Preet veere ihna da phone no dio ik munda kareeb 30/35 sal da qadian Gurdaspur ma pio hor bhen bhai koi nhi ihna nu request krni k uhnu lai Jan loka nu batte marda kde theek v lgda bus hall koi nhi uhda sewa e a uh theek ho sakda
Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kara thuda ta
@@Pinder_Parneet Please himmat rakho. Sab ke uppar aata hai aisa time life mein par yaad rakhnaa koi hai jise tumhare aansoo dikh rahy hain.Halat aur time badalta zarror hai baahut kuch sikhaney ke baad.
पवन जी आपका बहुत बहुत धन्यवाद जी आप ने बहुत बड़ा काम किया आपके लिए शब्द नही जी । ओर मुंखता की सेवा संस्था का मैं बहुत बड़ा फैन है। उनके लिए तो मेरे पास शब्द नही है जी । वाहे गुर जी की इनके ऊपर बहुत बड़ा हाथ है जी जो आपके सामने है इनको किसी प्रणाम की जरूर नही है । बालक राम पटियाला
Bina maa baap zindagi bekar hai jeena bahut mushkil hai ,upar wala is behan ko theek kare aur zindagi me itna to de jitna uska haq hai ek insaan hone ke naate ,yehi prarthna hai ,sabhi bhai behan is behan ke liye pray kare 🙏
Poor girl is just so terrified and I can't imagine what monsters are out their trying to harm her. Great job to gurpreet veer Ji who is doing this 24 hours /7 days a week.
ਧਵਨ ਪੁੱਤ ❤️ ਕੋਟਿ ਕੋਟਿ ਪ੍ਰਣਾਮ ਤੇਰੀ ਸੋਚ ਨੂੰ । ਤੂੰ ਮਾੜੀ ਸੋਚ ਨਹੀਂ ਰੱਖਦਾ। ਮਾਲਿਕ ਤੇਰੇ ਅੰਗ ਸੰਗ ਸਹਾਈ ਰਹੇ। ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਯੁੱਗ ਯੁੱਗ ਜੀਵੇ।
🙌🙌🙌🙌🙌🌻🌻 soooo true
ਧੀਆਂ ਦੀ ਅਜਿਹੀ ਹਾਲਤ ਵੇਖ ਕੇ ਰੂਹ ਕੰਬ ਉੱਠਦੀ ਹੈ, ਵਾਹਿਗੁਰੂ ਜੀ ਇਸ ਭੈਣ ਦੇ ਧਰਮੀਂ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏
Thanks.veer ji
@@karanveersingh5641 11
Bohat Bohat thanks Eni help krn li loka li
4.
. .v
V
..
v.
.
c
V.
ஷணஷக்ஷக்ஷஸஸ க்ஷ
.
. வc
@@dalipsinghdeepurooprai8346
ஷ
ਜਿਹੜਾ ਵੀਰਾ ਗੁਰਪ੍ਰੀਤ ਨੂੰ ਤੁਹਾਡੇ ਕੋਲ ਲੈਕੇ ਆਇਆ ਉਸ ਵੀਰ ਨੂੰ ਰੱਬ ਬਹੁਤ ਤਰੀਕਿਆਂ ਦੇਵੇ ਏਦਾ ਹੀ ਵੀਰੇ ਮੱਦਦ ਕਰਦੇ ਰਹੋ ਸਭ ਦੀ 🙏
