ਸੋਨੀ ਦੀਆ ਇਹਨਾਂ ਗੱਲਾ ਕਰਕੇ ਹੀ ਸਾਰੇ ਭੈਣ ਭਰਾ ਸੋਨੀ ਦੇ ਕੱਟੜ ਫੈਨ ਨੇ..

แชร์
ฝัง
  • เผยแพร่เมื่อ 9 ม.ค. 2025

ความคิดเห็น • 733

  • @jagdevsingh345
    @jagdevsingh345 2 ปีที่แล้ว +49

    ਮੈਂ ਅਰਦਾਸ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਆਪਣਾ ਫਰਜ਼ ਸੁਸਾਇਟੀ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 ปีที่แล้ว +85

    🙏ਬਾਬਾ ਜੀ ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ (pal kharod) ਨੂੰ ਲੱਗਾ ਦੇਊ.... 🙏ਏਡੇ ਵੱਡੇ ਜੀਗਰੇ ਵਾਲਾ ਕੋਈ ਬੰਦਾ ਨਹੀਂ ਹੋ ਸਕਦਾ...🙏ਗੁਰੂ ਸਾਹਿਬ ਆਪ ਹੀ ਆਏ ਹਨ. ਸਾਡੇ ਵੀਰ (pal kharod) ਦੇ ਰੂਪ ਵਿੱਚ... ❤🙏

  • @amandeepsinghkhehra3454
    @amandeepsinghkhehra3454 2 ปีที่แล้ว +19

    ਬਹੁਤ ਦਿੱਲ ਖੁਸ ਹੁੰਦਾ ਤੁਹਾਡੀਆਂ ਵੀਡਿਓ ਦੇਖ ਕੇ ।।ਸਾਡਾ ਪੰਜਾਬ ਸਾਡੇ ਸਿੱਖ ਵੀਰ ਬਹੁਤ ਹੀ ਜਾਦਾ ਦਿਲ ਨੂੰ ਸਕੂਨ ਆਉਂਦਾ ।।ਮੇਰੇ ਵਲੋ ਬਹੁਤ ਬਹੁਤ ਧੰਨ ਵਾਦ ਵੀਰਾ ਨੂੰ ਸੇਵਾ ਦਾ ਰੱਬ ਏਹੀ ਫਲ ਦੇਵੇ ਕੇ ਕਦੇ ਸਾਡੇ ਵੀਰ ਪਾਲ ਨੂੰ ਤੱਤੀ ਵਾਂ ਨਾ ਲਾਗੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @makhankalas660
    @makhankalas660 2 ปีที่แล้ว +74

    ਵਾਹਿਗੁਰੂ ਜੀ ਸੋਨੀ ਵੀਰ ਪਾਲ ਵੀਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @kulvirkaur22
      @kulvirkaur22 2 ปีที่แล้ว +1

      Waheguru ji ka khalasa waheguru ji ki fateh

  • @jmanku8233
    @jmanku8233 2 ปีที่แล้ว +18

    ਬਾਬਾ ਜੀ ਕੋਈ ਵੀ ਸੋਨੀ ਵਰਗਾ ਕੋਈ ਨਹੀਂ ਦੇਖਿਆ
    ਪੂਰਾ ਰੱਬ ਰੂਪ
    ਬਹੁਤ ਸਾਰਾ ਪਿਆਰ from 🇨🇦🙏🏻💯

  • @maan..beiman815
    @maan..beiman815 2 ปีที่แล้ว +9

    Hye mera soni veer kiniya sohniya gallan krda rooh nu sukoon mil janda waheguru ji sade soni veer nu jldi thik kr do plz 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @arrygdhani
    @arrygdhani 2 ปีที่แล้ว +9

