28 ਸਾਲ ਤੋ ਭੂਤ ਆਤਮਾ ਨੇ ਇਸਨਾਨ ਨੀ ਕਰਨ ਦਿੱਤਾ ਇਸ ਮੰਦਬੁੱਧੀ ਵੀਰ ਨੂੰ ਇਹ ਮੰਨਣਾ ਹੈ ਪਰਿਵਾਰ ਦਾ..

แชร์
ฝัง
  • เผยแพร่เมื่อ 25 ธ.ค. 2021
  • #ਬਾਕੀ_ਵੀਡੀਓ_ਦਾ_ਅੰਤ_ਜਰੂਰ_ਦੇਖੋ_ਜੀ

ความคิดเห็น • 785

  • @user-ny8oe8rk9l
    @user-ny8oe8rk9l 2 ปีที่แล้ว +36

    ਸੱਚੀਓਂ ਇਹ ਦੁਨੀਆ ਜਿੱਤੀ ਬੈਠੇ❤️

  • @nardeshkumar5398
    @nardeshkumar5398 2 ปีที่แล้ว +48

    ਬਾਬਾ ਨਾਨਕ ਦੇਵ ਜੀ ,ਕਿਰਪਾ ਕਰਨਗੇ ।
    ਇਸ਼ਨਾਨ ਕਰਨ ਨਾਲ ਹੀ ਸੱਤਿਨਾਮ ਵਾਹਿਗੁਰੂ ਦਾ ਜਾਪ ਕਰਨ ਨਾਲ ,ਬਾਣੀ ਸੁਣਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ।

  • @GurdevSingh-tl4dh
    @GurdevSingh-tl4dh 2 ปีที่แล้ว +5

    ਪਾਲ ਵੀਰ ਜੀ ਆਪਕੇ ਆਸ਼ਰਮ ਵਿੱਚ ਤਾਂ ਖੁਦ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਨੇ
    ਇਕ ਆਪਣਾ ਦੂਜਾ ਵੀਰ ਮਨੂਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
    ਇਸ ਟਾਇਮ ਉਸ ਵੀਰ ਦਾ ਮੇਰੇ ਨਾਮ ਯਾਦ ਨਹੀਂ ਆ ਰਿਹਾ
    ਇਹ ਦੋ ਥਾਵਾਂ ਤੇ ਤਾਂ ਪ੍ਰਮਾਤਮਾ ਵਾਹਿਗੁਰੂ ਜੀ ਆਪ ਖੁਦ ਬੈਠੇ ਨੇ
    ਕਿਹੋ ਜਿਹਾ ਹੀ ਬੰਦਾ ਹੋਵੇ ਇਹਨਾਂ ਦੋ ਥਾਵਾਂ ਤੇ ਤਾਂ ਆਂਉਦੇ ਸਾਰ ਹੀ ਸ਼ਾਤ ਹੋ ਜਾਂਦਾ ਹੈ

  • @harbukhssingh6103
    @harbukhssingh6103 2 ปีที่แล้ว +64

    ਅਾਪਣਾ ਫ਼ਰਜ਼ ਸੇਵਾ ਸੁਸਾਇਟੀ (ਭਾਦਸੋਂ ਰੋਡ ਪਿੰਡ ਲਚਕਾਣੀ ਜ਼ਿਲਾ ਪਟਿਆਲਾ) ਸਰਦਾਰ ਸਤਪਾਲ ਸਿੰਘ ਪਾਲ ਖਰੌੜ) ਜੀ, ਤੁਹਾਡੀਂ ਸੰਸਥਾਂ ਨੂੰ ਅਤੇ ਤੁਹਾਨੂੰਂ ਦਿਲੋਂ ਸਲੂਟ ਤੁਸੀਂ ਬਹੁਤ ਹੀ ਚੰਗਾਂ ਕੰਮ ਕਰਦੇ ਹੋ, ਤੁਹਾਡੀਂ ਇਸ ਸੇਵਾ ਲਈਂ ਸ਼ਬਦ ਵੀ ਘੱਟ ਪੈਂ ਜਾਂਦੇ ਹਨ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖਣ ਤੁਸੀਂ ਵੱਧ ਤੋਂ ਵੱਧ ਤਰੱਕੀਆਂ ਕਰੋਂ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਅਤੇ ਮੇਂਹਰ ਭਰਿਆਂ ਹੱਥ ਰੱਖਣ।।

