Radha Soami ਬਿਆਸ ਦੀਆਂ ਸਾਹਿਤ ਲਈ ਵਿਸ਼ੇਸ਼ ਸੇਵਾਵਾਂ| 3 Soofi ਫ਼ਕੀਰਾਂ ਦੇ ਜੀਵਨ ਤੇ ਰਚਨਾ|

แชร์
ฝัง
  • เผยแพร่เมื่อ 28 ธ.ค. 2024

ความคิดเห็น • 98

  • @AkhshDeep-l2o
    @AkhshDeep-l2o 27 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    Radha Soami Ji

  • @harpalwalia3119
    @harpalwalia3119 หลายเดือนก่อน +35

    ਜੇਕਰ ਕੋਈ ਸੱਚਮੁੱਚ ਇਹ ਜਾਣਨਾ ਚਾਹੁੰਦਾ ਹੈ ਕਿ ਅਸਲ ਨਾਮ ਕੀ ਹੈ ਤਾਂ ਉਸਨੂੰ ਰਾਧਾ ਸੁਆਮੀ ਬਿਆਸ ਦੁਆਰਾ ਪ੍ਰਕਾਸ਼ਿਤ ਪੁਸਤਕ ਅੰਮ੍ਰਿਤ ਨਾਮ ਜ਼ਰੂਰ ਪੜ੍ਹਨਾ ਚਾਹੀਦਾ ਹੈ। ਸਾਰੇ ਮੁੱਖ ਧਰਮਾਂ ਦੇ ਪੂਰੇ ਸਬੂਤਾਂ 'ਤੇ🎉🎉🎉🎉 ਨਾਲ ਸੱਚਮੁੱਚ ਇੱਕ ਬਹੁਤ ਵਧੀਆ ਕਿਤਾਬ

    • @JassiSingh-ct9pv
      @JassiSingh-ct9pv หลายเดือนก่อน +1

      Daso asli nam ki ha daso waheguru ji 🙏

    • @sulakhansinghdhaliwal9520
      @sulakhansinghdhaliwal9520 หลายเดือนก่อน +1

      @@JassiSingh-ct9pv Naam Sidaant Best book of world on the topic of Naam or Shabad

    • @JassiSingh-ct9pv
      @JassiSingh-ct9pv หลายเดือนก่อน

      @sulakhansinghdhaliwal9520 bahi sahib tusi radha samami wala ho kya ja tusi guru granth sahib ji da man da ho

    • @RamanpalSingh-h8l
      @RamanpalSingh-h8l หลายเดือนก่อน

      ​@@JassiSingh-ct9pvjai saunk aa . Esak aa .prem aa .dera beas to kujh kitaba Lai ke parr . Guru granth sahib bani utte .guru nanak ji . Guru Teg bahadur ji bhai gurdass ji hor bahut saria Punjabi vich hun . Gurmukhi de arth karke saukhe samj Lag jandi aa . Aasi khoj nhi karde . Kitaba vicho sikhan nu milda aa ,

  • @prabhjotsuryavanshi871
    @prabhjotsuryavanshi871 25 วันที่ผ่านมา

    RADHA SOAMI G

  • @ASHISHSHARMA-c5q
    @ASHISHSHARMA-c5q หลายเดือนก่อน +10

    ਵਾਹਿਗੁਰੂ ਜੀ ਰਾਧਾ ਸੁਆਮੀ ਜੀ

  • @kukkaranj2025
    @kukkaranj2025 หลายเดือนก่อน +6

    ਚੰਗਿਆਂ ਕਿਤਾਬਾਂ ਦੀ ਜਾਨਕਾਰੀ ਦੇਂਣ ਲਈ ਭਾਈ ਸਾਹਿਬ ਜੀ ਧੰਨਵਾਦ ਜੀ।

  • @SinghHarbaxharji
    @SinghHarbaxharji หลายเดือนก่อน +7

    ❤❤❤❤❤ ਹਮ ਹੈਂ ਮਜ਼ਹਬੀ
    ਮਜ਼੍ਹਬ ਹਮਾਰਾ ਹਿੰਦੂ ਤੁਰਕ ਦੋਹਾਂ ਤੇ ਨਿਆਰਾ ❤❤❤❤❤❤❤

    • @RamanpalSingh-h8l
      @RamanpalSingh-h8l หลายเดือนก่อน

      Kitaba parrna changi gal aa . Asi Punjabi bahut pishay aa . Har gal dharm nal jorr Laide aa . ☪️ muslmana da asar aa sade utte. Ek Bai Ghanaia be sikh si.

