ਬਿੰਦਰ ਦੀ ਮਾਂ ਨੂੰ ਕੀਤਾ ਬਾਅਦਾ ਟੁੱਟ ਗਿਆ..॥ ਬਿੰਦਰ ਵੀਰ ਦੁਨੀਆ ਨੂੰ ਅਲਵਿੰਦਾ ਕਹਿ ਗਿਆ..॥

แชร์
ฝัง
  • เผยแพร่เมื่อ 7 ก.ย. 2024

ความคิดเห็น • 425

  • @deep_kaur7273
    @deep_kaur7273 ปีที่แล้ว +39

    Waheguru ji ਵਿਛੜੀ ਰੂਹ nu apne charna vich lon 🙏🙏🙏

    • @NishaNisha-ll9hu
      @NishaNisha-ll9hu ปีที่แล้ว

      Mai ta jis din le ke gay c os din bolta c ehna maar dena

    • @videoclip926
      @videoclip926 ปีที่แล้ว +1

      Waheguru g

  • @BalwinderKaur-mu9zb
    @BalwinderKaur-mu9zb ปีที่แล้ว +11

    ਵਾਹਿਗੁਰੂ ਜੀ ਬਿੰਦਰ ਵੀਰ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਖਸ਼ਿਸ਼ ਕਰਨਾ 🙏🙏🙏

  • @MANREET702
    @MANREET702 ปีที่แล้ว +6

    *ਵਾਹਿਗੁਰੂ ਬਿੰਦਰ ਵੀਰ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵਾਹਿਗੁਰੂ*

  • @gagandeepsinghgrewal1451
    @gagandeepsinghgrewal1451 ปีที่แล้ว +3

    ਪਾਲ ਵੀਰ ਬਿੰਦਰ ਵੀਰ ਇਕ ਰੱਬੀ ਰੂਹ ਬੰਦਾਂ ਸੀ ਉਸ ਦੀ ਇੱਕਠੀ ਕੀਤੀ ਹੋਈ ਮਾਇਆ ਨਾਲ ਇਹੋ ਜਿਹੀ ਕੋਈ ਚੀਜ਼ ਆਸ਼ਰਮ ਲਈ ਬਣਾਉ ਤਾਂ ਕੀ ਇਸ ਚੀਜ਼ ਜਾ ਸਮਾਨ ਨੂੰ ਵਰਤਣ ਲੱਗੇ ਬਿੰਦਰ ਵੀਰ ਹਮੇਸ਼ਾ ਹੀ ਯਾਦ ਆਉਦਾਂ ਰਹੇ ਸਾਨੂੰ ਸਭ ਨੂੰ

  • @amandeepsingh-yk4nt
    @amandeepsingh-yk4nt ปีที่แล้ว +3

    ਓ ਵਾਹਿਗੁਰੂ,ਬੁਹਤ ਦੁੱਖ ਹੋਇਆ ਬਿੰਦਰ ਵੀਰ ਜੀ ਦੁਨੀਆ ਨੂੰ ਛੱਡ ਕੇ ਚਲੇ ਗਏ

  • @sukhthind6353
    @sukhthind6353 ปีที่แล้ว +1

    ਦੇਖ ਸੁਣ ਕੇ ਦਿਲ ਨੂੰ ਬਹੁਤ ਦੁਖ ਹੋਇਆ, ਵਾਹਿਗੁਰੂ ਜੀ 🙏

  • @hardeepgraphics-bb7hp
    @hardeepgraphics-bb7hp ปีที่แล้ว +1

    ਖੁਸ਼ੀ ਦੀ ਗੱਲ ਇਹ ਹੈ ਕਿ ਇਹ ਇਨਸਾਨ ਦੁਨੀਆਂ ਵਿੱਚ ਇਨਸਾਨੀਅਤ ਦੇਖ ਕੇ ਗਿਆ ਤੁਹਾਡੀ ਸੰਸਥਾ ਦੇ ਰੂਪ ਵਿੱਚ

  • @dhillonjatt7650
    @dhillonjatt7650 ปีที่แล้ว +14

    ਵਾਹਿਗੁਰੂ ਸੱਚੇ ਪਾਤਸ਼ਾਹ ਬਿੰਦਰ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਜੀ।

