ ਹਨ ਇਸ ਖਿੱਤੇ ਵਿੱਚ ਸੂਰਜ ਦਾ ਫਾਸਲਾ ਘਟਣ ਕਾਰਨ ਗਰਮੀ ਵਧ ਗਈ ਹੈ ।
BSP zindabad BSP zindabad
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਜਿਨੇ ਵੀ ਪੀਰ ਫਕੀਰ ਗੁਰੂ ਸਾਹਿਬਾਨ ਭਗਤ ਇਸ ਦੁਨੀਆਂ ਤੇ ਆਏ ਇਸ ਸੰਨਸਾਰ ਦੇ ਲੋਕਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਸਭ ਦੀ ਨਿੰਦਿਆ ਹੀ ਕੀਤੀ ਗਈ
ਅਸੀਂ ਵੋਟਰ ਹਾਂ ਕੋਈ ਆਈ ਜਾਵੇ ਜੀ ਵੋਟ ਜਿੱਥੇ ਪਾਉਣੀ ਹੈ ਪਾਵਾਂਗੇ ਭਾਸ਼ਣ ਮੁੱਦਾ ਰਹਿਤ ਹਨ ਇਸ ਲਈ ਸਾਡੇ ਤੇ ਕੋਈ ਅਸਰ ਨਹੀ ਲੀਡਰਾਂ ਦੀਆਂ ਭੜਕਾਊ ਗੱਲਾਂ ਦਾ
👍🏻👍🏻🙏🙏
SSA ji
ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਆਪ ਜੀ ਦੀ ਉਮਰ ਲੰਬੀ ਕਰਨ ਪੰਨੂ ਜੀ ਮੈਂ ਪੁਲੀਸ ਮੁਲਾਜ਼ਮਾਂ ਹਾਂ ਗਰਮੀ ਵਿੱਚ ਨੀਂਬੂ ਪਾਣੀ ਦੀ ਵਰਤੋਂ ਜ਼ਿਆਦਾ ਕਰੋ ਅਤੇ ਪੈਰਾਂ ਵਿੱਚ ਜੁਰਾਬਾਂ ਪਾਓ ਕੋਲ ਗਿੱਲਾ ਕੱਪੜਾ ਜਰੂਰ ਰੱਖਣ ਪਾਊਡਰ ਦੀ ਵਰਤੋ ਨਾ ਕਰੋ
ਇਹ ਵੋਟ ਪ੍ਰਤੀਸ਼ਤ ਪੰਜਾਬ ਚ ਬਹੁਤ ਘਟਣ ਦੇ ਆਸਾਰ ਨੇ
Dhan dhan satguru tera hi aasra 🌶️🌶️🌶️🌶️🌶️
ਟਰੈਕਟਰ ਤੇ ਭਾਵੇ ਇਕ ਬੰਦਾ ਹੋਵੇ ਪਰ ਉਹ ਘਰ ਦਾ ਮੁੱਖੀ ਹੁੰਦਾ ਹੈ
ਪੰਨੂ ਸਾਹਿਬ ਜੀ ਠੀਕ ਹੈ 9ਤਪਾ ਤਾਂ ਹੈਗਾ ਹੈ ਪਰ ਅਫਸੋਸ ਹੈ ਅਸੀ ਨਾੜ ਨੂੰ ਅੱਗ ਲਾ ਕੇ ਆਪ ਕੁੰਭ ਕਰਨ ਦੀ ਨੀਂਦ ਸੌ ਜਾਂਦੇ ਹਾਂ ਸੜਕਾਂ ਤੇ ਲਾਏ ਹੋਏ ਰੁੱਖ ਸੜ ਕੇ ਸੁਆਹ ਹੋ ਜਾਂਦੇ ਹਾਂ ਅਸੀ ਰੁੱਖ ਲਾਉਣੇ ਤਾਂ ਕੀ ਲੱਗੇ ਹੋਏ ਰੁੱਖ ਨੂੰ ਸਾੜ ਕੇ ਕੀ ਮਿਲਦਾ ਹੈ ਜੀ