  • @RashpalSingh-j6s
    @RashpalSingh-j6s หลายเดือนก่อน +3

    Wahe guru ji Radha Soami ji

  • @Harmancheema1813
    @Harmancheema1813 หลายเดือนก่อน

  • @sukhramrajpal8379
    @sukhramrajpal8379 หลายเดือนก่อน +5

    ਵੀਰ ਜੀ ਰਾਧਾ ਸੁਆਮੀ ਮੱਤ ਦੀ ਕਿਤਾਬ ਦੀ ਕੀਮਤ ਲਾਸਟ ਪੰਨੇ ਤੇ ਮੋਹਰ ਲਗਾ ਕੇ ਲਿਖੀ ਹੁੰਦੀ ਹੈ। ਧੰਨਵਾਦ ਜੀ।

  • @sarjeetkaur1847
    @sarjeetkaur1847 หลายเดือนก่อน +2

    Radha Soami veerji❤❤

  • @AshokKumar-yl3rh
    @AshokKumar-yl3rh หลายเดือนก่อน +1

    Radha Swami ji

  • @gurjitsidhu9982
    @gurjitsidhu9982 หลายเดือนก่อน +1

    Radha soami ji

  • @gurpalsingh-sk4tm
    @gurpalsingh-sk4tm 29 วันที่ผ่านมา

    ਸਭ ਧਰਮੋ ਮੇ ਸਰਿਸ਼ਟ ਧਰਮ ਹਰਿ ਨਾਮੁ ਜਪ ਨਿਰਮਲ ਕਰਮ
    ਸਿਰਫ ਇਹੀ ਸਿੱਖਿਆ ਦਿੰਦਾ ਹੈ ਬਿਆਸ ਡੇਰਾ

  • @joginder7221
    @joginder7221 หลายเดือนก่อน +7

    'ਸ਼ਮਸ-ਤਬਰੀਜ਼ੀ' ... ਪੜੋ ਵੀਰ।
    ਕਮਾਲ ਦੀ ਕਿਤਾਬ ਹੈ।
    ਨਾਲੇ ' ਕਿਤਾਬ-ਏ- ਮੀਰਦਾਦ'... , ਸੱਭ ਤੋਂ ਖ਼ਤਰਨਾਕ ਕਿਤਾਬ ਹੈ।
    Good work, keep it up👍👍

