ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗਲਤ ਡਾਕਟਰਾਂ ਖਿਲਾਫ ਬਣਦੀ ਕਾਰਵਾਈ ਤੇ ਚੰਗੀਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੀ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਅਕਾਲੀ ਦਲ ਬਾਦਲ ਹੁਣ ਖਤਮ
J❤p. Lp..pomol
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਕੁਝ ਲੋਕ ਮਜਾਕ ਵਿੱਚ ਅਕਾਲੀ ਦਲ ਨੁੰ ਖਾਲੀ ਦਲ ਕਹਿੰਦੇ ਹਨ ਹੁਣ ਲੱਗਦਾ ਇਹ ਮਜਾਕ ਨਹੀਂ ਹਕੀਕਤ ਹੈ
😊😊😊😊😊
ਪੰਨੂੰ ਸਾਹਿਬ, ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਪੰਜਾਬ ਸਰਕਾਰ ਦੇ ਬਾਰੇ ਬਿਆਨ ਤਾਂ ਹਾਸੋ ਹੀਣਾ ਹੀ ਲੱਗ ਰਿਹਾ ਹੈ। ਬਾਕੀ ਪੰਨੂੰ ਸਾਹਿਬ ਦੇਸ਼ ਦੇ ਰਾਜਨੀਤਕ ਨੇਤਾਵਾਂ ਦੇ ਕੋਲ ਦਿਮਾਗ ਨਾ ਦੀ ਚੀਜ਼ ਹੈ ਨਹੀਂ ਇਹੀ ਲੱਗ ਰਿਹਾ ਹੈ।
ਗਲਤ ਹੋਸਪੀਟਲ ਅਤੇ ਗਲਤ ਡਾਕਟਰਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਸੱਚ ਹੈ
ਵਾਹਿਗੁਰੂ ਜੀ ਭਲਾ ਕਰੇ ਸਰਕਾਰ ਤਾਂ ਨਾਂ ਟੁੱਟੇ ਮੁੱਖ ਮੰਤਰੀ ਹੀ ਕੋਈ ਪੜਿਆ ਲਿਖਿਆ ਸਿਆਣਾ ਬੰਦਾ ਲਾਇਆ ਜਾਵੇ ਭੰਡ ਦੀ ਛੁੱਟੀ ਕਰੀ ਜਾਵੇ
ਸੁਖਬੀਰ ਬਾਦਲ ਨੇ ਸਿੱਖ ਕੌਮ ਖਾਲਸਾ ਪੰਥ ਨੂੰ ਆਪਣੀ ਜੇਬ ਵਿੱਚ ਪਾ ਰੱਖਿਆ ਆਪਣੀ ਮਰਜ਼ੀ ਨਾਲ ਟਿਕਟ ਦੇ ਦਿੱਤੀ ਆਪਣੀ ਮਰਜ਼ੀ ਨਾਲ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਇਸ ਨੇ ਅਕਾਲੀ ਦਲ ਦਾ ਤੇ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ
ਜ਼ੁਮਲਾ ਸ਼ਾਹ ਜੀ, ਪੰਜਾਬੀਆਂ ਨਾਲ ਪੰਗਾ ਨਾ ਲਵੋ ਇਹ ਮਹਾਰਾਸ਼ਟਰ ਨਹੀਂ ਹੈ।
Lol you can't do anything 😂😂😂
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਬਿਲਕੁਲ ਸਹੀ ਜੀ
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
SSA ji
Very good ji pannu shiab and nandpreet ji thanks