  • @GurpreetSingh-gn6cs
    @GurpreetSingh-gn6cs ปีที่แล้ว +3

    ਪ੍ਰਮਾਤਮਾ ਬਿੰਦਰ 22ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @AsifKhan-fn4uu
    @AsifKhan-fn4uu ปีที่แล้ว +14

    Waheguru ji apne ਚਰਨਾ ਵਿੱਚ ਰੱਖਣ 😭🙏

  • @makingyourlifeparwanaji7811
    @makingyourlifeparwanaji7811 ปีที่แล้ว +1

    ਵਾਹਿਗੁਰੂ ਜੀ,ਬਿੰਦਰ ਵੀਰ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ,ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ, ਪਾਲ ਵੀਰ ਨੂੰ ਸੇਵਾ ਦਾ ਫ਼ਲ਼ ਬਖਸ਼ਣ ਜੀ।
    ਜਾਣਾ ਤਾਂ ਸਭ ਨੇ ਹੈ ਵੀਰ ਬਿੰਦਰ ਦਾ ਡੇਢ ਸਾਲ ਵਧੀਆ ਲੰਘਿਆਂ ਜੀ।ਵਾਹਿਗੁਰੂ ਜੀ🙏

  • @parasdhillon1642
    @parasdhillon1642 ปีที่แล้ว +1

    ਭਾਈ ਪਾਲ ਸਿੰਘ ਜੀ ਜਦੋ ਆਪਾ ਜਿੰਦਗੀ ਵਿੱਚ ਇਸ ਤਰ੍ਹਾਂ ਵਿਚਰਦੇ ਕੋਈ ਘਟਨਾ ਵਾਪਰੀ ਵੇਖਦੇ ਆ ਫਿਰ ਆਪਾ ਨੂੰ ਅਨੁਭਵ ਹੁੰਦਾ ਕੇ ਇਨਸਾਨ ਇਕ ਪਾਣੀ ਦੇ ਬੁਲਬੁਲੇ ਦੀ ਨਿਆਈ ਏ
    ਤੁਹਾਡੀ ਬਹੁਤ ਵੱਡੀ ਕਿਸਮਤ ਏ ਕੇ ਤੁਹਾਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਵਿੱਚ ਰੱਬ ਨੇ ਜੋੜਿਆ
    ਪਰੰਤੂ ਇਹ ਪਰਮੇਸ਼ਰ ਦੀ ਮੌਜ ਏ ਵਾਹਿਗੁਰੂ ਤੁਹਾਨੂੰ ਨਾਮ ਦਾਨ ਬਖਸੇ ਧਨਵਾਦ ਜੀ 🙏

  • @unknownfact2692
    @unknownfact2692 ปีที่แล้ว +8

    Baba ji binder veer nu apne charna ch niwas baksheyo🙏saade varge paapi gande insana te v apna mehra bhareya hath rakhna waheguru jio 💔

  • @vickydauniya8021
    @vickydauniya8021 ปีที่แล้ว +2

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਿੰਦਰ ਭਾਈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ 🙏🙏

  • @pinnupinnu7641
    @pinnupinnu7641 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @HardeepSingh-zx2pw
    @HardeepSingh-zx2pw ปีที่แล้ว +2

    ਸ੍ਰੀ ਵਾਹਿਗੁਰੂ ਜੀ ਇਸ ਵਿਛੜੀ ਰੂਹ ਨੂੰ ਆਪਣੇ ਚਰਨਾ ਚ ਨਿਵਾਸ ਬਖਸਨਾ ਜੀ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸਣਾ ਜੀ

  • @harwinderbains4275
    @harwinderbains4275 ปีที่แล้ว +2

    Wahaguru ji 🌷🌹 gharuan

  • @HarjinderSingh-ul6lp
    @HarjinderSingh-ul6lp ปีที่แล้ว

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੇਵਾ ਹੈ ਇਨ੍ਹਾਂ ਦੀ

  • @parveenkhan115
    @parveenkhan115 ปีที่แล้ว +2

    Khuda binder veer nu sawarg ch niwase

  • @amarjitkaur4333
    @amarjitkaur4333 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਵੀਰ ਦੀ ਆਤਮਾ ਨੂੰ ਸ਼ਾਂਤੀ ਦਿਉਂ🙏🏼🙏🏼🙏🏼🌷🌷🌷🌷😭😭😭😭