  • @pardeepkumar6492
    @pardeepkumar6492 หลายเดือนก่อน +1

    Radha Swami ver je

  • @rajeshkumarsharma8232
    @rajeshkumarsharma8232 หลายเดือนก่อน +3

    Waheguru Ji Radhaswami ji 🙏🙏

  • @AmandeepSingh-jn4vj
    @AmandeepSingh-jn4vj หลายเดือนก่อน

    Bohat sohni Video ☪️🕉️🪯🔯🫂

  • @wweuniverse326
    @wweuniverse326 หลายเดือนก่อน

    Radha Soami ji

  • @harjindersandhusingh1279
    @harjindersandhusingh1279 หลายเดือนก่อน +1

    Nice video waheguru ji

  • @ManishKumar-bv6dg
    @ManishKumar-bv6dg หลายเดือนก่อน

    Radha Swami ji 👏

  • @SukhchainSingh-go9oh
    @SukhchainSingh-go9oh หลายเดือนก่อน

    Waheguru ji

  • @paramjitkaur944
    @paramjitkaur944 หลายเดือนก่อน +1

    radha soami g baba g 🙏

  • @arshsingh2937
    @arshsingh2937 หลายเดือนก่อน

    Radha Soami Ji 🙏

  • @DalwinderSingh-rs1hx
    @DalwinderSingh-rs1hx หลายเดือนก่อน +20

    ਵੀਰ ਡੇਰਾ ਬਿਆਸ ਦੇ official you tube channel ਤੇ ਦੇਖੋ ਜੀ ਉੱਥੇ ਵੀ ਬਹੁਤ ਸਾਰਾ ਡਿਜੀਟਲ ਸਾਹਿਤ ਅਤੇ ਆਡੀਓ ਵੀਡੀਓ ਨੇ ਜੀ ਅਤੇ e book ਵੀ ਉਪਲਬਧ ਹਨ ਜੀ ਡੇਰਾ ਬਿਆਸ ਕੋਈ ਵੱਖਰਾ ਧਰਮ ਨਹੀਂ ਹੈ ਜੀ ਸਗੋਂ ਸਾਰੇ ਧਰਮਾਂ ਦਾ ਸਾਂਝਾ ਸਾਰ ਅਤੇ ਪ੍ਰਚਾਰਕ ਹੈ ਜੀ

    • @gahircarpenter
      @gahircarpenter หลายเดือนก่อน

      ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਇਹ ਕਿਤਾਬ ਮਿਲੁ

    • @DalwinderSingh-rs1hx
      @DalwinderSingh-rs1hx หลายเดือนก่อน +3

      @gahircarpenter ਇਹ ਕਿਤਾਬ ਡੇਰਾ ਬਿਆਸ ਦੀ ਨਹੀਂ ਹੈ ਜੀ ਪੰਤਾਲੀ ਸਾਲ ਹੋ ਗਏ ਡੇਰਾ ਬਿਆਸ ਜਾਂਦੇ ਅੱਜ ਤੱਕ ਡੇਰੇ ਨੇ ਕਿਸੇ ਖਿਲਾਫ ਕੋਈ ਕਿਤਾਬ ਨਹੀਂ ਛਾਪੀ ਹਾਂ ਜੋ ਡੇਰੇ ਦੇ ਖਿਲਾਫ ਹੋਰਾਂ ਵੱਲੋਂ ਛਾਪੀਆਂ ਗਿਆ ਹੈ ਉਸ ਨਾਲ ਸਬੰਧਤ ਕਿਤਾਬ ਜਗਿਆਸੂਆਂ ਲਈ ਡੇਰੇ ਨੇ ਛਾਪੀ ਹੈ ਅਤੇ ਉਹਨਾਂ ਕਿਤਾਬਾਂ ਵਿੱਚੋਂ ਕੁੱਝ ਅੰਸ਼ ਉਸ ਵਿੱਚ ਦਿੱਤੇ ਹਨ ਅਤੇ ਡੇਰੇ ਤੋਂ ਨਾਮ ਲੈਣ ਤੋਂ ਪਹਿਲਾਂ ਉਸ ਕਿਤਾਬ ਨੂੰ ਪੜ੍ਹਨ ਲਈ ਕਿਹਾ ਜਾਂਦਾ ਹੈ ਅਤੇ ਉਹ ਸਾਰਿਆਂ ਕਿਤਾਬਾਂ ਡੇਰੇ ਦੀ ਲਾਇਬ੍ਰੇਰੀ ਵਿੱਚ ਵੀ ਉਪਲਬਧ ਹਨ ਜੀ ਡੇਰੇ ਬਿਆਸ ਕਦੇ ਕਿਸੇ ਨੂੰ ਵੀ ਮਾੜਾ ਨਹੀਂ ਬੋਲਦਾ ਰਾਧਾ ਸੁਆਮੀ ਦੇ ਨਾਮ ਤੇ ਕੁੱਝ ਹੋਰ ਵੀ ਸੰਸਥਾਵਾਂ ਹਨ ਉਨ੍ਹਾਂ ਨੇ ਕੋਈ ਇੱਦਾਂ ਦੀ ਕਿਤਾਬ ਛਪਾਈ ਹੋਵੇ ਤਾਂ ਪਤਾ ਨਹੀਂ ਜੀ ਡੇਰਾ ਬਿਆਸ ਦਾ ਨਾਮ ਪੂਰੀ ਦੁਨੀਆ ਵਿੱਚ ਜਿਆਦਾ ਹੈ ਇਸ ਲਈ ਇਸ ਤੇ ਹੀ ਜ਼ਿਆਦਾ ਕਿਤੂ ਪ੍ਰੰਤੂ ਕੀਤਾ ਜਾਂਦਾ ਹੈ ਜੀ ਅਤੇ ਨਾ ਹੀ ਅੱਜ ਤੱਕ ਜੋ ਕਿਤਾਬ ਤੁਸੀਂ ਕਹੀ ਰਹੇ ਹੋ ਉਹ ਕਿਸੇ ਨੇ ਸਾਹਮਣੇ ਲਿਆਂਦੀ ਹੈ ਜੇਕਰ ਕਿਸੇ ਕੋਲ ਹੈ ਤਾਂ ਸਾਹਮਣੇ ਲਿਆਉ ਐਵੇਂ ਹਵਾ ਵਿੱਚ ਗੱਲਾਂ ਕਰਨ ਦਾ ਕੀ ਫਾਇਦਾ ਨਾ ਹੀ ਸੰਤ ਮਸਕੀਨ ਜੀ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਵਾਰੇ ਕਿਹਾ ਉਹਨਾਂ ਨੇ ਰਾਧਾ ਸੁਆਮੀ ਕਿਹਾ ਅਤੇ ਉਹ ਕੋਈ ਦੂਸਰੀ ਸੰਸਥਾ ਵੀ ਹੋ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਕਿਤਾਬ ਪੇਸ ਕੀਤੀ ਹੈ ਜੀ