    ਮੈ ਪਹਿਲਾ ਇਹ ਵੀਡੀਓਜ਼ ਨਹੀਂ ਦੇਖਦੀ ਸੀ।
    ਮੈ ਇਗਨੋਰ ਕਰ ਦਿੰਦੀ ਪਰ prso ਜਦੋਂ ਮੈ ਨਿਹਾਲ ਵੀਰ ਆਲੀ ਵੀਡੀਓ ਦੇਖੀ ਤਾਂ ਹੁਣ ਮੈਨੂੰ ਜਿਵੇਂ ਆਦਤ ਜਿਹੀ ਪੈ ਗਈ ਇਹ ਸੋਹਣੇ ਕਾਰਜ ਹੁੰਦੇ ਦੇਖ। ਹੁਣ ਮੈ ਤੁਹਾਡੀਆਂ ਵੀਡੀਓਜ਼ ਆਪਣੀ ਦਾਦੀ ਮਾ ਨਾਲ ਦੇਖਦੀ ਆ
    ਤੇ ਓਹ ਤੁਹਾਨੂੰ ਬਹੁਤ ਬਹੁਤ ਅਸੀਸਾਂ ਦਿੰਦੇ ਨੇ ਕਿ ਤੁਸੀਂ ਰੱਬ ਦਾ ਰੂਪ ਹੋ।
    ਵਾਹਿਗੁਰੂ ਤੁਹਾਨੂੰ ਬਹੁਤ ਖੁਸ਼ੀਆ ਬਖਸ਼ਣ
    ਸਾਰੇ ਪਰਵਾਰ ਦੀ ਸਿਹਤ ਚੰਗੀ ਹੋਵੇ ਤੇ ਖ਼ਾਸ ਸੋਨੀ ਵੀਰ ਨੂੰ ਰੱਬ ਐਵੇਂ ਹੀ ਹਸਨ ਦਾ ਤੇ ਹਸਾਉਣ ਦਾ ਬਲ ਬਖਸ਼ਣ 🙏🙏🙏🙏

  • @musicforever8780
    @musicforever8780 2 ปีที่แล้ว +4

    ਕਿਆ ਬਾਤ ਪਾਲ ਵੀਰ....ਏਹ੍ਹ ਨੇ ਦੁਨੀਆਂ ਦੇ ਰੰਗੀਲੇ ਬੰਦੇ... ਇਹਨਾਂ ਨੂੰ ਦੇਖ ਹੀ ਹਾਸਾ ਆ ਜਾਦਾ.... ਰਾਜੂ ਵੀਰ ਦਾ ਹਾਸਾ ਆ ਗਿਆ... ਏਹ੍ਹ ਬਿਮਾਰ ਨਹੀਂ ਅਸੀਂ ਲੋਕ ਆ...ਜੋ ਸਬ ਹੁੰਦੇ ਹੋਏ ਸ਼ੁਕਰਾਨਾ ਨਹੀਂ ਕਰਦੇ...ਏਹ੍ਹ ਦੇਖੋ ਕਿਦਾ ਦੀ ਜਿੰਦਗੀ ਆ....ਫੇਰ ਵੀ ਰੌਣਕਾਂ ਤੇ ਕਿੰਨੀਆਂ ਸੋਹਣੀਆਂ ਗਲਾਂ....ਜਿਉਂਦੇ ਵਸਦੇ ਰਹੋ

  • @jaswinderkaurandkishankuma8362
    @jaswinderkaurandkishankuma8362 2 ปีที่แล้ว +3

    ਸਾਡੇ ਵੀਰੇ ਨੂੰ ਰੱਬ ਲੰਬੀਆਂ ਉਮਰਾਂ ਬਖ਼ਸ਼ਣ ਸਾਰੇ ਦੁੱਖ ਦੂਰ ਕਰਨ ਜਿਹੜਾ ਜਿਹਨਾ ਰੱਬਰੂਪੀ ਵੀਰਾਂ ਦਿਆ ਚਿਹਰੇ ਨੂੰ ਹੱਸਦਾ ਹੈ। ਇਹ ਤਾ ਰੱਦੀ ਰੂਪ ਹਨ ਸੋਨੀ ਵੀਰੇ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ

  • @navdeepkaurrollno.21class55
    @navdeepkaurrollno.21class55 2 ปีที่แล้ว +30

    ਸੋਨੀ ਵਰਗੇ ਬੰਦਿਆਂ ਚੋਂ ਰੱਬ ਦੀ ਰੂਹ ਦੇ ਦਰਸ਼ਨ ਹੁੰਦੇ ਆ, ਪ੍ਰਮਾਤਮਾ ਪਾਲ ਵੀਰ ਨੂੰ ਤਰੱਕੀਆਂ ਬਖਸੇ

    • @GurmeetSingh-ng1ey
      @GurmeetSingh-ng1ey 2 ปีที่แล้ว +1

      ਪਰਮਾਤਮਾ ਜੀ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਵਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @manjobansinghfrombamb3844
    @manjobansinghfrombamb3844 2 ปีที่แล้ว +34

    Bohut bhola ee soni veer . waheguru ji sari duniya nu ewe da bhola pan bakshan

  • @sukhmandhillon6474
    @sukhmandhillon6474 2 ปีที่แล้ว +31

    ਰੱਬ ਦਾ ਰੂਪ ਏ ਸੋਨੀ ਵੀਰ

  • @Athleticsandfitnessacademy
    @Athleticsandfitnessacademy 2 ปีที่แล้ว +21

    Galaa sunan da dill karda rahnda aa soni deya love u soni veer raab sukh rakha 😇

  • @rajinderkaur8410
    @rajinderkaur8410 2 ปีที่แล้ว +81

    👌👌👌🙏🙏🙏🙏😀😀😀😀😀😀ਵਾਹਿਗੁਰੂ ਮੇਹਰ ਕਰੇ ਸੋਨੀ ਵੀਰ ਤੇ

    • @balkarsingh2520
      @balkarsingh2520 2 ปีที่แล้ว +1

      🙏🙏🙏🙏

    • @gurjant147
      @gurjant147 2 ปีที่แล้ว +2

      Waheguru ji waheguru ji waheguru ji waheguru ji waheguru ji

    • @kulvirkaur22
      @kulvirkaur22 2 ปีที่แล้ว

      Waheguru ji

  • @kanwarkiran810
    @kanwarkiran810 2 ปีที่แล้ว +12

    Soni vera sache dil da banda❤❤🙏🏻🙏🏻🙏🏻❤waheguru ji always khush rakhoo sari family nu❤

  • @JaspalSingh-de1by
    @JaspalSingh-de1by 2 ปีที่แล้ว +38

    ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਬਖਸ਼ਣ ਜੀ🙏🙏

  • @humanity4667
    @humanity4667 2 ปีที่แล้ว +6

    Soni the cute & innocent!
    I Pary for his long healthy life ! Great work for humanity, no words i have for this nobel deeds indeed!!!

  • @ਦਿੱਪੀਸਿੰਘਖਰੌੜ
    @ਦਿੱਪੀਸਿੰਘਖਰੌੜ 2 ปีที่แล้ว +18

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਭ ਨੂੰ ਜੀ ਼

  • @AmritpalSingh-iw9bw
    @AmritpalSingh-iw9bw 2 ปีที่แล้ว

    Soni paji ek Kohinoor heera veer ji Dil de bhut kuch Banda loka nu izzat dende Soni paji eh shabad jere bolle view Len layi nahi veer di gal karke dil rajji ho janda satguru hamesha veer nu kuch rakn sat sri akal Soni veer nu pal khroud nu Guru Ramdas sahib hor trakiya bakhsn ji

  • @rajdeepkaur6032
    @rajdeepkaur6032 2 ปีที่แล้ว +13

    Waheguru Ji Satpal Singh Veer Ji nd ohna di family nd sab sanstha members nu chardikala vich rakhan 🙏

  • @pawandeepsingh2603
    @pawandeepsingh2603 2 ปีที่แล้ว +10

    Love u pal veere and Soni veere waheguru tuhanu sab nu jaldi theek karan te chadikala vich rakhan, is tarah ih sare hasde wasde raho.Pal veere Gogi veere da ki hal ne.

