Exclusive Interview with CM Bhagwant Mann || CM ਭਗਵੰਤ ਮਾਨ ਨਾਲ ਖੁੱਲ੍ਹੀਆਂ ਗੱਲਾਂ
ฝัง
- เผยแพร่เมื่อ 25 พ.ค. 2024
- #PrimeAsiaTV #bhagwantmann #cmmann #election2024news #aap #aamaadmipartypunjab #kejriwal #loksabhaelection2024 #election2024news #latestnews #breakingnews #punjabnewstoday #superexclusive #specialprogram #exclusive #exclusiveinterview
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਪੰਜਾਬ ਵਿੱਚ ਰੁਖ ਲਗਵਾਉ ਜੀ ਅਫਸਰਾਂ ਨੂੰ ਹਦਾਇਤਾਂ ਕਰੋਂ ਸਖ਼ਤੀ ਨਾਲ ਜੀ
Right
ਮਾਨ ਸਾਬ ❤❤
Bilkul veerji!! par tusi aap v himmat maar k eh km kr sakde ho.
Bohat vdia ਸਵਾਲ ਵੀਰ ਜੀ
Jd koi vddi ginti ch aone wrge koi chngga km nahi krda tan fer sarkar hi o chngga km krwa skdi hai.baki is vich ki marha km ho jau,j sarkar hi aisa kmm dhkke nal krwa kwe
ਪਰਮਵੀਰ ਬਾਠ ਜੀ ਇਹ ਇੰਟਵੀਊ ਤੁਹਾਡੀ ਅੱਜ ਤੱਕ ਦੀ ਸਭ ਤੋ ਵਧੀਆ ਹੈ ਜੀ ਬਾਕੀ ਪੰਜਾਬ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਵਾਰ ਚੰਗਾ ਮੁੱਖ ਮੰਤਰੀ ਮਿਲਿਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਮਾਨ ਸਾਹਬ ਅਤੇ ਪੰਜਾਬ ਉੱਤੇ ਜੀ
ਮੇਰਾ ਪਿੰਡ ਨਥਾਣਾ ਜਿਲ੍ਹਾ ਬਠਿੰਡਾ ਆ ਮੇਰੇ ਪਿੰਡ ਦੀ ਕੱਸੀ ਚ ਪਿੱਛਲੇ 15 ਸਾਲ ਤੋਂ ਪਾਣੀ ਨਹੀਂ ਸੀ ਆਇਆ ਪਰ ਹੁਣ ਪਿੱਛਲੇ ਸਾਲ ਤੋਂ ਕੱਸੀ ਦੀ ਸਫਾਈ ਵੀ ਹੋ ਰਹੀ ਆ ਤੇ ਪਾਣੀ ਵੀ ਪੂਰਾ ਆ ਰਿਹਾ
Ludhiana vich v dubara jameena vapis laia ja rhia jina ne sarkari kassi di jameena dabbi hoe eeee......
ਮੈਂ ਪੂਹਲੇ ਪਿੰਡ ਤੋਂ ਹਾਂ ਭਰਾ
Kahnu gappan mari janda veer ,,, mere nanke aa es pind kuch nai aay amy paid pr kari jande aa yaar sire da gappi aa tuhada a leader,,, akhan kh k rakheya karo baki j tusi paid ho fer tusi apna kamm kar rahe ho karo gappan nu support
@@mafiadonism veere me tuhadi takleef smjda...... 😊👍👍
ਫੇਰ ਟੱਟੀ ਆਲੇ ਹੱਥ ਧੋ ਲਿਆ ਕਰ 😅😅😅
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਹਾਨੂੰ ਕੋਈ ਚੰਗਾ ਸੱਚੀ ਸ਼ਬਦ ਨਹੀਂ ਮਿਲਦੇ ਜਦੋਂ ਤੁਹਾਨੂੰ ਕੋਈ ਮਾੜਾ ਕਹਿੰਦਾ ਅਸੀਂ ਤੁਹਾਨੂੰ ਦਿਲੋਂ ਚੰਗੇ ਸਮਝ ਰਹੇ ਹਾਂ ਤੇ ਸਮਝ ਦੇ ਹਾਂ ਇਸ ਲਈ ਮੇਰੀ ਬੇਨਤੀ ਆ ਵੀਰ ਜੀ ਪੰਜਾਬੀਆਂ ਦਾ ਦਿਲ ਨਾ ਤੋੜਿਓ ਇਹਨਾਂ ਨੇ ਅੱਜ ਤੱਕ ਧੋਖੇ ਹੀ ਖਾਦੇ ਹਨ ਪੰਜਾਬ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਪੰਜਾਬ ਨਾਲ ਕੋਈ ਖੜਿਆ ਨਹੀਂ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਤੁਹਾਡੇ ਮਗਰ ਲੱਗੇ ਸੀ ਮੈਂ ਤੇ ਕਹਿਨਾ ਹਾਂ ਕਿ ਤੁਸੀਂ ਉਹਨਾਂ ਤੇ ਪਹਿਰਾ ਦੇਵੋ ਤਾਂ ਜੋ ਹੌਲੀ ਹੌਲੀ ਪੰਜਾਬ ਸਾਡਾ ਮੁੜ ਕੇ ਸੋਨੇ ਦੀ ਚਿੜੀ ਬਣ ਜਾਵੇ
Peg want
ਸੋਨੇ ਦੀ ਚਿੜੀ ਬਣ ਤਾਂ ਗਿਆ ਪੰਜਾਬ, ਹੋਰ ਦੱਸ ਕਿਵੇਂ ਬਣੂਗਾ ????
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਗੁਰੂ ਦੋਖੀਆਂ ਤੇ ਕੋਈ ਕਾਰਵਾਈ ਨਹੀਂ 👍👍👍👍
ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਦੁੱਗਣਾ ਤਿਗੁਣਾ👍👍👍
ਪੰਜਾਂ ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਿਲ ਰਹੀ ਐ😡😡
ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਮਿਲ ਰਿਹੈ 😡😡
ਰਿਸ਼ਵਤਖੋਰੀ ਪਹਿਲਾਂ ਨਾਲੋਂ ਕਈ ਗੁਣਾਂ ਜਿਆਦਾ 👍👍👍
ਧਰਨੇ ਪ੍ਰਦਰਸ਼ਨ ਮੁਜਾਹਰੇ ਪਹਿਲਾਂ ਨਾਲੋਂ ਕਿਤੇ ਵੱਧ 👍👍
ਪੁਲਸੀਆ ਲਾਠੀਚਾਰਜ ਵਾਧੂ 👍👍
ਲਾਲ ਚੰਦ ਕਟਾਰੂਚੱਕ ਵਰਗੇ ਲੌਂਡੇਬਾਜ ਮੰਤਰੀ, ਹਰਮੀਤ ਪਠਾਣਮਾਜਰੇ ਦੀ ਅਸ਼ਲੀਲ ਵੀਡੀਓ, ਤੇ ਹੁਣ ਬਲਕਾਰੇ ਦੀ ਅਸ਼ਲੀਲ ਵੀਡੀਓ ਜਨਤਾ ਦੇ ਸਾਹਮਣੇ ਐ
ਤੇ ਭੰਤਾ ਹੁਣ ਚੁੱਪ ਆ👍👍👍
ਰੇਤਾ ਜਬਰੀ ਛੇ ਰੁਪਏ ਫੁੱਟ ਕਰਨ ਦੇ ਗਪੌੜ 👍👍
ਦੂਸਰਿਆਂ ਨੂੰ ਮੁਰਗੀਖਾਨੇ ਖੋਹਲਣ ਦੀਆਂ ਸਲਾਹਾਂ ਦੇਣ ਵਾਲੇ ਦੇ ਆਲੇ ਦੁਆਲੇ ਹਜ਼ਾਰ ਬਾਰਾਂ ਸੌ ਕਮਾਂਡੋਜ਼ ਦੀ ਸਕਿਉਰਿਟੀ 😡😡
ਪੂਰੇ ਟੱਬਰ ਨੂੰ ਸਰਕਾਰੀ ਖਰਚੇ ਤੇ ਸੈਂਕੜੇ ਕਮਾਂਡੋਜ਼ ਦੀ ਸਕਿਉਰਿਟੀ
