Radha Soami ਬਿਆਸ ਨੇ ਕੀਤਾ ਇਹ ਬਹੁਤ ਵੱਡਾ ਕੰਮ| Life Changing Books| ਦੋ ਬਿਹਤਰੀਨ ਕਿਤਾਬਾਂ|

แชร์
ฝัง
  • เผยแพร่เมื่อ 28 ธ.ค. 2024

ความคิดเห็น • 360

  • @gurindersingh1546
    @gurindersingh1546 หลายเดือนก่อน +43

    ਡੇਰਾ ਬਿਆਸ ਦਾ ਸਬਬ ਤੋ ਜਿਆਦਾ ਯੋਗਦਾਨ ਹੈ ਬਾਣੀ ਨਾਲ ਲੋਕਾਂ ਨੂੰ ਜੋੜਨ ਦਾ🙏

  • @gurnamsahal1802
    @gurnamsahal1802 หลายเดือนก่อน +260

    ਗੁਰਬਾਣੀ ਦਾ ਜਿੰਨਾ ਪ੍ਰਚਾਰ ਡੇਰਾ ਬਿਆਸ ਵੱਲੋਂ ਖੋਲ੍ਹ ਕੀ ਕੀਤਾ ਜਾਂਦਾ ਹੈ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ ਏਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਆਦਾਤਰ ਧਿਆਨ ਇਸ ਪਾਸੇ ਨਹੀਂ ਹੈ ਜਿੰਨਾ ਡੇਰਾ ਬਿਆਸ ਮੁਖੀ ਜਾਂ ਡੇਰਾ ਬਿਆਸ ਦੇ ਸਤਿਸੰਗਾਂ ਜ਼ਰੀਏ ਸਿੱਖ ਗੁਰੂ ਸਾਹਿਬਾਨਾਂ ਦੀ ਉਚਾਰੀ ਗੁਰਬਾਣੀ ਦੀ ਵਿਆਖਿਆ ਕਰਨ ਕਰਨ ਤੇ ਦਿੱਤਾ ਜਾਂਦਾ ਹੈ,,,🙏

    • @gurnamsingh9813
      @gurnamsingh9813 หลายเดือนก่อน +17

      ਬਿਲਕੁਲ ਸਹੀ। ਵੀਰ ਜੀ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ।

    • @gahircarpenter
      @gahircarpenter หลายเดือนก่อน +6

      ਓ ਭਾਈ ਇਹਨਾਂ ਰਾਧਾ ਸੋਆਮੀਆਂ ਨੇ ਭਰੀ ਅਦਾਲਤ ਚ ਕਿਹਾ ਸੀ ਕੇ ਅਸੀ ਗੁਰੂ ਗਰੰਥ ਸਾਹਿਬ ਗੁਰੂ ਨਹੀਂ ਮੰਨਦੇ ਗੁਰੂ ਅਸੀ ਆ ਇਹ ਕਿਹਾ ਸੀ ਇਹਨਾਂ ਨੇ ,,,,,,ਤੂੰ ਕਹਿ ਰਿਹਾ ਜਿੰਨਾ ਪ੍ਰਚਾਰ ਗੁਰਬਾਣੀ ਦਾ ਇਹ ਕਰਦੇ ਹੋਰ ਕੋਈ ਨਹੀਂ ਕਰਦਾ ਬੜੇ ਹਨੇਰੇ ਚ ਜੀ ਰਿਹਾ ਵੀਰੇ ਤੂੰ

    • @gurnamsingh9813
      @gurnamsingh9813 หลายเดือนก่อน +20

      @@gahircarpenter ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਕਿਰਪਾ ਕਰਕੇ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਵਾਰ ਡੇਰਾ ਬਿਆਸ ਜਾਓ ਅਤੇ ਉਸ ਤੋਂ ਬਾਅਦ ਇੱਥੇ ਟਿੱਪਣੀ ਕਰੋ ਜੀ। ਅਸੀਂ ਉਡੀਕ ਕਰਾਂਗੇ। ਸ਼ਨੀਵਾਰ ਅਤੇ ਐਤਵਾਰ ਨੂੰ ਸਤਿਸੰਗ ਹੋਵੇਗਾ।

    • @gurnamsahal1802
      @gurnamsahal1802 หลายเดือนก่อน +5

      @@gahircarpenter ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ,,,,ਇਹ ਕਿੱਥੇ ਲਿਖਿਆ ਹੈ ਤੇ ਕਿਸਨੇ ਲਿਖਿਆ ਹੈ ਅਤੇ ਵੀ ਜਾਨਣ ਦੀ ਕੋਸ਼ਿਸ਼ ਕਰਿਓ ਕਿ ਲਿਖਿਆ ਕਿਉਂ ਹੈ,,,, ਤੁਹਾਡੀ ਅੱਖਾਂ ਤੋਂ ਪੱਟੀ ਉਤਰ ਜਾਵੇਗੀ 🙏

    • @ca.amitkakkar
      @ca.amitkakkar หลายเดือนก่อน

      ​@@gurnamsahal1802"Baani Guru Guru Hai Baani Vichi Baani Amrit Saare" Guru Ramdas Ji Maharaj Di Baani Aa Jisda Anuvad Tusi Galat Kar Rhe Ho...
      Oh Bahri Kisi Granth De Kise Panktiyan Val Ishara Nahi Kar Hre..Ohna Da Ishara Sharir De Andar Vajj Rhi Vaani Toh Hai.
      Aad Granth Page 279 Te Guru Arjun Sahib Maharaj Ne Khud Farmaya Hai:-
      Nirmal Nirmal Nirmal Teri Baani
      Ghat Ghat Suni Sravan Bakhyani
      Page 1075 Te Fer Farmaya
      Gur Ki Shabd Sabh Mahi Samaani. Aapi Suni Tai Aapi Vakhani
      Bahri Tin Guna Di Baani Te Aap Ji Ne Page 230 Te Farmaya Ki Bahar Diyan Sab Vaaniyan De Brahm Da Janjal Ne:-
      Trai Gun Baani Brahm Janjala. Padhi Vaadu Vakhani Siri Maare Jamkaala.
      Fer Guru Sahib Ne Page 665 Te Tuhade Varge Loka Te Farmaya :
      Na Shabd Bujhe Na Janai Baani. Manmukh Andheri Dookh Vihaani.
      Yani Sache Shabd Te Baani Di Pehchan Na Karke Manmukh Log Andhe Loka Vaang Dukh Sehan Karde Ne
      Waheguru Ji

  • @amanbhatti3196
    @amanbhatti3196 หลายเดือนก่อน +59

    ਧਰਤੀ ਤੇ ਸਵਰਗ ਹੈ ਡੇਰਾ ਬਿਆਸ। ਮਨੁੱਖਤਾ ਦੀ ਸੇਵਾ ਅਤੇ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋਣ ਦਾ ਸੱਚਾ ਰਸਤਾ ਵੀ ਦੱਸਦੇ ਹਨ।

    • @GurpreetSingh-my2ju
      @GurpreetSingh-my2ju 24 วันที่ผ่านมา

      Parmatma naal ik mik kime Hoya jaa sakda hai

  • @baldevverma4994
    @baldevverma4994 หลายเดือนก่อน +159

    ਅੱਜ ਦੇ ਟਾਈਮ ਵਿੱਚ ਜਿਹੜਾ ਸਕੂਨ ਬਿਆਸ ਜਾ ਕੇ ਮਿਲਦਾ ਹੋਰ ਕਿਤੇ ਵੀ ਨਹੀਂ ਮਿਲਦਾ ਮੇਰੇ ਪਿਆਰੇ ਬਾਬਾ ਜੀ ਰਾਧਾ ਸੁਆਮੀ ਜੀ ਮੇਰੇ ਬਾਬਾ ਜੀ ਵਰਗਾ ਸਾਰੀ ਦੁਨੀਆ ਵਿੱਚ ਕੋਈ ਨਹੀਂ ਹੈ

    • @ManinderSingh-i7b
      @ManinderSingh-i7b หลายเดือนก่อน

      Radha Soami baba ji 🙏

    • @gurnamsingh9813
      @gurnamsingh9813 หลายเดือนก่อน

      @@baldevverma4994 absolutely right. Dera beas is ਧਰਤੀ 'ਤੇ ਸਵਰਗ

    • @Klrboi
      @Klrboi หลายเดือนก่อน

      Radha Soami Ji 🙏🏻

    • @RabinsXP
      @RabinsXP หลายเดือนก่อน

      I can confirm it from Nepal too!