  • @gurlabsinghsandhu1946
    @gurlabsinghsandhu1946 2 ปีที่แล้ว +4

    Rooh khus hundi soni bai diya gla sun ke veer bhot uddeek hundi a soni veer di video di pal veer pta tuc busy hune seva ch te bhot vdi gl vi a veer tuc bhot pun vla km krde veer ji waheguru ap ji uper ate ap ji de sre prwar uper mehr phreya hth rhki rhkn pr veer je ho skda hunda mhine ch phve 3 4 k videos bhve shoti hon soni veer diya pyeya kro ji dhanwad ji 🙏

  • @healthycookingtales
    @healthycookingtales 2 ปีที่แล้ว +28

    dil khush ho jnda thodi video dekh k waheguru ji❤️🤲🏻

  • @ajitsingh7679
    @ajitsingh7679 2 ปีที่แล้ว +1

    ਪਾਲ ਬਾਈ ਜੀ sony ਵੀਰ ਨੇ ਜੋ ਕੰਧ ਵਾਲੀ ਗੱਲ ⁰ ਬਹੁਤ ਡੂੰਗੀ ਕਹਿ ਦਿੱਤੀ ਇਹ ਜੋ ਸਾਡੇ ਜਾਤ-ਪਾਤ ਧਰਮਾਂ ਰੂਪੀ ਦੇ ਨਾਮ ਵਾਲੀ ਦੀ ਕੰਧ

  • @sarbjitbasra7235
    @sarbjitbasra7235 2 ปีที่แล้ว +7

    Sony veer da dil bhoat badha hai wahe guru ji chardhi kalha rakhan pure parivar te 🙏🙏🙏🙏

  • @Jasmine007-l8w
    @Jasmine007-l8w 2 ปีที่แล้ว +11

    Waheguru ji soni veer te mehr bhrya hath rakhio g🙏🙏🙏

  • @deephayer5632
    @deephayer5632 2 ปีที่แล้ว +4

    Pal veer tuhoda jehre soni veer de darshan kronde a dil bhot kuch hunda dekh waheguru chardikla ch rakhe

  • @beimanbanda1987
    @beimanbanda1987 2 ปีที่แล้ว +5

    Sare babya nu sat shri akaal ji te sony sada veer hero 🦸‍♂️ aa ji . Bahut kamaal da banda aa ji . Sare veer phraa @pal Khroud bai nu full spot karo ji 🙏

  • @jannatsandhu9269
    @jannatsandhu9269 2 ปีที่แล้ว +13

    Soni veer ne puri ronk Lai aa waheguru kirpa kre thudy te pal veer g ♥

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 ปีที่แล้ว +3

    Pal ਵੀਰ ਜੀ ਸੌਨੀ ਅਤੇ ਸਾਰੀ ਸੰਸਥਾ ਦੇ ਵੀਰਾ ਦਾ ਪਹਿਲਾ ਵਾਂਗ cricket🏏 ਦਾ ਮੈਚ ਜਰੂਰ 🙏 ਕਰਵਾਉਣਾ 🙏

  • @Manjass298
    @Manjass298 2 ปีที่แล้ว +9

    Kinne innocent people ne sare...ena dia glla sun k skoon mil jnda.. parmatma mehr kre🙏🙏

  • @DavinderChattha
    @DavinderChattha 2 ปีที่แล้ว +7

    Soni nu gadhi naal wala pyaar hai, bholaa insaan hai Soni Bhai Sahib ji 🙏

  • @satishrai5022
    @satishrai5022 2 ปีที่แล้ว +8

    Satpal Ji you are such a good and down to earth guy. you are a true GurSikh/Mazhbi Sikh