Sda surme samjan dhi te bhain bangani nu
@@NirmalSamra-ee2bsa
👏👏👏👏👏👍
ਜਿਸ ਬੱਚੇ ਨੇ ਇਸ ਬੱਚੀ ਨੂੰ ਬਾਈ ਗੁਰਪ੍ਰੀਤ ਸਿੰਘ ਦੇ ਮੁਨੁਖਤਾ ਕੇਂਦਰ ਵਿੱਚ ਲੈਕੇ ਆਇਆ ਉਸ ਬੱਚੇ ਦੀ ਉਮਰ ਲੰਮੀ ਕਰੇ ਚੜਦੀ ਕਲ੍ਹਾ ਵਿੱਚ ਰਹੇ । ਧੰਨਵਾਦ ਜੀ ।
1000 ਵਾਰ ਸਲਾਮ ਇਸ ਵੀਰ ਨੂੰ ਜਿਸ ਨੇ ਇਨਸਾਨੀਅਤ ਦਿਖਾਈ ਬੱਚੀ ਵੱਲ ਗ਼ਲਤ ਨਜ਼ਰ ਨਾਲ ਨਹੀ ਦੇਖਿਆ ਜਿਓਂਦਾ ਵਸਦਾ ਰਹਿ ਬਾਈ ਪਤਾ ਨਹੀਂ ਇਹ ਪੁੰਨ ਤੈਨੂੰ ਕਿੰਨੀ ਕੁ ਵੱਡੀ ਮੁਸੀਬਤ ਵਿਚੋਂ ਕੱਢ ਦੇਣਾ ਬਹੁਤ ਅਸੀਸਾਂ ਲੱਗਣੀਆਂ ਨੇ ਬਾਈ ਤੈਨੂੰ
🤔🤔🤔😘😘😘😘🙏🙏🙏🙏🙏♥️🌺🌺🌺🌺🌺HOLLAND.MALERKOTLA
ਬਾਈ ਨੇ ਵੱਡਾ ਹੌਂਸਲਾ ਕੀਤਾ ਜਵਾਕੜੀ ਦੀ ਗੱਲ ਸੁਣਕੇ
ਧੰਨਵਾਦ
ji right🙏
Good job
ਧੰਨ ਧੰਨ ਨੇ ਏਸ ਬੇਟੇ ਦੇ ਮਾਤਾ ਪਿਤਾ ਜੋ ਬੇਟੀ ਨੂੰ ਅਪਣੀ ਭੈਣ ਬਣਾਕੇ manukhta ਦੀ ਸੇਵਾ ਤੱਕ ਪਹੁੰਚਦਾ ਕੀਤਾ, ਏਸ ਵੀਰ ਨੂੰ salute ਹੈ, ਬਾਕੀ ਵਾਹਿਗੁਰੂ ਜੀ ਏਸ ਭੈਣ ਨੂੰ ਜਲਦੀ ਠੀਕ ਕਰਨ ਅਤੇ ਮਿੰਟੂ ਵੀਰ ਨੂੰ ਚੜਦੀ ਕਲ੍ਹਾਂ ਬਖਸ਼ਣਾ ਜੀ
Hun kudi kithe aa
Shi aa bai sda surme samjan dhi te bhain bangani nu
66😊 OI@@SimranKaur-de4pz
1
@@SimranKaur-de4pz
ਪਹਿਲਾਂ ਧੰਨਵਾਦ ਉਸ ਵੀਰ ਦਾ ਜਿਸ ਨੇ ਇਨਸਾਨੀਅਤ ਵਖਾਈ ਤੇ ਅੱਧੀ ਰਾਤ ਨੂੰ ਕੁੜੀ ਦੀ ਮਦਦ ਕੀਤੀ , ਫੇਰ ਧੰਨਵਾਦ ਗੁਰਪ੍ਰੀਤ ਬਾਈ ਜੀ ਦਾ ਜਿਹੜੇ ਰੱਬ ਦਾ ਰੂਪ ਸਾਬਿਤ ਹੁੰਦੇ ਅਜਿਹੇ ਲੋਕਾਂ ਲਈ, ਉਸ ਵੀਰ ਨੂੰ ਵੀ ਪਤਾ ਸੀ ਕਿ ਇਸ ਹਾਲਾਤ ਵਿਚ ਕੌਣ ਮਦਦ ਕਰ ਸਕਦਾ ਇਸ ਕਰਕੇ ਉਹ ਸਭ ਤੋਂ ਪਹਿਲਾਂ ਇਹ ਸੁਪਨਿਆਂ ਦੇ ਘਰ ਵਿਚ ਆਇਆ
ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਦੋਂ ਮਾਂ ਪਿਉ ਦਾ ਸਾਇਆ ਸਿਰ ਤੋਂ ਉੱਠ ਜਾਂਦਾ, ਇਸ ਲਈ ਜਿਹਨਾਂ ਕੋਲ ਮਾਂ ਪਿਉ ਹਨ, ਉਹ ਕਦਰ ਕਰੋ। ਬਾਕੀ ਭਾਜੀ, ਚੰਗੇ ਕਰਮਾਂ ਨੂੰ ਤੁਹਾਡੇ ਕੋਲ ਭੇਜ ਦਿੱਤੀ ਹੈ, ਇਸ ਦੀ ਸੇਵਾ ਵਾਹਿਗੁਰੂ ਜੀ ਨੇ ਤੁਹਾਨੂੰ ਬਖਸ਼ੀ ਹੈ। ਇਸ ਨੂੰ ਸਾਰੇ ਦੁੱਖ ਭੁਲਾ ਦਿਉ।
ਦਿਲੋ ਸਲਾਮ ਇਸ ਵੀਰ ਨੂੰ ਜੋ ਇਸ ਭੈਣ ਨੂੰ ਲੈ ਕੇ ਆਇਆ
ਵੀਰ ਤੁਹਾਡਾ ਹਾਰਦਿਕ ਧੰਨਵਾਦ ਜੋ ਇਸ ਭੈਣ ਦੀ ਮੱਦਦ ਕੀਤੀ ਪਰ ਇਸਨੂੰ ਘਰ ਛੱਡਣ ਤੋਂ ਪਹਿਲਾਂ ਘਰ ਵਾਲਿਆਂ ਦੇ ਵਿਵਹਾਰ ਦਾ ਜਰੂਰ ਪਤਾ ਕਰਨਾ।
ਇਸ ਨੋਜਵਾਨ ਵੀਰੇ ਨੂੰ ਸਲਾਮ ਜਿਸ ਨੇ ਇਨਸਾਨੀਅਤ ਦਿਖਾਈ , ਸਲੂਟ ਆ ਵੀਰੈ ਤੈਨੂੰ ਪਰਮਾਤਮਾ ਖੁਸ ਰੱਖੇ ,,
Ehi jehe veereya nu sanmaanit krba chahida... Takki hor nojavana da hausla badhe...