    • @PardeepSethi-gn7on
      @PardeepSethi-gn7on หลายเดือนก่อน

      9:12 Radha Soami ji

  • @sksonu8557
    @sksonu8557 หลายเดือนก่อน +57

    ਧਰਤੀ ਤੇ ਸਵਰਗ ਹੈ ਡੇਰਾ ਬਿਆਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

    • @damanpreetbains5159
      @damanpreetbains5159 หลายเดือนก่อน +2

      Loka de haq maar k bnaya sawarg

    • @laddiramghria9822
      @laddiramghria9822 หลายเดือนก่อน +2

      ​@@damanpreetbains5159baba g tuhada pala karan g Radha Soami g 🙏

    • @damanpreetbains5159
      @damanpreetbains5159 หลายเดือนก่อน

      @@laddiramghria9822 baba ji nu kho k jinna diyn zameena beas darya di bhet chaad rahe o beas nu apni vali side bann maar k ohna da bhalla karn eda na kr k. kisse da mera bhalla ki krna babe tude ne bhalla baani pdn nl hona na ki ehna pakhandian piche lagg k. Ehi te tudi loka di moorakhta aa babe ch kuj ni aa sab baani ch aa. Tanu samatt bakshe rab.

    • @realtipsofsuccess5801
      @realtipsofsuccess5801 หลายเดือนก่อน

      ਸੱਚਖੰਡ

    • @Sat_Snatan
      @Sat_Snatan หลายเดือนก่อน

      ​@@damanpreetbains5159
      Tera ki marya ghuseya

  • @jagjiwanlal7110
    @jagjiwanlal7110 หลายเดือนก่อน +84

    ਵੀਰ ਜਰੂਰ ਜਾ ਕੇ ਆਇਓ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਇਕ ਧਰਤੀ ਤੇ ਸਵਰਗ ਹੈ ਡੇਰਾ ਬਿਆਸ 🙏🙏

    • @gurnamsingh9813
      @gurnamsingh9813 หลายเดือนก่อน

      @@jagjiwanlal7110 yes. U r right.

    • @damanpreetbains5159
      @damanpreetbains5159 หลายเดือนก่อน

      Kuch nahi aa othe parava. Gurbani nal judo nam simran kro maa baap di sewa kro. Dereaa te jaa jaa khajal na hovo.

    • @amnindersingh7091
      @amnindersingh7091 หลายเดือนก่อน

      ​@@damanpreetbains5159ਸੰਤ ਨ ਹੋਤੇ ਜਗਤ ਮੇਂ, ਜਲ ਮਰਤਾ ਸੰਸਾਰ.
      ਕੋਟਿ ਨਾਮ ਸੰਸਾਰ ਮੇਂ, ਇਨ ਜਪਿਆ ਮੁਕਤ ਨ ਹੋਈ. ਏਕ ਨਾਮ ਜੋ ਗੁਪਤ ਜਪ, ਬੂਝੇ ਵਿਰਲਾ ਕੋਈ.

    • @HeavenonEarth-b4w
      @HeavenonEarth-b4w หลายเดือนก่อน

      @@damanpreetbains5159ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ (ਜਹਾਂ ਨਾਮੁ ਮਿਲੈ ਤਹ ਜਾਉ ॥ ) ਗੁਰੂ ਰਵਿਦਾਸ ਜੀ ਤੋਂ ਲੈਕੇ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਜੀ ਤੱਕ ਸਾਰੇ ਨਾਮ ਦੀ ਮਹਿਮਾ ਕਰਦੇ ਰਹੇ ਕਿ ਇਹਦੇ ਬਿਨਾ ਮੁਕਤੀ ਨਈ ਗੁਰੂ ਗ੍ਰੰਥ ਸਾਹਿਬ ਚ ਦਰਜ਼ ਹੈ ਬਾਵਣ ਅਖਰ ਲੋਕ ਤੈ੍ਰ ਸਬ ਕੁਛ ਨਹੀਂ ਮਹਿ। ਯੇ ਸਬ ਖਿਰ ਜਾਹਿਗੇ, ਸੋ ਆਖਿਰ ਇਨਮੈਂ ਨਾਂਹਿ ॥ ਉਹ ਜਿਹੜਾ ਨਾਮ ਹੈ ਉਹ ਗੁਰੂ ਮਹਾਰਾਜ ਨੇ ਕਿਤੇ ਨਈ ਲਿਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਉਸ ਨਾਮ ਦੀ ਮਹਿਮਾ (ਤਾਰੀਫ) ਕਰਦਾ ਹੈ ਜਿਹੜੀ ਤੁਸੀਂ ਪੰਕਤੀ ਦਾ ਹਵਾਲਾ ਦਿੰਦੇ ਹੋ ਗੁਰੂ ਮਾਨਿਓ ਗ੍ਰੰਥ ਸਹੀ ਹੈ ਉਹ ਗੁਰੂ ਹੀ ਹਨ ਸਤਿਕਾਰ ਹੈ ਉਹਨਾ ਦਾ ਪਰ ਇਸੇ ਪੰਕਤੀ ਦੇ ਆਖੀਰ ਤੇ ਲਿਖਿਆ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੇਂ ਲੇਹ…ਇਹਦਾ ਮਤਲਬ ਜੇ ਕੋਈ ਸੱਚੀ ਹੀ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਉਹ ਸ਼ਬਦ ਵਿੱਚੋ ਲੱਭੇ , ਸ਼ਬਦ ਕੰਹਿਦੇ ਨਾਮ ਨੂੰ ਉਹ ਮਿਲਣਾ ਕਿੱਥੋ ਹੈ ਫਿਰ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥ ਉਹ ਅੱਖਰ ਸੰਤਾ ਕੋਲੋ ਮਿਲਣਾ ਹੈ ਬਾਬੇ ਨਾਨਕ ਜੀ ਨੇ ਤੇ ਇੱਥੋ ਤੱਕ ਕਹਿ ਦਿਤਾ "ਕਿ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਕਿ ਬਿਨਾ ਸੱਚੇ ਗੁਰੂ ਤੋਂ ਨਾਮ ਨਈ ਜਪੁ ਸਕਦੇ ... ਇਹ ਗੱਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਨੇ ... ਅਫਸੋਸ ਕੋਈ ਦੱਸਣ ਸਮਝਾਉਣ ਵਾਲਾ ਨਈ ਹੈ

  • @sarabjitsingh926
    @sarabjitsingh926 หลายเดือนก่อน +57

    ਬਾਬਾ ਸਾਵਨ ਸਿੰਘ ਜੀ ਲੁਧਿਆਣਾ ਜ਼ਿਲ੍ਹੇ ਵਿੱਚ ਮਹਿਮਾ ਸਿੰਘ ਵਾਲਾ ਪਿੰਡ ਤੋਂ ਹਨ ਜੀ
    ਰਾਧਾ ਸੁਆਮੀ ਜੀ ਸੱਚ ਦਾ ਮਾਰਗ ਹੈ।
    🙏🙏🙏🙏🙏