ਆਮ ਲੋਕਾਂ ਲਈ ਧੁੱਪ ਦਾ ਸੰਦੇਸ਼ ਵਧੀਆ ਦਿੱਤਾ ਤੇ ਪੁਲੀਸ ਲਈ ਕੋਈ ਸੰਦੇਸ਼ ਨਹੀਂ ਕੋਈ ਧੁੱਪ ਨਹੀਂ ਪੁਲੀਸ ਲਈ 1 ਮਹੀਨਾ ਹੋ ਗਿਆ ਰੋਜ ਕਿਸੇ ਰੀਡਰ ਨੇ ਮੂੰਹ ਚੁੱਕਿਆ ਰੋਡ ਸ਼ੋਅ ਕੀਤਾ ਵੇਖੋ ਵੇਖੀ ( ਪੁਲਸ ਕਰਮਚਾਰੀ 80% ਰੋਗੀ ਕਿਉਂ ਨੇ ਬੀਮਾਰੀ ਦਾ ਕੀ ਕਾਰਨ ਕੀ ਮਜਬੂਰੀ ਕਦੇ ਪੁਲਸ ਬਾਰੇ ਕਿਹਾ ਪੁਲਸ ਵਾਲੇ ਵੀ ਇਨਸਾਨ ਨੇ ਕਿਸੇ ਦੇ ਬਾਪ ਨੇ ਕਿਸੇ ਦੇ ਬੇਟੇ ਨੇ ਕਿਸੇ ਦੇ ਭਾਈ ਨੇ ਇਹਨਾਂ ਲਈ ਧੁੱਪ ਨਹੀਂ ਇੱਕ ਮਿਸਾਲ ਹੈ ਇਕ ਥਾਣੇ ਦਾਰ ਹਾਈ ਕੋਰਟ ਸਵੇਰੇ 4 ਵਜੇ ਜਾਂਦਾ ਰਾਤ 11= 12 ਵਜੇ ਵਾਪਸ ਆਉਂਦਾ ਸਵੇਰੇ ਫਲਾਈਂਗ ਡਿਊਟੀ ਲੱਗੀ ਬੋਰਡ ਤੇ ਲੱਗੀ ਹੁੰਦੀ ਫਿਰ ਉਹ ਕਿਹੜੀ ਬੀਮਾਰੀ ਦਾ ਸ਼ਿਕਾਰ ਹੋਏ ਗਾ ,,,,,,,,,,,,,,,,,,,
ਸਤਿ ਸਿਰੀ ਅਕਾਲ ਜੀ
ਜੈਸਲਮੇਰ ਚ 55° ਅੱਜ ਦਾ ਸੀ ਤਾਪਮਾਨ ਬਾਡਰ ਤੇ ਡਿਊਟੀ ਆ ਆਪਣੀ bsf
ਸਹੀ ਗੱਲ ਹੈ ਪੰਨੂ ਜੀ
Journalist tagar bare Programm Karo. Police da dakha chal hia
ਗੁਰੂ ਨਾਨਕ ਦੇਵ ਜੀ ਤੋਂ ਲੈਕੇ ਕਬੀਰ ਜੀ ਰਵਿਦਾਸ ਜੀ ਸਾਰੇ ਗੁਰੂ ਸਾਹਿਬਾਨਾਂ ਨੂੰ ਕਿਸੇ ਨੂੰ ਵੀ ਨਹੀਂ ਬਖਸ਼ਿਆ ਪੂਨੂ ਜੀ ਆਪ ਜੀ ਨੇ ਤਾਂ ਨਿੰਦਿਆ ਕਰਨ ਦਾ ਠੇਕਾ ਹੀ ਲੈ ਰੱਖਿਆ ਹੈ ਜੀ ❤❤🎉
Kisdi nindeaa keeti ajj ?