  • @h.m.s.ihindustanjindabaad1691
    @h.m.s.ihindustanjindabaad1691 2 ปีที่แล้ว +5

    ਰੱਬ ਸਦਾ ਮੇਹਰ ਕਰੇ ਤੁਹਾਡੇ ਵਰਗੇ ਭਰਾਵਾ ਓੁਪਰ ਦਿਲੋ ਸਲੂਟ ਆ ਤੁਹਾਨੂੰ

  • @bahadursingh6159
    @bahadursingh6159 2 ปีที่แล้ว +1

    Sachi Rabb da roop aa soni veer waheguru kirpa karo soni veer te

  • @rajdeepkaur6032
    @rajdeepkaur6032 2 ปีที่แล้ว +1

    Waheguru Ji ewe hi Kuldeep Singh Soni veer ji aap khush rehan nd sab nu khush rakhan aapniya sweet galla nal

  • @meenakshidevi6951
    @meenakshidevi6951 2 ปีที่แล้ว +1

    Namaste sir ji main aapki har ek purani vdo dekh rahi hu main Jammu se hu aap Bhut achha kaar KR rhe ho Soni veer ji Bhut achhe h sachhe Dil de Hain God aapko har ek khushi de

  • @DarshanSingh-qq9gh
    @DarshanSingh-qq9gh ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰੰ ਧੰਨਵਾਦ ਪਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dxshingaming4650
    @dxshingaming4650 2 ปีที่แล้ว +3

    Greeb dekh ke tarash ni kari da wah oh Soni veer🙏❤️❤️

  • @VikramSingh-no3it
    @VikramSingh-no3it 2 ปีที่แล้ว +1

    0:54 ae bahut vaddi gall kehi ae soni veer ne
    Jo assi sab nu samjni chaidi aa
    Par afsos assi samaj ni skde
    Sade waste ae soni thoda mentally disturbed ae
    Lekin gall jo kar gya veer o assi log ni kr skde
    asal vich aehi log rabb de kol hen saaf dil de bnde aur assi rab nu laban di koshish krde ha 😞

  • @amritpalsamritpals8404
    @amritpalsamritpals8404 2 ปีที่แล้ว +18

    Waheguru ji es sagt nu hmesha Khush Rakhi 🙏🙏

  • @alamjitnirmaan4964
    @alamjitnirmaan4964 2 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @happymaan7717
    @happymaan7717 2 ปีที่แล้ว +3

    ਵਾਹਿਗੁਰੂ ਜੀ ਸਾਰੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਣ🥰🥰🥰🥰🥰🥰🙏🏻🙏🏻🙏🏻🙏🏻

  • @amanhuandal1717
    @amanhuandal1717 2 ปีที่แล้ว +3

    Wehaguru mehar kra Soni veer te pal bai ji te 🙏

  • @Globalkabbadiupdates
    @Globalkabbadiupdates 2 ปีที่แล้ว +4

    ਵਾਹਿਗੁਰੂ ਜੀ ਤੁਹਾਡੇ ਨਾਲ ਹਨ, ਸੋਨੀ ਵੀ ਰੱਬੀ ਰੂਹ ਹੈ,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ

  • @manpreetkaur8376
    @manpreetkaur8376 2 ปีที่แล้ว

    Bout vdia fimly aa ji tihadi mera bout dill khush hunda sab nu dekh ky khass krky soni virr nu 😊

  • @sapnamehra6792
    @sapnamehra6792 2 ปีที่แล้ว

    Soni veer diya galln bhut shonya Rabb da Banda Soni veer

  • @himanshiarora7848
    @himanshiarora7848 2 ปีที่แล้ว +9

    Waheguru ji always bless you and your family happy birthday to rohit (late wish)