  • @joginder7221
    @joginder7221 หลายเดือนก่อน +67

    'ਕਿਤਾਬੇ-ਏ-ਮੀਰਦਾਦ' ... ਪੜੋ ਵੀਰ।
    ਡੇਰਾ ਬਿਆਸ ਤੋਂ ਮਿਲਨੀ।

    • @KlairBalminderNagra
      @KlairBalminderNagra หลายเดือนก่อน +6

      My fav fav fav book Mirdaad

    • @SantmatVoice
      @SantmatVoice หลายเดือนก่อน +2

      ਬਾ ਕਮਾਲ ਕਿਤਾਬ ​@@KlairBalminderNagra

    • @ਐਂਡੀਡਿਉਫਰੇਨ
      @ਐਂਡੀਡਿਉਫਰੇਨ หลายเดือนก่อน

      ਡੇਰਾ ਬਿਆਸ ਤੋਂ ਤਾਂ ਨਹੀਂ ਮਿਲਦੀ ਇਹ ਕਿਤਾਬ, ਕਿਤਾਬ-ਏ-ਮੀਰਦਾਦ

    • @CJ21605
      @CJ21605 หลายเดือนก่อน

      ​@@ਐਂਡੀਡਿਉਫਰੇਨ hun ni aundi. Amazon te mil ju gi " Book of Mirdad"

    • @SantmatVoice
      @SantmatVoice หลายเดือนก่อน +2

      @@ਐਂਡੀਡਿਉਫਰੇਨ ਮਿਲਦੀ ਹੈ ਜੀ ਡੇਰਾ ਬਿਆਸ ਤੋ ਵੀ ਤੇ ਲੋਕਲ ਸਤਸੰਗ ਘਰ ਤੋ ਵੀ,,,
      ਬਾ ਕਮਾਲ ਬਾ ਕਮਾਲ ਬਾ ਕਮਾਲ,,,

  • @J.Singh-Rana
    @J.Singh-Rana หลายเดือนก่อน +8

    ਇੱਕ ਸੱਚਾ ਸਿੱਖ ਹੀ ਸੱਚ ਦੀ ਪਰਖ ਕਰ ਸਕਦਾ ਹੈ ਅਤੇ ਸੱਚ ਬੋਲ ਸਕਦਾ ਹੈ 👍🏻

  • @rekhakhanna7157
    @rekhakhanna7157 21 วันที่ผ่านมา

    Bahut Badia Hai , Radha Swami ji

  • @sonusalhan4420
    @sonusalhan4420 หลายเดือนก่อน +14

    ਚੰਗਾ ਸਿਖ ਚੰਗੀ ਗਲ ਕਰੇਗਾ .

  • @BantSingh-sl5pe
    @BantSingh-sl5pe 13 วันที่ผ่านมา

    ਬੇਟਾ। ਜੀ। ਬਾਹੂਤ। ਵਧੀਅਆ। ਵਿਚਾਰ। ਦਿਤੇ। ਲੋਕੀ। ਤਾ। ਕਿਤਾਬ। ੳਊਤੇ ਰਾਧਾ। ਸਵਾਮੀ। ਲਫਜ। ਪਾਕੇ। ਉਤਾਰ। ਇਕ। ਪਾਸੇ। ਰਖ। ਦਿੰਦੇ। ਹਨ। ਅੰਦਰ। ਕਈ। ਜਾਇਦਾਦ। ਲਿਖਿਆ। ੲਇਹ। ਜਾਨਣ। ਦੀ। ਕੋਸ਼ਿਸ। ਨਾਹੀ। ਕਰਦੇ। ਇਕ ਣਦੂਸਰੇ। ਧਰਮ। ਦਾ। ਗੀਅਆਨ। ਨਾਹੀ। ਵਾਅਦੇ। ਜਦੋ। ਸਾਰੇ। ਧਰਮ। ਇਕੋ। ਪ੍ਰਮਾਤਮਾ। ਨੂੰ। ਮਿਲਣ। ਦਾ। ਤਰੀਕਾ। ਦਸਦੇ। ਹਨ। ਬੇਟਾ। ਜੀ। ਤੁਹਾਡੀ। ਸੋਚ। ਬਾਹੂਤ। ਚੰਗੀ। ਹੈ

  • @daljitsingh-ix1hn
    @daljitsingh-ix1hn หลายเดือนก่อน +3

    ਜਿਸ ਤਰਾਂ ਸਿੱਖ ਸੰਗਤ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਲਹਿੰਦੇਂ ਪੰਜਾਬ ਜਾਂਦੀ ਹੈ, ਇਸੇ ਤਰਾਂ ਲਹਿੰਦੇਂ ਪੰਜਾਬ ਤੋਂ ਜਥਾ ਰਾਧਾ ਸਵਾਮੀ ਡੇਰਾ ਬਿਆਸ ਲਈ ਆਇਆ ਸੀ, ਡੇਰੇ ਵਲੋਂ ਗੁਰਬਾਣੀਂ ਦੀਆਂ ਕਿਤਾਬਾਂ ਦਾ ਪ੍ਬੰਧ ਕੀਤਾ ਹੋਇਆ ਸੀ ਜੋ ਕਿ ਊਰਦੁ ਭਾਸ਼ਾ ਵਿੱਚ ਸਨ,ਇਹ ਪ੍ਬੰਧ ਨੂੰ ਨੇਪੜੇ ਚਾੜਨ ਲਈ ਜਿਨਾਂ ਦਾ ਵੀ ਯੋਗਦਾਨ ਰਿਹਾ ਹੋਵੇਗਾ, ਸਤਿਕਾਰਯੋਗ ਹਨ।

  • @sahibsingh6130
    @sahibsingh6130 หลายเดือนก่อน +1

    Sach dikhon lai thuada dhanwaad veer ji sach har koi ni bol sakda.sache Sikh di ehi pehchan e ji

  • @Deept6033
    @Deept6033 หลายเดือนก่อน +7

    Radha Swami ji da satsang sunney de baad,hun jadon Gurudwara Sahib jakey Baani sunde hain tan hor vi anand aunda hai, kion ki hun proper samajh aa rahi hundi hai ,kinna sunder updesh Guru ji sannu baani rahin deke gaye ne, Anmol Guru Granth Sahib g🙏

  • @tarloksinghpunia7888
    @tarloksinghpunia7888 หลายเดือนก่อน +17

    ਮਨੁਖਤਾ ਦੀ ਸੈਵਾ ਸਭਾਲ ਲੁਧਿਆਣੇ ਵਾਲੈ ਵੀਰ ਦੀ ਸੈਵਾ ਸਭ ਤੋ ਵੱਡੀ ਹੈ,

  • @SandeepBanera
    @SandeepBanera หลายเดือนก่อน +5

    ਬਿਆਸ ਡੇਰੇ ਵੱਲੋਂ ਛਾਪੀ ਗਈ ਕਿਤਾਬ ਜਪ ਜੀ ਸਾਹਿਬ ਜ਼ਰੂਰ ਪੜੀਓ ਸਿਰਫ 15 ਰੁਪਏ ਦੀ ਆ

  • @Happy-mx2fp
    @Happy-mx2fp หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
    ਆਪ ਜੀ ਦਾ ਵੀ ਖਾਸ ਧੰਨਵਾਦ ਮੇਰੇ ਵੀਰ ਜੀ। ਤੁਸੀ ਰੂਹਾਨੀ ਕਿਤਾਬ ਨੂੰ ਪਿਆਰ ਨਾਲ ਰਹਿੰਦੇ ਅਪਣਾਇਆ।
    ਬਹੁਤ ਖੁਸ਼ ਹੋਈ ਗੁਰੂ ਦੇ ਸਿੰਘ ਨੂੰ ਅੱਜ ਪਰਮਾਰਥੀ ਗੱਲਬਾਤ ਕਰਦੇ ਹੋਏ।❤

  • @lovedeepsandhu7508
    @lovedeepsandhu7508 หลายเดือนก่อน +22

    jehde b dera beas jnde a una nu pta a ki skhaya jnda a othe.. dunia de kise b kone ch dera beas wrgi sikhya te place nai a ❤❤

    • @AnilKumar-wp9ud
      @AnilKumar-wp9ud หลายเดือนก่อน +2

      True words.. I luv Baba ji.. Radha Soami ji.