ਅਮਿਤ ਸ਼ਾਹ ਦੇ ਬਿਆਨ ਤੇ ਇਨੀ ਵੱਡੀ ਰਿਪੋਰਟ ਤੇ ਸਾਬ ਜੀ ਤੁਹਾਡੀ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਟੇਪ ਆਈ ਜੋ ਵੀਡੀਓ ਕਾਲ ਦੀ ਉਸ ਬਾਰੇ ਇਕ ਲਫ਼ਜ਼ ਨਹੀ ਜੁੜਿਆ ਤੁਹਾਨੂੰ ਸਰਕਾਰੀ ਪੱਤਰਕਾਰ ਅਤੇ ਸਰਕਾਰੀ ਚੈਨਲ 😂
ਜਦੋਂ ਤੱਕ ਬਾਦਲ ਪਰਿਵਾਰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਨਹੀਂ ਹਟਦਾ। ਉਦੋਂ ਤੱਕ ਅਕਾਲੀ ਦਲ ਕੈਰਮ ਬੋਰਡ ਦੀਆਂ ਗੋਟੀਆਂ ਦੀ ਤਰ੍ਹਾਂ ਖਿਲਰਿਆ ਰਹੇਗਾ । ਜਿਸ ਤਰ੍ਹਾਂ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਨੇ ਪਾਸੇ ਹੋ ਕੇ ਆਪਣਾਂ ਕੱਠਪੁਤਲੀ ਪ੍ਰਧਾਨ ਬਣਾ ਲਿਆ ਹੈ। ਬੇਸ਼ੱਕ ਬਾਦਲ ਪਰਿਵਾਰ ਵੀ ਇਸ ਤਰ੍ਹਾਂ ਹੀ ਕਰ ਲਵੇ। ਤਾਂ ਹੀ ਇਕੱਠੇ ਰਹਿ ਸਕਦੇ ਹਨ 👍👍👍👍
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬੀਜੇਪੀ 220 ਸੀਟਾਂ ਦੇ ਨੇੜ ਰਹੇ ਗੀ.ਅਮਿਤ ਸ਼ਾਹ ਨੇ ਹੀ ਨਹੀ ਰਹਿਣਾ.
ਪੰਨੂੰ ਸਾਹਬ ਜੀ ਜੇਕਰ ਕਿਸੇ ਵੀ ਤਰ੍ਹਾਂ (ਈਵੀਐਮ ਜਾਂ ਗ਼ਲਤ ਵੋਟਿੰਗ ਕਰਵਾ ਕੇ) ਮੋਦੀ ਸਰਕਾਰ ਦੁਬਾਰਾ ਬਣ ਜਾਂਦੀ ਹੈ ਤਾਂ ਪੰਜਾਬ ਵਿੱਚ ਮਨੀਪੁਰ ਵਾਲੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ। ਫਿਰ ਲਾ & ਔਡਰ ਦਾ ਬਹਾਨਾ ਬਣਾ ਕੇ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ ❓❓
22ਜੀ ਪੰਜਾਬ ਦੇ ਲੋਕਾਂ ੱਚ ਏਕਤਾ ਇੱਦਾ ਪੰਜਾਬ ਕਦੇ ਨੇਂ ਹੋ ਸਕਦਾ ਬਾਕੀ ਪੰਜਾਬ ਦੇ ਲੀਡਰ ਆਪਸ ੱਚ ਨਾ ਲੜ ਪੈਣ ਇਸਦੇ ਕੋਈ garrntey ਨਹੀਂ ਪੰਜਾਬੀ ਏਕਤਾ ਜ਼ਿੰਦਾਬਾਦ
Bahut bahut dhanyvad
ਚੋਣਾਂ ਤੋਂ ਬਾਅਦ ਜਾਂ ਪੰਜਾਬ ਸਰਕਾਰ ਟੁਟੇਗੀ ਜਾਂ ਮੋਦੀ ਸਰਕਾਰ ਇਹ ਸਭ ਹਾਲੇ ਪੜਦੇ ਹੇਠ ਹੈਂ।
Thanks prime aisa team
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼♥️🙏🏼♥️👌
Boycott bjp🙏🙏❣️
NICE PGME NANAD PRRET SINGH AND PANNU SAHIB JEE
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
Pannu Sahab tuhada ਧੰਨਵਾਦ ਜੀ।
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਸਲਾਹ ਤੇ ਸਹਿਯੋਗ ਦੇਣ ਲਈ ਧੰਨਵਾਦੀ ਹੋਵਾਂਗਾ ਜੀ