@@SandeepKaur-os9fo ਬਿਲਕੁਲ ਸਹੀ ਕਿਹਾ ਸਨਦੀਪ ਜੀ
ਸ਼ਾਬਾਸ਼ ਇਹੋ ਜਿਹੇ ਪੁੱਤ ਹੋਂਣ ਪੰਜਾਬ ਦੇ
ਗੁਰਪ੍ਰੀਤ ਭਾਜੀ ਜਿਵੇਂ ਤੁਸੀਂ ਹਰ ਰੋਜ਼ ਹਰੇਕ ਮਰੀਜ ਨਾਲ ਗੱਲ ਕਰਦੇ ਬਹੁਤ ਸ਼ਾਂਤ ਤਰੀਕੇ ਨਾਲ ਬਹੁਤ ਪਿਆਰ ਨਾਲ ਸਮਝੋਂਦੇ ਹੋ ਬਹਤ ਵਧੀਆ ਲਗਦਾ ਹੈ ਇਦਾ ਦੇਖ ਕੇ ਬਹੁਤ ਵੱਡਾ ਦਿਲ ਹੈ ਤੁਹਾਡਾ ਭਾਜੀ ਵਾਹਿਗੁਰੂ ਹਮੇਸ਼ਾ ਮੇਹਰ ਬਣਾਈ ਰੱਖਣ ਤੁਹਾਡੇ ਤੇ ਸੁਪਨਿਆਂ ਦਾ ਘਰ ਵਿੱਚ ਹਮੇਸ਼ਾ ਖੁਸੀ ਰਹੇ ਵਾਹਿਗੁਰੂ ਜੀ ਹਮੇਸ਼ਾ ਮੇਹਰ ਬਣਾ ਕੇ ਰੱਖਣ💗💗💗🙌🙌🙏🙏
ਇਸ ਭਰਾ ਨੇ ਬਹੁਤ ਵਧਿਆ ਕੰਮ ਕੀਤਾ ਸਲੂਟ ਆ ਭਰਾ ਨੂੰ ।
ਸਾਬਾਸ ਏਸ ਮੁੰਡੇ ਦੇ , ਬਹੁਤ ਸੋਣਾ ਕੰਮ ਕੀਤਾ ਏਸ ਮੁੰਡੇ ਨੇ,👍 ਏਸ ਬੱਚੀ ਦਾ ਖ਼ਿਆਲ ਰੱਖਿਓ ਵੀਰ ਜੀ,
ਵੈਸੇ ਤਾਂ ਹੋ ਸਕਦਾ ਤਾਂ ਇਸ ਬੱਚੀ ਨੂੰ ਆਪਣੇ ਕੋਲ ਰੱਖ ਕੇ ਹੀ ਇਲਾਜ਼ ਕਰਵਾ ਦਿਉ ਅਤੇ ਇੱਥੇ ਹੀ ਰੱਖ ਲਓ ਜੇਕਰ ਸੰਭਵ ਹੈ ਕਿਉ ਕਿ ਅਗਰ ਪਿੱਛੇ ਚਾਚਾ ਚਾਚੀ ਹਨ ਵੀ ਤਾਂ ਉਨ੍ਹਾਂ ਦਾ ਵੀ ਆਪਣਾ ਪਰਿਵਾਰ ਵੀ ਹੋਵੇਗਾ, ਹੋ ਸਕਦਾ ਉਹ ਸੰਭਾਲ ਕਰਨ ਵਿੱਚ ਅਸਮਰੱਥ ਹੋਣ।
ਅਸੱਰਥ ਤਾ ਹੈ।
ਪਰ ਕੁੜੀ ਚਾਚਾ ਦੇ ਨਾਂ ਤੋ ਵੀ ਨਫਰਤ ਕਰਦੀ ਹੈ ਜੀ!