ਤੇ ਕਰੋੜਾਂ ਰੁਪਏ ਦੀਆਂ ਸਰਕਾਰੀ ਗੱਡੀਆਂ😡😡😡😡😡
ਬਹੁਤ ਲੰਬੀ ਲਿਸਟ ਆ ਮਿੱਤਰਾ
ਬਸ ਤੁਸੀਂ ਅੱਖਾਂ ਤੇ ਪੱਟੀ ਬੰਨ੍ਹੀਂ ਰੱਖੋ 🙈🙈
ਗੱਲਾਂ ਦਾ ਕੜਾਹ ਹਾਲੇ ਢਾਈ ਤਿੰਨ ਸਾਲ ਹੋਰ ਖੁੱਲ੍ਹਾ ਵਰਤੂਗਾ 👍👍👍👍👍👍
ਪ੍ਰਾਈਮ ਏਸ਼ੀਆ ਅਤੇ ਬਾਠ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਪੰਜਾਬ ਦੇ ਸੀਐਮ ਸਾਹਿਬ ਮਾਨ ਸਾਹਿਬ ਨੂੰ ਇੰਟਰਵਿਊ ਦੇ ਵਿੱਚ ਸੱਦਿਆ ਤੇ ਉਹਨਾਂ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਪੂਰੀ ਪੜਚੋਲ ਕਰਕੇ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਇਸ ਵਾਸਤੇ ਮੈਂ ਆਪਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਇਸ ਦੇ ਨਾਲ ਮੈਂ ਇਹ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਖਾਲੀ ਗਿਲਾਸ ਨਹੀਂ ਜਦਕਿ ਅੱਧਾ ਭਰਿਆ ਗਿਲਾਸ ਦੇਖਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਹਰ ਕੰਮ ਨੂੰ ਹੋਣ ਲਈ ਥੋੜਾ ਵਕਤ ਚਾਹੀਦਾ ਹੈ ਧੰਨਵਾਦ
Punjabi language 15 March 2023 layi kehde board chage karwate
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
ਵਿਕਾਸ ਸਬੰਧੀ
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਅੰਕੜੇ ਸਾਂਝੇ ਕੀਤੇ । ਗੱਲ ਪਾਣੀ ਦੀ ਸੰਭਾਲ ਦੀ ਵੀ ਚੱਲੀ , ਇਸ ਸਬੰਧੀ ਬੇਨਤੀ ਹੈ ਜਿਸ ਅਸਥਾਨ ਤੋਂ ਭਾਈ ਘਨੱਈਆ ਜੀ ਆਪਣੀ ਮਸ਼ਕ ਨਾਲ ਪਾਣੀ ਲਿਆ ਕੇ ਮੈਦਾਨੇ ਜੰਗ ਵਿੱਚ ਜ਼ਖ਼ਮੀਆਂ ਦੀ ਸੇਵਾ ਕਰਦੇ ਸਨ ਉਹ ਅਸਥਾਨ ਗੁਰਦੁਆਰਾ ਬਾਉਲੀਆਂ ਭਾਈ ਘਨੱਈਆ ਜੀ ਪਿੰਡ ਮੋਹੀਵਾਲ ਨੇੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਵੀ ਸੰਭਾਲ ਦੀ ਲੋੜ ਹੈ।
ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਦੀ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਪਬਲਿਸ਼ ਕਰ ਦਿੱਤਾ ਹੈ।
ਇਸ ਮਹਾਨ ਸੇਵਾ ਸੰਕਲਪ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ
ਕੋਈ ਸ਼ੱਕ ਨਹੀਂ ਮੁੱਖ ਮੰਤਰੀ ਸਾਹਿਬ ਇਮਾਨਦਾਰੀ ਨਾਲ ਬੋਲ ਰਹੇ ਨੇ
ਬਹੁਤ ਵਧੀਆ ਇੰਟਰਵਿਊ ਧੰਨਵਾਦ ਸਾਡੇ ਮੁੱਖ ਮੰਤਰੀ ਜੀ ਸ੍ਰ ਭਗਵੰਤ ਸਿੰਘ ਮਾਨ
tere baap nu buraa haal krtaa
very good Bhagwant mann sir your great, salut of you god bless you always
You also plz bless with ur vote
ਭਾਜੀ ਸਤਿ ਸ਼੍ਰੀ ਅਕਾਲ ਜੀ ਇੱਕ ਬੇਨਤੀ ਇਹ ਹੈ ਕਿ ਅਫਸਰਸ਼ਾਹੀ ਤੇ ਕੁਝ ਹਲਕਾ ਇੰਚਾਰਜ ਕੁਝ ਕੁ ਐਮ ਐਲ ਏ ਜੋ ਗਲਤ ਕੰਮ ਕਰ ਰਹੇ ਆ ਉਨ੍ਹਾ ਦੀਆ ਨੱਥਾਂ ਖਿੱਚ ਕੇ ਰੱਖੋ ਜੀ
ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਹੋਏ ਦੋਵੇਂ ਭਰਾ ਭਰਾ ❤❤
75 ਸਾਲ ਦਾ ਗੰਦ ਹੌਲੀ ਹੌਲੀ ਨਿਕਲੇਗਾ ਮਾਨ ਸਾਹਿਬ ਇਸ ਵਕਤ ਪੂਰੀ ਮਿਹਨਤ ਕਰ ਰਹੇ ਨੇ ਜੀ
😂😂😂😂jis din da eh ahea eh ta pehlea nalo v tap gea.
❤❤❤
Jatinder Singh ek Baar sarb samtee naal jungle Ch Bandar nu raaj mil Gaya
Sare janver ekathe ho ke Bandar sarpanch KOL aye masla hal Karon layee Bandar sarpanch tupoosee maar ke edar ho jave kade udar ho jave
Sare jaanwar Dyan nal dekhe de ki karda sarpanch akhir saria NE puchia Lia masla hal ho Gaya
Bandar agio kehnda me zor ta layee Jana hal hon da ni menu pata
ਮਾਨ ਸਾਬ ਬਾਕੀ ਸਬ ਠੀਕ ਹੈ, "ਪਰ ਇਕ ਕਮੀ ਹੈ ਕਿ ਪਾਰਟੀ ਦੇ ਕੋਲ ਮਜ਼ਬੂਤ ਸਰਕਾਰ ਹੈ ਉਹ ਵੀ 92 ਵਿਧਾਇਕ ਨਾਲ, ਪਰ ਨਸ਼ਾ ਰੋਕਣ ਲਈ ਕੋਈ ਸਖ਼ਤ ਕਾਨੂੰਨ ਬਣਾਓ ਇਹ ਬਹੁਤ ਜਰੂਰੀ ਹੈ ।
Nasha ni khatam hunda veer, Nasha kis mulq ch nahi aa? Bahar jehre munde jande oh nasha ni karde? Saare nashe karde aa, bhang foonk foonk muka ti, Cocaine, Golian sab chalda but farak bass ehi aa ke berozgari ni haigi othay, Ta karke nasha limit ch rehnda te nazar ni aanda..
Punjab ch naukrian ghatt aa, Private companies di wait kanri peni aa ke aa ke punjab ch establish ho jaan fer ee kuch banega, Sarkari naukriyan baut ghatt aa..