  • @shunttygill3347
    @shunttygill3347 ปีที่แล้ว +9

    ਵਾਹਿਗੁਰੂ ਜੀ ਇੰਨਾ ਵੇਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੋ ਇਸ ਸਮੇਂ ਵਿੱਚ ਵੀ ਇਨਸਾਨੀਅਤ ਨੂੰ ਕਾਇਮ ਰੱਖਦੇ ਹਨ ਇਹਨਾਂ ਮਹਾਨ ਵੀਰਾਂ ਦੇ ਚਰਨਾਂ ਵਿੱਚ ਮੇਰਾ ਪਰਨਾਂਮ ਹੈ 🙏🙏🙏🙏

  • @amandeepsingh-yk4nt
    @amandeepsingh-yk4nt 2 ปีที่แล้ว +49

    ਲਹੂ ਚਿੱਟਾ ਹੋਗਿਆ ਕੁਝ ਲੋਕਾਂ ਦਾ ,ਰੱਬ ਨੂੰ ਹੀ ਭੁੱਲ ਗਏ ਲੋਕ,ਪਛਤੋਣ ਗੇ। ਪਾਲ ਵੀਰ ਜੀ ਤੁਸੀ ਰੱਬ ਹੋ ਸਾਡੇ ਲਈ ਤੁਹਾਡਾ ਧੰਨਵਾਦ ਵੀਰ ਜੀ ਸਾਨੂੰ ਸਮਜੌਣ ਲਈ ਵੀਰ ਜੀ ਜਿਹੜੇ ਵੀਰ ਤੁਹਾਡੇ ਨਾਲ ਲੱਗਕੇ ਲੋਕਾਂ ਦੀ ਸੇਵਾ ਕਰਦੇ ਨੇ ਓਨਾ ਨੂੰ ਵੀ ਰੱਬ ਖੁਸ਼ੀਆ ਬਖ਼ਸ਼ੇ ਸਦਾ

  • @gurpartapsinghrai3292
    @gurpartapsinghrai3292 2 ปีที่แล้ว +30

    ਵੀਰ ਅਜਿਹੀ ਸੇਵਾ ਹਰੇਕ ਬੰਦੇ ਨੂੰ ਆਪਣੇ ਪੱਧਰ ਤੇ ਕਰਨੀ ਚਾਹੀਦੀ,ਦੂਜਿਆ ਲਈ ਜਿਉਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨੀ🙏

  • @mehmudaansari7630
    @mehmudaansari7630 2 ปีที่แล้ว +11

    Satpal Singh Saheb aap RABB k SPECIAL Bannde ho . Aur sabse baddi khoobi Be INTEHA SABR se Nawaaza h aapko ALHADULILAAH ( Shukr Rabb ka )

  • @robinamalik1036
    @robinamalik1036 2 ปีที่แล้ว +71

    you can read his face he did not say anything but his wet eyes and smile said every thing he has so much pain inside him he been through a lot he is a sweet soul

    • @gurpreetdhaliwal4023
      @gurpreetdhaliwal4023 2 ปีที่แล้ว +2

      Oooooooooooooooooooooooooooooooooooooooooooooooooooooooooooooo

    • @ravinderkaur-bi5sx
      @ravinderkaur-bi5sx 2 ปีที่แล้ว

      @@gurpreetdhaliwal4023 6yyy6y6yy666y6y6 ही 76

    • @bhardwaj6393
      @bhardwaj6393 2 ปีที่แล้ว

      As u said these thoughts u r also a great human 👌💎

    • @sajiwan1
      @sajiwan1 2 ปีที่แล้ว

      @@ravinderkaur-bi5sx ?

    • @yashpalsingh3085
      @yashpalsingh3085 2 ปีที่แล้ว

      Your spirit and determination is praiseworthy.

  • @ishfaqahmed8696
    @ishfaqahmed8696 2 ปีที่แล้ว +15

    Rab is with you. Veer you are doing a AMAZING thing. You are the definition of showing humanity in the world. Rab will give the energy to carry on.