Bilkul Sahi
ਸੰਗਤ ਜੀਓ ਭਾਜਪਾ ਦੇ ਰਾਜ ਵਿਚ ਕਿਸੇਂ ਵੀ ਲਾਇਸੰਸ ਦੀ ਲੋੜ ਨਹੀਂ ਭਾਜਪਾ ਲੀਡਰਸ਼ਿਪ ਨਾਲ ਹਥ ਮਿਲਣਾ ਚਾਹੀਦਾ ਹੈ ਬਚਿਆ ਦੇ ਡਾਕਟਰ ਕੋਲ ਲਾਇਸੰਸ ਨਹੀਂ। ਗੇਮਸ ਜੋਨ ਕੋਲ ਐਨ ਓ ਸੀ ਨਹੀਂ।ਝੂਲਾ ਪੁਲ ਬਣਾਉਣ ਵਾਲੇ ਕੋਲ ਤਜਰਬਾ ਨਹੀਂ ਸੀ ਬਸ ਹੁਣ ਜੀ ਸੈਂਕੜੇ ਮਰ ਗਏ ਕਮੇਟੀ ਬਿਠਾ ਦਿੱਤੀ ਇਹ ਹੈ ਗੁਜਰਾਤ ਵਿਸ਼ਵ ਗੁਰੂ ਦਾ ਨਮੂਨੇ ਦਾ ਘਰ।।
Sir you are right❤
ਗ਼ਲਤ ਗਲ ਹੈ ਕੋਈ ਵੀ ਸਰਕਾਰ ਮੋਦੀ ਯਾ ਸ਼ਾਹ ਦੇ ਪੈਸੇ ਨਾਲ ਨਹੀਂ ਬਣਦੀ ਇਸ ਤੇ ਜਨਤਾ ਦਾ ਪੈਸਾ ਖਰਚ ਹੁੰਦਾ bjp ਵਾਲੇ ਖੇਡ ਸਮਝ ਕੇ ਖੇਡਦੇ ਨੇ ਆਹੀ ਪੈਸਾ ਕਿਸੇ ਤਰੱਕੀ ਦੇ ਕੰਮ ਤੇ ਲਵੋ ਦੁਨੀਆ ਦਾ ਕੁਝ ਫਾਇਦਾ ਹੋਵੇ
Sat shri akal Pannu Sir ji te chote Veer Nand preet ji nu ve ji
ਸਤਿਕਾਰ ਯੋਗ ਪੰਨੂ ਸਾਹਿਬ ਜੀ ਆਪ ਜੀ ਨੂੰ ਪਿਆਰੀ ਤੇ ਨਿੱਘੀ ਸਤਿਕਾਰ ਸਹਿਤ ਸੱਤ ਸ਼੍ਰੀ ਆਕਾਲ ਜੀ। ਆਪ ਜੀ ਨੂੰ ਤੇ ਆਪ ਦੇ ਸਾਥੀ ਭਾਈ ਅਨੰਦ ਪ੍ਰੀਤ ਸਿੰਘ ਨੂੰ ਖ਼ਬਰਾਂ ਦੀ ਤਫ਼ਸੀਲ ਸੁਣਕੇ ਨਜ਼ਾਰਾ ਆ ਜਾਂਦਾ ਹੈ। ਖੁਸ਼ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ ਤਰੱਕੀਆਂ ਕਰਦੇ ਰਹੋ ਪਿਆਰਿਓ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌👌🙏🙏🎉🌹🎉💐🪻🌹🎉🌹💐🌻🪻💐🌾🙏
Ssa g sar god 🙏
ਅਕਾਲੀ ਦਲ ਪੰਜਾਬ ਬਣਾਓ ਟੁੱਟੇ ਫੁੱਟੇ ਆਪਣੇ ਨਾ ਤੇ ਬਣਾਏ ਅਕਾਲੀ ਦਲ ਦੀ ਮਦਦ ਨਾ ਕਰੋ
😂😂🎉🎉w
ਅਕਾਲੀ ਭਾਜਪਾ ਦੀ ਇੱਕ ਵੀ ਸੀਟ ਨਹੀਂ ਆਵੇਗੀ
ਪੰਨੂੰ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ
Modi ji great ❤❤❤🙏
S S A 🙏🙏 Nandpreet Singh ji and Pannu Sahib ji
Thnk u, respect 🌿
ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ
Sahi gall Pannu Saab Modi gya
ਜਿਤਣਾ ਤਾਂ ਵੀ ਨਹੀਂ ਇਨਾਂ
Sat Shri Akal Pannu Saab g and Anandpreet Singh g