@@sabi-mansa Chal oye yabbali king
ਨਸੇੜੀ ਨੂੰ ਪੁਨਰਜੀਵ ਕਰਣ ਲਈ ਪਰਿਵਾਰ ਦੀ ਜਿਮੇਵਾਰੀ ਵੀ ਏ, ਨਸੇੜੀ ਇਕ ਨਸ਼ਾ ਨਾ ਮਿਲਣ ਤੇ ਦੂਜਾ ਕਰਨ ਲੱਗ ਜਾਂਦਾ ਏ
ਤੇਰੇ ਵਿਚ ਹਿੰਮਤ ਹੈ ਆਪਣੇ ਹੀ ਪਿੰਡ ਵਿੱਚ ਨਸ਼ਾ ਬੰਦ ਕਰਵਾਉਣ ਦੀ
Nasha band sarkar d jimewari nalo .. pehla parents d bndi k apne bache kiwe palne
ਚੰਗੀ ਸੋਚ ਦਾ ਮਾਲਕ ਆ ਭਗਵੰਤ ਸਿੰਘ ਮਾਨ
ਪੰਜਾਬ ਨੂੰ ਬੁਹਤ ਅੱਗੇ ਲੈ ਕਿ ਜਾਊ,
ਹੁਣ ਨੀ ਚਲਣੇ ਡਰਾਮੇ
ਇਹ ਚੰਗੀ ਸੋਚ ਵਾਲੇ, ਕਿਹੜੇ ਤੇ ਕਿਉ
ਲੋਕ ਦਸਣਗੇ ਐਤਕੀਂ 1 ਜੂਨ ਨੁ
ਕਾਲੀ ਕਾਂਗਰਸ ਪੰਜਾਬ ਨੂੰ ਖਾਧਾ ਪਹਿਲਾ ਮੁਖਮੰਤਰੀ ਇਮਾਨਦਾਰ ਪੰਜਾਬ ਦੀ ਸ਼ਾਨ I am so proud of you Maan sahib
Imaandaar ta bahut a 100 gadiyan de kafle Ch auna
Karwali kol 50 gadiya Tusi reh Gaye dharian vichon layee
ਬੱਤੀ ਗੀ ਨੂੰ 12 ਘੰਟੇ ਹੋ ਗੇ,,ਮੋਟਰਾ ਦੀ ਬੱਤੀ ਆਓਂਦੀ ਨੀ,,,😂ਇੰਨਾ ਝੂਠ ਕਿਉ ਬੋਲਦਾ,,
ਬਹੁਤ ਹੀ ਵਧੀਆ, ਹਾਜ਼ਰ ਜੁਆਬੀ ਵਿੱਚ ਮਾਨ ਸਾਹਿਬ ਦਾ ਕੋਈ ਜਵਾਬ ਹੈ ਈ ਨਹੀਂ ਓਹ ਵੀ ਸਬੂਤਾਂ ਨਾਲ, ਬਿਜਲੀ ਤੇ ਨੌਕਰੀਆਂ ਦਾ ਪ੍ਰਤੱਖ ਸਬੂਤ ਪੇਸ਼ ਕਰਕੇ ਦਮਦਾਰ ਗੱਲ ਕੀਤੀ,ਜੀਉਂਦੇ ਰਹੋ।
ਆਇਆ ਵੀਰੇ ਪਾਣੀ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ
Pani ta ayea cc per gulabi sondi ne nhi hon deta😢
ਪੰਜਾਬ ਦੇ ਲੋਕਾ ਨੂੰ ਬੇਨਤੀ ਆ ਥੋੜਾ ਸਬਰ ਰੱਖੋ ਮਾਨ ਸਾਹਿਬ ਦਾ ਸਾਥ ਦਿਉ ਜੋ ਪੰਜਾਬ ਵਿਰੋਧੀ ਓਨਾ ਦੇ ਮਗਰ ਨਾ ਲੱਗੋ ਭਾਈਚਾਰਾ ਬਣਾ ਕੇ ਰੱਖੋ
ਇਹ ਭਰਾਵਾ ਖੁਦ ਪੰਜਾਬ ਦਾ ਨਹੀਂ ਹੈਗਾ
Kejriwal tohda bhapa Panjab da helicopter te chunte lenda ohda kharcha CM di bibi master di pension cho dindi a? Kuwar vijsy partap jo kehnda v delhi alli Chadda de afsar Amritsar nasha vikwa rhe ne ohde warre dasso?
ਰੁੱਖਾਂ ਦੀ ਪੰਜਾਬ ਵਿੱਚ ਬਹੁਤ ਹੀ ਜਰੂਰਤ ਹੈ ਜੀ।ਪੌਦੇ ਅਸਲੀ 'ਚ ਲੱਗੇ ਹੋਣ ਉਹਨਾਂ ਚੰਗੀ ਤਰਾਂ ਦੇਖਭਾਲ ਹੋਵੇ ਜੀ।
ਬਹੁਤ ਵਧੀਆ ਕੰਮ ਤੇ ਇੰਟਰਵਿਊ ਹੋਈ ਨਾ ਕਿ ilzambazi ਤੇ ਸਵਾਦ ਲਈ
Good job baath saab
ਵੱਡੇ ਅਫਸਰਾ ਤੇ ਦਬਾ ਬਨਾ ਕੇ ਰੱਖੋਗੇ ਤਾ ਆਮ ਜਨਤਾ ਦਾ ਝਕਾਉ ਤੁਹਾਡੇ ਨਾਲ ਰਹੇਗਾ ਨਹੀ ਤਾ 2027 ਵਿੱਚ ਇੱਕ ਵਾਰ ਫਿਰ ਪੰਜਾਬ ਵਿੱਚ ਬਦਲਾਉ ਆਉਗਾ
ਵੀਰ ਸਹੀ ਗੱਲ ਐ ਤੁਹਾਡੀ
ਜੇਕਰ ਅਫ਼ਸਰਸ਼ਾਹੀ ਨੂੰ ਨੱਥ ਨਾ ਪਾਈ ਤਾ 2027ਦੇ। ਵਿੱਚ ਤੁਹਾਡਾ ਹਾਲ ਵੀ। ਕਾਂਗਰਸ ਤੇ ਅਕਾਲੀ ਦਲ ਵਰਗਾ ਹੋ ਜਾਵੇ ਗਾ
ਮੁੱਖ ਮੰਤਰੀ ਮਾਨ ਸਾਹਿਬ
ਬਿਸ਼ਨੋਈ ਇੰਟਰਵਿਊ ਕਿੱਥੇ ਕਰਾਈਆ
ਚੱਢਾ ਡਰੱਗ ਡੀਲਰ, ਕੁੰਵਰ ਵਿਜੇ ਪ੍ਰਤਾਪ 👈
Hospital wali gal sahi kahi... medicine bahar ton laini paindi....govt hospitals da bura haal ae Haryana ch
ਬਨਾ। ਕੇ ਨਹੀ ਬਣਾ ਕੇ
ਬਦਲਾਉ ਨਹੀਂ ਬਦਲਾਅ
ਮੁੱਖ ਮੰਤਰੀ ਸਾਹਿਬ ਨੇਤਰਹੀਣਾਂ ਅੰਗਹੀਣਾ ਬੇਸਹਾਰਾ ਬਜ਼ੁਰਗਾਂ ਵਿਧਵਾਵਾਂ ਦੀਆਂ ਪੈਨਸ਼ਨਾ ਵਿੱਚ ਵਾਦੇ ਅਨੁਸਾਰ ਵਾਧਾ ਕਰਨ ਦੀ ਖੇਚਲ ਕਰੋ
Oh v plan which hai, Khajana hor bhar ke 2500 den ge 5 saal de andar andar.