  • @harmeetkharoud8994
    @harmeetkharoud8994 2 ปีที่แล้ว +14

    ਧੰਨ ਹੋ ਪਾਲ ਵੀਰ ਜੀ ਤੁਸੀਂ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਰੱਬ ਜੀ ਸਾਨੂੰ ਵੀ ਤੁਹਾਡੀ ਸੇਵਾ ਕਰਨ ਯੋਗੇ ਕਰ ਦੇਣ ਫਿਰ ਜ਼ਰੂਰ ਸੇਵਾ ਕਰਨ ਲਈ ਆਵਾਗੇ

  • @jyoti_official
    @jyoti_official 2 ปีที่แล้ว +92

    भगवान का शुक्र है ऐसे कलयुग की दुनिया में इतने अच्छे लोग भी हैं ।
    भगवान इनको बहुत उन्नति और तरक्की दें।🙏

  • @jaspreetsingh6855
    @jaspreetsingh6855 2 ปีที่แล้ว +19

    Veer ji tuci te tuhadi sari teem bhut vadia sewa kar raheho waheguru ji tuhanu lembi umer bakshan ji 🙏 I proud of you veer ji 🙏

  • @ranglabathinda394
    @ranglabathinda394 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਵਾਹਿਗੁਰੂ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੋ ਸੇਵਾ ਨਿਭਾ ਰਹੇ ਹੋ ਵੀਰ ਜੀ ਤੁਹਾਡੇ ਤੋਂ ਕੁੱਝ ਲੋਕ ਸਮਜ ਵੀ ਰਹੇ ਹਨ ਇਨਸਾਨੀਅਤ ਕੀ ਹੁੰਦੀ ਹੈ
    🙏🙏🙏

  • @Singh_367
    @Singh_367 2 ปีที่แล้ว +32

    ਵਾਹਿਗੁਰੂ ਪਾਲ ਵੀਰੇ ਨੂੰ ਆਪਣੀ ਵੀ ਉੁਮਰ ਲਾ ਦੇਵੇ ਪਾ੍ਮਾਤਮਾ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਚੀ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖਣ

  • @sattitaprianwala
    @sattitaprianwala ปีที่แล้ว +1

    ਵਾਹਿਗੁਰੂ ਜੀ ਪਾਲ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @gurtejgill6342
    @gurtejgill6342 2 ปีที่แล้ว +7

    Rab pal vere nu ta sare privar nu chardikaln ch rakhe waheguru ji sanju ver nu jdli jldi thik kro 🙏

  • @amansekhon7381
    @amansekhon7381 2 ปีที่แล้ว +9

    🙏 ਬਹੁਤ ਵਧੀਆ ਵੀਰ ਜੀ

  • @daljitsingh4730
    @daljitsingh4730 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨਗੇ। ਪਾਲ ਵੀਰੇ ਤੁਸੀਂ ਸ਼ੇਰ ਦਿਲ ਇਨਸਾਨ ਹੋ ਪਰਮਾਤਮਾ ਤੁਹਾਡੇ ਤੇ ਇਨ੍ਹਾਂ ਸੰਜੂ ਵਰਗੇ ਵੀਰਾ ਤੇ ਆਪਣੀ ਮੇਹਰ ਬਣਾਈਂ ਰੰਖਣ

  • @mohitsachdeva6194
    @mohitsachdeva6194 2 ปีที่แล้ว +36

    I am watching your first video and I am already impressed how you spoke for him, Waheguru Mehar karn 🙏🙏❤

  • @barabadesha2947
    @barabadesha2947 2 ปีที่แล้ว

    ਵੀਰ ਸਤਪਾਲ ਸਿੰਘ ਜੀ ਗੁਰੂ ਮਹਾਰਾਜ ਆਪ ਜੀ ਨੂੰ ਤੇ ਸਾਰੇ ਸਾਥੀ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @b-crickethighlights2922
    @b-crickethighlights2922 2 ปีที่แล้ว +13

    ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻

  • @deepsaggu9563
    @deepsaggu9563 2 ปีที่แล้ว +9

    Rabb Chardikala ch rakhe tuhanu Khalsa ji..