  • @surindergill9090
    @surindergill9090 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @Keeratkalervlogs2068
    @Keeratkalervlogs2068 ปีที่แล้ว +1

    ਵਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾ “ਚ” ਨਿਵਾਸ ਦੇਣ🙏🙏🙏🙏🙏😢

  • @prabjit8297
    @prabjit8297 ปีที่แล้ว +1

    Waheguru waheguru waheguru waheguru waheguru ji WMK 🙏🌱

  • @ਸਰਬੱਤਦਾਭਲਾ
    @ਸਰਬੱਤਦਾਭਲਾ ปีที่แล้ว +1

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣਾ।

  • @pb91wala_
    @pb91wala_ ปีที่แล้ว +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @geetmp3bhatti890
    @geetmp3bhatti890 ปีที่แล้ว +11

    Waheguru ji ♥️

  • @DarshanSingh-qq9gh
    @DarshanSingh-qq9gh ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ

  • @dorthetyklewicz8509
    @dorthetyklewicz8509 ปีที่แล้ว +4

    Finde den Pal sehr gut wie er sich um Menschen kümmert.Sehr schön solche Menschen.Davor verneigen ich mich.🌿❤️🌿👍🌿🌹🌿🐞🌿🦜🌿👍🌿👍

  • @malkitkaur9429
    @malkitkaur9429 ปีที่แล้ว

    Waheguru ji bindar veer nu apne chrna vich nivas bakhsi , baki parevar nu bhana munn da bl bkhsi

  • @charanjitsingh4388
    @charanjitsingh4388 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੋਇਆ ਜੀ ਖ਼ਬਰ ਸੁਣ ਕੇ ।

  • @ashishpaul8171
    @ashishpaul8171 ปีที่แล้ว

    Es bande nu asi v bahut dekhde se phagware kol waheguru mehar kare

  • @kawalpannu8403
    @kawalpannu8403 ปีที่แล้ว

    Rab apne charna ch rkhe veer nu

  • @user-bl8gg2jb5g
    @user-bl8gg2jb5g 9 หลายเดือนก่อน

    Pal veer ji. Tusi rab ton vi bade o. 😊. Waheguru ji🙏🙏. Thonu chad di kal che rakhe

  • @MrSaini12
    @MrSaini12 ปีที่แล้ว

    Waheguru ji. Hanji binder phagwara to si. Bahut marai halat ch si phagwarai. Mai daikhiya si es veer nu bahut war phagwarai.wahe guru ji binder veer nu apnai chrna ch niwas dain

  • @punjabidubaiwale8794
    @punjabidubaiwale8794 ปีที่แล้ว +2

    Waheguru ji apne charna vich rakhe binder veer nu🙏🙏🙏🙏🙏🙏

  • @gurveer.singh.grewal.3361
    @gurveer.singh.grewal.3361 ปีที่แล้ว +6

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

    • @snawarkhan5920
      @snawarkhan5920 ปีที่แล้ว

      Eh sewa kendar lachkani aa g plss jo address starting ch dsya hoya oh pal veer g da hi aaa

  • @TRUETHOUGHTS89
    @TRUETHOUGHTS89 ปีที่แล้ว +9

    Waheguru ji Veer ji di Atma nu shanti bakshana ..Apna Faraz sewa society di team member te apna mehr bhareya hath rakho waheguru ji..sare veer jaldi jaldi thik hon 🙏🏻