Sat shri akal ji pannu shaib and navjeet ji good work good news
Thanku g
Panuu ji and Nandpreet ji sat shri akal ji
Pannu saab Satshri Akal very good analysis
Waheguru ji 🙏🙏🙏🇮🇳🇨🇦🇮🇳🙏🙏🙏
*Jatinder Singh Pannu Zindabad.May he live long.(HSGrewal.Khanna.)Vote for (NOTA)*
Sat shri akaal ji
Good job prime Asia keep it up 👍
Pannu ji nandpreet ji sat Shri akal ji ❤❤❤❤❤
VERY GOOD PANNU SAAB TUSI GREAT HO
Sat Shri Akal Pannu Ji Very Nice 22G Tks Ok ❤❤❤❤❤
Jatinder Pannu g sat shri akal
मोदी ही रहेंगे पीएम ❤❤❤
ਪੰਜਾਬ ਦਾ ਪੈਸਾ ਕੇਜਰੀਵਾਲ ਆਪਣੀ ਪਾਰਟੀ ਦੇ ਪ੍ਰਚਾਰ ਲਈ ਬਰਤ ਰਿਹਾ ਹੈ ਉਸ ਬਾਰੇ ਵੀ ਦੱਸੋ।
Big doc
Excellent talk
Very good Pannu Sahib 🙏🏼🙏🏼
Prime discussion thanks
ਮੋਦੀ ਦੀ ਸਾਂਖ ਘੱਟਦੀ ਜਾ ਰਹੀ ਹੈ ਜੇ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਤੋੜਨਗੇ ਮੋਦੀ ਦੀ ਪਾਰਟੀ ਸਾਂਖ ਬਹੁਤ ਘੱਟ ਜਾਵੇਗੀ। ਹਾਲੇ ਪਤਾ ਨਹੀ ਬੀ ਜੈ ਪੀ ਦੀ ਸਰਕਾਰ ਬਣਨੀ ਜਾ ਨਹੀ ਬਣਨੀ ਅਮਿਤ ਸ਼ਾਹ ਪਹਿਲਾ ਹੀ ਢੋਲ ਬਜਾਉਣ ਲੱਗਾ ਹੋਇਆ ਹੈ। ਅਮਿਤ ਸ਼ਾਹ ਹੰਕਾਰ ਗਿਆ ਹੈ ਕੁੱਛੜ ਕੁੜੀ ਪਿੰਡ ਢੰਡੋਰਾ ਅਮਿਤ ਸ਼ਾਹ ਤੇ ਇਹ ਗੱਲ ਰਾਵਣ ਚਾਰ ਵੇਦਾਂ ਦਾ ਵਿਦਵਾਨ ਸੀ ਉਸ ਵਿੱਚ ਹੰਕਾਰ ਪੈਦਾ ਹੋਇਆ ਤਾ ਮਾਰਿਆ ਗਿਆ। ਗੱਲ ਪਹਿਲਾ ਸੋਚੋ ਫਿਰ ਬੋਲੋ ਹਾਲੇ ਪਤਾ ਨਹੀ ਇਹ ਪਤਾ ਨਹੀ ਸਰਕਾਰ ਬਣਨੀ ਜਾ ਨਹੀ ਜੇ ਬੀ ਜੇ ਪੀ ਦੀ ਸਰਕਾਰ ਨਾ ਬਣੀ ਜੇ ਹੋਰ ਪਾਰਟੀ ਦੀ ਸਰਕਾਰ ਬਣੀ ਜਿਹੜੇ ਰਾਜਾ ਵਿੱਚ ਬੀ ਜੇ ਪੀ ਦੀਆ ਸਰਕਾਰਾਂ ਹਨ ਫਿਰ ਨਵੀਂ ਸਰਕਾਰ ਜਿੰਨਾ ਰਾਜਾ ਵਿੱਚ ਬੀ ਜੇ ਪੀ ਸਰਕਾਰਾਂ ਹਨ ਤੋੜ ਦੇਣਗੀਆ
Jindabad maan saab ji
Pannu ji Very good Job Sir 🙏
❤❤,
AMIT SHAH JI DABKA NA MARO SARKAR NU MEHNGA PEGUGA GALAT BIANBAJI NA KARO
Good Sir 👍