    • @davindersingh4735
      @davindersingh4735 หลายเดือนก่อน +3

      @@gahircarpenter ਮਸਕੀਨ ਜੀ ਅਨੁਸਾਰ ਇਸ ਕਿਤਾਬ ਦੀਆਂ 5000 ਕਾਪੀਆਂ ਛਪੀਆਂ ਸਨ , ਪਰ ਅਫ਼ਸੋਸ ਅੱਜ ਤੱਕ ਇਕ ਵੀ ਕਾਪੀ ਸਾਹਮਣੇ ਨਹੀ ਆਈ ਨਾ ਹੀ ਓਹਨਾ ਨੇ ਪੇਸ਼ ਕੀਤੀ …

    • @Human-Being98
      @Human-Being98 หลายเดือนก่อน +4

      ​@@davindersingh4735ਜੀ ,ਹੈ ਹੀ ਨਹੀਂ ਹੈ ,ਅੱਜ ਤਕ ਕੋਈ ਦਿਖਾ ਦੇਵੇ ਤਾ ਮੰਨ ਲੈਣੇ ਹਾਂ ,ਪਰ ਹੈ ਹੀ ਨਹੀਂ ਹੈ

  • @lekhraj4632
    @lekhraj4632 หลายเดือนก่อน

    Good serves, ❤❤❤❤❤

  • @amitmottan9826
    @amitmottan9826 หลายเดือนก่อน

    Waaah g waaah❤

  • @Paldarm
    @Paldarm หลายเดือนก่อน +1

    Thanks for your good efforts Dharam pal Usa

  • @sukhdev2225
    @sukhdev2225 หลายเดือนก่อน

    Thanks veer ji

  • @MohanSingh-cn4rb
    @MohanSingh-cn4rb หลายเดือนก่อน +2

    To explain good thing of every institution is good habit.
    Wahiguru Ji Ka Khalsa Shri Wahiguru Ji Ki Fatih.

  • @balbirsinghbal5451
    @balbirsinghbal5451 หลายเดือนก่อน

    Mirdad di kitab bahut achhi jaankari hai ji thanks 👍🏻

  • @tarlochankaur3384
    @tarlochankaur3384 หลายเดือนก่อน

    Vary Vary nice

  • @hardeepkumar320
    @hardeepkumar320 หลายเดือนก่อน

    Waheguru ji radha swami ji

  • @vishavkarma-t1w
    @vishavkarma-t1w หลายเดือนก่อน

    radha soami ji

  • @JatinderSingh-xu1ui
    @JatinderSingh-xu1ui หลายเดือนก่อน +1

    Har dharam da ek hi massage, naam simran

  • @raghvirheer
    @raghvirheer หลายเดือนก่อน

    Waheguru ji Radha Soami ji

  • @Sahil_Dav
    @Sahil_Dav หลายเดือนก่อน +1

    ਡਾ. ਟੀ. ਆਰ. ਸ਼ਿੰਗਾਰੀ ਪਹਿਲੀ ਕਿਤਾਬ ਦੇ ਸੰਪਾਦਕ, ਉੱਘੇ ਵਿਦਵਾਨ ਤੇ ਡੀ.ਏ.ਵੀ. ਕਾਲਜ ਜਲੰਧਰ ਪੰਜਾਬੀ ਵਿਭਾਗ ਦੇ ਮੁਖੀ ਰਹੇ ਹਨ।🙏