  • @aashmsidhu7217
    @aashmsidhu7217 ปีที่แล้ว

    ਵਹਿਗੁਰੂ ਸਰਬੱਤ ਦ ਭਲਾ ਕਰੀ

  • @nishansidhu4938
    @nishansidhu4938 ปีที่แล้ว +1

    ਵਾਹਿਗੁਰੂ ਜੀ ਬਿੰਦਰ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ

  • @preetbrar7226
    @preetbrar7226 ปีที่แล้ว

    Vaheguru Binder veer di atma nu apne charna vich nivas bakashen

  • @KuldeepSingh-eq5cw
    @KuldeepSingh-eq5cw ปีที่แล้ว +3

    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ 🙏

  • @Deepkiran1235
    @Deepkiran1235 ปีที่แล้ว

    Wehaguru ji veer di aatma nu Santi bakhsen

  • @veenarani485
    @veenarani485 ปีที่แล้ว

    ਬਹੁਤ ਹੀ ਵਧੀਆ ਸੁਭਾਅ ਸੀ ਬਿੰਦਰ ਵੀਰ ਦਾ

  • @HAPPYMALHI-un3lk
    @HAPPYMALHI-un3lk ปีที่แล้ว +1

    waheguru ji

  • @SKaur_multani
    @SKaur_multani ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harwindersingh5736
    @harwindersingh5736 ปีที่แล้ว +1

    Binder y de atma nu Hargobind Singh ji mahraj apny charna nall niwasi😢😢😢

  • @Saleemkhan-fu7km
    @Saleemkhan-fu7km ปีที่แล้ว +1

    Bhot afsos howa hy veer je itna sehat mand sy yaqeen nain a raha saleem khan from Pakistan

  • @neelamdhiman6440
    @neelamdhiman6440 ปีที่แล้ว +2

    Great humanity work 🙏🙏

  • @neelamdhiman6440
    @neelamdhiman6440 ปีที่แล้ว +1

    Waheguru ji apne charno me lga k rkhna 🙏

  • @happynotrious4233
    @happynotrious4233 ปีที่แล้ว

    Waheguru ji apne chrna wich niwas bakhshan ji🙏🏻🙏🏻

  • @JagtarSingh-yq4dg
    @JagtarSingh-yq4dg ปีที่แล้ว

    Waheguru ji apne chrna vich niwas bakhse ji

  • @balwinderkaur8933
    @balwinderkaur8933 ปีที่แล้ว

    ਵਹਿਗੁਰੂ ਜੀ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @Woooo111
    @Woooo111 ปีที่แล้ว +1

    😭maa nu Mila aunda ta bott Kushi honi see

  • @harvanshsingh8240
    @harvanshsingh8240 ปีที่แล้ว

    Parmatma charna wich niwas bakshe👏👏🙏

  • @shinderkour97
    @shinderkour97 ปีที่แล้ว +1

    Waheguru ji apne charna vich nivas den 🙏🙏

  • @JagdishKumar-ou1vq
    @JagdishKumar-ou1vq ปีที่แล้ว +2

    Waheguru ji ka Khalsa waheguru ji ki Fateh 🙏

  • @sunnyminhasvlogs
    @sunnyminhasvlogs ปีที่แล้ว +1

    Waheguru Ji Mehr Kareyo Ji Binder Veer Te

  • @chanderpradhan7385
    @chanderpradhan7385 ปีที่แล้ว +2

    God bless the departed soul in heavenly place 🙏🙏🙏

  • @HardevSingh-dt5ui
    @HardevSingh-dt5ui ปีที่แล้ว +1

    Waheguru ji mehar kauro ji waheguru ji waheguru ji waheguru ji waheguru ji waheguru ji waheguru ji

  • @sureshkumarsahu4812
    @sureshkumarsahu4812 ปีที่แล้ว +1

    Waheguru ji apne charnan te than deve🙏🙏

  • @paramjitkaur1355
    @paramjitkaur1355 ปีที่แล้ว +5

    Waheguru waheguru ji 😭😭😭😭😭

  • @egalitarian_spirit
    @egalitarian_spirit ปีที่แล้ว

    Eh dastoor hai waheguru ji jisda jina sma hai oh una bhoog ke jaega sanu apne karam change te lorhwandan di sda seva krni chahidi ae ji🙏🏻Waheguru ji sade pra nu chardikala ch rakhe🙏🏻