ਦੋਸ ਨਹੀ ਅਸਲੀਅਤ ਹੈ ਪੰਨੂੰ ਜੀ
Good Pagam J Pannu sab and nav neet j Sat sare akal ❤❤❤❤❤❤❤
मोदी है तो मुमकिन है
Desh ka bhattha baithna yakeenan hai !
Good job sir ji
Modi ji great prime minister of India ❤❤❤❤🙏
Sat sri akal Pannu Sahib te Nand Preet ji 🙏. Doctor bina licence practice kime kar sakde hn. Lokan naal dhokha har jagah hunda hai.
Good sir
🙏🏻🙏🏻👍
Very nice
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 3:51
ਬੜਾ ਦਰਦ ਹੋਈਆਂ ਸਰਕਾਰੀ ਮੀਡੀਆ ਨੂੰ
😮😮
Nand g 👍
Prime discussion 👍
Very good program g
Pannu ji 🙏
Ik gl menu ajj tk samj nhi lgi k jehda candidate jitt janda jd o dujji party ch janda tan usdian votes kidan badl jandia....j dujji party de candidate nu hi jatana c ta o usnu hi votes pande
ਮਨਪ੍ਰੀਤ ਇਆਲੀ ਹੋਣ ਪ੍ਰਦਾਨ ਫਿਰ ਅਕਾਲੀ ਦਲ ਪਾਰਟੀ ਬਚਗੀ
❤🙏🙏🙏🙏🙏
ਅਮਿਤ ਸ਼ਾਹ ਨੂੰ ਕੌਣ ਪੁੱਛਦਾ ਹੈ l
Prime aisa team hlo g
पहला केहंदे सी प्यार बिकता नही, अब बहुत सारे लोग प्यार के लिए उसको चुनते है, जहा उनका कोई फायदा हो😊
Jatinder pannu g 👍
Punjab da rab rakha ledra na bura hal kar ta
ਉਹ ਡਾਕਟਰ ਬਲਬੀਰ ਸਿੰਘ ਸੀ ਜਿਹੜਾ ਛਾਪੇਮਾਰ ਦਾ ਰੈਸਟੋਰੈਂਟਾਂ ਤੇ ਉਹਦਾ ਕੀ ਬਣਿਆ ਉਹ ਨਾ ਕਦੀ ਕੋਈ ਗੱਲਬਾਤ ਸੁਣੀ ਆ ਜੇ ਕਿਸੇ ਨੂੰ ਪਤਾ ਹ
Verynice ❤❤❤❤❤
ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਜੀ। ਅੱਜ ਤੋਂ ਸਾਢੇ ਦਸ ਮਹੀਨੇ ਬਾਅਦ ਪੁਰੇ ਭਾਰਤ ਵਿੱਚ ਬੀ ਜੇ ਪੀ ਦੀ ਸਰਕਾਰ ਹੋਵੇਗੀ।
Would news
Sat Sri akaal to all 🙏❤️
🙏
Pannu Sahib Satsiri.Thanks for best analysis of News.Carry on.Please share your mobile.