Right ✅️ Sir % ghat ho jandi.
Pannu ji nandpreet ji sat Shri akal ji ❤❤❤❤❤
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪੱਨੂ ਸਾਹਿਬ ਜੀ ਤੇ ਨੰਦ ਪ੍ਰੀਤ ਜੀ ਸਤਿ ਸ੍ਰੀ ਅਕਾਲ ਇਸ ਵਾਰ ਜਿਸ ਤਰ੍ਹਾਂ ਚੋਣ ਪ੍ਰਚਾਰ ਪੂਰਾ ਗਰਮ ਹੈ ਕੁਦਰਤ ਵੀ ਆਪਣੀ ਗਰਮੀ ਦਿਖਾ ਰਹੀ ਹੈ ਪਰ ਉਹ ਸਿਆਸਤਦਾਨ ਜਿਹੜੇ ਸਰਦੀਆਂ ਵਿੱਚ ਵੀ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦੇ ਇਨੀ ਗਰਮੀ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਹੱਥ ਜੋੜਦੇ ਵੋਟਾਂ ਨਜ਼ਰ ਆ ਰਹੇ ਹਨ
Sat Shri Akal Pannu Saab g and Anandpreet Singh g
ਪੰਨੂੰ ਸਾਹਿਬ ਨਿੰਬੂ ਪਾਣੀ ਸਭ ਤੋਂ ਵਧੀਆ ਜੀ ਇਤਨੀ ਗਰਮੀ 'ਚ।
ਪੰਨੂੰ ਸਾਹਿਬ ਸ. ਸ. ਅਕਾਲ। ਸਮਝ ਨਹੀਂ ਆਉਂਦੀ ਕਿ ਕੋਰਟਾਂ ਵੀ ਕਿਸੇ ਬਲਾਤਕਾਰੀ ਼ਕਾਤਲ ਅਤੇ ਲੋਕਾਂ ਦੀਆਂ ਜਿੰਦਗੀਆਂ ਨਰਕ ਬਨਾਉਣ ਵਾਲੇ ਸਾਧ ਨੂੰ ਇੱਕ ਪਾਸੇ ਦੋਸ਼ੀ ਕਰਾਰ ਦਿੰਦੀ ਅਤੇ ਇਕ ਪਾਸੇ ਉਸਦਾ ਕਰੈਕਟਰ ਠੀਕ ਸਮਝਕੇ ਪਰੋਲਾਂ ਵੀ ਦਿਤੀਆਂ ਜਾ ਰਹੀਆਂ ਹਨ। ਫਿਰ ਦੋਸ਼ੀ ਦੀ ਕੀ ਪਰਭਾਸ਼ਾ ਕੋਰਟਾਂ ਦੀ ਕੀ ਹੈ।?