  • @Parveen99144
    @Parveen99144 หลายเดือนก่อน

    🙏🙏👍

  • @surjitSinghdhiman-g5p
    @surjitSinghdhiman-g5p หลายเดือนก่อน

    Very nice ji❤❤

  • @JatinderSingh-xu1ui
    @JatinderSingh-xu1ui หลายเดือนก่อน +1

    Gian paria galain , good paji

  • @rakeshhanda1544
    @rakeshhanda1544 หลายเดือนก่อน

    ❤❤

  • @sikandarralh4110
    @sikandarralh4110 หลายเดือนก่อน

    Good

  • @BalwindersinghRana-x5v
    @BalwindersinghRana-x5v หลายเดือนก่อน

    Very nice ji

  • @chandermohan3462
    @chandermohan3462 หลายเดือนก่อน

    Waheguru ji.

  • @skindersingh4248
    @skindersingh4248 หลายเดือนก่อน

    Very nice

  • @cldhiman1110
    @cldhiman1110 หลายเดือนก่อน

    Schai bolan da tuhada shukriya.

  • @DalwinderSingh-rs1hx
    @DalwinderSingh-rs1hx หลายเดือนก่อน +3

    ਡੇਰਾ ਬਿਆਸ ਦੀ ਕਿਤਾਬ ਜਗਿਆਸੂਆਂ ਲਈ ਵੀ ਪੜ੍ਹੋ ਵੀਰ ਜੀ

  • @DalwinderSingh-rs1hx
    @DalwinderSingh-rs1hx หลายเดือนก่อน +3

    ਵੀਰ ਜੀ ਇਹਨਾਂ ਕਿਤਾਬਾਂ ਦਾ ਮੁੱਲ ਵੀਹ ਤੀਹ ਰੁਪਏ ਤੱਕ ਦੀ ਇੱਕ ਹੈ ਜੀ

  • @chauhansaab6611
    @chauhansaab6611 หลายเดือนก่อน

    ❤❤❤🙏🙏🙏🙏👌👌👍👍

  • @LovePreet-uk1ei
    @LovePreet-uk1ei หลายเดือนก่อน

    Veer ji Main v kuch kitaba ehna Diya Read kitiya ehna diya kitaba bhot vadia hundiya ne

  • @csenterprisessantoshgarh.7736
    @csenterprisessantoshgarh.7736 หลายเดือนก่อน

    Gud job bro..
    I really appreciate u

  • @pathfinderclasses3551
    @pathfinderclasses3551 หลายเดือนก่อน

    Video is not playing properly.....distortion ho rahi hai g

  • @SimranAmolak
    @SimranAmolak หลายเดือนก่อน

    Gd

  • @JaspalSingh-o8u
    @JaspalSingh-o8u หลายเดือนก่อน

    Bahut good knowledge
    SSA ji. Goodness kitih v hove
    Uh. Lai laini chahidi hai ji

  • @tirthodevi4819
    @tirthodevi4819 หลายเดือนก่อน

    Vedeo ruk ruk ke chaldi ji 🙏🙏♥️♥️

  • @lovedeepsandhu7508
    @lovedeepsandhu7508 หลายเดือนก่อน +1

    paji security 01 kol nal hi jgah a othe.. jehde lok books read krke jma kra jnde a.. oh books koi b free of cost leke ja skda a ghr.. btw bahut vdia suneha de rahe ho

  • @harmoniumland7417
    @harmoniumland7417 หลายเดือนก่อน +9

    ਦੱਸਿਓ ਵੀਡੀਓ ਠੀਕ ਚੱਲ ਰਹੀ ਰੁਕ ਰੁਕ ਕੇ ਤਾਂ ਨੀ ਚਲਦੀ ਪਈ ??