  • @harshdeepsingh_yt
    @harshdeepsingh_yt 2 ปีที่แล้ว +37

    Waheguru ji🙏🏻

  • @shinderkour97
    @shinderkour97 2 ปีที่แล้ว +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @JasvirSingh-mr5lg
    @JasvirSingh-mr5lg ปีที่แล้ว

    ਗੁਰਪ੍ਰੀਤ ਬਾਈ ਸੈਟ ਕਰਦਾ, ਇਹੋ ਜਿਹੇ ਬੰਦਿਆ ਨੂੰ ਜੋ ਭਰਾ ਨਾਲ ਗੱਲ ਹੋਈ ਆ 🙏🏻🙏🏻 ਜਿਉਂਦੇ ਰਹੋ ਵੀਰ

  • @elvishvinii0001
    @elvishvinii0001 2 ปีที่แล้ว +2

    ਵੱਡੇ ਵੀਰ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @user-wk9or3dd9f
    @user-wk9or3dd9f 2 ปีที่แล้ว

    पाल वीर जी आप का बहुत बहुत धन्यवाद आप ने तो सारी सिख कोम का नाम अमर कर दिया जी

  • @GurdevSingh-tl4dh
    @GurdevSingh-tl4dh 2 ปีที่แล้ว +9

    ਜੇ 5.7 ਕਿੱਲੇ ਜ਼ਮੀਨ ਹੁੰਦੀ ਫੇਰ ਸਭ ਭਾਈਆਂ ਭਰਜਾਈਆਂ ਨੇ ਨੇੜੇ ਨੂੰ ਆਉਣਾ ਸੀ ਫੇਰ ਨਾ ਕਿਸੇ ਦੇ ਰੋੜਾ ਮਾਰਨਾ ਸੀ ਨਾ ਡੰਡਾ ਮਾਰਨਾ ਸੀ
    ਫੇਰ ਤਾਂ ਭਾਈਆਂ ਦੀ ਵੀ ਲੋੜ ਨਹੀਂ ਸੀ ਭਰਜਾਈਆਂ ਨੇ ਹੀ ਚੰਗੀ ਤਰਾਂ ਨੁਹਾਣਾ ਸੀ!
    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @kuldeepsidhu02
    @kuldeepsidhu02 2 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Keeratkalervlogs2068
    @Keeratkalervlogs2068 2 ปีที่แล้ว

    ਅਨਪੜ੍ਹਤਾ ਆਖੇ ਜੀ ਘੋਰੀ ਆਤਮਾ😳,,, ਵਹਿਗੁਰੂ ਜੀ ਬਾਈ ਪਾਲ ਤੇ ਪੂਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ👏

  • @live-stock
    @live-stock 2 ปีที่แล้ว

    Rab tuhade es seva society diyan jarurata puriya karan, जिसे सच्ची सेवा का अनुभव हुआ है वही इनशान इस दुनिया में उज्जवल हुआ है,

  • @gurnekkhaira3479
    @gurnekkhaira3479 2 ปีที่แล้ว +4

    Good Pal ji.and good job.Waheguru ji.👍👌👌🙏

  • @shonkilovely590
    @shonkilovely590 2 ปีที่แล้ว +9

    lokk apni galti ni kad de bhaji wekhlo ;;aatama agge krti ..kmall a .waheguru kirpa krn vr oper 🙏🙏🙏🙏🙏

  • @HardeepKaur-dh1fi
    @HardeepKaur-dh1fi 2 ปีที่แล้ว +5

    Veerji tusi bought vadiya Kam kare ho God bless you 🙏🙏🙏🙏

  • @vijaysai9872
    @vijaysai9872 2 ปีที่แล้ว +5

    🙏🙏🙏🙏Waheguru meher kre ap te
    Ap ko hamesa khuch rakhe waheguru 🙏🙏🙏🙏🙏

  • @sukhwinderkaur1613
    @sukhwinderkaur1613 2 ปีที่แล้ว +2

    ਵਾਹਿਗੁਰੂ ਜੀ ਵੀਰ ਨੂੰ ਹੋਰ ਵੀ ਹਿੰਮਤ ਦੇਣਾ ਲੋਕਾਂ ਦੀ ਸੇਵਾ ਕਰਨ ਵਾਸਤੇ ਬਹੁਤ ਵਧੀਆ ਲੱਗਿਆ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @ajay_yadav_128
    @ajay_yadav_128 2 ปีที่แล้ว +6