@@Punjabi_Pakke_Wale😂😂😂
Man ਸਾਹਿਬ ਜੀ ਅਸੀ ਕਦੋਂ ਤੱਕ ਉਮੀਦ ਰੱਖੀਏ ਨਸ਼ਾ ਮੁਕਤ ਦੀ ਬੁਹਤ ਹੀ ਪਰੇਸ਼ਾਨ ਹਾਂ ਜੀ ਏਸ ਤਰ੍ਹਾਂ ਦੇ ਵਾਤਾਵਰਨ ਨਾਲ ਲੁੱਟਾ ਖੋਹਾ ਆਮ ਗੱਲ ਹੈ ਪੰਜਾਬ ਵਿੱਚ ਹਰ ਜ਼ਿਲ੍ਹੇ ਦੇ ਹਰ ਇਲਾਕੇ ਵਿੱਚ ਮੇਹਰਬਾਨੀ ਕਰੋ ਸਾਡੇ ਪੰਜਾਬ ਦੇ ਵਾਸੀਆਂ ਤੇ ਧੰਨਵਾਦ ਜੀ
ਪੰਜਾਬ ਨੂੰ ਅੱਜ ਤਕ ਮਾਨ ਸਾਬ ਵਰਗਾ ਇਮਾਨਦਾਰ ਮੁੱਖ ਮੰਤਰੀ ਨਹੀਂ ਮਿਲਿਆ ਮੈ ਪੂਰੀ ਇੰਟਰਵਿਊ ਸੁਣੀ ਆ aap ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ।
❤❤❤
ਬਹੁਤ ਵਧੀਆ ਮਾਂਨ ਸਾਹਿਬ ਜ਼ਿੰਦਾਬਾਦ ❤❤
Awesome interview.. congratulations Baath Saab 🎉 And Salute 🙏 to CM Maan Saab. May you live long and serve the people of Punjab. 🙏
ਪੰਜਾਬ ਦਾ ਪਹਿਲਾ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਬ
Lul mera khach cm
@@Virksaab92 ਧੰਨਵਾਦ ਬਾਈ ਜੀ ਤਰਕ ਦੇਣ ਲਈ
😂😂😂
ਤੱਥਾ ਦੇ ਅਧਾਰਿਤ ਖੁਲੀਆ ਗੱਲਾ ਬਾਤਾ ਕੋਕੇ ਜੜਤੇ ਮਾਨਾ ਦੇ ਮੁੰਡੇ ਨੇ ਸੂਝਵਾਨ ਲੋਕਾ ਦੀ ਦਿੱਤੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੇ ਓ ਮਾਨ ਸਾਬ। ਸੱਚ ਤੇ ਪਹਿਰਾ ਦੇਣ ਵਾਲੇ ਦੇ ਨਾਲ ਰੱਬ ਆ । ਰੱਬ ਲੋਕਾ ਚ ਵਸਦਾ ਬੱਸ ਦੱਬੀ ਚੱਲੋ ਕੰਮ ਪਟੇ ਨੂੰ ਬਰੋਜਾ ਲਾਕੇ ਨਾਲ ਸੱਬਰ ਕੱਤਾ ਗੱਡ ਦੋ ਵਾਹਿਗੁਰੂ ਭਲੀ ਕਰੂ 💖💖💖💖💖💖💖🙏🙏🙏🙏🙏🙏🙏🙏🙏
ਨਜ਼ਾਰਾ ਲਿਆਤਾ ਮਾਨ ਸਾਹਿਬ ਨੇ।ਮੇਰਾ ਇੱਕ ਸੁਝਾਅ ਹੈ ਹਰ ਜ਼ਿਲੇ ਦੀ ਦਾਣਾ ਮੰਡੀ ਵਿੱਚ ਸਰਕਾਰੀ ਕੋਲਡ ਸਟੋਰ ਅਤੇ ਵੀਹ ਪੱਚੀ ਦੁਕਾਨਾਂ ਬਣਾਉ ਜਿਹੜੀਆਂ ਪੜੇ ਲਿਖੇ ਕਿਸਾਨ ਨੂੰ ਵਾਜਬ ਰੇਟ ਤੇ ਕਿਰਾਏ ਤੇ ਦਿਉ ਜਿੱਥੇ ਕਿਸਾਨ ਆਪਣੀਆਂ ਸਬਜ਼ੀਆਂ ਬਗੈਰਾ ਆਪ ਵੇਚ ਸਕਣ।
Bohat vadia salah aa bai eh Punjab di nuhar badlugi
ਕਪੂਰਥਲਾ ਸ਼ਹਿਰ ਵਿੱਚ ਕਿਸਾਨਾਂ ਨੂੰ ਆਪਣੀ ਮੰਡੀ ਰਾਹੀਂ ਸਬਜ਼ੀਆਂ ਲੋਕਾਂ ਨੂੰ ਸਿੱਧੀਆਂ ਵੇਚਣ ਦੀ ਸਹੂਲਤ ਦਿੱਤੀ ਸੀ । ਹੌਲੀ ਹੌਲੀ ਕਿਸਾਨ ਹੱਟਦੇ ਗਏ ਤੇ ਭੱਈਏ ਆਉਂਦੇ ਗਏ । ਆਪਾਂ ਕੰਮ ਕਰਕੇ ਰਾਜ਼ੀ ਹੀ ਨਹੀਂ ।
Bht vdiya salah bro I thik kisan nu na den kisi treke nal ih yojna nu kisan de haq ch ly k ਆਉਣ
ਪੰਜਾਬ 6 ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋਂ ਬਾਅਦ ਭਾਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6ਵਾਂ ਪੇ ਸਕਲੇ ਲਾਗੂ ਕਰੋ।
Manpreet badal ne kande bijje a, tn hi khunje lag gea, Mulajma da boht jogdaan hunda sarkar ch, Full centre pay scale Lao ja Punjab pay scale
ਨੌਕਰੀਆਂ ਸਾਡੇ ਇੱਕ ਮੁੰਡੇ ਨੂੰ ਦੋ ਮਿਲੀਆਂ ਪੁਲਿਸ ਦੀ ਤੇ ਬੈਂਕ ਕਲਾਰਕ ਦੀ ਪੁਲਿਸ ਦੀ ਛੱਡਤੀ ਬੈਂਕ ਕਲਾਰਕ ਦੀ ਰੱਖਲੀ
ਯਾਰ ਤੁਸੀਂ ਭੁੱਖੇ ਮਰਦੇ ਆ,,,ਹੋਰ ਵੀ ਲੋਕ ਆ ਜਿਹਨਾਂ ਨੂੰ ਦੋ ਟਾਈਮ ਰੋਟੀ ਨੀ ਮਿਲਦੀ...ਪਹਿਲਾਂ ਉਹਨਾਂ ਦਾ ਭਲਾ ਹੋ ਲੈਣ ਦਿਉ...ਤੁਹਾਨੂੰ 6 ਵੇ ਪੇ ਕਮਿਸ਼ਨ ਦੀ ਅੱਗ ਲੱਗ ਜਾਂਦੀ ਆ
@@jaggasidhus123
ਡਰਾਮਾ ਕੰਪਨੀ
ਭੇਡਾਂ ਬੱਕਰੀਆਂ ਹੀ ਕਮੈਂਟਸ ਸਰਕਾਰ ਦੇ ਫੇਵਰ ਵਿੱਚ ਕਰ ਰਹੇ ਹਨ
ਜ਼ਮੀਨੀ ਪੱਧਰ ਤੇ ਆਵੋ@@Satwindersingh-pr4zv
ਬਹੁਤ ਸੋਹਣੀ ਇੰਟਰਵਿਊ
CM Mann is doing commendable job in punjab till date...keep up the good work!
Maan sahib ਦੀ ਕੋਸ਼ਿਸ਼ te ਪੂਰੀ ਹੋ ਰਹੀ ਆ ਰੰਗੀਲਾ ਪੰਜਾਬ ਬਣਾਉਣ ਦੀ ❤❤❤❤❤
2 ਸਾਲ ਵਿੱਚ ਰੰਗ ਦਿਖਾਤੇ
ਦਿੱਲੀ ਦੇ ਦੱਲੇ ਨੇ
❤❤
Bhagwant Singh Mann Punjab di Saan
ਪੰਜਾਬ ਦਾ ਜਲੂਸ ਕੱਢਿਆ ਪਿਆ ਸਾਰੇ ਪਾਸੇ
ਸਾਲ਼ਾ ਸ਼ਾਨ ਦਾ
Very good interview. I was I Punjab in February I ask few taxi drivers they all appreciate Punjab government and mr Thind on red fm too thanks
Everyone has good hopes about Punjab
ਬਹੁਤ ਖੂਬਸੂਰਤ ਗੱਲਬਾਤ, ਮਾਨ ਸਾਹਿਬ ਬਹੁਤ ਇਮਾਨਦਾਰ ਬਹੁਤ ਵਧੀਆ ਤੇ ਪੰਜਾਬ ਪ੍ਰਤੀ ਸਮਰਪਤ ਮੁੱਖ ਮੰਤਰੀ ਹਨ। ਪੰਜਾਬੀਓ ਇਹ ਹੀਰਾ ਸਾਂਭ ਲਓ,,
ਪੰਜਾਬ 6ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6 ਵਾਂ ਪੇ ਕਮਿਸ਼ਨ ਲਾਗੂ ਕਰੋ। 🙏🙏
Bhai wait to Karo yrr thoda time August se phle ho jayega laagu
Thoda sabar karo veere, Holi holi banda khajana bhar ke aab nu kuj nu kuj de reha hai. Aaunde hi naurkiyan de reha jad ke baaki jaan lagge dinde si, General caste nu v free bijli de reha.
Sab nu dayega, thoda sabar karo bus.
