ไม่สามารถเล่นวิดีโอนี้
ขออภัยในความไม่สะดวก

ਪਿਤਾ ਸੂਬੇਦਾਰ ਦੀਆ 3 ਧੀਆਂ 1 ਪੁੱਤ ਕੱਟ ਰਹੇ ਸੀ ਨਰਕਭਰੀ ਜਿੰਦਗੀ ॥ ਨਾਨਕਾ ਪਰਿਵਾਰ ਵੀ ਇਸ ਬਿਮਾਰੀ ਤੋ ਪੀੜਤ..॥

แชร์
ฝัง
  • เผยแพร่เมื่อ 21 ส.ค. 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    TH-cam: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

ความคิดเห็น • 150

  • @palkharoud6004
    @palkharoud6004  หลายเดือนก่อน +18

    APNA FARZ SEWA SOCIETY VILL LACHKANI PATIALA M: 9408000085, 7307000085

    • @balkarsingh-nn5le
      @balkarsingh-nn5le หลายเดือนก่อน +8

      ਵਾਹਿਗੁਰੂ ਜੀ 🙏🙏

    • @talash9773
      @talash9773 หลายเดือนก่อน

      Bhai mask n glufs pehen k Jaya Karo please

    • @VarinderHaryanvi
      @VarinderHaryanvi หลายเดือนก่อน +1

      Please use the health and safety team with yourself your safety is more important while working doing a great job brother unbelievable ❤ parmatma apko taraki de 🫡

  • @amarjitkaur3694
    @amarjitkaur3694 หลายเดือนก่อน +7

    ਪੰਜਾਬ ਦੇ ਸੇਰ ਪੁਤ ੲਇਹ ਹਨ ਸਤਪਾਲ ਸਿੰਘ ਲੰਬੀ ਉਮਰ ਹੋਵੇ ਬਚੀਅਆ ਰਾਜੀ ਖੁਸੀ ਰਹਿਣ

  • @jaswindersingh6410
    @jaswindersingh6410 หลายเดือนก่อน +17

    ਬਾਈ ਜੀ ,ਕਿਰਪਾ ਕਰਕੇ ਤੁਸੀ gloves ਜਰੂਰ ਪਾਕੇ ਰੱਖਿਆ ਕਰੋ!ਤੁਹਾਡੇ ਨਾਲ ਸੈਂਕੜੇ ਦੀਨ,ਦੁਖੀਆਂ ਮਰੀਜਾਂ ਦੀ ਜਿੰਦਗੀ ਜੁੜੀ ਹੋਈ ਹੈ,ਇਸ ਲਈ ਸਭ ਤੋਂ ਪਹਿਲਾਂ ਤੁਹਾਡੀ ਸਰੀਰਕ ਤੰਦਰੁਸਤੀ ਬਹੁਤ ਜਰੂਰੀ ਹੈ ਜੀ!🙏❤

    • @rubinamehra5727
      @rubinamehra5727 หลายเดือนก่อน +1

      100% right bcz his safrty is important than others❤

  • @Deepdholan07
    @Deepdholan07 23 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਨ ਤੇ ਸੇਵਾ ਸੰਭਾਲ ਕਰਦੇ ਰਹਿਣ ❤❤❤❤❤❤❤❤❤❤
    ਵਾਹਿਗੁਰੂ ਜੀ

  • @sultansingh7138
    @sultansingh7138 23 วันที่ผ่านมา +1

    ਪਾਲ ਸਿੰਘ ਖਾਲਸ਼ਾ ਸੀ ਤੁਹਾਡੇ ਸਾਰੇ ਸਟਾਪ ਮੈਬਰਾਂ ਤੇ ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ 🙏

  • @satpalsingh369
    @satpalsingh369 หลายเดือนก่อน +2

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਅੱਜ ਦੇ ਲੁਟ ਖਸੁਟ ਦੇ ਸਮੇਂ ਮਨੁੱਖਾਂ ਦੇ ਜਖਮਾਂ ਪਰ ਵਿਰਲਾ ਹੀ ਕੋਈ ਹੋਵੇਗਾ ਕਿ ਇਨ੍ਹਾਂ ਮਾੜੇ ਹਾਲਾਤ ਵਿਚ ਵੀ ਮਨੁੱਖਾਂ ਦੀ ਸਾਰ ਸੰਭਾਲ ਕਰਨ ਲਈ ਤਿਆਰ ਹੋਵੇ।
    ਇਹ ਬਹੁਤ ਵੱਡੀ ਸੇਵਾ ਹੈ।
    ਵਾਹਿਗੁਰੂ ਜੀ ਆਪ ਪਾਲ ਜੀ ਉਪਰ ਹੋਰ ਵੀ ਕਿਰਪਾ ਭਰਿਆ ਹੱਥ ਰਖਣ ਜੀ ।
    🙏❤️🙏❤️🙏❤️🙏