ਗੁਰਪ੍ਰੀਤ ਪੁੱਤਰ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖੇ। ਪਰ ਜਿਸ ਪੁਤਰ ਨੇ ਤੁਹਾਡੇ ਕੋਲ ਇਸ ਲੜਕੀ ਨੂੰ ਤੁਹਾਡੇ ਸਪੁਰਦ ਕੀਤਾ ਉਸ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਉਸ ਨੂੰ ਵੀ ਚੜ੍ਹਦੀਆ ਕਲਾ ਵਿੱਚ ਰੱਖੇ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ
ਵਾਹਿਗੁਰੂ ਮੇਹਰਕਰਨ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਨੂੰਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
Preet veere ihna da phone no dio ik munda kareeb 30/35 sal da qadian Gurdaspur ma pio hor bhen bhai koi nhi ihna nu request krni k uhnu lai Jan loka nu batte marda kde theek v lgda bus hall koi nhi uhda sewa e a uh theek ho sakda
ਰਾਮ ਰਾਮ ਜੀ
ਬਹੁਤ ਵਧੀਆ ਕੰਮ ਕੀਤਾ ਜੀ
ਧਵਨ ਵੀਰ ਦਾ ਵੀ ਬਹੁਤ ਧਨਵਾਦ ਜੀ
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਭੈਣ ਜੀ ਤੇ ਭੈਣ ਜੀ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਭਲਾ ਕਰਨ ਗੁਰਪ੍ਰੀਤ ਵੀਰ ਤੇ ਉਸ ਵੀਰ ਦਾ ਜਿਸ ਵੀਰ ਨੇ ਇਸ ਭੈਣ ਦੀ ਮਦਦ ਕੀਤੀ ਵਾਹਿਗੁਰੂ ਚੜਦੀ ਕਲਾ ਬਕਸੇ ਤੰਦਰੁਸਤੀਆਂ ਬਕਸੇ ਧੰਨਵਾਦ ਜੀ 🙏🏻🙏🏻🙏🏻🙏🏻
P0)
Sahi gll hai ame de putt ghr ghr hun
Waheguru ji mehr krieo
Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kara thuda ta
ਬਾਈ ਜੀ ਮੇਰੇ ਕੋਲ ਕੋਈ ਸਬਦ ਨਹੀ ਆ। ਤੁਹਾਡੀ ਸੇਵਾ ਬਹੁਤ ਵੱਡੀ ਸੇਵਾ। ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ 🙏🏻
ਇਸ ਨੌਜਵਾਨ ਨੂੰ ਦੁਨੀਆਂ ਦੇ ਲੋਕ ਵੱਧ ਤੋਂ ਵੱਧ ਸਤਿਕਾਰ ਮਾਂਨ ਦੇਉ ਅਤੇ ਵੱਧ ਤੋਂ ਵੱਧ ਮਾਲੀ ਸਹਾਇਤਾ ਕਰੋ ਏਹੇ ਵੀਰ ਦੀ ਐਸ ਟੈਂਂਮ ਸੋਚ ਬਹੌਤ ਬਹੌਤ ਜ਼ਿਆਦਾ ਵਧੀਆ ਹੈ ਜੀ
ਧਵਨ ਭਰਾ ਜੀ 🙏 ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਭੈਣ ਦੀ ਮਦਦ ਕੀਤੀ 🙏 ਰੱਬ ਤਾਹਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ🙏
थोड़ा बहुत धन्यवाद जी
❤
ਮੈਂ ਤਾਂ ਆਪ ਅਜਿਹੇ ਹਲਾਤਾਂ ਵਿੱਚ ਹਾਂ ਪਰ ਮੈਂ ਆਪਣੇ ਆਪ ਨੂੰ ਪੂਰੀ ਚੰਗੀ ਤਰ੍ਹਾਂ ਸੰਭਾਲ ਰਹੀ ਹਾਂ 👍
Hausla rakho 🙏🏿🙏🏿
Mai ahi condition ch aa 😢😢😢
But why we like this 😭😭😭
@@Pinder_Parneet Please himmat rakho. Sab ke uppar aata hai aisa time life mein par yaad rakhnaa koi hai jise tumhare aansoo dikh rahy hain.Halat aur time badalta zarror hai baahut kuch sikhaney ke baad.
@@Pinder_Parneet ki hoyea tuhanu?