    AAP BHOT HI ACHA KAM KAR RHE HO ❤️

  • @pindadalifestyle682
    @pindadalifestyle682 2 ปีที่แล้ว +19

    ਵਾਹਿਗੁਰੂ ਜੀ ਮੇਹਰ ਕਰਨ

    • @omkarsinghvirkjatt3942
      @omkarsinghvirkjatt3942 2 ปีที่แล้ว +2

      Waheguru ji 🙏🙏🙏🙏🙏

    • @sukhmankaur8076
      @sukhmankaur8076 2 ปีที่แล้ว

      Waheguru ji mehr krn tuhade aasrm te ji . waheguru ji thode hr ik mreej nu bhut jldi thek krn.tusi eni vddi sewa kr rhe o mere kol koi sbd nhi ki kis treeke thoda dhanwaad kra.dhan dhan Siri guru granth sahib ji mehr kryo ena opr jo eni vddi sewa kr rhe ne ena di sewa sfl kryo ji

  • @chakhlaywithsupriya8892
    @chakhlaywithsupriya8892 2 ปีที่แล้ว +12

    Yeh hai asli narak se swarg ka safar. Life is very unpredictable.
    Kal inlogo ki life kuch aur thi aur aaj inki life kuch aur hai.
    Isse badha punye kuch aur nahi.
    Kisi ke dukh ko kam karna.
    Bure time mai logo ki madaat karni.
    Thank you So Very Much Apko bhi aur apki saari team ko bhi.
    Waheguru ji de mehar twade utte sada bani ravee 🙏🙏🙏

  • @randeep479
    @randeep479 2 ปีที่แล้ว +3

    Baba g apki awaz Mai hi jadu hai Waheguru g ka khalsa Waheguru g ki fateth

  • @BalwinderKaur-dk4xl
    @BalwinderKaur-dk4xl 2 ปีที่แล้ว +6

    Waheguru ji waheguru ji mahar karn veere ta 🙏🙏

  • @varindersingh8945
    @varindersingh8945 2 ปีที่แล้ว +56

    ਵੀਰ ਰੱਬ ਸਦਾ ਚੜਦੀ ਕਲਾ ਵਿੱਚ ਰੱਖੇ ਥੋਨੂੰ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ।

  • @sonuboparai8542
    @sonuboparai8542 2 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @davinderldh143
    @davinderldh143 2 ปีที่แล้ว +7

    God bless you brother 🙏 waheguru mehar Karan ji

  • @rajanrajput187
    @rajanrajput187 2 ปีที่แล้ว +13

    Waheguru ji❤️🙏

  • @RajKumar-ky3nc
    @RajKumar-ky3nc 2 ปีที่แล้ว +6

    Satpalji, Ssakaalji, you are an angel working for humanity. I belong to Patiala I will visit you surely if, Babaji shower their blessings. Wahiguru the Khalsa Fateh.

  • @baljindersingh323
    @baljindersingh323 2 ปีที่แล้ว +4

    ਜਿਉਂਦੇ ਰਹੋ ਪਾਲ ਖਰੌੜ ਵੀਰ ,,,

  • @gurleenkaur1172
    @gurleenkaur1172 2 ปีที่แล้ว

    ਵਾਹਿਗੁਰੂ ਜੀ ਨੇ ਵੀਰ ਸੇਵਾ ਦਾ ਬਲ ਬਖਸ਼ਿਆ

  • @qamarulquddoussulehria6599
    @qamarulquddoussulehria6599 2 ปีที่แล้ว +56

    I'm a Pakistani regular viewer of your TH-cam channel and always pray for you and your team members for rendering services to the humanity. Be blessed.

    • @techinicalpoints5012
      @techinicalpoints5012 2 ปีที่แล้ว

      Sir main india se hoon. Acha lagta hai jab koi Pakistan se coment karta hai. Aa veer g bahut he badia kam karde ne pal veer g.