ਗਲਤ ਡਾਕਟਰਾਂ ਖਿਲਾਫ ਬਣਦੀ ਕਾਰਵਾਈ ਤੇ ਚੰਗੀਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੀ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਅਕਾਲੀ ਦਲ ਬਾਦਲ ਹੁਣ ਖਤਮ
J❤p. Lp..pomol
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਕੁਝ ਲੋਕ ਮਜਾਕ ਵਿੱਚ ਅਕਾਲੀ ਦਲ ਨੁੰ ਖਾਲੀ ਦਲ ਕਹਿੰਦੇ ਹਨ ਹੁਣ ਲੱਗਦਾ ਇਹ ਮਜਾਕ ਨਹੀਂ ਹਕੀਕਤ ਹੈ
😊😊😊😊😊
ਪੰਨੂੰ ਸਾਹਿਬ, ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਪੰਜਾਬ ਸਰਕਾਰ ਦੇ ਬਾਰੇ ਬਿਆਨ ਤਾਂ ਹਾਸੋ ਹੀਣਾ ਹੀ ਲੱਗ ਰਿਹਾ ਹੈ। ਬਾਕੀ ਪੰਨੂੰ ਸਾਹਿਬ ਦੇਸ਼ ਦੇ ਰਾਜਨੀਤਕ ਨੇਤਾਵਾਂ ਦੇ ਕੋਲ ਦਿਮਾਗ ਨਾ ਦੀ ਚੀਜ਼ ਹੈ ਨਹੀਂ ਇਹੀ ਲੱਗ ਰਿਹਾ ਹੈ।
ਗਲਤ ਹੋਸਪੀਟਲ ਅਤੇ ਗਲਤ ਡਾਕਟਰਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਸੱਚ ਹੈ
ਵਾਹਿਗੁਰੂ ਜੀ ਭਲਾ ਕਰੇ ਸਰਕਾਰ ਤਾਂ ਨਾਂ ਟੁੱਟੇ ਮੁੱਖ ਮੰਤਰੀ ਹੀ ਕੋਈ ਪੜਿਆ ਲਿਖਿਆ ਸਿਆਣਾ ਬੰਦਾ ਲਾਇਆ ਜਾਵੇ ਭੰਡ ਦੀ ਛੁੱਟੀ ਕਰੀ ਜਾਵੇ
ਸੁਖਬੀਰ ਬਾਦਲ ਨੇ ਸਿੱਖ ਕੌਮ ਖਾਲਸਾ ਪੰਥ ਨੂੰ ਆਪਣੀ ਜੇਬ ਵਿੱਚ ਪਾ ਰੱਖਿਆ ਆਪਣੀ ਮਰਜ਼ੀ ਨਾਲ ਟਿਕਟ ਦੇ ਦਿੱਤੀ ਆਪਣੀ ਮਰਜ਼ੀ ਨਾਲ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਇਸ ਨੇ ਅਕਾਲੀ ਦਲ ਦਾ ਤੇ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ
ਜ਼ੁਮਲਾ ਸ਼ਾਹ ਜੀ, ਪੰਜਾਬੀਆਂ ਨਾਲ ਪੰਗਾ ਨਾ ਲਵੋ ਇਹ ਮਹਾਰਾਸ਼ਟਰ ਨਹੀਂ ਹੈ।
Lol you can't do anything 😂😂😂
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਬਿਲਕੁਲ ਸਹੀ ਜੀ
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
SSA ji
Very good ji pannu shiab and nandpreet ji thanks
ਅਮਿਤ ਸ਼ਾਹ ਦੇ ਬਿਆਨ ਤੇ ਇਨੀ ਵੱਡੀ ਰਿਪੋਰਟ ਤੇ ਸਾਬ ਜੀ ਤੁਹਾਡੀ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਟੇਪ ਆਈ ਜੋ ਵੀਡੀਓ ਕਾਲ ਦੀ ਉਸ ਬਾਰੇ ਇਕ ਲਫ਼ਜ਼ ਨਹੀ ਜੁੜਿਆ ਤੁਹਾਨੂੰ ਸਰਕਾਰੀ ਪੱਤਰਕਾਰ ਅਤੇ ਸਰਕਾਰੀ ਚੈਨਲ 😂