WE HAVE TO KEEP SUPPORTING OUR CM ....son of PUNJAB ....Sardaar BHAGWANT SINGH MANN♥️
ਨਵੇਂ ਮੁਲਾਜ਼ਮਾਂ ਲਈ ਵੀ ਪੁਰਾਣੀ ਪੈਨਸ਼ਨ
ਸਕੀਮ ਲਾਗੂ ਕੀਤੀ ਜਾਵੇ ਜੀ🙏🏻
ਮਾਨ ਸਾਹਿਬ ਨੇ ਸਾਡੇ ਡੁਬਦੇ ਬੈਕ ਨੂ ਬਚਾਇਆ ਹੈ ਇਸ ਨਾਲ ਸਾਡੇ ਮੁਲਾਜਮਾ ਨੂੰ ਪੈਨਸ਼ਨ ਮਿਲਣ ਲੱਗ ਗਈਆ ਹਨ ਸਾਰੇ ਮੁਲਾਜਮਾ ਵਲੋਂ ਮਾਨ ਸਰਕਾਰ ਦਾ ਧੰਨਵਾਦ
ਸਭ ਸਹੀ ਆ ਧੰਨਵਾਦ C M G🎉🎉🎉🎉🎉
Main ਹੁਸ਼ਿਆਰਪੁਰ ਤੋਂ ਹਾਂ, ਦੋਆਬਾ ਵਿੱਚ ਕਿਹੜਾ ਹੌਸਪੀਟਲ ਬਣਾਇਆ ਜਾਂ ਕੀ ਪਲਾਨ ਹੈ ਜੇ ਕੋਈ ਖੋਲਣ ਦਾ..... ਜੋ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਹੈ, ਉਸ ਵਿੱਚ ਇਕ ਵੀ ਵੈਂਟੀਲੇਟਰ ਨਹੀਂ ਹੈ, ਤੇ ਬਿਨਾਂ ਸਫਾਰਿਸ ਦੇ ਉਥੇ ਕਮਰਾ ਨਹੀਂ ਮਿਲਦਾ।
ਜੇ education ਦੀ ਗੱਲ ਕਰੀਏ, ਕਿਹੜੇ ਸਰਕਾਰੀ ਸਕੂਲ ਦਾ ਪੱਧਰ ਉਪਰ ਗਿਆ, ਸਾਡੇ ਏਧਰ ਤਾਂ ਕੋਈ ਸਰਕਾਰੀ ਸਕੂਲਾਂ ਦੇ ਹਾਲਤ ਨੀ ਉਪਰ ਜਾਂਦਾ ਨੀ ਦਿਸ ਰਿਹਾ, ਮੈਂ ਖ਼ੁਦ education system ਵਿੱਚ ਹਾਂ, ਸਰਕਾਰੀ ਟੀਚਰਾਂ ਨੂੰ ਤਾਂ ਕਦੇ ਕਿਸੇ ਡਿਊਟੀ ਚ ਟੰਗ ਦਿੰਦੇ ਕਦੇ ਕੀਤੇ, ਉਹ ਪੜ੍ਹਾਉ ਕਿਸ ਸਮੇ...
1 June to baad khulne shuru honge te MRI-X ray machina da tender already ho chukkya.
2 saal which canada bana den hun ? 829 mohalla clinic te 14 School of eminence kholle oh ni dikhde ? Wadda hospital 1 din which ni banda hunda, ode waaste navi hiring v karni paindi hai.
@@Punjabi_Pakke_Waleਮੇਰੇ ਨੇੜੇ ਦਸ ਪਿੰਡਾ ਚ ਮਹਲਾ ਕਲੀਨਿਕ ਨੀ ਮੇਰੇ ਪਿੰਡ ਹਸਪਤਾਲ ਸੀ ਉਥੇ ਆਵਦੀ ਫੋਟੋ ਲਾ ਕੇ ਲਿਖਤਾ ਮਹਲਾ ਕਲੀਨਿਕ ਕੀਤਾ ਕੁਛ ਨੀ ਉਥੇ ਬਾਕੀ ਸਚੋ ਸਚ ਦਸੀ ਤੇਰੇ ਪਰਿਵਾਰ ਨੇ ਜਾ ਤੂੰ ਕਿੰਨੀ ਵਾਰ ਦਵਾਈ ਲਈ ਆ ਮਹਲਾ ਕਲੀਨਿਕ ਤੋਂ
@@manvirdhaliwal-cu3sy har mahine jaande han, Dawai mildi hai. Tuhanu bhedduyan nu kam kade ni dikhna
@@manvirdhaliwal-cu3sy 22 ji thauda aa point sahi aa ke asi kini vaari layi aa medicine aam clinic to
ਮਾਨਯੋਗ ਮੁੱਖ ਮੰਤਰੀ ਪੰਜਾਬ ਮਾਂਨ ਸਾਹਿਬ ਨੂੰ ਅਪੀਲ ਹੈ ਪੰਜਾਬ ਦਾ ਕਨੂੰਨ ਵਿਵਸਥਾ ਵਿਦੇਸ਼ਾਂ ਤਰਾਂ ਲਾਗੂ ਕਰੋ ਜੀ ਅਤੇ ਕੋਈ ਕ੍ਰਾਈਮ ਨਾਂ ਹੋਵੇ ਜੀ।ਥੋੜੀ ਜਿਹੀ ਸਖ਼ਤੀ ਕਰਨ ਦੀ ਜ਼ਰੂਰਤ ਹੈ। ਕਨੂੰਨ ਵਿਵਸਥਾ ਇਹੋ ਜਿਹੀ ਹੋਵੇ ਭਾਵੇਂ ਰਾਤ ਨੂੰ ਵੀ ਇੱਕਲਾ ਆਦਮੀ ਜਿਵੇਂ ਮਰਜ਼ੀ ਜਾਵੇ।
ਇਮਾਨਦਾਰ ਮੁੱਖ ਮੰਤਰੀ ਸਾਹਿਬ ਜੀ। ਪੰਜਾਬ ਦੀ ਤਰੱਕੀ ਲਈ ਵਫ਼ਾਦਾਰ ਹਨ।
6th ਪੇ ਕਮਿਸ਼ਨ ਲਾਗੂ ਕਰੋ । ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਤੇ ਪੰਜਾਬ ਦਾ ਪੁਰਾ ਪੇ ਸਕੇਲ ਲਾਗੂ ਕਰੋ ।
ਕੇਂਦਰੀ ਪੇ ਸਕੇਲ ਰੱਦ ਕਰੋ ਪੰਜਾਬ ਸਰਕਾਰ
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਅਜਿਹੀ ਵੈਬਸਾਈਟ ਸ਼ੁ੍ਰੂ ਕੀਤੀ ਜਾਵੇ ਜਿਸ ਦੇ ਜ਼ਰੀਏ ਲੋਕ ਆਪਣੇ ਸੁਝਾਅ ਸਰਕਾਰ ਦੇ ਸਨਮੁੱਖ ਪੇਸ਼ ਕਰ ਸਕਣ।
Right
U can't satisfy everyone but the life of people's has changed on ground level ..good work maan Saab atleast koi cm kam ta kar reha.....
Bhut vadiya isto upar khul ke ki bol de state da Cm✌👍🙏
ਮਾਨ ਸਾਹਿਬ ਬਹੁਤ ਵਧੀਆ ਜੀ,ਜਿਉਂਦੇ ਰਹੋ