  • @Bharat_films
    @Bharat_films 29 วันที่ผ่านมา

    Radha Soami ji 🙏🏻

  • @Mrs.amarjitkaur
    @Mrs.amarjitkaur หลายเดือนก่อน +1

    ਹਾਂਜੀ ਬੇਟਾ ਜੀ ਜਿਹੜੀ ਸਾਖੀ ਤੁਸੀਂ ਸੁਣਾ ਰਹੇ ਹੋ ਮੈਂ ਵੀ ਇਸੇ ਕਿਤਾਬ ਵਿੱਚੋਂ ਪੜ੍ਹੀ ਹੈ ਬਹੁਤ ਵਧੀਆ ਸਾਖੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਆ ਕਿਤਾਬਾਂ ਵੀ ਬਹੁਤ ਵਧੀਆ

  • @rushirajjaiswal5799
    @rushirajjaiswal5799 หลายเดือนก่อน +46

    में शिख नहीं हु, मेरा तो सरदार लोगो से दूर दूर तक कोई लेना देना नहीं ।।
    भाई ,जब राधास्वामी से जुड़ा तो पता चला ,१० गुरु साहिबान का उपदेश क्या था।।
    गुरु ग्रन्थ साहेब का सही मायने में मतलब पता चला ।। Sikh गुरुओं का ही नहीं सारे पगड़ी वाले लोगों के प्रति इज्जत बढ़ गई ,क्युकी मेरा गुरु Sikh है ।।
    अगर यह मत नहीं होता तो शायद में गुरु महाराज की शिक्षाओं के बारे में कभी नहीं जान पाता ।।
    नानक नाम जहाज है
    चढ़े से उतरे पार ।।
    नाम का मतलब ही यहां से पता चला ।।

    • @damanpreetbains5159
      @damanpreetbains5159 หลายเดือนก่อน

      Apke baba ji ne yeh nahi bataya ki jo ap ne bani ki tuk pankti boli hai wo bani hai hi nahi oh kachi bani hai jo guru sahib ke virodhio ne likhi thi. Galat guide ho rahe ho yaar.

    • @ShubzGhuman
      @ShubzGhuman หลายเดือนก่อน

      @@damanpreetbains5159 bs tusi ek nwey jude bande nu tordo sikhi nalo v, sanu sara kuj pta a dere da v te sikha da v, mera apna bhra amrit shakya , te privar wale dere jande, pr jido banda dono paase jurda pher pta lagda, hun menu sikha de jehre sadhu sant a ohna da pta a. jinna nal mulakat bhra krke hoi. so gal eh hai k kde v apna dayra chota na kro.

    • @rushirajjaiswal5799
      @rushirajjaiswal5799 หลายเดือนก่อน +3

      @damanpreetbains5159 देखो ब्रदर ,आप अपनी ओपिनियन रखिए मुझे दिक्कत नहीं है ।।
      मेने तो पंजाबी पढ़नी भी नहीं आती ।। पर जपजी साहेब को सुना ।। अर्जन देव जी की कुर्बानी के बारे में सुना ।। १० वीं पादशाही की बलिदान की बाते सुनी ।। नानक साहिब और गुरु अंगददेव जी (लहना जी) का प्यार , वाह वाह ।।
      अपने तो उनके रंग में रंगे है ।। गुरुबाणी के रंग में रंगे है ।। बानी सुनते है उनका अर्थ समझ के आंख में पानी ,मुंह पे मुस्कान आ जाती है ।। तो अपने तो प्यार के समंदर में तैर रहे है ।।
      वैसे में आध्यात्मिक या धार्मिक मामले, में कुछ लिखता नहीं हु , क्योंकि सबकी यार ,अपनी अपनी सोच है ,श्रद्धा है ,भाव है ,प्यार है ।।
      अपनी अपनी निजी अनुभव है ।।
      हमे तो सबसे प्यार हो गया है ,जब से उनकी सोच को समझे है और उनसे प्यार हुआ है ।।
      कोई दुख लगा हो तो माफ कीजिएगा भाई साहिब ।।

    • @damanpreetbains5159
      @damanpreetbains5159 หลายเดือนก่อน

      @@rushirajjaiswal5799 भाई साहिब बानी पढ़िए नाम सिमरन कीजिए बस किसी व्यक्ति विशेष से जुड़ने की जरूरत नहीं है। पांच बानियां का पाठ शुभ कीजिए, रेहरास साहिब का पाठ शाम को कीजिए। सोहिला साहिब का पाठ रात को सोने से पहले कीजिए। नाम जप अलग से कीजिए। सब कुछ उसमें ही है इन डेरा में कुछ नहीं रखा। किसी की बानी का अर्थ कर के खुद खुदा बनी बैठे है यह लोग। जमीनों पर जमीनें बनाई जा रहे है। अकाल पुरख परमात्मा से जुड़िए जैसा कि बानी में भी लिखा है ना कि इन दुकानदारी डेरा बालों से। बाकी आप की मर्ज़ी है। धन्यवाद।

  • @jagtarsingh9534
    @jagtarsingh9534 หลายเดือนก่อน +56

    ਬਾਈ ਜੀ ਬਚਪਨ ਵਿੱਚ ਸਾਡੀ ਮਾਂ ਵੀ ਸਾਨੂੰ ਗੁਟਕਾ ਸਾਹਿਬ ਪੜ੍iਉਂਦੀ ਹੁੰਦੀ ਸੀ ਫਿਰ ਗੁਟਕਾ ਸਾਹਿਬ ਪੜ੍ ਕੇ ਸਾਨੂੰ ਸੋਝੀ ਮਿਲੀ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਅਸੀਂ ਵੀ ਕਦੇ ਬਿਆਸ ਡੇਰੇ ਨਹੀਂ ਗਏ ਸੀ ਪਰ ਇੱਕ ਵਾਰੀ ਚਲੇ ਗਏ ਜਿਵੇਂ ਹੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਤਿਸੰਗ ਸੁਣਿਆ ਬਸ ਇਹਦੇ ਹੀ ਹੋ ਗਏ ਤੁਸੀਂ ਵੀ ਕਹਿੰਦੇ ਹੋ ਮੈਂ ਕਦੇ ਬਿਆਸ ਨਹੀਂ ਗਿਆ ਇੱਕ ਵਾਰੀ ਚਲੇ ਜਾਓ ਬਾਬਾ ਜੀ ਦਾ ਸਤਿਸੰਗ ਸੁਣ ਲਓ ਦਰਸ਼ਨ ਕਰ ਲਓ ਤੁਸੀਂ ਵੀ ਇਹਦੇ ਹੀ ਹੋ ਜਾਓਗੇ ਕਿਉਂਕਿ ਗੁਰਬਾਣੀ ਵਿੱਚ ਇਹੀ ਸਾਰਾ ਕੁਝ ਲਿਖਿਆ ਹੋਇਆ ਹੈ