ਵੀਰੇ ਤੇਰੀ ਸੇਵਾ ਨੂੰ ਸਲਾਮ ਵੀਰ ਤੇਰੇ ਵਰਗੇ ਭਰਾਵਾ ਦੀ ਪੰਜਾਬ ਨੂੰ ਬਹੁਤ ਲੋੜ ਆ ਬਸ ਲੱਗੇ ਰਹੋ ਸੇਵਾ ਕਰਨ ਵੀਰ ਜੀ ਜੇ ਤੁਹਾਡੇ ਵਰਗੇ ਇਨਸਾਨ ਪੰਜਾਬ ਦੇ ਮੰਤਰੀ ਹੋਣ ਤਾ ਪੰਜਾਬ ਨੂੰ ਸੋਨੇ ਦੀ ਚਿੱੜੀ ਬਣਾ ਸਕਦੇ ਨੇ ਨਈ ਤਾ ਚਿੱੜੀ ਤਾ ਚੋਰਾ ਨੇ ਮਾਰ ਦਿੱਤੀ ਆ ਸੋਨਾ ਮੰਤਰੀ ਖਾ ਗਏ ਆ
ਵੀਰਜੀ, ਤੁਹਾਨੂੰ, ਹਜ਼ਾਰ,ਵਾਰ,ਸਲੂਟ
Boht zakham hai bachay de mann te..boht pyaar di lorh hai iss bachay nu..God bless her with lots of strength
ਧੀਆਂ ਦੀ ਇਹ ਹਾਲਤ ਦੇਖਕੇ ਮਨ ਬਹੁਤ ਉਦਾਸ ਹੁੰਦਾ ਵਹਿਗੁਰੂ ਜੀ ਲੰਮੀ ਉਮਰ ਕਰਨ ਇਸ ਵੀਰਾ ਦੀ ਜਿਹਨਾਂ ਨੇ ਆਪਣਾ ਫਰਜ਼ ਸਮਝਦਿਆਂ ਇੱਥੇ ਲੈ ਕੇ ਆਏ ਵੀਰ ਗੁਰਪ੍ਰੀਤ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਵਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਦਾ ਸ਼ੁਕਰ ਆ , ਇਹ ਬੇਟੀ ਖਾਲਸੇ ਦੇ ਕੋਲ ਪਹੁੰਚ ਗਈ , 🙏🙏🙏🙏🙏🙏🙏🙏🙏🙏🙏🙏
ਰੱਬ ਕਿਸੇ ਵੀ ਬੱਚੇ ਤੋਂ ਉਸਦੇ ਮਾਂ ਬਾਪ ਨੂੰ ਨਾ ਖੋਜ
😥😥😥😥😥
ਵਾਹਿਗੁਰੂ ਜੀ ਸਭ ਤੇ ਮੇਹਰ ਰੱਖਿਓ
ਰੋਡੇ ਵੀਰ ਦਾ ਧੰਨਵਾਦ, ਅਕਾਲ਼ ਪੁਰਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਸ ਵੀਰ ਨੂੰ।
Pl
@@renuosahan990 p
⁰
Yyyyyffffc
@@renuosahan990 66666q
ਵਾਹਿਗੁਰੂ ਜੀ ਤੁਸੀਂ ਲੜਕੀ ਨੂੰ ਇੱਥੇ ਰੱਖ ਲਾਉ ਕਿ ਲੜਕੀ ਨਾਲ ਚਾਚੇ ਨੇ ਜ਼ਬਰਦਸਤ ਕੀਤਾ ਹੁਣ ਪਤਾ ਨੀ ਕੀ ਕੀਤਾ ਹੈ
ਵਾਹ! *@dasvirsingh7565---* ਜੀ! ਤੁਹਾਡੀ ਬਹੁਤ ਡੂੰਘੀ ਸੋਚ ਹੈ ਜੀ! ਕਿਉਕਿ ਸਾਰੇ ਕੁੰਮੈਂਟਾ ਵਿਚੋ ਤੁਹਾਡਾ ਕੁੰਮੈਟ ਸਹੀ ਹੈ ਜੀ!
(ਕੁੜੀ ਦੇ ਚਾਚੇ ਦੇ ਸਲੂਕ ਦੇ ਸਬੰਧ ਵਿਚ)
ਜੁਗ ਜੁਗ ਜੀਓ ਪੁੱਤ ਪਵਨ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਇਨਸਾਨ ਹੋ ਤੁਸੀਂ ਇਸ ਬੱਚੀ ਨੂੰ ਅਪਣੀ ਭੈਣ। ਸਮਝ ਕੇ ਇਸ ਬੱਚੀ ਨੂੰ ਸੁਪਨਿਆਂ ਦੇ ਘਰ ਪਹੁੰਚਾ ਦਿੱਤਾ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ
ਚਾਚੇ ਨੇ ਵੀ ਗਲਤ ਕੀਤਾ ਹੈ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਨਾ ਚਾਹੀਦਾ ਸੀ ਜੇਕਰ ਹੁਣ ਵਿਆਹ ਕਰ ਦਿੱਤਾ ਹੈ ਤਾ ਉਸ ਦੇ ਸੈਹਰੇ ਪਰਿਵਾਰ ਨੂੰ ਇਸ ਦੀ ਜਿੰਮੇਦਾਰੀ ਸਮਝਣੀ ਚਾਹੀਦੀ ਹੈ ਪਰ ਅੱਜ ਕੱਲ ਪਰਿਵਾਰ ਜਿੰਮੱਦਾਰੀ ਤੋ ਭੱਜਦੇ ਹਨ ਪਰਮਾਤਮਾ ਇਹੋ ਜਿਹੀਆਂ ਬੱਚੀਆਂ ਤੇ ਮੇਹਰ ਕਰਨ ਪਰਮਾਤਮਾ ਮਾਪੇ ਕਿਸੇ ਦੇ ਨਾ ਖੋਹੀ ਮਾਂਵਾਂ ਬਿਨਾ ਬੱਚੀਆਂ ਦੀ ਹਾਲਾਤ ਬਹੁਤ ਮਾੜੇ ਹਨ ਪਰਮਾਤਮਾ ਮੇਹਰ ਕਰੋ
Right
ਬਹੁਤ ਬਹੁਤ ਵਧੀਆਂ ਇਸ ਭੈਣ ਦਾ ਘਰ ਮਿਲ ਗੲੀਅਾਂ
Bache n behan samaj k pun da kam kita very good beta waheguru ji chardikala kere