ਮਾਨ ਸਾਬ੍ਹ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ
ਸ ਭਗਵੰਤ ਸਿੰਘ ਮਾਨ ਤੇਰੀ ਸੋਚ ਕਮਾਲ ਦੀ ਤੇਰੀ ਪਾਰਟੀ ਨਾਲ ਜੁੜਿਆ ਜਾਵੇ ਤੇ ਪੰਜਾਬ ਦੀ ਸੇਵਾ ਕੀਤੀ ਜਾਵੇ ❤
ਪੰਜਾਬ ਸਰਕਾਰ
ਸ ; ਭਗਵੰਤ ਮਾਨ ਜੀ ਬਹੁਤ ਵਧੀਆ ਮੁੱਖ ਮੰਤਰੀ
ਹੁਣ ਨੀ ਚਿੱਟਾ ਦਿਖਾਈ ਦਿੰਦਾ ਭੇਡੋ
ਪੰਜ ਸਾਲ ਚੰਗੀ ਤਰਾਂ ਵੇਖਾਂਗੇ ਜੀ,ਠੀਕ ਰਹੇ ਦੁਬਾਰਾ ਨਹੀ ਫਿਰ ਕੁਮੈਂਟਰੀ ਕਰਨ ਲਾ ਦੇਣਗੇ ਲੋਕ ਜੀ,ਕੲਈ ਐਮ ਐਲ ਏ ਢਿੱਲੇ ਚੱਲ ਰਹੇ ਹਨ ਆਊਟ ਪੁੱਟ ਰੱਖੋ ਜੀ
ਅਸੀਂ ਪੰਜਾਬ ਦੀ ਚੰਗੀ ਹਾਲਤ ਬਦਲਾਅ ਦੇਖ Garmany ਤੋ ਵਾਪਿਸ ਆਉਣ ਦੀ ਸੋਚ ਰਹੇ ਆ ❤ ਇਹ ਸਿਰਫ ਆਮ ਆਦਮੀ ਪਾਰਟੀ ਕਰਕੇ ਹੈ
Aajo 50degree ch
@@Zorawar2014 ਕਿਉ 50 ਡਿਗਰੀ ਵਿੱਚ ਰਹਿਣ ਵਾਲੇ ਇਨਸਾਨ ਨਹੀਂ ਐਥੋਂ ਹੀ ਗਏ ਆ
ਕੰਮ ਤੇ ਹੋ ਰਹੇ ਨੇ ਜੀ ਸੱਚਾਈ ਹੈ 🙏🙏
2020 ਤੋਂ ਬਾਦ ਭਰਤੀ ਹੋਏ ਨਵੇਂ ਮੁਲਾਜਮਾਂ ਨੂੰ ਪੰਜਾਬ 6th pay commission ਲਾਗੂ ਕਰੋ
Bhagwant Singh Mann ji nu Dillon salut jug jug jivoo
ਖੇਤਾਂ ਦੇ ਆਸੇ ਪਾਸੇ ਲੱਗੇ ਰੁੱਖਾਂ ਦੀ ਝੋਨੇ ਦੀ ਪਰਾਲੀ ਅਤੇ ਕਣਕਾਂ ਦੇ ਨਾੜ ਨੂੰ ਅੱਗ ਲਗਾਉਣ ਸਮੇਂ ਸੰਭਾਲ ਕਰਨੀ ਸਖਤੀ ਕਰਕੇ ਯਕੀਨੀ ਬਣਾਈ ਜਾਵੇ।ਸੜੇ ਦਰੱਖਤ ਦੇਖ ਕੇ ਦਿਲ ਬਹੁਤ ਦੁੱਖੀ ਹੁੰਦਾ ਹੈ ਜੀ।
ਸਾਡੀ ਅਪੀਲ ਹੈ ਪੰਜਾਬੀਆ ਨੂੰ ਕਿ ਮਾਨ ਸਾਬ੍ਹ ਤੇ ਯਕੀਨ ਰੱਖੇਓ ਪੰਜਾਬ ਨੂੰ ਬਹੁਤ ਲੋੜ ਅਜਿਹੇ ਮੁੱਖ ਮੰਤਰੀ ਦੀ
4 ਜੂਨ ਤੋਂ ਤੁਰੰਤ ਬਾਅਦ ਸਕੂਲ ਲਾਇਬ੍ਰੇਰੀਅਨ ਦੀਆਂ 2000 ਪੋਸਟਾਂ ਕੱਢਣ ਦੀ ਕਿਰਪਾਲਤਾ ਕਰਨੀ ਜੀ
ਡਰਾਮਾ ਕੰਪਨੀ ਨੇ ਲੋਕਾ ਨੁੰ ਬੁਧੂ ਸਮਝ ਰੱਖਿਆ
ਝੂਠਾ ਤੇ ਡਰਾਮੇਆ ਬਿਨਾ ਹੋਰ ਕੁਜ ਨੀ
@@sabi-mansa aho tera sukha eho kuj karda reha
ਬਾਠ ਸਾਹਿਬ ਜੀ ਤੇ ਮਾਨ ਸਾਹਿਬ ਜੀ ਸਾਡਾ ਸੱਭ ਤੋਂ ਪਹਿਲਾਂ ਸਵਾਲ ਹੈ ਜੀ। ਪੰਜਾਬ ਵਿੱਚ ਨਸ਼ਾ ਮਾਫੀਆ ਅੱਜ ਤੱਕ ਪੂਰੇ ਜੋਰਾਂ ਸ਼ੋਰਾਂ ਤੇ ਹੈ ਜੀ ਰੇਤ ਮਾਫੀਆ ਦਾਂ ਪਹਿਲਾ ਬੁਹਤ ਚਰਚਾ ਕੀਤੀ ਜਾਂਦੀ ਸੀ ਪਰ ਅਫਸੋਸ ਹੈ ਕਿ ਰੇਤ ਪਹਿਲਾਂ ਨਾਲੋ ਬੁਹਤ ਮਹਿੰਗੇ ਹੋ ਗਈ ਹੈ ਦੂਜੀ ਗੱਲ ਆਪ ਜੀ ਸਰਕਾਰੀ ਹਸਪਤਾਲਾਂ ਦੀ ਕੀਤੀ ਹੈ ਅੱਜ ਤੱਕ ਸਰਕਾਰੀ ਹਸਪਤਾਲਾਂ ਵਿੱਚ ਕਿੰਨ ਕੋ ਮਿਸ਼ਨਰੀ ਐਕਸਰੇ ਮਸ਼ੀਨਾਂ ਚਲਦਿਆ ਹਨ mri ਤੇ ਬੁਹਤ ਦੂਰ ਦੀ ਗੱਲ ਹੈ ਬਾਕੀ ਤਕਨੀਕੀ ਮਸ਼ੀਨਾਂ ਲੈਬ ਟੈਕਨੀਸ਼ੀਅਨ ਤੇ ਕੰਮ ਕਰਨ ਵਾਲੇ ਵਰਕਰ ਕਿੰਨੇ ਕੋ ਹਾਜਰ ਰਹਿੰਦੇ ਹਨ ਸੱਭ ਵੱਡੀ ਗੱਲ ਕਲਾਸ 4ਦੇ ਕਰਮਚਾਰੀ ਕਦੋਂ ਤੱਕ ਪੂਰੇ ਹੋਣਗੇ
ਸਾਡੇ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਜੀ ਪੰਜਾਬ ਵਿੱਚ ਨਸਾ ਬੰਦ ਕਰੋ
ਪੰਜਾਬ 6ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6 ਵਾਂ ਪੇ ਕਮਿਸ਼ਨ ਲਾਗੂ ਕਰੋ।
,ਜੇ ਕਿਸਾਨ ਕੁੱਝ ਮੰਗਦੇ ਹਨ ਤਾਂ ਉਹ ਮੰਗਤੇ ਹਨ ਤੁਹਾਨੂੰ ਮੰੰਗਣ ਲੱਗਿਆ ਕੋਈ ਸਰਮ ਨਹੀਂ
ਪੰਜਾਬ ਦੀ ਨਸਲ ਅਤੇ ਫਸਲ ਦੋਹੇ ਹੀ ਖਰਾਬ ਹੌ ਚੁੱਕੀਆਂ ਹਨ
ਆਮ ਆਦਮੀ ਪਾਰਟੀ ਜ਼ਿੰਦਾਬਾਦ
ਸਾਡਾ ਸੀ ਐਮ ਸਾਡਾ ਬਾਈ ਜਿੰਦਾਬਾਦ
Ehna nu thik kro maan saab g
Sada CM jindabaad
❤ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ, ਧੰਨਵਾਦ ਜੀ।
ਗੱਲ ਬਾਤ ਬੋਹਤ ਵਧੀਆ ਸੀ।। ਪ੍ਰੰਤੂ ਹੋਰ ਵੀ ਬੋਹਤ ਸਾਰੇ ਮੁੱਦੇ ਸੰਨ ਜੋ ਰਹਿ ਗਏ, ਜੀਵੇ _ ਨਸ਼ਾ, ਬੇਅਦਬੀ ਅਤੇ ਆਪਣੀ aap party ਲਈ ਪੰਜਾਬ ਦੇ ਖਜਾਨੇ ਦੀ ਦੁਰਵਰਤੋ ਆਦਿ!