    • @aj...musclehub2361
      @aj...musclehub2361 หลายเดือนก่อน +4

      ਵੀਰ ਜੀ ਜਦੋ ਤਕ ਓਹ ਨਾ ਬੁਲਵੇ ਕੋਈ ਨੀ ਜਾ ਸਕਦਾ ਸਬ ਕੁਝ ਓਹਦੀ ਦਯਾ ਹੋਣੀ ਚਾਹੀਦੀ ਹੈ ਜੀ ❤❤

    • @jagtarsingh9534
      @jagtarsingh9534 หลายเดือนก่อน +2

      ​@@aj...musclehub2361ਵੀਰ ਜੀ ਜਿੱਥੇ ਸਾਨੂੰ ਇਹ ਲੱਗਦਾ ਹੈ ਕਿ ਉੱਥੇ ਜਾਣ ਨਾਲ ਸਾਡਾ ਪੈਸਿਆਂ ਦਾ ਫਾਇਦਾ ਹੋ ਜਾਊਗਾ ਉਥੇ ਚਾਹੇ ਸਾਨੂੰ ਕੋਈ ਬੁਲਾਏ ਤੇ ਚਾਹੇ ਨਾ ਬੁਲਾਏ ਅਸੀਂ ਚਲੇ ਜਾਦੇ ਹਾਂ ਪਰ ਰੱਬ ਵੱਲੇ ਜਾਣ ਵਾਲੇ ਪਾਸੇ ਅਸੀਂ ਉਡੀਕਦੇ ਰਹਿੰਦੇ ਹਾਂ ਕਿ ਉਹ ਸਾਨੂੰ ਬੁਲਾਏਗਾ ਤਾਂ ਜਾਵਾਂਗੇ

    • @aj...musclehub2361
      @aj...musclehub2361 หลายเดือนก่อน +1

      @@jagtarsingh9534 ਬਿਲਕੁਲ ਸਹੀ ਗੱਲ ਜੀ

    • @aj...musclehub2361
      @aj...musclehub2361 หลายเดือนก่อน +1

      @@jagtarsingh9534 ਪਰ ਫਿਰ ਵੀ ਅਪਾ ਨੂੰ ਕੋਈ ਤਾਂ ਲਾਲਚ ਤਾਂ ਹੁੰਦਾ ਹੈ ਜੀ ਚਾਏ ਪੈਸਾ ਹੋਵੇ ਜਾਂ ਫਿਰ ਬਿਮਾਰੀ ਤੋਂ ਠੀਕ ਹੋਣਾ ਹੋਵੇ ਜਾਂ ਫਿਰ ਗਲਤੀ ਬਕਸ਼ੋਨੀ ਹੋਵੇ ਤਾਂ ਜਾਦਾ ਹੈ। ਨੀਂ ਤਾਂ ਮੈਨੂੰ ਲਗਦਾ ਰੱਬ ਆਪਣੇ ਅੰਦਰ ਹੈ ਓਹ ਬੋਲਦੇ ਹੈ ਕੇ # ਜੇ ਰੱਬ ਮਿਲਦਾ ਨਹਦੇ ਧੂਤੇ ਤਾਂ ਪਹਿਲਾ ਮਿਲਦਾ ਡੱਡੂ ਮੱਛੀਆਂ ਨੂੰ # ਜੇ ਰੱਬ ਮਿਲਦਾ ਜੰਗਲ ਪਹਾੜਾ ਤਾਂ ਮਿਲਦਾ ਗਾਈ ਵਸ਼ੀਆ ਨੂੰ ## ਬੁੱਲ੍ਹਿਆ ਰੱਬ ਓਹਨਾ ਨੂ ਮਿਲਦਾ ਜਿਹਨਾਂ ਦੀਆਂ ਨੀਤਾਂ ਅਸ਼ੀਆ ਸੱਚੀਆ ਨੂੰ ##

    • @damanpreetbains5159
      @damanpreetbains5159 หลายเดือนก่อน

      Veer j tenu Gutka Saab Baani padd k akal phir eh Derea te jaa k ki auni. Pautha raste e pyea aa tu. Veham paal lea bas tu.

  • @Jagdeepsingh903brar
    @Jagdeepsingh903brar หลายเดือนก่อน +3

    ਡੇਰੇ ਬਿਆਸ ਜਾ ਕੇ ਕੋਈ ਰਾਧਾ ਸੁਆਮੀ ਨੀ ਬਣ ਜਾਂਦਾ ਜਿਥੇ ਕੋਈ ਚੰਗਾ ਸੁਣਨ ਨੂੰ ਮਿਲੇ ਜਰੂਰ ਜਾਣਾ ਚਾਹੀਦਾ

  • @sohanlal882
    @sohanlal882 หลายเดือนก่อน +13

    Radha swami ji❤

  • @gurjitsingh-n8s
    @gurjitsingh-n8s หลายเดือนก่อน +2

    ਵੀਰ ਜੀ ਚੰਗੀਆ ਗੱਲਾਂ ਜਿਥੋਂ ਵੀ ਸਿੱਖਣ ਨੂੰ ਮਿਲਣ ਸਿੱਖ ਲੈਣੀਆ ਚਾਹੀਦੀਆ ਹਨ

  • @bikramjitsingh2323
    @bikramjitsingh2323 28 วันที่ผ่านมา

    Bias ਵਲੋਂ ਛਾਪੀ ' ਕਿਤਾਬੇ ਮੀਰਦਾਦ ' ਵੀ ਬਹੁਤ ਵਧੀਆ ਕਿਤਾਬ ਹੈ।

  • @PawanLalka-bk2fh
    @PawanLalka-bk2fh หลายเดือนก่อน +1

    ਰੱਬ ਇਕੋ ਹੀ ਹੈ ਕੋਈ ਅਲਾ ਕਹਿ ਰਿਹਾ ਹੈ ਕੋਈ ਵਾਹਿਗੁਰੂ ਕਹਿ ਰਿਹਾ ਕੋਈ ਰਾਮ ਕਹਿ ਰਿਹਾ ਹੈ ਕੋਈ ਪਰਮੇਸ਼ਰ ਕਹਿ ਰਿਹਾ

  • @Artofsardarji
    @Artofsardarji หลายเดือนก่อน +6

    Sach boln de himat veerji koi gunah nahi bas loka nu jachda nahi

  • @GulabSingh-me5jq
    @GulabSingh-me5jq หลายเดือนก่อน

    Radha Swami Ji🙏🙏

  • @Mrs.amarjitkaur
    @Mrs.amarjitkaur หลายเดือนก่อน

    ਹਾਂਜੀ ਬੇਟਾ ਜੀ ਮੈਂ ਵੀ ਇਹ ਕਿਤਾਬ ਪੜਦੀ ਹੁੰਦੀ ਆ

  • @jagdevchamkara2066
    @jagdevchamkara2066 หลายเดือนก่อน +1

    ਰਾਧਾ ਸੁਆਮੀ ਜੀ

  • @DalbirKala
    @DalbirKala หลายเดือนก่อน +9

    Radha Swami babaji 🙏♥️

    • @roopchand237
      @roopchand237 หลายเดือนก่อน

      Rollla VEER GGG RADHA swami Punjab NU DERE NUU GADi DAA HE DAR HHH .sAkHi ASAL SABiTT HOVe Gi Gi