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਵੀਰ ਜੀ ਤੇ ਜੋ ਮਾਨਵਤਾ ਲਈ ਸੇਵਾ ਕਰ ਰਿਹਾ ਹੈ।
ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਚ ਰੱਖਣ🙏🙏🙏
ਪਹਿਲਾ ਧੰਨਵਾਦ ੳੁਸ ਵੀਰ ਦਾ ਜਿਸ ਨੇ ਿੲਨਸਾਨੀਅਤ ਵਖਾੲੀ ਤੇ ਅੱਧੀ ਰਾਤ ਨੂੰ ਕੁੜੀ ਦੀ ਮਦਦ ਕੀਤੀ ਫੇਰ ਧੰਨਵਾਦ ਗੁਰਪ੍ਰੀਤ ਰੱਬ ਰੂਪ ਸਾਬਿਤ ਹੁੰਦੇ ਅਜਿਹੇ ਲੋਕਾ ਲੲੀ ਜੋ ੳੁਸ ਵੀਰ ਨੂੰ ਵੀ ਪਤਾ ਸੀ ਕਿ ਿੲਸ ਹਾਲਾਤ ਵਿਚ ਕੌਣ ਮਦਦ ਕਰ ਸਕਦਾ ਿੲਸ ਕਰਕੇ ੳੁਹ ਸਭ ਤੋ ਪਹਿਲਾ ਿੲਹ ਸੁਪਨਿਅਾ ਦੇ ਘਰ ਵਿਚ ਅਾੲਿਅਾ
ਬਹੁਤ ਵਧੀਆ ਕੰਮ ਕੀਤਾ ਇਸ ਬਾਈ ਨੇ ਇਸੇ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ ਬਾਈ ਜੀ 🙏
ਕਲਯੁੱਗ ਦੇ ਦੌਰ ਵਿੱਚ ਇਕ ਅਣਜਾਣ ਜੁਆਨ ਕੁੜੀ ਦੀ ਰੱਖਿਆ ਕੀਤੀ ਆ ਇਸ ਭਵਨ ਵੀਰੇ ਨੇ ਨਹੀਂ ਤਾਂ ਪਾਪੀ ਬਥੇਰੇ ਫਿਰਦੇ ਨੇ ਇਥੇ ਜਿਉਂਦਾ ਰਹਿ ਭਵਨ
Thik keha veer
@@ranjitkaur3464 Hanji bhene
ਸਹੀ ਗੱਲ ਆ
@@er.jagmohansingh9991 Hanji
Shai a veer
ਵਾਹਿਗੂਰੂ ਜੀ ਥੋੜੇ ਵਰਗੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਲੰਬੀਆਂ ਉਮਰਾਂ ਬਖਸ਼ਣ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਭ ਤੇ
पवन जी आपका बहुत बहुत धन्यवाद जी आप ने बहुत बड़ा काम किया आपके लिए शब्द नही जी ।
ओर मुंखता की सेवा संस्था का मैं बहुत बड़ा फैन है।
उनके लिए तो मेरे पास शब्द नही है जी ।
वाहे गुर जी की इनके ऊपर बहुत बड़ा हाथ है जी
जो आपके सामने है इनको किसी प्रणाम की जरूर नही है । बालक राम पटियाला
AllahTahala is Bachi ko hamesha Sehat o tandrusti vali zindgi ata farmae ameen
ਗੁਰਪ੍ਰੀਤ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ 🙏🙏
Waheguru ji.veer ji asli dharm di seva tusi karde ho .waheguru ji tuhanu chardi kala ch rakhe
ਗੁਰਪ੍ਰੀਤ ਭਾਜੀ ਵਹਿਗੁਰੂ ਚੜ੍ਹਦੀ ਕਲਾ ਰੱਖੇ ਤਹਾਨੂੰ 🙏🙏🙏🙏
ਵੀਰ ਜੀ ਤੁਹਾਡੇ ਕੰਮ ਨੂੰ ਸਲਾਮ ਹੈ।ਰੂਹ ਕੰਬ ਜਾਂਦੀ ਹੈ ਇਹੋ ਜਿਹੇ ਦੇ ਖ ਕੇ । ਵਾਹਿਗੁਰੂ ਮੇਹਰ ਕਰਨ
ਬੱਚੀ ਦੀ ਗਲਵਾਤ ਤੋਂ ਸਿਆਣੀ ਲੱਗਦੀ ਹੈ ਪਰ ਹੁਣ ਪਤਾ ਨਹੀਂ ਕਿਹੜਾ ਭਾਣਾ ਵਰਤ ਗਿਆ ਹੈ । ਸੱਚੇ ਪਾਤਸ਼ਾਹ ਕਿਰਪਾ ਕਰੇ ਇਸਨੂੰ ਸੁਮੱਤ ਬਖਸ਼ੇ । ਧੰਨਵਾਦ ਜੀ ।
Bhawan veer rabb thonnu lmbiya umran Diya daatn bkhshn 🙏 thonnu hmsha Khush rkhn salute aa veer tere jazbe nu