    • @deepdeep2198
      @deepdeep2198 หลายเดือนก่อน +1

      Rukdi aa veer

    • @sanjeevPB32608
      @sanjeevPB32608 หลายเดือนก่อน

      ਰੁਕ ਰੁਕ ਕੇ ਚੱਲਦੀ ਵੀਡੀਓ ਭਰਾ

    • @VARINDERKUMAR-e9x
      @VARINDERKUMAR-e9x หลายเดือนก่อน

      Ruk ruk k chaldi aa bai g

  • @DalwinderSingh-rs1hx
    @DalwinderSingh-rs1hx หลายเดือนก่อน

    ਵੀਡੀਓ ਰੁਕ ਰੁਕ ਕੇ ਚਲਦੀ ਹੈ ਜੀ

  • @balwantranu1836
    @balwantranu1836 หลายเดือนก่อน

    Sharma jee ਤੁਹਾਡੀ ਇੱਕ ਇੰਚ ਥਾਂ ਜੇ ਕਰ ਚੱਲੀ ਜਾਂਦੀ ਹੋ ਸਕਦਾ ਹੈ ਪਰੀਵਾਰ ਨੂੰ ਮਹੀਨਾ ਚੰਗੀ ਨੀਂਦ ਨਾ ਆਉਂਦੀ ਜਦੋ ਡੇਰੇ ਸਾਹਮਣੇ ਧੱਕੇ ਨਾਲ ਖੋਹੀਆਂ ਜ਼ਮੀਨਾਂ / ਮਕਾਨ ਵਾਰੇ ਧਰਨੇ ਲੱਗਦੇ ਰਹੇ ਸੰਭਾਵਨਾ ਉਸ ਸਮੇਂ ਤੁਹਾਨੂੰ ਅੰਧਰਾਤਾ ਹੋ ਜਾਂਦਾ ਹੈ ਹਾਈਕੋਰਟ ਵਿੱਚ ਵੀ ਕੇਸ ਚੱਲਦੇ ਹਨ ਜੋ ਕਿ ਸਰਕਾਰੀ ਮਦਦ ਨਾਲ ਖਤਮ ਕਰਾਏ ਜਾਂਦੇ ਹਨ ਤੁਹਾਡਾ ਫਰਜ ਵੀ ਬਣਦਾ ਹੈ

    • @ManishKumar-gq9lj
      @ManishKumar-gq9lj 6 ชั่วโมงที่ผ่านมา

      Bs kar veer othye de loka nu mil aye aa asi sare dere de Samarthak e ne te sare eh hi keh reh ne k dere ne sadi help hi kiti hai te ryi gal jmina di eh sab jhooth dere nu badnaam krn lyi hi ne

  • @davindersingh4735
    @davindersingh4735 หลายเดือนก่อน

    ਵੀਰ ਜੀ ਡਾਕਟਰ ਟੀ ਆਰ ਸ਼ਿੰਗਾਰੀ ਦੁਆਰਾ ਲਿਖੀ ਗਈ ਜਪੁਜੀ ਸਾਹਿਬ ਦੀ ਵਿਆਖਿਆ ਵਾਲੀ ਕਿਤਾਬ ’ਜਪੁਜੀ ਸਾਹਿਬ‘ ਵੀ ਜਰੂਰ ਪੜ੍ਹੋ ਜੀ …

  • @BaldevSingh-v1t
    @BaldevSingh-v1t หลายเดือนก่อน +4

    Dera Bias profit khatar Kum nahi karda kujh sangat book read Karan to baad local centre vich de jande ne eh books free v de ditti jandi hai dobara keemat nahi lende

    • @lovedeepsandhu7508
      @lovedeepsandhu7508 หลายเดือนก่อน

      hng beas b jgah hegi a ik.. study krke jehdis books lok othe rkh jnde a.. oh books koi b free ch leke ja skda a paji