  • @parmjit5894
    @parmjit5894 หลายเดือนก่อน +6

    Radha Soami baba ji 🙏🏻❤️

  • @anjuvijay9722
    @anjuvijay9722 หลายเดือนก่อน +14

    Dere da har kam hi wdiya aa nazar honi chahid aa dekhn wali😇

  • @bhupindersingh8597
    @bhupindersingh8597 หลายเดือนก่อน +5

    ❤Radha soami ji 🙏🙏

  • @beantsingh5154
    @beantsingh5154 หลายเดือนก่อน +14

    ਸਭ ਲੋਕ ਆਪਣੀ ਅਪਣੀ ਚਵਲਾਂ ਮਾਰਨ ਲੱਗ ਪਏ ਓ ਭਾਈ ਪਹਿਲਾਂ ਇਸ ਨੌਜਵਾਨ ਦੀ ਤਾਰੀਫ ਤਕਰਨੀ ਬਣਦੀ ਸ਼ਾਬਾਸ਼ ਦੇਣੀ ਬਣਦੀਐ ਜਿਸਨੇ ਬਿਆਸ ਦੀ ਕਿਤਾਬ ਦੀ ਹੀ ਸਹੀ ਉਸਨੇਅਛਾਈ ਨੂੰ ਚੁਣਿਆ ਹੈ ਨਹੀ ਤਾਂਗੁਰੂ ਗ੍ਰੰਥ ਸਾਹਿਬ ਆਲੇ ਸਿੱਖ ਸਿਰੇ ਤੋਂਹੀ ਬਿਆਸ ਨੂੰ ਨਕਾਰਦੇ ਹਨ ਕੋਈ ਨਾ ਕੋਈ ਕਮੀ ਲਁਭਕੇ ਭੰਡਣ ਦੀ ਕੋਸ਼ਿਸ਼ ਚ ਲਁਗੇ ਰਹਿੰਦੇ ਹਨ ਇਸ ਨੌਜਵਾਨ ਨੂੰ ਮੇਰਾ ਲੱਖ ਵਾਰੀ ਸਲੂਟ ਹੈ ਤੇ ਬਹੁਤ ਬਹੁਤ ਪਿਆਰ ਵੀ

    • @damanpreetbains5159
      @damanpreetbains5159 หลายเดือนก่อน

      ​@@Creative_heertu v ik vadda murakh e aa.

    • @Jinderpal-q9n
      @Jinderpal-q9n หลายเดือนก่อน

      ਬਿਲਕੁਲ ਠੀਕ ਕਿਹਾ ਜੀ🙏🙏

    • @beantsingh5154
      @beantsingh5154 หลายเดือนก่อน

      @@damanpreetbains5159 ਤੂੰ ਦਫਾ ਹੋ ਵੱਡਾ ਸਿਆਣਾ ਹ

    • @damanpreetbains5159
      @damanpreetbains5159 หลายเดือนก่อน

      @@beantsingh5154 ਬਹੁਤ ਮਿਰਚ ਲੜੀ ਆ ਤੇਰੇ ਡੇਰੇਵਾਦੀ ਦੀ ਔਕਾਤ ਦਿੱਖ ਗਈ।

    • @damanpreetbains5159
      @damanpreetbains5159 หลายเดือนก่อน

      @@beantsingh5154 ਨਹੀਂ ਨਹੀਂ ਤੂੰ ਤੇ ਤੇਰੇ ਜ਼ਮੀਨਾਂ ਦੱਬੂ ਬਾਬੇ ਤੋਂ ਸਿਆਣਾ ਥੋੜਾ ਕੋਈ ਇਸ ਦੁਨੀਆ ਚ। ਕਰੋਬਰਿਓ ਹਜ਼ੂਰ ਮਾਹਰਾਜ ਦੇ ਪਾਖੰਡੀ।

  • @world_wide_info_01
    @world_wide_info_01 หลายเดือนก่อน +1

    Sare sikh smaaj nu dera beas te sikhne di zroort hai

  • @OalakhNaranjan
    @OalakhNaranjan 2 วันที่ผ่านมา

    ਭਗਤ ਪੂਰਨ ਸਿੰਘ ਵਲੋਂ ਪਰਕਾਸ਼ਤ ਇਕ ਕਿਤਾਬ ਰਾਧਾ ਸੁਆਮੀ ਬਾਬਿਆਂ ਬਾਰੇ ਹੈ ਉਹ ਵੀ ਪੜਨ ਯੋਗ ਹੈ ।

  • @rajpalsingh9147
    @rajpalsingh9147 หลายเดือนก่อน +3

    Radha Soami ji 🌹❤️🙏🇮🇳💕

  • @GurCharanChoudhary
    @GurCharanChoudhary หลายเดือนก่อน +2

    Radha Soami vir ji, Ik Bar Beas jroor jana ji. 🙏

    • @singh-cm9wd
      @singh-cm9wd หลายเดือนก่อน

      ਮੈ ਸੁਣਿਆ ਹੈ ਕਿ ਉਹ ਬੋਰੀ ਵਿੱਚ ਬੰਦ ਕਰਕੇ ਚੂਹੇ ਛਡ ਦਿੰਦੇ ਨੇ, ਨਾ ਭਾਈ ਮੈ ਨੀ ਜਾਂਦਾ

  • @SurjitKumar-s4o
    @SurjitKumar-s4o หลายเดือนก่อน

    Thanks veer ji

  • @balvirsingh576
    @balvirsingh576 หลายเดือนก่อน +1

    Singh sahab you are a really good person.

  • @manpreetsingh-wg6gg
    @manpreetsingh-wg6gg หลายเดือนก่อน

    ਬਹੁਤ ਸੋਹਣੀਆਂ ਗੱਲਾ ਨੇ 22 ਜੀ ❤

  • @dayasingh3641
    @dayasingh3641 หลายเดือนก่อน

    🙏🏼 Radhasoami ji 🙏🏼

  • @sagarkhurmi5760
    @sagarkhurmi5760 หลายเดือนก่อน +1

    Bhat vadey veer ji Radha Soami ji

  • @RajkumarKumar-eg8fc
    @RajkumarKumar-eg8fc หลายเดือนก่อน +1

    Radha soami ji🙏🙏🙏🙏,

  • @LaddiBharmota
    @LaddiBharmota หลายเดือนก่อน

    Love you Singh Saab❤. God Bless you

  • @bimlakumari6679
    @bimlakumari6679 หลายเดือนก่อน +4

    Radha Soami ji

  • @NarinderKumarmahiKumar
    @NarinderKumarmahiKumar หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Prakashram-q8t
    @Prakashram-q8t หลายเดือนก่อน

    radha soami ji

  • @sukhdeepkajla4372
    @sukhdeepkajla4372 หลายเดือนก่อน +4

    ਵੀਰ ਜੀ ਡੇਰੇ ਜਾ ਕੇ ਦੇਖਿਉ ਜਿੰਦਗੀ ਜਿਉਣ ਦਾ ਨਜਰਿਆ ਹੀ ਬਦਲ ਜਾਵੇਗਾ। ਉਥੇ ਬਿਨਾ ਗੁਰਬਾਣੀ ਦੇ ਹੋਰ ਕੁੱਝ ਵੀ ਨਹੀ ਹੈ।ਗੁਰਬਾਣੀ ਦੇ ਡੂੰਘੇ ਅਰਥਾਂ ਨੂੰ ਬੜੇ ਆਸਾਨ ਸਬਦਾਂ ਵਿੱਚ ਬਿਆਨ ਕੀਤਾ ਜਾਂਦਾ ਹੈ ਇੱਕ ਸਿੱਖ ਹੀ ਨਹੀ ਸਗੋਂ ਕੋਈ ਵੀ ਇਨਸਾਨ ਜੋ ਕੁਝ ਸਿੱਖਣ ਦੀ ਚਾਹ ਰੱਖਦਾ ਹੈ ਉਸਨੂੰ ਇੱਕ ਵਾਰੀ ਡੇਰੇ ਜਾ ਕੇ ਸਤਿਸੰਗ ਜਰੂਰ ਸੁਣਨਾ ਚਾਹੀਦਾ ਹੈ ਤਾ ਹੀ ਪਤਾ ਲੱਗੇਗਾ ਅੰਦਰ ਸੰਤ ਜਨ ਕੀ ਸਮਝਾਉਂਦੇ ਹਨ।

  • @JasvirSingh-sw5qk
    @JasvirSingh-sw5qk หลายเดือนก่อน +1

    ❤❤ Radha Soami ji 💗

  • @sukhdev2225
    @sukhdev2225 หลายเดือนก่อน +7

    ਵੀਰ ਜੀ ਸਫਾਈਆਂ ਨਾ ਦਿਆ ਕਰੋ ਸਫਾਈਆਂ ਅਸੀਂ ਊਦੋਂ ਦੇਨੇ ਆਂ ਜਦੋਂ ਅਸੀਂ ਦੁਨੀਆਂ ਤੋਂ ਡਰ ਜਾਂਦੇ ਹਾਂ ਡਰਿਆ ਨਾ ਕਰੋ

  • @rahulsingh8674
    @rahulsingh8674 หลายเดือนก่อน +6

    Books ta chalo Lajwab ne.. But aap ji da samjhaan da way te Jaankari........Mashallah..