Waheguru ji 🙏🙏🙏🇮🇳🇨🇦🇮🇳🙏🙏🙏
ਪੰਨੂ ਸਾਬ ਇਹ ਨਕਹੀ ਕਿਆ ਮੋਦੀ ਆ ਗਿਆ ਸਾਹ
ਆ ਗਿਆ ਨਹੀ ਕਿਹਾਕਿਉ ਕੀ BJP ਕੌਲੌ ਡਰ ਲੰਗਦਾ
ਪੰਜਾਬ ਦੀ ਵੋਟਾਂ 4 ਧਿਰਾਂ ਕੀਤੇ 5 ਧਿਰਾਂ ਵਿਚ ਹੈ ਇਸ ਕਰਕੇ ਕਿਸੇ ਵੱਲ ਹਵਾ ਹੀ ਨਹੀਂ ਹੈ ਨਤੀਜ਼ੇ ਹੈਰਾਨੀਜਨਕ ਹੋਣਗੇ।
Well done Pannu saab👍🏻👍🏻
ਬਹੁਤ ਵਧੀਆ ਗੱਲ ਬਾਤ ਕਰਦੇ ਹਰ ਰੋਜ਼ ਥਿੰਕ
Jatinder Pannu g sat shri akal
ਸਤਿ ਸ੍ਰੀ ਅਕਾਲ਼ ਸਰ ਪੰਨੂੰ ਸਾਬ ਜੀ ✅ ਤੇ ਨੰਦਪ੍ਰੀਤ ਜੀ
🙏🙏🙏🙏🙏
Very good dhanbad ji 🙏
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਨੰਦਪਰੀਤ ਜੀ 🙏🏼🙏🏼🙏🏼🙏🏼❤❤👍
AAP jindabad
Ssa ji 🙏
Satsiriakal ji
Pannu Ji Good Job Sir 🙏
सजा याफ्ता मुजरिम बाहर आ भी जाये तो केस पर फर्क नहीं पड़ता। पर सी एम जैसा आरोपी बाहर आ सबूतों से छेड़छाड़ कर सकता है या गवाहों पर दबाब डाल सकता है। - रजिन्द्र बांसल
ਪੱਨੂੰ ਸਾਬ ਮੈਂ ਸ਼ਾਇਦ ਤੁਹਾਡੇ ਪਰੋਗਰਾਮ ਵਿੱਚ ਹੀ ਸੁਣਿਆ ਸੀ ਕਿ ਕਨੂੰਨ ਇੱਕ ਐਸਾ ਜਾਲ ਹੈ ਜਿਸ ਵਿੱਚ ਛੋਟੀਆਂ ਮੱਛੀਆਂ ਤਾ ਫਸ ਜਾਂਦੀਆਂ ਹਨ ਤੇ ਵੱਡੇ ਮਗਰਮੱਛ ਅਰਾਮ ਨਾਲ ਨਿਕਲ ਜਾਦੇਂ ਹਨ
BSP de sarkar bnao. Fer koe vadi machhi kanun day jaal ton nikal kay dekhavay. Jistran de party atay usday leaders hunday han. Ustran da he kanun chalda hai. Jai bhim.
ਮੋਦੀ ਮੁੜਕੇ ਗੁਜਰਾਤ ਵਿੱਚ ਆਪਣਾ ਘਰ ਸਾਂਭਣਗੇ
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
Baba g ki hal na g
Good 👍👍👍 paterkaro
Jindabad
ਇਹ ਰਾਮ ਮੰਦਰ ਬਨਾਉਣ ਆਪਣਾ ਆਪ ਦਿਖਾਉਣ ਕਮਾਉਣ ਦੀ ਨੀਤੀ ਬਾਦਲ ਤੋਂ ਲਈ ਹੈ।ਜਦੋਂ ਵੀ ਪ੍ਰਕਾਸ਼ ਨਹੀਂ ਹਨੇਰ ਮੱਥਾ ਟੇਕਣ ਲਈ ਜਾਂਦੇ ਸਨ ਅਖ਼ਵਾਰ ਟੀਵੀ ਚੈਨਲ ਉਪਰ ਦੱਸਿਆ ਦਿਖਾਇਆਂ ਜਾਂਦਾ ਸੀ ਅਜ ਕਲ ਸੁਖਾਂ ਅਮਲੀਂ ਵੀ ਇਹੋ ਕਰਦਾ ਵੋਟ ਨੋਟ ਮਸ਼ਹੂਰੀ ਮਿਲਦੇ ਹਨ ਕੁਝ ਸਾਲਾਂ ਲਈ।।
🙏🙏
Sat shri akal ji pannu shaib and nandpreet ji good work good news
Pannu sahib kewal 2 din reh gaye ne punjab de election nu.appeal kar devo sarian nu 10 waje to pehle pehle apne vote caste kar den baki bache hoiyee 4-6 waje da time chunan keonke parra bahut chad reha hai.SHAYAD pare de vaja naal punjab vich bhi voting percentage ghat sakde hai.baki koi ve jite par BJP walon to tauba karne chahede hai. Ram Rahim babe da ek case vich bari ho jana achambe wale gal hai. Kejriwal sahib nu CJI kol jaan lyye keha hai.Modi sahib Kanyakumari ja rehe ne nazar rakhna jhola naal naal le jaan. a great pgme.