  • @BalrajSingh-sr6fv
    @BalrajSingh-sr6fv 11 หลายเดือนก่อน +1

    ਵਾਹਿਗੁਰੂ ਜੀ 🙏🙏🙏👍👍👌🙏👍

  • @jagzbratch6915
    @jagzbratch6915 2 ปีที่แล้ว

    Soni soni ... apna clean heart ❤️ Soni. Mer Jugga from.Uk 🇬🇧 . BIG Soni FAN👏❣️👌

  • @ManjeetKaur-yd7pm
    @ManjeetKaur-yd7pm 2 ปีที่แล้ว

    Baba ji sari sangt hi bhut changi a ji Par soni veer ji rab roop a soni veer 🙏🙏

  • @pindadalifestyle682
    @pindadalifestyle682 2 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ

  • @sukhmaan40
    @sukhmaan40 2 ปีที่แล้ว +9

    Waheguru ji mehar rakhe soni bai te🙏🙏

  • @sukhninderkaur9154
    @sukhninderkaur9154 2 ปีที่แล้ว +15

    Sony the only one talking sensible in this group of people. Nice human being God bless him with health 🙏

  • @jasvirkaur5248
    @jasvirkaur5248 2 ปีที่แล้ว +3

    Waheguru ji sare veera te Mehr karn 🙏🙏waheguru ji Pal veer ji nu chardi kala ch rakhe ji 🙏🙏

  • @sadb2270
    @sadb2270 2 ปีที่แล้ว +1

    Soni bahi is great I always waiting for his video bohat hi bola bnda ha g jab se ya Channel mila ha mein har roz video dykti houn or intzar karti houn nyie video ki sab video dyke lye

  • @sarnjeetsinghdhillondhillo836
    @sarnjeetsinghdhillondhillo836 2 ปีที่แล้ว +2

    ਬਾਈ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਸਦਾ ਮੇਹਰ ਕਰਨ ਜੀ

  • @pardesilifeuae3184
    @pardesilifeuae3184 2 ปีที่แล้ว +1

    MashaAllah
    Allah pak hamesha khush rakhy.soni khush dil insan ha..

  • @mahibhagat3636
    @mahibhagat3636 2 ปีที่แล้ว +11

    ਵਾਹਿਗੁਰੂ ਜੀ 🙏ਭਲੀ ਕਰੇ

  • @Editor_aujla_
    @Editor_aujla_ 2 ปีที่แล้ว +8

    ਪਰਮਾਤਮਾ ਮਿਹਰ ਕਰੇ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

    • @baljeetkaur5085
      @baljeetkaur5085 2 ปีที่แล้ว +1

      ਸੋਨੀ ਵੀਰੇ ਬਹੁਤ ਬਹੁਤ ਪਿਆਰ ਪੁੱਤਰ ਨਾਲੇ ਤੇਰੇ ਵੀਰ ਨੂੰ

    • @baljeetkaur5085
      @baljeetkaur5085 2 ปีที่แล้ว +1

      ਪਾਲ ਵੀਰੇ ਬਾਬਾ ਜੀ ਸਖ ਰਖੇ ਤਹੂਨੰ ਸਾਰੀਆ

  • @amrindersingh9227
    @amrindersingh9227 10 หลายเดือนก่อน

    Baba Ji Waheguru ji ka khalsa Waheguru ji ki fateh
    Soni veera jehdi gall kehnda har gall shi aa har gall veera jehde syaane bnde krde aa odha di gall kehnda

  • @san934
    @san934 2 ปีที่แล้ว

    Sony veer diya gla sunk dill khush ho jnda jldi ava ge miln tanu sony veer gogy te pal veer g

  • @manpreetkaurchohan8455
    @manpreetkaurchohan8455 2 ปีที่แล้ว

    Rab da roop soni veer ji 😊🙏🙏🙏 god bless you pal veer ji ee sbb thode kar k ho rea..