Allah apko aur apki family ko hamesha salamat rakhe ....Ameen 🤲🤲🤲From Kashmir
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
SADA SHER Veer gurpreet Veera waheguru ji SADDE SHER nu Hamesha chrdikla Bich rakheo
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਨਾ ਇਸ ਭੈਣ ਤੇ ਮਿਹਰ ਭਰਿਆ ਹੱਥ ਰੱਖੀ
Waheguru ji waheguru ji waheguru ji waheguru ji waheguru ji waheguru ji waheguru ji
ਬਾਈ ਜਿਹੜਾ ਦੋਲੋ ਖੁਰਦ ਆਲਾ ਲੈ ਕੇ ਆਇਆ ਓਹਦਾ ਦਿਲ ਬਹੁਤ ਸਾਫ ਆ 👍👍👍
May Allah bless you Brother.. You are a great Human being
Sade edr guru h pakistan bullshit
ਵੀਹ ਵੀਰ ਜੀ ਵੀਹ ਬਹੁਤ ਹੀ ਚੰਗੇ ਕੰਮ ਕਰ ਰਹੇ ਹੋ. ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਤੁਹਾਡਾ ਕਿਸ ਤਰ੍ਹਾਂ ਧੰਨਵਾਦ ਕਰੀਏ . ਰੱਬ ਤੁਹਾਡੀ ਉਮਰ ਲੰਬੀ ਕਰੇ 🙏🙏👍👍
Kina vadhi kom kita munda ne thank u
ਤੁਹਾਡੀਆਂ video wekh ke sachi ਰੋਣਾ ਆਂਦਾ ji
ਜਿੰਦਗੀ ਕੁਝ ਵੀ ਨਹੀ ਤੇਰੀ ਮੇਰੀ ਕਹਾਣੀ ਹੈ ਲੜਕੀ ਦੇ ਦਿਮਾਗ਼ ਦੇ ਅੰਦਰ ਡਰ ਬੈਠ ਗਿਆ ਹੈ ਲੜਕੀ ਕੁਝ ਦਸਣਾ ਚਾਹੁੰਦੀ ਹੈ ਪਰ ਦੱਸ ਨਹੀਂ ਪਾ ਰਹੇ🙏🙏🙏🙏🙏
Please gurpreet kaur push k dso k ki galt hoea
Best of luck veer....Tanu Dekh k Dil krda tadey Wal e aa k sewa kriye...love from Punjab Pakistan
Eis veer nu 100000,vaar salam a,jo kese dhee nu apni behan samjh k rat le k aya 🙏 waheguru eis vere nu hamesha chardika ch rakhan 🙏
Salute to you brother jisne sahi salamat pahunchaya🙏
ਧੰਨ ਗੁਰੂ ਨਾਨਕ ਦੇਵ ਸਾਹਿਬ ਕਿਰਪਾ ਰੱਖਣ ਵੀਰਾਂ ਤੇ ।
Laa ke ae bai ni salute aa sda surme samjan dhi te bhain bangani nu
Waheguru waheguru waheguru waheguru Ji Maharaj Ji Mehar kro Ji,,, very very nice Veer Ji 🌹🌹🙏🙏🙏🙏
ਵਾਹਿਗੁਰੂ ਲੰਬੀ ਉਮਰ ਕਰੇ ਵੀਰ ਜੀ ਤੁਹਾਡੀ
ਚਾਚੇ ਬਾਰੇ ਵੀ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ ਕਿਉਂਕਿ ਚਾਚੇ ਤੋਂ ਡਰਦੀ ਐ
Sahi keha tusi veerji
ਸਤਿਕਾਰਯੋਗ ਭੈਣ ਸਰਬਜੀਤ ਕੌਰ ਜੀ! ਸਾਰੇ ਕੁੰਮੈਟਾ ਵਿਚੋ, ਤੁਹਾਡੇ ਸਮੇਤ ਸਿਰਫ ਪੰਜ ,---ਛੇ ਕੁੰਮੈਟ ਹਨ, ਜੋ ਡੂੰਘੀ ਸੋਚ ਨਾਲ ਕਹਿੰਦੇ ਈਨ, ਕਿ ਕੁੜੀ ਨੂੰ ਆਪਣੇ ਚਾਚੇ ਤੋ ਕੋਈ ਦਹਿਸਤ ਪਈ ਹੋਈ ਹੈ ਜੀ!