ਬਹੁਤ ਖੂਬਸੂਰਤ ਵਿਚਾਰ ਪੰਨੂ ਸਾਹਿਬ
Fenku😊😊😊
Bilkul right ji india bhut garmi hai ji
Good Sir
Maan Punjab di Shan
ਪੰਜਾਬ ਦੇ ਮੁੱਦਿਆਂ ਬਾਰੇ ਕੋਈ ਗੱਲ ਕਰਦਾ ਸੁਣਿਆ ?
Pannu saab satshri akal
ਫ਼ਰੀਦਕੋਟ ਵਿੱਚ ਸਰਬਜੀਤ ਸਿੰਘ ਮਲੋਆ ਜੀ ਦੀ ਜਿੱਤ ਰਹੇ ਆ ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਵੱਡੀ ਲੀਡ ਨਾਲ਼ ਹਾਰ ਰਹੇ ਆ ਜੀ
Very good pannu shiab and nandpreet ji thanks
Thnk u, respect 🌿
Good to all
best wishes ✔️🙏
ਮੇਰਾ ਪਿੰਡ ਜ਼ਿਲ੍ਹਾ ਸੰਗਰੂਰ ਵਿੱਚ ਪੈਦਾ ਹੈ ਹਰਿਆਣਾ ਦਾ ਵਾਡਰ ਤੇ ਪੈਦਾ ਅੱਜ ਇਥੇ 47ਡਿਗਰੀ ਤਾਪਮਾਨ ਹੈ
Waadar nahi g, border !
Nice
Aap+india
Prime discussion thanks
🙏🙏🌹🌹🇨🇦
Thanks prime aisa team
Pannu sahib as usual partisan in favour of Kejriwal and AAP
Very good jop Sar ji 🙏🙏🙏🙏🙏
ਸਤਿ ਸ੍ਰੀ ਅਕਾਲ ਜੀ
SatSriAkal
ਗੁਰੂ ਜੀ ਇਹ ਦਿਖਾਵਾ ਹੀ ਕਰਦੇ ਨੇ, ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਨੇ
Prime aisa team good work
🙏🙏🙏🙏🙏🙏🙏🙏🙏🙏🙏🙏🙏🙏🙏🙏
ਤਖੀਏ ਪੰਜ ਪੈਸੇ ਦੇ ਪਤਾਸੇ ਸੁਖਦੇ ਹੁੰਦੇ ਸੀ,ਪ੍ਰਾਇਮਰੀ ਕਲਾਸ ਚੋ ਪਾਸ ਹੋਣ ਲਈ।
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😊
Aam admi party de senior patrkar ….
I think money is being given not to cost vote.karnal consituency can be consider such consituency.
ਪ੍ਰਾਈਮ ਏਸ਼ੀਆ ਦੀ ਟੀਮ ਨੂੰ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ ਸਤਿ ਸ੍ਰੀ ਅਕਾਲ। ਕੋਈ ਵੀ ਲੀਡਰ ਮੁੱਦਿਆਂ ਦੀ ਗੱਲ ਨਹੀਂ ਕਰਦਾ
ਇਕ ਦੂਜੇ ਨੂੰ ਭੰਡਦੇ ਹਨ।
Prime discussion very good
ਪੰਨੂੰ ਸਾਹਿਬ ਤੇ ਨੰਦ ਪਰੀਤ ਜੀ ਸਤਿ ਸ੍ਰੀ ਅਕਾਲ ਜੀ
Satsiriakal ji aap sb nu ji.
Okay 👍
जितेंद्र पन्नू जिंदाबाद
Sat shri akaal ji
Prime aisa team hlo g