ਜਦੋਂ ਤੱਕ ਬਾਦਲ ਪਰਿਵਾਰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਨਹੀਂ ਹਟਦਾ। ਉਦੋਂ ਤੱਕ ਅਕਾਲੀ ਦਲ ਕੈਰਮ ਬੋਰਡ ਦੀਆਂ ਗੋਟੀਆਂ ਦੀ ਤਰ੍ਹਾਂ ਖਿਲਰਿਆ ਰਹੇਗਾ ।
ਜਿਸ ਤਰ੍ਹਾਂ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਨੇ ਪਾਸੇ ਹੋ ਕੇ ਆਪਣਾਂ ਕੱਠਪੁਤਲੀ ਪ੍ਰਧਾਨ ਬਣਾ ਲਿਆ ਹੈ। ਬੇਸ਼ੱਕ ਬਾਦਲ ਪਰਿਵਾਰ ਵੀ ਇਸ ਤਰ੍ਹਾਂ ਹੀ ਕਰ ਲਵੇ। ਤਾਂ ਹੀ ਇਕੱਠੇ ਰਹਿ ਸਕਦੇ ਹਨ 👍👍👍👍
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬੀਜੇਪੀ 220 ਸੀਟਾਂ ਦੇ ਨੇੜ ਰਹੇ ਗੀ.ਅਮਿਤ ਸ਼ਾਹ ਨੇ ਹੀ ਨਹੀ ਰਹਿਣਾ.
ਪੰਨੂੰ ਸਾਹਬ ਜੀ ਜੇਕਰ ਕਿਸੇ ਵੀ ਤਰ੍ਹਾਂ (ਈਵੀਐਮ ਜਾਂ ਗ਼ਲਤ ਵੋਟਿੰਗ ਕਰਵਾ ਕੇ) ਮੋਦੀ ਸਰਕਾਰ ਦੁਬਾਰਾ ਬਣ ਜਾਂਦੀ ਹੈ ਤਾਂ ਪੰਜਾਬ ਵਿੱਚ ਮਨੀਪੁਰ ਵਾਲੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ।
ਫਿਰ ਲਾ & ਔਡਰ ਦਾ ਬਹਾਨਾ ਬਣਾ ਕੇ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ ❓❓
22ਜੀ ਪੰਜਾਬ ਦੇ ਲੋਕਾਂ ੱਚ ਏਕਤਾ ਇੱਦਾ ਪੰਜਾਬ ਕਦੇ ਨੇਂ ਹੋ ਸਕਦਾ ਬਾਕੀ ਪੰਜਾਬ ਦੇ ਲੀਡਰ ਆਪਸ ੱਚ ਨਾ ਲੜ ਪੈਣ ਇਸਦੇ ਕੋਈ garrntey ਨਹੀਂ ਪੰਜਾਬੀ ਏਕਤਾ ਜ਼ਿੰਦਾਬਾਦ
Bahut bahut dhanyvad
ਚੋਣਾਂ ਤੋਂ ਬਾਅਦ ਜਾਂ ਪੰਜਾਬ ਸਰਕਾਰ ਟੁਟੇਗੀ ਜਾਂ ਮੋਦੀ ਸਰਕਾਰ ਇਹ ਸਭ ਹਾਲੇ ਪੜਦੇ ਹੇਠ ਹੈਂ।
Thanks prime aisa team
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼♥️🙏🏼♥️👌
Boycott bjp🙏🙏❣️
NICE PGME NANAD PRRET SINGH AND PANNU SAHIB JEE
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
Pannu Sahab tuhada ਧੰਨਵਾਦ ਜੀ।
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਸਲਾਹ ਤੇ ਸਹਿਯੋਗ ਦੇਣ ਲਈ ਧੰਨਵਾਦੀ ਹੋਵਾਂਗਾ ਜੀ