ਪਰ ਚਾਚੇ ਨੂੰ ਪੁੱਛ ਪੜਤਾਲ ਕੌਣ ਕਰੈਗਾ?
Veer tuhanu waheguru ne gazab di patience ditti hai..TUHADI kiti sewa dekh ke apne guru yaad aunde hn.
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ
Gurpreet veer ki aakha yaar
Aankha ch Pani aa gya
God bless you bro love you your team
ਵਾਹਿਗੁਰੂ ਜੀ ਮਿਹਰ ਕਰੋ ਬੱਚੀ ਤੇ
Veer Ji Aap bahut hi achcha kaam kar rhe ho, Waheguru Ji Mehar Kre ... 🙏
ਪਰਮਾਤਮਾ ਧਵਨ ਵੀਰ ਦੀ ਉਮਰ ਲੰਬੀ ਕਰੇ
Bhavan jaise veero ki desh ko bahut zrrt h... Thnx bro👍
ਖ਼ਾਲਸੇ ਦਾ ਪੂਰਾ ਕੰਮ ਕਰ ਰਹੇ ਹੋ ਵੀਰ ਗੁਰਪ੍ਰੀਤ ਸਿੰਘ ਮੈਟੂੰ।
ਬਾਕੀ ਦੂਜੇ ਵੀਰ ਦਾ ਵੀ ਧੰਨਵਾਦ
ਬੜੀ ਵੱਡੀ ਸੇਵਾ ਏ ਵੀਰ ਜੀ ਤੁਹਾਡੀ
Bhaji, Eh Bhen bilkul theek ho jani hai..Thoda Pyar di lod hai is nu...Waheguru ji sab thik karange
ਵਾਹਿਗੁਰੂ ਜੀ ਇਸ ਤਰਾਂ ਦੇ ਵੀਰ ਹੋਣੈ ਚਾਹੀਦੇ ਹਨ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
ਵਾਹਿਗੁਰੂ ਜੀ ਮਿਹਰ ਕਰੀਂ ਮੇਰੀ ਭੈਣ ਉੱਪਰ,,,🙏💯⚔️
Bina maa baap zindagi bekar hai jeena bahut mushkil hai ,upar wala is behan ko theek kare aur zindagi me itna to de jitna uska haq hai ek insaan hone ke naate ,yehi prarthna hai ,sabhi bhai behan is behan ke liye pray kare 🙏
Waheguru Waheguru Waheguru……Waheguru Waheguru Waheguru….Saada V Dil Bhar Aaya Gudiya Di gallan Sun k…..
Poor girl is just so terrified and I can't imagine what monsters are out their trying to harm her. Great job to gurpreet veer Ji who is doing this 24 hours /7 days a week.
Rabb ghar ghar dan ada da put gurpreet paji warga
ਵਾਹਿਗੁਰੂ ਜੀ ਮਿਹਰ ਕਰਿਓ ਇਸ ਭੈਣ ਤੇ😊
Tusi bde pyaar naal apne vss vich kar lainde jo parmatma tanu hamesha khush rakhe veer g
ਵਾਹਿਗੁਰੂ ਜੀ ਮੇਹਰ ਕਰੋ ਬਚੀ ਤੇ
😭😭😭 ਬਿਲਕੁਲ ਵੀਰ ਜੀ ਜਿਹੜਾ ਇਨਸਾਨ ਝੱਲਦਾ ਨਾ , ਪਤਾ ਉਹਨੂੰ ਹੀ ਹੁੰਦਾ
Thanks Mr.Pawan who helped the girl to reach the house of Honourable Sh Gurpreet Singh s Sanstha.God May bless to all concerned.
ਅਸੀ ਵੀਰ ਜੀ ਮਲੋਟ ਤੋ ਆ। ਅਸੀ ਵੀ ਬਹੁਤ ਵੀਡੳ ਦੇਖ ਦੇ। ਸਾਡੇ ਮਲੋਟ ਤੋ ਵੀ ਫੈਮਲੀ ਵੀ ਲੈ ਕੇ ਗੲਏ ਸੀ ਤੁਸੀ। ਬਹੁਤ ਹੀ ਵਧਿਆ ਜੀ ਤੁਸੀ ਕੰਮ ਕਰ ਰਹੇ ਹੋ
Mata rani mehair kre TUC bhut hi vdiya sewa karde mata rani thanu tandrusti bakshe g b u
ਰੱਬ ਏਹ ਇਨਸਾਨੀਅਤ ਹਰ ਬੰਦੇ ਨੂੰ ਦਾਵੇ🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਸਭ ਤੇ 🙏❤😭
🙏🏻🙏🏻🙏🏻🙏🏻, ਵਾਹਿਗੁਰੂ ਜੀ ਮੇਹਰ ਕਰੀ
Dhawan veer god bless you and dove bouncer Vira da v dhanwad.parmatma thode pariwar nu hmesha chaddi kla ch rakhe.