    • @SohanSingh-mu4df
      @SohanSingh-mu4df 2 ปีที่แล้ว +1

      Pal veer ji ap hero hai 🙏🏻

  • @balwinderkaur460
    @balwinderkaur460 2 ปีที่แล้ว

    ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ🙏🙏

  • @amritgill4239
    @amritgill4239 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulwindersandhu8384
    @kulwindersandhu8384 2 ปีที่แล้ว +18

    ਸੱਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ

  • @pardeepbansal6355
    @pardeepbansal6355 2 ปีที่แล้ว +5

    Love and Respect .....dil se 🙏🏼🙏🏼🙏🏼🙏🏼🙏🏼

  • @LakhwinderSingh-kz7lr
    @LakhwinderSingh-kz7lr 2 ปีที่แล้ว +14

    Great great great great great Job vere pal waheguru thodi sari team nu chardi kla vich rakhe

  • @gurusharanpalsinghrandhawa6069
    @gurusharanpalsinghrandhawa6069 2 ปีที่แล้ว +10

    Waheguruji Ka Khalsa
    Waheguruji Ki Fateh
    🙏🌹🙏

  • @LakhwinderSingh-ur8kt
    @LakhwinderSingh-ur8kt 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kamalpreet799
    @kamalpreet799 2 ปีที่แล้ว +2

    Bhouttt sone kam ne veere 🙏🙏🙏🙏 waheguru ji

  • @makhankalas660
    @makhankalas660 2 ปีที่แล้ว

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਜੀ ਦੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @simarsingh93
    @simarsingh93 ปีที่แล้ว

    God bless you ❤
    ਵੀਰ ਸਤਪਾਲ ਸਿੰਘ ਜੀ

  • @punnideepak294
    @punnideepak294 2 ปีที่แล้ว +8

    Good work brother❤

  • @harrykang6478
    @harrykang6478 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏🙏

  • @parasdhillon1642
    @parasdhillon1642 2 ปีที่แล้ว

    ਬੱਲੇ ਬਾਬਾ ਪਾਲ ਸਿੰਘ ਜੀ ਧੰਨ ਤੁਹਾਡੀ ਸੇਵਾ🙏

  • @GuriSingh-bz2bu
    @GuriSingh-bz2bu ปีที่แล้ว

    Veer Ji tuhada Bahut Bahut Dnwaad jo Tuc ehna Vadiya Karaj kr rhe ho waheguru sahib Ji meri umr v tuhanu la den 🙏🙏🙏🙏🙏

  • @truckanwale4614
    @truckanwale4614 2 ปีที่แล้ว +7

    Waheguru ji meher kare 🙏

  • @lakhveerkaur8904
    @lakhveerkaur8904 2 ปีที่แล้ว +4

    ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ 👍👍 🙏🙏

  • @raipuriabrothers8888
    @raipuriabrothers8888 2 ปีที่แล้ว +1

    Veere rabb thonu lambiya umran bakshe ji.....bhot kuj sikhn nu milda sanu thode ton.......thode varge ਇਨਸਾਨਾਂ di bhot loor aa punjab nu.

  • @Sippyjaglan
    @Sippyjaglan 2 ปีที่แล้ว +6

    🙏🙏Waheguru ji Khalsa waheguru ji ki Fateh 🙏🙏🙏

  • @SarbjeetKaur-qm1cr
    @SarbjeetKaur-qm1cr 2 ปีที่แล้ว

    Wah veer ji kya baat aa mere sikh sardar veer dia waheguru ji chardikla vich rakhn hamesa mere veer nu

  • @lakhinabha4524
    @lakhinabha4524 2 ปีที่แล้ว

    ਵੀਰ ਰੱਬ ਥੋਨੂੰ ਖੁਸ ਰਖੇ ਬਹੁਤ ਚੰਗਾ ਕੰਮ ਕਰਨ ਵਾਲੇ ਵਿਅਕਤੀ ਓ ਥੋਨੂੰ ਸਲਾਮ ਆ ਮੇਰਾ

  • @komalchaudhary319
    @komalchaudhary319 2 ปีที่แล้ว +2

    I'm literally crying after watching this..have covered almost 6 to 7 videos..this person is. inspiring manyy manyy to come forward and serve the humanity...i salute you pal sir and your whole team for doing such a great deed...i'll definitely serve humanity and animality after becoming successful in my life..this is the purpose of my life🙏💙

  • @sukhwantdhillon1211
    @sukhwantdhillon1211 ปีที่แล้ว

    ਵਾਹਿਗੁਰੂ ਜੀ ਵੀਰ ਜੀ (ਪਾਲ ਵੀਰ ਜੀ)ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ ਉ🙏🙏🙏🙏🙏🙏

  • @jassisingh6319
    @jassisingh6319 2 ปีที่แล้ว +6

    Waheguru ji ka khalsa waheguru ji ki fateh 🙏❤.