  • @ggkk6125
    @ggkk6125 2 ปีที่แล้ว

    Soni veer diyan gallan bohat bohlyian te sohnyia hundyia

  • @rahulali1393
    @rahulali1393 2 ปีที่แล้ว

    7:06
    ilove you soni veer😘😘😘
    Pakistan 🇵🇰panjab

  • @surjitsingh8762
    @surjitsingh8762 2 ปีที่แล้ว +2

    Waheguru ji mehar rakhna soni Veer te

  • @jutt42001
    @jutt42001 5 หลายเดือนก่อน

    Love for Pal pa g and Soni. From Pakistán.❤

  • @Story_Teller-m9h
    @Story_Teller-m9h 2 ปีที่แล้ว +19

    ਬਹੁਤ ਪਿਆਰੀ ਰੂਹ 💝

  • @bobbyverka6490
    @bobbyverka6490 ปีที่แล้ว

    Bhot vadiaa laga video dak kay waheguru ji kirpa kroo ji sari team tee

  • @Bestone55
    @Bestone55 2 ปีที่แล้ว +6

    Rabb de bande aa ....pal vir tuhadi sewa beant hai🙏🙏🙏

  • @Punjabichanel444
    @Punjabichanel444 2 ปีที่แล้ว +2

    Ma Pakistan to a veera ma sni da fan ha ❤️❤️❤️❤️❤️❤️❤️❤️❤️❤️❤️❤️❤️❤️❤️😀

  • @nitishsharma6005
    @nitishsharma6005 2 ปีที่แล้ว +7

    ਰੂਹ ਖੁਸ਼ ਹੋ ਜਾਂਦੀ ਭਾਜੀ ਦੇਖ ਕੇ 🙏🙏🙏🙏🙏

  • @arshkundal5441
    @arshkundal5441 2 ปีที่แล้ว +4

    Khalsa g love u and waheguru g da khalsa waheguru jii d fateh ❤️

  • @malkitsinghsidhu3598
    @malkitsinghsidhu3598 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @muhammadanwar1586
    @muhammadanwar1586 2 ปีที่แล้ว +11

    You are performing a great job. You are fighting a war for the rights of the helpless and the needy. I am regular viewers of your movies uploaded for the people. (M.Anwar,Pakistan)

  • @sidhumooseWala-tj1cq
    @sidhumooseWala-tj1cq 2 ปีที่แล้ว

    Paul veer ji me har ik vidio drkhda ha Mann nu boht
    Skoon mida ji Soni te Baki sare pariwar nu khargoshan nuMike khusi hoi y ji ❤️❤️❤️❤️❤️
    God bless you veer

  • @BabuRam-ws1jr
    @BabuRam-ws1jr 8 หลายเดือนก่อน

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖਨ ਜੀ

  • @pojjaverma2905
    @pojjaverma2905 2 ปีที่แล้ว +3

    Soni da valog roj paya karo baba ji bhut vadya lagda ah face tai smile ajndi ah sada chaya jini marji TENSION hova is di video dekh k 🙏🏻

  • @neerusharma7355
    @neerusharma7355 2 ปีที่แล้ว

    Soni Veera bhot changa h
    Mere walon hath jodke saari Sangat nu Ssakal JI 🙏🙏

  • @Punitkumar-cy3px
    @Punitkumar-cy3px 2 ปีที่แล้ว +1

    bhaut badiya veer ji video dekh ke badiya lagda
    baba ji waheguru ji ka khalsa waheguru ji ki Fateh

  • @rajkaur9234
    @rajkaur9234 2 ปีที่แล้ว +5

    Waheguru ji ka khalsa waheguru ji ki fateh ji

  • @deeppreet8385
    @deeppreet8385 2 ปีที่แล้ว +1

    ਸੱਚੀ ਫੱਕਰਾਂ ਚ ਰੱਬ ਵਸਦਾ🙏🙏

  • @VinodKumar-le9rx
    @VinodKumar-le9rx 2 ปีที่แล้ว +3

    Waheguru waheguru 🙏🙏 es bande ko dhakar dil bag bag ho jata hai

  • @sama20s52
    @sama20s52 2 ปีที่แล้ว +5

    Waheguru ji mehr karn sare veera te 🙏

  • @jaspreetkaur1097
    @jaspreetkaur1097 2 ปีที่แล้ว +1

    He is very simple person Soni nice person .God bless him.