  • @singhdhaliwal6483
    @singhdhaliwal6483 หลายเดือนก่อน +3

    ਧੰਨ ਆ ਇਹ ਗੁਆਂਢਣ ਮਾਤਾ ਵੀ ਜਿਹੜੀ ਸਾਂਭ ਸੰਭਾਲ ਕਰਦੀ ਰਹੀ ਨਾਲ ਪਾਲ ਵੀਰ ਤੇ ਟੀਮ ਦਾ ਵੀ

    • @ਲਵਜੋਤ_ਗਿੱਲ
      @ਲਵਜੋਤ_ਗਿੱਲ หลายเดือนก่อน

      ਸਹੀ ਗੱਲ ਆ ਵੀਰੇ ਸੋਡੀ ਅੱਜ ਕੱਲ ਤਾਂ ਇੱਕ ਟਿੱਡੋਂ ਜੰਮੇ ਨਹੀਂ ਨਾਲ ਖੜਦੇ ਪਰ ਇਸ ਮਾਤਾ ਜੀ ਨੇ ਇੱਕ ਗੁਵਾਂਢੀ ਅਤੇ ਇਨਸਾਨੀਅਤ ਵਾਲਾ ਫਰਜ਼ ਨਿਭਾ ਰਹੇ ਹੰਨ , ਵਾਹਿਗੁਰੂ ਮਾਤਾ ਜੀ ਦੀ ਉਮਰ ਵੱਡੀ ਕਰੇ ਚੜ੍ਹਦੀ ਕਲਾਂ ਵਿੱਚ ਰਹਿਣ ਹਮੇਸ਼ਾ ਇਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਆ ਹੱਥ ਜੋੜਕੇ👏🙏 ਵਾਹਿਗੁਰੂ ਜੀ ਦਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ

  • @BalkarSingh-dc1oq
    @BalkarSingh-dc1oq 29 วันที่ผ่านมา +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @life-e-zindgi317
    @life-e-zindgi317 หลายเดือนก่อน +2

    ਵੀਰ ਧਨ ਆ ਤੂੰ ਧੰਨ ਤੇਰੀ ਸੇਵਾ 🙏🙏🙏🙏wmk

  • @paramjitkaur9844
    @paramjitkaur9844 หลายเดือนก่อน +3

    ਸਤਪਾਲ ਪਾਜੀ ਤੁਸੀ ਗਲਬ ਤੇ ਮਾਸਕ ਜਰੁਰ ਪਾਇਆ ਕਰੋ

  • @DarshanSingh-qq9gh
    @DarshanSingh-qq9gh หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਸਿੰਘ ਵੀਰ ਜੀ 🙏

  • @LaliSidhu-lj4xc
    @LaliSidhu-lj4xc หลายเดือนก่อน +1

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ

  • @GurmeetSingh-ei7jb
    @GurmeetSingh-ei7jb หลายเดือนก่อน +1

    ਮਾਨਸਿਕ ਪਰੇਸ਼ਾਨੀ ਦਾ ਇਕ ਕਾਰਨ ਸਾਡਾ ਸਮਾਜ ਵੀ ਹੈ, ਜਦ ਇਨਸਾਨ ਨੂੰ ਸਮਾਜਿਕ ਵਰਤਾਰੇ (ਚੰਗੇ) ਦੀ ਜਰੂਰਤ ਹੁੰਦੀ ਐ ਓਸ ਵਕਤ ਇਹੀ ਸਮਾਜ ਦੂਰ ਹੁੰਦਾ ਐ,
    ਪਰ ਜਦ ਇਨਸਾਨ ਮਾਨਸਿਕ ,ਆਰਥਿਕ ਤੇ ਸਰੀਰਕ ਤੌਰ ਤੇ ਕਮਜੋਰ ਹੋ ਜਾਂਦਾ ਐ,ਫਿਰ ਇਹੀ ਸਮਾਜ ਬੜੀ ਹਮਦਰਦੀ ਦਿਖਾਉਂਦਾ ਹੈ,
    ਸਮਾਜ ਚ ਤੁਹਾਡੇ ਵਰਗੇ ਚੰਗੇ ਇਨਸਾਨ ਵੀ ਨੇ ਇਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ
    ਧੰਨਵਾਦ ਜੀ।