  • @MohanSingh-ke8he
    @MohanSingh-ke8he 2 ปีที่แล้ว

    Tantk ju vir ji waheguru cardikla rakhe ji🥀🙏🥀🙏🥀🙏🥀🇮🇳🥀🌷💖🌷

  • @ashrafsokwalla3657
    @ashrafsokwalla3657 ปีที่แล้ว

    I swear I hv not seen such a kind and very helpful singh (sikh) like this singh,may Allah reward him and give him good health and wealth .

  • @Allbst6938
    @Allbst6938 2 ปีที่แล้ว

    ਵਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kamalverma2368
    @kamalverma2368 ปีที่แล้ว

    BHAGWAN BHALA KAREGA VEER G AAPKA AUR AAPKE PARIVAAR KA WAHEGURU G KA KHALSA TE WAHEGURU G KI FATEH

  • @sukhwindersingh-fu4rq
    @sukhwindersingh-fu4rq 2 ปีที่แล้ว +4

    GOD BLESS YOU BROTHER WAHEGURU JI CHARDI KALA VICH RAKHE TUHANU JI SEWA KARDE RAHO JI WAHEGURU JI TUHADE KIRPA KARN JI

  • @amaritkaur3364
    @amaritkaur3364 2 ปีที่แล้ว

    Dhan Dhan apni de sewa 🙏🙏🙏Waheguru ji ap ji de sewa Sadat kare

  • @sukhcheema9284
    @sukhcheema9284 2 ปีที่แล้ว +4

    Waheguru ji mehar kro sab te 🙏🙏🙏🙏🙏🙏🙏🙏

  • @jarmejasinghbrar9111
    @jarmejasinghbrar9111 2 ปีที่แล้ว

    ਸੰਗਤ ਜੀ ਦੇਖੋ ਸੋਚੋ ਇਹ ਪਾਲ ਖਰੋੜ ਵੀਰ ਜੀ ਦੀ ਆਪਣਾਂ ਫਰਜ਼ ਸੁਸਾਇਟੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਆਪਣਾਂ ਫਰਜ਼ ਨਿਭਾਆ ਰਹੀ ਹੈ,, ਸੰਗਤ ਜੀ ਇਹ ਆਪਣਾਂ ਫਰਜ਼ ਸੁਸਾਇਟੀ ਨਹੀਂ ਹੈ ਇਹ ਰੱਬ ਦਾ ਘਰ ਹੈ ਇੱਥੇ ਪਰਮਾਤਮਾ ਖੁਦ ਵੱਸਦਾ ਹੈ ਪਰਮਾਤਮਾ ਪਾਲ ਖਰੋੜ ਵੀਰ ਜੀ ਦੇ ਵਿੱਚ ਵੱਸਕੇ ਇੰਨਾ ਦਰਵੇਸ਼ ਲੋਕਾਂ ਦੇ ਪਰਮਾਤਮਾ ਖੁਦ ਆਪ ਭਲੇ ਕਰਦਾ ਹੈ ,ਆਪਣਾਂ ਫਰਜ਼ ਸੁਸਾਇਟੀ ਰੱਬ ਦਾ ਘਰ ਹੈ ਸੰਜੂ ਵੀਰ ਰੱਬ ਦੇ ਘਰ ਆਉਣ ਸਾਰ ਇਸ਼ਨਾਨ ਕਰਨ ਤੋਂ ਬਾਅਦ ਕੁਝ ਠੀਕ ਹਾਲਤ ਵਿੱਚ ਆ ਗਿਆ ਹੈ ,, ਸੱਚੀ ਪਰਮਾਤਮਾ ਪਾਲ ਖਰੋੜ ਵੀਰ ਜੀ ਦੇ ਵਿੱਚ ਵੱਸਕੇ ਪਰਮਾਤਮਾ ਖੁਦ ਇੰਨਾ ਦਰਵੇਸ਼ ਲੋਕਾਂ ਦੇ ਭਲੇ ਕਰਦਾ ਹੈ

  • @anshpreetkaur9541
    @anshpreetkaur9541 2 ปีที่แล้ว +5

    Satnam shri waheguru ji🙏🙏

  • @GURPREETSINGH-eh5sx
    @GURPREETSINGH-eh5sx 2 ปีที่แล้ว

    Nice ,, waheguru bhla kre akl bakshe sab nu himat bakshe insana di sewa lai,,, bahut vadhia efforts.