  • @anubala5297
    @anubala5297 หลายเดือนก่อน +1

    मुझे बी गुरबाणी अच्छी लगती हैं,,, बहुत कुछ है ओस मे परमात्मा के बारे,,,beas मे बाबा जी बहुत सुंदर तरीके से समझते हैं के सिख गुरु हमे परमात्मा से मिलन के लिए काए करना है,,, राधा स्वामी,,,, अच्छी बात की आप ने

  • @harjeetbrar9554
    @harjeetbrar9554 หลายเดือนก่อน

    Radha swami ji🙏🙏🙏🙏🙏

  • @manishscent6386
    @manishscent6386 หลายเดือนก่อน

    Thank you sir tuc koi galt ni boleya Beas bare te sade Guru bare .🙏🏻 Radha Soami Ji

  • @punjabisingh4585
    @punjabisingh4585 หลายเดือนก่อน

    Dhrti utty swarg hh ta beas ❤🎉🎉

  • @JaswinderKaur-gx3ny
    @JaswinderKaur-gx3ny หลายเดือนก่อน

    Waheguru Ji

  • @beas_tourindia
    @beas_tourindia หลายเดือนก่อน +4

    Radha Swami ji ❤🎉

  • @Param-k2t
    @Param-k2t หลายเดือนก่อน

    Thank you veer g

  • @devraj7377
    @devraj7377 หลายเดือนก่อน

    Nice veer ji .

  • @HarshdeepSingh-sd5ov
    @HarshdeepSingh-sd5ov หลายเดือนก่อน

    Radha swami ji 🙏🙏

  • @Harwinder_kaur-S
    @Harwinder_kaur-S หลายเดือนก่อน +1

    Thanks veer g

  • @Okay-c1w
    @Okay-c1w หลายเดือนก่อน +2

    Bahut vadia galla kahia bhai ji SatshriAkal ji. Mein khud radhasoami panth naal judiya hoyyea. Mein hindu hai vaise but mein observe kita kai sikh bina kisi logic de hi beas di ninda karde hun .hala ki bahut saare sikh vi radhasoami ne. But tuhadia galla sun ke vadia laga. Parmarthi sakhiya book di kahania aksar Baba Sawan Singh ji apne satsang vich sunaunde c ohna nu bahut saria bhashawa da gian c jivein farsi, persian ate hor wi ohna ne os wakt te pehela aye fakeera di poetry di translation kiti hoyi. Ohna cho kuch k translations "satsang sangareh" di book vich hain. Specifically koi book mildi hovein shayad ohna ne Islam de fakkera di vi translations kiti Sant Mahatma kade vi vitkara nahi karde. Jafarnamah vich v Guru gobind Singh Ji ne Poet "Firdousi" da jikar kita hai.

  • @RajKumar-tb9lo
    @RajKumar-tb9lo หลายเดือนก่อน +22

    ਵਧੀਆ ਸੋਚ ਦੇ ਮਾਲਕ हो. Veer ji
    ਕਿਸੇ de ਬਾਰੇ ਬੁਰਾ ਨਾ ਬੋਲਣਾ
    ਸੱਭ ਤੋ wada गुण है

  • @dreamersshorts3411
    @dreamersshorts3411 หลายเดือนก่อน

    ਸ਼ੁਕਰ ਹੈ ਮਾਲਿਕ ਦਾ ❤

  • @ayanrajput854
    @ayanrajput854 หลายเดือนก่อน +2

    Bohat vadia veer ji.

  • @manpreetthakur1133
    @manpreetthakur1133 หลายเดือนก่อน +2

    Changi gal kise de ve hoye....sun laine chede ...Great Thoughts...

  • @poonamsandhu4623
    @poonamsandhu4623 24 วันที่ผ่านมา

    Pagi thanu dekh ke bohot bdiya lgga kunki aaj kl bohot kat log ne jo books pdan lyi inspire krde ne . Te thodi knowledge v bohot aa . Mai parmarthi sakhiyann book pdi hoyi e .

  • @paramjitkaur944
    @paramjitkaur944 หลายเดือนก่อน +2

    radha soami g 🙏

  • @reshamkaur4351
    @reshamkaur4351 หลายเดือนก่อน +2

    veerji

  • @PawanKumar-cb4vx
    @PawanKumar-cb4vx หลายเดือนก่อน

    ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗਿਆਨ ਸਮਾਜ ਆ ਗਿਆ ਤਾਂ ਕੋਈ ਹੋਰ ਕਿਤਾਬ ਪੜਨ ਦੀ ਲੋੜ ਨਹੀ ਪੂਰੇ ਸਿੱਖ ਇਤਿਹਾਸ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ sachkhand ਗਏ ਅਤੇ ਵਾਪਸ ਆਏ

    • @gurnamsahal1802
      @gurnamsahal1802 หลายเดือนก่อน +10

      @@PawanKumar-cb4vx ਗੁਰੂ ਨਾਨਕ ਦੇਵ ਜੀ ਦੇ ਸਚਖੰਡ ਜਾਣ ਨਾਲ ਹੀ ਸਾਡਾ ਮਕਸਦ ਪੂਰਾ ਨਹੀਂ ਹੋ ਜਾਂਦਾ ਬਾਈ ਜੀ,,, ਜਿਸ ਰਸਤੇ ਤੇ ਚੱਲ ਕੇ ਗੁਰੂ ਨਾਨਕ ਦੇਵ ਜੀ ਸਚਖੰਡ ਪਹੁੰਚੇ ਉਸ ਤੇ ਸਾਨੂੰ ਸਭ ਨੂੰ ਵੀ ਚੱਲਣਾ ਚਾਹੀਦਾ ਹੈ,,,,
      ਕਿਸੇ ਹੋਰ ਦੇ ਰੋਟੀ ਖਾਣ ਨਾਲ ਸਾਡਾ ਪੇਟ ਨਹੀਂ ਭਰ ਸਕਦਾ,,, ਸਾਨੂੰ ਖ਼ੁਦ ਰੋਟੀ ਖਾਣ ਦੀ ਵੀ ਲੋੜ ਐ 🙏

  • @mohansinghsuri3580
    @mohansinghsuri3580 หลายเดือนก่อน

    We all love God , waheguru ji , 🙏🙏🙏🙏🙏🙏

  • @hardeepkumar320
    @hardeepkumar320 หลายเดือนก่อน +1

    Waheguru ji radha swami ji

  • @warriorkiller3928
    @warriorkiller3928 หลายเดือนก่อน +7

    Beas ਦੀਆ ਸਾਰੀਆ ਹੀ ਕਿਤਾਬਾਂ ਬੋਹਤ ਵਧੀਆ ਹੈ। ਜਿਸ ਵਿਚ ਸਾਨੂੰ spirituality ਬਾਰੇ (ਰੱਬ ਕਿ ਹੈ।)ਅਤੇ ਸੰਤ ਮਹਾਤਮਾਂ ਬਾਰੇ ਪਤਾ ਚਲਦਾ ਹੈਂ।੧੦ ਗੁਰੂਆਂ ਜੀ ਬਾਰੇ ਪਤਾ ਚਲਦਾ ਹੈ।ਉਨ੍ਹਾਂ ਦੇ ਉਪਦੇਸ਼ ਬਾਰੇ ਪਤਾ ਚਲਦਾ।ਬੱਸ ਬੰਦਾ ਸਿੱਖਣ ਵਾਲੇ ਅਤੇ life ਵਿਚ neutral ਹੋਣਾ ਚਾਹੀਦਾ ਹੈ।
    ਮੈ ਆਪ ਖੁਦ beas ਦੇ TH-cam channel ਤੇ ਜਾ ਇਹ ਸਾਰਿਆ books audio format vich ਸੁਣਦਾ ਹਾਂ।