  • @MCSTAN6622
    @MCSTAN6622 ปีที่แล้ว +1

    ਵਾਹਿਗੁਰੂ ਜੀ

  • @ਲਵਜੋਤ_ਗਿੱਲ
    @ਲਵਜੋਤ_ਗਿੱਲ ปีที่แล้ว

    ਬਾਈ ਹਰ ਵੀਡੀਓ ਦੇਖੀ ਸੋਢੀ ਪਰ ਅੱਜ ਦੀ ਵੀਡੀਓ ਦੇਖੀ ਨਹੀਂ jandi😣 ਜਾਣਾ ਤਾਂ ਸਭ ਨੇ ਆ ਵਾਹਿਗੁਰੂ ਕੋਲ ਪਰ ਮਾਤਾ ਨੂੰ ਰੋਂਦੇ ਦੇਖ ਸਾਡੀਆਂ ਵੀ ਅੱਖਾਂ ਨਮ ਹੋ giya😭

  • @gurusharanpalsinghrandhawa6069
    @gurusharanpalsinghrandhawa6069 ปีที่แล้ว

    Waheguruji Binder veer nu apne charna vich tha bakhsha...

  • @mahindersinghsarari3162
    @mahindersinghsarari3162 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @RajwinderKaur-ek6ce
    @RajwinderKaur-ek6ce ปีที่แล้ว

    Waheguru ji waheguru ji waheguru ji waheguru ji waheguru ji

  • @jatindutta4348
    @jatindutta4348 ปีที่แล้ว +5

    Waheguru ji 🙏🙏

  • @rekharatra8785
    @rekharatra8785 ปีที่แล้ว +1

    Waheguru ji ka khalsa...
    Waheguru ji ki fateh...

  • @manjeetkaur-gb4qi
    @manjeetkaur-gb4qi ปีที่แล้ว

    Waheguru ji Binder veer ji nu apnea charna ch Niwas bakshow ji Atha matha ji nu. Himat. Dani ji is Dukh di kari Vich ji Waheguru ji 🙏🏾

  • @tushar18
    @tushar18 ปีที่แล้ว

    waheguru ji.. apne charna vich veer di ruuh nu jagah deyiyo

  • @harjindermangat9934
    @harjindermangat9934 ปีที่แล้ว +1

    ਵਾਹਿਗੁਰੂ ਭਲੀ ਕਰੇ।

  • @gurusharanpalsinghrandhawa6069
    @gurusharanpalsinghrandhawa6069 ปีที่แล้ว +1

    Waheguru Ji Ka Khalsa
    Waheguru Ji Ki Fateh
    🌹🌹🌹

  • @kulveerkaur1936
    @kulveerkaur1936 ปีที่แล้ว

    Waheguru g veer ji nu apna charna vich rakhn 🙏🙏🙏🙇‍♀️🙇‍♀️🙇‍♀️

  • @turboshamsheryt3996
    @turboshamsheryt3996 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MCSTAN6622
    @MCSTAN6622 ปีที่แล้ว +1

    Waheguru ji apne charna vich nivas bakshe💔💔😭🙏🏻🙏

  • @cowboys360
    @cowboys360 ปีที่แล้ว

    God bless bhinder veer , my favourite brother of the family

  • @didarpreet4257
    @didarpreet4257 ปีที่แล้ว

    Satnam SRI waheguru ji meher krn g

  • @sukhigrewal8750
    @sukhigrewal8750 ปีที่แล้ว +1

    Waheguru g

  • @Raza-yf9bx
    @Raza-yf9bx ปีที่แล้ว

    Buht hi dukah Howa aj hamri shabe barat hai abdat ki rat hai buht Azeem rat hai Dua karon gi isk lye baqi sab ki seaht or tandrusti k ly b Dua hai

  • @jessiahuja1487
    @jessiahuja1487 ปีที่แล้ว +1

    Waheguru Satnam waheguru Satnam ji 🙏

  • @kulwantheer315
    @kulwantheer315 ปีที่แล้ว

    Waheguru ji binder veer noo parmatama apne charna vich niwaas deve.