  • @VeenaKumari-m9o
    @VeenaKumari-m9o หลายเดือนก่อน

    Veer ji book diback side ty rate likaya hai20.or 25rs di hai

  • @ParamjeetKaur-i4n
    @ParamjeetKaur-i4n หลายเดือนก่อน

    Video rukdi a putar ji

  • @tarsemgharu4658
    @tarsemgharu4658 หลายเดือนก่อน

    ਕਿਤਾਬਾਂ ਬਾਰੇ ਚੰਗੀ ਜਾਣਕਾਰੀ ਆਪ ਨੇ ਦਿੱਤੀਆ। ਕਿਤਾਬ ਕਿਥੋ ਪ੍ਰਕਾਸ਼ਿਤ ਹੋਈ ਹੈ ਇਹ ਨਾ ਵੇਖੋ ਚੰਗੀ ਜਾਣਕਾਰੀ ਨੂੰ ਗ੍ਰਹਿਣ ਕਰੋ

  • @kulwinderkaur-yv2tm
    @kulwinderkaur-yv2tm หลายเดือนก่อน

    Veer ji mere naal personally raabta kr sakde ho? Jroori kmm hai

    • @jaiho225
      @jaiho225 หลายเดือนก่อน

      tusi kujh beas vare puchna ja sant mant vare .. sahid mai kujh hlp ker skga

  • @SunnyPKVerma
    @SunnyPKVerma หลายเดือนก่อน

    इल्मो बस करीं ओ यार ,इको अखर तेरे दरकार।। बाबा बुल्ले शाह

  • @dineshgarg009
    @dineshgarg009 หลายเดือนก่อน

    Veer ji jay tussie iniya kitaba de diwaaney ho gayey ho to kahto kat ik baarie beas jaakey satsang sun ke aao te uthhey jo keha janda uda bhi lokan naal zikar karo.
    Radhasoami jee.

  • @gurindersingh1546
    @gurindersingh1546 หลายเดือนก่อน

    ਥੋੜੀ ਰੁਕ ਰੁਕ ਕੇ ਚਲੀ ਸੀ ਵੀਰ ਜੀ ਬਾਬਾ ਜੀ ਕਿਤਾਬਾਂ ਨੂੰ ਏਦਾਂ ਬਣਾਇਆ ਕੇ ਏਨਾ ਤੋ ਸਿੱਖੋ ਪਰ ਜੈ ਸਿੱਖੇ ਕੋਈ

  • @RajinderSingh-p6o
    @RajinderSingh-p6o หลายเดือนก่อน

    Video kharab chaldi he,kirpa kerke ihnu rhik kro ji

  • @s.k.haridas6726
    @s.k.haridas6726 หลายเดือนก่อน +1

    ਕੀ ਧਰਮ ਬਿਓਪਾਰ ਹੈ

    • @jaiho225
      @jaiho225 หลายเดือนก่อน

      Jithe pura guru nhi oh sab boyper de he adde ne

  • @jassal.07
    @jassal.07 หลายเดือนก่อน

    Poori parhchol karke likhian jandian

  • @gurjitsingh-n8s
    @gurjitsingh-n8s หลายเดือนก่อน

    Video ਰੁੱਕ ਰੁਕ ਕ ਚਲਦੀ ਆ

  • @AkashDeep-c5z
    @AkashDeep-c5z หลายเดือนก่อน

    Sarmad padho purani pustak aa beas walo.

  • @Hastinderbhaker
    @Hastinderbhaker หลายเดือนก่อน

    Video ruk ruk k chaldi teri brother

  • @sachdevsingh8470
    @sachdevsingh8470 หลายเดือนก่อน

    ਵੀਰ ਜੀ ਆਪਣਾ ਨੰਬਰ ਦਿਓ ਵੀਡੀਓ ਚ ਜਾਂ ਕਮੈਂਟ ਚ

  • @harjindersingh5290
    @harjindersingh5290 หลายเดือนก่อน

    Radha saomi ji 🙏

  • @BhullarTaran
    @BhullarTaran หลายเดือนก่อน

    Waheguru ji Radha Soami Ji

  • @kuldeepsingh-yw6qf
    @kuldeepsingh-yw6qf หลายเดือนก่อน

    Radha soami ji🙏

  • @nishansandhusandhu2196
    @nishansandhusandhu2196 หลายเดือนก่อน

    ❤❤❤❤

  • @RickySingh-e5o
    @RickySingh-e5o หลายเดือนก่อน

    Very nice

  • @RamshKumar-z6r
    @RamshKumar-z6r หลายเดือนก่อน

    Radha Soami ji 🙏