  • @sukhwinderamar3212
    @sukhwinderamar3212 หลายเดือนก่อน +1

    Good knowledge veer ji

  • @pardeepkumar6492
    @pardeepkumar6492 หลายเดือนก่อน +1

    Radha Swami ver je

  • @ManpreetSingh-lo5mz
    @ManpreetSingh-lo5mz หลายเดือนก่อน

    Radha Swami g

  • @Davidgamer-yb1lw
    @Davidgamer-yb1lw หลายเดือนก่อน

    Thank you veer ji

  • @chauhansaab6611
    @chauhansaab6611 หลายเดือนก่อน

    👌👌👍👍🙏🙏🙏

  • @SavitaRani-ne2oh
    @SavitaRani-ne2oh หลายเดือนก่อน

    Sade guru nanakdev ji ne pehla he gal muka dete ki Malik ik hai ik to hi paida hoi haa saade koi jaat nahi assi payaar nal koi us nu Allah waheguru ram govind anik name nal pukarde haa

  • @Meet-s9j
    @Meet-s9j หลายเดือนก่อน

    Mai Hindu han Dera Beas naal Jodyan han Baba ji De Updesh Sunn to baad Apne Kar de Sare Anad -karz Guru Granth Sahib ji naal karda han ...Radha Swami ji 🙏

  • @sukbirsukh1330
    @sukbirsukh1330 หลายเดือนก่อน

    ❤🙏🙏🙏

  • @RajeshKumar-ch7fe
    @RajeshKumar-ch7fe หลายเดือนก่อน +1

    ਸੰਤ ਮਹਾਤਮਾ ਕਿਸੇ ਵੀ ਕੌਮ ਅੰਦਰ ਕਿਸੇ ਵੀ ਦੇਸ਼ ਅੰਦਰ ਕਿਸੇ ਵੀ ਸਮੇਂ ਅੰਦਰ ਕਿਉ ਨਾ ਆਉਣ ਉਨ੍ਹਾਂ ਦਾ ਲਕਸ਼ ਹਮੇਸ਼ਾ ਜੋੜਨਾ ਹੀ ਹੁੰਦਾ ਹੈ ਤੋੜਨਾ ਨਹੀਂ ਹੁੰਦਾ ਇਨਸਾਨਾਂ ਨੇ ਹੀ ਆਪਣੇ ਵੇਸ਼ ਬੂਸਾ ਜਾਤਾ ਪਾਤਾ ਦਾ ਆਡੰਬਰ ਤੇ ਧਰਮਾਂ ਦਾ ਰੋਲਾ ਰਖਿਆ ਹੈ ਸੰਤ ਇਸ ਚੀਜ ਨੂੰ ਕਦੀ ਵੀ ਪਰਮੋਟ ਨਹੀ ਕਰਦੇ ਜੇ ਕੋਈ ਕਰਦਾ ਤਾਂ ਉਹ ਧਰਮੀ ਨੀ ਹੈ ਬੱਸ ਮਨਮੁਖ ਧਰਮ ਦਾ ਠੇਕੇਦਾਰ ਹੈ ਸੰਤ ਤਾ ਕੇਵਲ ਤੇ ਕੇਵਲ ਮਾਲਿਕ ਦੀ ਹੀ ਗੱਲ ਕਰਦੇ ਹਨ ਪਰਮਾਤਮਾ ਦੀ ਹੀ ਗੱਲ ਕਰਦੇ ਹਨ ਕੋਈ ਵੀ ਵੱਡਾ ਨਹੀਂ ਕੋਈ ਵੀ ਛੋਟਾ ਨਹੀਂ ਰਾਧਾ ਸੁਆਮੀ ਜੀ

  • @siratshorts6889
    @siratshorts6889 หลายเดือนก่อน +2

    Radha swami g

  • @deepigohawar
    @deepigohawar หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kaur_aussie
    @kaur_aussie หลายเดือนก่อน +1

    Feeling blessed 🙏🏼

  • @Gurpal-x3n
    @Gurpal-x3n หลายเดือนก่อน +2

    ਬਾਣੀ ਕੋਈ ਵੀ ਹੋਵੇ ਉਹ ਇਕ ਨਾਲੇ Jordi he
    ਉਹ ਅਕਾਲਪੁਰਖ ਹੈ ਜੋ ਸਭ ਨੂੰ ਬਰਾਬਰ ਦੇਖਦਾਹੈ

  • @think6896
    @think6896 หลายเดือนก่อน

    Please tusi ek war beas Satsang jrur suno.... because tusi ek soojwan insan ho.. thanks

  • @peterrk9806
    @peterrk9806 หลายเดือนก่อน

    ਬਾਈਬਲ ਵਿੱਚੋ ਬਹੁਤ ਜ਼ਿਆਦਾ ਲਿਖੀ ਆ ਏਹ੍ਹ book

  • @harjotkaur2023
    @harjotkaur2023 หลายเดือนก่อน +1

    Dono books bhut vadia ne ...
    Must read 📚

  • @RanbirKaur-jg4jd
    @RanbirKaur-jg4jd หลายเดือนก่อน

    Bahut vadhiya lagga veere tuhadiya gllan sun k. Veere ruhani dayiri zrur padeyo

  • @MeenaSharma-iq7ug
    @MeenaSharma-iq7ug หลายเดือนก่อน +1

    Radhaswami ji

  • @sukhsandhu1988
    @sukhsandhu1988 หลายเดือนก่อน

    🙏🙏🙏🙏🙏🙏🙏

  • @Artofsardarji
    @Artofsardarji หลายเดือนก่อน

    Radha Soami baba ji

  • @AmarBasra-l8k
    @AmarBasra-l8k หลายเดือนก่อน

    ਇਕ ਏਨਾ ਹੋਰ ਕਿਤਾਬ ਲਿਖੀ ਸੀ ਜਿਸ ਵਿਚ ਸੰਤ ਮਸਕੀਨ ਜੀ ਬਾਰੇ ਬਹੁਤ ਬੁਰਾ ਭਲਾ ਲਿਖਿਆ ਸੀ ਉਹ ਵੀ ਪੜੋ..
    ਏਨਾ ਨੂੰ ਸਪੋਟ ਕਰਨ ਦਾ ਮਤਲਬ ਸਿੱਖੀ ਧਰਮ ਨੂੰ ਢਾਹ ਲੋਨੀ ਪ੍ਰਧਾਨ..
    ਚੰਗੇ ਬੁਰੇ ਬਾਦ ਚ ਸਿੱਖ ਧਰਮ ਦਾ ਕੀ ਨੁਕਸਾਨ ਕੀਤਾ ਏਨਾ ਉਹ ਦੇਖੋ..
    ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੋਏ ਲੋਕਾਂ ਦੇ ਕਿਥੋਂ ਹੋਣਗੇ

  • @RickySingh-e5o
    @RickySingh-e5o หลายเดือนก่อน +2

    Good

  • @AshwaniSharma-tc9pj
    @AshwaniSharma-tc9pj หลายเดือนก่อน +1

    Good books God bless you brother