  • @hardeepgraphics-bb7hp
    @hardeepgraphics-bb7hp ปีที่แล้ว

    ਪਾਲ ਵੀਰ ਜੀ, ਬੇਨਤੀ ਹੈ ਕਿ ਪਿੰਡ ਧਬਲਾਨ ਜਿਲ੍ਹਾ ਪਟਿਆਲਾ ਤੋਂ ਗੁਰੰਜਟ ਸਿੰਘ ਪੁੱਤਰ ਲੇਟ ਰਘਬੀਰ ਸਿੰਘ (ਮਾਤਾ ਜਸਵੰਤ ਕੌਰ) ਜੋ ਕਿ ਇਕ ਮਿਹਨਤੀ ਨੌਜਵਾਨ ਸੀ। ਪਿਤਾ ਦੀ ਮੌਤ ਤੋਂ ਬਾਅਦ ਮਾਤਾ ਤੇ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ ਤੇ ਨਾਲ ਹੀ ਪੁੱਤਰ ਗੁਰਜੰਟ ਸਿੰਘ ਦੇ ਦਿਮਾਗ ਤੇ ਪਿਤਾ ਦੀ ਮੌਤ ਤੋਂ ਬਾਅਦ ਅਜਿਹਾ ਅਸਰ ਹੋਇਆ ਕਿ ਅੱਜ ਉਸ ਨੂੰ ਆਪਣੇ ਆਪ ਦੀ ਬਿਲਕੁਲ ਵੀ ਸਾਰ ਨਹੀਂ ਹੈ ਤੇ ਮਾਤਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਤਾਂ ਕਰਕੇ ਇਕ ਨੌਜਵਾਨ ਅੱਜ ਪਾਗਲਾਂ ਵਰਗੀ ਸਥਿਤੀ ਵਿੱਚ ਜ਼ਿੰਦਗੀ ਜੀ ਰਿਹਾ ਹੈ, ਨਾ ਖਾਣ ਪੀਣ ਦਾ, ਨਾ ਹੀ ਸੌਣ ਜਾਗਣ ਦੀ ਸੁੱਧ ਰਹੀ। ਕਿਰਪਾ ਕਰਕੇ ਤੁਸੀਂ ਉਸ ਨੂੰ ਆਪਣੀ ਸੰਸਥਾ ਵਿੱਚ ਲਿਆ ਕੇ ਜੇਕਰ ਉਸ ਦੇ ਸਿਰ ਤੇ ਹੱਥ ਧਰ ਦਿਉ ਤਾਂ ਉਸ ਦੀ ਜ਼ਿੰਦਗੀ ਵੀ ਆਮ ਲੋਕਾਂ ਵਾਂਗ ਹੋ ਸਕਦੀ ਹੈ ਕਿਉਂਕਿ ਮਾਤਾ ਗਰੀਬੀ ਕਾਰਨ ਉਸ ਦਾ ਇਲਾਜ ਕਰਵਾ ਨਹੀਂ ਸਕਦੀ। ਵੈਸੇ ਤਾਂ ਉਸ ਦੀ ਮਾਤਾ ਆਪ ਜੀ ਪਾਸ ਅਰਜੀ ਲੈ ਕੇ ਵੀ ਆਏਗੀ ਪਰ ਮੈਂ ਆਪਣਾ ਫਰਜ਼ ਸਮਝਦੇ ਹੋਏ ਆਪਣੇ ਵਲੋਂ ਵੀ ਇਸ ਕਮੈਂਟ ਰਾਹੀਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਸ ਨੂੰ ਆਪਣੀ ਸੰਸਥਾ ਵਿੱਚ ਲਿਆ ਕੇ ਉਸ ਦਾ ਇਲਾਜ ਕਰਵਾਓ। ਅਸੀਂ ਬਚਪਨ ਵਿਚ ਇਕੱਠੇ ਖੇਡੇ, ਅਸੀਂ ਉਸ ਨੂੰ ਮਿਹਨਤ ਕਰਦਿਆਂ ਵੀ ਦੇਖਿਆ ਜਦੋਂ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਇਕ ਵਾਰ ਤਾਂ ਆਪਣੀ ਮਾਂ ਨੂੰ ਸੰਭਾਲ ਲਿਆ ਸੀ, ਘਰ ਵੀ ਬਣਾਇਆ, ਨਿਤ ਆਪਣੇ ਕੰਮ ਤੇ ਜਾਂਦਾ ਤੇ ਸਾਰਾ ਪੈਸਾ ਆਪਣੀ ਮਾਂ ਦੇ ਹੱਥਾਂ ਵਿੱਚ ਦਿੰਦਾ, ਬਹੁਤ ਹੀ ਸਾਦਾ ਜੀਵਨ ਬਤੀਤ ਕਰ ਰਿਹਾ ਸੀ ਪਰ ਅਚਾਨਕ ਹੀ ਪਤਾ ਨਹੀਂ ਕੀ ਹੋਇਆ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ। ਕਿਰਪਾ ਕਰਕੇ ਆਪ ਜੀ ਇਸ ਨੌਜਵਾਨ ਦੀ ਵੀ ਜ਼ਿੰਦਗੀ ਸਵਾਰ ਦਿਓ ਤਾਂ ਜੋ ਉਹ ਬੁੱਢੀ ਮਾਂ ਨੂੰ ਬੁਢਾਪੇ ਵਿਚ ਸਹਾਰਾ ਦੇ ਸਕੇ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @krishu1354
    @krishu1354 ปีที่แล้ว