  • @sahilpreetsingh7792
    @sahilpreetsingh7792 13 วันที่ผ่านมา

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਜਦੋਂ ਵੀ ਕਿਸੇ ਮਰੀਜ਼ ਨੂੰ ਲੈਣ ਜਾਂਦੇ ਓ ਤਾਂ ਕਿਰਪਾ ਕਰਕੇ ਤੁਸੀਂ ਗਲਾਬਜ ਤੇ ਮਾਸਕ ਲਾਇਆ ਕਰੋ ਆਪਣੇ ਘਰ ਬਹੁਤ ਛੋਟੀਆਂ ਬੱਚੀਆਂ ਨੇਂ ਕਿਰਪਾ ਕਰਕੇ ਸੇਫਟੀ ਰੱਖਿਆ ਕਰੋ ਵਹਿਗੁਰੂ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @surindergill9090
    @surindergill9090 หลายเดือนก่อน +2

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

    • @Gooooogle-i3b
      @Gooooogle-i3b หลายเดือนก่อน

      Shi gal a g ❤

  • @rattandhaliwal
    @rattandhaliwal หลายเดือนก่อน

    ਵਾਹਿਗੁਰੂ ਜੀ ਪਾਲ ਵੀਰ ਤੇ ਸਾਰੇ ਸਹਾਇਤਾ ਕਰਨ ਵਾਲਿਆਂ ਨੂੰ ਲੰਮੀ ਆਯੂ ਬਖਸ਼ੇ।

  • @Gurleenkaur-jd7gi
    @Gurleenkaur-jd7gi 26 วันที่ผ่านมา +2

    Waheguru ji

  • @bindhikharoud7034
    @bindhikharoud7034 หลายเดือนก่อน

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਪਾਲ ਵੀਰ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ👍👍

  • @stephenphillips3842
    @stephenphillips3842 หลายเดือนก่อน +1

    It is good to see that the two elderly people are in good care now. May God bless the society and all the people involved in the rescue for the vulnerable.

  • @ExcitedBobsleigh-nx4sl
    @ExcitedBobsleigh-nx4sl หลายเดือนก่อน

    ਵਾਹਿਗੁਰੂ ਜੀ

  • @pinnupinnu7641
    @pinnupinnu7641 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @RanjeetSandhu-ne4wr
    @RanjeetSandhu-ne4wr หลายเดือนก่อน

    ਵਾਹਿਗੁਰੂ

  • @Parwinder1122
    @Parwinder1122 หลายเดือนก่อน

    ਵਾਹਿਗੁਰੂ ਜੀ 🙏🙏

  • @mazhariqbalislamicvideos4828
    @mazhariqbalislamicvideos4828 หลายเดือนก่อน +1

    Ap Sab dukhi insanyet ki khidmat kar ke bohat bohat hi umda aur khoobsurat kam kar Rahe han

  • @charanjivchan5266
    @charanjivchan5266 หลายเดือนก่อน

    Satnam waheguru ji

  • @manpreetthind986
    @manpreetthind986 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji

  • @user-kt6yb1st6j
    @user-kt6yb1st6j หลายเดือนก่อน

    Waheguru ji waheguru ji waheguru ji

  • @amandeepkaurdhillon4971
    @amandeepkaurdhillon4971 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ 🙏

  • @BarinderkaurHundal
    @BarinderkaurHundal หลายเดือนก่อน

    ਵਾਹਿਗੂਰੁ ਜੀ ਤੰਦਰੁਸਤੀ ਬਖਸੇ🙏🏿🙏🏿

  • @handeepkhattra7051
    @handeepkhattra7051 หลายเดือนก่อน

    Waheguru ji 🙏 Good Job 👍
    Kharroud Saab is Great Man 🙏

  • @user-mi5uu9hn2h
    @user-mi5uu9hn2h หลายเดือนก่อน +1

    Baba Nanak ji Mehar krn 🙏

  • @JaswinderSingh-lq6zj
    @JaswinderSingh-lq6zj หลายเดือนก่อน +1

    Waheguru ji Mehar kario iss parvar te ji 🙏

  • @MalkeetKaur-dj7lo
    @MalkeetKaur-dj7lo หลายเดือนก่อน

    Waheguru ji waheguru ji 🙏🙏

  • @blackrecordsstatus
    @blackrecordsstatus 4 วันที่ผ่านมา

    Waheguru Ji ❤❤

  • @dewarkanath2853
    @dewarkanath2853 หลายเดือนก่อน +2

    Try allot family pension to his divorced daughter of ex service.