ਬਹੁਤ ਖੂਬ 👍
Good👍
ਮਾਨ ਸਾਹਬ, ਅਬੋਹਰ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ। ਤੁਸੀਂ ਕਿਰਪਾ ਕਰਕੇ ਅਰੁਣ ਨਾਰੰਗ ਜੀ ਨੂੰ ਪੁੱਛ ਕੇ ਵੇਖੋ ਕਿੰਨਾ ਬੁਰਾ ਹਾਲ ਹੈ।
Meri bhabhi da khud da othe bache da operation hoya so, bahut farak peya hai. Baki jo kamiya oh v door karan ge, aje 2 saal hoye aa
@@Punjabi_Pakke_Waleਤੇਰਾ ਤਾ ਸਾਰਾ ਕੁਛ ਹੋਇਆ 😂😂😂
@@Punjabi_Pakke_WaleDrama company
ਹੁਣ ਲੋਕ ਜਾਣਦੇ ਆ ਕੋਣ ਕੀ ਤੇ ਕਿਉ ਬੋਲਦਾ
ਰੱਬ ਦਾ ਵਾਸਤਾ ਲੋਕੋ ਇਹਨੂੰ ਨੱਥ ਪਾ ਲਉ
ਮੀਡਿਆ ਆਰਮੀ ਅੱਜ ਏਧਰ ਖੋਲੀ ਡਰਾਮੇ ਕਰਨ ਨੁੰ, ਇਹ ਭੰਡ ਟੋਲੇ ਨੇ ਲੋਕਾ ਨੂੰ ਬੁਧੂ ਸਮਝ ਰੱਖਿਆ,
ਸਤਿਕਾਰ ਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
ਮਾਣ ਹੈ ਸਾਨੂੰ ਮਾਨ ਸਾਹਬ ਉੱਤੇ ਪਹਿਲੀ ਵਾਰ ਪੰਜਾਬ ਨੂੰ ਅਸ਼ਲੀ ਚੰਗਾ ਮੁੱਖ ਮੰਤਰੀ ਮਿਲਿਆ ਹੈ
2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਂਦਰੀ ਪੇ ਸਕੇਲ ਹਟਾ ਕੇ ਪੰਜਾਬ ਦਾ ਪੇ ਸਕੇਲ ਲਾਗੂ ਕੀਤਾ ਜਾਵੇ ਜੀ। ਨੌਕਰੀ ਪੰਜਾਬ ਦੀ ਕਰ ਰਹੇ ਹਾਂ ਅਤੇ ਪੇ ਸਕੇਲ ਸੈਂਟਰ ਦਾ ਹੈ ਤੇ ਉਹ ਵੀ ਅੱਧਾ ਅਧੂਰਾ ਹੀ ਹੈ।
ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜੀ।🙏
Chance devo kyun ke bahut saal ho gaye ne sab kuch kharab HOYE nu eh changes overnight possible nahin HAN BELIEVE BHAGWANT IS TRYING FROM THE HEART❤
Exactly, lokki bina 2 saal de kam dekhe aiven hi nindi jaande ne
ਲੋਕ ਕਾਹਲੇ ਪੈ ਜਾਂਦੇ ਆ, ਭਗਵੰਤ ਮਾਨ ਟ੍ਰਾਈ ਕਰ ਰਿਹਾ ਪੁਰਾਣੇ ਲੀਡਰਾ ਨਾਲੋ ਬਹੁਤ ਵਧੀਆ
ਵਾਹਿਗੁਰੂ ਕਿਰਪਾ ਕਰੇ , ਆਮ ਆਦਮੀ ਪਾਹਟੀ , ਆਮ ਆਦਮੀ ਪਾਰਟੀ ਬਣ ਕੇ ਹੀ ਰਹੇ , ਕਾਸ ਕਿਤੇ ਸਪੈਸਲ ਪਾਰਟੀ ਦਾ ਟੈਂਗ ਨਾ ਲੱਗ ਜਾਏ ।
He is trying his level best to rectify the blunders
committed
by all the traditional parties for their vested interests
Very nice and straightforward questions and answers
God bless you both
ਪਹਿਲੀ ਵਾਰ ਕੋਈ ਐਨਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਭਗਵੰਤ ਮਾਨ ਜੀ
Great Chief Minister of all time. We are proud of you, Mann Saheb. All Nris from the USA are with you.....
ਮੈਂ ਸਮਝਦਾ ਹਾਂ ਕਿ ਅੱਜ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ
ਤੂੰ ਇਲਾਜ ਕਰਾ ਆਪਣਾ
Right
Good Maan sab good
Thanks so much
Love you sir ji diloo
ਮੁਹੱਲਾ ਕਲੀਨਿਕ ਦੀ ਬਜਾਏ ਜੇਕਰ ਸਰਕਾਰੀ ਹਸਪਤਾਲ ਚੋ ਡਾਕਟਰ ਪੂਰੇ ਕਰ ਦਿੱਤੇ ਜਾਂਦੇ ਤਾਂ ਜਯਦਾ ਚੰਗਾ ਹੁੰਦਾ
ਸੀ ਐਮ ਸਾਹਿਬ ਕਿਰਪਾ ਕਰਕੇ ਵਿਆਹਾਂ ਵਿੱਚ ਦੇਰ ਰਾਤ ਤੱਕ ਪਟਾਕੇ ਡੀਜੇ ਪਿੰਡਾਂ ਵਿੱਚ ਟਰੈਕਟਰਾਂ ਤੇ ਉੱਚੀ ਉੱਚੀ ਵਜਦੇ ਡਿੱਕ ਖੇਤਾਂ ਵਿੱਚ ਲਾਈਆਂ ਜਾਂਦੀਆਂ ਅੱਗਾਂ ਥਾਂ ਥਾਂ ਕੂੜੇ ਦੇ ਢੇਰ ਇਨਾਂ ਸਮੱਸਿਆਂਵਾਂ ਵੱਲ ਵੀ ਧਿਆਨ ਦਿਉ ਜੀ।🙏🙏
ਬਾਠ ਸਾਬ ਤੁਸੀਂ ਬਹੁਤ ਵਧੀਆ ਮੰਦੇ ਚੁੱਕੇ ਨੇ ਧੰਨਵਾਦ
ਵਰੋਦੀਆ ਨੇ ਤਾ ਵਰੋਦ ਹੀ ਕਰਨਾ ਹੈ
Lokkan da bhra sareya peya, oh tan Rab to v dukhi ne.
@@Punjabi_Pakke_Waleਬਹੁਤ ਕਟੜ ਆ 😂😂
ਪੰਜਾਬ pay scale lagu ਕਰੋ
ਮਾਨ ਸਾਬ੍ਹ ਜੀ ਮਾਨਸਾ ਜ਼ਿਲ੍ਹੇ ਦੇ ਕਈ ਪਸ਼ੂ ਹਸਪਤਾਲਾਂ ਵਿੱਚ ਰੇਬੀਜ ਵਰਗੀਆਂ ਬੇਸਿਕ ਦਵਾਈਆਂ ਵੀ ਉਪਲਬਧ ਨਹੀਂ ਹਨ,, ਕਿਰਪਾ ਕਰਕੇ ਜ਼ਰੂਰ ਧਿਆਨ ਦਿੱਤਾ ਜਾਵੇ ਜੀ
Mann Sabb jindabad waheguru tuhanu chardi kalaa vich rakhe
ਸਤਿ ਸ੍ਰੀ ਅਕਾਲ! ਬਹੁੱਤ ਬਹੁੱਤ ਧੰਨਵਾਦ ਮਾਨ ਸਹਿਬ ਅਤੇ ਬਾਠ ਸਹਿਬ ਤੁਹਾਡੀ ਗੱਲਬਾਤ ਬਹੁੱਤ ਚੁੰਗੀ ਲੱਗੀ। ਮੇਰੇ ਕੁੱਝ ਸਵਾਲ ਹਨ ਮੈਂ ਬਾਠ ਵੀਰ ਅਤੇ ਮਾਨਯੋਗ ਮੁੱਖ ਮਤੱਰੀ ਸਹਿਬ ਜੀ ਨੂੰ ਭੇਜਣਾ ਚਾਹੁੰਦਾ ਹਾਂ। ਸਤਿਸ੍ਰੀ ਅਕਾਲ!😁😁❤️❤️🇨🇦🇨🇦💐💐