    ਵਾਹਿਗੁਰੂ ਜੀਉ 👏🙌

  • @noorfirdouschudhry5504
    @noorfirdouschudhry5504 ปีที่แล้ว

    Bhai you are great

  • @ranjitkaurgill2856
    @ranjitkaurgill2856 ปีที่แล้ว

    ਪਾਲ ਵੀਰ ਜੀ ਅਸੀਂ ਤਾਂ ਬਿੰਦਰ ਵੀਰ ਨੂੰ ਮਿਲਣ ਆਉਣਾ ਸੀ😔😔

  • @raghvirsinghsingh7613
    @raghvirsinghsingh7613 ปีที่แล้ว

    Waheguru jiiii veer nu apne chrna vich niwas dwo

  • @gurvindertinna101
    @gurvindertinna101 ปีที่แล้ว

    Waheguru, sirsa haryana i 🇮🇳

  • @mannasahota362
    @mannasahota362 ปีที่แล้ว

    🙏🙏🙏🙏 ਵਾਹਿਗੂਰੁ ਜੀ 🙏🙏🙏🙏🙏🙏

  • @KuldeepSingh-ip3td
    @KuldeepSingh-ip3td ปีที่แล้ว

    Waheguru mehr kari malka

  • @gagandeep1567
    @gagandeep1567 ปีที่แล้ว

    Wahe guru 🙏 chardi kala 🙏 baba ji

  • @ranjeetsinghsandhu8635
    @ranjeetsinghsandhu8635 ปีที่แล้ว +1

    ਵਾਹਿਗੁਰੂ

  • @malkeetsinghtoor3999
    @malkeetsinghtoor3999 ปีที่แล้ว

    ਵਾਹਿਗੁਰੂ g

  • @Gulabsingh12345
    @Gulabsingh12345 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @hrsandeep1861
    @hrsandeep1861 ปีที่แล้ว

    Waheguru Mehar Kare ji aapane Chalna chaurahe Waheguru Ji maja karna veer ji tussi Seva karte raho

  • @LuckySingh-fc9ib
    @LuckySingh-fc9ib ปีที่แล้ว

    Waheguru chaddi cla rkhay ji

  • @prem.ksingh4103
    @prem.ksingh4103 ปีที่แล้ว +1

    Waheguru ji bless his soul 🙏🙏

  • @Balwindersingh-co2mu
    @Balwindersingh-co2mu ปีที่แล้ว +1

    Satname shri Waheguru ji 🙏🙏

  • @jagnasran5564
    @jagnasran5564 ปีที่แล้ว

    Video dakh ka sachi rona a gya waheguru ji 😭😭😭😭😭😭😭😭

  • @dharmindersingh5175
    @dharmindersingh5175 ปีที่แล้ว

    ਵਾਹਿਗੁਰੂ ਜੀ 🙏