  • @rajkaur6341
    @rajkaur6341 หลายเดือนก่อน

    Waheguru ji meher rakhi 🙏🏻

  • @SunilKumar-lu4ou
    @SunilKumar-lu4ou หลายเดือนก่อน

    Good working

  • @sukhjitsingh2198
    @sukhjitsingh2198 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @LuckyChoudhary-df2et
    @LuckyChoudhary-df2et หลายเดือนก่อน

    Waheguru ji mhar kri ❤

  • @ParamjitKaur-dl1zd
    @ParamjitKaur-dl1zd หลายเดือนก่อน

    , ਧਨਵਾਦ ਵੀਰ ਜੀ

  • @mohinderbhumbla1334
    @mohinderbhumbla1334 หลายเดือนก่อน

    Waheguru bless Pal Khroud.Ameen

  • @subashchechi1178
    @subashchechi1178 หลายเดือนก่อน

    Wahaguru ji 🙏

  • @singga5679
    @singga5679 หลายเดือนก่อน

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @bhushan_lal_vlog
    @bhushan_lal_vlog หลายเดือนก่อน

    Waheguru Ji 🙏🙏

  • @alamjitnirmaan4964
    @alamjitnirmaan4964 หลายเดือนก่อน

    Waheguru g🙏

  • @SandeepKaur-ju4du
    @SandeepKaur-ju4du หลายเดือนก่อน

    Waheguru ji 🙏

  • @Xyz-k6f
    @Xyz-k6f หลายเดือนก่อน

    Waheguru ji mehar karn g

  • @user-ws6di9xv7q
    @user-ws6di9xv7q หลายเดือนก่อน

    Waheguru waheguru 🙏🏻🙏🏻

  • @SukhwinderSingh-wq5ip
    @SukhwinderSingh-wq5ip หลายเดือนก่อน +1

    ਵਾਹਿਗੁਰੂ ਜੀ ❤

  • @bindijhajj7546
    @bindijhajj7546 หลายเดือนก่อน

    Wehaguru ji waheguru ji waheguru ji waheguru ji waheguru ji waheguru ji

  • @rupinderpalsingh369
    @rupinderpalsingh369 หลายเดือนก่อน

    Great 👍 sewa Pal kharod ji

  • @beanthehar6003
    @beanthehar6003 หลายเดือนก่อน +1

    🙏🙏🙏🙏🙏

  • @hiteshu41
    @hiteshu41 หลายเดือนก่อน

    🙏 Wahiguru ji ki Khalsa, Wahiguru ji ki fathey 🙏

  • @sbrar2003
    @sbrar2003 หลายเดือนก่อน

    Waheguru ji mehar karn sister ji ta and brother ji ta 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @MalkeetKaur-dj7lo
    @MalkeetKaur-dj7lo หลายเดือนก่อน

    Thodi lami Umar bhaksy waheguru ji pal verr ji🙏🙏

  • @user-gb5nn4pp7v
    @user-gb5nn4pp7v หลายเดือนก่อน

    Waheguru.jee

  • @pammaparmjit3144
    @pammaparmjit3144 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @tarsemmannp5499
    @tarsemmannp5499 หลายเดือนก่อน

    🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤waheguru ji 🙏 mehar kri sab te 🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉

  • @user-mw1wl6hg9i
    @user-mw1wl6hg9i หลายเดือนก่อน

    Wehagu ji kirpa karo ji

  • @gurbazsinghaulakh6078
    @gurbazsinghaulakh6078 หลายเดือนก่อน

    Wmk 🙏🙏

  • @jaloursingh3758
    @jaloursingh3758 หลายเดือนก่อน

    Waheguru ji miher kro gi

  • @HardeepSingh-zx2pw
    @HardeepSingh-zx2pw หลายเดือนก่อน

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @malkiatsingh6466
    @malkiatsingh6466 27 วันที่ผ่านมา

    Pal ver sasri akal

  • @neelamdhiman687
    @neelamdhiman687 หลายเดือนก่อน

    ਵਾਹਿਗੁਰੂ ਜੀ।

  • @gurmailsingh4750
    @gurmailsingh4750 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @jessiahuja1487
    @jessiahuja1487 หลายเดือนก่อน

    Godbless bro 🙏🙏🙏🙏

  • @avtarbrar4939
    @avtarbrar4939 หลายเดือนก่อน

    Waheguru ji mehar karn bapu ji ta and sister ji ta🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SinghJasbir-ez4pi
    @SinghJasbir-ez4pi หลายเดือนก่อน

    Nice

  • @jagroopmaan2251
    @jagroopmaan2251 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ

  • @SandeepKumar-px5nn
    @SandeepKumar-px5nn หลายเดือนก่อน

    Pal bai rab rupi insan a ji love you brother ❤

  • @daljeetsingh5022
    @daljeetsingh5022 หลายเดือนก่อน

    Pal veer ssa🎉🙏

  • @PartapSandhu-yg4ry
    @PartapSandhu-yg4ry หลายเดือนก่อน

    ਵਹਿਗੁਰੂ

  • @CHOBBER1122
    @CHOBBER1122 หลายเดือนก่อน

    वाहेगुरु जी❤❤❤

  • @baldevdhaliwal8865
    @baldevdhaliwal8865 หลายเดือนก่อน

    May God bless you beta ji

  • @gajjansinghhundal1811
    @gajjansinghhundal1811 หลายเดือนก่อน

    Wahegur ji tuhada bhana ji

  • @jaspalsangha1512
    @jaspalsangha1512 หลายเดือนก่อน

    Great sewa

  • @balkarsingh-nn5le
    @balkarsingh-nn5le หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ 🙏🙏😢😢

  • @user-kt6yb1st6j
    @user-kt6yb1st6j หลายเดือนก่อน

    Waheguru ji waheguru ji

  • @user-zy1yu8ls3y
    @user-zy1yu8ls3y หลายเดือนก่อน

    🙏🏻

  • @HardeepSingh-tv3ne
    @HardeepSingh-tv3ne หลายเดือนก่อน

    Waheguru ji Meher kro

  • @navdeepsingh2803
    @navdeepsingh2803 หลายเดือนก่อน

    🙏🙏🙏

  • @amantheanalyzer6845
    @amantheanalyzer6845 หลายเดือนก่อน

    Waheguru ji ❤

  • @jasrajgill371
    @jasrajgill371 หลายเดือนก่อน

    🙏🏻🙏🏻🙏🏻🙏🏻🙏🏻

  • @user-tb5ns9go1c
    @user-tb5ns9go1c หลายเดือนก่อน

    waheguru ji 🙏

  • @sukhdavsingh1947
    @sukhdavsingh1947 หลายเดือนก่อน

    Waheguru mehar Karan

  • @ranjitkaur5934
    @ranjitkaur5934 หลายเดือนก่อน

    Vaheguru

  • @ramandhindsa6172
    @ramandhindsa6172 หลายเดือนก่อน

    Weheguru ji mehar karo

  • @jinderpreet7621
    @jinderpreet7621 หลายเดือนก่อน

    Veer ji ena ne thade peyar nal bot jaldi theek ho janha,bhanh ta lgde ni k ena nu koi nuks a,sara kuj pta,a peyar de bhukhey a,waheguru ji sab te Mehar Karo ji

  • @priyasoni-fy6yp
    @priyasoni-fy6yp หลายเดือนก่อน

    Waheguru ji 😢

  • @PB-13-
    @PB-13- หลายเดือนก่อน

    Waheguru ji mehar kro 🙏

  • @sumanbhagat3723
    @sumanbhagat3723 หลายเดือนก่อน

    Waheguru

  • @NirmalSingh-by3dp
    @NirmalSingh-by3dp หลายเดือนก่อน

    Wahegururu ji

  • @user-by8le1xi1l
    @user-by8le1xi1l หลายเดือนก่อน

    Devta

  • @BalwinderKaur-mf2hn
    @BalwinderKaur-mf2hn หลายเดือนก่อน +1

    Please gloves pa k rekhya kroo gg 🙏😊

  • @AmritSingh-ks7iy
    @AmritSingh-ks7iy หลายเดือนก่อน +1

    ਸੱਤਪਾਲ ਵੀਰ ਜੀ ਕੀ ਗੱਲ ਸਿਹਤ ਠੀਕ ਨਹੀਂ ਲੱਗ ਰਹੀ

  • @jinderpreet7621
    @jinderpreet7621 หลายเดือนก่อน

    Veer ji jad tusi kise kol jande o,taplz hathan te glubj jroor paaea karo,thadi sanu sab nu bot hi lorh a,waheguru ji thadi Wadi umar kare ji,charhdikla bakhso ji

  • @HarmanBishnoi-xb7cx
    @HarmanBishnoi-xb7cx หลายเดือนก่อน

    😮😮😮😮

  • @gurtejsingh9710
    @gurtejsingh9710 หลายเดือนก่อน

    वाहेगरुजी

  • @praveenrana5480
    @praveenrana5480 หลายเดือนก่อน

    😢😢😢😢

  • @Sapindarkaurdhaliwal
    @Sapindarkaurdhaliwal หลายเดือนก่อน

    🙏🙏🙏🙏🙏🙏🙏🙏🙏🙏👏👏👏👏👏👏👏👏👏👏