AAP AAP AAP AAP AAP
Good Work 👍🏽👍🏽👍🏽👍🏽
one of the best prime asia ਇੰਟਰਵਿਊ C. M sab
ਪੰਜਾਬ ਨੂੰ ਲੋੜ ਆ ਤਰੱਕੀ ਦੀ,,,, ਪੰਜਾਬ ਨੂੰ ਲੋੜ ਹੈ ਨਸਾ ਮੁਕਤੀ ਦੀ,,,, ਪੰਜਾਬ ਨੂੰ ਲੋੜ ਹੈ ਸਹੀ ਵਾਤਾਵਰਣ ਦੀ ਰੁੱਖ ਲਾਵਾਓ,,,,,, ਪੰਜਾਬ ਨੂੰ ਲੋੜ ਰੋਜ਼ਗਾਰ ਦੀ,,,,, ਹੋਰ ਬਹੁਤ ਮੁੱਦੇ ਹਨ ਜਿਹਨਾਂ ਵੱਲ ਧਿਆਨ ਦਿੱਤਾ ਜਾਵੇ
ਧੰਨਵਾਦ ਜੀ ਓਕੇ ਰਿਪੋਟ
ਮਾਨ ਸਾਬ ਸਾਡੀਆ ਸਾਰੀਆ ਜਮੀਨਾ ਚ ਬਿਆਸ ਦਰਿਆ ਨੇ 2 ਫੁੱਟ ਤੋ ਲੇ 5 ਫੁੱਟ ਤੱਕ ਰੇਤਾ ਪਾ ਜਿੱਤੀ ਤੁਸੀ ਸਾਨੂੰ ਕੁਝ ਦੇਣਾ ਤਾ ਕੀ ਸੀ ਜਿਹੜਾ ਸਾਨੂੰ ਪਹਿਲਾ ਖਰਾਬਾ ਆਉਂਦਾ ਹੁੰਦਾ ਸੀ ਉਹ ਵੀ ਤੁਸੀ ਅੱਧਾ ਕਰ ਦਿੱਤਾ ਪਹਿਲਾ 12000 ਹਜਾਰ ਆਉਂਦਾ ਸੀ ਤੁਸੀ 6800 ਦਿੱਤਾ ਉਸ ਦੇ ਵਿੱਚੋ ਵੀ 1000 ਹਜਾਰ ਤੁਹਾਡੇ ਪਟਵਾਰੀਆ ਦੇ ਬੰਦੇ ਲੇ ਗਏ 3 ਕਿੱਲਏ ਜਮੀਨ ਸੀ ਸਾਰੀ ਉਦਾ ਹੀ ਪਾਈ ਹੇ । ਪਿੰਡ ਚੰਬਾ ਕਲਾ ਜਿਲਾ ਤਰਨ ਤਾਰਨ ਜ ਕਰ ਕੋਈ ਹੋਰ ਵੀਰ ਮਦਦ ਕਰ ਸਕਦਾ ਹੈ ਤਾ ਪਹਿਲਾ ਆਨ ਕ ਵੇਖ ਸੱਕਦਾ ਹੇ
God Bless U . First time An Honest C.M. In Punjab.Proude of U G.✨✨✨✨✨
Maan saab tuhade hosle honesty kite kma de jor te loka vich vichre hik thok vot mnagi vadia lgaia
Thank u
ਆਪਣੇ ਰਹਿੰਦੀ ਸਾਰੀ ਉਮਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਰਾਜ ਕਰੂਗਾ
ਬਹੁਤ ਵਧੀਆ ਸਵਾਲ ਤੇ ਉਸ ਤੋ ਵੀ ਵਧੀਆ ਜਵਾਬ, ਓਹ ਵੀ ਜਰੂਰ ਸੁਣਨ ਜਿਹੜੇ ਕਹਿੰਦੇ ਨੇ ਦੋ ਸਾਲਾ ਵਿੱਚ ਸਰਕਾਰ ਨੇ ਕਈ ਕੀਤਾ🎉
ਪੱਤਰਕਾਰ ਸਹਿਬ ਜੀ ਕਿਰਪਾ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਹ ਪਤਾ ਕਰਨਾ ਕੇ ਨਸਾਂ ਕਦੋਂ ਬੰਦ ਹੋਵੇਗਾ।
ਨਸ਼ਾ ਨਹੀਂ ਬੰਦ ਹੋ ਸਕਦਾ ,ਦੁਨੀਆ ਦੇ ਉਹ ਦੇਸ਼ ਜਿੱਥੇ ਮੰਨੀਆ ਜਾਂਦਾ ਕਾਨੂੰਨ ਬਹੁਤ ਸਖਤ ਹੈ, ਉਹਨਾਂ ਦੇਸ਼ਾਂ ਵਿਚ ਵੀ ਨਸ਼ਾ ਖੁੱਲ ਕੇ ਵਿਕ ਰਿਹਾ, ਅਮਰੀਕਾ, ਕੈਨੇਡਾ ਹੀ ਨਹੀਂ ਸਾਰੀ ਦੁਨੀਆ ਪ੍ਰੇਸ਼ਾਨ ਹੈ,
@@kohlinarinder77ਇਹ ਤਾ ਕਹਿੰਦੇ ਸੀ ਚੌਵੀ ਘੰਟੇ ਚ ਬੰਦ ਹੋਜੂ ਪੰਜ ਮਿੰਟ ਚ ਐਮ ਐਸ ਪੀ ਕਰਨਾ ਚਾਹੇ ਸਰਕਾਰ ਹੋ ਸਕਦਾ ਪਹਿਲਾ ਤਾ ਮਜੀਠੀਆ ਵੇਚ ਦਾ ਸੀ ਹੁਣ ਕੌਣ ਆ
@@manvirdhaliwal-cu3sy ਬਾਈ ਸਰਕਾਰਾਂ ਵੀ ਕਦੇ ਸੱਚ ਬੋਲਦਿਆਂ, ਇੱਥੇ ਇੱਕ ਸਿੱਖ ਮੁੱਖ ਮੰਤਰੀ ਗੁਟਖਾ ਸਾਹਿਬ ਨੂੰ ਹੱਥ ਚ ਫੜ ਕੇ ਸੌਂਹ ਖਾ ਗਿਆ, ਸਿਰਫ ਮੁੱਖ ਮੰਤਰੀ ਬਣਨ ਲਈ ਉਹਨੇ ਗੁਰੂ ਸਾਹਿਬ ਦਾ ਲਿਹਾਜ ਨਹੀਂ ਕੀਤਾ, ਕਿਸੇ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ
ਸਰਕਾਰਾਂ ਕਿਤੇ ਦੀਆਂ ਵੀ ਹੋਣ ਜਿੰਨੀ ਮਰਜ਼ੀ ਸਖਤੀ ਹੋ ਜਾਵੇ, ਨਸ਼ਾ ਨਹੀਂ ਬੰਦ ਹੋਣਾ, ਜਿਸ ਦੇਸ਼ ਚ ਮੈਂ ਰਹਿੰਦਾ ਓਥੇ ਇੰਨੀ ਸਖਤੀ ਆ, ਹਾਈ ਟੈਕਨਾਲੋਜੀ ਆ ਫੇਰ ਵੀ ਨਸ਼ਾ ਵਿਕਦਾ,
ਨਸ਼ਾ ਤਸਕਰਾਂ ਦੇ ਜਿਗਰੇ ਇੰਨੇ ਵਧੇ ਹੋਏ ਹਨ, ਸਿੱਧਾ ਫਲਾਇਟ ਰਾਹੀਂ ਭੇਜਦੇ ਹਨ, ਕਸਟਮ ਨੇ ਕਈ ਵਾਰ ਕਰੋੜਾਂ ਦਾ ਨਸ਼ਾ ਫੜਿਆ, ਕੀ ਕਰ ਲਓ ਬੰਦਾ
🙏 Bhagwant maan Sahib ji
ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੀ interview ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਸ਼ਾਡੇ ਬਜਾਬ ਦੇ officers ਸਾਰੇ ਗਲਤ ਨਹੀਂ ਹਨ । ਜੇਕਰ ਮੁੱਖ ਮੰਤਰੀ ਸਾਹਿਬ ਜੀ ਦਾ ਤਾਲਮੇਲ ਵਧੀਆ ਹੋਵੇ ਸਾਡੇ ਪੰਜਾਬ ਸਾਡੇ ਘਰਾਂ ਦੇ ਮੁੰਡੇ ਕੁੜੀਆਂ ਹੀ ਪੰਜਾਬ ਵਿੱਚ ਚੰਗੇ ਪੜ ਲਿੱਖ ਕੇ ਕਿਨੇ ਤਕੜੇ ਕੰਮਪੀਟੀਸ਼ਨ ਲੜਕੇ ਆਫੀਸਰ ਬਣਦੇ ਹਨ ਜੇਕਰ ਅੱਗੇ ਸਡੀਆਂ ਸਰਕਾਰਾਂ ਹੀ ਢੰਗ ਨਾਲ ਕੰਮ ਨਹੀਂ ਕਰਨ ਦੇਣਗੀਆਂ ਤਾਂਉਹ ਵੀ ਮੋਕੇ ਦੀਆਂ ਸਰਕਾਰਾਂ ਵਰਗੇ ਹੋ ਜਾਂਦੇ ਹਨ ਲੋਕਾਂ ਨੂੰ ਉਹੀ ਆਫੀਰ ਬੇਈਮਾਨ ਲੱਗਣ ਲੱਗ ਜਾਂਦੇ ਹਨ ਅੱਜ ਦੇਖੋਉਹੀ ਸਾਡੇ ਪੰਜਾਬ ਦੇ ਭਾਈਵਾਲਾਂ ਵਾਂਗ ਇੰਟਰਵਿਊ ਵਿਚ ਸੱਚ ਬਿਆਨ ਕਰ ਰਹੇ ਹਨ ।ਅਸੀਂ ਤੁਹਾਡੇ ਬਤੌਰ ਮੁੱਖ ਧੰਵਾਦ ਕਰਦੇ ਹਾਂ ।
ਵਲੋਂ :- ਸੁਖਚਰਨ ਸਿੰਘ ਮਾਨ ਡੱਬਵਾਲੀ from at Australia 🇦🇺
OUR GREAT CM SARDAR BHAGWANT SINGH MANN ZINDABAD, LOVE &RESPECT FROM TORONTO (CANADA)