  • @kalasoni8267
    @kalasoni8267 6 หลายเดือนก่อน

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @ranapattar4230
    @ranapattar4230 2 ปีที่แล้ว +2

    Bhout vada sewa krde veer g tuse

  • @gilljagseer6836
    @gilljagseer6836 2 ปีที่แล้ว

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਵੀਰ

  • @TrumpThomas123
    @TrumpThomas123 2 ปีที่แล้ว

    Insaaniyat hi sbse bda dhrm hai
    Rab Chad di kla ch rkhe 🙏

  • @apoorvkollepara9940
    @apoorvkollepara9940 2 ปีที่แล้ว +5

    Waheguru ji... U r doing a great job... God bless u.... One day I'll come to meet u.... From 🇨🇦Canada 👏✌💕❤

  • @gurjargurjar1687
    @gurjargurjar1687 2 ปีที่แล้ว

    Satpal paji tuc dhan ho salute ne 🙏tuhanu eda da km duniyan vich koi ni krda mandir gurudubaare ja k sewa jarur krde ne eda di sewa koi ni krda

  • @majorsingh1918
    @majorsingh1918 2 ปีที่แล้ว +3

    Waheguru Maher kri sab te

  • @deepakrai409
    @deepakrai409 2 ปีที่แล้ว +3

    ਵਾਹ ਓਏ ਰੱਬਾ ਪੜ ਲਿਖ ਕੇ ਵੀ ਵੇਹਮਾ ਭਰਮਾ ਵਿਚ ਪਏ ਹੋਏ ਆ ਗੌਰੀ ਆਤਮਾ ਕਿਹੜੀ ਹੁੰਦੀ ਆ । ਕੋਈ ਆਤਮਾ ਨਹੀਂ ਹੁੰਦੀ ਕਦੇ ਗੁਰਬਾਣੀ ਖੁਦ ਪੜ ਕੇ ਤੇ ਵਿਚਾਰ ਚਰਚਾ ਕਰੋ ਫਿਰ ਪਤਾ ਲਗੇ ਕਿ ।ਗੁਰਬਾਣੀ ਕੀ ਕਹਿੰਦੀ ਆ ਆਪਾ ਨੂੰ ਤੇ ਆਪਾ ਕਿੱਥੇ ਖੜੇ ਆ।ਬਾਕੀ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ

  • @ankushkandola6086
    @ankushkandola6086 2 ปีที่แล้ว +3

    Jai shree waheguru ji

  • @dimpymultani6499
    @dimpymultani6499 2 ปีที่แล้ว +3

    Wah veere bhaut vadiyan kam karde tusi waheguru ji lambiyan umraaa bakshan tuhanu 🙏 Lost of respect from uk

  • @kulwindersingh9000
    @kulwindersingh9000 2 ปีที่แล้ว +5

    ਵਾਹਿਗੁਰੂ ਜੀ 🙏🙏

  • @jasskhangura5823
    @jasskhangura5823 2 ปีที่แล้ว

    ਰਾਜ ਕਰੇਗਾ ਖਾਲਸਾ ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmandeepKaur-vt8se
    @AmandeepKaur-vt8se ปีที่แล้ว

    Waheguru chdhdi kla ch rakhe pal veer tuhanu ,bahut vdia sewa lai a waheguru ji ne tuhanu🙏🙏 god bless you

  • @manpreet8246
    @manpreet8246 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @differentcontents9242
    @differentcontents9242 2 ปีที่แล้ว

    Waheguru vere sach rab tuhade vargiya rooha boot khat bnanda

  • @ramanjit1900
    @ramanjit1900 2 ปีที่แล้ว +5

    Waheguru ji ka khalsa waheguru ji ki fathe

  • @AdvSandeepSinghMaan007
    @AdvSandeepSinghMaan007 ปีที่แล้ว

    Guru de sikh nu rabb chardi kala bakshe