  • @ManpreetSingh-ys9se
    @ManpreetSingh-ys9se 2 ปีที่แล้ว +2

    Dhan Dhan Guru Ramdas Sahib Ji Es Veer Nu Jaldi Thik Karo Tandrusti Baksheo Waheguru Ji Bas Karo Bakshdeo Aina Nu 👏😢

  • @bhattipooja8173
    @bhattipooja8173 2 ปีที่แล้ว +4

    Waheguru ji tandrusti bkshe sb nu🙏🙏

  • @karanvirsingh8468
    @karanvirsingh8468 2 ปีที่แล้ว +1

    ਦੁਖੀਆਂ ਦੇ ਦਰਦੀ ਬਾਬਾ ਜੀ (ਪਾਲ ਬਾਬਾ ਜੀ)ਰਹਿਣ ਵਸਦੇ ਸਦਾ ਤੇਰੇ khede

  • @ShayarSidhu-vu7bj
    @ShayarSidhu-vu7bj 2 ปีที่แล้ว +3

    Waheguru ji Mehr kreo sabb te mere sche patshah jioo 🙏💞💞 😊😊👌👌

  • @official_param6888
    @official_param6888 2 ปีที่แล้ว

    Whaguru whaguru whaguru g pal veer g tushi dham ho

  • @BalwinderKaur-pt1gk
    @BalwinderKaur-pt1gk 2 ปีที่แล้ว +4

    Waheguru ji kirpa karo ess parivaar ty

  • @amansohal4425
    @amansohal4425 2 ปีที่แล้ว +4

    Waheguru ji mehar rkheo mere veer te

  • @vinod.vinodswami671
    @vinod.vinodswami671 2 ปีที่แล้ว

    😅😅😅😅 very nice Banda. Soni. Rab sukhi rakhe bai nu 🕉️🕉️

  • @GurmeetKaur-vf3cz
    @GurmeetKaur-vf3cz 2 ปีที่แล้ว +1

    Soni veer.. Rab rupi roop.. Waheguru ji mehar karan.. 👏👏👏

  • @sukhdevsingh-qg1pb
    @sukhdevsingh-qg1pb 2 ปีที่แล้ว

    ਗੁਰੂ ਰਾਮਦਾਸ ਜੀ ਸਭ ਵੀਰਾ ਨੂ ਚੜ੍ਹਦੀ ਕਲਾ ਵਿਚ ਰੱਖੇ

  • @vickynagi5357
    @vickynagi5357 2 ปีที่แล้ว +3

    Waheguru ji iss ghar parivar te apna mehar pareya hath rakhan ji.Waheguru ji

  • @GurpreetSingh-bg5xq
    @GurpreetSingh-bg5xq 2 ปีที่แล้ว

    Shi kha pal veer dhokha de ke lok rva jande aa.but thodiaa glla sunke dil khus ho janda ☺️☺️☺️

  • @buttakhattran499
    @buttakhattran499 ปีที่แล้ว +1

    ਪਾਲ ਵੀਰ ਤੁਸੀ ਰੱਬ ਰੂਪ ਹੋ ਜੀ

  • @Its_candy287
    @Its_candy287 2 ปีที่แล้ว +3

    Waheguru g khush rakhan tuhanu sarea nu 🙏🙏🙏

  • @tanveermann8208
    @tanveermann8208 2 ปีที่แล้ว +1

    ਵਾਹਿਗੁਰੂ ਜੀ ਸੋਨੀ ਕੀ ਹਾਲ ਵਾਈ ਜੀ